Havaa (Official Video) | Amrinder Gill | Dr Zeus | Harmanjeet | Judaa 3 | Chapter 2

Поделиться
HTML-код
  • Опубликовано: 28 май 2024
  • Song: Havaa
    Singer: Amrinder Gill
    Lyrics and Composition: Harmanjeet
    Music: Dr Zeus
    Producer: Karaj Gill
    Executive Producer: Shamir Cheema
    Associate Producer: Kinjal Nagada
    Concept/Edit/Direction: Qarn Mallhi
    Creative Director: Mani Mallhi
    Production Head: Gary Gill
    Female Lead: Harnoor Kaur
    DP: Marcos Fustero & Yassine Noujdi
    1st AC: Wai Tat Lam
    Gaffer: Bharat Bhumbla, Indiana Wilson
    Key Grip: TD Singh
    VFX: Fury
    Color: Onkar Singh
    Line Production: AD Gill (Skypeace Production)
    Production Assistant: Simran Narang, Sukhpal, Jugraj Singh Hanjra, Benny Bhoday, Kartik Rawal
    Hair & Makeup: Renu Sindhu
    Hair Stylist: Simo
    Makeup Assistant: Bhawan Atwal
    Stylist: Jasmine Kamboj
    Assistant Stylist: Saba Mengal
    Poster Design: Vitamin V
    Publicity Design: Sharanpreet Singh
    Brownwest Team: Harji
    Behind The Scenes: Jashn
    Video Production: Brownwest Originals & Rhythm Boyz Entertainment
    Wouldn’t be possible without: Sidak Gill, Diljot Garcha, Nathan Gendron, Manjot Singh Dullat, Amrit Waraich, Sunny Bhogal, Harpreet Cheema, Bikram Brar
    Follow us on -
    RUclips - bit.ly/RhythmBoyz
    Facebook - / rhythmboyzofficial
    Instagram - / rhythmboyzentertainment
  • ВидеоклипыВидеоклипы

Комментарии • 2,5 тыс.

  • @major_sarpanch
    @major_sarpanch 29 дней назад +861

    ਬਿਨਾ ਕਿਸੇ controversy to ਅੱਗੇ ਆਇਆ ਕੌਣ ਕੌਣ ਸਹਿਮਤ ਆ ਇਸ gal nal❤❤❤

    • @Harnoorkaur72205
      @Harnoorkaur72205 29 дней назад +11

      Me

    • @major_sarpanch
      @major_sarpanch 29 дней назад

      @@Harnoorkaur72205 🤗

    • @Pahal786
      @Pahal786 29 дней назад +11

      Kal ko mai ra happy birthday hai 😢 0 subscriber 😢😢

    • @major_sarpanch
      @major_sarpanch 29 дней назад +5

      @@Pahal786 happy birthday Bai

    • @Kauraman449
      @Kauraman449 29 дней назад +6

      Main agree aa❤❤❤❤❤

  • @pb_feels
    @pb_feels 29 дней назад +707

    Notification ਆਈ ਫੌਨ ਚੱਕਿਆ
    Amrinder ਤੱਕਿਆ
    ਥੋੜਾ ਹੱਸਿਆ
    ਗਾਣਾ ਸੁਣਕੇ ਹੱਟਿਆ
    ਨਾ ਸੋਚ ਸੱਕਿਆ
    ਅਰਮਾਨ ਦਿਲ ਚ ਰੱਖਿਆ
    ਜਿਵੇਂ ਮਿਲੀ ਮਰਹਮ ਦਿਲ ਦੀ ਛਿਲ ਤੇ
    ਕੋਈ ਨੀ ਹੋਣਾ ਚੰਗਾ ਵਾਂਗ ਅਮਰਿੰਦਰ ਗਿੱਲ ਦੇ”💜🤞🏻

  • @dr.sarajsingh1861
    @dr.sarajsingh1861 26 дней назад +203

    ਕੌਣ ਕੌਣ ਅਮਰਿੰਦਰ ਗਿੱਲ ਦੇ ਨਵੇਂ ਗੀਤ ਦੀ wait ਕਰਦਾ ਹੈ..?

