#sidhumoosewala

Поделиться
HTML-код
  • Опубликовано: 29 дек 2024

Комментарии • 514

  • @BobChristian-q4v
    @BobChristian-q4v 10 месяцев назад +24

    ਸਿੱਧੂ ਬਾਈ ਦੇ ਨਾਲ ਸਟੇਜ ਤੇ ਕੁੜੀਆਂ ਦੀ ਹਾਜ਼ਰੀ ਬਾਈ ਦੇ ਰੁਤਬੇ ਤੇ ਉਸਦੇ ਪਾਕ ਦਿਲ ਮਨਸੂਬਿਆ ਨੂੰ ਬਿਆਨ ਕਰਨ ਦਾ ਵੀਡੀਓ ਸਿੱਧੂ ਮੂਸੇਆਲਾ ❤

  • @karanveerkaranveer1434
    @karanveerkaranveer1434 Год назад +11

    ਮੇਰੇ ਕੋਲ ਸ਼ਬਦ ਹੀ ਨੀ ਏਸ ਹੀਰੇ ਦੀ ਸਿਫਤ ਕਰਨ ਲਈ ਬੱਸ Justice for sidhu moose

  • @AmrikSingh-kh8yx
    @AmrikSingh-kh8yx Год назад +10

    ਨਹੀ ਰੀਸਾਂ ਤੇਰੀਆਂ ਮਿੱਠੀਆਂ ਯਾਦਾਂ ਬਿਲਕੁਲ ਸਹੀ ਆਖਿਆ ਰਹਿੰਦੀ ਦੁਨੀਆ ਤੇ ਨਾਮ ਰਹੂਗਾ ਜੱਟ ਦਾ

  • @Simransingh388Simran
    @Simransingh388Simran 7 месяцев назад +19

    ਜਿੱਦਣ,ਦਾ,ਬਾਈ, ਗਿਆ,ਜੀਅ,ਜਾ,ਈ,ਨੀ,ਲੱਗਦਾ,ਸਾਰੇ,ਗਾਇਕ,ਫਿਕੇ,ਜੇ,ਲੱਗਦੇ,ਨੇ,ਚਾਹੇ,ਜਿਹਨੇ,ਮਰਜ਼ੀ, ਵਧੀਆ,ਤੋਂ, ਵਧੀਆ,ਹੌਣ

  • @kuldeepsingh-bd1bz
    @kuldeepsingh-bd1bz 11 месяцев назад +14

    ਲੋਕ ਕਿੰਨਾ ਪਿਆਰ ਕਰਦੇ ਸੀ ਯਾਰ. ਬਹੁਤ ਗਲਤ ਹੋਇਆ ਝੋਟਾ ਚਲਾ ਗਿਆ ਪਰ ਦਿਲਾਂ ਚ ਰਹਿਣਾ ਹਮੇਸ਼ਾ 🙏

  • @dmusicpunjabi8127
    @dmusicpunjabi8127 Год назад +9

    ਜਿੰਨੀ ਵਾਰ ਵੀ ਇਹ ਵੀਡਿਉ ਸਾਹਮਣੇ ਆਈ ਬਿਨਾਂ ਦੇਖੇ ਨੀ ਰਿਹਾ ਗਿਆ 😢😢 ਰੱਬਾ ਮੋੜ ਦੇ ਤੂੰ ਸਾਡਾ ਮੂਸੇਵਾਲਾ 😢

  • @Gobinda8SA
    @Gobinda8SA Год назад +12

    ਭਰਾ ਨੂੰ ਮਿਲਣ ਦਾ ਚਾਅ ਤਾਂ ਦਿਲ ਵਿੱਚ ਹੀ ਰਹਿ ਗਿਆ ਪਰ ਬਾਈ ਦੁਨੀਆਂ ਤੇ ਦੁਆਰਾ ਆਉਗਾ ਸਿੱਧੂ ਮੂਸੇਆਲਾ ਪਰ ਉਦੋਂ ਨੂੰ ਆਪ ਨਾ ਬੁੜਕ ਜਾਈਏ❤❤❤🎉

