Babbu Maan & Sidhu Moosewala - ਦੋਵੇ ਘੈਂਟ ਜੱਟ

Поделиться
HTML-код
  • Опубликовано: 6 окт 2024
  • Babbu Maan & Sidhu Moosewala - ਦੋਵੇ ਘੈਂਟ ਜੱਟ

Комментарии • 9 тыс.

  • @Kinuu_
    @Kinuu_ 6 месяцев назад +58

    ਓਹ ਰਹਿੰਦੀ ਦੁਨੀਆ ਤੇ ਨਾਮ ਰਹੂਗਾ ✅
    ਜੱਟ ਮੂਸੇ ਆਲਾ ਕਹਿੰਦਾ ਜੱਟੀਏ ❤
    ☆ LEGENDS NEVER DIE ❤💪

  • @DHAMIPB07
    @DHAMIPB07 Год назад +170

    ਜੱਟਾ ਤੇਰੇ ਵਰਗਾ ਹੋਰ ਕੋਈ ਨਹੀਂ ਹੋ ਸਕਦਾ
    ਸਿੱਧੂ ਮੋਸੇਵਲਾ ਏਕੋ ਸੀ ਤੇ ਇਕ ਹੀ ਰਹਿਣਾ ਹਮੇਸ਼ਾਂ

  • @rickchander1302
    @rickchander1302 Год назад +300

    ਸਿੱਧੂ ਬਾਈ ਨਾਲ ਸ਼ੁਰੂ ਤੋਂ ਪਿਆਰ ਆ ਇਹ ਬੰਦਾ ਦਿਲ ਦਾ ਸਾਫ ਆ ਨਾ ਕੋਈ ਹੰਕਾਰ ਨਾ ਕੁਝ down to earth Banda bai love you vir #justice for sidhu mossewala bai

    • @J_s_Sidhu
      @J_s_Sidhu 10 месяцев назад +4

      Eh hankar na karda tan bemaut kyo mrda y

    • @amangrewal272
      @amangrewal272 9 месяцев назад +3

      Oh hankar ni c veer gads c

    • @J_s_Sidhu
      @J_s_Sidhu 9 месяцев назад +3

      @@amangrewal272 Poora hankariya hoiya c, Don banana chahuda c

    • @GurpreetMaan-om3lw
      @GurpreetMaan-om3lw 5 месяцев назад

      ​@@J_s_Sidhubai kitho aa jande ho tuc uth k... Hankaar ki hunda ptaa...
      Je hankaar hunda ta loka nu eda na milea karda... Kise aam insaan nu kde ni kujh keha ohne sirf industry nu kehnda jo kehnda c, kyunki oh kise di chamchagiri ni krda c... Nle don wala koi saboot hai tere kol... Banda kise de godeya ch bethe bina top te aaye... Baki bemaut ki hundi aw jo waheguru ne likhta oh kde talda ni...

  • @ManjeetKaur-gs2wm
    @ManjeetKaur-gs2wm 8 месяцев назад +39

    ਸਿੱਧੂ ਮੁਸੇਆਲਾ ਘੈਂਟ ਜੱਟ ਡਾਲਰਾ ਬਾਗੁ ਚਲਦਾ ਹੈ ਚਲਦਾ ਰੈਹਣਾ ਹੀਰਾ ਜੱਟ

  • @gavikhangura3121
    @gavikhangura3121 10 месяцев назад +257

    ਸਿੱਧੂ ਬਾਈ ਵਰਗਾ ਨਾ ਕੋਈ ਲਿਖ ਸਕਦਾ ਨਾ ਕੋਈ ਗਾ ਸਕਦਾ ❤️💔✍️

    • @SurinderSingh-lm1jb
      @SurinderSingh-lm1jb Месяц назад

      22 ki likhya c ohne jara sarya nu das de.
      J main main to ilava kuj c ta plz kuj songs share karo

  • @ramandeepkour1931
    @ramandeepkour1931 10 месяцев назад +176

    Miss you Jatta 😭😭 legend never die Attttttt Jatt katt aa Sidhu Bai ji ♥️♥️♥️♥️ love you aa Jatta ♥️♥️♥️♥️

  • @avtarsidhu5776
    @avtarsidhu5776 10 месяцев назад +67

    ਪੰਜਾਬੀ ਇੰਡਸਟਰੀਜ ਦਾ ਇਕ ਹੀ ਰਾਜਾ ਸੀ ਤੇ ਓੁਹੀ ਰਹੋ ਸਿੱਧੂ ਮੂਸੇਵਾਲਾ ਉਹ ਬਹੁਤ ਸਮਝਦਾਰ ਤੇ ਨਿੱਘੇ ਸੁਭਾਅ ਵਾਲਾ ਸੀ

    • @SurinderSingh-lm1jb
      @SurinderSingh-lm1jb Месяц назад

      Pta nahi kehdi samjdhari c
      Ik nangi model le k MAAYI BHAAGO nal ohda comparison
      Ehi akal te ehi samjdhari c

