ਅਮਰਿੰਦਰ ਵੀਰ ਦੇ ਗੀਤ ਦਾ ਟਾਈਟਲ ਅਤੇ # 0:25 ਤੇ kafka (ਕਾਫਕਾ) ਨਾਮ ਦਾ ਜ਼ਿਕਰ ਹੋਇਆ ਹੈ ਜੋ ਕੇ ਬਹੁਤ ਚੰਗੀ ਗੱਲ ਹੈ ,ਜਿਆਦਾਤਰ ਪੰਜਾਬੀ ਸਰੋਤਿਆਂ (ਸੁਣਨ ਵਾਲੇ ) ਨੂੰ ਸੰਸਾਰ ਪੱਧਰ ਦੇ ਸਾਹਿਤ ਬਾਰੇ ਜਾਣਨ ਦਾ ਸਬੱਬ ਬਣਿਆ ਹੈ। ਫ੍ਰਾਂਜ਼ ਕਾਫਕਾ ( ਜੁਲਾਈ 1883 - ਜੂਨ 1924) ਉਮਰ ਲਗਪਗ 40 ਸਾਲ, ਪ੍ਰਾਗ(Prague) ,( ਚੈੱਕ ਰੀਬਲਿਕ Czech Republic) ਦੀ ਰਾਜਧਾਨੀ ਤੋਂ ਇੱਕ ਜਰਮਨ ਬੋਲਣ ਵਾਲਾ ਲੇਖਕ ਸੀ ਉਸਨੇ ਮਨੁੱਖੀ ਹੋਂਦ ਸੰਬੰਧੀ ਚਿੰਤਾ, ਦੋਸ਼ ਅਤੇ ਸੰਸਾਰ ਦੇ ਬਤੁਕੇਪਨ ,ਚਿੰਤਾ (Anxiety) , Alienation (ਪੰਜਾਬੀ ਚ ਬੇਗਾਨਿਗੀ ਜਾਂ ਇਕਲਤਾ) ਦੇ ਵਿਸ਼ਿਆਂ ਤੇ ਲਿਖਿਆ। Kafkaesque ਅੰਗਰੇਜ਼ੀ ਭਾਸ਼ਾ ਦਾ ਸ਼ਬਦ ਉਸ ਦੇ ਨਾਮ ਤੇ ਹੀ ਬਣਿਆ ਹੈ ।The Metamorphosis( ਜਿਹੜੀ ਕਿਤਾਬ ਗਿੱਲ ਵੀਰ ਗੀਤ ਚ ਪੜ ਰਿਆ),The Trial , The Castle , A Hunger Artist, Amerika, letter to his father ਬੁਹਤ ਚੰਗੀਆਂ ਰਚਨਾਵਾਂ ਨੇ। Letter to his father ਜਜ਼ਬਾਤੀ ਕਰਨ ਵਾਲੀ ਰਚਨਾ ਹੈ। ਹਾਲਾਂਕਿ, ਇਥੇ ਇਹ ਕਹਿਣਾ ਵੀ ਬਣਦਾ ਹੈ ਕਿ ਗੀਤ ਵਿਚ ਸਿਰਫ਼ kafka (ਕਾਫਕਾ) ਸ਼ਬਦ ਹੀ ਆਇਆ ਹੈ ਤੇ ਬੱਸ ਓਸ ਦਾ ਨਾਮ ਹੀ ਬਾਕੀ ਕਾਫਕਾ ਦੀਆਂ ਰਚਨਾਵਾਂ ਦਾ ਤਰੀਕਾ ,theme ਜਾਂ ਆਖ ਲਯੋ ਉਸ ਦੀ ਸੋਚ ਦਾ ਤਰੀਕਾ ਤੇ ਗੀਤ ਦਾ theme ਜਾਂ vibe 1% ਵੀ ਤਰਕਸੰਗਤ ਨਹੀਂ . ਚਲੋ ਫਿਰ ਵੀ ਗੀਤ ਰਹੀ ਕੋਈ ਜ਼ਿਕਰ ਤਨ ਹੋਇਆ , ਹੁਣ ਉਸ ਵਾਰੇ ਜਾਣਨਾ ਦੀ ਚਾਹਤ ਹੋਏਗੀ । ਉਸ ਦੀਆਂ ਕੁਝ ਪੰਗਤੀਆਂ ਜਾਂ ਅੰਗਰਜ਼ੀ ਵਿਚ quotes ਕਮਾਲ ਹੀ ਨੇ ਜਿਵੇਂ - ਆਪਣੇ ਅੰਦਰ ਇਕ ਸਮੁੰਦਰ ਬਰਫ਼ ਦੀ ਤਰ੍ਹਾਂ ਜੰਮਿਆ ਹੋਇਆ ਤੇ ਕਿਤਾਬ ਕੁਲਾੜੀ ਦੀ ਤਰ੍ਹਾਂ ਹੋਵੇ ਜੌ ਇਸ ਬਰਫ਼ ਨੂੰ ਤੋੜ ਦੇਵੇ । - ਜੋ ਕੋਈ ਵੀ ਸੁੰਦਰਤਾ ਦੇਖਣ ਦੀ ਸਮਰੱਥਾ ਰੱਖਦਾ ਹੈ ਉਹ ਕਦੇ ਬੁੱਢਾ ਨਹੀਂ ਹੁੰਦਾ। - ਦੁੱਖ ਇਸ ਸੰਸਾਰ ਵਿਚ ਸਕਾਰਾਤਮਕ ਤੱਤ ਹੈ, ਅਸਲ ਵਿਚ ਇਹ ਇਸ ਸੰਸਾਰ ਅਤੇ ਸਕਾਰਾਤਮਕ ਵਿਚਕਾਰ ਇਕੋ ਇਕ ਕੜੀ ਹੈ। ਇਸ ਤਰ੍ਹਾਂ ਦਾ ਨਵਾਂ ਜਿਹਾ ਤਜ਼ਰਬਾ ਵਧੀਆ ਰਿਹਾ , #kafka ਦੀ ਸਾਰੀ ਟੀਮ ਨੂੰ ਮੁਬਾਰਿਕ ਤੇ ਉਮੀਦ ਹੈ ਆਉਣ ਵਾਲੇ ਸਮੇਂ ਵਿਚ ਵੀ ਇਸੇ ਤਰਾ ਦਾ ਚੰਗਾ ਸੁਣਨ ਨੂੰ ਮਿਲਾ ਗਾ ਜੋ ਨਾ ਸਿਰਫ਼ ਕੁਝ ਚਿਰ ਦੇ dopamine ਨੂੰ ਨਹੀਂ ਚੁਕੋਗਾ ਸਗੋਂ ਦੇਖਣ ਦੇ ਸੁਣਨਾ ਤੇ ਚੰਗਾ ਪ੍ਰਭਾਵ ਤੇ ਨਵਾਂ ਸਿਖਾ ਕੇ ਜਾਵੇਗਾ। ਤੇ ਮੇਰੀ ਸਰੋਤਿਆਂ ਨੂੰ ਵੀ ਬੇਨਤੀ ਹੈ ਜੇ ਹੋ ਸਕੇ ਤਾਂ ਇਸ ਤਰ੍ਹਾਂ ਦਾ ਸਾਹਿਤ ਜ਼ਰੂਰ ਪੜ੍ਹਿਆ ਜਾਵੇ । ਧੰਨਵਾਦ The name (Kafka) has been mentioned which is a very good thing, it has become a reason for most of the Punjabi listeners to know about the world class literature. Franz Kafka (July 1883 - June 1924) was a German-speaking writer from the capital of Prague (Czech Republic), aged about 40 years. , wrote on the subjects of Alienation .existential anxiety ,Guilt .The word Kafkaesque in the language is named after him. The Metamorphosis (the book which Gill Veer read in song), The Trial, The Castle, A Hunger Artist, Amerika, letter to his father are very good works. " Letter to his father " is an emotional composition. However, it has to be said here that only the word kafka (Kafka) appears in the song and only his name is the method, theme or