  • @47blog
    @47blog Год назад +12

    ਰੱਬਾ ਓਹਨਾਂ ਦੀਆਂ ਪੀੜੀਆਂ ਤੱਕ ਉੜਾਜ ਦੇ ਜਿੰਨਾਂ ਨੇ ਸਾਡੇ ਭਰਾ ਨੂੰ ਸਾਡੇ ਤੋ ਦੂਰ ਕੀਤਾ 😭😭😭 ਮਿੱਸ ਯੂ ਜਾਨ 💔

  • @billarajpura4356
    @billarajpura4356 Год назад +13

    ਯਾਰ ਏ ਆਮ ਬੰਦਾ ਨਹੀ ਸੀ😭😭

  • @sukhpreetkaur9989
    @sukhpreetkaur9989 8 месяцев назад +9

    ਜਿਨ੍ਹਾਂ tenu ਰੋਈ aa ਦੁਨੀਆਂ ਸ਼ਾਇਦ ਹੀ ਕਿਸੇ ਨੂੰ ਰੋਈ ਹੋਵੇ 😢😢

  • @skaur5495
    @skaur5495 Год назад +9

    miss u beta ਤੇਰੇ ਮਾਂ ਬਾਪ ਰੁਲ ਗਏ ਮਾਰਣ ਵਾਲੇ ਵੀ ਕਦੀ ਖੁਸ਼ ਨਹੀ ਰਹਿਣਗੇ

  • @sandeepsainisucha3181
    @sandeepsainisucha3181 Год назад +10

    ਰਹਦੀ ਦੁਨੀਆਂ ਤੱਕ ਨਾ ਰਹੁ ਜੱਟ ਮੁਸੇਆਲਾ ਦਾ,,,

  • @manpreetsaini6885
    @manpreetsaini6885 11 месяцев назад +7

    Dil krda pya tractor te sidhu Moosealla laa ke uchi uchi sunna nlle dujje sunnn nnn

  • @Harpreet-tp4ok
    @Harpreet-tp4ok Год назад +7

    ਸਿੱਧੂ, ਨੂੰ, ਇਨਸਾਫ,,,, ਕਦੋਂ,, ਮਿਲੇਗਾ,,,,।

  • @harjinderpal8112
    @harjinderpal8112 Год назад +10

    ਸਿਧੂ ਤਾਂ ਕੋਹਿਨੂਰ ਹੀਰਾ ਸੀ

  • @buttasroaysroay4633
    @buttasroaysroay4633 Год назад +7

    ਰਹਿੰਦੀ ਦੁਨੀਆ ਤੇ ਨਾਮ ਰਹੂਗਾ ਜੱਟ ਮੂਸੇ ਵਾਲਾ ਕਹੇਂਦਾ ਜੱਟੀਏ ❤️❤️❤️❤️❤️❤️❤️❤️❤️

  • @DasmeshWarrior
    @DasmeshWarrior 9 месяцев назад +4

    Bada ankhi te marad banda se....kol kuria firdian....patander ne akh chak ke dekhian tak ni kise wal.....wakian hi suche te jione maud de lane cho se....miss u jatta

  • @RajaSingh-sc9mr
    @RajaSingh-sc9mr 10 месяцев назад +5

    bai ji sidhu Jo chonhda si uho milea sidhu nu oho kenda hunda c mere marn to bad lok Ron mere vaste ❤❤❤

  • @panjab5aab782
    @panjab5aab782 10 месяцев назад +5

    ਰਹਿੰਦੀ 🌞ਦੁਨੀਆ 🌍🌎🌏ਤੱਕ ਨਾਂ ਰਹੂ ਜਿਸਨੂੰ ਕਹਿਣ❤️❤️💪💪💪 ਸਿੱਧੂ ਮੂਸੇਵਾਲਾ 💯💯💯🔥🔥🔥🔥5911💣💣🔥🔥🔥🔥💪💪💪💪💪💥💥💥💥

  • @sukhdevkaur51
    @sukhdevkaur51 2 месяца назад +6

    ਕੀ ਮਿਲਿਆ ਮਾਪਿਆ ਦਾ ਪੁੱਤ ਖੋਹ ਕੇ😢😢😢😢

  • @System-76182
    @System-76182 10 месяцев назад +5

    Bai yaar eho jeha ki kariye tere vaaste jide nal tu mud aave yaar g nhi lagda sachi bai tere bina yaar😢😢😢😢

