Satinder Sartaaj - Darda'n Wala Des (The Lost Country) | The Black Prince | New Punjabi Songs 2018
HTML-код
- Опубликовано: 23 июл 2017
- The Black Prince full movie is in cinemas now. Watch the all time biggest song by Satinder Sartaj "Darda'n Wala Des (The Lost Country)" music by Prem & Hardeep. A film by Kavi Raz starring Satinder Sartaaj, Jason Flemyng, Amanda Root, Shabana Azmi, Sophie Stevens. Subscribe SagaHits to get all the updates of the movie . Don't forget to Hit like, share and comment your thoughts about the movie.
Buy Full Album from iTunes : geo.itunes.apple.com/in/album...
Hear full album on Saavn : www.saavn.com/s/album/punjabi...
➤Subscribe SagaHits: ruclips.net/user/sagahits?sub_...
➤Follow SagaHits on:
Facebook: / sagahits
Instagram: / sagamusic
Twitter: / saga_hits
Snapchat: Saga Music Official (@sagamusichits)
Credits
Title : Darda'n Wala Des (The Lost Country)
Album : The Black Prince
Singer : Satinder Sartaaj
Music : Prem & Hardeep
Lyrics : Satinder Sartaaj
Label : Saga Music Pvt Ltd
Digitally Managed By : Unisys Infosolutions Pvt. Ltd Видеоклипы
2024 ਵਿੱਚ ਕੌਣ ਗ਼ੀਤ ਸੁਣ ਰਿਹਾ ਹੈ । ⚔️
Eh na puch veer
2024 ਵਿਚ ਕੌਣ ਸੁਣ ਰਿਹਾ
Mai😊
😢😢
😢
😢
ਚੜਤ ਸਿੰਘ ਤੇ ਮਹਾਂ ਸਿੰਘ ਵਰਗੇ ਜੁਝਾਰੂ ਯੋਧਿਆਂ ਦਾ ਪੋਤਰਾ ਦਲੀਪ ਸਿੰਘ 😢 ਇਸ ਹਲਾਤ ਚ ਦੁਨੀਆ ਤੋਂ ਜਾਵੇਗਾ .. .. ਕੋਈ ਸੋਚ ਵੀ ਨੀ ਸਕਦਾ ਸੀ
ਕਾਸ਼! ਜੇ ਕੋਈ ਮਹਾਰਾਜਾ ਰਣਜੀਤ ਸਿੰਘ ਵਰਗਾ ਯੋਧਾ ਫੇਰ ਆ ਜਾਵੇ ਅਤੇ ਦੋਹੇਂ ਪੰਜਾਬ, ਹਰਿਆਣਾ, ਹਿਮਾਚਲ, ਦਿੱਲੀ ਅਤੇ ਤਿੱਬਤ ਤੱਕ ਖ਼ਾਲਿਸਤਾਨ ਰਾਜ ਹੋਵੇ
Why not West Punjab Rawalpindi Lahore Gujrat bhera peshawar
@@SPARTACUS77537he has already written "both punjabs"
Khalistan nehi khalsa raaj only.anni dya
Kyon aa Maharaja Ranjit Singh... Tu kr lai Raaj kayam...tere tutte aa!!???.. Raaj liaave Maharaja Ranjit Singh, te tu social media te baitha tatte khurki javein😂...wah oye maa dia makhni khanya....ki cheej jammi ein tu😂....tu kr lai Raaj kayam....nale tu kehra os Raaj de vich Finance Minister lagg Jana...tu te fer ohi F da F e rehna... Ohde raaj ch, ohdi fauz ch tan sare Dharma de lok h c....tere varge tattlaan nu oh nede v nhi c kharrn dinda...
ਹੋਏਗਾ , ਜਰੁਰੁ ਹੋਵੇਗਾ ਖਾਲਸੇ ਦਾ ਰਾਜ 🙏
इस आवाज़ मे इतना दर्द है कि मैं बलिदानों की भूमि पंजाब पहुंच जाता है, कितना दर्द है सतिंदर सरताज सर की आवाज़ मे, 😭😭😭😭😭 काश शेर ए पंजाब की वारिश आज भी होते! इस देश के लिए कुर्बानी देने वालों के साथ ऐसा हुआ बहुत दर्दनाक है
@@mandeepsingh-jh6rb तो फिर जमाह शाह दुर्रानी ने मराठों पर हमले के लिए और दिल्ली को लूटने के लिए महाराजा रणजीत सिंह जी को पत्र लिखा तो उन्होंने उन्होंने जमाह शाह दुर्रानी को पंजाब पर करने क्यु नहीं दिया, यहा देश का मतलब जन्म भूमि पंजाब से तात्पर्य है
I wonder what kind of people they are who sided with British only after 10 years of capture of their kingdom by British. While Duleep singh was going through all this, sikhs were fighting wars for British. After British took Duleep singh, they did not find another leader or ruler, they sold their loyalty to British
80 percent of kingdom of ranjit singh was in present day Pakistan. Patiala, nabha, and jeend was never part of ranjit singh empire. Present Malwa part of Punjab was in Bikaner estate.
They never had or have the courage to ask for the Pakistani Punjab.
@@mandeepsingh-jh6rb we don’t need to hijack Ranjeet singh, u have only one king to be proud of and whose empire lasted only 50 years and with its maximum territory only 10 years. U guys could not remain loyal to him also and betrayed his kingdom only after 17 years of his death.
ਅੱਜ 2020 ਵਿੱਚ ਇਹ ਗੀਤ ਕੌਣ ਸੁਣ ਰਿਹਾ ਹੈ। ਵਾਹ ਮੈਂ ਇਹ ਗੀਤ ਕਿੰਨੇ ਹੀ ਵਾਰ ਸੁਣ ਲਿਆ ਪਰ ਮਨ ਨਹੀਂ ਭਰਦਾ ਬੱਸ ਇਸ ਤੋਂ ਅੱਗੇ ਦੁਨੀਆਂ ਖੱਤਮ ਆ
@@hockeytech.9988? 🙄 🤔
@@sikhnekanaamzindagi8746 ..kon c black price ???
