Lakha Sidhana ਨੇ ਕੇਂਦਰ ਵੱਲੋਂ ਭੇਜੀ ਚਿੱਠੀ ਦਾ ਕੀਤਾ ਪਰਦਾਫਾਸ਼

Поделиться
HTML-код
  • Опубликовано: 24 окт 2024

Комментарии • 349

  • @RozanaSpokesmanOfficial
    @RozanaSpokesmanOfficial  3 года назад +67

    ruclips.net/video/eC5bMIrVNFE/видео.html
    SP ਦੀ ਨੌਕਰੀ ਛੱਡ ਧਰਨੇ 'ਚ ਜਾ ਬੈਠੀ ਇਹ ਸ਼ੇਰਨੀ
    ਹੁਣ ਦੱਸ ਰਹੀ ਕਾਨੂੰਨਾਂ ਦਾ ਅਸਲ ਸੱਚ

    • @jagseermaan3034
      @jagseermaan3034 3 года назад

      Very good Punjab de shero

    • @riverocean4380
      @riverocean4380 3 года назад +3

      ਸੁਪਰੀਮ ਕੋਰਟ ਤੇ ਅੱਖਾਂ ਬੰਦ ਕਰਕੇ ਵਿਸ਼ਵਾਸ ਕਰੱਣ ਤੋ ਪਹਿਲਾਂ ਹੁੱਣ ਤੱਕ ਕੋਰਟ ਦੇ ਪਿੱਛਲੇ 5 ਫੈਸਲਿਆਂ ਤੇ ਵੀ ਨਜਰ ਮਾਰਿਉ ਜਰੂ੍ਰ... ਕੋਰਟ ਨੇ ਫੈਸਲੇ ਕਿਸ ਦੇ ਹੱਕ ਚ ਦਿੱਤੇ ਸੀ... ਸਲੂਟ ਆ ਜੱਥੇਬੰਦੀਆਂ ਨੂੰ ਜਿਹਨਾਂ ਕੋਰਟ ਦਾ ਦਰਵਾਜਾ ਨਹੀ ਖੜਕਾਇਆ.... ਸੁਪਰੀਮ ਕੋਰਟ ਵੀ ਦੁਜੀ ਬਰਾੜੀ ਗਰਾਊਂਡ ਵਾਲੀ ਚਾਲ ਚਲਦੀ ਪਈ .. ਇਹ ਮੇਰਾ ਨਿੱਜੀ ਉਪੀਨੀਅਨ ਹੈ... ਰਾਜ ਸਭਾ ਦੀ ਸੀਟਾਂ ਪਿੱਛੇ ਜਮੀਰ ਵੇੱਚਣ ਵਾਲੇ ਵੀ ਉੱਥੇ ਦੇ ਜੱਜ ਨੇ..
      Chief Justice ਸ਼ਰਦ ਅਰਵਿੰਦ ਬੋਬ੍ੜੇ ਨਾਗਪੁਰ ਤੋ appoint ਹੋਇਆ ਹੈ ਇਸ ਨੇ ਰਾਮ ਮੰਦਿਰ ਤੇ ਕੀ ਫੈਸਲਾ ਦਿਤਾ ਯਾਦ ਰਖਿਓ
      He was the part of the five-judge constitution bench which presided over the case of the Babri Masjid dispute

    • @riverocean4380
      @riverocean4380 3 года назад +1

      ਕਲ ਜਿਹੜੀ ਚਿਠੀ ਖੇਤੀ ਮੰਤਰੀ ਤੋਮਰ ਨੇ ਲਿਖੀ ਉਸ ਨੋ ਪੜੋ - ਉਸ ਵਿਚ ਉਸ ਨੇ ਕਿਸਾਨਾ ਨੂ ਦੇਸ ਧ੍ਰੋਹੀ ਵੀ ਲਿਖਿਆ - ਅਖੇ ਜਿਹੜੇ ਏਸ ਨੂ support ਕਰ ਰਹੇ ਹਨ ਇਹ ਲੋਕ ਓਹੀ ਹਨ ਜੋ ਚੀਨ ਦੀ ਮਦਦ ਕਰਦੇ ਸੀ 1962 ਵੇਲੇ - ਇਨਾ ਤੋ ਬਹੁਤੇ ਤਾ ਜਮੇ ਹੀ ਨਹੀ ਸੀ ਉਦੋ!!!

    • @JagtarSingh-rb4mi
      @JagtarSingh-rb4mi 3 года назад

      Z@@riverocean4380

    • @surinderbains6219
      @surinderbains6219 3 года назад

      @@jagseermaan3034 000p0000p00000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000⁰0000000000⁰aa

  • @gurpartapsinghrai3292
    @gurpartapsinghrai3292 3 года назад +133

    ਸਾਡੀ ਜਿੱਤ ਹੋਣੀ..ਇਹ ਸੰਘਰਸ਼ ਚ ਪਰਮਾਤਮਾ ਆਪ ਅਗਵਾਈ ਕਰ ਰਿਹਾ..ਸਾਰੇ ਧਰਮਾ ਦੇ ਲੋਕੀ ਮਿਲ ਕੇ ਲੜਾਈ ਲੜ ਰਹੇ🌺🌺🙏

    • @jagtarsingh-bh2ns
      @jagtarsingh-bh2ns 3 года назад +1

      2011ਚ ਐਸੀ ਕਾਰਪੋਰੇਸਨ ਨੇ ਪੰਚਾਇਤੀ ਜਮੀਨ ਚੋ 5,5ਮਰਲੇ ਦੇ ਪਲਾਟ ਕੱਟ ਕੇ ਦੇਣ ਲਈ, ਡੀ, ਸੀ ਨੂੰ ਚਿਠੀਆਂ ਆ ਚੁਕੀਆਂ ਹਨ ਪਰ ਪੰਚਾਇਤ ਾ ਵੀ ਸਰਕਾਰ ਾ ਵਾਗ ਧਨਾਢ ਾ ਦੇ ਪਿੱਛੇ ਲੱਗ ਕੇ ਕੰਮ ਕਰਦੀਆਂ ਹਨ, ਬੇੜਾ ਗਰਕ ਕਰ ਰੱਖਿਆ ਲੀਡਰਾਂ ਨੇ, ਦੇਸ ਦਾ, ਲੋਕ ਦੇਰ ਹੀ ਸਹੀ ਜਾਗੇ ਤਾ, ਜੈ ਜਵਾਨ, ਜੈ ਕਿਸਾਨ

