Challa | Satwinder Bitti | G Guri | Latest Punjabi Songs 2025

Поделиться
HTML-код
  • Опубликовано: 25 янв 2025

Комментарии • 503

  • @Harpreetsingh-r8g
    @Harpreetsingh-r8g 6 дней назад +42

    ਦਿਲ ਦੀ ਛੱਤਰੀ ਵਾਲਾ ਤੁਹਾਡਾ song,,,ਅੱਜ,,ਵੀ ਚੇਤੇ ਹੈ ,,ਬੜੀ ਮਨਮੋਹਕ ਆਵਾਜ਼ ਹੈ,,ਬਿੱਟੀ,,g,,ਤੁਹਾਡੀ,,,

  • @surinderpal5555
    @surinderpal5555 5 дней назад +15

    ਬਹੁਤ ਸੁਰੀਲੀ ਆਵਾਜ਼ ਵਿੱਚ ਗੀਤ ਗਾਇਆ ਬਿੱਟੀ ਜੀ ਪਰਮਾਤਮਾ ਤੁਹਾਨੂੰ ਚੜਦੀਆਂ ਕਲਾ ਚ ਰੱਖੇ ਫਿਰ ਯਾਦਾਂ ਤਾਜ਼ਾ ਕਰਵਾ ਦਿੱਤੀਆਂ।

  • @jassimander3063
    @jassimander3063 9 дней назад +28

    ਬਹੁਤ ਵਧੀਆ ਗੀਤ 25/30ਸਾਲ ਪਹਿਲਾਂ ਵਾਲਾ ਟਾਈਮ ਯਾਦ ਕਰਵਾ ਦਿੱਤਾ। ਪਰਮਾਤਮਾ ਤੁਹਾਡੇ ਤੇ ਹਮੇਸ਼ਾ ਮੇਹਿਰ ਭਰਿਆ ਹੱਥ ਰੱਖੇ।

  • @davindersinghdp2279
    @davindersinghdp2279 8 дней назад +21

    ਬਹੁਤ ਦਿਨਾਂ ਬਾਦ ਕੁਝ ਚੰਗਾ ਸੁਣਨ ਨੂੰ ਮਿਲਿਆ

  • @gurjeetsandhu5988
    @gurjeetsandhu5988 9 дней назад +24

    ਕੁਝ ਵੱਖਰਾ ਤੇ ਸੋਹਣਾ,ਅਜੋਕੇ ਸ਼ੋਰ ਸ਼ਰਾਬੇ ਤੋਂ ਕੋਸਾਂ ਦੂਰ ❤️

  • @jagroopuddat5746
    @jagroopuddat5746 9 дней назад +17

    ਗੀਤ ਨੂੰ ਨਵਾਂ ਰੂਪ ਦਿੱਤਾ,,,, ਬਹੁਤ ਬਹੁਤ ਮੁਬਾਰਕਾਂ ਸਾਰੀ ਟੀਮ ਨੂੰ

  • @manpreet9757
    @manpreet9757 10 дней назад +14

    ਬਹੁਤ ਹੀ ਲੰਮੇ ਸਮੇਂ ਬਾਅਦ ਸਣਿਆ ਆ ਜੀ ਮੈਡਮ ਤੁਹਾਨੂੰ ਹੁਣ ਵੀ ਬਾਕਮਾਲ ਅੰਦਾਜ਼ ਜੀ ❤❤😊

  • @KulwinderSingh-qv9xp
    @KulwinderSingh-qv9xp 9 дней назад +17

    Satvinder bitti mam ne jo reel kadi c data dhan teri sikhi osda kise kol tod nhi aa ohh ajj v oda hi dharmik jgah te chldi aa dhanbad ji

    • @ArunguptaArungupta-rf9nm
      @ArunguptaArungupta-rf9nm 8 дней назад

      Bai main roj sunda nagar kirten
      Takriben kyi geet
      Mar miti love ho geya
      Chikkar vicho msa main nikli
      Akhiyaan maar geya
      Sidhu musewala da putta ❤

  • @JaswindersinghSingh-j5x
    @JaswindersinghSingh-j5x 9 дней назад +10

    ਬਹੁਤ ਸੋਹਣਾ song ਜੀ
    ਬਹੁਤ time ਬਾਦ ਇਹ song ਸੁਣਕੇ kuj ਯਾਦਾਂ ਤਾਜ਼ੀਆਂ ਹੋ ਗਈਆ 👌100👍

  • @RashpalsinghRashpalsingh-pr6jl
    @RashpalsinghRashpalsingh-pr6jl 11 дней назад +25

