ਆਹ ਪਾਪ ਵੀ ਕਰਦਾ ਉਗਰਾਹਾਂ? ਵੱਡਾ ਕਲੰਕ ਲਵਾ ਲਿਆ ਜਥੇਬੰਦੀ ਨੇ, ਭਗਵੰਤ ਮਾਨ ਜੀ ਹੋਸ਼ ਕਰੋ

Поделиться
HTML-код
  • Опубликовано: 28 янв 2025

Комментарии • 1,9 тыс.

  • @aashmsidhu7217
    @aashmsidhu7217 7 месяцев назад +77

    ਹਾਏ ਰੱਬਾ ਨਿਊਜ ਸੂਣ ਕੇ ਧਰਤੀ ਕੰਬ ਗਈ ਡੈਣੇ ਤੇਰੀ ਏਨੀ ਜਮੀਰ ਮਰ ਗਈ ਤੇਰੇ ਵਰਗੀ ਧੀ ਤਾ ਵਹਿਗੁਰੂ ਦੁਸਮਣ ਨੂੰ ਵੀ ਨਾ ਦੇਵੇ ਇਨਾ ਦੋਨਾ ਨੂੰ ਸੱਚੀ ਫਾਂਸੀ ਹੋਣੀ ਚਾਹੀਦੀ ਏ ਕਮੈਟ ਕਰੇ ਬਿਨਾ ਰਹਿ ਨਹੀ ਹੋਇਆ ਪਰ ਵਹਿਗੁਰੂ ਮੈਨੂੰ ਮਾਫ ਕਰੀ 🙏🙏🙏🙏

  • @KulwinderSingh-iu7ox
    @KulwinderSingh-iu7ox 7 месяцев назад +63

    ਉਗਰਾਹਾਂ ਜਥੇਬੰਦੀ ਦਾ ਜਮਾਂ ਹੀ ਬਾਈਕਾਟ ਕਰਦੋ ਇਹਨੂੰ ਬੁਲਾਓ ਨਾ ਕੋਈ ਵੀ

  • @romysandhusandhu3359
    @romysandhusandhu3359 7 месяцев назад +476

    ਜੱਥੇਬੰਦੀਆਂ ਬੇਸ਼ਰਮ ਘਟੀਆਂ ਲੋਕਾਂ ਸਾਥ ਦੇਵੇਗੀ,,, ਲੱਖ ਲੱਖ ਲਾਹਣਤਾਂ ਤੁਹਾਡੀ ਜੱਥੇਬੰਦੀਆਂ ਦੇ,,, 😭😭😭😭😭😭

    • @gianchand6283
      @gianchand6283 7 месяцев назад +16

      Mmmm?mmmmmmm?mm????miss mm9mm?Mmm Mmmm mm?mm mm miss mmm9mmm?Mmmm??mm?mmmmmmmmmmnmm9mmnmmm?Mmmm mm????mm m?? Nm n? Nm Mmmm?mmmmmmmmmmmmmmnmmmmmmnmmnmnnmmnmnnnnmnnnmmnmnnmmmmmmmmm?mmmmmmm

    • @Ranjit_._Singh
      @Ranjit_._Singh 7 месяцев назад +3

      ਸਾਰੀਆਂ ਜਥੇਬੰਦੀਆਂ ਇਕੋ ਜਿਹੀਆ ਨਹੀਂ ਨੇ ਏਨਾ komreda ਨੇ ਤਾਂ ਸਾਡੀ ਜਥੇਬੰਦੀਆਂ ਡੱਲੇਵਾਲ ਸਾਬ ਤੇ ਪੰਧੇਰ ਸਾਬ ਵਾਲੀ ਵੱਖ ਕੀਤੀ ਹੋਈ ਸੀ kyuki ਉਦੋਂ ਅਸੀਂ ਏਨਾ ਦੀਆ ਕਰਤੂਤਾਂ ਵੇਖ ਏਨਾ ਦਾ ਵਿਰੋਧ ਕੀਤਾ ਸੀ ਪਰ ਸਾਡਾ ਮੂਰਖ ਲਾਨਾ ਉਦੋਂ ਵੀ ਤੇ ਹੁਣ ਵੀ ਉਨਾਂ ਨੂ ਦੇਵਤੇ ਤੇ ਸਾਨੂੰ ਦੁਸ਼ਮਣ ਸਮਝਦੇ ਨੇ ਏਸ kanjar ਦੇ ਗਲੇ ਵਿਚ ਤਾਂ ਪਿੰਡ ਵਾਲਿਆ ਨੇ ਜਵਾਨੀ ਵੇਲੇ ਹੀ ਜੁੱਤੀਆਂ ਦੇ ਹਾਰ ਪਾਏ ਸਨ ਪਰ ਲੱਖ ਲਾਹਨਤ ਉਹਨਾਂ ਲੋਕਾਂ ਤੇ ਜਿਹਨਾਂ ਨੇ ਏਨਾ ਨੂੰ ਪਰਧਾਨ ਮਨ ਲਿਆ ਸੀ

    • @GurpreetDhillon-ff4ej
      @GurpreetDhillon-ff4ej 7 месяцев назад

      0😊😊😊😊😊 koq❤ in ji in hi​@@gianchand6283

    • @sadhusinghbhullar7339
      @sadhusinghbhullar7339 6 месяцев назад +3

      ਬੀ ਕੇ ਯੂ ਜਿੰਦਾਬਾਦ, ,,,,,ਪਰ ਇੱਥੇ ਧੱਕਾ ਮੁੰਡੇ ਵਾਲਿਆਂ ਨਾਲ ਧੱਕਾ ਹੋ ਰਿਹਾ ਇਹੋ ਜਿਹਾ ਧੱਕਾ ਕਦੇ ਵੇਖਿਆ ਨਹੀਂ ਸ਼ਰੇਆਮ ਧੱਕਾ ਕੁੜੀ ਨੂੰ ਸਮਝਾਉਣ ਦੀ ਵਜਾਏ ਸ਼ਰੀਫ਼ ਪ੍ਰੀਵਾਰ ਦੇ ਮੁੰਡੇ ਦੇ ਦਰਾਂ ਤੇ ਧਰਨਾ+(ਧਰਨਾ)ਗੱਲ਼ਤ ਜਾਪਦਾ

    • @mr.mrsdhindsa2965
      @mr.mrsdhindsa2965 6 месяцев назад +1

      Bilkul sahi 🙏🏻

  • @bahadursingh9718
    @bahadursingh9718 7 месяцев назад +29

    ਵੀਰ ਜੀ ਪਹਿਲੀਂ ਗੱਲ ਤਾਂ ਇਹ ਹੈ ਕਿ ਇਸ ਜ਼ਨਾਨੀ ਤੇ ਪਰਚਾ ਦਰਜ ਹੋਣਾ ਚਾਹੀਦਾ ਹੈ।ਜਿਹੜੀਂ ਕਹਿੰਦੀ ਹੈ ਕਿ ਮੈਨੂੰ ਮੁਆਫੀ ਦਿੱਤੀ ਜਾਵੇ। ਫਿਰ ਉਸ ਦਰਿੰਦੇ ਦੇ ਪਰਚਾ ਹੋਣਾ ਚਾਹੀਦਾ ਹੈ ਜਿਹੜਾ ਇਹ ਕਰਤੂਤਾਂ ਕਰਦਾ ਹੈ ਇੰਨ੍ਹਾਂ ਦੋਨਾਂ ਤੇ ਸ਼ਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਧੰਨਵਾਦ

  • @Kawaljitsingh8538
    @Kawaljitsingh8538 7 месяцев назад +229

    ਇਹ ਸਾਡਾ ਪੰਜਾਬ ਹੈ ਕੁਛ ਤਾ ਇਹ ਦੀ ਇੱਜਤ ਰਹਿਣ ਦਿੳ ਪਾਪੀਉ

  • @godisone1203
    @godisone1203 7 месяцев назад +77

    ਏਹੀ ਕਾਮਰੇਡ ਉਗਰਾਹਾਂ ਸੀ ਜਿਸਨੇ Deep SIDHU ਦਾ 1% ਸਾਥ ਨਹੀ ਸੀ ਦਿੱਤਾ ਜਦੋਂ ਲਾਲ ਕਿਲ੍ਹੇ ਝੰਡਾ chadaya ਸੀ 😡😡

    • @ravinderdhaliwal3871
      @ravinderdhaliwal3871 7 месяцев назад +2

      Deep sidhu bhull gya c ke a kissan andolan ha .

