BHAAGAN WALE LOK (Music Video) NAVI BAWA | MATT SHERON | Latest Punjabi Songs 2024

Поделиться
HTML-код
  • Опубликовано: 24 окт 2024

Комментарии • 162

  • @NaviBawaMusicOfficial
    @NaviBawaMusicOfficial  3 дня назад +36

    ਵੀਰ “ਮੱਟ ਸ਼ੇਰੋਂ“ ਦੀ ਕਲਮ ਚੋਂ ਲੈਕੇ ਤੁਹਾਡੇ ਸਨਮੁਖ਼
    “ ਭਾਗਾਂ ਵਾਲ਼ੇ ਲੋਕ “
    ਤੁਸੀਂ ਏਸੇ ਤੜਪ ਚੋਂ ਨਿੱਕਲ਼ੇ ਸਾਡੇ ਗੀਤ “ਪਿੰਡ ਗੇੜਾ” ਨੂੰ ਬਹੁਤ ਮੁਹੱਬਤ ਦਿੱਤੀ, ਉਮੀਦ ਐ ਸਾਡੀ ਏਸ ਕੋਸ਼ਿਸ਼ ਨੂੰ ਵੀ ਪਿਆਰ ਦਿਓਂਗੇ ❤️🙏
    Tuhada - Navi Bawa

  • @HarpreetDhaliwal-c9g
    @HarpreetDhaliwal-c9g 3 дня назад +1

    ਹੁਣ ਤਾ ਬਹੁਤ ਸਾਰੇ ਗਾਇਕਾਂ ਨੇ ਵੀ ਗਾਣਿਆ ਰਾਹੀਂ ਸਮਝਾ ਦਿੱਤਾ ਫਿਰ ਵੀ ਪਤਾ ਨੀ ਕਿਉਂ ਲੋਕਾਂ ਬਾਹਰਲੇ ਦੇਸ਼ਾਂ ਨੂੰ ਭੱਜੇ ਜਾ ਰਹੇ ਨੇ ਵਾਹਿਗੁਰੂ ਮੇਹਰ ਕਰੀ ਪੰਜਾਬ ਤੇ 🙏 ਜਿਓੰਦਾ ਵਸਦਾ ਰਹਿ ਵੀਰਿਆ ਬਹੁਤ ਸੋਹਣਾ ਗਾਣਾ ਅੱਜ ਦੀ ਸੱਚਾਈ ਨੂੰ ਬਿਆਨ ਕਰਦਾ 👌

  • @Gurbaazsingh-j2k
    @Gurbaazsingh-j2k 3 дня назад +9

    ਜਦੋਂ ਕੋਈ ਸਿੰਗਰ ਪੰਜਾਬ ਦੀ ਗੱਲ ਕਰਦਾ ਸੱਚੀ ਬਾਈ ਦਿਲ ਖੁਸ਼ ਹੋ ਜਾਂਦਾ ਸਾਡਾ ਪਿਆਰ ਪੰਜਾਬ ਸਾਨੂੰ ਸਾਡੇ ਗੁਰੂ ਸਾਹਿਬਾਨ ਨੇ ਦਿੱਤਾ,, ਪੰਜਾਬ ਤੋਂ ਆਪਣਾ ਆਪ ਵਾਰ ਦੇਣ ਨੂੰ ਦਿਲ ਕਰਦਾ ❤ ਵਾਹਿਗੁਰੂ ਜੀ ਆਪਣੇ ਪੰਜਾਬ ਸਿੰਘ ਪੁੱਤ ਤੇ ਮੇਕਰ ਰੱਖਣਾ 🙏

