Haarna jittna normal cheej aa .. tainu bda chaa chadya .. sarkari advertisement kinni laina tu eh dass pichle 4 saal ton ??? De janta nu jwaab .. kinne di advertisement mili tainu
Punjab loko nu lagda tv awaz chukde a jihda ena funding karda ohde awaz bolde a ptc aklı de post Punjabi te zee punjabi congress ibn7 te eh sare youtuber aap de foot 🦶 vich ne
ਰਾਜਾ ਵੜਿੰਗ ਸੀਐਮ ਛੱਡੋ , ਇਹ ਐਮਸੀ ਨਹੀਂ ਬਣਦਾ ਵਾਰਡ ਵਿੱਚੋਂ
ਬਾਈ ਜੀ ਅਸੀਂ ਬਾਹਰਲੇ ਮੁਲਕਾਂ ਚ ਰਹਿਣ ਵਾਲੇ ਪੰਜਾਬੀ ਹਾਂ ਪਰ ਨਾ ਹੀ ਅਸੀਂ ਕਦੇ ਗਿੱਦੜਵਾਹਾ ਦੇਖਿਆ ਪਰ ਸਵਾਦ ਆ ਗਿਆ ਅੱਜ ਰਾਜੇ ਵੜਿੰਗ ਦੀ ਹਾਰ ਦੇਖ ਕੇ ਹੰਕਾਰ ਦੀ ਹਾਰ ਹੋਈ ਹੈ ਸਵਾਦ ਆ ਗਿਆ ਇਨਾ ਸਵਾਦ ਕਦੇ ਨਹੀਂ ਆਇਆ ਸੀ ਕੋਈ ਹਾਰਦਾ ਹੋਵੇ ਜਿੱਤਦਾ ਹੋਵੇ ਕੋਈ ਫਰਕ ਨਹੀਂ ਪਿਆ ਪਰ ਇਹ ਮਾੜਾ ਆਦਮੀ ਹਾਰ ਗਿਆ ਤਾਂ ਅੱਜ ਗੁਰਦੁਆਰੇ ਜਾ ਕੇ ਦੇਗ ਕਰਾਉਣੀ ਪੈਣੀ ਆ , ਅੰਨੇ ਦੇ ਪੈਰ ਹੇਠਾਂ ਬਟੇਰਾ ਆਇਆ ਹੋਇਆ ਸੀ ਹੋਰ ਕੁਝ ਨਹੀਂ
Channi sabb jindabad
Haarna jittna normal cheej aa .. tainu bda chaa chadya .. sarkari advertisement kinni laina tu eh dass pichle 4 saal ton ??? De janta nu jwaab .. kinne di advertisement mili tainu
ਜੋਤਸ਼ੀ, ਪੀਲੀ ਪੱਤਰਕਾਰੀ
Jyotish rabb ni haige mitra tera koi panga tu aap solve kar raja naal
Ki koi das sakda k ki yaadwinder dalit hai ???
Yadwinder ena Dalit Dalit krda .. Enna Jatta de khillaf zehar kyo hai … ??
Jattwaad jattwaad baut krda .. enni nafrat kyo ???
Tv channels also creating caste hype, useless
Eda raje nall ki masla pai gea
Tainu bda trash hai Dalit do photo nahi at eh jattwaad kive ho gya ??? Har leader aavdi photo Sunday .. ohi take ne kiti zz
Punjab loko nu lagda tv awaz chukde a jihda ena funding karda ohde awaz bolde a ptc aklı de post Punjabi te zee punjabi congress ibn7 te eh sare youtuber aap de foot 🦶 vich ne
Aap kolo paise mile lgda iss channel nu
झारखंड बीच कांग्रेस जीती है
Jmm+ cong
Aap du bhut vaddi funding a eh tv nu
Bhraawo pehla bhawe bnda CM ya na hun ohne ban na e a dkhleo 15 saalan nu
Pro punjab tv bjp channel 😂
Pro punjaab TV bjp channel ❤
ਰਾਜੇ ਨੂੰ50 ਹਜ਼ਾਰ ਵੋਟਾਂ ਪਹਿਲਾਂ ਪੈਦੀ ਸੀ ਹੁਣ ਵੀ ਪੲਈ
Oh kithe harea y
Bss dimpy nu 2 partea di vote pai gi
ੳਏ ਭਾਈ ਹਾਰ ਤਾਂ ਹਾਰ ਹੀ ਹੈ।
Yadwindera tu ve bahut hankaria hoia dallia tera ve veham niklna…putt sarkar te agli congress de he honi
Yadwinder tu b bhut wda bhonka aa awe boli jana🤮