    ਵੈਰੀ ਗੁਡ ਪੁਰਾਣੇ ਵਿਰਸੇ ਨੂੰ ਮੋੜ ਲਿਆਓ ਬਿੱਟੀ ਜੀ 🙏🙏🙏❤️❤️❤️

  • @preciousindia4217
    @preciousindia4217 11 дней назад +31

    ਤੁਹਾਨੂੰ ਬਹੁਤ ਅਰਸੇ ਮਗਰੋਂ ਸੁਣਿਆਂ ਵਾਕਮਾਲ ਅਵਾਜ਼ ਦੇ ਮਾਲਕ ਹੋ ਤੁਸੀਂ ਪੰਜਾਬੀਅਤ ਨੂੰ ਸੰਜੋ ਕੇ ਰੱਖਣ ਵਾਲੇ ਹੋ ਤੁਸੀਂ ਪਲੀਜ਼ ਗਾਇਕੀ ਜਾਰੀ ਰੱਖੋ।

  • @mahingasingh4610
    @mahingasingh4610 10 дней назад +7

    ਬਹੁਤ ਘੈਟ ਕਾਲਾਕਾਰ ਬਿੱਟੀ ਜੀ ਪੰਜਾਬ ਦੇ ਮਾਨ ਹੋ ਤੁਸੀਂ ਜਿਉਂਦੇ ਰਹੋ ਬਹੁਤ ਘੈਟ ਗੀਤ

  • @parmjeetdha3681
    @parmjeetdha3681 9 дней назад +14

    ਬਹੁਤ ਸੋਹਣਾ ਗੀਤ ਦੇ ਬਹੁਤ ਸੁਰੀਲੀ ਆਵਾਜ਼ ਹੈ ਬਿੱਟੀ ਜੀ ਵਾਹਿਗੁਰੂ ਜੀ ਆਪ ਜੀ ਨੂੰ ਸਦਾ ਖੁਸ ਤੇ ਤੰਦਰੁਸਤ ਸਰੀਰ ਚੜਦੀ ਕਲਾ ਬਖਸ਼ਣ ਜੀ🙏🙏🙏🙏🙏

  • @glitterglassify3682
    @glitterglassify3682 2 дня назад +3

    ਜੇ ਕਹੀਏ ਪੰਜਾਬ ਲੋਕ ਸੰਗੀਤਕ ਸਾਂਝ ਦੀ ਪੇਸ਼ਕਾਰੀ ਕੀ ਹੈ? ਕਹਾਂਗੇ ਕੁਝ ਇਹੋ ਜਿਹੀ ਹੈ ਜੋ ਹਿਰਦੇ ਨੂੰ ਖਿੱਚ ਪਾਉਣ ਵਾਲੀ ਕਿ ਸੁਣਦੇ ਜਾਈਏ ਵੇਖ਼ਦੇ ਜਾਈਏ। ਪੁਰਾਣੇ ਵੇਲੇ ਤਾਂ ਖ਼ੂਬ ਮਿਲਦੀ ਸੀ ਅੱਜ ਟਾਵੇਂ ਟਾਵੇਂ ਹੀ ਕਿਧਰੇ। ਸੱਚ ਦੱਸਾਂ ਤੇ ਮੈਂ ਬਮੁਸ਼ਕਿਲ (ਨਾ ਜੋਗ) ਨਵੇਂ ਜਮਾਨੇ ਦੇ ਪੰਜਾਬੀ ਟਰੇਂਡਿੰਗ ਗਾਣੇ ਸੁਣਦਾ ਜੋ ਵੱਡਾ ਪੈਸਾ ਸੁੱਟ ਕੇ ਬਣਾਏ ਜਾਂਦੇ ਹਨ, ਹਾਈ ਫਾਈ ਜਿਸਨੂੰ ਅੱਜ ਦੇ ਨੌਜਵਾਨ ਘੈਂਟ 2 ਕਰਕੇ ਉਪਮਾ ਦਿੰਦੇ ਹਨ। ਕਿਉਂਕਿ ਜੁੜਾਅ ਹੀ ਮਹਿਸੂਸ ਨਹੀਂ ਹੁੰਦਾ ਜਿਹੜਾ ਸਾਡੀ ਮਿੱਟੀ, ਰਹਿਣ ਸਹਿਣ, ਸਾਦਗੀ, ਘਰਬਾਰ ਜਿੰਦਗੀ ਦੇ ਸੀਨ ਨਾਲ ਓਹ ਭੋਰਾ ਵੀ ਮੇਲ੍ਹ ਨਹੀਂ ਖ਼ਾਉਂਦੀਆਂ। ਪੰਜਾਬੀ ਭਾਵੇਂ ਕਿਧੱਰ ਹੀ ਚਲਿਆ ਜਾਵੇ, ਉਹਦੀ ਪੰਜਾਬ ਦੀ ਰਹੁ ਮਿੱਟੀ ਹੀ ਉਸਦਾ ਪਰਛਾਵਾਂ ਹੈ।