  • @jotgill4938
    @jotgill4938 3 дня назад +5

    ਇਸ ਗਾਣੇ ਦੀ ਇੱਕ ਇੱਕ ਲਾਈਨ ਬਿਲਕੁਲ ਸੱਚ ਹੈ, ਕਿਉੰਕਿ ਅੱਜਕਲ੍ਹ ਸਾਡੇ ਪੰਜਾਬ ਦੇ ਲੋਕ ਭੇਡ ਚਾਲ ਵਿੱਚ ਪੈ ਕੇ ਰੀਸੋ ਰੀਸੀ ਬਾਹਰ ਜਾ ਰਹੇ ਹਨ, ਪਰ ਇਹ ਗੱਲ ਸੋਲਾਂ ਆਨੇ ਸੱਚ ਹੈ ਕਿ ਜ਼ਿੰਦਗੀ ਦਾ ਅਸਲ ਸੁਆਦ ਅਤੇ ਸੁਕੂਨ ਸਾਡੇ ਆਪਣੇ ਪੰਜਾਬ ਵਿੱਚ ਹੀ ਹੈ 🙏

  • @pammaalamgiriya1713
    @pammaalamgiriya1713 2 дня назад +3

    ਇਸ ਗੀਤ ਨੂੰ ਜਿੰਨੇ ਵਾਰ ਵੀ ਸੁਣਾ ਮਨ ਨਹੀਂ ਭਰਦਾ❤❤ ਪਰਾਣਾ ਟਾਈਮ ਯਾਦ ਕਰਾਤਾ ਪੰਜਾਬ ਦਾ
    ਭਾਗਾਂ ਵਾਲੇ ਲੋਕ ਭਾਵੇਂ ਚੜਦੇ ਪੰਜਾਬ ਭਾਵੇਂ ਲੈਂਦੇ ਪੰਜਾਬ ਭਾਗਾਂ ਵਾਲੇ ਲੋਕ ਨੇ ਜਿਥੈ ਸਵੇਰੇ ਉੱਠ ਮੁਖ ਦੀਸੇ ਮਾਂ ਬਾਪ ਦਾ ਖੁਸ਼ੀਆਂ ਤਾਂ ਘਰਾਂ ਵਿੱਚ ਬਜ਼ੁਰਗਾਂ ਦੇ ਨਾਲ ਹੀ ਹਾਏ ਹੁੰਦੀਆਂ

  • @jagmohanshahraisar9330
    @jagmohanshahraisar9330 3 дня назад +19

    ਇਹੋ ਜਿਹੇ ਗੀਤ ਲੋਕਾਂ ਦੇ ਆਪਣੇ ਗੀਤ ਹੁੰਦੇ ਹਨ, ਇਹੋ ਜਿਹੇ ਗੀਤਾਂ ਨੂੰ ਲਿਖਣਾ ਤੇ ਗਾਉਣਾ ਭਾਗਾਂ ਵਾਲੇ ਲੋਕਾਂ ਦੇ ਹਿੱਸੇ ਹੀ ਆਉਂਦਾ ਹੈ, ਬਾਈ ਮੱਟ ਸ਼ੇਰੋਂ ਵਾਲਾ ਅਤੇ ਨਵੀ ਬਾਵਾ ਤੁਹਾਡੀ ਸਾਰੀ ਟੀਮ ਨੂੰ ਮੁਬਾਰਕਾਂ ❤❤

  • @sevenchahal9952
    @sevenchahal9952 3 дня назад +11

    ਇਹੋ ਜਿਹੇ ਦਿਲ ਨੂੰ ਟੁੰਬਦੇ ਗੀਤ ਲੋਕਾਂ ਦੇ ਆਪਣੇ ਗੀਤ ਹੁੰਦੇ ਹਨ ਅਤੇ ਇਹੋ ਜਿਹੇ ਗੀਤਾਂ ਨੂੰ ਗਾਉਣਾ ਤੇ ਜੋ ਗਾਣਾ ਕਹਿ ਰਿਹਾ ੳਸਨੂੰ ਉਸੇ ਤਰਾਂ ਹੀ ਨਿਭਾਉਣਾ ਕਿਸੇ ਵਧੀਆ ਉਸਤਾਦ ਦੇ ਚੰਡੇ ਹੋਏ ਕਲਾਕਾਰ ਦੇ ਹਿੱਸੇ ਆਉਂਦੈ, ਅਤੇ ਇਹੋ ਜਿਹੇ ਗੀਤ ਦਾ ਹਿੱਸਾ ਬਣਨਾ ( ਬਤੌਰ ਕਲਾਕਾਰ) ਮੇਰੇ ਲਈ ਮਾਣ ਵਾਲੀ ਗੱਲ ਹੈ। ਭਾਗਾਂ ਵਾਲੇ ਲੋਕ ਗੀਤ ਦੀ ਸਾਰੀ ਦੀ ਸਾਰੀ ਟੀਮ ਅਤੇ ਇਹੋ ਜਿਹੇ ਗੀਤਾਂ ਨੂੰ ਸੁਣਨ ਵਾਲੇ ਤੇ ਇਹੋ ਜਿਹੇ ਗੀਤਾਂ ਦੀ ਉਡੀਕ ਰੱਖਣ ਵਾਲੇ ਸਰੋਤਿਆਂ ਨੂੰ ਬਹੁਤ ਬਹੁਤ ਮੁਬਾਰਕਾਂ❤️❤️❤️

