Bulauna Ni Aaya | ਬੁਲਾਉਣਾ ਨੀ ਆਇਆ | Satinder Sartaaj | Beat Minister | New Punjabi Song 2024

Поделиться
HTML-код
  • Опубликовано: 24 янв 2025

Комментарии • 1,6 тыс.

  • @gursharansingh2114
    @gursharansingh2114 2 месяца назад +21

    4:30 vah vah, ਅੱਖੀਆਂ ਨੂੰ ਇਸ਼ਕਾ ਛਪੌਣਾ ਨੀ ਆਇਆ❤

  • @ManpreetSingh-i8g
    @ManpreetSingh-i8g 2 месяца назад +70

    ਇਸ ਆਵਾਜ਼ ਨੂੰ ਸੁਣ ਕੇ ਦੁਸ਼ਮਣ ਤੇ ਵੀ ਪਿਆਰ ਆ ਜਾਂਦਾ ਏ ।। ਪੰਜਾਬ ਪੰਜਾਬੀ ਪੰਜਾਬੀਅਤ ਇਸ ਅਵਾਜ ਦਾ ਬਹੁਤ ਬੇਸਬਰੀ ਨਾਲ ਇੰਤਜਾਰ ਕਰਦੇ ਨੇ।। ਰੱਬ ਏਸ ਅਵਾਜ ਨੂੰ ਅਮਰ ਰੱਖੇ ।। ❤

  • @harmandeepsingh6894
    @harmandeepsingh6894 2 месяца назад +97

    ਹਰ ਇਕ ਗ਼ੀਤ ਰੂਹ ਨੂੰ ਛੋਹਦਾ ਆ ਕੌਣ ਕੌਣ ਸਹਿਮਤ ਆ ਕਰੋ ਲਾਈਕ ❤️❤️🥰🥰

    • @Mahi_sharma2009
      @Mahi_sharma2009 2 месяца назад +2

      ਜੈ ਮਾਤਾ ਦੀ 😅❤️

  • @JobsCareerwithgurcharan
    @JobsCareerwithgurcharan 8 дней назад +2

    ਪੰਜਾਬ ਦਾ ਹੀਰਾ, ਸਰਤਾਜ ਵੀਰਾ❤❤❤❤ ਚੰਗਾ ਸੁਣਨ ਦੀ ਪਿਰਤ ਘੱਟ ਐ ਪੰਜਾਬੀਆਂ ਨੂੰ, ਕਾਸ਼ ਅੱਜ ਦੀ ਪੀੜ੍ਹੀ ਅਜਿਹਾ ਸੁਣਨ ਦੀ ਆਦਤ ਪਾ ਲਵੇ

  • @harpreethr2377
    @harpreethr2377 2 месяца назад +110

    ਕੋਸ਼ਿਸ਼ ਕਰੀ ਮੈਨੂੰ ਬਿਨਾਂ ਸੁਣੇ ਸਮਝਣ ਦੀ
    ਕਿਉਕੀ ਮੈਨੂੰ ਸਹਿਣਾ ਆਉਂਦਾ,ਕੁਝ ਕਹਿਣਾ ਨਹੀਂ💞👍🏻💫

  • @veerubains1583
    @veerubains1583 2 месяца назад +41

    ਅੱਜ ਦੇ ਦੌਰ ਵਿੱਚ, ਇਸ ਤਰਾ ਦਾ ਗੀਤ ,ਵਾਹ ਸਰਤਾਜ 🙏🙏

  • @singhstudypoint5129
    @singhstudypoint5129 2 месяца назад +25

    ਬਾਲੀਵੁੱਡ ਫਿਲਮ ਬਾਜੀਗਰ ਦਾ ਗੀਤ ਯਾਦ ਆ ਗਿਆ।
    ਛੁਪਾਨਾ ਵੀ ਨਹੀਂ ਆਤਾ, ਜਤਾਨਾ ਵੀ ਨਹੀਂ ਆਤਾ
    ਹਮੇਂ ਤੁਮਸੇ ਮੁਹੱਬਤ ਹੈ ਬਤਾਨਾ ਵੀ ਨਹੀਂ ਆਤਾ।
    ਪਰ ਸਰਤਾਜ ਦੀ ਲਿਖਤ ਵਿੱਚ ਸਕੂਨ ਹੈ।