    • @Ranjit_._Singh
      @Ranjit_._Singh 7 месяцев назад +2

      ​@@ravinderdhaliwal3871ਕਾਹਦਾ ਕਿਸਾਨ ਅੰਦੋਲਨ ਚਲਾਇਆ ਸੀ ਏਨਾ ਨੇ ਸਾਡੀ ਆ ਦੋ ਜਥੇਬੰਦੀਆਂ ਵੱਖ ਕੀਤੀਆ ਤੁਹਾਡੇ ਏਹ ਪਰਧਾਨ ਹੋਟਲਾਂ ਵਿਚ sounde ਸਨ ਉਥੇ ਖਾਣਾ ਖਾਂਦੇ ਸਨ ਤੇ ਉਥੇ ਸ਼ਰਾਬ ਕੱਢ ਕੇ ਪੀਂਦੇ ਸਨ ਜੇਹੜਾ ਉਹ ਪੈਟਰੋਲ ਪੰਪ ਕੋਲ ਖ਼ਾਲੀ ਮੌਲ ਸੀ ਲੱਖ ਲਾਹਨਤ ਅਪਣੇ ਆਪ ਨੂੰ ਕਿਸਾਨ kehn ਤੇ ਕੌਮ ਰੇਡਾਂ ਨੇ bedagark ਕਰ ਦਿੱਤਾ ਉਦੋਂ ਮੋਰਚਾ ਵੇਚ ਕੇ ਖਾ ਗਏ ਤੇ ਤਾਂ ਹੀ ਲੋਕਾਂ ਨੇ ਪੰਜਾਬ ਵਿਚ ਏਨਾ ਨੂ ਜੁੱਤੀਆਂ ਮਾਰੀਂ ਆ ਸਨ ਏਹ ਤਾਂ mla ਬਨਣ ਦੇ ਸੁਪਨੇ ਵੇਖ ਕੇ bhjje ਸਨ ਬੜਾ ਮਾਣ ਸੀ ਏਨਾ ਨੂ ਅਪਣੇ ਯਾਰ ਮੋਦੀ ਤੇ ਬਾਅਦ ਵਿਚ ਉਸਦਾ ਵਿਰੋਧ ਕਰਦੇ ਫਿਰਦੇ ਸਨ ਗੁਰੂ ਸਾਹਿਬ ਜੀ ਦੇ ਸਿਧਾਂਤ ਤੋ ਮੁੱਕਰ ਗਏ saale ਚੋਰ ਜਵਾਨੀ ਵੇਲੇ ਪਿੰਡ ਵਾਲਿਆ ਨੇ ਹੀ ਏਹਦੇ ਗਲੇ ਵਿਚ ਜੁੱਤੀਆਂ ਦੇ ਹਾਰ ਪਾਏ ਸਨ ਵਿਆਹੀ ਜਨਾਨੀ ਨਾਲ gndi ਹਰਕਤ ਕਰਨ ਬਦਲੇ ਤੇ ਫੇਰ ਏਹ ਸਰਕਾਰਾ ਦੀ ਅੱਖ ਵਿਚ ਆਇਆ ਤੇ ਪਰਧਾਨ ਬਣ ਗਿਆ kyuki ਉਹਨਾਂ ਨੂ ਐਹੋ ਜਿਹੇ ਲੋਕ ਹੀ ਤਾਂ ਚਾਹੀਦੇ ਸਨ ਅਸੀਂ ਗਏ ਸੀ ਲਾਲ ਕਿਲੇ ਏਹ ਪੂਰਾ ਮਹੀਨਾ ਆਖਦੇ ਰਹੇ ਲਾਲ ਕਿਲਾ ਤੋੜ deyanga ਆਹ ਕਰ ਦਿਆ ਗੇ ਉਹ ਕਰ ਦਿਆ ਗੇ ਜਦੋ ਪੈਸੇ ਮਿਲੇ ਰਾਤ ਨੂੰ ਮੁੱਕਰ ਗਏ saale ਫੇਰ ਜੁੱਤੀਆਂ ਤੋ ਡਰਦੇ ਰਾਤ ਨੂੰ ਸਟੇਜ ਛੱਡ ਕੇ ਲੁਕ ਗਏ ਫੇਰ ਦੀਪ ਹੀ ਸੀ ਜਿਹਨਾਂ ਨੇ ਏਨਾ ਦੀ ਜਾਨ ਬਚਾਈ ਸੀ ਏਹ saale ਗਾਂਧੀ ਵਾਲੀ ਨੀਤੀ ਤੇ ਚਲਦੇ ਨੇ ਮੇਰੇ saale

    • @ravinderdhaliwal3871
      @ravinderdhaliwal3871 7 месяцев назад +1

      Nhi y ji, lal kila tor dya ge , ehna ne nhi keha c, uss din bhadkau lokan duara lal kile te attack kita gya c , otherwise per darsan tan santmai v kita ja sakda c. Bhadkau lok hrek jathebandhi vich hundhe Han Jo jathebandhi da nam khrab karde a.

  • @rajindercheema4985
    @rajindercheema4985 7 месяцев назад +99

    ਉਗਰਾਹਾਂ ਨੂੰ ਲਾਹਣਤ ਭੇਜੋ ਵੱਧ ਤੋ ਵੱਧ ਲਾਈਕ ਕਰਤਾ ਜਸਪਾਲ ਜੀ ਸਤਿ ਸ੍ਰੀ ਅਕਾਲ🙏🏻🙏🏻👍👍👌👌🌹🌹

  • @SamajikMuddeChannel
    @SamajikMuddeChannel 7 месяцев назад +10

    ਸੰਗਰੂਰ ਦੇ ਪਿੰਡ ਘਰਾਚੋਂ ਵਿਖੇ ਗਰੀਬ ਵਰਗ ਨਾਲ ਸਬੰਧਤ ਦੋ ਨੌਜਵਾਨਾਂ ਨੂੰ ਉਗਰਾਹਾਂ ਜਥੇਬੰਦੀ ਦੇ ਇੱਕ ਪ੍ਰਧਾਨ ਮਨਜੀਤ ਸਿੰਘ ਘਰਾਚੋਂ ਨੇ ਕੁੱਟ ਕੁੱਟ ਅਪਾਹਿਜ ਬਣਾ ਤਾ,ਪਰ ਇਹ ਅਖੌਤੀ ਕਿਸਾਨ ਯੂਨੀਅਨ ਵੱਲੋਂ ਉਹਨਾ ਨੂੰ ਬਚਾਉਣ ਲਈ ਧਰਨੇ ਲਾ ਰਹੇ ਆ
    ਇਹ ਹਰੀ ਸੁੰਡੀ ਬਹੁਤ ਧੱਕਾ ਕਰਦੀ ਆ
    ਬਾਕੀ ਜਿਹੜੇ ਕਿਸਾਨ ਸੰਘਰਸ਼ੀ ਆ ਉਹਨਾ ਨੂੰ ਸਾਡਾ ਪੂਰਾ ਸਮੱਰਥਨ ਆ ਪਰ.....

  • @sandeepsinghlovely4009
    @sandeepsinghlovely4009 7 месяцев назад +175

    12:15 ਆ ਬੁੜੀ ਕਹੀ ਜਾਂਦੀ ਇੱਕ ਮੌਕਾ ਦੇ ਦਿਓ । ਇਹਦੀ ਆਵਦੀ ਨੂੰਹ ਹੁੰਦੀ ਇਹ ਫ਼ਫੇ ਕੁਟਣੀਆ ਵਾਂਗੂੰ ਰੌਲਾ ਪਾਕੇ ਬੈਠੀ ਹੁੰਦੀ । ਬਣੀ ਪ੍ਰਧਾਨ ਏਦੇ ਤੇ ਪਾਓ ਕੇਸ । ਬੇਸ਼ਰਮਾਂ ਨੂੰ ਸਰਮ ਨਹੀ ਆਂਦੀ ਝੰਡੇ ਲੈਕੇ ਕਿਹੜੇ ਰੌਲੇ ਵਿਚ ਆਏ ਹੋਏ ।

    • @GurpreetSingh-df7nc
      @GurpreetSingh-df7nc 7 месяцев назад +5

      Sandeep ji es ton v vadh beda gark hou eh besarm aurat hai boln wali

    • @mooslmoosl8389
      @mooslmoosl8389 7 месяцев назад +9

      ਇਹ ਉਗਰਾਹਾਂ ਦੀਆਂ ਰਖੇਲਾਂ

    • @sandeepsinghlovely4009
      @sandeepsinghlovely4009 7 месяцев назад

      ਉਗਰਾਹਾਂ ਨੀਚ ਡਿੱਗਿਆ ਹੋਇਆ ਕੰਜਰ ਬੰਦਾ ਬਣ ਗਿਆ ਹੁਣ । ਉਗਰਾਹਾਂ ਜਥੇਬੰਦੀ ਤੇ ਪਾਬੰਦੀ ਲੱਗੇ । ਦੁੱਧ ਪੀਣ ਵਾਲੇ ਬੱਚੇ ਨਾਲ ਕਿੰਨੀ ਮਾੜੀ ਹਰਕਤ ਹੋਈ ਹੈ । ਇਹ ਕੰਜਰ ਝੰਡੇ ਲੈਕੇ ਖੜ੍ਹੇ ਹੋ ਗਏ । ਪੋਤੇ ਪੋਤੀਆਂ ਦੋਹਤੇ ਵਾਲੀ ਬੁੜੀ ਹੋਊ ਇਹ ਖਚਣੀ ਜਿਹੀ । ਇਹ ਨਿਊਜ਼ ਟੈਗ ਕਰੋ ਨੈਸ਼ਨਲ ਮੀਡੀਆ ਤੱਕ ।

    • @jsman2918
      @jsman2918 7 месяцев назад

      ਲੰਡਾ ਲੁੱਚਾ ਚੌਧਰੀ ਗੁੰਡੀ ਰੰਨ ਪ੍ਰਧਾਨ

    • @shindatakhar9585
      @shindatakhar9585 7 месяцев назад

      ਬਾਈ ਆਏ ਹਾਏ ਬਾਈ very good ​@@mooslmoosl8389

  • @NirmalSingh-jq7is
    @NirmalSingh-jq7is 7 месяцев назад +26

    ਲੱਖ ਲਾਹਨਤਾਂ ਬੱਚੇ ਦੀ ਮਾਂ ਅਤੇ ਉਸਦੇ ਆਸ਼ਿਕ ਨੂੰ। ਲੱਖ ਲਾਹਨਤਾਂ ਉਨ੍ਹਾਂ ਲੋਕਾਂ ਨੂੰ ਜੋ ਇਸ ਬੇਗੈਰਤ ਔਰਤ ਦਾ ਸਾਥ ਦੇ ਰਹੇ ਹਨ। ਸ਼ਰਮ ਨਾਲ ਡੁੱਬ ਕੇ ਮਰ ਜਾਵੇ ਪਰਸਾਸਨ। ਅੰਤ ਆ ਗਿਆ ਹੈ ਦੁਨੀਆ ਦਾ। 😂😂

  • @BikramSingh-b3c
    @BikramSingh-b3c 7 месяцев назад +28

    ਜਸਪਾਲ ਵੀਰ ਸੱਚ ਬੋਲਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ❤❤

  • @PardeepSingh-vo8hz
    @PardeepSingh-vo8hz 7 месяцев назад +36

    ਜੇਕਰ ਖ਼ਬਰ ਸੱਚੀ ਹੈ ਤਾਂ ਉਗਰਾਹਾਂ ਜਥੇਬੰਦੀ ਨੂੰ ਸ਼ਰਮ ਨਾਲ ਮਰ ਜਾਣਾ ਚਾਹੀਦਾ ਹੈ। ਲਗਦਾ ਹੈ ਕਿਸਾਨ ਜਥੇਬੰਦੀਆਂ ਦਾ ਹੁਣ ਖਾਤਮਾ ਹੋ ਜਾਣਾ ਹੈ।

    • @jagsirsingh-ov4mt
      @jagsirsingh-ov4mt 6 месяцев назад +1

      ਸੱਚੀ ਆ ਬਾਈ ਇੱਕ ਇੱਕ ਗੱਲ ਸੱਚੀ ਆ ਹਰੇਕ ਵਿਅਕਤੀ ਨੂੰ ਇਸ ਬੱਚੇ ਨੂੰ ਇਨਸਾਫ ਦਿਵਾਉਣ ਲਈ ਪੰਜਾਬ ਸਰਕਾਰ ਅਤੇ ਉਗਰਾਹੀ ਜਥੇਬੰਦੀ ਖਿਲਾਫ ਸਖਤ ਤੋ ਸਖਤ ਰਵੱਈਆ ਅਪਨਾਉਣ ਦੀ ਲੋੜ ਹੈ

    • @jagsirsingh-ov4mt
      @jagsirsingh-ov4mt 6 месяцев назад +1

      ਇਸ ਤੋ ਵੱਡਾ ਪਾਪ ਹੋਰ ਕੋਈ ਨੀ ਹੋ ਸਕਦਾ ਇਹੋ ਜਿਹੇ ਘਿਨਾਉਣੇ ਜੁਰਮ ਦੀ ਕੋਈ ਮੁਆਫੀ ਨਹੀ ਹੋਣੀ ਚਾਹੀਦੀ ਅਤੇ ਦੋਸ਼ੀਆਂ ਖਿਲਾਫ ਸਖਤ ਤੋ ਸਖਤ ਕਾਰਵਾਈ ਹੋਣੀ ਚਾਹੀਦੀ ਆ

    • @jagsirsingh-ov4mt
      @jagsirsingh-ov4mt 6 месяцев назад +2

      ਮੈ ਬੱਚੇ ਦੀ ਤੰਦਰੁਸਤੀ ਲਈ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ ❤❤❤❤❤

  • @gurdevkaur4690
    @gurdevkaur4690 7 месяцев назад +92

    ਪ੍ਰਧਾਨ ਬਣੀ ਫਿਰਦੀ ਹੈ ।ਜੇ ਤੇਰੀ ਧੀ ਜਾਂ ਨੂੰਹ ਹੋਵੇ

  • @ਓਠੀਸਾਬਬੱਲੋਵਾਲੀਆ
    @ਓਠੀਸਾਬਬੱਲੋਵਾਲੀਆ 7 месяцев назад +25

    ਆਹ ਮਾਈ ਜਿਹੜੀ ਪ੍ਰਧਾਨ ਬਣੀਂ ਐ, ਇਹ ਦੀ ਨੂੰਹ ਕਿਸੇ ਨਾਲ ਫੜੀ ਜਾਵੇ, ਫਿਰ ਇਸ ਦਾ ਮੁੰਡਾ ਵਸਾ ਲਏਗਾ, ਕਦੀ ਨਹੀਂ, ਇਹ ਉਗਰਾਹਾਂ ਜਥੇਬੰਦੀ ਗੁੰਡਾਗਰਦੀ ਤੇ ਉਤਰ ਆਈ ਹੈ, ਵਿੱਚੇ ਇਹਨਾਂ ਦੀਆਂ ਵੀ ਲੱਤਾਂ ਤੋੜਨੀਆਂ ਚਾਹੀਦੀਆਂ ਨੇ, ਬੱਚੇ ਨਾਲ ਤੇ ਮੁੰਡੇ ਪ੍ਰਵਾਰ ਨਾਲ ਇਨਸਾਫ਼ ਹੋਣਾਂ ਚਾਹੀਦਾ ਹੈ,

  • @amritpalsinghsidhu814
    @amritpalsinghsidhu814 7 месяцев назад +238

    ਕਿਸਾਨ ਲੀਡਰਾਂ ਨੇ ਪੰਜਾਬ ਦੇ ਕਿਸਾਨਾਂ ਦਾ ਬੇੜਾ ਗ਼ਰਕ ਕਰ ਦਿੱਤਾ ਹੈ।

  • @SureshPaulSharma
    @SureshPaulSharma 7 месяцев назад +2

    ਜਿਹੜੇ ਵੀਰ ਨੇ ਇਹ ਮੁੱਦਾ ਚੁੱਕਿਆ ਹੈ ਦਾ ਤਹਿ ਦਿਲੋਂ ਧੰਨਵਾਦ ਜਿਹੜੀ ਬਦਕਾਰ ਔਰਤ ਅਸਲ ਵਿੱਚ ਇਹ ਔਰਤ ਦੇ ਨਾਂ ਤੇ ਕਲੰਕ ਹੈ ਅਤੇ ਇਸਦਾ ਕੁੱਤਾ ਕਮੀਨਾਂ ਸਾਥੀ ਨੂੰ ਜੀਣ ਦਾ ਕੋਈ ਹੱਕ ਨਹੀਂ ਇਨ੍ਹਾਂ ਹਰਾਮੀਆਂ ਨੂੰ ਮਿਸਾਲੀ ਸਜ਼ਾ ਮੌਤ ਦੇ ਰੂਪ ਵਿੱਚ ਮਿਲਣੀ ਚਾਹੀਦੀ ਹੈ ਅਤੇ ਅਖੌਤੀ ਕਿਸਾਨ ਜਥੇਬੰਦੀ ਵਾਲੇ ਹਨ ਇਨ੍ਹਾਂ ਹਰਾਮੀਆਂ ਤੇ ਵੀ ਸਖ਼ਤ ਕਾਰਵਾਈ ਹੋਵੇ

  • @jindersinghjindersingh8402
    @jindersinghjindersingh8402 7 месяцев назад +169

    ਲੱਖ ਲਾਣਤਾ ਥੋਡੇ ਜਥੇਬੰਦੀਆਂ ਦੇ ਹੱਦ ਹੋਗੀ ਯਾਰ

    • @bkbally5163
      @bkbally5163 7 месяцев назад

      ਲੱਖ ਲਾਹਨਤ ਏਸ ਜਾਨਾਂਨੀ ਦੇ ਧੌਲਾ ਝਾਟਾ ਸ਼ਰਮ ਨੂੰ ਘਾਟਾ ਆਪਣੀ ਉਮਰ ਦਾ ਤਾਂ ਲਿਹਾਜ ਕਰ ਤੁਰੀ ਆ ਫੈਸਲਾ ਕਰਾਉਣ

  • @ajayajayajayajay5672
    @ajayajayajayajay5672 7 месяцев назад +5

    ਕਲਯੁਗ ਆ ਗਿਆ ਅੱਜ ਵੇਖ ਵੀ ਲਿਆ ਹਥ ਜੋੜ ਕੇ ਬੇਨਤੀ ਹੈ ਸਾਰੇ ਫਾਸੀ ਦੀ ਮੰਗ ਕਰੋ ਸਮਾਜ ਨੂੰ ਸੇਧ ਮਿਲੇਗੀ

  • @jasvirgill5456
    @jasvirgill5456 7 месяцев назад +380

    ਸ਼ਰਮ ਕਰ ਜਥੇਬੰਦੀ ਦੀ ਪ੍ਰਧਾਨ ਜੇ ਤੇਰੀ ਨੂੱਹ ਇਵੇਂ ਕਰੇ ਤੂੰ ਕੀ ਕਰੇਗੀ

    • @Jarnailsandhu-h5p
      @Jarnailsandhu-h5p 7 месяцев назад +5

      Ugraana di kuri lann

    • @amrjitsingh1976
      @amrjitsingh1976 7 месяцев назад +11

      ਉਗਰਾਹਾਂ ਵਾਲਾ ਆਰ ਐੱਸ ਐੱਸ ਦਾ ਦੱਲਾ ਹੈ ਇਸਨੂੰ ਕਿਸਾਨਾਂ ਨਾਲ ਵੀ ਕੋਈ ਮਤਲਬ ਨਹੀਂ ਹੈ ਇਹ ਤਾਂ ਲੋਕਾਂ ਨੂੰ ਲੁੱਟ ਕੇ ਖਾ ਰਿਹਾ ਹੈ ਇਸ ਦਾ ਕੋਈ ਦੀਨ ਈਮਾਨ ਧਰਮ ਨਹੀਂ ਹੈ ਇਸ ਉਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਜ਼ੋ ਇਹ ਇੱਕ ਪਾਪੀ ਔਰਤ ਦਾ ਸਾਥ ਦੇ ਰਿਹਾ ਹੈ ਅੱਜ ਹਰ ਪਾਸੇ ਬੇਈਮਾਨਾ ਦੀ ਸੁਣਵਾਈ ਹੁੰਦੀ ਹੈ ਸੱਚ ਉੱਤੇ ਤਾਂ ਝੂਠੇ ਕੇਸ ਦਰਜ ਕਰਕੇ ਜੇਲ੍ਹਾਂ ਵਿੱਚ ਬੰਦ ਕੀਤਾ ਜਾ ਰਿਹਾ ਹੈ

    • @BaljindersinghBaljinder-gg9ur
      @BaljindersinghBaljinder-gg9ur 7 месяцев назад +2

      ਬਹੁਤ ਵਧੀਆ ਬਾਈ

    • @Harsukh0007
      @Harsukh0007 7 месяцев назад +3

      Maa nu fansi nee us dee hath pear vadd deeo

    • @HarshSingh-mo1xo
      @HarshSingh-mo1xo 7 месяцев назад +5

      ਇਹ ਬਹੁਤ ਗ਼ਲਤ ਗਲ ਹੈ ਨਿੱਕੇ ਬੱਚੇ ਨਾਲ ਗ਼ਲਤ ਹੋਇਆ ਜਿਹੜੇ ਏਨੂੰ ਸਪੋਰਟ ਕਰਦੇ ਓਹਨਾ ਨੂੰ ਸਰਮ ਆਉਣੀ ਚਾਹੀਦੀ ਹੈ

  • @bittagill6779
    @bittagill6779 7 месяцев назад +15

    ਉਗਰਾਂਹਾਂ ਸਹਿਬ ਤੁਸੀਂ ਬਹੁਤ ਸਿਆਣੇ ਲੀਡਰ ਆਂ ਜੀ ਜੇ ਕੋਈ ਮੈਂਬਰ ਜਾਂ ਉਹਦੇਦਾਰ ਜਥੇ ਬੰਦੀ ਦਾ ਨੁਕਸਾਨ ਕਰਦਾ ਤਾਂ ਉਸ ਨੂੰ ਜਥੇਬੰਦੀ ਤੋਂ ਖਾਰਜ ਕੀਤਾ ਜਾਵੇ

  • @sandeepsinghlovely4009
    @sandeepsinghlovely4009 7 месяцев назад +215

    ਉਗਰਾਹਾਂ ਤੂੰ ਇਹ ਕੀ ਕੰਮ ਕਰਨ ਲੱਗ ਪਿਆ । ਲਾਹਨਤੀ ਨਾ ਬਣ । ਕਿਹੜੇ ਕੇਸ ਵਿੱਚ ਤੂੰ ਆਵਦੀ ਜਥੇਬੰਦੀ ਝੰਡੇ ਚਕਾ ਕੇ ਤੋਰ ਦਿੱਤੀ ।

    • @nand3219
      @nand3219 7 месяцев назад +1

      ਝੰਡੇ ਲਾਲ ਹਰੀਆਂ ਲੀਰਾਂ ਦੇ

  • @TarsemSingh-d2f
    @TarsemSingh-d2f 7 месяцев назад +4

    ਲੱਖ ਲਾਹਨਤ ਜਥੇਬਦੀਆਂ ਨੂੰ

  • @jasvirgill5456
    @jasvirgill5456 7 месяцев назад +79

    ਵੀਡੀੳ ਮਾ ਦੇ ਫੋਨ ਵਿੱਚੋਂ ਨਿਕਲੀ ਵੱਢੀ ਪ੍ਰਧਾਨ ਤੂੱ ਕਿਵੇਂ ਪਰਚਾ ਕਰਵਾਵੇਂਗੀ ਪਰਚਾ ਤੇਰੇ ਤੇ ਹੋਣਾ ਚਾਹੀਦਾ

