ਜਦੋਂ ਦਾ ਸੁਣਿਆ ਓਦੋਂ ਦਾ ਲਗਾਤਾਰ ਰੋਜ ਸੁਣਦਾ ਹਾਂ ਮਨ ਭਰ ਔਂਦਾ ਬਹੁਤ ਜਾਦਾ respect Ranjit Bawa vir nu jina ne geet bnaya jina nu nhi v pata c ona nu v pata lge apna ਇਤਿਹਾਸ ਕਿ ਸੀ 🙏🙏
Thank you Ashbjardwaj Bhai for an Beautiful comment. one day Khalsa Raj will revive again as it was from 1799 - 1849 might not happen in our life time but it will happen nothing stays forever especially the Raj of Delhi Throne if we read its history Sikh Raj should be Monarchy like it was once again thanks 🙏 bhai ji
Saade Laal te Sunehri Itehaas nu shuru to end tak sun ke koi v bhavuk ho sakda, Par aaj aci Gurduware da, Drugs da te Lachar entertainment da paisa sambhalan tak seemat reh gaye.
@@akashdeepsandhu9677 ae saare bahaane ne veere.. Aurangzeb naalo ta changi hi ae sarkaar etki ke nahi? Oddon ta Punjab dabya ni.. Te hun kitho dab jaave sarkar de naam te.. Gall eh hai bss ki apne lokka kol bss hun bahot takda past hai maan karan nu.. Present ch apne lokaa koll kakh nahi haiga.. Naa ehna kol soch hai.. Naa eh sardaar nee. Lokaa de kamm hi maade ne.. Te gallan karde ne sarkaara te.
@@Fatehjeetsingh1313 bhai pr safety te hospitalan de halaat te tuhanu pta hi haunge. Mere dadi ji de earrings te chain lut ke laige te mere chacha ji di body nu 14 din hospital ch Rakhea te sanu miln nhi dita ohna di death pehla hi hogi c. Te fer tu c kehnde punjab murna Pr Ek din murange jrur
ਇਸ ਗੀਤ ਨੂੰ ਸ਼ੇਅਰ ਜਰੂਰ ਕਰਿਉ🙏🏻
ਸਿੱਖਾਂ ਦੇ ਆਖਰੀ ਬਾਦਸ਼ਾਹ ਜਿੰਨ੍ਹਾਂ ਨੂੰ ਸਿੱਖ ਰਾਜ ਖੁਸਣ ਉਪਰੰਤ ਅੰਗਰੇਜਾਂ ਨੇ ਬੰਦੀ ਬਣਾ ਕੇ ਇੰਗਲੈਂਡ ਲੈ ਆਂਦਾ । ਮਹਾਰਾਜਾ ਨੇ ਸਿੱਖ ਰਾਜ ਨੂੰ ਮੁੜ ਸਥਾਪਤ ਕਰਨ ਲਈ ਆਖਰੀ ਦਮ ਤੱਕ ਜੱਦੋਜਹਿਦ ਕੀਤੀ ।ਅੱਜ ਵੀ ਇਸ ਸੁਪਨੇ ਨੂੰ ਸਾਕਾਰ ਕਰਨ ਲਈ "ਸਿੱਖ" ਨੀਤਾਂ ਪਤ੍ਰੀ " ਰਾਜ ਕਰੇਗਾ ਖਾਲਸਾ " ਅਰਦਾਸ ਕਰਦਾ ਹੈ ਤੇ ਮੰਤਵ ਦੀ ਪੂਰਤੀ ਲਈ ਸ਼ੰਘਰਸ਼ਸ਼ੀਲ ਹੈ ।ਜਿਸ ਵਿੱਚ ਸਭ ਧਰਮਾਂ , ਜਾਤਾਂ ਦਾ ਸਤਿਕਾਰ ਵਧੇ , ਪਿਆਰ ਸਤਿਕਾਰ , ਖੁਸਹਾਲੀ ਤੇ ਭਾਈਚਾਰਾ ਬਣੇ । 🙏🏻🙏🏻 ਆਪਣੀ ਬੋਲੀ , ਸਭਿਆਚਾਰ ਵਿਰਸੇ ਦਾ ਮਾਣ ਵਧੇ 🙏🏻ਹਿੰਦੂ ,ਮੁਸਲਿਮ,ਸਿੱਖ ,ਇਸਾਈ ਸਭ ਰਲ ਮਿਲ ਰਹਿਣ 🙏🏻
Sfj ਉਸੇ ਗੁਆਚੇ ਸਿੱਖ ਰਾਜ ਲਈ ਰੈਫਰੈਡਮ ਕਰਵਾ ਰਹੀ ਏ ਸਾਰੀ ਸਿੱਖ ਕੌਮ ਨੂੰ ਚਾਹੀਦਾ ਹੈ ਕਿ ਇਹ ਗੁਲਾਮੀ ਆਲਾ ਕੋਹੜ ਗੱਲ ਵਿੱਚੋ ਲਾਹੁਣ ਲਈ ਅੱਗੇ ਆਵੇ🙏
ਜਦੋਂ ਤੱਕ ਸਿੱਖਾਂ ਵਿੱਚ ਆਪਸੀ ਸਾਂਝ, ਸਹਿਮਤੀ,ਭਾਈਵਾਲਤਾ ,ਪ੍ਰੇਮ, ਸੋਹਿਰਦਤਾ, ਏਕਾ, ਏਕ ਦੂਜੇ ਲਈ ਸਤਿਕਾਰ,ਤਿਆਗ ਅਤੇ ਕੁਰਬਾਨੀ ਦੀ ਭਾਵਨਾ ਨਹੀਂ ਬਣਦੀ ਓਦੋਂ ਤੱਕ ਸਿੱਖ ਰਾਜ ਸੁਪਨਾ ਮਾਤਰ ਹੀ ਰਹਿਣਾ ਹੈ।ਬਾਕੀ ਰਹੀ ਗੀਤ ਦੀ ਗੱਲ ਇਹ ਵਧੀਆ ਹੈ ਜਜ਼ਬਿਆਂ ਨਾਲ ਭਰਪੂਰ ਹੈ।
ਬਹੁਤ ਬਹੁਤ ਮੁਬਾਰਕਾਂ ਬਾਵੇ ਭਾ ਤੁਹਾਨੂੰ।
ਆਪਣੇ ਧੋਖਾ ਦੇ ਗਏ ਨਹੀ ਕਾਵਾ ਕੋਲੋ ਮਾਰ ਕਦੇ ਬਾਜ ਨਾ ਖਾਦਾ ਹੁੰਦਾ ਜੇ ਸੇਰ ਏ ਪੰਜਆਬ ਦੁਨੀਆ ਤੇ ਅੱਜ ਤੱਕ ਖਾਲਸੇ ਦਾ ਰਾਜ ਨਾ ਜਾਦਾ
❤
❤
ਮਾਨ ਹੈ ਬਾਈ ਰਣਜੀਤ ਬਾਵਾ ਸਾਬ ਤੇ ਜੋ ਹਮੇਸ਼ਾ ਕੌਮ ਤੇ ਜਵਾਨੀ ਨੂੰ ਸੇਧ ਦੇਣ ਵਾਲੇ ਗੀਤ ਗਾਉਂਦੇ। ਭਰਾ ਨੂੰ ਦਿਲ ਤੋਂ ਸਤਿਕਾਰ 🙏
