Mohabbatan Waleya (Official Video) Navi Bawa | Latest Punjabi Songs 2024

Поделиться
HTML-код
  • Опубликовано: 24 янв 2025

Комментарии • 1,2 тыс.

  • @NaviBawaMusicOfficial
    @NaviBawaMusicOfficial  8 месяцев назад +448

    Tuhada bahut dhanwaad je Tusi es geet tak pahunche, pura geet sun k Jo mehsoos hoya oh comment section ch zarur daseyo ❤️🙏 tuhade sabh layi bahut pyar satikaar 🙏

    • @Razishkshortsinfo
      @Razishkshortsinfo 8 месяцев назад +43

      Veer g pata ni kida likha ta ki Likha voice lyrics sida rooh tak safar kardy na ❤

    • @satbachansingh7348
      @satbachansingh7348 8 месяцев назад +13

      great singing&great writer

    • @sevenchahal9952
      @sevenchahal9952 8 месяцев назад +11

      ਬਾਈ ਖਤਮਪਾਲ ਕੰਮ ਕੀਤਾ ਤੁਸੀ, ਲਿਖਣਾ ਬਹੁਤ ਕੁਝ ਚਾਹੁਣਾ ਪਰ ਸ਼ਬਦ ਨੀ ਹੈਗੇ ., ਤੁਹਾਡੀ ਅਵਾਜ਼ ਨੇ ਜੱਸ ਗਿੱਲ ਦੀ ਲਿਖ਼ਤ ਨੂੰ ਚਾਰ ਚੰਦ ਲਾ ਦਿੱਤੇ ਸ਼ਾਇਦ ਕੋਈ ਹੋਰ ਗਾਇਕ ਇਹ ਨਾ ਕਰ ਸਕਦਾ ਜਿਵੇਂ ਤੁਸੀ ਗਾ ਦਿੱਤਾ ਜਾਂ ਜਿਵੇਂ ਤੁਸੀ ਨਿਭਾਅ ਦਿੱਤਾ ….. ਬਹੁਤ ਸਾਰਾ ਪਿਆਰਾ ਨਵੀ ਬਾਵਾ ਬਾਈ ਨੂੰ ਅੱਗੇ ਆਉਣ ਵਾਲੇ ਗਾਣਿਆਂ ਲਈ ਤੇ ਜੱਸ ਗਿੱਲ ਵੀਰ ਦੀ ਲਿਖ਼ਤ ਲਈ॥
      ਲਵ ਯੂ ਬਾਈ ਉਏ( LOVE YOU BAI OYE)

    • @ManinderKaur-i7k
      @ManinderKaur-i7k 7 месяцев назад

      ​@@Razishkshortsinfo🎉

    • @harinderjassi330
      @harinderjassi330 7 месяцев назад +3

      ਲੰਮੀ ਉਮਰ ਦਾ ਗੀਤ ❤

  • @SandeepKaur-gn2ik
    @SandeepKaur-gn2ik 7 месяцев назад +330

    ਸੱਚੀਂ ਐਨਾ ਪਸੰਦ ਆਇਆ ਮੈਨੂੰ ਸੌਗ ਮੈਂ ਬਾਰ ਬਾਰ ਸੁਣਿਆਂ ਪਰ ਦਿਲ ਨਹੀਂ ਭਰਦਾ ❤❤

    • @Prabh-dh5qp
      @Prabh-dh5qp 7 месяцев назад +5

      Mae b repeating Chal reyha❤

    • @balwindersingh-go1wn
      @balwindersingh-go1wn 7 месяцев назад +8

      Sam to u

    • @jeeta9211
      @jeeta9211 7 месяцев назад +4

      Sai gal🎉

    • @harpymusic_official
      @harpymusic_official 7 месяцев назад

      Moosewala ਦੀ ਆਵਾਜ਼ ਚ ruclips.net/video/45NiWmdGIuU/видео.htmlsi=gf8H0AbDhbiIxqYw

    • @baljitKaur-n3h7u
      @baljitKaur-n3h7u 7 месяцев назад +1

      Bahut vaddia song

  • @bharat4820
    @bharat4820 5 месяцев назад +205

    Sidhu moose wala AI sun ne ke baad aane wale...❤

  • @GurpreetKaur-km2sx
    @GurpreetKaur-km2sx 6 месяцев назад +129

    ਵੇ ਹੱਥ ਫੜ ਕੇ ਤੇਰਾ ਤੁਰਨਾ ਹਾਲੇ ਹੱਸਣਾ ਵੀ ਬਾਕੀ ਏ, ਮੁਹੱਬਤ ਹੈ ਪਰ ਕਿੰਨੀ ਹੈ ਏਹੇ ਦੱਸਣਾ ਵੀ ਬਾਕੀ ਏ ❣️

  • @harpreetchahal4149
    @harpreetchahal4149 7 месяцев назад +116

    ਬਾਈ ਬਣੇ ਇੱਕ ਗੀਤ ਹੋਰ ਆਉਣ ਦੇ ਜਮਾਂ ਇਹੋ ਹੀ ਸੰਗੀਤ ਚ ਬਸ ਮੁੰਡੇ ਦੀ ਸਾਇਡ ਤੋਂ ਗਾਇਆ ਹੋਵੇ ਬਹੁਤ ਸੋਹਣਾ ਗੀਤ ਆ ਜਦੋਂ ਦਾ ਆਇਆ ਇਹੀ ਸੁਣ ਰਹੇ ਆ ❤️