  • @jaswantsingh-li5lf
    @jaswantsingh-li5lf 7 месяцев назад +27

    ਜਸਪਾਲ ਸਿੰਘ ਜੀ ਇਹੋ ਜਿਹੇ ਲੋਕਾਂ ਉੱਤੇ ਐਨ ਐਸ ਲਾਕੇ ਡਿਬਰੂਗਢ ਭੇਜਿਆ ਜਾਣਾ ਚਾਹੀਦਾ ਹੈ ਨਾ ਕਿ ਅਮਿ੍ਪਾਲ ਵਰਗੇ ਲੋਕਾਂ ਉੱਪਰ

  • @harcharansingh1737
    @harcharansingh1737 7 месяцев назад +320

    ਬਚੇ ਨਾਲ ਬਲਾਤਕਾਰ ਹੋਇਆ ਇਸ ਦੀ ਕੋਈ ਮੁਆਫੀ ਨਹੀਂ

    • @ShaminderSingh-pv3ec
      @ShaminderSingh-pv3ec 7 месяцев назад +7

      ਸਹੀ ਗੱਲ ਆ

    • @BalwinderSingh-vn7kr
      @BalwinderSingh-vn7kr 7 месяцев назад +3

      Sahi gal

    • @balbirkaur7696
      @balbirkaur7696 7 месяцев назад +3

      Only fansi koi gal na suno enha di no late

    • @JasvirKaur-ge8xk
      @JasvirKaur-ge8xk 7 месяцев назад

      ❤bilkul sahi kiha ji tusi

    • @kamaljeet3751
      @kamaljeet3751 7 месяцев назад +2

      ਅੱਗ ਲਾਕੇ ਫੂਕ ਦੇਣਾਂ ਚਾਹੀਦਾ ਹੈ ਇਸ ਗੱਸਤੀ ਨੂੰ

  • @sahibsinghcheema4151
    @sahibsinghcheema4151 7 месяцев назад +2

    ਧੰਨਵਾਦ ਜੀ ਸ ਜਸਪਾਲ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ♥️🙏

  • @tarsemmannp5499
    @tarsemmannp5499 7 месяцев назад +287

    ਲੂਚਾ ਲੰਡਾ ਚੌਧਰੀ ਤੇ ਗੂੰਡੀ ਰੰਨ ਪ੍ਰਧਾਨ ❤❤❤ਰੱਬ ਹੀ ਰਾਖਾ ਹੂਣ ਆਪਣੇ ਪੰਜਾਬ ਦਾ ❤❤❤❤❤❤❤❤❤❤❤❤

    • @BalwinderSingh-b5o
      @BalwinderSingh-b5o 7 месяцев назад +10

      ਬਹੁਤ ਹੀ ਨਿੰਦਣਯੋਗ ਘਟਨਾ ਹੈ

  • @TarasinghSamagh-bn2zg
    @TarasinghSamagh-bn2zg 7 месяцев назад +4

    ਇਹੋ ਜਿਹੀ ਆ ਮਾਵਾਂ ਬੱਚਿਆ ਦੀ ਦੁਸ਼ਮਣ ਹੁੰਦੀਆ ਹਨ

  • @sukhpalsingh9458
    @sukhpalsingh9458 7 месяцев назад +196

    ਜਸਪਾਲ ਸਿੰਘ ਜੀ ਜੇਕਰ ਪੰਜਾਬ ਬਚਾਉਣਾ ਹੈ ਤਾਂ ਇਹ ਜੋਗਿੰਦਰ ਉਗਰਾਹਾਂ ਵਰਗੇ ਲੁਟੇਰੇਆ ਦੇ ਗੋਲੀ ਮਾਰ ਦਿਓ ਪੰਜਾਬ ਬਚ ਜਾਵੇਗਾ।

  • @lakhasingh2979
    @lakhasingh2979 7 месяцев назад

    ਮਾਨ ਹਾਨੀ ਉਹਦੀ ਹੁੰਦੀ ਬੀਬੀ ਜਿਦੀ ਕੋਈ ਇੱਜਤ ਹੋਵੇ ਜਿਹਡ਼ੀ ਜਨਾਨੀ ਰੰਡੀਆ ਵਾਲੇ ਕੰਮ ਕਰੇ ਉਹਦੀ ਮਾਨਹਾਨੀ ਨਹੀਂ ਹੁੰਦੀ

  • @jasjitsingh6258
    @jasjitsingh6258 7 месяцев назад +23

    ਬਿਲਕੁਲ ਸਹੀ ਉਸ ਦਰਿੰਦੇ ਨੂੰ ਉਮਰ ਕੈਦ ਸਜਾ ਦੀ ਸਾਰੇ ਪੰਜਾਬ ਆਵਾਜ ਚੁਕਣੀ ਚਾਹੀ ਦੀ ਹੈ

  • @kuldipsingh6848
    @kuldipsingh6848 7 месяцев назад +3

    ਬਹੁਤ ਹੀ ਸ਼ਰਮ ਦੀ ਗੱਲ ਹੈ

  • @RandhirSingh-tk8vi
    @RandhirSingh-tk8vi 7 месяцев назад +74

    ਉਗਰਾਹਾਂ ਭ੍ਰਿਸ਼ਟ ਬੰਦਾ ਹੈ, ਹਮੇਸ਼ਾਂ ਗ਼ਲਤ ਪਾਰਟੀ ਦਾ ਸਾਥ ਦਿੰਦੈ, ਇਹ ਔਰਤ ਵੀ ਬਿਲਕੁਲ ਸੱਚ ਦਾ ਸਾਥ ਨਹੀਂ ਦੇ ਰਹੀ।

  • @rinkusinghrai6580
    @rinkusinghrai6580 6 месяцев назад

    ਸਾਰੇ ਪਰਵਾਰ ਨੂੰ ਫਾਂਸੀ ਦਿੱਤੀ ਜਾਵੇ

  • @neenaparihar2943
    @neenaparihar2943 7 месяцев назад +28

    ਜੋ ਔਰਤ ਆਪਣੇ ਬੱਚੇ ਦੀ ਸਕੀ ਨਾ ਹੋਈ ਉਹਨੇ ਕਿਸੇ ਹੋਰ ਦੀ ਕੀ ਹੋਣਾ ਬਹੁਤ ਵਧੀਆ ਕੀਤਾ ਇਹਦੇ ਸਹੂ ਰਿਆਂ ਨੇ ਜੋ ਇਸ ਨੂੰ ਵਾਪਸ ਨਹੀਂ ਅਪਣਾਇਆ ਇਸ ਨੂੰ ਤਾਂ ਬੱਚੇ ਦੀ ਵੀ ਕਸਟਡੀ ਨਹੀਂ ਦੇਣੀ ਚਾਹੀਦੀ ਜੋ ਜੋ ਇਸ ਔਰਤ ਦਾ ਸਾਥ ਦੇ ਰਹੇ ਹਨ ਉਹ ਵੀ ਇਹੋ ਜਿਹੇ ਹੀ ਹੋਣਗੇ

  • @ajaybawa4794
    @ajaybawa4794 7 месяцев назад +54

    ਦੁਨੀਆਂ ਦਾ ਅੰਤ ਆ ਗਿਆ

  • @gurmitsingh2700
    @gurmitsingh2700 7 месяцев назад +5

    ਪ੍ਰਧਾਨ ਜੀ
    ਪੰਜ ਸਾਲ ਕਿਸੇ ਨਾਲ ਖੇਹ ਖਾਵੇ ਉਹ ਗਲਤੀ ਨਹੀਂ ਹੁੰਦੀ ਉਹ ਦੁਨੀਆਂ ਨੂੰ ਕਮਲੀ ਬਣਾਉਣਾ ਹੁੰਦਾ ਹੈ।
    ਗਲਤੀ ਇੱਕ ਦਿਨ ਦੀ ਹੁੰਦੀ ਹੈ ।
    ਪੰਜ ਸਾਲ ਦੀ ਨਹੀਂ

  • @raniitsingh3915
    @raniitsingh3915 7 месяцев назад +72

    ਇੱਕ ਬੇਸਰਮ ਮਾਈ ਕਹਿੰਦੀ ਐ , ਹਜੇ ਅਸੀਂ, ਆਵਾ ਗੇ,, ਸ਼ਰਮ ਨਹੀਂ ਆਉਂਦੀ ਕਹਿਦੀ ਕੂੜੀ ਨਾਲ਼ ਧੱਕਾ ਹੁੰਦਾ ਹੈ,, ਸ਼ਰਮ ਨਹੀਂ ਆਉਂਦੀ ਚਿੱਟੀ ਚੁੰਨੀ ਵਾਲੀ ਨੂੰ,, ਸਾਰੀ ਯੁਨੀਅਨ ਹੀ ਬੇਸਰਮ ਹੈ,,

    • @buggarsinghsidhu7186
      @buggarsinghsidhu7186 7 месяцев назад +6

      ਇਸ ਮਾਈ ਨੂੰ ਕਹੋ ਕਿ ਉਹ ਆਪਣੇ ਘਰੇ ਰਖ ਲਵੇ

  • @gaganss8459
    @gaganss8459 7 месяцев назад +2

    ਬਹੁਤ ਮਾੜੀ ਗਲ ਜੀ ਬਁਚਾ ਦੁਁਧ ਮਗਦਾ ਹੋਣਾਂ ਿੲਹ ਦਰਿੰਦਾਂ ਮੂਹ ਵਿਁਚ ਲਿਗ ਪੋਦਾ ਕਿਡੀ ਮਾੜੀ ਗਲ ਜੀ ਿੲਹਨਾਂ ਦੋਵਾਂ ਨੂੰ ਫਾਸ਼ੀ ਹੋਵੇ

  • @ParveenKumar-il2ff
    @ParveenKumar-il2ff 7 месяцев назад +109

    ਜਮਾ ਹੀ ਜ਼ਮੀਰ ਮਰੀਆ ਏਹਨਾ ਬੀਬੀਆਂ ਦਾ ਆਹ ਬੀਬੀ ਵੀ ਐਹੋ ਜੇਹੀਂ ਹੋਣੀ ਕਿਥੇ ਮੁਹਿ ਕਾਲਾ ਕਰੈ ਆਇ ਹੋਨਿ