  • @Navi-jw3ei
    @Navi-jw3ei 6 месяцев назад +48

    ਸਿੱਧੂ ਤਾਂ ਸਿੱਧੂ ਹੀ ਸੀ ❤ ਹੋਰ ਕੋਈ ਗਾ ਹੀ ਨੀ ਸਕਦਾ ਸਿੱਧੂ ਵਾਗ

  • @JasKiran-he9tg
    @JasKiran-he9tg Год назад +93

    ਲਿਖਣ ਤੇ ਗਾਉਣ ਚ' ਸਿਰਾ ਕਰਾਉਦਾ ਸੀ ਕੋਈ ਛੱਕ ਨਹੀਂ
    ਮੁੱਛ ਫੁੱਟ ਗੱਭਰੂ ਹੋਣ ਦੇ ਨਾਲ ਨਾਲ ਉਹ ਇੱਕ "ਬਜ਼ੁਰਗ 'ਸੀ
    💫💫
    ਪੰਜਾਬੀ ਗੀਤਾਂ ਨੂੰ ਗੋਰਿਆਂ ਕਾਲਿਆਂ ਦੀ ਦੁਨੀਆਂ ਵਿੱਚ ਐਨੇ ਕੁ ਜ਼ੋਰਾਂ ਸ਼ੋਰਾਂ ਨਾਲ ਦਿਲਾਂ ਦੀ ਤਹਿ ਤੱਕ ਦਰਿਆ ਵਾਂਗ ਉਹਨਾਂ ਦੇ ਜ਼ੁਬਾਨੋ ਗੀਤ ਗੁਣ-ਗੁਣਾਉਣ ਲਈ ਮਜਬੂਰ ਕਰ ਗਿਆ।
    I MISS YOU legend never Sidhu moose wala

  • @GurwindersinghGurwinderd-tt5be
    @GurwindersinghGurwinderd-tt5be Год назад +301

    ਰਹਿੰਦੀ ਦੁਨੀਆਂ ਤੇ ਨਾਮ ਰਹੂਗਾ ਗੱਲ ਮੂਸੇ ਵਾਲਾ ਕਹਿੰਦਾ ਜੱਟੀਏ ❤❤

    • @gurdeepsingh-lh4im
      @gurdeepsingh-lh4im 10 месяцев назад +2

      ਰਹਿੰਦੀ ਦੁਨੀਆ ਤੇ ਨਾ ਰਹੀਗਾ ਮੁਸੇ ਵਾਲੇ ਦਾ

  • @HARPREETSINGH-wr3oe
    @HARPREETSINGH-wr3oe Год назад +455

    ਇੱਕ ਕੋਹਿਨੂਰ ਹੀਰਾ ਸਾਡੇ ਤੋਂ ਹਮੇਸਾ ਲਈ ਖੋਹ ਲਿਆ। ਜਿਸ ਨੇ ਪੱਗ ਦੀ ਪਹਿਚਾਣ ਸਾਰੀ ਦੁਨੀਆਂ ਵਿੱਚ ਬਣਾਈ। ਵਾਹਿਗੁਰੂ ਵੀਰ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ।

    • @rawalsingh8415
      @rawalsingh8415 10 месяцев назад +9

      ਸੀਦੂਵਾੲੀ, ਜੀਦਾ, ਬਾਦ❤

    • @BalwinderKaur-rr9xi
      @BalwinderKaur-rr9xi 10 месяцев назад

      ​@@rawalsingh8415😊😊😊❤❤❤❤❤❤❤❤

    • @RAMram-d7g
      @RAMram-d7g 10 месяцев назад +3

      Kyaa baat hy

    • @sahibsinghshergillsamra3719
      @sahibsinghshergillsamra3719 10 месяцев назад

      ਸਿੱਧੂ ਮੂਸੇ ਵਾਲਾ ਹੀਰਾ ਸੀ ਸਿੱਖ ਕੌਮ ਦਾ ਅਮਰ ਹੋ ਗਿਆ

    • @RajeshKumar-zk4xp
      @RajeshKumar-zk4xp 10 месяцев назад +11

      ਬਿੰਦਰੱਖੀਆ, ਪੰਮੀ ਬਾਈ, ਦਲਜੀਤ ਦੁਸਾਂਝ,ਦਲੇਰ ਮਹਿੰਦੀ।ਹੋਰ ਵੀ ਬਹੁਤ ਸਾਰੇ ਨੇ ਮੂਸੇ ਵਾਲੇ ਤੋ ਪਹਿਲਾ

  • @Ramneetmahi
    @Ramneetmahi 6 месяцев назад +15

    😢 ਜਦੋਂ ਬੰਦਾ ਇਸ ਜਹਾਨ ਤੋਂ ਤੁਰ ਜਾਂਦਾ ਨਾ ,😢ਕਦਰ ਵੀ ਉਸ ਦੇ ਤੁਰੇ ਜਾਂਣ ਬਾਅਦ ਪੈਂਦੀ ਆ,,,, ਵਿਚਾਰੇ ਨੂੰ ਵੋਟਾਂ ਪਾਉਣ ਵੇਲੇ ਤਾਂ ਜਿਤਾ ਨੀ ਸਕੇ ਹੁਣ ਉਹ ਸਭ ਲਈ ਚੰਗਾ ਹੈ ਅਸਲ ਵਿਚ ਇਹ ਕਦੇ ਵੀ ਕਿਸੇ ਇਨਸਾਨ ਦੀ ਤੁਲਨਾ💎ਕਿਸੇ ਦੂਜੇ ਵਿਅਕਤੀ ਨਾਲ 🥺 ਨਹੀਂ ਕਰਨੀ ਚਾਹੀਦੀ ਜੀ 🙏🙏🙏🙏