  • @karmitakaur3390
    @karmitakaur3390 3 дня назад +3

    ਰੱਬ ਆਪ ਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ 🙏 ਤੇ ਸਾਨੂੰ ਹਮੇਸ਼ਾ ਤੁਹਾਡੇ ਨਵੇ ❣️ਗਾਣੇ ਸੁਣਨ ਨੂੰ ਮਿਲਦੇ ਰਹਿਣ😍👍

  • @rajinderrkk3194
    @rajinderrkk3194 3 дня назад +3

    Bhut vdiyaa pji prmaatmaa hmesha hi tuhaanu chardiklaa ch rakhe ❤

  • @punjabirang3372
    @punjabirang3372 3 дня назад +6

    ਵਾਹ ਵਾਹ ਵਾਹ ਕਿਆ ਬਾਤ ਹੈ ਬਹੁਤ ਹੀ ਵਧੀਆ

  • @jotgill4938
    @jotgill4938 3 дня назад +2

    ਬਹੁਤ ਸੋਹਣਾ ਗੀਤ ਹੈ, ਇਹ ਗੱਲ ਸੋਲਾਂ ਆਨੇ ਸੱਚ ਹੈ ਕਿ ਜਿਹੜੇ ਲੋਕ ਪੰਜਾਬ ਵਿੱਚ ਹੀ ਰਹਿੰਦੇ ਹਨ ਉਹ ਸੱਚਮੁੱਚ ਭਾਗਾਂ ਵਾਲੇ ਹਨ💫

  • @ranayahya3942
    @ranayahya3942 2 дня назад +4

    paji lehnda punjab tu pyar 🤩😍😍😍😍😍😍😍 love you paji

  • @pammaalamgiriya1713
    @pammaalamgiriya1713 3 дня назад +4

    ਭਾਗਾਂ ਵਾਲੇ ਲੋਕ ਜਿਹੜੇ ਜੰਮੇ ਆ ਪੰਜਾਬ ਵਿੱਚ ਬਾਕੀ ਉਹ ਭਾਗਾਂ ਵਾਲੇ ਲੋਕ ਨੇ

  • @judgebirsngh8663
    @judgebirsngh8663 3 дня назад +3

    Bhut vadiya vr

  • @Malerkotlacity
    @Malerkotlacity 3 дня назад +4

    ਪੰਜਾਬ ❤❤

  • @gobinddhaliwal7567
    @gobinddhaliwal7567 3 дня назад +3

    ਬਹੁਤ ਸੋਹਣਾ ਗੀਤ ਆ

  • @gursingh-hm3wu
    @gursingh-hm3wu 3 дня назад +4

    ❤️ ਪੰਜਾਬ 🌾🥰😘🙏

  • @nadar5911
    @nadar5911 3 дня назад +5

    Dil di gihrahi nu touch krda geet bai ji. Bhut sohna likhia te gaya bai ji ❤

  • @jitpalkamboj1719
    @jitpalkamboj1719 3 дня назад +2

    Ruhuuu nu sakooonnnnnnnn❤❤❤

  • @deep.jhinger
    @deep.jhinger 3 дня назад +3

    ਮੱਟ ਸ਼ੇਰੋਂ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤। ਕੁੱਝ ਕਹਿਣ ਦੀ ਲੋੜ ਨਹੀਂ

