We want Pre partition Punjab. British stole it from the Sikhs not from Hindus or the Muslims. Canadian Broadcasting corporation has a documentary called The Stuff British Stole,
Veer ji imandari nal dasda eh tuhanu bhlekha hai, jekr ektha Punjab Honda ta nizam muslmana da hunda si,tusi pta lag zanda,evi emotional hovan di lod ni
Oh ty banna nhi banna chaheda we nhi...parr verr sun bappu kehnda jehda payae ajj chdya enha nu kaho socho jeh add naa hoye hunde honna ke se..tuhadiya bus adya ty harr tha jnde ..Danger waad waad tange hone se ulte karke fir....agle rehn nhi dinde ..ty enha ch reha we nhi jnda 3 saal ch akal agi kerla aa sab kun ...sle kar chlda kaam ..Bombay chle aan rehn...
Zaibi hanzra bai jinna sohna gabru aa ,, osto v sohna aa ohda Dil ❤ ,, bai tere te saanu badaa maan aa ❤️❤️ jeyonda reh soormeya,, tennu kadi milna jroor aa bai ,, Teri soch baaghiya vaali aa te assi v Baghi aa
Faridkot city, Medical University and a School are on the name of Baba Farid. On Thursday there is big gathering on Tilla Baba Farid in Faridkot. Annual Mela is also celebrated.
Mr. Zaibi we appreciate your deep knowledge and efforts in creating an atmosphere of love and respect for the unification of two separated Punjabi speaking regions . God bless you both. I apologize not writing in Gurmukhi , because I am thinking you may read my message | ਤੁਹਾਨੂੰ ਦੋਹਾਂ , ਜ਼ੈਬੀ ਅਤੇ ਮਨਜੀਤ ਸਿੰਘ ਜੀ ਨੂੰ ਸਤਿ ਸ੍ਰੀ ਅਕਾਲ ਅਤੇ ਸਲਾਮ | ਇਸੇ ਹੀ ਤਰ੍ਹਾਂ ਦੇ ਪਿਆਰ ਦੀ ਸਾਂਝ ਮਹਿਕਾ ਖਿਲਾਰਦੀ ਰਹੇ ।
ਪੰਜਾਬੀ ਬੋਲੀ ਪੰਜਾਬੀਆਂ ਦੀ ਬੋਲੀ ਆ ਕਿਸੇ ਜਾਤ, ਧਰਮ ਦੀ ਨਹੀਂ ਇਹ ਸ਼ਿਵ ਕੁਮਾਰ ਬਟਾਲਵੀ ਦੀ, ਬੂਟਾ ਸਿੰਘ ਸ਼ਾਦ ਦੀ, ਹੰਜਰਾ ਦੀ ਬੋਲੀਆ ਕਹਿਣ ਦਾ ਭਾਵ ਇਹ ਪੰਜਾਬੀਆਂ ਦੀ ਬੋਲੀਆ,,, ,,ਬਹੁਤ ਬਹੁਤ ਸਤਿਕਾਰ ਜੀਓ ।👍👌🙏❤🙏
ਮੰਨੋ ਜਾਂ ਨਾ ਮੰਨੋ ਪਰ ਚੜ੍ਹਦੇ ਪੰਜਾਬ ਨੇ ਜਿੰਨਾ ਪੰਜਾਬੀ ਨੂੰ ਗਲ਼ ਨਾਲ ਲਾਇਆ ਓਨਾ ਕਿਸੇ ਨੇ ਨੀ ਲਾਇਆ। ਸਾਡੇ ਗਾਇਕਾਂ ਦਾ ਵੀ ਪੰਜਾਬੀ ਦੇ ਪਸਾਰ 'ਚ ਵੱਡਾ ਯੋਗਦਾਨ ਆ ਇਸ ਗੱਲ ਨੂੰ ਕੋਈ ਨਕਾਰ ਨਹੀਂ ਸਕਦਾ। ਅੱਜ ਜੇ ਪੂਰੇ ਭਾਰਤ ਦੇ ਸੂਬਿਆਂ 'ਚ ਪੰਜਾਬੀ ਪਹੁੰਚੀ ਹੈ ਤਾਂ ਪੰਜਾਬੀ ਗਾਣਿਆਂ ਦੀ ਬਦੌਲਤ ਪਹੁੰਚੀ ਹੈ। ਆਪਾਂ ਬਥੇਰੇ ਨੁਕਸ ਕੱਢਦੇ ਹਾਂ ਗਾਇਕਾਂ 'ਚ ਪਰ ਉਹਨਾਂ ਦੇ ਯੋਗਦਾਨ ਦੀ ਸ਼ਲਾਘਾ ਕਦੇ ਨਹੀਂ ਕਰਦੇ।
ਮਹਾਰਾਸਟਰ ਤੋ ਉਠ ਕੇ ਰ ਸ ਸ ਤੇ ਜਿਨਾਹ ਨੇ ਹਰ ਰੋਜ ਦਾ ਕੁਤੀ ਕਚੀਰਾ ਕਰਕੇ ਪੰਜਾਬ ਬੰਗਾਲ ਕਸਮੀਰ ਟੁਕੜੇ ਕਰ ਦਿਤੇ ਫਿਰ ਇਨਾ ਨੂ back up ਕਰਨ ਵਾਲੇ crony capitalist ਆਪਸ ਚ ਵਪਾਰ ਕਰਨ ਲਗੇ ਕਰਾਚੀ ਬੰਬਈ ਰਾਹੀ ਪੰਜਾਬ ਦਾਬੋਰਡਰ ਬੰਦ ਕਰਕੇ ਪੰਜਾਬ ਖਤਮ ਕਰ ਦਿਤਾ ਇਧਰ ਹਿਦੀ ਲਾ ਦਿਤੀ ਉਧਰ ਉਰਦੂ !
Chal oye binge muh Vali leer Teri bhen de khusse vich lat
I also thought same for our singers ...even they crossed Hindi music too
Bilkul veer je charde Punjab cho vi Punjabi khatam ho jandi te , sare pase khatma ho Jana c. Ah te apne loka ne ghol kar ke Punjabi nu bacha leya
ਬਹੁਤ ਬਦੀਆ ਗੱਲਾਂ ਬਾਤਾਂ ਨੇ ਜੀ
ਮੈਂ ਕੱਲਕੱਤੇ ਇਕ ਸਟੋਰ ਵਿਚ ਗਿਆ ਉਸ ਨਾਲ ਹਿੰਦੀ ਵਿਚ ਗੱਲ ਬਾਤ ਕੀਤੀ ਪਰ ਉਹ ਪੰਜਾਬੀ ਵਿਚ ਬੋਲਣ ਲੱਗ ਪਿਆ ਉਸ ਦੱਸਿਆ ਕਿ ਉਹ ਪੰਜਾਬੀ ਮੁਸਲਮਾਨ ਹੈ ਉਸ ਹੋਰ ਦੱਸਿਆ ਕਿ ਉਹ ਘਰ ਵਿੱਚ ਵੀ ਪੰਜਾਬੀ ਬੋਲਦੇ ਹਨ ਪੂਰਾ ਪਰਿਵਾਰ ਕਿਸੇ ਨੂੰ ਉਰਦੂ ਹਿੰਦੀ ਨਹੀਂ ਬੋਲਣ ਦਿੰਦੇ ਸਾਡੇ ਦਾਦਾ ਜੀ।
ਵਾਹ ਜੀ ਕਿਆ ਬਾਤ
ਜਾਤੀਵਾਦ ਤੇ ਗੋਤ ਦੇ ਫੂਕੇ ਫੁਦੂ ਬੰਦੇ ਨੂੰ Legend ਕਹਿਣਾ, ਗੁਰੂ ਸਾਹਿਬ Hate you ਕਹਿਣ ਦੇ ਬਰਾਬਰ ਆ
ਰਾਹੁਲ ਤੂੰ ਕੀ ਕਹਿਨਾ ਚੁਹਦਾ ? ਗੋਤ ਤਾ ਗੋਰੇ ਵੀ ਲਗਾੳਦੇ ਤੇ ਜਟ ਕੋਈ ਜਾਤੀ ਨਹੀ ਪਿੰਡ ਵਾਲੇ ਕਿਸਾਨਾ ਨੂ ਜਟ ਕਹਿ ਦਿਦੇ ਜੋ ਕੋਈ ਕਮ ਕਰਦਾ ਸੀ ਉਹ ਜਾਤ ਸੀ
@@baldevsidhu7719 ਗੋਰੇ ਸਿੱਖ ਨੀ। ਸਿੱਖ ਦਾ ਗੋਤ ਬੱਸ ਸਿੰਘ ਆ । ਇਹ ਸਿੱਧੂ ਸੰਧੂ ਬੱਸ ਇਹ ਦਸਣ ਲਈ ਨੇ ਕਿ ਅਸੀਂ ਜੱਟ ਹਾਂ। ਨਾਲੇ ਗੱਲ ਰਹੀ ਕਿਸਾਨ ਦੀ ਕਿ 10 ਕਿੱਲੇ ਜਮੀਨ ਵਾਲੇ ਕਿਸੇ ਵੀ ਸਿੱਖ ਨਾਲ਼ ਵਿਆਹ ਕੀਤਾ ਜਾ ਸਕਦਾ ਜੋ ਜੱਟ ਨਾ ਹੋਵੇ । ਜੋ ਗੁਰੂ ਗੋਬਿੰਦ ਸਿੰਘ ਨੇ ਕੀਤਾ ਉਹ ਗ਼ਲਤ ਆ ਤੁਹਾਡੇ ਹਿਸਾਬ ਨਾਲ ਤਾਂ
@@rahulbanker. ਤੂ ਫਿਰ ਆਪਨੀ Id ਦੇ ਨਾਲ banker ਕਿੳ ਲਗਾਇਆ ? ਰਾਹੁਲ ਕੁਮਾਰ ਲਿਖ ਦੂਸਰੀ ਗਲ ਅਜ ਕਲ ਬਹੁਤ lower caste ਨੇ ਵੀ ਜਟਾ ਦੇ ਨਾਮ ਰਖ ਲਿਆ ਹੈ ਜਿਵੇ ਚੀਮਾ ਆਦਿ ਕੀ ਉਹ ਵੀ ਜਟ? ਜਟ ਕੋਈ caste ਨਹੀ ਪੰਡਿਤ ਤਾ ਜਟਾ ਨੂ ਸੂਦਰ ਹੀ ਸਮਝਦੇ ਪਰ rss ਦੇ ਜਟਾ ਦੀ success ਹਜਮ ਨਹੀ !
