That Girl (Official Video) | Amrinder Gill | Dr Zeus | Raj Ranjodh | Judaa 3 | Chapter 2
HTML-код
- Опубликовано: 22 май 2024
- Song: That Girl
Singer: Amrinder Gill
Lyrics and Composition: Raj Ranjodh
Music: Dr. Zeus
Mix and Master: Sean D
Producer: Karaj Gill
Executive Producer: Shamir Cheema
Associate Producer: Kinjal Nagada
Concept/Edit/Direction: Qarn Mallhi
Creative Director: Mani Mallhi
Production Head: Gary Gill
Female Lead: Maya Desrochers
DP: Sven Soukup
1st AC: Marcos Fustero
Gaffer: Bharat Bhumbla
Key Grip: TD Singh
VFX: Eastapefilms
VFX Supervisor/CGI: Navi Joshi
VFX Team: Veerinder Singh, Meet Nirman
DI: Lucifer Media Lab
Graphics: Iammanjiit
Line Production: AD Gill (Skypeace Production)
Production Assistant: Kartik Rawal, Simranjeet Narang, Sukhpal
Set Designer: Beatriz Arevalo
Hair & Makeup: Renu Sindhu
Hair Stylist: Simo
Makeup Assistant: Bhawan Atwal
Stylist: Carmen
Poster Design: Vitamin V
Additional Publicity Design: Sardaar Saab Designs
Brownwest Team: Harji
Behind The Scenes: Jashn & Gurbxj
Video Production: Brownwest Originals & Rhythm Boyz Entertainment Inc
Wouldn't be possible without: Sidak Gill, Manjot Singh Dullat, Diljot Garcha, Nathan Gendron, Jugraj Singh Hanjra, Amrit Waraich, Carter Bennett, Sunny Bhogal, Bikram Brar
Listen on:
Spotify - open.spotify.com/track/1SV8Z3...
Apple Music - music.apple.com/ca/album/that...
Amazon Music - music.amazon.com/albums/B0D43...
RUclips Music - • That Girl
iTunes - music.apple.com/ca/album/that...
Follow us on -
RUclips - bit.ly/RhythmBoyz
Facebook - / rhythmboyzofficial
Instagram - / rhythmboyzentertainment - Видеоклипы
ਮੈ ਕਿਨੀ ਵਾਰ ਗਾਣਾ ਸੁਣ ਲਿਆ ਮੰਨ ਨੀ ਭਰਦਾ ਕੌਣ ਕੌਣ ਸਹਿਮਤ ਆ ਇਸ ਗੱਲ ਨਾਲ👍
