Babbu Maan : Adab Punjabi (Canada) | Official Music Video | Pagal Shayar | New Punjabi Songs 2021

Поделиться
HTML-код
  • Опубликовано: 12 апр 2021
  • Song - Adab Punjabi
    Singer/Lyrics/Music - Babbu Maan
    Album - Pagal Shayar
    Video - Harry Chahal
    Label - Swag Music
    Listen / Download Full Song
    iTunes - apple.co/3j7tI35
    Spotify - spoti.fi/3gbbFHa
    Hungama - bit.ly/2Q2NTmg
    Gaana - bit.ly/2DZa36G
    Wynk - bit.ly/3aSIA2l
    Raunka - bit.ly/34aDYDu
    RUclips Music - bit.ly/34eKtFs
    Amazon Prime Music - amzn.to/2YpcbLV
    © Babbu Maan
    Subscribe Official Channel - goo.gl/6HLLiV
    Facebook - / babbumaan
    Twitter - / babbumaan
    Instagram - / babbumaaninsta
    Digitally Powered By - Bull18 [ / bull18network ]
  • ВидеоклипыВидеоклипы

Комментарии • 106 тыс.

  • @mundafanbabbumannda8062
    @mundafanbabbumannda8062 3 года назад +805

    ਜਿਹੜੇ 2005 ਤੋਂ ਲੇ ਕੇ ਹੁਣ ਤੱਕ ਸੁਣਦੇ ਆ ਬਾਈ ਨੂੰ ਕਰੋਂ ਜੀ ਲਾਇਕ 🙏🙏🙏🙏🙏

  • @GrupoRomanticasMix68
    @GrupoRomanticasMix68 3 года назад +420

    ਡਿਸਲਾਈਕ ਕਰਨ ਵਾਲਿਆਂ ਨੇ ਪੂਰਾ ਜ਼ੋਰ ਲਾਇਆ ਸੀ ਪਰ ਕੱਟੜ ਫੈਨ ਤਾਂ ਇੱਕ ਹੀ ਕਾਫੀ ਹੈ।
    👇👇

    • @dhaliwal9997
      @dhaliwal9997 3 года назад +10

      Yess boss👊

    • @user-he6wf6dx9w
      @user-he6wf6dx9w 3 года назад +6

      ਭੇਡਾਂ ਨੇ ਸਾਲੀਆਂ ਘੁਸੇ ਦੀਆ ਹਾਂਡਾ ਟੁੱਟੀ ਦੇ ਖਸਮ ਨੇ ਸਾਲੇ 🐑🐑🐑🐑🐑🐑🐑

    • @preetsangergumnaam
      @preetsangergumnaam 3 года назад +2

      Sahi gl Bai

    • @kulvindersinghgollu1756
      @kulvindersinghgollu1756 3 года назад +6

      ਡੈਪਰ ਮਹਿਕਮਾਂ ਬਾਈ ਸਾਰਾ। ਇਹੀ ਡੈਪਰ ਮਹਿਂਗੇ ਕਰਾਓਦੇ।

    • @deepthapersaab5733
      @deepthapersaab5733 3 года назад +3

      Right

  • @Smile_yt_hub
    @Smile_yt_hub Год назад +61

    ਜੀਜਾ ਹੇਟਰਾ ਦਾ Babbu Mann

  • @SandeepSingh-xo2he
    @SandeepSingh-xo2he 2 месяца назад +41

    Kon Sunda April 2024 Ch Like Kar Do.

  • @HarjotSingh-cn7mw
    @HarjotSingh-cn7mw 3 года назад +358

    ਗਾਣਾ ਸੁਣਨ ਤੋ ਪਹਿਲਾਂ ਕੌਣ-ਕੌਣ ਲਾਈਕ ਕਰਦਾ।

    • @singhjaswinder1681
      @singhjaswinder1681 3 года назад +4

      Ma karda

    • @singhjaswinder1681
      @singhjaswinder1681 3 года назад +3

      Par sirfan sab de gane nu

    • @virat_kakoye
      @virat_kakoye 3 года назад +4

      ruclips.net/video/amFdjcX0qkA/видео.html babbu maan fan support kro next song maan saab te 🙏.....

    • @sharnmaan5720
      @sharnmaan5720 3 года назад +3

      Mai

    • @ishanthakur728
      @ishanthakur728 3 года назад +3

      ਸਿਰਫ ਬੱਬੂ ਮਾਨ ਦੇ ਤੇ ਨਾਲ ਕਰਨ ਔਜਲਾ ਦੇ ਬਾਕੀ ਕਿਸੇ ਦੇ ਵੀ ਨਹੀ 🔥💖

  • @kuldeepsidhu2536
    @kuldeepsidhu2536 3 года назад +416

    ਮੇਰੇ ਵਾਂਗ ਪਾਗਲ ਕੱਟੜ ਫੈਨ ਕੌਣ ਵਾਰ ਵਾਰ ਕਮੈਂਟਸ। ਵਿਊ। ਲਾਈਕ। ਚੈੱਕ ਕਰਦਾ ??😍😍

  • @NavjotSingh-mt6kv
    @NavjotSingh-mt6kv 3 месяца назад +23

    2024 wale hajri lavon

  • @rajwindersingh1662
    @rajwindersingh1662 Год назад +207

    ਅੱਜ ਆ ਗਾਣਾ ਸੁਣਨ ਦਾ ਹੇਰ ਵੀ ਸਵਾਦ ਆਈ ਜਾਂਦਾ , ਬਾਈ ਬੱਬੂ ਮਾਨ ❤️

  • @manviraulakh3847
    @manviraulakh3847 3 года назад +1296

    ਅੱਜ ਕਿਸ ਕਿਸ ਨੂੰ ਮਾਣ ਮਹਿਸੂਸ ਹੋ ਰਿਹਾ ਹੈ ਅਸੀਂ ਮਾਨ ਸਾਹਬ ਦੇ ਕੱਟੜ ਫੈਨ ਹਾਂ,
    ਪਲੀਜ਼ ਲਾਈਕ ਜ਼ਰੂਰ ਕਰੋ ਜੀ।💪
    👇👇
    👇

