Lakha Sidhana ਦੀਆਂ ਆਹ ਗੱਲਾਂ ਪਹੁੰਚਾ ਦਿਓ Bhagwant Mann ਤੱਕ। RMBTelevision

Поделиться
HTML-код
  • Опубликовано: 22 янв 2025

Комментарии • 320

  • @rajindersharma9027
    @rajindersharma9027 2 года назад +30

    ਲੱਖੇ ਦੇ ਅੰਦਰ ਪੰਜਾਬ ਦਾ ਦਰਦ ਹੈ ਧੰਨਵਾਦ ਲੱਖੇ ਵੀਰ

  • @harmeetchand2842
    @harmeetchand2842 2 года назад +35

    ਲਖੇ ਵੀਰੇ ਰੱਬ ਤੇਨੂੰ ਚੜਦੀਕਲਾ ਵਿੱਚ ਰੱਖੇ ਸ਼ੇਰ ਪੰਜਾਬ ਦਾ ਵੀਰੇ ਤੁਸੀਂ ਆਪਣਾ ਖਿਆਲ ਜ਼ਰੂਰ ਰੱਖੋ

  • @ManjitKaur-dj7mq
    @ManjitKaur-dj7mq 2 года назад +5

    ਲੱਖਾ ਸਿਧਾਣਾ ਜੀ ਇੱਕ ਸੱਚੇ ਤੇ ਇਮਾਨਦਾਰ ਹਨ ਉਹਨਾਂ ਨੂੰ ਪੰਜਾਬ ਨਾਲ ਦਿਲ ਤੋ ਦਰਦ ਹੈ ਲੱਖਾ ਸਿਧਾਣਾ ਜੀ ਤੁਸੀ ਬਹੁਤ ਚੰਗੇ ਤੇ ਸਮਝਦਾਰ ਹੋ ਲੱਖਾ ਸਿਧਾਣਾ ਜੀ ਤੁਸੀ ਅੱਜ ਖੇਤਾਂ ਵਿੱਚ ਮੰਜੇ ਤੇ ਬੈਠ ਕੇ Interview ਦੇ ਰਹੇ ਹੋ ਬਹੁਤ ਸੋਹਣਾ green green view ਨਜ਼ਰ ਆ ਰਿਹਾ ਹੈ ਲੱਖਾ ਸਿਧਾਣਾ ਜੀ ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਤੇ ਚੜ੍ਹਦੀ ਕਲਾ ਬਖਸ਼ੇ ਵਾਹਿਗੁਰੂ ਜੀ ਮੇਹਰ ਰੱਖਣਾ ਲੱਖਾ ਸਿਧਾਣਾ ਜੀ ਜ਼ਿੰਦਾਬਾਦ 🙏❤️🙏

  • @nindersingh1788
    @nindersingh1788 2 года назад +3

    🙏🙏ਬਿਲਕੁਲ ਸੱਚੀਆਂ ਗੱਲਾਂ ਬਾਈ👍👍🙏

  • @GurpreetSingh-zb8fl
    @GurpreetSingh-zb8fl 2 года назад +8

    ਲੱਖਾ ਸਿਧਾਣਾ ਵੀਰ ਜਿੰਦਾਬਾਦ ਪੰਜਾਬ ਦਾ ਮੁੱਖ ਮੰਤਰੀ ਬਣਨਾ ਚਾਹੀਦਾ ਹੈ 🙏🏻🙏🏻

    • @asvvirk6959
      @asvvirk6959 2 года назад

      Aaho bnn gya e ….ehnu koi member naa bnaye 😂😂

  • @manickspanjab3787
    @manickspanjab3787 2 года назад +32

    ਆਹ ਆ ਅਸਲੀ ਦਰਦ ਪੰਜਾਬ ਲਈ ਜਿਉਂਦਾ ਰਹਿ ਲੱਖੇ 22

  • @firahayer5206
    @firahayer5206 2 года назад +10

    ਪੰਜਾਬ ਦਾ ਸ਼ੇਰ ਲੱਖਾ ਗੱਲਾਂ ਸੱਚੀਆਂ ਕਰਦਾ we support you

  • @surjeetsingh4130
    @surjeetsingh4130 2 года назад +4

    ਲੱਖਾ ਸਿਧਾਣਾ ਜ਼ਿੰਦਾਬਾਦ....

  • @charanjeetsandhu1669
    @charanjeetsandhu1669 2 года назад +7

    ਕੋਈ ਫਰਕ ਨਹੀ ਪਹਿਲੇ ਆ ਨਾਲੋ ।ਬੁਰਾ ਹਾਲ ਆ ਪੰਜਾਬ ਦਾ।

  • @ਸਰਬਜੀਤ
    @ਸਰਬਜੀਤ 2 года назад +30

    ਇਕ ਇਕ ਗੱਲ ਲੱਖ ਰੁਪਏ ਦੀ ਆ ਲੱਖੇ ਵੀਰ ਦੀ

  • @prabhjotkhalsa5318
    @prabhjotkhalsa5318 2 года назад +2

    ਸਹੀ ਕਿਹਾ ਲੱਖੇ ਭਰਾ ਬਿਲਕੁੱਲ

  • @rajukaur4501
    @rajukaur4501 2 года назад +2

    ਲੱਖਾ ਵੀਰ ਜੀ ਬਿਲਕੁਲ ਸਹੀ

  • @AmandeepSingh-ul9mz
    @AmandeepSingh-ul9mz 2 года назад +3

    ਸਹੀ ਗੱਲਾ ਬਾਈ

  • @amanthind455
    @amanthind455 2 года назад +25

    ਭਗਤਾ ਨੂੰ ਬੜੀ ਅੱਗ ਲੱਗਣੀ ਆ ਹੁਣ 🤣

  • @tarsemmannp5499
    @tarsemmannp5499 2 года назад +2

    ਲੱਖਾਂ 22 ji great 👍 man

  • @gurpreetsidhu9094
    @gurpreetsidhu9094 2 года назад +28

    ਲੱਖੇ ਵਾਈ ਦੀਆਂ ਸਾਰੀਆਂ ਗੱਲਾਂ ਨਾਲ਼ ਮੈਂ ਸਹਿਮਤ ਹਾਂ ਇਸ ਬੰਦੇ ਦੇ ਅੰਦਰ ਪੰਜਾਬ ਲਈ ਦਰਦ ਹੈ ਪਰ ਪਤਾ ਨਹੀਂ ਕਿਉਂ ਜਦੋਂ ਇਹ ਰਾਜਨੀਤੀ ਵਿਚ ਗਿਆ ਤਾਂ ਇਹ ਵੀ ੳਹਨਾਂ ਵਰਗਾਂ ਹੀ ਹੋ ਜਾਵੇਗਾ

