ਡੱਬ 'ਚ ਬੰਦੂ*ਕ ਰੱਖ ਕੇ ਲੋਕਾਂ ਨੂੰ ਲਲਕਾਰਦਾ ਸੀ ਚਮਕੀਲਾ? ਨਾਲਦੇ ਸਾਥੀ ਨੇ ਦੱਸ'ਤੀ ਸਾਰੀ ਕਹਾਣੀ | Amar chamkila
HTML-код
- Опубликовано: 8 сен 2024
- ਡੱਬ 'ਚ ਬੰਦੂ*ਕ ਰੱਖ ਕੇ ਲੋਕਾਂ ਨੂੰ ਲਲਕਾਰਦਾ ਸੀ ਚਮਕੀਲਾ? ਨਾਲਦੇ ਸਾਥੀ ਨੇ ਦੱਸ'ਤੀ ਸਾਰੀ ਕਹਾਣੀ | Amar chamkila #Mitti #Punjab #chamkila
'ਮਿੱਟੀ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਜੜ੍ਹਾਂ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ 'ਮਿੱਟੀ' ਨਾਲ ਜੁੜੋ। 'ਮਿੱਟੀ' ਨੂੰ Subscribe ਕਰੋ।
ਮੈਂ ਖੁੱਦ ਸਹਿਮਤ ਆ ਵੀਰ ਦੀ ਗੱਲ ਨਾਲ ਹੈ ਉਹ ਗੀਤ ਤੱਤੇ ਸੀ ਪਰ ਅੱਜ ਦੇ ਮੁਕਾਬਲੇ ਉਹ ਕੁੱਝ ਵੀ ਨਹੀ , ਬੁੜੀਆਂ ਮੈਂ ਸੁਣਿਆ ਬੋਲੀਆ ਪਾਂਦੀਆ ਜੇ ਉਹ ਬੋਲੀ ਆਮ ਬੰਦਾ ਸੁਣ ਲਵੇ ਸ਼ਰਮ ਦੇ ਮਾਰੇ ਕੰਨਾ ਤੇ ਹੱਥ ਰੱਖ ਲਵੇ ।
ਉਹ ਜੋ ਗਾ ਗਿਆ ਉਹ ਬਹੁਤੀਆ ਸਮਾਜ ਵਿੱਚੋ ਹੀ ਨਿਕਲਦਾ ਰਿਹਾ ਸੀ ਪਰ ਉਹ ਕੁੱਝ ਲੋਕ ਪੜਦੇ ਚ ਸੀ ਉਹਨੇ ਗੀਤ ਦਾ ਰੁਪ ਦੇਕੇ ਜਨਤਕ ਗਾ ਲਿਆ ।
Ssa boht boht vadhya gal baat va kamaal te tusi va kamaal amar singh chamkila amarjot dost hon tuhade varge sarbat da bhala
ਕਰਨੈਲ ਜੀ,ਬਹੁਤ ਈ ਖੂਬਸੂਰਤ ਮੁਲਾਕਾਤ।
Very Very Good interview
ਸਿਵਿਆਂ ਜੀ ਧੰਨਵਾਦ ਜੀ ਤੇ ਇਹਨਾਂ ਦੇ ਭਰਾ ਜੀ ਸਾਡੇ ਲੁਧਿਆਣੇ ਕਚਹਿਰੀਆਂ/ਕੋਰਟ ਵਿੱਚ ਸੀ ਹੁਣ ਤਾਂ ਓ ਤਾਂ ਰੀਟੈਰ ਹੋ ਗਏ ਸੁਪਰਡੈਂਟ ਰੀਟੈਰ ਹੋਏ ਨੇ ਤੇ ਮੇਰੇ ਨਾਲ ਵਧੀਆ ਪਿਆਰ ਐ ਜੀ।💚🙏🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।👍👌👌☝️☝️☝️☝️☝️✍️✍️💯💚👏
🙏