let's say his way of thinking of the rest of Kafka's works and the theme or vibe of the song 1% Not rational either. Anyways ,there is any mention of the song, now you will want to know about it. Some of his lines or quotes in English are remarkable like - An ocean is frozen inside you like ice and the book is like an ax to break this ice. - Anyone who has the ability to see beauty never grows old. - Suffering is the positive element in this world, in fact it is the only link between this world and the positive. This kind of new experience was good, congratulations to the entire team of #kafka and we hope that in the future we will get such a good listening experience which will not only increase some time dopamine but also have a good effect on seeing and hearing and I suggest and request to audience read this kind of literature if possible. thank you
bahut vadiya.....haar vaar di tarah............superhit song amrinder paji da.....gurlez ji tai dr zeus tai writer v unney he hakdaar ney praise dai.........good job whole team............
Hands down the best music video ever. That girl is absolutely perfectly gorgeous and her outfits are all so refreshing and her make up. She didn't even need any make up. She is just too perfect. And I did like the video effects. Whoever was on this whole production crew deserves an award. Everything was perfect and felt so wholesome. Literally the song is so beautifully penned too. There is zero vulgarity and just pure talent! Love this too much
Thanks for the great songs. I am fade up with current copycat bollywood. Atleast this song has creativity and make me relax. Wish no one take this beautiful song in Bollywood. God bless you Amrinder bro and ur team.
Great sir g 💞 big fan 😍💯love from pakistan. Those who are wondering about the title of the song, "Kafka".. Franz Kafka was a famous novelist and writer from Prague, Czechia. (Surely sir you are like Kafka for us huge respect 👍🏻💞)
Amazing song/music/video and lyrics as usual. Now more important question, I wonder how many listeners will be making an attempt to read the famous book by France Kafka - "A book must be the axe for the frozen sea within us." Cheers and happy reading/listening!!!
ਛੋਟੇ ਹੁੰਦੇ ਤੋ ਸੁਣਦਾ ਆ ਰਿਹਾ ਹੋਰ ਕਿਸ ਨੂੰ ਵਧੀਆ ਲੱਗਦੇ ਗਾਣੇ ਉਹ ਲਾਇਕ ਕਰੋ
I always forever fan of amrinder gill
Craaaaaa
Nice song ne
Bro.. Nawa Artist Ka #HighRatedBrand Song Reaction Kardo.. Vamshi Vardhan ka gaana hai