  • @Navumanubalachaur
    @Navumanubalachaur 27 дней назад +110

    ਸੱਭ ਨੁੰ ਬੇਨਤੀ ਹੈ ਕੇ ਰੁੱਖ ਲਾਓ ਜੀ🌴🌳🌲🎋🪵🌴🌱

  • @GtxPreet
    @GtxPreet 29 дней назад +52

    FROM DILDARIYAN TO HAVAAA STILL MY FAV8

    • @For_u_gaming_
      @For_u_gaming_ 29 дней назад +1

      My also

    • @mandeepkaur8042
      @mandeepkaur8042 29 дней назад +4

      From apni jaan ke to hava... My all time fav

    • @HaddiSyed
      @HaddiSyed 28 дней назад +3

      Bara smjhaya tenu smjh na aya love this song

    • @warvalstudios4329
      @warvalstudios4329 28 дней назад +1

      ਮੈਂ ਵੀ। ਦਿਲਦਾਰੀਆਂ ਤੋਂ ਹੁਣ ਤੱਕ
      Tape 📼, ਟੀਵੀ ,ਰੇਡੀਓ, MP3 player, mobile , computer, DVD, online streaming, RUclips ਹਰ ਇਕ ਪਲੇਫਾਰਮ ਤੇ ਗਾਣੇ ਸੁਣੇ ਆ

  • @Dreamhome5911
    @Dreamhome5911 29 дней назад +1494

    ਨਾ ਕਿਸੇ ਨਾ ਕੋਈ ਵੈਰ, ਨਾ ਕੋਈ ਕੌਨਟਰੋਵਰਸੀ, ਨਾ ਕੋਈ ਹੰਕਾਰ ਏ, ਸਿੰਪਲ ਤੇ ਸਦਾ ਜਿਹਾ ਗਿੱਲ ਏ ਸਾਡਾ ❤ ਤਹਿ ਦਿਲ ਨੂੰ ਲੱਗਦਾ ❤❤❤

  • @jjpb_wala
    @jjpb_wala 28 дней назад +69

    ਹਰਮਨਜੀਤ ਦੀ ਲਿਖ਼ਤ ਉੱਤੋਂ ਅਮਰਿੰਦਰ ਗਿੱਲ ਦੀ ਆਵਾਜ਼ ਕਿਸੇ ਨੂੰ ਕਿੱਦਾਂ ਨਾਪਸੰਦ ਹੋ ਸਕਦੀ ਹੈ ❤

  • @mandeepkaur8042
    @mandeepkaur8042 28 дней назад +36

    ਕੋਈ ਸ਼ਬਦਾਂ ਨੂੰ ਇੰਨੇ ਨਿੱਘੇ ਰੂਪ ਵਿੱਚ ਕਿਵੇਂ ਪਿਰੋ ਸਕਦੇ.... ਮੰਨ ਦੇ ਮੰਨਕੇ-ਮੰਨਕੇ ਵਿੱਚ ਛੋਹ ਪੈਂਦੀ। ਕੋਈ ਜਵਾਬ ਨੀ ਇਸ ਅੰਦਾਜ ਤੇ ਅਵਾਜ ਦਾ 🥰

  • @meetbabbumaandafan6599
    @meetbabbumaandafan6599 29 дней назад +155

    ਅਮਰਿੰਦਰ ਗਿੱਲ ਗਾਣੇ ਪਾਵਾਂ ਆਪ ਨਹੀਂ ਲਿਖਦਾ ਪਰ ਪਸੰਦ ਇਹਦੀ ਬੜੀ ਜ਼ਬਰਦਸਤ ਹੈ ਸੌਂਗ ਕੋਈ ਵੀ ਕੱਢਦਾ ਗੱਲ ਸਿਰਾ ਹੀ ਲਾਉਂਦਾ ਹੈ ਵਾਜ ਬੜੀ ਪਿਆਰੀ ਐਂਡ ਹੀ ਕਰਾਉਂਦਾ ਹੈ 🔥🔥🔥🔥😊👌

    • @shivam___kalia
      @shivam___kalia 29 дней назад +9

      Ocean eyes gaana amrinder gill ne khud likhea si

  • @user-oy7wm2wf9y
    @user-oy7wm2wf9y 29 дней назад +148

    Bina sune keh skde ❤😂 Amrinder gill da gana Dil te Lganaa

    • @Pahal786
      @Pahal786 29 дней назад +3

      Kal ko mai ra happy birthday hai 😢 but 0 subscriber 😢😢

  • @HappyBamboo-fi9jm
    @HappyBamboo-fi9jm 29 дней назад +17

    God gift aa amrinder gill di awaaz, rabb ney ennah di awaaz ch sakoon tey duniya di sweetness payi aa ❤❤ Best singer in the world❤🤗🤗