  • @darshanmaan7066
    @darshanmaan7066 6 месяцев назад

    ਜਸਪਾਲ ਸਿੰਘ, ਧਨਵਾਦ ਵਹਿਗੂਰੂੂ ਵਹਿਗੂਰੂੂ ਵਹਿਗੂਰੂੂ ਵਹਿਗੂਰੂੂ

  • @ygodtrusted
    @ygodtrusted 7 месяцев назад +93

    ਬੱਚੇ ਨਾਲ ਕੋਈ ਸਮਝੌਤਾ ਨਹੀਂ ਹੋ ਸਕਦਾ ਪੌਸਕੋ ਐਕਟ ਤਹਿਤ ਕੋਈ ਵੀ ਵਿਅਕਤੀ ਕੇਸ ਕਰ ਸਕਦਾ ਹੈ

  • @GurdeepSingh-gf6vj
    @GurdeepSingh-gf6vj 7 месяцев назад +4

    ਬਹੁਤ ਧੰਨਵਾਦ ਨਿੱਝਰ ਬਾਈ

  • @BholaSingh-fj6zx
    @BholaSingh-fj6zx 7 месяцев назад +356

    ਉਗਰਾਹਾਂ ਗਰੁੱਪ ਦਾ ਬਾਈਕਾਟ ਕਰੋ

    • @lakhbirsaini8252
      @lakhbirsaini8252 7 месяцев назад +15

      ਸਰਕਾਰ ਆਹੀ ਤਾਂ ਚਾਹੁੰਦੀ ਹੈ ਕਿ ਜਥੇਬੰਦੀਆਂ ਦੋਫਾੜ ਹੋਣ

    • @kamaldeepsingh3988
      @kamaldeepsingh3988 7 месяцев назад +21

      ​@@lakhbirsaini8252ਕਰਤੂਤਾਂ ਕਰਨ ਵੇਲੇ ਤੇ ਨੀਚਾ ਦਾ ਸਾਥ ਦੇਣ ਵੇਲੇ ਸੋਚਣਾ ਚਾਹੀਦਾ...

    • @avjindersinghsodha3633
      @avjindersinghsodha3633 7 месяцев назад

      ਆਹੋ ਲੁਚੀਆ ਜਨਾਨੀ ਦੀ ਹਮਾਇਤ ਕਰੋ​@@lakhbirsaini8252

    • @akwinderkaur2191
      @akwinderkaur2191 7 месяцев назад +13

      ​@@lakhbirsaini8252ਸਰਕਾਰ ਨੇ ਕਿਹਾ ਗੰਦ ਪਾਓ । ਇਹਦਾ ਮਤਲਬ ਤੁਸੀਂ ਇਸ ਗਲ ਨਾਲ ਸਹਿਮਤ ਹੋ।

    • @manjitji4495
      @manjitji4495 7 месяцев назад +5

      Jathebandi nu vi ta sochna chida si ke kina galt ho reha si

  • @deepa9828
    @deepa9828 7 месяцев назад +5

    ਕਿੰਨੇ ਪੈਸੇ ਲੈਕੇ ਜਥੇਬੰਦੀ ਧਰਨ ਤੇ ਬੈਠੀ ਹੈ ਕਿਉਂਕਿ ਬਿਨਾਂ ਪੈਸੇ ਤੋਂ ਤਾ ਇਹ ਕਿਸੇ ਦੀ ਮੱਦਦ ਲਈ ਜਾਂਦੇ ਹੀ ਨਹੀਂ।ਇਹ ਇਕ ਵੱਧੀਆ ਬਿਜਨੈਸ ਬਣ ਚੁੱਕਾ ਹੈ।

    • @jagsirsingh-ov4mt
      @jagsirsingh-ov4mt 6 месяцев назад +1

      ਬਾਈ ਬੁੜੀ ਕਹਿ ਤਾ ਰਹੀ ਆ ਵੀ ਅਸੀ ਆਪਣਾ ਨਫਾ ਨੁਕਸਾਨ ਵੀ ਦੇਖਣਾ ਹੁੰਦਾ

  • @romysandhusandhu3359
    @romysandhusandhu3359 7 месяцев назад +149

    ਲੱਖੇ ਸਿਧਾਣੇ ਦੇ ਪਿੰਡ ਦੀ ਬੇਵਕੂਫ਼ ਜਨਾਨੀ,,, ਇਹਨਾਂ ਦੋਨਾਂ ਉਮਰ ਕੈਦ ਕਰਨੀ ਚਾਹੀਦੀ ਹੈ ਤੇ,, ਮਰਨ ਤੱਕ ਜੇਲ ਵਿਚ ਰੱਖਿਆ ਜਾਵੇ ਜੀ,,,,

  • @manpreetsidhu8269
    @manpreetsidhu8269 7 месяцев назад +7

    ਬਿਲਕੁਲ ਸਹੀ ਗੱਲ ਅਾ ਬਾੲੀ ਜੀ ੳੁਗਰਾਹਾ ਜ਼ਮਾ ਗਿਰ ਚੁੱਕੀ ਹੈ।

  • @BalkarSinghSarpanchBalka-ee9eq
    @BalkarSinghSarpanchBalka-ee9eq 7 месяцев назад +49

    ਆਹ ਔਰਤ ਜਿਹੜੀ ਲੀਡਰ ਹੈ ਇਹ ਕੰਗਣਾਂ ਨੂੰ ਚੰਗਾ ਕਹਾਊਗੀ ਜੋ ਇਸਦੀ ਬੋਲਣ ਦਾ ਹਿਸਾਬ ਹੈ

  • @jiuansinghgill4373
    @jiuansinghgill4373 7 месяцев назад +14

    ਬਰਨਾਲਾ ਬਠਿੰਡਾ ਸੰਗਰੂਰ ਫਰੀਦਕੋਟ ਫਿਰੋਜ਼ਪੁਰ ਅੰਮ੍ਰਿਤਸਰ ਇਸ ਏਰੀਏ ਵਿੱਚ ਆੜ੍ਹਤੀਆਂ ਨੇ ਕਿਸਾਨਾਂ ਨਾਲ ਲੈਣ ਦੇਣ ਕਰਨਾ ਬਹੁਤ ਘਟਾ ਦਿੱਤਾ ਹੈ ਇਹਨਾਂ ਯੂਨੀਅਨਾਂ ਦੇ ਡਰ ਕਾਰਨ ਕਿਉਂ ਕਿ ਏਹ ਬਿਨਾਂ ਕੋਈ ਪੱਖ ਜਾਣੇ ਧਰਨੇ ਲਗਾ ਦਿੰਦੇ ਹਨ

  • @hardeepsinghcheema429
    @hardeepsinghcheema429 7 месяцев назад +97

    ਜਸਪਾਲ ਜੀ ਅਸੀਂ ਤੁਹਾਡੇ ਵੱਡੇ ਫੈਨ ਹਾਂ

  • @Jaspalsinghgill-dk5jl
    @Jaspalsinghgill-dk5jl 7 месяцев назад

    ਵਾਹਿ ਗੁਰੂ ਜੀ

  • @raniitsingh3915
    @raniitsingh3915 7 месяцев назад +50

    ਕਿਸਾਨਾਂ ਨੂੰ,,ਯੁਨੀਅਨ,ਦਾ ਕੋਈ ਮਤਲਬ ਹੀ ਨਹੀਂ,, ਕਿਸੇ ਦੇ ਪਰਿਵਾਰ ਦੇ ਮਸਲੇ ਚਂਂ, ਕੋਈ ਹੱਕ ਨਹੀਂ,,,ਓ ਮਰਜੋ ਹਰਾਮ ਦਿਓ,,,, ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ,, ਮੁੰਡੇ ਕੁੜੀ ਨੂੰ,, ਸਿਰਫ਼ ਬੱਚੇ ਨੂੰ ਹੀ ਤਰਸ ਦੇ ਆਧਾਰ ਤੇ ਸਾਥ ਦਿਓ

  • @darshansingh6143
    @darshansingh6143 7 месяцев назад +12

    ਧਉਲੇ ਝਟੇ ਵਾਲੀ ਦੇ ਕੰਨ ਤੇ 5,7 ਰੱਖੋ ਫਿਰ ਦੱਸੋ ਕੇ ਕਿਵੇਂ ਬੋਲੀ ਦਾ ,ਇਸ ਤੋਂ ਵੱਡਾ ਕੁਕਰਮ ਕਿ ਹੋਵੇਗਾ , ਕੇਹ ਰਹੀ ਆ ਏਕ ਮੌਕਾ ਦਿਉ

  • @ParmjeetsinghMaan
    @ParmjeetsinghMaan 7 месяцев назад +65

    ਜਸਪਾਲ।ਵੀਰ।ਸੱਚ।ਬੋਲਣ।ਲਈ।ਧੰਨਵਾਦ।ਸਲੂਟ।ਵੀਰ।ਜੀ

  • @chhambersingh8794
    @chhambersingh8794 7 месяцев назад

    ਵਾਹਿਗੁਰੂ

  • @raniitsingh3915
    @raniitsingh3915 7 месяцев назад +27

    ਬਹੁਤ ਹੀ ਵੱਡਾ ਮੁੱਦਾ ਹੈ,,ਏ। ਜੋ ਵੀ ਯੁਨੀਅਨ ਜਥੇਬੰਦੀਆਂ ਕੁੜੀ ਦਾ ਸਾਥ ਦੇ ਰਹੀਆ ਨੇ,, ਸ਼ਰਮ ਨਾਲ ਮਰ ਜਾਣ,, ਮੁੰਡੇ ਦਾ ਪਰਿਵਾਰ ਸਹੀ ਐ,, ਪਰੂਫ਼ ਨੇ ਫੋਟੋ ਹੈ ਨਜੇਜ ਸਬੰਧਤ ਮੁੰਡੇ ਨਾਲ ਕੁੜੀ ਦੀ,,, ਕਹਿੰਦੇ ਇੱਕ ਮੌਕਾ ਦਿਓ,,, ਜੇਕਰ ਮੌਕਾ ਲੇਕੇ ਕੁੜੀ ਨੇ ਸਾਰੇ ਪਰਿਵਾਰ ਨੂੰ ਖਾਂਣੇ ਚਂਂ ਜ਼ਹਿਰ ਪਾ ਦਿੱਤਾ ਜਾ,,ਘਰ ਅੰਦਰ ਆਪ ਫਾਹਾ ਲੈ ਲਵੇ,, ਮੁੰਡੇ ਪਰਿਵਾਰ ਨੇ ਤਾਂ ਫੇਰ ਖਤਮ ਹੋ ਜਾਣਾ ਹੈ,,,, ਵੈਰੀ ਗੁੱਡ, ਪੱਤਰਕਾਰ ਹੋਣ ਤਾ ਵੀਰ ਜੀ ਤੁਹਾਡੇ ਵਰਗੇ ਅਣਖੀ ਹੋਣ

