Sahe keha y ek bar bath ne bath bath karwa ke ena de rajdhane vitch sed karke dekha deeta v bath v koe cheej hae jetea cahe nahe par jetan ena gapeya nu v nahe deeta kale comede te chutkleya to looka ne ke karwouna. Hae
Vr g Meet hayer sab apne booth to hare, Meet hayer da osd sahib de nangal pind to ਹਾਰੇ ਕਾਰਨ ਬਹੁਤ Cc,,, ਪਰਿਵਾਰਵਾਦ ਨੂੰ ਬੜਾਵਾ ਦੇ ਰਹੀ a ਸਰਕਾਰ,,,m ਖੁਦ 22 ਚ ਝਾੜੂ ਨੂੰ ਵੋਟਾਂ ਪਾਈ,,ਤੇ ਪਵਾਇਆਂ ਵੀ ਨੇ,,,
ਸਾਡੇ ਵਲੰਟੀਅਰ ਵੀਰ ਬਾਠ ਨੂੰ ਦਰਕਿਨਾਰ ਕਰਨਾ ਹੀ ਬਰਨਾਲਾ ਚ ਆਪ ਦੀ ਹਾਰ ਦਾ ਕਾਰਨ ਬਣਿਆ
Bai bath khtm ho gea.bath wik gea.pr sda lai khtm ho gea.
2027 jeet paki batth di
ਲੋਕਾਂ ਨੇ ਇਹਨਾਂ ਨੂੰ ਸਿਗਨਲ ਦਿੱਤਾ ਹੈ 2027 ਦਾ
ਰਾਜਧਾਨੀ
ਇਹਨਾਂ ਦੀਆਂ ਜੜ੍ਹਾਂ ਵਿੱਚ ਬਾਠ ਬੈਠ ਗਿਆ
Sahe keha y ek bar bath ne bath bath karwa ke ena de rajdhane vitch sed karke dekha deeta v bath v koe cheej hae jetea cahe nahe par jetan ena gapeya nu v nahe deeta kale comede te chutkleya to looka ne ke karwouna. Hae
Dalbir goldy & Bath both deserve this seat . But party ignore them .
ਬਾਠ ਗੁਡ ਆਦਮੀ❤
ਬਾਟ ਨੂੰ ਸਾਰੀ ਵੋਟ ਆਮ ਆਦਮੀ ਦੀ ਪੱਕੀ ਵੋਟ ਪਈ ਹੈ
ਜਿੱਤਾ ਹਾਰਾ ਹੁੰਦੀਆਂ ਰਹਿੰਦੀਆਂ ਨੇ ਪਰ ਬਾਠ ਨੂੰ ਪਾਰਟੀ ਨੇ ਕਿਸੇ ਵੀ ਕੀਮਤ ਤੇ ਅਜ਼ਾਦ ਖੜ੍ਹਾ ਨਹੀਂ ਹੋਣ ਦੇਣਾ ਸੀ ਰਲਮਿਲ ਕੇ ਚਲਦੇ ਤਾਂ ਚੰਗੀ ਗੱਲ ਸੀ।