  • @GlimpsesofGurpreet
    @GlimpsesofGurpreet 2 месяца назад +153

    Is there a Nobel Prize in Music??? Please give it to Satinder Sartaaj. Everything he does is pure magic! ✨

    • @yaminigarg7403
      @yaminigarg7403 2 месяца назад +4

      🎶 Sur-e-Sartaaj Veer Satinder Sartaaj Ji ki Shayari Mausiki Gayaki seedha ruh mein utarte hain.🌻🙏 -- Sunil Bharat 🇮🇳

    • @yaminigarg7403
      @yaminigarg7403 2 месяца назад +3

      His thoughts(shayari), music and voice itself are noble. 🙏 -- Sunil Bharat 🇮🇳

    • @Its_vansh.26
      @Its_vansh.26 2 месяца назад +4

      not novel price but a globally recoginised award is there Grammy

    • @jaspreetkaur-gr9yy
      @jaspreetkaur-gr9yy 2 месяца назад +2

      Ryt

    • @surajamplifier03
      @surajamplifier03 Месяц назад +2

      True❣️🙏 absolutely ❣️

  • @harmeshsarao3691
    @harmeshsarao3691 2 месяца назад +21

    ਸਕੂਨ ਮਿਲਿਆ ਗਾਣਾ ਸੁਣ ਕੇ।❤😊

  • @GurwinderSingh-rb9iq
    @GurwinderSingh-rb9iq Месяц назад +3

    ਨਹੀਂ ਰੀਸਾਂ ਹੋਣੀਆਂ ਤੁਹਾਡੀਆਂ ਕਿਸੇ ਹੋਰ ਤੋਂ ਸ਼ਾਇਰ ਸਾਹਬ ❤

  • @malikmalikk8932
    @malikmalikk8932 2 месяца назад +55

    Punjabi music and lyrics are more better than todays hindi songs . Do you agree with me ?

  • @Ranu684-lc4sp
    @Ranu684-lc4sp 2 месяца назад +20

    Satinder sartaaj ke fans attandance lga ke jao yrrr ❤💘👍🫶

  • @SatyaChetan
    @SatyaChetan 2 месяца назад +35

    Satinder Sartaaj Ke Gaane ko sunn na khud se judne ka simple way hai ❤❤ Thanks lord

  • @purnimaruth
    @purnimaruth 2 месяца назад +7

    ਆ ਸਰਤਾਜ਼ ਸਾਨੂੰ ਮੁਕਾਵਣ ਤੇ ਤੁਲਿਆ ❤️❤️❤️

  • @Prabhneet.kaur13
    @Prabhneet.kaur13 2 месяца назад +157

    ਜਦੋ ਮੁਹੱਬਤ ਸਿਖਰ ਤੇ ਹੁੰਦੀ ਏ ਤਾਂ ਸੋਚਦੀ ਹੈ
    ਕੇ ਮਹਿਬੂਬ ਦੀ ਧੜਕਨ ਤੱਕ ਪੁੱਜ ਹੀ ਜਾਵਾਂਗੀ
    ਪਰ ਮਹਿਬੂਬ ਸੁਣ ਹੀ ਨਾਂ ਸਕਿਆ ਹੋਵੇ ਓ ਆਵਾਜ ਤਾ
    ਹਿਜ਼ਰ ਚ ਸੁਲਘ ਕੇ ਹੀ ਦੰਮ ਤੋੜ ਦਿੰਦੀ ਏ ਸਰਤਾਜ ✍️🙇‍♀️

    • @harmandeepsingh6894
      @harmandeepsingh6894 2 месяца назад

      @@Prabhneet.kaur13 ਮੈਡਮ ਜੀ ਤੁਸੀ ਸ਼ਾਇਰ ਹੋ ਜੌ ਇਨਾ ਪਾਕ ਤੇ ਪਵਿੱਤਰ ਲਿਖਿਆ ਆ ਸੱਚ ਦੱਸਾਂ ਰੂਹ ਨੂੰ ਛੋਹ ਗਿਆ ਥੋਡਾ ਖ਼ਿਆਲ
      ਇਕ ਲਾਈਨ ਥੋਡੇ ਲਈ
      ਇਹ ਪਾਕ ਪਵਿੱਤਰ ਅਲਫਾਜਾ ਨੂੰ ਕਿੱਦਾ ਕੋਈ ਬਦਨਾਮ ਕਹੇ
      ਕੋਈ ਰੱਬ ਦੀ ਬਣਾਈ ਰੂਹ ਹੋ ਤੁਸੀ ਜਿਨੂੰ ਕੁਦਰਤ ਵੀ ਆ ਕੇ ਸਲਾਮ ਕਹੇ ❣️❣️please 🥺 reply jrur dyo