    • @harpymusic_official
      @harpymusic_official 7 месяцев назад +2

      Moosewala ਦੀ ਆਵਾਜ਼ ਚ ruclips.net/video/45NiWmdGIuU/видео.htmlsi=gf8H0AbDhbiIxqYw

    • @jass1.718
      @jass1.718 4 месяца назад

      Y ji tusi thodi kosis kro apa dove mil k likh de ❤

  • @jagwindersingh8645
    @jagwindersingh8645 6 месяцев назад +42

    ਇਹੋ ਜਿਹੇ ਗਾਣੇ ਵੀ ਕਦੇ -ਕਦਾਈ ਬਣਦੇ ਆ👌👌👌👍👍 ਦਿਲੋ ਸਲਿਊਟ ਸਰੀ ਟੀਮ ਨੂੰ❤

  • @varindersingh414
    @varindersingh414 6 месяцев назад +42

    ਮੈਂ ਪਾਣੀ ਰੋਜ਼ ਹੀ ਪਾਉਂਦਾ
    ਪਿਆਰ ਦੇ ਫੁੱਲਾਂ ਨੂੰ,
    ਸ਼ਾਇਦ ਚੰਗੀ ਲੱਗ ਜਾਵੇ
    ਖੁਸ਼ਬੂ ਤੇਰੇ ਬੁੱਲਾਂ ਨੂੰ,
    ਪਾਣੀ ਰੰਗੇ ਨੈਣ ਤੇਰੇ
    ਨਜ਼ਰ ਸਾਡੀ ਨੈਣਾਂ 'ਤੇ ਟਿੱਕਦੀ ਆ,
    ਤੇਰੇ ਵਾਲਾਂ ਦੀ ਲਿਟ ਕੁੜੇ
    ਸਾਨੂੰ ਤੇਰੇ ਵੱਲ ਖਿੱਚਦੀ ਆ।

  • @LivePb04
    @LivePb04 2 месяца назад +21

    ਬਾਈ ਨੇ ਬਹੁਤ ਬਹੁਤ ਸੋਹਣਾ ਗਾਇਆ ਇਹ ਗੀਤ। ਪਰ ਸਿੱਧੂ ਮੂਸੇਵਾਲਾ ਦੀ ਅਵਾਜ ਨਾਲ ਹੋਰ ਵੀ ਚਾਰ ਚੰਨ ਲੱਗ ਗਏ ਇਸ ਗੀਤ ਨੂੰ। ਲਵ ਯੂ ਯਾਰਾ ❤❤❤

    • @jasssandhu5793
      @jasssandhu5793 29 дней назад +1

      Sahi gal sidhu di awaz nal sira lag geya

  • @RandeepCheera
    @RandeepCheera 7 месяцев назад +46

    ਅੱਖਾ ਬਿਨ ਝਪਕੇ ਤੱਕਦੀ ਆ ਵੇ ਦਿਲ ਨੂੰ ਸਬਰ ਨਹੀ ਆਉਦਾ ❤ 👌

  • @rashpalsingh5605
    @rashpalsingh5605 14 дней назад +3

    ਸਾਰੀ ਉਮਰ ਨਾ ਭੁੱਲਣ ਵਾਲਾ ਗਾਣਾ ਭਰਾ ਜੀ ਵਾਹਿਗੁਰੂ ਇਸੇ ਤਰ੍ਹਾਂ ਹੋਰ ਤਰੱਕੀਆਂ ਬਖਸ਼ਣ ਤੁਹਾਨੂੰ❤❤❤❤