  • @sukhmansanghavlogs6617
    @sukhmansanghavlogs6617 Год назад +15

    ਪਹਿਲਾਂ ਈ ਕਹਿ ਗਿਆ ਸੀ ਸਾਧ ਜੱਟਾ ਤੂੰ ਕਿ ਰਹਿੰਦੀ ਦੁਨੀਆ ਤੇ ਨਾਮ ਰਹੂਗਾ ਜੱਟ ਮੂਸੇਵਾਲਾ ਕਹਿੰਦਾ ਜੱਟੀਏ ❤❤❤❤❤

  • @preetgurdaspur2759
    @preetgurdaspur2759 8 месяцев назад +2

    Rabb di sohh bai me j tere nal hunda os tym sariya goliya apni hik te kha leni ya c. Miss you bai 💔😭

  • @MangalSandhu-i4h
    @MangalSandhu-i4h Месяц назад +4

    ਰੱਬਾ ਕਿਸੇ ਮਾਂ ਦਾ ਪੁੱਤ ਨਾ ਮਰੇ

  • @hardydhillon5231
    @hardydhillon5231 6 месяцев назад +6

    ਫੱਕਰਾ ਆ ਜਾ ਵਾਪਸ ਯਰ, ਬਹੁਤ ਉੱਚੇ ਰੁੱਤਬੇ ਦਾ ਮਾਲਕ ਪਰ ਭੋਰਾ ਵੀ ਹੰਕਾਰ ਨਹੀਂ, ਅਤੇ ਸਟੇਜ ਤੇ ਖੜੀਆਂ ਕੁੜੀਆਂ ਵੱਲ ਤੱਕਿਆ ਵੀ ਨਹੀਂ, ਇਹ ਵੀ ਫ਼ਕੀਰੀ ਦੀ ਨਿਸ਼ਾਨੀ ਹੈ।। ਮਿਸ ਯੂ ਬਾਈ ।।