  • @AvtarSingh-fr5pf
    @AvtarSingh-fr5pf 10 месяцев назад +92

    ਸਿੱਧੂ ਹੀਰਾ ਸੀ ਹੀਰਾ ਹੈਗਾ ਹੀਰਾ ਰਵੇਗਾ 🙏

  • @sukhsaini9643
    @sukhsaini9643 Год назад +429

    ਰਹਿੰਦੀ ਦੁਨੀਆ ਤੇ ਨਾਮ ਰਹੂ ਵੱਜਦਾ ਜੱਟ ਮੂਸੇ ਆਲਾ ਕਹਿੰਦਾ ਜੱਟੀਏ ❤️

    • @jashandeepsingh3969
      @jashandeepsingh3969 Год назад +12

      Love you ਸਿੱਧੂ ਵੀਰੇ ਦਿਲ ਦਾ ਨੀ ਮਾੜਾ ਤੇਰਾ ਸਿੱਧੂ ਮੂਸੇ ਆਲਾ very very ਮਿਸ ਯੂ ਸੋਹਣਿਆ ਵੀਰਾ

    • @Balwindersingh-cq7sd
      @Balwindersingh-cq7sd Год назад +2

      Right bro🙏

    • @royal_nawab_855_4
      @royal_nawab_855_4 Год назад +2

      ❤miss you sidhu moosewala 😢❤

    • @SAMAR_PLAYS
      @SAMAR_PLAYS Год назад +2

      Babbu man hankari jeha lagda Sidhu moose Wala is best

    • @Guru-to1zd
      @Guru-to1zd Год назад

      ​@@Balwindersingh-cq7sd^3wrr|3 were ejxeਡਭਠਤ

  • @Mandeepbhamri590
    @Mandeepbhamri590 Год назад +77

    ਕਲਾਕਾਰ ਬਹੁਤ ਆਏ ਦੁਨੀਆਂ ਦੇ ਉੱਤੇ,, ਇੰਨਾਂ ਵਰਗਾ ਮੈਂ ਕੋਈ ਨਈਓ ਦੇਖਿਆ,, ਛੱਡਕੇ ਜਹਾਨ ਭਾਵੇਂ ਪਹਿਲਾ ਬਹੁਤ ਤੁਰਗੇ ਨੇਂ,, ਓਨਾ ਨੂੰ ਕਿਸੇ ਨੀਂ ਮੱਥਾ ਟੇਕਿਆ,, ਮੁੜਕੇ ਨੀਂ ਆਉਣੇ,, ਜਿਹਡ਼ੇ ਲਾਕੇ ਨਿਸ਼ਾਨਾ, ਉਨ੍ਹਾਂ ਤੀਰ ਛੱਡਤੇ,, ਰਹਿੰਦੀ ਦੁਨੀਆਂ ਤੇ ਰਹੂ ਸਦਾ ਗੂੰਝਦੇਂ,, ਨੀਂ ਜਿਹਡ਼ੇ ਓਨਾ ਗੀਤ ਕੱਢਤੇ,,, ਸਿੱਧੂ and ਚਮਕੀਲਾ,, lyrics ਮੋਨੂੰ ਭਾਮੜੀ ਵਾਲਾ,,

    • @JaswinderSingh-mf7ro
      @JaswinderSingh-mf7ro 6 месяцев назад

      ❤❤❤❤❤

    • @SurinderSingh-lm1jb
      @SurinderSingh-lm1jb Месяц назад

      Tuhada oiddu choosewala CHAMKILE de piara d jutti d nok d dhoor de brabar v nahi hai. Sala main main karda ee reh gya

  • @VikramSingh-zz4pj
    @VikramSingh-zz4pj 8 месяцев назад +25

    ਮੂਸੇ ਵਾਲ਼ੇ ਦੀ ਕਲਮ ਤੇ ਉਸਦੀ ਸ਼ੇਰ ਵਰਗੀ ਅਵਾਜ਼ ਦਾ ਕੋਈ ਮੁਕਾਬਲਾ ਨਹੀਂ

  • @l27records
    @l27records 3 года назад +38

    ਜਿੰਨੂ ਪੱਟਦਾ ਜੜਾ ਚੋ ਪੱਟਦਾ ਤਾਹਿਓ ਕਹਿੰਦੇ ੫੯੧੧ ਨੀ 🔥

  • @ajaymeenu8128
    @ajaymeenu8128 Год назад +29

    Sidhu moosewala teri soch nu salaam miss u veere buhat yaad aundi aa

  • @manmohansingh8014
    @manmohansingh8014 Год назад +90

    Legend never die Sidhu moose wala❤❤

  • @JagseerBatth-n1h
    @JagseerBatth-n1h 10 месяцев назад +44

    Legend never die ek hi c na koee aona na koee Jamna sirf only on SIDHU MOOSEWALA. I love Sidhu Sidhu Sidhu.

    • @JaswinderSingh-mf7ro
      @JaswinderSingh-mf7ro 6 месяцев назад

      ❤❤❤❤❤

    • @SurinderSingh-lm1jb
      @SurinderSingh-lm1jb Месяц назад

      Mar gya va tuhada vadda legend... Aglya ne paad k kabar ch band kar dita
      Vese tuc sarya ne Rola paya hai k pagg da rutba ucha kita.. oh sardar c...
      Ghante da sardar c..
      J sardar c ta kabar ohdi ki karn nu bnayi hai .