@@deepsingh4322 he was son of maharaja ranjit singh
@@deepsingh4322 mahraja dlip singh😔
ਰੌਣ ਦਾ ਦਿਲ ਕਰਦਾ ਸੁਣ ਕੇ 😭
ਸਰਤਾਜ ਆਪਣੀ ਵਖੱਰੀ ਪਹਿਚਾਣ ਬਣਾ ਗਿਆ❤️
ਇਕ ਵਾਰ ਸਿੱਖ ਨੰੂ ਦਰਦ ਚੇਤੇ ਕਰਾ ਗਿਆ
Respect
ਰੂਹ ਨੂੰ ਫੂਕ ਦੇਣ ਵਾਲਾ ਇਤਿਹਾਸ 😭😭,, , ਸਿੱਖ ਰਾਜ ਜਿੰਦਾਬਾਦ 🙏
ਮਹਾਰਾਜਾ ਦਲੀਪ ਸਿੰਘ ਵਾਂਗ ਸ਼ਹੀਦ ਭਾਈ ਖੰਡੇ ਦੀ ਯਾਦ ਦਵਾਉਂਦਾ ਇਹ ਗੀਤ ਹਮੇਸ਼ਾਂ ਲਈ ਅਮਰ ਹੈ❤😢
Waheguru 🙏🏻
😢😢😢
PUNJAB VICH HALE V BAHUT KHANDE NE
Waheguru ji
One only -- Khalsa Raaj -- Our own Khalsa Raaj
Aj V Sada....Dardaan wala Dais Punjab....Punjabi putraan nu Awaazaan marr riya a....Sadi Maan Boli Punjabi v sanu awaazaan marr rai a...Punjabi putroo menu bacha looo...Urdu/Hindi/English pichay lag k apni maan boli na bhulooo 😭😭😭
Love from Gujranwala, Punjab, Pakistan ♥
Love from Harike Pattan Amritsar Punjab
Veer punjabi boli da zyda katal pakistan vich hi ho rya,
@@everythingispossible2000
Sai gal a veer g....par hun sanu aqal a rai a....Punjabi jaag ray nay
@@TajamalGhumman veer sab tho vaadi gal education di hundi jive indian punjab vich sanu sab tho Phila punjabi language sikai jani aw fir vad vich duzya. Me yakeen nahi dave nal keh sakda k jis bace nu usdi mother tongue vich science, social studies di knowledge diti jave oh sab too best eh
@@TajamalGhumman Good to know ji
ਕਿੰਝ ਰੁਲਿਆ ਏ ਫਰਜ਼ੰਦ ਕਿਸੇ ਦਰਬਾਰ ਦਾ
ਮਹਾਰਾਜਾ ਦਲੀਪ ਸਿੰਘ 🙏
ਗੱਦਾਰਾਂ ਲੁੱਟਿਆ ਏ ਖ਼ਾਲਸ ਰਾਜ
ਏ ਫਿਲਮ ਦੇਖਣ ਤੋਂ ਬਾਅਦ ਸੀਨਾ ਹੋਰ ਚੌੜਾ ਹੋ ਗਿਆ ਕੇ ਮੈਂ ਸਿੱਖ ਹਾਂ 😭
ਕੋਈ ਸ਼ਬਦ ਨਹੀਂ । ਬਹੁਤ ਗਾਇਕ ਸੁਣੇ, ਪਰ ਅਜਿਹਾ ਗੀਤ ਅੱਜ ਤੱਕ ਨਹੀਂ ਸੁਣਿਆ 😥
mst
Eh gana ni bro, rh sada dukh a jo sdia to dil ch a,Raj krega Khalsa.
Waheguru ji sartaj sahb nu hmesa chd di kla bakhsn ji
Sahi keha 🥀🥀🥀🖤
Am tamilian......i dont understand the meaning of the song ......but something is killing my heart........love you punjabis.....
This is tragic story of son of Maharaja Ranjit Singh, Dalip Singh and Fall of the kingdom of Punjab 😭
love u to
Love you too
@@rj14053 💔💔💔💔💔😭
We love out Tamil brothers. We know what happened in Sri Lanka
ਮਹਾਰਾਣੀ ਜਿੰਦ ਕੌਰ ਤੇ ਮਹਾਰਾਜਾ ਦਲੀਪ ਸਿੰਘ ਜੀ ,ਦਿਲ ਵਿੱਚ ਪੰਜਾਬ ਵਾਪਸ ਆਉਣ ਦੀ ਆਸ ਲੈਕੇ ਇਸ ਦੁਨੀਆਂ ਨੂੰ ਅਲਵਿਦਾ ਆਖ ਗਏ
ਇਹ ਗੀਤ ਮੇਰੀ ਰੂਹ ਤੱਕ ਗਿਆ ਹੈ ਜਿਸ ਨੇ ਮੈਨੂੰ ਸਾਡੇ ਰਾਜ ਬਾਰੇ ਸੋਚਨ ਤੱਕ ਮਜਬੂਰ ਕਰ ਦਿੱਤਾ 🙏
Ryt bro main Daly a song sun ke apne Raj khon de gl soch da
ਮੈਂ ਜਦੋਂ ਬੀ ਇਹ ਗੀਤ ਸੁਣਦਾ ਮੇਰੇ ਅੱਥਰੂ ਵਗਣੋ ਨੀ ਰੁਕਦੇ ,,
ਅੱਜ ਸਾਡੇ ਕੋਲ ਆਪਣਾ ਰਾਜ ਹੁੰਦਾ, ਸਾਡੀ ਸ਼ਾਨ ਈ ਵੱਖਰੀ ਹੋਣੀ ਸੀ
ਬਾਈ ਹੁਣ ਦੂਰ ਨਹੀਂ...ਅਪਣਾ ਰਾਜ ਆਉਗਾ ਤੇ ਹਰ ਧਰਮ ਇੱਜਤ ਨਾਲ ਸਿਰ ਝੁੱਕਾ ਕੇ ਸਲਾਮ ਕਰੁ
Din oh nia rahe ta din eh v ni rehnge auga khalsa raj wmk 🙏
ਸਹੀ ਕਿਹਾ ਦਿਲ ਫੱਟ ਜਾਂਦਾ ਸੁਣ ਕੇ ਤੇ ਸੋਚ ਕੇ. ਸਰੀਰ ਟੁੱਟਣ ਲੱਗ ਜਾਂਦਾ
ਸ਼ਬਦ ਨਹੀਂ ਮਿਲ ਰਹੇ ਫਿਲਮ ਦੀ ਤੇ ਸਰਤਾਜ ਦੀ ਸਿਫਤ ਕਰਨ ਲਈ।ਅਖੀਰ ਵਿਚ ਇਸ ਗੀਤ "ਦਰਦਾਂ ਵਾਲਾ ਦੇਸ" ਵਿਚ ਤਾਂ ਸਰਤਾਜ ਨੇ ਮਹਾਰਾਜਾ ਦਲੀਪ ਸਿੰਘ ਦੀ ਜਿੰਦਗੀ ਦਾ ਪੂਰਾ ਦਰਦ ਹੀ ਆਪਣੀ ਸ਼ਾਇਰੀ ਅਤੇ ਆਵਾਜ਼ ਵਿਚ ਲੈ ਆਂਦਾ।ਜਿਉਂਦਾ ਰਹਿ "ਸਰਤਾਜ",ਪੰਜਾਬ ਦਾ ਮਾਣ।।।।
Karamjit Singh
gud
Karamjit Singh
Weheguru g
mere andar nafrat British govet vaste gdar dogrea vaste te hor British Indian army vaste patiala kings vaste oh har gdara nu meta dena chahuda jehna ne sanu gulam bbaeya eh song nhe sade Punjabia te sikha da dard va
asi sara apni ma kol dhrati ta ra k v black prince aaa apni sikhi tu door ha ta pakhandi baba da kol fasa hoya aaa ...... baimaam leader da agg v asi gulam ha .......
ਮੈਂ ਜਿਊਂਦੇ ਜੀਅ ਆਪਣਾ ਪੰਜਾਬ ਅਜ਼ਾਦ ਹੋਇਆ ਵੇਖਣਾ ਚਾਹੁੰਦਾ.....😢
Hun kehda gulam aa punjab, je gulam hai ta oh lokan di soch, jo k kde v azaad nhi ho sakdi.
Raman Deep being a fellow Punjabi, I agree with you bro. We are “free,” the only freedom we need is from our corrupt thoughts. These corrupt thoughts are the result of negative impact on innocent lives. Being a proud Sikh and a Punjabi, I support peace and unity amongst our community.
@@jkaur6312 sister main sehmat aa tuhade naal, par jado tak asi ghatia sarkar chunde rahage udo tak kujh nhi ho sakda, ek daru di botal piche ta ethe vota vehle lok apna zameer vech dinde aa
ਬਿਲਕੁਲ
@@user-fj7kz4zr8b .. Veer ji.. J botal piche naa vv vote denn... Taa v koi vdia option hai onna.. Captain... Badal... Kejriwal.... ???.
.. Vote aaa nll bnni sarkar koi vv... Minority (sikh) aa lii kde vv fayademandd nhii ho skdee...
Nlle baii... Onn wale time ch punjab vchh... Bhaeyaaa diya vote A nll koi bhaye aa jitoo gaa..
