Sat shri akal bhaaii shaib ji, Waheguru ji sada thuhanu chardi Kala ch rakhn Hamesha thuhade angsang saahi hon ji Waheguru ji ka khalsa waheguru ji ki Fateh
Your voice resonates deeply, touching the soul. When I listen to this song, I feel truly blessed by Waheguru Ji. Thank you so much, Singh Sahib, for this priceless effort.
ਮੈਂ ਵੀ ਕਿਤੇ ਨਾ ਕਿਤੇ ਇਸ ਗੀਤ ਨਾਲ ਜੁੜੀ ਹੋਈ ਮਹਿਸੂਸ ਕਰਦੀ ਹਾਂ, ਵਾਹਿਗੁਰੂ ਭੁੱਲਿਆ ਤੇ ਮੇਹਰ ਕਰਨ। ਨਾਲ ਹੀ ਤੁਹਾਨੂੰ ਵੀ ਚੜਦੀ ਕਲਾ ਬਖਸ਼ਣ। ਨਵਾਂ ਸਾਲ ਮੁਬਾਰਕ।
Same mera nl chl rhya aa waheguru ji 🙏
Same main vi
❤❤
Same
😮 i 😊ftu
ਬਹੁਤ ਸੋਹਣਾ ਗਾਣਾ, ਸ਼ਬਦਾਵਲੀ, ਫਿਲਮਾਂਕਣ ਤੇ ਸੁਨੇਹਾ।
ਬਹੁਤ ਸਾਰਾ ਪਿਆਰ ਤੇ ਧੰਨਵਾਦ ਬੀਰ ਸਿੰਘ
ਜਿੰਦਗੀ ਦੀ ਸੱਚਾਈ ਪੇਸ਼ ਕੀਤੀ ਵੀਰ ਜੀ ਸਾਫ਼ ਸੁੱਥਰੇ ਗੀਤ ਸਾਡੀ ਝੋਲੀ ਪਾਉਣ ਲਈ ਤੁਹਾਡਾ ਧੰਨਵਾਦ 🙏 ਰੱਬ ਚੜਦੀ ਕਲਾ ਬਖਸ਼ੇ।
ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ 🙏🏻🙏🏻🙏🏻
ਚੜ੍ਹਦੀ ਕਲ੍ਹਾ ਦੇ ਵਿੱਚ ਰੱਖੇ ਆਪਜੀ ਨੂੰ ਵਾਹਿਗੁਰੂ
ਵਾਜੇ ਪੰਚ ਸ਼ਬਦ ਮਤ ਗੁਰਮਤ ਵਡਭਾਗੀਏ ਹਨ ਹੱਥ ਵਜਿਆ ਆਨੰਦ ਮੂਲ ਰਾਮ ਸਭ ਦਿਖਿਆ ਗੁਰ ਸ਼ਬਦੀ ਗੋਬੰਦ ਗਜਿਆ ਵਾਹਿਗੁਰੂ ਵਾਹਿਗੁਰੂ
Your every song is so nice that i have no words to explain ਵਾਹਿਗੁਰੂ ਚੜ੍ਹਦੀ ਕਲਾ ਚ ਰੱਖਣ ਹਮੇਸ਼ਾ
Sat shri akal bhaaii shaib ji,
Waheguru ji sada thuhanu chardi Kala ch rakhn
Hamesha thuhade angsang saahi hon ji
Waheguru ji ka khalsa waheguru ji ki Fateh
ਬਹੁਤ ਖੂਬਸੂਰਤ ਬੀਰ ਵੀਰ ਜੀ, ਬਿਲਕੁਲ ਸਹੀ ਦੇ ਤੁਸੀਂ ਵਾਹਿਗੁਰੂ ਜੀ ਤੋਂ ਵਾਹਿਗੁਰੂ ਨੂੰ ਮੰਗਦੇ ਹੋ ਤਾਂ ਵਾਹਿਗੁਰੂ ਆਪ ਅੰਗ ਸੰਗ ਸਹਾਈ ਹੁੰਦੇ ਨੇ, ਤੁਹਾਨੂੰ protect ਕਰਦੇ ਨੇ ਓ। ਵਾਹਿਗੁਰੂ ਜੀ ਚੜ੍ਹਦੀਕਲਾ ਚ ਰੱਖਣ ਤੁਹਾਨੂੰ।
Ik nave rah te vadiya kadam, ਪ੍ਰੰਪਰਾਗਤ ਰਵਾਇਤ ਨੂੰ ਤੋੜਦਾ ਹੋਇਆ ਇਕ ਖੂਬਸੂਰਤ ਗੀਤ। ਗਾਇਕ ਲੋਕੇਸ਼ਨ ਤੇ ਨਿਰਦੇਸ਼ਨਾ ਉੱਤਮ ਹੈ
