Lakha Sidhana ਕਿਓਂ ਨਹੀਂ ਚਾਹੁੰਦਾ ਵਿਦੇਸ਼ ਜਾਣਾ? "ਉਥੇ ਬੈਠ ਕੇ ਦੱਸ ਕੀ ਡਾਲਰ ਚੱਟਣੇ ਆ"

Поделиться
HTML-код
  • Опубликовано: 17 окт 2024

Комментарии • 816

  • @deeprataindia1170
    @deeprataindia1170 Год назад +79

    ਪੰਜਾਬ ਦਾ ਭਲਾ ਮੰਗਣ ਵਾਲਾ ਵੀਰ ਲੱਖਾ ਸਿਧਾਣਾ ਵੀਰ ਜੀ ਜ਼ਿੰਦਾਬਾਦ।
    ਭਾਈ ਮੰਨ ਲਓ ਕਹਿਣਾ ਪੰਜਾਬ ਦੀ ਧਰਤੀ ਨਾਲ ਪਿਆਰ ਕਰੀਏ।
    ,,Ballu ਰਟੈਂਡਾ,,

  • @gagan5933
    @gagan5933 Год назад +96

    ਲੱਖਾ ਵੀਰ ਹਮੇਸ਼ਾਂ ਪੰਜਾਬ ਲਈ ਫ਼ਿਕਰਮੰਦ ਰਹਿੰਦਾ ਹੈ ਜਿਊਂਦਾ ਰਹਿ ਵੀਰ।

  • @sarabjeetsidhu8515
    @sarabjeetsidhu8515 Год назад +104

    ਵਾਹ ਓ ਮੇਰੀ ਕੌਮ, ਮੇਰੇ ਪੰਜਾਬ ਦਿਆ ਹੀਰਿਆਂ ਯੋਧਿਆ,ਤੇਰੀ ਪੰਜਾਬ ਪ੍ਰਤੀ ਸੋਚ ਨੂੰ ਸਿਜਦਾ ਕਰਦਾ ਹਾਂ।ਲੱਖੇ ਵੀਰ ਤੇਰੇ ਵਰਗੇ ਯੋਧੇ ਘਰ ਘਰ ਜੰਮਣ।

  • @ManjitKaur-dj7mq
    @ManjitKaur-dj7mq Год назад +78

    ਤੁਸੀ ਬਿਲਕੁਲ ਠੀਕ ਕਹਿ ਰਹੇ ਹੋ ਤੁਹਾਡੀ ਇਕ ਇਕ ਗੱਲ ਸੱਚ ਹੈ ਵਾਹਿਗੁਰੂ ਜੀ ਮੇਹਰ ਰੱਖਣਾ ਲੱਖਾ ਸਿਧਾਣਾ ਜੀ ਜ਼ਿੰਦਾਬਾਦ ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਤੇ ਚੜ੍ਹਦੀ ਕਲਾ ਬਖਸ਼ੇ 🙏❤️🙏

  • @kuljitkaur1375
    @kuljitkaur1375 Год назад +30

    ਲੱਖੇ ਵੀਰ ਦੀ ਸੋਚ ਨੂੰ ਦਿਲੋਂ ਸਲੂਟ ਏ, ਜਿਉਂਦਾ ਵਸਦਾ ਰਹਿ ਵੀਰ ,🙏🙏 ਪੰਜਾਬ ਦਾ ਸ਼ੇਰ ਪੁੱਤ

    • @Santokhsingh2123
      @Santokhsingh2123 Год назад

      ਲੱਖੇ ਵੀਰ ਕੋਈ ਨਹੀ ਮੰਨਦਾ ਪੰਜਾਬ ਰਹਿਣ ਨੂੰ ਅਜ ਕੱਲ ਹਰ ਮੁੰਡਾ ਕਹਿੰਦਾ ਬਾਹਰ ਜਾਣਾ ਬਾਪੂ ਜਮੀਨ ਵੇਚਦੇ

  • @livemele7640
    @livemele7640 Год назад +110

    ਸਿਧੂ ਮੁਸੇ ਵਾਲਾ ਬਹੁਤ ਵਧੀਆ ਬੰਦਾ ਸੀ ਆਪਣੇ ਪੰਜਾਬ ਨਾਲ ਜੁੜਿਆ ਸੀ ਆਪਣੇ ਪਿੰਡ ਵਿੱਚ ਖੇਤੀਬਾੜੀ ਕਰਦਾ ਸੀ miss u 22 sidhu moosewala 🙏🙏🙏

    • @pamajawadha5325
      @pamajawadha5325 Год назад +3

      Sarkar di laprwahi na marvta

    • @manjeetsinghbrarbrar606
      @manjeetsinghbrarbrar606 Год назад +2

      ਲੱਖੇ ਇੱਥੇ ਕੇਹੜੀਆਂ ਸਹੁਲਤਾ ਕੱਖ ਨਹੀ ਇਥੇ ਮੈਨੂੰ ਸੱਤ ਮਹੀਨੇਂ ਹੋਂਗੇ ਡੱਕਾ ਨੀ ਪੰਜਾਬ ਦੇ ਖੇਤ ਯਾਦ ਆਉਂਦੇ

    • @ramdhaliwal8375
      @ramdhaliwal8375 Год назад

      @@manjeetsinghbrarbrar606 ਸਹੀ ਗੱਲ ਆ ਬਾਈ ਜੀ

    • @amandhaliwal5647
      @amandhaliwal5647 Год назад

      @@manjeetsinghbrarbrar606 tusi kithe oo g....plz ds skde oo k pb nlo vdya mahul k bs anvi

    • @JaswindersinghSamraUK
      @JaswindersinghSamraUK Год назад +2

      Sidhu moose wala bai miss u bhut sara tu sacha punjabi cc mitti te kheta nll judya cc luv u jatta tu bhut munde kheti krn la te cc

  • @varindersohivarindersohi4342
    @varindersohivarindersohi4342 Год назад +167

    ਲੱਖਾ ਸਿਧਾਣਾ ਵੀਰ ਜਿੰਦਾਬਾਦ ਲੱਖਾ ਸਿਧਾਣਾ ਵੀਰ ਪੰਜਾਬ ਦਾ ਮੁੱਖ ਮੰਤਰੀ ਬਨਣਾ ਚਾਹੀਦਾ ਹੈ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ ਜੀ ਵਾਹਿਗੁਰੂ ਜੀ ਹਮੇਸ਼ਾ ਤੰਦਰੁਸਤ ਤੇ ਲੰਬੀ ਉਮਰ ਤੇ ਮੇਹਰ ਭਰਿਆ ਹੱਥ ਰੱਖਣਾ ਪੰਜਾਬ ਤੇ ਵਾਹਿਗੁਰੂ ਜੀ

    • @pindersidhu7740
      @pindersidhu7740 Год назад +1

      Bus kr bai eho jeo toh ki lena mukhmantri bana k

    • @ravindersandhu9549
      @ravindersandhu9549 Год назад +5

      @@pindersidhu7740 Tenu ki pta duniadari da lgda tu Punjabi nhi

    • @harsukhbrar4351
      @harsukhbrar4351 Год назад +2

      ਪਹਿਲਾਂ ਵਾਲਾ ਜਿਹੜਾ ਹੁਣ ਬਣਾਇਆ ਉਹ ਤਾਂ ਸਾਂਭ ਲਵੋ ਫੇਰ ਇਸ ਦੇ ਜੋਹਰ ਵੇਖ ਲਿਓ

    • @pindersidhu7740
      @pindersidhu7740 Год назад

      @@ravindersandhu9549 bai punjab da di es de pind de kol a mera pind mai jnda es no v changi tera 4 sal hi hoye punjab shde no

    • @ravindersandhu9549
      @ravindersandhu9549 Год назад +4

      @@pindersidhu7740 oh gl theek pr km ta kr reha punjab lai banda lakha bolda harek mude te apa nu spot karni chahidi aa na burai

  • @Globalkabbadiupdates
    @Globalkabbadiupdates Год назад +39

    ਇਹ ਗੱਲਾਂ ਬਾਈ ਜੀ ਸਹੀ ਕਰਦੇ ਹਨ, ਜਮ੍ਹਾਂ ਲੱਖ ਲੱਖ ਰੁਪਏ ਦੀਆਂ ਗੱਲਾਂ ਹਨ,, ਬਹੁਤ ਲੋਕ ਤਾਂ ਵਿਆਜ਼ ਭਰਨ ਜਾਂਦੇ ਹਨ, ਸਾਡੇ ਰਿਸਤੇਦਾਰ ਤਿੰਨ ਘਰ-21-21- ਕਿੱਲੇ ਜਮੀਨ ਵਾਲੇ ਹੈ, ਉਹ ਉਨੀ ਕਮਾਈ ਕਨੇਡਾ ਨਹੀਂ ਕਰ ਸਕਦੇ, ਜਿੰਨੀ ਜਮੀਨ ਵੇਚਣਗੇ ਜਾਂ ਲੋਕ ਦੱਬਣਗੇ ਪਤਾ ਨਹੀਂ, ਪੰਜਾਬ ਵਿੱਚ ਵਿਹਲੇ ਭਾਲਦੇ ਹਨ, ਫ਼ੌਰਨ ਵਿੱਚ ਲੈਟਰੀਨ ਸਾਫ਼ ਕਰਨ ਤੱਕ ਜਾਂਦੇ ਹਨ,, ਬਹੁਤ ਦੁੱਖ ਵਾਲੀ ਗੱਲ ਹੈ

  • @Kulwinderbenipal-mx6jl
    @Kulwinderbenipal-mx6jl Год назад +100

    ਵਾਹਿਗੁਰੂ ਜੀ ਮੇਹਰ ਕਰੀ ਪੰਜਾਬ ਉਤੇ

  • @LuckyKumar-vt2br
    @LuckyKumar-vt2br Год назад +1

    ਬਹੁਤ ਹੀ ਸਿਆਣਿਆਂ ਗੱਲਾਂ ਦੱਸ ਰਿਹਾ ਬਾਈ ਜੇ ਸਾਡੇ ਲੋਕ ਸਮਝਣਗੇ

  • @dhaliwalraz8371
    @dhaliwalraz8371 Год назад +100

    ਮੈਂ ਅਜੀਤ ਰੋਡ ਕਹਿੰਦਾ ਹੁੰਦਾ ਸੀ, ਪਰ ਅੱਜ ਸਰਮ ਆਈ, ਹੁਣ ਸਾਹਿਬਜਾਦਾ ਅਜੀਤ ਸਿੰਘ ਵਾਲੀ ਸੜਕ ਹੀ ਕਿਹਾ ਕਰੂ

    • @gagan5933
      @gagan5933 Год назад +4

      ਰੱਬ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ

    • @sukhtimes
      @sukhtimes Год назад +2

      Adhi janta nu lggda aasqi road aa

    • @dhaliwalraz8371
      @dhaliwalraz8371 Год назад +1

      @@sukhtimes IELTS ਦੇ ਦਫਤਰ ਵੱਧ ਹੋਣ ਕਰਕੇ ਹੁਣ ਗੱਲ ਬਹੁਤ ਅੱਗੇ ਤੱਕ ਚਲੀ ਗਈ ਹੈ, ਨਸ਼ੇ ਦੀ ਸਪਲਾਈ, ਖਪਤ ਤੇ ਜਿਸਮਫਰੋਸ਼ੀ ਸਭ ਕੁਝ ਹੁੰਦਾ

    • @kamaldeep5588
      @kamaldeep5588 Год назад +1

      @@sukhtimes Bai... aurat... de chakar... vich jande ne ...girlfriend.... jandi tan piche ..boyfriend v janda ..hai ....jive majj piche..jhota......,,

    • @kamaldeep5588
      @kamaldeep5588 Год назад +1

      @@dhaliwalraz8371 Bai... aurat... de chakar... vich jande ne ...u.k u.s te hor desh....j... girlfriend.... jandi tan piche ..boyfriend v janda ..hai ....jive majj piche..jhota...