    • @rajinderanju9355
      @rajinderanju9355 3 года назад +1

      Hnjii Shi aa

    • @riverocean4380
      @riverocean4380 3 года назад +1

      ਸੁਪਰੀਮ ਕੋਰਟ ਤੇ ਅੱਖਾਂ ਬੰਦ ਕਰਕੇ ਵਿਸ਼ਵਾਸ ਕਰੱਣ ਤੋ ਪਹਿਲਾਂ ਹੁੱਣ ਤੱਕ ਕੋਰਟ ਦੇ ਪਿੱਛਲੇ 5 ਫੈਸਲਿਆਂ ਤੇ ਵੀ ਨਜਰ ਮਾਰਿਉ ਜਰੂ੍ਰ... ਕੋਰਟ ਨੇ ਫੈਸਲੇ ਕਿਸ ਦੇ ਹੱਕ ਚ ਦਿੱਤੇ ਸੀ... ਸਲੂਟ ਆ ਜੱਥੇਬੰਦੀਆਂ ਨੂੰ ਜਿਹਨਾਂ ਕੋਰਟ ਦਾ ਦਰਵਾਜਾ ਨਹੀ ਖੜਕਾਇਆ.... ਸੁਪਰੀਮ ਕੋਰਟ ਵੀ ਦੁਜੀ ਬਰਾੜੀ ਗਰਾਊਂਡ ਵਾਲੀ ਚਾਲ ਚਲਦੀ ਪਈ .. ਇਹ ਮੇਰਾ ਨਿੱਜੀ ਉਪੀਨੀਅਨ ਹੈ... ਰਾਜ ਸਭਾ ਦੀ ਸੀਟਾਂ ਪਿੱਛੇ ਜਮੀਰ ਵੇੱਚਣ ਵਾਲੇ ਵੀ ਉੱਥੇ ਦੇ ਜੱਜ ਨੇ..
      Chief Justice ਸ਼ਰਦ ਅਰਵਿੰਦ ਬੋਬ੍ੜੇ ਨਾਗਪੁਰ ਤੋ appoint ਹੋਇਆ ਹੈ ਇਸ ਨੇ ਰਾਮ ਮੰਦਿਰ ਤੇ ਕੀ ਫੈਸਲਾ ਦਿਤਾ ਯਾਦ ਰਖਿਓ
      He was the part of the five-judge constitution bench which presided over the case of the Babri Masjid dispute

  • @ਵਾਹਿਗੁਰੂਵਾਹਿਗੁਰੂਜੀ-ਵ

    ਬਹੁਤ ਹੀ ਵਧੀਆ ਵਿਚਾਰ ਵੀਰਾਂ ਦੇ , ਰਾਜ ਕਾਕੜਾ ਵੀਰ ਦੇ ਗੀਤਾਂ ਦੇ ਬੋਲ ਦਿਲ ਟੁੰਬਵੇਂ ਸਚਾਈ ਬਿਆਨ ਕਰਦੇ ਨੇ 👌👌👌👌👌👍👍👍👍👍

  • @malwaboy2007
    @malwaboy2007 3 года назад +110

    ਮੇਰੇ ਦੇਸ ਪੰਜਾਬ ਦਾ ਸ਼ੇਰ ਲੱਖਾ ਸਿਧਾਣਾ
    ਜੋਸ਼ ਚੜ੍ਹਦੈ ਯੋਧੇ ਦੇ ਬੋਲ ਸੁਣ ਕੇ

  • @harminderbola7318
    @harminderbola7318 3 года назад +82

    ਸਲੂਟ ਵੀਰ ਕਾਕੜੇ ਨੂੰ।🇨🇦

  • @jashandeepsingh7260
    @jashandeepsingh7260 3 года назад +41

    ਬਈ ਅਸੀਂ ਤੇ ਜਦੋਂ ਇਸ ਵੀਰ ਦੀ ਫਿਲਮਾਂ ਦੇਖੀ ਆ c ਧਰਮ ਯੁੱਧ ਮੋਰਚਾ ਤੇ ਕੌਮ ਦੇ ਹੀਰੇ ਤਾਂ ਆਪਾ ਤੇ ਫੈੱਨ ਬਣਗੇ c bai de

  • @gurbaniattesikhittehaswahe319
    @gurbaniattesikhittehaswahe319 3 года назад +26

    Where was supreme court sleeping when in 1984 massacre and genocide of innocent Sikhs was manipulated at highest level of Delhi state.

  • @happyvirk1
    @happyvirk1 3 года назад +32

    ਹੁਣ ਜਰ (ਜ਼ਮੀਨ ) ਸਾਲਾਨਾ property tax wala kanoon v ਆਊਗਾ,
    ਪੰਜਾਬੀਓ ਸੁਚੇਤ ਰਹੋ
    ਸਰਕਾਰ ਨੂੰ ਦੱਸਦੋ ਕਿ ਇਹ ਅਮਰੀਕਾ ਨਹੀਂ, ਕਿਉਂ ਕਿ ਅਮਰੀਕਾ ਚ ਦੇਣਾ ਪੈਂਦਾਂ
    ਗੇਮ ਬੜੀ ਕਸੂਤੀ ਆ ਬਾਈ, ਧਿਆਨ ਨਾਲ

    • @sukhwinderrangi7968
      @sukhwinderrangi7968 3 года назад +1

      America valian facilities v den ah hi ta gal a ikathe America vangu a dene apni marji naal a

  • @gurpreetsinghshimlapuri8470
    @gurpreetsinghshimlapuri8470 3 года назад +23

    🙏🙏 ਬਿਲਕੁਲ ਸਹੀ ਕਿਹਾ ਵੀਰ ਜੀ ਕਿਸਾਨ ਅੰਦੋਲਨ ਜਿੰਦਾਬਾਦ 🙏🙏
    ਕਨਵਰ ਗਰੇਵਾਲ, ਲੱਖਾਂ ਸਿਧਾਣਾ, ਦੀਪ ਸਿੱਧੂ ਤੇ ਹੋਰ ਵੀਰਾਂ ਨੇ ਨੌਜਵਾਨਾਂ ਨੂੰ ਪ੍ਰੇਰ ਕੇ ਕਿਸਾਨ ਅੰਦੋਲਨ ਦਾ ਸਾਥ ਦੇ ਕੇ ਸੰਘਰਸ਼ ਨੂੰ ਇੱਥੇ ਤੱਕ ਪਹੁੰਚਾਇਆ ਹੈ, ਸਲਾਮ ਉਹਨਾਂ ਸਾਰਿਆਂ ਨੂੰ ਜਿਹੜੇ ਕਿਸਾਨ ਅੰਦੋਲਨ ਵਿੱਚ ਪਹੁੰਚੇ।
    🙏🙏ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ🙏🙏