ਸਾਡੇ ਫ਼ਤਹਿਗੜ੍ਹ ਸਾਹਿਬ ਵੀ ਰਹੇ ਹਨ ਜੀ।🙏@@karnailsivia4680
ਕਿਹੜੀ ਜਗਾ ਪਿਸਤੋਲ ਕੱਢਿਆ ਉਸਨੇ ਵੀਡੀਉ ਦਿਖਾਉ
OH Sir Ave e Boli Jande a. OR Khadkua Wali V Koi Gal Canada Ch Ni Hoyi
Bahot Vadia interview Karnail chache and Mangli 22 Dad nu yaad karn lai dhanwaad 🙏🏽
ਬਹੁਤ ਖੂਬ ਸੂਰਤ ਵਿਚਾਰ 👍
ਬਹੁਤ ਵਧੀਆ ਗਲਬਾਤ ਹੈ ਮੰਗਲੀ ਸਾਹਿਬ ਤੇ ਸਿਵੀਆ ਸਾਹਿਬ ਹੁਣ ਮੁਫਤ ਦੀ ਰੇਵੜੀ ਜਿਵੇ ਬੱਸ ਕਿਰਾਇਆ ਮੁਫਤ ਬਿਜਲੀ ਮੁਫਤ ਵਗੈਰਾ ਵਗੈਰਾ ਪਰ ਵੀ ਚਰਚਾ ਕੀਤੀ ਜਾਵੇ ' ਧੰਨਵਾਦ ' ਬਸ਼ੀਰ ਥਾਣੇਦਾਰ ਸ੍ਰੀ ਮੁਕਤਸਰ ਸਾਹਿਬ '
Mukhat de jameen milee aa tusi kehda mull layi aa
ਆਪਣੀ ਗਲਤੀ ਨੂੰ ਇਸ ਲਈ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ ਕਿ ਉਸਨੇ ਵੀ ਗਲਤੀ ਕੀਤੀ ਜਿਨ੍ਹਾਂ ਨੇ ਵੀ ਲੱਚਰ ਗੀਤ ਗਾਏ ਸਾਰੇ ਗਲਤ ਹਨ
Every..good.ji
ਬਹੁਤ ਹੀ ਵਧੀਆ
Bilkul sahi
ਬਹੁਤ ਵਧੀਆ ਲੱਗਾ ਜੀ
Sivia saab sat shri akal ji bahut badiya bolya Chamkila ji baare apni mulakaat sector 17chandigarh Bus stand morning ch cha Pani pita tusi Atul Sharma ji kol jana c Thanks sivia saab
Hun sareyi kol bodyguard a Chamkila kol kon c
ਬਹੁਤ ਵਧੀਆ ਗੀਤਕਾਰ ਤੇ ਗਾਇਕ ਹੈ ਵੀਰ ਕਰਨੈਲ ਸਿਵੀਆ ਬਹੁਤ ਜ਼ਬਰਦਸਤ ਪ੍ਰਸੰਗ ਲਿਖੇ ਅਤੇ ਗਾਏ ਕੁਲਦੀਪ ਮਾਣਕ ਜੀ ਨੇ ਗਾ ਕੇ ਬੱਲੇ ਬੱਲੇ ਕਰਵਾਈ
Super duper singer c hun lok video filma vich ghand mand dekhda ne
ਤੁਹਾਡਾ ਸਾਰਿਆਂ ਦਾ ਧੰਨਵਾਦ…!