  • @husanlalnice2540
    @husanlalnice2540 2 дня назад +2

    ਬਹੁਤ ਸੋਹਣਾ ਗੀਤ ,,ਬਹੁਤ ਵਾਹ ਕਮਾਲ ਗਾਇਆ ਬਿੱਟੀ ਜੀ ਨੈ

  • @Jassikaur4439
    @Jassikaur4439 11 дней назад +33

    ਬਹੁਤ ਸੋਹਣੀ ਆਵਾਜ ਅੰਦਾਜ ਬਹੁਤ ਖੂਬ ਗਾਇਆ👍🏻👍🏻👍🏻👍🏻👌🏼👌🏼👌🏼👌🏼👌🏼👌🏼👍🏻👍🏻👍🏻👍🏻

    • @missterious9380
      @missterious9380 5 дней назад

      What is she singing? I love the music, I don't understand the words 😢

  • @BalbirSinghNalagarh
    @BalbirSinghNalagarh 5 дней назад +5

    ਸਤਵਿੰਦਰ ਬਿੱਟੀ ਜੀ ਸਦਾ ਹੀ ਆਪਣੀ ਮਿੱਠੀ ਜਿਹੀ ਆਵਾਜ਼ ਨਾਲ਼ ਸਰੋਤਿਆਂ ਦਾ ਮਨ ਮੋਹ ਲੈਂਦੀ ❤❤💓🌹🌹❣️❤ my favourite singer satbindar biti ji

  • @पंजाबीमिक्समसाला

    ਬਹੁਤ ਹੀ ਖੂਬਸੂਰਤ ਆਵਾਜ ਦੇ ਧਨੀ ਹੋ ਮੈਡਮ ਜੀ ਆਪ ਆਪ ਨੂੰ ਭਗਵਾਨ ਨੇ ਜਿੰਨੀ ਖੂਬਸੂਰਤੀ ਦਿਤੀ ਹੈ ਉਨੀ ਖੂਬਸੂਰਤ ਆਵਾਜ ਵੀ ਦਿਤੀ ਹੈ

  • @Gurisahauran
    @Gurisahauran 11 дней назад +10

    ਬਹੁਤ ਵਧੀਆ ਜੀ ਬਹੁਤ ਸੁਣਦੇ ਆ ਤੁਹਾਡੇ ਪੁਰਾਣੇ ਗੀਤ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾਂ ਵਿੱਚ ਰੱਖਣ ਜੀ ❤❤

  • @charanjeetsinghbhandal8909
    @charanjeetsinghbhandal8909 10 дней назад +7

    ਬਹੁਤ ਪੁਰਾਣਾ ਗਾਣਾ ਆ,ਬਿੱਟੀ ਦੇ ਦੁਬਾਰਾ ਰੀਮਿਕਸ ਕਰਤਾ ਪਹਿਲਾਂ ਵੀ ਬਿੱਟੀ ਨੇ ਹੀ ਗਾਇਆ ਸੀ

    • @jasvindersingh6714
      @jasvindersingh6714 10 дней назад

      ਪਹਿਲਾਂ ਬਲਦੇਵ ਕਾਕੜੀ ਨੇ ਗਾਇਆ ਇਸ ਗੀਤ ਚੋਰੀ ਕਰਕੇ ਗਾਇਆ

  • @AmarSidhu-zs7dh
    @AmarSidhu-zs7dh 8 дней назад +1

    ਬਹੁਤ ਵਧੀਆ ਬਿੱਟੀ ਜੀ

  • @gouravdeep1870
    @gouravdeep1870 5 дней назад +2

    So sweet ❤️ ਸਦਾਬਹਾਰ ਗਇਕਾ ❤❤ ਵਾਹਿਗੁਰੂ ਖੁਸ਼ ਰੱਖੇ ਤੁਹਾਨੂੰ ਸਤਵਿੰਦਰ ਬਿੱਟੀ ਜੀ ❤🙏

  • @ਗੁਰਦਾਸਪੁਰੀਆ
    @ਗੁਰਦਾਸਪੁਰੀਆ 11 дней назад +105

    ਸਿਆਣਿਆਂ ਨੇ ਸਹੀ ਕਿਹਾ ਨਵਾਂ ਨੌ ਦਿਨ ਪੁਰਾਣਾ ੧੦੦ਦਿਨ ਉਹੀ ਅਵਾਜ਼ ਉਹੀ ਅੰਦਾਜ

    • @OfficialSukhBassi
      @OfficialSukhBassi 11 дней назад +10

      Eh b kise din nwa hi c bro

    • @ਗੁਰਦਾਸਪੁਰੀਆ
      @ਗੁਰਦਾਸਪੁਰੀਆ 10 дней назад +9

      Bro ​@@OfficialSukhBassi mera matlab a k bitti di singing da koi jawab nhi. ਲੱਚਰਤਾ ਤੋ ਦੂੂਰ ਸਾਦਗੀ ਸੋਹਣੇ ਪੰਜਾਬੀ ਸੂਟ।। ਕੀ ਕੀ ਸਿਫਤ ਕਰਾ ਇਹਨਾਂ ਦੀ। ਸਬਦ ਮੁੱਕ ਜਾਣੇ।

    • @tajindarsingh3157
      @tajindarsingh3157 3 дня назад +1

      Great.punjabi singer. Mainu bachpan yaad aa gyaa.apna.jdo dhan teri sikhi shabad sunde hunde c. All time best. Album.dhan teri sikhi.😊 From. Amritsar.

