Pyar Vyar (Official Video) | Bunny Johal | Navkiran Bhathal | Kartoon | C Town | Latest Punjabi Song

Поделиться
HTML-код

Комментарии • 2,1 тыс.

  • @BunnyJohal
    @BunnyJohal 2 месяца назад +1734

    Ssa g sareya nu 🙏🏻
    Kiwe laggi video sareya nu ?

  • @sahiljammu7672
    @sahiljammu7672 2 месяца назад +229

    ਕੁੱਝ ਕਹਾਣੀਆ ਬੱਸ ਕਹਾਣੀਆ ਬਣ ਕੇ ਹੀ ਰਹਿ ਜਾਂਦੀਆਂ ਨੇ 💔💔

  • @laddisingh1523
    @laddisingh1523 2 месяца назад +103

    Bunny ਜੌਹਲ ਮਾਝੇ ਆਲੇ ਭਰਾ ਸਿਰਾਂ ਹੀ ਲਾਤਾ ਗਾਣਾ ਤੇਰੇ ਹਰ ਨਵੇਂ ਗਾਣੇ ਨੂੰ ਉਡੀਕ ਦੇ ਹਾਂ ਭਰਾ ।
    ਧੁੰਦਲੇ ਧੁੰਦਲੇ ਤੋ ਬਾਅਦ ਇੱਕ ਵਾਰ ਫਿਰ ❤ ਜਿੱਤ ਲਿਆ

  • @harpreetdosanjh1881
    @harpreetdosanjh1881 2 месяца назад +181

    ਡਰ ਲੱਗਦਾ ਹੁਣ ਜੋਹਲ ਵਿਛੋੜੇ ਚੰਦਰੇ ਤੋਂ
    ਕਿਸੇ ਆਪਣੇ ਦਾ ਹੱਥ ਛੁਟਿਆ ਈ ਕੁੱਝ ਏਸ ਤਰ੍ਹਾਂ ਏਹ ❤ wahhh yrr wahh 😖

  • @sukhendeep4214
    @sukhendeep4214 Месяц назад +91

    ਕਾਸ਼ song ਹੋਰ ਲੰਬਾ ਹੁੰਦਾ ❣️❣️❣️❣️

    • @Tannu_kaur2
      @Tannu_kaur2 13 дней назад +1

      Syi kya ist tym koi gana ..gana nhi ik movie lgi 🥹🫀

  • @happy.banjara.no1.records608
    @happy.banjara.no1.records608 Месяц назад +214

    ਵੀਰ ਜੀ ਅੱਜ ਮੈਨੂੰ ਦੋ ਤਿੰਨ ਦਿਨ ਹੋਗੇ ਆ song ਸੁਣਦੇ ਹੋਏ ਪਰ y ji ਮੈਨੂੰ ਇੱਦਾ ਦਾ ਫ਼ੀਲ ਹੋ ਰਿਹਾ ਕਿ ਵੀਰ ਨੇ ਮੇਰੇ ਆਉਣ ਵਾਲੀ ਕਹਾਣੀ ਹੀ ਲਿਖ ਦਿੱਤੀ ਇਸ ਸੋਂਗ ਚ 💔💔 ਦਿਲ ਤੋ ਵੀਰ ਜੀ ਤੁਹਨਾ ਸਲੂਟ ਆ ਜੀ❤

    • @ritiksaharnHR12
      @ritiksaharnHR12 Месяц назад +5

    • @navdeepkaur8972
      @navdeepkaur8972 Месяц назад +8

      😢

    • @surendersolanki7296
      @surendersolanki7296 Месяц назад +5

      Bhai same geet h kinni sohni Darshan rawal sunana kabhi

    • @JassS634
      @JassS634 Месяц назад +3

      ਮੇਰਾ ਉਣ ਵਾਲਾ ਟਾਈਮ ਲਿਖ ਦਿੱਤਾ ਬਾਈ ਨੇ

    • @akdegwal6221
      @akdegwal6221 Месяц назад +1

      😊😅😅😅😅😅😅😅😅😅😅

  • @skproduction9758
    @skproduction9758 2 месяца назад +159

    ਕਿੰਨਾ ਔਖਾ ਹੈ ਪਿਆਰ ਦੀ ਕਹਾਣੀ ਲਿਖਣਾ
    ਜਿਵੇ ਪਾਣੀ ਨਾਲ ਪਾਣੀ ਉੱਤੇ ਪਾਣੀ ਲਿਖਣਾ
    ❤❤

  • @gagandeepsingh8412
    @gagandeepsingh8412 2 месяца назад +62

    ਸਾਡੀ ਜ਼ਿੰਦਗੀ ਵਾਂਗ ਆਸ਼ਿਕਾਂ ਏਦਾਂ ਹੀ ਲੰਘ ਜਾਣੀ
    ਇਕ ਤਰਫਾ ਇਹ ਪਿਆਰ ਕਹਾਣੀ ਇਕ ਦਿਨ ਮੁੱਕ ਜਾਣੀ
    ਇਕ ਪਲ ਲਗਦਾ ਬਣ ਜਾਣੀ ਸਾਡੇ ਦਿਲ ਦੀ ਓਹ ਰਾਣੀ
    ਫਿਰ ਇੰਝ ਲਗਦਾ ਲੇਖਾਂ ਵਿਚੋਂ ਦੂਰ ਚਲੀ ਜਾਣੀ