  • @bhullarsaab7630
    @bhullarsaab7630 Год назад +17

    ਅਸੀਂ ਕਦੀ ਵੀ ਪੰਜਾਬ ਨੂੰ ਛੱਡ ਕੇ ਨਹੀਂ ਜਾਵਾਂਗੇ ਖਾਣੇ ਤਾਂ ਦੋ ਪ੍ਰਸ਼ਾਦੇ ਆ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @amanpreetsingh3023
    @amanpreetsingh3023 Год назад +16

    ਬਾਈ ਤੁਸੀਂ ਐਵੇਂ ਹੀ ਸ਼ਬਦਾਂ ਦੀ ਜੰਗ ਜਾਰੀ ਰੱਖੋ ਬਹੁਤ ਅਸਰ ਪੈਂਦਾ ਸਾਡੇ ਦਿਲਾਂ ਤੇ, ਵਾਹਿਗੁਰੂ ਮੇਹਰ ਕਰਨ ਛੇਤੀ ਹੀ ਪੰਜਾਬ❤ ਵਾਪਿਸ ਆਈਏ ਪੱਕੇ ਤੌਰ ਤੇ 🙏

  • @singhkaur5196
    @singhkaur5196 Год назад +44

    ਵੀਰ ਜੀ ਪੰਜਾਬ ਚ ਰੋਟੀ ਤਾ ਤਾਜੀ ਮਿਲਦੀ ।ਉਥੇ ਤਾ ਇਕ ਹਫਤੇ ਦੀ ਰੋਟੀ ਸਬਜੀ ਫਰਿਜ ਚ ਲਗਾ ਕੇ ਖਾਦੇ ਹਨ। ਸਿਰਫ ਐਪਲ ਦਾ ਫੋਨ ਤੇ ਕਾਰਾ ਨਾਲ ਮੋਹ ਹੀ ਪੰਜਾਬੀ ਲੋਕਾ ਨੂੰ ਬਾਹਰ ਦਲਦਲ ਵਿਚ ਫਸਾ ਰਹੇ ਹਨ । ਬਾਹਰ ਚੈਨ ਨਹੀ ਮਿਲਣਾ । ਉਥੇ ਹੁਣ ਤਾ ਮਾਪੇ ਆਪਣੇ ਬੱਚਿਆ ਨੂੰ ਬਾਹਰ ਭੇਜ ਰਹੇ ਹਨ । ਪਰ ਜਦੋ ਮਾਪਿਆ ਤੇ ਬੁਢਾਪਾ ਆਉਣਾ ਤਾ ਬੱਚਿਆ ਨੇ ਡਾਲਰਾ ਦਾ ਮੱਕੜ ਜਾਲ ਚ ਫਸੇ ਹੋਣ ਕਰਕੇ ਮਾਪਿਆ ਦਾ ਬੁਢਾਪੇ ਦਾ ਸਹਾਰਾ ਕਿਸੇ ਨਹੀ ਬਣਨਾ । ਪੰਜਾਬ ਨਾ ਛੱਡੋ ਸਗੋ ਇਥੇ ਰਹਿ ਕੇ ਬੋਲੀ ਸਭਿਆਚਾਰ ਮਾਪੇ ਰੀਤੀ ਰਿਵਾਜ ਰਹਿਣ ਸਹਿਣ ਆਦਿ ਸਭ ਬਚਾ ਲਵੋ । ਨਹੀ ਤੇ ਬਾਹਰ ਜਾ ਕੇ ਤੁਹਾਡੇ ਆਪਣੇ ਬੱਚੇ ਵੀ ਤੁਹਾਡੇ ਆਪਣੇ ਨਹੀ ਰਹਿਣੇ ਉਹ ਵੀ ਤੁਹਾਡੇ ਹੱਥੋ ਨਿਕਲ ਜਾਣਗੇ ।

    • @grewal2202
      @grewal2202 Год назад +3

      Phone te car dove kishta te hi hunde aa

  • @jogasandhu1029
    @jogasandhu1029 Год назад +27

    ਵੀਰੋ ,,ਲੱਖੇ ਵੀਰ ਦੀ ਚਿੰਤਾ ਬਿਲਕੁੱਲ ਸੱਚੀ ਐ, ਜਿਹੜੇ ਪੰਜਾਬੀ ਅੱਜ ਤੋਂ ਪੱਚੀ ਤੀਹ ਸਾਲ ਪਹਿਲਾਂ ਵਿਦੇਸ਼ਾਂ ਵਿਚ ਗਏ ਸੀ ,ਉਹ ਮੁੜਕੇ ਵਾਪਸ ਨਹੀ ਆਏ , ਉਧਰ ਦੇ ਹੀ ਹੋ ਕੇ ਰਹਿਗੇ ਜਿਹੜੇ ਹੁਣ ਜਾ ਰਹੇ ਨੇ ਇਹਨਾਂ ਨੇ ਵੀ ਮੁੜਕੇ ਨਹੀ ਆਉਣਾ, ਪੰਜਾਬ ਹੌਲੀ ਹੌਲੀ ਖਾਲੀ ਹੋ ਰਿਹਾ ਏ , ਆਉਣ ਵਾਲੇ ਸਮੇ ਵਿਚ ਇਥੇ ਯੂਪੀ ਬਿਹਾਰ ਦੇ ਲੋਕ ਈ ਰਹਿ ਜਾਣੇ ਆ

    • @gurbakhsishjohal1121
      @gurbakhsishjohal1121 Год назад

      ਉਹ ਵੀਰ ਕਿੳ ਨਹੀ ਆਏ ਉਹ ਗੈਂਗਸਟਾਰਾ ਤੋ ਡਰਦੇ ਹੋਣ ਸ਼ਾਇਦ

  • @bsjattana5526
    @bsjattana5526 Год назад +68

    ਲਖੇ ਵਰਗੇ ਸੋਨੇ ਪੁਤਾ
    ਦੀ ਬਹੁਤ ਲੇੜ ਐ ਪਜਾਬੀਆ ਨੂੰ ਰਬ ਤਹਾਨੂੰ ਬਰਕਤ ਦੇ

    • @MkMk-ty3hm
      @MkMk-ty3hm Год назад

      @@pindersidhu7740 do you?

    • @decentbutdevil989
      @decentbutdevil989 Год назад +3

      @@pindersidhu7740 ਦੱਸਦੇ ਬਾਈ ਕੀ ਰਿਅਲਿਟੀ ਆ ਲੱਖੇ ਦੀ, ਸਾਨੂੰ ਵੀ ਤਾਂ ਪਤਾ ਲੱਗੇ ਕਿ ਅਸੀਂ ਜਿਸਦੇ ਪਿੱਛੇ ਲੱਗੇ ਫਿਰਦੇ ਹਾਂ ਉਹ ਹੈ ਕੌਣ..
      ਪਰ ਤੱਥਾਂ ਨਾਲ ਦੱਸੀਂ ਵੀਰ, ਸੁਣੀ ਸੁਣਾਈ ਗੱਲ ਨਾ ਕਰੀਂ....👍

    • @harmeetsingh4354
      @harmeetsingh4354 Год назад +3

      @@decentbutdevil989 ਹਾਂ ਜੀ ਵੀਰ।ਕਮੀਆਂ ਹੋਣੀਆਂ ਵੀਰ ਲੱਖਾਂ ਹੀ ਲੱਖੇ ਚ ਵੀ।ਓਹ ਵੀ ਬੰਦਾ ਵਾ ਰੱਬ ਨੀ।ਪਰ ਘੱਟੋ ਘੱਟ ਆਹ ਮਾਮਲੇ ਚ ਤੇ ਜ਼ਿੰਮੇਵਾਰੀ ਨਿਭਾਉਣ ਦਿਆ ਅਗਲਾ। ਲੱਤਾਂ ਖਿੱਚਣ ਆਲੇ ਹਰ ਥਾਂ ਲੱਭ ਜਾਂਦੇ।

    • @kamaldeep5588
      @kamaldeep5588 Год назад

      @@decentbutdevil989 Bai... aurat... de chakar... vich jande ne ...uk...u.s..newzelsnd or girlfriend.... jandi tan piche ..boyfriend v janda ..hai ....jive majj piche..jhota...,,,,

  • @karandeepsingh1721
    @karandeepsingh1721 Год назад +13

    ਲੱਖੇ ਵੀਰ ਜੀ ਤੁਸੀਂ ਬਿਲਕੁੱਲ ਸਹੀ ਕਹਿ ਰਹੇ ਹੋ ਅਸੀਂ ਤੁਹਾਡੇ ਵਿਚਾਰਾਂ ਨਾਲ ਸਹਿਮਤ ਹਾਂ। ਸੱਚੀ ਵੀਰ ਜੀ ਤੁਹਾਡੇ ਵਿੱਚੋਂ ਪੰਜਾਬ ਬੋਲਦਾ। ਪੰਜਾਬ ਨੂੰ ਪਿਆਰ ਕਰਨ ਵਾਲੇ ਇਨਸਾਨ ਮੈਨੂੰ ਬਹੁਤ ਪਸੰਦ ਹਨ।👍👍👍👍👍💐💐🙏🙏🙏🙏🙏

  • @dhaliwalraz8371
    @dhaliwalraz8371 Год назад +34

    ਲਖੇ ਵੀਰ ਸਿੱਖਿਆ ਨੀਤੀ ਨੇ ਪੰਜਾਬ ਦੀ ਜਵਾਨੀ ਦੀਆਂ ਜੜਾਂ ਚ ਤੇਲ ਦਿੱਤਾ ਹੈ, ਓਹਨਾਂ ਦੀ ਅਣਖ ਖਤਮ ਕਰਕੇ ਇਕ ਖਪਤਕਾਰ ਬਣਾ ਦਿੱਤਾ