  • @official_lamberdar
    @official_lamberdar 7 месяцев назад +33

    ਕਲਮ, ਆਵਾਜ, Music
    ਸੱਭ ਲਈ ਕੋਈ ਸ਼ਬਦ ਨੀ ਰਹਿ ਗਿਆ❤

  • @singhsaab-jj9jr
    @singhsaab-jj9jr 8 месяцев назад +29

    ਕਮਾਲ ਦੀ ਲਿਖਤ ,ਕਮਾਲ ਦੀ ਗਾਇਕੀ, ਕਮਾਲ ਦਾ ਨਿਰਦੇਸ਼ਨ❤️👌🏼🎥✍️🎙️👌🏼👌🏼

  • @babludass1064
    @babludass1064 6 месяцев назад +28

    ਰੂਹ ਦਾ ਸਕੂਨ ਏ ਲਿਖਤਾਂ ਸਿਰ ਝੁਕਦਾ ਲਿਖਣ ਵਾਲੇ ਅੱਗੇ ❣️

  • @jassgill8895
    @jassgill8895 8 месяцев назад +29

    ਕੀ ਕਹੀਏ ਯਰ ਸਬਦ ਹੀ ਗੁਆਚੇ ਫਿਰਦੇ ਆ ਨਵੀ ਬਾਈ ਥੋਡੀ ਅਵਾਜ ਚ ਜਾਦੂ ਆ♥️

  • @PalwinderSidhu-hv5kn
    @PalwinderSidhu-hv5kn 7 месяцев назад +42

    ਤੇਰੇ ਖਿਆਲ ਵੀ ਅਖ਼ਬਾਰ 📰 ਵਰਗੇ ਨੇ, ਇੱਕ ਦਿਨ ਵੀ ਛੁੱਟੀ ਨਈ ਕਰਦੇ ❤️

    • @guglo_muglo
      @guglo_muglo 5 месяцев назад

      Ooo hooooo kyda batt a❤

  • @sevenchahal9952
    @sevenchahal9952 8 месяцев назад +23

    ਬਾਈ ਖਤਮਪਾਲ ਕੰਮ ਕੀਤਾ ਤੁਸੀ, ਤੁਹਾਡੀ ਅਵਾਜ਼ ਨੇ ਜੱਸ ਗਿੱਲ ਦੀ ਲਿਖ਼ਤ ਨੂੰ ਚਾਰ ਚੰਦ ਲਾ ਦਿੱਤੇ ਸ਼ਾਇਦ ਕੋਈ ਹੋਰ ਗਾਇਕ ਇਹ ਨਾ ਕਰ ਸਕਦਾ ਜਿਵੇਂ ਤੁਸੀ ਗਾ ਦਿੱਤਾ ਜਾਂ ਜਿਵੇਂ ਤੁਸੀ ਨਿਭਾਅ ਦਿੱਤਾ ਬਹੁਤ ਸਾਰਾ ਪਿਆਰਾ ਨਵੀ ਬਾਵਾ ਬਾਈ ਨੂੰ ਅੱਗੇ ਆਉਣ ਵਾਲੇ ਗਾਣਿਆਂ ਲਈ ਤੇ ਜੱਸ ਗਿੱਲ ਵੀਰ ਦੀ ਲਿਖ਼ਤ ਲਈ॥
    ਲਿਖਣਾ ਬਹੁਤ ਕੁਝ ਚਾਹੁਣਾ ਪਰ ਸ਼ਬਦ ਮੁੱਕਗੇ ਵੀਰੇ .,
    LOVE YOU ਬਾਹਲਾ ਸਾਰਾ NAVI BAWA BAI VEER LAYI ❤️❤️❤️❤️❤️

  • @SwarnMehra-xr6ig
    @SwarnMehra-xr6ig 7 месяцев назад +24

    ਸੱਚੀ ਬਹੁਤ ਪਿਆਰਾ ਗੀਤ ਆ ਵਾਰ- ਵਾਰ ਸੁਣ ਰਹੇ ਆ❤❤🤘👍

  • @GS-dd7ki
    @GS-dd7ki 5 месяцев назад +10

    ਬਾਕਮਾਲ ਕਿਆ ਬਾਤ ਸੱਚੀ ਮੈਨੂੰ ਇਹੋ ਜਿਹੇ ਗੀਤ ਬਹੁਤ ਬਹੁਤ ਖਾਸ ਲੱਗਦੇ ਆ ਮੈਂ ਕਦੇ ਕੋਈ ਇਸ ਕਲਾਕਾਰ ਦਾ ਗੀਤ ਨਹੀਂ ਸੁਣਿਆ ਪਰ youtube ਤੇ ਗਾਣੇ ਸੁਣ ਰਿਹਾ ਸੀ ਤਾ ਕਿਸੇ ਨੇ sidhu moosewale ਦੀ ਆਵਾਜ ਵਿਚ ਇਹ ਗੀਤ ਪਾਇਆ ਸੀ ਉਥੋਂ ਫਿਰ search ਕਰਕੇ ਲੱਭਿਆ ❤ਮੈਂ ਸੋਚਦਾ ਹੁੰਨਾ ਕੇ ਕਦੇ ਮੈਂ ਵੀ ਇਹੋ ਜਿਹਾ ਗੀਤ ਲਿਖਾਂ

  • @sanisekhon6445
    @sanisekhon6445 7 месяцев назад +23

    ਜੱਸ ਬਾਈ ਬਹੁਤ ਬਹੁਤ ਧੰਨਵਾਦ ਇਹਨਾਂ ਸੋਹਣਾ ਗੀਤ ਲਿਖਣ ਲਈ

  • @user-kaurparam
    @user-kaurparam 6 месяцев назад +21

    ਬਾਹ ਕਮਾਲ ਲਿਖ਼ਤ ਲਈ ਕੋਈ ਸਬਦ ਨਹੀਂ ਸਿਫ਼ਤ ਕਰਨ ਲਈ ਰੱਬ ਤਰਕੀਆ ਬਖ਼ਸ਼ੇ 🎉❤❤

  • @gaganchoudhary5334
    @gaganchoudhary5334 Месяц назад +4

    50 bar sun lya , Dil nu saber ni aunda ❤ bhut vadia yr

  • @k_62784
    @k_62784 4 месяца назад +2

    ਇੰਤਜ਼ਾਰ ਹਮੇਸ਼ਾ ਕਰਦੀ ਰਹੂੰ ਤੇਰਾ🥀
    ਤੂੰ ਭਾਵੇਂ ਹੁਣ ਆਵੇਂ ਜਾਂ ਨਾ
    ਦਿਲ ਨੂੰ ਪਤਾ ਕਿੰਨਾ ਪਿਆਰ ਕਰਿਆ ਕਰਦੇ ਸੀ 💔
    ਤੂੰ ਭਾਵੇਂ ਹੋਵੇ ਹੁਣ ਰਾਜ਼ੀ ਜਾਂ ਨਾ🤕
    ~ਗੁਰਕਿਰਨ