Sahi gal same here
Sahi gal same here
Yes sir🎉🎉
Sahi gal yrr
Still listening 🎧❤
ਅਮਰਿੰਦਰ ਬਾਈ ਨੇ ਨੈਟ ਪੈਕ ਰਿਚਾਰਜ ਕਰਵਾ ਲਿਆ ❤️🤣
asha ji tuhanu pta hna 😂😂
😂
😂😂
😂
Tuci te ni krva ke Dita 😅
26 ਸਾਲਾਂ ਤੋਹਾਨੂ ਗਾਉਂਦਿਆਂ ਨੂੰ ਹੋਗੇ ਤੇ ਮੈਨੂੰ 20 ਸਾਲ ਸੁਣਦਿਆਂ ਨੂੰ, ਹਮੇਸ਼ਾ ਤੁਸੀਂ Positive ਰਹਿਣੇ ਹੋ ਸਾਫ ਸੁਥਰੇ ਗਾਣੇ ਬਹੁਤ ਸੋਹਣਾ ਗਾਣਾ, ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ
Aee kaint bnda
❤🎉
ਨਾ ਕੋਈ ਕੌਨਟਰੋਵਰਸੀ ਨਾ ਕੋਈ ਰੌਲਾ ਬੱਟ ਦਾ ,, ਸਾਰਿਆ ਦੇ ਦਿਲ ਉਤੇ ਕਰੇ ਰਾਜ,, ਦੇਖ ਕੁੜੇ ਪੁੱਤ ਜੱਟ ਦਾ,,, ਅਮਰਿੰਦਰ ਗਿੱਲ ❤️
ਅਮਰਿੰਦਰ ਗਿੱਲ ਪਤਾ ਨੀ ਕਿਹੜੇ ਪਹਾੜਾਂ ਤੇ ਜਾ ਕੇ ਸਮਾਧੀ ਲਾ ਲੈਂਦਾ। ❤😂 ਪਰ ਜਦੋਂ ਵੀ ਵਾਪਸ ਆਉਂਦਾ ਪੂਰੀ ਵਾਈਬ ਲੈਕੇ ਆਉਂਦਾ।❤
youtube.com/@nankivlogs7?si=nuWIFS67cuDb8_Ym
bahut mahine baad aaya 22 . dun nhi 😂😂
ਅਮਰਿੰਦਰ ਗਿੱਲ ❤❤❤❤
😂😂😂
😂😂ehh te bilkul shi gall aa
ਬਾਈ ਅਮਰਿੰਦਰ ਗਿੱਲ ਦੀ ਗਲ ਬਾਤ ਈ ਹੋਰ ਆ .......ਸ਼ੁਰੂ ਤੋਂ ਈ ਬਾਈ ਦਾ fan ਰਿਹਾ .....ਲੁਵ ਯੂ ਵੀਰ ❤❤❤ ....ਹੋਰ kon fan ਆ ਬਾਈ ਹੋਰਾ ਦਾ 🎉🎉🎉 like ਕਰਦੋ ❤
Kaint bnda
ਬਹੁਤ ਘੈਟ ਗਾਣੇ ਗਾਉਂਦਾ ਬਾਈ ❤❤ ਬਾਈ ਨੂੰ ਪਿਆਰ ਕਰਨ ਵਾਲੇ ਲਾਈਕ ਕਰਦੋ ਲਵ ਯੂ ਬਾਈ
ਅਮਰਿੰਦਰ ਗਿੱਲ,ਇੱਕ ਏਹੋ ਜਿਹਾ ਬੰਦਾ ਬਿਨਾਂ ਕਿਸੇ Hater ਤੋਂ ❤
ਮਝੈਲ ,ਮਲਵਈ , ਦੋਆਬੇ ਵਾਲੇ ਤੇ ਪੁਆਧੀ ਹਾਜ਼ਰੀ ਲਵਾਓ ਆਪਣੀ 👑
ਆਪਣੀ ਆਪਣੀ city ਦਾ ਨਾਂ ਦੱਸੋ reply ਚ ❤
ਮੈਂ ਅਮ੍ਰਿਤਸਰ ਤੋਂ 🔥❤️
Fr puadhi naa lavayea ki and 22
youtube.com/@nankivlogs7?si=nuWIFS67cuDb8_Ym
Doaba
❤❤❤
❤❤❤❤
ਬਾਕੀ ਇੰਡਸਟਰੀ ਇੱਕ ਸਾਇਡ ਤੇ ਅਮਰਿੰਦਰ ਗਿੱਲ ਬਾਈ ਇੱਕ ਸਾਈਡ ਤੇ ਕਿਸੇ ਨਾਲ ਕੋਈ ਵੀ ਕੋਮਪੀਟੀਸਨ ਨਹੀਂ ਪੰਜਾਬੀਆ ਦੇ ਦਿਲਾਂ ਵਿੱਚ ਆਪਣੀ ਇੱਕ ਵੱਖਰੀ ਹੀ ਪਛਾਣ ਬਣਾਈ ਹੋਈ ਆ ❤❤❤❤❤❤
❤❤
ryt
❤❤❤❤❤❤❤❤❤❤❤❤❤❤😂😂😂😂😂
Right👍
Amrinder Gill + Dr Zeus = hit all over 👌🔥🔥
ਨਾ ਕੋਈ ਕੋਟਰੋਵਰਸੀ ਨਾ ਕਿਸੇ ਦੁਜੇ ਕਲਾਕਾਰ ਨੂੰ ਗਾਲਾ ਹਮੇਸ਼ਾ ਵੱਖਰਾ ਕਰਦਾ 20+ ਸਾਲਾਂ ਤੋਂ ਲਗਾਤਾਰ ਚੱਲ ਰਿਹਾ ਸਾਡਾ ਹੀਰਾ ਅਮਰਿੰਦਰ ਗੱਲ ❤
💯
Bilkul sahi gal vere
Right
🙌🙌 sach vachan
❤❤💯💯
Old amrinder gill vibes came back 🙌😍
This song is prefect for love but not for this generation !!