  • @RajKumar-yx6iq
    @RajKumar-yx6iq 3 дня назад +3

    Bhaut hi peyara geet Veere ❤

  • @jashangill2118
    @jashangill2118 2 дня назад

    ਪੰਜਾਬ ਤੇ ਦੁਨੀਆ ਦਾ ਉਹ ਸਵਰਗ ਆ ਜਿਹੜਾ ਕਿਸੇ ਵੀ ਕੀਮਤ ਤੇ ਵੀ ਨਹੀਂ ਖਰੀਦ ਸਕਦੇ . ਇਹ ਇਹਸਾਸ ਬਾਹਰ ਰਹਿਣ ਵਾਲੇ ਕਰ ਸਕਦੇ .ਬਾਹਰ ਆ ਕੇ ਸੱਬ ਕੁਝ ਲ਼ੈ ਸਕਦੇ ਪਰ ਕਦੇ ਵੀ ਪੰਜਾਬ ਵਰਗਾ ਆਪਣਾ ਪੰਨ ਮਹਿਸੂਸ ਨਹੀਂ ਕਰ ਸਕਦੇ

  • @jotavirk3229
    @jotavirk3229 3 дня назад +2

    ❤️🙌bohat shona geet

  • @SonuMeet8
    @SonuMeet8 3 дня назад +2

    Navi bawa sirraa karta Yaar ❤❤❤

  • @CHOTAPUNJABTO
    @CHOTAPUNJABTO 3 дня назад +1

    ਬਾਈ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਇਸ

  • @ManojKumar-xn8ri
    @ManojKumar-xn8ri 3 дня назад +2

    👍👍👍 ਬਹੁਤ ਸੋਹਣਾ ਬਾਈ

  • @SumanSidhu-fo2uo
    @SumanSidhu-fo2uo 2 дня назад +1

    Bhot sohni voice. God bless you!

  • @palwinderkumar372
    @palwinderkumar372 День назад

    Bahut hi sona song ❤❤❤ keep it up Navi bro 👌👌👌

  • @pirtisheronwala2795
    @pirtisheronwala2795 3 дня назад +1

    Bahut bahut mubarakbad Matt Bhai

  • @HarinderkaurHarinder-w8j
    @HarinderkaurHarinder-w8j 2 дня назад

    W ji sb nu khush rakhn bh Sohna likhia song blessing ji

  • @hydrakirat9089
    @hydrakirat9089 2 дня назад +1

    KYA BAAT SIRAAA🎉❤

  • @rampalsharma367
    @rampalsharma367 3 дня назад +2

    Bhut sohna song bro 👍👍

  • @singhsaab-jj9jr
    @singhsaab-jj9jr 3 дня назад +2

    Bhut khub

  • @Jassi-Buttar
    @Jassi-Buttar 3 дня назад +2

    Very beautiful brother jeonde raho parmatma Umer lambi kare 💖💕💕💞🌹🎂🍫 ilove you brother

  • @pritvirk1
    @pritvirk1 2 дня назад

    ਬਹੁਤ ਹੀ ਸੋਹਣਾ

  • @AmritpalSingh-sf2ym
    @AmritpalSingh-sf2ym 2 дня назад

    ਮੱਟ ਸ਼ੇਰੋ 📝❤

  • @BhagwantSingh-i5w
    @BhagwantSingh-i5w 3 дня назад +1

    ਬਹੁਤ ਵਧੀਆ song

  • @inderjawandha2458
    @inderjawandha2458 3 дня назад +2

    Bai pind geda song roj sun’da …. Eh song di v different hi vibe aw jma klli klli gll schh aw dil touch krdi aw