🎉 ਮੈਂ ਛੋਟੇ ਹੁੰਦੇ ਤੋਂ ਪੰਜਾਬ ਚੇ ਰਹਿ ਰਿਹਾ ਮੇਰਾ ਪਿਛੋਕੜ ਯੂਪੀ ਤੋਂ ਹੈ ਪਰ ਮੈਨੂੰ ਪੰਜਾਬੀ ਬੋਲੀ ਬਹੁਤ ਪਸੰਦ ਹੈ ਮੈਂ ਦਿਲੋ ਪੰਜਾਬੀ ਬੋਲੀ ਨੂੰ ਪਸੰਦ ਕਰਦਾ ਹਾਂ ਪੰਜਾਬੀ ਬੋਲੀ ਬੰਦੇ ਨੂੰ ਸੇਰ ਬਣਾ ਦਿੰਦੀ ਹੈ ❤ ਲਵ ਯੂ ਪੰਜਾਬੀ ਬੋਲੀ
ਚੰਗਾ ਉਪਰਾਲਾ ਦੋਨੋ ਪੰਜਾਬ ਇਕੱਠੇ ,ਦੋਨਾ ਵੀਰਾ ਨੂੰ 🙏
ਪੰਜਾਬ ਪੰਜਾਬੀਅਤ ਬਚਾਉਣ ਲਈ ਜਾਗਰੂਕ ਹੋਣ ਲਈ ਬਹੁਤ ਜਰੂਰਤ ਹੈ ਬਾਈ ਜੀ। ਤੁਹਾਨੂੰ ਮੁਬਾਰਕਾ।
ਮੇਰੀ ਮਾਂ ਪੰਜਾਬੀ ਦੀ ਕਿਤੇ ਹੋਂਦ ਖ਼ਤਮ ਨਾਂ ਹੋ ਜਾਵੇ ਤੇਰਾ ਗੁੱਜਰ ਗਰੀਬ ਜਿਹਾ ਯੂਰਪ ਵਿਚ ਬੈਠਾ ਸੋਚੀ ਜਾਵੇ ਜਦੋਂ ਮੈਂ ਕਿਸੇ ਆਪਣੇ ਜਾਣ ਪਛਾਣ ਵਾਲੇ ਨੂੰ ਪੰਜਾਬੀ ਵਿਚ ਮੈਸਜ਼ ਲਿਖਦਾ ਤਾਂ ਅੱਗੇ ਵਾਲਾ ਸਮਝਦਾ ਹੈ ਮੈਂ ਅਨਪੜ੍ਹ ਹਾਂ
ਤੁਹਾਡੇ ਵਰਗੇ ਲੋਕ ਜਿਉਂਦੇ ਰਹਿਣਗੇ ਤਾਂ ਪੰਜਾਬੀ ਬੋਲੀ ਜਿਉਂਦੀ ਰਹੇਗੀ 🙏🙏
ਛੋਟੇ ਵੀਰ ਮਨਜੀਤ ਸਿੰਘ ਜੀਓ...ਲਹਿੰਦੇ ਤੋਂ ਜੇਬੀ ਹੰਜਰਾ ਨਾਲ ਮਾਂ ਬੋਲੀ ਪੰਜਾਬੀ ਵਾਰੇ ਗਲਬਾਤ ਕਰਕੇ ....ਚੰਗਾ ਉਦਮ....ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ🙏❤
ਬਾਈ ਜੀ ਆਪਣੇ ਚੜ੍ਹਦੇ ਪੰਜਾਬ ਵਿੱਚ ਵੀ ਬਹੁਤ ਸਾਰੇ ਲੋਕ ਹਿੰਦੀ ਜਾਂ ਅੰਗਰੇਜ਼ੀ ਭਾਸ਼ਾ ਬੋਲਣ ਨੂੰ ਇਕ ਸਟੇਟਸ ਸਿੰਬਲ ਸਮਝਦੇ ਨੇ ਇਹ ਬਹੁਤ ਹੀ ਸ਼ਰਮ ਤੇ ਦੁਖ ਦੀ ਗੱਲ ਹੈ ਪੰਜਾਬੀ ਸੱਭਿਆਚਾਰ ਤੇ ਪੰਜਾਬੀ ਭਾਸ਼ਾ ਨੂੰ ਖਤਮ ਕਰਨ ਦੀ ਬਹੁਤ ਵੱਡੀ ਸਾਜ਼ਿਸ਼ ਕੀਤੀ ਜਾ ਰਹੀ ਹੈ ਪਰ ਪੰਜਾਬੀ ਇੱਕ ਨਿਡਰ ਤੇ ਬਹੁਤ ਦਲੇਰ ਕੌਂਮ ਹੈ ਇਸ ਤਰ੍ਹਾਂ ਖਤਮ ਨਹੀਂ ਹੋ ਸਕਦੀ ਤੇ ਨਾ ਕੋਈ ਕਰ ਸਕਦਾ ਸਾਨੂੰ ਪੰਜਾਬੀ ਬੋਲਣ ਤੇ ਪੰਜਾਬੀ ਹੋਣ ਤੇ ਬਹੁਤ ਜ਼ਿਆਦਾ ਮਾਂਣ ਮਹਿਸੂਸ ਹੁੰਦਾ।।
ਸਾਦੇ ਕੱਪੜਿਆਂ, ਸਾਦੇ ਸ਼ਬਦਾਂ ਵਿੱਚ ਏਨੀਆਂ ਸੋਹਣੀਆਂ ਗੱਲਾਂ ਬਾਤਾਂ
ਕਮਾਲ ਭਾਜੀ
ਪ੍ਰਮਾਤਮਾ ਤੁਹਾਨੂੰ ਦੋਵਾਂ ਨੂੰ ਚੜ੍ਹਦੀਕਲਾ ਵਿੱਚ ਰੱਖੇ
ਬਾਈ ਕੱਪੜੇ ਸਾਦੇ ਨੇ ਦੋਵਾ ਦੇ ਪਰ ਵੀਰੇ ਇਹ ਪੱੜੇ ਲਿੱਖੇ ਬਹੁਤ ਨੇ ਕੱਈ ਦੇਸ਼ ਕੁੰਮੇ ਨੇ ਬਾਈ
ਪੰਜਾਬੀਆਂ ਨੂੰ ਪੰਜਾਬੀ ਹੋਣ ਤੇ ਮਾਣ ਹੋਣਾ ਚਾਹੀਦਾ ਹੈ ! ਪੰਜਾਬੀ ਬੋਲੋ ! ਪੰਜਾਬੀ ਪੜ੍ਹੋ ! ਪੰਜਾਬੀ ਲਿਖੋ ! ਮਨਜੀਤ ਬਾਈ ! ਤੇਰਾ ਬਹੁਤ ਬਹੁਤ ਧੰਨਵਾਦ !!!