Don't have words for Sardar Bir Singh ji. Bahut sohna geet, bahut sohni aawaz. WaheguruJi Bless him always. ❤
🙏🏻🙇🏻 ਕੇਸਗੜ੍ਹ ਸਾਹਿਬ ਜੀ🙇🏻🙏🏻 ਆਪਣਾਂ ਪਿੰਡ😍😍aps
ਬਹੁਤ ਸਾਰਾ ਪਿਆਰ ਤੇ ਸਤਿਕਾਰ ਵੀਰ ਜੀ 🙏🇨🇦❤️
Waheguru ji chardi kla rakhan ji veer Singh ji
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤❤❤❤❤❤❤
ਵਾਹਿਗੁਰੂ 🙏
Speechless ❤❤❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਢੇਰ ਸਾਰੀਆਂ ਦੁਆਵਾਂ ਪ੍ਰਮਾਤਮਾ ਦੀ ਬਖਸ਼ੀ ਹੋਈ ਇੱਕ ਚੰਗੀ ਰੂਹ ❤️
ਸਲਾਮ ਏ ਕਲਮ#ਸਲਾਮ ਏ ਅਵਾਜ਼
ਵਾਹਿਗੁਰੂ ਜੀ ਮੇਹਰ ਕਰਨ ਵੀਰ ਜੀ ਬਹੁਤ ਵਧੀਆ 🌷🙏🏻 ਵਾਹਿਗੂਰੁ ਜੀ 🌷🙏🏻
❤❤❤❤ Satnam waheguru ji bro both vadia song❤❤❤❤
ਵਾਹਿਗੁਰੂ ਮੇਹਰ ਕੀਤੀ ਹੈ ਹੋਰ ਚੜ੍ਹਦੀ ਕਲਾ ਚ ਰੱਖੀ ਸੱਚੇਪਾਤਸ਼ਾਹ 👍🏾🙏🏾🙏🏾
Bhai Bir Singh ji ne hmesha hi bhut sohna gaya hai ohna di singing nu salaam
Waheguru ji ka khalsa waheguru ji ki fateh
ਵਾਹਿਗੁਰੂ ਜੀ ਬਹੁਤ ਸੋਹਣਾ ਸ਼ਬਦ ਬੀਰ ਸਿੰਘ ਜੀ ਦਾ 🙏🙏🌹🌹❣
ਵਾਹਿਗੁਰੂ ਜੀ 🙏🙏 ਬਹੁਤ ਸੋਹਣਾ ਸੌਗਾਤ
Waheguru ji waheguru ji waheguru ji
ਵਾਹਿਗੁਰੂ ਜੀ ਮੇਹਰ ਕਰੋ ਜੀ ਵਾਹਿਗੁਰੂ ਜੀ 🌸❤️🌍🌹🙇🏻♂️
Waheguruji ap de uper sda mehar rakhan sarbat Da bhla hove🙏🙏🎉
Waheguru ji waheguru ji
Tusi parmatma walo sada zaria,hun dastar chamkani shuru.waheguru,waheguru
Waheguru waheguru waheguru waheguru waheguru postive vibe
ਹਮੇਸ਼ਾ ਵਾਂਗ ਬਹੁਤ ਵਧੀਆ ਵੀਰ ਜੀ।👍👍
ਬੀਰ ਸਿੰਘ ਦੇ ਭੋਲੇ ਭਾਲੇ ਚਿਹਰੇ ਤੋਂ ਵਧੀਆ ਢੰਗ ਨਾਲ ਪੇਸ਼ ਕੀਤਾ ਗਿਆ ਗੀਤ
ਵਾਹਿਗੁਰੂ ਜੀ ਆਪ ਨੂੰ ਸਦਾ ਲਫਜ਼ ਦੀ ਤੋਫ਼ੀਕ ਤੇ ਆਪਣੀ ਨੇੜਤਾ ਬਖਸ਼ਣ ਜੀ।
ਵਾਹਿਗੁਰੂ ਜੀ ਵਾਹਿਗੁਰੂ
ਵਾਹਿਗੁਰੂ ਸਭ ਨੂੰ ਚੜ੍ਹਦੀ ਕਲ੍ਹਾ ਦੀ ਸੋਚ ਤੇ ਖਿਆਲ ਬਖਸ਼ੇ 🙏
ਬਹੁਤ ਸੋਹਣਾ ਗੀਤ ਵੀਰ ਜੀ ਵਾਹਿਗੁਰੂ ਜੀ ਸਾਰਿਆ ਤੇ ਮੇਹਰ ਕਰੇ ਜੀ 🙏