  • @mrabdulqayyumkhan6240
    @mrabdulqayyumkhan6240 10 месяцев назад +6

    Rehndi duniya te nam rahoo ga jutta mosse Wala kehnda jitiya😢😢😢

  • @sandeepsainisucha3181
    @sandeepsainisucha3181 Год назад +4

    ਸਿਰਾ ਜੱਟਾ,,,ਸਿਰਾ ਸਿਰਾ ਪਰ ਤੁ ਵਾਪਸੀ ਨੀ ਕਰਨੀ,,ਲਵ ਯੁ, ਜੱਟਾ ਦਿਲੋ

  • @sandeepsainisucha3181
    @sandeepsainisucha3181 Год назад +5

    ਮੇਰਾ ਸੱਬ ਤੋਂ ਪਿਆਰਾ ਸਿਗਰ ਵੀਰ ਸਿਧੂ ਮੁਸੇਆਲਾ

  • @JagdeepSingh-m6u
    @JagdeepSingh-m6u 11 месяцев назад +7

    ਪਜਾਬ ਦੀਆ ਮਾਵਾ ਦਾ ਹੀਰਾ ਪੁਤ ਸਿਧੂ

  • @shubpreetdalam924
    @shubpreetdalam924 Год назад +5

    ਵੱਖਰੀ ਹੀ ਚੀਜ ਸੀ ਭਰਾ ਸਾਡਾ ਮਿਸ ਜੂ ਜੱਟਾ

  • @RanjeetSandhu-ne4wr
    @RanjeetSandhu-ne4wr 5 месяцев назад +4

    ਹੌਲ ਪੈਂਦੇ ਬਾਈ ਨੂੰ ਦੇਖ ਕੇ ਅੱਖਾਂ ਭਰ ਆਈਆਂ 😭😭😭😭😭😭😭

  • @rishi9297
    @rishi9297 Год назад +3

    Kinna sohna c Sidhu baee😥
    #Justiceforsidhumoosewala

  • @ParmindersinghJassi
    @ParmindersinghJassi 4 месяца назад +3

    ਕਰਿਆ ਬੰਦਾ ਲੋਕਾਂ ਨੇ baa ਇੱਜਤ a har ਓਹਦੇ ਖਾਸ ਬੰਦੇ ਜਿਹਨੂੰ ਓਹ man da te

  • @RanjeetSandhu-ne4wr
    @RanjeetSandhu-ne4wr 5 месяцев назад +5

    ਕੀੜੇ ਪੈਣਗੇ ਜਿਸ ਨੇਂ ਸਾਧ ਤੇ ਹੀਰਾ ਸਾਡਾ ਬਾਈ ਖੋਹ ਲਿਆ 😢😢😢😢😢😢

    • @deepchahal8601
      @deepchahal8601 2 месяца назад

      😥😥😥😥🙏🏻🙏🏻

  • @surjitsingh3423
    @surjitsingh3423 10 месяцев назад +6

    Jatta tere warga kise ne na hona😢😢

  • @ParamjitSingh-vx4xn
    @ParamjitSingh-vx4xn 25 дней назад +1

    ਸਿੱਧੂ ਮੂਸੇਵਾਲਾ ਮੇਰੀ ਯਾਨ ਰੱਬਾ ਮੇਰੀ ਜਾਨ ਲੈ ਲੈਦਾ ਮੇਰੇ ਭਰਾ ਦੀ ਜਾਨ ਨਾ ਲੈਦਾ 😭😭😭😭😭😭😭

  • @DiyaDiya-w9j
    @DiyaDiya-w9j 3 месяца назад +8

    Rehndi duniya te nam rahu ga sahci tera moose wallya aaja vaps yr bot fen c teri me aaj b dil ro pya dehk k mera beta roz yad krda song sunda sihdu sihdu krda roz 6sal da mera put te roz menu puhsda kihte gya sihdu hun kdo auna mudd k me milna sihdu nu me roz kehndi put baba ji kol chl gye mudd k auna fr uhne a jaaa vaps

    • @ReetaSharma-ir6jg
      @ReetaSharma-ir6jg 2 месяца назад

      😢😢😢😢😢😢😢😢😢😢😢😢😢😢😢😢😢😢😢😢😢😢😢😢bhubaneswar nicely dea sister ji apji ke comment ne😢😢😢😢

  • @gurvindersidhugermany3693
    @gurvindersidhugermany3693 Год назад +4

    Hun ta sidhu bhai live show v attt kra dinda c bhai teri ris koi nhi kr skda

  • @GurcharanSingh-eh1om
    @GurcharanSingh-eh1om 4 месяца назад +5

    ਰੱਬੀ ਰੂਹ ਸੀ 😢 ਸੱਚਾਈ ਦੱਸ ਗੲਏ ਆ ।।
    ਤਾਂ ਈ ਦਿਨਾਂ ਚ ਤਰੱਕੀ ਕੀਤੀ ਬੲਈ ਨੇ ।।
    ⚔️⚔️⚔️ਰਾਜ ਕਰੇਗਾ ਖਾਲਸਾ ⚔️⚔️⚔️,❤️❤️❤️❤️

  • @AjitSingh-s6l8e
    @AjitSingh-s6l8e Год назад +6

    ਹਾਏ ਓ ਰੰਬਾ

  • @jarnailsingh6276
    @jarnailsingh6276 Год назад +5

    ਸਹੀਗੱਲਕਹਿਗਿਆਸੀਬਾਈਕੇਰਹਿੰਦੀਦੁਨੀਆਂਤੇਨਾਮਰਹੂਗਾਵਾਕਿਆਹੀਜੱਟਦਾਨਾਮਸੂਰਜਵਾੰਗੂਚਮਕਦਾਰਹੂਗਾਕੋਈਸੱਕਨਹੀਸਿੱਧੂਨੂੰਇੰਨਸਾਫਦਿਓਸੁੱਤੀਏਸਰਕਾਰੇਜੱਟ‌ਇੰਨਸਾਫਮੰਗਦੈ

  • @RanjeetSandhu-ne4wr
    @RanjeetSandhu-ne4wr 5 месяцев назад +4

    ਸੱਚ ਹੀਰਿਆ ਰਹਿਦੀ ਦੁਨੀਆਂ ਤੱਕ ਨਾਂਮ ਰਹੂਗਾ 😢😢😢😢😢😢

  • @RajSidhu1994
    @RajSidhu1994 Месяц назад +5

    Waah Oye Sidhu Seya.........