    • @hrithiksaini9112
      @hrithiksaini9112 3 года назад +15

      Bahut jada maan feel ho reha aa g sab to vdda gana te video aa astaad g di

    • @gurbindermaan
      @gurbindermaan 3 года назад +18

      ਅੱਜ ਕੀ ਬਾਈ 2005 ਤੋ ਮਾਣ ਨਹੀ ਕਿਸਮਤ ਮੰਨਦੇ ਬਾਈ ਨੁੰ ਪਿਆਰ ਕਰਦਾ ਮੈ 😍

    • @Gamerboyfff
      @Gamerboyfff 3 года назад +13

      ਉਸਤਾਦ ਬੱਬੂ ਮਾਨ ਸਾਹਬ ਜ਼ਿੰਦਾਬਾਦ

    • @CrackMEKHMA
      @CrackMEKHMA 3 года назад +9

      Only maan ❤️❤️

    • @manviraulakh3847
      @manviraulakh3847 3 года назад +7

      👍👍🙏🙏🙏

  • @user-mz7vu6my8j
    @user-mz7vu6my8j 3 года назад +75

    ਜਿਹਨਾਂ ਸੂਰਮਿਆ ਦਾ 🙏⛳️ਨਾਮ ਲਿਆ ਇਸ ਗੀਤ ਚ
    ਉਹਨਾਂ ਲਈ 💖LIKE ?

    • @SukhwinderSingh-fn6xb
      @SukhwinderSingh-fn6xb 3 года назад

      India Tere naal Babbu 9988602326

    • @SukhwinderSingh-fn6xb
      @SukhwinderSingh-fn6xb 3 года назад

      Indian army pata nahin document Babbu Maan ji 9️⃣9️⃣8️⃣8️⃣6️⃣0️⃣2️⃣3️⃣2️⃣6️⃣👌👍📞

    • @parminderjitsingh3096
      @parminderjitsingh3096 3 года назад

      Hahaha . Like kyu bai stand Lao una sarmya vagu. Maan sahb ta 26 nu nishan sahb dekh k hill gye.

    • @user-mz7vu6my8j
      @user-mz7vu6my8j 3 года назад

      @@parminderjitsingh3096 ਬਾਈ ਕੀ ਕਹਿਣਾ ਚੋਣਾ ਤੂੰ

    • @JohnWick-wo7hl
      @JohnWick-wo7hl 3 года назад

      @@parminderjitsingh3096 Ek Minute Tuh Kitte Moosewale De Fans Di Edit Video Dekh Ke Teh Nai Aya Hai.Par Tenu Poora Interview Dekhna Chahida Si Tah Patah Lagna Si Babbu Maan Ki Kehnda.Asal Vich Babbu Maan Ne Keha Si Ke Kisaan Ene Din Teh Mahineya Toh Otthe Bhaithke Andolan Kar Rahe Si.Par Sarkar Ne Ohna Nu Gusse Vich Lai Aunda Teh Ohna Ne Laal Kile Teh Jhanda Lehra Ditta.Usde Kehn Da Matlab Si Ke Ohna Da Gussa Teh Usde Piche Da Dard Dekh Ke Mainu Bahot Dukh Hoya.Usne Eh Teh Keha Hi Nai Ke Jhanda Lehra Ditta Teh Bahot Galat Kitta.Oh Kisse Ne Jaanbujh Ke Babbu Maan De Byaan Nu Torh Mrorh Ke Loka Sahmne Pesh Kitta Hate Falawn Nu.

  • @mannbhangoo8819
    @mannbhangoo8819 Год назад +1254

    ਮੇਰੀ 8 ਸਾਲ ਦੀ ਬੇਟੀ ਨੇ ਇਸ ਗਾਣੇ ਤੇ ਸਕੂਲ ਫੰਕਸ਼ਨ ਵਿੱਚ perform ਕੀਤਾ ਹੈ।

    • @billasingh4051
      @billasingh4051 Год назад +34

      Waheguru mere Karen aapke Parivar ke upar aapki beti ke upar sar bahut acche singer ko phoolon ki aap ki beti ne sat Shri Kaal likhane mein galti hai maaf Karna

    • @sinrecord2113
      @sinrecord2113 Год назад +18

      Ustaad babbu maan💯

    • @user-um6qc5ns4w
      @user-um6qc5ns4w Год назад +14

      🥰🥰

    • @greatthinking
      @greatthinking Год назад +10

      Very good ❤️🙏

    • @JaswinderSingh-ib7kn
      @JaswinderSingh-ib7kn Год назад +10

      ਬਹੁਤ ਵਧੀਆ ਜੀ ❤️ ਸੇ

  • @gurjeetmaan9611
    @gurjeetmaan9611 3 года назад +181

    mornig kon kon ਸੁਣ ਰਿਹਾ

  • @user-mq9nf8iv8i
    @user-mq9nf8iv8i 3 года назад +72

    ਜੇੜੇ ਵਾਰ ਵਾਰ ਰਪਿਟ ਤੇ ਸੁਣ ਰਹੇ ਲਾਈਕ ਕਰੋ

  • @sukhdevsinghdhaliwal-oh9rz
    @sukhdevsinghdhaliwal-oh9rz 10 месяцев назад +45