ਜਦੋਂ ਵੀ ਗੀਤ ਸੁਣਦਾ ਅੱਥਰੂ ਨੀ ਰੁਕਦੇ ਸਾਡਾ ਵੀ ਰਾਜ ਸੀ ਸਾਡਾ ਰਾਜਾ ਵੀ ਕੱਲਾ ਹੀ ਦਿਲ ਵਿਚ ਗਮ ਲੇ ਗਿਆ😢
Sahi gall g
Sahi gal aa
Bilkul Sahi
Sahi gal
Sahi gal veere😒😒
ਮੈਂ ਬਾਹਰ ਬੈਠਾ ਇਹ ਗੀਤ ਸੁਣ ਕੇ ਰੋ ਲੈਣਾ ਜੇ ਸਾਡਾ ਰਾਜ ਹੁੰਦਾ ਕਦੇ ਆਪਣਾ ਪੰਜਾਬ ਛੱਡ ਕੇ ਬਾਹਰ ਨਾ ਆਉਣਾ ਪੈਂਦਾ ਜਲਦੀ ਵਾਪਸੀ ਕਰਾਂਗੇ ਪੰਜਾਬ ਨੂੰ
ਮੈਂ ਵੀ ਰੋਜ ਸੁਣਦਾ ਬਾਹਰ ਬੈਠਾ
ਮੈਨੂੰ ਦਰਦਾਂ ਵਾਲਾ ਦੇਸ ਅਵਾਜਾਂ ਮਾਰਦਾ..
ਕੋਈ ਰੀਸ ਨਹੀਂ ਸਰਤਾਜ ਦੀ ਕਲਮ ਦੀ 🙏🏻👏🏻
koi shabad nahi beyan karan da sartaj sahab kya baat hai sanu hai k sade virse vich sartaj g varge singer ne i praud of you sir
ਮਹਾਂਰਾਜਾ ਦਲੀਪ ਸਿੰਘ ਦੇ ਦਿੱਲ ਵਿੱਚ ਦੇਸ ਤੋਂ ਵਿਛੋੜੇ ਦੇ ਦਰਦ ਨੂੰ ਬਾਖੂਬੀ ਬਿਅਾਨ ਕੀਤਾ ਹੈ, ਬਾੲੀ ਸਰਤਾਜ ਜਿੳੂਂਦਾ ਰਹਿ...
ਆਪਣੀ ਮਿੱਟੀ ਤੋਂ ਦੂਰ ਵਸਣ ਵਾਲੇ ਹਰ ਇੱਕ ਪੰਜਾਬੀ ਦੀ ਦਰਦ ਭਰੀ ਦਾਸਤਾਨ ਹੈ ਇਹ ਗੀਤ । ਜੀਓ।
This song is not only about maharaja dalip Singh.. it’s the story every punjabi every migrant away from home... feeling the pain tragedy of being away from own land, family culture ... salute to you sir for this masterpiece....
Well said ਵੀਰੇ
💯💯
"Kinj rulya hai farzand kisay darbar da " this line defines the story of the whole movie. Heart touching lyrics !
love U sardar sahab😍... Punjab Pakistan 🇵🇰
Hasnat Ahmed hello Bai g
Vasda reh veere
Menu kadi kadi eho jee feeling aandi hegi andro ki sanu India toh jyada pak sanu jyada pyar karde hege ne
@@hindurashtravadi2563 hnji..gl ta shi hai...kaafi saara pyar aanda roj border pr ..
Hasnat Ahmed, Sade Dil Diyan ,, WAHEGURU, ALLAH ,hi Janda hai
ਲੱਖਾਂ ਦੁੱਖ ਆਪਣੇ ਅੰਦਰ ਹੀ ਸਿਮਟ ਗਏ।
#ਮਹਾਰਾਜਾ_ਦਲੀਪ_ਸਿੰਘ_ਜੀ🖤🥀
ryt 😔
@@rajandeepkour5247 hanjii 😓
@@rajandeepkour5247 where are you from mam
@@arshdeepsingh2894 sunam
@@rajandeepkour5247 ohh nice peshe cho teacher oo tusi??
ਮੇਰੇ ਪਿੰਡੋਂ ਦੂਰ ਦੁਰਾਡੇ ਇੱਕ ਨਿੱਕਾ ਜਿਹਾ ਬਾਲ ਨਿਆਣਾ ਗੁੰਮ ਗੲੀ ਆਪਣੀ ਮਾਂ ਲੱਭਦਾ ਅੈ
ਦਹਿਸ਼ਤ ਗੁੰਨੇ ਦੌਰ ਦੇ ਅੰਦਰ ਗਲੀਆਂ ਦੇ ਵਿੱਚ ਰੁਲਦਾ ਫਿਰਦਾ ਤਖ਼ਤ ਲਹੌਰ ਦੀ ਛਾਂ ਲੱਭਦਾ ਅੈ
ਸਾਡਾ ਮਹਾਰਾਜਾ ਦਿਲ ਚੋਂ ਬਹੁਤ ਸਾਰੇ ਗਮ ਲੈਂ ਕੇ ਇਸ ਦੁਨੀਆਂ ਤੋਂ ਤੁਰ ਗਿਆਂ (ਖਾਲਸਾ ਰਾਜ ਜਿੰਦਾਬਾਦ)
Waheguru ji
🙏waheguru ji
punjab is for punjabis
Bilkul sahi keha bai 😔
😢😢😢😢😫😢
I told my White friend about the story of the film and she was so surprised to know about Sikh Kingdom and she is going to watch it on her day off ❤️❤️🇨🇦🇨🇦
City Skyline
With the help of our own home thieves 😍😍😍
ਦੇਖ ਲਯੀ ਓਹਨੇ ?ਕੀ ਰਿਆਕਸ਼ਨ ਸੀ ਓਹਦਾ
ਇਹ ਗੀਤ ਸੁਣਕੇ ਦਿਲ ਵਿੱਚ ਇਕ ਟੀਸ ਜਿਹੀ ਨਿਕਲਦੀ ਆ ਕੇ ਅਸੀਂ ਲੁੱਟੇ ਵੀ ਗਏ ਅਤੇ ਪੱਟੇ ਵੀ ਗਏ 😢😢
ਬਾਈ ਖੰਡੇ ਤੈਨੂੰ ਦਿਲੋਂ ਸਲਾਮ ਆ ❤❤
ਲੱਖ ਲਾਹਣਤ ਭਾਰਤ ਇੰਗਲੈਂਡ ਵਰਗੇ ਦੇਸ਼ਾਂ ਦੇ ਅਖੋਤੀ ਜਮਹੂਰੀ ਸਿਸਟਮ ਤੇ ਜਿਨਾਂ ਸਾਡੇ ਵੀਰ ,ਮਾਤਾ ਭੈਣਜੀ ਦੇ ਜਮਹੂਰੀ ਹੱਕ ਖੋਹੇ
ਨਾਂ ਸਾਡੇ ਦਲੀਪ ਮੁੱਕੇ ਨਾਂ ਖੰਡੇ ਮੁੱਕਣਗੇ
ਜਦ ਜਦ ਇਹ ਗੀਤ ਸੁੱਣਦੇ ਬਾਈ ਦੀਪ ਦੇ ਅਮ੍ਰਿਤਪਾਲ ਬਾਰੇ ਸੋਚਦੇ ਤੂੰ ਓਥੇ ਓਥੇ ਹੀ ਹੁੰਦਾ
ਕਹਿੜੇ ਲੰਡੂਆ ਨੂੰ ਰਾਜੇ ਨਾਲ ਜੋੜ ਰਹੇ ਹੋ ਸਰਮ ਦਾ ਘਾਟਾ ਤਹਾਨੂੰ ਖੋਤਿਉ
@@Surinderkumar-vb3ggtenu sharam da ghata mental
Deep Sidhu ohh hai Jo panth naal khdeya apni personal life chhdd
Avatar Singh khanda azaad de father saab Punjab di azaad lyi shaheed hoe snn te ohh " the lost country " PUNJAB DI azaadi lyi APNI jaan di baazi LGAYA