  • @SonuTalwan-i8i
    @SonuTalwan-i8i 9 дней назад +4

    ਬਹੁਤ ਹੀ ਸੋਹਣੀ ਆਵਾਜ਼ ਬਹੁਤ ਹੀ ਪਿਆਰਾ ਗੀਤ ਸਤਵਿੰਦਰ ਬਿੱਟੀ ਜੀ ਨੇ ਗਾਇਆ ਪੁਰਾਣਾ ਸਮਾਂ ਜਿਆਦਾ ਗਿਆ

  • @tarsemsingh2484
    @tarsemsingh2484 11 дней назад +11

    ਬਹੁਤ ਵਧੀਆ ਗੀਤ ਭੈਣ ਜੀ ❤ਵਾਹਿਗੁਰੂ ਹਮੇਸ਼ਾ ਤਹਾਨੂੰ ਤਰੱਕੀਆਂ ਬਕਸੇ ਜੀ 🙏🙏❤❤💞

  • @RAHULCHITTI
    @RAHULCHITTI 3 дня назад

    ਤੇਰੀ ਇਕ ਗਲਵਕੜੀ ਨੂੰ ❤

  • @LOVELYART13
    @LOVELYART13 7 дней назад +1

    Bhut Vdia Shukar tci Wapsi kiti like your singing WMK ❤

  • @Rajinderbeaware
    @Rajinderbeaware 11 дней назад +11

    ਬਿਟੀ ਜੀ ਸਮਾ ਯਾਦ ਆਇਆ 🙏🙏🙏

  • @AmandeepSingh-zs6ht
    @AmandeepSingh-zs6ht 12 дней назад +20

    Old is gold❤❤❤❤

  • @khanna3482
    @khanna3482 9 дней назад +4

    1996 ਵਿੱਚ ਕੈਸਟ ਆਈ ਗਿੱਧੇ ਚ ਗੁਲਾਬੋ ਨੱਚਦੀ ਸਤਵਿੰਦਰ ਬਿੱਟੀ ਜੀ ਦੀ ਉਸ ਕੇਸਟ ਵਿੱਚ ਵੀ ਸੀ ਬਹੁਤ ਸੋਹਣਾ ਗੀਤ ਹੈ ਤੁਹਾਡੇ ਸਾਰੇ ਪੁਰਾਣੇ ਗਾਣੇ ਅੱਜ ਵੀ ਸੁਣਦੇ ਰਹਿੰਦੇ ਆ ਜੀ ਖਾਸ ਦਰਦ ਭਰੇ ਜੀ
    17 ਜਨਵਰੀ 2025

  • @parbodhchander291
    @parbodhchander291 4 дня назад +2

    Very nice ji thanks may God bless you the great singer and great song please keep live this voice forever...

  • @Harpreetsingh-r8g
    @Harpreetsingh-r8g 7 дней назад +2

    Waa ਕਮਾਲ,,ਬਿੱਟੀ g,,,ਕਿੱਧਰ ਚੱਲੇ ਗਏ c,,

  • @jasbirsingh1187
    @jasbirsingh1187 6 дней назад +1

    Bahut chir baad.bahut vadia aawaz.bahut vadia punjabi sut.bitti ji dhanwad

  • @MandeepSingh-xr1up
    @MandeepSingh-xr1up 5 дней назад

    Chhalla , Bitti G eh Song main 8th Class 1994 vich sunya C ❤, pind Burma Samrala, Welcome Again🎉🎉

  • @yadwindersingh276
    @yadwindersingh276 2 дня назад

    ਬਹੁਤ ਮਿੱਠੀ ਅਤੇ ਸੁਰੀਲੀ ਆਵਾਜ਼ ਹੈ ਜੀ। ਸਦਾ ਸਲਾਮਤ ਰਹੋ।

  • @Luckysharma-wu1im
    @Luckysharma-wu1im 7 дней назад +1

    ਵਾ ਕਾਮਲ ਅਵਾਜ਼ ਸੁਣ ਕੇ ਬਹੁਤ ਖੁਸ਼ੀ ਹੋਈ

  • @davinderdhaliwal991
    @davinderdhaliwal991 11 дней назад +8

    Welcome back legend❤❤❤

  • @kaurkk6118
    @kaurkk6118 11 дней назад +10

    ਬਹੁਤ ਵਧੀਆਂ ਗੀਤ ਜਲਦੀ ਗੀਤ ਲੈ ਕੇ ਆਇਆਂ ਕਰੋ 🙏

  • @HasyaDidukaaan
    @HasyaDidukaaan 9 дней назад +4

    ਇਹ ਗਾਣਾ ਸੁਣ ਕੇ ਰੂਹ 25 30 ਸਾਲ ਪਿੱਛੇ ਚਲੀ ਗਈ ਸਕੂਨ ਆ ਗਿਆ

  • @premji2410
    @premji2410 11 дней назад +6

    ਸਾਰਾ ਦਿਨ ਅੱਜ ਆਹੀ ਚਲਣਾ

  • @JagdishSinghJagdishSingh-ir7ky
    @JagdishSinghJagdishSingh-ir7ky 8 дней назад +1