Sab chalta h ❤❤❤ itna Asan nahi gana banana
Kuch to banya
@@Virel300 nhi chalta bro chalta hota ma asa thori kehta. Song ki baat nhi kr raha vasei. Zmane ki bat kr raha hu
ਅਸਲੀ ਕਲਾਕਾਰ ਓਹੀ ਆ ਜੀਦਾ ਲੋਕਾਂ ਨੂੰ ਇੰਤਜਾਰ ਰਹੇ ।। ਤੇ ਉਸਤਾਦ ਹੁਣੀ ਓਹੀ ਕਲਾਕਾਰ ਆ ❤
youtube.com/@nankivlogs7?si=nuWIFS67cuDb8_Ym
Bilkul sahi kiha
ਅਮਰਿੰਦਰ ਗਿੱਲ ਦੇ ਗੀਤਾਂ ਵਿੱਚ ਪਿਆਰ ਨੂੰ ਕਿੰਨਾ ਸਾਫ ਸੁਥਰਾ ਦਿਖਾਇਆ ਜਾਂਦਾ ਹੈ| ਕੋਈ ਨੰਗਪੁਣਾ ਨਹੀਂ,ਅਸ਼ਲੀਲਤਾ ਨਹੀਂ ,ਹਥਿਆਰ ਨਹੀਂ, ਫਾਲਤੂ ਮੈਂ-ਮੈਂ ਨਹੀਂ| ਅਮਰਿੰਦਰ ਗਿੱਲ ਦੇ ਪਹਿਲੇ ਗੀਤ ਤੋਂ ਹੁਣ ਤੱਕ ਪਿਆਰ ਨੂੰ ਸਿਰਫ ਪਿਆਰ ਤਰ੍ਹਾਂ ਹੀ ਦਿਖਾਇਆ ਗਿਆ | Love U Amrinder Gill Sir ❤❤❤
2 ਮਿੰਟ ਦੇ ਗਾਣੇ ਚ ਹੀ ਅਮਰਿੰਦਰ ਗਿੱਲ ਸਿਰਾ ਕਰਾ ਦਿੰਦਾ ਏ
ਅਮਰਿੰਦਰ ਗਿੱਲ ਵੀਰਾ ਨੂੰ ਰਬ ਖੁਸ਼ ਰਖੇ❤❤❤
Finally password mil gaya amrinder gill nu ❤
Sahi kaha.
😂😂😂
😅😅
youtube.com/@nankivlogs7?si=nuWIFS67cuDb8_Ym
youtube.com/@nankivlogs7?si=nuWIFS67cuDb8_Ym
Diljit ka craze zaroor badh gaya hai but Amrinder Gill ka koi todh nahi 😍😍Gill sahab jaisa koi aur nahi 😍Jeeyo Gill sahab ❤
youtube.com/@nankivlogs7?si=nuWIFS67cuDb8_Ym
😅
Kuch bhi.... Amrinder gill ki voice ki koi brabri ni
Maine bhi wahi likha hai ke amrinder gill jaisa koi nahi @@SingerSamraat777
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤from Pakistan
OMG someone is back and even in age of 48 he is killing us with his melodious songs and actions - wo alag ha thoda motta ho gaya ha but once upon a time Ammy u were my crush
Now he is crush of lots of people's As like me 😅
ਤੁਸੀਂ ਇੱਕੋ ਇੱਕ ਅਜਿਹੇ ਗਾਇਕ ਹੋ ਜਿਨ੍ਹਾਂ ਦੇ ਗੀਤ ਇੱਕ ਨਿੱਕੇ ਬਾਲ ਦੇ ਦਿਲ ਵਰਗੇ ਸਾਫ ਅਤੇ ਮਿੱਠੇ ਹੁੰਦੇ ਹਨ LOV U SO MUCH AMRINDER GILL JI 😘😘💕💕🌸🌸
Amrinder gill is the only singer with 0 hater 😌 Am i right ?