Hmesha ohh duleep Singh ji di cemetry te jake loka nu dsda rea tera khwaab ik din zarur Pura hoega duleep Singh
Sunlae Jake tu ranjeet bawa da new song
Jdd sikh RAAJ aawe taa duleep Singh TU RAAJ kre
Te tu EHNA yodheya nu faltu bol rea
Mtlb raj krega KHALSA de anti aa tu
Anti sikh lgda tu
@@Surinderkumar-vb3gglost country mtlb - khalsa raaj jo ki British thlle aa gya c
Ohi khalsa raaj di ajj gll krda ohh hi asll punjabi ho skda hai
Jo anti khalsa raaj- khalistan aa ohhde mnn vich koi respect nhi aa maharaja ranjeet singh, duleep singh ji te akaali phula singh ji lyi
Raaj krega KHALSA
Khalistan zindabad 🙏🙏
😭😭😭 ਕਾਸ਼ ਉਹ ਮਾਵਾਂ ਆਪਣੇ ਪੁੱਤਾਂ ਨੂੰ ਆਹ ਗੱਲਾਂ ਦੱਸ ਦੇਣ ਜੋਂ ਨਿਆਣਿਆ ਨੂੰ ਹਿੰਦੀ ਦੀ ਤਾਲੀਮ ਦੇ ਰਹੀਆਂ ਤੇ ਅਸੀ ਆਉਣ ਵਾਲੇ ਸਮੇਂ ਚ ਆਪਣੀ ਸਰਜ਼ਮੀਨ ਦੇ ਆਪ ਵਾਰਿਸ ਹੋਈਏ
Good
Wah ji
ਅਸੀਂ ਆਪਣੀ ਜਗ੍ਹਾ ਸਹੀ ਹਾਂ ਪਰ ਜ਼ਿਆਦਾਤਰ ਸ਼ਹਿਰੀ ਬਾਣੀਏ ਲੋਕ ਫੂਕ ਚ ਆ ਕੇ ਹਿੰਦੀ ਬੋਲਣ ਵਿੱਚ ਮਾਣ ਮਹਿਸੂਸ ਕਰਦੇ ਹਨ ਲਾਹਣਤਾ ਅਜਿਹੀ ਸੋਚ ਤੇ
Bahr Canada America UK jaan ch koi problem nhi but hindi di taleem to problem hai waah kya baat hai.
Hindi te Punjabi dono saadia apnia bhashava ne koi fark nhi dona ch. Jinna apnapan hindi ch hai unna hi Punjabi ch.
@@vasuupadhyaya2603 asi apnia nu keh rahe aa veer tenu kise mada ni bolia na hi hindi nu
Plz I request all punjabi and world's people plz see the black Prince movie and support for best singer, writer and actor also kind heart person
SAD DIL dhillon zrur sir we everyone respect the true talent
Mr Thanks my dear with my heart
God bless you
Can I get the full movie link
@@markhoresurgical8389 Jehde Veera bhaina ne black prince nhi veakhi..oh Netflix download kro ik month lai free hunda .. month poora hon to pehla account delite mar deo nhi ta pese kat jangye
I am from bengal.i don't understand Punjabi but this song melt my heart.so nice and pure.
Hii
This song is sikh empire history song
@@sukhveersingh1598 apne Ghar ja ke apni bhen nu Hi keh....
I lost sikh empire
ਇਹ ਪੀੜ ਭਰਿਆ ਗੀਤ ਅਪ੍ਰੈਲ ੨੦੨੨ ਵਿੱਚ ਵੀ ਸੁਣਿਆ ਜਾ ਰਿਹਾ ਹੈ….ਇਹ ਸਾਡੇ ਪਿਆਰੇ ਮਹਾਰਾਜੇ ਤੇ ਖ਼ਾਲਸਾ ਰਾਜ ਦੀ ਯਾਦ ਦਵਾਉਂਦਾ ਹੈ, ਜੋ ਅਸਾਂ ਫਿਰ ਹਾਸਲ ਕਰਨਾ ਹੈ♥️⛳️⛳️⛳️⛳️⛳️
sardar sahab koi punjAbi singer twada muqabla ni kr skda..... Most Heart touching voice😍.... punjab Pakistan 🇵🇰
Good brother
Pakistan de kis sehar ton tusi bhaji ?
Eh song os time nu represent karda jado bhart te Pakistan ek c. Es karke eh dono sides de punjabiya nu eh song rova danda.
Love JATT from Harike Pattan Amritsar PUNJAB
Hasnat bhra..kash eh partition na hoyi hundi te punjab na vandya jnda..asi tuanu bot pyar krde a..god bless u
This is Maharaja Duleep Singh's soul,singing..through dr Satinder Sartaj. Crying crying for the last two days.
Sukhbinder Singh me also bro
ਸੱਚੀ ਵੀਰੋ ਸੋਚ ਕੇ ਦੇਖੋ ਕਿੰਨਾ ਧੱਕਾ ਹੋਇਆ ਸਾਡੇ ਪੰਜਾਬ ਨਾਲ ਕਿੰਨਾ ਵੱਡਾ ਰਾਜ ਅੱਧੇ ਨਾਲੋ ਜਾਇਦਾ 47 ਵਿੱਚ ਮਿਲੀ ਗੁਲਾਮੀ ਖਾ ਗਈ ਫਿਰ ਹਰਿਆਣਾ ਤੇ ਹਿਮਾਚਲ
ਕਿੰਨਾ ਛੋਟਾ ਕਰ ਤਾ ਪੰਜਾਬ ਨੂੰ ਵਾਹਿਗੁਰੂ 🙏🙏🙏
Born a Sikh , converted to Christianity at age of 7, lives his adult life as English and a Christian.
