Размер видео: 1280 X 720853 X 480640 X 360
Показать панель управления
Автовоспроизведение
Автоповтор
ਅਕਾਲ ਸਹਾਇ ਖਾਲਸਾ ਜੀ ਦਿਲ ਰੱਖੋ ਚੜਦੀ ਕਲਾ ਕਰਊ ਬਾਬਾ ਜੀ
ਲੱਖ ਲਾਹਨਤਾਂ ਪੰਜਾਬੀਓ ਤੁਹਾਡੇ ਤੇ
ਸਭ ਤੋਂ ਜ਼ਿਆਦਾ ਦੋਵੇਂ ਐਮ ਪੀ ਆਂ ਤੇ ਜਦੋਂ ਸੁਖਰਾਜ ਸਿੰਘ ਨੇ ਉਹਨਾਂ ਦਾ ਸਾਥ ਦਿਤਾ ਉਹਨਾਂ ਨੇ ਕਿਉ ਨਹੀਂ ਦਿੱਤਾ
ਸਰਬਜੀਤ ਸਿੰਘ ਨੂੰ ਜਿਤਾਉਣ ਲਈ ਸੁਖਰਾਜ ਸਿੰਘ ਨਿਆਮੀਵਾਲਾ ਨੇ ਬਹੁਤ ਮਿਹਨਤ ਕੀਤੀ ਸੀ
ਗੁਰੂ ਸਾਹਿਬ ਦੀ ਬੇਅਦਬੀ ਦਾ ਇਨਸਾਫ ਨਹੀਂ ਮਿਲਣਾ
Bai Mil Jana Aap Ne Hun sabb Tangane Eh
@@harmansingh-e6h3w hun tk kio ni tnge aap ne? kunwar vijay tn kdo da pitt reha v insaf ni dena sarkar ne
@@Heavenpreet-r8o Bai Yarr Kunwar Vijay Partap Nu Ena Ney Agey Nai leke Auna KYu ki Risk Ho skda Odi Jann Nu Bai Baki Insaff Miluga Kyu Ki Jo o Kende O karde sade Halke Ch BAHUT vIkas Hoyea
@@harmansingh-e6h3wਭੇਡਾਂ ਮੁੰਨੀਆਂ ਜਾ ਸਕਦੀਆਂ ਸਮਝਾਈਆਂ ਨਹੀਂ
ਆਪਣੇ ਹੀ ਆਪਣਿਆਂ ਦੀਆਂ ਜੜ੍ਹਾਂ ਵਿੱਚ ਤੇਲ ਪਾਉਂਦੇ ਹੈਂ ਜਿਵੇਂ ਸੁਖਰਾਜ ਨਿਆਮੀਵਾਲਾ ਤੁਸੀਂ ਭਾਈ ਅੰਮ੍ਰਿਤਪਾਲ ਸਿੰਘ ਇੱਕ ਸੱਚੀ ਸੁੱਚੀ ਇਮਾਨਦਾਰ ਸ਼ਖ਼ਸੀਅਤ ਉੱਤੇ ਝੂਠੇ ਇਲਜਾਮ ਲਗਾ ਕੇ ਬਦਨਾਮ ਕਰਨ ਤੇ ਦਾਗ਼ੀ ਕਰਨ ਲਈ ਸਰਕਾਰ ਦਾਂ ਸਾਥ ਦਿੱਤਾ ਹੈ ਉਸੇ ਤਰ੍ਹਾਂ ਹੁੰਦਾ ਹੈ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਇਹੋ ਜਿਹਾ ਗ਼ਲਤ ਕੰਮ ਕਦੇ ਸੋਚ ਵੀ ਨਹੀਂ ਸਕਦਾ ਕਰਨਾ ਤਾਂ ਦੂਰ ਦੀ ਗੱਲ ਹੈ ਲੋਕਾਂ ਨੂੰ ਉਸ ਜੋਹਦੇ ਉੱਤੇ ਰੱਖ ਜਿੰਨਾ ਵਿਸ਼ਵਾਸ ਹੈ ਭਾਈ ਅੰਮ੍ਰਿਤਪਾਲ ਸਿੰਘ ਤੇ ਐਨ ਐਸ ਏ ਲਵਾਉਣ ਲਈ ਸਰਕਾਰ ਦਾਂ ਸਾਥ ਖੋਸੇ ਨੇ ਤੇ ਅਮਰੀਕ ਅਜਨਾਲਾ ਨੇ ਹੀ ਦਿੱਤਾ ਸੀ ਇਹ ਸਰਕਾਰੀ ਸਹੂਲਤਾਂ ਲੈਣ ਲਈ ਭੱਜੇ ਫਿਰਦੇ ਹੈਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਬਦਨਾਮ ਕਰਨ ਤੇ ਜ਼ੋਰ ਦਿੱਤਾ ਹੋਇਆ ਹੈ
Bilkul sahi
❤
10/10 ਜ਼ਮਾ ਸੱਚ ਜ਼ਮਾ ਸਹੀ ਇਹ ਝੂਠਾ ਬੰਦਾ ਸੁਖਰਾਜ
ਵੀਰ ਸੁਖਰਾਜ ਜੀ ਤੁਸੀਂ ਸਰਕਾਰਾਂ ਤੋ ਕਰੋੜਾਂ ਰੁਪਏ ਲੈ ਲਏ ਤੇ ਨਾਲ ਹੀ ਸ਼ਹੀਦ ਦਾ ਪਰਿਵਾਰ ਅਖਵਾਉਂਦੇ ਹੋ ਸ਼ਹੀਦ ਤੇ ਪੈਸੇ ਵੱਖ ਵੱਖ ਹਨ ਵੀਰ ਤੁਸੀਂ ਸਰਕਾਰੀ ਪੈਸੇ ਮੋੜ ਦਿਓ ਤੇ ਵੋਟਾ ਵਿਚ ਪੰਜਾਬ ਵਿਚੋਂ ਕਿਤੇ ਵੀ ਖੜ੍ਹੇ ਹੋ ਜਾਓ ਲੋਕਾਂ ਤੁਹਾਨੂੰ ਹੱਥਾਂ ਤੇ ਚੱਕ ਲੈਣ ਗੇ
ਬਾਈ ਜੀ ਹੁਣ ਨੀ ਲੋਕ ਠੋਡੀ ਆ ਗਲਾ ਚ ਆਉਂਦੇ ਸਰਬਜੀਤ ਵੈਰੀ ਤੁਕਾ ਲਗ ਗਿਆ
Es ne hari nau ala jhootha kesh amritpal te pavon ch koi kasar nhi chadi c
ਵੀਰ ਜੀ ਤੁਸੀ ਜੇ ਅਜਾਦ ਖੜੇ ਹੁੰਦੇ ਤਾ ਜਰੂਰ ਜਿੱਤ ਜਾਦੇ ਬਾਕੀ ਲੋਕੀ ਗੁਰੂ ਸਾਹਿਬ ਜੀ ਦੀ ਬੇਅਦਬੀ ਨੁੰ ਸਾਇਦ ਏਨੀ ਛੇਤੀ ਭੁੱਲ ਗਏ ਹਨ ਸਭ ਤੋ ਵੱਡਾ ਦੁੱਖ ਇਸ ਗੱਲ ਦਾ ਹੈ ਸਾਡੀ ਸਿਖ ਕੌਮ ਕਿਧਰ ਨੂੰ ਜਾ ਰਹੀ ਹੈ
ਬਾਈ ਕੋਈ ਗੱਲ ਨਹੀਂ ਤੁਸੀਂ ਰਲ ਮਿਲ ਕੇ ਚਲੋ ਇੱਕ ਧਾਰ ਬਣ ਜਾਓ ਫਿਰ ਵੇਖਿਓ ਕੀ ਬਣਦਾ
ਬਾਈ ਜੀ ਜੇਕਰ ਆਜ਼ਾਦ ਖੜ੍ਹਾ ਹੋ ਜਾਂਦਾ ਤਾਂ ਤੁਸੀਂ ਜ਼ਰੂਰ ਜਿੱਤ ਜਾਣਾ ਸੀ ਬਾਈ ਜੀ ਮਾਨ ਨੁੰ ਤਾ ਸਰਬਜੀਤ ਸਿੰਘ ਦੇ ਜਿੱਤੇ ਦਾ ਵੀ ਬਹੁਤ ਦੁਖ ਲੱਗਾਂ ਸੀ ਬਾਈ ਜੀ ਮਾਨ,,,,,,,,,,, ਬਹੁਤ,,,,,,,,,,,ਹੈ
ਆਪਣਾ ਏਰੀਆ ਹੋਣਾ ਜਰੂਰੀਏ ਬਾਈ
ਖਾਓ ਜੁਤੀਆਂ ਪੰਜਾਬੀਓ । ਏਥੋਂ ਪਤਾ ਲਗਦਾ ਹੈ । ਭੇਡਾਂ ਮੰਨਿਆ ਜਾ ਸਕਦੀਆਂ ਹੈ ਸਮਝਾਇਆ ਨੀ ਜਾ ਸਕਦਾ ।