Mahraja da full ta osda becha da kiratpur sahib la k ayo
Sikh history bhot sohna song
@@official_sardar_0001ugh iou
Mn
heera banda bawa bai
ਮੈ ਹਿੰਦੂ ਪਰਿਵਾਰ ਤੋਂ ਆਉਂਦਾ ਹਾਂ ਪਰ ਦਿਲੋਂ ਸਤਰਕਾਰ ਸਿੱਖ ਪੰਥ ਦੇ ਮਹਾਣ ਯੋਧਿਆਂ ਲਈ..... ਏਕ ਖਿੱਚ ਜਿਹੀ ਪੈਂਦੀ ਜਦੋਂ ਵੀ ਇਹੋ ਜਿਹਾ ਗੀਤ ਯਾਂ ਸ਼ਬਦ ਸੁਣਦਾ ਹਾਂ..... ਮੈਨੂੰ ਮਾਣ ਹੈ ਕੇ ਸਿੱਖ ਇਤਿਹਾਸ ਨੂੰ ਜਾਣਨ ਤੇ ਸਮਝਣ ਦਾ ਮੌਕਾ ਮਿਲਦਾ ਈ ਰਹਿੰਦਾ ਏ..... ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਦੀ ਫਤਿਹ🙏
Khalsa Panth.... Religion Sikh ....✅
ਗੱਲ ਇਹ ਨਹੀ ਬਾਈ ਕੇ ਤੁਸੀਂ ਕਿਸ ਪਰਿਵਾਰ ਤੋਂ ਹੋ ਪਹਿਲਾਂ ਅਸੀਂ ਇਨਸਾਨ ਫਿਰ ਪੰਜਾਬੀ ਹਾਂ ਇਹ ਹਰ ਇਕ ਪੰਜਾਬੀ ਦੀ ਤੜਫ ਹੈ
@@Amanpreetsinghmansa ਸਹੀ ਕਿਹਾ ਵੀਰ ਜੀ 🙏
Lot of respect veer ji 🙏
❤
ਕੋਣ ਕੋਣ ਤਿਆਰ ਆ ਆਪਣਾ ਸੀਸ ਦੇਣ ਲਈ ਸਿੱਖ ਰਾਜ ਲਈ ਕਰੋ ਲਾਇਕ
ਵੀਰ ਜੀ ਮੈਂ ਤਿਆਰ ਹਾਂ ਜੇ ਜੰਗ ਹੋਈ ਮੈਂ ਖੁਸ਼ੀ ਖੁਸ਼ੀ ਗੁਰੂ ਪਿਤਾ ਜੀ ਨੂੰ ਆਪਣਾ ਸਿਰ ਦੇ ਦੇਵਾਗਾ। ਮੈਨੂੰ ਮੇਰਾ ਪੁਰਾਣਾ ਪੰਜਾਬ ਚਾਹੀਦਾ ਹੈ
M v
ਮੈਂ ਵੀ
mai tiyar aa, but Mainu raj maha Raja Ranjeet Singh ji vala chai da 🙏
❤❤❤m v
ਦਿਲ ਦੀ ਗਹਿਰਾਈ ਤੋਂ ਧੰਨਵਾਦ ਬਾਵਾ ਜੀ ਵਾਰ ਵਾਰ ਸੁਣ ਰਹੇ ਹਾਂ ਰੂਹ ਨਹੀਂ ਰੱਜਦੀ ਮਨ ਵੀ ਭਰ ਆਉਂਦਾ ਹੈ ਸਾਡੇ ਆਖਰੀ ਬਾਦਸ਼ਾਹ ਬਾਰੇ ਸੁਣ ਕੇ 😢😢😢😢
ਆਖਰੀ ਨਹੀਂ ਵੀਰ ਰੱਬ ਤੇ ਵਿਸ਼ਵਾਸ ਰੱਖੋ ਸਿੱਖ ਰਾਜ ਜ਼ਰੂਰ ਆਵਾਂਗੇ ਖਾਲਿਸਤਾਨ ਜਿੰਦਾਬਾਦ
Right brro
❤
ਰਾਜ ਕਰੇਗਾ ਖਾਲਸਾ 🙏🏻🙏🏻🙏🏻🙏🏻
ਵਾਹਿਗੁਰੂ ਜੀ
ਇਤਿਹਾਸਿਕ ਲਿੱਖਣ ਗੌਣ ਵਾਲਿਆਂ ਲਈ ਦਿਲੋਂ ਸਨਮਾਨ ਦੇ ਹੱਕਦਾਰ ਮੰਨਦੇ ❤❤
Veer name change krke sikh rakho jaat paat khatam kro mai vi jatt a but hun sirf sikh ❤️sikhi bina kuch nhi waheguru ji
ਬੱਬੂ ਵੀਰ ਜਿਉਂਦਾ ਰਿਹ .. ਬਾਵਾ ਜੀ ਜਿਵੇਂ ਤੁਸੀਂ ਗਾਇਆ ਕੋਈ ਹੋਰ ਨਹੀਂ ਗਾ ਸਕਦਾ... ਜੇ ਕਿਤੇ ਕੋਹਿਨੂਰ ਹਿਰੇ ਦਾ ਮੁੱਲ ਪੇ ਜਾਵੇ , ਸਿੱਖ ਕੌਮ ਮੁੱਲ ਵੀ ਖਰਿਦ ਲਉ
ਇਹ ਗੀਤ ਬਹੁਤ ਵਾਰ ਸੁਣ ਲਿਆ ਹਰ ਵਾਰੀ ਰੋਣਾ ਆ ਗਿਆ 🥺😭😭 ਉਹ ਕਿਹੜਾ ਟਾਈਮ ਹੋਉ ਜਦੋਂ ਹੁਣ ਸਿੱਖ ਰਾਜ ਆਵੇਗਾ 😭😭🙏
ਜ਼ੁਲਮ ਰੁਕਦੇ ਨਹੀਂ ਠੱਲਣੇ ਪੈਂਦੇ ਨੇ.. ਰਾਜ ਮਿਲਦੇ ਨਹੀਂ ਮੱਲਣੇ ਪੈਂਦੇ ਨੇ.. ਬਹੁਤ ਖੂਬਸੂਰਤ ਗਾਣਾ ਵਾਹਿਗੁਰੂ ਮਿਹਰ ਕਰੇ ਇਹ ਸੱਚ ਹੋ ਜਾਵੇ ਸਿੱਖ ਰਾਜ ਦੁਨੀਆ ਉੱਤੇ ਪ੍ਰਗਟ ਹੋਵੇ।
ਅਸੀਂ ਆਪਣਾ ਕੋਹਿਨੂਰ ਹੀਰਾ ਵਾਪਿਸ ਲੈ ਕੇ ਆਉਣਾ ਤੇ ਗੁਰੂ ਘਰ ਚੜਾਉਣਾ ਵਾਹਿਗੁਰੂ ਕਿੰਨੀ ਸੋਹਣੀ ਕਲਮ ਤੇ ਅਵਾਜ
Sgpc aalea ne agle di ghrr le jna
👌
ਸਹੀ❤
@@GurpreetSingh-hm3su SGPC da uste koi haqq ni hona., koum da haqq hona. SGPC is not koum
🙏 ਵਾਹਿਗੁਰੂ ਜੀ 🙏
ਸਾਨੂੰ ਮਾਣ ਆ ਕੇ ਅਸੀਂ ਸਿੱਖ ਹਾਂ
ਤੇ ਆਖ਼ਰੀ ਸਾਹ ਤਕ ਰਹੂਗਾ
ਵਾਹਿਗੁਰੂ ਭਲੀ ਕਰੇ
ਜਦੋਂ ਦਾ ਸੁਣਿਆ ਓਦੋਂ ਦਾ ਲਗਾਤਾਰ ਰੋਜ ਸੁਣਦਾ ਹਾਂ ਮਨ ਭਰ ਔਂਦਾ ਬਹੁਤ ਜਾਦਾ respect Ranjit Bawa vir nu jina ne geet bnaya jina nu nhi v pata c ona nu v pata lge apna ਇਤਿਹਾਸ ਕਿ ਸੀ 🙏🙏
ਦਿਲ ਬੜਾ ਰੋਇਆ ਵੀਰੇ ਸੁਣ ਕੇ,, ਜਿਉਂਦਾ ਰਹਿ,ਕੀਤੇ ਵਾਹੇਗੁਰੂ ਸਾਡੀ ਪੁਕਾਰ ਸੁਣ ਲਵੇ 😢
att
Pukaar ohdo suni jau, jado sikh deh sir teh dastaar teh sabat dari kesh dekhan nu Milan gay. Aj kal tah nai kol jaan valya di ginti jada aa.
