Satinder Sartaaj : Darda'n Wala Des (The Lost Country) | Full Audio | Punjabi Song 2017 | Saga Music

Поделиться
HTML-код
  • Опубликовано: 24 июл 2017
  • The Black Prince full movie is in cinemas now. Listen the full audio of Satinder Sartaj 's Dardan Wala Desh (The Lost Country)" music by Prem & Hardeep. A film by Kavi Raz starring Satinder Sartaaj, Jason Flemyng, Amanda Root, Shabana Azmi, Sophie Stevens. Subscribe SagaHits to get all the updates of the movie . Don't forget to Hit like, share and comment your thoughts about the movie.
    Buy Full Album from iTunes : geo.itunes.apple.com/in/album...
    Hear full album on Saavn : www.saavn.com/s/album/punjabi...
    ➤Subscribe SagaHits: goo.gl/aFFNeC
    ➤For Satinder Sartaaj Tshirts: bit.ly/satinder-sartaj
    Like us on Facebook : / sagahits
    Credits
    Title : Darda'n Wala Des (The Lost Country)
    Album : The Black Prince
    Singer : Satinder Sartaaj
    Music : Prem & Hardeep
    Lyrics : Satinder Sartaaj
    Label : Saga Music Pvt Ltd
    Digitally Managed By : Unisys Infosolutions Pvt. Ltd
  • ВидеоклипыВидеоклипы

Комментарии • 511

  • @malkeetvirk3320
    @malkeetvirk3320 4 года назад +40

    ਚੱਲਦਾ ਸੀ ਸਿੱਕਾ ਸਾਡਾ
    ਸਦੀ ਸੀ ਅਠਾਰਮੀ
    ਆਪਣਾਂ ਕਾਨੂੰਨ ਸੀ
    ਸਾਡੀ ਆਪਣੀ ਸੀ ਆਰਮੀ
    ਦਿੱਲੀ -ਕਸ਼ਮੀਰ ਤੇ ਲਾਹੌਰ
    ਓਦੋਂ ਸਾਡਾ ਸੀ
    ਕਾਬਲ-ਕੰਧਾਰ ਤੇ ਪਸ਼ੌਰ
    ਵੀ ਅਸਾਡਾ ਸੀ
    ਲੋਕੀਂ ਹਾਲੇ ਤੱਕ ਨੇ ਗੱਲਾਂ ਕਰਦੇ ਕੇ
    ਇੱਕ #ਰਾਜਾ ਦਰਵੇਸ਼ ਹੁੰਦਾ ਸੀ
    ਕੀ ਹੋਇਆ ਜੇ ਬੇਘਰ ਹੋਗੇ
    ਸਾਡਾ ਵੀ ਕਦੀ ਦੇਸ਼ ਹੁੰਦਾ ਸੀ
    ਮਾਂ ਬੋਲੀ ਸਾਡੀ ਓਦੋਂ
    ਪੰਜਾਬੀ ਬਰਕਾਰ ਸੀ
    ਸ਼ਾਹ ਮਹਮਿੰਦ ਜਿਹਾ ਸਾਡੇ
    ਕੋਲ ਕਿੱਸਾਕਾਰ ਸੀ
    ਸਿੱਖ ਰੈਜਮੈਂਟ ਚ ਗੋਰੇ
    ਸੀਗੇ ਕੰਮ ਕਰਦੇ
    ਤੇ ਹਰੀ ਸਿੰਘ ਨਲੂਆ ਉਨਾਂ ਦਾ ਸਰਦਾਰ ਸੀ
    ਅਕਾਲੀ ਫ਼ੂਲਾ ਸਿੰਘ ਸਾਹਮਣੇ
    ਉਸ ਵੇਲੇ ਮਹਾਰਾਜਾ ਹੱਥਬੰਨ
    ਪੇਸ਼ ਹੁੰਦਾ ਸੀ
    ਕੀ ਹੋਗਿਆ ਜੇ ਬੇਘਰ ਜਿਹੇ ਹੋਗੇ
    ਸਾਡਾ ਵੀ ਕਦੀ ਦੇਸ਼ ਹੁੰਦਾ ਸੀ

  • @amarjitkaur1851
    @amarjitkaur1851 4 года назад +241

    ਇਹ ਗੀਤ ਇਕ ਅਜਿਹਾ ਗੀਤ ਹੈ, ਜਦੋਂ ਜਦੋਂ ਵੀਂ ਮੈਂ ਇਸ ਨੂੰ ਸੁਣਦੀ ਐਂ ਤਾਂ ਮੈਂ ਮਹਾਰਾਜਾ ਦਲੀਪ ਸਿੰਘ ਜੀ ਦੀਆਂ ਭਾਵਨਾਵਾਂ ਨੂੰ ਮਹਿਸੂਸ ਕਰਨ ਦੀ ਕੋਸ਼ਿਸ਼ ਕਰਦੀ ਆਂ ਤਾਂ ਮੇਰੇ ਹਰ ਵਾਰ ਲੂੰ ਕੰਡੇ ਖੜ੍ਹੇ ਹੋ ਜਾਂਦੇ ਹਨ...🙏🙏👌👌👌👌👌👍 ਬਾ-ਕਮਾਲ ਰਚਨਾ ਹੈ , ਇਹ ਗੀਤ ਤੇ 'ਬਲੈਕ -ਪ੍ਹਿੰਸ ' ਫ਼ਿਲਮ ਸਰਤਾਜ ਸਾਹਿਬ ਜੀ ਦੀ