  • @That_girl7070
    @That_girl7070 3 дня назад +2

    Nyc song🔥

  • @SumanSidhu-fo2uo
    @SumanSidhu-fo2uo 2 дня назад

    Very nice lyrics Matt sheron wala di kalam ton 👍

  • @jaswindersingh4251
    @jaswindersingh4251 3 дня назад

    ਵਾਹਿਗੁਰੂ ਥਾਨੁ ਚੜਦੀ ਕਲਾ ਚ ਰਖਣਾ

  • @vickydhot1463
    @vickydhot1463 3 дня назад

    ਬਹੁਤ ਸੋਹਣਾ ਨਵੀ ਵੀਰ ❤❤❤❤

  • @GursewakSingh-v3y4k
    @GursewakSingh-v3y4k 3 дня назад

    Bout sohna veere jdo GL Punjab Di hundi rooh khush ho jandi❤

  • @RakeshSharma-eh1qt
    @RakeshSharma-eh1qt 3 дня назад +2

    Bahut hi achcha song hai beta ji Parmatma Karen aapke is gane se log Shiksha prapt Karen aur apne Punjab ko dobara rangla Punjab banaen god bless u beta

  • @shaganpreetgill5305
    @shaganpreetgill5305 3 дня назад

    Mere papa waheguru ji sb nu khush rakhn
    Good luck to navi bro

  • @hardeepsinghparjapat4351
    @hardeepsinghparjapat4351 3 дня назад +1

    Beautiful Song ❤congratulations 🥂

  • @gill-s2o
    @gill-s2o 3 дня назад +1

    Bhut sohna geet veere

  • @sukh_tweets.x
    @sukh_tweets.x 3 дня назад

    Waa veere dil khush kr dita, enna pyara song suna k ❤

  • @thebossmusicworld6
    @thebossmusicworld6 3 дня назад

    ❤ love for u Veere , Zindabaad Panjab , Zindabaad Panjabi ❤
    Regards
    The Boss 🎉

  • @gurindersohi6314
    @gurindersohi6314 2 дня назад

    Bhut Hi Vadia Geet Likhaya and Gaya Y g bhut bhut thx

  • @asadjatt191
    @asadjatt191 День назад

    Love you veera bhot vidya songs / love from lendha panjab❤

  • @Brarvlog396
    @Brarvlog396 3 дня назад

    Bohut sohna matt sheron wale bai likheya gaana ❤❤❤

  • @quoteskosishh
    @quoteskosishh 3 дня назад

    ਸੋਹਣਾਂ ❤

  • @mrsingh469
    @mrsingh469 4 дня назад

    Bhut shona veere ❤❤❤

  • @jassmangill-y5u
    @jassmangill-y5u 3 дня назад +1

    Waheguru ji ❤❤❤

  • @jugrajsinghaman4971
    @jugrajsinghaman4971 3 дня назад +1

    Bhut Sona. Song and sing ❤❤

  • @RajanJoy-rq7fy
    @RajanJoy-rq7fy 3 дня назад

    paaji Boht pyaara 🎉

  • @MohdAsraf-z6c
    @MohdAsraf-z6c 3 дня назад +1

    Bhut vdia songs

  • @mastanalikhari
    @mastanalikhari 3 дня назад

    Wha ji wha veer ji

  • @LakhwinderBawa-c8b
    @LakhwinderBawa-c8b 3 дня назад +1

    👌👌

  • @manisehjomajra6271
    @manisehjomajra6271 3 дня назад

    bhot shonaa 🎉🎉🎉❤❤

  • @bl-64rajanroopsingh77
    @bl-64rajanroopsingh77 3 дня назад

    Bahut Vadia ❤❤❤

  • @GURPREETSINGH-kr1hn
    @GURPREETSINGH-kr1hn 3 дня назад

    ਬਹੁਤ ਵਧੀਆ ਗੀਤ ਵੀਰ

  • @AbhijotGill-lc5ol
    @AbhijotGill-lc5ol 2 дня назад

    Bai Newzealand to daily pind geda song sun da eh vi siraa a

  • @SimranjitSingh-j4e
    @SimranjitSingh-j4e 3 дня назад

    Bhut sohna song❤❤❤❤❤

  • @KanwarWaraich-z1n
    @KanwarWaraich-z1n 4 дня назад

    Most waited track ❤🎉. Navi veer sira

  • @bhagwanbawa3645
    @bhagwanbawa3645 4 дня назад +1

    Very very nice song ❤️😍 love you bro

  • @robinsandhu6760
    @robinsandhu6760 4 дня назад

    Bahot sohna ❤️‍🔥💎

  • @AmaanMalik-vu3xv
    @AmaanMalik-vu3xv 3 дня назад

    Very very good lyrics & concept of the song! I liked it very much
    Best of luck to the whole team!