ਏਦਾ ਦੇ ਹੀ ਹੋਣੇ ਚਾਹੀਦੇ ਨੇ ਸਾਡੇ ਗੀਤ,, ਸਾਡੇ ਖ਼ਾਬ ॥ ਮਨ ਭਰ ਆਇਆ ॥ ਬਹੁਤ ਸ਼ੁਕਰਾਨੇ ਸਾਰੀ ਟੀਮ ਦੇ ॥ ਚੜ੍ਹਦੀਕਲਾ ॥🙏🏻❤️
ਸਿੱਖ ਰਾਜ ਦੇ ਅਾਖਰੀ ਬਾਦਸਾਹ ਮਹਾਰਾਜਾ ਦਲੀਪ ਸਿੰਘ ਜੀ ਗੱਲ ਕਰਨ ਲੲੀ ਰਣਜੀਤ ਬਾਵੈ ਦਾ ਧੰਨਵਾਦ
❤❤❤❤
kalgiyan Wale da khyal aai janda eh
Abhinandan
ਜੋ ਰਣਜੀਤ ਬਾਵਾ ਗਾ ਗਿਆ ਉਹ ਕੋਈ ਨੀ ਗਾ ਸਕਦਾ ❤️🙏ਰੱਬ ਤੈਨੂੰ ਸਾਡੀ ਵੀ ਉਮਰ ਲਾਵੇ ਵੀਰ ❤️
likhari jo likhgya oho kise ne nhi likhna❤
Bilkul, likhn vale nu salute aa
No words Bawa veer lye
Tu bai ji rab de muaaa Bali gal karti 22 ji
Bawa ji tuwsdiyA glla ta dil te sht mardiwa 22 ji Punjabi vich Rehan waldya de
ਗਾਣੇ ਦੇ ਰੂਪ ਚ ਇਤਿਹਾਸ ਦੱਸਣ ਵਾਲ਼ੇ ਗਾਣਿਆ ਦੀ ਬੜੀ ਲੋੜ ਹੈ ਅੱਜ ,,ਇਹੋ ਜਿਹੇ ਗਾਣੇ ਸੁਣ ਕੇ ਰੂਹ ਤੱਕ ਅੱਪੜਦੀ ਆ ਗੱਲ ਤੇ ਅੱਖਾਂ ਵੀ ਨਮ ਹੋ ਜਾਂਦੀਆਂ ਨੇ ,, waheguru ji ਮੇਹਰ ਕਰਨ ਗਾਉਣ ਤੇ ਲਿਖਣ ਵਾਲ਼ੇ ਤੇ ❤ ਮਾਣ ਆ ਸਿੱਖ ਹੋਣ ਤੇ ❤❤❤
ਧੰਨ ਧੰਨ ਅਮਰ ਸ਼ਹੀਦ ਜੱਥੇਦਾਰ ਬਾਬਾ ਹਨੂੰਮਾਨ ਸਿੰਘ ਜੀ 🙏🏻
Share fasebook
200share every one pls
Waheguru ji 🙏
🙏🙏
ਅਕਾਲਲਲਲਲਲਲਲ❤
ਰੂਹ ਟੁੰਬਦਾ ਗੀਤ ਵੀਰੇ ਬਾ-ਕਮਾਲ. ਵਾਹਿਗੁਰੂ ਮੇਹਰ ਕਰੇ ਪੰਜਾਬ ਤੇ ਐਸੀ ਕਲਾ ਵਰਤੇ ਸੇ਼ਰੇ ਪੰਜਾਬ ਦਾ ਰਾਜ ( ਸਰਕਾਰ ਏ ਖਾਲਸਾ ) ਫਿਰ ਆਵੇ, ਫਿਰ ਤੋਂ ਹਰ ਧਰਮ ਦੇ ਵਿਅਕਤੀ ਦੀ ਜਿੰਦਗੀ ਵਿੱਚ ਖੁਸ਼ਹਾਲੀ ਆਵੇ , ਕੋਈ ਭੇਦਭਾਵ ਨਾ ਹੋਵੇ ਕਿਸੇ ਵਿੱਚ 🌸🌸
Ave ga kyo nahi bas bagi bno
ਸਿੱਖ ਇਤਿਹਾਸ ਨੂੰ ਯਾਦ ਕਰਵਾਉਣ ਲਈ ਬਹੁਤ ਸ਼ੁਕਰੀਆਂ.... ਰਣਜੀਤ ਬਾਵਾ ਜੀ... ਦਿਲੋਂ Thanks🙏🏻
ਭੁੱਲੇ ਤੁਸੀ ਹੋਵੋ ਗੇ ਬਹਿਣ ਜੀ ਅਸੀ ਨਹੀ ਯਾਦ ਥੋਨੂੰ ਆਇਆ ਹੋਵੇ ਗਾ ਸਿੱਖ ਇਤਹਾਸ ਸਾਨੂੰ ਸਾਰਿਆ ਨੂੰ ਨਹੀਂ
ਸਾਨੂੰ ਤਾਂ ਸਿੱਖ ਇਤਹਾਸ ਯਾਦ ਕਰਨ ਦੀ ਲੋੜ ਨਹੀਂ ਸਾਡੇ ਰਗਾ ਰਾਗ ਵਿੱਚ ਸਿੱਖ ਇਤਹਾਸ ਹੈ 🙏🏻
👌
ਮੈਂ ਦਲਿਤ ਪਰਿਵਾਰ ਤੋਂ ਹਾਂ। ਮੈ ਚੌਂਦਾ ਹਾਂ ਸਿੱਖ ਰਾਜ ਪੰਜਾਬ ਚ ਆਵੇ ਤੇ ਪੰਜਾਬ ਅਲਗ ਦੇਸ਼ ਹੋਵੇ
Mere bhai 95 s.c ki kurbani h or yogdan h Satnam वाहेगुरु जी 🙏 धन धन सतगुरु रविदास महाराज जी🙏🙏
Thank you Ashbjardwaj Bhai for an Beautiful comment. one day Khalsa Raj will revive again as it was from 1799 - 1849 might not happen in our life time but it will happen nothing stays forever especially the Raj of Delhi Throne if we read its history
Sikh Raj should be Monarchy like it was once again thanks 🙏 bhai ji
ਮੇਰੇ ਤਾਂ ਅੱਖਾਂ ਚੋਂ ਹੰਝੂ ਆ ਗਏ। ਦਿਲ ਭਰ ਉਠਿਆਂ। ਇਹ ਸੋਚ ਕੇ ਆਪਣੇ ਲਈ, ਸਿੱਖ ਕੌਮ ਲਈ ਕਿੰਨੀਆਂ ਹੀ ਵੰਸ਼ਜ ਖਤਮ ਹੋ ਗਈਆਂ। ਤੇ ਆਪਾਂ ਕਿਹੜੇ ਰਾਹਾਂ ਤੇ ਤੁਰੇ ਫਿਰਦੇ ਆ। ਦਿਲ ਹਲੂੰਦਰਿਆ ਗਿਆ।
❤❤ shi a yr
Very nice waba ji very good by ji
Jive waheguru chave
Mnu lgea mai e roi gyi kalli 😟
Kina rona aunda bol sun k
Me too.😢😢😢
ਹਾਏ ਕਿੰਨੀ ਬੇਸਬਰੀ ਨਾਲ ਉਡੀਕ ਹੈ ਸਾਨੂੰ ਸਿੱਖ ਰਾਜ ਦੀ ਗਾਣਾ ਸੁਣ ਕੇ ਲੂੰ ਕੰਡੇ ਖੜੇ ਹੋ ਗਏ❤❤
ਹਰ ਇੱਕ ਦੇ ਦਿਲ ਵਿੱਚ ਕਿਤੇ ਨਾ ਕਿਤੇ ਖ਼ਾਲਸਾ ਰਾਜ ਲਈ ਤਾਂਘ ਅਤੇ ਤੜਫ਼ ਹੈਗੀ ਆ, ਕਿਸੇ ’ਚ ਸ਼ਰੇਆਮ, ਕਿਸੇ ’ਚ ਲੁਕਮੀਂ। ਆਮੀਨ 🙏🙏🙏🙏🙏🙏
@@sukhwindergill986 bilkul sahi kha aapne
ਲੱਖਾ ਹੀ ਦਰਦ ਆਪਣੇ ਅੰਦਰ ਸਮਾ ਗਿਆ
ਸਾਡਾ ਆਖਰੀ ਮਹਾਰਾਜ ਦਲੀਪ ਸਿਓ ❤
ਇਸ ਵਾਰ ਦਲੀਪ ਸਿਆ ਤੂੰ ਰਾਜ ਕਰੇ ਜਦੋਂ ਸਿੱਖ ਰਾਜ ਆਵੇ 😢😢😢😢
😢😢
😭😢😞
😢😢😢😢😢
❤❤❤❤❤
🚩🚩🚩🚩🚩
❤ਯਰ ਦਿਨ ਵਿਚ ਇਕ ਵਾਰ ਜਰੂਰ ਸੁਣਦਾ ਆ ਮੈਂ ਇਹ ਗਾਣਾ ਸੁਣਕੇ ਫੇਰ ਉਮੀਦ ਜਾਗ ਜਾਂਦੀ ਆ ਕੇ ਸਿੱਖ ਰਾਜ ਆਉਣ ਵਾਲਾ ਬਸ❤
ਬਾਈ ਦਿਲੋਂ ਧੰਨਵਾਦ ਤੁਹਾਡਾ ਜੋ ਐਨਾ ਸੋਹਣਾ ਇਤਿਹਾਸਕ ਗੀਤ ਲੈ ਕੇ ਆਏ ਉ ਲੋਕਾਂ ਲਈ। ਜਿਉਂਦੇ ਵਸਦੇ ਰਹੋ। ਪ੍ਰਮਾਤਮਾ ਅੱਗੇ ਅਰਦਾਸ ਆ ਸੱਚਮੁੱਚ ਰਾਜ ਆਵੇ ਦੁਬਾਰਾ ਮਾਹਾਰਾਜ ਰਣਜੀਤ ਸਿੰਘ ਜੀ ਦਾ
ਬਿਲਕੁਲ ਆਸ ਤੇ ਅਰਦਾਸ ਕਦੇ ਨਾ ਛਡੋ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿੰਨਾ ਕਿਹਾ ਸਿੰਘੋ ਸਮਾਂ ਲੱਗੇਗਾ ਤੇ ਰਾਜ ਤੁਹਾਨੂੰ ਮਿਲੇਗਾ ਤੇ ਕਿਹਾ ਰਾਜ ਕਰੇਗਾ ਖਾਲਸਾ