    ਅਵਾਜ ਬਹੁਤ ਵਧੀਆ ਹੈ ਵਾਹਿਗੁਰੂ ਜੀ ਚੜਦੀ ਕਲਾ ਤੇ ਖੁੱਸ ਰੱਖੇ ❤❤

  • @jagroopuddat5746
    @jagroopuddat5746 6 дней назад +3

    ਇਸ ਗੀਤ ਦੇ ਹਰ ਕੂਮੈਂਟ ਨੂੰ ਸਤਵਿੰਦਰ ਬਿੱਟੀ ਜੀ ਨੇ ਕਬੂਲਿਆ,ਬਣਦਾ ਸਰੋਤਿਆਂ ਦਾ ਸਤਿਕਾਰ ਦਿੱਤਾ,,,, ਪਹਿਲੀ ਵਾਰ ਦੇਖਿਆ ਕਿ ਕਿਸੇ ਖਾਸ ਕਲਾਕਾਰ ਨੇ ਸਾਰੇ ਕੂਮੈਂਟ ਨੂੰ ਪੜ ਕੇ ❤ ਦੇਖਿਆ,,,,
    ਬਹੁਤ ਬਹੁਤ ਮੁਬਾਰਕਾਂ ਸਾਰੀ ਟੀਮ ਨੂੰ ,,,,,,,

  • @amrinderhans2297
    @amrinderhans2297 10 дней назад +4

    Music🔥
    Lyrics🔥
    Satinder bitti ji di awaaz🔥🔥🔥
    Kinni der baad tuhada song suneya dil nu sukoon mileya❤
    You are one of the GEMS💎
    of our punjabi music industry❤

    • @missterious9380
      @missterious9380 5 дней назад

      What is the lyrics? What's she singing about in this? It's so beautiful

  • @hardeephardeep8216
    @hardeephardeep8216 10 дней назад +2

    Welcome back maim ji kinne Chirag bad thaudi awaaz suni hai waheguru chadhadi Kala vich rakhe thwanu 🙏🙏🙏🙏

  • @Ritujass502
    @Ritujass502 4 дня назад

    Bhut dina bad chagga sunan nu mileya song

  • @chanchalpreetsingh9688
    @chanchalpreetsingh9688 5 дней назад

    ਬਹੁਤ ਵਧੀਆ ਗੀਤ ਪੁਰਾਣੇ ਜਖ਼ਮ ਹਾਰੇ ਕਰ ਤੇ 💞🎉

  • @brarchotianwala4405
    @brarchotianwala4405 8 дней назад +2

    ਬਾਕਮਾਲ ਹੁਸਨ ਤੇ ਆਵਾਜ ਦੀ ਮਲਿਕਾ ਸਤਵਿੰਦਰ ਬਿੱਟੀ 1995 ਤੋਂ ਸੁਣ ਰਹੇ ਬਹੁਤ ਸਕੀਕੇਦਾਰ ਹਨ ਸ਼ੁਰੂ ਤੋਂ ਹੀ ਬਿੱਟੀ ਜੀ!👍🎤❤️❤️👌🙏

  • @brownmundemusic3787
    @brownmundemusic3787 8 дней назад +4

    Bohat Khoobsurat Song Ji ❤🌹🙏

  • @ਸਰਵਣਸਿੰਘ-ਗ3ਙ
    @ਸਰਵਣਸਿੰਘ-ਗ3ਙ 9 дней назад +3

    Bot miss karde purane song's ❤

  • @gulamechistysabiri3499
    @gulamechistysabiri3499 5 дней назад

    ਮੈਡਮ ਬਿੱਟੀ ਜੀ ਅਸੀਂ ਤੂਹਾਨੂੰ ਸੁਣ ਸੁਣ ਕੇ ਵੱਡੇ ਹੋਏ ਆ, ਗੀਤ ਦੇ ਨਾਲ਼ ਵੀਡਿਓ ਵੀ ਬਹੁਤ ਵਧੀਆ ਜੀ,love u ❤❤❤