    • @grewal2202
      @grewal2202 Год назад

      Apne jawaak aap padhna chaunde v nii

  • @harmeetsingh4354
    @harmeetsingh4354 Год назад +12

    ਬਹੁਤ ਵਧੀਆ ਵਿਚਾਰ ਏਹ ਮਾਮਲੇ ਚ। ਅੰਨੇਵਾਹ ਪ੍ਰਵਾਸ ਰੂਪੀ ਨਸਲਕੁਸ਼ੀ ਸੱਚੀਓਂ ਸੰਜੀਦਾ ਮਸਲਾ ਵਾ। ਸਾਰਿਆਂ ਨੂੰ ਆਪਣੀ ਜ਼ਿੰਮੇਵਾਰੀ ਸਮਝ ਕੇ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਤੇ ਉਤਸ਼ਾਹਿਤ ਕਰਨਾ ਚਾਹੀਦਾ।ਜਾਓ ਜ਼ਰੂਰ ਬਾਹਰ ਜੇ ਮੌਕਾ ਮਿਲਦਾ ਪਰ ਵਸਣ ਲਈ ਨੀ ਕਮਾਉਣ ਤੇ ਸਿੱਖਣ ਲਈ।ਫਿਰ ਵਾਪਸ ਆਕੇ ਤਰੱਕੀਆ ਕਰੋ।ਤੇ ਜੇ ਕੋਈ ਜਾ ਨਾ ਸਕਿਆ ਤਾਂ ਮਰ ਵੀ ਨੀ ਚੱਲਿਆ ਬੰਦਾ।

  • @gurdeepsarao5
    @gurdeepsarao5 Год назад +7

    ਮਾਂ ਬਾਪ ਦਾ ਕਸੂਰ ਨੀ ਬਾਈ, ਇਹ ਗੱਲ ਉਦੋਂ ਸ਼ੁਰੂ ਹੁੰਦੀ ਐ ਜਦੋਂ ਪ੍ਰਾਈਵੇਟ ਸਕੂਲਾਂ ਦੀ ਆਮਦ ਹੋਈ ਐ। ਇਨ੍ਹਾਂ ਨੇ ਸਾਡੀ ਭਾਸ਼ਾ ਬਦਲਤੀ ਜਿਸ ਕਰਕੇ ਅਸੀਂ ਆਪਣੇ ਇਤਿਹਾਸ, ਲੋਕਧਾਰਾ ਤੋਂ ਟੁੱਟ ਗਏ। ਇਨ੍ਹਾਂ ਨੇ ਸਾਨੂੰ ਆਪਣੀ ਭਾਸ਼ਾ ਤੋਂ ਵੀ ਦੂਰ ਕਰਤਾ ਨਾ ਕੋਈ ਨਵੀਂ ਭਾਸ਼ਾ ਸਿਖਾਈ, ਇਸ ਕਰਕੇ ਅਸੀਂ ਚਲਦੀ ਫਿਰਦੀ ਲੇਬਰ ਬਣਗੇ। ਜਿਹੜੇ ਸਕੂਲਾਂ ਨੇ ਸਾਨੂੰ ਇਤਿਹਾਸ, ਵਿਗਿਆਨ ਹਿਸਾਬ ਪੜਾਉਨਾ ਸੀ ਉੱਥੇ ਅੱਧਪੜ੍ਹੇ ਟੀਚਰਾਂ ਨੇ ਗਾਈਡਾਂ ਚੋਂ ਰੱਟੇ ਮਰਾ ਮਰਾ ਸਾਡੇ ਦਿਮਾਗਾਂ ਦਾ ਭੋਗ ਪਾਤਾ

  • @sukhmansanghavlogs6617
    @sukhmansanghavlogs6617 Год назад +84

    ਇਕ ਗੱਲ ਆ ਵੈਸੇ ਬਾਈ ਕਿ ਪਹਿਲਾਂ ਲੋਕ ਜਮੀਨ ਤੇ ਕਬੀਲਦਾਰੀ ਨੂੰ ਪਹਿਲ ਦਿੰਦੇ ਸੀ ਤੇ ਘਰ ਟਾਈਮ ਪਾਸ ਕਰਨ ਜੋਗਾ ਹੀ ਰੱਖਦੇ ਸੀ ਪਰ ਅੱਜ ਲੋਕ ਪਹਿਲ ਹੀ ਹਰੇਕ ਤੋਂ ਵੱਡੀ ਕੋਠੀ ਪਾਉਣ ਨੂੰ ਦਿੰਦੇ ਆ ਚਾਹੇ ਕਰਜ਼ਾ ਜਿੰਨਾ ਮਰਜ਼ੀ ਹੋਜੇ

    • @pamajawadha5325
      @pamajawadha5325 Год назад +6

      Eh jo gal veer ji tusi likhi a main v eho gal soch Da huna

    • @nishansingh6827
      @nishansingh6827 Год назад +8

      ਵੀਰ ਅਜ ਕਲ ਲੋਕ ਕੁੜੀ ਕੋਠੀ ਨੂੰ ਦਿੰਦੇ ਆ ਜਮੀਨ ਨੂੰ ਕੋਈ ਨਹੀ ਦੇਖ ਦਾ ਮੈਰੀ 36 ਸਾਲ ਓਮਰ ਹੌ ਗੀ ਮੈਨੂੰ ਤੈ ਕਿਸੇ ਨੇ ਨਹੀਂ ਪੁਸੇ ਆ

    • @pamajawadha5325
      @pamajawadha5325 Год назад +2

      Jamen ja pasa bina kam nhi chalda veer ja koi income da sadan hove ikkla kothi pa k nhi kam chalda

    • @nishansingh6827
      @nishansingh6827 Год назад +2

      @@pamajawadha5325 ਹਾਜੀ ਵੀਰ

    • @hikari1549
      @hikari1549 Год назад

      Eh greeb Ali soch a

  • @Globalkabbadiupdates
    @Globalkabbadiupdates Год назад +21

    ਮੇਰੀਆਂ ਦੋ ਕੁ ਗੱਲਾਂ
    1- ਜਦੋਂ ਤਨਖਾਹ ਲੈਣ ਵਾਲੇ ਚੰਗੇ ਤਕੜੇ ਲੋਕ ਬਾਹਰ ਜਾ ਰਹੇ ਹਨ, ਉਹ ਲੋੜਵੰਦ ਲੋਕਾਂ ਦੇ ਰਾਸਤੇ ਦਾ ਰੋੜਾ ਬਣ ਗਏ ਹਨ, ਇਸ ਕਰਕੇ ਫ਼ੌਰਨ ਵਿੱਚ ਗੈਂਗ ਵਧ ਗਿਆ, ਕੁੜੀਆਂ ਦਾ ਬੁਰਾ ਹਾਲ ਹੈ
    2- ਪਹਿਲਾਂ ਲੋੜਵੰਦ ਲੋਕ ਜਾਂਦੇ ਸਨ, ਮੇਰੇ ਦਾਦਾ ਜੀ ਦੇ ਭਰਾ ਦੀ ਸਾਰੀ ਜ਼ਮੀਨ ਗਹਿਣੇ ਹੋ ਗਈ, ਦੋ ਪੁੱਤ ਕੁਝ ਨਹੀਂ ਕਰਦੇ ਸਨ, ਕੁੜੀ /ਭੂਆ ਜੀ ਕਨੇਡਾ ਸੀ , ਉਨ੍ਹਾਂ ਨੇ ਕਨੇਡਾ ਪਰਿਵਾਰ ਬੁਲਾ ਲਿਆ, ਪਰਿਵਾਰ ਸੈਟ ਹੋ ਗਿਆ, ਉਨ੍ਹਾਂ ਦਾ ਪੰਜਾਬ ਨਾਲ ਪਿਆਰ ਉਨ੍ਹਾਂ ਦੇ ਬੱਚਿਆਂ ਕਰਕੇ ਦੂਰ ਹੋ ਗਿਆ,
    3- ਪੰਜਾਬ ਵਿੱਚ ਬਦਲਵੀਆਂ ਫਸਲਾਂ ਹੁੰਦੀਆਂ ਸਨ ਗਊ ਗਰੀਬ ਦਾ ਦਸਵੰਧ ਕੱਢਦੇ ਸੀ, ਮਸ਼ੀਨਰੀ ਘੱਟ ਸੀ, ਲੋਕ ਹੱਥਾਂ ਨਾਲ ਕੰਮ ਕਰਦੇ ਸਨ, ਜੇ ਬਦਲਵੀਆਂ ਫਸਲਾਂ ਬੀਜਣ ਹੱਥਾਂ ਦਾ ਕੰਮ ਵਧੇਗਾ,
    4- ਮੇਰੇ ਵਰਗੇ ਬਹੁਤ ਬੰਦੇ ਦੁੱਖੀ ਹਨ, ਜਿੰਨਾਂ ਦੇ ਬੱਚੇ ਚਿੱਟਾ ਵਰਤਦੇ ਹਨ, ਮੈਂ ਕਨੇਡਾ-15- ਦਿਨ ਵਿੱਚ ਜਾ ਸਕਦਾ, ਕੰਮ, ਘਰ ਜਾਂਦੇ ਮਿਲ ਸਕਦੇ ਹਨ, ਪਰ ਮੈਂ ਪੰਜਾਬ ਨਹੀਂ ਛੱਡ ਸਕਦਾ, ਮੈਂ ਕਨੇਡਾ ਉੱਪਰ ਧਾਰ ਨਹੀਂ ਮਾਰਦਾ, ਜੋ ਕਿਸਮਤ ਵਿੱਚ ਹੈ ਉਹ ਹੋ ਕੇ ਰਹੇਗਾ,
    ਬੱਸ ਵਾਹਿਗੁਰੂ ਜੀ ਦੇ ਆਸਰੇ ਵਿੱਚ ਰਹਿਕੇ ਪੰਜਾਬ ਵਿੱਚ ਕੰਮ ਕਰੋ, ਬਦਲਵੀਆਂ ਫਸਲਾਂ ਬੀਜੋ, ਹੋਰ ਬਹੁਤ ਕੰਮ ਹੈ, ਇਹ ਜਰੂਰੀ ਨਹੀਂ ਕਿ ਨੌਕਰੀ ਹੀ ਕਰਨੀ ਹੈ
    ਪੰਜਾਬੀ ਬੋਲੀ ਬੋਲਣ ਦੀ ਗੱਲ ਜਿਵੇਂ ਬਾਈ ਨੇ ਕੀਤੀ ਹੈ
    ਸਾਡੇ ਵਿਆਹ ਸੀ, ਜਿਹੜੇ ਪਿੱਛੇ ਮੈਂ ਪਰਿਵਾਰ ਬਾਰੇ ਲਿਖਿਆ ਹੋਇਆ ਹੈ ਉਹ ਵਿਆਹ ਵਿੱਚ ਪੰਜਾਬ ਪਹੁੰਚੇ ਸੀ, ਉਨ੍ਹਾਂ ਦਾ ਇੱਕ ਬੇਟਾ-( ਚਾਚਾ ਜੀ) - ਦਾ ਰੋਟੀ ਵਾਲੀ ਲਾਈਨ ਵਿੱਚ ਖੜਾ, ਜਿਹੜਾ ਆਵੇ ਲੈਕੇ ਮੁੜ ਜਾਂਦਾ ਸੀ, ਉਸਨੂੰ ਪਿੱਛੇ ਕਰ ਦਿੰਦੇ, ਮੇਰੀ ਨਿਗਾਹ ਪੈ ਗਈ, ਮੈਂ ਚਲਾ ਗਿਆ ਉਹ ਇੰਗਲਿਸ਼ ਬੋਲਦਾ ਸੀ, ਮੇਰੇ ਵੀ ਦਿਮਾਗ਼ ਵਿੱਚ ਨਾਂ ਆਵੇ ਕਿ ਕੀ ਮੰਗਦਾ ਹੈ, ਫ਼ੇਰ ਉਸਦੇ ਵੱਡੇ ਭਰਾ ਨੂੰ ਬੁਲਾਇਆ ਤਾਂ ਕਿਤੇ ਉਸਨੂੰ ਰੋਟੀ ਨਸੀਬ ਹੋਈ, ਇਹ ਸੱਚ ਹੈ

