ਸਭ ਤੋਂ ਵੱਧ ਭੀੜ ਭੜੱਕੇ ਵਾਲਾ ਸ਼ਹਿਰ Dhaka City Bangladesh | Punjabi Travel Couple | Ripan Khushi

Поделиться
HTML-код
  • Опубликовано: 2 янв 2025

Комментарии • 597

  • @fumansingh231
    @fumansingh231 Год назад +197

    ਯਰਰ ਮੈਨੂੰ ਸੱਬ ਤੋਂ ਵਦੀਆਂ vlogger ਇਹ ਵਾਲੇ ਲਗਦੇ ਆ ਸਚੀ ਜੋ ਮੇਹਨਤ ਕਰਦੇ ਆ 💪💪💪ਬਾਕੀ vloggera ਵਾਂਗੂ ਘਰਵਾਲੀ de ਨਾਮੁ ਤੋਂ ਪੈਸੇ ਨਹੀ ਬਣਾ ਓਂਦੇ

  • @smcsema
    @smcsema Год назад +12

    ਪੰਜਾਬੀਓ ਇਹਨਾ ਦੀ ਜਿੰਦਗੀ ਦੇਖ ਕੇ ਪੰਜਾਬ ਵਿਚ ਸਬਰ ਨਾਲ ਜਿੰਦਗੀ ਗੁਜਾਰੋ ,,,ਐਵੈ ਜਮੀਨਾ ਘਰ ਵੇਚ ਵੇਚ ਵਿਦੇਸਾਂ ਵਿਚ ਪੂਛਾ ਚੱਕ ਚੱਕ ਨਾ ਭੱਜੋ,,,,,ਪੰਜਾਬ ਬਹੁਤ ਵਧੀਆ ,,,,ਬਸ ਕਮੀਆ ਸਾਡੇ ਵਿਚ ਹੀ ਆ ਜੋ ਹਨ

    • @tvsittare7126
      @tvsittare7126 Год назад

      ਬਿਲਕੁਲ ਸਹੀ ਕਿਹਾ ਤੁਸੀ

  • @ekamjotsingh8568
    @ekamjotsingh8568 Год назад +1

    ਬਹੁਤ ਵਧੀਆ ਬਾਈ ਜੀ ਆਪਣਾ ਖਿਆਲ ਰੱਖਿਓ ਇਹ ਦੇਸ ਤਾਂ ਡਕੈਤਾਂ ਦਾ ਜ਼ਿਆਦਾ ਲੱਗਦਾ

  • @makhanbhikhi6068
    @makhanbhikhi6068 Год назад +35

    ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ ਤੁਹਾਨੂੰ ਦੋਵਾਂ ਨੂੰ ਤੁਹਾਡੀਆਂ ਖੁਸ਼ੀਆਂ ਨੂੰ ਕਿਸੇ ਦੀ ਨਜ਼ਰ ਨਾ ਲੱਗੇ ❤️♥️👍👍👍👍👍👍 ਬਹੁਤ ਇੰਤਜ਼ਾਰ ਸੀ

  • @sukhchainsingh5788
    @sukhchainsingh5788 Год назад +14

    ਸ਼ੁਕਰ ਆ ਭਰਾਵਾ ਅੱਜ ਦਾ ਬਲੌਗ ਦੇਖ ਕੇ ਕੁਝ ਹੌਂਸਲਾ ਹੋਇਆ ਵੀ ਤੁਸੀ ਠੀਕ ਠਾਕ ਆ ਤੇ ਪੂਰਾ ਇੰਜੋਏ ਕਰਦੇ ਆ,, ਬਾਕੀ ਪਿੰਡਾਂ ਵਿੱਚ ਜਾਣਾ ਪੂਰਾ ਆਪਣਾ ਖਿਆਲ ਰੱਖ ਕੇ ਚੱਲਣਾ,

  • @Singing.446
    @Singing.446 Год назад +1

    ਬਾਬਾ ਨਾਨਕ ਦੇਵ ਜੀ ਵੀ ਢਾਕੇ ਵੀ ਗਏ ਸਨ ਗੁਰੂ ਘਰ ਵੀ ਹੈ ਢਾਕੇ ਵਿੱਚ ਖੁਸ਼ੀ ਕੌਰ ਤੇ ਰਿਪੁਨ ਜੀ ਆਪ ਜੀ ਵੀ ਦਰਸ਼ਨ ਕਰੋ ਜੀ

  • @b.s.dhillon7515
    @b.s.dhillon7515 Год назад +8

    ਭੀੜ ਭੜੱਕੇ ਵਾਲੇ ਸ਼ਹਿਰ ਚ ਪਹੁੰਚ ਕੇ ਵਲੋਗ ਬਣਾਉਣੇ ਬਹੁਤ ਸਾਹਸ ਭਰਿਆ ਕੰਮ ਕਰ ਰਹੇ ਹੋ.ਧਿਆਨ ਨਾਲ ਰਹਿਣਾ.ਇਹੋ ਜਿਹੇ ਦੇਸ਼ ਚ ਜਾ ਕੇ।👍