ਬਾਈ ਜੀ ਜੇਕਰ ਸੁਖਰਾਜ ਸਿੰਘ ਆਜ਼ਾਦ ਖੜ੍ਹਾ ਹੋ ਜਾਂਦਾ ਤਾਂ ਸਰਬਜੀਤ ਸਿੰਘ ਵਾਂਗ ਜਰੂਰ ਜਿਤ ਜਾਂਦਾ ਕਿਓਂ ਕਿ ਮਾਨ ਦੀ ਪਾਰਟੀ ਨਾਲ ਰਲ ਕੇ ਓਹ ਵੀ ਨਹੀਂ ਜਿਤ ਸਕਿਆ ਸੀ
ਪੰਜਾਬੀਓ ਪੰਜਾਬ ਦੇ ਭਲੇ ਵਾਸਤੇ ਭਾਈ ਅੰਮ੍ਰਿਤਪਾਲ ਸਿੰਘ ਵਾਸਤੇ ਲਹਿਰ ਬਣਾਈਏ
ਖੋਸੇ ਨਾਲ ਮਿਲਕੇ ਭਾਈ ਅੰਮ੍ਰਿਤਪਾਲ ਸਿੰਘ ਉੱਤੇ ਝੂਠਾ ਕੇਸ ਪਾਵਾਉਣ ਦਾ ਹੀ ਰਿਜ਼ਲਟ ਹੈ। ਮਿਲਕੇ ਚੱਲੋ ਬਾਈ ਜੀ ਚੜਦੀ ਕਲਾ ਹੋ ਜਾਵੇਗੀ। ਅੱਜਕੱਲ ਲੋਕ ਸਭ ਜਾਣਦੇ ਨੇ, ਜਦੋਂ ਤੁਸੀਂ ਸਹੀ ਸੀ ਉਹਦੋ ਤੁਹਾਡਾ ਸਾਥ ਦਿੱਤਾ ਜਦੋਂ ਝੂਠ ਚਲਾਕੀਆਂ ਤੇ ਕੇ ਭਾਈ ਅੰਮ੍ਰਿਤਪਾਲ ਦੀਆਂ ਲੱਤਾਂ ਖਿੱਚਣ ਲੱਗ ਪਏ ਤਾਂ ਲੋਕਾਂ ਨੇ ਤੁਹਾਡਾ ਚਿਹਰਾ ਤੁਹਾਨੂੰ ਸ਼ੀਸ਼ੇ ਵਿੱਚ ਦਿਖਾ ਦਿੱਤਾ। ਜੇ ਸਿਆਣੇ ਬਣ ਗਏ ਤਾਂ ਕੁਝ ਬਣ ਜਾਊਗਾ।
Talware nu pusho ja ke hun
🙏🙏
ਤੂੰ ਤੇ ਖੁਦ ਸਰਕਾਰ ਨਾਲ ਰਲ ਕਿ ਕਵੰਰ ਵਿਜੈ ਪ੍ਤਪ ਦੇ ਵਿਰੁੱਧ ਬੋਲਦਾ ਸੀ ਕਰੋਟ ਵਿੱਚ ਅਰਜੀ ਦਿੱਤੀ
ਇਹ ਵੀ ਸਰਕਾਰੀਆ ਬਣ ਗਿਆ ਜਾਪਦਾ ਹੈ ਜੀ
ਇਨ੍ਹਾਂ ਕਦੀ ਅੰਮਿਰਤ ਪਾਲ ਦੀ ਰਿਹਾਈ ਲਈ ਕਦੇ ਖਾਲਸਾ ਜਾ ਨਿਆਮੀਵਾਲਾ ਨੇ ਗਲ ਕੀਤੀ ਕੋਈ ਕਦੇ ਇਹ ਮੁਲਵਟਦੇ ਫਿਰ ਦੇ ਆ
Har Banda Zajbat Vechda
Hari nau de lash te rajniti kr amritpal te jhootha kesh pavoun ala tu he a lash te rajniti kr nhi jitt hunda
❤🎉🎉sukrag big🙏🙏
ਬਾਈ ਜੀ ਤੁਸੀਂ ਅਜੇ ਦੁਨੀਆਂ ਨੂੰ ਸਮਝ ਨਹੀਂ ਸਕੇ
Hari nau di lash te rajniti kr amritpal te jhootha kesh pvaon ala tu he a chnga hoyea
Sukhraj aram kar hun paisa changa kma liya hun gidarbahe nu chal piya morche vich bahut paisa kamaiya