  • @HarpreetKaur-po4ov
    @HarpreetKaur-po4ov 2 месяца назад +103

    ਉਹਨੇ ਆਪਣਾ ਬਣਾ ਕੇ ਛਡਿਆ ਈ ਕੁੱਝ ਇਸ ਤਰਾਂ ਏ•••🥀
    ਦਿਲ ਆਪਣੇ ਚੋ ਕਢਿਆ ਈ ਕੁੱਝ ਏਸ ਤਰ੍ਹਾਂ ਏ•••💔
    ਮੈਂ ਹਰ ਦਰਗਾਹ ਤੋਂ ਦੁਆ ਵਿੱਚ ਬੱਸ ਮੌਤ ਮੰਗਾਂ•••🤲
    ਉਹਨੇ ਜਿੰਦਗੀ ਬਣਾ ਕੇ ਲੁੱਟਿਆ ਈ ਕੁੱਝ ਏਸ ਤਰ੍ਹਾਂ ਏ •••🥺😢

  • @ਪ੍ਰੀਤ-ਟ3ਸ
    @ਪ੍ਰੀਤ-ਟ3ਸ День назад +2

    ਆਹ ਗੀਤ ਮੇਰੀ ਜ਼ਿੰਦਗੀ ਦਾ ਜਮਾਂ 100% ਹੀ ਢੁਕਦਾ ਆ ਜੀ। ਮੇਰੇ ਨਾਲ ਏਦਾਂ ਹੀ ਬੀਤਿਆ ਹੈ ਜੀ 🙏🙏ਓਹ ਮੇਰਾ 12 ਸਾਲ ਦਾ ਇੱਕ ਤਰਫਾ ਸੱਚਾ ਪਿਆਰ ਆ😢😢

  • @BalwinderKaurbalioye
    @BalwinderKaurbalioye 17 дней назад +28

    ਸੱਚਾ ਪਿਆਰ ਉਹ ਹੁੰਦਾ ਜਿਸ ਨੂੰ ਪਾਉਣ ਲਈ ਹਰ ਦਿਨ ਰਾਤ ਤੜਫਾਨਾ ਪੈਂਦਾ 🫂

  • @dawinderrattu4573
    @dawinderrattu4573 2 месяца назад +180

    ਤੂੰ ਸੁਣ ਕੇ ਜੇ ਗੀਤ ਰੋਈ ਨਾ ਅਸੀਂ ਵੀ ਕਲਾਕਾਰ ਕਾਹਦੇ ✍️✍️✍️❤️❤️❤️❤️🫡🫡🫡🫡

    • @gurigurwinder795
      @gurigurwinder795 Месяц назад +2

      ਤੂੰ ਸੁਣ ਕੇ ਜੇ ਗੀਤ ਰੋਈ ਨਾ ਅਸੀਂ ਵੀ ਕਲਾਕਾਰ ਕਾਹਦੇ ❤

    • @noorie822
      @noorie822 Месяц назад +2

  • @karmitakaur3390
    @karmitakaur3390 2 месяца назад +44

    ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤ Love u ❣️

    • @ranbirsingh6591
      @ranbirsingh6591 2 месяца назад

      ❤❤love u 2

    • @prabhsingh6721
      @prabhsingh6721 2 месяца назад

      ❤ ਬਹੁਤ ਹੀ ਸੋਹਣਾ ਗੀਤ ਲਿਖਿਆ ਹੈ❤

  • @rajnishkaur150
    @rajnishkaur150 2 месяца назад +123

    No words😢 ਬਹੁਤ ਸੋਹਣਾ ਗਾਣਾ ਤੇ ਉਸ ਤੋਂ ਵੀ ਸੋਹਣੀ video ❤ ਸੱਚੀ ਅੱਖਾਂ ਚ ਪਾਣੀ ਆ ਗਿਆ ❤🥺

    • @shortsgj35
      @shortsgj35 2 месяца назад +3

      O acha g .right say

    • @gourabsingh1984
      @gourabsingh1984 2 месяца назад

      Ehh Kuch jyada Ho gya 😂😂

    • @rajnishkaur150
      @rajnishkaur150 2 месяца назад

      @@gourabsingh1984 ਜਿੰਦੇ ਦਿਲ ਤੇ ਲੱਗੀਆਂ ਹੋਣ ਓਹੀ feel ਕਰ ਸਕਦਾ song ਨੂੰ ਵੀ,, ਲੋਕਾਂ ਤੋਂ ਤਾਂ ਗੱਲਾਂ ਕਰਾ ਲਓ ਜਿੰਨੀਆਂ ਮਰਜੀ

  • @Electricmotor.information
    @Electricmotor.information Месяц назад +22

    ਤੈਨੂੰ ਭੁੱਲ ਜਾਈਏ ਕੋਈ ਮਸ਼ਵਰਾ ਤਾਂ ਦੇ
    ਬੇਵਫ਼ਾ ਹੈ ਤੂੰ ਭਾਵੇਂ ਅਪਸਰਾ ਹੀ ਹੈਂ❤❤❤️‍🩹❤️‍🩹

  • @amriksagranwala
    @amriksagranwala Месяц назад +9

    ਕਿਸੇ ਆਪਣੇ ਦਾ ਹੱਥ ਛੁੱਟਿਆ ਏ ਕੁਛ ਏਸ ਤਰ੍ਹਾਂ ਹੀ. O ho ho speechless.