  • @ArshdeepSingh-oh4qk
    @ArshdeepSingh-oh4qk 7 месяцев назад +2

    ਕਾਮਰੇਡ ਉਗਰਾਹਾਂ ਮੁਰਦਾ ਬਾਦ ਮੁਰਦਾ ਬਾਦ ਮੁਰਦਾ ਬਾਦ

  • @BillingKing-dy7pu
    @BillingKing-dy7pu 7 месяцев назад +24

    ❤❤ ਲਵ ਯੂ ਵੀਰੇ। ਤੁਸੀਂ ਸਰਕਾਰਾਂ ਦੀਆ ਅੱਖਾਂ ਖੋਲ੍ਹ ਦਿੱਤੇ

  • @peerbabasabalsinghrana3903
    @peerbabasabalsinghrana3903 7 месяцев назад +8

    ਜਿਨ੍ਹਾਂ ਨੂੰ ਘਰੋਂ ਰੋਟੀ ਨਹੀਂ ਮਿਲਦੀ ਉਹ ਲੰਡੂ ਲੀਡਰ ਬਣ ਜਾਂਦਾ ਹੈ ਇਹ ਜੋ ਬੁੱਢੀ ਬੋਲ ਰਹੀ ਹੈ ਇਹਨੇ ਆਪ ਪਤਾ ਨਹੀਂ

  • @jagtarmann9939
    @jagtarmann9939 7 месяцев назад +72

    ਮਾਤਾ ਜੀ ਜੇ ਸੋਡੀ ਨੂੰਹ ਧੀ ਇਸ ਤਾਰਾਂ ਦੀ ਕਰਤੂਤਾਂ ਕਰਦੀ ਹੋਵੇ ਤੇ ਤੁਸੀਂ ਕੀ ਕਰੋਗੇ ਇਨ੍ਹਾਂ ਨੂੰ ਸਾਜ਼ਾਂ ਜ਼ਰੂਰ ਦਿੱਤੀ ਜਾਵੇ

    • @lakhbirsaini8252
      @lakhbirsaini8252 7 месяцев назад

      ਇਹ ਝੂਠੇ ਐਲੀਗੇਸ਼ਨ ਲੱਗ ਰਹੇ ਹਨ ਕੋਈ ਐਦਾਂ ਕਰ ਨਹੀਂ ਸਕਦਾ

    • @NirmalSingh-bz3si
      @NirmalSingh-bz3si 7 месяцев назад +4

      ਇਸ ਕੰਜਰੀ ਬੁੜੀ ਤੇ ਵੀ ਪਰਚਾ ਦਰਜ ਕੀਤਾ ਜਾਵੇ ਜਥੇਬੰਦੀ ਵਾਲੀ ਤੇ ??ਵੀਡੀਓ ਝੂਠ ਬੋਲਦਾ ??ਇਸ ਕੰਜਰੀ ਨੂੰ ਭਜਾਓ

    • @Uhtugjgigo
      @Uhtugjgigo 7 месяцев назад

      ਜੇ ਤੇਰੇ ਘਰ ਹੋਵੇ ਤਾਂ ਦਰਦ ਹੋ ਏ ​@@lakhbirsaini8252

  • @Amarjeet3226
    @Amarjeet3226 7 месяцев назад

    ਵਹਿਗੁਰੂ ਜੀ

  • @sanjogtarani3997
    @sanjogtarani3997 7 месяцев назад +122

    ਇਸ ਔਰਤ ਨੂੰ ਛਿਤਰ ਪਰੇਡ ਕਰੋ ਲੁੱਚੀ ਜ਼ਨਾਨੀ ਹਵਸ਼ ਦੀ ਸ਼ਿਕਾਰ ਸਿਰਫ ਫਾਂਸੀ ਦਿਉਂ ਹੋਰ ਕੋਈ ਹੱਲ ਨਹੀਂ

    • @KarmjeetKaur-jy3li
      @KarmjeetKaur-jy3li 7 месяцев назад +1

      Shi Kea tusi Gaddi a kudi Koi hakk ni bnda oda aski Kern Da onu Hon vi

  • @gurmejsingh8125
    @gurmejsingh8125 6 месяцев назад

    ਲੱਖ ਲਾਹਨਤ ਹੈ ਉਗਰਾਹਾਂ ਜੁੰਡਲੀ ਤੇ ਜੌ ਇਕ ਬਦਕਾਰ ਔਰਤ ਦਾ ਪੱਖ ਪੂਰ ਰਹੀ ਹੈ।

  • @MangalSingh-yx5le
    @MangalSingh-yx5le 7 месяцев назад +18

    ਲੱਖ ਦੀ ਲਾਹਨਤ ਹੈ ਇਹੋ ਜਿਹੇ ਲੋਕਾਂ ਨੂੰ ਅਤੇ ਜਿਹੜੇ ਇਸਦੀ ਸਪੋਟ ਕਰ ਰਹੇ ਹਨ

  • @sukhjitsingh2704
    @sukhjitsingh2704 7 месяцев назад

    ਉਗਰਾਹਾਂ ਜਥੇਬੰਦੀ ਗਲਤ ਹੈ

  • @sonyvalu6137
    @sonyvalu6137 7 месяцев назад +86

    ਪਹਿਲਾਂ ਜਥੇਬੰਦੀ ਤੇ ਛਿੱਤਰ ਪਰੇਡ ਕਰੋ। ਜਿਹੜੀ ਜਨਾਨੀ ਕਹਿੰਦੀ ਹੈ ਮੈਂ ਪ੍ਧਾਨ ਹੈ। ਉਸ ਦੀ ਨੂੰਹ ਇਹ ਕੰਮ ਕੀਤਾ। ਹੋਵੇ ਫਿਰ ਪੁੱਛੋ ਕਿ ਹੁਣ ਦੱਸ

  • @jaswinderbrar6656
    @jaswinderbrar6656 7 месяцев назад +1

    ਸਰਕਾਰ ਨਾ ਕੋਈ ਚੀਜ ਨੀ ਪੰਜਾਬ ਚ

  • @charanjeetsingh7782
    @charanjeetsingh7782 7 месяцев назад +191

    ਦੱਲੀ ਬੇਸ਼ਰਮ ਔਰਤ ਗਲਤੀ ਦੀ ਮੁਆਫੀ ਦਿਉਂ ਇਸ ਰਾਂਡ ਨੂੰ ਕਿਸ ਦੀ ਹੈ ਬੇਲਗਾਮ ਘੋੜੀ ਨੱਥ ਮਾਰੋ

    • @akwinderkaur8857
      @akwinderkaur8857 7 месяцев назад +5

      Veere ehne ta apne husband naal b buht bura kita oh Bhagat bnda c dimagi tor te b sidha hi lgda

    • @kuldeepbrar7393
      @kuldeepbrar7393 7 месяцев назад +2

      ​@@akwinderkaur8857 Tusi ana de pind de o veer

    • @sohanjeetsingh8944
      @sohanjeetsingh8944 7 месяцев назад

      TUC kitho ho g​@@kuldeepbrar7393

    • @sohanjeetsingh8944
      @sohanjeetsingh8944 7 месяцев назад

      ​@@akwinderkaur8857TUC kitho ho

    • @raswinderbrar9341
      @raswinderbrar9341 7 месяцев назад +1

      ​@@kuldeepbrar7393mere pind di ghatna eh eh janani galat aa 100 percent sabh kuch sach aa munda bahut sareef aa

  • @GurpreetChhina-tx4lv
    @GurpreetChhina-tx4lv 7 месяцев назад +1

    ਵਿੰਰ ਨੇ ਬਿਲਕੁਲ ਸਹੀ ਗੱਲ ਕੀਤੀ ਹੈ ਜੀ

  • @ParveenKumar-il2ff
    @ParveenKumar-il2ff 7 месяцев назад +98

    ਲਹਣਤ ਹੈ ਏਹਨਾ ਧਰਨਾ ਲਾਉਨ ਵਾਲੀਆ ਬੀਬੀਆ ਤੇ

  • @narinderpalsingh5349
    @narinderpalsingh5349 7 месяцев назад

    ਸ਼ਰਮਨਾਕ ਕੰਮ,,,,ਉਗਰਾਹਾਂ ਜੱਥੇਬੰਦੀ ਤੋ ਇਹ ਉਮੀਦ ਨਹੀਂ ਸੀ 😢😢😢😢😢

  • @Sutanter509
    @Sutanter509 7 месяцев назад +39

    ਅਜਿਹੇ ਗਲਤ ਲੋਕਾਂ ਦੀ ਹਮਾਇਤ ਨਹੀ ਕਰਨੀ ਚਾਹੀਦੀ

  • @GiLL46MAJHAiL
    @GiLL46MAJHAiL 7 месяцев назад

    ਨਿੱਜਰ ਭਾਜੀ ਤੁਸੀਂ ਪੱਤਰਕਾਰੀ ਦਾ ਅਸਲ ਮਾਇਨੇ ਦੱਸੇ ਕਿਵੇਂ ਜੁਰਤ ਨਾਲ ਲੋਕਾ ਦੇ ਮੁੱਦੇ ਚੱਕੇ ਜਾਂਦੇ 🙏🏻

  • @SatnamSingh-fg5oz
    @SatnamSingh-fg5oz 7 месяцев назад +21

    ਬੀਬਾ ਜੀ ਇਹ ਗ਼ਲਤੀ ਨਹੀਂ ਗੁਨਾਹ ਹੈ ਨਵੀਆਂ ਪਿਰਤਾਂ ਨਾ ਪਾਉ ਕਲ ਨੂੰ ਇਹੀ ਅੱਗ ਤੁਹਾਡੇ ਘਰ ਲੱਗੀ ਫਿਰ ਜਵਾਬ ਦੇਣਾ ਮੁਸ਼ਕਲ ਹੋ ਜਾਣਾ

  • @gillsurjit5677
    @gillsurjit5677 6 месяцев назад

    ਮਾਤਾ ਜੀ ਤੁਸੀ ੳੁਸ ਦਾ ਸਾਥ ਦੇਣੇ ਜਿਹੜਾ ਗੁਪਤ ਅੰਗ ਬੰਚੇ ਤੇ ਵਰਤੇ 👌👌👌👌

  • @anmoldeepsingh6992
    @anmoldeepsingh6992 7 месяцев назад +83

    ਇਸਦਾ ਮਤਲਵ ਕਗਨਾਂ ਦਾ ਬਿਆਨ ਕੱਝ ਹੱਦ ਤੱਕ ਸਹੀ ਸਾਬਤ ਹੋ ਰਿਹਾ ਇਹਨਾਂ ਤਿੰਨਾਂ ਦੋਸੀਆਂ ਨੂੰ ਜਿੰਦਾ ਅੱਗ ਵਿੱਚ ਸੁੱਟ ਦਿੱਤਾ ਜਾਵੇ