Bai Tui Yarr Sarabjeet karke hare Aunu Loka Ne bna ta Lok pachtonde Paye
AAP👎 CM👎👎 🥃🥃🥃
Punjab de janta nu Guru Granth Sahib nal ke eak bottal te kuz hazaar de gal ji eensaf oh vee sade Guru da kathon melna
Veer ji sarbjeet ta BJP da khas Banda ha oh ta pase da jar ha oh
Lok niki niki garj te mar jande. Poori oh vi nhi hundi. Es karke lok govt de candidates nu vote de dende
Vda beiman ta tu aa jisne Vijay Partap da saath nhi dita
Amritpal barre galt bolan lge sochna si
Tu Kumr vijj g de ke kader kete sarkar nal ta tu ralea
ਖੱਚ ਨੂੰ ਵੋਟ ਕੋਈ ਨੇ ਪਾਉਂਦਾ
Yes 👍
Amritpal te jhootha kesh pavoun ala eh bndA
@@KaramveerSingh-po5knkewe
Ram kar bi loka no bahut bavkuf bana lia bhut pasand akhata kar liya hun ram kar
Amritpal te jhootha kesh pavoun ala eh bnda
❤❤❤❤sahi gal 22 ji
Bai es ne paise bhut ekethe kar lay goli lagi da es ne bhut oaise kamaiya es ne
😂 chl koi na
22 sukhraj tera koi avda stand ni riha asal haar da reason ehi aa
Tu bai hun sahi raah te ni lgg reha pta saaf
Deep sidhu da brother thik c u ne ki krna c
ਕੋਈ ਨਾਂ ਸੇਰਾ 27 ਚ ਰਾਜ ਆਪਣਾ ਹੀ ਹੋਣਾ🙏🏻💪🏻
ਪਰ ਸੁਖਰਾਜ ਤਾਂ ਸਰਕਾਰ ਦਾ ਬੰਦਾ
Lakh lakh lanta Gidarbaha Valeya nu.Aj Sukhraj Singh nahi Punjab har gaya.