@@deepsinghsidhu9249 good bro i wish ki khalsa raj kre but ajkl koi maharaja ranjeet jaisa koi milega
ਬੋਹਤ ਸੋਹਣਾ ਗੀਤ
ਆਖਰੀ ਮਹਾਰਾਜਾ ਦਲੀਪ ਸਿਓਂ ❤
beautiful song
Agla Maharaja vi saada auga 🚩🚩🚩🚩🚩
22 ਗੀਤ ਨਹੀਂ ਸਾਡੀ ਬਦਕਿਸਮਤੀ ਆ 😢😢
@@p.m.2388 ਇਹ ਬੋਲ ਜਰੂਰ ਸੱਚ ਹੋਣੇ ਨੇ💯
ਕਿਉਂ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਬਚਨ ਹਨ ਕਿ ਜਦੋਂ ਰੂਸ ਤੇ ਚੀਨ ਭਾਰਤ ਤੇ ਚੜ੍ਹ ਕੇ ਆਵੇਗਾ ਤਾਂ ਉਸ ਸਮੇ ਬਹੁਤ ਸ਼ਹੀਦ ਹੋਣਗੇ ਅਤੇ ਬਹੁਗਿਣਤੀ ਵਿੱਚ ਹਿੰਦੂ ਲੋਕ ਮਰਨਗੇ ਤੇ ਸਿੱਖ ਵੀ ਕਾਫੀ ਹੋਣਗੇ
ਫਿਰ ਉਸ ਸਮੇ ਖਾਲਸਾ ਰਾਜ ਹੋਂਦ ਵਿੱਚ ਆਵੇਗਾ ਤੇ ਜਿਸ ਦਾ ਸ਼ਾਸਕ ਦਲੀਪ ਸਿੰਘ ਨਾਮ ਦਾ ਵਿਅਕਤੀ ਹੋਵੇਗਾ🦅
ਇਹ ਸਭ ਕੁਜ “ਸੋ ਸਾਖੀ” ਵਿਚ ਲਿਖਿਆ ਹੋਇਆ ਹੈ🙏🏻🙏🏻
👌👌
ਜਿਊਂਦਾ ਰਹਿ ਸ਼ੇਰਾ....ਕੁੱਲ ਪੰਜਾਬੀਆਂ ਦੇ ਦਿਲਾਂ ਦੀ ਹੂਕ ਨੂੰ ਗਾ ਗਿਆਂ ਤੂੰ ❤
Bilkul sahi ji .....hook sub di hai
ਬਾਹਲੀ ਅੱਤ ਕਰਾਈ ਆ ਬਾਈ ਨੇ,
ਮੈਨੂੰ ਦੋ ਵਾਰ ਇਸ ਮਹਾਨ ਇਨਸਾਨ ਨੂੰ ਜੱਫੀ ਪਾਕੇ ਮਿਲਣ ਦਾ ਸੁਭਾਗ ਪ੍ਰਾਪਤ ਹੋਇਆ ❤
ਬਹੁਤ ਖੂਬ ਰਣਜੀਤ ਬਾਵਾ ਵੀਰੇ ਐਵੇਂ ਹੀ ਬਿਨਾਂ ਕਿਸੇ ਡਰ ਤੋਂ ਸੱਚ ਗਾਉਂਦੇ ਰਹੋ ਇਕ ਦਿਨ ਜ਼ਰੂਰ ਜਿੱਤਾ ਗਏ ਰਾਜ ਆਪਣਾ❤
attt
Waheguru ji bout wadiyaa lgga
Very nice g.
ਲੱਖਾਂ ਹੀ ਦਰਦ ਆਪਣੇ ਅੰਦਰ ਸਮਾ ਗਿਆ
ਸਾਡਾ ਆਖਰੀ ਮਹਾਰਾਜਾ ਦਲੀਪ ਸਿਓਂ ❤
att
ਲੂੰ ਕੰਢੇ ਖੜ੍ਹੇ ਕਰਤੇ ਇਸ ਗੀਤ ਨੇ ਗੁਰੂ ਸਾਹਿਬ ਮੇਹਰ ਕਰਨਗੇ ਰਾਜ ਆਵੇਗਾ ਸਮਾਂ ਹਮੇਸ਼ਾ ਇੱਕੋ ਜਿਹਾ ਨਹੀਂ ਰਹਿੰਦਾ ਇਹ ਮਾੜਾ ਚੱਲ ਰਿਹਾ ਛੇਤੀ ਗੁਜ਼ਰ ਜਾਵੇਗਾ ਫਿਰ ਆਵੇਗਾ ਨਵੇਂ ਦੌਰ ਗੁਰੂ ਖ਼ਾਲਸੇ ਦਾ ❤⛳
att
ਗੀਤ ਨਹੀਂ ਆ ਵੀਰ ਸੱਚ ਆ ਸੱਚ
ਇਹ ਬੰਦਾ ਹਮੇਸ਼ਾ ਇਤਿਹਾਸ ਫੋਲਣ ਲਈ ਮਜਬੂਰ ਕਰ ਦਿੰਦਾ... ਜਿਉਂਦਾ ਰਹਿ ਵੀਰ 😊
ਹਜੇ ਫੋਲਿਆ ਹੀ ਨੀ ਤੁਸੀ ? ਇਹ ਤਾਂ ਗੀਤ ਸੁਣਨ ਤੋਂ ਪਹਿਲਾ ਹੀ ਸਾਨੂੰ ਯਾਦ ਹੋਣਾ ਚਾਹੀਦਾ ਪੂਰੀ history
@@researchforgsgk3304Inne karne da malak nahi see delep singh
ਜਜ਼ਬਾਤੀ ਬੰਦਾ ਰੋਣ ਲੱਗ ਜਾਂਦਾ ਗੀਤ ਸੁਣ ਕੇ। ਬੱਬੂ ਵੀਰ ਇਸ ਤਰਾ ਹੀ ਗੀਤ ਲਿਖਦੇ ਰਹੋ ,ਤੇ ਬਾਵਾ ਸਾਬ ਗਾਉਂਦੇ ਰਹੋ।
ਸਹੀ ਗੱਲ ਵੀਰ ਮੇਰਾ ਵੀ ਏਹੀ ਹਾਲ ਹੋਇਆ 😢
ਜਿਸ ਨੂੰ ਆਪਣੇ ਰਾਜ ਬਾਰੇ ਪਤਾ ਉਹੀ ਰੋਵੇਗਾ ਵੀਰ
Saade Laal te Sunehri Itehaas nu shuru to end tak sun ke koi v bhavuk ho sakda, Par aaj aci Gurduware da, Drugs da te Lachar entertainment da paisa sambhalan tak seemat reh gaye.
ਬਹੁਤ ਸੋਹਣਾ ਗੀਤ 🎉❤ ਜਿਉਂਦਾ ਰਹਿ ਬਾਵਿਆ
ਮੈਂ ਹਰ ਹਫ਼ਤੇ ਬਾਅਦ ਏਹ ਸੁਣਦਾ ਹਾਂ ਮੈਂ ਏਹਨੂ ਗੀਤ ਨਹੀਂ ਸਮਝਦਾ, ਏਹ ਇਮੌਸ਼ਣਾ ਦਾ ਪਹਾੜ ਹੈ ਜੋ ਹਰੇਕ ਓਸ ਸਿੱਖ ਦੇ ਦਿਲ ਵਿਚ ਸਾਮਾਯਾ ਹੋਇਆ ਹੈ ਜੋ ਤੇ ਇਕ ਦਿਨ ਪਰਮਾਨੂ ਬੰਬ ਤੋਂ ਵੱਧ ਫਟੇਗਾ 😢
💯😢
😢😢😢😢 ਇਸ ਗੀਤ ਨੂੰ ਸੁਣਕੇ ਰੋਣਾ ਆਇਆ ਬਹੁਤ ਸ਼ੁਰੂ ਤੋਂ ਹੀ ਸਿੱਖਾਂ ਨਾਲ ਧੱਕਾ ਹੁੰਦਾ ਆਇਆ ਰੱਬ ਕਰਕੇ ਸਾਡੇ ਆਖਰੀ ਸਿੱਖ ਰਾਜੇ ਦਾ ਸੁਪਨਾ ਜਰੂਰ ਸੱਚ ਹੋਵੇ ਵਾਹਿਗੁਰੂ ਜੀ ਅਤੇ ਪੰਜਾਬ ਦੀ ਸ਼ੇਰਨੀ ਮਹਾਰਾਣੀ ਜਿੰਦਾਂ ਤੋਂ ਪੰਜਾਬਣਾਂ ਨੂੰ ਵੀ ਸੇਧ ਲੈਣੀ ਚਾਹੀਦੀ ਓਨਾ ਜਿੰਨਾ ਜਜ਼ਬਾ ਹਿੰਮਤ ਹਰ ਇਕ ਪੰਜਾਬਣ ਨੂੰ ਆਪਣੇ ਅੰਦਰ ਭਰਨੀ ਚਾਹੀਦੀ ਹੈ ਰਣਜੀਤ ਬਾਵਾ ਵੱਡੇ ਵੀਰ ਜੀ ਥੋਡੇ ਗੀਤ ਨੂੰ ਸਲਾਮ ਹੈ ਜੀ 😊😊
ਰੋਣਾ ਆ ਜਾਂਦਾ ਇਹ ਗੀਤ ਸੁਣਦੇ ਇਤਿਹਾਸ ਸੱਚ ਹੈ ਸਾਡਾ ਪਰ ਦੱਸਿਆ ਕਿਸੇ ਨੇ ਵੀ ਨਹੀਂ ਵਾਹਿਗੁਰੂ ਮੇਹਰ ਕਰੇ ਵੀਰ ਤੇਰੇ ਤੇ 🙏🙏 ਕਾਸ਼ ਸਾਡਾ ਰਾਜ ਜਲਦੀ ਆਵੇ!😢
Right ggg
ਜਰੂਰ ਆਵੇਗਾ ਖ਼ਾਲਸੇ ਦਾ ਰਾਜ
ਰਾਜ ਕਰੇਗਾ ਖ਼ਾਲਸਾ ਆਕੀ ਰਹੇ ਨਾ ਕੋਇ ਵਾਹਿਗੁਰੂ ਜੀ 🙏🙏
Shi hai bai ji 😢😢
ਬਹੁਤ ਬਹੁਤ ਧੰਨਵਾਦ ਪੂਰੀ ਟੀਮ ਦਾ ਇਸ ਵਧੀਆ ਰਚਨਾ ਲਈ। ਰੱਬ ਕਰੇ ਸਿੱਖ ਰਾਜ ਫਿਰ ਕਾਇਮ ਹੋਵੇ ਤੇ ਦਲੀਪ ਸਿੰਘ ਰਾਜ ਕਰੇ।
हो सकता है सारा देश फिर सुखी हो जाये अगर सिख राज आजाये सब बराबर होंगे सिख राज में 🙏🙏🙏
ਜਦੋਂ ਵੀ ਆਹ ਗਾਣਾ ਸੁਣਦਾ,,ਅੱਖਾਂ ਚ ਪਾਣੀ ਆ ਜਾਂਦਾ,,,ਸਾਡਾ ਖਾਲਸਾ ਰਾਜ ਹੁੰਦਾ ਕਿਉੰ ਵਿਦੇਸ਼ਾਂ ਚ ਧੱਕੇ ਖਾਣ ਆਉਂਦੇ,,❤❤
Aah bhi goreya ne hi Kita c sab.