  • @surindersohal1506
    @surindersohal1506 28 дней назад +31

    ਅਮਰਿੰਦਰ ਗਿੱਲ ਸਾਡਾ ਪਸੰਦੀਦਾ ਗਾਇਕ ਹੈ ਅਸੀਂ ਹੋਰਾਂ ਤੋਂ ਕੀ laina❤

  • @karmitakaur3390
    @karmitakaur3390 29 дней назад +409

    ਮੈ ਕਿਨੀ ਵਾਰ ਗਾਣਾ ਸੁਣ ਲਿਆ ਮੰਨ ਨੀ ਭਰਦਾ ਕੌਣ ਕੌਣ ਸਹਿਮਤ ਆ ਇਸ ਗੱਲ ਨਾਲ 👍❣️

    • @jeetlove4763
      @jeetlove4763 29 дней назад +6

      Sahi gal hai ji agree

    • @parmindersandhu01313
      @parmindersandhu01313 29 дней назад

      Sahi aa

    • @ashkeepunjabi4925
      @ashkeepunjabi4925 29 дней назад +1

      Siraa ਅਮਰਿੰਦਰ ਗਿੱਲ ਨੀ ਕਿਸੇ ਨੇ ਬਣ ਜਾਣਾ ਰੂਹ ਤੋਂ ਗਾਇਕੀ ਬਕਸ਼ੀ ਪ੍ਰਮਾਤਮਾ ਨੇ ❤❤❤❤❤❤👌👌👌🙏🙏🙏👍👍👍❤️

    • @jassbrar138
      @jassbrar138 29 дней назад

    • @satwinderdhandi8418
      @satwinderdhandi8418 29 дней назад +1

      Iam also ❤❤

  • @JobanKang
    @JobanKang 29 дней назад +66

    ਡੂੰਘੀਆਂ ਗੱਲਾਂ ਤੇ ਡੂੰਘੇ ਲੋਕ ਛੇਤੀ ਕਿਤੇ ਸਮਝ ਚ ਨਹੀਂ ਆਂਓੁਦੇ ! 💯🌎✨

  • @THE-SINGH-YOUTUBER
    @THE-SINGH-YOUTUBER 29 дней назад +13

    Amrinder is back🎉❤❤

  • @gurpreetsidhu4267
    @gurpreetsidhu4267 28 дней назад +11

    ਹਜੇ ਤੱਕ ਏਹੇ ਜਾ ਕੋਈ ਅੱਖਰ ਨੀ ਜੁੜਿਆ, ਜੌ ਇਹ ਨਿਮਾਣਾ ਜਾ ਬੰਦਾ ਤੇਰੀ ਤਾਰੀਫ਼ ਚ ਲਿਖ ਸਕੇ, ਬਾਕੀ ਗੀਤਾ ਦੀ ਤਰਾ ਇਹ ਗੀਤ ਵੀ ਸਮਾਜ ਨੂੰ ਸਮਰਪਿਤ, ਰੂਹ ਨੂੰ ਸਕੂਨ ਮਿਲ ਜਾਂਦਾ ਬਾਈ ਦਾ ਗੀਤ ਸੁਣ ਕੇ,ਕਿਸ ਕਿਸ ਕੋਲ repeat ਤੇ ਚਲੋ ਹੁਣ

  • @fanamrindergillveerda5457
    @fanamrindergillveerda5457 29 дней назад +46

    ਇੱਕੋ ਦਿਲ ਕਿੰਨੀ ਕ ਵਰ ਲੁਟੋਗੇ ਵੀਰ ਜੀ ਇੰਨੀ ਮਿਠਾਸ ਆਵਾਜ਼ ਚ ਸ਼ਬਦ ਨੀ ਮੁੱਕਣੇ ❤❤❤❤❤❤❤ ਬਹੁਤ ਸਾਰਾ ਪਿਆਰ ਵੱਡੇ ਵੀਰ ਜੀ ❤❤❤❤❤❤