  • @narinderkaur2798
    @narinderkaur2798 3 года назад +990

    ਮੈਨੂੰ ਤਾਂ ਇਕ ਗੱਲ ਦੋਨਾਂ ਵਿਚ ਚੰਗੀ ਲਗਦੀ ਹੈ ਕਿ ਇਹ ਦੋਵੇਂ ਆਪਣੀਆ ਮਾਵਾ ਨੂੰ ਸੁਖ ਦੇ ਰਹੇ ਨੇ ਜਦੋਂ ਪੁੱਤ ਜਵਾਨ ਹੋ ਕੇ ਆਪਣੇ ਮਾਪਿਆ ਦਾ ਬੋਜ਼ ਚਕ ਲੈਂਦੇ ਨੇ ਓਹ ਮਾਪੇ ਧਨ ਹੋ ਜਾਂਦੇ ਨੇ

    • @Sethi513
      @Sethi513 3 года назад +47

      Na ji dabbu mann ni asi v bhut sunya pr es ne kde apni family vare kde show kita eh apni fukri vich riha hamesa pr sidhu ne akal de ditti sabh ton pehla maaa baap

    • @kdeep922
      @kdeep922 3 года назад +28

      @@Sethi513 j tu bhed aa ta dass dva.oh ohdi marji aa oh apni family vaare kisi nu dasse ja na dasse agla apni family nu personally rakhda tahnu ki problem. Sab di marji Hundi aa.main ni ajj tak kisi naal avdi family vaare share karda kisi kol v ehda Matlab main fukra.bathere klakar aa jehde nahi dass de te bathere aa jehde dass dinde aa.

    • @Sethi513
      @Sethi513 3 года назад +13

      @@kdeep922 Mar gya tu vadda ustad tere varge kteeda krke budapa penson di tha juttian kha riha kall de jwak ton

    • @gursimransingh9597
      @gursimransingh9597 3 года назад +7

      @@Sethi513 astaad vhm na palya kro jawak 18 saal to ght ohna nu ki pta ki sunanida ki nhi oh cheej sunde jhde ch kise de bjti kro oh nhi jo sira howe

    • @mandeepsidhu1349
      @mandeepsidhu1349 3 года назад +2

      जी

  • @beantghumaan316
    @beantghumaan316 10 месяцев назад +22

    Sidhu jeha na koi singer Hoya na ho sakda love you Sidhu

  • @gurpreetsandhu2225
    @gurpreetsandhu2225 Год назад +172

    ਮੂਸਾ ਇਕ ਇਤਿਹਾਸ... ❤❤

  • @SunilSharma-yo7go
    @SunilSharma-yo7go 8 месяцев назад +32

    Jatt da Mukabla das menu kithe aa ... miss you Sidhu bai

  • @ShinderpalSinghmg
    @ShinderpalSinghmg 10 месяцев назад +30

    ਬਾਈ ਜੀ ਆਪਾਂ ਜੇ ਗਾਣਿਆਂ ਵਿੱਚ ਵਧੀਆ ਸਿਹਤ ਰੋਕਣ ਦੇਵਾਂਗੇ ਤਾਂ ਲੋਕ ਹਥਿਆਰ ਕਿਉਂ ਚੱਕਣਗੇ ਲੋਕ ਗੈਂਗਸਟਰ ਕਿਉਂ ਬਣਗੇ ਆਪਣੀ ਜ਼ਿੰਦਗੀ ਆਪਣੇ ਵੱਸ ਹੈ❤❤❤

  • @navChangli9366
    @navChangli9366 10 месяцев назад +12

    Oh Hiraa C Te Oh v Kohinoor
    Jehrha Sirf Ikk C Ikk Hi Rahega
    Legend Never Dies
    Love you 😘 Sidhu Moose Wala
    Sidhu Moose Wala Ikk Din Vapis Awega Te Dubara Thappi Di Awaaj Goonje Gi
    Pehchaan Hi Vakhri Hovegi
    Nave Roop Naal Navi Buland Awaaj Naal
    Mai Intzaar Karooga Ous Time Da
    Te Justice V Oh Khud Lai K Dikhavega
    Dasse ga Dubaara k oh Sirf Ikk C Te Ikk Hi Rahega