BUT
One meeting with Mother and remembrance of Guru Nanak Gobind and father Ranjit Singh was enough to make Dalip Singh Return to Sikhi and become a rebel. 😭❤️🙏
ਸਰਤਾਜ ਜੀ ਬਹੁਤ ਧੰਨਵਾਦ ਜੀ ਤੁਹਾਡਾ ਤੁਸੀ ਮਹਾਰਾਜਾ ਦਲੀਪ ਸਿੰਘ ਦੇ ਇਤਿਹਾਸ😢 ਬਾਰੇ ਫਿਲਮ ਬਣਾਈ Waheguru tuhinu trakyiaa bksee🙏
22 g moajgarh sirsa ton
ਪੰਜਾਬ ਦਾ ਇੱਕੋ ਇੱਕ ਸਟਾਰ ਸਤਿੰਦਰ ਸਰਤਾਜ 👍👍👍👌👌👌
ਰੱਬ ਵਰਗੀ ਸਚਾਈ ਤੇ ਨਾਂ ਕਹੇ ਜਾਣ ਵਾਲਾ ਦਰਦ ਹੈ ਇਸ ਗਤੀ ਵਿੱਚ ਸਰਤਾਜ ਹੀ ਸਿਰਤਾਜ ਹੈ
ਵਾਹਿਗੁਰੂ ਸਾਨੂੰ ਦੁਬਾਰਾ ਰਾਜ ਭਾਗ ਵਾਲੇ ਕਰ ਦਿਉ😢😢😢😢
ਉਹ ਸਮਾਂ ਦੂਰ ਨਹੀਂ ਜਦੋਂ ਖਾਲਸਾ ਰਾਜ ਦੁਬਾਰਾ ਆਵੇਗਾ ਅਤੇ ਮਹਾਰਾਜਾ ਰਣਜੀਤ ਸਿੰਘ ਅਤੇ ਮਹਾਰਾਜਾ ਦਲੀਪ ਸਿੰਘ ਜੀ ਦੀਆਂ ਫੋਟੋਆਂ ਖ਼ਾਲਸਾ ਰਾਜ ਦੀ ਕਰੰਸੀ ਤੇ ਹੋਣਗੀਆਂ
Te eh west punjab toh start hoga
ਸਰਤਾਜ ਬਾਈ ਜੀ ਤੁਹਾਨੂੰ ਹਮੇਸ਼ਾ ਭਾਗ ਲੱਗੇ ਰਹਿਣ। ਰੱਬ ਸਦਾ ਚੜਦੀ ਕਲਾ 'ਚ ਰਖੇ।
ਸਰਤਾਜ ਮੇਰਾ ਮਹਾਰਾਜ ❤️❤️
ਮੈਂ ਸੱਚੀ ਇੰਨੀ ਵਾਰ ਕੋਈ ਵੀ ਗੀਤ ਲਗਾਤਾਰ ਨਹੀ ਸੁਣਿਆ ਜਿੰਨੀ ਵਾਰ ਇਹ ਸੁਣ ਲਿਆ
ਇੰਨਾ ਦਰਦ ਬਿਆਨ ਕੀਤਾ ਸੱਚੀ ਮੇਰਾ ਕਈ ਵਾਰ ਮੰਨ ਭਰ ਆਇਆ ਸੁਣ ਕੇ
ਜੇ ਅੱਜ ਪੰਜਾਬ ਵਿੱਚ ਕੋਈ ਰਣਜੀਤ ਸਿੰਘ ਦਾ ਕੋਈ ਅੰਸ਼ ਹੁੰਦਾ ਤਾਂ ਇਹ ਗੀਤ ਸੁਣ ਕੇ ਆਪਣੇ ਰਾਜ ਵਿੱਚੋਂ ਕੁਝ ਹੀਸਾ ਦੇ ਦਿੰਦਾ
ਤੁਹਾਡੇ ਵਰਗਾ ਕੋਈ ਨਹੀ ਸਰਤਾਜ ਸਾਬ ਨਾ ਕੋਈ ਬਣ ਸਕਦਾ 👍👍👍👑👑
Putt Sardaran da 100 % sach kiha veer
❤️
ਮੈਂ ਇਹ ਫਿਲਮ ਦੋ ਵਾਰ ਸਿਨੇਮਾ ਘਰ ਵਿਚ ਵੇਖ ਚੁੱਕਾ ਹਾਂ ਪਰ ਹਾਲੇ ਵੀ ਮਨ ਨਹੀਂ ਭਰਦਾ।
ਕੀ ਇਹ ਫਿਲਮ ਇੰਟਰਨੈੱਟ ਤੇ ਉਪਲਬਧ ਹੈ ਵੀਰ ਜੀ?
Main gaane nai sunda.. but ehnu 1000 vaar sunleya hona
ਜਿੰਨੀ ਵਾਰ ਵੀ ਰਿਹ ਗੀਤ ਸੁਣਦਾ ਅੱਖਾਂ ਵਿੱਚ ਪਾਣੀ ਆ ਜਾਦਾਂ । ਪੁਰਾਣੇ ਪੰਜਾਬ ਦਾ ਚੇਤਾ ਆ ਜਾਦਾਂ ਕਰੇ ਰੱਬ ਮੇਹਰ ਜਲਦੀ ਉਹੀ ਖਾਲਸਾ ਰਾਜ ਵਾਲਾ ਸਮਾਂ ਫੇਰ ਆ ਜਾਵੇ । ਕੋਈ ਸ਼ਬਦ ਨਈ ਗੇ ਸਰਤਾਜ ੨੨ ਲਈ
kine saal hogye veer sundea nu har waar rona anda song sunke kiwe ma putt rullde rullde es dunia toh chale gye kine dukh c ma putt nu andro oh ohi jande c jo nal he lai gye 😢😢😭😭
ਅੱਜ ੨੦੨੩ ਵਿੱਚ ਵੀ ਕੌਣ ਕੌਣ ਇਸ ਗੀਤ ਨੂੰ ਵਾਰ ਵਾਰ ਸੁਣ ਕੇ ਓਹੀ ਦਰਦ ਨੂੰ ਮਹਿਸੂਸ ਕਰ ਰਿਹੈ... 😢
Mein 2023 ch September ch dekhi movie har song dil chir janda Maharaj Dilip sigh da createrrr sartaj ne too good nibaya❤❤❤❤❤
ਆਪਣਾ ਰਾਜ ਭਾਗ ਵਾਪਿਸ ਲਵਾਂਗੇ।। ਅੰਤਰਰਾਸ਼ਟਰੀ ਪੱਧਰ ਤੇ ਆਪ ਵਿੱਚਰਾਂਗੇ ਨਾ ਕਿ ਕਿਸੇ ਹੋਰ ਸਰਕਾਰ ਨੂੰ ਆਪਣੇ ਮਾਲਕ ਬਣਾ ਕੇ ਆਪਣਾ ਨੁਕਸਾਨ ਕਰਵਾਈ ਜਾਵਾਂਗੇ ।। ਅਸੀਂ ਪੰਜਾਬੀ ਕੌਮ (ਸਾਰੇ ਧਰਮ) ਬਹੁਤ ਅਮੀਰ ਵਿਰਸੇ ਦੇ ਮਾਲਿਕ ਹਾਂ ਜੋ ਕਿ ਇਹ ਮੌਜੂਦਾ ਮੁਲਕ ਵਾਲੇ ਖਤਮ ਕਰ ਰਹੇ ਹਨ।। ਆਪਣਾ ਇੱਕ ਮੁਲਕ ਸੀ ਜਿਹੜਾ ਖੋਹ ਲਿਆ ਗਿਆ ਕਿਉਂਕਿ ਆਪਣੀ ਸੋਚ ਪੂਰੇ ਸੰਸਾਰ ਨੂੰ ਬਦਲ ਦੇਣ ਵਾਲੀ ਹੈ।। ਆਪਣੀ ਅਹਿਮੀਅਤ ਪਛਾਣੋ ਕਿ ਤੁਸੀਂ ਮਾਲਕ ਓ ਨਾ ਕਿ ਕਿਸੇ ਮੁਲਕ ਦੇ ਗੁਲਾਮ ਜੋ ਆਪਣੇ ਨਿਯਮ ਤੁਹਾਡੇ ਤੇ ਲਾਗੂ ਕਰੀ ਬੈਠਾ ਹੈ।।
Tony Stark
Sorry Veer
It is no solution because people like Badal will then be Presidents instead of CM. It will lead to even more exploitation. Only solution seems to vote for genuine people which are itself rarity but anyway unless we don't use vote wisely there is no respite.
Ron Sandhu we are not safe under Indian system.
Mera Sohna Des punjab aJ Moot peene Loka de kabje vich hai .
Kaash mera sohna desh dubara sone di chidi ban jaave
Agry with you tony stark. Fuck off indian corrupt system
I am from Pakistan Punjab lohare wow my tears can't stop if u listion this song careful what a powerful meaning of this song my grand parents was from India Amersit love u Punjabi brother and sister God bless u whi gureu
1mother two real border..
Landa punjab.
Charrda punjab
Tusi hi tan beda garak kitta es desh da....apni maa chooudan nu bnaea c Pakistan
@@planetindiainside2765
teri iss painyaakaan wali mentality di waja tun baya c Pakistan.