  • @mewasingh3980
    @mewasingh3980 Год назад

    ਬੁਹਤ ਯਾਦਾ ਹਰਮਨ ਪਿਆਰੀ ਜੋੜੀ ਹੈ ਪ੍ਰਮਾਤਮਾ ਚੜਦੀ ਕਲਾ ਵਿੱਚ ਰੱਖੇ ਜੋੜੀ ਨੁੰ

  • @ahijppreet6063
    @ahijppreet6063 Год назад +16

    ਵਾਹਿਗੁਰੂ ਜੀ ਚੜ੍ਹਦੀ ਕਲਾ, ਖੁਸ਼ੀਆਂ ਖੇੜੇ ਬਖਸ਼ਿਸ਼ ਕਰਨਾ ਜੀ

  • @Ranjit_Singh.
    @Ranjit_Singh. Год назад +7

    ਇਕ ਦਿਨ ਵਿਚ 2 ਬਲੋਗ ਪਾਇਆ ਕਰੋ ਤਾਂ ਜੌਂ ਬੰਗਲਾਦੇਸ਼ ਚੰਗੀ ਤਰ੍ਹਾਂ ਵੇਖ ਸਕੀਏ ਤੇ ਤੁਹਾਡੀ ਕੀਤੀ ਹੋਈ ਮਿਹਨਤ ਸਫ਼ਲ ਹੋ ਸਕੇ। ਤੁਹਾਡੀ ਕੁਮੈਟਰੀ ਬੋਲਣ ਦਾ ਢੰਗ ਬਹੁਤ ਵਧੀਆ ਲਗਦਾ ਹੈ। ਬਲੋਗਰ ਦੇ ਬਹੁਤ ਅੱਛੇ ਕਥਾਵਾਚਕ ਹੋ ਜੀ।

  • @ekamjotsingh8568
    @ekamjotsingh8568 Год назад +2

    ਬਾਈ ਜੀ ਜੋ ਕਦੇ ਦੁਨੀਆਂ ਦੇਖਣੀ ਹੀ ਨਹੀਂ ਸੀ ਤੁਸੀਂ ਦਿਖਾ ਦਿੱਤੀ ਬਹੁਤ ਵਧੀਆ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ

  • @jasbeerkaur5006
    @jasbeerkaur5006 Год назад

    ਬਹੁਤ ਬਹੁਤ ਧੰਨਵਾਦ ਐਨੀ ਭੀੜ ਚੋ ਬਲੋਗ ਬਣਾਉਣ ਬਹੁਤ ਐਵੇ ਨੇ

  • @jaswinderkaur8222
    @jaswinderkaur8222 Год назад

    ਢਾਕਾ ਚ ਔਰਤਾਂ ਬਹੁਤ ਘੱਟ ਦਿਖਾਈ ਦਿੰਦੀਆਂ ਹਨ

  • @harbhajansingh8872
    @harbhajansingh8872 Год назад +8

    ਵਾਹਿਗੁਰੂ ਜੀ ਤਾਂਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ

  • @Pardeepsingh0044
    @Pardeepsingh0044 Год назад +3

    ਵੀਰ ਸ਼ਿਖਰ ਧਵਨ ਵੀ ਵੈਸੇ ਪੰਜਾਬੀ ਹੀ ਆ 👍

    • @Haryana-x8i
      @Haryana-x8i 5 месяцев назад

      Oh pakistani Punjabi aw

  • @gillsabb6363
    @gillsabb6363 Год назад +14

    Mai sara din study krdi aa... Fer thode vlog dekh k mide refresh ho janda.... And knowledge v mildi aaa.... thankyou Veer ☺️☺️

    • @charanjitbains78
      @charanjitbains78 Год назад

      Thanks for showing Bangladesh travel safe from Usa

  • @GianSingh-ew4co
    @GianSingh-ew4co Год назад +3

    ਸਭ ਤੋਂ ਵਧੀਆ ਇਹ ਵਲੋਗ ਲੱਗਾ। ਬੰਗਲਾਦੇਸ਼ੀਆਂ ਦੇ ਕੰਮ ਵੇਖ ਕੇ ਤੇ ਡਰਾਈਵਿੰਗ ਸਿਸਟਮ ਬਿਜਲੀ ਸਿਸਟਮ ਵੇਖ ਕੇ ਬਹੁਤ ਹਾਸਾ ਆਇਆ। ਰਿਪਨ ਯਰ ਤੁਸੀਂ ਇਸ vlog ਵਿੱਚ ਬਹੁਤ ਹਸਾਇਆ 😀😀😀😀

  • @monikabawa9430
    @monikabawa9430 Год назад

    ਮੈਂ ਤੁਹਾਡੇ ਬਲੌਗ ਨੂੰ ਬਹੁਤ ਪਸੰਦ ਕਰਦਾ ਸਤਨਰੈਣ ਬਾਵਾ ਭੀਖੀ ਫਰਵਾਹੀ

  • @Hi5Ripon
    @Hi5Ripon Год назад +27

    I'm a Bangladeshi and it's nice to see Punjabis visiting our country. We hope so you enjoy your time in our country and also would like to advise to be safe and careful because Dhaka is quite congested and polluted 🙏

    • @tassawarhussainshaikh1463
      @tassawarhussainshaikh1463 Год назад +1

      You are not Bangladeshi but East Pakistani Bangali. So you are Pakistani. Don't say Bangladeshi. Right.

    • @pelandolickasshole8715
      @pelandolickasshole8715 Год назад

      @@tassawarhussainshaikh1463 very wrong comment. Delete it now.