Mera ta bachpan to e true love first love amrinder gill a❤kise di lod e ni bs ehna nu dekh k sun k e fit fine ho jaida
ਅਮਰਿੰਦਰ ਵੀਰ ਦੇ ਗੀਤ ਦਾ ਟਾਈਟਲ ਅਤੇ # 0:25 ਤੇ kafka (ਕਾਫਕਾ) ਨਾਮ ਦਾ ਜ਼ਿਕਰ ਹੋਇਆ ਹੈ ਜੋ ਕੇ ਬਹੁਤ ਚੰਗੀ ਗੱਲ ਹੈ ,ਜਿਆਦਾਤਰ ਪੰਜਾਬੀ ਸਰੋਤਿਆਂ (ਸੁਣਨ ਵਾਲੇ ) ਨੂੰ ਸੰਸਾਰ ਪੱਧਰ ਦੇ ਸਾਹਿਤ ਬਾਰੇ ਜਾਣਨ ਦਾ ਸਬੱਬ ਬਣਿਆ ਹੈ। ਫ੍ਰਾਂਜ਼ ਕਾਫਕਾ ( ਜੁਲਾਈ 1883 - ਜੂਨ 1924) ਉਮਰ ਲਗਪਗ 40 ਸਾਲ, ਪ੍ਰਾਗ(Prague) ,( ਚੈੱਕ ਰੀਬਲਿਕ Czech Republic) ਦੀ ਰਾਜਧਾਨੀ ਤੋਂ ਇੱਕ ਜਰਮਨ ਬੋਲਣ ਵਾਲਾ ਲੇਖਕ ਸੀ ਉਸਨੇ ਮਨੁੱਖੀ ਹੋਂਦ ਸੰਬੰਧੀ ਚਿੰਤਾ, ਦੋਸ਼ ਅਤੇ ਸੰਸਾਰ ਦੇ ਬਤੁਕੇਪਨ ,ਚਿੰਤਾ (Anxiety) , Alienation (ਪੰਜਾਬੀ ਚ ਬੇਗਾਨਿਗੀ ਜਾਂ ਇਕਲਤਾ) ਦੇ ਵਿਸ਼ਿਆਂ ਤੇ ਲਿਖਿਆ। Kafkaesque ਅੰਗਰੇਜ਼ੀ ਭਾਸ਼ਾ ਦਾ ਸ਼ਬਦ ਉਸ ਦੇ ਨਾਮ ਤੇ ਹੀ ਬਣਿਆ ਹੈ ।The Metamorphosis( ਜਿਹੜੀ ਕਿਤਾਬ ਗਿੱਲ ਵੀਰ ਗੀਤ ਚ ਪੜ ਰਿਆ),The Trial , The Castle , A Hunger Artist, Amerika, letter to his father ਬੁਹਤ ਚੰਗੀਆਂ ਰਚਨਾਵਾਂ ਨੇ। Letter to his father ਜਜ਼ਬਾਤੀ ਕਰਨ ਵਾਲੀ ਰਚਨਾ ਹੈ।
ਹਾਲਾਂਕਿ, ਇਥੇ ਇਹ ਕਹਿਣਾ ਵੀ ਬਣਦਾ ਹੈ ਕਿ ਗੀਤ ਵਿਚ ਸਿਰਫ਼ kafka (ਕਾਫਕਾ) ਸ਼ਬਦ ਹੀ ਆਇਆ ਹੈ ਤੇ ਬੱਸ ਓਸ ਦਾ ਨਾਮ ਹੀ ਬਾਕੀ ਕਾਫਕਾ ਦੀਆਂ ਰਚਨਾਵਾਂ ਦਾ ਤਰੀਕਾ ,theme ਜਾਂ ਆਖ ਲਯੋ ਉਸ ਦੀ ਸੋਚ ਦਾ ਤਰੀਕਾ ਤੇ ਗੀਤ ਦਾ theme ਜਾਂ vibe 1% ਵੀ ਤਰਕਸੰਗਤ ਨਹੀਂ . ਚਲੋ ਫਿਰ ਵੀ ਗੀਤ ਰਹੀ ਕੋਈ ਜ਼ਿਕਰ ਤਨ ਹੋਇਆ , ਹੁਣ ਉਸ ਵਾਰੇ ਜਾਣਨਾ ਦੀ ਚਾਹਤ ਹੋਏਗੀ ।
ਉਸ ਦੀਆਂ ਕੁਝ ਪੰਗਤੀਆਂ ਜਾਂ ਅੰਗਰਜ਼ੀ ਵਿਚ quotes ਕਮਾਲ ਹੀ ਨੇ ਜਿਵੇਂ
- ਆਪਣੇ ਅੰਦਰ ਇਕ ਸਮੁੰਦਰ ਬਰਫ਼ ਦੀ ਤਰ੍ਹਾਂ ਜੰਮਿਆ ਹੋਇਆ ਤੇ ਕਿਤਾਬ ਕੁਲਾੜੀ ਦੀ ਤਰ੍ਹਾਂ ਹੋਵੇ ਜੌ ਇਸ ਬਰਫ਼ ਨੂੰ ਤੋੜ ਦੇਵੇ ।
- ਜੋ ਕੋਈ ਵੀ ਸੁੰਦਰਤਾ ਦੇਖਣ ਦੀ ਸਮਰੱਥਾ ਰੱਖਦਾ ਹੈ ਉਹ ਕਦੇ ਬੁੱਢਾ ਨਹੀਂ ਹੁੰਦਾ।
- ਦੁੱਖ ਇਸ ਸੰਸਾਰ ਵਿਚ ਸਕਾਰਾਤਮਕ ਤੱਤ ਹੈ, ਅਸਲ ਵਿਚ ਇਹ ਇਸ ਸੰਸਾਰ ਅਤੇ ਸਕਾਰਾਤਮਕ ਵਿਚਕਾਰ ਇਕੋ ਇਕ ਕੜੀ ਹੈ।
ਇਸ ਤਰ੍ਹਾਂ ਦਾ ਨਵਾਂ ਜਿਹਾ ਤਜ਼ਰਬਾ ਵਧੀਆ ਰਿਹਾ , #kafka ਦੀ ਸਾਰੀ ਟੀਮ ਨੂੰ ਮੁਬਾਰਿਕ ਤੇ ਉਮੀਦ ਹੈ ਆਉਣ ਵਾਲੇ ਸਮੇਂ ਵਿਚ ਵੀ ਇਸੇ ਤਰਾ ਦਾ ਚੰਗਾ ਸੁਣਨ ਨੂੰ ਮਿਲਾ ਗਾ ਜੋ ਨਾ ਸਿਰਫ਼ ਕੁਝ ਚਿਰ ਦੇ dopamine ਨੂੰ ਨਹੀਂ ਚੁਕੋਗਾ ਸਗੋਂ ਦੇਖਣ ਦੇ ਸੁਣਨਾ ਤੇ ਚੰਗਾ ਪ੍ਰਭਾਵ ਤੇ ਨਵਾਂ ਸਿਖਾ ਕੇ ਜਾਵੇਗਾ। ਤੇ ਮੇਰੀ ਸਰੋਤਿਆਂ ਨੂੰ ਵੀ ਬੇਨਤੀ ਹੈ ਜੇ ਹੋ ਸਕੇ ਤਾਂ ਇਸ ਤਰ੍ਹਾਂ ਦਾ ਸਾਹਿਤ ਜ਼ਰੂਰ ਪੜ੍ਹਿਆ ਜਾਵੇ । ਧੰਨਵਾਦ
The name (Kafka) has been mentioned which is a very good thing, it has become a reason for most of the Punjabi listeners to know about the world class literature. Franz Kafka (July 1883 - June 1924) was a German-speaking writer from the capital of Prague (Czech Republic), aged about 40 years. , wrote on the subjects of Alienation .existential anxiety ,Guilt .The word Kafkaesque in the language is named after him. The Metamorphosis (the book which Gill Veer read in song), The Trial, The Castle, A Hunger Artist, Amerika, letter to his father are very good works. " Letter to his father " is an emotional composition.