  • @harmeetchand2842
    @harmeetchand2842 Год назад +23

    ਲਖੇ ਸਿਧਾਨੇ ਵੀਰ ਜੀ ਆਪਣਾਂ ਧਿਆਨ ਜ਼ਰੂਰ ਰੱਖੋ ਰੱਬ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ

  • @makhankalas660
    @makhankalas660 Год назад +42

    ਇੱਕ ਇੱਕ ਗੱਲ ਸਹੀ ਹੈ ਲ੍ੱਖੇ ਬਾਈ ਦੀ

  • @riprecords1372
    @riprecords1372 Год назад +44

    ਵਾਹਿਗੁਰੂ ਭਲੀ ਕਰੇ ਸੱਭ ਤੇ 🙏

  • @amarjeetsingh8636
    @amarjeetsingh8636 Год назад +24

    ਜਿਹੜੇ ਲੋਕ ਕਹਿੰਦੇ ਨੇ ਪੰਜਾਬ ਵਿੱਚ ਕੁੱਝ ਵੀ ਨਹੀਂ ਹੈ ਉਹ ਲੋਕ ਇਹ ਦੱਸਣ ਜਿਸ ਦਿਨ ਉਹ ਗਏ ਪੈਸਾ ਕਨੇਡਾ ਤੋਂ ਅਮਰੀਕਾ ਤੋਂ ਇੰਗਲੈਂਡ ਤੋਂ ਆਇਆ ਸੀ ਪੰਜਾਬ ਵਿੱਚ ਹੀ ਹੈ ਸਾਰਾ ਕੁਝ ਜੇ ਇੱਥੇ ਨਾ ਕੁੱਝ ਹੁੰਦਾ ਤਾਂ ਤੁਸੀਂ ਬਾਹਰ ਨਾ ਜਾਂਦੇ। ਜ਼ਰੂਰ ਜਾਉ ਪਰ 10 ਸਾਲ ਲਾ ਕੇ ਕਮਾਈ ਕਰ ਕੇ ਪਿੱਛੇ ਮੁੜ ਆਉ ।

    • @GurpreetKaur-rd4hf
      @GurpreetKaur-rd4hf Год назад +1

      jine jine lakh oh edro la k jande ne ohne odr sari life ch save kr k dikha den sab bhkai j edro paisa laya fr e paunche ja ta free ch jan

  • @harrydhaliwal4997
    @harrydhaliwal4997 Год назад +18

    ਪੰਜਾਬ ਲਈ ਫ਼ਿਕਰਮੰਦ , ਪੰਜਾਬੀ ਬੋਲੀ ਦਾ ਸਰਵਣ ਪੁੱਤ- ਲੱਖਾ ਸਿੰਘ ਸਿਧਾਣਾ। ਵਾਹਿਗੁਰੂ ਤੰਦਰੁਸਤੀ ਬਖ਼ਸ਼ੇ। ਜਿਓਦਾ ਵਸਦਾ ਰਹਿ ਵੀਰੇ

    • @khalistan7716
      @khalistan7716 Год назад

      ਲੱਖਾ ਵੀਰ ਬਿਲਕੁਲ ਸੱਚ ਪੇਸ ਕੀਤਾ ਸਹੀ ਕਿਹਾ ਤੁਹਾਡੀ ਹਰ ਗੱਲ ਬਿਲਕੁਲ ਆਉਣੇ ਵਾਲੇ ਸਮੇਂ ਵਾਰੇ ਕਿਹਾ ਵੀਰ ਪੰਜਾਬ ਨੇ ਬਿਲਕੁਲ ਖਾਲੀ ਹੋ ਜਾਣਾ ਇੱਥੇ ਭੲਈਆ ਨੇਂ ਰਾਜ ਕਰਨਾ ਬਾਕੀ ਆਉਣ ਵਾਲੇ ਸਮੇ ਬਾਹਰ ਵੀ ਗੲਏ ਬੱਚਿਆਂ ਦੀ ਲਾਈਫ ਖ਼ਤਮ ਹੋ ਜਾਣੀ ਹੈ ਇੱਕ ਦਿਨ ਉਧਰ ਵੀ ਵੱਡ ਟੁਕ ਹੋਣੀ ਹੈ ਜੇ ਸਾਡੇ ਬੱਚੇ ਬਾਹਰ ਸਾਰੇ ਚੱਲੇ ਗੇ ਪੰਜਾਬ ਵਿੱਚ ਭੲਈਆਨੇ ਕਬਜ਼ਾ ਕਰ ਲੈਣਾ ਬਾਕੀ ਰਿਸ਼ਤੇਦਾਰੀਆਂ ਵੀ ਖਤਮ ਹੋ ਜਾਣੀਆਂ ਨੇ ਪੰਜਾਬ ਇੱਕ ਦੰਗਲ ਬਣ ਜਾਣਾ ਮਨ ਬਹੁਤ ਖੁਰਾਬ ਹੁੰਦਾ ਬਹੁਤ ਦਰਦ ਹੁੰਦਾ ਲੱਖਾਂ ਵੀਰਤੁਹਾਡੇ ਵਰਗੇ ਨੌਜਵਾਨ ਅੱਗੇ ਆਉਣ ਤਾ ਪੰਜਾਬ

    • @GURPREETSINGH-ct8gk
      @GURPREETSINGH-ct8gk Год назад +1

      @@khalistan7716 sahi gall a veer eh fikar tan mainu v hunda k ik din asi ghat ginti ho jana punjab vich

  • @sarabjitsingh5697
    @sarabjitsingh5697 Год назад +3

    ਬਿਲਕੁਲ ਇਹ ਹੀ ਸੋਚ ਮੇਰੀ ਆ। ਮੈਂ ਦੋਆਬੇ ਤੋਂ ਹਾਂ।ਮੈਂ ੨੦੧੪ ਚ ਬੀ ਟੈਕ ਕੀਤੀ, ਅੱਜ ਵੀ ਪ੍ਰਾਈਵੇਟ ਨੌਕਰੀ ਕਰਦਾਂ ਚਾਹੇ ਤਨਖਾਹ ਘੱਟ ਆ, ਮੇਰੇ ਨਾਲ ਦੇ ਕਈ ਬਾਹਰ ਚਲੇ ਗਏ ਪਰ ਮੈਂ ਕਦੇ ਬਾਹਰ ਜਾਣ ਬਾਰੇ ਸੋਚਿਆ ਵੀ ਨਹੀਂ ਕਿਉਂਕਿ ਰੱਬ ਅੱਗੇ ਅਰਦਾਸ ਆ ਕਿ ਜਿਸ ਧਰਤੀ ਉੱਤੇ ਜਨਮ ਹੋਇਆ ਉਸ ਧਰਤੀ ਵਿੱਚ ਹੀ ਮਿਲ ਜਾਈਏ। ਰੋਟੀ ਰਿਜ਼ਕ ਦੇਣ ਵਾਲਾ ਰੱਬ ਆ ਬੰਦੇ ਨੂੰ ਬੱਸ ਚਿੰਤਾ ਹੈ।
    ਬਾਕੀ ਵਾਹਿਗੁਰੂ ਭਲੀ ਕਰੇ ਇਹ ਹੀ ਅਰਦਾਸ ਹੈ ਕਿ ਰਾਜ ਕਰੇਗਾ ਖ਼ਾਲਸਾ।⚔️🙏🦁

  • @SohanSingh-tj8yc
    @SohanSingh-tj8yc Год назад +7

    ਹਰ ਪੰਜਾਬੀ ਦੀ ਸੌਚ ਲੱਖੇ ਬਾਈ ਵਰਗੀ ਹੌ ਜਾਵੇ ਸਾਡਾ ਅਸਲੀ ਰੰਗਲਾ ਪੰਜਾਬ ਬਣ ਜਾਵੇ ਅਸੀਂ ਸਿਰਫ ਘੁੰਮਣ ਫਿਰਨ ਲਈ ਬਾਹਰਲੇ ਦੇਸ਼ ਜਾਵਾਂਗੇ ਜੀ

  • @PReet1322-GS
    @PReet1322-GS Год назад +120

    ਬਾਈ ਮੈਂ ITLES ਕੀਤੀ ਸੀ Feb ,2021 ਚ ਤੇ 7.0 Band ਆਏ ਸੀ ਪਰ ਮੈਂ file ਨਹੀਂ ਲੱਗਾਈ ਕਿਉਂਕਿ ਮੇਰਾ ਦਿਲ ਨਹੀ ਕਰਦਾ ਪੰਜਾਬ ਛੱਡਣ ਨੂੰ।।।। ਮੈਂ ਇਕ ਟਾਇਮ ਦੀ ਰੋਟੀ ਖਾ ਲਊ ਪਰ ਪੰਜਾਬ ਨੂੰ ਨਹੀਂ ਛੱਡਦਾ।।।

    • @GURPREETSINGH-ct8gk
      @GURPREETSINGH-ct8gk Год назад +16

      Sahi aa bai main v vapis aa gaya .