ਲੁਟਿਰੇਆ ਨੇ ਮਾਰ ਦਿਤਾ, ਫਿਰੌਤੀ ਨਾ ਦੇਣ ਕਰਕੇ, ਪਹਿਲਾ ਦੀਪਾ ਲੁਟੇਰਾ ਪਾਰਟੀ ਕਈ ਞਾਰੀ ਪੈਸੇ ਲੈ ਗਏ ਸੀ, ਪਰ ਜਿਆਦਾ ਮੂਹ ਖੌਲਣ ਤੇ ਚਮਕੀਲੇ 1:38 ਨੇ ਪੈਸੈ ਦੇਣੇ ਲਈ ਦੇਰੀ ਕਰ ਦਿਤੀ. ਚਮਕੀਲੇ ਨੂ ਮਾਰਨ ਬਅਦ ਞਿਚ ਦੂਸਰੀ ਰਾਤ ਨੂ ਞਿਆਹ ਞਾਲੇ ਘਰ ਞਾਲਿਆ ਤੌ 50000/ ਰੁਪੲਏ ਲੲਏ ਸੀ ਲੁਟੇਰੇ, ੲਇਹ ਕਹਿ ਕੇ ਤੁਸੀ ਚਮਕੀਲਾ ਕਿਉ ਸਁਦਿਆ, kps gill ਨੇ ਲੁਟੇਰੇ ਖਤਮ ਕੀਤੇ, ਇਹਨਾ ਨੇ ਬਹੁਤ ਨਿਰਦੋਸ ਲੋਕ ਮਾਰੇ., ਰੇਪ ਕੀਤੇ, ਪਨਥ ਦੀ ਸੇਞਾ ਲਈ ਪੈਸੈ ਲੁਟ ਕਿ ਐਸ ਕਰਦੇ ਸੀ, ਚੋਰੀ ਸਰਾਬ ਪੀਦੇ ਸੀ, ਮੈ ਖੁਦ ਞੇਖਿਅਆ, ਪੂਰਾ ਸਁਚ ਹੈ
Very nice
ਏਹ ਬੰਦਾ ਚਮਕੀਲਾ ਜੀ ਕੋਲ ਪਸਤੌਲ ਰੱਖਣ ਵਾਲੀ ਗੱਲ ਬਿਲਕੁੱਲ ਝੂਠ ਬੋਲ ਰਿਹਾ
Chamkila de kol pistol si . Sab singra kol pistol hunda si .
Hun sareya kol body gard a Chamkila sabb kol koi ne c
Ohne mehnet kete a baki sare cell a
Bina gal to kise ñu galat ne bole da
Mare kismet ma Cha Palie manek sir nu sultanpur lodhi ma hudni ma duida walao
ਦੁਰਗਾ ਪ੍ਰੀਤਪਾਲ ਸਿੰਘ ਬੈਂਸ ਦੇ ਜਥੇ ਨਾਲ਼ ਗਾਉਂਦਾ ਹੁੰਦਾ ਸੀ
Chmklee vle geet jurur hodei si pr dunea mnurjan de tor ti sudei si.lok sche si aser nhi si kardei
Ave bhagi mari janda kithe pishtol kidea das
ਚਮਕੀਲਾ ਕੋਲੇ ਪਸਤੌਲ ਏਣੇ ਕਦੋ ਵੇਖਦਿਆਂ
ਵੀਰ ਜੀ ਸੱਤ ਸ਼੍ਰੀ ਆਕਾਲ ਜੀ, ਤੁਸੀਂ ਦੱਸੋ ਗੇ ਕਿ ਕਰਨੈਲ ਸਿਵੀਆ ਜੀ ਤੇ ਸਵਰਨ ਸਿਵੀਆ ਜੀ ਸਕੇ ਭਰਾ ਸਨ।
ਹਾਂ ਜੀ…🙏
@@karnailsivia4680 I love you karnail Singh , ਸਾਨੂੰ ਬਹੁਤ ਦੁੱਖ ਹੋਇਆ ਜੀ ਸਿਵੀਆ ਸਾਹਿਬ ਦਾ। ਪ੍ਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ।ਪਰ ਸਾਨੂੰ ਪਛਤਾਵਾ ਹੈਂ ਉਹਨਾਂ ਨੇ ਸਾਡੇ ਵਾਅਦਾ ਕੀਤਾ ਸੀ ਚਮਕੀਲੇ ਦੀ ਜੀਵਨੀ ਤੇ ਛਾਪੀ ਕਿਤਾਬ ਵਾਰੇ। ਇਸ ਵਾਰੇ ਤਹਾਨੂੰ ਪਤਾ ਹੈ ਤਾਂ ਜ਼ਰੂਰ ਦੱਸੋ। ਸਾਡੇ ਨਾਲ ਫੇਸਬੁੱਕ ਤੇ ਵੀ ਐਡ ਹੋਵੋ ਜੀ ।
Sab kuj hi jhoot bolde aa Naam khraab krde aa .. jo ohne gya oh sab smaaj da hissa hai je oh parde wich hundia aa Ta oh KRDE hi kyu aa ?? Lod ki aa Jistih shrishti rachi gyi aa Ohnu galt kive keh skde aa ?? Baki Jo ajj kuj dikhya ja reha Oh ki kuj aa fer ?? ✨ CHAMAR AMAR SINGH CHAMKILA ✨ bn ni skda koi na record kaim ho skde aa ohde jine sab jealousy de tehat hoya aa .. sidhu tani made gaunda si oh kyu mrya fer .. dunia kise nal raji ni ... Ik jatt ho gya ik Chamar ho gya eh punjab de Raje aa baki bhi ne par Charcha ch eh do hi rehnde aa jo mrji khi jao ik chdai aa dova di Par wich naam khraab krn wale boht jam jande aa ohna de Purkhea ne jaatpaat alu wah jo diti aa oh kad bhi dvage te ikthe ho gye kite 💯👍🏻 baki ✨ CHAMAR AMAR SINGH CHAMKILA ✨ STILL SHINING LIKE HIS NAME ✨ PROUD TO BE CHAMAR ✨ NO ONE CAN BE LIKE ✨ CHAMAR AMAR SINGH CHAMKILA ✨ LEGEND CHAMAR ✨
Ajkal chmklee nalieo jdea ged piea hoiea.smaj nu sudarn vlie hone kthe gie.