ਆਵਾਜ਼ ਅਤੇ ਵਿਸ਼ਾ ਤਾਂ ਵਧੀਆ ਹੈ ਹੀ ਐ,ਵੀਡਿਓ ਵਿੱਚ ਬਹੁਤ ਸਹਿਜਤਾ ਅਤੇ ਮਿਠਾਸ ਹੈ, ਵੀਡਿਓ ਖੁਦ ਅਰਦਾਸਾਂ ਕਰਦੀ ਨਜ਼ਰ ਆਉਂਦੀ ਹੈ।
Waheguru ji👏🏻👏🏻👏🏻👏🏻👏🏻👏🏻
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ
Waheguru ji 🙏 waheguru ji 🙏 waheguru ji 🙏 waheguru ji 🙏 waheguru ji 🙏
Your voice resonates deeply, touching the soul. When I listen to this song, I feel truly blessed by Waheguru Ji. Thank you so much, Singh Sahib, for this priceless effort.
Waheguru ji waheguru ji waheguru ji waheguru ji waheguru ji waheguru ji waheguru ji
ਵਾਹਿਗੁਰੂ ਵਾਹਿਗੁਰੂ ਜੀ 🙏🙏💐💐
ਬਹੁਤ ਵਧੀਆ ਗੀਤ ਗਾਇਆ ਬਾਈ ਜੀ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਵਾਹਿਗੁਰੂ ਜੀ ਸਦਾ ਅੰਗ ਸੰਗ ਸਹਾਈ ਰਹਿਣ
Aaj de time ch apne virse naal jud ke ikk saaf suthra te Changi soach pesh karn li tuhaada bahut bahut shukriya veere hasde Wasde raho hamesha khush raho ❤❤❤❤❤❤❤❤❤❤❤
ਬਹੁਤ ਪਿਆਰੀ ਅਵਾਜ਼, ਖੂਬਸੂਰਤ ਵੀਡੀਓ ਅਤੇ ਬਾ-ਕਮਾਲ ਲਿਖਤ | ਆਸ ਹੈ ਕਿ ਨਵੇਂ ਸਾਲ ਵਿੱਚ ਆਪ ਜੀ ਵੱਲੋਂ ਬਹੁਤ ਕੁਝ ਨਵਾਂ ਸੁਣਨ ਨੂੰ ਮਿਲੇਗਾ|🙏🏻
ਵਾਹਿਗੁਰੂ ਜੀ ❤always ♥️ love and respect 🙏for u paji
Waheguru Ji ❤🙏
ਬਾ-ਕਮਾਲ... ਵਾਹਿਗੁਰੂ ਜੀ... 👏
ਆਸ 🙏🏽ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ 🙏🏽ਬਹੁਤ vadiya ਆਵਾਜ਼, lyrics ਅਤੇ ਵੀਡੀਓ ❤
ਬਹੁਤ ਹੀ ਵਧੀਆ ਉਪਰਾਲਾ ਹੈ ਬੀਰ ਸਿੰਘ ਦਾ
ਵਾਹਿਗੁਰੂ ਜੀ ਵਾਹਿਗੁਰੂ ਜੀ
Waheguru ji ❤❤ bhut hi sohna song
Waheguru ji hmesha ang sng rehn
waheguru ❤
Birsingh waheguru ji aap nu chardikla ch rakhan👌❤️👍
ਵਾਹਿਗੁਰੂ ❤
🌹🌹🙏🙏
Very nice veerji
Waheguru ji 🙇🏻♀️🙇♂️💐🙏🏻
Ho waheguru ehdan hi Apne bachheyan te kirpa karna
Waheguru ji mhr krnaa ❤
Wahe guru ji 🙏🏻🙏🏻♥️🥺🥹
Waheguru ji🌹🙏🌹🌹🙏🌹🌹🙏🌹
Waheguru waheguru ji ❤❤