  • @jassirai3450
    @jassirai3450 7 месяцев назад +10

    Eni ghnt voice upr di sira song,song sun song ch hi kho jnde baba ji tuhnu tarakiyan bakshn eda hi sohne sohne geet gavo hun lgda aa ki Punjabi sabyeachar, ohh purani voice hle v jinda a,jini vr suna song oni vr hor sunn nu dil krda maan hi nhi bhahrda❤️

  • @kamaldeepsharma3335
    @kamaldeepsharma3335 5 месяцев назад +13

    Likhn waale ney kmaal di likht likhi.
    Akhaan bnd kr v suno taa v mehsus hundaa
    Dil nu chhu jaanda geet❤❤❤❤

  • @harryparmaar4777
    @harryparmaar4777 4 месяца назад +2

    ਭੁੱਲੇ ਇਹਦਾ ਜਿਵੇਂ ਪਹਾੜਾ 19 ਦਾ , ਇਸ਼ਕ-ਵਿਸ਼ਕ ਹੁਣ ਨੇੜੇ ਤੇੜੇ ਦਿਲ ਦੇ ਨਹੀਂ ❤ .... .

  • @gurbagsinghdhillon3624
    @gurbagsinghdhillon3624 8 месяцев назад +19

    ਜੱਸ ਦੀ ਲਿਖਤ ਅਤੇ ਨਵੀਂ ਦੀ ਅਵਾਜ਼ ਅਰ ਵੀਡੀਓ ਸਿਰਾ ਈ ਕਰਤਾ ਕੈਈ ਈ ਘਾਟ ਮਹਿਸੂਸ ਨਹੀਂ ਹੁੰਦੀ ਮੈਨੂੰ ਲਗਦਾ ਇਸ ਤੋਂ ਉਪਰ ਕੁਝ ਨਹੀਂ। ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ❤❤

  • @HarjinderSingh-xq1vu
    @HarjinderSingh-xq1vu 15 дней назад

    ਯਾਰ ਇੰਨੀ ਜ਼ਿਆਦਾ ਵਾਰ ਗਾਣਾ ਸੁਣ ਲਿਆ ਕਿ ਬਾਈ ਤੇਰੀ ਮਿੱਠੀ ਅਵਾਜ ਨਾਲ ਪਿਆਰ ਹੋ ਗਿਆ❤❤

  • @YouthPindRohta
    @YouthPindRohta 8 месяцев назад +7

    ਕਿੰਨੀ ਵਾਰ ਸੁਣ ਲਿਆ ਗੀਤ 🎶 ਲਫਜ ਨੀ ਹੈ ਕੋਈ ਦੋਨਾ ਦੀ ਤਰੀਫ ਚ ਜੀਜੂ ਜੱਸ ਤੇ ਨਵੀ ਵੀਰੇ❤

  • @mannokaler3565
    @mannokaler3565 Месяц назад +1

    ਨੂਰ ਦੱਸਦਾ ਏ ਮੁੱਖੜੇ ਦਾ ਜਿਵੇਂ ਰੱਬ ਦੀ ਦੁਆ ਹੋਵੇ ਕਦੇ ਤੂੰ ਇਹਦਾ ਵੀ ਲੱਗਦਾ ਜਿਵੇਂ ਖੁਦ ਹੀ ਖ਼ੁਦਾ ਹੋਵੇ ❤️🤗

  • @BuntyJharon
    @BuntyJharon 6 месяцев назад +6

    ਬਾਈ ਬਹੁਤ ਸੋਹਣਾ ਗੀਤ ਬਣਾਇਆ ਯਰ ❤️❤️ .... ਜਦੋਂ ਦਾ ਸੁਣਿਆ, ਸੁਣੀ ਹੀ ਜਾ ਰਿਆਂ ❣️

  • @jaspalmann8870
    @jaspalmann8870 6 месяцев назад +11

    ਦਿਲ ਨੂੰ ਸਕੂਨ ਬਹੁਤ ਮਿਲਿਆ ਸੱਚੀ 👌👌👌❤

  • @jaggadehar2078
    @jaggadehar2078 8 месяцев назад +7

    ਬਹੁਤ -ਬਹੁਤ ਸੋਹਣਾ ਗਾਇਆ ਤੇ ਲਿਖਿਆ ਜੱਸ ਵੀਰ ਨੇ,ਪਰਮਾਤਮਾ ਬਹੁਤ-ਬਹੁਤ ਤਰੱਕੀਆਂ ਬਖਸੇ ਜੱਸ ਵੀਰ,ਪਿੰਡ ਨੱਥੋਹੇੜੀ ਦਾ ਨਾ ਉੱਚਾ ਹੋ ਰਿਹਾ ਜੱਸ ਵੀਰ ❤❤❤❤❤❤❤❤❤❤❤❤