    • @karansandhu6623
      @karansandhu6623 2 года назад +1

      Veer jina time Punjab da dard rkhn vale politics ch ni onde ohna time Punjab da bhla ni ho skda

    • @Arianmashi
      @Arianmashi 2 года назад +3

      ਕਿਸੇ ਨੂੰ ਕੋਈ ਦਰਦ ਨਹੀਂ ਆਪਣੇ ਢਿੱਡ ਨੂੰ ਮਰਦੇ

    • @Punjabi-f9b
      @Punjabi-f9b 2 года назад

      ਕੁੱਛ ਨੀਂ ਆਵਦੇ ਪਰਚੇ ਰੱਦ ਕਰਵਾਓਣ ਨੂੰ ਫਿਰਦਾ

  • @armaangangar1057
    @armaangangar1057 2 года назад +28

    Lakha veer jindabad

  • @gurchatsingh6264
    @gurchatsingh6264 2 года назад +43

    ਬਾਈ ਜੀ ਚੂਟਕਲੇ ਸਣਾਉਣੇ ਬਹੁਤ ਸੋਖੇ ਸੀ ਹੂਣ ਜਦੋ ਆਵਦੇ ਤੇ ਜਿਮੇਵਾਰੀ ਆ ਗੀ ਭੂੱਲ ਗਿਆ ਨਾ ਸਾਰਾ ਕੂੱਛ

  • @karamjeetsinghbhandal8374
    @karamjeetsinghbhandal8374 2 года назад +4

    ਸਹੀ ਆ ਲੱਖਾ

  • @manindermadahar24
    @manindermadahar24 2 года назад +1

    ਜਿਨਾ ਚਿਰ ਲੋਕ ਨੀ ਜਾਗ ਦੇ ਓਨਾ ਚਿਰ ਨੀ ਕੁਝ ਹੁੰਦਾ ਵੀਰ ਤੂੰ carry on reh please ਲੋਕ ਜਾਗਣ ਗੇ ਵੀਰ ਜਾਗਣ ਗੇ

  • @ManjitKaur-dj7mq
    @ManjitKaur-dj7mq 2 года назад +1

    ਵਾਹਿਗੁਰੂ ਜੀ ਮੇਹਰ ਰੱਖਣਾ ਲੱਖਾ ਸਿਧਾਣਾ ਜੀ ਤੁਸੀ ਬਿਲਕੁਲ ਸੱਚੀਆਂ ਗੱਲਾ ਕੀਤੀਆ ਕਈ ਸੱਚ ਸੁਣਨਾ ਪਸੰਦ ਨਹੀ ਕਰਦੇ ਉਹਨਾਂ ਨੂੰ ਇਹ ਗੱਲਾ ਕੌੜੀਆਂ ਲੱਗਦੀਆਂ ਹੋਣਗੀਆਂ ਲੱਖਾ ਸਿਧਾਣਾ ਜੀ ਤੁਸੀ ਆਪਣਾ ਖਿਆਲ ਰੱਖਣਾ ਤੇ ਧਿਆਨ ਨਾਲ ਰਹਿਣਾ ਲੱਖਾ ਸਿਧਾਣਾ ਜੀ ਤੁਸੀ ਸਾਰਿਆ ਨੇ ਇੱਕਠੇ ਹੋ ਕੇ ਹੀ ਰਹਿਣਾ ਪੰਜਾਬ ਦੇ ਲੋਕੋ ਲੱਖਾ ਸਿਧਾਣਾ ਜੀ ਦੀਆ ਗੱਲਾ ਨੂੰ ਸੁਣੋ ਤੇ ਸਮਝੋ ਸਮਝਕੇ ਅਮਲ ਕਰਨਾ ਵੀ ਜ਼ਰੂਰੀ ਹੁੰਦਾ ਹੈ ਤੁਹਾਨੂੰ ਸਾਰਿਆ ਨੂੰ ਇੱਕਠੇ ਹੋ ਕੇ ਲੱਖਾ ਸਿਧਾਣਾ ਜੀ ਨਾਲ ਸਾਥ ਦੇਣਾ ਚਾਹੀਦਾ ਹੈ ਲੱਖਾ ਸਿਧਾਣਾ ਜੀ ਨੂੰ ਪੰਜਾਬ ਨਾਲ ਦਿਲ ਤੋ ਦਰਦ ਹੈ ਉਹ ਪੰਜਾਬ ਨੂੰ ਬਚਾਉਣਾ ਚਾਹੁੰਦੇ ਹਨ ਵਾਹਿਗੁਰੂ ਜੀ ਮੇਹਰ ਰੱਖਣਾ ਲੱਖਾ ਸਿਧਾਣਾ ਜੀ ਜ਼ਿੰਦਾਬਾਦ ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਤੇ ਚੜ੍ਹਦੀ ਕਲਾ ਬਖਸ਼ੇ 🙏❤️🙏

  • @varindersohivarindersohi4342
    @varindersohivarindersohi4342 2 года назад +51