  • @kanchan25mahi
    @kanchan25mahi 2 месяца назад +56

    ਹਾਏ ਰੱਬਾ ਐਨੀ ਗਹਿਰਾਈ ਇਸ ਗਾਣੇ ਵਿੱਚ, ਆਵਾਜ਼ ਬਹੁਤ ਸੋਹਣੀ god bless you 😊

    • @MSJ4392
      @MSJ4392 Месяц назад

      mn tw apk comment mn hi ghum ho gya hu
      ksi ho ap

  • @kamaldeepkaur2446
    @kamaldeepkaur2446 2 месяца назад +9

    ਆ ਬੂਟੇ ਬਾਟੇ ਪਿਆਰਾਂ ਵਾਲੇ ਨਕਲੀ ਨੇ
    ਸਾਨੂੰ ਤੇਜ਼ ਹਵਾਵਾਂ ਪੁਟਿਆ ਈ ਕੁਝ ਏਸ ਤਰ੍ਹਾਂ ਏ
    ਇਹ ਦਿਲ ਨੂੰ ਹੁਣ ਪਿਆਰ ਵਿਆਰ ਤਾਂ ਹੋਣਾ ਈ ਨਹੀਂ
    ਸਾਨੂੰ ਪਿਆਰ ਵਾਲਿਆਂ ਲੁਟਿਆ ਈ ਕੁਝ ਏਸ ਤਰ੍ਹਾਂ ਏ......😢

  • @Harsimran174
    @Harsimran174 2 месяца назад +52

    ਪੁਰਾਣੇ ਦਿਨ ਯਾਦ ਆ ਗਏ ਜਿਸ ਨਾਲ ਪਿਆਰ ਹੁੰਦਾ ਹੈ ਉਹ ਸੱਜਣ ਮਿਲਦੇ ਨਹੀਂ 😢

  • @rehmt1628
    @rehmt1628 Месяц назад +14

    ਜ਼ਰੂਰੀ ਨਹੀਂ ਹਰ ਸੁਪਨਾ ਪੂਰਾ ਹੋਵੇ
    ਕੇਈ ਸੁਪਨੇ ਅਧੂਰੇ ਹੀ ਰਹਿ ਜਾਂਦੇ ਨੇ
    ਜਿਵੇਂ ਤੇਰੇ ਤੇ ਮੇਰੇ ਮਿਲ ਕਿ ਵੀ ਨਾ ਮਿਲਣਾ

    • @Baaj7712
      @Baaj7712 2 дня назад

      Baii sirraaaa❤❤❤❤

  • @rajvirsg
    @rajvirsg Месяц назад +5

    Bai oda te pta ni roi honi k nhi pr jineya ne dil to sunya hou song sab di akh bhr ai honi mere vng... god bless u pra ❤❤😊

  • @Truckawale336
    @Truckawale336 2 месяца назад +24

    ਤੂੰ ਤਾਂ ਕਾਰ ਸੇਵਾ ਜੋਗਾ ਹੀ ਰਹਿ ਗਿਆ 😊

  • @ravinder_rurki
    @ravinder_rurki 2 месяца назад +53

    ਇਹ ਗਾਣਾ ਸਾਡੇ ਦਿਲ ਦੀਆ ਗੱਲ਼ਾਂ ਨੂੰ ਬਿਆਨ ਐਨਾ ਸੋਹਣਾ ਕਰ ਰਿਹਾ ਤਾਰੀਫ਼ ਬੇਹੱਦ ਆ 3:25 💔

  • @jagdeepkalyane1815
    @jagdeepkalyane1815 2 месяца назад +24

    Waah yaar kyaa baat hai A Perfect Definition Of True Love swaad aa geyaaaa ❤❤❤❤🎉🎉🎉🎉🎉🎉

  • @akashpreet__0257
    @akashpreet__0257 2 месяца назад +25

    ਜੋ ਖ਼ੁਦ ਨੀ ਲੈਕੇ ਜਾਨ ਦੀ ਹਿੰਮਤ ਕਰ ਸਕਦਾ ਉਹ ਸਾਰੀ ਉਮਰ ਸਾਥ ਕਿਵੇਂ ਨਿਬਾਹ ਸਕਦਾ ਵਾ ਇਸ ਲੀ ਉਸ਼ ਦੀ ਕਦਰ ਕਰੋ ਜੋ ਤੁਹਾਡੀ ਕਦਰ ਕਰ ਦਾ ਵਾ

  • @Reet-z1s
    @Reet-z1s 18 часов назад

    ਟੁਟਾ ਦਿਲ ਕਿਥੋਂ ਫਿਰ ਜੁੜਦਾ ਹੈ ਕੋਈ ਕਾਲੇਪਾਣੀ ਜਾਕੇ ਕਿਥੈ ਫਿਰ ਮੁੜਦਾ ਹੈ lines is too good 👍

  • @pirthikamana8231
    @pirthikamana8231 2 месяца назад +18

    Oye hoye yr....... 😢😢 y johal ne tan sira krwaya hoyea aa video ch, sari filmy stroy bang geet bna ta aa, aj tkk koi virla kaalakar nahi ayea, jo ena sohna te ena badhiya video sahmne leke ayea aa, ❤❤❤❤❤❤❤bohot khub badhiya lgeya song, jo jo b as comment nu pad reha aa, like comment krke y johal tkk jarur pahuncheyo ❤❤❤❤🎉🎉🎉lave y johal y ji

    • @MSJ4392
      @MSJ4392 Месяц назад +1

      will you be my friend?