ਸੱਚੀ ਰੋਣਾ ਆ ਗਿਆ 😢 ਬਾਵੇ ਦਾ ਗਾਇਆ ਗੀਤ। ਰੱਬ ਕਰੇ ਜਲਦੀ ਸਿੱਖ ਰਾਜ ਆਵੇ ਤੇ ਸਾਡਾ ਮਹਾਰਾਜਾ ਦਲੀਪ ਸਿੰਘ ਜੀ ਹੋਵਣ
Me too...😢
ruclips.net/user/shortsqNdXiKes_Qs?si=spYfKGxCj_3-awpN
Right
India waleya ne dhokha ktke punjab barbadh krts bhai amritpal singh kyu bolda c sade raaj li asi hun v gulaam a
jine likhya bai ohde muree sir chukda bai baki bawe ne bht bdiya gahya
ਦਿਲੋਂ ਧੰਨਵਾਦ ਰਣਜੀਤ ਬਾਵੇ ਵੀਰ ਤੇ ਬਹੁਤ ਸਾਰਾ ਪਿਆਰ। ਅਸੀਂ ਮੁੜ ਰਹੇ ਹਾਂ ਆਪਣੀਆਂ ਜੜ੍ਹਾਂ ਵੱਲ। ਪਹਿਲਾਂ ਮਸਤਾਨੇ ਫਿਲਮ ਹੁਣ ਵੀਰ ਦਾ ਇਹ ਗਾਣਾ। ਜੇਕਰ ਕਲਾਕਾਰ ਇਵੇਂ ਹੀ ਆਪਣਾ ਫਰਜ਼ ਨਿਭਾਉਂਦੇ ਰਹੇ ਤਾਂ ਲੋਕ ਜਰੂਰ ਜਾਗਣਗੇ। ਸਿੱਖ ਰਾਜ ਜ਼ਰੂਰ ਆਵੇਗਾ ਇਹ ਸਾਡਾ ਦ੍ਰਿੜ ਨਿਸ਼ਚਾ ਹੈ।
att
Khalsa raj
Usmi live dekho RUclips te bro
ਬਾਈ ਸੱਚੀ ਦਿਲ ਜਿੱਤ ਲਿਆ, ਧੰਨਵਾਦ ਸੁੱਤੇ ਇਤਿਹਾਸ ਨੂੰ ਜਗਾਉਣ, ਧੰਨ ਗੁਰੂ ਰਾਮਦਾਸ ਮਹਾਰਾਜ ਚੜਦੀ ਕਲਾਂ ਚ ਰੱਖੇ ਤੈਨੂੰ ❤❤❤❤
👌👌
ਜਿਉਂਦੇ ਵੱਸਦੇ ਰਹੋ ਬਾਈ!
ਇਹੀ ਅਸਲ ਗਾਇਕੀ ਆ।
ਸ਼ਾਲਾ ਦੇਸ਼ਾਂ ਵਿਦੇਸ਼ਾਂ ਚ ਰਫਿਊਜੀਆ ਵਾਂਗ ਧੱਕੇ ਖਾਂਦੀ ਕੌਮ ਨੂੰ ਸਿੱਖ ਰਾਜ ਦੇਖਣ ਦਾ ਸੁਪਨਾ ਦੁਬਾਰਾ ਨਸੀਬ ਹੋਵੇ !
ਫ਼ਤਹਿ ਪਰਵਾਨ ਕਰਨਾ!
Bilkul veer waheguru nal judo
Gurbani nal judu
Supna poora zaroor hovega
Correct bro
Canada ch PR laike ta sikh raj nhi bnna....punjab ch rehna pau...sudhar krna pau
Sahi keha veere refugee ban ke dhake kha rahi kom nu odo e chain milu jado apna sikh raj auga. Dasve patshah ji kirpa karan Sikh kom te.🙏
att
ਅਕਾਲ ਕਾ ਹੁਕੁਮ ਹੋਊ ਜਬ , ਖਾਲਸੇ ਕਾ ਰਾਜ ਅਉ ਤਬ⚔️🐊
ਰਣਜੀਤ ਸਿੰਘ ਬਾਵਾ ਜੀ ਨੂੰ ਗੁਰੂ ਗੋਬਿੰਦ ਸਿੰਘ ਜੀ ਚੜ੍ਹਦੀ ਕਲਾ ਵਿਚ ਰਹਿਣ ਦੀ ਦਾਤ ਬਖਸ਼ਣਾ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ❤❤❤❤❤❤❤❤❤❤❤❤❤❤❤❤❤
ਵਾਹਿਗੁਰੂ ਜੀ 🌺🙏
👌👌
ਰਾਜ ਕਰੇਗਾ ਖ਼ਾਲਸਾ ਆਕੀ ਰਹੇ ਨਾ ਕੋਇ ⚔️
ਸੱਚ ਬੋਲਣ ਦੀ ਹਿੰਮਤ ਬਾਵੇ ਵੀਰ ਕੋਲ ਆ ਬੱਸ ਡਰ ਲਗਦਾ ਕਿਤੇ ਜ਼ਾਲਿਮ ਸਰਕਾਰ ਕੁੱਝ ਗ਼ਲਤ ਨਾ ਕਰੇ 😢 ਸਾਡਾ ਭਰਾ ਰਣਜੀਤ ਬਾਵਾ ਹਮੇਸ਼ਾ ਚੜਦੀ ਕਲਾ ਚ ਰਹੇ ਤੇ ਲੰਮੀ ਉਮਰ ਹੋਵੇ ਮੇਰੇ ਵੀਰ ਦੀ 😊❤
Ryt
Nahi kuch ni hunda… esne maafi mang laini a jade 😂
ਵੀਰੇ ਗਲਤ ਗਲ ਹੈ ਤੇਰੇ ਲਈ
Arjun dhillon v sirra oh v suno
👌👌
ਦੇਖਣ ਵਿਚ ਆਇਆ ਕਿ ਹੁਣ ਸਾਡੇ ਇਤਿਹਾਸ ਪ੍ਰਤੀ ਵਦੀਆ ਗੀਤ ਆਉਣ ਲਾਗੇ, ਸਾਡਾ ਫ਼ਰਜ਼ ਬਣਦਾ ਇਹੋ ਜਿਹੇ ਗੀਤਾਂ ਨੂੰ ਸੇਹਰ ਕਰਨਾ,❤ ਬਾਵੇ ਦੀ ਬੋਲ ਕੇ ਤਾਰੀਫ ਤਾਂ ਨਹੀਂ ਕਰ ਸਕਦੇ , ❤ ਟੀਮ ਨੂੰ ਮੁਬਾਰਕਾ ਜੀ❤
attt
ਬੋਹਤ ਸੋਹਣਾ ਗੀਤ ਗਾਇਆ ਵੀਰ ਜੀ ਤੁਹਾਨੂੰ ਐਸੇ ਤਰਾਂ ਗੁਰੂ ਜੀ ਸਮਤ ਬਖਸ਼ਣ 💯🙏🏻