  • @AmanSaini82
    @AmanSaini82 29 дней назад +54

    ਰੂਹ ਨੂੰ ਰਾਜੀ ਕਰਨ ਵਾਲੇ ਭਾਜੀ ❤️

  • @jeet428
    @jeet428 22 дня назад +9

    'ਮਨਪ੍ਰੀਤ ਹਰਮਨਜੀਤ' ਤੋ ਬਾਦ ਇਹ ਗੀਤ ਸਿਰਫ ਅਮਰਿੰਦਰ ਗਿੱਲ ਹੀ ਗਾ ਸਕਦਾ ਸੀ ।

    • @No_name_exists
      @No_name_exists 10 дней назад +2

      ਇਹ ਲਿਖ ਵੀ 'ਰਾਣੀਤੱਤ' ਹੀ ਸਕਦਾ ਹੈ।

  • @manindersingh3430
    @manindersingh3430 25 дней назад +2

    Best voice of all time

  • @mansiarora5360
    @mansiarora5360 29 дней назад +161

    Amrinder veera ❤❤ ਨਾਮ ਹੀ ਕਾਫੀ ਆ

  • @user-ix6hw2og4f
    @user-ix6hw2og4f 29 дней назад +121

    ਭਾਅ ਟਾਈਮ ਤਾਂ ਲਾੳਣਾ ਪਰ ਗੀਤ ਦਰਿਆ ਵਰਗੇ ਲੈ ਕੇ ਆਉਣਾ ਤੂੰ!!!!🙌💜

  • @MangalSingh-cm4ej
    @MangalSingh-cm4ej 13 дней назад +3

    ਗੀਤ ਦੇ ਬੋਲ
    ਗਿੱਲ ਬਾਈ ਦੀ ਆਵਾਜ਼
    ਗੀਤ ਦਾ ਸੰਗੀਤ.....just wowww😳😳
    Love love and love 💕

  • @JagdevSingh-hd1ib
    @JagdevSingh-hd1ib 25 дней назад +4

    ਬਹੁਤ ਸੋਹਣਾ ਗੀਤ ਹੈ ਵੀਰ 👌👌

  • @Sunnychhabra0049
    @Sunnychhabra0049 29 дней назад +80

    ਇਹ ਓਹ ਅਵਾਜ ਐ ਜਿਨੂੰ ਸੁਣ ਕੇ ਸਕੂੰਨ ਮਿਲਦਾ ❤ Amrinder Gill Fan 😊

  • @HarpreetKaur-rr2tf
    @HarpreetKaur-rr2tf 29 дней назад +64

    Amrinder Gill + Harmanjeet ਹੁਣ
    ਸ਼ਬਦ ਹੀ ਨਹੀਂ ਬਚਦੇ ਕੁੱਝ ਕਹਿਣ ਲਈ

    • @foodielovey
      @foodielovey 29 дней назад +2

      ਸਹੀ ਗੱਲ ਆ! ਮੈਂ ਵੀ same comment ਕਰਨ ਲੱਗਾ ਸੀ❤

    • @gurkiratkaler8515
      @gurkiratkaler8515 29 дней назад

      ਹਰਮਨਜੀਤ ਦੀ ਲਿਖਤ ਬਾਕਮਾਲ

    • @mrahal10
      @mrahal10 27 дней назад

      Bai Harman ne gana rab vaste likia Amrinder ne ta matlab ee badal dita aa video g bana ge

  • @rituchander4475
    @rituchander4475 16 дней назад +3

    My favourite only Amrinder bhaji ❤❤❤❤

  • @komalpreetkaur7880
    @komalpreetkaur7880 27 дней назад +3

    The king is back !❤

  • @amanhundal0034
    @amanhundal0034 29 дней назад +26

    ❣️ਤੂੰ ਨਾਲ ਨਾਲ ਰਹਿ ਮੇਰੇ ਮੈਂ ਹੌਰਾਂ ਤੋ ਕੀ ਲੈਣਾ ਤੂੰ ਜਿੰਦਗੀ ਏ ਮੇਰੀ ਮੈਂ ਜਿੰਦਗੀ ਨੂੰ ਜਿਉਂਕੇ ਹੀ ਰਹਿਣਾ 🍂☺️