ਹੁਣ ਬਾਠ ਤਾ ਯਾਦ ਓਂਦਾ ਹੋਣਾ ਮਾਸੀ ਦਿਆਂ ਮੁੰਡਿਆਂ 😂😂
ਬਾਠ ਦੀ ਮਿਹਨਤ ਬਹੁਤ ਆ ਬਾਈ
ਪਰਿਵਾਰਵਾਦ
Kammi koi nahi c bath nu ticket na dena galti c
ਨਾ ਬਾਠ ਨੂੰ ਜਿਤਣ ਦਿਤਾ ਨਾ ਆਪ ਜਿਤਿਆ
ਹਾਲੇ ਇਸਨੂੰ ਫੈਕਟਰ ਦਾ ਪਤਾ ਨਹੀਂ ਪਰ ਲੋਕਾਂ ਨੂੰ ਪਤੈ ਜੋ ਬਾਠ ਐ
ਹੁਣ ਦੂਜ਼ੇ ਤੇ ਅਗਲੀ ਵਾਰ ਚੋਥੇ ਤੇ ਅਾਓੂਗ਼ਾ
ਜੇਕਰ ਟਿਕਟ ਬਾਠ ਨੂੰ ਮਿਲੀ ਹੁੰਦੀ ਤਾਂ ਅੱਜ 4/0 ਰਿਜਲਟ ਹੁੰਦਾ
100%
ਜੇ ਅਕਾਲੀ ਦਲ ਬਾਦਲ ਮੈਦਾਨ ਚ ਹੁੰਦਾ ਤਾਂ ਇਕ ਵੀ ਸੀਟ ਝਾੜੂ ਨੂੰ ਨਹੀ ਮਿਲਦੀ ਸੀ ਅਕਾਲੀ ਵੋਟ ਕਾਂਗਰਸ ਨੂੰ ਕਦੇ ਨੀ ਪੈਂਦੀ ਉਹ ਝਾੜੂ ਨੂੰ ਪੈਗੀ ,ਜੇ ਜੇ ਜੇ ਜੇ ਬਹੁਤ ਕੁਤੀ ਚੀਜ ਐ ਵੀਰੇ
ਜੇ ਜੱਥੇਦਾਰ ਹਰਪ੍ਰੀਤ ਸਿੰਘ ਬੀ ਦੇ ਪੀ ਦੇ ਟਰੈਕ ਵਿੱਚ ਨਾਂ ਫੱਸਦਾ ਤਾ ਅਕਾਲੀ ਦਲ ਨੇਂ ਚੌਣ ਲੜਨੀ ਸੀ ਫਿਰ ਰਿਜਲਟ 0 ਹੋਣਾ ਸੀ ਆਪ ਦਾ
@@RanjeetSingh-lh6nm ਪਹਿਲਾਂ ਲੋਕ ਸਭਾ ਵੀ ਲੜੀ ਸੀ ਬਾਦਲ ਦਲ ਨੇ ਉਹਦੋਂ ਕੀ ਕਰ ਲਿਆ ,,, 13 ਚੋਂ 10 ਸੀਟਾਂ ਤੇ ਜਮਾਨਤ ਜਬਤ ਹੋਈ ,,, ਬਾਦਲ ਦਲ ਭੁਲੇਖਾ ਕੱਡ ਦੇਵੇ ਉਹ ਹੁਣ ਪਾਵਰ ਚ ਨੀ ਆ ਸਕਦਾ ਹਾਂ ਆਪਣੇ ਪਰਿਵਾਰ ਨੂੰ ਜਿਤਾਉਣ ਤੱਕ ਸੀਮਤ ਰਹਿ ਗਿਆ ਆ
@@majersingh7059 ਸਹੀ ਹੈ ਜੀ ਅਕਾਲੀ ਦਲ 20-25 ਸੱਤਾ ਚ ਆਉਣ ਦੇ ਸੁਪਨੇ ਨਾ ਲਵੇ , ਪਹਿਲਾ ਹੀ ਮੋਰਚੇ ਲਾ ਕੇ ਪੰਜਾਬ ਦੀ ਜੁਆਨੀ ਦਾ ਬਹੁਤ ਨੁਕਸਾਨ ਕੀਤਾ ਹੈ । ਅੱਜ ਦੱਸਿਓ ਜੀ ਸ੍ਰੀ ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਕਿਉਂ ਨਹੀ ਕਰਦਾ , ਕੀ ਮੋਰਚੇ ਸਰਕਾਰ ਬਣਾਉਣ ਲਈ ਲ਼ਾਏ ਸਨ ? ਕਿ ਕੋਈ ਅਕਾਲੀ ਦਲ ਦਾ ਜਿਲਾਂ ਜਥੇਦਾਰ ਕਹਿ ਸਕਦਾ ਹੈ ਕਿ ਅਕਾਲੀ ਸਰਕਾਰ ਨੇ ਪੰਜਾਬ ਦੀ ਇਮਾਨਦਾਰੀ ਨਾਲ ਸੇਵਾ ਕੀਤੀ ਸੀ ?