❤
att
ਬਹੁਤ ਹੀ ਸ਼ਾਬਾਸ਼ੀ ਵਾਲੀ ਗੱਲ ਇਹ ਆ ਰਣਜੀਤ ਬਾਵਾ ਜੀ ਤੁਸੀਂ ਹਮੇਸ਼ਾ ਪੰਜਾਬ ਦੇ ਪੰਜਾਬੀ ਤੇ ਪੰਜਾਬੀਅਤ ਨੂੰ ਸੇਧ ਦੇਣ ਵਾਲੇ ਪੰਜਾਬੀ ਨੌਜਵਾਨ ਗੱਭਰੂਆਂ ਨੂੰ ਸੇਧ ਦੇਣ ਵਾਲੇ ਗਾਣੇ ਗਾਉਂਦੇ ਹੋ ਵਾਕਈ ਇੱਕ ਦਿਨ ਸਾਡਾ ਸਿੱਖ ਰਾਜ ਆਵੇਗਾ ਵਾਕਈ ਅਸੀਂ ਮੁੜਾਂਗੇ ਆਪਣੇ ਗੁਰੂ ਦੇ ਚਰਨਾਂ ਵੱਲ ਗੁਰੂ ਵੱਲ❤
ਅੱਖਾਂ ਵਿੱਚ ਹੰਝੂ ਭਰ ਆਏ ਇਹ ਗੀਤ ਸੁਣ ਕੇ। ਜਿਉਂਦੇ ਵਸਦੇ ਰਹੋ ਬਾਵਾ ਭਾਜੀ
Shi gal ah G ma vi rho peya song son ke..waheguru ji 🙏
🙏🙏😔
Veera koi feeling in share ken Lai but khoobsurta aa ji
ਆਖ਼ਰੀ ਬਾਦਸ਼ਾਹ ਨ੍ਹੀਂ 😢
ਬਾਦਸ਼ਾਹ ਫੇਰ ਆਏਗਾ 👑
ਫੇਰ ਛਤ੍ਰ ਝੂਲਣਗੇ ❤
ਦਿਲੋਂ ਧੰਨਵਾਦ ਇਨਾ ਸੋਹਣਾ ਗੀਤ ਗਾਉਣ ਲਈ ਪਰਮਾਤਮਾ ਤੈਨੂੰ ਇਸੇ ਤਰ੍ਹਾਂ ਹੌਸਲਾ ਬਖਸ਼ੇ ਸਿੱਖ ਰਾਜ ਦੇ ਗੀਤ ਗਾਉਣ ਲਈ
❤️ 🙏🏼waheguru humesha chardikala ch rakhn
❤❤
ਸਿੱਖ ਕੌਮ ਦੇ ਸ਼ਹਿਜ਼ਾਦੇ ਆਪਣੇ ਲਈ ਕਿੰਨਾ ਕੁਝ ਕਰ ਗਏ 😢 ਪਰ ਅੱਜ ਕੱਲ ਦੇ ਨੌਜਵਾਨਾਂ ਨੂੰ ਨਸ਼ਿਆ ਤੋਂ ਵਿਹਲ ਨਹੀਂ 😢 ਗਾਣਾ ਸੁਣ ਕੇ ਦਿਲ ਟੁੱਟ ਗਿਆ ਕਾਸ਼ ਆਪਣੇ ਸਿੱਖ ਕੌਮ ਦੇ ਹੀਰੇ ਵਾਪਸ ਆ ਜਾਣ
ਅੱਖਾਂ ਚੋ ਪਾਣੀ ਆ ਗਿਆ ਵੀਰੇ 😢 ਸਾਡਾ ਮਹਾਰਾਜਾ ਦਲੀਪ ਸਿੰਘ ਸਾਬ ਅਕਾਲ ਪੁਰਖ ਵਾਹਿਗੁਰੂ ਮਿਹਰ ਕਰਨ ਜਲਦੀ ਹੀ ਰਾਜ ਕਰਨ ਸਾਰੇ ਸੰਸਾਰ ਤੇ ❤ ਗੁਰੂ ਸਾਬ ਅੰਗ ਸੰਗ ਸਹਾਈ ਹੋਣ 🙏📿⚔️🪐
ਆਪਣੇ ਧੋਖਾ ਦੇ ਗਏ ਨਹੀ ਕਾਵਾ ਕੋਲੋ ਮਾਰ ਕਦੇ ਬਾਜ ਨਾ ਖਾਦਾ ਹੁੰਦਾ ਜੇ ਸੇਰ ਏ ਪੰਜਆਬ ਦੁਨੀਆ ਤੇ ਅੱਜ ਤੱਕ ਖਾਲਸੇ ਦਾ ਰਾਜ ਨਾ ਜਾਦਾ
ਵਾਹ ਉਸਤਾਦ ji
Waah bro
ਵੀਰੇ ਧੋਖੇ ਤਾਂ ਅੱਜ ਵੀ ਦੇ ਰਹੇ ਨੇ ਪਹਿਲਾਂ ਅੰਬੀ ਨੂੰ ਦਿੱਤਾ ਫਿਰ ਦੀਪ ਸਿੱਧੂ ਫਿਰ ਸਿੱਧੂ ਮੂਸੇ ਵਾਲਾ ਹੁਣ ਅਮ੍ਰਿਤਪਾਲ ਬਾਈ ਨਾਲ ਕੋਈ ਨਹੀਂ ਬੋਲਦਾ ਬੱਸ ਪਿਛਲੀਆਂ ਨੂੰ ਪਿੱਟ ਕੇ ਆਪਣਾ ਉਲਾਂਭਾ ਲਾਹ ਦਿੰਦੇ ਨੇ
wah ji wah
bai lyricst ho account bhjeao insta da
ਆਜ਼ਾਦੀ ਸਾਡਾ ਹੱਲ ਚਾਹੇ ਅੱਜ ਚਾਹੇ ਕੱਲ ⚔️⚔️
ਸੱਚੀ ਰੂਹ ਕੰਬਦੀ ਗੀਤ ਸੁਣ ਕੇ,,,,,,, ਵਾਹਿਗੁਰੂ ਜੀ ਹਮੇਸ਼ਾ ਚ੍ੜਾਦੀ ਕਲਾ ਵਿੱਚ ਰੱਖੇ ਰਣਜੀਤ ਬਾਵਾ ਬਾਈ ਜੀ, ਤੁਹਾਨੂੰ ,, ❤
att
ਸਿੱਖ ਰਾਜ ਦਾ ਸੂਰਜ ਚੜੇ ਗਾ ਜਰੂਰ, ਚੜੇਗਾ ਵੀ ਬਹੁਤ ਜਲਦੀ| ਧੰਨ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੀ ਕੋਮ ਦੇ ਅੰਗ ਸੰਗ ਸਹਾਈ ਹੋਣ ਤੇ ਖਾਲਸਾ ਰਾਜ ਬਕਸ਼ਣ| ❤❤❤❤❤❤❤❤❤
Raj krega Khalsa
Khalistan jindawaad
❤ ਬਹੁਤ ਵਧੀਆ ਬਾਵੇ ਭਾ, ਇਤਿਹਾਸ ਨੂੰ ਚੇਤੇ ਕੀਤਾ ਹੈ ਤੁਸੀਂ, ਅੱਗੋਂ ਵੀ ਤੁਹਾਡੇ ਕੋਲੋਂ ਚੰਗੇ ਗਾਣਿਆਂ ਦੀ ਆਸ ਰੱਖਦੇ ਹਾਂ, ਪਹਿਲਾਂ ਵੀ ਤੁਸੀਂ ਸਮੇਂ-ਸਮੇਂ ਤੇ ਬਹੁਤ ਚੰਗਾ ਗਾਉਂਦੇ ਹੋ, ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਤੁਹਾਨੂੰ 🙏
ਲਿਖਣ ਵਾਲੇ ਨੂੰ Credit ਕਿਓਂ ਨਹੀਂ ਦਿੰਦੇ ਲੋਕ ?