  • @mooseRuse
    @mooseRuse Год назад +3

    ..jama ਸਿਰਾ 👌👌👌, real gold banda, TheLegend4evr ✌️🤘❤.... RiPower 22.. #Justice4SidhuMoosewala..

  • @nirmladevi6421
    @nirmladevi6421 Год назад +4

    Justice for sidhu mosse wala sada super hero sada babbar sher Sade punjab ka heera I miss you

  • @mandeepjalandhar3878
    @mandeepjalandhar3878 7 месяцев назад +6

    bai tainu kadi Mileya nai par Bai tainu enna peyar karda ki 29 may wale din rab tu keha ki meri te mere putter di jaan lela rabba but sidhu bai nu vapas pej de Bai aaj v akhan cho pani aa janda pata nai kyu jattaa. Mis karda tainu bai

  • @BalvinderKour-dr2fc
    @BalvinderKour-dr2fc Год назад +5

    Waheguru ji Waheguru ji justicia for sidhu moosewala miss you legend never die ❤❤❤❤❤❤

  • @namanjain8559
    @namanjain8559 Год назад +4

    Chlte gane me bhai photo kr rha h . So pure soul he is , rest in power . Bai.

  • @SandeepKaur-qm6cv
    @SandeepKaur-qm6cv 10 месяцев назад +6

    Sidhu nu marbon waleya da kakh na rave 😭

  • @Dhami1984
    @Dhami1984 2 месяца назад +3

    End gal bht ay sday jhottay moosewala bai di. Miss you every minute of the day #justiceforsidhumoosewala

  • @surjeetsinghsidhu8634
    @surjeetsinghsidhu8634 Год назад +4

    Dhaakkad awaz te dhaakkad personality jatt di...❤❤❤❤❤

  • @sandeepdhiman2240
    @sandeepdhiman2240 9 месяцев назад +3

    Bai ji ajj tu hunda ta gaal hor honi c❤ love usodhu y

  • @NarinderSingh-wr1cv
    @NarinderSingh-wr1cv Год назад +163

    ਵੀਡੀਓ ਦੇਖ ਕੇ ਇਦਾ ਲੱਗਦਾ ਜਿਦਾ 22 ਕੀਤੇ ਨਹੀ ਗਿਆ ਇੱਥੇ ਹੀ ਵਾ ਆਜਾ ਵਾਪਸ sidhu moosewalya 😭😢

    • @KaramjotVirk
      @KaramjotVirk Год назад +13

      One day he will come back
      REST IN POWER 🔥

    • @JunaidCh-fy2to
      @JunaidCh-fy2to Год назад +3

      ​@@KaramjotVirk😢😢

    • @Gobinda8SA
      @Gobinda8SA Год назад +1

      ਸਹੀ ਗੱਲ ਕਹੀ ਏ ਭਰਾ ਇੱਕ ਦੇਖ ਕਿ ਰੌਣ ਆਉਣ ਲੱਗ ਜਾਦਾਂ ਲਵ ਯੂ ਆ

    • @VIJAYPAL-l3s
      @VIJAYPAL-l3s Год назад +2

      Love you jatta, kite mainu hi le janda veere naal, kyu bina bodyguards de bina gya tu yaar ikkala, tu awesla ho janda main te nhi hona c, eda nhi c jaan dene sukke saale..bada dukh hunda veer..jad eda videos aundea teria sahmne.politician ne kraya sab khuch..