    • @harmandeepsingh6894
      @harmandeepsingh6894 2 месяца назад +9

      @@Prabhneet.kaur13 vse mam tusee kitho o ji ❤️❤️

    • @SIMARJITSINGH-ft3dy
      @SIMARJITSINGH-ft3dy 2 месяца назад +7

      ਇਸ ਨੂੰ ਕੋਈ-ਕੋਈ ਸਮਝ ਸਕਦਾ ਏ

    • @divyasharma3320
      @divyasharma3320 2 месяца назад +4

      ਐਸੇ ਕਰਮ ਕਮਾ ਲਏ ਉਹਨਾਂ,
      ਸ਼ਾਇਦ ਰੱਬ ਤੋਂ ਵੀ ਨਹੀਂ ਬਖਸ਼ਾਏ ਜਾਨੇ।

    • @mandeepaman8261
      @mandeepaman8261 2 месяца назад +1

      ਭਾਵੇਂ ਮੂੰਹੋ ਨਾ ਕਹੀਏ ਪਰ ਵਿਚੋਂ ਵਿਚ ਖੋਏ ਤੁਸੀਂ ਵੀ ਹੋ
      ਤੇ ਖੋਏ ਅਸੀਂ ਵੀ ਹਾਂ
      ਇਹ ਉਮੀਦ ਹੈ ਜ਼ਿੰਦਗੀ ਮਿਲ ਜਾਏਗੀ
      ਮੋਏ ਤੁਸੀਂ ਵੀ ਹੋ ਤੇ ਮੋਏ ਅਸੀਂ ਵੀ ਹਾਂ
      ਇਸ ਇਸ਼ਕ ਦੇ ਹੱਥੋਂ ਬਰਬਾਦ ਯਾਰੋ
      ਹੋਏ ਤੁਸੀਂ ਵੀ ਹੋ ਹੋਏ ਅਸੀਂ ਵੀ ਹਾਂ
      ਲਾਲੀ ਅੱਖੀਆਂ ਦੀ ਪਈ ਦੱਸਦੀ ਏ
      ਰੋਏ ਤੁਸੀਂ ਵੀ ਹੋ ਰੋਏ ਅਸੀਂ ਵੀ ਹਾਂ।।

  • @shahzad8965
    @shahzad8965 2 месяца назад +29

    Why people underrates this kind of talented artists? ..
    Keep going bro amazing (soulful) songs everytime...always waits for your songs.
    Only matured people can get his lyrics, he is not for chhapri and GenZs

    • @interanaut31
      @interanaut31 Месяц назад +2

      Chapries has low EQ and poor attention time..like 10 -15 sec..
      And you know its good that chapries aren't here...otherwise they will ruin this song just like they did with all the other good songs..

    • @mandeep24j
      @mandeep24j Месяц назад

      🤝🙂​@@interanaut31

  • @edit_joty
    @edit_joty 2 месяца назад +6

    ਬਹੁਤ ਸੋਹਣਾ ਤੇ ਸਕੂਨ ਦੇਣ ਵਾਲਾ ਗੀਤ ਲਿਖਿਆ ਜੀ 💞🤗

  • @NittinKumar-r8r
    @NittinKumar-r8r 2 месяца назад +11

    Satinder Sartaj's songs have that rare quality of making you reflect on life. Powerful stuff!

  • @Shayarsartaj1234
    @Shayarsartaj1234 2 месяца назад +48

    ਕਿਆ ਬਾਤ ਉਸਤਾਦ ਜੀ ਜਿਉਂਦੇ ਰਹੋ ❤❤❤

  • @purnimaruth
    @purnimaruth 2 месяца назад +7

    ਕਿ ਜਿਸ ਥਾਂ ਖੜੇ ਸੀ ਉਦਾ ਨਾਂ ਵੀ ਭੁੱਲਿਆ..
    ਕਿ 'ਸਰਤਾਜ਼' ਸਾਨੂੰ ਮੁਕਾਵਣ ਤੇ ਤੁਲਿਆ ..