  • @lovepreetdhillon5216
    @lovepreetdhillon5216 5 месяцев назад +2

    ਬਹੁਤ ਹੀ ਸੋਹਣਾ ਗਾਣਾ ਆ ਭਰਾ । ਦਿਲ ਨੂੰ ਛੂਣ ਵਾਹਲਾ ❤❤

  • @Electricmotor.information
    @Electricmotor.information 3 месяца назад +3

    ਹੋਰਾਂ ਕੰਮਾਂ ਚ ਭਾਵੇਂ ਦਿਲ ਕਾਲਾ ਮੇਰਾ ਪਰ ਓਦੇ ਲਈ ਸਾਫ਼ ਰੱਖਿਆ
    ਸਾਰਿਆ ਨੂੰ ਭਾਵੇਂ ਕੰਡੇ ਦਿੱਤੇ ਪਰ ਔਦੇ ਲਈ ਗੁਲਾਬ ਰੱਖਿਆ ❤❤️‍🩹❤️‍🩹

  • @balramkabir5859
    @balramkabir5859 3 месяца назад +2

    ਸ‌ੱਚੀ ਇਨ੍ਹਾਂ ਸੋਹਣਾਂ ਗਾਣਾ ਹੈ ਦਿਲ ਨੀ ਭਰਦਾ ਬਾਰੀ ਬਾਰ ਸੂਣ ਸੂਣ ਕੇ ❤

  • @BALWINDERSINGH-br3od
    @BALWINDERSINGH-br3od 8 месяцев назад +19

    ਬਾਈ ਜੀ ਸਤਿ ਸ਼੍ਰੀ ਅਕਾਲ ਜੀ , ਬਾਈ ਜੀ ਬਹੁਤ ਹੀ ਸਕੂਨ ਆਈ ਜਾਂਦਾ ਵਾਰ ਵਾਰ ਸੁਣ ਕੇ , ਨਿਰਾ ਸਕੂਨ , ਸ਼ਾਤੀ , ਸਵਰਗ, ਜੰਨਤ ...ਖੁਦ ਹੀ ਖੁਦਾਂ ਹੋਵੇ

  • @AmandeepKaur-qp4sj
    @AmandeepKaur-qp4sj 2 месяца назад +1

    Bakmaal song aa ♥️♥️♥️ Inha sakoon te khich paindi aa eh song sunn k.... onha hi yaada vich chl jaane aa jina yaada naal eh song judya aa😍😍♥️♥️♥️

  • @dr.harmanjeetkaur5216
    @dr.harmanjeetkaur5216 7 месяцев назад +4

    ਬਹੁਤ ਹੀ ਪਿਆਰਾ ਗੀਤ, ਵਾਰ ਵਾਰ ਸੁਣਨ ਨੂੰ ਦਿਲ ਕਰਦਾ| ਸ਼ਬਦ, ਸੰਗੀਤ ਬਾਕਮਾਲ। ਮੁਬਾਰਕਾਂ ਟੀਮ ਨੂੰ 💐

    • @HarryCheema-e6v
      @HarryCheema-e6v 7 месяцев назад +1

      Sat sri akal veere bahut sohna song a ❤

  • @sukhjinderpurba1426
    @sukhjinderpurba1426 2 месяца назад +2

    ਇਹ ਗੀਤ ਤੁਹਡੀ ਅਵਾਜ਼ ਲਈ ਹੀ ਬਣਿਆ, ਬਹੁਤ ਹੀ ਵਧੀਆ ਗੀਤ ਆ ਜੀ

  • @harpreetbutter7177
    @harpreetbutter7177 7 месяцев назад +5

    ਕੋਈ ਸ਼ਬਦ ਨਹੀ ਬਸ ਅੱਖਾਂ ਨਮ ਨੇ … ਮਨ ਹੀ ਨਹੀਂ ਭਰਦਾ ਸੁਣ ਸੁਣ ❣️

  • @happygill_dubai4907
    @happygill_dubai4907 4 месяца назад +2

    Bohat sohna song aa veer ah ik ik line dil nu bohat touch krdi aa …..Pr ah song first time mein Sidhu Moosewala AI ch suneya c scchi meinu inaa skoon mileya veer k ghto ghat v 50 vaar suneya hona te hun jdo pehli vaar ahnu original awaj ch suneya ta veer oh skoon nhi mileya jo sidhu di awaaj ch mileya c …. No doubt k tuhadi awaaj ch v song bohat pyara lgda Pr Skoon Sidhu veer di awaj dindi aa baki love u aa