    • @gigafunny6495
      @gigafunny6495 Год назад

      You aren’t Bangladeshi...you are bihari(after 71 Pakistan left itz citizens in Bangladesh)

  • @ashoksingh6069
    @ashoksingh6069 Год назад

    ਰਿਪਨ ਜੀ ਵੈਰੀ ਗੁੱਡ,, ਜੋ ਤੁਸੀਂ ਲਿਸ਼ਕੇ ਤੇ ਬੋਲੇ ਠੋਕ ਚੇ ਠੋਕ ਦੇ ਮੈਨੂੰ ਬਹੁਤ ਵਧੀਆ ਲੱਗਾ ਇਹ ਬਾਡਰ ਦੀ ਬੋਲੀ ਹੈ ਅਤੇ ਸਾਡੀ ਬੋਲੀ ਹੈ, ਮੈਂ ਅਸ਼ੋਕ ਸਿੰਘ ਗਹਿਲੇ ਵਾਲਾ

  • @KuldeepSingh-nw1po
    @KuldeepSingh-nw1po Год назад

    ਉਹ ਸਬਜੀ ਜਿਸ ਦਾ ਨਾਮ ਨਹੀ ਸੀ ਆ ਰਿਹਾ ਕਟਹਲ ਇਸ ਨੂੰ ਕਹਿਦੇ ਹਨ ਹੋਰ ਤੁਆਡਾ ਬਹੁਤ ਬਹੁਤ ਧਨਵਾਦ

  • @progressivefarm3212
    @progressivefarm3212 Год назад

    ਬਹੁਤ ਵਧੀਆ ਤਜਰਬਾ ਸਿਉਂਨੇਂਓ,
    ਬਾਹਲਾ ਬਾਹਲਾ ਧੰਨਵਾਦ।

  • @bipusidhu4432
    @bipusidhu4432 Год назад

    ' ਪੁੱਤ ਤੁਹਾਡੀ ਬੰਗਲਾ ਸੀਰੀ ਵਾਹਿਗੁਰੂ ਜੀ ਸਫਲ ਕਰਨ ਖੁਸ਼ੀਆਂ ਮਾਣੋ

  • @santokhsingh6343
    @santokhsingh6343 Год назад

    ਢਾਕਾ ਸ਼ਹਿਰ ਦੀ ਜਿਆਦਾ ਅਬਾਦੀ ਦਾ ਮੁੱਖ ਕਾਰਣ ਭਾਰਤ ਤੇ ਪਾਕਿਸਤਾਨ ਦੀ ਵੰਡ ਦਾ ਮੁੱਖ ਕਾਰਣ ਹੈ ਕਿਉਂਕਿ ਇਥੇ ਭਾਰਤ ਤੋਂ ਇਕ ਵਿਸ਼ੇਸ਼ ਧਰਮ ਨਾਲ ਸਬੰਧਿਤ ਲੋਕ ਪਲਾਇਨ ਕਰਕੇ ਬੰਗਲਾ ਦੇਸ਼ ਵਿੱਚ ਆ ਕੇ ਵਸ ਗਏ ਸਨ।

  • @RajinderSingh-ds3mf
    @RajinderSingh-ds3mf Год назад +9

    ਸਤਿ ਸ੍ਰੀ ਆਕਾਲ ਰਿਪਨ ਤੇ ਖੁਸ਼ੀ ਦੋਨਾਂ ਨੂੰ ਜੀ (ਰਾਜ ਗਿੱਲ ਦਿੜ੍ਹਬਾ)

  • @trx2525
    @trx2525 Год назад +1

    ਬੰਗਲਾਦੇਸ਼ ਦੇ ਲੋਕ ਬਹੁਤ ਮਿਹਨਤੀ ਅਤੇ ਖੁਸਮਿਜ਼ਾਜ਼ ਲਗਦੇ ਆ। ਸ਼ਹਿਰ ਦੀ ਵੀਡਿਉ ਦੇਖ ਕੇ ਵਧੀਆ ਲੱਗਾ।🙏।

  • @Pardeepsingh0044
    @Pardeepsingh0044 Год назад +21

    ਧੰਨ ਆ ਭਰਾਵੋ ਤੁਸੀਂ ਜੋ ਬੰਗਲਾਦੇਸ਼ ਚ ਘੁੰਮਣ ਚਲ ਗਏ, ਮੈਨੂੰ ਤਾਂ ਜੇ ਸਪੋਂਸਰ ਵੀ ਕਰੇ ਕੋਈ ਮੇਰੀ ਤਾਂ ਵੀ ਹਿੱਮਤ ਨਾ ਪਵੇ , ਜਿਹੜੇ ਹਿਸਾਬ ਨਾਲ ਰਿਕਸ਼ਿਆਂ ਦੇ ਐਕਸੀਡੈਂਟ ਹੁੰਦੇ ਆ ਮੈਂਨੂੰ ਲਗਦਾ ਸਾਇਕਲ ਰਿਪੇਅਰ ਵਾਲ਼ੇ ਸਭ ਤੋਂ ਵੱਧ ਟੈਕਸ ਭਰਦੇ ਹੋਣੇ ਆ , ਆਹ ਤਾਰਾਂ ਦਾ ਜੰਜਾਲ਼ ਦੇਖ ਕੇ ਐਵੇ ਲਗਦਾ ਕੇ ਜੇ ਕੋਈ ਇੰਜੀਨੀਅਰ ਰਿਪੇਅਰ ਕਰਨ ਆਉਂਦਾ ਹੋਣਾ ਤਾਂ 2 ਦਿਨ ਪਹਿਲਾਂ ਓਹਦੇ ਘਰਦੇ ਓਹਨੂੰ ਬਾਦਾਮ ਖਿਲਾਉਣ ਲੱਗ ਜਾਂਦੇ ਹੋਣੇ ਕੇ ਸਾਡੇ ਮੂੰਡੇ ਨੇ ਮਿਸ਼ਨ ਤੇ ਜਾਣਾ, ਵ੍ਹਾਗਰੂ ਵ੍ਹਾਗਰੂ 😃🙏👍