However, it has to be said here that only the word kafka (Kafka) appears in the song and only his name is the method, theme or let's say his way of thinking of the rest of Kafka's works and the theme or vibe of the song 1% Not rational either. Anyways ,there is any mention of the song, now you will want to know about it.
Some of his lines or quotes in English are remarkable like
- An ocean is frozen inside you like ice and the book is like an ax to break this ice.
- Anyone who has the ability to see beauty never grows old.
- Suffering is the positive element in this world, in fact it is the only link between this world and the positive.
This kind of new experience was good, congratulations to the entire team of #kafka and we hope that in the future we will get such a good listening experience which will not only increase some time dopamine but also have a good effect on seeing and hearing and I suggest and request to audience read this kind of literature if possible. thank you
I glad someone recognised Kafka in Punjabi songs
ਧੰਨਵਾਦ ਜੀ ਅਣਮੁੱਲੀ ਜਾਣਕਾਰੀ ਦੇਣ ਲਈ ❤
❤❤
تفيضمق
Bhut sohna likhya tuc v
Total how many fan Amrinder Gill Here ✅
Me bro ❤❤
😅Pp@@aeji21
I am
So many jiny asmaann ch 🌟 star ny❤❤❤
ਬਹੁਤ ਗਾਉਦੇ ਹੋਣਗੇ ਪਰ ਇਹ ਸਿਰਾ ਕਰਾਵਾਉਦਾ ਇੰਨਾਂ ਸੋਚ ਕੇ ਲਿਖਦਾ wahhh ❤❤❤ who likes amrinder gill
😂😂😂😂 eh likh da hi ni
Raj ranjodh da likhiya bai
Pra mere amrinder gill kaint aa no doubt pr likhda ni aa
Glti hogi fir
@@Satoj_wala chal koi na y 🤣vese amrinder gill kaint aa banda
ਬਾਈ ਨੇ wifi ਲਗਾ ਲਿਆ ਲੱਗਦਾ ਗਾਣੇ ਤੇ ਗਾਣਾ ਸੁੱਟਣਾ ਹੁਣ 👌😉
ਬਹੁਤ ਸੋਹਣਾ ਗੀਤ ਲੱਗੀਆਂ ਤੌਹਡੋ ਸਾਰੇ ਗੀਤ ਬਹੁਤ ਸੋਹਣੇ ਲੱਗਦੇ ਆ ਵਾਹਿਗੁਰੂ ਜੀ ਤੋਹਨੂੰ ਚੜਦੀਕਲਾ ਵਿੱਚ ਰੱਖੇ🙏🙏
Tuc ethe v a gye😅
Ki yar tu 😢😢 har jaga te
just imagine Amrinder Gills' songs released 10-15 years ago .. if wiill be released nowadays.. Billion of views guaranteed..
💯 Prr hun aleya ch glllbaat Nahi
@@princeh2980fir vi theek aa yaar
ਅਮਰਿੰਦਰ ਗਿੱਲ ਦੇ ਗੀਤਾ ਨੂੰ ਪਿਆਰ ਕਰਨ ਵਾਲੇ ਇੱਕ ਲਾਇਕ ਕਰਿਓ ❤ ਸਭ ਨੂੰ ਮੇਰੇ ਵੱਲੋਂ ਠੰਡੇ ਮਿੱਠੇ ਪਾਣੀ ਦੀ ਸ਼ਬੀਲ ਪਿਯਾਈ ਜਾਉ 😛💗 ਆਜੋ ਸਾਰੇ
ruclips.net/video/rjFLk0HtEM0/видео.htmlsi=8v-dEDldvbAJBHZL
What?
ਬਸ ਇਹੀ ਲੋੜ ਸੀ… ਲਗਦਾ ਵਿਟਾਮਿਨ ਮਿਨਰਲਸ ਸਬ ਪੂਰੇ ਹੋਣਗੇ ਹੁਣ… ਅਮਰਿੰਦਰ ਗਿੱਲ ਸਾਬ💪🙏 .. nobody can replace him🧿
Shupbdy
ਕੀ ਸਮਝਾਈਏ ਇਹਨਾਂ ਅੱਖੀਆਂ ਨੂੰ ਜਿਨ੍ਹਾਂ ਨੂੰ ਦੀਦਾਰ ਤੇਰਾ ਰਹਿੰਦਾ ❤❤ ਲੱਗਦਾ ਗਿੱਲ ਕਰੂ ਕੋਈ ਕਾਰਾ ਗਾਣੇ ਤੇ ਗਾਣੇ ਕੱਢੀ ਜਾਵੇ 🔥🔥🔥
Adfcq
amrinder gill ਦੀ ਸਾਦਗੀ ਲਈ ਇਕ ਲਾਇਕ❤❤
ruclips.net/video/rjFLk0HtEM0/видео.htmlsi=8v-dEDldvbAJBHZL
ਕਾਫਕਾ ਨੂੰ ਪੜਨ ਵਾਲ਼ਾ ਯਾਰਾਂ ਨੂੰ ਹਥਿਆਰ ਨੀ ਫੜਾਉਂਦਾ... ਜੇ ਗੀਤ ਲਿੱਖਣ ਵਾਲੇ ਨੇ ਕਾਫਕਾ ਪੜ੍ਹਿਆ ਹੁੰਦਾ ਨਾ ਮੁੱਛ ਦੀ ਫੋਕੀ ਸ਼ਾਨ ਦੀ ਗੱਲ ਨਾ ਕਰਦਾ ਨਾ ਇਹੋ ਜਾ ਗੀਤ ਲਿਖਦਾ ਸਿਰਫ਼ ਟਾਈਟਲ ਲਈ ਕਾਫਕਾ ਦਾ ਨਾ ਵਰਤਿਆ ....
