Haal Punjab Da | Sukshinder Shinda | Sunita Dhir |

Поделиться
HTML-код
  • Опубликовано: 18 дек 2024

Комментарии • 1,1 тыс.

  • @MrSukshindershinda
    @MrSukshindershinda  День назад +54

    ਇਹ ਗਾਣਾ 24 ਘੰਟੇ ਵਾਲੀ ਸਟੋਰੀ ਲਈ ਨਹੀ ਬਣਾਇਆ ਇਸ ਗਾਣੇ ਨੂੰ ਚੰਗੀ ਤਰਾਂ ਪ੍ਰਮੋਟ ਕਰੋ ਤਾ ਜੋ ਇਹ ਗਾਣਾ ਪੰਜਾਬ ਦੇ ਹੱਕਾਂ ਚ ਵੱਜੇ Rabb Rakha

    • @seehravlogs9369
      @seehravlogs9369 21 час назад +4

      ਕਰਤਾ ਸ਼ੇਅਰ ਬਾਈ ਜੀ

    • @ManpreetKaur-q2c2g
      @ManpreetKaur-q2c2g 18 часов назад

      😮😮l😮

    • @SukhmanBala
      @SukhmanBala 17 часов назад +2

      ਸੱਚਾਈ ਪੇਸ਼ ਕੀਤੀ ਗਈ ਹੈ, ਕਾਸ਼ ਉਹ ਦਿਨ ਦੋਬਾਰਾ ਵਾਪਸ ਆ ਜਾਣ, ਅਸੀਂ ਵੀ ਉਹ ਚੰਗੇ ਦਿਨ ਵੇਖ ਲਇਏ 🙏🏻🙏🏻🥹🥹😢

    • @Randhawa90218
      @Randhawa90218 14 часов назад +2

      ❤ jaroor shinda paji

  • @harbanssinghbains6129
    @harbanssinghbains6129 2 дня назад +44

    ਪੰਜਾਬ ਦਾ ਦਰਦ ਪੇਸ਼ ਕੀਤੈ ਧੰਨਵਾਦ ਸਾਰੀ ਟੀਮ ਦਾ …..

  • @NavishSingla-r6y
    @NavishSingla-r6y 2 дня назад +55

    ਜਿਨ੍ਹਾਂ ਨੂੰ ਖਾਸ ਤੌਰ 'ਤੇ ਇਸ ਗੀਤ ਦਾ ਸੰਗੀਤ ਪਸੰਦ ਹੈ ਉਹ ਇੱਥੇ ਇੱਕ ਲਾਈਕ ਕਰੋ 👍👍👍

  • @harishverma6250
    @harishverma6250 2 дня назад +17

    ਬਹੁਤ ਸੋਹਣਾ,....ਇਸ ਗਾਣੇ ਨੇ ਸਾਬਿਤ ਕਰ ਦਿੱਤਾ ਕਿ ਗੀਤ ਹਥਿਆਰਾਂ, ਅਸਲਿਆਂ, ਬੰਦੂਕਾਂ ਦੀ ਵਰਤੋਂ ਤੋਂ ਬਿਨਾਂ ਵੀ ਬਣਾਇਆ ਜਾ ਸਕਦਾ ਏ। 🥰🥰 Siraa Song...