  • @Ramandeepbrar234
    @Ramandeepbrar234 8 месяцев назад +6

    👌🏻💝💝ਬਹੁਤ ਸੋਹਣਾ ਗਾਣਾ ਬਾਈ, ਬਹੁਤ ਸੋਹਣਾ ਲਿਖਿਆ ਤੇ ਗਾਇਆ.. ਬਾਕਮਾਲ🙏🏻💝

  • @Xdbro-yt
    @Xdbro-yt 9 дней назад +1

    Y bhot sohna gaaya ❤❤❤❤

  • @jotulidran
    @jotulidran 7 месяцев назад +7

    ਬਾਈ ਸੁਣਦੇ ਸੁਣਦੇ ਪਤਾ ਨਹੀਂ ਕਦੋਂ ਮੁੱਕ ਗਿਆ 🥲

  • @gursewaksinghsangha458
    @gursewaksinghsangha458 4 месяца назад +1

    ਖ਼ੂਬਸੂਰਤ ਅੰਦਾਜ਼, ਅਲਫਾਜ਼ ਅਤੇ ਫ਼ਿਲਮਾਂਕਣ, ਨਵੀਂ ਬਾਵਾ ਬਹੁਤ ਲੰਮਾ ਸਫ਼ਰ ਤੈਅ ਕਰੇਗਾ 👌🏻👌🏻

  • @Gurnoor679
    @Gurnoor679 2 месяца назад +6

    Sidhu de Ai avaj ch aaya aa song sirra

  • @amardeepchahal2261
    @amardeepchahal2261 3 месяца назад +1

    Kal da 50 wari sun leya par dil ni bharda❤inna pyara song aa te gaya v boht sohna aa.mere layi 100million aa tuhada song.luv u

  • @amandeepsingh7321
    @amandeepsingh7321 6 месяцев назад +5

    ਮੈਨੂੰ ਨੀ ਲਗਦਾ ਏਸੇ ਸਾਲ ਕੋਈ ਏਸ ਤੋ ਵਧੀਆ ਗੀਤ ਬਣਿਆਂ ਹੋਉ

  • @quoteskosishh
    @quoteskosishh 9 дней назад +1

    ਸੋਹਣਾ ਸਭ ਸੋਹਣਾ❤

  • @rohigill2134
    @rohigill2134 8 месяцев назад +5

    ਬਹੁਤ ਸੋਹਣਾ ਲਿਖਿਆ ਜੱਸੀ ਵੀਰ ਜੀ ❤

  • @vickythind6402
    @vickythind6402 5 месяцев назад +1

    ਬਹੁਤ ਸੋਹਣੀ ਆਵਾਜ਼ ਆ ਮੇਰੇ ਵੀਰ ਦੀ ਪ੍ਰਮਾਤਮਾ ਚੜਦੀਕਲਾਂ ਚ ਰੱਖਏ❤❤❤

  • @dipenshah9
    @dipenshah9 Месяц назад +1

    Sidhu di awaz ch eh song roh nu v rawa dinda. Waheguru sab ch pyaar bhar te nafrat da ant kar. Sab ch tu aa ta nafrat kyo . Sab nu tandrusti te lami umar baksh 🙏🏼

  • @AmritRandhawa-f9o
    @AmritRandhawa-f9o 5 месяцев назад +3

    Yr schi bhut ghaint ee eh song jma ohdy te likhya lagda 🥰🥰😘😘

  • @TonnyRai
    @TonnyRai 5 месяцев назад +1

    bai yar m sochda c kai var bi navi bai ta gum hi ho gya ya fr mere serdh vh koi song ni aya m 1st song salaaha sunya c dil ch vsya hoya song❤❤❤❤

  • @AmanKaur-oi9hs
    @AmanKaur-oi9hs 6 месяцев назад +5

    ਦਿਲ ਨੂ ਬਹੁਤ ਸਕੂਨ ਮਿਲਦਾ ਗੀਤ ਸੁਣ ਕੇ❤❤❤❤❤❤❤❤

  • @jagtargill9203
    @jagtargill9203 6 месяцев назад +2

    ਬਹੁਤ ਵਧੀਆ ਗੀਤ ਲਿਖਿਆ ਮੇਰੇ ਭਤੀਜੇ ਨੇ ਪ੍ਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ

  • @dawindersingh1129
    @dawindersingh1129 4 месяца назад +1

    Eh gaana 2 var sun na penda ek ehe singer di awaj ch duja mooseala di dowe kaint lgde ne❤️❤️❤️🎉

  • @official_honey_0242
    @official_honey_0242 4 месяца назад +3

    ਮੂਸੇਵਾਲਾ ਦੀ ਆਵਾਜ ਚ ਸਿਰਾ ਲੱਗਦਾ ਸੀ ❤🥰🥰

  • @jasvirsingh2901
    @jasvirsingh2901 4 месяца назад +1

    bai schi aina sohna likhya te gaya ae yr dil bharda ae ni sun sun k....❤❤❤❤❤❤❤🎉🎉sirrraaaaaaaa gaya navi vre te likhya hadd to v zyada pyara ae...