  • @gurmanaulakah
    @gurmanaulakah 29 дней назад +23

    Diamond of ਪੰਜਾਬੀ ਇੰਡਸਟਰੀ

  • @kamaljit56666
    @kamaljit56666 29 дней назад +5

    ਕਿੰਨੀ ਸੋਹਣੀ ਲਿਖਤ ਹੈ ਅਮਰਿੰਦਰ ਗਿੱਲ ਦੀ❤

  • @GaganpreetKaur-uw4ji
    @GaganpreetKaur-uw4ji 13 дней назад +4

    Kine kine eh gana nhu repeat sunea❤

  • @gursimransingh4272
    @gursimransingh4272 29 дней назад +28

    An artist with 0 haters ♥️♥️😌

  • @BallersUnitee
    @BallersUnitee 29 дней назад +44

    ਇਸ਼ਕੇ ਚ ਸੱਟ ਵੀ ਸੁਹੱਪਣ ਹੀ ਲੱਗਦੀ 🙌❤️
    ਮੈਂ ਹੁਣ ਵਿੱਚ ਸਮਾਇਆ, ਸਦਾ ਤੋਂ ਕੀ ਲੈਣਾ 🙌❤️
    ਅਮਰਿੰਦਰ ਗਿੱਲ + ਹਰਮਨਜੀਤ 🥰🌹❤️

  • @Karan-ot7rs
    @Karan-ot7rs 20 дней назад +3

    ਬਾਈ ਬਹੁਤ ਵਧੀਆ ਗਾਨਾ ਲਿਖਿਆ 👍

  • @akashsandhusandhu780
    @akashsandhusandhu780 7 дней назад +1

    Je thunu aw song sun na ton bdd skoon milea...rooh kush hoi....good feel hoyea sbb fre free lgea like krke dso ja cmnt❤

  • @mansiarora5360
    @mansiarora5360 29 дней назад +26

    ਬਹੁਤ ਸੋਹਣੀ ਲਿਖ਼ਤ, ਤੁਸੀਂ ਲੱਗ ਰਹੇ ਹੋ ਬਹੁਤੇ ਸੋਹਣੇ❤❤❤

  • @user-hh7qn1iw4q
    @user-hh7qn1iw4q 29 дней назад +43

    ਗੀਤਕਾਰੀ + ਗਾਇਕੀ+ ਵੀਡੀਓ = ਸਵਰਗਾਂ ਵਰਗੀ ਸ਼ਾਂਤੀ

  • @satnamsirIELTS
    @satnamsirIELTS 13 дней назад +1

    No difference since last 20 years. Always rock

  • @sehrishazam4493
    @sehrishazam4493 27 дней назад +6

    His voice is like magic 🪄 it just touches my heart

  • @AbhiGill_436
    @AbhiGill_436 29 дней назад +13

    ਖੁੱਲੀ ਕਿਤਾਬ ਵਰਗੇ ਆ ਸੱਜਣਾ ਪੜਨਾ ਹੀ ਸੋਖਾ ਆ ਸਮਝਣਾ ਨੀ...🕊️🥀

  • @prakhar_sony
    @prakhar_sony 29 дней назад +13

    No controversy
    No nudity
    Only song❤
    Simply LEGEND ❤

  • @amankaur8077
    @amankaur8077 28 дней назад +7

    Wow what a song, its on repeat in my car. Well done Amrinder gill. You have my heart❤

  • @Sohni21
    @Sohni21 25 дней назад +2

    Amrinder gill always my favourite ❤️ ❤️❤️
    Awesome song❤
    Tusa mera ban ne
    Havaa to ki lena ❤
    One of my favourite ❤️
    Love lyrics ❤

  • @ababdurehman3623
    @ababdurehman3623 29 дней назад +13

    Amrinder gill jysa banda pori industry main ni simple sobar hor koi attitude ego wala chkar ni love from Pakistan 🤞🥰❤️

    • @ilyastarar266
      @ilyastarar266 7 дней назад +1

      Satinder Sartaaj

    • @ababdurehman3623
      @ababdurehman3623 7 дней назад

      @@ilyastarar266 yeah you are right but amrinder gill is love 🥰❤️🤞

  • @vijaysingh-ye3rp
    @vijaysingh-ye3rp 29 дней назад +6

    ਇਹ ਲੋਕਾਂ ਇਹ ਦੁਨੀਆਂ ਜਹਾਂ ਤੋ ਕਿ ਲੈਣਾ ਤੂੰ ਸਾਹਾਂ ਮੇਰਾ ਬਣ ਮੈਂ ਹਵਾਂ ਤੋ ਕੀ ਲੈਣਾ❤️🧿

  • @leen__0011
    @leen__0011 27 дней назад +2

    Amrinder gill and Harmanjeet ❤✨ best duo ......