  • @reetugoyal9115
    @reetugoyal9115 2 дня назад +18

    🌪️🌪️🔥ਤੂਫ਼ਾਨ ਉੱਠ ਖੜਿਆ ਪੰਜਾਬੀ ਇੰਡਟਰੀਜ਼ ਚ💙💓🌪️

  • @santbachankirpa
    @santbachankirpa 16 часов назад +5

    ਬਹੁਤ ਸੋਹਣਾ ਲਿਖਿਆ ਵੀਰ ਜੀ। ❤❤❤❤ਪੰਜਾਬ

  • @PoojaSharma-sl6yw
    @PoojaSharma-sl6yw 2 дня назад +14

    ਦੁਆਵਾਂ ਮੁਹੱਬਤਾਂ ਪੂਰੀ ਟੀਮ ਨੂੰ ਖੂਬਸੂਰਤ ਆਵਾਜ਼ ਖੂਬਸੂਰਤ ਲਫ਼ਜ਼🍁🍁🌸🤲

  • @Janta-p7f
    @Janta-p7f 12 часов назад +2

    ਬਹੁਤ ਵਧੀਆ ਲਿਖਿਆ ਭੁਪਿੰਦਰ ਸਿੰਘ ਬਾਈ ਜੀ ਤੇ ਗਾਇਆ ਵੀ ਬਹੁਤ ਬਹੁਤ ਵਧਾਈਆਂ ❤❤

  • @Manpreetkaurmani9069
    @Manpreetkaurmani9069 2 дня назад +27

    15-20 ਵਾਰ ਸੁਣ ਲਿਆ ਅਜੇ ਵੀ ਰਪੀਟ ਤੇ ਆ 🙏🙏

  • @amitsaroay
    @amitsaroay 20 часов назад +3

    ਬਹੁਤ ਸੋਹਣਾ ਸੁਨੇਹਾ ਲਾਇਆ 🙏ਗੀਤ ਰਾਹੀਂ ਪੰਜਾਬ ਨੂੰ ਸੰਭਾਲੋ ਆਪਣੇ ਆਪ ਨੂੰ,
    ਵੀਡੀਓ ਵਿੱਚ ਪੰਜਾਬ ਨੂੰ ਵਾਪਸ ਮੁੜ ਆ ਮਾਂ ਨੂੰ ਗਲ ਨਾਲ ਲਾਇਆ ਦਿਖਾ ਦਿੰਦੇ ਸੋਨੇ ਤੇ ਸੁਹਾਗਾ ਹੋ ਜਾਂਦਾ।❤
    ਕੁਦਰਤੀ ।

  • @bajeetkaur6470
    @bajeetkaur6470 День назад +5

    ਆਵਾਜ਼ + ਬੋਲ + ਸੰਗੀਤ 🔥🤘❤️

  • @GurpreetSingh-zn9kc
    @GurpreetSingh-zn9kc День назад +4

    ਇਸ ਗਾਣੇ ਨੂੰ 🏆ਅਵਾਰਡ ਮਿਲਣਾ ਚਾਹੀਦਾ
    👌👌👌👌👌👌👌👌👌👌
    ਵਾਰ ਵਾਰ ਸੁਣਨ ਦਿਲ ਕਰਦਾ💝💝

  • @Bhullar22
    @Bhullar22 День назад +8

    ਬਹੁਤ ਵਧੀਆ ਲਿਖਿਆ ਤੇ ਗਾਇਆ ਪੰਜਾਬ ਦੀ ਅੱਜ ਦੀ ਤਸਵੀਰ ਪੇਸ਼ ਕੀਤੀ ਆ ਜੋਂ ਵੀ ਲਿਖਿਆ ਤੇ ਗਾਇਆ 💯% ਸੱਚਾਈ

  • @BhupinderSingh-d5n
    @BhupinderSingh-d5n 2 дня назад +9

    ਬਾਕਮਾਲ ਪੇਸ਼ਕਸ਼ ਹੈ ਭਾਜੀ
    ਵਾਹਿਗੁਰੂ ਚੜ੍ਹਦੀ ਕਲਾ ਕਰੇ ਪੰਜਾਬ ਦੀ
    ਢੇਰ ਪਿਆਰ ਸਤਿਕਾਰ ਧੰਨਵਾਦ ਤੁਸੀਂ ਨਿਮਾਣੇ ਦੇ ਲਿਖੇ ਨੂੰ ਦੁਨੀਆਂ ਦੇ ਕੋਨੇ ਕੋਨੇ ਤੱਕ ਪਹੁੰਚਾਇਆ ਹੈ। ਸਾਰੀ ਟੀਮ ਲਈ ਦਿਲ ਦੀਆਂ ਅਸੀਮ ਗਹਿਰਾਈਆਂ ਤੋਂ ਬਹੁਤ ਬਹੁਤ ਪਿਆਰ ਸਤਿਕਾਰ
    ਭੁਪਿੰਦਰਪਾਲ ਸਿੰਘ ਰੰਧਾਵਾ ❤❤❤❤❤