    ਦਿਲ ਖੁਸ਼ ਕਰ ਦਿੱਤਾ ਮਾਨ ਸਾਹਿਬ ਜੀ ❤❤❤❤❤

  • @harsimransingh8339
    @harsimransingh8339 Месяц назад +8

    ਇਹ ਗੀਤ ਹੁਣ ਕੰਗਨਾ ਨੂੰ ਸੁਣਾਓ ਫਿਰ ਨਹੀ ਕਿਸੇ ਨੂੰ ਮਾੜਾ ਬੋਲਦੀ

  • @RajSingh-xf3tb
    @RajSingh-xf3tb 3 года назад +209

    ਬਾਬਾ ਦੀਪ ਸਿੰਘ ਜੀ ਲਈ ਇਕ ਲਾਈਕ ਤਾਂ ਬਣਦਾ ਹੈ 👍

  • @PunjabitoHollywood
    @PunjabitoHollywood 3 года назад +78

    Kinu kinu wait aa
    Eho jeha music wala song ik hor aawe ta like maro shero dub ke
    👇

  • @sukhdevsinghdhaliwal-oh9rz
    @sukhdevsinghdhaliwal-oh9rz 9 месяцев назад +25

    ਵਾਹਿਗੁਰੂ ਜੀ ਲੰਬੀ ਉਮਰ ਕਰੀ ਸਾਡੇ ਮਾਨ ਸਾਹਿਬ ਜੀ ਦੀ ਵਾਹਿਗੁਰੂ ਜੀ 👏👏👏👏👏👏👏👏👏👏

  • @makhanpaurwal333
    @makhanpaurwal333 Год назад +41

    ਬੱਬੂ ਮਾਨ ਦੀ ਕੋਈ ਰੀਸ ਨਹੀਂ ਜੀ👍👍👍👍👍

  • @khushwantsingh2964
    @khushwantsingh2964 3 года назад +130

    ਬਾਬਾ ਬੰਦਾ ਸਿੰਘ ਬਹਾਦਰ ਜੀ ਮੇਰਾ ਹੀਰੋ ਹੈ

  • @BALWINDERSINGH-kl7fd
    @BALWINDERSINGH-kl7fd 3 года назад +202

    ਸਵੇਰੇ ਸਵੇਰੇ ਸੁਣ ਵਾਲੇ ਹਾਜ਼ਰੀ ਲਵਾਉ 🙏🙏

    • @monukhanpuria
      @monukhanpuria 3 года назад +2

      Hanji

    • @VirB20
      @VirB20 3 года назад +1

      ਸਵੇਰੇ ਸੁਨਣ ਨੂੰ ਇਹ ਸ਼ਬਦ ਕੀਰਤਨ ਆ। ਆਪਣੇ ਹੰਕਾਰ ਨੂੰ ਪੱਠੇ ਪਾਏ ਆ ਇਸ ਨੇ ਹੋਰ ਕੀ ਆ ਇਸ ਵਿਚ

    • @SukhRecords2558
      @SukhRecords2558 3 года назад +1

      ruclips.net/video/jk8qg6k_1J4/видео.html

    • @JohnWick-wo7hl
      @JohnWick-wo7hl 3 года назад

      @@VirB20 Acha Matlab Usne Keha Mai Zero Haa Teh Banda Singh Bahadur Asli Hero Ne.Teh Eh Ohda Hankaar Hai.Fitteh Muh Tere.

  • @Smile_yt_hub
    @Smile_yt_hub Год назад +77

    ਹੈਟਰਾ ਦਾ ਜਵਾਈ ਬੱਬੂ ਮਾਨ ❤️

    • @ranjeetrairai6332
      @ranjeetrairai6332 Год назад +2

      Landu

    • @JaspreetSingh-jb4wo
      @JaspreetSingh-jb4wo Год назад

      Es janam ch hone nhio rees jatt de 5-7 vaar tenu auna paoga

    • @sonykhattra8923
      @sonykhattra8923 Год назад +2

      @@ranjeetrairai6332 🐑🐑 bai Sarean nu apne wrge ni samjhi da mai ki keha samjh tan gya E hounga

    • @Aaravsanatni
      @Aaravsanatni Год назад +1

      @@sonykhattra8923 ese bandu nu jawab den da koi fayda nhi sale aap kuch kar ni sakde bas dusra te jalan jal ka hi marange

    • @sahilinder2554
      @sahilinder2554 Год назад

      Tera ta ni kite dekhi ohhi gll a sareyan nu apne warga ni smjdi ਮੈਨੂੰ ਲਗਦਾ ਤੇਰੀ ਫੜਲੀ ਹੋਊ ਇੰਨੇ 😂

  • @RupinderSingh-gj1xf
    @RupinderSingh-gj1xf Год назад +31

    ਇਕ ਹੋਰ ਅੜਬ ਪੰਜਾਬੀ ਉਸਤਾਦ ਜੀ 2023, ਵਿੱਚ ਜੀ 💯❤️❣️🔥

    • @gurbir6746
      @gurbir6746 Год назад +1

      Time bann ke kithe asla chakn diene putt bgaane ni - auna c -
      Oh geet adab ounjabi toh v sirra c -
      August 2022 ch par hun ni aunda kdi -
      Oh ah janda bas end lg janda fer ni c lorh -

    • @baljeetsingh3697
      @baljeetsingh3697 11 месяцев назад

      ਅੜਬ ਪੰਜਾਬੀ 3...4.... ਵੀ ਆਉਣਾ ਜੀ ❤❤❤❤

  • @deepalakhi2349
    @deepalakhi2349 3 года назад +43

    ਨਵਾਂਸਹਿਰ ਵਾਲੇ ਕੱਟੜ ਫੈਨ ਬਾਈ ਦੇ like kro.....