    • @kaurpawi6853
      @kaurpawi6853 Год назад +13

      Mai v veere 2 Saal pehla chhd Dita bahr Jann da khyal kyuki APA Punjab da aaun wala future a Baba Nanak ethi uchayi te le jau

    • @baljeetkhosa9381
      @baljeetkhosa9381 Год назад

      Gurpreet singh kio mud aya bai kehde base te gya c

    • @GURPREETSINGH-ct8gk
      @GURPREETSINGH-ct8gk Год назад +6

      @@baljeetkhosa9381 main veere australia toh vapas mudya c

    • @baljeetkhosa9381
      @baljeetkhosa9381 Год назад

      Kine time bahd mudya bai study krke mudya ja oda e

  • @gurdeepsinghpindbagrianusa4550
    @gurdeepsinghpindbagrianusa4550 Год назад +5

    100 💯 Percent Shi ਗੱਲਾਂ ਕੀਤੀਆਂ 22 ਲੱਖਾ Singh Sedahne ਜੀ ne ਵੀਰ ਦਿਲ ਤੇ ਪੰਜਾਬ ਵਿਚ ਹੀ ਆ. ਹਰ ਬੰਦਾ depression ਵਿਚ ਆ ਜੋ ਆਨੰਦ ਖੁਸ਼ ਹਾਲ ਪੰਜਾਬ ਦੀ ਪਵਿੱਤਰ ਧਰਤੀ ਓਪਰ ਆ ਉਹ Canada America ਵਿਚ ਨਹੀਂ ਮਿਲਣੇ 🙏🙏🚩🚩

  • @jagraajsingh3597
    @jagraajsingh3597 Год назад +13

    ਵੀਰ ਲੱਖਾ ਸਿਧਾਣਾ ਜਿਉਦਾ ਰਹੇ ਰਬ ਤੇਰੀ ਲੰਮੀ ਉਮਰ ਕਰੇ ਪਰਤੁਹਾਨੂੰ ਵੀਰੇ ਅਮਿੰਰਤ ਛਕ ਕੇ ਗੁਰੂ ਵਾਲੇ ਬਣ ਜਾਣਾ ਚਾਹੀਦਾ ਹੈ

  • @chanansingh4103
    @chanansingh4103 Год назад +23

    ਬਾਈ ਮੈਂ ਵੀ ਬਾਹਰ ਹਾਂ ਮੈਂ ਪੈਸਾ ਕੰਮਾ ਕੇ ਪੰਜਾਬ ਮੁੜ ਆਉਣਾ
    ਦਿਲ ਨਹੀਂ ਲੱਗਦਾ ਇੱਥੇ

    • @Beastgamingboy24
      @Beastgamingboy24 Год назад

      Kinna chir ho gya thonu gye nu 22

    • @Beastgamingboy24
      @Beastgamingboy24 Год назад

      @Gurshaan Singh 8% per month FD? Or Year?

    • @ranjodhbal5896
      @ranjodhbal5896 Год назад

      @Gurshaan Singh 2 crore hove bank ch te kina interest milu apa nu month da bro ?

  • @JaswinderSingh-xj6nv
    @JaswinderSingh-xj6nv Год назад +6

    ਵਾਹਿਗੁਰੂ ਜੀ ਮੇਹਰ ਕਰੇ ਆਪਣੇ ਪੰਜਾਬ ਤੇ ❤️☺️

  • @anantdeepsingh7000
    @anantdeepsingh7000 Год назад +31

    I love Punjab ❤️❤️❤️
    I will never leave Punjab 🙏🙏

  • @akaur4533
    @akaur4533 Год назад +17

    ਸਾਰੇ ਐਨ ਆਰ ਆਈ ਵਾਪਸ ਪੰਜਾਬ ਆਉਣਾ ਚਾਹੁੰਦੇ ਨੇ ਸਭ ਬਾਹਰ ਗੁਲਾਮ ਹਨ 😭😭😭😭😭😭

    • @thind-records
      @thind-records Год назад +1

      Koi gulam ni tanu kine keh ta k punjabi bhar gulam a india Nallo jadi sunwai hundi a mein usa rehnda California mein khud court da muhh vekhya va mere haqq ch sunwai kiti judge saab ne india ch ki sunwai a police nu Bolan di akal ni gall tu Bina police wala bolda ni ki Karo banda ethe police wala rukke vi sir tu Bina gall ni karda j apa sahi sorry vi feel karde a india de police nu ta sorry sabad da Pata vi ni huna

    • @sadahakketerakh299
      @sadahakketerakh299 Год назад +1

      @@thind-records veer ji mai usa rahna school bache safe ne mar dende roaj goli aa nall bande marde nasha kena ete hor be bhut kug aa ete banda 10 din vihla ne rah sakda sara kug kista te aa manu ta kug ne lagya ete dollars to bina mai ta agle sal ja reha paka punjab nu

    • @JarnailSingh-fd6xu
      @JarnailSingh-fd6xu Год назад

      Right aa

    • @amritmahal4690
      @amritmahal4690 Год назад

      Asi ehthe aukhe aa mainu lagda kini mehnt kar lai hun tak gaddi nhi lye sakya main mera dil karda v bahr chla jawa

    • @sadahakketerakh299
      @sadahakketerakh299 Год назад +1

      @@amritmahal4690 bai mai America 🇺🇸 rahna thode phangge paa lai se kishta alle hun holi holi sab vech ke punjab pase laa reha ete hun kug ne rha bai hun ete punjab alle aa da video vich dikhava rah gya gadya alla te hor palle kug ne ena de ave na fudu kamm kari

  • @AvtarSingh-su2rg
    @AvtarSingh-su2rg Год назад +8

    ਸਹੀ ਗੱਲ ਹੈ y ਦੀ

  • @jeet.tv84
    @jeet.tv84 Год назад +10

    ਲੱਖਾਂ ਵੀਰ ਨੂੰ ਰੱਬ ਤੰਦਰੁਸਤੀ ਰੱਖੇ

  • @brarhardev9500
    @brarhardev9500 Год назад +4

    ਬਿਲਕੁੱਲ ਸਹੀ ਕਿਹਾ ਲੱਖੇ ਵੀਰ ਨੇ, ਏਥੇ ਗੋਰੇ ਵੀ ਏਹੇ ਕਹਿੰਦੇ Just paying my bills ਮਤਲਬ ਬੱਸ ਕੰਮ ਕਰਕੇ ਬਿੱਲ ਹੀ ਤਾਰ ਰਹੇ ਹਾਂ

  • @PB.-13
    @PB.-13 Год назад +21

    ਬਾਈ ਮਹਿਸੂਸ ਕਰ ਰਹੇ ਹਾਂ ਹੁਣ. 10 ਸਾਲਾਂ ਬਾਦ ਵਾਪਸ ਆ ਰਹੇ ਹਾਂ ..।

  • @dhaliwalraz8371
    @dhaliwalraz8371 Год назад +121

    ਰੋਟੀ ਭਾਵੇਂ ਇੱਕ ਸਮੇਂ ਖ਼ਾ ਲਈਏ, ਪੰਜਾਬ ਨੀ ਛਡ ਦੇ,

    • @SandeepKaur-sb6ur
      @SandeepKaur-sb6ur Год назад

      Punjab ch thag reh gye bus pokh mari ne maar lye greeb vichare waheguru ji pese den sarea nu tan jo forn ja k set kr len life apni eh lok te siaasat cho kma lende a greeb marda roj vichara eh lok bus gallan bnon joge a de pese sarea nu apni jameen de loka nu jehde marde a Punjab ch pokh nang reh gye

    • @dhaliwalraz8371
      @dhaliwalraz8371 Год назад +7

      @@SandeepKaur-sb6urਜਿਹੋ ਜੀ ਸੋਚ ਹੋਵੇ, ਓਹੋ ਜਿਹੀ ਦੁਨੀਆ ਦਿਸਦੀ ਹੈ, ਆਪਣੇ ਦਿਮਾਗ ਦਾ ਇਲਾਜ ਕਰਵਾ

    • @prabhkaur4682
      @prabhkaur4682 Год назад +1

      Ok

    • @ofiicialjassa6715
      @ofiicialjassa6715 Год назад

      💯shi gll veere

    • @RameshSingh-gb9cp
      @RameshSingh-gb9cp Год назад

      ਕਹਿਣੀ ਅਤੇ ਕਰਨੀ ਵਿੱਚ ਫਰਕ ਹੈ ਵੀਰ ਜੀ।
      ਇਹ ਸਭ ਅਮੋਸ਼ਨ ਬਲੇਕ ਹੈ।
      ਮੈਂ ਕਿਸੇ ਪਾਰਟੀ ਜਾਂ ਗਠਜੋੜ ਰਾਜ ਨਿਤਕ ਹਾਂ।

  • @harneksingh6923
    @harneksingh6923 Год назад +5

    ਸਾਡੇ ਵੱਡੇ 47 ਵਿੱਚ ਉਜੜ ਕੇ ਆਏ ਸੀ ਸੱਭ ਛੱਡ ਕੇ ਤੇ ਦਾਦੀ ਰੋ ਕੇ ਗੱਲਾਂ ਦੱਸਦੀ ਹੁੰਦੀ ਸੀ। ਅੱਜ ਦੀ ਤਰੀਕ ਵਿੱਚ ਪੰਜਾਬ ਨੇ ਸਾਨੂੰ ਬਹੁਤ ਕੁੱਝ ਦਿੱਤਾ ਹੈ ਜ਼ਮੀਨ ਨਾ ਹੋਣ ਦੇ ਬਾਵਜੂਦ ਵੀ ਫਿਰ ਪੰਜਾਬ ਕਿਵੇਂ ਮਾੜਾ ਹੋ ਗਿਆ ਮਿਹਨਤ ਕਰੋ ਕਾਮਯਾਬੀ ਭੱਜੀ ਆਉ ਪਰਿਵਾਰ ਤੋਂ ਵੱਡਾ ਕੁੱਝ ਨਹੀਂ ਹੁੰਦਾ

  • @amrinderdhaliwal9451
    @amrinderdhaliwal9451 Год назад +27

    ਵਾਹਿਗੁਰੂ ਜੀ ਮੇਹਰ ਕਰਨ ਪੰਜਾਬ ਤੇ🙏🙏🙏🙏

  • @ਨਵਬੜਿੰਗ
    @ਨਵਬੜਿੰਗ Год назад +2

    ਪੰਜਾਬੀ ਵੀਰਾਂ ਨੂੰ ਬੇਨਤੀ ਆ
    1. ਇੱਕ ਜਾਂ ਦੋ ਬੱਚੇ ਕਰਨੇ ਕੋਈ ਸਿਆਣਪ ਵਾਲੀ ਗੱਲ ਨਹੀਂ , ਹੋਰ ਕਿਸੇ ਕੌਮ ਨੇ ਇਹਦੇ ਬਾਰੇ ਨਹੀਂ ਸੋਚਿਆ ਸਾਡੀ ਕੌਮ ਨੂੰ ਹੀ ਕਾਲੀ ਆ ਜਨਸੰਖਿਆ ਘਟਾਉਣ ਦੀ
    2. ਸਸਤੇ ਦੇ ਚੱਕਰ ਵਿੱਚ ਬਈਏ ਰੱਖਣਾ ਬੰਦ ਕਰੀਏ , ਹੁਣ ਆਪਾਂ ਬਹੁਤ ਸਾਰੇ ਕੇਸ ਦੇਖ ਲਏ ਹਨ ,

  • @jatinderdeol6942
    @jatinderdeol6942 Год назад +16

    ਹਰ ਪੰਜਾਬੀ ਪੰਜਾਬ ਲਈ ਫ਼ਿਕਰਮੰਦ ਹੋਵੇ ਤਾਂ ਜੋ ਗੁਰੂਆਂ ਦੀ ਇਸ ਧਰਤੀ ਨੂੰ ਉੱਜਡਣ ਤੋਂ ਬਚਾਇਆ ਜਾ ਸਕੇ। ਅਸੀਂ ਆਪਣੇ ਅੱਖੀਂ ਪੰਜਾਬ ਤੇ ਨੋਜਵਾਨੀ ਨੂੰ ਉਜੜਦਿਆ ਵੇਖ ਕੇ ਹਰ ਰੋਜ ਤੜਫਦੇ ਹਾਂ।

  • @1313.paramjeetsingh
    @1313.paramjeetsingh Год назад +13

    ਸਭ ਤੋਂ ਵੱਧ ਬਾਹਰਲੇ ਦੇਸ਼ ਵਿਚ ਪੰਜਾਬੀ ਕੁੜੀਆਂ ਦਾ ਸ਼ੋਸਣ ਹੁੰਦਾ ਆ।ਕਾਸ ਕੀਤੇ ਬੀਬੀਆ ਨੂੰ ਸਮਤ ਬਖਸੇ ।

  • @jandro6557
    @jandro6557 Год назад +8

    ਵੀਰੇ ਸਾਡੇ ਲੋਕ banks and construction companies , ਨੂੰ ਬਣਾ ਰਹੇ ਨੇ ਬੱਸ, ਆਪਣੇ ਆਪ ਨੂੰ ਤੇ ਆਉਣ ਵਾਲੀ ਪੀੜੀ ਨੂੰ ਖਤਮ ਕਰ ਰਹੇ ਆ , ਅਸੀਂ ਲੋਕ ਆਪਣੀ ਜੜ ਆਪ ਪੁੱਟ ਰਹੇ ਆ.