    • @rashpalsingh3004
      @rashpalsingh3004 4 года назад +2

      Very nice

    • @amanpreetsingh6592
      @amanpreetsingh6592 3 года назад +2

      Bilkul shi keha

    • @jagjithanjra3509
      @jagjithanjra3509 3 года назад +17

      ਇਹ ਸਤਰਾਂ ਸਾਡੇ ਸਭ ਤੇ ਲਾਗੂ ਹੋ ਰਹੀਆਂ , ਕਨੂੰਨੀ ਦਾਅ ਪੇਚਾਂ ਨੇ ਐਨਾ ਝੰਜੋੜਿਆ ਕਿ ਆਪਣਾ ਰਾਜ " ਖਾਲਸਾ ਰਾਜ ' ਹਰ ਪਲ ਯਾਦ ਆਉਂਦਾ

    • @user-fj3ky7qj6m
      @user-fj3ky7qj6m 3 года назад +5

      ਤੁਸੀ ਭਵਿੱਖ ਓ ਪੰਜਾਬ ਦਾ,,ਪੜੋ ਤੇ ਇਸ ਦੀ ਤਕਦੀਰ ਬਦਲੋ🙏🏻🙏🏻

    • @sandhug3807
      @sandhug3807 3 года назад

      Right

  • @harjindragill351
    @harjindragill351 5 лет назад +91

    ਸਿਰਤਾਜ ... ਤੇਰੀ ਕਲਮ ਅੱਗੇ ਸਿਰ ਝੁਕਦਾ ਹੈ ...
    ਇਕ ਦਿਨ ਫਿਰ ਤੋਂ ਸਾਡਾ ਆਪਣਾ “ਦੇਸ਼ ਪੰਜਾਬ “ ਹੋਏਗਾ ......

    • @honey_daghamwala
      @honey_daghamwala 3 года назад

      ਬਾਬਾ ਮੇਹਰ ਕਰੇ ਜਲਦੀ ❤❤❤🙏🙏🙏

  • @nirmalghuman6077
    @nirmalghuman6077 5 лет назад +39

    ਇਸ ਗੀਤ ਦੇ ਬਹੁਤ ਹੀ ਦਰਦਭਿੱਜੇ ਬੋਲ ਸੁਣਕੇ ਤੇ ਤੇ ਉਸ ਜਲਾਵਤਨ ਕੀਤੇ ਨਾਬਾਲਿਗ ਮਹਾਰਾਜਾ ਦਲੀਪ ਸਿੰਘ ਦੇ ਦਰਦ ਨੂੰ ਮਹਿਸੂਸ ਕਰ ਕੇ ਅੱਖਾਂ ਚ ਹੰਝੂ ਆ ਗਏ ਦੋਸਤੋ......
    ਐ ਕੁਦਰਤ ਮੈਨੂੰ ਗੋਦ ਦੇ ਵਿੱਚ ਸੁਲ਼ਾ ਲੈ ਨੀ
    ਬਿਨ ਤੇਰੇ ਮੇਰਾ ਕੋਈ ਨਹੀਂ ਗਲ਼ੇ ਲਗਾ ਲੈ ਨੀ
    ਮੈਨੂੰ ਮਿਲਿਆ ਨਹੀਂ ਕੋਈ ਸਖ਼ਸ਼ ਮੇਰੇ ਇਤਬਾਰ ਦਾ
    ਮੈਨੂੰ ਦਰਦਾਂ ਵਾਲਾ ਦੇਸ ਆਵਾਜ਼ਾਂ ਮਾਰਦਾ 😭😭😭

  • @harrydhillonism
    @harrydhillonism Год назад +13

    Comments here made me emotional too.... ਇੱਕ ਚੰਗਾ ਕਲਾਕਾਰ ਕਿਵੇਂ ਇੱਕ ਨਵੀਂ ਚੰਗੀ audience ਪੈਦਾ ਕਰ ਸਕਦਾ ਹੈ
    ਇਹ ਪਤਾ ਲੱਗ ਗਿਆ। ❤🙏🙏

  • @ranjeetsinghjaimalwala9028
    @ranjeetsinghjaimalwala9028 Год назад +44

    ਜਿਸ ਨੂੰ ਵੀ ਖਾਲਸਾ ਰਾਜ ਜਾਣ ਦਾ ਦਰਦ ਹੈ ਇਹ ਗੀਤ ਸੁਣ ਕੇ ਰੋਣ ਜ਼ਰੂਰ ਆਉਂਦਾ ਹੈ, ਕਿਉਂਕਿ ਜਿਹੜਾ ਦਰਦ ਦਲੀਪ ਸਿੰਘ ਨੂੰ ਸੀ, ਉਹ ਦਰਦ ਸਾਨੂੰ ਸਾਡੀ ਰਾਜਧਾਨੀ ਅਤੇ ਸਾਡੇ ਗੁਰਧਾਮ ਵਿਛੜਣ ਦਾ ਹੈ 😭

    • @harkrishansingh6667
      @harkrishansingh6667 Год назад

      66
      Ki ko
      .b oh k TV 5hhy6bg tu h tu

    • @harkrishansingh6667
      @harkrishansingh6667 Год назад

      66
      Ki ko
      .b oh k TV 5hhy6bg tu h tu 0

    • @sacsimgh6795
      @sacsimgh6795 3 дня назад

      One day Wahuguru will do Kirpa
      Khalsa Raj will come and Kingdom of Punjab will be reinstated

    • @sacsimgh6795
      @sacsimgh6795 3 дня назад

      Yes of course he went through hell after loosing everything any King would be willing to get his Country Back but hopefully 🙏 on day Kingdom of Punjab will be reinstated and Khalsa Raj be Re established

  • @sukhichahal5221
    @sukhichahal5221 6 лет назад +86

    All time favorite song sartaj ji
    ਜਿੰਨਾਂ ਕੁਝ ਤੁਸੀਂ 2010 ਤੋਂ ਲੈ ਕੇ ਪੰਜਾਬੀ ਕੌਮ ਲਈ ਕੀਤਾ,ਅਸੀਂ ਕਦੇ ਵੀ ਓਹਦਾ ਅਹਿਸਾਨ ਨਹੀਂ ਦੇ ਸਕਦੇ🙏ਦਿਲੋਂ ਧੰਨਵਾਦ ਜੀ।