... ਮੈਨੂੰ ਅਮਰਿੰਦਰ ਗਿੱਲ ਨਾਲ਼ ਕੋਈ ਵੈਰ ਨੀ.... ਗੀਤ ਸੋਹਣੇ ਗਾਉਂਦਾ... ਬੱਸ ਜੋ ਦੋਸ਼ ਆ ਓਹ ਦੱਸਤਾ
J ena ne 4 page v pdhey hunde tan aha gana na likhna c na gona c
Jo marzi aa bai, par gaana ta ajj kal de gaanea naalo kayi darje changga vaa
@@singha.simrandeepghato ghat loka ne kafka da meaning da search kitta hi hona google te, pata ta lggea hona uhna nu frenz kafka kaun si
ਇਹ ਤੁਹੀ ਦਿਲ ਮੇਰੇ ਨੂੰ ਭਾਉਂਦਾ ਆ ਗਿੱਲ ❤❤❤
Nakul
😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅
P8f
ਕੋਈ ਫੁਕਰੀ ਨਹੀਂ, ਕੋਈ ਅਸਲਾ ਨਿ, ਕੋਈ ਵਲਗਰ ਨਹੀਂ, ਬਸ ਸਾਦਗੀ, ਇਹ ਹੁੰਦਾ ਗਾਣਾ
The living legend of the Punjabi Industry Amrinder Singh Gill❤❤❤
bahut vadiya.....haar vaar di tarah............superhit song amrinder paji da.....gurlez ji tai dr zeus tai writer v unney he hakdaar ney praise dai.........good job whole team............
ਕਹਿੰਦੇ ਆਉਂਦਾ ਆ ਗਿੱਲ ਵਾਲਾ ਜੱਟ ਕੱਢੀ ਜਾਵੇ ਵੱਟ ਜੱਦ ਮਿੱਠੇ ਬੋਲਾਂ ਜਿਹਾ ਗਾਣਾ ਗਾਉਂਦਾ ❤❤
ruclips.net/video/rjFLk0HtEM0/видео.htmlsi=8v-dEDldvbAJBHZL
❤❤❤
ਜਦ ਵੀ ਗੀਤ ਆਉਂਦਾ ਬਾਈ ਤੇਰਾ. ਮਜਾ ਆ ਜਾਂਦਾ.
ਜਿੱਥੋਂ ਬਣਵਾਏ ਕੁੜਤੇ ਮੈਂ ਅੜੀਏ, ਸੂਟ ਵੀ ਸਵਾਏ ਤੇਰੇ ਉਥੋਂ ਆਉਣਗੇ ♥️😅
ruclips.net/video/rjFLk0HtEM0/видео.htmlsi=8v-dEDldvbAJBHZL
ਬਾਈ ਅਮਰਿੰਦਰ ਗਿੱਲ ਦੀ ਗਲਬਾਤ੍ ਇ ਹੋਰ ਆ .....ਸਕੂਨ ਮਿਲਦਾ ਗਾਣੇ ਸੁਨ ਕੇ ਇਕ ਵਾਰ ਤਾਂ restart ਹੋ ਜਾਂਦਾ ....love u ਬਾਈ .....ਬਾਈ ਨੁੰ ਪਿਆਰ ਕਰਨ ਵਾਲੇ ਲਵਾਓ ਹਾਜਰੀ ❤❤❤❤
ਰੋਲ ਨੰ:ਤਾਂ ਬੋਲੋ ਫਿਰ ਹੀ ਹਾਜ਼ਰੀ ਲੱਗੂ😆
ਲੈ ਕੇ ਆਇਆ ਜਿਹੜੇ ਕੁੜਤੇ ਅਬੋਹਰ ਤੋਂ❤
ruclips.net/video/rjFLk0HtEM0/видео.htmlsi=8v-dEDldvbAJBHZL
ਬਹੁਤ ਵਧੀਆ song aa and all time ਚੱਲਣ ਵਾਲਾ singer aa ❤ ਇਸ ਦੇ ਗਾਣੇ ਸਾਰੇ ਹੀ ਵਧੀਆ ਹੁੰਦੇ ਨੇ 👑
ਬਹੁਤ ਜਿਆਦਾ ਵਧੀਆ ਵੀਡਿਓ ਬਣਾਈ ਹੈ , ਬਹੁਤ ਸਾਦਗੀ , ਬੱਸ ਸਿਰਾ ❤❤❤❤❤💯💯💯💯🙌🙌🙌🙌🙌🙌👑👑👑👑👑
2024 ਦਾ ਬੈਸਟ ਸੌਂਗ 🗣️❤️🔥
ਅਮਰਿੰਦਰ ਗਿੱਲ 🌪️🔥❤️
net pack ik saal vala lgda ess vaar gill paaji da
osum aa sir
ruclips.net/video/rjFLk0HtEM0/видео.htmlsi=8v-dEDldvbAJBHZL
ਅਮਰਿੰਦਰ ਗਿੱਲ ਨੇ ਹਮੇਸ਼ਾ ਅਲੱਗ ਤੇ ਸਿਰਾ ਕੰਮ ਹੀ ਕੀਤਾ🎉🎉🎉🎉🎉
Calmest legend in punjabi industry 😊
Hands down the best music video ever. That girl is absolutely perfectly gorgeous and her outfits are all so refreshing and her make up. She didn't even need any make up. She is just too perfect. And I did like the video effects. Whoever was on this whole production crew deserves an award. Everything was perfect and felt so wholesome. Literally the song is so beautifully penned too. There is zero vulgarity and just pure talent! Love this too much
Punjabi wi bol lya kro ganne sunnan nu agge rende punjabi
@@jass1794koi jabardasti hai kyaa?? Uski marji ,,, chahe wo bhojpuri me hi kyon naa likhe
versatile and talented singer.❤❤❤❤
ਹੋਰ ਵੀ ਤਾ ਵਾਧੂ ਸੋਹਣੀਏ
ਅੱਤ ਗਿੱਲ ਨੇ ਕਰਾਈ ਹੋਈ ਆ🎤🕺🎥😅
Amrinder gill di awaaz vargi awaaz aaj tak kisey di awaaz sakoon nhi dindi❤❤❤❤
ruclips.net/video/rjFLk0HtEM0/видео.htmlsi=8v-dEDldvbAJBHZL
ਅਮਰਿੰਦਰ ਗਿੱਲ ਵਾਲੇ ਲਾਈਕ ਕਰੋ ❤
Industry ch Pehla singer A amrinder Paji Jo brand brand ne karda
Luv u Veer❤❤❤❤❤❤❤❤❤❤
Sub sy Phla Punjabi aur old Singer Amrinder GILL ❤ Big fan from Pakistan
Truly beautiful and full of truth. Keep it up ❤jit.