ਲੋਕਾਂ ਤੋਂ ਦੂਰੀ ਹਾਰ ਦਾ ਕਾਰਨ ਹੈ ਛੋਟੇ ਵੀਰ ਸੋਹਣਾ ਲੜੇ
ਹੁਣ ਤਾਂ ਅਵਾਜ਼ ਵੀ ਨਹੀਂ ਨਿੱਕਲਦੀ
tusi bakwas he kar sakda ho
😂
Koy tusi shrabi Bagbandman de pagal lok haa😊@@BhagwantSingh-e9x
ਟਰੱਕ ਵੱਡਾ ਸੀ ਟਰੱਕ ਵਿੱਚ ਵੋਟਾਂ ਵੱਧ ਲੋਡ ਹੋ ਗਈਆਂ
ਬਾਠ ਨੂੰ ਦਿੰਦੇ ਟਿਕਟ ਤਾਂ ਕਾਂਗਰਸ ਭਈਆਂ ਦੀ ਪਤੀਲੀ ਵਾਗੂੰ ਮਾਂਜੀ ਜਾਂਦੀ। ਮੱਝ ਇੱਕ ਸੀ ਚੋਣ ਦੋ ਬਾਲਟੀਆਂ ਲੈਕੇ ਬਹਿਗੇ ਓਹਨੇਂ ਅੱਧਾ ਅੱਧਾ ਪਾਤਾ ਦੁੱਧ ਇਹਦੇ ਚ ਮੱਝ ਦਾ ਕੋਈ ਕਸੂਰ ਨੀ।😂
@@palbhunder3720 ਸਹੀ ਗੱਲ ਹੈ ਜੀ ਜਟੁ ਹਿਸਾਬ ਨਾਲ ਵੋਟ ਦੋ ਜਗਾ ਬੰਡ ਗਈ ਅਤੇ ਝੁਕਦੇ ਨੂੰ ਹੋਰ ਜ਼ਿਆਦਾ ਲਾਭ ਹੁੰਦਾ ਹੈ
Party ਦੀ ਮੇਨ ਗੱਲ ਪਾਰਟੀ ਨੇ ਕੰਮ ਅਤੇ ਪੁਰਾਣੇ ਵਰਕਰ ਨੂੰ ਪਿੱਛੇ ਛੱਡਣਾ ਇਹ ਮੇਨ ਕਾਰਨ ਹੈ
ਸਹੀ ਜੀ , ਵਰਕਰ ਬਾਠ ਨੇ ਸਬਕ ਸਿੱਖਾ ਦਿੱਤਾ ਹੈ ,
ਜੇ ਹਰਮੀਤ ਹੈਅਰ ਜੀ ਹੁਣ ਵੀ ਗਲਤੀ ਮੰਨ ਲੈਣ , ਕਿ ਸਾਡੇ ਤੋ ਸਹੀ ਹੱਕਦਾਰ ਨੂੰ ਟਿਕਟ ਨਹੀ ਦਿੱਤਾ ਗਈ । ਪਰ ਇਹ ਸੰਭਵ ਨਹੀ ਹੋਵੇਗਾਂ ।
ਜੇ ਇੱਕ ਉਮੀਦਵਾਰ ਆਪ ਦਾ ਹੁੰਦਾ ਪੱਕਾ ਜਿੱਤ ਆਪ ਦੀ ਹੁੰਦੀ ਜੀ
ਸਿੱਧਾ ਕਹਿਦੇ ਵੀਰੇ ਬਾਠ ਨੇ ਉੱਠਣ ਨਹੀਂ ਦਿਤਾ 😂
Prava Na pra ਤੁਣਕਾ ਤੁਣਕਾ ਕਰਕੇ ਗੁੱਡੀ ਚੜਦੀ ਹੁੰਦੀ ਆ waheguru ji ty rakh porosa ek din tu jrur MLA bane gyaa ❤
ਟਿਕਟ ਦਾ ਗਲਤ ਫੈਸਲਾ ।
ਕਮੀਆ ਨਹੀ ਬਲਕਿ ਕੋਈ ਇਕ ਚੰਗਾਈ ਹੀ ਦੱਸ ਦੇਵੋ