    ਲੱਖਾ ਸਿਧਾਣਾ ਵੀਰ ਜਿੰਦਾਬਾਦ ਲੱਖਾ ਸਿਧਾਣਾ ਵੀਰ ਪੰਜਾਬ ਦਾ ਮੁੱਖ ਮੰਤਰੀ ਬਨਣਾ ਚਾਹੀਦਾ ਹੈ ਲੱਖਾ ਸਿਧਾਣਾ ਵੀਰ ਨੂੰ ਵਹਿਗੁਰੂ ਜੀ ਤੁਹਾਨੂੰ ਤਰੱਕੀ ਬਖਸ਼ੇ ਜੀ ਤੇ ਲੰਬੀ ਉਮਰ ਤੇ ਮੇਹਰ ਭਰਿਆ ਹੱਥ ਰੱਖਣਾ ਜੀ ਵਾਹਿਗੁਰੂ ਜੀ

    • @singhkaur5196
      @singhkaur5196 2 года назад +1

      ਚੰਗੇ ਬੰਦੇ ਨੂੰ ਲੋਕ ਵੀ ਵੋਟਾ ਨਹੀ ਪਾਉਦੇ । ਭੇਡਾ ਵੋਟਾ ਵੀ ਕੰਜਰ ਬੰਦਿਆ ਨੂੰ ਪਾਉਦੀਆ ਹਨ ।

    • @jassaaujla
      @jassaaujla 2 года назад

      ਬੱਸ ਕਰ ਵੀਰ ਘਰ ਘਰ ਗੈਂਗਸਟਰ ਹੋਣਗੇ ਇਹ ਬੰਦੇ ਪਹਿਲਾਂ ਗੈਂਗਸਟਰ ਸੀ ਹੁਣ ਗੁੰਮਰਾਹ ਕਰ ਰਹੇ ਹਨ ਲੋਕਾਂ ਨੂੰ।

    • @Army-boy-pb-05-wala
      @Army-boy-pb-05-wala 2 года назад

      @@jassaaujla bilkul sahi keha Jass bai. Lakha sala sala pehle gangster c hun loka nu bharkaa reha

    • @arjundawra4686
      @arjundawra4686 2 года назад +1

      Bai mantri muntri nai bnna chaonda punjab de hkka li bolda ki mantri jehda marji hove punjab de hq di gl te kre ghto ghat punjab de loka nu jagruk kr reha mantriya nalo vd jurt hun rakhda lakha bai mantriya nu ki smjde bai lakha

    • @RajSingh-cv3uu
      @RajSingh-cv3uu Год назад

      ਖਰਾਬੀ ਕੁਰਸੀ ਚ ਆ ਵੀਰ ਪਹਲਾ ਭਗਵੰਤ ਵੀ ਬੰਦਾ ਚੰਗਾ ਸੀ

  • @Sidhuaj929
    @Sidhuaj929 2 года назад +9

    sahi keha lakhe bai

  • @bhagwantsinghvirk1057
    @bhagwantsinghvirk1057 2 года назад

    Bahut vadhia loka nu jagroop kita khoj bharbhur jankari hai ji

  • @jatindersinghsohi3819
    @jatindersinghsohi3819 2 года назад +2

    ਲੱਖੇ ਬਾਈ ਤੂੰ ਵੀ ਆਪਣਾ ਧਿਆਨ ਰਖਿਆ ਕਰ ਹਰੇਕ ਬੰਦੇ ਤੇ ਯਕੀਨ ਨਾ ਕਰੀ ਸਾਡਾ ਤਾ ਬਾਈ ਤੂੰ
    ਕੱਲਾ ਈ ਏ ਯੋਧਾ

  • @smoothvlogger5360
    @smoothvlogger5360 2 года назад +19

    Sahi keha lakhe veer ne we have to support him

  • @baldeevsingh8825
    @baldeevsingh8825 2 года назад +1

    ਲੱਖੇ ਨੂੰ ਬਣਾਉ ਮੁੱਖ ਮੰਤਰੀ

  • @DaljitLahoria1552
    @DaljitLahoria1552 2 года назад +19

    Lakha sidhana jindabad

  • @meetswag2920
    @meetswag2920 2 года назад +26

    ਏਥੇ ਸੱਚੀਆਂ ਗੱਲਾਂ ਸੁਣ ਕੇ ਭਗਤਾ ਦੀਆਂ ਚੀਕਾ ਨਿਕਲੀ ਜਾਂਦੀਆਂ ਹਨ ਲੱਖੇ ਦਾ ਪਿਛੋਕੜ ਫਰੋਲੀ ਜਾਂਦੇ ਆ ਪਰ ਆਵਦਾ ਪਿਛੋਕੜ ਲੱਖੇ ਨੇ ਛੇ ਸੱਤ ਸਾਲ ਪਹਿਲਾਂ ਈ ਦੱਸਿਆ
    ਪਰ ਜਿਨਾ ਕਤਲੇਆਮ ਲੀਡਰ ਕਰਦੇ ਆ ਓਹ ਆਮ ਬੰਦਾ ਤਾਂ ਸੋਚ ਵੀ ਨੂੰ ਸਕਦਾ

    • @sachkatssingh4967
      @sachkatssingh4967 2 года назад

      Gangster sala nao sao chuhe kha ke bili haj nu chali sala lutera

    • @meetswag2920
      @meetswag2920 2 года назад

      @@sachkatssingh4967 ਏਥੋਂ ਪਤਾ ਲੱਗਦਾ ਵੀਰ ਜੀ ਭਗਤੀ ਕੀਤੀ ਦਾ ਥੋਡੇ ਵਰਗੇ ਦੀ

    • @pindersangha51
      @pindersangha51 2 года назад

      @@meetswag2920 bai aap lai bda zor lia jinna ho sakda c jad kejri ne pehli meting 92 murta naal kiti c odu kenda jes ne galti kiti os nu koi mafi ni hun mla,mantri de har roj nve2 kisse sunan nu milde aa cm de behan mom rahu chda full security full pehla bm maan kehnda jad kamm vadia karna dat kahda hun 6 month vich sab kuj da jaloos nikal gia ja ta ene de salahkar fuddu aa ja loka ne fuddua nu vota patia mere sale koi chajj da kam ni karde baki ganja pannu os mere sale ne sidhu de srcurity bara poora raula pia ede chaval te parcha hona chaida baki maan jo shear bolda ke gardan siddi rakhan da mull tarde aa keju ta dalle ragu garda mrood ke peth na lati eh asi tan mann lia baki bheda dekho kad mandia kam se kam asi koi hun bheda di ginti cho bahar aa je 6 month vich aa haal hoia lagda lok jaldi ene 91+1 da mooh kala karan ge