  • @MehtabFaridpuria
    @MehtabFaridpuria 6 лет назад +84

    ਅੱਜ ਕੱਲ ਦੇ ਫੁਕਰੇ ਗਾਇਕਾਂ ਚੋੰ ਸ਼ਰਤਾਜ ਜੀ ਇੰਝ ਜਾਪਦੇ ਆ ਜਿਵੇਂ ਤਾਰਿਆਂ ਵਿੱਚ ਚੰਨ ਹੋਵੇ 😊😊😊luv u sir bhut sara😘😘😘

    • @mushtak2050
      @mushtak2050 6 лет назад +4

      Mehtab Faridpuria sartaj suraj hai jugnua de agge

    • @lakhvirsingh137
      @lakhvirsingh137 4 года назад +4

      Sartaz ik Kohinoor hira
      Te hor singer kach de tukre

    • @sonpreetkaur3905
      @sonpreetkaur3905 3 года назад

      Taare chann ton vadde hunde, tarak hai eh. Sartaaj sahab tan sirmor kalakar hai, the doctor of souls

  • @bssandhu8299
    @bssandhu8299 3 года назад +59

    ਕਦੇ ਸਾਡਾ ਵੀ ਦੇਸ਼ ਹੋਊ ਰੱਬ ਜੀ ਅਸੀ ਕਿਨਾ ਕੁ ਚਿਰ ਗੁਲਾਮ ਰਹਾਗੇ ਅਸੀ ਸਬ ਨੂੰ ਅਜਾਦ ਕਰਵਾਉਣ ਲਈ ਆਪਣੇ ਸਿਰ ਦਿੱਤੇ ਪਰ ਸਾਡੇ ਲਈ ??????

    • @pritpalsingh999
      @pritpalsingh999 2 года назад +2

      Bro sanu aapna mulak sabhna nahi aya. Maharaja Ranjit ne jo kita c oh dubara ni ho sakda

    • @airforce2895
      @airforce2895 Год назад +1

      vOTE FOR KHALISTAN

    • @Let_me_check333
      @Let_me_check333 Год назад

      @@pritpalsingh999 why not if that’s how you think then slavery is in your mind

  • @kabaddi9942
    @kabaddi9942 4 года назад +36

    ਜਿਸ ਦਿਨ ਦਾ ਇਹ ਗੀਤ ਸੁਣਿਆ ਹੈ ਉਸ ਦਿਨ ਦਾ ਦਿਲ ਨੂੰ ਚੈਨ ਨਹੀ ਆ ਰਿਹਾ ਇਦਾ ਜਾਪਦਾ ਜਿਦਾ ਮੇਰੀ ਜਿੰਦਗੀ ਅਧੂਰੀ ਰਹਿ ਗਈ ਹੈ

    • @fatehsandhu14218
      @fatehsandhu14218 Год назад +3

      ਕੋਮ੍ਹੀ ਘਰ ਲਈ ਯਾਨਸ਼ੀਨ ਹੋਣਾ ਪੈਣਾ

    • @pradeepgoodmorningsirgkuma863
      @pradeepgoodmorningsirgkuma863 Год назад

      Sad.feeling.

    • @navpreetsingh7878
      @navpreetsingh7878 Год назад

      Bilkul sahi gal veerji

    • @sukhasusana8997
      @sukhasusana8997 11 месяцев назад +1

      Sare panjab de loka nal eda hunda bechni rehdi kido apna dish Punjab golami to bhar ayo kido maha raja daleep Singh ji nu kabar bacho kad ke panjab laya ke sass carr kara

  • @archanasinghrathore458
    @archanasinghrathore458 5 лет назад +92

    I m learning punjabi just bcoz of satinder ji coz i dont understand some of d words of punjabi as i dont belong to this religion but i admire a lot ....his voice nd d feel of his each nd every song is just out of this world i cannt even put my feelings in words ....agr inke pero ki dhul b mjhe mil jaye to i will b blessed....