  • @saurabhsingla2873
    @saurabhsingla2873 2 дня назад +5

    ਬਹੁਤ ਹੀ ਸੋਹਣਾ ਲਿਖਿਆ ਹੈ ਤੇ ਗਾਇਆ ਵੀ ਬਹੁਤ ਸੋਹਣਾ ਹੈ ਜੀ।

  • @yuvraj232
    @yuvraj232 2 дня назад +6

    Bahut sohna geet ❤ kaash geet raahi eh msg har ghr tk pahuch jaave Punjab de...🙏

  • @nainaarora8502
    @nainaarora8502 День назад +3

    ਸੋਂਹ ਰੱਬ ਦੀ ਗੀਤ ਬਹੁਤ ਹੀ ਪਿਆਰਾ ਹੈ। ਸਬ ਕੁਝ ਪਰਫੈਕਟ ❤❤😍😍👌👌😘😘👍👍

  • @rupinderkaur5570
    @rupinderkaur5570 День назад +4

    ਬਾਈ ਜੀ ਇੱਕ ਗੀਤ ਉਹ ਬੰਦੀ ਸਿੰਘਾਂ ਲਈ ਵੀ ਗਾਵੋ ਜੋ ਆਪਣੀਆਂ ਸਜਾਵਾਂ ਪੂਰੀਆਂ ਕਰ ਕੇ ਅੱਜ ਵੀ ਜੇਲ੍ਹਾਂ ਵਿੱਚ ਬੰਦ ਹਨ

  • @GopunishuGopunishu-cq3sw
    @GopunishuGopunishu-cq3sw День назад +6

    ਕਾਫ਼ੀ ਟਾਇਮ ਬਾਅਦ ਗੀਤ ਆਇਆ ਹਨੇਰੀਆਂ ਲਿਆਤੀਆਂ ਬਈ🔥 ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਬਈ 🌸🌸🌸🙏🙏🙏🙏🙏

  • @JaspreetSingh-l9l
    @JaspreetSingh-l9l 2 дня назад +6

    ਬਹੁਤ ਸੋਹਣਾ ਗੀਤ ਉਸਤਾਦ ਜੀ ❤️🙏

  • @yadavverma6261
    @yadavverma6261 День назад +2

    ਰੱਬ ਤਰੱਕੀ ਦੇਵੇ ਤੁਹਾਨੂੰ ਬਹੁਤ ਸੋਹਣਾ ਗੀਤ ❤️

  • @JapneetKaru
    @JapneetKaru День назад +3

    ਸਭ ਕੁਝ ਵਧੀਆ ਹੈ.. ਇਸ ਲਈ ਸਾਰੀ ਟੀਮ ਦੀ ਮਿਹਨਤ ਨੂੰ ਵਧਾਈ। ਜੀਉਂਦੇ ਰਹੋ।

  • @RadhaKumari-wc2po
    @RadhaKumari-wc2po 2 дня назад +3

    ਬਾਈ ਦੇ lyrics ਤੇ ਆਵਾਜ਼ ਬਾਹਲੀ ਘੈਂਟ ਆ 👌👌

  • @GurjotSingh-rq6zx
    @GurjotSingh-rq6zx День назад +4

    ਬਾਈ ਜੀ ਬਹੁਤ ਹੀ ਸੱਚ ਦੱਸਿਆ ਜੀ ਤੁਸੀ

  • @vanshikasharma6210
    @vanshikasharma6210 День назад +1

    ਬਹੁਤ ਸੋਹਣਾ ਲਿਖਿਆ ਹੈ ਬਹੁਤ ਵਧੀਆ ਗਾਇਆ ਹੈ ਬਹੁਤ ਖੂਬ

  • @jonysingh6886
    @jonysingh6886 2 дня назад +3

    Punjabi industry in safe hands 🙏🙏

  • @kanusharma3026
    @kanusharma3026 2 дня назад +2

    ਸਿਰਾ ਗਾਣਾ ਭਾਈ 😍😍😍💯💯💯ਸਿਰਾ ਹੀ ਲਾਤਾ ਜਵਾ 😍😍😍😘😘😘

  • @princepal3730
    @princepal3730 9 часов назад

    😢😢😢😢😢 rova taa veriya❤❤ ਆਯੋ ਦੁਵਾਵਾ ਕਰੀਏ ਪੰਜਾਬ ਬਚਾਈਏ ਭਈਏ ਨੂੰ ਬਿਹਾਰ ਯੂਪੀ ਭਜਾਈਏ

  • @Kishori-m3u
    @Kishori-m3u День назад +1

    ਬਹੁਤ ਸੋਹਣਾ ਗੀਤ ਗਾਇਆ ਤੇ ਲਿਖਿਆ 🎤✍️🎵💯

  • @acedeep9914
    @acedeep9914 День назад +1

    ਗਾਉਣਾ ਬੜਾ ਪਿਆਰਾ ਭਾਈ। ਆਡੀਓ ਸੁਣ ਕੇ ਜ਼ਿਆਦਾ ਵਧੀਆ ਲੱਗਦਾ।

  • @kamalpreetsidhu5603
    @kamalpreetsidhu5603 День назад +1

    ਪੰਜਾਬੀ ਗੀਤ💜 ਅਸਲ ਵਿੱਚ ਬਹੁਤ ਹੀ ਕਮਾਲ ਦੇ ਹਨ..