  • @NESHIDJRATTEWAL
    @NESHIDJRATTEWAL 6 дней назад

    Awaz aaj b ose purane time wali a kya bat aa❤❤❤

  • @harjotbrar4531
    @harjotbrar4531 3 дня назад

    ਵਾਹ!!! ਬਹੁਤ ਖੂਬਸੂਰਤ ਅੰਦਾਜ਼ 👌👌
    2000 ਵਾਲਾ ਸਮਾਂ ਯਾਦ ਆ ਗਿਆ ਹੈ ❤❤

  • @prabhchahal3805
    @prabhchahal3805 6 дней назад

    ਦਾਤਾ ਧੰਨ ਤੇਰੀ ਸਿੱਖੀ ਬਾ ਕਮਾਲ ਸੀ ਪੂਰੀ ਕੈਸਟ ਬਹੁਤ ਖੂਬ ਆਵਾਜ

  • @1372168585
    @1372168585 6 дней назад

    ਬਹੁਤ ਵਧੀਆ ਲੱਗਾ ਬਿੱਟੀ ਜੀ ਤੁਹਾਡੀ ਆਵਾਜ਼ ਸੁਣ ਕੇ। ਹੁਣ ਦੁਬਾਰਾ ਸੰਗੀਤ ਦੀ ਦੁਨੀਆ ਵਿੱਚ ਹਨ੍ਹੇਰੀ ਲਿਆਦੋ ਤਾਂਕਿ ਹੁਣ ਵਾਲੀ ਪੀੜ੍ਹੀ ਨੂੰ ਵੀ ਪਤਾ ਲੱਗ ਜਾਵੇ ਕਿ ਇਹ ਹੁੰਦੀ ਸੀ ਬਿੱਟੀ।