    • @MSJ4392
      @MSJ4392 Месяц назад +1

      bolo naaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaa

  • @amanhans604
    @amanhans604 2 месяца назад +5

    ਗੱਲ ਮਰਜ਼ੀ ਦੀ ਏ ਸਾਹਿਬ..,
    ਕੋਈ ਹਰ ਪਲ ਬਹਾਨਾ ਲੱਭ ਰਿਹੈ ਜਾਣ ਦਾ..,
    ਕੋਈ ਇਸ਼ਕ ਨਿਭਾ ਰਿਹਾ ਇਸ਼ਕ 'ਚ ਤਬਾਹ ਹੋ ਕੇ..!!❣️🥀

  • @gillkaran1869
    @gillkaran1869 2 месяца назад +117

    ਇੱਕ ਤਰਫੇ ਪਿਆਰ ਦੀ ਕਹਾਣੀ 😢😢😢

  • @ranasaab1711
    @ranasaab1711 Месяц назад +4

    Emotional krta bai......❤
    ਬਹੁਤ ਸੋਹਣਾ ਲਿਖਿਆ✨🥰🌸🌼❤️

  • @bunty_Tiwana
    @bunty_Tiwana Месяц назад +4

    ਥੋੜੇ ਸਮੇਂ ਵਿਚ ਹੀ ਵੱਡੀਆਂ ਗੱਲ੍ਹਾਂ ਸਮਝਾ ਗਿਆ ਬਾਕੀ ਗੀਤ ਬਹੁਤ ਘੈਂਟ ਆ 💪🙏

  • @GAURAVKUMAR-v8e4o
    @GAURAVKUMAR-v8e4o 2 месяца назад +11

    Yrr bunny vr jis trah Tusi es song nu Gaya na schi rooh nu sakoon milda tuhadi mithi jahi awaaj Ch boht kaint AA .. Baki rahi pyar Di gal SACHE bnde nu pyar KDE milda kithe AA Jag Chandra ta choothe bndeya da sathi AA wmk🙏😭

  • @jaskaransinghaim3157
    @jaskaransinghaim3157 2 месяца назад +200

    ਐਨਾ ਤਾਂ ਫਿਲਮ ਚ suspens ਨਈ ਹੁੰਦਾ ਭਰਾ। Hats off

  • @sukhvindersingh4100
    @sukhvindersingh4100 2 месяца назад +23

    At the end video di gehraai smjh aai .... Gaana ta dil nu lg gya c ...video ne 4 chann lgaa dete ... Everything is awesome ..... Siraaa

    • @MSJ4392
      @MSJ4392 Месяц назад

      you are so cute😘😘😘😘😘😘

  • @Sandeeptani-725
    @Sandeeptani-725 Месяц назад +6

    ਐਵੇ ਹੀ ਮੇਰੇ ਪਿਆਰ ਦਾ ਵੀ ਬਹੁਤ ਮਜਾਕ ਬਣਾਇਆ ਸੀ ਕਿਸੇ ਨੇ।।😢😢

  • @gulshanattri9833
    @gulshanattri9833 Месяц назад +3

    ਤੂੰ ਸੁਣ ਕੇ ਜੇ ਗੀਤ ਨਾਂ ਰੋਈ ਅਸੀ ਵੀ ਕਲਾਕਾਰ ਕਾਹਦੇ ❤❤

  • @Kaur489
    @Kaur489 2 месяца назад +18

    ਡਰ ਲੱਗਦਾ ਹੁਣ ਜੌਹਲ ਵਿਛੋੜੇ ਚੰਦਰੇ ਤੋਂ....💯💯 ਕਿਆ ਬਾਤ ਆ johal saab 💞💞🌸

  • @gurpreetgurpreetsingh4410
    @gurpreetgurpreetsingh4410 2 месяца назад +9

    ਸਾਡੇ ਦਿੱਲ ਦੀ ਗਲ਼ ਲਿੱਖ ਦਿੱਤੀ ਵੀਰ 🎉❤❤❤❤

  • @ShehnazPreet-en1xr
    @ShehnazPreet-en1xr 2 месяца назад +11

    😮😮😮ਹੋਓਹਹਹਹਹਹਹਹਹਹਹਹਹੋਉ ਵੀਡੀਓ ਦਾ ਲਾਸਟ 😢😢😢😢 ਬਹੁਤ ਘੈਂਟ ਗਾਣਾ ਤੇ ਵੀਡੀਓ emotional 😭 story 😢🎉🎉🎉

  • @harpreetsinghrajput6610
    @harpreetsinghrajput6610 2 дня назад

    ਭਰਾ ਦਿਲ ਦੀਆਂ ਗਲਾਂ ਸਾਬ ਕਰ ਗਿਆ ਆ ਗਾਣੇ ਚ 👍🏻🥂👍🏻👍🏻

  • @pinakikhagwal6709
    @pinakikhagwal6709 Месяц назад +5

    Isse pyara song aur lyrics aur story nhi vekhi. Bhot hi vadia h❤😊

  • @kulwindertweets
    @kulwindertweets 2 месяца назад +10

    ਤੇਰਾ ਕਿੱਸੇ ਹੋਰ ਦਾ ਹੋਣਾ ਤੇ ਮੇਰਾ ਰੋਣਾ ਦੋਵੇਂ ਮੇਰੇ ਕਰਮਾ ਵਿੱਚ ਲਿਖੇ ਸੀ। Kulwinder lahoria ✍️✍️