    • @magroorsingh8510
      @magroorsingh8510 9 месяцев назад

      ਜੱਟ ਜਿਉਂਦਾ ਐ ਤੇ ਰਹੂ ਗਾ

  • @Sukhwind
    @Sukhwind Год назад +5

    Sab da dheaan moosa jatt king te hai👑👈🏻

  • @MandeepSingh-d2v
    @MandeepSingh-d2v 2 месяца назад +3

    Banda bhala serrrrraaaaaa c❤🙏👑🦁

  • @sakshamkamboj2996
    @sakshamkamboj2996 Год назад +4

    Love u mossewala legend legend legend always legend
    Mossa tha moosa hai moosa rahega
    तोते उड़ा देगे तोते

  • @surjitsingh3423
    @surjitsingh3423 10 месяцев назад +3

    Bai sidhu,,, ho ske to laut k ana 😢😢😢

  • @SharnPreet-km5do
    @SharnPreet-km5do Год назад +5

    Kine kismet ale lok ne jo 22 kol khde aa 😢😢😢😢

  • @ustaadmoosewala352
    @ustaadmoosewala352 Год назад +4

    Hega dam kisi ch eve live gaun da❤

  • @balinderjitmandair-tl4qv
    @balinderjitmandair-tl4qv Год назад +5

    He is still living in our hearts

  • @paramjitkaur7082
    @paramjitkaur7082 9 месяцев назад +4

    Sadi Shane sada sidhu miss you beta ajja fir 👍😘

  • @SandeepKaur-qm6cv
    @SandeepKaur-qm6cv 10 месяцев назад +5

    Sidhu nu marbon waleya de kire pen 😭

  • @narmiljitkaur1178
    @narmiljitkaur1178 Год назад +2

    Veerji aajo vapas
    Bhut udika sidhu veere ji
    Waheguru ji mere veere nu hamesha chardikala rakhe ji

  • @Dr.Surindersohi
    @Dr.Surindersohi 4 месяца назад +2

    Moosewala Jatt 5911 varga kala he industry nu khichi firda ❤❤❤❤miss you Sidhu veere 🙏🙏🙏🙏

  • @gurmeetkaur1523
    @gurmeetkaur1523 16 дней назад

    Hey waheguru ji bai nu ek baar vaapis bhej do 😢😢

  • @beatsahil8226
    @beatsahil8226 7 месяцев назад +5

    22 jina de viah te gya hai o bot khushnasib lok ne❤

    • @DilpreetsinghHellar
      @DilpreetsinghHellar 5 месяцев назад +1

      Question paper of the day of the month end 🔚🔚😁😁😁😁😁😁

  • @RajinderKaur-zk2ei
    @RajinderKaur-zk2ei Год назад +3

    #justice for Sidhu Moosewala. Dushtan da sarvnaash

  • @SukhpalSingh-wj5ke
    @SukhpalSingh-wj5ke Год назад +4

    I miss you 😘 sidhu bhaji

  • @gurmeetkaur1523
    @gurmeetkaur1523 16 дней назад +1

    Kya baat ne bai ji nae reesa thadiya

  • @Harmansandhu533
    @Harmansandhu533 11 месяцев назад +3

    Sidhu dai level da koyi ni kalla jatt he sabte bhari aa 💪

  • @samar_editz773
    @samar_editz773 2 месяца назад +2

    ਘੈਟ ਜੱਟਾ ਸਿਰਾ ❤❤❤❤❤❤

  • @RajenderSethi-b1k
    @RajenderSethi-b1k 6 месяцев назад +6

    Justice for sidhu moose wala bai ❤❤❤❤❤❤

  • @sonysingh5611
    @sonysingh5611 11 месяцев назад +4

    Wah ji wah 👌

  • @minecraftshorts564
    @minecraftshorts564 10 месяцев назад +5

    Justice for Sidhu moose wala 😢😢

  • @garryrandhawa6308
    @garryrandhawa6308 Год назад +3

    Jado sidhu jeonda c Afsanakhan mere veer te jado sidhu EDA ho Gaye kise kalakar na himmat nai kiti justice layi sirf sidhu de naam fame laye har ik na