Planet India Inside nafrat faila reha beta tusi
Planet India Inside number dyi apna
ਜਦੋਂ ਵੀ ਮੈਨੂੰ ਖਾਲਸਾ ਰਾਜ ਚੇਤੇ ਆਉਂਦਾ ਤੇ ਮੈ ਆਪਣੇ ਪੰਜਾਬ ਨੂੰ ਚੇਤੇ ਕਰਕੇ ਇਹ ਗੀਤ ਸੁਣਦਾ
ਮੇਰੀ ਜਿੰਦਗੀ ਦਾ ਸਭ ਤੇ ਮਹਾਨ ਗੀਤ ਜੋ ਮੈ ਸੁਣਿਆਂ 🙏👌
😢😢😢
ਬਾਹਰਲੇ ਮੁਲਕ 'ਚ ਆ ਕੇ ਬਹੁਤ ਡੂੰਗੀ ਸੱਟ ਮਾਰਦਾ ਿੲਹ ਗੀਤ.... ਆਵਦੇ ਆਪ ਤੇ ਲਾ ਕੇ ਦੇਖੀਏ ਤਾਂ ਏਹੀ ਹਾਲ ਆ
Charanpreet Singh Bilkul sahi keha veer 😟
sahi gal a vire
Charanpreet Singh ji bilkul sahi. Kaon samaju sada bhi dookh.
wow.
Charanpreet Singh eh gaana sunn k roon nikkal jaanda ke assi kiu apna des punjab shaddea
Tragic story of pain, sepration and tears.
ਬਹੁਤ ਦੁੱਖ ਲਗਦਾ ਹੈ ਕਿ ਇਹ ਸਭ ਕੁਜ ਕਿਊ ਹੋਇਆ । ਪਰ ਬਹੁਤ ਚੰਗਾ ਵੀ ਲਗਦਾ ਹੈ ਕਿ ਸਰਤਾਜ ਵੀਰ ਨੇ ਉਨ੍ਹਾਂ ਦੀ ਜੀਵਨੀ ਲੋਕ ਅੱਗੇ ਪੇਸ਼ ਕੀਤੀ । ਤੇ ਬਹੁਤ ਫ਼ਕਰ ਵੀ ਮਹਿਸੂਸ ਵੀ ਹੁੰਦਾ ਹੈ ਕਿ ਅਸੀਂ ਓਨਾ ਦੇ ਬੱਚੇ ਹਾਂ।
Mera sohna desh Punjab.... purana Punjab 😭😭❤️...... nshe naal jhooj da, kde sarkaar de dhakke, kde guruaa di beadbi, padan wastte bache bhr ja re ne, kisaana nl dhakke yrrr.... bassss hun -- Khalsa Raaj hi har cheej da hall hai....koi ni sunda. ... apna Bharat kehn wale v ni sunde na ehna sunna.... bss We want Khalsa Raaj 🦅🌸... jithe sbh khush rehn.
Only satinder sartaaj is one who writes and sings what he loves to, rest of the singers are singing for others. Thats the difference. Until you dont sing from your heart it will never be reach to heart. The real kohinoor of punjab "SARTAAJ "❤️
Satinder apni rooh da badshah vi hai te ghulam vi. Koi rees nahi ussdi.
Koi muqabala nahi is bande da, sartaaj sartaaj hi hai salute hai tenu🙏
Y’all im crying while listening to this 🥺🥺😢😢 .It’s so heartbreaking to see how the Sikhs where treated by the British.I’ve heard of the name a couple of times but when I watched the movie with my parents a couple days ago I was in shock and made me realize who I was as a first generation Indian American and how much my parents sacrificed for me and my little brother to be living in a country where I have no chance of getting killed
ਜਿਸ ਦੇਸ਼ ਦਾ ਰਾਜਾ ਹੀ ਇਦਾ ਰੁਲਿਆ ਹੋਵੇ ਉਸਦੀ ਪਰਜਾ ਕਿਵੇ ਸੁਖੀ ਰਹਿ ਸਕਦੀ।
ਪਹਿਲਾ ਇਹ ਗੀਤ ਸੁਣ ਕਿ ਮਹਾਰਾਜਾ ਦਲੀਪ ਸਿੰਘ ਦਾ ਚੇਤਾ ਆਉਂਦਾ ਸੀ ਤੇ ਅੱਜ ਬਾਈ ਖੰਡੇ ਨਾਲ ਵੀ ਓਦਾ ਹੀ ਹੋਇਆ ।
ਅੱਜ ਇਕ ਵਾਰ ਫੇਰ ਦਲੀਪ ਸਿੰਘ ਆਪਣੇ ਰਾਜ ਭਾਗ ਲਈ ਲੜਦਾ ਲੜਦਾ ਅੰਤਿਮ ਸਮੇ ਆਪਨੀ ਸਰ ਜ਼ਮੀਨ ਤੋ ਮੋਹਤਾਜ ਹੋ ਗਿਆ ।
"ਹਮਦਰਦੋ ਮੇਨੂੰ ਉਸ ਜਮੀਨ ਤੇ ਲੈ ਜਾਨਾ,
ਨਹੀ ਤੇ ਮੇਰਾ ਖੁਆਬ ਅਧੂਰਾ ਰਹਿ ਜਾਨਾ । "
Our Lost Empire #Sikh_Empire 💔🙏
ਚੱਕੀ ਫਿਰਦੇ ਸਿੱਖ ਜਿਗਰੇ ਪੱਥਰਾਂ ਵਰਗੇ ..... ਗੁਰੂਆਂ ਦੀ ਕਿ੍ਪਾ ਸਦਕੇ .....
ਪੁੱਤ ਮਰਗੇ ਜੰਮੂ ਦੇ ਡੋਗਰਿਆਂ ਦੇ, ਜਿਨਾ ਰਾਈ ਸੰਗ ਤੋਲ ਪਹਾੜ ਛੱਡੇ
ਖੜਕ ਸਿੰਘ ਜਹੇ ਰਾਜੇ ਨੂੰ ਜ਼ਹਿਰ ਦਿੱਤੀ, ਸੋਹਣੇ ਕੰਵਰ ਸੀ ਪੱਥਰ ਤੇ ਰਾੜ੍ਹ ਛੱਡੇ
ਸੁੱਚੇ ਰੇਸ਼ਮੀ ਥਾਨ ਸੀ ਹੱਥ ਆਏ, ਿਬਨਾ ਸਮਝ ਤੋਂ ਬਾਂਦਰਾਂ ਪਾੜ ਛੱਡੇ
ਐਰ ਗ਼ੈਰ ਦੀ ਕੀ ਪੰਛੀਆ ਗੱਲ ਕਰਨੀ, ਜਦੋਂ ਰਾਖਿਆਂ ਖੇਤ ਉਜਾੜ ਛੱਡੇ