    • @sukhjindersidhu6609
      @sukhjindersidhu6609 Год назад +1

      😂😂😂😂😂😂 bilkul sahi keha 😂😂😂😂😂

    • @sanjanavlog358
      @sanjanavlog358 Год назад

      👍👍👍

    • @Ramanjot-creativity
      @Ramanjot-creativity Год назад

      👍👍🤣🤣😂😂

    • @tvsittare7126
      @tvsittare7126 Год назад

      😂😂

    • @PawanKumar-mq3px
      @PawanKumar-mq3px Год назад

      Ek vichara Hindu aaiaus nu tuse ignor hi kar deta bus driver nay tuhanu sat shri akal akhila us nal tuse has has k gala kitea ase Hindu vtuhday subscriber ha

  • @gurbirsinghdeo121
    @gurbirsinghdeo121 Год назад +4

    Vlogger navdeep Brar ne v bahut vadia cover keeta c Bangladesh
    He also visited Gurudwara Sahib there and meet only single sikh citizen of Bangladesh

  • @arshdhillon3091
    @arshdhillon3091 Год назад +6

    ਬਹੁਤ ਹੀ ਵਧੀਆ ਹੁੰਦੇ ਨੇ tuhade vlogs ❤️

  • @54mrbola
    @54mrbola Год назад

    ਢਾਕਾ ਬੱਸ ਢੱਕਿਆ ਰਹਿ!

  • @gurrajchahal402
    @gurrajchahal402 Год назад

    ਵਾਕਿਆ ਬਹੁਤ ਭੀੜ ਭੜੱਕਾ ਰਿਪਨ ਯਾਰ ਖੁਸ਼ੀ ਭਾਬੀ ਨੂੰ ਲੈ ਦੇਣੀ ਸੀ ਜਾਕਟ ਥੋੜਾ ਵੱਡਾ ਵਲੋਗ ਬਣਾਇਆ ਕਰ ਯਾਰ ਗੁਰਰਾਜ ਚਹਿਲ ਅਬੋਹਰ ਕੋਲੋ

  • @rajbindersingh8237
    @rajbindersingh8237 Год назад +1

    ਇੰਨੀ ਭੀੜ ਹੀ ਪਟਨੇ ਵਿਚ ਵੀ ਹੈ ਪਤਾ ਨੀ ਇਨੇ ਲੋਕ ਕਿੱਥੋਂ ਆਏ ਹਨ

  • @psrtvpunjabi
    @psrtvpunjabi Год назад +2

    ਬੰਗਲਾਦੇਸ਼ ਵਿਚ ਢਾਕਾ ਗੁਰੂ ਘਰ ਵਿੱਚ ਪਰਸ ਰਾਮ ਜੀ ਨੂੰ ਜਰੂਰ ਮਿਲਿਓ 🙏

  • @dhillonjatt7650
    @dhillonjatt7650 Год назад

    ਬਹੁਤ ਬੁਰਾ ਹਾਲ ਹੈ ਬੰਗਲਾ ਦੇਸ਼ ਵਿਚ ਤਾਂ ਜੀ।

  • @pardeepsingh-oe9vr
    @pardeepsingh-oe9vr Год назад

    Khushi Kaur te Ripon Singh Da dhanwaad

  • @SukhwinderSingh-wq5ip
    @SukhwinderSingh-wq5ip Год назад +1

    ਬਹੁਤ ਵਧੀਆ ਬਾਈ ਜੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @nanakssingh4688
    @nanakssingh4688 Год назад +1

    Nice video g wahiguru chardikla ch rkha ap sb nu wahiguru g wahiguru g wahiguru g wahiguru g wahiguru g wahiguru g wahiguru g wahiguru g wahiguru g wahiguru g wahiguru g

