Размер видео: 1280 X 720853 X 480640 X 360
Показать панель управления
Автовоспроизведение
Автоповтор
ਮੈਂਨੂ ਸਾਰੀ ਸਟੋਰੀ ਯਾਦ ਆ ਗਈ (ਸੋਨੀ)
ਸ਼ਹਿਦ ਦੀਆਂ ਮੱਖੀਆਂ ਤੋਂ ਵੱਡੀਆਂ ਮੱਖੀਆਂ ਹੁੰਦੀਆ ਹਨ ਡੂਮਣੇ ਮਖਿਆਲ (ਸ਼ਹਿਦ) ਦੀਆਂ ਜਦੋਂ ਇਸ ਪਾਸ ਅੱਗ ਲਗਾਈ ਜਾਵੇ ਤਾਂ ਇਹ ਉੱਡਕੇ ਮੱਗਰ ਪੈ ਜਾਦੀਆਂ ਹਨ
ਜਾਣਕਾਰੀ ਲਈ ਧੰਨਵਾਦ, ਪੰਜਾਬੀਆਂ ਵਿੱਚ ਕੁਦਰਤ ਪ੍ਰਤੀ ਅਤੇ ਵਾਤਾਵਰਣ ਪ੍ਰਤੀ ਜਾਣਕਾਰੀ ਬਹੁਤ ਘੱਟ ਰਹੀ ਹੈ, ਆਓ ਅਸੀਂ ਅਪਣੇ ਅਪਣੇ ਮੰਚ ਤੋਂ ਚੰਗੀ ਜਾਣਕਾਰੀ ਫੈਲਾਈਏ ਤਾਂ ਕਿ ਅਗਲੀਆਂ ਪੀੜ੍ਹੀਆਂ ਲਈ ਵਾਤਾਵਰਣ ਬਚਾਅ ਸਕੀਏ। ਹਰ ਇੱਕ ਜੀਵ ਜੰਤੂ ਤੇ ਪੌਦਿਆਂ ਦਾ ਇੱਕ ਖਾਸ ਰੋਲ ਹੈ ਕੁਦਰਤ ਵਿੱਚ।
boht vdiya gal
Khak..ladi..phak...