  • @babitadhariwal2790
    @babitadhariwal2790 27 дней назад +4

    Simple. Sober . Na koi hankaar … ik simple personality…. ❤

  • @Ap_zaildar
    @Ap_zaildar 29 дней назад +10

    Bai ik gal ta hai ke rabb aa mann kise kise dr hisse e dinda jionda reh bai amrinder rabb teri lammi umar kre jio bhot bhot ਵਧਾਈਆਂ ajoo sare ਦਿਉ tusi v

  • @N_Mehra
    @N_Mehra 29 дней назад +25

    Legend, amrinder gill Punjabi industry da iko ik singer jo bina controversy toh and bina show off de simple look te song always alag Vibes de hunde , awaj jo dil nu sukoon dindi 🥺❤️ judaa 3 chapter 2 de sab song ghaint

  • @MangiRahon
    @MangiRahon 25 дней назад +2

    ਪਹਿਲੀ ਵਾਰ ਸੁਣ ਕੇ ਨਹੀ ਐਨਾ ਵਦੀਆਂ ਲੱਗਦਾ ਬਾਅਦ ਚ ਅਵੇਂ ਲੱਗਦਾ ਇਸ ਤੋ ਓਪਰ ਕੁੱਝ ਨਹੀ ਆ ਕਿੰਨੀ ਸੋਹਣੀ ਲਿਖਤ ਆ ਸਕੂਨ ਮਿਲਦਾ ਪੂਰਾ 🙏🏿🙏🏿

  • @Video-kx2sc
    @Video-kx2sc 17 дней назад +4

    Sound music ਬਹੁਤ ਵਧੀਆ

  • @shivajangra
    @shivajangra 29 дней назад +8

    Next Level 🔥👌

  • @sunnyseebat3415
    @sunnyseebat3415 29 дней назад +11

    ਜੀਵਨ ਦੇ ਇਸ ਕੱਚੇ ਕੂਲੇ ਧਾਗੇ ਨੂੰ ਪਿਆਰ ਦੇ ਗੁੰਝਲ ਪੈ ਜਨ ਛੇਤੀ ਨਹੀਂ ਖੁੱਲਦੇ Amrinder gill ❤❤