Pastol di koi video dekho Sara zooth.chamkile kol da kai Singh auonde sangeet sikhan lyi. sach gaya is ne
Koi vi klakar kise nu marn li nhi rkhdea apni rkhwale li hi rkhdea hea.
logo ki soch dekho kende gane parivar vich sune Jan,ohna nu eh puchho v tusi gane sunne aa ya Bhajan , kirtan ,jagran sunn na aye aa.
Vere to bena nhe bolda se chamkila y
Love sedar singh delywall ny forti na den ty es jori ty es dy 2 sathianu marva details jo aj uk vech hey ok
ਸੰਤੁਲਿਤ ਵਿਚਾਰ
Y ashel vitch jene moh onea glla wale gll hoe pae a os time mere age mahej 8 years c jdo chamkela te amrjot mare c kena time ta ase sote hundea ehe gll v oud de sune v ona love marej karwae c oh he ona de deth da karn bane vitch ehe v kehnde c ke sare securfy satej sectory manku. Ne dete hae chamkla marwa ke app bahr nekal gaeya ceneda vitch fer koe mank saheb koe sehnda g da name v ena marweya koe sare singra da ekhthe bo ke marwoun da name lae janda hhae jdo ke oh kala dour he aesha chaleya sare punjab da he bahout nukshan hoeya hae fer chamkela g da pestol kade suneya ta hae nahe bake os. Den pestol kedar gaeya jed den ona da katel hoeya os to bad pestol kon lae gaeya ja police tahne pea hae kese nu pta nahe jdo ke chamkela nu marn waleya depa hera wale ne sate thok ke jumedare laete c v ase mareya hae fer hun tak kahe jande han chamkela nu marn waleya da pta nahe oh maqubale vitch v mare gae es lae sevea saheb jene moh onea gllaos time kene nojwan deha bahena dea bepateya hoeya os time de chapet vitch chamkela te amrjot our debu gill same te chapet vitch ake mare gae bake hun tak kese ne darde ne name ne laeta hun ketaba v sap raheya han sma sma sahmrathk hae
Bai g????
Tusi ki pusna bai
ਚਮਕੀਲੇ ਕੋਲ ਕੋਈ ਵੀ ਪਸਤੋਲ ਨਹੀ ਸੀ ਏ ਝੂਠ ਬੋਲ ਰਹਿ ਹੈ
Bukvks
Bakwas
ਕਲਾਕਾਰ ਸਾਰੇ ਹੀ ਪਿਆਰੇ c fr es nu he kyu marea c.. Hor koi singer ni marea c os tym kise v ਖਾੜਕੂ ਸਿੰਘ ne... Jdo ohnu 2...3 var ਸਮਝਾਇਆ c vi ਗੰਦ gouna ਛੱਡ de.. Tere chamkile ne chadhyea nii ਗੰਦ gouna.. ਸਰਕਾਰੀ ਸਹਿ te ਗੰਦ pounda c eh