  • @sardarni9038
    @sardarni9038 8 дней назад +4

    Nice ji meri favourite Bitti badi meri sister ji l like it ❤❤

  • @randhirsingh4752
    @randhirsingh4752 8 дней назад +8

    ਅਸੀਂ ਆਪਣੇ ਸਮੇਂ ਇਹ ਗੀਤ ਬੜਾ ਸੁਣਿਆ ਹੈ ਬਿੱਟੀ ਜੀ ਦਾ
    ਪੁਰਾਣੀ ਯਾਦ ਆ ਗਈ ਆ ❤❤

  • @DriqbalBajakhana
    @DriqbalBajakhana 4 дня назад

    Rooh khirh gay awaj sunke ❤

  • @parminderkumar1384
    @parminderkumar1384 4 дня назад

    Nice act +voice +song hmesha de trah hsde vsde rho satvinder bitti mam

  • @pardeepkaur3215
    @pardeepkaur3215 2 дня назад

    Old is gold,,,❤ hamesha yaad rehn wale singer

  • @Naharsingh-c2n
    @Naharsingh-c2n 8 дней назад +1

    ਬਹੁਤ ਹੀ ਸੁੰਦਰ ਬਹੁਤ ਵਧੀਆ ਗਾਇਕ ਤੇ ਗੀਤਕਾਰ ਤੇ ਪੇਸ਼ਕਾਰ ਤੇ ਮੇਹਰ ਕਰੇ ਰੱਬ 🙏🙏👍👌👌👌👍❤️

  • @sonycheema5187
    @sonycheema5187 5 дней назад

    ਦਿਲ ਕਰਦਾ ਸੁਣੀ ਜਾਈਏ, ਉਹੀ ਪੁਰਾਣਾ ਅੰਦਾਜ.... ਬਹੁਤ ਦੇਰ ਬਾਅਦ ਸੁਣਿਆ ਜੀ ਤੁਹਾਡਾ ਗੀਤ 👌👌👌👌

  • @Pendujanta1313
    @Pendujanta1313 9 дней назад +4

    Raj kakra likhari
    Bol satwinder bitti... bahut khoob

  • @amanikheri
    @amanikheri 10 дней назад +2

    ਬਹੁਤ ਸੋਹਣਾਂ ਗੀਤ ਆ, ਪਰ ਜੋ live ਚ ਗਾਇਆ ਸੀ ਉਹ ਬਾਕਮਾਲ ਸੀ❤❤

  • @bbkvlog1
    @bbkvlog1 4 дня назад

    ਪੁਰਾਣੀ ਯਾਦ ਤਾਜ਼ਾ ਹੋ ਗਈ nice song

  • @amandhillon-j7z
    @amandhillon-j7z 5 дней назад

    Purane din yaad aa gae jdo nikky hunde bitti g de song sunde hunde c ❤❤

  • @gurpinderbhangu2202
    @gurpinderbhangu2202 8 дней назад +2

    ਬੜੇ ਚਿਰ ਬਾਅਦ ਆਵਾਜ਼ ਸੁਣੀ ਆ ਪਰ ਸੁਣਕੇ ਸਕੂਨ ਜਿਹਾ ਆ ਗਿਆ ❤❤❤

  • @Harpreetsingh-jk7vl
    @Harpreetsingh-jk7vl 5 дней назад

    ਜੇ ਡੀ ਹੋਰ ਸੌਗ ਆਉਣ ਤਾਂ ਬਹੁਤ ਵਧੀਆ ਜੋੜੀਆਂ ਬਣ

  • @gurshabadguraya4284
    @gurshabadguraya4284 5 дней назад

    ਹੁਣ ਤੁਹਾਨੂੰ ਲੋਕ ਗੀਤ ਬੋਲਣੇ ਚਾਹੀਦੇ ਆ ।

  • @jagroopuddat5746
    @jagroopuddat5746 6 дней назад +1

    ਹੁਣ ਧਾਰਮਿਕ ਗੀਤ ਵੀ ਜ਼ਰੂਰ ਸਰੋਤਿਆਂ ਦੀ ਕਚਹਿਰੀ ਪੇਸ਼ ਕਰਨਾ ਜੀ,,,, ਦੁਆਵਾਂ ਆਪ ਜੀ ਨੂੰ ਪ੍ਰਮਾਤਮਾ ਚੜ੍ਹਦੀ ਕਲਾ ਤੰਦਰੁਸਤੀ ਪਿਆਰ ਬਖਸ਼ਣ 🙏🙏

  • @Vandhematram
    @Vandhematram 8 дней назад +1

    Oye hoye 🙏🙏🙏🙏 thonu dekh k ta emotional he ho gya main...

  • @HarjinderSingh-sg2cd
    @HarjinderSingh-sg2cd 5 дней назад

    ਸਾਲ ਵਿੱਚ ਇਕ ਦੋ ਸੌਂਗ ਜਰੂਰ ਦਿਆ ਕਰੋ ਤੁਹਾਡੇ ਸੌਂਗ ਬਹੁਤ ਪਿਆਰੇ ਹੁੰਦੇ ਨੇ❤🎉

  • @JoginderSingh-qt9er
    @JoginderSingh-qt9er 5 дней назад

    ਬਹੁਤ ਹੀ ਵਧੀਆ ਆਵਾਜ਼ ਤੇ ਗੀਤ ਵੀ ਬਹੁਤ ਸੋਹਣਾ

  • @JeevanSingh-j6d9p
    @JeevanSingh-j6d9p 6 дней назад

    Aaj V bhot khobsurat lagdi a satvinder ji ❤❤❤

  • @sakattar-qillewala-offcial
    @sakattar-qillewala-offcial 8 дней назад

    ਇਹ ਗੀਤ ਮੈਂ ਬਹੁਤ ਸਰਚ ਕੀਤਾ ਪਰ ਇਹ ਨਹੀਂ ਲੱਭਾ ,,
    ਅੱਜ ਨਵੇਂ ਮਿਉਜਿਕ ਚ ਨਵੇਂ ਅੰਦਾਜ ਬਹੁਤ ਹੀ ਵਧੀਆ ਲੱਗਾ ,,,
    ਪਰ ਉਹ ਪੁਰਾਣਾ ਗੀਤ ਬਾਕਮਾਲ ਸੀ ,,❤❤❤❤
    ਇਹ ਗੀਤ ਮੈਂਨੂੰ ਮੂੰਹ ਜ਼ੁਬਾਨੀ ਯਾਦ ਸੀ ,,
    ਸਿਰ ਮੁੰਨ ਕੇ ਪੁਵਾਈਆਂ ਕੰਨੀ ਮੁੰਦਰਾਂ ,,
    ਲੋਕੀਂ ਕਰਦੇ ਨੇ ਗੱਲਾਂ ਕਰ ਉਂਗਲਾਂ ,,,,
    ਇਹ ਅੰਤਰਾ ਮੈਂਨੂੰ ਬਹੁਤ ਹੀ ਪਿਆਰਾ ਲੱਗਦਾ ਸੀ

  • @SukhwinderSingh-wq5ip
    @SukhwinderSingh-wq5ip 8 дней назад +1

    ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ❤❤ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ❤❤❤