  • @Prabhneet.kaur13
    @Prabhneet.kaur13 2 месяца назад +13

    ਬਿਨ ਬੁਲਾਏ ਹੀ ਆ ਜਾਏ ਖ਼ਿਆਲ ਨਹੀ ਕਰਦਾ
    ਤੇਰਾ ਖਿਆਲ ਕਿਉਂ ਮੇਰਾ ਖ਼ਿਆਲ ਨਹੀ ਕਰਦਾ✊🙇‍♀️

    • @vickydhand4426
      @vickydhand4426 2 месяца назад +2

      Mam tusi v likhde o geet

    • @Prabhneet.kaur13
      @Prabhneet.kaur13 2 месяца назад

      @@vickydhand4426 thodi bahut kosis kar laendi hain

    • @Prabhneet.kaur13
      @Prabhneet.kaur13 2 месяца назад

      @@vickydhand4426 ਥੋੜਾ ਬਹੁਤ ਰੱਬ ਜੀ ਲਿਖਵਾ ਲੈਂਦੇ ਨੇ 🙏

    • @sudheendrapandey3815
      @sudheendrapandey3815 2 месяца назад

      VJGVKGMJG

    • @harmandeepsingh6894
      @harmandeepsingh6894 2 месяца назад +1

      @@Prabhneet.kaur13 mam tusee v likhde o ji reply nhi kita ji

  • @RAVIRVOFFICIAL
    @RAVIRVOFFICIAL 2 месяца назад +6

    Wow, Ye Song To Aisa Laga Ki Main Khud Ise Feel Kar Raha Ki Kya Ho Raha Hai, Great Sir 😊

  • @jaskaransingh-xu3ej
    @jaskaransingh-xu3ej 2 месяца назад +9

    One sided love is very true and very paour ❤🧿🙏and this song dedicated to pure love, silent love . ......what a song remembering a Guru Nanak collage days❤🧿🙏my love 22...❤️💯

  • @trustwater9986
    @trustwater9986 2 месяца назад +14

    Satinder sartaj ek singer nhi hai oh us akal purakh di ruh ch nikli ek Shakti hai jis nu saari dunia anand de Roop meditation de roop ch tee apni soul nu pure karan ch kamm lai sakdi hai love you satinder love you 24 hours mere dimaag ch ho tusi mere dil di har dhadkan ch ho tusi ❤

  • @JapDhaliwal-ho5ox
    @JapDhaliwal-ho5ox Месяц назад +1

    ਦਿਲ ਦੀ ਆਵਾਜ਼।।।। ਮੁਹੱਬਤ। ਸਤਿੰਦਰ ਸਰਤਾਜ ਜੀ ❤❤❤❤❤❤❤❤ਕਿੰਨੀ ਵਾਰ ਦਿਲ ਜਿਤੋਗੇ।।।।।।

  • @Kabilshayari786
    @Kabilshayari786 2 месяца назад +6

    ਕਲ਼ਮ ਤੁਹਾਡੀ ਤੇ ਲਿਖਤ ਵਿਚ ਜ਼ਿਕਰ ਮੇਰਾ ਕਰ ਦਿੰਦੇ ਆ ਸ਼ਾਯਰ ਸਾਬ😮

  • @Motivationvideos71
    @Motivationvideos71 2 месяца назад +3

    ਤਹਾਡੇ ਗਾਣੇ ਸੁਣਕੇ ਦਿਲ ਨੂੰ ਸਕੂਨ ਮਿਲਦਾ ❤

  • @sanjusuketi
    @sanjusuketi 2 месяца назад +7

    Me Himachal pradesh mandi se hu sir me aapka fen hu me Punjabi song bas aapke hi sunta hu love you aapke gane me रियलिटी lgti hai ik alag si filing hoti hai ❤❤❤❤

  • @ahmadzaheer4383
    @ahmadzaheer4383 2 месяца назад +6

    This is jagjeet singh / pankaj udaas level music, glad to hear this by new generation of artists.

  • @DAVINDERSINGH-gk6kn
    @DAVINDERSINGH-gk6kn 2 месяца назад +21

    ਕਦੇ ਸਾਨੂੰ ਪਿਆਰ ਜਤਾਉਣਾ ਨਹੀਂ ਆਇਆ ਕੋਲੋਂ ਵੀ ਲੰਘਿਆ ਬਲੋਨਾ ਨਹੀਂ ਆਇਆ❤

  • @yourlocalpakistani4674
    @yourlocalpakistani4674 2 месяца назад +5

    Satinder Sartaj is like a beautiful river flowing. He keeps churing out memorising tunes. We are so blessed to have a true artist like him in this day and age.