  • @KuldeepSingh-oz8dl
    @KuldeepSingh-oz8dl Год назад +4

    ਸਹੀ ਗੱਲ ਬਾਈ ਮੈ ਜਿੰਨੇ ਵਿਆਹ ਵੇਖੇ ਜਿਆਦਾ ਵਿਆਹ ਬਾਹਰ ਵਾਲੇ,

  • @Financefortez
    @Financefortez Год назад +7

    ਲੱਖੇ ਵੀਰ ਲੁਧਿਆਣੇ ਵਿੱਚ ਯੂਪੀ ਬਿਹਾਰ ਵਾਲੇ ਕਹਿਣ ਲੱਗ ਪਏ 🙏🏼
    ਯੂਪੀ ਬਿਹਾਰ ਹਮਾਰੀ ਹੈ ਅਬ ਲੁਧਿਆਣੇ ਕੀ ਵਾਰੀ ਹੈਂ
    🙏🏼🙏🏼 ਲੁਧਿਆਣੇ ਤੋਂ ਅਹਿਮਦਗੜ੍ਹ ਲਈ PRTC ਦੀ ਵਿੱਚ ਬੱਸ ਬੈਠਾ ਮੈਂ ਯੂਪੀ ਦਾ ਕੰਡਕਟਰ ਟਿਕਟ ਕੱਟ ਰਿਹਾ ਤੇ ਮੈਨੂੰ ਕਹਿੰਦਾ ਹਿੰਦੀ ਵਿਚ ਗੱਲ ਕਰ 😭
    ਸੱਚ ਜਾਣੀਂ ਵੀਰ ਰੋਣਾ ਨਿਕਲ ਗਿਆ

  • @peaceformind627
    @peaceformind627 Год назад +7

    ਸੱਚੀਆਂ ਗੱਲਾਂ,ਅਸੀਂ ਨਈ ਛੱਡਦੇ ਪੰਜਾਬ ਬਾਈ ਪਰ ਕੋਈ ਵਿਰਲਾ ਜਿਹੜਾ ਇਹ ਸੋਚਦਾ ਬਹੁਤੇ ਤਾਂ ਵੇਖੋ ਵੇਖੀ ਜਾ ਰਹੇ,ਬੀਬੀਆਂ ਕਰਕੇ ਜਿਆਦਾ ਜਾ ਰਹੇ

  • @GurdeepSingh-gh4vo
    @GurdeepSingh-gh4vo Год назад +10

    ਲੱਖੇ ਬਾਈ ਦੀਆ ਬਹੁਤ ਜਾਦਾ ਸੱਚੀਆ ਗੱਲਾ ਨੇ

  • @LovepreetSingh-nf8rm
    @LovepreetSingh-nf8rm Год назад +11

    ਆਪਣੀ ਸੋਚ ਵੀ ਬਾਈ ਨਾਲ਼ ਮਿਲਦੀ ਆ ਥੋੜ੍ਹੀ ਥੋੜ੍ਹੀ , ਮੈਂ ਵੀ ਇਹੀ ਸੋਚਦਾ ਹੁਨਾਂ ਵੀ ਲੋਕ ਜਮਾ ਹੀ ਕਮਲੇ ਹੀ ਹੋਏ ਫ਼ਿਰਦੇ ਆ ਯਰ ਬਾਹਰ ਜਾਣ ਦੇ ਚੱਕਰ ਚ ਇਥੇ ਭਈਏ ਆ ਕੇ ਬੈਠੀ ਜਾਂਦੇ ਆ ਜਿਹੜੇ ਕਹਿੰਦੇ ਆ ਕੰਮ ਨੀ ਇਥੇ ਬਿਲਕੁੱਲ ਗ਼ਲਤ ਗੱਲ ਆ ਕੰਮ ਸਾਰੇ ਆ ਇਥੇ ਵੀ ਪਰ ਕਰਨੇ ਨੀ ਆਪਾਂ ਸ਼ਰਮ ਮੰਨਦੇ ਆ ਆਪਾਂ ਦੇਖਦੇ ਆ ਪੂਰੇ ਪੰਜਾਬ ਵਿੱਚ ਆਪਾਂ ਸਬਜ਼ੀ ਦੀ ਰੇਹੜੀ ਤੇ ਖੜ ਜੀਏ ਸਬਜ਼ੀ ਲੈਣ 100ਰੇਹੜੀ ਦੇ ਵਿਚੋਂ 90 ਰੇਹੜੀਆਂ ਭਈਆਂ ਦੀਆਂ ਹੋਣਗੀਆਂ ਕਾਮਯਾਬ ਆਪਾਂ ਕੀ ਹੋਣਾਂ ਖੇਤੀ ਕਰਨੀ ਆ ਤਾਂ ਸ਼ਰਮ ਮੰਨਦੇ ਆ ਵੀ ਪੱਠੇ ਲੈਣ ਜਾਨੇ ਆ ਤਾਂ ਉੱਥੇ ਕੁੜੀ ਫ਼ੋਨ ਕਰੀ ਜਾਂਦੀ ਰਹਿੰਦੀ ਆ ਵੀ ਮੇਰੇ ਨਾਲ਼ ਗੱਲ ਕਰ , ਕੱਲੇ ਪੱਠੇ ਪਾਉਣੇ ਆ ਘਰੇ ਘਰੋਂ ਪੈਸੇ ਲਏ ਜਾਨੇ ਆ ਵੀ ਪੜ੍ਹਨ ਜਾਨੇ ਆ ਉੱਥੇ ਕਿਸੇ ਕੁੜੀ ਨਾਲ਼ ਕਿਸੇ ਹੋਟਲ ਚ ਵੱਗ ਜਾਨੇ ਆ ਨਾਲ਼ ਉਹਦੀਆਂ ਸਹੇਲੀਆਂ ਹੁੰਦੀਆਂ ਨੇ ਉਹਨਾਂ ਸਾਹਮਣੇ ਹਵਾ ਕਰਦੇ ਆ ਵੀ ਕਿਤੇ ਆਏਂ ਨਾ ਕਹਿ ਦੇਣ ਵੀ ਇਹਦੇ ਕੋਲ ਪੈਸੇ ਨੀ ਸਾਰੇ ਪੈਸੇ ਖ਼ਰਚ ਕਰ ਦਿੰਨੇ ਆ, ਮੁੱਕਦੀ ਗੱਲ ਆ ਵੀ ਮੁੰਡੇ ਤਾਂ ਆਪਾਂ ਕੁੜੀਆਂ ਚੋ ਨੀ ਨਿਕਲੇ ਤੇ ਕੁੜੀਆਂ ਮੁੰਡਿਆਂ ਚੋ ਨੀ ਨਿਕਲੀਆਂ ਕਦੇ ਕੋਈ ਚੰਗੀ ਗੱਲ ਤਾਂ ਸਿੱਖੀ ਹੀ ਨੀ ਕੋਈ ਇਤਿਹਾਸ ਨੀ ਪੜ੍ਹਿਆ ਵੀ ਕੀ ਸਾਡੇ ਗੁਰੂਆਂ ਨੇ ਸਾਡੇ ਲਈ ਕੀਤਾ ਆਪਣੇ ਲਈ ਤੇ ਆਪਾਂ ਇਹ ਕਿੱਧਰ ਨੂੰ ਚੱਲ ਪਏ ਹੁਣ ਬਾਈ ਲੱਖੇ ਸਿਧਾਣੇ ਦੀਆਂ ਗੱਲਾਂ ਸੁਣੀਆਂ ਤੇ ਬਾਈ ਅਮ੍ਰਿਤਪਾਲ ਸਿੰਘ ਦੀਆਂ ਗੱਲਾਂ ਸੁਣੀਆਂ ਤੇ ਬਾਈ ਦੀਪ ਸਿੱਧੂ ਦੀਆਂ ਗੱਲਾਂ ਸੁਣੀਆਂ ਤੇ ਗੌਰ ਕੀਤੀ ਤੇ 6,7 ਮਹੀਨਿਆਂ ਤੋਂ ਸੁਣਦੇ ਆਉਣੇ ਆ ਹੁਣ ਸਮਜ ਆਈ ਵੀ ਆਪਾਂ ਤਾਂ ਹਨੇਰੇ ਚ ਹੀ ਫ਼ਿਰਦੇ ਸੀ ਹੁਣ ਪਤਾ ਲੱਗਦਾ ਵੀ ਪੁੱਠੇ ਕੰਮ ਛੱਡ ਕੇ ਗੁਰੂ ਸਾਹਿਬ ਵੱਲ ਮੂੰਹ ਕਰੀਏ ਆਪਣੇ ਪੰਜਾਬ ਨੂੰ ਰੰਗਲਾ ਕਰਨ ਦੀ ਗੱਲ ਕਰੀਏ ਵਾਹਿਗੁਰੂ ਅੱਗੇ ਅਰਦਾਸ ਕਰਿਆ ਕਰੀਏ ਵੀ ਵਾਹਿਗੁਰੂ ਸਾਡੇ ਪੰਜਾਬ ਨੂੰ ਬਚਾ ਲਓ ਸਬ ਦਾ ਭਲਾ ਮੰਗੀਏ, ਮੈਂ ਟਰੱਕ ਲਏ ਕੇ ਬਾਹਰ ਜਾਨਾ ਜਦੋਂ 10 ,15 ਦਿਨ ਬਾਅਦ ਪੰਜਾਬ ਚ ਵੜਦਾ ਗਾ ਆਏਂ ਲੱਗਦਾ ਹੁੰਦਾ ਵੀ ਜਿਵੇਂ ਆਵਦੇ ਘਰ ਆ ਗਿਆ ਹੋਵਾਂ ਐਨੀ ਖੁਸ਼ੀ ਹੁੰਦੀ ਆ , ਕਦੇ ਵੀ ਜਜ਼ਬਾਤੀ ਹੋਕੇ ਸਬ ਕਾਸੇ ਦਾ ਧਿਆਨ ਛੱਡ ਕੇ ਆਪਣੇ ਆਪ ਨਾਲ਼ ਗੱਲਾਂ ਕਰਕੇ ਦੇਖੀਏ ਵੀ ਸਾਡੇ ਗੁਰੂ ਸਾਹਿਬ ਕੀ ਬਣਾ ਕੇ ਗਏ ਆ ਸਾਨੂੰ ਤੇ ਕੀ ਕਰਦੇ ਫ਼ਿਰਦੇ ਆ ਅਸੀਂ, ਕੋਈ ਵੀ ਗੱਲ ਕਰਨੀ ਹੁੰਦੀ ਆ ਪਹਿਲਾਂ ਦੇਖੀਏ ਵੀ ਸਾਡੇ ਪੰਜਾਬ ਵਾਸਤੇ ਕੋਈ ਮਾੜੀ ਗੱਲ ਤਾਨੀ , ਕੋਈ ਪੋਸਟ ਕਰਨੀ ਆ ਤਾਂ ਪੰਜਾਬੀ ਪੋਸਟ ਪਾਇਆ ਕਰੋ ਵਧੀਆ ਜਿਹੜੀ ਪੋਸਟ ਵਧੀਆ ਹੋਵੇ, ਮੁੱਕਦੀ ਗੱਲ ਆ ਕੇ ਕੋਈ 2 ਟਕੇ ਦਾ ਭਈਆ ਜਨੀ ਕਿਸੇ ਸਟੇਟ ਦਾ ਬੰਦਾ ਇਹ ਨਾ ਕਹਿ ਸਕੇ ਵੀ ਪੰਜਾਬ ਮਾੜਾ ਗਾ, ਮੇਰੇ ਭਰਾ ਤੇ ਭੈਣਾਂ ਜਿਨ੍ਹਾਂ ਨੂੰ ਮੇਰੀ ਸੋਚ ਠੀਕ ਲੱਗੀ ਹੋਵੇ ਉਹ ਕਮੇਂਟ ਲਾਈਕ ਕਰਦੋ ਕਰਿਓ ਬਾਈ ਬਣਕੇ ਉਹੀ ਜਿਨ੍ਹਾਂ ਨੂੰ ਦਿਲੋਂ ਵਧੀਆ ਲਗਿਆ ਤੇ ਬਾਈ ਬਣਕੇ ਲੱਖੇ ਸਿਧਾਣੇ ਬਾਈ ਦਾ ਤੇ ਬਾਈ ਅਮ੍ਰਿਤਪਾਲ ਸਿੰਘ ਦਾ ਪ੍ਰਚਾਰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਆਪਣੇ ਦੋਸਤਾ ਚ ਕੁੜੀਆਂ ਮੁੰਡਿਆਂ ਚ ਕਈ ਵਾਰ ਵੀਡਿਓ ਵੱਡੀ ਹੁੰਦੀ ਆ ਛੋਟੀ ਕਰਕੇ ਭੇਜਿਆ ਕਰੋ ਕੋਈ ਨਾ ਜਿੰਨੀ ਕ ਗੱਲ ਪੱਲੇ ਪਉ ਉਹੀ ਵਧੀਆ ਕੋਈ ਗ਼ਲਤੀ ਹੋਗੀ ਹੋਵੇ ਤਾਂ ਮਾਫ਼ ਕਰਿਓ ਬਾਈ,ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ🙏!