ਇਕ ਗੱਲ ਸੋਚਣ ਵਾਲੀ ਕੀ ਰਾਜਾ ਵੜਿੰਗ, ਸੁਖਜਿੰਦਰ ਰੰਧਾਵਾ, ਡਰ ਚੱਬੇਵਾਲ ਏਨਾ ਪਹਿਲਾ ਐਮ ਅਲ ਅ ਦੀ ਚੋਣ ਲੜੀ ਫੇਰ ਐਮ ਪੀ ਦੀ ਹੁਣ ਫੇਰ ਐਮ ਅਲ ਅ ਦੀ ਏਨਾ 2.5 ਸਲਾ ਵਿਚ 100 ਕਰੋਡ ਤੋਂ ਉਪਰ ਏਨਾ ਨੇ ਚੋਣਾਂ ਤੇ ਲਾਤਾ ਹਾਲੇ ਇਹ ਗਰੀਬ ਯਾ ਆਮ ਲੋਕ ਯਾ. ਇਸ ਵਾਰ ਜਿਦਾ ਖਬਰਾਂ ਆਇਆ ਕੇ ਵੋਟ ਦਾ ਮੁੱਲ 2000 ਤਕ ਗਿਆ ਇਦਾ ਤਾ ਆਮ ਬੰਦਾ ਕਦੀ ਚੋਣ ਲੜ ਨਹੀਂ ਸਕਦਾ ਸਿਆਸਤ ਸਿਰਫ ਅਮੀਰਾਂ ਦੀ ਖੇਡ ਰਹਿ ਗਈ
ਇਹ ਕੌਣ ਹੈ ਧਾਲੀਵਾਲ ਕਦੇ ਦੇਖਿਆ ਸੁਣਾਇਆ ਤਾਂ ਹੈ ਨਹੀਂ😅😅😅😅
ਇਹਦੀ ਜੜੀ ਬਾਠ ਬੈਠ ਗਿਆ ਚੰਗਾ ਹੋਈਆਂ 🤣🤣🤣🤣🤣🤣🤣🤣🤣🤣
Vr g Meet hayer sab apne booth to hare,
Meet hayer da osd sahib de nangal pind to ਹਾਰੇ
ਕਾਰਨ ਬਹੁਤ Cc,,, ਪਰਿਵਾਰਵਾਦ ਨੂੰ ਬੜਾਵਾ ਦੇ ਰਹੀ a ਸਰਕਾਰ,,,m ਖੁਦ 22 ਚ ਝਾੜੂ ਨੂੰ ਵੋਟਾਂ ਪਾਈ,,ਤੇ ਪਵਾਇਆਂ ਵੀ ਨੇ,,,
ਧੰਨਵਾਦ ਕਰਦੇ ਗੁਰਦੀਪ ਬਾਠ ਦਾ
Good ho geya
ਬਾਠ ਨੇ ਸਵਾਦ ਲਿਆ ਤਾ
ਲੋਕਾਂ ਦੀ ਰਾਇ ਨਹੀਂ ਲਈ
ਹੰਕਾਰ ਹੋ ਗਿਆ ਸੀ
ਟਿਕਟ ਦੀ ਸਹੀ ਵੰਡ ਹੂੰਦੀ ਤਾਂ ਆਪ ਪਕਾ ਜਿਤਦੀ ਸੀਟ
ਵਲੰਟੀਅਰ ਰੀਡ ਦੀ ਹੱਡੀ ਹੁੰਦੇ ਨੇ ਪਾਰਟੀ ਦੇ ਕਦੇ ਵੀ ਨਾ ਬੁਲੋ
2027
Tuhanu hron lye baath ne bahut mehnat ki ti hai g
ਬਾਠ ਕਰਕੇ ਹਾਰੇ ਹਨ
ਅਕਾਲੀ ਤੇ ਆਪ ਦੇ ਅੰਦਰੋਂ ਗਠਜੋੜ ਕਰਕੇ ਤਿੰਨ ਸੀਟਾਂ ਮਿਲ ਗਈਆ ਜੇ ਅਕਾਲੀ ਦਲ ਖੜਦਾ ਤਾਂ ਹਾਲਾਤ ਹੋਰ ਹੋਣੇ ਸੀ
Swaad aa gya aap har ge etho
Tosi said Landa Landa bada gark kart lana
ਇਮਾਨਦਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜ਼ਿੰਦਾਬਾਦ
ਇਹ ਸੀਟ ਹਾਰਨ ਦਾ ਕਾਰਣ ਮੀਤ ਹੇਅਰ ਦੀ ਬੇਬਕੂਫੀ ਹੈ