  • @gurdassingh3194
    @gurdassingh3194 7 месяцев назад +1

    ਕੰਗਨਾ ਬਿਲਕੁਲ ਠੀਕ ਸੀ ਇਹ ਪ੍ਰਧਾਨ ਬੀਬੀ ਦੋਹਾਂ ਨੂੰ ਘਰੇ ਲੈ ਜਾਵੇ

  • @balkourdhillon5402
    @balkourdhillon5402 7 месяцев назад +62

    ਪਿਤਾ ਨਾਮ ਤਾਂ ਐਂ ਦਸ ਰਹੀ ਆ। ਜਿਵੇਂ ਕੋਈ ਮੈਡਲ ਲੈ ਕੇ ਆਈ ਹੋਵੇ।ਜਥੇਬੰਦੀ ਨੇ ਆਪਣਾ ਨੁਕਸਾਨ ਕਰਵਾ। ਲਿਆ।

  • @LaddiGill-k8f
    @LaddiGill-k8f 7 месяцев назад +2

    ਫਿਟੇ,ਮੂੰਹ, ਉਗਰਾਹਾ,ਜਥੇਬੰਦੀ ਏ,ਮਾ,ਤੇ,ਏਹਦੇ,ਯਾਰ,ਨੂ ਫਾਸੀ,ਦਿਉ

  • @charanjitsingh4388
    @charanjitsingh4388 7 месяцев назад +12

    ਲੜਕੀ ਬਹੁਤ ਹੀ ਗਲਤ ਹੈ ਬੱਚੇ ਨਾਲ ਕੀ ਕੁਝ ਕਰ ਰਹੇ। ਬਹੁਤ ਅਫਸੋਸ ਹੈ । ਅਤੇ ਸ਼ਰਮ ਵਾਲੀ ਗੱਲ ਹੈ। ਜਥੇਬੰਦੀ ਉਗਰਾਹਾਂ ਦੀ ਬੀਬੀ ਜੀ ਬੱਚੇ ਦੇ ਮੂਹ ਵਿੱਚ ਲਿੰਗ ਪਾਇਆ ਮਾਂ ਨੇ ਫੋਟੋ ਖਿੱਚੀ ਸ਼ਰਮ ਵਾਲੀ ਗੱਲ ਨਹੀ ਤੁਸੀ ਕਿਸ ਸਾਬ ਨਾਲ ਆ ਗੇ ਜਥੇਬੰਦੀ ਉਗਰਾਹਾਂ ਦੀ ਸੋਚ ਗਵਾਚ ਗਈ ਲੱਗਦੀ ਹੈ ।

  • @jaspreetsingh5353
    @jaspreetsingh5353 7 месяцев назад +1

    ਏ ਬੁਡੀ ਦੇ ਆਪਣੇ ਪੋਤੇ ਪੋਤੀ ਨੀ ਹੈਗੇ,ਜੇ ਊਨਾ ਨਾਲ ਹੁੰਦਾ ਫੇਰ ਵੀ ਕਹਿੰਦੀ ਗਲਤੀ ਹੋ ਜਾਂਦੀ ਐ

  • @hardeepsinghcheema429
    @hardeepsinghcheema429 7 месяцев назад +86

    ਉਗਰਾਹਾਂ ਸਾਹਿਬ ਆਪਣੀ ਇੱਜ਼ਤ ਨਾ ਘਟਾਓ I ਸ਼ਰਮ ਕਰੋ

  • @ManjeetKaur-cz3jd
    @ManjeetKaur-cz3jd 7 месяцев назад +1

    ਊਗਰਾਹਿਆ ਤੁਹਾਡੀ ਕੋਈ ਮਦਤ ਨਹੀਂ ਕਰੇਗਾ ਨਾ ਤੁਹਾਡਾ ਕੋਈ ਸਾਥ ਦੇਵੇਗਾ

  • @harcharansingh1737
    @harcharansingh1737 7 месяцев назад +169

    ਉਗਰਾਹਾਂ ਤੋਂ ਇਹ ਘਟੀਆ ਉਮੀਦ ਨਹੀਂ ਸੀ ਸ਼ਰਮ ਕਰੋ ਉਗਰਾਹਾਂ ਸਾਹਿਬ

    • @joniram6509
      @joniram6509 7 месяцев назад +5

      veri bad

    • @rajrani1666
      @rajrani1666 7 месяцев назад +4

      ਬਹੁਤ ਸ਼ਰਮਨਾਕ ਹਰਕਤ

    • @Jarnailsandhu-h5p
      @Jarnailsandhu-h5p 7 месяцев назад +3

      Gashati janaani

    • @gillshavinder9790
      @gillshavinder9790 7 месяцев назад +7

      ਹੋਰ ਕਮਿਉਨਿਸਟਾਂ ਤੋ ਕਿਹੜੀ ਉਮੀਦ ਕੀਤੀ ਜਾ ਸਕਦੀ ਹੈ ਕਿ

    • @sukhwantsinghsandhu2525
      @sukhwantsinghsandhu2525 7 месяцев назад +1

      ਸਾਹਿਬ ਕਿਧਰੋਂ ਰਹਿ ਗਿਅੈ

  • @daljitkaur5824
    @daljitkaur5824 6 месяцев назад

    ਬਿਲਕੁਲ ਸਹੀ ਗੱਲ ਹੈ ਵੀਰ ਜੀ

  • @GurpreetSingh-iz7ol
    @GurpreetSingh-iz7ol 7 месяцев назад +42

    ਪੁਲਿਸ ਪ੍ਰਸ਼ਾਸਨ ਨੂੰ ਧਰਨਾ ਲਾਉਣ ਵਾਲੀਆਂ ਬੀਬੀਆਂ ਦੇ ਵੀ ਛਿਤਰ ਫੇਰੋ

    • @rajsinghgill2038
      @rajsinghgill2038 7 месяцев назад +1

      ਉਹ ਤੇ 100 ਰੁਪਏ ਲਏ ਕੇ ਧਰਨਾ ਲਾਉਦੀਆ ਨੇ ,

    • @balff3105
      @balff3105 7 месяцев назад

      ​@@rajsinghgill2038Ahi munde de haq ch Haan..ty Rahi gl Dharne de Amrica ton Sadi Nani aa ke 3 mahine Rahi 6 lakh rupya kharcha keta...naal se jo .....bhaina bibiyan ty.. koi bacche ki fees koi bimari...Xyz......

  • @bsingh9752
    @bsingh9752 7 месяцев назад +2

    ਉਗਰਾਹਾਂ ਰਾਸਟਰ ਵਿਰੋਧੀ ਮੁਰਦਾਬਾਦ ਮੁਰਦਾਬਾਦ ਲੱਖ ਲਾਹਨਤ ਹੈ ਤੇਰੇ ਪਰ👎👎👎👎

  • @kamaljeetsidhu3060
    @kamaljeetsidhu3060 7 месяцев назад +88

    ਲੱਖ ਲੱਖ ਦੀ ਲਾਹਣਤ ਹੈ ਇਸ ਜਥੇਬੰਦੀ ਉੱਤੇ
    ਇਸ ਦੀ ਔਕਾਤ ਤਾ ਵੇਖ ਲਵੋ ਜੱਦੜ ਤੀਵੀਂ।

    • @RandhirSingh-tk8vi
      @RandhirSingh-tk8vi 7 месяцев назад +3

      ਯਾਰ ਇਸ ਔਰਤ ਨੂੰ ਘਰੋਂ ਕੋਈ ਸਮਝਾਉਣ ਨਹੀਂ ਆਉਂਦਾ ਕਿ ਬੇਬੇ ਚੱਲ ਘਰੇ, ਐਨਾ ਵੇਖ ਕੇ ਸ਼ਰਮ ਨਹੀਂ ਆਉਂਦੀ।

  • @veerethekedar4283
    @veerethekedar4283 7 месяцев назад

    ਜਥੇਬੰਦੀ ਖੰਚ ਹੋ ਗਈ

  • @GurpreetSingh-ee3ok
    @GurpreetSingh-ee3ok 7 месяцев назад +37

    ਇਹ ਐਵੇ ਥਾ ਥਾ ਧਰਨੇ ਲਈ ਫਰਦੇ ਹਨ ਇਸ ਸਭ ਪੇਂਸੇ ਲਈ ਬੈਠੇ ਹਨ ਮਜਦੂਰ ਕੋਈ ਧਰਨ ਨਹੀ ਲਾਉਦੇ ਸਰਕਾਰ ਦੇ ਨਾਲ ਨਾਲ ਕਿਸਾਨ ਨੇ ਵੀ ਪੰਜਾਬ ਦਾ ਵਿਹਾਰ ਬਣਾ ਦਿੱਤਾ

  • @ranjitgill7432
    @ranjitgill7432 7 месяцев назад +1

    ਬਿਲਕੁਲ ਗਲਤ ਹੈ ।ਐਵੇਂ ਝੂਠੀਆਂ ਖਬਰਾਂ ਨਾ ਦਿਉ।

    • @Uhtugjgigo
      @Uhtugjgigo 7 месяцев назад

      100 ਸਹੀ ਖਬਰ ਆ ਜੀ

  • @suchasingh9231
    @suchasingh9231 7 месяцев назад +11

    ਚਾਇਲਡ ਡੀਵੈਲਪਮੈਂਟ ਡੀਪਾਰਟਮੈਟ ਨੂੰ ਇਸ ਤੇ ਐਕਸ਼ਨ ਲੈਣਾ ਚਾਹੀਦਾ ਬਹੁਤ ਮੰਦਭਾਗੀ ਖ਼ਬਰ ਹੈ

  • @KeepaSandhu-d2y
    @KeepaSandhu-d2y 7 месяцев назад +1

    ਉਹ ਮਾਤਾ ਕਿਉਂ ਤੇਰੀ ਸ਼ਰਮ ਲੱਥੀ ਏ ਤੂੰ ਕਿਉਂ ਉਹਦੀਆਂ ਗੱਲਾਂ ਕਰਦੀ ਬਿੰਦੂ ਜਦੋਂ ਸਾਹਮਣੇ ਦਾ ਸਬੂਤ ਪੇ ਤੇ ਫੇਰ ਨਹੀਂ ਹੱਟਦੀ ਗੱਲਾਂ ਕਰਨ ਨੂੰ ਇਹ ਕੋਈ ਗੱਲਾਂ ਨਹੀਂ ਥੋੜਾ ਬਣਦੀ ਹ ਐਵੇਂ ਨਹੀਂ ਅਜਿਹੀਆਂ ਗੱਲਾਂ ਕਰਦੀਆਂ ਹੁੰਦੀਆਂ