@@amritlalowalia8319 ਉਹ ਤੇ ਗਾਉਣ ਵਾਲਿਆਂ ਤੋ ਵੀ ਪਹਿਲਾ ਹੈ।
ਹਮੇਸ਼ਾ ਦੀ ਤਰ੍ਹਾਂ ਰਣਜੀਤ ਨੇ ਅੱਛਾ ਕੰਮ ਕੀਤਾ, ਰੱਬ ਚੜ੍ਹਦੀ ਕਲਾਂ ਰੱਖੇ
ਬਹੁਤ ਵਧੀਆ ਗੀਤ । ਰਣਜੀਤ ਸਿੰਘ ਬਾਵਾ ਨੂੰ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ
ਇਹ ਗੀਤ ਸੁਣ ਕੇ ਰੋਣਾ ਆਉਂਦਾ।ਇਹ ਸਾਡਾ ਪੰਜਾਬ ਸੀ। ਸੱਚੀ ਰੋਣਾ ਆ ਗਿਆ ਪੰਜਾਬ ਦਾ ਕਦੇ ਵੀ ਇਹ ਹਾਲ ਨਹੀਂ ਹੋਣਾ ਸੀ ਜੇਕਰ ਸਾਡੇ ਸਾਨੂੰ ਨਾ ਮਾਰਦੇ।
ਧੰਨ ਸ਼ੇਰੇ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ⛳❤️
ਵਹਿਗੁਰੂ ਜੀ ਸਿੱਖ ਰਾਜ ਵਾਪਸ ਲੇ ਆਓ❤❤❤😢
ਮਹਾਰਾਜਾ ਰਣਜੀਤ ਸਿੰਘ ਤੇ ਉਹਨਾਂ ਦੇ ਪਰਿਵਾਰ ਦਾ ਘਾਟਾ ਰਹਿੰਦੀ ਦੁਨੀਆ ਤੱਕ ਕਦੇ ਪੂਰਾ ਨੀ ਹੋ ਸਕਦਾ! ਰੋਮ-ਰੋਮ ਗੁਣ ਗਾਵੈ 🙏ਦਿਲੋਂ ਪ੍ਰਣਾਮ ਸ਼ਹੀਦਾਂ ਨੂੰ 🙏
ਰੂਹ ਨੂੰ ਲੱਗਣ ਵਾਲਾ ਗੀਤ, ਵਾਹਿਗੁਰੂ ਹਮੇਸ਼ਾ ਤੁਹਾਨੂੰ ਚੜਦੀਕਲਾ ਵਿਚ ਰੱਖੇ ਰਣਜੀਤ ਵੀਰੇ। ❤❤❤
att
ਬਾਈ ਰਣਜੀਤ ਬਾਵੇ ਨੇ ਸਾਡੇ ਦੇਸ਼ ਪੰਜਾਬ ਦੇ ਇਤਿਹਾਸ ਦੇ ਬਹੁਤ ਸੋਹਣੇ ਕੲੀ ਗੀਤ ਗਾਏ ਨੇ ਤੇ ਆਹ ਇੱਕ ਹੋਰ ਗੀਤ ਜ਼ੋ ਸਿੱਖ ਰਾਜ ਦੇ ਬਾਰੇ ਗਾ ਕੇ ਸਾਨੂੰ ਸਾਡੇ ਇਤਿਹਾਸ ਨਾਲ ਜੁੜੇ ਰਹਿਣ ਲਈ ਸਿਖਿਆ ਦਿੱਤੀ ਹੈ ਕਿ ਸਾਡਾ ਇਤਿਹਾਸ ਕੀ ਸੀ ਤੇ ਸਿੱਖ ਰਾਜ ਨੂੰ ਕਿਵੇਂ ਖਤਮ ਕੀਤਾ ਗਿਆ। ਜਿਉਂਦਾ ਰਹਿ ਬਾਈ ਬਾਵੀਆ ਬਹੁਤ ਵਧੀਆ
ਸਾਡਾ ਆਪਣਾ ਸੋਹਣਾ ਦੇਸ ਪੰਜਾਬ ਹੋਵੇ ਰੱਬ ਅੱਗੇ ਇਹੋ ਅਰਦਾਸ ਆ ਸਾਡੀ
ਵਾਹਿਗੁਰੂ ਸੱਚੇ ਪਾਤਸ਼ਾਹ ਤੁਹਾਨੂੰ ਤੇ ਤੁਹਾਡੀ ਸੋਚ ਨੂੰ ਹਮੇਸ਼ਾਂ ਚੜ੍ਹਦੀ ਕਲਾ ਚ ਰੱਖਣ ਰਣਜੀਤ ਸਿੰਘ ਬਾਵੇ ਵੀਰ ਜੀ ਬਹੁਤ ਹੀ ਸੋਹਣਾ ਗੀਤ ਗਾਇਆ ਤੁਸੀਂ। ਦਲੀਪ ਸਿੰਘ ਵਾਲਾ ਰਾਜ ਵੀ ਆਵੇਗਾ ਇੱਕ ਦਿਨ ⛳🙏
ਸੱਚ ਬੋਲਣ ਦੀ ਹਿੰਮਤ ਸਿਰਫ ਰਣਜੀਤ ਬਾਵੇ ਵੀਰ ਕੋਲ ਆ ❤ legend
Sachi gall a y
Bilkul sahi veer… bus akaal takht ya sarkaar nu maafi fatafat mang lainda so agge sab saukha chalda rahe 😂
Sidhu vi such bolda si😢
👌👌
ਸਾਡੇ ਏਹੋ ਜਿਹੇ ਗਾਇਕਾਂ ਤੋ ਸਾਨੂੰ ਬਹੁਤ ਕੁਝ ਸਿਖਣ ਲਈ ਮਿਲਦਾ ਏ ,,,,ਇਸ ਲਈ ਸਤਕਾਰ ਕਰਿਆ ਕਰੋ ਇਹਨਾਂ ਦਾ ,,❤❤❤❤ਧੰਨਵਾਦ ਬਾਵੇ ਵੀਰ 👍👍👍👍👍
att
ਸੀਸ ਦੇਣ ਲਈ ਤਿਆਰ ਆ ਜੀ 🙏
ਦਿਲ ਦੀਆਂ ਗਹਿਰਾਈਆਂ ਨੂੰ ਛੂਣ ਵਾਲੇ ਬੋਲ,ਬਹੁਤ ਬਹੁਤ ਮੁਬਾਰਕਬਾਦ ਵੀਰੇ ਤੇਰੇ ਇਸ ਉਪਰਾਲੇ ਲਈ
ਬਾਵਾ ਜੀ.... ਵੱਖਰਾ ਹੀ ਅੰਦਾਜ਼ ਹੈ ਬਾਈ ਤੇਰਾ💗..... ਵਾਹਿਗੁਰੂ ਸਦਾ ਮਿਹਰ ਕਰੇ
atttt
ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤ Love u ❣️
Sachi legend aa Veera ❤
@@roohdeepkaurrਤੈਨੂੰ ਕਿਹੜੀ ਗੱਲੋ ਹਾਸਾ ਆਉਦਾ
Bahut sohna song a
Nice
ਬਹੁਤ ਵੜਿਆ ਗੀਤ ❤❤
ਬਹੁਤ ਸੋਹਣਾ ਗਾਣਾ ਵੀਰੇ ❣️❣️❣️ਸਾਨੂੰ ਖੁਸ਼ੀ ਆ ਕਿ ਅਜੇ ਵੀ ਤੁਹਾਡੇ ਵਰਗੇ ਗਾਇਕ ਸਾਡੇ ਕੋਲ ਨੇ ਜਿਹੜੇ ਆਪਣੇ ਇਤਿਹਾਸ ਨੂੰ ਲੋਕਾਂ ਸਾਹਮਣੇ ਰੱਖਦੇ ਆ ਰਣਜੀਤ ਬਾਵਾ ਤਰਸੇਮ ਜੱਸੜ ਤੇ ਦਲਜੀਤ ਦੋਸਾਂਝ 😍 ।ਦਿਲੋ ਪਿਆਰ ਤੇ ਸਤਿਕਾਰ ਵੀਰੋ❤️
Only Ranjit Bawa
Hamare satinder sir ne to puri movie hi banadi thi maharaja duleep Singh ji par
ਨੌਜਵਾਨਾਂ ਨੂੰ ਪੰਜਾਬ ਮੁੜਨ ਦੀ ਲੋੜ ਹੈ " ਨਹੀ ਤਾ ਪੰਜਾਬ ਤੇ ਪਰਦੇਸੀ ਲੋਕ ਰਾਜ ਕਰਨ ਗੇ
Bhai sarkara change hongia fer hi possible aa
ਥੋੜਾ ਟਾਇਮ ਹੀ ਜਾਂਦਾ ਬੱਸ ਭੲਈਆਸਤਾਨ ਬਣਿਆ ਲੳਉ
@@akashdeepsandhu9677 ae saare bahaane ne veere.. Aurangzeb naalo ta changi hi ae sarkaar etki ke nahi? Oddon ta Punjab dabya ni.. Te hun kitho dab jaave sarkar de naam te.. Gall eh hai bss ki apne lokka kol bss hun bahot takda past hai maan karan nu.. Present ch apne lokaa koll kakh nahi haiga.. Naa ehna kol soch hai.. Naa eh sardaar nee. Lokaa de kamm hi maade ne.. Te gallan karde ne sarkaara te.