  • @vaani-yk3mj
    @vaani-yk3mj 2 дня назад +2

    Lyrically masterpiece👌 mubarka bro❤️

  • @writtersingersukhchain4675
    @writtersingersukhchain4675 18 часов назад +2

    ਬਹੁਤ ਵਧੀਆ ਪੇਸ਼ਕਾਰੀ

  • @rudarverma7670
    @rudarverma7670 2 дня назад

    No words big brother 😍👌👌👌👌bhut bhut bdiya ☺

  • @poojajain3731
    @poojajain3731 День назад +2

    Boht wadiyya g .love from pakistan ❤❤❤

  • @BADTUNES100
    @BADTUNES100 2 дня назад +1

    What a Beautiful Song🎵 , how very true and exact to the situation of our Punjab ..! God Bless you Sukshinder Ji 🙏🏼

  • @navjootkaur-ri5hz
    @navjootkaur-ri5hz 2 дня назад +2

    Bot bot ghaint lyrics vocals and video . Bot e wadia project by team . ❤🎉. Hats off👏

  • @charnjeetkaur8592
    @charnjeetkaur8592 2 дня назад +1

    Wah darling ❤️ bhut Sohna project...... Great work congratulations whole team 🎉

  • @lalsinghdhaliwal
    @lalsinghdhaliwal День назад +1

    ਵਿਗੜਿਆ ਤੰਤਰ ਗਾਣਿਆਂ ਨਾਲ ਨਹੀਂ ਸੂਤ ਆਉਣ ਵਾਲਾ। ਅੱਤ ਦਾ ਅੰਤ ਪੋਲੇ ਪੈਰੀਂ ਮੁਸ਼ਕਲ ਹੈ॥

  • @jagtarsinghtarri1693
    @jagtarsinghtarri1693 День назад

    ਬਹੁਤ ਸੋਹਣਾ ਗੀਤ ਵੀਰ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਵੀਰੋ ਬਾਕੀ ਲਵ ਯੂ ਪੰਜਾਬੀਓ ♥️

  • @sirrhnishane
    @sirrhnishane День назад +1

    ਜਿਉਂਦਾ ਰਹੇ ਪੰਜਾਬ ਦਾ ਦਰਦੀ ਭੁਪਿੰਦਰ ਰੰਧਾਵਾ ਤੇ ਸਲਾਮਤ ਰਹੇ ਉਸਦੀ ਕਲਮ।

  • @tarunsingla5381
    @tarunsingla5381 День назад

    ਬਹੁਤ ਹੀ ਜਿਆਦਾ ਸੋਹਣਾ ਗਾਣਾ ਬਾਈ ❤💪🏻

  • @yudhveer4415
    @yudhveer4415 День назад +1

    Outstanding ❣️❣️

  • @dhamansharma2358
    @dhamansharma2358 2 дня назад +1

    OSM song ❤️❤️..... lyrics nd music is superb 👌👌...luv this song 😍😍

  • @shivanabano9469
    @shivanabano9469 День назад

    ਬਹੁਤ ਦਮਦਾਰ ਤੇ ਪਿਆਰੀ ਆਵਾਜ਼ ਚ ਹਰ ਗੀਤ ਸੁਣ ਕੇ ਬਹੁਤ ਵਧੀਆ ਲੱਗਦਾ ਹੈ ਤੇ ਗੀਤ ਦੀ ਹਮੇਸ਼ਾ ਉਡੀਕ ਰਹਿੰਦੀ ਹੈ। 🙌🙌🙌👏👏👏