  • @charnsingh4399
    @charnsingh4399 3 года назад +4

    ਸੁਪਰੀਮ ਕੋਰਟ ਤੋਂ ਮਿਲੀ ਛੋਟੀ ਜਿਹੀ ਜਿੱਤ 'ਤੇ ਬਹੁਤਾ ਖੁਸ਼ ਨਹੀਂ ਹੋਣਾ ਚਾਹੀਦਾ। ਦਾਣਿਆਂ ਦੀ ਮੁੱਠ ਦੇ ਕੇ , ਕਿਤੇ ਬੋਰੀ ਨੂੰ ਈ ਹੱਥ ਨਾ ਪਾ ਲੈਣ।

  • @navkaur2703
    @navkaur2703 3 года назад +7

    ਸੁਪਰੀਮ ਕੋਰਟ , ਸਰਕਾਰ ਦਾ ਪੈਤੜਾਂ ।
    ਸੁਪਰੀਮ ਕੋਰਟ ਦੇ ਚੱਕਰ ਤੋਂ ਬਚੋ ਕਿਉਂਕਿ ਕੋਰਟ ਨੇ ਕਾਨੂੰਨੀ ਸਬੂਤ ਦੇਖਣੇ ਆ , ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦਾ ਅਧਿਕਾਰ ਸਿਰਫ ਸਰਕਾਰ ਕੋਲ ਹੈ, ਸੁਪਰੀਮ ਕੋਰਟ ਨੇ ਹਮੇਸ਼ਾ ਸਰਕਾਰਾਂ ਵੱਲ ਦਾ ਫੈਸਲਾ ਕਰਨਾ ।

    • @riverocean4380
      @riverocean4380 3 года назад

      ਇਹ supreme court ਅਮਰੀਕਾ ਦਾ ਥੋੜਾ ਹੈ - ਜਿਸ ਵਿਚ 3 judge ਜਿਨਾ ਦੇ ਨਾਮ ਉਸ ਵੇਲੋ ਪੇਸ਼ ਕੀਤੇ ਕੀਤਾ ਗਿਆ - ਉਨਾ ਨੇ ਟ੍ਰੁੰਪ ਦੀ ਗਲ ਮੰਨ ਤੋ ਨਾਹ ਕਰ ਦਿਤੀ - ਜੋ ਉਸ ਨੇ ਧਕੇ ਨਾਲ ਹਾਰਿਆ ਹੋਇਆ election ਜਿਤਣ ਦੀ ਕੋਸ਼ਿਸ ਕੀਤੀ
      ਇਸ ਅਦਾਲਤ ‘ਚ ਬੰਦੇ ਬਿਰਖ ਹੋ ਗਏ...ਫੈਸਲੇ ਸੁਣਦਿਆਂ ਸੁਣਦਿਆਂ ਸੁਕ ਗਏ ।..ਆਖੋ ਏਨ੍ਹਾਂ ਨੂੰ ਉੱਜੜੇ ਘਰੀਂ ਜਾਣ ਹੁਣ..ਇਹ ਕਦੋਂ ਤੀਕ ਇਥੇ ਖੜ੍ਹੇ ਰਹਿਣਗੇ ।

  • @sukhjitsander802
    @sukhjitsander802 3 года назад +13

    ਰਾਜ ਕਕੜਾ ਬਾਈ ਦੀ ਗਾਇਕੀ ਤੇ ਸੋਚ ਬਿਲਕੁੱਲ ਜੱਗਦੀ ਜ਼ਮੀਰ ਹੈ

  • @sukhjitsander802
    @sukhjitsander802 3 года назад +10

    ਅਸੀ ਹਮੇਸ਼ਾ ਇੰਨਾਂ ਗਾਣੇ ਮਗਰੋਂ ਆਉਂਦੇ ਅਸੀ ਨਾਂਮ ਦੇਖ ਕੇ ਰਾਂਜ ਕਾਕੜੇ ਅਸੀ ਉਸੇ ਵਖਤ ਦੇਖਦੇ ਇਹ ਦਿਲਾਂ ਵਿੱਚ ਵਸਦੇ ਹਨ

  • @bootasingh9780
    @bootasingh9780 3 года назад

    ਸ਼ਾਬਾਸ਼ ਵੀਰੋ ਚੜਦੀ ਕਲ੍ਹਾ ਵਿਚ ਰਹੋ। ਗੁਰੂ ਸਾਹਿਬ ਦੀ ਚਲਾਈ ਕਿਸਾਨੀ ਦੀ ਓਹ ਆਪ ਜਿੱਤ ਕਰਾਉਣਗੇ।

  • @gurcharansingh6104
    @gurcharansingh6104 3 года назад +1

    ਵੀਰ ਜੀ ਕੋਈ ਵੀ ਸਿਆਸੀ ਪਾਰਟੀ ਨਹੀਂ ਚਾਹੁੰਦੀ ਕਿ ਕਿਸਾਨੀ ਮਸਲਾ ਹੱਲ ਹੋਵੇ ।ਕਿਉਂਕਿ ਜੇ ਇਹ ਮਸਲਾ ਹੱਲ ਹੋ ਗਿਆ ਤਾਂ ਇਹਨਾਂ ਨੂੰ ਡਰ ਹੈ ਕਿ ਇਹ ਲੋਕ ਕੱਲ੍ਹ ਨੂੰ ਸਾਨੂੰ ਵੀ ਪੁੱਛਣਗੇ।

  • @GurvinderSingh-li2nc
    @GurvinderSingh-li2nc 3 года назад +2

    ਲੱਖੇ ਵੀਰ ਨੂੰ ਪਿਆਰ ਕਰਨ ਵਾਲੇ ਸਤਿਕਾਰਯੋਗ ਵੀਰੋ ਭੈਣੋ ਘੱਟੋ-ਘੱਟ ਟਿੱਪਣੀਆ ਤਾ ਗੁਰਮੁੱਖੀ ਲਿੱਪੀ ਚ ਕਰਿਆ ਕਰੋ

  • @davindersinghsandhu438
    @davindersinghsandhu438 3 года назад +4

    ਲੱਖੇ ਵੀਰ ਪੰਜਾਬ ਦੇ ਮੋਡਿਆ ਤੇ ਬਹੁਤ ਵੱਡੀ ਜੁਮੇਵਾਰੀ ਏ.ਏਦਾ ਹੀ ਜੋੜ ਕੇ ਰੱਖੀ ਸਬ ਨੂੰ

  • @happyvirk1
    @happyvirk1 3 года назад +36

    ਜਿੱਤ ਗਏ ਯਾਰ, ਹੁਣ ਤਾਂ formalities ਆ , ਸਾਡਾ ਜਦੋਂ ਜੀ ਕਰੂਗਾ ਉਦੋਂ ਜਾਵਾਂ ਗੇ ।

    • @simranbajwa4074
      @simranbajwa4074 3 года назад +4

      rub teri juban schi kre veer...