  • @bilalhusnain-z1n
    @bilalhusnain-z1n 2 месяца назад +13

    Love from Lehndey Punjab Bunny Bai....couldn't recover from DhundlyDhundly and you came up with another master piece....Love you❤paaaji...
    And love to all Punjabies

  • @rubaabmakeover8892
    @rubaabmakeover8892 2 месяца назад +12

    Absolutely stunning ...❤️❤️❤️❤️tu sun k je geet roi naa..asi v kalakaar kaahde❤️❤️

  • @JaspreetKaur-g3d
    @JaspreetKaur-g3d Месяц назад +8

    ਸ਼ਬਦ ਹੀ ਨਹੀਂ ਆ ਗਾਣੇ ਦੀ ਤਾਰੀਫ਼ ਲਈ 😢😢

  • @Rydhambrarofficial
    @Rydhambrarofficial 2 месяца назад +5

    ਬਹੁਤ ਵੱਡਾ ਗਾਣਾ ਬਹੁਤ ਵੱਡੀ ਵਿਡਿਓ ❤ਇੰਤਜ਼ਾਰ ਦਾ ਮੁੱਲ ਪਾ ਤਾ ❤

  • @Heena_mehndi004
    @Heena_mehndi004 2 месяца назад +9

    ਧੋਖੇਬਾਜ਼ਾਂ ਤੋਂ ਬਚੇ ਅਸੀਂ
    ਇਹ ਤਾਂ ਅਲਾਹ ਦਾ ਰਹਿਮ ਸੀ
    ਮੈਨੂੰ ਲੱਗਾ ਇਸ਼ਕ ਸੋਹਣਾ ਹੋਏਗਾ
    ਖੈਰ ਛੱਡ ਮੇਰਾ ਵਹਿਮ ਸੀ 🙂

  • @SukhwinderSingh-wq5ip
    @SukhwinderSingh-wq5ip 2 месяца назад +7

    ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤❤

  • @bawasandhu1650
    @bawasandhu1650 Месяц назад +2

    ਬਹੁਤ,ਹੀ,ਲੱਬੇ, ਸਮੇਂ, ਬਾਅਦ,ਸੋਹਣਾ,ਗੀਤ,ਸੁਨਣ, ਨੂੰ, ਮਿਲਿਆ, ਪੁਰਾਣੀਆਂ, ਯਾਦਾਂ, ਚੇਤੇ ਆਗੀਆ,ਉਸ,ਦੀ, ਖੁਸ਼ੀ, ਲਈ ਆਪਣੇ, ਅਰਮਾਨ ❤❤ਚ,ਦਬਲੇ,ਸੀ😢😢

  • @GurpreetSingh-ru2eg
    @GurpreetSingh-ru2eg 2 месяца назад

    jithe saari hi punjabi industry foreign jaa jaa ke video bnonde ne othe aap ji ne aapne hi mittti te hi e geet sngeet record kita hai bhut hi sohna concept aaa 😍😍😍😍😍😍😍😍
    oh gaanan v pura kro "jidn da shd gya e ......................... saada wah waasta reya ni gude ranga naal ""
    KEEP IT UP BROOOO
    🙏🙏🙏🙏🙏🙏

  • @dhillonpreet589
    @dhillonpreet589 2 месяца назад +8

    Right definition of true love ❤❤ no words to explain this song

  • @jaggusidhu0005
    @jaggusidhu0005 2 месяца назад +4

    Ina sona video concept.... Aaj tk ni vekheya... 😮😮😮❤❤❤❤. Bahaut sona song... Bahut sona gaaya... Bahut sona.. Likheya❤❤❤❤

  • @bawasandhu1650
    @bawasandhu1650 2 месяца назад +12

    ਜਿਨੂੰ, ਸੱਚੇ ❤❤ ਪਿਆਰ ਕਰੀਏ,ਉਸ, ਦੀਆਂ, ਖੁਸ਼ੀਆਂ, ਵਾਸਤੇ,ਆਪਣਾ,ਆਪ,ਕੁਰਬਾਨ, ਕਰਨਾ,ਪੈਦਾ,ਐ,😢😢

  • @iraja333
    @iraja333 Месяц назад +2

    Video veere kaint hagi. Ending zabardast. Ik Luta ke vi hush e, duja kise hor naal 😂🤣😥 sache ishq nu peshaan vi nahi sakde 🙏

  • @GurnaibSingh-nt9bx
    @GurnaibSingh-nt9bx 5 дней назад +2

    ਅੱਤ ਸਿਰਾ ਘੈਂਟ ਬੱਬ ਸੀਮੈਟ ਬੱਜਰੀ ਰੇਤਾ ਇੱਟਾਂ ਟਾਪੂ

  • @desijatt2586
    @desijatt2586 2 месяца назад +5

    ਸਾਨੂੰ ਵੀ ਮਾਰ ਗਈ ਇਕ ਹਸੀਨਾ ਸਾਥ ਛੱਡ ਗਈ ਜੱਟ ਦਾ ਅੱਜ ਤੱਕ ਕਿਸੇ ਕੁੜੀ ਤੇ ਜ਼ਕੀਨ ਨਹੀਂ ਕੀਤਾ fake girls😢😢