ਕੋਈ ਤੋੜ ਨਹੀਂ ਅਮਰਿੰਦਰ ਵੀਰੇ ਦਾ ❤❤❤❤
ਅਮਰਿੰਦਰਾ ਤੇਰਾ ਪਹਿਲਾ ਗਾਣਾ ਸੁਣਿਆ ਦੁਗਾਣਾ ਜੋੜੀ ਚ 👌👌👌
ਵਾਹ ਜੀ ਵਾਹ ਬਹੁਤ ਸੋਹਣਾ ਬਾਅਕਮਾਲ 💯❤️✨
ਅਮਰਿੰਦਰ ਗਿੱਲ ਸਟਾਰ ਆਪਣਾ ❤❤❤
Att Karwa rhe oh ustaad ji...❤💥💥💥
ਵੀਰੇ ਨੈੱਟ ਪੈਕ ਪਵਾ ਲਿਆ ਫੇਰ 😂
❤❤😂
❤❤❤
Cool singer
Cool actor
Cool writer
Cool Munda😍😍
ਰਾਜ ਰਣਜੋਧ ਤੇ ਅਮਰਿੰਦਰ ਗਿੱਲ ਬਹੁਤ ਵਧੀਆ ਜੋੜੀ
ਸਾਰੇ ਸਿੰਗਰ ਇਸ ਚਵਲ ਗਲੇਜ ਨੂੰ ਈ ਲੈ ਰਹੇ ਆ ਹੋਰ ਕੋਈ ਚੱਜਦੀ ਹੈਨੀਂ ?
Hats off amrinder gill paaji❤️❤️❤️🧿🧿
ਜੋ ਕੁੜਤੇ ਸੁਵਾਏ ਅਬੋਹਰ ਤੋਂ... ਸਿਰਾ ਅੰਤਰਾ 🔁👌🏻
❤❤❤
ਮੈਂ ਨਿਕਾ ਹੁੰਦਾ ਸੁਣਦਾ ਆਇਆ ਬਾਈ ਦੇ ਗਾਣੇ ਅਲੇ ਵੀ ਬੋਹਤ ਸੋਹਣੇ ਲਗਦੇ ਆ
👇
Abohar ਵਾਲੇ like ਕਰਦੋ❤
ਦਿੱਲ ਦਾਰ ਬੰਦਾ ❤
ਕੁੜਤੇ ਅਬੋਹਰ ਤੋਂ 💯
ਬਹੁਤ ਸੋਹਣਾ ਗਾਣਾ ਅਮਰਿੰਦਰ ਭਰਾ 😊😊
Raj Ranjoth ❤ Amrinder Gil ❤
Lob U Ustaad Ji .....💙
Awwwww crush b ਸੋਹਣੀ crush di ਪਸੰਦ ਅਮਰਿੰਦਰ ਗਿੱਲ de song b... ❤
I'm obsessed with this song. 🥺♥️♥️♥️
ਸਕੂਨ ਮਿਲਦਾ ਜਦੋ ਪੰਜਾਬੀ ਸਿੰਗਰ ਕਿਸੇ ਲੇਖਕ ਦੀ ਗੱਲ ਕਰਦਾ
Kafka is the best song ever
Thanks for the great songs. I am fade up with current copycat bollywood. Atleast this song has creativity and make me relax. Wish no one take this beautiful song in Bollywood.
God bless you Amrinder bro and ur team.
❤❤❤❤❤❤❤❤ end gal baat AMRINDER GILL SAAB ji
Goriye di video v pao yrr bot mast gana hai ❤
“Amrinder gill”Ustad ji is extremely on another,No onE can beat him.😊
Bhout Shona song❤
ਬਹੂਤ ਟਾਈਮ ਬਾਅਦ ਆਇਆ ਗੀਤ ਬਾਈ ਦਾ।।।ਬਹੁਤ ਮਿੱਠੀ ਅਵਾਜ ਦਾ ਮਾਲਿਕ ਵੀਰ।।।
Kya baat gill pa ji jo aapme baat hai woh kisi aaj ke londe chirkuto me nhi😅😅😅😅😅.