  • @damandeepkaur3142
    @damandeepkaur3142 День назад

    ਖੂਬਸੂਰਤ ਗੀਤ 😍 ਮੈਨੂੰ ਇਹ ਬਹੁਤ ਪਸੰਦ ਆਇਆ 💕♥💖

  • @kuldeepdhillion6658
    @kuldeepdhillion6658 2 дня назад +1

    ❤️❤️All the best to whole team❤️🤸

  • @namanpreet8088
    @namanpreet8088 2 дня назад +1

    ਵੈਸੇ ਤਾਂ ਸਾਰੇ ਗੀਤ ਸੋਹਣੇ ਹੁੰਦੇ ਪਰ ਏਹ masterpiece ਐ ਏਸ ਤੋਂ ਉਪਰ ਕੁਝ ਨੀ ਆ ਸਕਦਾ

  • @amandeepsingh7954
    @amandeepsingh7954 2 дня назад

    ਬਹੁਤ ਸੋਹਣਾ ਗਾਣਾ ਵੀਰ ਜੀ ਚੜ੍ਹਦੀ ਕਲਾ ਰੱਖੇ ਮਾਲਕ ❤

  • @lalsingh3199
    @lalsingh3199 2 дня назад

    ਬਹੁਤ ਸੋਹਣਾ ਗੀਤ ਲਿਖਿਆ ਵੀਰ ਰੱਬ ਤੈਨੂੰ ਤਰੱਕੀ ਬਖਸ਼ੇ 👈👈❤️❤️❤️

  • @daljeetkaursaini8694
    @daljeetkaursaini8694 День назад

    ਬਹੁਤ ਸੋਹਣਾ ਗੀਤ ਅਤੇ ਸੰਗੀਤ ਤੇ ਬਹੁਤ ਵਧਿਆ ਸੁਨੇਹਾਂ ਹੈ ਪੰਜਾਬੀਆਂ ਨੂੰ (welcome back in Singing)💐🙌 God bless you always 🙌

  • @nanurani1343
    @nanurani1343 2 дня назад +1

    Masterpiece ✌️

  • @neelgarg5887
    @neelgarg5887 2 дня назад +1

    ਬਹੁਤ ਸੋਹਣਾ ਗਾਇਆ ਵੀਰੇ ਤੇ ਵੀਡੀਓ ਵੀ ਬਹੁਤ ਸੋਹਣੀ ਬਣੀ ਆ

  • @singlasaab2554
    @singlasaab2554 2 дня назад +1

    ਬੰਬ ਗਾਣਾ 💣💥❤

  • @JagdeepSingh-ys2bz
    @JagdeepSingh-ys2bz День назад

    ਹਰ ਸਮੇਂ ਦਾ ਮਨਪਸੰਦ ਗੀਤ ❤️....💙....🖤

  • @keenukumar7715
    @keenukumar7715 2 дня назад

    ਜਿਨਾ ਸੁਣਦੇ ਆ ਓਨਾ ਹੀ ਦੁਬਾਰਾ ਸੁਣਨ ਨੂ ਦਿਲ ਕਰਦਾ 👌👌👌👌👌👌

  • @Nisha-e6e1x
    @Nisha-e6e1x День назад

    ਇਹ ਬੰਦਾ ਪੰਜਾਬੀ ਇੰਡਸਟਰੀ ਦਾ ਦਰਿੰਦਾ ਹੈ 🔥🔥🔥🔥

  • @saurabhsingla2873
    @saurabhsingla2873 2 дня назад

    Always at different level ...keep it bro

  • @manmeet8255
    @manmeet8255 День назад

    ਇਕੋ ਇਕ ਸਿੰਗਰ ਜਿੰਨੇ ਕਦੇ ਫੈਨਸ ਨੂੰ ਨਿਰਾਸ ਨੀ ਕੀਤਾ.... ❤️❤️❤️

  • @tanisharani953
    @tanisharani953 День назад +1

    nice work !! Again a nice one by you guys

  • @ripandhillon47
    @ripandhillon47 2 дня назад +1

    Unique forever ❤️

  • @RajveerSharma-z6e
    @RajveerSharma-z6e День назад +1

    ਮੈਨੂੰ ਇਹ ਸੱਚਮੁੱਚ ਪਸੰਦ ਹੈ। ਤੁਹਾਡੇ ਭਵਿੱਖ ਲਈ ਸ਼ੁੱਭਕਾਮਨਾਵਾਂ।

  • @pawankumar-qe5gc
    @pawankumar-qe5gc День назад

    ਬੜੀ ਵਾਰ ਸੁਣਿਆ ਫਿਰ ਵ ਮਨ ਨਹੀਂ ਭਰਦਾ ਬਹੁਤ ਹੀ ਸੋਹਣਾ ਗੀਤ ਪ੍ਰਮਾਤਮਾ ਵੱਡੀ ੳਮਰ ਕਰੇ ਤੇਰੀ ਵੀਰੇ