Waheguru ji
Bahut wadiya
Waheguru ji sab te aapni kirpaa di mehar bnaayi rakheyo ji ❤
ਵਾਹਿਗੁਰੂ ਜੀ
ਵਾਹਿਗੁਰੂ ਜੀ ਕਿਰਪਾ ਕਰਕੇ ਆਪਣਾ ਪਿਆਰ❤ਬਖ਼ਸ਼ੋ
ਦਇਆ ਕਰਕੇ ਵੈਰਾਗ❤️ ਬਖ਼ਸ਼ੋ ਵਾਹਿਗੁਰੂਜੀ
ਤਰਸ ਕਰਕੇ ਨਿੱਗੀ ਗਲਵੱਕੜੀ ❤️ ਬਖ਼ਸ਼ੋ ਵਾਹਿਗੁਰੂ ਜੀ
ਮਿਹਰ ਕਰੋ ਪਿਆਰਾ ਨਾਮ ਜਪਾਓ ਗੁਰੂ ਪਿਤਾ ਜੀ
ਹਿਰਦੇ ਘਰ ਦੀ ਸੇਜ ਤਿਆਰ ਕਰੋ ਗੁਰੂ ਪਿਤਾ ਜੀ
ਸੰਗਤ ਬਖ਼ਸ਼ੋ
ਸੰਗਤ ਦੀ ਸੇਵਾ
ਸੰਗਤ ਦੀ ਚਰਣਧੂੜ ਬਖ਼ਸ਼ੋ ਗੁਰੂ ਪਿਤਾ ਜੀ
ਤੁਸੀ ਤੇ ਖਿਨ ਵਿਚ ਕਰੋੜਾਂ ਬਖ਼ਸ਼ਿਸ਼ਾਂ ਕਰਣ ਦੇ ਸਮਰੱਥ ਹੋ ਗੁਰੂ ਪਿਤਾ ਦਇਆ ਕਰੋ ਗੁਰੂ ਪਿਤਾ ਜੀ ❤️
ਵਾਹਿਗੁਰੂ ਜੀ ਤੁਹਾਡਾ ਸ਼ੁਕਰ ਹੈ
ਬਖ਼ਸ਼ ਲਓ ਗੁਰੂ ਪਿਤਾ ਜੀ
ਵਾਹਿਗੁਰੂ ਜੀ 👏🏻💐🌹
Waheguru ji
waheguru ji bless you
🙏
❤❤❤❤❤ਬੀਰ ਸਿੰਘ very nice sat sri akal Bhikhiwind tarn taran tu ❤❤❤❤❤
Waheguru Waheguru ji bahut wadia geet,video nd voice ❤
Bhot wdiya janjot veere❤️🙏te bir singh veere
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤❤
Waheguru ji waheguru ji waheguru ji ❤❤❤
ਬਹੁਤ ਸੋਹਣਾ ਬਾਈ ਸਿਆਂ ❤❤❤❤❤
Baba Ji Chardi Kala Bakshan 🙏🏼🙏🏼🙏🏼🌹🌹🌹🙏🏼🙏🏼🙏🏼
Waheguru ji😢
Waheguru Ji Waheguru Ji Waheguru Ji Waheguru Ji Waheguru Ji .
Waheguru waheguru waheguru
ਵਾਹਿਗੁਰੂ ਜੀ ❤❤❤❤
SATNAM WAHEGURU SATNAM WAHEGURU 🌹🌹🌹❤️❤️🥹🥹
Jai shree waheguru ji ♥️🙏🙏🙏♥️
Bahut khoob, bakamal
Waheguru ......Waheguru .......🙏🙏🙏🙏🙏🙏🙏
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
Waheguruji mehar kro 🌷🌷🙏🙏🌷🌷
Bahut sona❤
Waheguru ji 👏👏👏
ਕੰਨ ਕੀਤਾ ਨਾ ਰੂਹਾਂ ਦੀ ਪੁਕਾਰ ਨੂੰ...
...ਬਿਹਤਰੀਨ ਦੀ ਆਸ 'ਚ🤲🏻
Waheguru Ji Mehar karo Ji..
ਚੜ੍ਹਦੀ ਕਲਾ ਜੀਓ ❤🙏
ਸਤਿਨਾਮ ਸ਼੍ਰੀ ਵਾਹਿਗੁਰੂ।।
Maza aa gya maza aa gya maza aa gya veer ❤❤
Rab tuhanu Diljit Dosanjh jini tarakiya baksheh ❤❤❤❤❤❤
ਵਾਹਿਗੁਰੂ ਜੀ☺❤