Franz Kafka is Czech republic Novelist ❤
What was the reason to name this song kafka
Hahaha is it a joke
@@sharma_aurmakeup he might be influenced by the Franz book
you can see he is reading metamorphosis which is written by Franz Kafka
Great sir g 💞 big fan 😍💯love from pakistan. Those who are wondering about the title of the song, "Kafka".. Franz Kafka was a famous novelist and writer from Prague, Czechia. (Surely sir you are like Kafka for us huge respect 👍🏻💞)
ਰੱਬ ਜਨਤ ਬਣਾਈ ਹੋਈ ਆ 🫶🫶
Gany mn kya Francis Kafka ki bat ho rhi??pehli DFA Kisi philosopher Ka nam song mn sun k bht mza aya❤
Ustaaad jii❤
Bahut Hiii Sohnaa Te Ghaînt GEET! 💐🎶👌🏾🔥☺️🩷
ਪੂਰੇ ਗਾਣੇ ਚ ਇੱਕ ਵੀਰ ਸੀਨ ਨਹੀਂ ਹੈਗਾ ਅਮਰਿੰਦਰ ਗਿੱਲ ਕੁੜੀ ਦੇ ਨਾਲ ਹੋਵੇ l
ਦੂਜੇ ਸਿੰਗਰ ਤਾਂ ਜੱਫੀਆਂ ਪਾ ਪਾ ਕੇ ਉਪਰ ਲਟਾ ਲੁਟਾ ਕੇ ਗਾਣਾ ਪੂਰਾ ਕਰ ਦਿੰਦੇ ਆ
ਕੋਈ ਸਾਲਾ ਪੱਟ ਤੇ ਲੇਟਿਆ ਹੋਊਗਾ
ਕੋਈ ਬਾਲਾਂ ਚ ਹੱਥ ਫੇਰਦਾ ਹੋਊਗਾ
ਕੋਈ ਸਾਲਾ ਪੱਪੀਆਂ ਕਰਦਾ ਹੋਆ
😂😂
ruclips.net/video/rjFLk0HtEM0/видео.htmlsi=8v-dEDldvbAJBHZL
Sahi keha ji v nice acting veer amrinder di
Such an underrated song. Really amazing 🤩🤩
Very nice direction….both of them are not in the same frame…the age difference would have been too obvious……sensible singing, direction and lyrics
ਹੁਣ ਤੱਕ ਦੇ ਸਿੰਗਰਾਂ ਵਿੱਚੋ ਸੱਬ ਤੋਹ ਵੱਖਰਾ ਤੇਹ ਵਧਿਆ ਬੰਦਾ ਐ ਗਿੱਲ
Amrinder gill bhai k liye ek like pleass
Wah ji wah kyaa bat ik hi dil a kini var jito gy veer ji❤
Amrinder gill fans like 👍♥️
ਅਮਰਿੰਦਰ ਗਿੱਲ ਪਾਹਜੀ ਕੋਈ ਤੋਡ ਨਹੀਂ ❤❤❤❤
Gill saab koi new movie kdo angrej wargi ja fir love punjab wargi. Kafi time ho gya koi eho jhi movie ni aayi jehnu repeated dekh sakiye
Amazing song/music/video and lyrics as usual.
Now more important question, I wonder how many listeners will be making an attempt to read the famous book by France Kafka - "A book must be the axe for the frozen sea within us."
Cheers and happy reading/listening!!!
Amrinder royal gill
ਵਿਸ਼ਵ ਪ੍ਰਸਿੱਧ ਲੇਖਕ ਕਾਫਕਾ ਦਾ ਜ਼ਿਕਰ ਕੀਤਾ ਗਾਣੇ ਚ ✌️✌️
Amrinder gill is best
Amritsar waale karo like
ਆਪ ਵੇ ਤੂੰ ਪੜ੍ਹੇਂ ਕਾਫ਼ਕਾ
ਗੰਨ ਚੇਲੇ ਨੂੰ ਫੜ੍ਹਾਈ ਹੋਈ ਆ
ਕੌਣ ਸੀ ਫ਼ਰਾਂਜ਼ ਕਾਫ਼ਕਾ ਤੇ ਅਮਰਿੰਦਰ ਗਿੱਲ ਦੇ ਹੱਥ'ਚ ਫੜ੍ਹੀ ਕਿਤਾਬ 'The Metamorphosis' ਦਾ ਕੀ ਹੈ ਮਾਜ਼ਰਾ?