  • @quoteskosishh
    @quoteskosishh 22 часа назад +1

    ਸੋਹਣਾ ❤

  • @ਗੁਰਚਰਨਸਿੰਘ-ਦ3ਣ

    ਬਹੁਤ ਸੋਹਣਾ ਗੀਤ ਵੱਡੇ ਬਾਈ ਤੁਹਾਡੇ ਤੋਂ ਇਹੋ ਉਮੀਦ ਹੁੰਦੀ ਪਰ ਪੰਜਾਬ ਲਈ ਫਿਕਰ ਵਿੱਚ ਹੈ ਅੱਜ ਹਰ ਇੱਕ ਸੱਚਾ ਪੰਜਾਬੀ 🙏🏼

  • @keenukumar7715
    @keenukumar7715 2 дня назад

    ਬਹੁਤ ਵਧੀਆ ਗੀਤ | ਸਮੁੱਚੀ ਟੀਮ ਨੂੰ ਦਿਲੋਂ ਮੁਬਾਰਕ ❤️❤️❤️❤️

  • @sahibsingh3449
    @sahibsingh3449 2 дня назад

    Bhut sohniii awazzzz ... waheguruu mehrrrr krnn ..chrdiklaa bhkshnnn🙏🏻🙏🏻🙏🏻🙏🏻

  • @sunidhijindal1240
    @sunidhijindal1240 День назад

    ਬੋਲ, ਸੰਗੀਤ ਸਭ ਕੁਝ ਸਿਖਰ 'ਤੇ 🔥

  • @hinabano2471
    @hinabano2471 2 дня назад

    Wahhh wahhhh..... amazing song ♥️♥️♥️♥️♥️

  • @tanveer7094
    @tanveer7094 День назад

    He is gem of a person ❣️❣️❣️
    Lots of love 😍😍😍

  • @ramnpreet7163
    @ramnpreet7163 День назад

    Congrats Jiii… Bahot sohna song aa...

  • @ranavendalwala5541
    @ranavendalwala5541 День назад +2

    ਸਚ ਬਿਆਨ ਕੀਤਾ ਸਾਰੀ ਦੀ ਸਾਰੀ ਟੀਮ ਨੂੰ ਸਲੂਟ ....