    • @happyvirk1
      @happyvirk1 3 года назад

      @@simranbajwa4074 👍 indeed ji,
      Simran ji agar tusi kudi ho tan fir ji ਆਪਾਂ ਹੋਗੇ bhen bhra, so my dear sister plz find me a decent girl who doesn’t call me veer ji, cuz ਮੈਂ ਵਿਆਹ ਵੀ ਕਰਾਉਣਾ ਯਾਰ 😢,Saariya kudiyan vichon ek te chad do yaar🙏😅

    • @simranbajwa4074
      @simranbajwa4074 3 года назад +1

      @@happyvirk1 bhra munda hi kyo feeling lai jna...

    • @happyvirk1
      @happyvirk1 3 года назад +1

      @@simranbajwa4074 sorry bhai 😂😂😂😂 ਸੀਪ ਲੱਗ ਗੀ ਵੀਰ🙏sorry

    • @anmolkaurbrar6246
      @anmolkaurbrar6246 3 года назад

      rab kara tare gal sachi hova

  • @teamlakhasidhana8463
    @teamlakhasidhana8463 3 года назад +1

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @mandeepgill5876
    @mandeepgill5876 3 года назад +1

    ਕਿਸਾਨ ਏਕਤਾ ਜਿੰਦਾਬਾਦ

  • @singh-lp5xs
    @singh-lp5xs 3 года назад +20

    ਸਾਰੀਆ ਸੀਆਂਸੀ ਪਾਰਟੀਆ ਅੰਦੋਲਨ ਨੂੰਂ ਢਾਅ ਲੌਣ ਦੀ ਕੋਸ਼ਿਸ਼ ਚ ਆ ...ਏਕਾ ਸੰਗਤ ਦਾ ਜਿੱਤ ਕੇ ਮੁੜੂ ...ਹੌਸਲਾ ਰੱਖਣਾ ਪੇਣਾ ਸੰਗਤ ਨੂੰਂ ..ਹੁਣ ਸੰਗਤ ਸਾਬੁ ਏਸ ਤਰਾਂ ਦੇ ਕਲਾਕਾਰਾ ਗ਼ੀਤਾ ਨੂੰਂ ਇਕ ਹੋਲਾ ਚਾਹੀਦਾ ਸੀ ਪੰਜਾਬ ਨੂੰਂ ਜਗੌਣ ਦਾ ਓਹ ਮਿਲ ਗਯਾ ਲੋਕ ਨੂੰਂ .. 🙏 🙏

  • @guridhariwal2540
    @guridhariwal2540 3 года назад +1

    ਕਿਸਾਨ ਏਕਤਾ ਜਿਦਾਬਾਦ

  • @dalbarasingh8088
    @dalbarasingh8088 3 года назад +21

    Lakha Sidhana bai next CM

  • @harindersingh1153
    @harindersingh1153 3 года назад +2

    So much respect for Lakha and Kakra veer. Dill ton salute !

  • @GurvinderSingh-li2nc
    @GurvinderSingh-li2nc 3 года назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੱਖੇ ਵੀਰ ਜੀ

  • @BaldevSingh-yz3tr
    @BaldevSingh-yz3tr 3 года назад +1

    ਰਾਜ ਕਾਕੜਾ ਜੀ ਸਚਾਈ ਦੀ ਹਮੇਸ਼ਾ ਜਿੱਤ ਹੁੰਦੀ ਹੈ ਅਕਾਲ ਪੁਰਖ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ 👍👍👍☝✊✊🙏💕

  • @hardevsinghhardevsingh2002
    @hardevsinghhardevsingh2002 3 года назад +14

    लखे भाई तु हमेशा दिल बिच राज़ करेगा भाई बडी ख़ुशी दी गल है तुसी नोजवाना दी देख रेख कर रहे हो

  • @BaldevSingh-yz3tr
    @BaldevSingh-yz3tr 3 года назад +1

    ਧੰਨ ਹੋਂ ਤੁਸੀਂ ਲੱਖਾ ਸਿਧਾਨਾ ਜੀ ਸਲਿਊਟ ਹੈ ਤੁਹਾਡੀ ਸੋਚ ਨੂੰ ਤੁਹਾਡੇ ਜਜਬੇ ਨੂੰ ਇਸ ਅੰਦੋਲਨ ਵਿੱਚ ਨੌਂਜਵਾਨੀ ਨੂੰ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਇੱਕ ਜੁੱਟ ਰੱਖ ਰਹੇ ਹੋਂ ਤੁਹਾਡੇ ਤੋਂ ਪੰਜਾਬ ਨੂੰ ਬਹੁਤ ਵੱਡੀ ਉਮੀਦ ਹੈ
    ਭਾਰਤੀ ਕਿਸਾਨ ਮਜਦੂਰ ਏਕਤਾ ਜਿੰਦਾਬਾਦ ☝✊✊👍👍👍🙏💕

  • @balwinderthind2650
    @balwinderthind2650 3 года назад +25

    Lakha Sidhana jindabad
    Great Man 💪💪💪💪💪💪💪💪💪💪

  • @Mundepindya
    @Mundepindya 3 года назад +1

    ਬਹੁਤ ਵਧੀਆ ਜੀ ਧੰਨਵਾਦ

  • @harleenkaur3108
    @harleenkaur3108 3 года назад +1

    ਲੱਖਾ ਸਿਧਾਣਾ ਜੀ ਤੁਹਾਡੇ ਵਰਗੇ ਬੁੱਧੀਜੀਵੀ ਘਰ ਘਰ ਜੰਮਣ

  • @parmindersinghgill6613
    @parmindersinghgill6613 3 года назад +3

    ਜੰਗੀਰੋ ਨੂੰ ਪੁੱਛੋ ਕਿ ਤੇਰਾ ਖਸਮ ਬਾਦਲ ਫਿਰ ਆਪਦੇ ਚਲਾਏ ਮੋਰਚੇ ਚ ਇੱਕ ਵਾਰ ਵੀ ਕਿਓ ਨਹੀਂ ਆਇਆ।ਤੂੰ ਆਪਣਾ ਕੋਠਾ ਚਲਾ ਵੇਸਵਾ।ਪਰਮਿੰਦਰ ਸਿੰਘ ਗਿੱਲ ਆਸਟਰੇਲੀਆ ਤੋਂ