Sarabjeet singh khalsa te amritpal singh khalsa de family nu esde haq ch auna chahida c
@ 🥹🙉🙉 oh really
ਬਹੁਤ ਕਮਾਈ ਕਰ ਲਈ ਇਨ੍ਹਾਂ ਤੇ ਖਾਲਸੇ ਨੇ
ਅਕਾਲ ਸਹਾਇ
ਖਾਲਸਾ ਜੀ ਦਿਲ ਰੱਖੋ ਚੜਦੀ ਕਲਾ ਕਰਊ ਬਾਬਾ ਜੀ
ਲੱਖ ਲਾਹਨਤਾਂ ਪੰਜਾਬੀਓ ਤੁਹਾਡੇ ਤੇ
ਸਭ ਤੋਂ ਜ਼ਿਆਦਾ ਦੋਵੇਂ ਐਮ ਪੀ ਆਂ ਤੇ ਜਦੋਂ ਸੁਖਰਾਜ ਸਿੰਘ ਨੇ ਉਹਨਾਂ ਦਾ ਸਾਥ ਦਿਤਾ ਉਹਨਾਂ ਨੇ ਕਿਉ ਨਹੀਂ ਦਿੱਤਾ
ਸਰਬਜੀਤ ਸਿੰਘ ਨੂੰ ਜਿਤਾਉਣ ਲਈ ਸੁਖਰਾਜ ਸਿੰਘ ਨਿਆਮੀਵਾਲਾ ਨੇ ਬਹੁਤ ਮਿਹਨਤ ਕੀਤੀ ਸੀ
ਗੁਰੂ ਸਾਹਿਬ ਦੀ ਬੇਅਦਬੀ ਦਾ ਇਨਸਾਫ ਨਹੀਂ ਮਿਲਣਾ
Bai Mil Jana Aap Ne Hun sabb Tangane Eh
@@harmansingh-e6h3w hun tk kio ni tnge aap ne? kunwar vijay tn kdo da pitt reha v insaf ni dena sarkar ne
@@Heavenpreet-r8o Bai Yarr Kunwar Vijay Partap Nu Ena Ney Agey Nai leke Auna KYu ki Risk Ho skda Odi Jann Nu Bai
Baki Insaff Miluga Kyu Ki Jo o Kende O karde
sade Halke Ch BAHUT vIkas Hoyea
@@harmansingh-e6h3wਭੇਡਾਂ ਮੁੰਨੀਆਂ ਜਾ ਸਕਦੀਆਂ ਸਮਝਾਈਆਂ ਨਹੀਂ
ਆਪਣੇ ਹੀ ਆਪਣਿਆਂ ਦੀਆਂ ਜੜ੍ਹਾਂ ਵਿੱਚ ਤੇਲ ਪਾਉਂਦੇ ਹੈਂ ਜਿਵੇਂ ਸੁਖਰਾਜ ਨਿਆਮੀਵਾਲਾ ਤੁਸੀਂ ਭਾਈ ਅੰਮ੍ਰਿਤਪਾਲ ਸਿੰਘ ਇੱਕ ਸੱਚੀ ਸੁੱਚੀ ਇਮਾਨਦਾਰ ਸ਼ਖ਼ਸੀਅਤ ਉੱਤੇ ਝੂਠੇ ਇਲਜਾਮ ਲਗਾ ਕੇ ਬਦਨਾਮ ਕਰਨ ਤੇ ਦਾਗ਼ੀ ਕਰਨ ਲਈ ਸਰਕਾਰ ਦਾਂ ਸਾਥ ਦਿੱਤਾ ਹੈ ਉਸੇ ਤਰ੍ਹਾਂ ਹੁੰਦਾ ਹੈ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਇਹੋ ਜਿਹਾ ਗ਼ਲਤ ਕੰਮ ਕਦੇ ਸੋਚ ਵੀ ਨਹੀਂ ਸਕਦਾ ਕਰਨਾ ਤਾਂ ਦੂਰ ਦੀ ਗੱਲ ਹੈ ਲੋਕਾਂ ਨੂੰ ਉਸ ਜੋਹਦੇ ਉੱਤੇ ਰੱਖ ਜਿੰਨਾ ਵਿਸ਼ਵਾਸ ਹੈ ਭਾਈ ਅੰਮ੍ਰਿਤਪਾਲ ਸਿੰਘ ਤੇ ਐਨ ਐਸ ਏ ਲਵਾਉਣ ਲਈ ਸਰਕਾਰ ਦਾਂ ਸਾਥ ਖੋਸੇ ਨੇ ਤੇ ਅਮਰੀਕ ਅਜਨਾਲਾ ਨੇ ਹੀ ਦਿੱਤਾ ਸੀ ਇਹ ਸਰਕਾਰੀ ਸਹੂਲਤਾਂ ਲੈਣ ਲਈ ਭੱਜੇ ਫਿਰਦੇ ਹੈਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਬਦਨਾਮ ਕਰਨ ਤੇ ਜ਼ੋਰ ਦਿੱਤਾ ਹੋਇਆ ਹੈ
Bilkul sahi
❤
10/10 ਜ਼ਮਾ ਸੱਚ ਜ਼ਮਾ ਸਹੀ ਇਹ ਝੂਠਾ ਬੰਦਾ ਸੁਖਰਾਜ
ਵੀਰ ਸੁਖਰਾਜ ਜੀ ਤੁਸੀਂ ਸਰਕਾਰਾਂ ਤੋ ਕਰੋੜਾਂ ਰੁਪਏ ਲੈ ਲਏ ਤੇ ਨਾਲ ਹੀ ਸ਼ਹੀਦ ਦਾ ਪਰਿਵਾਰ ਅਖਵਾਉਂਦੇ ਹੋ ਸ਼ਹੀਦ ਤੇ ਪੈਸੇ ਵੱਖ ਵੱਖ ਹਨ ਵੀਰ ਤੁਸੀਂ ਸਰਕਾਰੀ ਪੈਸੇ ਮੋੜ ਦਿਓ ਤੇ ਵੋਟਾ ਵਿਚ ਪੰਜਾਬ ਵਿਚੋਂ ਕਿਤੇ ਵੀ ਖੜ੍ਹੇ ਹੋ ਜਾਓ ਲੋਕਾਂ ਤੁਹਾਨੂੰ ਹੱਥਾਂ ਤੇ ਚੱਕ ਲੈਣ ਗੇ
ਬਾਈ ਜੀ ਹੁਣ ਨੀ ਲੋਕ ਠੋਡੀ ਆ ਗਲਾ ਚ ਆਉਂਦੇ ਸਰਬਜੀਤ ਵੈਰੀ ਤੁਕਾ ਲਗ ਗਿਆ
Es ne hari nau ala jhootha kesh amritpal te pavon ch koi kasar nhi chadi c
ਵੀਰ ਜੀ ਤੁਸੀ ਜੇ ਅਜਾਦ ਖੜੇ ਹੁੰਦੇ ਤਾ ਜਰੂਰ ਜਿੱਤ ਜਾਦੇ ਬਾਕੀ ਲੋਕੀ ਗੁਰੂ ਸਾਹਿਬ ਜੀ ਦੀ ਬੇਅਦਬੀ ਨੁੰ ਸਾਇਦ ਏਨੀ ਛੇਤੀ ਭੁੱਲ ਗਏ ਹਨ ਸਭ ਤੋ ਵੱਡਾ ਦੁੱਖ ਇਸ ਗੱਲ ਦਾ ਹੈ ਸਾਡੀ ਸਿਖ ਕੌਮ ਕਿਧਰ ਨੂੰ ਜਾ ਰਹੀ ਹੈ
ਬਾਈ ਕੋਈ ਗੱਲ ਨਹੀਂ ਤੁਸੀਂ ਰਲ ਮਿਲ ਕੇ ਚਲੋ ਇੱਕ ਧਾਰ ਬਣ ਜਾਓ ਫਿਰ ਵੇਖਿਓ ਕੀ ਬਣਦਾ
ਬਾਈ ਜੀ ਜੇਕਰ ਆਜ਼ਾਦ ਖੜ੍ਹਾ ਹੋ ਜਾਂਦਾ ਤਾਂ ਤੁਸੀਂ ਜ਼ਰੂਰ ਜਿੱਤ ਜਾਣਾ ਸੀ ਬਾਈ ਜੀ ਮਾਨ ਨੁੰ ਤਾ ਸਰਬਜੀਤ ਸਿੰਘ ਦੇ ਜਿੱਤੇ ਦਾ ਵੀ ਬਹੁਤ ਦੁਖ ਲੱਗਾਂ ਸੀ ਬਾਈ ਜੀ ਮਾਨ,,,,,,,,,,, ਬਹੁਤ,,,,,,,,,,,ਹੈ
ਆਪਣਾ ਏਰੀਆ ਹੋਣਾ ਜਰੂਰੀਏ ਬਾਈ
ਖਾਓ ਜੁਤੀਆਂ ਪੰਜਾਬੀਓ । ਏਥੋਂ ਪਤਾ ਲਗਦਾ ਹੈ । ਭੇਡਾਂ ਮੰਨਿਆ ਜਾ ਸਕਦੀਆਂ ਹੈ ਸਮਝਾਇਆ ਨੀ ਜਾ ਸਕਦਾ ।