    • @kamaldeep5588
      @kamaldeep5588 Год назад

      Bai... aurat... de chakar... vich jande ne ...girlfriend.... jandi tan piche ..boyfriend v janda ..hai ....jive majj piche..jhota...

    • @satwantkaur8330
      @satwantkaur8330 Год назад +1

      Good

  • @gurjeetsingh5877
    @gurjeetsingh5877 Год назад +13

    ਬਹੁਤ ਵਧੀਆ ਵੀਰੇ

  • @AshishKumar-lg7tt
    @AshishKumar-lg7tt Год назад +17

    Dear Jass
    Very beautiful topic selected and nicely explained by lakha veer ( although i am not big fan of him). But analysis made by him is quite correct in every aspect
    A beautiful question put by you at 35:58 and equally beautiful answered by him
    We need some more interviews like this which should be given by the NRIs and express their feelings
    Good luck
    I wish you great success

  • @sharma614
    @sharma614 Год назад +15

    ਇੱਥੇ ਲੋਕ ਕੰਮ ਕਰਕੇ ਖੁਸ਼ ਨਹੀਂ ਬਿਜਲੀ ਫਰੀ ਬੱਸਾਂ ਦਾ ਕਿਰਾਇਆ ਫਰੀ ਕਰਜੇ ਮਾਫ ਸਹੂਲਤਾਂ ਸਰਕਾਰ ਕਿੱਥੋਂ ਦਵੇ

  • @gurpreetsidhu7776
    @gurpreetsidhu7776 Год назад +21

    ,,ਜਿਉਦ ਰਹੇ ਬਾਈ

  • @deepkaur8832
    @deepkaur8832 Год назад +9

    G aapna kheyal rkheo plz lakha g plz bachke love u💓lakha g zindavaad💪💪

  • @sukhjitsingh1916
    @sukhjitsingh1916 Год назад +5

    ਏਥੇ ਅੱਜ ਵੀ ਬਈਅਾ ਦਾ ਰਾਜ ਅਾ ਕੱਲ ਨੂ ਵੀ ਏਨਾ ਦਾ ਈ ਹੋਣਾ ਜੇੜੇ ਮਰਜੀ ਮੇਕਮੇ ਚ ਦੇਖਲੋ ਬਈਏ ਈ ਰਾਜੇ ਅਾ ਲੱਖੇ ਵੀਰ

  • @mehaksandhu3552
    @mehaksandhu3552 Год назад +9

    ਵਾਹਿਗੁਰੂ ਮਿਹਰ ਕਰੇ ਪੰਜਾਬ ਤੇ

  • @MandeepKaur-ou2xl
    @MandeepKaur-ou2xl Год назад +10

    ਸਹੀ ਕਿਹਾ ਵੀਰੇ ਔਰਤਾਂ ਨੂੰ ਬਹੁਤ ਸ਼ੋਕ ਆ ਵਿਦੇਸ਼ਾਂ ਚ ਜਾਣ ਲਈ ਆਪਣੀਆ ਕੁੜੀਆ ਨਾਲ ਧੱਕੇ ਕਰ ਰਹੀਆ ਹੈ ਬਹੁਤ ਸਮਝਾਇਆ ਪਰ ਉਹ ਸਮਝਦੀਆਂ ਨਹੀਂ ਮਾਵਾਂ ਚਾਹੁਣ ਤਾਂ ਫਿਰ ਤੋਂ ਉਹੀ ਯੋਧੇ ਪੈਦਾ ਕਰ ਸਕਦੀਆਂ

    • @baljindersingh8978
      @baljindersingh8978 Год назад

      Kudiya bahar jo kam kardiya ji jagjaharr aa. Bahut bure halaat aa kudiya de

    • @swagpunjabda
      @swagpunjabda Год назад

      @@baljindersingh8978 shi y pr mnda ni koi

    • @swagpunjabda
      @swagpunjabda Год назад

      @@baljindersingh8978 ehto bina bi bhot kuj chlda y pta mnu bi mra bhra dsda c bi bhot bura haal tn hi othe wla othe gyi hoi nl viah ni kraounda edro dkhda koi

    • @swagpunjabda
      @swagpunjabda Год назад

      @@baljindersingh8978 tu kithe y

    • @swagpunjabda
      @swagpunjabda Год назад

      @@baljindersingh8978 ohk bro

  • @SukhwinderSingh-ks3ov
    @SukhwinderSingh-ks3ov Год назад +14

    ਬਾਹਰਲੇ ਵਾਲੇ ਉਮਰ ਤੋਂ ਪਹਿਲਾਂ ਹੀ ਬੁੱਢੇ ਹੋ ਜਾਂਦੇ ਆਂ

  • @thebathindalover4606
    @thebathindalover4606 Год назад +5

    ਬਹੁਤ ਬਹੁਤ ਧੰਨਵਾਦ ਬਾਈ ਲਖਵੀਰ ਸਿੰਘ

  • @rajpaldhillon3635
    @rajpaldhillon3635 Год назад +19

    Lakha Sidhanaa is Realy Hero Of Punjab🙏👌👌✌✌✌✌💪💪💪💪✌👏👏🙌🙌💕💘💖💖

  • @JaswindersinghSamraUK
    @JaswindersinghSamraUK Год назад +6

    Sidhu moose wala bai sacha punjabi cc tu mitti nll kheti nll munde jodh te cc luv u jatta miss u bhut sara tere krke munde pagga bann lgg gye cc

  • @karandeepsingh1721
    @karandeepsingh1721 Год назад +1

    ਰੱਬ ਮੇਹਰ ਕਰੇ ਵੀਰ ਜੀ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਬਣੋ।👍👍🙏🙏🙏🙏🙏🥰🥰

  • @jaspreetkaur6822
    @jaspreetkaur6822 Год назад +6

    ਜੋ ਕੰਮ ਪਰਵਾਸੀ ਕਰ ਰਹੇ ਉਹ ਪੰਜਾਬੀਆਂ ਲਈ ਛੋਟੇ ਹਨ ਉਨ੍ਹਾਂ ਨੂੰ ਕਰਨ ਵਿਚ ਇਨ੍ਹਾਂ ਨੂੰ ਸ਼ਰਮ ਆਉਂਦੀ ਪਰ ਉਥੇ ਉਹ ਹੀ ਕੰਮ ਜੌਬ ਬਣ ਗਈ ਬ

  • @gurmeetjassi8765
    @gurmeetjassi8765 Год назад +9

    ਵੀਰ ਜੀ ਤੁਸੀਂ ਬਹੁਤ ਵਧੀਆ ਵਿਚਾਰ ਕਿਤੇ ਪਰ ਜੇ ਕੋਈ ਅਮਲ ਕਰੇਗਾ ਤਾਂ

  • @Gabbarbathinda
    @Gabbarbathinda Год назад +5

    ਪੰਜਾਬ ਦੇ ਲੋਕ ਮਿਲਕੇ ਇਕ ਮੁਹਿੰਮ ਸ਼ੁਰੂ ਕਰਨ
    ਸ਼ੁਰੂ ਕਰੋ ਵਪਾਰ
    ਵਾਹਗੇ ਤੋਂ ਪਾਰ
    ਜੇ ਭਵਿੱਖ ਵਿੱਚ ਪੰਜਾਬ ਦੇ ਵਪਾਰ ਨੂੰ ਬਚਾਉਣਾ।
    ਐਵੀ ਨਹੀਂ ਮੋਦੀ ਪੱਬਾਂ ਭਾਰ ਸੀ ਕਿਸਾਨੀ ਬਿਲ ਨੂੰ ਲਿਆਉਣ ਲਈ ?
    ਕਿਉਕਿ ਆਉਣ ਵਾਲੇ ਸਮੇਂ ਵਿੱਚ ਸਮੁੰਦਰੀ ਜਹਾਜ਼ ਮਹਿੰਗੇ ਪੈਣ ਲੱਗ ਜਾਣਗੇ ਫੇਰ ਸੜਕੀ ਮਾਰਗ ਹੀ ਕੰਮ ਆਉ ।