  • @deepwant9530
    @deepwant9530 22 дня назад +3

    On repeat 🔁❤️❤️
    I was eagerly waiting for Amrinder gill’s songs

  • @amankaur8495
    @amankaur8495 24 дня назад +3

    ਬੁਹਤ ਸੋਹਣੀ ਆਵਾਜ਼ ਹੈ ❤❤ਸੁਣਕੇ ਦਿਲ ਨੂੰ ਸਕੂਨ ਮਿਲਦਾ ਏ ❤

  • @vishavjotsingh6139
    @vishavjotsingh6139 29 дней назад +8

    ਇੱਕ ਹੀ ਗਾਇਕ ਨੂੰ ਸੁਣ ਦੇ ਮੇਰੇ ਘਰਦੇ, AMRINDER GILL ♥️
    LOVE U BRO 🥰

  • @jasvirbanger9738
    @jasvirbanger9738 29 дней назад +4

    ਸਿੱਧਾ ਰੂਹ ਚ ਉਤਰਦਾ ,ਜਦੋ ਵੀ ਨਵਾ ਗਾਣਾ ਆਉਂਦਾ ❤❤❤❤❤❤

  • @CKVlog623
    @CKVlog623 28 дней назад +3

    Song is so nice 💯💯

  • @BALJIT-nt5jg
    @BALJIT-nt5jg 19 дней назад +3

    Eni dair baad sunya Ena vadia Gaana👌👌
    Amrinder Gill best Aah❤❤

  • @honeymahey9647
    @honeymahey9647 29 дней назад +4

    Amrinder gill ਜਿੰਦ ਜਾਨ ❤️

  • @HarpreetSingh-df5cf
    @HarpreetSingh-df5cf 29 дней назад +6

    ਤੁਸੀਂ ਹਮੇਸ਼ਾ ਇਸ ਤਰ੍ਹਾਂ ਹੀ ਗੀਤ ਕੱਢਦੇ ਰਹੋ love you amrinder gill veere ❤❤

  • @narinderjanda7336
    @narinderjanda7336 24 дня назад +4

    Kinni vaari sun lye new songs . Mann ni bharda 😍😍🤣 . Amrinder gill best forever

  • @rehmangujjar2689
    @rehmangujjar2689 28 дней назад +3

    Amrinder gill ❤❤❤🎉🎉🎉🎉🎉🎉

  • @rinkupariaal2115
    @rinkupariaal2115 29 дней назад +10

    Waheguru tuhanu sada charde kla ch rakhe paji.❤❤❤❤❤❤❤❤❤❤❤ Bhut khoobsurat

  • @deepsukh9037
    @deepsukh9037 29 дней назад +5

    ਮੈਂ ਵੀ ਤਾਂ ਦੇਖਾਂ ਮੁਹੱਬਤ ਕੀ ਹੁੰਦੀ🌸
    Song ni emotion aa eh❤️

  • @kulwinderkaur4372
    @kulwinderkaur4372 11 дней назад +1

    Harmanjeet ji tusi rooh de taar jiven shabadan (words) vich piro ditte ne ...bahut khoobsurat ehsas ne tohade . I loved this song ❤

  • @HaddiSyed
    @HaddiSyed 28 дней назад +3

    Man with zero haters ❤

  • @ramindersingh8503
    @ramindersingh8503 29 дней назад +8

    No one can beat this man❤

  • @jasvirbanger9738
    @jasvirbanger9738 29 дней назад +4

    ਕਿੰਨੇ ਗਾਇਕ ਸੁਣ ਲੈਅ ਪਰ ਜੌ vibe, feel amrinder sir ਨੂੰ ਸੁਣ ਕੇ ਆਉਂਦੀ ਆ ਨਹੀ ਜਵਾਬ ਕੋਈ 😊❤forever singer ❤

  • @mohsinahmad412
    @mohsinahmad412 29 дней назад +1

    Sahan ton nere still my fvrt ❤

  • @Abdulhadi971
    @Abdulhadi971 21 день назад +3

    ❤❤sir Bachpan s apko dekhte dekte bade hue hn sir apko phr dekh kr bachpan ki yaad aa gyi 😢

  • @Sacha_Darvar
    @Sacha_Darvar 29 дней назад +4

    ਦਿਲ ਅੰਦਰ ਜੋ ਘਰ ਕਰ ਜਾਵੇ.....ਉਹ ਅਵਾਜ਼ ਆ ਅਮਰਿੰਦਰ ਗਿੱਲ ਦੀ❤❤❤❤❤

  • @shovaizch6501
    @shovaizch6501 29 дней назад +10

    Big Fan From Punjab Pakistan❤❤

  • @gurujitrandhawa3274
    @gurujitrandhawa3274 27 дней назад +1

    Respct for amrinder veera ❤️🥀🙏

  • @Obaid-Gill
    @Obaid-Gill 27 дней назад +2

    It's Phenomenal....
    A Masterpiece❣️...
    Tu sa mera ban ma huvva to ki lena... Heart Touching💗

  • @paramveersingh1985
    @paramveersingh1985 29 дней назад +6

    The song + the vibe + the lyrics+ the singer + the music + the night + the moon = peace ❤️✨

  • @jassbal9114
    @jassbal9114 29 дней назад +3

    ਤੁ ਸ਼ਾ ਮੇਰਾ ਬਣ 🥰 ਮੈ ਹਾਵਾਂ ਤੋ ਕੀ ਲੈਣਾ♥️
    ਅਮ੍ਰਿੰਦਰ ਗਿੱਲ💯🙌

  • @satnamsaini332
    @satnamsaini332 12 дней назад +2

    Bai roohi pyaar aa tere naal❤

  • @bullakijanamekaun
    @bullakijanamekaun 27 дней назад +2

    AMRINDER X HARMANJEET. DREAM COMES TRUE. We want a full album with Harmanjeet pls.