  • @AmritpalSingh-sf2ym
    @AmritpalSingh-sf2ym 2 дня назад

    No words👍

  • @pirtisheronwala2795
    @pirtisheronwala2795 3 дня назад

    Bahut vadia kalakari 🎉

  • @parveenkaur3187
    @parveenkaur3187 3 дня назад

    ❤❤❤ ❤

  • @uniquecoolingsolution7185
    @uniquecoolingsolution7185 3 дня назад

    Vry nice bai ❤

  • @robinsandhu6760
    @robinsandhu6760 4 дня назад

    Bai tuhade gaane di wait hi rehndi aw❤

  • @samsingh6441
    @samsingh6441 3 дня назад

    KAINT SONG PAJI

  • @rajwindersingh8045
    @rajwindersingh8045 3 дня назад

    Bohat sohna bai love you

  • @jagmelsingh2001
    @jagmelsingh2001 3 дня назад +1

    So nice❤

  • @daljitsheronoffical3269
    @daljitsheronoffical3269 3 дня назад

    Nyc bro

  • @manilohakhera
    @manilohakhera 22 часа назад

    👍👍👍

  • @sattdhillonmusic3091
    @sattdhillonmusic3091 3 дня назад

    ❤❤❤

  • @gurindersohi6314
    @gurindersohi6314 2 дня назад

    I Love Punjab ❤

  • @Punjabroots1
    @Punjabroots1 3 дня назад

    PUNJAB❤️

  • @SandhuSaab-ny3qq
    @SandhuSaab-ny3qq 2 дня назад

    ❤🎉

  • @BobbyRai-wb2ri
    @BobbyRai-wb2ri 3 дня назад +1

    Me italy aa me sahtti aa Jana punjab mur k ni bahr jana 😢😢❤

  • @Satnamsinghbeedu
    @Satnamsinghbeedu 3 дня назад

    🎉❤

  • @Gur1982-i7r
    @Gur1982-i7r 3 дня назад

    Bahut nice song 😊

  • @bhatti_sab1322
    @bhatti_sab1322 2 дня назад

    Lenda charda panjab recpact botaan❤

  • @kulwinderdhaliwal8994
    @kulwinderdhaliwal8994 День назад

    Very true !!

  • @gurpreetgopi8094
    @gurpreetgopi8094 3 дня назад

  • @bikramkhehra5525
    @bikramkhehra5525 3 дня назад

    ✌️❤️

  • @sikandersingh6194
    @sikandersingh6194 3 дня назад

    ❤❤🎉

  • @manjotkhush06
    @manjotkhush06 3 дня назад

    Bahut ashe

  • @KuldeepKaur-zy7ho
    @KuldeepKaur-zy7ho 2 дня назад

    💚💚💚💚💚

  • @mandysingh4367
    @mandysingh4367 4 дня назад

    Nice song brother❤

  • @K.deep_nehal
    @K.deep_nehal 3 дня назад

    22ji tuhade lyi ghaint ghaint song mere kol but veer tuhade naal contect nhi ho riha

  • @JaspreetKaur-h2j
    @JaspreetKaur-h2j 21 час назад

    🙏🏻🙏🏻

  • @lakhisingh9314
    @lakhisingh9314 3 дня назад

    ❤❤❤❤❤❤❤

  • @paramjitsingh6895
    @paramjitsingh6895 3 дня назад

    Love you brother

  • @sandhusaab1135
    @sandhusaab1135 3 дня назад

    Very very nice ❤❤

  • @Satnamsinghbeedu
    @Satnamsinghbeedu 3 дня назад

    ✌️👍