  • @YouthPindRohta
    @YouthPindRohta 8 месяцев назад +4

    Masterpiece Bhout shona Geet Gaya Navi Vere ......Jass Always Winning The Hearts ❣️❣️

  • @honeykhaira-p1u
    @honeykhaira-p1u 2 месяца назад +1

    3:12 bohtt hi jyada sohna gaana ❤rooh ni rajdi baar bar sunan nu jee karda ❤

  • @birkaran7545
    @birkaran7545 7 месяцев назад +4

    ਸੱਚੀਂ ਬਹੁਤ ਜ਼ਿਆਦਾ ਸੋਹਣਾ ਗਾਣਾ ਵੀਰੇ ❤❤

  • @Jasbainss
    @Jasbainss 3 месяца назад +2

    Dil nu lag giya song navi bai da
    Bar bar suni jane aw ❤👌

  • @blackdark2033
    @blackdark2033 4 месяца назад +3

    ਸਿੱਧੂ ਦੀ ਅਵਾਜ ਚ ਸੁਣਕੇ ਕੌਣ ਆਇਆ ਏਥੇ😢😢

  • @ONETAPARMY444
    @ONETAPARMY444 Месяц назад +1

    ਰੂਹ ਨੂੰ ਸਕੂਨ ਦੇਣ ਵਾਲਾ ਗਾਣਾ ❤❤❤❤

  • @NavjotSingh-mm9pk
    @NavjotSingh-mm9pk 6 месяцев назад +3

    Bhut hi sohna song Navi brother
    ਸੈਬਰ ਨਾਗਰੀ

  • @sandeepsingh-ys9gl
    @sandeepsingh-ys9gl 3 месяца назад +1

    Eh song m 10 hour Sunda reha tape bahut kaint likhe hoye aa❤❤❤

  • @AbhishekSharma-ud5kf
    @AbhishekSharma-ud5kf 5 месяцев назад +3

    Brother Bohat Sohna Song Likhea Te Gayea ♥️ Mai Kismat Wala Mera Viah us Nal Hoyea Jinu mai Pyar krda C ♥️ Us To Pehla Mai Apni Maa Nu bht Pyar krda c Par Rab Ji ne Ohna Nu mere to Door Lai gea Tarea c ♥️ Te Jmma Meri Maa brgi Meri Gharwali a Jo Mere Brother Mere Papa Di Kadr krdi a Hrek Ladies Di Kdr Kro -My Feelings ❣️Dedicate to My Wife ❤❤

  • @GurfatehSingh-wf8wt
    @GurfatehSingh-wf8wt Месяц назад +1

    Moose wale da song smjheya c m ta menu ta pta hi ni c eh song sidhu veer da ni hega pr psand menu sidhu veer da hi aa❤❤❤

  • @RandeepCheera
    @RandeepCheera 7 месяцев назад +4

    Nice song 🎵
    ਬਹੁਤ ਵਧੀਆ ਲਿਖਿਆ
    ਲਫਜਾ ਮੇਲ ਮਿਲਾਪ ਲਾਜਵਾਬ ਆ

    • @harpymusic_official
      @harpymusic_official 7 месяцев назад

      Moosewala ਦੀ ਆਵਾਜ਼ ਚ ruclips.net/video/45NiWmdGIuU/видео.htmlsi=gf8H0AbDhbiIxqYw

  • @JaskiratSingh-dc4ns
    @JaskiratSingh-dc4ns 3 месяца назад +1

    Kinna sohna gaaana aa.....poore din ch ghatto ghatt 5-7 vaar sun lea.....lyrics and vocals are amazing......

  • @baagibhangu
    @baagibhangu 8 месяцев назад +3

    ਮੁਹੱਬਤਾਂ ਵਾਲ਼ਿਆ 🌹 Mubarkan veeran nu 💫

  • @Rupinderkauroffical
    @Rupinderkauroffical 4 месяца назад +1

    Bhut pyara song a❤❤aje tere naam di mehndi ne sadiya taliya ni suiyaaa🥰I love this song❤

  • @kajamkhan
    @kajamkhan 7 месяцев назад +6

    Wahhh awaj ch kina Sakoon Mahshallah 🙏bhut sohna gana

  • @jassibhd2073
    @jassibhd2073 4 месяца назад +1

    y sachi eho tune eho sara kj bs same song bna devo bht sohna ne jina sunde a bore ni hunde🥰🥰🥰🥰🥰🥰

  • @paakruhann3214
    @paakruhann3214 7 месяцев назад +8

    ❤ ਸਫ਼ਰ ਮੇਰੇ ਖਿਆਲਾਂ ਦਾ ਤੇਰੀ ਦਹਿਲੀਜ਼ ਤੇ ਮੁਕ ਜਾਵੇ ❤ ਆਮੀਨ 💕 🤗

  • @RamanDeep-lt3ok
    @RamanDeep-lt3ok 2 месяца назад +2

    ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤kise bhut hi sohni maa de sohne putt lai eh song hai ❤️

  • @karan_meet
    @karan_meet 7 месяцев назад +5

    ਸਕੂਨ... ❤️‍🩹

  • @HardeepSingh-bp3qp
    @HardeepSingh-bp3qp 4 месяца назад +2

    ਤੈਨੂੰ ਕਿੰਨਾ ਯਾਦ ਕਰਦਾ ਤੇਰੇ ਲਾਰੇ ਗਵਾਹ ਨੇ
    ਰਾਤਾਂ ਨੂੰ ਮੈ ਸੁੱਤਾ ਨੀ ਏ ਤਾਰੇ ਗਵਾਹ ਨੇ
    ਕਿੰਨਾ ਤੇਰੀ ਯਾਦ ਚ ਰੋਇਆ ਏ ਸਾਰੇ ਗਵਾਹ ਨੇ.😢ਦੀਪ।