  • @LekhakSurya
    @LekhakSurya 2 месяца назад +53

    मुझे पंजाबी बोलने नहीं आती पर समझ पूरी लेता हूँ ! गीत की एक एक लाइन दिल तक पहुंची है! सुकून मिला सुनकर ❤ लव यू वीर जी

    • @_PARVEEN_07
      @_PARVEEN_07 2 месяца назад +10

      Main bhi esa hi hu bro lekin sartaj ji ke gaano me jo mza hai vo alag hi hai ❤

  • @Mantraarocks
    @Mantraarocks 2 месяца назад +2

    SONG SUNKE TAAN MEIN VI EK SONG LIKH DETA SUNDEYAN SUNDEYAN HI KYA FEEL HAI SARTAJ JII LOVE U WAHEGURU JI AAPJI TE MEHAR BANAYE RKHE HAMESHA JI ❤❤❤❣❣❣

  • @Nandita-d8j
    @Nandita-d8j 2 месяца назад +4

    Production quality is top-notch. 🔥🔥

  • @ritiksharma2050
    @ritiksharma2050 Месяц назад +2

    Ohh kohlon di langya bulana ni aya, Kadi pyar sahnu jatona ni aya

  • @NittinKumar-r8r
    @NittinKumar-r8r 2 месяца назад +3

    The production quality in Satinder Sartaj's songs is top-notch. Pure auditory pleasure.

  • @kidsfunnyvideos6614
    @kidsfunnyvideos6614 7 дней назад

    ❤❤❤Bahaut wadhiya song a tuhada sartaaj bhaji.thanks tusi ireland aye te othe tusi eh song shoot kita ❤❤❤

  • @AmandeepKaur-hi3er
    @AmandeepKaur-hi3er 2 месяца назад +24

    🙌ਦਿਲ ਨੂੰ ਛੋਹ ਜਾਣ ਵਾਲੀ ਕਲਮ ਤੇ ਆਵਾਜ਼ ਡਾ. ਸਤਿੰਦਰ ਸਰਤਾਜ💐ਵਾਹਿਗੁਰੂ ਜੀ ਮਿਹਰ ਕਰਨ 🙏♥️

  • @satnamsadiq
    @satnamsadiq Месяц назад +1

    ਬਹੁਤ ਹੀ ਸੋਹਣਾ ਗੀਤ ਹੈ ... 🌸🍀

  • @AmanSaini82
    @AmanSaini82 2 месяца назад +8

    ਤੇਰੀ ਸਿਫਤ ਲਿਖਣ ਲੱਗਾ ਜਦ ਵੀ
    ਮੇਰੀ ਏਨੀ ਸੋਹਣੀ ਸਿਆਈ ਕਿੱਥੇ ..
    ਸੈਣੀ🥀

  • @gorishankar6114
    @gorishankar6114 2 месяца назад +2

    Ke jis tha te khade si oda naa vi buleya,ke sartaj sanu ode tha te tolya 🙃❣️

  • @RamDghjkkjggfdikbc
    @RamDghjkkjggfdikbc 2 месяца назад +4

    The production quality of this song is top-notch, kudos to Satinder Sartaj

  • @jasramansingh7071
    @jasramansingh7071 2 месяца назад +1

    ਦਿਲ ਨੂੰ ਖੁਸ਼ ਕਰ ਦੇਣ ਵਾਲੀ ਲਿਖਤ, awesome.

  • @BalwinderBulletstudios
    @BalwinderBulletstudios 2 месяца назад +7

    ਹਮੇਸ਼ਾ ਪਿਆਰ ਸਤਿਕਾਰ ਦੁਆਵਾਂ ਪਿਆਰੇ ਸਰਤਾਜ 🌹🙏🌹🙏🌹🙏🌹@satindersartaj

  • @GinniAwasthi-d2w
    @GinniAwasthi-d2w 2 месяца назад +8

    The storytelling in this song is so vivid, it's like a cinematic experience.