#jacknamexclusive
ਅੱਜ ਜਦੋਂ ਮੈਂ ਅਮਰਿੰਦਰ ਗਿੱਲ ਦੀ ਨਵੀਂ ਆਈ ਐਲਬਮ 'ਜ਼ੁਦਾ 3(ਚੈਪਟਰ 2)' ਸੁਣ ਰਿਹਾ ਸੀ ਤਾਂ ਰਾਜ ਰਣਯੋਧ ਦੇ ਲਿਖੇ ਗੀਤ 'ਕਾਫ਼ਕਾ' ਨੇ ਮੇਰਾ ਧਿਆਨ ਖਿੱਚਿਆ।
ਆਓ ਜਾਣੀਏ 20ਵੀਂ ਸਦੀ ਦੇ ਇਸ ਮਹਾਨ ਲੇਖਕ ਤੇ ਉਸਦੇ ਜਗਤ ਪ੍ਰਸਿੱਧ ਨੋਵੇਲਾ(ਛੋਟਾ ਨਾਵਲ)'The Metamorphosis' ਬਾਰੇ
ਅਸਲ'ਚ ਫ਼ਰਾਂਜ਼ ਕਾਫ਼ਕਾ ਚੈਕੀਆ ਮੁਲਖ ਦਾ 1883'ਚ ਰਾਜਧਾਨੀ ਪਰਾਗ ਦੇ ਇੱਕ ਜਿਊ ਪਰਿਵਾਰ'ਚ ਜਨਮਿਆ ਲੇਖਕ ਸੀ,ਜਿਸਨੇ ਯਥਾਰਥਵਾਦ ਤੇ ਰੁਮਾਂਸਵਾਦ ਦੇ ਖ਼ੂਬਸੂਰਤ ਸੁਮੇਲ ਵਜੋਂ ਹੋਂਦਵਾਦ,ਬੇਗਾਨਗੀ ਦੇ ਥੀਮਾਂ ਨੂੰ ਲੈ ਕੇ 'The Trial' ਤੇ 'The Castle' ਨਾਵਲ ਤੇ ਛੋਟਾ ਨਾਵਲ 'The Metamorphosis' ਲਿਖੇ।ਇਸ ਤੋਂ ਬਿਨਾਂ ਵੀ ਉਸ ਦੀਆਂ ਕਹਾਣੀਆਂ,ਛੋਟੀਆਂ ਕਹਾਣੀਆਂ,ਪੱਤਰ ਤੇ ਨਿਬੰਧਾਂ ਦੀਆਂ ਕਿਤਾਬਾਂ ਉਸਦੇ ਮਰਨ ਤੋਂ ਬਾਅਦ ਤੱਕ ਛਪਦੀਆਂ ਰਹੀਆਂ।ਜਰਮਨ ਭਾਸ਼ਾ'ਚ ਲੀਕ ਤੋਂ ਹਟ ਕੇ ਲਿਖਣ ਵਾਲਾ ਇਹ ਲੇਖਕ 1924'ਚ 40 ਕੁ ਸਾਲ ਦੀ ਉਮਰ'ਚ ਮਰ ਗਿਆ ਸੀ।
⚫🟣🔵🔵🔴🟠🟡🟢
Metamorphosis ਦਾ ਅਰਥ ਹੁੰਦਾ ਹੈ ਦੇਹੀ-ਪਲਟਾ ਜਾਂ ਕਾਇਆ ਪਰਿਵਰਤਨ
ਇਹ ਕਹਾਣੀ ਹੈ ਇੱਕ ਸੇਲਜ਼ਮੈਨ ਯਾਤਰੀ ਗ੍ਰੇਗਰ ਸਾਮਸਾ ਦੀ ਜੋ ਇੱਕ ਸਵੇਰ ਬਹੁਤ ਮਾੜੇ ਸੁਪਨੇ ਚੋ ਜਾਗਦਾ ਹੈ ਤੇ ਪਾਉਂਦਾ ਹੈ ਕਿ ਉਹ ਇੱਕ ਵੱਡੇ ਭਿਆਨਕ ਕੀੜੇ'ਚ ਬਦਲ ਗਿਆ ਹੈ।ਇਹ ਨਾਵਲ ਸਾਮਸਾ ਦੁਆਰਾ ਉਸ ਕੀਟ ਦੇ ਰੂਪ'ਚ ਮਨੁੱਖ ਨਾਲ ਰਾਬਤਾ ਬਣਾਉਣ ਵਾਲੇ ਸੰਘਰਸ਼ ਦੀ ਕਹਾਣੀ ਹੈ।ਇਸ ਰਚਨਾ ਨੂੰ 20ਵੀਂ ਸਦੀ ਦੇ ਕਾਲਪਨਿਕ ਗਲਪ ਦੇ ਸ਼ਾਹਕਾਰ ਵਜੋਂ ਵੇਖਿਆ ਜਾਂਦਾ ਹੈ।
(ਕਾਫ਼ਕਾ ਦੀ ਫੋਟੋ ਤੇ ਸਹਿਜ ਪਬਲੀਕੇਸ਼ਨ ਸਮਾਣਾ ਦੁਆਰਾ ਇਸ ਨਾਵਲ ਦੇ ਪੰਜਾਬੀ ਅਨੁਵਾਦ 'ਕਾਇਆ ਪਲਟ' ਦੀਆਂ ਫੋਟੋਆਂ ਕਮੈਂਟ ਬਾਕਸ'ਚ ਹਨ)
(Song links in the CB)
ਇਹੋ ਜਿਹੀਆਂ ਹੋਰ ਰੌਂਚਕ ਤੇ ਗਿਆਨਵਰਧਕ ਸਟੋਰੀਆਂ ਲਈ ਪੜ੍ਹਦੇ ਰਹੋ ਤੁਹਾਡਾ ਆਪਣਾ Jacknama - ਜੈਕਨਾਮਾ
I Thought FRANZ KAFKA
Hye veere sirra la dinda har song ch ....❤❤❤god bless you
World's Most perfect Singer ❤❤
Chak ke 🔥🔥🔥ਅਮਰਿੰਦਰ ਭਾਈ ਬਹੁਤ ਖੁਸ਼ ਆ
Amrinder gill sir u r osum ❤❤❤❤ words hi ni hgye tadi sift krn d li dil to tanu lvu ❤❤❤❤ is year t tusi song nal drsn dye k new year bnata❤❤❤
0:37 Ki sheeshe vich cameraman h ?
*1:56* best part 😮💨😮💨😮💨
❤ ਰੋਜ਼ ਸੁਣਨ ਨੂੰ ਦਿਲ ਕਰਦਾ🎉❤
Eh hundea genuine views and genuine pyar . Bkai paid views la la k hwa krdea . love u bro ❤
King for a reason ❤
ਸਾਫ ਸੁਥਰੀ ਗਾਇਕੀ ਦਾ ਮਾਲਕ❤❤❤❤❤❤❤
Judaa was at different level when songs were written by Raj Kakra instead of Raj Ranjodh
Wooooo, finally udeek khatam hoyi 😊,love you amrinder gill ji ,👌👌👌👌👌👌👌🌹🌹🌹🌹🌹🌹🌹🌹🌹🌹🌹
ਬੜਾ ਸੋਹਣਾ ਗਾਉਣ ਵਾਲੇ ਸਿੰਗਰ ਨੇ ਪਰ ਅਮਰਿੰਦਰ ਵਰਗਾ ਕੋਈ ਨਹੀਂ
❤❤❤❤ nice
ਉਸਤਾਦ ਅਤੇ ਉਸਤਾਦੀ ਸਿਰਾ ।।।।
ਪੂਰੀ ਗੱਲਬਾਤ।
ਚੜ੍ਹਦੀਕਲਾ