  • @MiracleMoM__Mrs.ManjinderKaur.
    @MiracleMoM__Mrs.ManjinderKaur. 2 месяца назад +4

    I was waiting for this song..... Finally.... It is released ✅ and got the notification 🔔
    ਬੱਲੇ ਬੱਲੇ 🥳 ਕੀ ਲਿਖ ਦਿੱਤਾ..... ਕਮਾਲ ਦੀ ਲਿੱਖਤ ਤੇ ਗਇਆ ਵੀ ਕਮਾਲ ਹੈ..... Starting ਦੇ 2 ਲਫਜਾਂ ਤੋਂ ਮੈਂਨੂੰ ਸੱਜਨ ਅਦੀਬ ਗਾਇਕ ਦੀ ਯਾਦ ਆ ਗਈ ਸੀ ਇੱਕ ਦਮ....
    ਮੇਰਾ ਨਜ਼ਰੀਆਂ ਅਲੱਗ ਹੈ ਇਸ ਗਾਣੇ ਲਈ....
    📍ਜ਼ਰੂਰੀ ਨਹੀਂ ਪਿਆਰ ਹੀ ਲੁੱਟੇ....... ਕਈ ਵਾਰ ਤਾਂ ਜਿਹਨਾਂ ਤੇ ਕਾਫ਼ੀ ਭਰੋਸਾ ਕੀਤਾ ਹੋਵੈ ਉਹ ਵੀ ਬੁਰੀ ਤਰ੍ਹਾਂ ਨਾਲ ਲੁੱਟਦੇ ਨੇ...... ਤਮਾਸ਼ਾ ਬਣਾ ਕੇ ਰੱਖ ਦਿੰਦੇ ਹਨ ਰਿਸ਼ਤਿਆਂ ਦਾ........
    ▪️◾◼️⬛ Thís söng ís very clöse tö my heart ♥ and I dedicate thís söng tö thë përsön ਜਿਸ ਨੂੰ ਭੈਣ ਕਿਹਾ ਸੀ ਮੇਂ...........
    Thank you so much ਵਾਹਿਗੁਰੂ ਜੀ 🙏 ਸਹੀ ਟਾਈਮ ਤੇ ਉਹਨਾਂ ਦਾ ਅਸਲੀ ਚਿਹਰਾ ਸਾਹਮਣੇ ਆ ਗਿਆ 🙏 ਨਹੀਂ ਤਾਂ ਸੱਟ ਹੋਰ ਡੂੰਘੀ ਵੱਜਣੀ ਸੀ.....
    ▪️◾◼️⬛ ਹੁਣ ਨਹੀਂ ਭਰੋਸਾ ਹੁੰਦਾ ਕਿਸੇ ਤੇ ਵੀ Easily...... ÖLD ÍS GÖLD.... ❤

  • @Terasunny
    @Terasunny 11 дней назад

    ਵੀਰੇ ਸਿਰਾ ਲਾਇਆ ਪਿਆ ਇਨਾ ਘੈਂਟ ਅੱਤ 🙌

  • @JasvirKaur-s6z
    @JasvirKaur-s6z День назад +1

    Bhut pyara song ❤❤

  • @foodforsmile8962
    @foodforsmile8962 2 месяца назад +8

    Awasome song and 3.35 wali line oyee hoyee ❤❤❤

    • @aakashbhola7947
      @aakashbhola7947 2 месяца назад

      Ye line sune k baad hi song sune ki umang udi❤

  • @Brar-saab5911
    @Brar-saab5911 2 месяца назад +5

    Love you aa bai tusi tan yr sachiyon rooh hi jhanjhol k rakhti😢 ajj boht chiran baad koi gana ❤ nu lgya

  • @jagdeepkalyane1815
    @jagdeepkalyane1815 2 месяца назад +4

    Bohot hi sohna likheya te gayaa veere waheguru ji tuhanu hamesha khush rakhan sun ke swaad aa geya ❤❤❤🎉🎉

  • @shamshersingh4987
    @shamshersingh4987 2 месяца назад

    ਸਾਡੀ ਪ੍ਰਭ ਜੌਹਲ ਪਤਾ ਨਹੀਂ ਕਿੱਥੇ ਹੋਵੇ ਗੀ ਜਿੱਥੇ ਵੀ ਹੋਵੇ ਰੱਬ ਓਹਨੂੰ ਹਮੇਸ਼ਾ ਖੁਸ਼ ਰੱਖੇ ਮੈਂ ਤਾਂ ਹਰ ਰੋਜ ਅਰਦਾਸ ਕਰਦਾ ਵਾਹਿਗੁਰੂ ਜੀ ਅੱਗੇ ਕੇ ਹੇ ਵਾਹਿਗੁਰੂ ਜੀ ਉਹਨੂੰ ਹਮੇਸ਼ਾ ਖੁਸ਼ ਰੱਖਣ 🙏🙏