ਬਾਈ ਜੀ ਜੇਕਰ ਸੁਖਰਾਜ ਸਿੰਘ ਆਜ਼ਾਦ ਖੜ੍ਹਾ ਹੋ ਜਾਂਦਾ ਤਾਂ ਸਰਬਜੀਤ ਸਿੰਘ ਵਾਂਗ ਜਰੂਰ ਜਿਤ ਜਾਂਦਾ ਕਿਓਂ ਕਿ ਮਾਨ ਦੀ ਪਾਰਟੀ ਨਾਲ ਰਲ ਕੇ ਓਹ ਵੀ ਨਹੀਂ ਜਿਤ ਸਕਿਆ ਸੀ
ਪੰਜਾਬੀਓ ਪੰਜਾਬ ਦੇ ਭਲੇ ਵਾਸਤੇ ਭਾਈ ਅੰਮ੍ਰਿਤਪਾਲ ਸਿੰਘ ਵਾਸਤੇ ਲਹਿਰ ਬਣਾਈਏ
ਖੋਸੇ ਨਾਲ ਮਿਲਕੇ ਭਾਈ ਅੰਮ੍ਰਿਤਪਾਲ ਸਿੰਘ ਉੱਤੇ ਝੂਠਾ ਕੇਸ ਪਾਵਾਉਣ ਦਾ ਹੀ ਰਿਜ਼ਲਟ ਹੈ। ਮਿਲਕੇ ਚੱਲੋ ਬਾਈ ਜੀ ਚੜਦੀ ਕਲਾ ਹੋ ਜਾਵੇਗੀ। ਅੱਜਕੱਲ ਲੋਕ ਸਭ ਜਾਣਦੇ ਨੇ, ਜਦੋਂ ਤੁਸੀਂ ਸਹੀ ਸੀ ਉਹਦੋ ਤੁਹਾਡਾ ਸਾਥ ਦਿੱਤਾ ਜਦੋਂ ਝੂਠ ਚਲਾਕੀਆਂ ਤੇ ਕੇ ਭਾਈ ਅੰਮ੍ਰਿਤਪਾਲ ਦੀਆਂ ਲੱਤਾਂ ਖਿੱਚਣ ਲੱਗ ਪਏ ਤਾਂ ਲੋਕਾਂ ਨੇ ਤੁਹਾਡਾ ਚਿਹਰਾ ਤੁਹਾਨੂੰ ਸ਼ੀਸ਼ੇ ਵਿੱਚ ਦਿਖਾ ਦਿੱਤਾ। ਜੇ ਸਿਆਣੇ ਬਣ ਗਏ ਤਾਂ ਕੁਝ ਬਣ ਜਾਊਗਾ।
Talware nu pusho ja ke hun
🙏🙏
ਤੂੰ ਤੇ ਖੁਦ ਸਰਕਾਰ ਨਾਲ ਰਲ ਕਿ ਕਵੰਰ ਵਿਜੈ ਪ੍ਤਪ ਦੇ ਵਿਰੁੱਧ ਬੋਲਦਾ ਸੀ ਕਰੋਟ ਵਿੱਚ ਅਰਜੀ ਦਿੱਤੀ
ਇਹ ਵੀ ਸਰਕਾਰੀਆ ਬਣ ਗਿਆ ਜਾਪਦਾ ਹੈ ਜੀ
ਇਨ੍ਹਾਂ ਕਦੀ ਅੰਮਿਰਤ ਪਾਲ ਦੀ ਰਿਹਾਈ ਲਈ ਕਦੇ ਖਾਲਸਾ ਜਾ ਨਿਆਮੀਵਾਲਾ ਨੇ ਗਲ ਕੀਤੀ ਕੋਈ ਕਦੇ ਇਹ ਮੁਲਵਟਦੇ ਫਿਰ ਦੇ ਆ
Har Banda Zajbat Vechda
Hari nau de lash te rajniti kr amritpal te jhootha kesh pavoun ala tu he a lash te rajniti kr nhi jitt hunda
❤🎉🎉sukrag big🙏🙏
ਬਾਈ ਜੀ ਤੁਸੀਂ ਅਜੇ ਦੁਨੀਆਂ ਨੂੰ ਸਮਝ ਨਹੀਂ ਸਕੇ
Hari nau di lash te rajniti kr amritpal te jhootha kesh pvaon ala tu he a chnga hoyea
Sukhraj aram kar hun paisa changa kma liya hun gidarbahe nu chal piya morche vich bahut paisa kamaiya