ਜਦੋ ਕਿਸੇ ਬੰਦੇ ਨੂੰ ਅਣਗੋਲਿਆ ਕਰ ਦਿੱਤਾ ਜਾਵੇ ਤਾਂ ਝਾੜੂ ਖਿਲਰ ਜਾਂਦਾ
ਇਨੂੰ ਤਾ ਬੋਲਣਾ ਵੀ ਨੀ ਆਉਂਦਾ ਕੇ ਕਿਵੇਂ ਬੋਲਦਾ ਹੁੰਦਾ ਲੀਡਰ ।ਗੁਰਦੀਪ ਬਾਠ ਬੈਠਾ ਇੰਨਾ ਦਿਆ ਜੜਾ ਚ
ਬਾਠ ਨੇ ਲਾ ਦਿੱਤਾ ਪਾਸੇ
ਲੋਕਾਂ ਲਈ ਚੰਗਾ ਕਰੋ ਤੁਹਾਡੇ ਤੇ ਆਸ ਸੀ ਲੋਕਾਂ ਨੂੰ ਪਰ ਤੁਸੀਂ ਵਾਰ ਵਾਲੀਆਂ ਪਾਰਟੀਆਂ ਦੇ ਲੋਕਾਂ ਨੂੰ ਫਿਰ ਲੈ ਲਿਆ ਪਾਰਟੀ ਚ ਰਹੇ ਫਿਰ ਨੀ ਪਾਰਟੀ ਚ ਚੰਗਾ ਕਰੋ ਪੰਜਾਬ ਦਾ 🙏
ਟਿਕਟ ਬਾਠ ਨੂੰ ਦਿੱਤੀ ਹੁੰਦੀ ਤਾਂ ਜਿੱਤ ਜਾਂਦੇ
ਹੁਣ ਨੀ ਬਾਈ ਤੈਨੂੰ ਮੌਕਾ ਮਿਲਦਾ ਜ਼ਿੰਦਗੀ ਵਿੱਚ
ਇਸ ਵਾਰ ਵੱਡੀ ਮਾਸੀ ਦਾ ਮੁੰਡਾ ਜ਼ਿੱਦ ਨਾਲ ਦਵਾ ਗਿਆ
Hun ta bath de naam to v dar lagda ahna nu😂😂😂
ਵਰਕਰਾਂ ਦੀ ਕਦਰ ਨਹੀਂ ਕਰਦੇ ਸੀ ਬਾਠ ਨੇ ਇਨ੍ਹਾਂ ਜੜ੍ਹਾਂ ਪੁੱਟ ਦਿੱਤੀਆ ਜੀ
Bath bath
Bath ❤️
ਬਾਠ ਦਾ ਬਹੁਤ ਬਹੁਤ ਧੰਨਵਾਦ
ਵਲੰਟੀਅਰਜ ਦੀ ਪੱਗ ਸਿਰ ਤੇ ਰੱਖਣ ly
ਪੰਜਾਬ ਪਰੈਸਟ ਵੋਟ ਭੁਗਤੀ ਸੀ ਬਾਠ ਦੀ ਮਿਲਾ ਕੇ ਹਰਿੰਦਰ ਦੀ ਵੋਟ ਲਾ ਕੇ 48000 ਵੋਟ ਪੈ ਗਈ ਆਮ ਆਦਮੀ ਪਾਰਟੀ ਨੂੰ
ਇਹ ਫਲਾਈ ਮੈਨ ਆਪ ਪਾਰਟੀ ਨੇ ਬਰਨਾਲੇ ਲੈਂਡ ਕਰਵਾਇਆ ਤਾਹੀਂ ਹਾਰ ਹੋਈ
ਜੇ ਬਾਠ ਨੂੰ ਟਿਕਟ ਮਿਲਦੀ ਗੱਲ ਕੁਝ ਹੋਰ ਹੋਣੀ ਸੀ
Congress party jindabad
ਮੈਂ ਨੇ ਹਰਾਇਆ ਪਾਰਟੀ ਨੂੰ.......
2027,c m maan g jindabad jindabad jindabad jindabad ❤❤❤❤❤❤❤❤❤❤❤❤
ਟਿਕਟ ਗਲਤ ਬੰਦੇ ਨੂੰ ਦੇਤੀ ਭਗਵੰਤ ਮਾਨ ਨੇ ਜੇ ਅਪਣੇ ਵਰਕਰ ਨੂੰ ਟਿਕਟ ਦਈ ਹੁੰਦੀ ਤਾ ਬਰਨਲ਼ਾ ਵੀ ਪੱਕੀ ਤੀ।
ਤੈਲੂ ਰਾਮ ਦੀ ਹੱਟੀ ਦਾ ਜਰਦਾ , ਨੀ ਜੋੜਾਂ ਵਿੱਚ ਬਹਿ ਗਿਆਂ ਜੱਟ ਦੇ …..!