  • @amardeepsingh3836
    @amardeepsingh3836 3 года назад

    ਲੱਖਾ ਵੀਰ ਸੋਚ ਤੋਂ ਪਰ੍ਹੇ ਆ. ਬੜੇ ਸਿਆਣਪ ਤੇ ਸੁਲਝੀ ਹੋਈ ਸਮਝ ਨਾਲ ਚਲਦੇ👏👏

  • @harmanjitsingh8399
    @harmanjitsingh8399 3 года назад +23

    kissan ekta zindabad.we supportbu lakhe. raj kakra

  • @nirmalkaur5570
    @nirmalkaur5570 3 года назад +1

    ਵਾਹਿਗੁਰੂ ਜੀ ਅਪਨੀ ਮਿਹਰ ਕਰੋ ਸਰਬ ਰੁਕੇ ਕਾਰਜਾਂ ਵਿਚ ਕਿਸਾਨਾਂ ਨੂੰ ਪਰਵਾਰਾਂ ਸਮੇਤ ਸੰਸਾਰ ਭਰ ਦੇ ਸੇਵਕਾਂ ਨਾਨਕ ਨਾਮ ਲੇਵਾ ਦਾਸ ਜਨਾਂ ਨੂੰ ਸਫਲਤਾ ਦਿਉ।ਵੈਰੀਆਂ ਦੇ ਛਕੇ ਛਡਾ ਕੇ ਪੰਜਾਬ ਦੀ ਧਰਤੀ ਮਾਂ ਤੋਂ ਭਜਾਉ ਔਰ ਕੋਨੇ ਕੋਨੇ ਵਿਚ ਰਹਿਨ ਵਾਲੇ ਸੰਸਾਰ ਭਰ ਦੇ ਸਰਬਤ ਜਗਤ ਆਬੇ ਨਾਨਕ ਦੇ ਸਿਖ ਖਾਲਸੇ ਪੰਥ ਕਿਸਾਨਾਂ ਕੌਮ ਦੀ ਹਰ ਪਰਕਾਰ ਮਦਦ ਸਹਾਇਤਾ ਕਰਕੇ ਸਰਬ ਰੁਕੇ ਕਾਰਜ ਰਾਸ ਕਰਕੇ ਸਾਉਲੇ ਕਰੋ ਸੁਖ ਸੁਹਾਵਨੇ ਸੁਖ ਹਡਾਉਂਨੇ ਕੀ ਕਰਕੇ ਵਾਹਿਗੁਰੂ ਜੀ ਫਤਿਹ ਬਖਸ਼ਸ਼ ਕਰੋ ਨਾਨਕ ਨਾਮ ਚੜਦੀ ਕਲਾ ਤੇਰੇ ਭਾਨੇ ਸਰਬਤ ਦਾ ਭਲਾ।ਸਰਬਤ ਦੀ ਰਖਿਆ ਹੋਵੇ ਸਰਬਤ ਨੂੰ ਰਾਹਤ ਮਿਲੇ। ਸੰਸਾਰ ਭਰ ਵਿਚ ਕਿਸਾਨ ਮਜਦੂਰ ਏਕਤਾ ਜਿੰਦਾ ਬਾਦ ।

  • @sarbjitsingh7753
    @sarbjitsingh7753 3 года назад +7

    ਰਾਜ ਕਾਕੜਾ ਬਾਈ ਕਿਆ ਬਾਤ ਐ

  • @laxmansingh11
    @laxmansingh11 3 года назад +1

    ਬਹੁੱਤ ਦੂਰ ਅਨਦੇਸੀ ਦੇ ਮਾਲਕ ਨੇ ਲੱਖਾਂ ਵੀਰ ਵਾਹਿਗੁਰੂ ਜੀ ਵੀਰ ਨੂੰ ਲੱਮੀ ਉਮਰ ਤੇ ਚੱੜਦੀਕਲਾ ਕਰਨ ਜੀ

  • @GurvinderSingh-li2nc
    @GurvinderSingh-li2nc 3 года назад

    ਲੱਖਾ ਵੀਰ ਤਾ ਸਾਡੀ ਕੌਮ ਦਾ ਹਰੀ ਸਿੰਘ ਨਲੂਆ ਵਾਹਿਗੁਰੂ ਵੀਰ ਨੂੰ ਹਮੇਸ਼ਾ ਚੜਦੀਕਲਾ ਚ ਰੱਖੇ

  • @manr6922
    @manr6922 3 года назад +1

    Wah ji wah Raj Veere asi 2 Films Te Tuhade bahut geet sune hn Punjab de loka nu awear krde c pr asi hun jaage han Ji. Thank u Raj veere. I miss also Raj Brar. Kaum de Heere Sare Veere 🙏🏻🙏🏻

  • @baljitsinghgrewal9011
    @baljitsinghgrewal9011 3 года назад +1

    ਸਲੂਟ ਆ ਵੀਰ ਨੌਜਵਾਨਾਂ ਨੂੰ ਕਾਕੜੇ ਵਰਗੇ ਵੀਰ ਤੋਂ ਸੇਧ ਲੈਣੀ ਚਾਹੀਦੀ ਆ

  • @harpreethayrey261
    @harpreethayrey261 3 года назад +3

    Beautiful song veer ji tohadi speach bahut hi right aa main hamesha thodia video watch karn Di koshish kardi aa salute veer ji sadi jit paki aa

  • @harwinderSingh-jd4ly
    @harwinderSingh-jd4ly 3 года назад +1

    Very good vir g🌞🌞🙏👏

  • @jpkaur6596
    @jpkaur6596 3 года назад +23

    Kisan ekta zindabad

  • @baljitkaurkaur2527
    @baljitkaurkaur2527 3 года назад +1

    ਵਾਹਿਗੁਰੂ ਜੀ ਇਹਨਾ ਵੀਰਾ ਦੀ ਚੜਦੀ ਕਲਾ ਰੱਖਣਾ 🙏🙏🙏

  • @kharaksingh9866
    @kharaksingh9866 3 года назад +1

    ਲੱਖੇ ਬਾਈ ਬਾਈ ਗੱਲਾਂ ਬਹੁਤ ਡੂੰਘੀਆਂ ਹਨ ਸਮਝ ਵਾਲੀਆਂ ਹੈ। ਧਿਆਨ ਨਾਲ ਸੁਣ ਕੇ ਅਮਲ ਕਰਾ ਕਰੋ । ਰਾਜ ਕਕੜ ਬਾਈ ਨੇ ਵੀ ਬਹੁਤ ਪਿਆਰੀਆਂ ਗੱਲਾਂ ਕੀਤੀਆਂ ਹਨ ਦੋਣਾ ਬਾਈਆ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਇਹਨਾਂ ਬਾਈਆ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਤੰਦਰੁਸਤੀ ਬਖਸ਼ਿਸ਼ ਕਰਨ ਤਾਂ ਇਸ ਤਰ੍ਹਾਂ ਹੀ ਕੋਮ ਦੀ ਸੇਵਾ ਕਰਦੇ ਰਹਿਣ