  • @jagjitsinghsidhu7951
    @jagjitsinghsidhu7951 2 месяца назад +2

    ਹਮੇਸ਼ਾ ਦੀ ਤਰਾਂ ਦਿਲ ਛੂਹ ਲਿਆ ਇਸ ਗਾਣੇ ਨੇਂ

  • @hiddentalents6408
    @hiddentalents6408 2 месяца назад +3

    Bakiya de gaun hankaar ,
    Sartaj di gaye rooh ❤❤

  • @subhashgamer152
    @subhashgamer152 2 месяца назад +9

    सरताज भाई क्यों जले पर नमक छिड़क रहे हो आपको कैसा पता है मेरा प्यार इसी उलझलने पे है😢😢😢😢❤
    Love you सरताज ❤

  • @ParulYadav-x3c
    @ParulYadav-x3c 2 месяца назад +3

    Another hit in Satinder Sartaj's arsenal, this guy is a musical genius. 👾🫢🫣

  • @surindergharu8567
    @surindergharu8567 13 дней назад

    ਬਹੁਤ ਬਹੁਤ ਬਹੁਤ ਖ਼ੂਬ ਚਾਚਾ ਸਿਆਂ ❤

  • @Rajni-x5k
    @Rajni-x5k 2 месяца назад +4

    This track is a masterpiece, showcasing Satinder Sartaj's musical prowess.

  • @dpkgravity2210
    @dpkgravity2210 2 месяца назад +12

    मैं केवल हिंदी भाषा जानता हूं लेकिन यह जानता हूं ऐसे गीत ही पंजाबी गीतों की विरासत को वापस ला सकते हैं

  • @sumitgoria6508
    @sumitgoria6508 Месяц назад +1

    ਪੰਜਾਬ ਦਾ ਤਾਜ ...ਮੇਰਾ ਵੀਰ ਸਤਿੰਦਰ ਸਰਤਾਜ ❤❤❤❤🙏🙏

  • @thirteencoffins
    @thirteencoffins Месяц назад +4

    ਉਹਨਾਂ ਦੇਖਿਆ ਸੀ ਜਦੋਂ ਨੇੜੇ ਆ ਕੇ
    ਜੀ ਦੱਸੀਏ ਕੀ ਗੁਜ਼ਰੀ ਸੀ ਨਜ਼ਰਾਂ ਮਿਲਾ ਕੇ
    ਫੇ' ਅੱਖੀਆਂ ਨੂੰ ਇਸ਼ਕਾ ਛੁਪਾਉਣਾ ਨੀ ਆਇਆ
    ਉਹ ਕੋਲੋਂ ਦੀ ਲੰਘਿਆ ਬੁਲਾਉਣਾ ਨੀ ਆਇਆ
    ਕਦੀ ਪਿਆਰ ਸਾਨੂੰ...

  • @priyankamithaliya5874
    @priyankamithaliya5874 2 месяца назад +2

    बहुत खूब लाज़वाब वाह क्या बात है 💙 हार्ट❤ टचिंग सोंग ❤❤❤

  • @surajamplifier03
    @surajamplifier03 Месяц назад +3

    Satider sir aap ko dil se salute hai you are superb artist and human being bhi ❣️🙏❣️❣️❣️❣️

  • @cjdhiman
    @cjdhiman 2 месяца назад +1

    Satinder Sartaaj is the one who is keeping the Punjabi traditional music alive. In the era of fast music, soothing geet like this is really a treat for ears and that too with a very decent music. The vocals are full of pain, yet very touchy.

  • @Hustler___011
    @Hustler___011 2 месяца назад +12

    ਬਾਅਦ ਤਾਂ ਤੇ ਕਹਿ ਨੀ ਸਕਦਾਂ " ਦੁਨੀਆਂ ਤੋ ਚਲੇ ਜਾਣ ਤੱਕ ਮੁਹੱਬਤ ਬਰਕਰਾਰ ਮਿਲੂ ਮੇਰੀ 💔🕊️

  • @anujafa
    @anujafa 2 месяца назад +2

    If one wants to feel Love in simplicity and purity in each second of a song, he can only feal in sartaj bhai songs. His songs connect us to supreme thought.