Yes brother❤❤
@@respectpromax98 I'm not boy I'm girl ☺️
Absolutely 💯
Exactly❤
Yes bro❤
ਬਹੁਤ ਦਿਨਾਂ ਬਾਅਦ ਅਮਰਿੰਦਰ ਬਾਈ ਦਾ ਗਾਣਾ ਆਇਆ ਸੁਣ ਕਿ ਦਿਲ ਨੂੰ ਸਕੂਨ ਜਿਹਾ ਮਿਲਿਆ ❤❤
youtube.com/@nankivlogs7?si=nuWIFS67cuDb8_Ym
ਬੱਸ ਬਾਈ ਮੈਨੂੰ ਇਕ ਗੱਲ ਦਾ ਜਵਾਬ ਚਾਹੀਦਾ ਹੈ। ਤੂੰ ਬੁੱਢਾ ਕਦੋਂ ਹੋਣਾ ਬਾਈ ❤
Bai jawan rehn de, vaise vi sirr toh baal jhadh rhe si huni set kitte aa uhne
Sadde chhote hunde da singer hai Gill asi burhe ho rahe oh owe da owe hi hai😂😂😂😂.... Jokes apart Waheguru chardi kala ch hi rakhan Aidan de saaf bande ne🙏
😀
😂😂😂😂😂
Veere tusi jaroori burhe karna 😊
ਸਿੰਪਲ ਸਾਦਗੀ ਵਾਲਾ ਹੈ ਆਪਣੀ ਹੀ ਮਸਤੀ ਵਿੱਚ ਰਹਿੰਦਾ ਹੈ
ਸਬਰ ਦਾ ਗੀਤ ਬੋਹਤ ਸੋਹਣਾ ਹੁੰਦਾ, ਕਲਾਕਾਰ ਉਸਤੋਂ ਵੱਧ ਸੋਹਣਾ ਏ 💌
youtube.com/@nankivlogs7?si=nuWIFS67cuDb8_Ym
Paaji tuhada face hi kafi hai kisi v geet nu hit Karan vaste
Song sunnan toh pehla hi like button press ho janda hai
Luv u yr paaji❤
Sam2 bro 😊😊
Meine ye gana Instagram reel pe dekha sach mei is gane ki wajah se hi amrinder gill sir ka fan ho Gaya ❤❤ love you too paji😊😊
ਬਾਕੀ ਇੰਡਸਟਰੀ ਇੱਕ ਸਾਇਡ ਤੇ ਅਮਰਿੰਦਰ ਗਿੱਲ ਬਾਈ ਇੱਕ ਸਾਈਡ ਤੇ ਕਿਸੇ ਨਾਲ ਕੋਈ ਵੀ ਕੋਮਪੀਟੀਸਨ ਨਹੀਂ ਪੰਜਾਬੀਆ ਦੇ ਦਿਲਾਂ ਵਿੱਚ ਆਪਣੀ ਇੱਕ ਵੱਖਰੀ ਹੀ ਪਛਾਣ ਬਣਾਈ ਹੋਈ ਆ
Kuch to sun kr dimag ko rest mila wrna ajkal ke gano mein bs bkwas hoti hai ...
Kon kon agree krta hai
Ryt ❤❤❤
Bilkol..