  • @gurpreetsingh-zg3km
    @gurpreetsingh-zg3km 3 года назад +117

    ਬੰਦਾ ਸਿੰਘ ਬਹਾਦਰ ਜੀ ਦੇ ਨਾਂ ਤੇ ਇਕ ਲਾਈਕ ਤੇ ਬਣਦਾ 👍

  • @haripathania8610
    @haripathania8610 Месяц назад +6

    Who came after kangna ranout slap video 🤣

  • @user-wx3xw8eo6o
    @user-wx3xw8eo6o Год назад +7

    ਜੱਟਾ ਤੇਰਾ ਫੈਨ ਨਵਾ ਸਹਿਰੀਅਾ ਕਨੇਡਾ ਤੋ ਜਿਓੂਦਾ ਹਹਿ ਮਾਨਾ

  • @Gurpreetsingh-hs9zd
    @Gurpreetsingh-hs9zd 3 года назад +623

    ਖੰਟ ਵਾਲੇ ਦੇ ਬੇਬੇ ਬਾਪੂ ਲਈ ਇਕ like ਤੇ ਬਣ ਦਾ ❤️❤️❤️

    • @yuvrajsarpanch2586
      @yuvrajsarpanch2586 3 года назад +6

      Right👍👍 bro❤

    • @pardeepSingh-qp2yu
      @pardeepSingh-qp2yu 3 года назад +5

      attttttt

    • @trendingpunjab9364
      @trendingpunjab9364 3 года назад +2

      ruclips.net/video/XfKDdDKIHQk/видео.html

    • @sukhsidhu1487
      @sukhsidhu1487 3 года назад +1

      ਸਕਲ ਦੇਖੀ ਆ ਕਦੇ ਡੱਬੂ ਦੇ ਬੇਬੇ ਬਾਪੂ ਦੀ ਨਹੀਂ ਨਾ😜ਪਰੋਣਾ ਥੋਡਾ ਫੇਰ ਆਗਿਆ

    • @ramandeepkalar2539
      @ramandeepkalar2539 3 года назад

      ruclips.net/video/OsiWOpFnTK4/видео.html

  • @Highlight_69_memes
    @Highlight_69_memes 3 года назад +116

    ਭੰਗੜੇ ਆਲ਼ੇ ਵੀਰਾਂ ਤੇ ਭੈਣਾਂ ਲਈ ਇੱਕ ਲਾਈਕ ਤਾਂ ਬਣਦਾ ❤️🙏

  • @sukhjitsukhjitdhaliwal
    @sukhjitsukhjitdhaliwal Год назад +12

    Babbu Maan sahib ji zindabad ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @ArshdeepSingh-gh2vu
    @ArshdeepSingh-gh2vu 3 года назад +119

    ਜਿਹੜਾ ਉਸਤਾਦ ਜੀ ਨੂੰ ਪਿਆਰ
    ਕਰਦਾ ਲਾਈਕ ਜਰੂਰ ਕਰੋ। 🙏

  • @randhawa772
    @randhawa772 3 года назад +109

    ਮੇਰੇ ਵਾਂਗ ਪਾਗਲ ਕੱਟੜ ਕੋਣ ਅਾ ਜੋ ਸਿਰਫ ਬਾਈ ਨੂੰ ਰੋਜ ਸੁਣਦਾ.

  • @sukhjitsukhjitdhaliwal
    @sukhjitsukhjitdhaliwal 9 месяцев назад +12

    Living Legend babbu Maan sahib ji
    RESPECT ALWAYS 🙏🏼 ❤

  • @sukhjitsukhjitdhaliwal
    @sukhjitsukhjitdhaliwal 9 месяцев назад +9

    God bless u babbu Maan sahib ji ❤️ 🙏🏼

  • @pleasedontlaugh8215
    @pleasedontlaugh8215 3 года назад +346

    ਇੱਕ ਲਾਇਕ ਪੰਜਾਬ ਪੰਜਾਬੀਅਤ ਲਈ👍

    • @virat_kakoye
      @virat_kakoye 3 года назад +7

      ruclips.net/video/amFdjcX0qkA/видео.html babbu maan fan support kro next song maan saab te 🙏.......

    • @ishanthakur728
      @ishanthakur728 3 года назад +7

      ਬੱਬੂ ਮਾਨ ਉਸਤਾਦ 💖🔥🦅

    • @SinghPB71
      @SinghPB71 3 года назад +3

      ruclips.net/video/ltpWA9aUxRc/видео.html❤👈⚡⚡

    • @ItsRohit4131
      @ItsRohit4131 3 года назад +3

      @@ishanthakur728 Maan 🔥

    • @da-ex4mh
      @da-ex4mh 3 года назад +3

      ਇੱਕ ਲਾਈਕ ਪੰਜਾਬ ਪੰਜਾਬੀਅਤ ਲਈ

  • @gurpreetsingh-zg3km
    @gurpreetsingh-zg3km 3 года назад +255

    ਭੰਗੜੇ ਵਾਲੀਆਂ ਕੁੜੀਆਂ ਲਈ ਮਿੱਤਰੋ ਕਿੰਨੇ ਲਾਈਕ 👍

  • @randhawa772
    @randhawa772 Год назад +10

    2023 wala hega koi

  • @balwindersinghdullatsingh6103
    @balwindersinghdullatsingh6103 3 года назад +235

    ਸਵੇਰੇ ਉੱਠ ਕੇ ਕੌਣ ਕੌਣ ਸੁਣ ਰਿਹਾ ਮਾਨ ਸਾਬ ਨੂੰ

    • @KarnailSingh-my6nj
      @KarnailSingh-my6nj 3 года назад +3

      ਲਾਜਵਾਬ ਕੋਈ
      ਕੋਈ ਸ਼ਬਦ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ ਬੋਹਤ ਸੋਹਣੀ ਵੀਡੀਓ ਤਿਆਰ ਕੀਤੀ ਹੈ ਮਾਨ ਸਾਬ ਬੱਬੂ ਮਾਨ ਨੇ ਗੁਰਤੇਜ ਫੋਜੀ ਸਾਬ ਦਾ ਵੀ ਜ਼ਿਕਰ ਕੀਤਾ ਆਹ ਹੁੰਦੀ ਹੈ ਗਾਇਕੀ ਬੱਬੂ ਮਾਨ 🤘🤘🤘🤘🤘🤘🤘🤘🤘🤘Legand ਨੂ Legand ਕਹਿਣ ਦੀ ਲੋੜ ਨਹੀਂ
      Babbu maan ਅਪਣੇ ਅੱਪ ਵਿਚ Legand ਹੈ