  • @pardeepsinghteji6968
    @pardeepsinghteji6968 Месяц назад +4

    ਬੱਬੂ ਮਾਨ ਘੈਂਟ ਹੈ22

  • @gurigujjar2382
    @gurigujjar2382 Год назад +307

    Sidhu musewala baap of Punjabi industry, koi rees ni kr skda bai di😢

  • @techmg8332
    @techmg8332 Год назад +285

    ਸਦਾ ਅਣਖਾਂ ਦੀ ਗੱਲ ਕਰਨ ਵਾਲਾ.....Moosa 🔥

  • @nirmalbassi9535
    @nirmalbassi9535 Год назад +28

    ਬਿਲਕੁਲ ਸਹੀ ਕਿਹਾ ਪੁੱਤਾਂ ਸਿੱਧੂ ਸ਼ੇਰ ਪੁੱਤ ਸਦਾ ਹੀ ਅਮਰ ਹੋ ਗਿਆ

  • @Nishu-ze4dn
    @Nishu-ze4dn 3 месяца назад +3

    Kise hor to rees nai huni ustad babbu maan di. Akhareya da king

  • @gagansingh3416
    @gagansingh3416 3 года назад +59

    ਸਿੱਧੂ ਬਾਈ❤️❤️❤️❤️❤️

  • @Pbx_Acient
    @Pbx_Acient Год назад +318

    Sidhu MOOSE WALA is a great singer always ❤️❤️

  • @baljitbawa4237
    @baljitbawa4237 3 года назад +113

    ਦਿਲ ਦਾ ਨੀ ਮਾੜਾ❤️❤️

  • @arneetramgarhia
    @arneetramgarhia 10 месяцев назад +16

    Miss you the one and only legend #sidhumoosewala ❤

  • @shantyhans593
    @shantyhans593 3 года назад +72

    Sidhu ❤ 🥰 💥

  • @narinderkaur2798
    @narinderkaur2798 3 года назад +83

    ਸਿੱਧੂ ਦੀ ਗੱਲ ਬਿਲਕੁਲ ਸਹੀ ਹੈ ਪਰਵਰਿਸ਼ ਦਾ ਬਹੁਤ ਅਸਰ ਹੁੰਦਾ

    • @akshaydeepak4711
      @akshaydeepak4711 3 года назад +1

      veer ji babu maan babu maan ❤️ love you a

    • @goldycheema1592
      @goldycheema1592 3 года назад +3

      Sidhu 👌😍🌹💖🙏

    • @jaswindrabrar4090
      @jaswindrabrar4090 3 года назад

      @@akshaydeepak4711 Babbu maan 🌹❤, kisan unity zindabaad

    • @jaswindrabrar4090
      @jaswindrabrar4090 3 года назад

      @@goldycheema1592 i m also sidhu brar but moosa is baseless song singing.

    • @jaswindrabrar4090
      @jaswindrabrar4090 3 года назад

      Sidhu moosa di parvrish ki

  • @harpalkaur5080
    @harpalkaur5080 10 месяцев назад +64

    Legend never die ❤

  • @HanifMohamad-vl3cx
    @HanifMohamad-vl3cx 7 месяцев назад +5

    ਰੱਬ ਦਾ ਹੀ ਨਾਂ ਚੰਗਾ ਲਈਏ ਉਹ ਵੀ ਤਾਂ ਚੰਗਾ ਹੋਰ ਨਾ ਕਿਸੇ ਦੀ ਜੁਗ ਸੁਗ

  • @gurkiratsinghdhillon6604
    @gurkiratsinghdhillon6604 Год назад +327

    Legend never die ❤❤❤❤❤ Miss you Sidhu Bai

    • @tarndeepsinghdhaliwal5105
      @tarndeepsinghdhaliwal5105 Год назад +3

      ਮੁਸੇਆਲਾ ਜੱਟ

    • @officialverma425
      @officialverma425 Год назад

      youtube.com/@officialverma425

    • @deepaulakh8171
      @deepaulakh8171 Год назад +5

      Love you sidhu par babbu maan apni tha te aa eh apa lok aa jo farak pa dine aa kise time sidhu veer b maan de gane sunda c

    • @SatwantKaur-p9g
      @SatwantKaur-p9g 10 месяцев назад

      Sai gll a de a

    • @BhaiAmritpalSinghSriAnandpursa
      @BhaiAmritpalSinghSriAnandpursa Месяц назад

      ਸਿੱਧੂ ਲੇਜੇਂਡ ❤❤❤ ਜੂਡੇ ਜੇ ਖਿਲਾਰੀ ਕਈ ਫਿਰਦੇ ਮੈਂਟਲੀ ਹਿਲਾਤੇ ਮਿੱਠੀਏ

  • @luckyartist7344
    @luckyartist7344 3 года назад +88

    ਵਧੀਆ ਤਾਂ ਦੋਵੇਂ ਨੇ ♠️✍🎤👍 ਚੈਨਲ ਵਾਲੇਓ ਤੁਸੀਂ ਸੁਧਰ ਜਾਵੋ ਸਭ ਕੁਝ ਠੀਕ ਹੋ ਜਾਵੇਗਾ 👍🙏

  • @HarwinderSingh-ol2yf
    @HarwinderSingh-ol2yf 10 месяцев назад +72

    ਮੂਸਾ ਜੱਟ ❤❤❤❤❤❤❤❤❤❤❤❤❤

  • @Pavitarsingh-g7i
    @Pavitarsingh-g7i 9 месяцев назад +13

    Babu maan great singer his songs got meanings.god bless

  • @liferecords9778
    @liferecords9778 2 года назад +140

    Sidhu sardar ji endless lyrics 👌👌👌👌👌👌👌👌👌👌👈👈👈👈👈💥💥💥💥💥💥

    • @BholaSingh-kg1fb
      @BholaSingh-kg1fb Год назад

      Babbu maan att

    • @ashokbhagal872
      @ashokbhagal872 Год назад +2

      Legend never die Sidhu moosewala 👌❤

    • @SurinderSingh-lm1jb
      @SurinderSingh-lm1jb Месяц назад

      Sardar ji tuhade d kabar bna diti hai.. oh ta vese musalmaana d bandi hundi.. hun decide karo k oh sardar c ya mulla

  • @SonySony-zn5jx
    @SonySony-zn5jx 3 года назад +55

    HR cheeg da 1 peo huda wa te singers vicho only babbu Maan aaa ❤️❤️❤️❤️ Maan Saab ❤️❤️❤️❤️

    • @goldyseehravlogs
      @goldyseehravlogs 2 года назад

      Babbu maan balachaur live show vlog ruclips.net/video/F7kKEHbrgq4/видео.html 2

  • @gamechanger8231
    @gamechanger8231 3 года назад +58

    One nd one only babbu maan , babbu maan , babbu maan

    • @buildknowledge9122
      @buildknowledge9122 2 года назад

      Rohit ❤️❤️❤️👍👍🖕❤️👍👍🖕❤️👍🥰👍👍🖕🖕❤️❤️👍👍🖕❤️👍🥰🥰❤️❤️👍👍🖕🖕

    • @buildknowledge9122
      @buildknowledge9122 2 года назад

      Rohit ❤️❤️❤️

    • @SurinderSingh-lm1jb
      @SurinderSingh-lm1jb Месяц назад

      Bilkul veere only Babbu Maan.. hor kise fudu lally shally chusewala type da apa gaana v nahi rakhida phone ch