@@Fatehjeetsingh1313 bhai pr safety te hospitalan de halaat te tuhanu pta hi haunge. Mere dadi ji de earrings te chain lut ke laige te mere chacha ji di body nu 14 din hospital ch Rakhea te sanu miln nhi dita ohna di death pehla hi hogi c. Te fer tu c kehnde punjab murna
Pr Ek din murange jrur
ਸੁਣ ਸੁਣ ਕਿ ਰੂਹ ਨੀ ਰੱਜਦੀ ,ਵਾਰ ਵਾਰ ਸੁਣ ਰਹੇ ਆ,ਮਨ ਭਰ ਆਉਂਦਾ ਸਾਡੇ ਆਖਰੀ ਬਾਦਸ਼ਾਹ ਬਾਰੇ ਸੁਣ ਕੇ,ਲੂੰ ਕੰਡਾ ਖੜਾ ਹੋ ਗਿਆ ਸੁਣ ਕਿ,
ਖਾਲਸਾ ਰਾਜ..ਫਿਲਮ ਰਿਲੀਜ਼ ਹੋ ਰਹੀ ਹੈ 26ਅਗਸਤ 2025
ਬਹੁਤ ਹੀ ਕਮਾਲ ਦਾ ਕੰਮ ਕੀਤਾ ਜੋ ਇਸ ਇਤਿਹਾਸ ਨੂੰ ਗੀਤ ਬਣਾ ਕੇ ਪੇਸ਼ ਕੀਤਾ.... ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ..... ❤❤
ਖਾਲਸਾ ਰਾਜ ਆਉਣਾ ਏ ਅਟਲ ਆ🔥 ਪਾਵੇ ੳਦੇ ਲਈ ਸਾਨ੍ਹ ਆਪਣਾ ਸੀਸ ਹੀ ਦੇਨਾ ਪਵੇ ।।
🙏🙏💯🗽🚩
ਸਵੇਰ ਦੇ ਵੇਲ਼ੇ 4 ਵਜੇ ਗਾਣਾ ਸੁਣਕੇ ਰੋਈ ਜਾ ਰਹੇ ਆ ਬਾਈ 👍🥺🥺😭
❤
ਬਹੁਤ ਵਧੀਆ ਵੀਰ
ਵਾਹਿਗੂਰੁ ਤਰੱਕੀਆ ਬਕਸ਼ੇ
ਕਲਮ ਹੋਰ ਤਾਕਤਵਰ ਹੋਵੇ
💪🏻💪🏻👍🏻👍🏻✌🏻✌🏻
ਜਿਉਂਦਾ ਰਹਿ ਭਰਾਵਾ, ਧੰਨਵਾਦ ਇਤਿਹਾਸ ਨਾਲ ਜੋੜਨ ਲਈ।ਕਮਾਲ ਕਰਤੀ❤❤❤❤
att
ਪਿਛਲੇ ਤਿੰਨ ਦਿਨਾਂ ਤੋ ਗੀਤ ਸੁਣ ਰਿਹਾ ਸੱਚੀ ਖੂਨ ਖੌਲਦਾ। ਚਾਹੇ ਮੈਥੋਂ ਜਵਾਕ ਨਾਲ ਲੜਣ ਦੀ ਹਿਮਤ ਨਾ ਹੋਵੇ। ਬਹੁਤ ਵਧੀਆ ਲਿਖਿਆ ਤੇ ਗਾਇਆ।
ਸੱਚੀ ਰੂਹ ਕੰਬਦੀ ਏ ਗਾਣਾ ਸੁਣ ਕੇ🙌🙌🙏ਕੋਈ ਲਫਜ ਨਹੀਂ ਰਹੇ🙏ਹਮੇਸ਼ਾ ਦਿਲੋਂ ਪਿਆਰ ਏ ਤੁਹਾਨੂੰ ਉਸਤਾਦ ਜੀ❤
ਵਾਹਿਗੁਰੂ ਜੀ ਰਣਜੀਤ ਬਾਵਾ ਜੀ ਨੂੰ ਚੜਦੀਕਲਾ ਵਿੱਚ ਰੱਖਣਾ ਹਮੇਸ਼ਾ ਜਦੋਂ ਸਿੱਖ ਧਰਮ ਦਾ ਕੋਈ ਵੀ song ਕੱਢਦਾ ਬਾਈ ਅਸੀ ਉਸ ਰਾਜ ਵਿਚ ਵਾਪਿਸ ਚਲੇ ਜਾਨੇ ਆ ਤੇ ਅਗਲੀ ਪੀੜ੍ਹੀ ਨੂੰ ਵੀ ਜਾਣੂ ਹੋਣਾ ਚਾਹੀਦਾ ਅਸੀਂ ਕੀ ਸੀ ਤੇ ਅੱਜ ਅਸੀਂ ਕਿੱਥੇ ਖੜ੍ਹੇ ਆ।
ਸਾਡੀਆਂ ਕੌਮਾਂ ਸ਼ੁਰੂ ਤੋਂ ਹੀ ਨਿਡਰ ਅਤੇ ਦਲੇਰੀ ਵਾਲੇ ਹਨ ❤❤ ਧੰਨ ਧੰਨ ਬਾਬਾ ਹਨੂੰਮਾਨ ਸਿੰਘ ਜੀ ❤❤😢😢 ਸਾਨੂੰ ਮਾਣ ਅਸੀਂ ਸਾਡੀ ਇਸ ਕੌਮ ਦੇ ਵਾਰਿਸ ਹਾਂ ❤
👌👌
ਕੀਹਨੂੰ ਕੀਹਨੂੰ ਮੁੜ ਸਿੱਖ ਰਾਜ ਦੀ ਉਡੀਕ ਹੈ❤🙏🙏
ਹਮੇਸ਼ਾ ਰਹੂਗੀ
Klastan to black 😢
Menu v veera kado ayu baps ranjit singh g
ਵੀਰ ਆਪਣੇ ਤੇ ਨਿਰਭਰ ਕਰਦਾ
ਇੱਕ ਹੋ ਜਾਓ ਸਾਰੇ
ਏਸ ਤੋਂ ਵੱਡੀ power ਕੋਈ ਨਹੀਂ
🙏🙏🙏
hr ek sikh punjabi nu🙏🏻🙏🏻
ਰੂਹ ਖੁਸ਼ ਹੋ ਗਈ ਵੀਰ ਬਾ-ਕਮਾਲ 🙏❣️❣️ ਵਾਹਿਗੁਰੂ ਜੀ ਮੇਹਰ ਰੱਖਣ ਆਪਣਾ ਸਿੱਖ ਰਾਜ ਛੇਤੀ ਬਣੇ
att
ਇਹ ਗੀਤ ਦਿਲ ਤੇ ਲੱਗ ਗਿਆ 😢😢😢😢
ਵੀਰ ਮਜ਼ਬੂਰੀ ਕਾਰਨ ਜਾਣਾ ਪੈਂਦਾ ਕਿਸਦਾ ਦਿਲ ਕਰਦਾ ਆਪਣੇ ਬਚਪਨ ਵਾਲੇ ਥਾਂ ਨੂੰ ਛੱਡਣ ਨੂੰ ਸਾਰਾ ਸੱਚ ਸੁਣਾ ਦਿੱਤਾ nri ਵੀਰਾਂ ਦਾ ❤
ਜਿਊਦੇ ਰਹੋ ਬਾਵਾ ਜੀ ਪੰਜਾਬੀਆਂ ਦੇ ਦਿਲਾਂ ਦੀ ਹੂਕ ਨੂੰ ਗਾਇਆ ਹੈ। ਵਾਹਿਗੁਰੂ ਕਰੇ ਕਰੋੜਾਂ ਸਿੱਖਾਂ ਅਰਦਾਸ ਪੂਰੀ ਹੋ ਜਾਵੇ ਕਿਤੇ❤❤❤❤❤
ਜਿਉਂਦਾ ਵਸਦਾ ਰਹਿ ਵੀਰੇ ਵਾਹਿਗੁਰੂ ਤੈਨੂੰ ਚੜ੍ਹਦੀ ਕਲਾ ਵਿੱਚ ਰੱਖੇ,, ਲੰਮੀਆਂ ਉਮਰਾਂ ਬਖ਼ਸ਼ੇ,,
ਐਤਕੀਂ ਦਿਲੀਪ ਸਿੰਆਂ ਤੂੰ ਰਾਜ ਕਰੇਂ, ਜਦੋਂ ਸਿੱਖ-ਰਾਜ ਆਵੇ ਜਦੋਂ ਸਿੱਖ-ਰਾਜ ਆਵੇ
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
ਵੀਰੇ ਮੈਂ ਹਮੇਸ਼ਾ ਤੁਹਾਡੀ ਇੱਜ਼ਤ ਕਰਦੀ ਸੀ ਪਰ ਇਹ ਗਾਣਾ ਗਾ ਕੇ ਤੁਸੀਂ ਆਪਣੀ ਇੱਜ਼ਤ 10000% ਵਧਾ ਲਈ ਹੈ 🙏🏽🙏🏽🙏🏽🙏🏽😍😍😍
ਮੇਰਾ ਡੁੱਬਦਾ ਸੂਰਜ ਚੜੇਗਾ
ੳੜਕ ਮੁੱਕੇਗੀ ਰਾਤ
ਰਾਜ ਕਰੇਗਾ ਖਾਲਸਾ ।
- ਰਾਣੀ ਜਿੰਦਾਂ
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
❤❤❤❤❤❤❤❤