I agree school Jane s phle t.v pr amrinder sir k song sun kr hi jate the bht dino baad laye bas y shikayat h
@@Abdulhadi971 sai kaha hai ap ne
Bilkul
26 ਸਾਲਾਂ ਤੋਹਾਨੂ ਗਾਉਂਦਿਆਂ ਨੂੰ ਹੋਗੇ ਤੇ ਮੈਨੂੰ 20 ਸਾਲ ਸੁਣਦਿਆਂ ਨੂੰ, ਹਮੇਸ਼ਾ ਤੁਸੀਂ Positive ਰਹਿਣੇ ਹੋ ਸਾਫ ਸੁਥਰੇ ਗਾਣੇ ਬਹੁਤ ਸੋਹਣਾ ਗਾਣਾ, ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ ❤
ਮੈਂ ਵੀ g
ਅਮਰਿੰਦਰ ਗਿੱਲ ਵੀਰ ਜੀ ਰੋਜ਼ ਤੁਹਾਡੇ ਪਿੰਡ ਵਿੱਚ ਦੀ ਲੰਘ ਕੇ ਡਿਊਟੀ ਤੇ ਜਾਨਾ ਮੈਂ,
ਕਦੀਂ ਮਿਲ ਤਾਂ ਨਹੀਂ ਹੋਇਆ ਤੁਹਾਨੂੰ ਪਰ ਇਸ ਗੱਲ ਦੀ ਬਹੁਤ ਖੁਸ਼ੀ ਹੁੰਦੀ ਕਿ ਰੋਜ਼ ਤੁਹਾਡੇ ਪਿੰਡ ਵਿਚੋਂ ਦੀ ਲੰਘੀਦਾ ❤
ਕਿਹੜਾ ਪਿੰਡ ਗਿੱਲ ਦਾ ਵੀਰ
@@gulwinderpannu9211 ਪਿੰਡ ਬੂੜ ਚੰਦ, ਜਿਲ੍ਹਾ ਤਰਨ ਤਾਰਨ।
Finally, Amrinder Gill.....Only Artist who always dropped perfect , beautiful songs without objectifying women or using bad words.....No Haters....all Time fav singer .....❤❤
kya he perfect banda hai tu bhaai
youtube.com/@nankivlogs7?si=nuWIFS67cuDb8_Ym
youtube.com/@nankivlogs7?si=nuWIFS67cuDb8_Ym
@@suryalounge8528 Perfect ? Main ya Amrinder Gill
@@Sohilpreet 😂
ਸਿਰਾ ਬੰਦਾ , ਵਾਹਿਦ ਸਿੰਗਰ ਜਿਹੜਾ ਕਦੇ ਨਿਰਾਸ਼ ਨਹੀਂ ਕਰਦਾ ਕਦੇ ਕਿਸੇ ਕੰਟਰੋਵਰਸੀ ਵਿਚ ਨਹੀਂ ਆਉਂਦਾ !! love u jatta
Name of person with full of positivity is one and only Amrinder Gill.
Welcome back amrinder gill with chartbusters song ❤
Diamond of ਪੰਜਾਬੀ ਇੰਡਸਟਰੀ ❤❤
youtube.com/@nankivlogs7?si=nuWIFS67cuDb8_Ym
ਮੈਂ ਸਕੂਲ ਸੀ,ਗੀਤ ਦੀ ਨੋਟੀਫਿਕੇਸ਼ਨ ਆਈ ਤਾਂ ਬਸ ਉੱਥੇ ਹੀ 💜🤗😍🧿🦋 ਨੱਚਣ ਲੱਗਾ ਦਿਲ
hun ta holidays chal rhe a 😂
@@true_facts11.11 Teacher's on duty
Dud ta ni dulya??
@@mansiarora5360teacher's di te election duty lagi ha😂
❤❤❤
Amrinder Gill + Dr Zeus = hit all over 🔥🔥 Loving this track ❤❤
That's not fair. This beautiful 😍 song only lasts for 2.24 secs. We want longer vesion.