  • @a.k.1466
    @a.k.1466 29 дней назад +4

    Congrats AMRINDER GILL sir,
    ਖ਼ੁਦ ਤਾਂ ਤੁਸੀਂ ਸ਼ਾਂਤ ਸੁਭਾਅ ਦੇ ਮਾਲਕ ਹੋ ਅਤੇ ਗੀਤਾਂ ਵਿਚ ਵੀ ਅਲੱਗ ਹੀ ਸ਼ਾਂਤੀ , ਠਹਿਰਾਓ ਹੈ l
    ਬਹੁਤ ਵਧੀਆ ,ਪਰਮਾਤਮਾ ਤੁਹਾਡੇ ਤੇ ਹਮੇਸ਼ਾਂ ਹੀ ਮਿਹਰਾਂ ਭਰਿਆ ਹੱਥ ਰੱਖੇ 😊😊

  • @ForeverAman
    @ForeverAman 29 дней назад +3

    ਬਹੁਤ ਵਧੀਆ lyrics ਨੇ, ਅਮਰਿੰਦਰ ਵੀਰ ਨੇ ਗਾਇਆ ਵੀ ਬਹੁਤ ਵਧੀਆ.. ❤❤❤
    ਹਰਮਨ ਵੀਰ ਦੀ ਲਿਖਤ ਲਾਜਵਾਬ ਏ। ❤❤❤❤

  • @hhhyyg
    @hhhyyg 23 дня назад +3

    I love u ❤sukhi

  • @harishjangra7546
    @harishjangra7546 21 день назад +2

    Ye insan mere marne tak meri playlist me rahega ...Polite Kindness Compassion all the characteristics of a true gentleman..love you Amrinder bhai❤️❤️❤️

  • @amritdhanju1011
    @amritdhanju1011 29 дней назад +3

    Harmanjit de lyrics ❤❤
    Amrindar gill paji di voice 💗💗

  • @rajdeepraj7078
    @rajdeepraj7078 28 дней назад +36

    ਬਾਬਾ ਜੀ ਪਹਾੜਾ ਤੋਂ ਵਾਪਸ ਆ ਗਏ 😂😂

  • @Ridaaliyt
    @Ridaaliyt 29 дней назад +1

    2024 mein legends back

  • @paramveersingh1985
    @paramveersingh1985 29 дней назад +4

    Amrinder gill never disappoint us ❤️✨

  • @karmitakaur3390
    @karmitakaur3390 29 дней назад +12

    ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤ Love u ❣️

  • @GurpreetSingh-br5on
    @GurpreetSingh-br5on 21 день назад +1

    ਬਹੁਤ ਵਧੀਆ ਵੀਰ ਜੀ ❤❤❤❤❤❤❤❤❤❤❤❤

  • @zpmusic786
    @zpmusic786 29 дней назад +1

    Skoon Nira Skoon Miliya Rooh Nu ❤ Legend Amrinder Gill Paaji 🥰

  • @sonugill131
    @sonugill131 29 дней назад +4

    Voice vibes ❤ Amrinder Gill ❤

  • @Unsaidthings-xe6zb
    @Unsaidthings-xe6zb 29 дней назад +4

    his presence is enough.......... ❤

  • @nimanagurudasingh4687
    @nimanagurudasingh4687 27 дней назад +1

    harmanjeet freakin awesome..esdi ਲਿਖਤ ਰੂਹਾਨੀ aa..hrek de ਪੱਲੇ nhi pe sakk di💯💯💯💯

  • @faisalmughal5249
    @faisalmughal5249 13 дней назад +2

    Hye Oye Kmal ta Song ay Aminder bro😘

  • @harshdeepjosan4531
    @harshdeepjosan4531 29 дней назад +3

    Salute to his creativity ❤️❤️

  • @sumanpreetabk3354
    @sumanpreetabk3354 27 дней назад +3

    Havaa song +eyer phone+barish+ safar +ek tarfa Mohabbat ❤️❤️❤️❤️

  • @ArshdeepSingh-bl6jv
    @ArshdeepSingh-bl6jv 27 дней назад +2

    10 years baad eho jeha gana sunyaa bohat sakoon milyaa waah paaji❤️❤️❤️

  • @Hardeepsingh-fu5ed
    @Hardeepsingh-fu5ed 12 дней назад +1

    ਦਿਲਾਂ ਤੋਂ ਪਾਰ ਦਾ ਗਾਣਾ

  • @jsxcix
    @jsxcix 29 дней назад +5

    ਉਮਦਾ 2:45