  • @waraichlakhwindersingh853
    @waraichlakhwindersingh853 2 года назад

    ਜਿਉਂਦੇ ਰਹੋ ਬਹੁਤ ਹੀ ਵਧੀਆ ਮੇਰੇ ਪਿਆਰੇ ਬੇਟੇ ਪ੍ਰਮਾਤਮਾ ਤੁਹਾਡੀ ਉਮਰ ਲੰਮੀ ਕਰੇ ਪਿਆਰੇ ਬੇਟੇ ਮੈਂ ਤੇਰਾ ਫੈਨ ਹਾ

  • @jacksparowyt1557
    @jacksparowyt1557 2 года назад +11

    ਬਾਈ ਆਹ ਗੱਲ ਪੱਕੀ ਆਹ ਕੀ ਜਦੋ ਬੰਦੇ ਨੂੰ ਕੁਰਸੀ ਮਿੱਲ ਜਾਂਦੀ ਓਹਦੇ ਬਾਅਦ ਬੰਦਾ ਹਿੱਲ ਜਾਂਦਾ ਬਾਈ ਆਪਣਾ ਪੂਰਾ ਪਿੰਡ ਅਕਾਲੀ ਸੀ 10 ਘਰ ਸੀ ਕਾਂਗਰਸ ਵਾਲੇ ਪਰ ਸਾਰੇ ਪਿੰਡ ਨੇ ਭਗਵੰਤ ਮਾਨ ਨੂੰ ਜਿਤਵਾਇਆ ਕੀ ਕੁਛ ਕਰੂ ਬਾਈ ਇਦਾ ਹਾਲ ਮੋਦੀ ਵਾਲਾ ਹੋ ਗਿਆ ਹੁਣ ਤੇ ਰੱਜ ਕੇ ਜਲੂਸ ਨਿਕਲਿਆ ਪਿਆ ਜਿੱਥੇ ਦੇਖੋ ਓਥੇ ਧਰਨੇ ਰੋਜ ਧਰਨੇ ਤੇ ਧਰਨੇ ਬਾਈ ਜੌ MLA ਨੇ ਸਾਡੇ ਪਿੰਡ ਦਾ ਓਹ ਬੰਦਾ ਕੰਮ ਕਰਦਾ ਓਹ ਕਹਿੰਦਾ ਯਾਰ ਚੱਢਾ ਕਰਨ ਨੀ ਦਿੰਦਾ ਚੱਢਾ ਜੌ ਕਹਿੰਦਾ ਓਹ ਹੁੰਦਾ ਭਗਵੰਤ ਮਾਣ ਨੂੰ ਇਸ ਕਰਕੇ ਮੁੱਖ ਮੰਤਰੀ ਬਣਾਇਆ ਕੀ ਪੰਜਾਬ ਦੇ ਲੋਕ ਨਾਲ ਨੇ ਕੇਜਰੀਵਾਲ ਕੰਮ ਕਰਨ ਨੀ ਦਿੰਦਾ ਇਨ੍ਹਾਂ ਨੂੰ ਬਾਈ ਚਲ ਕੁੱਛ ਕੰਮ ਜੌ ਚੰਗੇ ਨੇ ਕੀਤੇ ਨੇ ਇਨ੍ਹਾਂ ਨੇ ਪਰ ਧਰਨੇ ਕਦੇ ਬੰਦ ਨੀ ਹੋ ਸਕਦੇ ਆਹ ਵੀ ਪਤਾ ਬਾਕੀ ਬਾਈ ਹਜੇ ਤੱਕ ਬਿਜਲੀ ਮਾਫ਼ ਕਰਨੀ ਕੋਈ ਵੱਡੀ ਗੱਲ ਨੀ ਹੁਣ BMW ਵਾਲ਼ਾ ਫੁਦੂ ਬਣਾ ਗਿਆ ਬੱਸ ਆਹ ਮੋਦੀ ਫੋਟੋ ਕਰਵਾਣ ਨਿਊਜ਼ ਤੇ ਆਉਂਦਾ ਆਹ ਆਪਣੀ ਵਾਹ ਵਾਹ ਕਰਵਾਣ ਲਈ ਪਹਿਲਾ ਹੋਈ ਹੁਗ ਦਿੰਦਾ ਅਕੇ ਬਾਕੀ 5 ਸਾਲ ਹੈਗੇ ਨੇ ਦੇਖਦੇ ਆਹ 5%ਕੰਮ ਹੋਇਆ ਸਿਰਫ ਬਿਜਲੀ ਵਾਲਾ ਕਰਪਸ਼ਨ ਹਜੇ ਵੀ ਚਲਦੀ ਪੁਲਸ ਵਾਲੇ ਪੈਸੇ ਓਵੇਂ ਲੈਂਦੇ ਫਿਰਦੇ ਨੇ ਧੱਕਾ ਸ਼ਰੇਆਮ ਹੋ ਰਿਹਾ ਬਾਈ ਸਰਪੰਚ ਨੇ ਓਦਾ ਉਜਾੜ ਰੱਖਤਾ