  • @sukhwindershelly1379
    @sukhwindershelly1379 Год назад +2

    ਵਾਹਿਗੁਰੂ ਜੀ ਤੁਹਾਡੀ ਹਮੇਸ਼ਾ ਚੜ੍ਹਦੀ ਕਲਾ ਕਰੇ।ਮੇਰੇ ਵਲੋ ਸਤਿ ਸ੍ਰੀ ਆਕਾਲ ਜੀ।

  • @amritdhillon5313
    @amritdhillon5313 Год назад

    ਰਿਪਨ ਬੇਟੇ ਇਹ ਬਲੌਗ ਦੇਖ ਕੇ ਬਹੁਤ ਮਜਾ ਅਇਆ।

  • @swarnsingh6145
    @swarnsingh6145 Год назад

    ਵੈਰੀ ਗੁਡ ਬਾਈ ਜੀ ਅਤੇ ਖੁਸ਼ੀ ਼਼਼ਸਵਰਨ ਸਿੰਘ ਮੱਲੀ ਡਰੋਲੀ ਪਾਤੜਾਂ

  • @sheramasih5678
    @sheramasih5678 Год назад

    ਪਾਕਿਸਤਾਨ ਬੰਗਲਾਦੇਸ਼ ਦੋਵਾ ਦਾ ਬਹੁਤ ਬੁੜਾ ਹਾਲ

  • @parvindersingh7603
    @parvindersingh7603 Год назад

    ਸਰ ਜੀ ਅਜ ਦਾ ਬਲੋਗ ਦੇਖ ਕੇ ਜੀ ਕਰਦਾ ਬੰਗਲਾਦੇਸ਼ ਆ ਜਾਈਏ ਬਹੁਤ ਵਧੀਆ ਜੀ ਧੰਨਵਾਦ ਆਪ ਜੀ ਦਾ

  • @jassgill2532
    @jassgill2532 Год назад

    Bangladesh ਬਾਈ ਕੱਪੜਾ ਬਹੁਤ ਸਸਤਾ ਤੇ ਵਧੀਆ GAP ਇੱਥੇ ਹੀ ਬਣਦਾ ਜ਼ਿਆਦਾਤਰ ਮੈਂ canada gap wearhouse ਚ 2 ਸਾਲ ਕੰਮ ਕੀਤਾ

  • @ravidhanesar2372
    @ravidhanesar2372 Год назад

    Thanks duniya da har rang dekhon lae dhaake de mal mal vargi

  • @sanjivsahota3404
    @sanjivsahota3404 Год назад

    ਅਮੀ ਤੁਮ੍ਹ੍ਹਰੇ ਭਾਲੋ ਬਾਸ਼ੀ

  • @lovewalia6446
    @lovewalia6446 Год назад +6

    Waheguruji hamesha chardikala vich rahke g ❤️❤️

  • @gumeetsingh5106
    @gumeetsingh5106 Год назад

    ਬਹੁਤ ਵਧੀਆ ਜੀ ਤੁਹਾਡੀ ਯਾਤਰਾ ਸਫ਼ਲ ਰਹੇ ਜੀ

  • @gurpreetsinghsidhu9861
    @gurpreetsinghsidhu9861 Год назад +1

    ਬਹੁਤ ਵਧੀਆ ਵੀਡੀਓ ਸਿਰਾਂ ਗੱਲਬਾਤ ਰਿਪਨ ਵੀਰ ਪਾਕਿਸਤਾਨ ਦੀ ਕਰੰਸੀ ਤੋਂ ਬੰਗਲਾਦੇਸ਼ ਦੀ ਕਰੰਸੀ ਕਾਇਮ ਹੈ

  • @bolateji
    @bolateji Год назад

    ਬਹੁਤ ਵਧੀਆ ਦੂਧੀਆ ਦਿਖਾ ਰਹੇ ਹੋ ਧੰਨਵਾਦ.....
    ਇੱਕ ਬੇਨਤੀ ਹੈ ਕਿ block ਦਾ ਨੰਬਰ tital ਵਿੱਚ ਵੀ ਪਾ ਦੀਆ ਕਰੋ ਜੀ...

  • @JagdishSingh-hl6zd
    @JagdishSingh-hl6zd Год назад

    ਬਹੁਤ ਵਧੀਆ ਵੀਰ ਜੀ 👍👍
    ਆਪ ਨੇ ਢਾਕਾਂ ਵਿਖਾਲ ਦਿੱਤਾ ਹੈ ਧੰਨਵਾਦ ਜੀ 🙏

  • @bsingh80
    @bsingh80 Год назад +2

    ਬਾਈ ਜੀ ਤੁਹਾਡੇ ਵਲੌਗ ਬਹੁਤ ਵਧੀਆ ਹੁੰਦੇ ਹਨ।

  • @virdavindersingh3187
    @virdavindersingh3187 Год назад

    ਬਹੁਤ ਵਧੀਆ ਜ਼ਾਤਰਾ ਲੱਗੀ ਵੀਰ ਜੀ ਤੁਹਾਡੀ ਖੁਸ਼ੀ ਤੁਸੀਂ ਬਹੁਤ ਸੋਹਣੇ ਲੱਗਦੇ ਥੋਡੇ ਬਲੌਕ ਬਹੁਤ ਅੱਛਾ ਹੈ ਏਸ ਕਰਕੇ ਅਸੀਂ ਵੀ ਤੁਹਾਡੇ ਨਾਲ ਯਾਤਰਾ ਕਾਰਕ ਹੁੰਦੇ ਹਾਂ ਜਿੱਥੇ ਵੀ ਜਾਉ ਸਦਾ ਖੁਸ ਰਹਾਉ ਅਸੀਂ ਤੁਹਾਡ ਬਲੌਗ ਵੇਖ ਕੇ ਚੰਗਾ ਲੱਗਾ ਅਸੀਂ ਫਰੀਦਕੋਟ ਤੋਂ ਹੈ

  • @KamalSingh-dl6yc
    @KamalSingh-dl6yc Год назад

    ਸਤਿ ਸ੍ਰੀ ਆਕਾਲ ਰਿਪਨ ਤੇ ਖੁਸ਼ੀ ਦੋਨਾਂ ਨੂੰ ਜੀ kamaljit singh chandigarh.. three vileur good