  • @Manishkumar-lk9fr
    @Manishkumar-lk9fr 2 месяца назад +4

    Love you Dr.Satinder Sartaj ji❤❤

  • @kuldeepkaur3809
    @kuldeepkaur3809 2 месяца назад +8

    ਬਹੁਤ ਖ਼ੂਬਸੂਰਤ ❤ਲਿਖਿਆ ਤੇ ਗਾਇਆ ਸਕੂਨ ਸਿਰਫ਼ ਤੁਸੀਂ ਹੀ ਦੇ ਸਕਦੇ ਓ ਸਰਤਾਜ ਸਾਹਿਬ🙏🏻💗

    • @jagjitsinghsidhu7951
      @jagjitsinghsidhu7951 2 месяца назад

      ਜੀ ਬਿੱਲਕੁੱਲ ਸੱਚ ਕਿਹਾ ਤੁਸੀਂ

  • @AmbreenIjaz-d4e
    @AmbreenIjaz-d4e 23 дня назад

    yr Allah NY enko kis nehmat sy nawaza h kitni khobsurt awaz h enki❤

  • @Mantraarocks
    @Mantraarocks 2 месяца назад +6

    One more masterpiece ❤❤❤❣❣❣

  • @yaminigarg7403
    @yaminigarg7403 2 месяца назад +1

    🎶 Sur-e-Sartaaj Veer Satinder Sartaaj Ji seedha ruh mein utarte hain.🌻🙏 -- Sunil Bharat 🇮🇳

  • @jagpreetkaur5240
    @jagpreetkaur5240 2 месяца назад +5

    ਹਾਏ ਮਰ ਜਾਵਾਂ❤

  • @ramandeep3679
    @ramandeep3679 2 месяца назад +2

    ਸਕੂਨ ਮਿਲ ਗਿਆ ਗੀਤ ਸੁਣ ਕੇ ਯਰ 🙂

  • @gopypowar
    @gopypowar 2 месяца назад +3

    ਉਸ ਨੇ ਹੱਸ ਕੇ ਸੀ ਦੇਖਿਆ
    ਸਾਨੂੰ ਮੁਸਕੁਰਾਉਣਾ ਨੀ ਆਇਆ

  • @designhubcs3740
    @designhubcs3740 27 дней назад

    I like this song, very well sung by Sartaaj Bha Ji, This song commamorates me to the old song I listen the most, Yeh Aarzo Thi tujhay dil kay rooh brooh kartay, Ustad Amanat Ali Khan..

  • @Ketankaushal95
    @Ketankaushal95 2 месяца назад +3

    रूहानियत भरी गायकी सरताज भाई जी की

  • @harindergrewal7016
    @harindergrewal7016 2 месяца назад +1

    Lyrics, Singing, Acting and above all the emotions expressed, Sartaj bay Kamaal...🙏

  • @damannadala
    @damannadala 2 месяца назад +5

    ਸ਼ੁਕਾਰਾਨੇ ਸ਼ੁਕਰਾਨੇ ਪਿਆਰਿਓ ਇੰਨੇ ਪਾਕ ਅਹਿਸਾਸ ਬਖਸ਼ਣ ਲਈ 🤍

  • @gorishankar6114
    @gorishankar6114 2 месяца назад +2

    Thanks ☺️🤍💫 sartaj ji menu ae jataune vaste k tussi khyal rkhya sade ahsassa da, jyada kuch ni pta ki hona chahiye 🪷🌄

  • @ShamneekSyan
    @ShamneekSyan 2 месяца назад +1

    Love all your songs ❤
    I m your fan since i was 2 and now i am 18 and still enjoying all your masterpieces❤❤

  • @RuhiMishra-w4u
    @RuhiMishra-w4u 2 месяца назад +1

    I can't get over the brilliance of Satinder Sartaj's wordplay.

  • @fahadabbas9960
    @fahadabbas9960 21 день назад

    Sartaj G!!!❤Your words weave dreams, and your voice breathes life into emotions. Every note, every lyric feels like a piece of your soul, touching hearts in ways words alone never could. You don’t just create songs; you create moments that stay with us forever. LEGENG ❤❤

  • @Sita-xj8pr2sx5s
    @Sita-xj8pr2sx5s 2 месяца назад +1

    Satinder Sartaj's voice has a way of turning emotions into sonic art.🧿✨🪄

  • @junaidahmad6590
    @junaidahmad6590 Месяц назад

    It seems like a person from another world, this is the first singer after Nusrat whose every line of the song has a deep meaning.