  • @GurwinderSingh-kb2ho
    @GurwinderSingh-kb2ho 7 лет назад +71

    ਦਰਦਾ ਵਾਲਾ ਦੇਸ ਜਿਨਾ ਸੁਣੋ ਉਹਨੀ ਹੋਰ ਖਿਚ ਵਧਦੀ ਏ ,,,,

  • @khalsavloge
    @khalsavloge Год назад +43

    ਕਿੰਨਾਂ ਕੁਝ ਦਿਲ ਚ ਲੈ ਕੇ ਇਸ ਜਹਾਨ ਤੋਂ ਗਿਆ ਸਾਡਾ ਮਹਾਰਾਜਾ 😓💔😓😭😭

  • @sunilkumar-ch1ze
    @sunilkumar-ch1ze 4 года назад +9

    ਸਦੀਆਂ ਦਾ ਦਰਦ ਜੋ ਇੱਕ ਗੀਤ ਸਮਾ ਦੇਵੇ ਉਹ ਹੈ ਸਰਤਾਜ।

  • @harlovleensingh3202
    @harlovleensingh3202 5 лет назад +14

    ਹਮਦਰਦੋ ਮੈਨੂੰ ਉਸ ਜ਼ਮੀਨ ਤੇ ਲੈ ਜਾਣਾ
    ਨਹੀ ਤੇ ਮੇਰਾ ਖ਼ੁਆਬ ਅਧੂਰਾ ਰਹਿ ਜਾਣਾ

  • @bssandhu8299
    @bssandhu8299 3 года назад +9

    ਮੇਰਾ ਮਨ ਭਰ ਜਾਦਾ ਜਦੋਂ ਵੀ ਆਪਣੇ ਮਹਾਰਾਜੇ ਦਲੀਪ ਸਿੰਘ ਜੀ ਬਾਰੇ ਸੋਚਦਾ

  • @Sarkar-A-Khalsa
    @Sarkar-A-Khalsa 6 лет назад +29

    The Real Lagend of Punjabi Music .... Dr. Satinder Sartaaj

  • @manjeetfatehpuriya6995
    @manjeetfatehpuriya6995 8 месяцев назад +3

    ਬਹੁਤ ਸੋਹਣਾ ਗੀਤ ਕਿਥੇ ਗਿਆ ਸਾਡਾ ਓ ਪੰਜਾਬ ਰੱਬਾ ਮੋੜ ਦੇ ਪੁਰਾਣਾ ਪੰਜਾਬ

  • @cherylgreen7092
    @cherylgreen7092 4 года назад +11

    I'm English girl and satinder is amazing x amazing man xxxxxxxxxxxxxxxxxxxxxxxx

  • @kulweerkaur1111
    @kulweerkaur1111 11 месяцев назад +5

    ਮੇਰਾ ਤੇ ਕਲੇਜਾ ਈ ਪਾਟਦਾ ਇਹ ਗੀਤ ਸੁਣ ਸੁਣ ਕੇ...ਐਂ ਲਗਦੈ ਜਿਵੇਂ ਸਭ ਕੁਝ ਅੱਖੀਂ ਵੇਖ ਰਹੀ ਹੋਵਾਂ!
    😭😭😭😭😭😭❤

  • @amritpalwaraich
    @amritpalwaraich 6 лет назад +43

    I cried cried cried sada maharaja kinne dukha ch marrea

  • @deephundal7242
    @deephundal7242 2 года назад +11

    ਕਿੰਝ ਰੁਲਿਆ ਏ ਫਰਜੰਦ ਕਿਸੇ ਦਰਬਾਰ.......,😢

  • @sonabhangu7972
    @sonabhangu7972 7 лет назад +32

    O baba 😌song sun k dil vich peer g uthde a ik sada punjab ki se te aaj ki ban giya

  • @MamtaSingh-wp3zc
    @MamtaSingh-wp3zc 5 лет назад +20

    Etna dard hai aawaz me... Ek ek word sun k rooh kanp jati h... Roz Es gane ko sunti hoon Kai baar sunti hoon.. Pr man nhi bharta... Sartaaj ji u r just awesome.... Lot of love nd respect for you

  • @mbmuradpur1982
    @mbmuradpur1982 Год назад +4

    ਸਾਡੇ ਸਰਤਾਜ ਨੇ ਇੱਕ ਗਾਨੇ ਵਿਚ ਹੀ ਸਭ ਕੁਝ ਦਸਤਾ

  • @gursevakbutter2173
    @gursevakbutter2173 5 лет назад +31

    Dislike ਕਰਨ ਵਾਲੇ ਲੋਕਾਂ ਨੂੰ ਇਲਾਜ ਦੀ ਸਖਤ ਜਰੂਰਤ ਆ
    ਹੋਰ ਸੋਨੂੰ ਕੀ ਖਾਲੀ ਕੁੜੀਆਂ ਤੇ ਆਸ਼ਕੀ ਵਾਲ਼ੇ ਗਾਣੇ ਹੀ ਚਾਹੀਦੇ ਆ ਕੇ

  • @AmritpalSingh-bf6yz
    @AmritpalSingh-bf6yz 7 лет назад +85

    Lakhaa kohinoor dii chamak fikki paae jaaye es shayer di kalam aage.....suprbbb

  • @haspindersingh6843
    @haspindersingh6843 3 года назад +3

    ਐ ਕੁਦਰਤ ਮੈਨੂੰ ਗੋਦ ਦੇ ਵਿੱਚ ਸੁਲਾ ਲੈ ਨੀ
    💯💯

  • @yaadvirk1984
    @yaadvirk1984 7 лет назад +116

    ਕੋਈ ਰੀਸ ਨਹੀਂ
    ਕੋਈ ਬਰਾਬਰੀ ਨਹੀਂ
    ਪੰਜਾਬੀ ਗਾਇਕੀ ਦੇ ਸਿਰ ਦਾ ਤਾਜ
    ਸਿਰਫ ਸਰਤਾਜ

  • @sanketkochhar9964
    @sanketkochhar9964 6 лет назад +52

    ਮੈਨੂੰ ਮਿਲਿਆਂ ਨਈਂ ਕੋਈ ਸ਼ਖ਼ਸ ਮੇਰੇ ਇਤਬਾਰ ਦਾ 😍😍😍😍😍😍😍😍😍😍😍😍😍😍😍😍😍😍😍😍😍

    • @gurpreetsinghsandhu8668
      @gurpreetsinghsandhu8668 4 года назад +3

      ਕੇ ਵੱਸ ਨਹੀਂ ਚਲਣਾ ਕਿਸੇ ਫ਼ਨਕਾਰ ਦਾ....

    • @rdj2640
      @rdj2640 2 года назад

      @@gurpreetsinghsandhu8668 rehn jehn vich iko na Sarataj da.