22 Ji 22 Hanjra Saab da v Dhanwad ji
ਸਰਦਾਰ ਮਨਜੀਤ ਸਿੰਘ ਜੀ ਧੰਨਵਾਦ ਬਹੁਤ ਵਧੀਆ ਵੀਰ ਨਾਲ ਮਿਲਾਇਆ ਗਿਆ ਤੇਮਸਲਾ ਵੀ ਸਿਰੇ ਦਾ ਰਖਿਆ ਗਿਆ ਮਾਂ ਬੋਲੀ ਦਾ।ਲਹਿੰਦੇਵਾਲੇ ਵੀਰ ਨੇ ਬੜੇ ਪਤੇ ਦੀ ਗਲ ਕਰੀ ।ਜੈਬੀ ਹੰਜਰਾ ਵੀਰ ਵਲੋਂ ਇਕ ਗਲ ਕਿਸਾਨ ਅੰਦੋਲਨ ਤੇ ਕਹੀ ਗਈ ਵੀਤੁਸੀਂ ਚੜਦੇ ਪੰਜਾਬ ਵਾਲਿਆ ਨੇਅਆਪਣੇ ਇਤਿਹਾਸ ਦੀ ਯਾਦ ਤੇ ਗੁਰੂਅਆਂ ਦੀਅਆਂ ਕੁਰਬਾਨੀਆਂ ਨੂੰ ਚੇਤੇ ਕਰਕੇ ਦਸ ਦਸ ਕੇ ਮੋਰਚਾਂ ਜਿੱਤਿਆ ਸਾਡੇ ਕੋਲ ੳਉਹ ਵੀ ਨਹੀ ਸਾਡੇ ਬਾਬਾ ਬੁਲੇ ਸ਼ਾਹ ਭਗਤ ਸਿੰਘ ਸ਼ਹੀਦ ਨੂੰ ਵੀ ਨਹੀ ਪੜਿਆ ਜਾਂਦਾ ਸਕੂਲਾਂ ਵਿੱਚ। ਸਰਦਾਰ ਮਨਜੀਤ ਸਿੰਘ ਜੀ ਸ਼ਾਹਮੁਖੀ ਸਿਖਣ ਤੇ ਪੜਣ ਲਈ ਕੋਈ ਕਾੲਇਦਾ ਕਿਤਾਬ ਕਿਥੋਂ ਮਿਲ ਸਕਦੀ ਆ ਜਰੂਰ ਦਸਣਾ ਜੀ ਧੰਨਵਾਦ।
ਪੰਜਾਬੀ ਮੁੜ ਤੋਂ ਵੱਧ ਰਹੀ ਹੈ। ਹੌਸਲਾ ਰੱਖੋ ❤❤❤❤❤।
ਰੱਬ ਕਰੇ ਚੜਦਾ ਲਹਿੰਦਾ ਪੰਜਾਬ ਦੇ ਇੱਕ ਹੋ ਜਾਵੇ ਤਾਂ ਅਕਲ ਪੁਰਖ਼ ਅੱਗੇ ਅਰਦਾਸ ਕਰਦਾ ਹਾਂ
ਇੰਟਰਵਿਊ ਬਹੁਤ ਸੋਹਣੀ ਰਹੀ। ਖਾਸ ਕਰਕੇ ਲਹਿੰਦੇ ਵਾਲੇ ਵੀਰ ਦਾ ਬੋਲੀ ਆਲਾ ਲਹਿਜਾ ਬਿਲਕੁਲ ਲੱਗਦਾ ਹੀ ਨਹੀਂ ਕਿ ਪਰਲੇ ਪਾਰ ਦਾ ਹੋਵੇ। ਬਹੁਤ ਸ਼ੁਕਰੀਆ ਪ੍ਰੋਗਰਾਮ ਕਰਨ ਲਈ
Beta ji salute you
Sade baba Farid ji Punjabi j juban ji
ਜਾਤੀਵਾਦ ਤੇ ਗੋਤ ਦੇ ਫੂਕੇ ਫੁਦੂ ਬੰਦੇ ਨੂੰ Legend ਕਹਿਣਾ, ਗੁਰੂ ਸਾਹਿਬ Hate you ਕਹਿਣ ਦੇ ਬਰਾਬਰ ਆ
ਕਹਿੰਦਾ ਇੰਟਰਵਿਊ ਸੋਹਣੀ ਰਹੀ
ਕੀਮਤੀ ਬੋਲਾਂ ਕਈ ਸ਼ੁਕਰੀਆ ਹੰਜਰਾ ਸਾਹਬ ਤੇ ਮਨਜੀਤ ਸਿੰਘ …. ਜਿਉਂਦੇ ਵੱਸਦੇ ਰਹੋ ਤੇ ਮਿੱਠੀ ਮਾਂ ਬੋਲੀ ਦੀ ਸੇਵਾ ਕਰਦੇ ਰਹੋ….🇺🇸ਤੋਂ ਧੰਨਵਾਦ
ਬਹੁਤ ਹੀ ਵਧੀਆ ਇੰਟਰਵਿਊ।ਲਹਿੰਦੇ ਪੰਜਾਬ ਤੋਂ ਕੋਈ ਪੰਜਾਬੀ ਬੋਲੇ ਅਤੇ ਇਵੇਂ ਲੱਗੇ ਕਿ ਚੜ੍ਹਦੇ ਪੰਜਾਬ ਦਾ ਕੋਈ ਬੋਲ ਰਿਹਾ ਹੈ। ਬਾਕਮਾਲ ਪੰਜਾਬੀ ਬੋਲੀ। ਸ਼ੁਕਰੀਆ ਬੇਟਾ ਜੀ।
ਇਹ ਮੇਰਾ ਪੰਜਾਬੀ ਬੋਲੀ ਲਈ ਲੜ ਰਿਹਾ ਹੈ ❤❤❤❤❤❤❤❤
ਦੋਵੇਂ ਭਰਾਵਾਂ ਦੇ ਪੰਜਾਬੀ ਪ੍ਰਤੀ ਪਿਆਰ ਤੇ ਜਜ਼ਬੇ ਨੂੰ ਸਲਾਮ
ਜੀਵੇ ਪੰਜਾਬ, ਜੀਵੇ ਪੰਜਾਬੀ ❤ جیوے پنجاب ، جیوے پنجابی
ਚੜਦਾ ਪੰਜਾਬ ਵੀ ਮੇਰਾ ਐ ਤੇ ਲਹਿੰਦਾ ਪੰਜਾਬ ਵੀ ਮੇਰਾ ਐ..❤❤
ਜੈਬੀ ਹਾਜਰਾ ਪੁਤਰਾ ਤੇਰੀ ਪੰਜਾਬੀ ਸੁਣ ਕੇ ਰੂਹ ਰਾਜੀ ਹੋ ਗਈ।
ਅਸੀਂ ਪੰਜਾਬ ਸਿੰਘ ਦੇ ਪੁੱਤ ਹਾਂ, ਸੀ ਹਮੇਸ਼ਾਂ ਪੰਜਾਬ ਸਿੰਘ ਦੇ ਪੈਰਾਂ ਵਿਚ ਹੀ ਮੁੱਕ ਜਾਣਾ ,,,❤️
ਲਹਿੰਦੇ ਵੀਰ ਨੇ ਬਹੁਤ ਕਮਾਲ ਅਤੇ ਇਮਾਨਦਾਰੀ ਨਾਲ ਸਾਰੇ ਪੱਖ ਰੱਖੇ! Lehande veer ne Bahut kamaal te imaandari naal sare pakh rakhe!
