ਓਨੇ ਤਾਂ ਟਰੈਕਟਰ ਧੋਣ ਵਾਲਾ ਲੈ ਲੈਂਦਾ ਜਿੰਨੇ ਪੈਸੇ ਦੇ ਕੱਪੜੇ ਨਾਲ ਤੂੜੀ ਢਕੀ ਜਾਂਦੀ ਆ

Поделиться
HTML-код
  • Опубликовано: 2 май 2024
  • #sukhjinder_lopon

Комментарии • 91

  • @JasvinderSingh-ww1sv
    @JasvinderSingh-ww1sv 2 месяца назад +22

    ਸਤ ਸੀ੍ ਅਕਾਲ ਭਾਈ ਜੀ ਤੂੜੀ ਵਾਲਾ ਕਪੜਾ ਬਹੁਤ ਹੀ ਵਧੀਆ ਹੈ ਇਹ ਕਪੜਾ ਅਸੀਂ ਪਿਛਲੇ 7ਸਾਲਾ ਤੋ ਵਰਤ ਰਹੇ ਹੈ ਇਹ ਕਪੜਾ ਦੋ ਸਾਲ ਚਲਦਾ ਹੈ ਤੇ ਇਕ ਗੱਲ ਹੋਰ ਇਹ ਕਪੜਾ ਦੀ ਰਾਜਸਥਾਨ ਚ ਬਹੁਤ ਵੜੀ ਫੈਕਟਰੀ ਹੈ ਜੀ ਕਿਲੋ ਆ ਦੇ ਹਿਸਾਬ ਨਾਲ ਮਿਲਦਾ ਹੈ ਜਿਹੜਾ ਮਰਜੀ ਲੈ ਲੋ

    • @Grockgaming-
      @Grockgaming- 2 месяца назад

      Bai number dedo apna

    • @gurimaan5614
      @gurimaan5614 Месяц назад

      ਵੀਰ ਜੀ ਜੇ ਕੁੱਤਾ ਪੱਲੀ ਪਾੜ ਦੇਵੇ ਫੇਰ ਕੀ ਕਰਦੇ ਉ

  • @ORIGINHOMESTEAD
    @ORIGINHOMESTEAD 2 месяца назад +13

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਵੀਰ ਜੀ

  • @daljitsingh8832
    @daljitsingh8832 8 дней назад

    ਬਾਈ ਜੀ ਇਹ ਜਿਮੀਦਾਰ ਚੌੜੇ ਹੋਏ ਬੈਠੇ ਨੇ ਕਿ ਅਸੀਂ ਇਨਾਂ ਪੈਸਾ ਬਚਾ ਲਿਆ ਇਹ ਜਿਹੜਾ ਪੱਲੜ ਹੈ ਨਾ ਕਈ ਵਾਰੀ ਮਹੀਨੇ ਬਾਅਦ ਹੀ ਫੱਟ ਕੇ ਲੀਰੋ ਲੀਰ ਹੋ ਜਾਂਦਾ ਨਾ ਉਧਰ ਜੋਗੇ ਨਾ ਉਧਰ ਜੋਗੇ ਕੋਈ ਛੇ ਮਹੀਨੇ ਚੰਗੇ ਤੋਂ ਚੰਗਾ ਪੱਲੜ ਧੁੱਪ ਦੇ ਵਾਰਸ ਦੇ ਵਿੱਚ ਨਹੀਂ ਕੱਢਦਾ