  • @gurdeepsingh-lh4im
    @gurdeepsingh-lh4im 10 месяцев назад +7

    ਬੱਬੂ ਤਾ ਫੁਕਰਾ ਹੈ, ਸਿਧੂ ਮੁਸੇਵਾਲਾ ਹੀਰਾ ਇਹਨਾ ਨੇ ਖੋਹ ਲਿਆ

    • @SurinderSingh-lm1jb
      @SurinderSingh-lm1jb Месяц назад

      Hanji bilkul. Choosewale Wang kade muafia ta nahi mangi kise kolo

  • @KuldeepSingh-mz5xw
    @KuldeepSingh-mz5xw 3 года назад +205

    ਮੇਰੇ ਸੋਹਣੇ ਪੰਜਾਬ ਦੇ ਦੋਹੇ ਹੀ ਚੰਗੇ ਸਿਆਣੇ ਕਲਾਕਾਰ ਜੱਸੜ ਬਾਵਾ

  • @jashandeepkour906
    @jashandeepkour906 Год назад +224

    Sidhu veer ji never die always legand ❤❤😢

    • @jagmeetjass2815
      @jagmeetjass2815 10 месяцев назад

      ❤❤love you jatta moose walea lok tnu ajj v ona hi pyar krde a jatta jina tare hunde krde a sgo os nalo v vadd gya pyar yara❤ waheguru tnu apne chrna vich nivas bakshe ena teri ki rees krni eda de bde aye te gye ena nu koi bera vatte ni puchda lndr sale

  • @dev._.091..
    @dev._.091.. 3 года назад +13

    Sidhu moosa wala BHI Kisi nu fan ni samj da vo fan nu bhi samj da h love you sidhu bhi 😘🥰😘😘

  • @nirmalbassi9535
    @nirmalbassi9535 10 месяцев назад +7

    Miss you sidhu putt

  • @banshsingh3750
    @banshsingh3750 Год назад +20

    ਸਾਡੀ ਤਾ ਓ ਜਿੰਦ ਜਾਣ ਅ ਪੁਰਾਣਾ ਖੁੰਡ ਨਾਮ ਬੱਬੂ ਮਾਨ ਆ ❤️❤️

  • @soniSingh-md6sw
    @soniSingh-md6sw 3 года назад +14

    Sidhu moose wala sirra 22g

  • @manimalsian4091
    @manimalsian4091 10 месяцев назад +17

    Sidhu Moose wala bai I miss you ❤❤❤

  • @HarpreetSingh-ez5ww
    @HarpreetSingh-ez5ww 6 месяцев назад +4

    Maan saab ji ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @HarpreetKaur-cs9op
    @HarpreetKaur-cs9op Год назад +85

    We miss u sidhu. .koi ni la skhda tuahdi jagah 😊..buland awaz hmesha rhugi❤🙏🏻🙏🏻🙏🏻

  • @lavisidhusidhu5045
    @lavisidhusidhu5045 3 года назад +16

    ਸਿੱਧੂ ਬਾਈ

  • @vakilmoonak4281
    @vakilmoonak4281 2 года назад +25

    Sidhu y love you😘 fan aa

  • @rajwantmavi3298
    @rajwantmavi3298 7 месяцев назад +3

    No doubt, sada bhi moose wala is a legend and will never be forgotten. Demad Justice for legend.

  • @royalgill5442
    @royalgill5442 2 года назад +55

    ਖਰੀਆਂ ਗੱਲਾਂ ਸੌਦਾ ਪਿਆਰ ਦਾ
    ਕੋਈ ਤੋੜ ਨੀ ਖੰਟ ਵਾਲੇ ਯਾਰ ਦਾ ❤️

  • @nishugill806
    @nishugill806 Год назад +17

    Sidhu Moosewala di koi rees nhi kr sakda chahe 100 jnam lay lyio❤️i Miss u Sidhu bro 😢

    • @SurinderSingh-lm1jb
      @SurinderSingh-lm1jb Месяц назад

      Tempo muafia de badshah d koi rees Karu b kyo... Saale ne koi ni shadya c muafia mangaan to

  • @teraansh6019
    @teraansh6019 2 года назад +153

    Legend Sidhu moose wala💪 💥🤟

  • @harfatehsinghgrewal2470
    @harfatehsinghgrewal2470 10 месяцев назад +11

    Legend never die miss you jatta

  • @rajivrajput1383
    @rajivrajput1383 3 года назад +22

    ❤️❤️🙏🙏 LOVE YOU MAAN SAAB JI ❤️❤️🙏🙏 Kanu ik dujha nl mukawla krda apni apni jagha dhono aat hai