ਕੋਈ ਦੂਰ ਦੀ ਗੱਲ ਨੀ ਜਗਤ ਉੱਤੇ, ਕਿਤੇ ਅਸੀਂ ਵੀ ਹੁੰਦੇ ਸੀ ਸ਼ਾਨ ਵਾਲੇ
ਸਾਡੇ ਸਿਰਾ ਤੇ ਕਲਗੀਆਂ ਸੋਂਹਦੀਆਂ ਸੀ, ਸਾਨੂੰ ਝੁਕਦੇ ਸੀ ਕਾਬਲ ਇਰਾਨ ਵਾਲੇ
ਸਾਡੇ ਕੇਸਰੀ ਨਿਸ਼ਾਨ ਸਾਹਿਬ ਅੱਗੇ, ਕਈ ਝੁਕਦੇ ਸੀ ਉੱਚੇ ਨਿਸ਼ਾਨ ਵਾਲੇ
ਬਿਨਾ ਪੁੱਛਿਆਂ ਇਧਰ ਨੀ ਝਾਕਦੇ ਸੀ, ਅੱਜ ਸਾਡੇ ਤੇ ਹੁਕਮ ਚਲਾਉਣ ਵਾਲੇ
ਗੁਰਬਖਸ਼ ਸਿੰਘ ਅਲਬੇਲਾ
Bilkul thik keha bro
kya baat a harman ji
gill harman 👌🙏
gill harman sach hai par Ajj kesri nishan sabb sirf matha tekan lyi reh gya,
Nice lines
Koi shabad hi nahi. Hanju a gaye sun ke. Kash aaj sada punjab ik alag country hunda. mai dawe nal keh sakda America warge desh nu takkar den di himat rakhni c 😓😓🙏🏻 MERA PUNJAB 🙏🏻
Dil nu pighla den vala song oh smaa kala dour punjab d
Ahsaas krke k ,😔😔😔hathon Punjab khusia Ron aounda😔😔
ਬਹੁਤ ਹੀ ਖੂਬਸੂਰਤ ਗੀਤ ਏਦਾਂ ਲਗਦਾ ਜਿਵੇਂ ਏਹੇ ਗੀਤ ਮੇਰੇ ਲਈ ਹੀ ਲਿਖਿਆ ਤੇ ਗਾਇਆ ਗਿਆ ਹੋਵੇ ।ਮੇਰੇ ਵੀ ਹਾਲਾਤ ਕੁਝ ਏਦਾਂ ਦੇ ਹੀ ਹਨ ।
ਸੁਪਣੇ ਪੂਰੇ ਕਰਨ ਲਈ ਪਰਦੇਸ ਆਏ ਸੀ ਹੁਣ ਘਰ ਵਾਪਿਸ ਆਉਣਾ ਇਕ ਸੁਪਨਾ ਬਣ ਗਿਆ ਹੈ ।ਬਹੁਤ ਦਰਦ ਹੈ ਇਸ ਗੀਤ ਅੰਦਰ ਏਹੇ ਵਾਰ ਵਾਰ ਰੁਲਾਉਗਾ ।ਸਤਿੰਦਰ ਸਰਤਾਜ ਜੀ ਬਹੁਤ ਧੰਨਵਾਦ ।
ਸੱਚ ਦੱਸਾਂ ਤਾਂ ਆਪਨੀ ਕੌਮ ਨੂੰ ਲੋੜ ਹੈ ਇਹੋ ਜਹੇ ਗੀਤਾਂ ਦੀ
ਮੈਂਨੂੰ ਆਹ ਗੀਤ ਸੁਣ ਮਹਾਰਾਜਾ ਦਲੀਪ ਸਿੰਘ ਦਾ ਦਰਦ ਬਿਆਨ ਹੋਇਆ, ਮਹਾਰਾਣੀ ਜਿੰਦਾਂ,ਦਾ ਓਹਨਾਂ ਤੇ ਕਿ ਬੀਤੀ ਭਾਰਤੀ ਹਕੂਮਤ ਨੇ ਬੱਸ ਮਹਾਂਰਾਜਾ ਦਲੀਪ ਸਿੰਘ ਨੂੰ ਕਸੂਰਵਾਰ ਬਣਾਇਆ।
ਦੁੱਖ ਹੈ 😭😭😭
#ਮੈਂ_ਮਹਾਰਾਜਾ_ਰਣਜੀਤ_ਸਿੰਘ_ਦੇ_ਜਾਣ_ਤੋਂ_ਬਾਅਦ_ਦਾ_ਇਤਹਾਸ_ਪੜਕੇ_ਅੱਖਾਂ_ਭਰ_ਆਉਂਦੀਆਂ_ਨੇ
ਸ਼ਾਹ ਮੁਹੰਮਦਾ ਇੱਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਹਰੀਆਂ ਨੇ
ਆਹ ਸਤਰਾਂ ਨੇ ਮੈਨੂੰ ਚੀਰ ਕੇ ਰੱਖ ਦਿੱਤਾ ।
ਤੇ ਉਸਤੋਂ ਬਾਅਦ ਜੋ ਬੀਤਿਆ ਸਿੱਖ ਕੌਮ ਤੇ ਓਹ ਤੇ ਹਾਲਾਤ ਬਿਆਨ ਕਰਨ ਔਖੇ ਆ 😭😭😭😭
#MissYouMaharajaRanjeet
#IMissOldPunjab
🥀🥀🥀🖤🖤🖤😭😭😭😭😭
ਰੂਹ ਨੂੰ ਸਕੂਨ ਦੇਣ ਵਾਲਾ ਗੀਤ ਸਰਤਾਜ ਵੀਰ ਜੀ ਵਾਹਿਗੁਰੂ ਤੁਹਾਨੂੰ ਚੱੜਦੀ ਕਲਾ ਵਿੱਚ ਰੱਖਣ
ਪੰਜਾਬ ਦੀ ਧਰਤੀ ਨੇਂ ਜਿੰਨੇ ਦੁੱਖ ਇਕੱਲੀ ਨੇਂ ਵੇਖੇ ਐ ਮੈਨੂੰ ਨਹੀ ਲੱਗਦਾ ਪੂਰੇ ਵਿਸ਼ਵ ਚ ਕਿਸੇ ਨੇਂ ਦੇਖੇ ਆ 😢
ਪਰ ਇਹ ਧਰਤੀ ਅੱਜ ਵੀ ਆਪਣੇ ਉੱਤੇ ਰਹਿਣ ਵਾਲੇ ਲੋਕਾਂ ਨੂ ਮਾਨ ਮਹਿਸੂਸ ਕਰਵੋਂਦੀ ਆ ਕੀ ਉਹ ਪੰਜਾਬੀ ਆ😊
ਮੈਨੂੰ ਮੇਰਾ ਦੇਸ਼ ਅਵਾਜ਼ਾਂ ਮਾਰਦਾ
ਮੇਰੀ ਰੂਹ ਵਿੱਚ ਰਲ਼ ਗਿਆ ਨੂਰ ਮੇਰੀ ਸਰਕਾਰ ਦਾ 🙏❤🙏 ਦਿਲ ਹਲੂਣਿਆਂ ਗਿਆਂ 💔
So sad to see such a tragedy of Maharaja Duleep Singh. This song has very well potrayed Maharaja's anguish about being robbed and feeling trapped. No words in the world can describe his agony. Hats Off to Sartaj for writing and singing so beautifully that It just felt like Maharaja Duleep singh was describing his pain himself. It never felt like i was listening to a song.God rest his soul in peace.
ਹਰ ਰੋਜ ਦੀ ਤਰ੍ਹਾਂ ਮੇਰੀ ਰੂਹ ਦੀ ਖ਼ੁਰਾਕ ਇਹ ਗੀਤ ਲੰਮੀਆਂ ਉਮਰਾਂ ਮਾਣੇ ਸਰਤਾਜ ਵੀਰ
Almost everyone belong to this darda wala Desh in a corner of his heart
ਜਿਹਨੁ ਸਮਜ ਨੀ ਅਾੲੀ ਗਾਣੇ ਦੀ ਓਹੀ ਬੰਦਾ deslike ਕਰ ਸਕਦਾ ੲਿਸ ਗਾਣੇ ਨੁ
Sartaj nu dislike nhi chahida
Black prince wrgi koi movie na bni hai te na hi ban skdi hai! Rabb mehar bnai rakhe sartaaj saab te!