    • @user-vr9or9gk5e
      @user-vr9or9gk5e 3 года назад +1

      Pheli cha naal☕😁😘😘

    • @anmolanu9807
      @anmolanu9807 3 года назад +1

      Asii

    • @vickychak8029
      @vickychak8029 3 года назад

      Ma

  • @happygill3187
    @happygill3187 3 года назад +72

    ਖੁੱਲ੍ਹਾ ਪਿਆ ਮੈਦਾਨ ਦੇਖੋਂ ਕਿਹੜਾ ਛਾਉਦਾ ਐ।
    ਤਕੜੇ ਹੋ ਜੋ‌ ਸ਼ੇਰੋਂ ਮੁੰਡਾ ਮਾਂਨਾ ਦਾ ਆਉਂਦਾ ਐ।
    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
    Love you maan saab

  • @sukhdevsinghdhaliwal-oh9rz
    @sukhdevsinghdhaliwal-oh9rz 9 месяцев назад +6

    God father of Punjabi music industry babbu maan Sahib Ji ❤❤❤❤❤

  • @BhinderSran-ky8ok
    @BhinderSran-ky8ok 5 месяцев назад +4

    ਏਹ ਗਾਨਾ ਸੁਣ ਕੇ ਭੇਡਾਂ ਤਾਂ ਬਹੁਤ ਦੁਖੀ ਹੁੰਦੀ ਹੋ ਹੋਗਈ ਬਾਈ ਬੱਬੂ ਮਾਨ ਪੰਜਾਬ ਦੀ ਸ਼ਾਨ ਹੈ ਯਾਰਾ ਦਾ ਯਾਰ ਹੈ ਬਾਈ ❤❤❤❤❤🎉🎉🎉

  • @babbumaandsm3893
    @babbumaandsm3893 Год назад +41

    ਸੁਣ ਮੋਤ ਰਕਾਨ,
    ਲੈ ਲੲੀ ਬੇਸ਼ੱਕ ਭਾਵੇਂ ਜਾਨ!
    ਆਖਰੀ ਸਾਹਾਂ ਤੱਕ,
    ਮੈਨੂੰ ਸੁਣ ਲੈਣ ਦੇ ਬੱਬੂ ਮਾਨ!
    ਲਾਸਟ ਆਲਾ ਫੈਨ #DSM68

  • @rockstarjatt2712
    @rockstarjatt2712 3 года назад +64

    ਵਿਦਿਆਰਥੀ ਕੌਣ ਕੌਣ ਸੁਣ ਰਹੇ ਹਨ ਠੋਕੋ ਲਾਈਕ 👍
    ਬੱਬੂ ਮਾਨ ਸਾਬ ਜਿੰਦਾਬਾਦ 🔥🙏

  • @ravneet_fact
    @ravneet_fact Год назад +3

    Bast singer babbu maan de fan like kar do

  • @Smile_yt_hub
    @Smile_yt_hub Год назад +4

    Happy birthday babbu saab ❤️

  • @ekamsidhu9690
    @ekamsidhu9690 3 года назад +117

    ਪੂਰੀ ਅੱਤ ਵੀਡਉ ਆ ਮਾਨ ਦੀ ਅੱਜ ਕਿਸ ਕਿਸ ਨੂੰ ਏ ਮਾਣ ਮਹਿਸੂਸ ਹੋ ਰਿਹਾ ਕੇ ਅਸੀ ਮਾਨ ਸਾਬ ਦੇ ਕੱਟੜ ਫੈਨ ਆ ਤਾ ਮੇਰੇ ਸਾਰੇ ਕੱਟੜ ਫੈਨ ਵੀਰ ਕਰੋ ਇੱਥੇ ਲਾਇਕ ☝️☝️☝️☝️☝️☝️👍👍👍👍💖💖💖💖💖💖💖💪💪💪💪💪💪💪💪

  • @ishquraviahusanpura4958
    @ishquraviahusanpura4958 3 года назад +104

    ਭੇਡੋ ਤਿਆਰ ਹੋਜੋ ਪੁਰਾਣਾ ਵੈਦ ਆਗਿਆ ਟੀਕੇ ਲਗੋਣ 😂
    👇
    👇

  • @karmasingh1900
    @karmasingh1900 Год назад +9

    ਮੈਂ ਤੇਰੇ ਫੈਨਾਂ ਦਾ ਫੈਨ ਹਾਂ ❤ Love you Respected brother Maan Saab 🦅

  • @warwalrecord
    @warwalrecord Год назад +17

    ਸਿਰਾ ਲਾਇਆ ਪਿਆ ਰਾਜਸਥਾਨੀ ਵੀ ਥੋੜੇ ਫਨ ਆ ਬਾਈ ਲਵ ਯੂ 💕❣️❣️

  • @gurjantsinghgill7352
    @gurjantsinghgill7352 3 года назад +42

    ਪਹਿਲੀ ਵਾਰੀ ਇਹਦਾ ਹੋਇਆ ਇਕ ਗੀਤ ਦੇ ਦੋ ਅਲੱਗ-ਅਲੱਗ ਵੀਡੀਓ ਇਕ ਪੰਜਾਬ ਅਤੇ ਦੂਜਾ ਕਨੇਡਾ ਇਹ ਵੀ ਇੱਕ world ਰਿਕਾਰਡ ਬਣ ਗਿਆ 🙏

  • @AnuragYadav-et3es
    @AnuragYadav-et3es 3 года назад +108

    Babbu maan Bai da Kon Kon fan a ethe

    • @virat_kakoye
      @virat_kakoye 3 года назад +1

      ruclips.net/video/amFdjcX0qkA/видео.html babbu maan fan support kro next song maan saab te 🙏.......