Yr ਜੋ ਮਰਜ਼ੀ ਕਹਲੋ ਤੁਸੀਂ ਸਾਡੇ ਭਰਾ ਸੀ ਹੋ ਤਾਂ ਸਾਡੇ ਹੀ ਭਰਾ ਰਹਿਣਾ ,,,,,ਤੁਹਾਡੇ ਨਾਲ ਰੱਜ ਕੇ ਪਿਆਰ ਕਰਾਂਗੇ ਸਾਡੀ ਮਾਂ ਬੋਲੀ ਸਾਂਭ ਲੋ ਮੇਰੇ ਵੀਰੋ ,,,❤️❤️❤️❤️🙏🙏🙏🙏🙏 ਤੁਹਾਡੀ ਬੁਹਤ ਯਾਦ ਆਉਂਦੀ ਸਾਡੇ ਬਜ਼ੁਰਗ ਪਾਕਿਸਤਾਨ ਦੇ c ।
ਖੁਸ਼ ਰਹੋ ਦੋਸਤੋ, ਪਿਆਰ ਪਾਕਿਸਤਾਨ ਵੀਰਾ ਨੂੰ
ਸਾਨੂੰ ਸਾਡਾ ਪਹਿਲੇ ਵਾਲਾ ਵੱਡਾ ਪੰਜਾਬ ਇਕੱਠਾ ਚਾਹੀਦਾ!❤️
ਏਕਤਾ ਲਈ ਕੋਸ਼ਿਸ਼ ਕਰੋ ਜੀ ਅਤੇ ਕਿਰਦਾਰ ਬਣਾਉ ਅਤੇ ਅੱਗੇ ਕਿਰਦਾਰ ਬਣਾਉਣ ਅਤੇ ਏਕਾ ਕਰਨ ਲਈ ਉਪਰਾਲੇ ਕਰਨ ਲਈ ਪ੍ਰੇਰਦੇ ਰਹੋ ਜੀ
@@Jasvir-Singh8360 agle jutti poori ferde k nayi pakistan vich shikha nu ehi uprale nal othe shikh 23% to 3% reh gye
ਅਸੀ ਭਾਰਤੀ ਪੰਜਾਬ ਵਿਚ ਖੁਸ ਹਾ ਅਸੀ ਕੀ ਲੈਣਾ ਮੁਸਲਮਾਨਾਂ ਵਾਲੇ ਪੰਜਾਬ ਤੋ
We want Pre partition Punjab. British stole it from the Sikhs not from Hindus or the Muslims. Canadian Broadcasting corporation has a documentary called The Stuff British Stole,
Veer ji imandari nal dasda eh tuhanu bhlekha hai, jekr ektha Punjab Honda ta nizam muslmana da hunda si,tusi pta lag zanda,evi emotional hovan di lod ni
ਮਨਜੀਤ ਬਾਈ ਜੀ ਥਾਰਾ ਦੋਹਾਂ ਕਾ ਬੜਾ ਧੰਨਵਾਦ ਮਿਹਰਬਾਨੀ ਸ਼ੁਕਰੀਆ ਜੀ ਵਾਹਿਗੁਰੂ ਜੀ ਥਾਨੂੰ ਚੜ੍ਹਦੀ ਕਲਾ ਮਾ ਰੱਖੈ। ਪਰਮਾਤਮਾ ਰਾਜ਼ੀ ਰੱਖੈ ਚੜਦੇ ਅਰ ਲਹਿੰਦੇ ਪੰਜਾਬ ਨੂੰ।।
ਪੁਆਂਧੀ ਆਲ਼ੇ ਤੋਂ ਚੀਬ ਕਾਢ ਦੀਏ ਭਾਊ ਜੀ
@@malkitsinghsandhu7225 haha
ਜਿਉਂਦੇ ਵਸਦੇ ਰਹੋ ਵੀਰੋ ਕੋਸ਼ਿਸ ਕਰਦੇ ਰਹੋ ਇੱਕ ਦਿਨ ਕਾਮਜਾਬੀ ਜ਼ਰੂਰ ਮਿਲੂ ਗੀ
ਬਹੁਤ ਵਧੀਆ ਵੀਰ ਮਨਜੀਤ ਸਿੰਘ ਜੀ ਇਹ ਸੱਚ ਹੈ ਕਿ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਪੰਜਾਬੀ ਭਾਸ਼ਾ ਨੂੰ ਖਤਮ ਕਰਨ ਤੇ ਤੁਲੀਆਂ ਹੋਈਆਂ ਹਨ ਲਹਿੰਦੇ ਪੰਜਾਬ ਵਿੱਚ ਪੰਜਾਬੀ ਭਾਸ਼ਾ ਬਾਰੇ ਸੁਣ ਕੇ ਬਹੁਤ ਦੁੱਖ ਹੋਇਆ ਬਾਕੀ ਲਹਿੰਦੇ ਪੰਜਾਬ ਦੇ ਵੀਰ ਹੋਂਸਲਾ ਨਹੀਂ ਛੱਡਣਾਂ ਥੋਡੀ ਮੇਹਨਤ ਇੱਕ ਦਿਨ ਜ਼ਰੂਰ ਰੰਗ ਲਿਆਵੇਗੀ ਬਾਕੀ ਸਿੱਖ ਕਿਸੇ ਵੀ ਧਰਮ ਦਾ ਵਿਰੋਧੀ ਨਹੀਂ ਸਿੱਖ ਸਦਾ ਜ਼ੁਲਮ ਦੇ ਵਿਰੁੱਧ ਹਨ
ਕੀ ਪੱਖ ਰੱਖੇ ਇਹਨੂੰ ਸਾਲੇ ਨੂੰ ਇਹ ਪੁੱਛੋ ਪਾਕਿਸਤਾਨ ਵਿੱਚ ਸਾਡੇ ਗੁਰੂਘਰਾਂ ਵਿੱਚ ਬੇਅਦਬੀ ਕਿਉ ਕਰਦੇ ਨੇ ਕੁੱਤੇ ਮੁਸਲਮਾਨ
ਵਾਹਿਗੁਰੂ ਮਿਹਰ ਕਰੇ ਜੀ
ਅਸੀ ਪਾਕਿਸਤਾਨ ਨੂੰ ਮੁਰਦਾਬਾਦ ਨਹੀਂ ਕਹਿੰਦੇ ਤੇ ਨਾਹੀ ਕਹਾਗੇ ਕਦੇ । ਕਿਉਂਕਿ ਪਾਕਿਸਤਾਨ ਆਪਣੇ ਸਿੱਖਾਂ ਦੇ ਪਹਿਲੇ ਗੁਰੂ ਬਾਬੇ ਨਾਨਕ ਦੀ ਜਨਮ ਭੂਮੀ ਏ । ਉਥੇ ਸਾਡਾ ਕਰਤਾਰਪੁਰ ਸਾਹਿਬ ਨਨਕਾਣਾ ਏ ❤
Bhout Shoni positive feedback saariya nu es think raahi🙏🙏
@@GurmeetKaur-xt4wp thku g
😢
🙏🙏❤️
ਦਿੱਲੀ ਨੂੰ ਗਾਲ੍ਹਾਂ ਕਾਹਤੇ ਕੱਢਦੇ ਫਿਰ ਉਥੇ ਵੀ ਤਾਂ ਬੰਗਲਾ ਸਾਹਿਬ ਗੁਰਦੁਆਰਾ ਐ ਉਹ ਵੀ ਇਤਿਹਾਸਕ ਐ ਆਪਣੇ ਵੱਡ ਵਡੇਰੇ ਕੋਹ ਕੋਹ ਮਾਰੇ ਤਾਹਡੇ ਭਾਈਜਾਨ ਹੋਰਾਂ ਨੇ ਏਹਨੂੰ ਭਾਈਚਾਰਾ ਨੀ ਥੱਲੇ ਲੱਗਣਾ ਕ। ਕਹਿੰਦੇ ਆ
ਸੋਹਣੀ ਗੱਲ ਬਾਤ ਅਸਲ ਵਿੱਚ ਮਾਂ ਬੋਲੀ ਨੂੰ ਮਾਂ ਤੋਂ ਖਤਰਾ
ਸਤਿ ਸ੍ਰੀ ਅਕਾਲ
ਹੰਜਰਾ ਵੀਰ ਤੇ ਮਨਜੀਤ ਸਿੰਘ ਨੂੰ
ਬਹੁਤ ਵਧੀਆ ਲੱਗਿਆ ਵੀਰ ਤੁਹਾਡਾ ਵਾਰਤਾਲਾਪ
ਤੁਹਾਡੀ ਇਹ ਗੱਲ ਬਾਤ ਵੀ ਤੇ ਪੰਜਾਬੀ ਨੂੰ ਪ੍ਰਮੋਟ ਕਰਨ ਵਿਚ ਸਹਾਈ ਹੋਵੇਗੀ
ਧੰਨਵਾਦ ਵੀਰ
ਜਸਵੀਰ ਸਿੰਘ ਲਤਾਲਾ ਲੁਧਿਆਣਾ
ਪਰਮਾਤਮਾ ਦੋਨੋਂ ਵੀਰਾਂ ਨੂੰ ਚੜਦੀਕਲਾ ਚ ਰੱਖੇ