Paramveer Singh
ਮਹਾਰਾਜਾ ਦਲੀਪ ਸਿੰਘ ਬਾਰੇ ਬਹੁਤ ਲੋਕ ਨਹੀਂ ਜਾਣਦੇ ਕਿੰਨੇ ਦੁਖ ਦੀ ਗੱਲ ਆ
ਸੱਚੀ ਇਹ ਗੀਤ ਸੁਣ ਕੇ ਖਾਲਸਾ ਰਾਜ ਦੀ ਯਾਦ ਆ ਜਾਦੀ
ਕਿਦਾ ਸਾਡਾ ਰਾਜ ਗਿਆ ਅਸੀ ਕਿਦਾ ਆਜਾਦ ਹੋਕੇ ਵੀ ਆਜ਼ਾਦ ਨੀ ਹੋ ਪਾਏ ਸੱਚੀ ਅੱਖਾਂ ਵਿਚ ਹੰਝੂ ਆ ਜਾਦੇ
ਸਰਤਾਜ ਦਾ ਹਰ ਗੀਤ ਜਾਨ ਕੱਢਣ ਵਾਲਾ
Proud to be sikh..💪💪
Saare punjabiaa'n nu dkhni chahidi aa ae real story
ਕਮਾਲ ਦਾ ਲਿੱਖਿਆ ਤੇ ਗਾਇਆ ਵੀਰ 🙏
ਕਦੇ ਵੀ ਨੀ ਰੱਜਦੇ ਸੁਣ ਸੁਣ ਕੇ
ਇਹ ਸੋਚੋ ਕਿਸ ਸੋਚ ਤੇ ਮਨ ਦੀ ਅਵਸਥਾ ਵਿਚ ਉਤਰ ਕੇ ਇਸ ਤਰਾਂ ਦੀ ਸ਼ਾਇਰੀ ਲਿਖੀ ਜਾਂਦੀ ਹੈ।
2022 ਵਿਚ ਅਚਾਨਕ ਇਹ ਸਤਰਾਂ ਯਾਦ ਆਈਆਂ...
"ਅਸੀਂ ਮਿੱਟੀ ਮੁਲਕ ਤੇ ਮਾਂ ਤੋਂ ਵੀ ਅਵਾਜ਼ਾਰ ਹੋਏ"
Main ohna da dhanwaad krda ha jo Sartaj bhaji de Es song nu samajde ne . Bcz it's song very different
Jo koma ujjar barbaad ho jandiya jina da raaj nahi hunda una koma da haal dushman ki krde sanu pata
The Black Prince makes you to rethink your identity. Once we were kings but now lost the track. May waheguru shower his kirpa on us.
Kiwen ruleya eh Farzand kise darbar da
Line give me goosebumps
(LEGEND)
ਮੈਨੂੰ ਮਿਲਿਆ ਨੀ ਕੋਈ ਸ਼ਖਸ ਮੇਰੇ ਇਤਬਾਰ।
ਕਿੰਨਾ ਦਰਦ ਆ ਇਸ ਲਾਇਨ ਵਿੱਚ, ਇੰਜ ਜਾਪਦਾ ਜਿਵੇਂ, ਮਹਾਰਾਜਾ ਦਲੀਪ ਸਿੰਘ, ਖੁਦ ਆਪ ਕਹਿ ਰਿਹਾ ਹੋਵੇ। 😢
Rooh hila diti song ne ..dalip singh da ena dard, kya likhya sade sartaj ne .. tuc sade time de legend howo ge,koi compete ni kr skda tuhanu lyrics ch
5 hours ch sirf 10k views lokaan nu heere di kadr ni a fer kehnde ne byi koi saaf suthra artist heni
Mai ji Bhoot aa Sartaaj haiga , ovi Hollywood lai jana hun...🙇
Mai ji Bhoot aa shi gll verr
yr 1, millon Aa
Sahi gal
22 ji lokaan nu gandd mandd kudaa karkat hi pasand a bus... Saaf sudhre gaane di kadar nu
ਇਹ ਸੁਣ ਕੇ ਕੋਈ ਸ਼ਬਦ ਬੋਲ ਨਹੀ ਹੁੰਦਾ ਮਾਣ ਮਹਿਸੂਸ ਪੰਜਾਬੀ ਹੋਣ ਸਿੱਖ ਹੋਣ ਤੇ ❣ repeat may 2022
ਹੜ ਪੀੜਤਾਂ ਲਈ ਇਕ ਦਿਲ ਤੋਂ ਅਰਦਾਸ ਕਰੋ। 😢😢 ਰਹਿਮ ਕਰ ਰੱਬਾ ਮੇਰਿਆ ਤੇਰੀ ਬਣਾਈ ਦੁਨੀਆਂ ਸਾਰੀ ਰਹਿਮ ਕਰ ਰੱਬਾ 😢
How can some people dislike this true feeling of maharajah Dalip Singh’s hearts. Such a no words for Satinder Sartaj how he put his feeling in his words. Plz Guys listing with peace u will feel something.
I don't have enough words in my vocabulary to praise Sartaaj's voice, act and Director KaviRaj's hard-work to reveal history in front of youngsters.
We can feel the pain of Maharaja Duleep Singh for his Birth Country.
ਹਮਦਰਦੋ ਮੈਨੂੰ ਉਸ ਜ਼ਮੀਨ ਤੇ ਲੈ ਜਾਣਾ
ਫਿਰ ਨਹੀਂ ਤੇ ਮੇਰਾ ਖ਼ਵਾਬ ਅਧੂਰਾ ਰਹਿ ਜਾਣਾ
ਕਿੰਝ ਰੁਲਿਆ ਏ ਫਰਜੰਦ ਕਿਸੇ ਦਰਬਾਰ ਦਾ !
Mahraja ji thoda supna jarroor pura houga khalistan zindabad
ਅਸੀ ਕੌਣ ਆ ਤੇ ਕੀ ਬਣ ਗਏ 😢😢😢😢😢
Jis de dil vich sikh bn n di hmesha tadf rhi dilo sikh oh c asi sikh ha fr v ni smbaal skde sikhi nu ooye loko aah movie dekh k dekho kiniya kurbaniya deniya payiya sikha nu waheguru sanu bhule bhtkeya nu rahe pa deo ji plz 😭😭😭😭😭
ਅਸਲ ਸ਼ਾਇਰੀ ਤੇ ਗਾਇਕੀ ਦਾ ਸਰਤਾਜ਼
Roj duty to aa k eh geet repeat sunda han fer v dil ni bhrda
Bar bar sunan nu dil krda aa
One only -- Khalsa Raaj -- Our own Khalsa Raaj❤
Saari duniya vich Maadi kismat sikha di h saada raaj vi gya saade lok vi bot sahid hoye Saadi hi wand hoi pta nhi kad waheguru sache patsah sikha da raaj aauga
ਵਾਰ ਵਾਰ ਗੀਤ ਸੁਣਕੇ,,ਇੱਕ ਵੱਖਰਾ ਜਿਹਾ ਦੁੱਖ ਮਹਿਸੂਸ ਹੁੰਦਾ,,,,,ਕਮਾਲ ਸਰਤਾਜ ਜੀ ,,ਰੱਬ ਮੇਹਰ ਰੱਖੇ
ਦਰਦਾਂ ਵਾਲੇ ਦੇਸ਼ ਦਾ ਵਾਸੀ ਹਾਂ ਮੈਂ। ਪੰਜਾਬ, ਪੰਜਾਬੀ ਜ਼ਿੰਦਾਬਾਦ । ਖਾਲਿਸਤਾਨ ਜਿੰਦਾਬਾਦ
Sahi gal aa Manpreet singh ji
ਅਕਾਲ ਪੁਰਖ ਵਾਹਿਗੁਰੂ ਜੀ 🙏🏻🙏🏻ਕਿਰਪਾ ਕਰੋ ਪੰਜਾਬ ਤੇ ,, 😢😢
ਦਰਦਾਂ ਵਾਲਾ ਦੇਸ਼ ਕੌਣ ਕੌਣ ਜਿਹੜਾ ਇਸ ਨੂੰ ਗੀਤ ਸਮਝ ਕਿ ਨਹੀਂ ਸਗੋਂ ਸਿੱਖ ਰਾਜੇ ਦਾ ਸਿੱਖ ਰਾਜ ਖੁਸਣ ਦਾ ਦਰਦ ਸਮਝ ਕਿ ਸੁਣ ਰਿਹਾ ਹੈ 2023