  • @ravirandhawa1585
    @ravirandhawa1585 2 месяца назад +5

    ਫੱਲਦਾਰ ਬੁਟਿਆ ਨੂੰ ਉਪਰ ਤੋ ਕਵਰ ਕਰਨ ਲਈ ਵੀ ਜਾਲੀ ਹੈਗੀ ਹੈ ਜੀ

  • @gurtejsingh8367
    @gurtejsingh8367 2 месяца назад +6

    Good Job 👍 Gurtej Singh Dhaliwal Lopon Moga Australia To 🦘

  • @GursahibSinghHundal-qc4dr
    @GursahibSinghHundal-qc4dr 2 месяца назад +2

    ਦੁਕਾਨਦਾਰ ਨੂੰ ਗਾਹਕ ਬਣਾ ਲਿਆ

  • @gurwantsingh5068
    @gurwantsingh5068 2 месяца назад

    Bahut Khoob, bahut Vadiya jee 🙏🙏

  • @arshpreetjandu8162
    @arshpreetjandu8162 2 месяца назад +3

    ਘੈਂਟ ਐ ਕੰਮ 👍🙏

  • @suchasingh2663
    @suchasingh2663 2 месяца назад

    Very good knowledge for us

  • @binderfatehgarhia
    @binderfatehgarhia 2 месяца назад +4

    22 bhut changa km kita tu par majdoora hak lay vi hal kr koi majdoora hakk Sarkar agge leke AA

  • @jagbirsinghgill3166
    @jagbirsinghgill3166 2 месяца назад +3

    Bahut vadhia saman hai Veer ji kirpa krke iss trah dian video bna k jaankari dende reha kro Thankyou very much

  • @174yearsold
    @174yearsold 2 месяца назад +6

    ਰੇਹ ਆਲਾ ਝੋਲਾ ਬਣਾ ਬਾਈ ਜੀ।

  • @jaskarnsingh3884
    @jaskarnsingh3884 2 месяца назад +7

    ਫੋਜੀ ਕਾਲੀ ਤਰਪਾਲ ਉਤੇ ਨੈਟ ਦਸ ਹਜ਼ਾਰ ਵਿਚ ਚਾਲੀ ਟਰਾਲੀਆ ਸਾਂਭਤੀਆ ਸਾਰੀ ਉਮਰ ਲਈ ਆ

  • @AmandeepSingh-bu4wn
    @AmandeepSingh-bu4wn 2 месяца назад +1

    ਬਹੁਤ ਵਧੀਆ ਜੀ

  • @sukhdevpooner8923
    @sukhdevpooner8923 2 месяца назад

    ❤ aapki jankari bdiya ladie

  • @seeragill2317
    @seeragill2317 2 месяца назад +2

    Shone cheej a yr❤❤❤

  • @jagmeetbrar1814
    @jagmeetbrar1814 2 месяца назад

    Bai asi ja ka aya pani Lang da vich di aaa

  • @balwindersingh-kj9rw
    @balwindersingh-kj9rw 2 месяца назад +1

    God bless you 👍🏻

  • @J.K.0007
    @J.K.0007 2 месяца назад

    Online milu veere.home delivery karda veer k nahi

  • @zaildarcheema106
    @zaildarcheema106 2 месяца назад +27

    ਇਹ ਧੁੱਪ ਵਿੱਚ ਨਹੀਂ ਰਹਿਣੀ ਕਿਉਂ ਕੇ ਪਲਾਸਟਿਕ ਧੁੱਪ ਲੱਗਣ ਨਾਲ ਜਲਦੀ ਖਤਮ ਹੋ ਜਾਂਦਾ

  • @basantsingh1463
    @basantsingh1463 2 месяца назад +4

    ਗਰੋ ਬੈਗ ਦਾ ਸਾਈਜ ਕਿੰਨਾ ਬਾਈ ਜੀ

  • @lakhvindersingh9844
    @lakhvindersingh9844 2 месяца назад

    Edward moge wall at othe kithe bathe ho

  • @Pteet683
    @Pteet683 2 месяца назад +2

    Kaunn kehnda Punjab vich kam hai ni. Jis kol dimag aa jo mehnti aa oh ethe v lakha kma skda.jo sirf mehnat krna chahunde ne 18,20 ghnte te foki tohar chahunde ne oh bahr ja skde. 👍✌