ਪੁਰਾਣਾ ਹੀ ਅਮਰਿੰਦਰ ਗਿੱਲ ਦਾ ਅੰਦਾਜ਼ ਗਾਉਣ ਦਾ ਸਿਰਾ ਹੀ ਗੱਲ ਆਈ ਆ ਬਹੁਤ ਖੂਬਸੂਰਤ ਗੀਤ ਆ ਨਵੀਂ ਐਲਬਮ ਬਾਈ 👌👌👌🔥🔥🔥🔥🔥👌
ਸਾਫ਼ ਸੁਥਰੀ ਗਾਇਕੀ ਦਾ ਮਾਲਕ ਅਮਰਿੰਦਰ ਗਿੱਲ❤❤❤Sirra Ustaad😊
ਦਿਲ ਨੂੰ ਬਹੁਤ ਸਕੂਨ ਮਿਲ ਦਾ ਹੈ ਇਸ ਗੀਤ ਨੂੰ ਸੁਣ ਕੇ I love❤❤ you gill bro
20 tho 25 saal hoge 22 nu sunde 1 v gaanda assa nai gaaya jihra na sunan nu dil kare punjabi music industry da kohinoor haga amrinder 22❤❤❤❤❤
ਪਤਾ ਨਹੀਂ ਅਮਰਿੰਦਰ ਗਿੱਲ ਸੋਹਣਾ ਜਾਂ ਇਹਦੇ ਗੀਤ 😂😂❤❤
Amrinder gill
ਦੋਵੇਂ ❤❤
@@mandeepkaur8042ni
2we ❤
Dono😁😁😁😁😁😁
ਅਮਰਿੰਦਰ ਵੀਰਾਂ ਸਾਡਾ ਹੀਰਾ 💜❤️🤗🧿
Amrinder Gill made my Childhood blessed and now is blessing my Uncle age 😂❤❤ awesome voice 🔥🔥✌️🫡
Amrinder gill fan's here >>>>>> 🥰❣️
Dear Amrinder ji delhi ki sabse best yaado me se ek ho aap aur aapke gaane.... mera deewanapan first song
GHAINT ❤
ਅਮਰਿੰਦਰ ਬਾਈ ਦੇ ਗਾਣੇ ਦੀ ਸਾਰਿਆਂ ਨੂੰ ਉਡੀਕ ਰਹਿੰਦੀ ਆ| ਬਹੁਤ ਸ਼ੁਕਰੀਆ 🙏
22 ਜੀ ਗਾਣਾ ਕੱਢ ਦੇ ਦੇਰ ਬਾਅਦ ਨੇ ਪਰ ਪੂਰੀ ਧੱਕ ਪਾਉਂਦੇ ਫੇਰ
ਬਹੁਤ ਵਧੀਆ ਗਾਣਾ ਗਾਇਆ ਭਈ ਨੇ ਦਿਲ ਜੀਤ ਲੈਂਦਾ ਬਾਈ ਇਕ ਇਕ ਗੀਤ ਨਾਲ ❤❤❤❤❤💕💕💕💕💞🥰🥰🥰🥰🌹🥰🥰🌹🥰🌹🥰👻
Man with 0 haters
❤like who love amrinder gill from heart
Who is fan of ammrinder gill simplicity ❤
Amrinder gill pta nhi kithe chla janda par jado vapas aunda sira la denda ❤️
Song bahut hit hoyea hai🤩🙈🫀
ਇਵੇ ਦੇ ਗਾਇਕ ਈ ਅਸਲੀ ਲੈਜੇਟ ਆ ਜਿਹੜੇ ਬਿਨਾ ਕਿਸੇ ਐਡ ਤੋ ਗੀਤ ਕਰਦੇ ਆ ਤੇ ਸਰੋਤੇ ਵੀ ਹੱਥਾ ਤੇ ਚੱਕ ਲੈਂਦੇ ਆ ,ਬਹੁਤ ਬਹੁਤ ਪਿਆਰ ਵੀਰ ਜੀ❤❤
ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤ Love u ❣️
ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਅਮਰਿੰਦਰ ਗਿੱਲ ਵੀਰ ਨੇ ਵੀ ਸਿਰਾ ਹੀ ਲਾ ਤਾ ਕਿਆ ਬਾਤ ਹ ਆਊਟਸਟੈਂਡਿੰਗ ਪੇਂਟਿੰਗ ਬਣਾਈ ਆ ਵੀਰ ਨੇ ਮਜ਼ਾ ਆ ਗਿਆ ਭਾਊ😂😂
Apni apni category ch saare legend aa punjabi singer but eh Banda Har ik category da legend aa ❤
Sahi gall aa y
Cuz he’s a Rare Gem 💎 for this Industry
ਜਿਉਂਦਾ ਰਹਿ ਮਾਝੇ ਵਾਲੇ ਭਾਊ ❤❤❤❤
ਜਿਊਂਦਾ ਰਹਿ ਵੀਰ♥️♥️♥️♥️♥️
Amrinder gill is evergreen 😍👑
& this song soooo piece full...😌🧿♥️
omg this song is current fav i can't stop replaying it 🥰
ਰੂਹ ਖੁਸ਼ ਹੋਗੀ ਅਮਰਿੰਦਰ ਵੀਰ ਅਜ ਤੇਰਾ ਗਾਣਾ ਸੁਣਕੇ ❤❤
We are in era in which Amrinder gill is dropping songs❤❤❤🎉🎉
❤❤❤❤ਦਿਲ ਨਹੀਂ ਭਰਦਾ ਸੁਣ ਸੁਣ K.. ❤
Soothing soul... Amrinder Phaaji... ❤
Nostalgia King is Back ...! Love You Paaji ❤
फाइनली नींद खुल गई भाई की और याद आ गया अमरिंदर भाई को कि वह एक सिंगर है😂😂😂❤❤❤❤
🎶🎶🎶🎶 ਘੈਂਟ ਆ Dr Zeus Ghaint Amrinder brother lyrics music ghaint sachii
Amrinder bro is like:
Amrinder's family: ਸਾਡੀ pocket money ਮੁੱਕ ਚੱਲੀ, ਹੋਰ ਮਿੱਲਜੂ ?