  • @sukhpreetsingh5143
    @sukhpreetsingh5143 3 года назад +24

    Sidhu moose wala 👌👌👌👌👌

  • @guljindermasih7475
    @guljindermasih7475 3 года назад +14

    Sidhu moose wala nice veer ji

  • @vichar944
    @vichar944 8 месяцев назад +3

    Sidhu moosa wala 🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥💔💔

  • @rickyricky5583
    @rickyricky5583 Год назад +141

    Sada veer Sidhu mosawala 😘😘😘I miss u😭😭

    • @darshanbaljinder9947
      @darshanbaljinder9947 Год назад +4

      Sidhu. Muse. Wala. Is. Great. Singer

    • @amandeepsidhu4829
      @amandeepsidhu4829 Год назад

      ​@@darshanbaljinder9947CCTVCT8i 7:51 😅 7:51 😊😅7u🎉🎉🎉😮😮

  • @SarabjitSingh-ei9rc
    @SarabjitSingh-ei9rc 3 года назад +45

    ਦੋਂਨੋਂ ਸਿਰਾ ਨੇ Sidhu moose wala and Babbu maan

  • @sahilgill2199
    @sahilgill2199 3 года назад +43

    Babbu maan only ❤️🙏

  • @MeerDeen-so4wb
    @MeerDeen-so4wb 7 месяцев назад +2

    Sidhu Moose wala

  • @maujsailaddishahjidi2063
    @maujsailaddishahjidi2063 10 месяцев назад +11

    Kine kine babbu maan nu skip karke SIDHU MOOSEWALA NU ਦੇਖਿਆ ❤❤❤💪🫀🙂

  • @GaganDeep-th4ro
    @GaganDeep-th4ro 2 года назад +29

    Babbu Mann Saab Ji ❤❤❤❤❤❤❤❤❤❤❤❤😘😘😘😘😘😘😘😘😘😘

  • @jaspreetsingh2101
    @jaspreetsingh2101 2 года назад +13

    Babu maan 👍👍👍👍❤️❤️❤️❤️

  • @billabrar2926
    @billabrar2926 Месяц назад

    ਦਿਲ ਬਹੁਤ ਕਰਦਾ ਕੀ ਬਾਗੀ ਹੋ ਜੀਆਏ jtta ਬਦਲਾ ਜਰੂਰ ਲਿਆ ਜਾਵੇ ਪਰ ਪਿੱਛੇ family wekh ke ਚੂੱਪ ਕਰ ਜਾਣਾ love you❤😘🤟 jatta u wahe guru nu manjoor c

    • @SurinderSingh-lm1jb
      @SurinderSingh-lm1jb Месяц назад

      Tik k Beth ja Ghar bhrava. Kise charno ya balkore ne teri family ni dekhni pishe.. eh sab saale moka prast ne

  • @maansingh4584
    @maansingh4584 3 года назад +57

    Babbu maan🔥🔥

  • @xjassdhillon
    @xjassdhillon 3 года назад +53

    Legend only babbu maan🥰🥰🥰

  • @lakhvirsingh2451
    @lakhvirsingh2451 3 года назад +30

    Right Sidhu ਮੁਸੇਵਾਲਾ

    • @jaswindrabrar4090
      @jaswindrabrar4090 3 года назад +2

      Sidhu moosa, betuka, betala, besura, fuqra hai. Music ka knowledge nhi. Babbu maan song writer, good singer, music ka knowlegde rakhne vale good singer hain.

    • @iamsingh2548
      @iamsingh2548 3 года назад

      Sartaaj to ilawa hor baki sare aven ee jor launde aa eh rabb hath a kon utte janda je sidhu utte aa te rabb di marzi aa tuhi kyo sarde je.

    • @jaswindrabrar4090
      @jaswindrabrar4090 3 года назад

      @@iamsingh2548 Gurdas Maan sir is best writer, singer, dancer & performer👍🙏🌹❤

    • @iamsingh2548
      @iamsingh2548 3 года назад

      @@jaswindrabrar4090 karn valeya ne ta ona di v bezti kar ti c, jo hunda rabb de hath vass a, appa kise nu mada ni keh sakde , sorry je tanu kuch bura lagga hove. Par jo marzi kaho SIDHU MOOSEWALA IS LIT 💯💯

    • @jaswindrabrar4090
      @jaswindrabrar4090 3 года назад

      @@iamsingh2548 badtmij tho sab jagah hote hi hain, unke kuchh kehne se unli trp par koi frq nhi padta, punjabi national language kaise ban skti hai, 2%ppls only, sidhu moosa ko Gurdas Maan sahab k sath compair mat kro. Gurdas maan is evergreen 🌲 since 40 years.

  • @jaspalatwal1412
    @jaspalatwal1412 Месяц назад

    Sidhu ek hi c ty ek hirahu ga jis ny world level ty punjabi ty sade Sikh dhram nu janan la dita sidhu bai jindabad

    • @SurinderSingh-lm1jb
      @SurinderSingh-lm1jb Месяц назад

      Bilkul ik hi rehna..gal gal te maafi mangan wala.
      Gaana kadya ji case pe gya Sanjay dutt wala. Te bad ch muafia mangiya k na ji oh ta bachya de khilone c.. toy gun.. bus eni ku hi aukat c tuhade chibbu d

  • @karandeepsingh6669
    @karandeepsingh6669 3 года назад +20

    SIDHU moose wala ❤️❤️❤️❤️

  • @akhilmaan9419
    @akhilmaan9419 3 года назад +351

    Kisaan majdoor ekta zindabaad Love you maan ji ❤

    • @hardeepsidhu1877
      @hardeepsidhu1877 3 года назад +7

      Boobu. Man. Good. G

    • @abhijotsingh9591
      @abhijotsingh9591 3 года назад +2

      Wakawas kaka ja kisana da ho ja fir gayon walya pakh lenda kaka tere nivi soch aa tere comnt dasryhya