ਇਹ ਗੱਲ ਪੂਰੀ ………!
ਹਰਿੰਦਰ ਸਿੰਘ ਧਾਲੀਵਾਲ ਬੇਹ ਕਸੂਰ ਬੰਦਾ ਸੀ ਸਾਡੇ ਭਾਰੀ ਜਿੱਤ ਪੱਕੀ ਆ ❤
ਮਾਇਆ ਇਕੱਠੀ ਕਰਨ ਵਾਲੀ ਮਸ਼ੀਨ ਮੀਤ ਹੇਰਰ ਦੀ
ਬਾਈ ਬਾਠ ਵਰਗੇ ਅਨੇਕਾਂ ਵਰਕਰ ਜਿਨਾਂ ਨੇ ਆਪਣੀਆਂ ਜੇਬਾਂ ਚੋਂ ਖਰਚੇ ਕੀਤੇ ਗੱਡੀਆਂ ਭੰਨੀਆਂ ਤੇਲ ਫੂਕਿਆ ਜਿੱਤਾਂ ਤੋਂ ਬਾਅਦ ਛੋਟੇ ਭਾਂਡੇ ਇੱਕ ਦਮ ਉਛਲ ਗਏ ਤੇ ਦੂਜੀਆਂ ਪਾਰਟੀਆਂ ਨੂੰ ਜੋ ਜੁੱਲੀ ਚੱਕ ਬੰਦੇ ਨੇ ਉਹਨਾਂ ਨੂੰ ਮੂਹਰੇ ਕਰਿਆ ਕਿਉਂਕਿ ਉਹਨਾਂ ਨੂੰ ਖਾਣ ਦੇ ਢੰਗ ਪਤਾ ਸੀ ਚੋਰੀ ਕਰਨ ਦੇ ਢੰਗ ਪਤਾ ਸੀ ਨਵਾਬ ਲੱਗਣਗੇ ਹੱਥ 2027 ਚ ਜਿੰਨੇ ਦੂਜੀਆਂ ਪਾਰਟੀਆਂ ਦੇ ਵਰਕਰ ਸਭ ਆਪੋ ਆਪਣੇ ਪਾਰਟੀਆਂ ਚ ਜਾਣਗੇ
ਬਾਠ ਨੇ ਬਰਨਾਲਾ ਤੋਂ ਆਪ ਦਾ ਕਮ ਖਰਾਬ ਕੀਤਾ
ਬਾਈਂ ਜੀ ਕਮੀ ਕੋਈ ਨਹੀ ਹੈ ਬਰਨਾਲੇ ਤੋ ਹਾਰਨ ਦੀ ,
> ਕਮੀ ਤਾਂ ਸੀਸੇ ਵਾਂਗ ਦਿੱਖਦੀ ਹੈ , ਬਾਠ ਨੂੰ ਟਿਕਟ ਨਾ ਦੇਣਾ । ਬਾਠ ਅਤੇ ਆਪ ਦੇ ਉਮੀਦਵਾਰ ਦੋਵਾਂ ਦਾ Total vote 40000 ਬਣਦਾ ਹੈ ।
ਬਾਠ ਬੈ ਗਿਆ ਜੜਾ ਵਿੱਚ
Partia nu parivara nu chadd k apne strong workers nu ticket deni ਚਾਹੀਦੀ
Bath sira y man jo hje v
ਅ ਕਾਲੀ ਦੇ ਘਰੇ ਜਾਣਾ ਆਪਣੇ ਵਰਕਰਾਂ ਨੂੰ ਛੱਡ ਕੇ ਬਲਾਕ ਪ੍ਰਧਾਨ ਦੇ ਮਗਰ ਲੱਗ ਕੇ ਕਮੀ ਹੀ ਕਮੀਆਂ ਨੇ
ਹੰਕਾਰ ਤੋੜ੍ਹਿਆ ਤੇ ਲੋਕਾਂ ਨੇ ਤੇਰਾ ਤੇ ਤੇਰੇ ਮੀਤ ਦਾ ......ਮੀਤ ਦਾ ਜ਼ਿਆਦਾ ਤੋੜਿਆ ......