    • @amanjeetsingh5379
      @amanjeetsingh5379 3 года назад +2

      Sab faan hi aa bai

    • @pargatsingh3420
      @pargatsingh3420 3 года назад +1

      M han

    • @anmolanu9807
      @anmolanu9807 3 года назад +1

      Singer sare nice .but Dil toh pyaar babbu veer nu. .song only babbu veer de

    • @OmkarSingh-gb1iw
      @OmkarSingh-gb1iw 3 года назад +1

      ਆਪਾ ਵੀਰ

  • @spectual-world
    @spectual-world Год назад +7

    Ye gaana mai pta nhi kitni baar sun chuka hu .. aur hr baar nya hi lagta h

  • @Harshjeetmusic
    @Harshjeetmusic Год назад +8

    Babbu mann sahab da andaj hee alag hai ❤

  • @barusingh2289
    @barusingh2289 3 года назад +53

    ਕਿਥੋਂ ਅੱਖਰ ਲੈ ਕੇ ਆਉਂਦਾ ਵੇ
    ਸ਼ਬਦਾਂ ਦਾ ਤੇਰੇ ਕੋਲ ਖਜਾਨਾ ਵੇ
    ਦਿਲ ਕਰਦਾ ਜਿੰਦਗੀ ਵਿੱਚ ਲਿਖਦਾ
    ਕੁਝ ਤੇਰੇ ਲਈ ਮੈ ਮਾਨਾ ਵੇ

  • @kamalarora8515
    @kamalarora8515 3 года назад +59

    ਉਸਤਾਦ ਦੇ ਸਾਰੇ ਕਟਰ ਫੈਨ ਲਾਈਕ ਤੇ ਕਮੈਂਟ ਕਰਕੇ ਦੱਸੋ ਕਿੱਦਾ ਲੱਗੀ ਵੀਡਿਓ ਉਸਤਾਦ ਦੀ👌👌❤️❤️

  • @balvindermajotra4762
    @balvindermajotra4762 Год назад +5

    Jammu walo love you ustad ji

  • @Punjabiimunde
    @Punjabiimunde 7 месяцев назад +4

    2 sal bad sunan wale like kro

  • @pawandeepsingh6976
    @pawandeepsingh6976 3 года назад +140

    ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਮ ਤੇ ਕਰੋ ਲਾਈਕ।

  • @kuldeepsidhu2536
    @kuldeepsidhu2536 3 года назад +1165

    ਬੰਦਾ ਸਿੰਘ ਬਹਾਦਰ ਜੀ ਦੇ ਨਾਮ ਤੇ ਲਾਈਕ ਤਾਂ ਬਣ ਦਾ ਯੋਧਿਓ 👍👍🤗

    • @VarinderSingh-pm2zi
      @VarinderSingh-pm2zi 3 года назад +8

      Vicho hi kehde..Kale maal da toda khake..Baba nchda..Viche hi baba banda singh bhadr ji da naam..wah o tade Lahntiyo..Ehh ta Vdea jana kise htho ik din

    • @VarinderSingh-pm2zi
      @VarinderSingh-pm2zi 3 года назад +1

      @Preet Kaur Koina kal news dekhli

    • @randhawa772
      @randhawa772 3 года назад +8

      @@VarinderSingh-pm2zi kale maal di kithe gl kiti aa song ch.saliya bheda uhi jbliya mardiya firdiya.eh mosa tempo ni hega jisnu jna khna ghr jake thok janda.

    • @sodhewalagurpreet8137
      @sodhewalagurpreet8137 3 года назад +3

      @@VarinderSingh-pm2zi tempu bnde oo tusi tuhade tempu kolo gana ta kad ni ho reha hon ave hi krna tusi

    • @VarinderSingh-pm2zi
      @VarinderSingh-pm2zi 3 года назад +3

      @@sodhewalagurpreet8137 GANA CHD ALBUM AUNI..CHEEK NA MAREO BS..ODN

  • @thesigmatrading
    @thesigmatrading Год назад +49

    babbu maan the undertaker of music huge respect from moosa pind sir ,,, ustad ji

    • @rajatthakur4948
      @rajatthakur4948 11 месяцев назад +3

      Maadi jyi sharam kr laa veer . Jo bnda twaade Pind da naam bna k gya , usde kaatla da support krda fir ra tu

    • @Kamal_Preet_0002
      @Kamal_Preet_0002 10 месяцев назад

      Kya bat hai veer❤

  • @YogeshSharma-uj4bc
    @YogeshSharma-uj4bc 3 месяца назад +6

    EK HI DIL HAI KITNI BAAR JEETOGE 💯

  • @user-mq9nf8iv8i
    @user-mq9nf8iv8i 3 года назад +28

    28=4=20021 ਨੂੰ ਕੋਣ ਕੋਣ ਸੁੱਣ ਰਿਹਾ ਗਾਣਾ ਲਾਈਕ ਕਰੋ

  • @Harpreetkaur-pd9ew
    @Harpreetkaur-pd9ew 3 года назад +39

    ਵੀਰੋ ਅਤੇ ਭੈਣੋਂ ਸਾਰੀਆਂ ਨੂੰ ਬੇਨਤੀ ਹੈ ਕਿ ਇਸ ਵੀਡਿਓ ਨੂੰ ਟਰੇਡਿੰਗ 2 ਤੇ ਲੈ ਕੇ ਆਉ

    • @Prince-je9hn
      @Prince-je9hn 3 года назад

      share ਕਰੋ ਫਿਰ ਈ ਆਉਣਾ

  • @anmoldhillon554
    @anmoldhillon554 Год назад +73

    No person can match the level of intellectuality of Babbu Maan . He is good reader , listner and a complete man with great knowledge .
    Illiterate users of social media are far below the level of this man .
    We are with you respected Babbu Maan sahb 🙏