    • @ziracity4790
      @ziracity4790 11 месяцев назад

      ਜਦੋਂ ਦਲੀਪ ਸਿੰਘ ਜੀ ਨਾਲ ਆਪਣੇ ਲੋਕ ਵੀ ਧੋਖੇ ਹੋ ਰਹੇ ਸਨ ਪੰਜਾਬ ਨਾ ਆਉਣ ਲਈ।

  • @gurdeepsaini5949
    @gurdeepsaini5949 5 лет назад +8

    ਮਹਾਰਾਜਾ ਰਣਜੀਤ ਿਸੰਘ ਨਹੀਂ ਸੀ ਮਰਿਆ ਸਾਡੀ ਤਕਦੀਰ ਮਰੀ ਸੀ 😢😢😢😢

    • @DevenderSingh-ri1zs
      @DevenderSingh-ri1zs 4 года назад

      ਸਮਾਂ ਜਰੂਰ ਆਵੇਗਾ ,ਰਾਜ ਕਰੇਗਾ ਖਾਲਸਾ

  • @anshpreet4478
    @anshpreet4478 3 месяца назад +2

    ਇਹ ਗੀਤ ਜ਼ਿੰਨੀ ਵਾਰ ਸੁਣਿਆ ਹੈ ਉਨੀ ਵਾਰ ਹੀ ਰੋਇਆ ਹਾ ਸਭ ਕੁਝ ਹੋਣ ਦੇ ਬਾਵਜੂਦ ਵੀ ਸਾਡੇ ਕੋਲ ਕੁਝ ਨਹੀਂ

  • @Panjab_de_Jaye1984
    @Panjab_de_Jaye1984 2 года назад +6

    ਦਰਦਾਂ ਵਾਲਾਂ ਦੇਸ ਚੜ੍ਹਦਾ ਤੇ ਲਹਿੰਦਾ ਪੰਜਾਬ 💔

  • @santan.vichar.official
    @santan.vichar.official 5 лет назад +13

    I am from up,I see this movie after see this movie I my way of understanding way of sardar has been charged I gives more respect because of this movie and satender sartaj , sartaj is great he understands the generation of punjab witch is doing right now thay are listening song of more moderns and raped I salute you sartaj g, I want to meet u it's my dream I am very big fan of u.

  • @1992arvind
    @1992arvind 7 лет назад +51

    dil di bhukh marda eh ganna
    dhanwad satinder bhajji🙏🏻

    • @gurpreetsinghsandhu8668
      @gurpreetsinghsandhu8668 4 года назад +1

      ਵੀਰੇ ਦਿਲ ਦੀ ਭੁੱਖ ਨਹੀਂ...... ਰੂਹ ਦੀ ਭੁੱਖ ਮਾਰਦੇ ਨੇ ਇਹ ਬੋਲ

  • @Nvjot517
    @Nvjot517 5 лет назад +6

    Bahut dard naal likhya eh geet ... Koi mull nhi isda koi mull nhi sartaj ji di gaayqi daa

  • @itz_Mony
    @itz_Mony 5 лет назад +8

    Main Bhut War Sun Chukya eh Song " But I dont know kyu mera Hath Kamban Lagg Janda Jado v Aah Song Sunda ,, 👏👏 Salute Sir Salute

  • @karentadorpewds7077
    @karentadorpewds7077 11 дней назад

    ਕਈ ਜਨਮ ਭਏ ਕੀਟ ਪਤੰਗਾ ॥
    ਕਈ ਜਨਮ ਗਜ ਮੀਨ ਕੁਰੰਗਾ ॥
    ਕਈ ਜਨਮ ਪੰਖੀ ਸਰਪ ਹੋਇਓ ॥
    ਕਈ ਜਨਮ ਹੈਵਰ ਬ੍ਰਿਖ ਜੋਇਓ ॥੧॥
    ਮਿਲੁ ਜਗਦੀਸ ਮਿਲਨ ਕੀ ਬਰੀਆ
    ਚਿਰੰਕਾਲ ਇਹ ਦੇਹ ਸੰਜਰੀਆ ॥੧॥ ਰਹਾਉ ॥

  • @RajdeepKaur-zs6qw
    @RajdeepKaur-zs6qw 7 лет назад +104

    Can't imagine how much pain maharaja dalip singh would have gone through after knowing that he belongs to a completely different world 😟😢😢

    • @93ssimran
      @93ssimran 3 года назад +5

      ਰੋਣਾ ਆ ਗਿਆ ਮੈਨੂੰ ਸੁੱਣ ਕੇ

    • @yadvindersharma961
      @yadvindersharma961 3 года назад +3

      I'm totally agree with you. He did his best to get back India...what we did for him.....nothing nothing and nothing

    • @avatarsingh5919
      @avatarsingh5919 3 года назад +2

      Please read the book dukhiye da putt and rani jinda to get more knowledge about maharaja dalip singh g

    • @jagatkamboj9975
      @jagatkamboj9975 2 года назад +1

      @@avatarsingh5919 ਕਿੱਥੋ ਲੈ ਸਕਦੇ???

    • @dilshadsingh2852
      @dilshadsingh2852 2 года назад +1

      @@avatarsingh5919 dukhiye da putt nahi dukhiye maa putt

  • @justtrue8513
    @justtrue8513 6 лет назад +21

    Hayeo rabba ena dard😪😭😭😪😢😥

  • @MrRavibains
    @MrRavibains 6 лет назад +12

    End kra ta sartaj ji... Koi sikhda nai sartaj to, koi vekh ke vi likhda nai sartaj to, att h sartaj h eh ta

    • @allaboutnature8157
      @allaboutnature8157 4 года назад +1

      Kyuki kisse toh vekh ke bhi likea jaba ena IQ nhi kise da

  • @user-yw6ey2kw7l
    @user-yw6ey2kw7l 9 месяцев назад +1

    ਦਿਲ ❤ ਵਿਚੋਂ ਚਿਸ ਨਿਕਲਦੀ ਆਂ ਗਾਣਾ ਸੁਣਕੇ ❤ ਮਹਾ ਰਾਜਾਂ ਦਲੀਪ ਸਿੰਘ ਜੀ ਤੇ ਕੀ ਬੀਤੀ ਹੋਣੀ ਆਂ ❤

  • @niqch5924
    @niqch5924 5 лет назад +83

    I'm from Pakistan and my desire wish to see him once in my life, at this moment i'm in America.