  • @user-shama88
    @user-shama88 2 месяца назад

    ਜਸਨ ਬੀਰ 40ਬਾਈ 40ਦੀ ਤਰਪਾਲ ਤੂੜੀ ਤੇ ਪਾਉਣ ਨੂੰ ਕਿੰਨੇ ਦੀ ਹੈ

  • @manjindersingh4566
    @manjindersingh4566 2 месяца назад +1

    Good 👍

  • @dhillonamarjitsingh3528
    @dhillonamarjitsingh3528 2 месяца назад

    ਬਹੁਤ ਵਧੀਆ ਸਮਾਨ ਦਿਖਿਆ ਜੀ

  • @preetinder4236
    @preetinder4236 Месяц назад

    Good information

  • @harbansbhangoo
    @harbansbhangoo 2 месяца назад +2

    🎉🎉🎉🎉🎉

  • @darshansinghsidhu1179
    @darshansinghsidhu1179 2 месяца назад +3

    ਬਾਈ ਜੀ ਛੱਤ ਤੇ ਕਾਮਯਾਬ ਹੈ

  • @JarnailSingh-xk7qs
    @JarnailSingh-xk7qs 2 месяца назад +5

    Gahak nahi eh soda latun lai plant keta hoea

  • @kamaldeepdeep3221
    @kamaldeepdeep3221 Месяц назад

    Hello lopo Sar ji Aisi khanauri border to bol rahe hain ji soda number de do veer ji

  • @girishraj3437
    @girishraj3437 2 месяца назад +1

    sir can you make detail PDfA semen of bulls detail how are avaliable cost so other part farmer can get the detail
    and you it
    translate to Punjabi
    ਸਰ ਕੀ ਤੁਸੀਂ ਬਲਦਾਂ ਦੇ ਪੀਡੀਐਫਏ ਵੀਰਜ ਦਾ ਵੇਰਵਾ ਦੇ ਸਕਦੇ ਹੋ ਕਿ ਕਿਵੇਂ ਉਪਲਬਧ ਲਾਗਤ ਹੈ ਤਾਂ ਜੋ ਹੋਰ ਭਾਗ ਕਿਸਾਨ ਵੇਰਵੇ ਪ੍ਰਾਪਤ ਕਰ ਸਕਣ
    ਅਤੇ ਤੁਸੀਂ ਇਹ
    Sara kī tusīṁ baladāṁ dē pīḍī'aipha'ē vīraja dā vēravā dē sakadē hō ki kivēṁ upalabadha lāgata hai tāṁ jō hōra bhāga kisāna vēravē prāpata kara sakaṇa

  • @ashoksinghmattu8055
    @ashoksinghmattu8055 2 месяца назад

    Very good 👍

  • @LuckyChoudhary-df2et
    @LuckyChoudhary-df2et 2 месяца назад

    Home 🏠 daliwari hoju gi kya ber ji

  • @Paliwala
    @Paliwala 2 месяца назад

    Es kr k ta likhiya k JO Aawe So Raazi Jawe

  • @gurmeetsinghgurmeetsingh2599
    @gurmeetsinghgurmeetsingh2599 2 месяца назад +6

    ਕਾਰ ਅਤੇ ਟਰੈਕਟਰ ਦੀ ਤਰਪਾਲ ਕਿਨੇ ਦੀ ਬਣਦੀ ਹੈ?