    • @JaswantSingh-fd1ls
      @JaswantSingh-fd1ls 3 года назад +5

      Tempu na kise to thpad khana aa hun

    • @abhijotsingh9591
      @abhijotsingh9591 3 года назад +1

      @@JaswantSingh-fd1ls Tu nob send kr dekhde a kiss di lata parh chaldiya

    • @JaswantSingh-fd1ls
      @JaswantSingh-fd1ls 3 года назад +1

      Maan saab ❤

  • @BalwinderSingh-ic7qz
    @BalwinderSingh-ic7qz Год назад +115

    Sidhu bai legend 🚩🚩

  • @anshumehra5155
    @anshumehra5155 3 года назад +29

    super babu maan sab tuhadye bahut badi faan aa ji😘😘

  • @ranjitsidhu3527
    @ranjitsidhu3527 Год назад +62

    Sidhu moose wala bai ustad aa sada Miss you legend 😢😢😭😭😭😭😭😭😭

    • @SurinderSingh-lm1jb
      @SurinderSingh-lm1jb Месяц назад

      Fer ja k kabar te dhoop batti karo apne shataad chibbu chusewale d

  • @dilbagilovebrothersingh1002
    @dilbagilovebrothersingh1002 3 года назад +16

    Musewala de gal vich dam te 120/ right

  • @mandeepkhaira6567
    @mandeepkhaira6567 10 месяцев назад +3

    Only Babu Maan jindabaad jindabaad jindabaad

  • @maninderbutter9587
    @maninderbutter9587 Год назад +68

    ਪੰਜਾਬ ਦੇ ਹੱਕਾਂ ਦੀ ਗੱਲ ਕੀਤੀ ਹੈ ਦੋਨਾਂ ਨੇ 👌👌👌👌🙏💯

    • @neverforget198
      @neverforget198 Год назад +2

      Sahi kaha

    • @Harjio-2345
      @Harjio-2345 Год назад +2

      Naa bai punjab di gl ta ek ne e kitti dujaaa da doglaa ja keh lo fervaaa chulhaa …

    • @Punjnabi
      @Punjnabi Год назад +2

      ਬੱਬੂ ਨੇ ਕਿਹੜੀ ਹੱਕ ਦੀ ਗੱਲ ਕੀਤੀ ਰਾਤ ਨੂੰ ਮਿਲਣ ਅਜੀ ਇਹ ਹੱਕ ਦੀ ਗੱਲ ਕੀਤੀ ।ਬਹੁਤ ਰੋਇਆ c ਝੰਡਾ ਲਹਿਰਾਇਆ c। ਇਹ ਸਰਕਾਰੀ ਏਜੰਸੀਆਂ ਦਾ ਬੰਦਾ

    • @neverforget198
      @neverforget198 Год назад

      @@Punjnabi fir tanu kuj nahi pata

  • @punjabistatus5016
    @punjabistatus5016 3 года назад +22

    ਪੰਜਾਬ ਕਿਸਾਨ ਯੂਨੀਅਨ ਏਕਤਾ ਜਿੰਦਾਬਾਦ

  • @MandeepKumar-lo7yz
    @MandeepKumar-lo7yz 3 года назад +31

    1ko 1 jind jaan maan saab
    Love u maan saab

  • @gopidhaliwal4983
    @gopidhaliwal4983 Месяц назад +1

    ਸਿੱਧੂ 22ਵਧੀਆ ਕਲਾਕਾਰ ਸੀ
    ਪਰ ਮਾਨ ਤੇ ਮਾਨ ਐ 👌👌♥️

  • @gurpreetsinghbhullar937
    @gurpreetsinghbhullar937 3 года назад +20

    Maan sab 💓💓💓💖💖💖

  • @tirathsingh2352
    @tirathsingh2352 3 года назад +63

    ਮਾਨ ਸਾਬ 👍👍
    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 👍👍

  • @bhattisaabpb31wala34
    @bhattisaabpb31wala34 3 года назад +16

    Sidhu 22 ❤❤

  • @sukhchainkhetrow6654
    @sukhchainkhetrow6654 Месяц назад

    ਕੋਈ ਘੱਟ ਨਹੀਂ ਨਚਾਰ ਦੋਵੇਂ ਦਿਲ ਖੁਸ਼ ਕਰਨ ਲਈ ਇੰਨਜੁਆਈ ਕਰਨ ਲਈ ਨੇ

  • @jsg9892
    @jsg9892 Год назад +165

    What Moosewala did in just 5 years..no one can do in 3 life times... Moosewala is bigger than music he will always be a one man industry and a role model .

    • @attianaheed8735
      @attianaheed8735 Год назад +2

      💓💓💓💓💓💓💓💓💓💓💓💓💓💓💓

    • @rajurj6829
      @rajurj6829 Год назад

      🤟🤟🤟🤟🤟🤟🤟🙏🙏🙏🙏🙏🙏🙏👍👍👍👍❤️❤️❤️

  • @mandeepsidhubrar681
    @mandeepsidhubrar681 3 года назад +21

    Babbu maan siraa karta bro

    • @goldyseehravlogs
      @goldyseehravlogs 2 года назад

      Babbu maan balachaur live show vlog ruclips.net/video/F7kKEHbrgq4/видео.html 12

  • @preetdhaliwal3892
    @preetdhaliwal3892 3 года назад +14

    SIDHU ustaad 😍😍

  • @GurmailPannu
    @GurmailPannu 5 месяцев назад +1

    ਸੱਚ ਦੀ ਆਵਾਜ਼ ਸਿੱਧੂ ਮੂਸੇ ਵਾਲਾ ❤❤🙏💞💞💞💞💞

  • @BALWINDERSINGH-kl7fd
    @BALWINDERSINGH-kl7fd 3 года назад +39

    Love you ustaad maan saab ji ❤️❤️❤️

  • @SunnySharma-wl2dv
    @SunnySharma-wl2dv 3 года назад +50

    Babbu bhai love you