  • @jagmeetdhaliwal8239
    @jagmeetdhaliwal8239 3 года назад +1

    ਰਾਜ ਕਾਕੜਾ ਕੌਮ ਦਾ ਹੀਰਾ ਵੀਰੇ

  • @sukhikang2175
    @sukhikang2175 3 года назад +3

    Lakha beta ji u are working very hard for this protest.please remember to respect the kissan leaders always.
    with kissan leaders

  • @JaswinderSingh-cs9nf
    @JaswinderSingh-cs9nf 3 года назад +1

    Lakhe bai ji tusi te tuhadi teem ne Punjab di jawani nu jagaa dita thanks

  • @darshansingh8324
    @darshansingh8324 3 года назад +1

    ਲਖਾ ਸਿਧਾਣਾ ਬਾਈ ਜੀ ਤੁਹਾਡੇ ਤੇ ਵਾਹਿਗੁਰੂ ਜੀ ਦੀ ਬਹੁਤ ਕਿਰਪਾ ਹੈ ਪੂਰੇ ਪੰਜਾਬ ਨੂੰ ਬਹੁਤ ਮਾਣ ਹੈ ਜੀ

  • @manindermalhi6272
    @manindermalhi6272 3 года назад +19

    All india kissan ekta Jinda wad

  • @sahajpreetsinghmbaagribusi5242
    @sahajpreetsinghmbaagribusi5242 3 года назад +1

    ਲੱਖੇ ਵੀਰ ਬੋਲ ਬੋਲ ਧੱਕ ਜਾਦਾ ਹੋਮਗਾ ਡੱਟਿਆ ਰਹਿ ਵੀਰਾ ਤੇਰਾ ਧੰਨਵਾਦ ਕਰਣ ਲਈ ਸ਼ਬਦ ਛੋਟੇ ਪੈ ਜਾਦੇ ਹਨ ਵੀਰਾ ਕਿਸਾਨ ਏਕਤਾ ਜਿੰਦਾਬਾਦ ਵਹਿਗੁਰੂ ਮਹਿਰ ਕਰੇ

  • @SherSingh-ht7me
    @SherSingh-ht7me 3 года назад +1

    ਵਾਈ ਲੱਖੇ ਅਜ ਬਿਹਰੀਆਂ ਸਾਫ ਕਿਹਾ ਦਿਲੀ ਕਟੜਾ ਐਕਸਪ੍ਰੈੱਸ ਰੋੜ ਦੇ ਖਿਲਾਫ ਪਿੰਡ ਰੋਸ਼ਨਵਾਲਾ ਨੇੜੇ ਭਵਾਨੀਗੜ੍ਹ ਲਗੇ ਧਰਨੇ ਵਿੱਚ ਸਰਵੇ ਕਰਨ ਆਈ ਟੀਮ ਦੇ ਮੈਂਬਰਾ ਸਾਫ ਕਿਹਾ ਕਿ ਅਸੀਂ ਓਥੇ ਨਹੀ ਵੜਨ ਦੇਮਾਗੇ

  • @buntyjatt5567
    @buntyjatt5567 3 года назад +13

    ਵਾਹਿਗੁਰੂ ਜੀ ਕਿਸਾਨ ਵੀਰਾ ਤੇ ਮੇਹਰ ਭਰਿਆ ਹੱਥ ਰੱਖਿਓ

  • @jotinderdhaliwal2921
    @jotinderdhaliwal2921 3 года назад +4

    Bai Raj kakra Sikh kaum de ithaas bhaut vadhia Punjabi filma geeta rahi darsauda ha salaam ha bai ji nu

  • @raghbirsinghsaini2020
    @raghbirsinghsaini2020 3 года назад +3

    ਮੱਧ ਪ੍ਰਦੇਸ਼ ਵਿੱਚ ਕਾਨੂੰਨ ਪਾਸ ਕਰ ਦਿੱਤਾ ਗਿਆ ਹੈ ਕਿ ਬਾਹਰਲਾ ਬੰਦਾ ਨਾ ਨੌਕਰੀ ਕਰ ਸਕਦਾ, ਨਾ ਜ਼ਮੀਨ ਖਰੀਦ ਸਕਦਾ,!!!!!

  • @kuldipkaur1464
    @kuldipkaur1464 3 года назад +1

    ਵਾਹਿਗੁਰੂ ਜੀ ਕਿਰਪਾ ਕਰੇ ਚੜਦੀ ਕਲਾ ਚ ਰੱਖੇ ਜੀ 🙏🙏

  • @paramjitbasra8906
    @paramjitbasra8906 3 года назад +5

    Raj veer ji and lakha veer ji keep it up 👍🏽 thanks 🙏🏽

  • @zaildarkuldeep8451
    @zaildarkuldeep8451 3 года назад +1

    Very nice great speech done by Lakha and Raj Proud of the Punjab. Truth man. Very good nice job. God bless your all ways.

  • @JaswinderKaur-yg6dn
    @JaswinderKaur-yg6dn 3 года назад +1

    Good sahi gal aa sada pujab sada ee huna xhahi da sanu dojy stataa vch na ty kui nukri meldi aaa na ee asi kety jameen khred sakdy aaa.....💪💪💪🚜🚜🚜🌾🌾🌾🙏🙏🙏

  • @sohansinghsandhu4025
    @sohansinghsandhu4025 3 года назад +1

    ਲੱਖਾ ਠੀਕ ਕਹਿ ਰਿਹਾ । ਸ਼ਾਬਾਸ਼ ਲਖਾ ।ਪੰਜਾਬ ਦੇ ਲੀਡਰ ਸੋਚੋ ਹੁਣ ।ਪੰਜਾਬ ਸਰਕਾਰ ਹੁਣ ਤਾਂ ਫੈਸਲੇ ਲੋਕਾਂ ਪੱਖੀ ਦਿਓ !