  • @emanfatima4311
    @emanfatima4311 Год назад +2

    Love you shubh deep Jan justice for sidhu moose Wala

  • @HarbansSingh-t7d
    @HarbansSingh-t7d Год назад +5

    Love you o jatta ❤

  • @thenagrafamily6508
    @thenagrafamily6508 11 месяцев назад +5

    End galbaat Sidhu jatt di
    No match

  • @BhupinderSingh-b9i
    @BhupinderSingh-b9i 3 месяца назад +3

    ਲਵ ਯੂ ਬਾਈ ਆਜਾ ਭਾਈ ਵਾਪਸ ਜਾਨਵੀ ਇਕ ਵਾਰੀ,

  • @rajindersidhu750
    @rajindersidhu750 Год назад +3

    Ajj b bai Sidhu Moosewala Zindabad ❤

  • @real_IK16
    @real_IK16 Год назад +5

    ਅਣਖੀ ਏ ਗੀਤ ਜੱਟ ਦੇ ਸਿਰਾਂ ਤੋਂ ਨਾ ਲਾਉਂਦੇ ਚੁੰਨੀਆਂ

  • @gagangill8230
    @gagangill8230 Год назад +2

    Aja Oye Veerya Kito 😢😢😢😢😢😢😢😢😢😢😢#Justice Sidhu MooseWala ❤❤

  • @mdas35010
    @mdas35010 Год назад +2

    Bahi ko Jab v Dekhte Hu ankh se pani nikal jata h automatic 😢😢😢

  • @kashmirasingh8174
    @kashmirasingh8174 11 месяцев назад +5

    Paap khttya yaar tusi sachi boht vdda paap 😢😢😢😢😢😢😢😢😢 punjab waleyo sachi

  • @billasingh7725
    @billasingh7725 Год назад +4

    Sirra bai mud ke ajja😢
    😢

  • @godlgamingyt9145
    @godlgamingyt9145 27 дней назад +1

    kina khtarnak dimag bkshya c rab ne veer nu😢❤

  • @dhirajkapila8875
    @dhirajkapila8875 Год назад +34

    Justice for Sidhu

  • @sarabjotsinghsingh1452
    @sarabjotsinghsingh1452 Год назад +9

    Justice for sidhu moosewala 💔 🙏

  • @balkaransingh8320
    @balkaransingh8320 11 месяцев назад +4

    ਹਾਏ ਓ ਰੱਬਾ,ਤੇਰਾ ਕੀ ਮਾੜਾ ਕਰਤਾ ਸੀ ਜੱਟ ਨੇ

  • @kulvirsingh1322
    @kulvirsingh1322 Год назад +3

    Moosa. Jatt

  • @UshaVasava-k9p
    @UshaVasava-k9p Месяц назад +3

    I ❤ YOU Sidhu moose wala bhai. Miss you so much.

  • @Hardeepsingh1416
    @Hardeepsingh1416 9 месяцев назад +2

    You will be always remembered, no one can compete with you brother, love you Sidhu moosewala, Always in power

  • @tuhitu2480
    @tuhitu2480 Год назад +4

    Kya personality hia yaar bhai ki

  • @DuaFatima-o1o
    @DuaFatima-o1o 3 месяца назад +3

    Rendi duniyan te naam raho ga jatt Sidhu moose Wala kenda jattiye rendi duniyan tak hi tera naam raho ga jatta Inshallah

  • @sukhchainsinghdipty7183
    @sukhchainsinghdipty7183 Год назад +3

    Miss you veer 😢😢😢

  • @GurpreetSinghChahal005
    @GurpreetSinghChahal005 Год назад +3

    Kise nu kde begana mahsoos ni hon dita c jatt ne 😭 ena koi ni krda kise lyi jina jhoota kr gya loka lyi

  • @chetanbhumbla2263
    @chetanbhumbla2263 11 месяцев назад +3

    Jhotta Jhotta Aa
    Jhotta Jhotta Rahu
    WahegurU Vapis Bhej De Veere Nu

  • @ਘੋੜੀਆਂਵਾਲੇਸਰਦਾਰਜੈਲਦਾਰ

    ਸੱਚੀ ਰਹੋਂ 22ਤੇਰਾ ਨਾ

  • @shayanali8995
    @shayanali8995 Год назад +4

    chala gya dunia sy mera babar shairrrrrrr 😭😭

  • @SandeepSandeepgill-n4g
    @SandeepSandeepgill-n4g 17 дней назад

    Morning time 5 vje video dekh da c Rona a gia ❤