ਜਾਤੀਵਾਦ ਤੇ ਗੋਤ ਦੇ ਫੂਕੇ ਫੁਦੂ ਬੰਦੇ ਨੂੰ Legend ਕਹਿਣਾ, ਗੁਰੂ ਸਾਹਿਬ Hate you ਕਹਿਣ ਦੇ ਬਰਾਬਰ ਆ
ਸਾਰੇ ਕਮੈਟ ਪੰਜਾਬੀ ਵਿਚ ਪੜ੍ਹ ਕੇ ਦਿਲ ਖੁਸ਼ ਹੋ ਗਿਆ
ਚੜਦਾ ਅਤੇ ਲਹਿਦਾ ਪੰਜਾਬ ਪੰਜਾਬੀ ਵੀਰ ਭੈਣਾ ਮਾਂਵਾਂ ਪੰਜਾਬੀਅਤ ਪੰਜਾਬੀ ਮਾਂ ਬੋਲੀ ਜਿੰਦਾਬਾਦ ਹੈ ਜਿੰਦਾਬਾਦ ਰਹੇਂਗੀ ❤🌹🙏❤🌹🙏❤🌹🙏 ਗੁਰੀ ਸ਼ਾਹੀ ਸ਼ਹਿਰ ਪਟਿਆਲੇ ਤੋਂ❤❤🌹🌹
ਬੋਹੁਤ ਵਦੀਆ ਪਾਜੀ, ਮਾਜੇ ਵਾਲਿਆਂ ਵੱਲੋਂ ਬੋਹੁਤ ਸ਼ੁੱਭਕਾਮਨਾਵਾਂ ਤੁਹਾਨੂੰ। ਪਾਜੀ ਤੁਹਾਡੇ ਸਟੈਂਡ ਲਏ ਦੇ ਅਸੀਂ ਫੈਨ ਆਂ। ਰੱਬ ਚੜ੍ਹਦੀ ਕਲਾ ਚ ਰੱਖੇ ਤੁਹਾਨੂੰ ਅਤੇ ਤੁਹਾਡੇ ਪਰਵਾਰ ਨੂੰ।
ਬਹੁਤ ਵਧੀਆ ਹੰਜਰਾ ਬਾਈ, ਪੰਜਾਬੀ ਵਾਸਤੇ ਬਹੁਤ ਵੱਡੀ ਜੰਗ ਲੜ ਰਹੇ ਓ।
ਦੋਵਾਂ ਭਰਾਵਾਂ ਨੂੰ ਬਹੁਤ ਪਿਆਰ ਅਤੇ ਸਤਿਕਾਰ ਜੀ ਪੰਜਾਬੀ ਜ਼ਿੰਦਾਬਾਦ
ਜਿਓੰਦੇ ਰਿਹਨ ਹੰਜਰੇ ਵੀਰ ਤੇ ਨਾਸਿਰ ਵੀਰ ,ਬੋਹੁਤ ਵਧੀਆ ਉਪਰਾਲੇ ਆ ਇਹਨਾਂ ਦੇ
ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
ਸਾਨੂੰ ਮਾਣ ਹੈ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਤੇ , ਇਹ ਮਾਣ ਹਮੇਸ਼ਾ ਵੱਧਦਾ ਰਹੇਗਾ ਘੱਟਦਾ ਨਹੀਂ , ਹਰ ਉਸ ਇਨਸਾਨ ਨੂੰ ਦਿਲੋਂ ਪਿਆਰ ਸਤਿਕਾਰ ਜੋਂ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਨੂੰ ਪਿਆਰ ਕਰਦਾ ਹੈ
Punjab Punjabi punjabiyat zindabad
Sanu maan hai Punjab Punjabi ate Punjabiyat te , eh piyar wadd-da rahega ghatda nahi , har uss insaan nu dilon piyar satkar jo Punjab Punjabi ate Punjabiyat nu piyar karda hai
ਜੈਬੀ ਹੰਜਰਾਂ ਵੀਰ ਵਾਹਿਗੁਰੂ ਤੁਹਾਨੂੰ ਹਮੇਸ਼ਾ ਤੰਦਰੁਸਤੀ ਦੇਵੇ
ਬੌਹਤ ਵਧੀਆ ਉਪਰਾਲਾ ਬਾਈ ਜੀ। ਲਹਿੰਦੇ ਪੰਜਾਬ ਆਲੇ ਭਰਾ ਨੂੰ ਬੌਹਤ ਬੌਹਤ ਪਿਆਰ।
ਬਹੁਤ ਖੂਬ ਮਨਜੀਤ ਭਾਊ ਜੀ ਤੇ ਹੰਜਰਾ ਭਾਊ
ਸ਼ਾਬਾਸ਼ ਦੋਨਾ ਵੀਰਾਂ ਦੇ ਚੜ੍ਹਦੇ, ਲਹਿੰਦੇ ਪੰਜਾਬ ਦੇ ਲੋਕੋ ਅਪਣੀਆਂ ਮਾਂ ਬੋਲੀ ਪੰਜਾਬੀ ਵਧ ਤੋਂ ਵਧ ਮਾਣ ਦਿਓ ,ਬੋਲੋ।
ਸਤਿ ਸ੍ਰੀ ਆਕਾਲ ਜੀ ਤੁਹਾਡੇ ਪਹਿਰਾਵੇ ਤੋਂ ਹੀ ਪਤਾ ਲੱਗਦਾ ਹੈ ਕਿ ਤੁਸੀਂ ਪੰਜਾਬੀ ਮਾਂ ਬੋਲੀ ਨੂੰ ਕਿੰਨਾ ਪਿਆਰ ਕਰਦੇ ੳ ਤੁਸੀਂ ਬਹੁਤ ਚਿੰਤਾ ਕਰਦੇ ੳ ਮਾ ਬੋਲੀ ਦੀ ਸਾਨੂੰ ਸਭ ਨੂੰ ਸਬਕ ਸਿੱਖਣਾ ਚਾਹੀਦਾ ਲਹਿਦੇ ਪੰਜਾਬ ਵਾਲੇ ਵੀਰ ਦੀ ਬੋਲੀ ਬਹੁਤ ਮਿੱਠੀ ਹੈ ਦੂਜਾ ਪਹਿਰਾਵਾ ਬਹੁਤ ਸੋਹਣਾ ਹੈ ਤੁਹਾਡੀ ਮਿਹਨਤ ਜ਼ਰੂਰ ਰੰਗ ਲਿਆਉ ਬਾਬਾ ਮੇਹਰ ਕਰੋ
Jo v hai apni boli di khich te khushbu ta dil vich rehndi hai sade gurua pira fakira di boli hai
ਬਹੁਤ ਵਧੀਆ ਗਲ ਬਾਤ ਕੀਤੀ ਵੀਰਾਂ ਨੇ
ਸੰਨ ਸੰਤਾਲੀ ਦੇ ਕਤਲੇਆਮ ਨੇ ਦੋ ਮੁਲਕਾਂ ਵਿਚਕਾਰ ਅਤੇ ਇੱਕ ਨਫਰਤ ਦੀ ਦੀਵਾਰ ਖੜੀ ਕਰ ਦਿਤੀ ਜਿਸ ਕਾਰਨ ਲਹਿੰਦੇ ਪੰਜਾਬ ਦੇ ਲੋਕ ਮਾਂ ਬੋਲੀ ਤੇਂ ਮੁਨਕਰ ਹੋਏ। ਇਹ ਇੱਕ ਸਾਜਿਸ ਸੀ।
ਰੱਬੀ ਜਾ ਸਬੱਬੀ ਮੇਲ ਹੋਣਗੇ ਨੀ ,ਵੰਡੇ ਹੋਏ ਪੰਜਾਬ ਦੀ ਤਰ੍ਹਾਂ ♥️
ਜਿਉਂਦਾ ਵੱਸਦਾ ਰਿਹ ਸੱਜਣਾਂ ਸਾਡੀ ਸੁੱਤੀ ਪਈ ਕੌਮ ਜਗਾਈ ਜਾਨਾ,,ਏਸ ਤੇਜੀ ਨਾਲ ਬਦਲਦੇ ਜਮਾਨੇ ਅੰਦਰ ਸਹੀ ਆਪਣਾ ਫਰਜ ਨਿਭਾਈ ਜਾਨਾ,,ਧੰਨਵਾਦ,,ਵਕਤ ਕਹਿੰਦਾ ਵਕਤ ਨੂੰ ਤੁਰਿਆ ਚੱਲ ਹਿਸਾਬ ਮੈ ਆਪੇ ਕਰ ਦੇਣਾ ਹੈ,,
ਲਹਿੰਦੇ ਚੜ੍ਹਦੇ ਪੰਜਾਬ ਨੂੰ ਪੰਜਾਬੀ ਹੋਣ ਤੇ ਮਾਣ ਹੈ 🙏
ਚੰਗੇ ਇਨਸਾਨ ❤
ਦੋਨੋਂ ਪੰਜਾਬ ਜ਼ਿੰਦਾਬਾਦ ❤
ਬਹੁਤ ਗੱਲਾਂ ਬਾਤਾਂ ਲਹਿੰਦੇ ਪੰਜਾਬ ਦੇ ਵੀਰ ਨਾਲ ।।ਵੀਰ ਸਲਾਮਤ ਰਹੇ
ਬਹੁਤ ਵਧੀਆ ਲੱਗਿਆ ਦੋਨਾ ਵੀਰਾਂ ਦੀਆਂ ਗੱਲਾਂ ਸੁਣ ਕੇ ,।ਬਹਿ ਜਾ ਬਹਿ ਜਾ ਹੋਗਈ।
ਜਿਊਂਦੇ ਰਹੋ ਵੀਰ ਵਾਹਿਗੁਰੂ ਮੇਹਰ ਕਰੇ