  • @manindersharma3495
    @manindersharma3495 11 месяцев назад

    Bilkul sahi gal veerji g you are right veerji g

  • @1313.paramjeetsingh
    @1313.paramjeetsingh Год назад +11

    ਵੀਰ ਜੀ ਮੈਂ ਗੁਜਰਾਤ ਵਿੱਚ ਰਹਿੰਦਾ ਹਾਂ ਏਥੇ ਵੀ ਆਪਨੂੰ ਕੋਈ ਆਈ let's ਸੈਂਟਰ ਨਹੀ ਮਿਲਦਾ। ਏਥੇ ਸਭ ਆਪਣੇ ਧੰਦੇ ਨੂੰ ਪਹਿਲ ਦਿੰਦੇ ਆ ।ਚਾਹੇ ਕੋਈ ਵੀ ਕੰਮ ਧੰਦਾ ਹੋਵੇ।ਤੁਸੀ ਹੈਰਾਨ ਹੋਵੋਗੇ ਕਿ ਗੁਜਰਾਤੀ ਬੰਦਾ ਆਰਮੀ ਤੇ ਬੀ ਐੱਸ ਐੱਫ ਵਿਚ ਵੀ ਬਹੁਤ ਘੱਟ ਮਿਲੇਗਾ।

  • @dalbirminhas7078
    @dalbirminhas7078 Год назад +10

    Very good interaction with Lakkha bhai,

  • @karanpreet6292
    @karanpreet6292 Год назад +8

    Sahi gal Lakha sidana ji

  • @jaspreetjassi8774
    @jaspreetjassi8774 Год назад +5

    ਬਾਈ ਇੱਥੇ ਹੀ ਆ ਤੇਰੇ ਨਾਲ ਸੀ ਨਾਲ ਆ 🙏🏻❤️

  • @ਗੁਲਾਮੀ
    @ਗੁਲਾਮੀ Год назад +14

    ਜੱਟਾ ਦੇ ਮੁੰਡੇ ਕੁੜੀਆਂ ਜਾਦੇ ਨੇ ਬਾਈ ਜੀ ਲਾਲਚੀ ਲੋਕ ਨੇ ਪੰਜਾਬ ਭੲਈਆ ਨੂੰ ਲਿਉਣ ਦੀ ਦੇਣ ਜੱਟਾ ਦੀ ਦੇਣ ਹੈ ਬਾਈ ਜੀ

    • @kamaldeep5588
      @kamaldeep5588 Год назад +1

      Bai... aurat... de chakar... vich jande ne ...girlfriend.... jandi tan piche ..boyfriend v janda ..hai ....jive majj piche..jhota...

    • @rajwantkaur1973
      @rajwantkaur1973 Год назад

      Jattan di ni factorial di den hai gov di den hai

  • @paramvirgrewal4060
    @paramvirgrewal4060 Год назад +1

    Bilkul sahi galbat kiti veer ji ne👍

  • @gurjazzji6345
    @gurjazzji6345 Год назад +2

    ਬੱਸ ਲੱਖਾਂ ਵੀਰ ਆ ਜੋ ਪੰਜਾਬ ਨੂੰ ਬਚਾਉਣ ਦੀ ਗੱਲ ਕਰਦਾ ਆ ਹੁਣ।।।

  • @BhagwanSingh-zy3qr
    @BhagwanSingh-zy3qr Год назад +2

    ਸ਼ਹੀ ਗੱਲ ਲੱਖੇ ਬਾਈ ਹਾਲਾਤ ਆਪਾਂ ਹੀ ਠੀਕ ਕਰਨੇ ਆ ਕੰਮ ਕਰਨ ਨੂੰ ਕੋਈ ਰਾਜ਼ੀ ਨਹੀਂ ਸਿਸਟਮ ਆਪਾਂ ਨੂੰ ਆਪ ਸ਼ਹੀ ਕਰਨਾ ਪੈਣਾ

  • @sukhjitsingh1916
    @sukhjitsingh1916 Год назад +4

    ਸਈ ਗੱਲ ਅਾ ਲੱਖੇ ਵੀਰ ਅੋਣ ਅਾਲੇ ਟੈਮ ਚ ਪੰਜਾਬ ਬੱਜਰ ਬਣ ਜਾਣਾ

  • @ranjitsandhu2326
    @ranjitsandhu2326 Год назад +1

    Mere taan end walia lines sun ke goose bumps ho gaye. Absolutely right. Koi 20-30 saal kamai kro te waapis Punjab aa jaao

  • @AmandeepKaur-os7yw
    @AmandeepKaur-os7yw Год назад +2

    Bilkul shi Baat veer ji 🙏

  • @mr.northwala
    @mr.northwala Год назад +2

    2006 vch main Australia gya se lekin sab kuch deak lya se .apna punjab sab to vadiya veere

  • @sukhwinderkaur2372
    @sukhwinderkaur2372 Год назад +1

    ਬਹੁਤ ਵਧੀਆ ਸੁਨੇਹਾ ਦਿੱਤਾ ਲੱਖੇ ਪੁੱਤ

  • @gurdeepsarao5
    @gurdeepsarao5 Год назад +5

    ਜਦੋਂ ਨੂੰ ਆਪਣੇ ਲੋਕਾਂ ਨੂੰ ਅਕਲ ਆਊ ਉਦੋਂ ਨੂੰ ਖੂਨ ਚ ਰੰਗੀ ਧਰਤੀ ਪਾਨ ਦੇ ਥੁੱਕ ਚ ਰੰਗੀ ਹੋਊ।

  • @anmolbrar3391
    @anmolbrar3391 Год назад +3

    ਬਾਈ ਲੱਖਾ ਸਿੰਘ ਜੀ।
    ਅੱਜ ਕੱਲ ਦੀ ਇਹ ਸਚਾਈ ਹੈ ਕਿ ਜੋ ਲੋਕ ਅਜ ਵੀ ਪੰਜਾਬ ਦੇ ਵਿਚ ਹੀ ਖੁਦ ਪੰਜਾਹ ਤੋਂ ਸੌ ਏਕੜ ਤੱਕ ਵੀ ਜਮੀਨਾਂ ਤੱਕ ਦੇ ਮਾਲਕ ਹਨ। ਪਰ ਉਹਨਾਂ ਦੀ ਅਕਲ ਨੂੰ ਪਤਾ ਕੀ ਹੋਇਆ ਕਿ ਉਹ ਪਤੰਦਰ ਤਾਂ ਕਿਉਂ ਵਿਦੇਸ਼ਾਂ ਵਿੱਚ ਆਪਣੇ-ਆਪ ਹੀ ਦਿਹਾੜੀਦਾਰ ਬਣਨ ਲਈ ਤੁਰ ਗਏ ਅਤੇ ਬਾਕੀ ਵੀ ਜਾ ਰਹੇ ਹਨ।ਫਿਰ ਆਪੇ ਹੀ ਦਸ ਕੁ ਸਾਲ ਬਾਅਦ ਉਹਨਾਂ ਅਮੀਰ ਪੰਜਾਬੀਆ ਦੀ ਸੋਚ ਨੇ ਆਪਣੇ-ਆਪ ਹੀ ਪੰਜਾਬ ਨੂੰ ਬਿਹਾਰ ਬਣਾ ਕੇ ਰੱਖ ਦੇਣਾ ਹੈ।
    ਧੰਨਵਾਦ ਜੀਉ।

    • @kamaldeep5588
      @kamaldeep5588 Год назад +1

      Bai... aurat... de chakar... vich jande ne ...girlfriend.... jandi tan piche ..boyfriend v janda ..hai ....jive majj piche..jhota...

  • @jinderrai6354
    @jinderrai6354 Год назад

    Thanks veer ji baba ji app nu bhut khus rukha bhut sohne gal kri a tuc

  • @sewaksidhu2420
    @sewaksidhu2420 Год назад +7

    Right 👍

  • @kuldeepkaur1505
    @kuldeepkaur1505 Год назад +1

    Very very thanks veera very best views your l am full share this video

  • @preetbhatia6837
    @preetbhatia6837 Год назад +2

    Lakha Bai is Great.. Lakha veer Punkabian de Dila ch vasda te Punjabiat de Hqqa di gal karda

  • @KulwinderSingh-vc1nr
    @KulwinderSingh-vc1nr Год назад +4

    ਕੋਈ ਮਜਬੂਰੀ ਜਾਦਾ ਹੈ ਜਿਸ ਕੋਲ ਚੰਗੀ ਜਮੀਨ ਹੈ ੳਹ ਕਿਉ ਜਾਂਦੇ ਨੇ

  • @deepkaur8832
    @deepkaur8832 Год назад +12

    Ji aasi tuhanu dilo pyaar kardea lakha sidhana zindavaad👌👌love u🙏💓🙏

    • @GAGGi92
      @GAGGi92 Год назад

      Lakhe nu pm banonasi, no bagwantman 😰

  • @satnamsinghsivia9842
    @satnamsinghsivia9842 Год назад +7

    ਜ਼ਮੀਨਾਂ ਦੀ ਲੜਾਈ ਕਿਉਂ ਲੜੀ ਜਦ ਆਪਾਂ ਜ਼ਮੀਨ ਆਪ ਹੀ ਛੱਡ ਦੇਣੀ ਆ

  • @gurnamsingh747
    @gurnamsingh747 Год назад +3

    Sahi gal a Lakha bai somal Germany

  • @dalbirminhas7078
    @dalbirminhas7078 Год назад +7

    Love you Lakkha bhai ji, Rub rakha!

  • @jontypandher5271
    @jontypandher5271 Год назад +1

    Sahi gal karda Lakha Veer..j punjab shad k he jana Loko tusi punjab bachon lai jo kurbaniaa hoyea Loko eni jaldi bhul gaye

  • @sukhchainsinghsandhu4246
    @sukhchainsinghsandhu4246 Год назад +3

    ਬਹੁਤ ਵਧੀਆ ਸ਼ੁਭ ਖਿਆਲ ਲੱਖਾ ਜੀ

  • @ranjodhsinghjodha2257
    @ranjodhsinghjodha2257 Год назад +2

    Sahi gl veer

  • @majorverygoodbhatti4101
    @majorverygoodbhatti4101 Год назад

    Lakha sidhanna bilkul sahi bol riha..sabh to vadh fiker punjab da lakha sidhanna karda aa..salute hai veer ji

  • @apnapunjab2023
    @apnapunjab2023 Год назад +1

    ਲੱਖਾਂ ਸਿਧਾਣਾ ਜੀ ਤੁਸੀਂ ਪੰਜਾਬ ਦਾ ਬਹੁਤ ਸੋਚਦੇ ਹੋ

  • @cartoon_net24x7
    @cartoon_net24x7 Год назад

    You are totally right
    Punjab bhaiya te pahadiya ne sambh leya

  • @gurlalsandhu1243
    @gurlalsandhu1243 Год назад +1

    ਬਿਲਕੁਲ ਸਹੀ ਕਿਹਾ