  • @vishuhsp4830
    @vishuhsp4830 6 лет назад +30

    Kity hor e dunia vich ly janda song
    ❤️❤️❤️

  • @prabhjotsingh8726
    @prabhjotsingh8726 Год назад +2

    ਜਿਹਨਾਂ ਨੇ ਕਦੇ ਦੁਨੀਆ ਮੁਹਰੇ ਲਾ ਲਈ ਸੀ, ਸ਼ੇਰਾਂ ਦੇ ਜਬੜੇ ਹੱਥੀਂ ਪਾੜੇ ਸੀ, ਸਭ ਨੂੰ ਬਰਾਬਰ ਸਮਝਿਆ ਹਮੇਸ਼ਾ ਇੰਸਾਫ ਕੀਤਾ... ਉਹ ਸੂਰਮਿਆਂ ਦਾ ਰਾਜ ਕਿੱਥੇ ਚਲਾ ਗਿਆ... ਕਿਉਂ ਉਹਨਾਂ ਦੀ ਆਖਰੀ ਨਿਸ਼ਾਨੀ ਮਾਹਾਰਾਜਾ ਦਲੀਪ ਸਿੰਘ ਸਾਥੋਂ ਖੋ ਲਿਆ...ਰੱਬਾ ਮੋੜ ਦੇ ਸਾਨੂੰ ਸਾਡਾ ਮਾਹਾਰਾਜਾ ਹਿੱਕਾਂ ਢਾਹ ਕੇ ਸਿਰਾਂ ਦੀਆਂ ਬਾਜੀਆਂ ਲਾਉਣ ਨੂੰ ਅਸੀਂ ਫਿਰ ਤਿਆਰ ਹਾਂ ।।।

  • @archanasinghrathore458
    @archanasinghrathore458 5 лет назад +2

    Gurudware m beth k jo shabad gurwani sun kr rooh ko sukoon milta h aatma pavitar ho jati h wahi ehsas satinder ji ko sun k mil jata h.....

  • @Gurprt_toor
    @Gurprt_toor 4 года назад +4

    ਸਿਰ ਝੁੱਕਦਾ ਸਰਤਾਜ ਤੁਹਾਡੀ ਕਲਮ ਅੱਗੇ 🙏🏻

  • @satwantkaur4818
    @satwantkaur4818 Год назад +6

    Sartaaj is real punjabi legend ❤

  • @khalidmehmud9507
    @khalidmehmud9507 6 лет назад +44

    kash singh koam hindu ko samajh paati aur 1947 ko khalistan kaa mtaalbaa karti to zroor azaad hoati muslim hoon pakistani hoon laiken es movie ney rulaa deyaa khalistan es koam kaa haq thaa

    • @Khalsa1700
      @Khalsa1700 5 лет назад +3

      sahi kiha g tusi

    • @Khalsa1700
      @Khalsa1700 5 лет назад +2

      Khalid Mehmud sahi kiha bhai jaan tusi

    • @arshdhanoa4080
      @arshdhanoa4080 4 года назад +1

      Syi gal hindus never did us justice... We deserved every bit of respect

  • @HardeepSingh-nn3qm
    @HardeepSingh-nn3qm 5 лет назад +6

    ਦਰਦਾਂ ਵਾਲਾ ਦੇਸ ਪੰਜਾਬ

  • @gurichinna8293
    @gurichinna8293 2 года назад +2

    Maharaja delip singh di khaber te dil khol roun nu dil karda ... ..

  • @SandeepKaur-jz4vn
    @SandeepKaur-jz4vn 6 лет назад +10

    mnu miliya nhi koi shaks mere aitbar daa wah sartaj ji u r outstanding

  • @Cartoonmoralstorie
    @Cartoonmoralstorie 4 года назад +5

    Eh geet nahi bhaavna ne , Ron nikal gya yr 😭😭😭😭😭😭😭😭

  • @jagjithanjra3509
    @jagjithanjra3509 3 года назад +4

    ਜਦੋਂ ਬੱਚੇ ਬਾਲੜੀ ਉਮਰੇ ਯਤੀਮ ਹੋ ਜਾਣ ਤਾਂ ਓਹਨਾ ਨੂ ਜਦੋਂ ਵੀ ਕੋਈ ਦੁੱਖ ਤਕਲੀਫ ਘੇਰਦੀ ਤਾ ਝੱਟ ਮਾਪੇ ਯਾਦ ਆਉਂਦੇ !!
    ਠੀਕ ਓਸੇ ਤਰ੍ਹਾਂ ਜਦੋਂ ਵੀ ਸੈਂਟਰ ਸਰਕਾਰ ਦਾ ਹਮਲਾ ਪੰਜਾਬ ਤੇ ਹੁੰਦਾ ਤਾਂ ਝੱਟ ਖਾਲਸਾ ਰਾਜ ਯਾਦ ਆਉਂਦਾ , ਤੇ ਹੌਕਾ ਭਰ ਕੇ ਬੇਵੱਸ ਹੋ ਬਹਿ ਜਾਈਦਾ