ਜੈਬੀ ਅਤੇ ਮਨਜੀਤ ਵੀਰ ਜੀ ਅੱਜ ਤੁਸੀ ਦੋਨੋ ਪੰਜਾਬਾ ਨੂੰ ਇੱਕਠੇ ਕਰ ਦਿੱਤਾ
ਪੰਜਾਬੀ ਦੇ ਹਾਲਾਤ ਸਾਡੇ ਵੱਲ (ਚੜ੍ਹਦੇ ਪੰਜਾਬ) ਵੀ (ਸਮਾਜ, ਪਰਿਵਾਰਾਂ ਜਾਂ ਸਕੂਲਾਂ ਵਿੱਚ) ਲਹਿੰਦੇ ਪੰਜਾਬ ਵਰਗੇ ਹੀ ਹੋਣੇ ਸ਼ੁਰੂ ਹੋ ਗਏ ਹਨ।
ਫਰਕ ਬਸ ਇੰਨਾ ਕੁ ਆ ਕਿ ਉੱਥੇ "ਉਰਦੂ" ਬੋਲਣ ਨੂੰ ਤਰਜੀਹ ਦਿੱਤੀ ਜਾਂਦੀ ਆ ਤੇ ਸਾਡੇ ਇੱਧਰ "ਹਿੰਦੀ" ਬੋਲਣ ਤੇ ਜੋਰ ਦਿੱਤਾ ਜਾਣ ਲਗ ਪਿਆ ਆ।
ਪੰਜਾਬੀ (ਮਾਝੀ, ਮਲਵਈ, ਦੁਆਬੀ ਤੇ ਪੁਆਧੀ ਬੋਲੀ) ਬੋਲਣ ਵਾਲੇ ਜਾਂ ਰਵਾਇਤੀ ਪਹਿਰਾਵਾ ਪਾਉਣ ਵਾਲੇ ਨੂੰ ਪਛੜਿਆ ਹੋਇਆ, ਅਨਪੜ੍ਹ ਹੀ ਸਮਝਿਆ ਜਾਣ ਲਗ ਪਿਆ ਆ।
ਬੋਲੀ ਕੋਈ ਵੀ ਮਾੜੀ ਨਹੀਂ ਹੁੰਦੀ ਲੇਕਿਨ ਜੇ ਉਹ ਸੂਬਿਆਂ ਦੀਆਂ ਰਵਾਇਤੀ ਬੋਲੀਆਂ ਦਾ ਹੱਕ ਮਾਰਨ ਲਗ ਪੈਣ ਤਾਂ ਫਿਕਰ ਕਰਨਾ ਜਾਇਜ਼ ਹੁੰਦਾ ਆ।
ਸੋ ਮਾਂ ਬੋਲੀ ਨੂੰ ਬਚਾ ਕੇ ਰੱਖਣਾ ਸਾਡਾ ਮੁੱਢਲਾ ਫਰਜ਼ ਹੈ। 💕🙂🙏
ਮੇਰਾ ਕੂਮੈਂਟ ਹਰ ਇੱਕ ਵੀਡਿਓ ਵਿੱਚ ਮਿਲੇਗਾ 😢😢 ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ,😢😢 ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ ਕੋਂਣ ਨੰਥ ਪਾਵੈਗਾ ਇਸ ਗੂੰਡੈ ਨੂੰ 😢😢
ਮਨੁੱਖੀ ਭਾਵਨਾਵਾਂ ਨੂੰ ਪ੍ਰਗਟ ਕਰਨ ਲਈ ਪੰਜਾਬੀ ਭਾਸ਼ਾ ਦੁਨੀਆਂ ਦੀਆਂ ਹੋਰ ਭਾਸ਼ਾਵਾਂ ਨਾਲੋਂ ਬਹੁਤ ਅੱਗੇ ਹੈ। ਪੰਜਾਬੀ ਭਾਸ਼ਾ ਵਿਚ ਖੁੱਲ ਕੇ ਹੱਸਿਆ ਗਿਆ ਹਾਸਾ, ਮੋਇਆਂ ਤੇ ਮਾਰੀ ਗਈ ਧਾਹ, ਧਾੜਵੀ ਨੂੰ ਡਰਾਉਂਣ ਲਈ ਮਾਰੀ ਗਈ ਬੜਕ, ਮੇਲਿਆਂ ਵਿਚ ਪਾਈ ਗਈ ਬੋਲੀ ਅਤੇ ਸ਼ਬਦ ਦਾ ਸ਼ਬਦ ਨਾਲ ਜੋੜ ਕੇ ਬਣਾਇਆ ਜਾਂਦਾ ਰਾਗ ਆਪ ਮੁਹਾਰੇ ਹੀ ਮਨੁੱਖੀ ਸ਼ਰੀਰਕ ਬਣਤਰ ਦਾ ਕੁਦਰਤੀ ਸੁਹਜ ਦੁਨੀਆਂ ਦੇ ਹੋਰ ਖਿਤਿਆਂ ਨਾਲੋਂ ਬਹੁਤ ਅੱਗੇ ਹੈ, ਇਸੇ ਕਰਕੇ ਦੁਨੀਆਂ ਦੀਆਂ ਲੜਾਈਆਂ ਵਿੱਚ, ਫਿਲਮਾਂ ਵਿਚ, ਗਾਣਿਆਂ ਵਿੱਚ ਪੰਜਾਬੀਆਂ ਦਾ ਯੋਗਦਾਨ ਨਿਵੇਕਲੀ ਕਿਸਮ ਦਾ ਹੀ ਹੁੰਦਾ ਹੈ।
ਇਸੇ ਗੱਲ ਕਰਕੇ ਦੁਨੀਆਂ ਉੱਤੇ ਰਾਜ਼ ਕਰਨ ਵਾਲੇ ਲੋਕਾਂ ਨੇ ਜੋ ਜੋ ਸੁਪਨੇ ਆਪਣੇ ਮਨਾਂ ਵਿਚ ਸਜ਼ਾਏ ਹੋਏ ਸਨ, ਜਾਂ ਹਨ ਉਹਨਾਂ ਦੀਆਂ ਅੱਖਾਂ ਵਿੱਚ ਪੰਜਾਬ ਤੇ ਪੰਜਾਬੀਅਤ ਦਾ ਇਹ ਖਿੱਤਾ ਹਮੇਸ਼ਾ ਰੜਕਦਾ ਰਹਿੰਦਾ ਹੈ, ਪਰ ਇਹ ਐਸਾ ਛੀਂਬੜ ਘਾਹ ਹੈ ਜਿਸ ਦੀ ਗੰਢ ਕਦੇ ਵੀ ਸੁੱਕਦੀ ਨਹੀਂ, ਸੋ ਉਹਨਾਂ ਲੋਕਾਂ ਦਾ ਰਾਜ ਕਰਦਾ ਸੁਪਨਾ ਕਦੇ ਵੀ ਪੰਜਾਬ ਦੀ ਬੋਲੀ ਤੋਂ ਬਿਨਾਂ ਪੂਰਾ ਨਹੀਂ ਹੋਵੇਗਾ।
ਬਹੁਤ ਤਕੜੇ ਅੱਖਰ ਰਚੇ ਨੇ❤
@@thahsota232 ਮੈ ਵਿਧਵਾ ਔਰਤ ਹਾ ਆਸਰਾ ਕੋਈ ਨਹੀ. ਮੈਨੂ ਛੋਟੇ ਮੋਟੇ ਰੋਜਗਾਰ ਲਈ ਹੈਲਪ ਕਰਦੋ ਤਾ ਜੋ ਆਪਣਾ ਕਮਾ ਕੇ ਖਾ ਸਕਿਏ
ਬਾਈ ਜੀ ਬਹੁਤ ਸੋਹਣਾ ਉਪਰਾਲਾ ਹੈ। ਵਹਿਗੁਰੂ, ਅੱਲਾ ਤਾਲਾ ਕਰੇ ਸਾਡੀ ਇਹ ਪੰਜਾਬ ਦੀ ਸਾਂਝ ਬਣੀ ਰਹੇ ਸਾਡੇ ਦਿਲਾਂ ਚ। ❤❤❤❤❤
ਸਵਾਦ ਆ ਗਿਆ ਬਾਈ ਜੀ ਜੈਬੀ ਹੰਠਜਰਾ ਜੀ ਤੁਹਾਨੂੰ ਸੁਣ ਕਿ
ਜਿਉਂਦੇ ਵਸਦੇ ਰਹੋ ਵੀਰੋ ਕੋਸ਼ਿਸ਼ ਕਰਦੇ ਰਹੋ ਅਸੀਂ ਬਚ ਰਹੀਏ ਆਧੁਨਿਕਤਾ ਦੇ ਡੁੱਬੀ ਆ ਸਾਨੂੰ
ਜਦੋਂ ਸਾਨੂੰ ਪੰਜਾਬੀ ਹੋਣ ਤੇ ਮਾਣ ਮਹਿਸੂਸ ਹੋਣ ਲੱਗ ਪਿਆ ਤਾਂ ਗੱਡੀ ਲੀਹ ਤੇ ਚੜੀ ਸਮਝੋ।
ਮੇਰਾ ਪਾਕਿਸਤਾਨ ਤੋਂ ਮਿੱਤਰ ਹੈ ਤਾਰਿਕ ਗੁੱਜਰ ਸਾਬ ਗੁਰਮੁਖੀ ਪੰਜਾਬੀ ਭਾਸ਼ਾ ਨੂੰ ਲਿਖਦੇ ਵੀ ਤੇ ਬੋਲਦੇ ਨੇ ਇਕ ਸਰਕਾਰੀ ਕਾਲਜ ਵਿੱਚ ਪੜਾਉਂਦੇ ਨੇ
Pakistan to kiho aw ji o Jithe gurumukhi lipi pdhe jnde aa
@@sukhirandhawa3723 ਮੈਂ ਵੀਰ ਇੰਡੀਆ ਪੰਜਾਬ ਤੋਂ ਹਾਂ ਮੇਰਾ ਮਿੱਤਰ ਹੈ ਪਾਕਿਸਤਾਨ ਵਿਚ ਸਰਕਾਰੀ ਪੋ੍ਫੈਸਰ ਜੋ ਪੰਜਾਬੀ ਭਾਸ਼ਾ ਪੜ ਲਿਖ ਲੇਦਾ ਹੈ ਜੀ
Beautiful talk , jebi sahib and Manjit Singh
Punjabi Zindabad!!!