  • @harshsharma-uq6sv
    @harshsharma-uq6sv День назад

    Composition+ lyrics + vocals + music , everything 🔥🔥

  • @priyankasehmi6511
    @priyankasehmi6511 2 дня назад

    Lyrics,music everything on peak 🔥

  • @nanurani1343
    @nanurani1343 День назад

    Wow really a Masterpiece 😍🔥🔥🔥🔥🔥🔥🔥🔥🔥🔥🔥🔥

  • @HarjinderSingh-rn3ep
    @HarjinderSingh-rn3ep 2 дня назад

    ਪ੍ਰਮਾਤਮਾ ਤਰੱਕੀਆਂ ਬਖਸ਼ੇ।ਬਹੁਤ ਵਧੀਆ ਅਵਾਜ਼।

  • @naturpreetkaur9658
    @naturpreetkaur9658 День назад

    ਗਾਇਕ, ਲੇਖਕ ਅਤੇ ਸੰਗੀਤ ਲਈ 5 ਸਟਾਰ❤❤

  • @randhirwaliya3297
    @randhirwaliya3297 День назад

    ਮੇਰਾ ਮਨਪਸੰਦ ਗੀਤ ਬਨ ਗਿਆ 😍😍😍😍

  • @harwindersingh6844
    @harwindersingh6844 День назад

    Song ਵੀ ਅੱਤ ਆ👌 ਤੇ ਸਾਡੇ ਇਲਾਕੇ ਦਾ ਮੁੰਡਾ ਵੀ ਅੱਤ ਆ 👌🥰

  • @Sukhjohal8126
    @Sukhjohal8126 День назад

    ਵਾਹਿਗੁਰੂ ਜੀ ਭਾਜੀ ਤੁਹਾਡੇ ਜਹੇ ਕਲਾਕਾਰਾਂ ਤੇ ਹਮੇਂਸਾ ਮੇਹਰ ਭਰਿਆ ਹੱਥ ਰੱਖਣ ਜੋ ਤੁਸੀਂ ਸਮੇਂ ਸਮੇਂ ਪੰਜਾਬ ਦੇ ਲੋਕਾਂ ਨੂੰ ਜਗਾਉਣ ਦਾ ਉਪਰਾਲਾ ਕਰਦੇ ਓ 🙏🙏ਸੱਚ ਹੁਣ ਪੰਜਾਬ ਦੇ ਹਲਾਤ ਤਰਸਯੋਗ ਹਨ

  • @nilam3505
    @nilam3505 День назад

    ਘੈਂਟ ਆਵਾਜ਼ 👌👌👌
    ਸਭ ਕੁਝ ਓਕੇ ਰਿਪੋਰਟ

  • @ManjeetKaur_786
    @ManjeetKaur_786 2 дня назад

    All the best team, keep rocking 🔥

  • @shivanabano9469
    @shivanabano9469 День назад

    ਇਹ ਗਾਣਾ ਸੁਣ ਕੇ ਆਨੰਦ ਆ ਜਾਂਦਾ। ਬਾਕਮਾਲ 🔥🔥

  • @mamukaur9242
    @mamukaur9242 2 дня назад

    repeat ਤੇ ਚਲਦਾ song ❤️❤️👌

  • @kamalpreetkaur1849
    @kamalpreetkaur1849 День назад +2

    Prabh da role acha lga God bless u dear

  • @parmjitsran8033
    @parmjitsran8033 День назад

    ਬਹੁਤ ਵਧੀਆ ਗੀਤ ਗਿਆ 👍🏼👍🏼👍🏼

  • @DeepSandhu-ub2qo
    @DeepSandhu-ub2qo День назад

    ਬਹੁਤ ਬਹੁਤ ਵਧੀਆ ਗਾਇਆ ਗਿਆ ਗੀਤ🎶 🌹🌹❤❤👌👌

  • @nirmalasingla325
    @nirmalasingla325 День назад

    ਸ਼ਾਨਦਾਰ ਰਚਨਾ🤩🤩 ਮੈਨੂੰ ਇਹ ਗੀਤ ਬਹੁਤ ਪਸੰਦ ਹੈ

  • @Mehakdeepkaur2103
    @Mehakdeepkaur2103 2 дня назад +1

    Haye kihna sohna song ha ❤️👍👍

  • @calarysharma1567
    @calarysharma1567 День назад +2

    ਵਾਹ ਬਹੁਤ ਵਧੀਆ ਵੀਡੀਓ ਜੀ

  • @sirayaar9392
    @sirayaar9392 2 дня назад +1

    Woow amazing bhut acha ganna ha 😍💕♥️♥️💕

  • @keenukumar7715
    @keenukumar7715 2 дня назад

    ਏਹ song ਸੁਣ ਕੇ ਲੋੜ ਚੱੜਦੀ ਅਾ ❤

  • @SohilKhan-rr9qh
    @SohilKhan-rr9qh 2 дня назад

    ❤❤end gll baat 🔥🔥🔥

  • @indermaan4446
    @indermaan4446 День назад +1

    Es Toh Sohna Gaana Nahi Sunya Hona 😍😍😍😍😍🖤🖤🖤

  • @veersharma1474
    @veersharma1474 День назад +1

    Osm Song as well as best singer in this video ......Great Ghaint

  • @kartarsingh2899
    @kartarsingh2899 День назад

    Wahh kya dil se gaya hai.. majja aa gya

  • @jarnailkhan6506
    @jarnailkhan6506 2 дня назад

    Endless 🔥🔥

  • @tonypuri2930
    @tonypuri2930 День назад

    ਦਿਲ ਖੁਸ਼ ਹੋ ਗਿਆ ਯਾਰਾਂ

  • @amansingla2085
    @amansingla2085 День назад

    ਬਹੁਤ ਵਧੀਆ ਵੀਰ ਜੀ ❣️

  • @NaveenKumar-xi9lp
    @NaveenKumar-xi9lp День назад

    ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਸਭ ਤੋਂ ਵਧੀਆ ਗੀਤ ⚡