  • @harmanantiquity
    @harmanantiquity 10 месяцев назад +5

    ਬੇਈਮਾਨ ਦੇ ਸ਼ੌਕ ਅਵੱਲੇ 🖤

  • @manviraulakh3847
    @manviraulakh3847 3 года назад +55

    ਨਾ ਸੂਫ਼ੀ ਤੇ ਨਾ ਸੰਤ ਕੁੜੇ
    ਨਾ ਸਾਧ ਤੇ ਨਾ ਮਹੰਤ ਕੁੜੇ
    ਜੱਟ ਬਿਗੜਿਆ ਹੋਇਆ ਮੈ ਬੱਲੀਏ
    ਪਿੰਡ ਆ ਮੇਰਾ ਖੰਟ ਕੁੜੇ
    👇👇

  • @pleasedontlaugh8215
    @pleasedontlaugh8215 3 года назад +311

    ਇੱਕ ਲਾਇਕ ਅੜਬ ਪੰਜਾਬ ਦੇ ਨਾਮ👍

    • @worldofbabbumaan
      @worldofbabbumaan 3 года назад +11

      👍

    • @virat_kakoye
      @virat_kakoye 3 года назад +5

      ruclips.net/video/amFdjcX0qkA/видео.html babbu maan fan support kro next song maan saab te 🙏.....

    • @hariqbalsingh4964
      @hariqbalsingh4964 3 года назад +4

      👍👍👍👍👍👍🙏👍👍👍👍👍👍👍👍👍🙏🙏🙏👍👍👍👍👍👍👍👍👍👍👍👍👍👍🙏🙏👍👍👍👍👍👍👍👍👍👍👍👍🙏🙏🙏🙏🙏🙏👍👍👍👍👍🙏🙏

    • @sukhwindeersingh2471
      @sukhwindeersingh2471 3 года назад +6

      ❤❤❤❤🙏🙏👻

    • @SukhRecords2558
      @SukhRecords2558 3 года назад

      ruclips.net/video/jk8qg6k_1J4/видео.html

  • @sukhdevsinghdhaliwal3468
    @sukhdevsinghdhaliwal3468 Год назад +3

    Legend babbu maan sahib ji ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @murtazanaul
    @murtazanaul Год назад +3

    Who Is Fan Of Babbu Maan And Sidhu Moose Wala Both✨✅

  • @bawajammuwala
    @bawajammuwala 3 года назад +33

    Kon kon repeat da suneda pai Bhai Da adab Punjabi gaana

  • @gurpreetsingh-zg3km
    @gurpreetsingh-zg3km 3 года назад +70

    ਸਵੇਰੇ ਉੱਠਦੇ ਸਾਰ ਹੀ ਕੁਮੈਂਟ ਪੜਨ ਵਾਲੇ ਹਾਜ਼ਰੀ ਲਵਾਓ 👍

  • @user-gm7un6ng7f
    @user-gm7un6ng7f 9 месяцев назад +3

    Maan saab da koi ilaaz te tod koi ni koi kina v zor la lavi ustad ji zindabad love u jaan v hazar hai babbu maan ji distdirt bathinda varinder Singh aulakh jaz v lod pave

  • @gurmejsingh1062
    @gurmejsingh1062 Год назад +23

    Father of the punjabi music industry babbu maan sahib ਜੀ

  • @mrjohal_jalalpuria6986
    @mrjohal_jalalpuria6986 3 года назад +42

    Singera da baap aa je mande ho ta thoko like

  • @BALWINDERSINGH-kl7fd
    @BALWINDERSINGH-kl7fd 3 года назад +33

    ਕੋਣ ਕੋਣ ਗੀਤ ਸੁਣ ਕੇ ਕੁਮੈਂਟ ਕਰ ਰਿਹਾ 👍👍👍

    • @virat_kakoye
      @virat_kakoye 3 года назад +1

      ruclips.net/video/amFdjcX0qkA/видео.html babbu maan fan support kro next song maan saab te 🙏.......

    • @ajaychoudary6798
      @ajaychoudary6798 3 года назад +2

      Jn ji apa video dekhe Bina comment krn vale haa

  • @sukhdevsinghdhaliwal-oh9rz
    @sukhdevsinghdhaliwal-oh9rz 7 месяцев назад +8

    Real legend of Punjabi music industry 👑

  • @sukhjitsukhjitdhaliwal
    @sukhjitsukhjitdhaliwal 8 месяцев назад +3

    Waheguru ji Lambi Umar Kari Maan sahib ji di 🙏🏼🙏🏼🙏🏼🙏🏼🙏🏼🙌🙌

  • @zoramusic2549
    @zoramusic2549 3 года назад +34

    Hanji jammu walyo thokooooo like👍👍👍👍🔥🔥🔥 🤟🤟🤟🤟🤟

  • @sheraaulakh3731
    @sheraaulakh3731 3 года назад +35

    ਮਾਨਾਂ ਮਾਣ ਬੜਾ ਸਾਨੂੰ ਤੇਰੇ ਫੈਨ ਹੋਣ ਤੇ📝 ਲਿਖਤ ਨੂੰ ਸਲਾਮ💯,,,,,

  • @ballisingh4590
    @ballisingh4590 24 дня назад

    Din ch ek wari Maan Saab nu jarur sunda ha.