  • @HarjinderKaur-fm5cv
    @HarjinderKaur-fm5cv 2 года назад

    Waheguru ji Chaddikala bakshan Veera aap ji nu 🙏 🙏🙏🙏🙏 sabh sachchiya galla ne🙏🙏

  • @jdeepsinghbhaiya4036
    @jdeepsinghbhaiya4036 2 года назад +4

    Good work ji veer a

  • @balsingh3700
    @balsingh3700 2 года назад +10

    ਅਸੀ 25 ਹਜਾਰ ਦੀਆਂ 92 ਭੇਡਾ ਲਿਆਦੀਆਂ ਕੁਝ ਨਹੀ ਕਰ ਸਕਦੀਆਂ ਕੁਤੀਆ

  • @sharanjeetkaurdhaliwal119
    @sharanjeetkaurdhaliwal119 2 года назад +1

    Very nice video Lakha hmesha sach bolda

  • @gurindersohi6314
    @gurindersohi6314 2 года назад +4

    Lakha Sidhana y zindabaad

  • @Rahul-yl3bt
    @Rahul-yl3bt 2 года назад +2

    Lahka bha ji always right i agree

  • @makhankalas660
    @makhankalas660 2 года назад

    ਲੱਖੇ ਬਾਈ ਇੱਕ ਇੱਕ ਗੱਲ ਸਹੀ ਹੈ ਚਿੱਟਾ ਸ਼ਰੇਆਮ ਵਿੱਕ ਰਿਹਾ ਸਾਰੇ ਪੰਜਾਬ ਵਿੱਚ ਸਿਰਫ ਉੱਥੇ ਬੰਦ ਹੈ ਜਿਸ ਪਿੰਡ ਵਿੱਚ ਪਿੰਡ ਦੇ ਮੋਹਤਬਰ ਪੰਚਾਇਤ ਨੇ ਹੀ ਸਖਤਾਈ ਕਰ ਰੱਖੀ ਹੈ ਉਨਾਂ ਪਿੰਡਾਂ ਵਿੱਚ ਵਿਕਣਾ ਬੰਦ ਹੋ ਗਿਆ ਹੈ

  • @o.pgorakapoorpind6908
    @o.pgorakapoorpind6908 2 года назад +9

    ਆਮ ਆਦਮੀ ਪਾਰਟੀ ਦਾ ਕੋਈ ਵੀ ਅੈਮ ਅੈਲ ੲੇ ਗਰੀਬ ਮਜ਼ਦੂਰ ਅੈਸ ਸੀ ਸਮਾਜ ਦੇ ਲੋਕਾਂ ਦੇ ਹੱਕਾਂ ਲਈ ਨਹੀਂ ਬੋਲਿਆ ਉਲਟਾ ਗਰੀਬ ਮਜ਼ਦੂਰ ਲੲੀ ਮਾਰੂ ਸਰਕਾਰ ਸ਼ਾਬਤ ਹੋ ਗਈ ਹੈ ਅਤੇ ਵੱਡੀਆਂ-ਵੱਡੀਆਂ ਗੱਪਾਂ ਮਾਰ ਮਾਰ ਕੇ ਪੰਜਾਬ ਦੇ ਲੋਕਾਂ ਨੂੰ ਬੇਵਕੂਫ ਅਤੇ ਮੂਰਖ਼ ਬਣਾ ਕੇ ਵੋਟਾਂ ਲੲੀਆਂ ਹਨ ਤੇ ਇਕ ਵੀ ਬਾਅਦਾ ਬਿਆਨ ਪੂਰਾ ਨਹੀਂ ਕੀਤਾ ਹੈ

  • @rajindersharma9027
    @rajindersharma9027 2 года назад +5

    ਇੱਕੋ ਹੱਲ ਹੈ ਇਹਨਾਂ ਨੂੰ ਘੇਰੋ ਫੇਰ ਕੋਈ ਭਲਾ ਹੋਊ

  • @singhkaur5196
    @singhkaur5196 2 года назад +11

    ਲੱਖੇ ਕੁਝ ਨਹੀ ਕਰਨਾ ਇਹਨਾ ਨੇ । ਜੁਗਨੂ ਵਾਕਿਆ ਹੀ ਜੁਗਨੂ ਨਿਕਲਿਆ ।

  • @manjotsingh2939
    @manjotsingh2939 2 года назад +5

    Bilkul sahi

  • @MandeepSingh-ln2nu
    @MandeepSingh-ln2nu 2 года назад +1

    Very good lakha vir ji jago Punjabi o Jago

  • @avreetdhaliwal3794
    @avreetdhaliwal3794 2 года назад +4

    jag jao haje v time aa 🙏 lakha bai bilkul sahi keha 👍

  • @kuljitsinghmalhi9045
    @kuljitsinghmalhi9045 2 года назад +4

    Good job.

  • @gurditkhehra9664
    @gurditkhehra9664 2 года назад +4

    Waheguru mehar karo

  • @SurinderSingh-de7ic
    @SurinderSingh-de7ic 2 года назад +2

    Right Lakha beer

  • @Guru-vz1mz
    @Guru-vz1mz 2 года назад +3

    ੲਹਨਾ ਕੀ ਕਰਨਾ ਵੀਰ ਜੀਅॅਗੋ ਲੲੀ ਸੋਚੋ ਮੇਰੀ ਸੋਚ ਅੈ िਕਸਾਨ ਮਜਦੂਰ ਤੇਜੋ ਵੀिਸॅਖਾ ਨਾਲ िਮਲਕੇ ਰिਹਣਾ ਚਾੳੁਦੇ ਨੇਚਾਹੇਕੋੲੀ ਧਰਮ ਹੋਵੇ ਰਲ ਕੇ ਪਾਰ ਟੀ

  • @billasidhu6565
    @billasidhu6565 2 года назад +10

    ਲਗਦਾ ਤਾਂ ਆਏ ਸੀ ਮਾਨ ਕੁਝ ਕਰੁ ਕੁਝ ਨੀ ਕਰ ਸਕਿਆ

    • @singhkaur5196
      @singhkaur5196 2 года назад

      ਜੁਗਨੂ ਨੇ ਕੁਝ ਨਹੀ ਕਰਨਾ

  • @JS50108
    @JS50108 2 года назад +19

    ਪੰਜਾਬ ਦੇ ਮੂਰਖ ਲੋਕਾਂ ਨੂੰ ਅਜੇ ਵੀ ਸਮਝ ਨੀ ਆਈ ਕਿ ਸਭ ਖੇਡ EVM’s ਨਾਲ ਹੋ ਰਿਹਾ | Shame.