ਇਹ ਪੰਜਾਬ ਵੀ ਮੇਰਾ ਏ ਓਹ ਪੰਜਾਬ ਵੀ ਮੇਰਾ ਏ
ਇਹ ਹੱਦਾਂ ਤੋੜ ਦਿਓ ਸਰਹੱਦਾਂ ਤੋੜ ਦਿਓ
ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਲੋਕਾਂ ਦਾ ਭਾਈਚਾਰਾ ਇਸੇ ਤਰ੍ਹਾਂ ਕਾਇਮ ਰਹੇ
ਮਨਜੀਤ ਬਾਈ ਪਾਕਿਸਤਾਨੀ ਪੰਜਾਬੀ ਬਾਈ ਦੀ ਇੰਟਰਵਿਊ ਕਰਨ ਲਈ ਬਹੁਤ ਬਹੁਤ ਧੰਨਵਾਦ
I love Punjabi language 💯
ਪੰਜਾਬੀ ਲਿਖੋ ਫਿਰ ਅਸੀ ਤਾ ਛੋਟੇ ਹੁੰਦੇ ਕਨੇਡਾ ਆਏ ਸੀ ਫਿਰ ਵੀ ਬੋਲਦੇ ਲਿਖਦੇ ਹਾ
ਤਾਹੀਂ ਪੰਜਾਬੀ ਚ ਕਿੰਨਾ ਸੁੰਦਰ ਲਿਖਿਆ ।
@@abcabc-lj8tk ਬਿਲਕੁਲ ਠੀਕ ਲਿਖਿਆ ਜੀ ਤੁਸੀਂ, ਜੇਕਰ ਪੰਜਾਬੀ ਵਿੱਚ ਲਿੱਖ ਵੀ ਨਹੀਂ ਸਕਦੇ ਤਾਂ ਕਾਹਦਾ ਪਿਆਰ ਏ ਪੰਜਾਬੀ ਨਾਲ, ਵਾਹਿਗੁਰੂ ਜੀ ਸੁਮੱਤ ਬਖਸ਼ਣ ਧੰਨਵਾਦ ਮਿਹਰਬਾਨੀ ਸ਼ੁਕਰੀਆ 22 ਜੀ।।
ਜਿੱਨਾ ਮਰਜੀ ਰਾਉਲਾ ਪਾਲੋ ਮੇਰੇ ਵਿਰੋ ਸੌ ਦਿ ਇੱਕ ਸੁਨਾਵਾਂ ਪੰਜਾਬੀ ਬੋਲੀ ਤੇ ਦੋਵੇਂ ਪੰਜਾਬਾਂ ਦਾ ਹੱਲ ਯਾ ਖਾਲਿਸਤਾਨ।
Oh ty banna nhi banna chaheda we nhi...parr verr sun bappu kehnda jehda payae ajj chdya enha nu kaho socho jeh add naa hoye hunde honna ke se..tuhadiya bus adya ty harr tha jnde ..Danger waad waad tange hone se ulte karke fir....agle rehn nhi dinde ..ty enha ch reha we nhi jnda 3 saal ch akal agi kerla aa sab kun ...sle kar chlda kaam ..Bombay chle aan rehn...
@@balff3105 j english nahi aundi fir panjabi vich likhia kro 22 ji kuj v pala ne panda awa
Haaaaa..
ਜੇਬੀ ਹੰਜਰਾ ਮੇਰੇ ਪੰਜਾਬ ਦਾ ਦੁੱਲਾ ਪੰਜਾਬ ਫੇਰ ਉਠੇਗਾ
ਪੰਜਾਬੀ ਨੂੰ ਬਰਬਾਦ ਕਰਨ ਵਾਲਿਆ ਦਾ ਕੱਖ ਨਾ ਰਹੇ ਵੀਰੇ ਰੋਣ ਆਉਦਾ ਲਹਿੰਦੇ ਪੰਜਾਬ ਵਾਲੇ ਵੀਰ ਦੀਆ ਦਰਦ ਭਰੀਆ ਗੱਲਾ ਸੁਣ ਕੇ ਜਿਹੜੇ ਮਾ ਬੋਲੀ ਨੂੰ ਤਰਸਦੇ
Zaibi hanjra y ji Nu dekh ka bhut khusi hoye dilo pyar satikar y ❤ Nu
ਬਹੁਤ ਵਧੀਆ ਇੰਟਰਵਿਊ ਵੀਰ ਜੀ❤
ਪੰਜਾਬੀ ਬੋਲੋ ਪੂਰਾ ਪੰਜਾਬ (ਚੜ੍ਹਦਾ ਲਹਿੰਦਾ) ਜਿੰਦਾਬਾਦ। ਪੰਜਾਬ ਪੰਜਾਬੀ ਜਿੰਦਾਬਾਦ।
God bless both of you Live Long 🙏🏻👌🏻👍🏻
ਇਹ ਗੱਲ ਬਿਲਕੁਲ ਸਹੀ ਹੈ
ਜੇ ਲਹਿੰਦੇ ਪੰਜਾਬ ਵਾਲਿਆਂ ਕੋਲ ਅੱਜ ਪੈਸਾ ਆ ਜਾਵੇ ਤਾਂ ਹਰ ਇੱਕ ਬੰਦਾ ਨਵਾਂ ਘਰ ਬਣਾ ਲਵੇਗਾ ਨਵਾਂ ਟਰੈਕਟਰ ਲੈ ਲਵੇਗਾ ਮਤਲਬ ਕੀ ਹਰ ਇੱਕ ਚੀਜ ਨਵੀਂ ਲੈ ਲਵੇਗਾ
ਜੋ ਸਾਨੂੰ ਅੱਜ ਦਿਖਦਾ ਹੈ ਲਹਿੰਦੇ ਪੰਜਾਬ ਵਾਲੇ ਪੰਜਾਬੀ ਵਿਰਸਾ ਸਾਂਭੀ ਬੈਠੇ ਨੇ ਇਹ ਅਸਲ ਵਿੱਚ ਇੱਕ ਮਜਬੂਰੀ ਕਰਕੇ ਹੈ
10 ਕਿਲੇ ਜਮੀਨ ਵਾਲਾ ਵੀ ਟਰੈਕਟਰ ਨਹੀਂ ਲੈ ਸਕਦਾ ਜੋ ਪਾਕਿਸਤਾਨ ਵਿੱਚ ਕੀਮਤ ਹੈ
ਸਾਡੇ ਚੜਦੇ ਪੰਜਾਬ ਵਿੱਚ ਇੱਕ ਦੋ ਕਿਲੇ ਵਾਲਾ ਵੀ 60..70 ਪਾਵਰ ਦਾ ਟਰੈਕਟਰ ਲਈਂ ਫਿਰਦਾ ਹੈ ਵੱਡੇ ਤੋਂ ਵੱਡਾ
ਸੋਹਣੀਆਂ ਗੱਲਾਂ ਬਾਤਾਂ❤
Zaibi hanzra bai jinna sohna gabru aa ,, osto v sohna aa ohda Dil ❤ ,, bai tere te saanu badaa maan aa ❤️❤️ jeyonda reh soormeya,, tennu kadi milna jroor aa bai ,, Teri soch baaghiya vaali aa te assi v Baghi aa
ਦੋਨਾ ਵੀਰਾ ਦਾ ਧੰਨਵਾਦ ਬਹੁਤ ਵਧਿਆ ਉਪਰਾਲਾ ਕਰ ਰਹਿ ਨੇ।
Bahut vadiya interview 👌👌
Bahut Sohni gal baat 👍👍
Thank you so much for this unique experience 🙏🙏
ਮੈਨੂੰ ਮਾਣ ਆਪਣੇ ਚੜਦੇ ਪੰਜਾਬ ਤੇ ਵਾਹਿਗੁਰੂ ਹੱਥ ਜੋੜਕੇ ਅਰਦਾਸ ਹੈ ਕਿ ਗੁਰੂਆਂ ਵਾਲੇ ਪੰਜਾਬ ਨੂੰ ਇਕੱਠੇ ਬੈਠੇ ਹੱਸਦੇ ਵੱਸਦੇ ਵੇਖਾਂ
ਪਾਕਿਸਤਾਨ ਦੇ ਮੁਸਲਮਾਨ ਸਾਡੀ ਸਿੱਖ ਬੱਚੀਆਂ ਦਾ ਬਲਾਤਕਾਰ ਕਰਦੇ ਨੇ ਤੈਨੂੰ ਇਹ ਪਤਾ ਇਹਵੇ ਝੋਲਾ ਫੜਕੇ ਕਿਸੇ ਦੇ ਮਗਰ ਨਾ ਲੱਗ ਜਿਆਂ ਕਰੋ
ਸਾਨੂੰ ਮਾਣ ਹੈ ਆਪਣੇ ਚੜਦੇ ਲਹਿੰਦੇ ਦੋਨਾ ਪੰਜਾਬਾ ਉਪਰ ਜੋ ਲਹਿੰਦਾ ਪੰਜਾਬ ਮੇਰੇ ਗੁਰੁਆ ਦੀ ਧਰਤ ਹੈ
ਅਕਾਲਪੁਰਖ ਜੀ ਸਾਡੇ ਲਹਿੰਦੇ ਪੰਜਾਬ ਵਾਲਿਆ ਤੇ ਮੇਹਰ ਕਰੇ ਪੰਜਾਬੀ ਮਾਂ ਬੋਲੀ ਨੂੰ ਜਿਉਦਾਂ ਰੱਖਣ ਵਿੱਚ ਕਾਮਯਾਬ ਹੋਣ❤❤❤❤❤❤❤💕💕🙏🙏🙏🙏🙏
ਜਿੱਨਾ੍ਹ ਚਿਰ ਹਾਨੂੰ ਇਹ ਨੀ ਸਮਜ ਉਂਅਦਾ ਕੇ ਸਾਰਕਾਰਾ ਹੀ ਸਾਡੀਆ ਅਸਲੀ ਦੁਸ਼ਮਨਾ ਆ ਉਹਨਾ ਟੈਮ ਸਾਰੀ ਦੁਨੀਆ ਦਾ ਇਹੋ ਹਾਲ ਹੋਣਾ । ਇਹ ਗੱਲ ਸਾਰੇ ਦੇਸ਼ਾ ਤੇ ਲਾਗੂ ਹੁੰਦੀ ਆ ਇਸ ਨੂੰ ਸਮਝੋ Divide and Rule ! ਵਾਹਿਗੁਰੂ ਮੇਹਰ ਕਰੇ
Zaibi Hanjra is great 👍 Man.