  • @Baaj7712
    @Baaj7712 2 дня назад +1

    Oh bhra a ki likhtaaaaaaaaaa❤❤❤❤❤❤❤❤❤ love u klm nu te avaj nu

  • @HasnaatKhan
    @HasnaatKhan 2 месяца назад +6

    Bohat Pyara Geet! Kamal Lyrics Te Music❤‍🩹

  • @Honey25219
    @Honey25219 2 месяца назад +4

    ਕੁੱਝ ਏਦਾ ਹੀ ਹੋਇਆ ਸਾਡੇ ਨਾਲ 😢

  • @kulwinderkhetla4704
    @kulwinderkhetla4704 2 месяца назад +5

    ਬਹੁਤ ਸੋਹਣਾ ਗਾਣਾ ਤੇ ਵੀਡਿਓ ਸੋਨੇ ਤੇ ਸੁਹਾਗਾ ਬਣ ਕੇ ਪੇਸ਼ ਆ ਰਹੀ ਆ ਸੱਚੀ ਵੀਡਿਓ ਨੇ ਪੂਰੀ ਫਿਲਮ ਵਾਂਗੂੰ ਲਗਦੀ ਸੀ ਤੇ ਬਹੁਤ ਸੋਹਣੀ ਕਹਾਣੀ ਸੀ ਗੀਤ ਦੀ ਮਜਾ ਆ ਗਿਆ ਸ਼ੁਕਰੀਆ ਜੀ ❤🎉

  • @sandhyachopra4732
    @sandhyachopra4732 Месяц назад

    ਤੂੰ ਸੁਣ ਕੇ ਜੇ ਗੀਤ ਰੋਈ ਨਾ... ਅਸੀ ਵੀ ਕਲਾਕਾਰ ਕਾਹਦੇ..... ♥️♥️❤️

  • @Dini1616
    @Dini1616 5 дней назад

    Shayara nu vi sochan lata es geet ne…….vdde bhai bhoot khubb….❤

  • @Singhgurpreet8264
    @Singhgurpreet8264 2 месяца назад +5

    Bhut hi sona song a puraniya gallan yaad agieya 😢😢😢😢😢❤❤❤❤

  • @lovepreetsingh7434
    @lovepreetsingh7434 Месяц назад +3

    ਹੁਸਤਿੰਦਰ type ❤️❤️

  • @likharipb46
    @likharipb46 2 месяца назад +5

    Justice for sidhu moose wala ❤

  • @sukhwinderseemar212
    @sukhwinderseemar212 27 дней назад +2

    Video concept bhut vadia veer g ❤❤❤❤❤

  • @parmbhangu9822
    @parmbhangu9822 Месяц назад +1

    Jis naal end te gai aa kudi oh Munda Sade pind da a gud ekting veere prmatma tenu hor trakiya bakhse ❤

  • @Sagardeephere
    @Sagardeephere 2 месяца назад +4

    bhut sohna gana mubarkan team💝

  • @Iktak-zn1ux
    @Iktak-zn1ux 2 месяца назад +10

    Insta se reel dekh ke kon kon aaya hain you tube pr full song dekh ne❤🎉😊

  • @tejgill597
    @tejgill597 2 месяца назад +4

    Navkiran karke ganna suniya c
    Puri att krati bai
    Ghaint bro

  • @komalsinghmirpur
    @komalsinghmirpur Месяц назад

    ਬਹੁਤ ਹੀ ਪਿਆਰਾ ਗੀਤ….ਕਿੰਨੇ ਹੀ ਵਾਰੀ ਸੁਣ ਲਿਆ ❤️🌸

  • @amanpanesar9167
    @amanpanesar9167 Месяц назад +2

    One person in my life that I love most and hate most😢

  • @AmandeepKaur88h
    @AmandeepKaur88h Месяц назад +5

    ਬਹੁਤ ਸੋਹਣਾ ਗੀਤ ਤੇ ਬਹੁਤ ਸੋਹਣੀ ਅਵਾਜ ਵੀਰੇ ਦੀ ਵੀਡੀਓ ਸਭ ਤੋਂ ਜਿਆਦਾ ਸੋਹਣੀ ਬਣਾਈ ਏ👌🌸

  • @balwindersinghbinder313
    @balwindersinghbinder313 2 месяца назад +8

    ਗੂੰਗੇ ਸਿਰਫ਼ ਦੁੱਖ ਹੁੰਦੇ ਨੇ..
    ਸੁੱਖ ਨਾਲ ਬਰਾਤਾਂ ਚੱਲਦੀਆਂ ਨੇ..

  • @rohittaperwal5347
    @rohittaperwal5347 2 месяца назад +1

    Nice video brother bahut wait Kiya iss song k liye ...jab aap without music video bnaai thi iss song pr m to tbhi se wait kr rha tha ... Heart touching song brother 😊

  • @SagarRajput-ik7ie
    @SagarRajput-ik7ie Месяц назад +1

    Bahut dino baad koi song dil se suna aur dil me utra
    From Himachal Pradesh ❤❤🙏🙏

  • @punjabifunda2039
    @punjabifunda2039 Месяц назад +3

    No words very👍👍👍👍👍👍 nice 3:05

  • @recoverhappiness2657
    @recoverhappiness2657 Месяц назад +2

    Pyar Vyar 2 (Official Video) Kadon Aana Veer...??🤔🤔

  • @sahibaus6042
    @sahibaus6042 8 дней назад

    Vre week ho gia repeat te aa..
    special every evening M2 te ghnte di drive te jaida eh gana sunan layi..
    brra doonga likhea e jatta…