Bai Tui Yarr Sarabjeet karke hare Aunu Loka Ne bna ta Lok pachtonde Paye
AAP👎 CM👎👎 🥃🥃🥃
Punjab de janta nu Guru Granth Sahib nal ke eak bottal te kuz hazaar de gal ji eensaf oh vee sade Guru da kathon melna
Veer ji sarbjeet ta BJP da khas Banda ha oh ta pase da jar ha oh
Lok niki niki garj te mar jande. Poori oh vi nhi hundi. Es karke lok govt de candidates nu vote de dende
Vda beiman ta tu aa jisne Vijay Partap da saath nhi dita
Amritpal barre galt bolan lge sochna si
Tu Kumr vijj g de ke kader kete sarkar nal ta tu ralea
ਖੱਚ ਨੂੰ ਵੋਟ ਕੋਈ ਨੇ ਪਾਉਂਦਾ
Yes 👍
Amritpal te jhootha kesh pavoun ala eh bndA
@@KaramveerSingh-po5knkewe
Ram kar bi loka no bahut bavkuf bana lia bhut pasand akhata kar liya hun ram kar
Amritpal te jhootha kesh pavoun ala eh bnda
❤❤❤❤sahi gal 22 ji
Bai es ne paise bhut ekethe kar lay goli lagi da es ne bhut oaise kamaiya es ne
😂 chl koi na
22 sukhraj tera koi avda stand ni riha asal haar da reason ehi aa
Tu bai hun sahi raah te ni lgg reha pta saaf
Amritpal te jhootha kesh pavoun ala eh bnda
Deep sidhu da brother thik c u ne ki krna c
ਕੋਈ ਨਾਂ ਸੇਰਾ 27 ਚ ਰਾਜ ਆਪਣਾ ਹੀ ਹੋਣਾ🙏🏻💪🏻
ਪਰ ਸੁਖਰਾਜ ਤਾਂ ਸਰਕਾਰ ਦਾ ਬੰਦਾ
Lakh lakh lanta Gidarbaha Valeya nu.
Aj Sukhraj Singh nahi Punjab har gaya.