  • @lovelyAK1440
    @lovelyAK1440 Год назад +1

    ਵੀਰ ਜੀ ਜਦੋ ਤੁਸੀ ਸ਼ੁਰੂਆਤ ਵਿੱਚ ਕਿਹਾ ਸੀ ਕਿ ਬੰਗਲਾਦੇਸ਼ ਦਾ ਟੂਰ ਸਿਰਫ ਦਸ ਦਿਨ ਦਾ ਹੈ ਅਸੀ ਸੋਚਿਆ ਕਿ ਇਨੀ ਛੇਤੀ ਸੀਰੀ ਖਤਮ ਹੋ ਜਾਵੇਗੀ, ਪਰ ਹੁਣ ਸੋਚਦੇ ਹਾਂ ਕਿ ਤੁਸੀ ਜਲਦੀ ਜਲਦੀ ਸਹੀ ਸਲਾਮਤ ਘਰ ਵਾਪਿਸ ਆ ਜਾਵੋ 🙏🏻🙏🏻

  • @VeerK1313
    @VeerK1313 Год назад +2

    बांग्लादेश vich फर्स्ट metro आज तो start ho chuki h ,, जापान di help nal👍👍👍👍

  • @MalikAqib-xq1gj
    @MalikAqib-xq1gj Год назад +1

    So Nice Veer Ji khushi G I am Lyallpur Faisalabad Punjab Pakistan 🇵🇰 Chak No 124 JB

  • @chamkaursingh1260
    @chamkaursingh1260 Год назад

    ਢਾਕੇ ਦੀ ਮਲਮਲ ਦਾ ਬਹੁਤ ਜਿਕਰ ਸੁਣਿਆ ਹੈ। ਕੀ ਅੱਜ ਵੀ ਇਹ ਮਲਮਲ ਮਸ਼ਹੂਰ ਹੈ?

  • @paramjitjodhpur8224
    @paramjitjodhpur8224 Год назад +1

    ਅਬਾਦੀ ਦੇ ਹਿਸਾਬ ਨਾਲ ਆਪਣਾ ਵੀ ਖਿਆਲ ਰਖੋ ਰਿਪਨ ਖੁਸ਼ੀ। ਮਜਾਕ ਦਾ ਮਜ਼ਾਕ ਪਰ ਹਰਪੱਖ ਤੋਂ ਸੰਭਲ ਕੇ। ਖੁਸ਼ ਰਹੋ ।

  • @ਬਲਦੇਵਸਿੰਘਸਿੱਧੂ

    ਬਹੁਤ ਵਧੀਆ ਜੀ ਚੜ੍ਹਦੀ ਕਲਾ ਰਹੇ

  • @JagdeepSingh-cl1qb
    @JagdeepSingh-cl1qb Год назад

    Bhut vdia jodi aa phra tuhadi waheguru hmesa khus rakhe tuhanu

  • @devindersingh1889
    @devindersingh1889 Год назад

    ਦਵਿੰਦਰ ਸਿੰਘ ਪਿੰਡ ਪੰਜੋਲਾ ਰੂਪਨਗਰ ਪੰਜਾਬ

  • @tassawarhussainshaikh1463
    @tassawarhussainshaikh1463 Год назад +1

    Ripan g and Khushi g welcome East Pakistan again last time Khushi g visited west Pakistan like Lahore, Nankana sahib, punja sahib.

  • @RanjitSingh-1984
    @RanjitSingh-1984 Год назад

    ਵੀਰ ਅਸੀਂ ਵੀ ਤਰੰਗੇ ਦਾ ਸਤਿਕਾਰ ਕਰਦੇ ਸੀ ਪਰ ਜਦੋਂ 1984 ਚ ਭਾਰਤੀ ਹਕੂਮਤ ਨੇ ਦਰਬਾਰ ਸਾਹਿਬ ਤੇ ਅਟੈਕ ਕੀਤਾ ਸਿੱਖਾਂ ਦੇ ਗਲਾ ਚ ਟਾਇਰ ਪਾਏ ਓਦੋਂ ਦੀ ਨਫ਼ਰਤ ਹੋ ਗਈ ਤਰੰਗੇ ਨਾਲ

  • @RajKumar-tl1ov
    @RajKumar-tl1ov Год назад

    Parmatma tuhanu hr khushi bakhshe ekso ekso Joga Pb.

  • @HarinderSingh-zb1gn
    @HarinderSingh-zb1gn Год назад

    ਬਹੁਤ ਵਧੀਆ ਨਜਾਰਾ ਪੁਰਾਣੇ ਸਮੇ ਵਿਚ ਰਿਕਸ਼ੇ ਟਾਗੇ ਬਸ ਅੰਡੇ ਅਮਿ੍ਰੰਤਸਰ ਤੌ ਸ਼ੀ ਦਰਬਾਰ ਸਾਹਿਬ ਜਾਦੇ ਸੀ ਸਸਤਾ ਸਮਾ ਸੀ ਸਾਦਗੀ ਸੀ🙏