ਇਸ ਦਾ ਕੀ ਯੋਗਦਾਨ ਹੈ ਬਰਨਾਲਾ ਲਈ, ਸਿਰਫ਼ ਕੇ ਮੀਤ ਦੀ ਮਾਸੀ ਦਾ ਮੁੰਡਾ ਹੈ
Raja wirring mukhmantri ❤❤❤❤
Chal koi na haar jiit bane I aa harinder y 💪💪💪💪💪💪💪🌹🌹🌹
ਕੇਜਰੀਵਾਲ ਨੇ ਹਰਾਇਆ ਹੈ ਬਰਨਾਲਾ ਸੀਟ ਨੂੰ ਗ਼ਲਤ ਟਿਕਤ ਦੇ ਕੇ
Hankaar tut gia
Chal koi na agli vaar phir haar jayi
haaa
Pkka haru nale meet hayer v pkka goldy nu kyu ni ticket diti
😂😂😂😂😂
ਅਕਾਲੀ ਦਲ ਵੋਟਾਂ ਵਿਚ ਨਾ ਹੋ ਕੇ ਵੀ ਜਿੱਤ ਗਿਆ
Gurdeep batth zindabaad ❤
Massi d munda🎉😂
Massi de munde ala ki seen aa 22 dsi yrr
meet di maasi da munda kende a bhai
ਮਾਸੀ ਦੇ ਮੁੰਡੇ ਕਰਕੇ ਹਾਰੇ ਪਰਿਵਾਰਵਾਦ
Baath bai jindabaad 😊
ਇਹ ਤਾਂ ਹਰ ਇਕ ਨੂੰ ਪਤਾ ਲਗਦਾ ਆਮ ਦੇ ਬਰਨਾਲਾ ਤੋ ਦੋ ਫਾੜ ਹੋ ਗੲਇ ਇਕ ਖੜ ਜਾਦਾ ਤਾਂ ਜਿਤ ਪੱਕੀ ਸੀ
Bahut vadiya hoya har gay
ਹਰਿੰਦਰ ਸਿੰਘ ਧਾਲੀਵਾਲ ਜ਼ਿੰਦਾਬਾਦ ❤️
🎉🎉🎉🎉🎉🎉🎉🎉❤❤❤❤❤
Baath bai zindabad
Parivar bad to dukhi ne ji lok
Harinder y good man🎉🎉🎉🎉🎉🎉
ਏ ਮੀਣਾ ਜਾ ਮੀਤ ਹੇਅਰ ਏਸ ਨੇ ਹਰਾਏ ਨੇ
ਕਾਂਗਰਸ ਖੁਸ਼ ਆ ਕਾਲਾ ਢਿੱਲੋਂ ਜਿੱਤ ਗਿਆ , ਬਾਠ ਦੇ ਬੰਦੇ ਖੁਸ਼ ਆ ਹਰਿੰਦਰ ਹਾਰ ਗਿਆ , ਆਪ ਵਾਲੇ ਖੁਸ਼ ਨੇ ਵੀ ਬਾਠ ਨੀ ਜਿੱਤਿਆ
ਕੁਲ ਮਿਲਾ ਕੇ ਸਾਰੇ ਹੀ ਖੁਸ ਨੇ
Partyi di apni galti a
Good 😂😂😂
Factor Bai Asi Das Dinney aa😂😂😂
Ajad candidate bath ne haraea
Sada koi halka ni Barnala pr Sachi swaad aa geya agge nu sale 100 baar sochange massi bhua de putt nu ticket den lagge
Don't worry j carry on
ਰਾਜਧਾਨੀ ਢੇਹ ਢੇਰੀ ਹੋ ਗਈ 😂😂
22 teri ta galti hi koi nahi eh ta meet hayer ne Jo gaddari Gurdeep Bathh naal kiti c ohda result aaya
ਬਾਠ ਨੁੰ ਟਿਕਟ ਮਿਲਦੀ ਸੀਟ ਜਿਤਣੀ ਸੀ ਅੰਨੇ ਭਗਤੋ😂😂😂😂😂😂😂😂😂
Baath💪💪💪💪💪💪💪💪💪💪💪
Bath kar gya Game
Bath nu ticket mildi di ta pakka Aam party jitdi
Eh sari umer ni jitda tu ta member v bn skda goldy nl gadari kr ke hun kehra meet hayer jit swad a gya
Harinder bai tuci bhut positively election laddi …Good Job🎉
Cam
Baath baath hogi