  • @RajinderSingh-nd3ym
    @RajinderSingh-nd3ym 2 месяца назад +1

    good news 🙏🙏

  • @rajnikanta6209
    @rajnikanta6209 2 месяца назад

    Grow bag mil jande ne

  • @avtarjassal4831
    @avtarjassal4831 2 месяца назад

    Agar thane janda ta constable nu v ji ji krde tusi veere

  • @user-of9sx5ih7r
    @user-of9sx5ih7r 2 месяца назад

    ❤️🙏🌹👍

  • @hrman_aulakh_
    @hrman_aulakh_ 2 месяца назад +2

    Video phala pondee hon ta chikd v pata😂😂

  • @GurmitSingh-fn7pp
    @GurmitSingh-fn7pp 2 месяца назад

    Truck.Tirpal.da.Rate.jrur.dusro.Amerikan.plastic.Jrur.dusro.Je

  • @zaildarcheema106
    @zaildarcheema106 2 месяца назад +5

    ਕਿਹੜੀ ਜਗਾਹ ਤੋਂ ਮਿਲਦੀਆ

    • @jaswindermallan6606
      @jaswindermallan6606 2 месяца назад +1

      ਖੂਹੀਆ ਸਰਵਰ ਅਬੋਹਰ ਤੋਂ ਗੰਗਾਨਗਰ ਰੋਡ ਤੇ

  • @vickysharma5854
    @vickysharma5854 2 месяца назад

    Ok report

  • @kamaldeepdeep3221
    @kamaldeepdeep3221 Месяц назад

    ਵੀ Sukhwinder veer ji soda number de do Sikh Navri border to bol rahe hain ji

  • @sumitsi3393
    @sumitsi3393 2 месяца назад +2

    1500 rs trolley miti saday pind

  • @NarinderSingh-mg4sw
    @NarinderSingh-mg4sw 2 месяца назад +6

    ਜਸ਼ਨ ਵੀਰ ਜੀ ਤੂੜੀ ਵਾਲੀ ਤਰਪਾਲ ਕਿਨੇ ਦੀ ਹੈ 30 +6 0 ਦੀ

  • @kulwanthitler1212
    @kulwanthitler1212 2 месяца назад +1

    ਗਾਰਾ ਫ੍ਰੀ ਏ😂

  • @gurmailsinghgill726
    @gurmailsinghgill726 Месяц назад

    Grow bag size ?

  • @bobbyrandhawa1106
    @bobbyrandhawa1106 2 месяца назад +1

    Banda hera dil da

  • @user-gy8jj5oy4r
    @user-gy8jj5oy4r 2 месяца назад +2

    ਕਿੱਲੋ ਦਾ ਕੀ ਰੇਟ ਆ ਦੱਸਿਆ ਕਰੋ ਲੋਪੋ ਵਾਲਾ ਗੱਲ ਮੁੱਕਣ ਨਹੀਂ ਦਿੰਦਾ

  • @vijaywatts5510
    @vijaywatts5510 Месяц назад

    Vijay bag house khuian sarwar

  • @gurmailsinghgill726
    @gurmailsinghgill726 Месяц назад

    Grow bag size

  • @singhrssb9993
    @singhrssb9993 2 месяца назад

    ਵੀਰ ਜੀ ਗੱਡੀਆਂ ਦੀ ਤਰਪਾਲ ਮਿਲ ਜਇਗੀ ਕਪੜੇ ਦੀ ਯ waterproof ਜਿਹੜੀ ਖਰਾਬ ਨਾ ਹੋਏ ਔਰ ਰੱਸੇ ਨਾਲ ਫੱਟੇ ਨਾ

  • @avtarjassal4831
    @avtarjassal4831 2 месяца назад

    Ki aaja aaja layi aa dukandar nu respect nal ni bula skda

  • @harpalsandhu7279
    @harpalsandhu7279 2 месяца назад

    ਜਦੋਂ ਵਾਪਸ ਕਰਨ ਆਏਂ ਸਮਾਨ ਰਿਕਸ਼ੇ ਤੇ ਬਹਿ ਕੇ ਤੁਰਲਾ ਛੱਡ ਕੇ ਆਇਆ ਜੇ ਭਾਊ 😂

    • @shivrajsingh1669
      @shivrajsingh1669 Месяц назад

      ਹਾਂ ਜੀ ਕੀ ਮਤਲਬ ਜੀ ਸਮਝ ਨੀ ਲੱਗੀ

  • @HarbansSingh-lv3hy
    @HarbansSingh-lv3hy 2 месяца назад +1

    👌👌👌👌👌👌👌

  • @sukhjindersingh1675
    @sukhjindersingh1675 2 месяца назад +3

    ਲੋਪੋ ਵਾਲਿਆ ਇੱਕ ਕਿਨੂੰਆ ਵਾਲਾ ਬੈਗ ਤੂੰ ਵੀ ਲੈਲਾ ਆਲੂ ਪੁੱਟਣ ਨੂੰ ਆਲੂ ਵਾਲਿਆ ਨੂੰ ਇਹੀ ਤਾਂ ਬੱਚਤ ਹੈ