  • @manviraulakh3847
    @manviraulakh3847 3 года назад +53

    ਉਹ ਕਿਹੜੇ ਕਿਹੜੇ ਕੱਟੜ ਫੈਨ ਹਨ,
    ਅੜਬ ਪੰਜਾਬੀ ਗਾਣੇ ਨੂੰ ਸੁਣਕੇ ਰੋਜ਼ ਆਨੰਦ ਲੈਂਦੇ ਹਨ,
    Please like comment share jarur karo ji,
    👇👇

  • @artwfun
    @artwfun 3 года назад +27

    ਕੌਣ ਕੌਣ ਹਜੇ ਵੀ ਕਮੈਂਟਸ ਕਰ ਰਿਹਾ ਪਹਲਾ ਵਾਂਗ ਸਾਨੂੰ ਦਸੋ👇

  • @deepaulakh8171
    @deepaulakh8171 Год назад +3

    ਮੈਂ ਬਾਲਾ ਬਾੜਾ ਫਾਂਨ੍ ਨਿ ਕੇਹਦਾ ਪਰ ਉਸਤਾਦ ਦੇ ਸਾਰੇ ਗਣੇ ਮੇਨੂੰ ਮੁਹ ਬੋਲੇ ਯਾਦ ਆ love yo maan sab ❤❤

  • @angrejrathi3206
    @angrejrathi3206 10 месяцев назад +2

    ਜਦੋਂ ਤੱਕ ਸਾਹ ਅਦੋ‌ ਤੱਕ ਤੇਰੇ ਹੀ ਕੱਟੜ ਫੈਨ ਰਹਾਂਗੇ ਜਿੰਦ ਜਾਨ ਖੰਟ ਆਲਾ ਮਾਨ ♥️ ਸਾਰਿਆਂ ਨੂੰ ਕਹਾਂਗੇ

  • @Maanvlogs577
    @Maanvlogs577 3 года назад +35

    ਹੁਣ ਟੁਟਣ ਗੇ ਰਿਕਾਰਡ ਬੱਲੀਏ ਆ ਗਿਆ ਖੰਟ ਵਾਲਾ ਮਾਨ ਬੱਲੀਏ 🔥🔥🔥🔥🔥🔥 Maan Saab ❤️❤️

  • @HimanshuSharma-lr2wy
    @HimanshuSharma-lr2wy 3 года назад +38

    Astaad ਦਾ ਗਾਣਾ ਕੌਣ ਕੌਣ repeat ਤੇ ਸੁਣ ਰਿਹਾ ਲਾਈਕ ਕਰਕੇ dso ❤️❤️

  • @Babbumaan7401
    @Babbumaan7401 Год назад +3

    22 million soon ❤

  • @raspalsingh4502
    @raspalsingh4502 11 месяцев назад +3

    2023 vich kon sun rha va song nu hajri lvayo

  • @balkrishan2679
    @balkrishan2679 3 года назад +42

    Ustaad Khant ala Maan de kattad fan 🔥🔥💯💯❤️👑👑❣️💝👑🔥💯 like kro 👇

  • @professionalkiller8141
    @professionalkiller8141 3 года назад +44

    9:16 !! ਇੱਕ ਲਾਇਕ ਗੁਰਤੇਜ ਸਿੰਘ ਲਈ ।। 👍

  • @theveervlogs6790
    @theveervlogs6790 Год назад +7

    Happy Birthday maan saab ji🔥🔥

  • @GurpreetSingh-ic4xk
    @GurpreetSingh-ic4xk 3 года назад +57

    ਵਿਸਾਖੀ ਵਾਲੇ ਦਿਨ ਇਤਿਹਾਸ ਜਰੂਰ ਬਣਦਾ ਹੈ
    ਕੌਣ ਕੌਣ ਸਹਿਮਤ ਹੈ........

  • @sukhdevsinghdhaliwal-oh9rz
    @sukhdevsinghdhaliwal-oh9rz 9 месяцев назад +4

    Father of the Punjabi music industry babbu maan Sahib Ji
    ❤❤❤❤❤❤❤❤❤❤❤
    ⭐⭐⭐⭐⭐⭐⭐⭐⭐⭐⭐

  • @rajesh_hr22
    @rajesh_hr22 4 месяца назад +1

    Legend Singer in Punjabi Industries ... 🙏🇮🇳🕉️🖋️🛕🌟🌞🚩🦅🌾🦅🚩🌞🌟🛕🖋️🕉️🇮🇳🙏

  • @devbrar8071
    @devbrar8071 3 года назад +21

    Love u ustaad ji
    Kro like jo jo maan saab nu pyaar krde aa😍😍😍😍

  • @majorsingh4254
    @majorsingh4254 3 года назад +95

    ਡਿਸਲਾਈਕ ਕਰਨ ਵਾਲਿਆਂ ਨੇ ਪੂਰਾ ਜ਼ੋਰ ਲਾਇਆ ਸੀ ਪਰ ਕੱਟੜ ਫੈਨ ਤਾਂ ਇੱਕ ਹੀ ਕਾਫੀ ਹੈ।

  • @sukhdevsinghdhaliwal3468
    @sukhdevsinghdhaliwal3468 Год назад +3

    Love u babbu maan sahib ji ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @sukhdevsinghdhaliwal3468
    @sukhdevsinghdhaliwal3468 Год назад +3

    Legend babbu Maan sahib ji 🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @manviraulakh3847
    @manviraulakh3847 3 года назад +24

    1 ON TRENDING👍
    Ustad Babbu Maan Zindabad by man❤️
    👇👇
    👇

  • @SatpalSingh-em2rk
    @SatpalSingh-em2rk Год назад +115

    22 ਯਾਰ ਮੈਂ ਵੀ ਗੀਤ ਰਿਕਾਰਡ ਕਰਵਾਉਣਾ ਲਾਇਕ ਕਰਕੇ ਮੇਰਾ ਹੌਂਸਲਾ ਵਧੳ ਜੀ