  • @Kbaddi768
    @Kbaddi768 8 дней назад +1

    ਆਪਣੇ ਵਲੋਂ ਮੈਂ ਓਹ ਕੀਤਾ
    ਵੱਧ ਤੋਂ ਵੱਧ ਜੋ ਮੈਂ ਕਰ ਸਕਦਾ ਸੀ
    ਘੱਟ ਤੋਂ ਘੱਟ ਮੈਂ ਤੇਰੇ ਖਾਤਰ
    ਹੋਰ ਨਹੀ ਤਾ ਮਰ ਤਾਂ ਸਕਦਾ ਹੀ ਸੀ

  • @preetsimar-xs9zy
    @preetsimar-xs9zy Месяц назад

    ਸਾਨੂੰ ਪਿਆਰ ਵਾਲਿਆ ਲੁੱਟਿਆ ਹੀ ਕੁਝ ਇਸ ਤਰਾਂ ਏ 😢😢😢❤❤❤❤❤❤❤❤

  • @freestockvideosanytyp3956
    @freestockvideosanytyp3956 20 дней назад +1

    ਗਾਣੇ ਨਲ ਵੀਡਿਓ ਮੈਚ ਨੀ ਕਰਦੀ। ਗਾਣਾ ਬੁਹਤ ਸੋਹਣਾ ਅਵਾਜ ਬੁਹਤ ਸੋਹਣੀ ਬਾਈ ਦੀ

  • @gurjagdeepsingh3415
    @gurjagdeepsingh3415 21 день назад

    Koni vaari suni jwa bro tera song yr dil ni bhar da dil kehnda suni chal hadd beeti suna di jwa meri ❤️❤️🙏🙏

  • @BlazeBoundq
    @BlazeBoundq Месяц назад +1

    More songs like this ❤️

  • @parminderkaur1075
    @parminderkaur1075 8 дней назад

    😔😔kash aa song life di tra chlda rehda kdi khtam hunda hi na jeve zindagi ch gye insaan di yaad ni jandi

  • @HarpreetSingh-hf3jk
    @HarpreetSingh-hf3jk 14 дней назад +1

    Eh dil nu pyaar vyaar ta huna ne😢😢😢

  • @pawandeepsingh6652
    @pawandeepsingh6652 6 дней назад

    Schii bai sirra Lata yrr ..
    Bhot vdiya lyrics and ghaint voice ch sing kita 🎉

  • @ayushbirat2875
    @ayushbirat2875 Месяц назад

    ਕਾਫੀ ਸਮੇਂ ਤੋਂ ਇੰਤਜ਼ਾਰ ਸੀ ਇਸ song ਦਾ ❤

  • @gurpreetsidhu4267
    @gurpreetsidhu4267 3 дня назад

    ਕੁਦਰਤਨ ਆਪਾ ਮਿਲੇ ਤੇ ਵਿੱਛੜੇ ,
    ਕੁਦਰਤਨ ਫ਼ਿਰ ਮਿਲਾਗੇ ਮਹਿਰਮਾ।
    ਜਿਸ ਜਗ੍ਹਾ ਤੇ ਖਾਹਿਸਾ ਖਿੰਡੀਆ ਕਦੇ,
    ਮੁੜ ਕਦੀ ਬੈਠਾਂਗੇ ਉਸੇ ਥਾਂ।

  • @YogeshKumar-mc7rs
    @YogeshKumar-mc7rs 23 дня назад

    ਘੁੱਟ ਘੁੱਟ ਕੇ ਇਸਕ ਨਾਲ ਭਰਿਆ ਹੋਇਆ ਗੀਤ 🌺🥀🥀🥺

  • @bhootbuddy
    @bhootbuddy Месяц назад

    ਅੱਤ ਗਾਨਾ, ਗਾਡਰ ਲਿਖਤ, ਕੋਕਾ ਵੀਡੀਓ,
    ਐਸਤੋ ਜਾਦਾ ਮੇਰੇ ਕੋਲ ਕੋਈ ਲਿਖਤ ਨਈ,
    ਸੁਣਕੇ ਆਪਣਾ ਟਾਈਮ ਜਾਦ ਆ ਗਿਆ ❤️❤️❤️👍👍👍

  • @ajaysingh-sj7yb
    @ajaysingh-sj7yb Месяц назад

    ਕੁਛ ਰਾਜ਼ ਹੋਵਣਗੇ ਤੇਰੇ ਵੀ.. ਤੂੰ ਜਿੰਨਾਂ ਤੋਂ ਪਰਦੇ ਚੁੱਕੇ ਨਹੀਂ..
    ਦੱਸਣੇ ਨਾ ਹੋਣ ਮੁਨਾਸਿਬ ਜੋ.. ਅਸੀਂ ਝਿਜਕਦਿਆਂ ਨੇ ਪੁੱਛੇ ਨਹੀਂ.. !

  • @singerlyrics-j
    @singerlyrics-j 2 месяца назад

    ਬਹੁਤ ਸੋਹਣਾ ਗੀਤ ਲਿਖਿਆ ਤੇ ਗਾਇਆ ਬੰਨੀ ਜੌਹਲ ਬਾਈ ਨੇ ✍️👌 ਬਹੁਤ ਸੋਹਣਾ ਵੀਡੀਓ ✌️ ਸਟੋਰੀ ਕਿਆ ਬਾਤਾਂ ਨੇ 😍❤