  • @mahlamarriageBureau
    @mahlamarriageBureau Год назад

    ਬਹੁਤ ਵਧੀਆ ਤਰੀਕੇ ਨਾਲ ਤੁਸੀਂ ਜਾਣਕਾਰੀ ਦੇਂਦੇ ਜੋ

  • @lovelyAK1440
    @lovelyAK1440 Год назад

    ਵੀਰੇ ਸਾਡੇ ਜਰਮਨੀ ਵਿਚ ਵੀ ਬੰਗਲਾਦੇਸ਼ ਦਾ ਕੱਪੜਾ ਕਈ ਮਾਰਕੀਟਾ ਵਿੱਚ ਦੇਖਣ ਨੂੰ ਮਿਲ ਜਾਦਾਂ

  • @kuldeepjosan983
    @kuldeepjosan983 Год назад +1

    ਬਾਈ ਜੀ ਬੁਹਤ ਵਧੀਆ ਬਲੋਗ ਲੱਗਿਆ

  • @ranjeet_khiala999
    @ranjeet_khiala999 Год назад +1

    ਸ਼ਫਰਾਂ ਤੇ ਆਂ,,ਸ਼ੈਰਾ ਤੇ ਨਈ.....

  • @jagatkamboj9975
    @jagatkamboj9975 Год назад

    ਸ਼ਿਖਰ ਧਵਨ ਵੀ ਪੰਜਾਬੀ ਹੈ

  • @jagdishrajpoot8741
    @jagdishrajpoot8741 Год назад

    ਲੁਧਿਆਣਾ ਸ਼ਹਿਰ ਵੀ ਏਹੋ ਹਾਲ ਹੈ

  • @amarjitsingh1923
    @amarjitsingh1923 Год назад

    ਢਾਕੇ ਦੀ ਮਲਮਲ ਬੜੀ ਮਸ਼ਹੂਰ ਸੀ

  • @HarpreetSingh-oj8so
    @HarpreetSingh-oj8so Год назад

    ਢਾਕਾ ਬਹੁਤ ਵਧੀਆ ਲੱਗਿਆ ਤੁਹਾਡੀ ਮਿਹਨਤ ਨੂੰ ਸਲਾਮ ਆ ਜੀ ਤੁਸੀ ਘਰ ਬੈਠੇ ਦੁਨੀਆਂ ਘੁਮਾ ਦਿੰਦੇ ਹੋ।🙏

  • @GurmukhSingh-es6po
    @GurmukhSingh-es6po Год назад

    ਵੀਰ ਆ ਬੰਗਲਾਦੇਸ਼ ਦੇ ਵਲੋਗ ਦੇਖ ਕਿ ਮਜਾ ਨਹੀ ਆ ਰਿਹਾ ,ਯਾਰ

  • @kaurjasbir2758
    @kaurjasbir2758 Год назад +3

    OMG 😱too much crowd ,, sry guys I never want to go Bangladesh 👏🏻
    Have a safe journey guys 👍

    • @kaurjasbir2758
      @kaurjasbir2758 Год назад

      Veere Bangladesh ch te jehre tourist vegetarian ande aa ohna waste te bhut hard aa ethe rhna,,,

  • @ranjitkaur8099
    @ranjitkaur8099 Год назад +4

    Bot vdiya vlogs hunde ne tuhade waheguruji hamesha tuhanu khush rakhe

  • @dalbirsingh8314
    @dalbirsingh8314 Год назад +1

    ਵੀਰ ਜੀ ਨੇਪਾਲ ਦੀ ਯਾਤਰਾ ਕਰੋ। ਸਾਨੂੰ ਵੀ ਵੀਖਾਉ

  • @simarjeetkaur6066
    @simarjeetkaur6066 Год назад

    Waheguru ji chardi kala vich rkn re mehar krn thuhade te putter ji

  • @singhTruckloverPB32
    @singhTruckloverPB32 Год назад +1

    Bangladesh De clothes te England 🇬🇧 vich b bht Pary mark warge big store H&M me b milda ha

  • @amnindersingh1111
    @amnindersingh1111 Год назад

    ਸਿਖਰ ਧਵਨ ਵੀ ਪੰਜਾਬੀ ਆ ਵੀਰੇ,ਪਰ ਇਹਦਾ ਜਨਮ ਦਿੱਲੀ ਚ ਹੋਇਆ,ਪਰ ਇਹਦੇ ਮਾਤਾ ਪਿਤਾ ਦੋਨੋਂ ਪਿਓਰ ਪੰਜਾਬੀ ਨੇ

  • @mansanjhkaurkandal2846
    @mansanjhkaurkandal2846 Год назад

    ਵੀਰੇ ਲੰਡਨ ਵਿੱਚ ਵੀ ਬੰਗਲਾਦੇਸ਼ ਦੇ ਕੱਪੜੇ ਮਿਲਦੇ ਹਨ

  • @jasbirkaur4008
    @jasbirkaur4008 Год назад +4

    The Punjabi real blogger's 😍

  • @KudratDeSang
    @KudratDeSang Год назад

    ਇਹ ਤਾਂ ਵਿੱਚ ਵਿੱਚ ਲੁਧਿਆਣੇ ਵਰਗਾ ਲਗਦਾ

  • @KulwinderKaur-ch2nu
    @KulwinderKaur-ch2nu Год назад +1

    ਸਤਿ ਸ਼੍ਰੀ ਅਕਾਲ ਵੀਰ ਦੋਨਾਂ ਨੂੰ ਬਹੁਤ ਵਧੀਆ ਸੀ ਇਹ ਵਲੋਗ਼ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿਚ ਰੱਖਨ🙏🙏