  • @SimranBhatia5
    @SimranBhatia5 7 месяцев назад +4

    Bhot vadia song ❤True Ruhiii lyrics 😍

  • @AMiTSINGH-x7z
    @AMiTSINGH-x7z 4 месяца назад +2

    next level bro, ik hor shad ehde vrga dil nu shoo gya sachi eh ta

    • @singhsaab-jj9jr
      @singhsaab-jj9jr 4 месяца назад

      Jinna jinna naal suno,, kL hi release hoya

  • @amritkaur5941
    @amritkaur5941 7 месяцев назад +4

    ਕਾਸ਼ ਮੇਰੇ ਪਿੰਡ ਦਾ ਰਾਹ ਹੋਜੇ🥺🥺🥺

  • @splendorlover1900
    @splendorlover1900 2 месяца назад +1

    Song best h bhai aap ka per sidhu ki voice ai ke bad kya bat h song or bhi sunder bn gya h ❤❤❤❤❤

  • @PreetKaur-kw2dv
    @PreetKaur-kw2dv 6 месяцев назад +3

    ਕੋਈ ਸ਼ਬਦ ਨਈ ਇਸ song ਲਈ ਵੀਰੇ

  • @weareone5763
    @weareone5763 3 месяца назад +1

    ਭਾਈ ਐਡੀ ਸੋਨੀ ਲਿਖਤ ਦਿਲ ਨੂੰ ਸ਼ੂਹ ਗਈ ਬੋਹੋਟ ਸੋਨਾ ਗਿਆ ਹੈ ❤

  • @BaljinderKumar-p4h
    @BaljinderKumar-p4h 5 месяцев назад +5

    Sidhu Ai version 🔥

  • @JaspreetSingh-p5g3g
    @JaspreetSingh-p5g3g 3 месяца назад +2

    ਬਹੁਤ ਬਹੁਤ ਜਿਆਦਾ ਸੋਹਣਾ ਗੀਤ ਆ ਜੀ ਵਾਰ ਵਾਰ ਸੁਣ ਰਹੇ ਆ ਜੀ

  • @qwd870
    @qwd870 7 месяцев назад +3

    kmal karti veer gaane kro veer jyada ton jyada aon wala time thoda he a

  • @AvtarSingh-rp8eo
    @AvtarSingh-rp8eo 6 месяцев назад +2

    Very nice song...jad v song sunda es to hi shuruaat hundi aa bahut hi end song aa

  • @rajumalik3167
    @rajumalik3167 8 месяцев назад +4

    Nice bro❤️❤️❤️❤️❤️❤️❤️❤️❤️❤️

  • @deeprandhawa02
    @deeprandhawa02 7 месяцев назад +2

    ਰੂਹ ਨੂੰ ਸਕੂਨ ਦਿੰਦਾ ਇਹ ਗੀਤ 💥🙏🏻
    ਬਾਰ ਬਾਰ ਸੁਣਨ ਨੂੰ ਦਿਲ ਕਰਦਾ ਭਾ 🙏🏻

  • @PreetKaur-ie6cv
    @PreetKaur-ie6cv 7 месяцев назад +3

    Nice song 👍

  • @deepdhaliwalsehazpreet3329
    @deepdhaliwalsehazpreet3329 4 месяца назад +1

    Bhot sohna song aa te bhot hi sohni video bnayi aa..👌❤️🥰🤗💐

  • @Ak_Editing008
    @Ak_Editing008 7 месяцев назад +7

    Insta wala kro like

    • @harpymusic_official
      @harpymusic_official 7 месяцев назад

      ruclips.net/video/45NiWmdGIuU/видео.htmlsi=gf8H0AbDhbiIxqYw

  • @vinodvarjot7267
    @vinodvarjot7267 Месяц назад +1

    "ਓ ਅ "ਦੇ ਨਾਲ ਨਾਲ ਸਿਖਿਆਦਾਇਕ ਵੀ ਗਲ ਕਰਤੀ ਜੀ❤❤

  • @guridhillon600
    @guridhillon600 7 месяцев назад +7

    30war sun lea

    • @mohamedwasil7016
      @mohamedwasil7016 Месяц назад +1

      Edhar ginti hi nai bai 240 kilometer tak eho chlliya😊

  • @gagandeepkaur1300
    @gagandeepkaur1300 5 месяцев назад +2

    Bhut badhiya likheya te gieya veer jionda reh rooh nu skoon den wala song

  • @AnmolTRYT
    @AnmolTRYT 3 месяца назад

    Wah ji ... ਕਿਆ ਖ਼ੂਬ ਲਿਖਿਆ ਤੇ ਗਾਇਆ ❤️🔥🔥

  • @sirat.e.mustaqeem813
    @sirat.e.mustaqeem813 3 месяца назад +1

    Ye song sun k mama ki but yaad aati hai... Waqai much logo ki judaiya Dil Kha jati hain

  • @nangalajay6061
    @nangalajay6061 2 месяца назад +2

    noor dsda e mukhde da jive rab di dua hove ❤🕊️🌎