  • @harbansjassi9471
    @harbansjassi9471 7 месяцев назад +81

    ਬੇਸ਼ਰਮ ਦੀ ਜਥੇਬੰਦੀ ਹੈ ਕਿਸਾਨਾਂ ਦੀ ਨਹੀ

  • @Seerat1213
    @Seerat1213 7 месяцев назад +1

    ਰਾਂਖਸ਼ ਲੋਕ ਫਾਂਸੀ ਹੋਣੀ ਚਾਹੀਦੀਆਂ ਦੋਵਾਂ ਨੂਂ ਮਾਂ ਬੱਚੇ ਦੀ ਅਤੇ ਉਸਦੇ ਯਾਰ ਨੂੰ

  • @sukhpalsingh9458
    @sukhpalsingh9458 7 месяцев назад +70

    ਜਸਪਾਲ ਸਿੰਘ ਜੋ ਜਥੇਬੰਦੀਆਂ ਵਾਲੀ ਕਹਿ ਰਹੀ ਐ ਕਿ ਉਗਰਾਹਾਂ ਜਥੇਬੰਦੀ ਸੋਚ ਸਮਝ ਕੇ ਕਦਮ ਚੁੱਕਦੀ ਐ ਇਹ ਸਭ ਬਕਵਾਸ ਐ। ਇਹ ਜਥੇਬੰਦੀ ਵਾਲੇ ਜਿਥੇ ਵੀ ਕੋਈ ਧਰਨਾ ਲਾਉਂਦੇ ਨੇ ਉਹ ਪੇਡ ਧਰਨਾ ਹੁੰਦਾ ਐ

    • @ParminderSingh-bg9vt
      @ParminderSingh-bg9vt 7 месяцев назад +10

      🤔ਸੋਚਣ ਵਾਲੀ ਤਾਂ ਏਹੀ ਗੱਲ ਐ ਵੀ ਜੱਥੇਬੰਦੀ ਨੇ ਆਹ ਕਦਮ ਕੀ ਸੋਚ ਕੇ ਚੱਕਿਆ ਮਰ ਜਾਂਣ ਸ਼ਰਮ ਨਾਲ ਡੁੱਬ ਕੇ ਜੱਥੇਬੰਦੀ ਵਾਲੇ ਸਾਲੇ ਲੁੱਚੜ ਕੱਠੇ ਹੋਏ ਨੇ ਸਾਰੇ ਯਾਰ ਇੱਕ ਛੋਟੇ ਜਿਹੇ ਬੱਚੇ ਦਾ ਸ਼ੋਸਣ ਹੋ ਰਿਹਾ ਤੇ ਜੱਥੇਬੰਦੀ ਨੇ ਕਿੰਨਾ ਵੱਡਾ ਕ੍ਰਾਂਤੀਕਾਰੀ ਫੈਸਲਾ ਲਿਆ ਹੈ ਉਹ ਵੀ ਪੂਰਾ ਸੋਚ ਸਮਝ ਕੇ ਆਹ ਬੇਬੇ ਦੇ ਕਹਿਣ ਮੁਤਾਬਕ ਜੱਥੇਬੰਦੀ ਨਫ਼ਾ ਨੁਕਸਾਨ ਵੇਖਕੇ ਫੈਸਲੇ ਲੈਂਦੀ ਹੈ ਏਸ ਮਸਲੇ ਵਿੱਚ ਕੀ ਫਾਇਦਾ ਹੋਊ ਜੱਥੇਬੰਦੀ ਨੂੰ।ਲੱਖ ਦੀ ਲਾਹਨਤ ਐ ਏਹੋ ਜਿਹੇ ਮਲੰਗਾਂ ਦੇ ਸਾਲਿਉ ਹੁਣ ਬਲਾਤਕਾਰੀਆਂ, ਆਸ਼ਕਾਂ ਦੇ ਹੱਕਾਂ ਵਿੱਚ ਧਰਨੇ ਦਿਆ ਕਰੋਗੇ ਬਾਕੀ ਕਿਸਾਨੀ ਮਸਲੇ ਤਾਂ ਨਜਿੱਠੇ ਗਏ ਸਮਝੋ। ਮੈਨੂੰ ਤਾਂ ਆਹ ਮਾਤਾ ਤੇ ਗੁੱਸਾ ਆਈ ਜਾਂਦਾ ਯਾਰ ਏਹਨੂੰ ਕੋਈ ਪੁੱਛੇ ਫੜਕੇ ਕੇ ਘਰੇ ਜਾਕੇ ਆਪਦੇ ਪੋਤੇ ਪੋਤੀਆਂ ਨੂੰ ਕੀ ਦੱਸੂਗੀ ਕਿ ਅੱਜ ਮੈਂ ਕਿਹੜੀ ਜੰਗ ਜਿੱਤ ਕੇ ਆਈਂ ਹਾਂ😔ਬਸ ਯਾਰ ਹੁਣ ਤਾਂ ਬੇੜਾ ਹੀ ਗ਼ਰਕ ਹੋ ਚੱਲਿਆ ਸਮਾਜ ਦਾ ਜਿਹੜੇ ਬਜ਼ੁਰਗਾਂ ਨੇ ਆਉਣ ਵਾਲੀਆਂ ਪੀੜ੍ਹੀਆਂ ਦਾ ਮਾਰਗਦਰਸ਼ਨ ਕਰਨਾ ਹੁੰਦਾ ਜਦੋਂ ਉਹ ਹੀ ਲੁੱਚਿਆਂ ਨਾਲ ਖੜ ਜਾਣ ਤਾਂ ਆਉਣ ਵਾਲੇ ਸਮੇਂ ਦਾ ਅੰਦਾਜ਼ਾ ਤਾਂ ਸਹਿਜੇ ਹੀ ਲਾਇਆ ਜਾ ਸਕਦਾ ਬਾਕੀ ਵਾਹਿਗੁਰੂ ਜੀ ਸੁਮੱਤ ਬਖਸ਼ਣ ਏਹੋ ਜਿਹੇ ਲੋਕਾਂ ਨੂੰ 🙏

    • @GagandeepSinghGill-sc8gk
      @GagandeepSinghGill-sc8gk 7 месяцев назад +5

      ਵੀਰ ਜੀ ਤੁਹਾਡੀ ਗੱਲ 200% ਸੱਚ ਹੈ ਇਹ ਕਿਸੇ ਦੇ ਨਾਲ ਖੜਨ ਲਈ ਪਹਿਲਾਂ ਪੈਸੇ ਦੀ ਮੰਗ ਕਰਦੇ ਹਨ ਮੇਰਾ ਵੀ ਨਵੰਬਰ 2023 ਵਿੱਚ ਕੋਈ ਮਸਲਾ ਹੋ ਗਿਆ ਸੀ ਮੈਂ ਇਨ੍ਹਾਂ ਦੇ ਜੋਨ ਦੇ ਇੱਕ ਮੈਂਬਰ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਕਿਹਾ ਕਿ ਪਹਿਲਾਂ ਉਗਰਾਹੀ ਦੇਣ ਲਈ ਪੈਸੇ ਇਕੱਠੇ ਕਰਨ ਪੈਣਗੇ ਫੇਰ ਕੋਈ ਹੱਕ ਵਿੱਚ ਇਕੱਠ ਕਰਾਂਗੇ ਇਸ ਤਰ੍ਹਾਂ ਹੀ ਕਾਦੀਆਂ ਵਾਲੀ ਜੱਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਨੇ ਕਿਹਾ ਹਾਲਾਂਕਿ ਉਹ ਮੇਰੇ ਪਿੰਡ ਦਾ ਹੀ ਹੈ ਉਸ ਨੇ ਤਾਂ 3 ਤੋਂ 3.5 ਲੱਖ ਤੱਕ ਰੁਪਏ ਦੀ ਮੰਗ ਕੀਤੀ

    • @baldevraj9281
      @baldevraj9281 7 месяцев назад +1

      ਬਿੱਲਕੁੱਲ ਠੀਕ ਕਿਹਾ ਤੁਸੀਂ ਬਾਈ ਜੀ 👍

    • @rashpalsingh8767
      @rashpalsingh8767 7 месяцев назад +2

      ਅਸੀਂ ਤਾਂ ਆਪਣੀ ਲੀਡਰੀ ਚਮਕਾਉਣੀ ਹੈ ਸਾਨੂੰ ਭਾਵੇਂ ਗੰਦੇ ਤੋਂ ਗੰਦੇ ਬੰਦੇ ਦਾ ਸਾਥ ਦੇਣਾ ਪਵੇ।

    • @Viral_video.6789
      @Viral_video.6789 7 месяцев назад +1

      Bache to ki Layna Lady chaiye jo es ka saath de rahi hai pardhan oh kisi hor nal tor devege bus paiesa hi paiesa

  • @jaspinderbrar9022
    @jaspinderbrar9022 7 месяцев назад +1

    ਇਹ ਵੀ ਜੰਗੀਰ ਕੌਰ ਈ ਲਗਦੀਆ

  • @satinderkumar1569
    @satinderkumar1569 7 месяцев назад +28

    ਗੁਰੂਆਂ ਦੀ ਧਰਤੀ ਗੰਦ ਨਾਲ ਭਰਤੀ ! ਐਨਾ ਪੜ ਗਏ ਭੁਲ ਗਏ ਸੰਸਕਾਰ !

    • @dipenshah9
      @dipenshah9 7 месяцев назад

      Koi ni bhaiya ji tum chinta mat akro hum sabh kenge enki laate badnge j ah nahi cidde hoyo. Tu redi la oar hath dho laya karida

  • @darshanmaan7066
    @darshanmaan7066 6 месяцев назад

    ਧਨਵਾਦ ਵਹਿਗੂਰੂੂ ਵੀਰ, ਬਹਾਦੁਰ ਸਿਪਾਹੀ ਦੇ

  • @harcharansingh1737
    @harcharansingh1737 7 месяцев назад +46

    ਇਸ ਔਰਤ ਦੇ ਚਿਤਰਾਂ ਦਾ ਹਾਰ ਪਾਓ

    • @sanjogtarani3997
      @sanjogtarani3997 7 месяцев назад +2

      ਘੱਟ ਤੋਂ ਘੱਟ ਫਾਂਸੀ ਦਿਉਂ

    • @sanjogtarani3997
      @sanjogtarani3997 7 месяцев назад +1

      ਕੋਠੇ ਤੇ ਜਾਣ ਵਾਲੀ ਔਰਤ ਨੂੰ ਛਿਤਰ ਪਰੇਡ ਕਰੋ