  • @harsimrankaursimran8262
    @harsimrankaursimran8262 Год назад

    ਤੁਸੀ ਚਿਟਾਗੌਗ ਜਰੂਰ ਜਾਣਾ👍👍👍👍🙏🙏🙏🙏

  • @ManpreetSingh-xk4ew
    @ManpreetSingh-xk4ew Год назад +1

    Vadiya hein paaji Kam se kam delhi , Mumbai varga pollution ta nahi hein,india vich te traffic with pollution hein

  • @Gamingguruu67
    @Gamingguruu67 Год назад

    ਬਹੁਤ ਵਧੀਆ ਜੀ

  • @tarlochanrai6339
    @tarlochanrai6339 Год назад

    ਬਹੁਤ ਹੀ ਵਧੀਆ ਲੱਗਾ ਬਹੁਤ ਲੋਕ ਨੇ🙏👍❤️

  • @jagdeep6591
    @jagdeep6591 Год назад

    ਸਦਾ ਖੁਸ਼ ਰਹੋ

  • @indersidhulehra2603
    @indersidhulehra2603 Год назад

    ਰਿਪਨ ਵੀਰ ਤੁਸੀ ਆਪਣੇ ਘਰੇ ਕਿਸਦਾ ਝੰਡਾ ਲਾਇਆ ਦੱਸੋ

  • @JarnailSingh-cz8zj
    @JarnailSingh-cz8zj Год назад +1

    Sab toh vadia vloger punjab dy ahhh y ty bhen honi ty ghudda singh ty dev kuraiwala

  • @majorchotian3692
    @majorchotian3692 Год назад

    ਰਿਪਨ ਵੀਰੇ ਸਤਿ ਸ੍ਰੀ ਆਕਾਲ ਕੀ ਹਾਲ ਨੇ ਜੀ ਨੇਪਾਲ ਤਾਂ ਨਹੀਂ ਗਿਆ ਜੇਕਰ ਜਾਓ ਤਾਂ ਦਸਣਾ ਮੇਜਰ ‌ਸਿੰਘ ਲਹਿਰਾਂ ਗਾਗਾ ਤੋਂ ਮੈਂ ਨੇਪਾਲ ਗਿਆ ਹਾ

  • @SukhwinderSingh-ey4dr
    @SukhwinderSingh-ey4dr Год назад

    Thodi mehnat nu slam a👍

  • @kuldeepheer3676
    @kuldeepheer3676 Год назад

    ਬਾਈ ਖੁਸ਼ੀ ਨੂੰ ਵੀ ਬੋਲਣ ਦਿਉ ਖੁਸ਼ੀ ਦੀ ਅਵਾਜ ਵਧੀਆ ਲੱਗਦੀ ਸੁਣਨ ਨੂੰ ਸ਼ੁਕਰੀਆ ਜੀ

  • @Narindersingh-wr9wn
    @Narindersingh-wr9wn Год назад

    ਠੀਕ ਆ ਬੱਗਿਆ ਓਕੇ ਬਾਏ

  • @gurvindersidhu4396
    @gurvindersidhu4396 Год назад

    ਮੈਂ ਸੁਣਿਆ ਕਿ ਜਿੰਨੇ ਵੀ ਕੱਪੜੇ ਨੇ ਦੁਨੀਆ ਤੇ 70% ਦੇ ਕਰੀਬ ਬੰਗਲਾਦੇਸ਼ ਚ ਬਣਦੇ ਨੇ,ਹੋ ਸਕੇ ਤੇ ਵੀਰੇ ਜ਼ਰੂਰ ਦਿਖਾਉਣਾ ਏਥੋਂ ਦੀਆਂ ਟੈਕਸਟਾਇਲ

  • @SunnySahota13
    @SunnySahota13 Год назад

    "Yovoraj singh & Harbaajaan singh" @ 19:51 chache ne att kar shaddi 😄😄😄

  • @SinghGill7878
    @SinghGill7878 Год назад

    ਇਕੱਲੇ ਬੰਦੇ ਹੀ ਜਿਆਦਾਤਰ ਬਾਹਰ ਨਿਕਲਦੇ ਜੇ ਔਰਤਾਂ ਵੀ ਬਜਾਰ ਚ ਹੋਣ ਤਾਂ ਰਿਕਸ਼ੇ ਵੀ ਨਾ ਚੱਲਣ

  • @renusarwan9966
    @renusarwan9966 Год назад

    Saanu bada sroor sada zila sangrur ✌️❤️❤️❤️❤️

  • @AK-fk7wt
    @AK-fk7wt Год назад

    ਇਥੋਂ ਦੇ ਸਕੂਲ, ਔਰਤਾ ਬਹੁਤ ਘੱਟ ਦਿਖਾਈ ਦੇ ਰਹੀਆਂ ਨੇ ਉਨ੍ਹਾਂ ਦੇ ਹਲਾਤਾਂ ਬਾਰੇ, ਬੱਚਿਆਂ ਦੀ ਸਿੱਖਿਆ ਮੈਂ ਕੁਮੈਟ ਕਰ ਰਿਹਾ ਸੀ ਉਦੋਂ ਹੀ ਤੁਸੀਂ ਬੋਲ ਦਿੱਤਾ