  • @gursewaksingh-sk8nc
    @gursewaksingh-sk8nc 2 месяца назад

    Bai ropar dea nedi v shop haa eho jahea

    • @PARVEENCHECHI
      @PARVEENCHECHI Месяц назад

      Bai ropar kis jagah hae? Dseo place

  • @jaspaldhillon4495
    @jaspaldhillon4495 2 месяца назад

    ਵੀਰ,ਜੀ,ਘਰ,ਦੀ,ਛਤ,ਤੇ,ਕਾਮਯਾਬ,ਹੈਇਹ

  • @dilbagsinghsarwara205
    @dilbagsinghsarwara205 2 месяца назад

    Hun tan sanbti jatta ne

  • @Villageboylife9090
    @Villageboylife9090 2 месяца назад

    Bai dhup ch ni rehna kharab krdugi

  • @jobenvirk6918
    @jobenvirk6918 2 месяца назад +1

    ਇਹ ਵਿਚ ਪਾਣੀ ਚੌਦਾ ਹੈ

  • @LuckyChoudhary-df2et
    @LuckyChoudhary-df2et 2 месяца назад

    School bgd aap bna a ho a nhi lgda ji

  • @inderjit748
    @inderjit748 2 месяца назад

    BACH KE LOKO 😂😂😂

  • @jagdevmaan2600
    @jagdevmaan2600 2 месяца назад

    pad ta gya c y ne luka ta seti dene

  • @user-rq4xj8qy3q
    @user-rq4xj8qy3q Месяц назад

    Rate bahut jyada ne

  • @pawanpreetbrar1818
    @pawanpreetbrar1818 2 месяца назад

    Gara free hunda bai g, te khaad alag toh mil jandi hai

  • @jagmeetbrar1814
    @jagmeetbrar1814 2 месяца назад

    Todi nu ni Kam aundi vera pani vich di lang rha aa

  • @ikAlfaaz
    @ikAlfaaz 2 месяца назад

    Ehna youtubers de pishe na lageya kro, ese channel te ik SV trader naam wale Bnde di ehne video pai c oh bnda lakha di thaggi mar k bhaj geya

  • @ParmjitSingh-hm7nr
    @ParmjitSingh-hm7nr 2 месяца назад +2

    ਤੇਨੂੰ ਤਾ Swaraj ਵਾਲਿਆ ਨੇ ਟਰੈਕਟਰ ਗਿਫ਼ਟ ਦੇਹਾਣਾ ਹੀ ਦੇਹਾਣਾ ਸੀ। ਤੂੰ ਤਾ ਬੰਦਾ ਹੀ ਸੀਆਣਾ

  • @zaildarcheema106
    @zaildarcheema106 2 месяца назад +1

    ਇਹ ਸ਼ਾਲੀਮਾਰ ਦੀ ਕਿੰਨੀ ਕੀਮਤ ਹੈ

  • @kulwindersingh-qz2ed
    @kulwindersingh-qz2ed 2 месяца назад +3

    ਲੋਪੋ ਵਾਲਿਆਂ ਕੋਈ ਤਾ ਬੰਦਾ ਸ਼ੱਡ ਦੇ ਯਾਰ ਸਾਰਿਆਂ ਤੋਂ ਪੈਸੇ ਲੈ ਕੇ ਵੀਡੀਓ ਬਣਾਈ ਜਾਂਦਾ ਵੀਡੀਓ ch ਐ ਵੀ ਦਸ ਦਿਆਂ ਕਰ ਕੀ ਮੈਂ ਐਨੇ ਪੈਸੇ ਲਏ ਨੇ ਪ੍ਰਮੋਸ਼ਸ਼ਨ ਕਰਨ ਦੇ ਕੋਈ ਸ਼ਰਮ ਕਰੋ ਥੋੜੀ ਬਹੁਤ

    • @thetruckers
      @thetruckers 2 месяца назад

      A KI A OYE ? PREET '' CHACHA A BHOLLE LOKA DA PUNJAB AAAA"

  • @RanjeetsinghPremi
    @RanjeetsinghPremi Месяц назад

    .ਞਹੁਤ.ਞਧੀਅ. ਚੀਜ.ਹੈ

  • @SukhdevSingh-mn7ny
    @SukhdevSingh-mn7ny 2 месяца назад

    Good 👍

  • @DavinderKumar-el5ct
    @DavinderKumar-el5ct 2 месяца назад

    Good 👍