True Punjabi ❤
Faridkot city, Medical University and a School are on the name of Baba Farid. On Thursday there is big gathering on Tilla Baba Farid in Faridkot. Annual Mela is also celebrated.
ਬਹੁਤ ਵਧੀਆ ਵਿਚਾਰ ਨੇ ਲਹਿੰਦੇ ਪੰਜਾਬ ਦੇ ਬਾਈ ਜੀ ਪੰਜਾਬੀਅੱਤ ਜ਼ਿੰਦਾਬਾਦ
ਪਾਕਿਸਤਾਨ ਨੇ 10 ਗੇਟ ਖੋਲ ਪੰਜਾਬ ਬਚਾਇਆ ਪਾਕਿਸਤਾਨ ਦਾ ਪੰਜਾਬ ਅੱਜ ਆਪਣੇ ਭਰਾ ਭਾਰਤ ਦੇ ਪੰਜਾਬ ਦੇ ਕੰਮ ਆਇਆ ਹਰਿਆਣਾ ਰਾਜਸਥਾਨ ਸਰੀਕ ਦਾ ਕੰਮ ਕਰ ਰਹੇ ਆ ਅੱਜ ਪੰਜਾਬ ਨੇ ਹੀ ਪੰਜਾਬ ਦਾ ਸਾਥ ਦਿੱਤਾ
ਪੰਜਾਬ ਦਾ ਖਾ ਕੇ ਹਰਾਮ ਕਰਨ ਆਲੀਆ ਜਮਨਾ ਪਾਰ ਦੀਆਂ ਨਜਾਇਜ਼ ਸੱਟਾ ਦੇ ਬਹੁਤ ਮਿਰਚ ਲੱਗਦੀ ਆ ਪਾਕਿਸਤਾਨ ਦੇ ਨਾਮ ਤੋਂ ਮੋਦੀ ਦੀਆਂ ਭੇਡਾਂ ਪੰਜਾਬ ਚ ਰਹ ਕੇ ਵੀ ਜਮਨਾ ਪਾਰ ਆਲੀਆ ਦੇ ਹੱਕ ਚ ਭੁਗਤ ਦੀਆਂ ਪੰਜਾਬ ਦੇ ਹੱਕ ਚ ਨਹੀਂ ਆਉਦੀਆਂ ਜੇ ਪਾਕਿਸਤਾਨ ਅੱਜ ਲੋੜ ਪੈਣ ਤੇ ਸਾਥ ਦੇ ਕੇ ਚੰਗਾ ਕੰਮ ਕਰਦਾ ਤਾ ਤਾਰੀਫ਼ ਕਰਨੀ ਬਣਦੀ ਆ
ਸਿਰਫ਼ ਪੰਜਾਬ ਨਾਲ ਪਿਆਰ ਆ ਪੰਜਾਬ ਚਾਹੇ ਪਾਕਿਸਤਾਨ ਦਾ ਚਾਹੇ ਪੰਜਾਬ ਭਾਰਤ ਦਾ ਸੰਦ ਤੇ ਚੜੇ ਭਾਰਤ ਮਾਤਾ ਸੰਦ ਤੇ ਚੜੇ ਪਾਕਿਸਤਾਨ
ਪਿਆਰ ਚੜਦੇ ਤੇ ਲਹਿੰਦੇ ਦੋਨੋ ਪੰਜਾਬ ਲਈ
ਕਲਗੀਆਂ ਵਾਲਾ ਮਿਹਰ ਕਰੇ ਜਲਦੀ ਖਾਲਿਸਤਾਨ ਬਣੇਗਾ ਫਿਰ ਦੋਨੋਂ ਪੰਜਾਬ ਵੀ ਇੱਕ ਹੋ ਜਾਣੇ ਫਿਰ ਜਿੰਦਗੀ ਤੇ ਆਉਣ ਦਾ ਮਕਸਦ ਪੂਰਾ ਹੋਣਾ ਜਿਸ ਦਿਨ ਖਾਲਿਸਤਾਨ ਦੀ ਜੰਗ ਚ ਹਿੱਸਾ ਮਿਲ ਗਿਆ🙏🏻
ਲਹਿੰਦੇ।ਪੰਜਾਬ।ਦੇ।ਵੀਰੋ।ਹੋਸਲੇ।ਰੱਖਣੇ।ਉਹ।ਕਰਤਾਰ।ਸਭ।ਭਲੀ।ਕਰੇ।❤❤
ਜੇ ਪੰਜਾਬੀ ਨਾ ਰਹੇ ਤਾਂ ਮਾਂ ਬੋਲੀ ਕਿਵੇਂ ਰਹੇਗੀ, ਪੰਜਾਬ ਨੂੰ ਨਸ਼ਿਆ ਤੋ ਬਚਾਓ, ਛੱਡ ਕੇ ਮੈਦਾਨ ਬਾਹਰ ਮੁਲਕਾਂ ਚ ਭੱਜੀ ਜਾਂਦੇ ਨੇ, ਜੋ ਪੰਜਾਬ ਚ ਰਹਿ ਗਏ ਓ ਨਸ਼ਿਆ ਤੇ ਲੱਗ ਗਏ,! ਪੜੇ ਲਿਖੇ ਅਮੀਰ ਲੋਕਾਂ ਨੇ ਅਪਣੇ ਬੱਚੇ ਬਾਹਰ ਭੇਜ ਤੇ, ਜਿਸ ਇਨਸਾਨ ਦੀ ਏ ਸੋਚ ਹੈ ਅਸੀ ਤਾਂ ਬਾਹਰ ਸੈੱਟ ਹੋਣਾ ਹੈ ਓ ਪੰਜਾਬ ਬਾਰੇ ਕਿਵੇਂ ਸੋਚੇਗਾ, ਬੇਸਕ ਬਾਹਰ ਜਾਕੇ ਪੰਜਾਬੀਆਂ ਨੇ ਪੈਸੇ ਪੱਖੋ ਬਹੁਤ ਮਦਦ ਕੀਤੀ ਹੈ, ( ਲੇਕਿਨ ਅਊਣ ਵਾਲੇ ਸਮੇਂ ਚ ਬਾਹਰਲੇ ਸੂਬਿਆਂ ਆਏ ਲੋਕਾਂ ਦੇ ਕੰਮ ਅਊਣਾ ਹੈ!
Manjit bai nu ta bhut sunya ajj ah hanjra veer nu pheli waar sunya ..wah veerya sira hi la ta gal baat wala jeo veeryo...bhut bhut pyar england ton❤
ਦੋਨੋਂ ਵੀਰੋਂ ਸੰਚ ਦਾ ਪੇਰਾ ਦਿਤਾ ਬਹੁਤ ਸੰਚੀਆ ਗੱਲਾਂ ਕੀਤੀਆਂ ਧੰਨਵਾਦ
ਜੈਬੀ ਹੰਜਰਾ ਬਾਈ ਨੂੰ ਪੰਜਾਬੀ ਲਈ ਕੀਤੇ ਜਾ ਰਹੇ ਉੱਦਮ ਲਈ ਦਿਲੋਂ ਸਲਾਮ।
ਚੜਦਾ ਤੇ ਲਹਿੰਦਾ ਪੰਜਾਬ ਰਹੇ ਵਸਦਾ😍
ਲਹਿੰਦੇ ਪੰਜਾਬ ਆਲਿਆ, ਬਹੁਤ ਬਹੁਤ ਪਿਆਰ ਚੜਦੇ ਪੰਜਾਬ ਵੱਲੋਂ
Ek veera bhut sohna km kar reha big respect hanjra veer❤️❤️
🙏🙏🙏
I love Punjab and punjabi 👏👏👏
Mr. Zaibi we appreciate your deep knowledge and efforts in creating an atmosphere of love and respect for the unification of two separated Punjabi speaking regions . God bless you both.
I apologize not writing in Gurmukhi , because I am thinking you may read my message |
ਤੁਹਾਨੂੰ ਦੋਹਾਂ , ਜ਼ੈਬੀ ਅਤੇ ਮਨਜੀਤ ਸਿੰਘ ਜੀ ਨੂੰ ਸਤਿ ਸ੍ਰੀ ਅਕਾਲ ਅਤੇ ਸਲਾਮ | ਇਸੇ ਹੀ ਤਰ੍ਹਾਂ ਦੇ ਪਿਆਰ ਦੀ ਸਾਂਝ ਮਹਿਕਾ ਖਿਲਾਰਦੀ ਰਹੇ ।
Zaibi ji / Manjit ji you are doing great work ji . Sending regards from uk
ਰੱਬਾ ਖਤਮ ਕਰ ਦੇ ਸਰਹੱਦਾ ਨੂੰ ਕਿਤੇ