  • @HarpalsinghHarpal-wg4gu
    @HarpalsinghHarpal-wg4gu 2 дня назад +1

    ਮੈਡਮ ਸਿਆਸਤ ਚ ਫੇਲ ਹੋ ਗਈ ਹੈ ਹੁਣ ਫੇਰ ਚੰਲ ਜਾਉ ਛੱਲਾ

  • @KamalKhan-qg4fv
    @KamalKhan-qg4fv 5 дней назад

    King garwal jio bahut sohni video banayi bitti lagnd all time favourite

  • @SahilSharma-sw9co
    @SahilSharma-sw9co 6 дней назад

    Kya baat a ji ajj vi ohi awaj ch mithas a

  • @Amrit-maan-
    @Amrit-maan- 8 часов назад

    ਅੰਮ੍ਰਿਤਾ ਵਿਰਕ ਵਾਲੀ ਗਲਬਾਤ ਆਵਾਜ਼ ਚ

  • @Sandipkaur-xz4wz
    @Sandipkaur-xz4wz 6 дней назад

    Boht dina bad koi achi awaz sunn nu mili he ❤

  • @SinghGill7878
    @SinghGill7878 7 дней назад

    ਬਹੁਤ ਸੋਹਣਾ ਗੀਤ ਸਤਵਿੰਦਰ ਬਿੱਟੀ ਜੀ 🙏

  • @gmedia9838
    @gmedia9838 2 дня назад

    Thanks a lot for remaking this song , this is my all time favourite. 🙏🙏🙏🙏

  • @karanveer6591
    @karanveer6591 6 дней назад

    ਨਾਭੇ ਕਾਲਜ ਸਟੇਡੀਅਮ ਵਿੱਚ ਜਦੋਂ ਵੀ ਬਿੱਟੀ ਜੀ ਆਏ ਸਾਰੇ ਗੀਤਾਂ ਤੋਂ ਜ਼ਿਆਦਾ ਛੱਲੇ ਦੀ ਫਰਮਾਇਸ਼ ਹੁੰਦੀ ਸੀ ਮੇਰਾ ਸਭ ਤੋਂ ਪਿਆਰਾ ਗੀਤ

  • @crajesh
    @crajesh 4 дня назад

    Well Singing Great Song Writing. 👍👌really very nice

  • @missterious9380
    @missterious9380 6 дней назад +1

    Can someone translate the lyrics or tell me what she is singing about?
    It's so beautiful! 😢❤

  • @Singhdavin
    @Singhdavin 7 дней назад

    The value of diamond can’t judge everyone

  • @HarjinderSingh-sg2cd
    @HarjinderSingh-sg2cd 5 дней назад

    ਬਿੱਟੀ ਜੀ ਬਹੁਤ ਵਧੀਆ ਤੁਹਾਡਾ ਸੌਂਗ❤🎉🎉❤❤

  • @GurpreetramGurpreet
    @GurpreetramGurpreet 5 дней назад

    Bhut vadia laga ji ❤❤❤

  • @sandeepenna6802
    @sandeepenna6802 6 дней назад

    ਬਹੁਤ ਸੋਹਣਾ ਗਾਇਆ ਬਿੱਟੀ ਜੀ ❤

  • @LovepreetKaur-r6o
    @LovepreetKaur-r6o День назад

    Bhut sohna geet,,te gaya v dilon ,,

  • @BalrajSingh-nt6nm
    @BalrajSingh-nt6nm 8 дней назад

    Bahut vadiya song biti ji nice voice

  • @JasmirSingh-p4v
    @JasmirSingh-p4v 2 дня назад

    ਬਹੁਤ ਵਧੀਆ ਜੀ ਧੰਨਵਾਦ ਜੀ ❤❤

  • @DaljitSingh-l5j
    @DaljitSingh-l5j 3 дня назад

    Bahut vadiya ❤❤❤

  • @ManjeetSingh-f5t5q
    @ManjeetSingh-f5t5q 5 дней назад

    Kya awaj aa sirraaaaa ❤

  • @JeetManjeet1986solotravelor
    @JeetManjeet1986solotravelor 5 дней назад

    Voice bilkul fresh plz time sir sanu idha hi song dinde riho thanx

  • @SurinderKumar-g6m
    @SurinderKumar-g6m 8 дней назад

    ਪੰਜਾਬ ਦੀ ਬੁਲੰਦ ਆਵਾਜ਼ ਸਤਵਿੰਦਰ ਬਿੱਟੀ ਬਹੁਤ ਵਧੀਆ ਲਿਖਿਆ ਤੇ ਗਾਇਆ ਗੀਤ ਕਾਸ਼ ਓਹ ਸਮਾਂ ਮੁੜ ਵਾਪਿਸ ਆ ਜਾਵੇ

  • @sonycheema5187
    @sonycheema5187 6 дней назад

    ਵਾਹ ਜੀ ਵਾਹ, ਸਿਰਾ ਕਰਤਾ ਜੀ 👌👌👌👌👌

  • @malikaminpyaraoffical8522
    @malikaminpyaraoffical8522 6 дней назад

    wa g wa kmal❤❤❤❤❤❤

  • @kuldipkaur6760
    @kuldipkaur6760 8 дней назад

    ਬਹੁਤ ਹੀ ਵਧੀਆ ਅਵਾਜ਼ ਹੈ ਜੀ ਤੁਹਾਡੀ ਬਹੁਤ ਹੀ ਦੇ ਰ ਬਾਅਦ ਸੁਣੀ ਹੈ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ

  • @OFFICIAL_JASMEET_134
    @OFFICIAL_JASMEET_134 11 дней назад +5

    I love your singing ❤️ sis asi chote hunde tou tuhanu sunde a rhe ❤

    • @missterious9380
      @missterious9380 5 дней назад

      It's beautiful. I don't understand the lyrics though. What is she singing about?