  • @nazamsinghbhathal599
    @nazamsinghbhathal599 3 года назад +1

    ਮੋਦੀ ਸਰਕਾਰ ਮੁਰਦਾਬਾਦ ।ਕਿਸਾਨ ਮੋਰਚਾ ਜਿਦਾਬਾਦ ਬਰਨਾਲੇ ਵਾਲੇ ਸਤ ਉੱਤਰ ਦੇਵ ਕਲੱਬ ਬਰਨਾਲਾ ।

  • @sukhpreet6970
    @sukhpreet6970 3 года назад +1

    Bai ਸੁਪਰੀਮ ਕੋਰਟ ਨੇ ਕਿਸਾਨਾਂ ਦੇ ਹੱਕ ਵਿੱਚ ਬਿਆਨ ਦਿੱਤਾ ਤਾ ਕਿ ਕਿਸਾਨਾ ਨੂੰ ਸੁਪਰੀਮ ਕੋਰਟ ਤੇ ਪਰੋਸਾ ਹੋਵੇ ਪਰ ਸੁਪਰੀਮ ਕੋਰਟ ਵੀ ਮੋਦੀ ਦਿ ਗੋਦੀ ਚ ਹ ਬਚੋ veero

  • @surjitsingh8992
    @surjitsingh8992 3 года назад +2

    Lakha Bhai...Att..Sirra.... Ghaint Hai Bhai....Lagge Raho..Best Thinking...👌👌👌👌👌👌

  • @amardeepsingh3836
    @amardeepsingh3836 3 года назад

    ਲੱਖਾ ਬਾਈ ਨੀ ਇਹ ਪੰਜਾਬ ਬੋਲਦਾ ਸਾਡੀ ਕੌਮ ਦਾ ਸੱਚਾ ਦੇਸ਼ ਭਗਤ ਤੇ ਯੂਥ ਦਾ inspiration ਹੀਰੋ🙌🏻

  • @iqbalbrar2942
    @iqbalbrar2942 3 года назад +1

    Very good job Lakha veer

  • @guridhariwal2540
    @guridhariwal2540 3 года назад

    ਲੁੱਖਾ ਸਿਧਾਣਾ ਗੁਡ

  • @gurukifooj6866
    @gurukifooj6866 3 года назад +1

    ਮੇਰੀ ਸਾਰੇ ਵੀਰਾਂ ਅਤੇ ਭੈਣਾਂ ਨੂੰ ਬੇਨਤੀ ਹੈ ਕਿ ਅਜ਼ਾਦੀ ਵੱਲ ਨੂੰ ਕਦਮ ਚੁੱਕੇ ਜਾਣ , ਜਦੋਂ ਪੰਜਾਬ ਅਜ਼ਾਦ ਹੋਵੇਗਾ ਤਾਂ ਸਾਰੇ ਮਸਲੇ ਹੱਲ ਹੋ ਜਾਣਗੇ ਜੀ ।

  • @RajkumarSingh-mi9wt
    @RajkumarSingh-mi9wt 3 года назад +7

    Lakhia Bai tu oh kar dikhia, usnu itihas kadi nahi bhulega Salam hai bai sariada jeonde raho

  • @narinderkaur6257
    @narinderkaur6257 3 года назад +1

    ਜਗੀਰ ਕੌਰ ਮਗਰ ਕੋਈ ਨਹੀਂ ਜਾਦਾ

  • @KuldeepSingh-yg4fg
    @KuldeepSingh-yg4fg 3 года назад +3

    Love you lakkhe veere salam aa tuhnu

  • @satwinderpanju9049
    @satwinderpanju9049 3 года назад +1

    ਕਿਸਾਨ ਮਜ਼ਦੂਰ ੲੇਕਤਾ ਜ਼ਿੰਦਾਬਾਦ

  • @parminderchauhan7309
    @parminderchauhan7309 3 года назад +2

    Excellent 👍

  • @fearlesswarrior4415
    @fearlesswarrior4415 3 года назад +1

    All india farmers stand up together now please Go Delhi now

  • @Maancoaching
    @Maancoaching 3 года назад +1

    Best of luck veer
    ਜੈ ਜਵਾਨ ਜੈ ਕਿਸਾਨ

  • @gurindersingh598
    @gurindersingh598 3 года назад +1

    Lakha y siree y bot vdia lgda New generation work kr rhe Kisi time y lakha ikala c bot time to y social work krda aa reha but ajj y NAL ikath Dekh Sare Punjab da Dil jit GYA lakha

  • @sukhjitsander802
    @sukhjitsander802 3 года назад +1

    ਉਂਨਾਂ ਏ ਜਾਣ ਬੁੱਜ ਕੇ ਇਹ ਗੱਲ ਕੀਤੀ ਸੀ ਜੇ ਕਿਤੇ ਸੁਪਰੀਮ ਕੋਟ ਵਿੱਚ ਕੀਤੀ ਤਾਂ ਕਿ ਅਸੀ ਹੁਣੇ ਜਾ ਕੇ ਚਹੇ ਕੁੱਝ ਵੀ ਕਰ ਸਕਦੇ ਬਈ ਫੋਰਸ ਲਾ ਕੇ ਹੁਣੇ ਖਦੋੜ ਦੇਈਏ

  • @rajumourrajusinghmaan1991
    @rajumourrajusinghmaan1991 3 года назад +12

    Waheguru Ji Kripa Karo

  • @gurjeetsran5028
    @gurjeetsran5028 3 года назад +1

    ਲੱਖਾ ਲੱਖ਼ਅਾ ਚੋ ੲਿੱਕ 22 ਅਸੀ ਟਿੱਕਰੀ ਬਾਰਡਰ ਤੇ ਡਟੇ ਰਹੋ

    • @gurjeetsran5028
      @gurjeetsran5028 3 года назад

      ਤੂਸ਼ੀ22ਸੰਘੂ ਤੇ ਸਰੀ ਗੱਲ ਦੱਸਿਅਾ ਕਰੁ ਅਾਪਾ ਸੱਚ ਦੀ ਅਵਾਜ ਹਾ ਵਾਹਿਗੁਰੂ ਜੀ

  • @ManjitKaur-dj7mq
    @ManjitKaur-dj7mq 3 года назад

    ਤੁਹਾਡੀ ਸੋਚ ਬਹੁਤ ਵਧੀਆ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਵਾਹਿਗੁਰੂ ਜੀ🙏🙏

  • @palhundal1084
    @palhundal1084 3 года назад

    ਕਿਸਾਨ ਮਜਦੂਰ ਏਕਤਾ ਜਿੰਦਾਬਾਦ💪🏻🏴

  • @latesmovies
    @latesmovies 3 года назад +1

    ਬਾਈ ਲੱਖੇ ਮੇਰੀ ਦੁਕਾਨ ਵੀ ਇਕ ਗਧੇ ਜਿਹੇ ਨੇ ਖ਼ੋਹ ਕੇ ਲੱਖਾਂ ਰੁਪਏ ਲੈ ਕੇ ਅੱਗੇ ਦੇ ਕੇ ਮੈਨੂੰ ਬੇਰੁਜਗਾਰ ਕੀਤਾ ਹੈ ਉਹ ਹੈ ਰੋਸ਼ਨ ਗੋਇਲ ਕੋਟਕਪੂਰਾ ਦਾ Lali