  • @daljeetsingh7552
    @daljeetsingh7552 2 года назад +5

    ਲੱਗਾ ਸਧਣਾ ਜਿੰਦਾਬਾਦ ।

  • @GurdeepSingh-vb3bo
    @GurdeepSingh-vb3bo 2 года назад +7

    ਸਾਧੂ ਸਿੰਘ ਲੱਕੜੀ ਚੋਰ ਲਈ ਆਮ ਆਦਮੀ ਪਾਰਟੀ ਦੇ ਕੋਲ ਵਕੀਲ ਹੈ ਨੀ, ਏਸੇ ਕਰਕੇ ਉਹਨੂੰ ਰਾਹਤ ਮਿਲ ਗਈ ਹੈ,

  • @balsingh3700
    @balsingh3700 2 года назад +1

    ਲਖਾ ਪੁਤ ਜਿੰਦਾਬਾਦ ਜਿੰਦਾਬਾਦ

  • @GurwinderSingh-ts1bk
    @GurwinderSingh-ts1bk 2 года назад +1

    ਭਗਵੰਤ ਮਾਨ ਦਿੱਲੀ ਸਰਕਾਰ ਦੇ ਥੱਲੇ ਲੱਗ ਕੇ ਪੰਜਾਬ ਦੇ ਲੋਕਾਂ ਲਈ ਬੇਸ਼ਰਮ ਹੋ ਚੁੱਕਾ ਹੈ ।ਲੱਖ ਲਾਹਣਤਾਂ ਇਹੋ ਜਿਹੇ ਮੁੱਖ ਮੰਤਰੀ ਤੇ ਜੋ ਪੰਜਾਬ ਦੇ ਲੋਕਾਂ ਨਾਲ ਵਾਅਦੇ ਕਰਕੇ ਹੁਣ ਪੂਰੇ ਨਹੀਂ ਕਰ ਰਿਹਾ।

  • @ProPlayer-su9cj
    @ProPlayer-su9cj 2 года назад +6

    ਪੱਤਾ ਨਹੀਂ ਲੱਗ ਵੀਰ ਪਹਿਲਾਂ ਭਗਵੰਤ ਮਾਨ ਬਹੁਤ ਚੰਗਾ ਸੀ ਫ਼ੇਰ ਕਿਹਦੇ ਸੀ ਸਰਮਨਜੀਤ ਮਾਨ ਬਹੁਤ ਚੱਗਾ ਸੀ ਤੇ ਹਣ ਬਦਲ ਦਲ ਦੀ ਬੋਲੀ ਜਾਦੇ ਇਹ ਗੱਲਾਂ ਕਿ ਸੱਜਮ ਜੀ

  • @dragicadrazic4859
    @dragicadrazic4859 2 года назад +3

    Very good job

  • @sikandersingh7611
    @sikandersingh7611 2 года назад +2

    ਹੁਣ ਭਗਵੰਤ ਮਾਨ ਕਿੱਥੇ ਆ ਰੇਤਾ ਬੇਅਦਬੀ ਨਸ਼ਾ ਨੋਕਰੀਆ। 24 ਘੰਟੇ ਵਿੱਚ ਹੱਲ ਕਰਨ ਦੀ ਗੱਲ ਕਰਦੇ ਸੀ

  • @harbanslal1628
    @harbanslal1628 Год назад

    Wahe.Guru.Ji

  • @gurumalhi4215
    @gurumalhi4215 2 года назад +1

    Very good news Very good

  • @KulwinderKaur-xi8kc
    @KulwinderKaur-xi8kc 2 года назад +5

    Lakha Punjab da Dardi 👌👍

  • @karansandhu6623
    @karansandhu6623 2 года назад +9

    Waheguru mhr rakhe tude te g

  • @nexion5144
    @nexion5144 2 года назад +5

    ਭਗਵੰਤ ਮਾਨ ਨੂੰ ੳੁਸਦੇ ਝੂਠ ਬੋਲਨ ਵਾਲੇ ਕਮੇਢੀ ਵਾਲੇ ਗੁਣ ਨੇ ਮੁॅਖ ਮੰਤਰੀ ਬਨਾ ਤਾ िਦॅਤਾ ਪਰ ਏਹਨੇ ਲੈिਹਣਾ ਹੁਣ िਛॅਤਰਾ ਨਾਲ ਹੈ ਦੇਖ िਲੳੁ ਭਾਵੇ