  • @APsinghz
    @APsinghz 5 лет назад +4

    Is song nu sunan te ida lgda jida maharaja dalip singh g di rooh ga rhi a

  • @mbmuradpur1982
    @mbmuradpur1982 Год назад +5

    ਜਦੋਂ ਵੀ ਇਹ ਗੀਤ ਨੂੰ ਸੁਣਦਾ ਹਾਂ ਤਾਂ ਦਿਲ ਨੂੰ ਸਕੂਨ ਮਿਲਦਾ

  • @ashirazeemfulotartis4469
    @ashirazeemfulotartis4469 4 года назад +4

    Apne Des se dur hone ka dhuk use hi hota h jis ka 1 tihkana ho😔😔

  • @satwantkaur4818
    @satwantkaur4818 Год назад +2

    ਰੂਹ ਨੂੰ ਸਕੂਨ ਦੇਣ ਵਾਲੀ ਗਾਇਕੀ ਸਤਿੰਦਰ ਸਰਤਾਜ ਦੀ ਆਵਾਜ👌👏👏👏

  • @mbmuradpur1982
    @mbmuradpur1982 Год назад +2

    ਇੱਕ ਵਾਰ ਮੈ ਮੀਲਣਾ ਸਰਤਾਜ ਜੀ ਨੂੰ ਜੇ ਤੁਸੀਂ ਮੀਲ ਗਏ ਇੱਕ ਵਾਰ ਤਾ ਮੈਂ ਸਮਝੂੰ ਗਾ ਮੈ ਜ਼ਿੰਦਗੀ ਚ ਸਭ ਕੁਝ ਹਾਸੀਲ ਕਰ ਲਿਆ

  • @jaswantkaur1748
    @jaswantkaur1748 10 дней назад

    ਸਰਤਾਜ ਜੀ ਤੁਸੀਂ ਫਿਰ ਤੋਂ ਸਿਰ ਦਾ ਤਾਜ ਯਾਦ ਕਰਵਾ ਦਿੱਤਾ ਕਾਸ਼ -----

  • @judgepalsingh290
    @judgepalsingh290 5 лет назад +2

    Haye oye rabba ... Kdo bnugaa sada apna mulkh

  • @techvloger5350
    @techvloger5350 Год назад +9

    ਮੁੜ ਓਹ ਪੰਜਾਬ ਖਾਲਸਾ ਰਾਜ ਮਿਲ ਜਾਵੇ ਇਹ ਹੀ ਅਰਦਾਸ ਹੈ ।

  • @GurjotSingh-lh9qe
    @GurjotSingh-lh9qe 5 лет назад +3

    ਕਿੰਝ ਰੁਲਿਆ ਏ ਫਰਜ਼ੰਦ ਕਿਸੇ ਦਰਬਾਰ ਦਾ .....😔🙁

  • @jugnuassaluttar8335
    @jugnuassaluttar8335 Год назад +1

    ਖੁੱਦ ਨਾਲੋਂ ਟੁੱਟੇ ਦਿਲਾ ਦਰਦ ...

  • @bilalsulehri693
    @bilalsulehri693 5 лет назад +7

    Sir Sartaaaj❤❤❤

  • @manmeetkaur7749
    @manmeetkaur7749 3 года назад +3

    Jinni vaar eh gaana suna, dil teh akhaan done rondiyaan ne 😢

  • @desitravellers3111
    @desitravellers3111 11 месяцев назад +2

    😢😢😢😢😢 bhout var sunda a kisa🥹🥹🥹🥹🥹🥹 Khalsa raaj 🥹🥹🥹🥹🥹

  • @harinderkhubber707
    @harinderkhubber707 7 лет назад +7

    Wah Kya baat h sartaj Vrga koi ni ho skda Ehna dard leke gya Sada mahraja

  • @harmanaulakh9701
    @harmanaulakh9701 Год назад +8

    ਜਿਨਿ ਵਾਰ ਵੀ job ਤੋਂ ਘਰ ਜਾਂਦੇ ਹੋਇਆ ਰਸਤੇ ਚ ਆਹਾ ਗੀਤ ਸੁਣਿਆ ਤੇ ਘਰ ਰੋਂਦਾ ਹੀ ਗਿਆ

  • @gurdeepkaur4236
    @gurdeepkaur4236 6 месяцев назад +2

    Ardas hai waheguru ji sada desh punjab dubara pehle verga hi sanu mil jay

  • @fawahadgujjar2459
    @fawahadgujjar2459 6 лет назад +21

    ❤I am very like #sartaaj_ Ge my from Pakistan Punjab

  • @hardeepmaan7002
    @hardeepmaan7002 2 года назад +5

    What a song 🎵 😍! I love it so much .What moment when Sikh Raj live😪😪

  • @jagatkamboj9975
    @jagatkamboj9975 2 года назад +1

    ਵਾਹ ਵਾਹ ਵਾਹ ਵਾਹ ਵਾਹ ਕਿਆ ਹੀ ਬਾਤਾਂ ਜੀ

  • @amritonline24
    @amritonline24 7 лет назад +30

    Je tusi jionde hunde maharaja ji tan ajj punjab pehla jinna wadda hunda te sikha di india ch aini mari halat na hundi

    • @arshturna2441
      @arshturna2441 6 лет назад +1

      Appa v kush krna ja history jaad krni bus

    • @amarjitkaur1911
      @amarjitkaur1911 6 лет назад +1

      amrit pal Singh true veer jee..... Ajj de panjab nu maharaja Ranjit. Singh dee bahut lorr a.

    • @guryaadyaar3294
      @guryaadyaar3294 4 года назад +1

      Ass rakho ikk din phir Punjab pehla jinna wadda hoega

    • @hssgdb6690
      @hssgdb6690 3 года назад

      Waheguru kdo eh pura Punjab dubara milega

  • @jaswantkaur1748
    @jaswantkaur1748 10 дней назад

    550 birthday celebration te mei sartaj ji nu sunen laee bohat vaddi bheerh vich di run kr k i mean race lga k gaee se about 2 km nd i sit in front row nd enjoy a lots to see him can't forget that sceen 🙏

  • @09891071271
    @09891071271 6 лет назад +7

    Every word is coming from heart n entering heart
    Very touching can feel pain

  • @chanderk397
    @chanderk397 2 года назад +2

    ਰੂਹ ਦੀ ਖੁਰਾਕ ਹੈ
    ਸਰਤਾਜ ਜੀ ਦੇ ਗੀਤ 🙏🙏

  • @amardeepjhajj1267
    @amardeepjhajj1267 6 лет назад +6

    Jina sohna song hai usde naal sanu message bi dinda hai ki assi apne last maharaje de supne wal nu turiye.