  • @sandeepbazigar3492
    @sandeepbazigar3492 Месяц назад +1

    Bai ji कोई शब्द nhi kive तारीफ करा तुहाड़ी ❤❤ बाबा नानक किरपा बनाई रखे आप जी te❤❤

  • @babar_ki_vines
    @babar_ki_vines Месяц назад +1

    Kadi pyar sanu End off this Era 🎧💯

  • @vishalsharmaize
    @vishalsharmaize Месяц назад +2

    ਜੇਹੜੇ ਵੀ ਇਸ ਗਾਣੇ ਨੂੰ ਬਾਰ ਬਾਰ ਸੁਣ ਰਹੇ ਹਨ ਲਾਈਕ ਕਰੋ

  • @AlishaJafferyofficial
    @AlishaJafferyofficial 2 месяца назад +1

    Waaah waah kya baat hai my favt singer ❤

  • @sanjuroy2625
    @sanjuroy2625 2 месяца назад +1

    Bahut bahut Achcha Geet hai jo Insan feel Karta Hai Vahi aap kaise likhkar ga lete ho main Subah main Subah Se yah gana repeat per lagakar sun rahi hun meri mummy pareshan hai but beautiful song sar❤❤❤❤❤

  • @rajawajahathussain5562
    @rajawajahathussain5562 Месяц назад +1

    Love from Pakistan sir jee 💚

  • @yourfan.official
    @yourfan.official 2 месяца назад

    This voice always hit my soul..!🌼😊❤️

  • @tejindersingh2575
    @tejindersingh2575 16 дней назад

    Lafaz hi khatam ho jande a kiwe taareef kra bai di bs duaa hai ki rab es bande nu lmi umar bakhshe ta jo sanu es uljhi zindagi ch thoda skoon milda rhe🙏🏻🙏🏻🙏🏻🙏🏻🙏🏻

  • @meindasafar
    @meindasafar Месяц назад +1

    ਦਿਲਾਂ ਦੀ ਗਹਿਰਾਈ ਨਾਪਣ ਵਾਲਾ ਸ਼ਾਇਰ

  • @ankitbhawsar18
    @ankitbhawsar18 2 месяца назад +1

    After listening to to this song, I can feel and say, “Music aaj bhi Zinda hai”

  • @jagandeepkaur3010
    @jagandeepkaur3010 Месяц назад

    Jo keh na sake gall dil di apne lover nu ohna vaste khoobsurat gana ਬਣਾ ਦਿੱਤਾ TUC

  • @manpreet9757
    @manpreet9757 2 месяца назад +2

    ਕਿਆ ਬਾਤ ਆ ਜੀ ਸਰ, 👍🌹 ਬਾਕਮਾਲ ਜੀ ❤❤❤ ਬਹੁਤ ਪਿਆਰੀ ਸ਼ਖ਼ਸੀਅਤ ਆ ਸਰਤਾਜ ਜੀ ❤❤ ਘੈਂਟ ਜੀ 😊

  • @dharamsheemar1548
    @dharamsheemar1548 Месяц назад

    Yaadan taza kra ditiyan ❤❤❤❤❤

  • @TanuMishra-h5n
    @TanuMishra-h5n 2 месяца назад +2

    The beats are so catchy, Satinder Sartaj's music is a guaranteed mood booster.

  • @ravibhoj9587
    @ravibhoj9587 Месяц назад

    Bahot hi khoobsurat ❤❤❤❤

  • @Guleria2003
    @Guleria2003 25 дней назад

    Love listening to this song everyday.... what's also beautiful is the video , just fits perfectly with the lyrics and emotions......! ❤👍

  • @dastansaraye
    @dastansaraye Месяц назад

    Every time comes with even better one ..great love from Pakistan

  • @HappyKumar-vm4ji
    @HappyKumar-vm4ji Месяц назад +1

    Kya hi Teri Tareef Kara Yarr Sabad hi Nahi hai ❤

  • @LakhwinderSingh-q4m
    @LakhwinderSingh-q4m Месяц назад +1

    Rab lambia umar a bakshe sartaj sir nu

  • @justmoviesfun
    @justmoviesfun Месяц назад

    yar ye insan pata ni kya ha jo bhi song sun lo es ka dil jeet leta ha ❤❤❤❤❤❤❤

  • @chandasaini5478
    @chandasaini5478 29 дней назад

    I love his lyrics more than his voice.... What a man he is.... Hats off...

  • @amritphotographygoraya811
    @amritphotographygoraya811 2 месяца назад

    Congratulations team Shamrock Bhangra....waheguru ji eda e chardikala ch rakhan❤

  • @ajaysidhwan3154
    @ajaysidhwan3154 Месяц назад

    Sachi gal aa Yaar Bol sachi ni hoyaa bhtt pyaar krda c😢😢