Amrinder: ਓ ਅਸ਼ਾ ਜੀ! ਚਲੋ ਫੇਰ 1 ਗਾਨਾ ਕੱਢ ਕੇ ਆਉਨਾ.. 😂
Even if it takes a few years, it's always worth the wait.
ਭਾਜੀ ਗਾਣਾ ਤੁਹਾਡਾ ਬਹੁਤ ਬਹੁਤ ਸੋਹਣਾ ਭਾਜੀ ਅਸੀਂ ਉਡੀਕ ਕਰਦੇ ਸੀ ਤੁਹਾਡੇ ਗਾਣਿਆਂ ਦੀ ਚਲੋ ਵਾਹਿਗੁਰੂ ਦੀ ਕਿਰਪਾ ਨਾਲ ਭਾਜੀ ਤੁਹਾਡਾ ਗਾਣਾ ਆ ਗਿਆ❤🎉🎉
ਬਾਈ ਹੁਣ ਕਿੰਨੇ ਕੁ ਵਾਰੀ ਸੁਣਲੇ ਬੰਦਾ😄ਜੀਆ ਨੂੰ ਭਰਦਾ ਸੁਣਕੇ😍❤️
Well Well Well!!! Legend back to his Game ❤❤ Punjabi industry so blessed we got Amrinder Gill 💎
Amrinder gill di awaz bhut ghaint aa old song bhut sohna a bai da ❤ purana time yaad a jada mainu😊 sachi
Tusi ਹਮੇਸ਼ਾ ਤੋਂ ਹੀ ਦਿਲਾ ਦੀ ਧੜਕਣ ਰਹੇ ਹੂ ਵੀਰ ਜੀ ਤੇ ਤੁਹਾਡੀ ਆਵਾਜ਼ ਸੁਕੂਨ ਦਿੰਦੀ ਆ ਦਿਲ ਨੂੰ 😊
Only 90's kids can understand this gem 💎 person ❤❤ Bluetooth era🫂🫂💙💙
ਕੋਈ ਮੁਕਾਬਲਾ ਨਹੀਂ
ਅਮਰਿੰਦਰ ਗਿੱਲ ⭐️
ਮਾਇਆ 👌
ਰਾਜ ਰਣਜੋਧ 👍
ਡਾ. ਜੀਉਸ💪
ਰੂਹ ਨੂੰ ਸਕੂਨ ਦੇਣ ਵਾਲੀ ਪੇਸ਼ਕਸ਼
ਜੀਉਂਦੇ ਵੱਸਦੇ ਰਹੋਂ ❤❤
SWEETAJ Brar kithe hai?
youtube.com/@nankivlogs7?si=nuWIFS67cuDb8_Ym
@@Ghudani_Kalan ਅਮਰਿੰਦਰ ਗਿੱਲ ਦੇ ਨਾਲ ਜਿਹੜੀ ਮਾਡਲ ਹੈ ਉਹ ਸਵੀਤਾਜ ਬਰਾੜ ਹੀ ਹੈ ਜੀ
@@surindersohal1506 no she is not Indian
@@Ghudani_Kalan ਫਿਰ ਕੌਣ ਹੈ ਜੀ
Diljit × prabhas ji = 🔥❤️
Amrinder gill all time favorite singer 😊😊😊
Finally....!!! Hun Ahe Repeat te chaluga ❤🦋💖💖💖🌷🌷🌷🌷
Punjabi industry da iko singer jo social media , duniya toh alg rehda and ehna di vibe v bahut alg te ghaint hundi harr baar
Sir Bachpan s aapke gaane sun k bade hoye hn sir bht wqt baad song laye sir achi baat nhi h ab song laye to thoda long time hona chahiye tha sir apko dekh kr bachpan ki yaad aa jati h 🥺🥺
Same here 😊
Raj ranjodh di likhat always awesoem te Amrinder gill paji di avaj ❤❤❤❤
This song is the perfect dose for the listeners to enjoy until Gill saab comes out of hibernation again. Absolutely worth the wait!