  • @jaggupurba1729
    @jaggupurba1729 2 года назад

    lakha veer jindabad love you veer ji

  • @harpreetsinghshergill4852
    @harpreetsinghshergill4852 2 года назад

    ਬਿਲਕੁਲ ਲੱਖਾਂ ਸਹੀ ਕਹਿ ਰਿਹਾ ਏ ਆਪ ਪਾਰਟੀ ਵਾਰੇ

  • @AvtarSingh-pw7fv
    @AvtarSingh-pw7fv 2 года назад

    ਲੱਖਾ ਬਾਈ ਜਿੰਦਾਬਾਦ ਜਿੰਦਾਬਾਦ

  • @kamalpreet3092
    @kamalpreet3092 2 года назад +1

    LAKHA bai jidabad

  • @rajindersingh-uw7bi
    @rajindersingh-uw7bi 2 года назад

    Very good LAKHA SHER

  • @sukhmaan40
    @sukhmaan40 2 года назад

    Bilkul sahi galaan lakhe bai diyaa,
    Bhagwant kol moukaa yaa sambh lave bas

  • @luckysodhi8413
    @luckysodhi8413 2 года назад

    GOOD LAKHA SIDHANA 👍👍

  • @lovesing9953
    @lovesing9953 2 года назад

    S.s.a veer Ji Form Germany 🙏, 🙏🙏🙏🙏

  • @Chauhan.007.
    @Chauhan.007. 2 года назад +1

    ਲੱਖਾਂ ਜੀ ਜਿਹੜੀ ਤੁਸੀਂ ਅਗਨੀਵੀਰ ਵਾਲੀ ਗੱਲ ਕੀਤੀ ਹੈ ਉਹ ਮੋਦੀ ਨੇ ਲਾਗੂ ਕਰ ਦਿੱਤੀ ਉਸ ਵਿੱਚ ਹੁਣ ਭਗਵੰਤ ਮਾਨ ਕੀ ਕਰੇ??? ਭਗਵੰਤ ਮਾਨ ਵੱਲੋਂ ਵਿਧਾਨ ਸਭਾ ਵਿੱਚ ਰੱਦ ਕਰਨ ਨਾਲ ਅਗਨੀਵੀਰ ਤੇ ਰੋਕ ਥੋੜਾ ਲੱਗ ਸਕਦੀ ਹੈ
    ਭਾਈ ਸਾਬ ਪੰਜਾਬ ਅਜੇ ਵੀਂ ਭਾਰਤ ਦੇਸ਼ ਦਾ ਹੀ ਹਿੱਸਾ ਹੈ ਇਸ ਕਰਕੇ ਜੇ ਸੈਂਟਰ ਕੋਲੋਂ ਕੁਝ ਮੰਗਣਾ ਤਾ ਨਾਲ ਰਲ ਕੇ ਚਲਣਾ ਵੀਂ ਪੈਣਾ

  • @babbugill441
    @babbugill441 2 года назад +6

    ਸੱਚੀ ਗੱਲਾ ਵਿੱਚ ਦਮ ਹੈ

  • @MSGaminG-cc4dz
    @MSGaminG-cc4dz 2 года назад +2

    Dillon Dhanvad bro K Moge Wala

  • @KuldeepSingh-ke9iw
    @KuldeepSingh-ke9iw 2 года назад +10

    ਬਾਈ ਜੀ ਪੰਜਾਬ ਦਾ ਕੋਈ ਅਜਿਹਾ ਪਿੰਡ ਨੀ ਬਚਿਆ ਹੋਣਾ ਜਿੱਥੇ ਚਿੱਟਾ ਨਾ ਵਿਕਦਾ ਹੋਵੇ, ਜਾ ਚਿੱਟੇ ਨਾਲ ਕੋਈ ਮੌਤ ਨਾ ਹੋਈ ਹੋਵੇ,, 6-7 ਮਹੀਨੇ ਹੋਗੇ ਮਾਨ ਸਰਕਾਰ ਬਣੀ ਨੂੰ ਇਨਾ ਤੋਂ ਵੀ ਚਿੱਟਾ ਬੰਦ ਨੀ ਹੋਇਆ ਤੇ ਨਾ ਏਨਾ ਨੇ ਕੁਝ ਕਰਨਾ,,

  • @Dic364
    @Dic364 2 года назад

    ਲੱਖੇ ੨੨ ਇਨ੍ਹਾਂ ਦੇ ਝੰਡੇ ਦਾ ਰੰਗ ਦੇਖਿਆ ਚਿੱਟਾ ਤੇ ਨੀਲਾ ਸਾਡੇ ਵਾਲਾ ਰੰਗ। ਸਿਰੇ ਦਾ ਰੰਗ ਚੁਣਿਆ ਇੰਨਾਂ ਨੇ ਅਸੀਂ ਦੇਖ ਕੇ ਹੈਰਾਨ ਰਹਿ ਗਏ ਸੀ।

  • @ParminderSingh-ei8vu
    @ParminderSingh-ei8vu 2 года назад +3

    Lakha veer good job

  • @gurjawandha8674
    @gurjawandha8674 2 года назад +2

    Lakha veer sacha insaan aa

  • @SonuSonu-r5d4x
    @SonuSonu-r5d4x Год назад

    Good👍🙏🙏🌹🌹🌹🌹🌹🌹🌹 👌👌🙋‍♂️

  • @PreetKaur-mg9xs
    @PreetKaur-mg9xs 2 года назад +1

    🙏🙏🙏🙏🙏❤️❤️❤️❤️

  • @healthdotcom9814
    @healthdotcom9814 2 года назад

    Shi gl a veer

  • @hardeepgosal6992
    @hardeepgosal6992 2 года назад

    Very good 👍

  • @jot765
    @jot765 2 года назад +7

    #JUSTICE FOR SIDHU MOOSE WALA

  • @randeepsingh9758
    @randeepsingh9758 2 года назад +2

    ❤️❤️❤️

  • @kulwindersran452
    @kulwindersran452 2 года назад

    Sai gal a y de

  • @sandeepsinghsra3589
    @sandeepsinghsra3589 2 года назад

    Lakhe veer bilkul sahi gal aa

  • @ਜੱਟਵੈੜ-ਜ4ਪ
    @ਜੱਟਵੈੜ-ਜ4ਪ 2 года назад +4

    #justice for 🙏 shubh deep Singh (sidhu moose wala) 💔

  • @MSGaminG-cc4dz
    @MSGaminG-cc4dz 2 года назад +4

    Lakhe Bai apna khial Rakhna please bro please

    • @tejinderkaur3766
      @tejinderkaur3766 2 года назад

      Vhut jroori hai ina nu apna khyal rakhna pehl te hona chahidi hai jehda insaaf lai bolda hai usnu dunya to passe kr dinde hn.