  • @ziracity4790
    @ziracity4790 11 месяцев назад

    ਜਿਸਨੂੰ ਦਰਦ ਹੈ ਖ਼ਾਲਸਾ ਰਾਜ ਦਾ ਉਹ ਆਉਂਦਾ ਹੈ ਜਰੂਰ ਇਸ ਗੀਤ ਤੇ

  • @jagatkamboj9975
    @jagatkamboj9975 2 года назад +1

    ਸੰਗੀਤ ਦਾ ਡਾਕਟਰ ਡਾ ਸਤਿੰਦਰ ਸਰਤਾਜ ਜੀ

  • @theabsolutelight7077
    @theabsolutelight7077 6 лет назад +13

    Cant listen the sonng . Coz i cry always and song remains uncomplete😭😭😭😭😭

  • @parsc777
    @parsc777 5 лет назад +4

    Satinder Sartaj di awaz te lyrics da koi mukabla nahi. His voice is just amazing and the lyrics has no boundaries. Love to listen him so much. 🙂

  • @kakamundian8539
    @kakamundian8539 3 года назад +3

    I love this song 🙏🙏🙏🙏✒️✒️✒️✒️kei klm aa sartaaj g di pura Punjab sartaaj g de is song Dilo shukrei krda ki beeti honi aa mharaja dlip singh g te jad ona nu sch pta lgiya hona wa g😭😭😭😭😭

  • @sachkhand670
    @sachkhand670 Год назад +1

    Akhiyan tarasdiya os raaje de raj nu dekhan layi par ohne mud nahi ona 😓🙏💔

  • @hajerjm
    @hajerjm 5 лет назад +9

    My favorite part starts @ 3:24

  • @sukhichahal5221
    @sukhichahal5221 5 лет назад +7

    😢Too much pain in 10.14 minutes.

  • @MrRai-rw3gu
    @MrRai-rw3gu 3 года назад +5

    Only if you having good taste of music...... You are here.....for soulful music....direct into your 💓

  • @supriyabatra337
    @supriyabatra337 7 лет назад +19

    Soul touching lyrics and voice of urs...hats off to u..💐

  • @tejveersinghsandhu1672
    @tejveersinghsandhu1672 5 лет назад +3

    Darda wala des ਜਿਨਾ ਸੁਣੋ ਹੋਰ ਸੁਨਣ ਤੇ ਦਿਲ ਕਰਦਾ❤️❤️❤️❤️❤️❤️❤️❤️❤️❤️❤️❤️❤️❤️❤️

  • @MilkyWayStream
    @MilkyWayStream 5 лет назад +5

    Wonderful voice, wonderful lyrics. Really no words, it is all dard of maharaja and his mother.

  • @arshbhandal27
    @arshbhandal27 6 лет назад +6

    Waah satinder sartaj bht nice song 👌👌

  • @rahulmalhi9595
    @rahulmalhi9595 6 лет назад +2

    paji yaar love u sala koi nasha tere gane toh upar ni yaae dil karda pagal ho java ........yeh sali zindgi

  • @parwazsingh9959
    @parwazsingh9959 11 месяцев назад +1

    ਆਪਣਾ ਘਰ ਘਾਟ ਬਣਾਦੇ ਰੱਬਾ ਸਿੱਖ ਕੌਮ ਦਾ 🙏🙏🙏🙏🙏🙏😢😢😢😢😢😢😢

  • @lauleenbhalla9773
    @lauleenbhalla9773 Год назад

    ਐਸਾ ਗੀਤ ਹੈ ਜਿਸ ਅਗੇ ਕੋਈ ਵੀ ਦਰਦ ਕੁਝ ਵੀ ਨਹੀਂ। ਆਪ ਮੁਹਾਰੇ ਹੰਝੂਆਂ ਦੀ ਬਰਸਾਤ ਹੁੰਦੀ ਹੈ। ਇਹ ਤੁਹਾਡੀ ਆਵਾਜ਼ ਅਤੇ ਖਿਆਲਾਤ ਦਾ ਸਦਕਾ ਹੈ। ਤੁਹਾਡੀ ਦਰਦ ਭਰੀ ਅਵਾਜ਼ ਵਿੱਚ ਦਾਸਤਾਨ ਬਿਆਨੀ ਬਸ ਪਤਾ ਨਹੀਂ ਦਿਲ ਕੀ ਕਹਿੰਦਾ ਹੈ ਹਥ ਦਿਲ ਤਟ ਨਹੀ ਅਪੜ ਸਕਦੇ 😭😭😭😭😭

  • @sacsimgh6795
    @sacsimgh6795 3 дня назад

    Wahuguru mere Karo Khalsa Raj vapas aj ve hopefully one day Kingdom of Punjab will be reinstated Raj Karega Khalsa

  • @kauraman3981
    @kauraman3981 6 лет назад +45

    nhi reesa sartaaj diyaan bki sab 0 aa ehna agge....awesome yr

  • @harpalsinghcheema5136
    @harpalsinghcheema5136 4 года назад +2

    ਸਿਰੇ ਦੀ ਗਾਇਕੀ ਧੁਰ ਦਿਲ ਦਿਮਾਗ ਵਿੱਚ ਉਤਰਦੀ

  • @punjabankaur6787
    @punjabankaur6787 7 лет назад +9

    speechless sartaj ji

  • @tejendersingh7202
    @tejendersingh7202 5 лет назад +1

    Bose qc35 headphones 🎧 te eh song sunya pehli war lgya ki mere pase lage raas agye.. wa kya baat a jeonda reh sartaaj

  • @Navjotsingh_9851
    @Navjotsingh_9851 4 года назад +2

    ਮੇਰਾ ਰੋਣਾ ਆ ਗਿਆ