ਚਲੋ ਭਾਜੀ ਜਾਓ ਫੇਰ ਭੋਰੇ ਚ , ਲਾ ਲੋ ਫੇਰ ਸਮਾਧੀ !!
Bahot hi pyara geet ustad ji love you so much parmatma aapji naal ik war ta jarur milawega aapji di voice dil chhundi hai ji
Kitna softness ❤❤❤❤amrinder sir always rock
Pichle janam da koi ishq udhar te nahi❤❤❤❤
Amrinder baai da phone mil gya finaly ❤❤😊
ਬਾਈ ਦੇ ਕੱਟੜ ਫੈਨ ❤
ਬਾਕਮਾਲ। ਵਾਕਿਆ ਹੀ ਪੰਜਾਬ ਤੋਂ ਸੋਹਣਾ ਤਾਂ ਸਵਰਗ ਵੀ ਨਹੀਂ ਹੋ ਸਕਦਾ। ਐਨਾ ਵੱਡਾ ਰੁੱਤਬਾ ਦੇ ਦਿੱਤਾ ਪੰਜਾਬ ਨੂੰ ਕਿ ਸੱਚੀ ਗਾਣਾ ਸੁਣ ਕੇ ਰੋਣਾ ਆ ਜਾਂਦਾ ਅਤੇ ਸਿਰ ਮਾਣ ਨਾਲ ਉੱਚਾ ਹੋ ਜਾਂਦਾ ਕੇ ਅਸੀਂ ਪੰਜਾਬ ਦੇ ਜਾਏ ਆਂ।
ਜੁੱਗ ਜੁੱਗ ਜੀਵੇ ਪੰਜਾਬ, ਚੜ੍ਹਦਾ ਪੰਜਾਬ ਜ਼ਿੰਦਾਬਾਦ, ਲਹਿੰਦਾ ਪੰਜਾਬ ਜ਼ਿੰਦਾਬਾਦ।
Amrinder still gives vhi purani vibes of his songs
man with no hater .
ਸਾਡੇ ਇਥੋਂ ਦਾ ਆ ਅਮਰਿੰਦਰ ਗਿੱਲ। ਮੈਂ 8 ਸਾਲ ਪਹਿਲਾਂ ਇਹਨਾ ਦੇ ਘਰ ਗਿਆ ਸੀ। ਬਹੁਤ ਬੀਬਾ ਮੁੰਡਾ ਇਹ।
ਅਮਰਿੰਦਰ ਗਿੱਲ ਵੀਰ ਬਹੁਤ ਸੋਹਣਾ ਗਾਣਾ ਤੇ ਬਹੁਤ ਵਧੀਆ ਗਾਇਆ👌👌👍🏻👍🏻
Diljit ka craze zaroor badh gaya hai but Amrinder Gill ka koi todh nahi Gill sahab jaisa koi aur nahi Jeeyo Gill sahab
No controversy ਫੇਰ ਵੀ ਹਿੱਟ ❤❤❤
ਏਨਾ ਘੈਂਟ ਕੋਈ ਕਿਵੇਂ ਹੋ ਸਕਦਾ ਆ ❤❤
❤❤
Jime tuc ho g
Phle like hota fr song sunte h edda da pyar h aap se ...💕😚😚
Bro Bro Bro
Khiche AyeYe Tere wal
Labda na koe Halll
Fer Os Level da Gana Ustaaad.
On repeat ❤❤
Love from Pakistan Amrinder bhai❤🎉
Real 🗿 Gem 💎 🔥 Of Punjabi Industry