  • @AmarjeetSingh-lz7em
    @AmarjeetSingh-lz7em 2 года назад

    Well said 👌 👍

  • @ramang5247
    @ramang5247 2 года назад +3

    Yes💯

  • @nevasingh9657
    @nevasingh9657 Год назад

    Sahi aa bro

  • @AkashSingh-jt4yr
    @AkashSingh-jt4yr 2 года назад +5

    Vadiya soch 22ji

  • @jaswindergill7549
    @jaswindergill7549 2 года назад +2

    100 true veer ji

  • @kirpasingh3624
    @kirpasingh3624 2 года назад

    W aheguruji

  • @ਜੱਟਵੈੜ-ਜ4ਪ
    @ਜੱਟਵੈੜ-ਜ4ਪ 2 года назад +4

    ਤੁਹਾਡੇ ਜਿਹੇ ਲੋਕਾਂ ਨੇ! ਪੰਜਾਬ ਦੇ ਭੋਲੇ ਭਾਲੇ ਲੋਕਾਂ ਨੂੰ ਗੁਮਰਾਹ ਕਰਕੇ! ਆਪ ਦੀ ਸਰਕਾਰ ਬਣਾਈ ਸੀ! ਅੱਜ ਤੁਹਾਡਾ ਦਰਦ ਜਾਗ ਪਿਆ. ਪੰਜਾਬ ਨੂੰ ਲੈਕੇ! ਉਦੋਂ ਤਾਂ ਤੁਹਾਨੂੰ ਵੀ ਬਦਲਾਵ ਚਾਹੀਦਾ ਸੀ 🙏

    • @satindersingh6407
      @satindersingh6407 2 года назад +2

      ਤੁਸੀਂ ਦਸੋ ਫਿਰ ਹੋਰ ਕਿਹੜੀ ਸਰਕਾਰ chaidi ਸੀ ਤੁਹਾਨੂੰ

    • @ਜੱਟਵੈੜ-ਜ4ਪ
      @ਜੱਟਵੈੜ-ਜ4ਪ 2 года назад +1

      @@satindersingh6407 ਸਾਨੂੰ ਕੋਈ ਸਰਕਾਰ ਨਹੀਂ ਚਾਹੀਦੀ🙏ਸਾਨੂੰ ਸਾਡੇ ਵੀਰ ਦੀਪ ਸਿੰਘ ਸਿੱਧੂ ਦੀ ਸੋਚ ਵਾਲਾ ਪੰਜਾਬ ਚਾਹੀਦਾ ਸੀ🙏

    • @ਜੱਟਵੈੜ-ਜ4ਪ
      @ਜੱਟਵੈੜ-ਜ4ਪ 2 года назад +1

      @@satindersingh6407 ਵੀਰ ਜੀ ਏਹ ਜਿਹੜੇ ਪੰਜਾਬ ਬਚਾਉਣ ਦੀਆਂ ਗੱਲਾਂ ਕਰਦੇ ਹਨ! ਇਹਨਾਂ ਦਾ ਬਹੁਤ ਵੱਡਾ ਹੱਥ ਹੈਂ! ਪੰਜਾਬ ਨੂੰ ਬਰਬਾਦ ਕਰਨ ਵਿੱਚ! ਜਿਹਨਾਂ ਨੇ ਸਾਰੀ ਜ਼ਿੰਦਗੀ ਪੰਜਾਬ ਦੇ ਲੋਕਾਂ ਨੂੰ ਤੰਗ ਪਰੇਸ਼ਾਨ ਕੀਤਾ! ਪੰਜਾਬ ਦੀ ਜਵਾਨੀ ਨੂੰ ਗੁਮਰਾਹ ਕਰਕੇ ਗੈਂਗਸਟਰਾਂ ਦੀ ਰਾਹ ਤੇ ਤੋਰਿਆ! ਪੰਜਾਬ ਦੀਆਂ ਮਾਵਾਂ ਦੇ ਜਵਾਨ ਪੁੱਤਰ ਮਾਰ ਕੇ ਏਹ ਅੱਜ ਪੰਜਾਬ ਦੇ ਰੱਖਵਾਲੇ ਬਣ ਗਏ 🙏

  • @bahadursingh5896
    @bahadursingh5896 2 года назад

    ਮੈਨੂੰ ਜਿੰਦਗੀ ਦੇ ਵਿੱਚ ਇੱਕ ਗੱਲ ਦੇਖਣ ਨੂੰ ਮਿਲੀ ਹੈ ਮੁੱਖ ਮੰਤਰੀ ਚਾਹੇ ਸਾਡਾ ਬਾਪ ਹੋਵੇ ਸਾਡੀ ਪਾਰਟੀ ਹੋਵੇ ਹਾਲਾਤ ਨਹੀ ਬਦਲ ਸਕਦੇ ਹਨ ਇਹ 70ਸਾਲ ਦਾ ਤਜਰਬਾ ਵੇਖ ਲਿਆ ਹੈ ਬਿਲਕੁਲ ਸੱਚ ਹੈ ਕੋਈ ਵੀ ਸਰਕਾਰ ਆਵੇ ਮੁਸ਼ਕਲ ਹੈ

  • @gindersingh1577
    @gindersingh1577 2 года назад +3

    Lakha Bai zindabad

  • @hdyd5538
    @hdyd5538 Год назад

    Lakha. Beer. Jindabad

  • @ramang5247
    @ramang5247 2 года назад +3

    Good💯

  • @RajSingh-cv3uu
    @RajSingh-cv3uu Год назад

    ਮੈ ਵੀ bahwant ਦਿਆ ਗੱਲਾਂ ਤੋ ਭਰਵਾਵਤ ਸੀ ਪਰ ਨਸ਼ੇ ਦੇ ਕਾਰੋਬਾਰ ਕਰਕੇ ਨਫ਼ਰਤ ਹੋਗੀ ਹੁਣ bagwant ਲਿਖਦਾ ਬਗਾਵਤ ਲਿਖਿਆ ਜਾਂਦਾ

  • @sukhraj6761
    @sukhraj6761 2 года назад +3

    Good 🙏 bhai ji veere hor request aa jo post oundi hai ohna vich ex-servicemen nhi hona chahiye fir buche fir othe reh gye Jo ex-servicemen hai o tah ohna kol apna rozgaar hai but bakki buche reh jande aa