  • @sharanjitkaur4715
    @sharanjitkaur4715 3 года назад +1

    Jai jwan jai kisan

  • @riverocean4380
    @riverocean4380 3 года назад +2

    ਸੁਪਰੀਮ ਕੋਰਟ ਤੇ ਅੱਖਾਂ ਬੰਦ ਕਰਕੇ ਵਿਸ਼ਵਾਸ ਕਰੱਣ ਤੋ ਪਹਿਲਾਂ ਹੁੱਣ ਤੱਕ ਕੋਰਟ ਦੇ ਪਿੱਛਲੇ 5 ਫੈਸਲਿਆਂ ਤੇ ਵੀ ਨਜਰ ਮਾਰਿਉ ਜਰੂ੍ਰ... ਕੋਰਟ ਨੇ ਫੈਸਲੇ ਕਿਸ ਦੇ ਹੱਕ ਚ ਦਿੱਤੇ ਸੀ... ਸਲੂਟ ਆ ਜੱਥੇਬੰਦੀਆਂ ਨੂੰ ਜਿਹਨਾਂ ਕੋਰਟ ਦਾ ਦਰਵਾਜਾ ਨਹੀ ਖੜਕਾਇਆ.... ਸੁਪਰੀਮ ਕੋਰਟ ਵੀ ਦੁਜੀ ਬਰਾੜੀ ਗਰਾਊਂਡ ਵਾਲੀ ਚਾਲ ਚਲਦੀ ਪਈ .. ਇਹ ਮੇਰਾ ਨਿੱਜੀ ਉਪੀਨੀਅਨ ਹੈ... ਰਾਜ ਸਭਾ ਦੀ ਸੀਟਾਂ ਪਿੱਛੇ ਜਮੀਰ ਵੇੱਚਣ ਵਾਲੇ ਵੀ ਉੱਥੇ ਦੇ ਜੱਜ ਨੇ..
    Chief Justice ਸ਼ਰਦ ਅਰਵਿੰਦ ਬੋਬ੍ੜੇ ਨਾਗਪੁਰ ਤੋ appoint ਹੋਇਆ ਹੈ ਇਸ ਨੇ ਰਾਮ ਮੰਦਿਰ ਤੇ ਕੀ ਫੈਸਲਾ ਦਿਤਾ ਯਾਦ ਰਖਿਓ
    He was the part of the five-judge constitution bench which presided over the case of the Babri Masjid dispute

  • @gurmailsingh4757
    @gurmailsingh4757 3 года назад +1

    Wha wha lakha bhai g and Raj bhai sahib g god bless you 💗Khush Ho gyaa Sun k 🙏🙏🙏

  • @bhullarmk
    @bhullarmk 3 года назад +11

    Good lakha brother

  • @dharamjitsing6345
    @dharamjitsing6345 3 года назад +1

    ਪੰਜਾਬ ਦਾ ਕਿਸਾਨ ਰੂਲਤਾ ਇਨਾ ਕੁਰਸੀਆ ਲੈਣ ਵਾਲਿਆ ਨੇ ਆੱਗਲਾ ਮੁੱਖ ਮੰਤਰੀ ਲੱਖਾ ਬਾਈ ਹੂਊ ਫੇਰ ਗੱਲ ਬਣੂ

  • @charnapindu5854
    @charnapindu5854 3 года назад +7

    Lakha veer zindabad

  • @preetkaur3480
    @preetkaur3480 3 года назад +1

    Lakha veer tu but vadia sohchda 🙏🏻❤️❤️

  • @randirsinghbrar7546
    @randirsinghbrar7546 3 года назад +2

    Kissan Mazdoor Ekta Zindabad
    Bai Lakhe diyan gallan 101%theek ne

  • @sunnys490
    @sunnys490 3 года назад +3

    Lakhei veer baut sahi gall aa asi te sutei hi pai si punjab ch koy vi laye ja riha va g so lakha sidana baut tark naal gall kar riha

  • @gurjitsingh3214
    @gurjitsingh3214 3 года назад +1

    14 :00 mint tu gal bil kul sahi lakhe bai di

  • @arwindersandhus9394
    @arwindersandhus9394 3 года назад +2

    Lakha bhai lion of Punjab

  • @balkaur2757
    @balkaur2757 3 года назад

    ਵੀਰ ਜੀ ਸਤਿ ਸਿਰੀ ਆਕਾਲ ਸਾਰਿਆ ਨੂੰ,,,,,,,,🙏🙏🙏🙏🙏👏👏👏👏🐆🐆🐅🐅🌹

  • @sukhdevsidhu9338
    @sukhdevsidhu9338 3 года назад

    ਜਿਉਂਦੇ ਰਹੋ ਵੀਰੋ

  • @saablaroya2169
    @saablaroya2169 3 года назад +1

    Ik waar jroor vekh lio dosto

  • @parampreetsingh1985
    @parampreetsingh1985 3 года назад

    ਵੀਰ ਆ ਪੱਤਰਕਾਰ ਵੀ ਕੋਈ ਏਡਾ ਸਮੱਰਪਤ ਨਹੀਂ ਹੈ ਕਿਸਾਨ ਅੰਦੋਲਨ ਨੂੰ ਇਹ ਜਦੋਂ ਦੇਖੋ ਸਵਾਲ ਉਹ ਕਰੂ ਕਿ ਕੋਈ ਸ਼ੂ ਮਿਲ ਸਕੇ ਕਿਸਾਨਾ ਦੀ ਅਗਲੀ ਕਾਰਵਾਈ ਦੀ

  • @newmobile1237
    @newmobile1237 3 года назад

    ਇਹ ਲਿਡਰ ਤਾਂ ਤਮਾਸ਼ਾ ਦੇਖ ਰਹੇ ਹਨ

  • @ShaminderSingh-sb5ly
    @ShaminderSingh-sb5ly 3 года назад +1

    11:29 ਵਾਲੀ ਗੱਲ ਜਵਾ ਸਹੀ ਆ ਲੱਖੇ ਦੀ

  • @MohanSharma-rr6iy
    @MohanSharma-rr6iy 3 года назад +2

    ,👍

  • @balbirkaur5818
    @balbirkaur5818 3 года назад +4

    Sangarsh da hero lakha te deep veer