Naar By Babbu Maan In Dirba |2020

Поделиться
HTML-код
  • Опубликовано: 27 ноя 2024

Комментарии • 6 тыс.

  • @RinkiPlays
    @RinkiPlays 4 года назад +1580

    *24ਵੇ ਸਕਿੰਟ ਤੇ ਵੀਡੀਓ ਅੱਤ ਆ ਬਹੁਤ ੲੀ ਵਧੀਆ ਕਵਰੇਜ ਕੀਤੀ ਆ ਸਟੁਡਿਓ ਸਾਬ ਨੇ*

  • @SukhwinderSingh-ug6du
    @SukhwinderSingh-ug6du 3 года назад +47

    ਫੱਟੇ ਚੱਕਤੇ ਮਾਨਾ
    ਸਿਰੇ ਲਾਤੀ ਕਹਾਣੀ
    ਦਿੜਬਾ ਸਾਰੀ ੳਮਰ ਲਈ ਤੇਰਾ ਹੋ ਗਿਆ
    ਮੈ ਲਹਿਰੇ ਗਾਗੇ ਤੋ ਆ
    ਮਨਜੀਤ ਸਟੂਡੀਓ ਵਾਲੇ ਸਹਿਰ ਤੋ

  • @babbarsingh576
    @babbarsingh576 4 года назад +451

    ਪਹਿਲੀ ਵਾਰ ਦੇਖਿਆ ਸੀ maan ਸਾਬ nu ਦਿੜਬੇ.. ਸਚੀ ਸਵਾਦ ਆ gya ਜ਼ਿੰਦਗੀ ਦਾ best ਦਿਨ ਆ ਕਦੇ ਨੀਂ ਭੁੱਲ ਹੋਣਾ ਆਹ show ਬਿਲਕੁਲ ਨਜ਼ਦੀਕ ਤੋਂ ਦੇਖਿਆ ਸੀ.. and thank you ਮਨਜੀਤ ਸਟੂਡੀਓ.. ਸਿਰਾ ਤੁਸੀ ਵੀ

    • @manjeetstudio1817
      @manjeetstudio1817  4 года назад +17

      Thanku Brother very very

    • @mangatmirok9286
      @mangatmirok9286 4 года назад +11

      My first time view the show is very beautiful ....i m Haryana wale fan

    • @vickydhot4554
      @vickydhot4554 4 года назад +1

      Dekhan nu eh bhagat singh aa

    • @wadewilson3571
      @wadewilson3571 3 года назад +5

      @@vickydhot4554 Tusi Kyu Dekh Rahe Ho.

    • @satgursingh5108
      @satgursingh5108 2 года назад +3

      @@vickydhot4554 ikolota singer aa jo kisaani lyi te sikhi lyi ehna gaanda bki ta koi politics ch rall reha koi apdiya jeba bhar reha

  • @gaggimaan7874
    @gaggimaan7874 Год назад +105

    ਰੱਬ ਮੈਂਨੂੰ ਕਹਿੰਦਾ ਤੂੰ ਬੱਬੂ ਮਾਨ ਨੂੰ ਸੁਣਨਾ ਕਦੋਂ ਛੱਡੇਗਾਂ,
    ਮੈਂ ਹੱਸਕੇ ਕਹਿ ਦਿੱਤਾ ਜਦੋਂ ਤੂੰ ਸਾਹਾਂ ਨੂੰ ਸਰੀਰ ਚੋਂ ਕੱਢੇਗਾਂ!
    #babbumaan 👍

    • @harjindarsingh4332
      @harjindarsingh4332 Год назад +1

      Ess hisab nal tu jijja maneya hou pakki gall va😂😂😂😂😂tu pra bond v de sakda😂😂😂😂😂😂

    • @JasvirSidhu-d4r
      @JasvirSidhu-d4r 3 месяца назад

      ਅਸਲ ਗੱਲ ਤਾਂ ਇਹ ਹੈ ਤੇਰੀ ਦੁਖਦੀ 😂😂😂​@@harjindarsingh4332

  • @angrejsingh9165
    @angrejsingh9165 2 года назад +34

    ਮੈਂ ਏਨਾ ਸਹੇਲੀ ਨੂੰ ਨਿ ਪਿਆਰ ਕਰਦਾ ਜਿਨਾਂ ਉਸਤਾਦ ਨਾਲ ਆ ❤❤❤❤😘😘😘😘

    • @Punjabsachtv
      @Punjabsachtv 2 месяца назад

      Same ❤

    • @AmitKumar-hl7bj
      @AmitKumar-hl7bj 27 дней назад

      फिर आप सहेली को छोड़ कर उस्ताद से ही शादी कर लो जनाब जिसको बोलने की अकल ही नहीं वो उस्ताद किस का एक ये है और एक गुरदास मान जी सबकी बेजती कर रहा है इतनी अकड़ तो रावण मे भी नही थी ठीक है मालिक ने बड़ी अच्छी आवाज दी है पर साथ वाले लोगों की इज्जत तो करनी चाहिए इज्जत सब की होती है वीर जी

  • @vijaykadyan6509
    @vijaykadyan6509 3 года назад +132

    लाइव हो तो ऐसा हो 👌👌
    बब्बू मान साब ❣️❣️🎧❣️
    हरियाणा राजस्थान आले फैन मान साब के 💪💪👍

  • @officialmaan2279
    @officialmaan2279 4 года назад +152

    🙋‍♂ਮੈਂ ਜਿੰਨੀ ਵਾਰ ਵੀ ਇਸ ਜਗ 🌏ਤੇ ਆਵਾਂ..ਚਾਹੇ ਮੈਂ 🏘ਤੋਂ ਅਮੀਰ ਹੋਵਾਂ ਚਾਹੇ ਗਰੀਬ ਪਰ ਮੈਂ ਫੈਂਨ 🙋‍♂#🎵🎤🧑Maan Saab# ਦਾ ਹੀ ਹੋਵਾਂ 🙏..ਹੇ🌹ੴਵਾਹਿਗੁਰੂ🌹🙏ਜੀ ਸਾਡੇ #Maan Saab# ਨੂੰ ਹਮੇਸ਼ਾ ਖੁਸ😍 ਰੱਖੀੳ ਜੀ 🙏........# Patiala City 💖

  • @lakhveersingh212
    @lakhveersingh212 4 года назад +367

    ਇਹ ਸੀ ਵਹਿਮ ਕੱਢ ਦਿਵਸ ਸਬ ਤੋਂ ਮੁਰਹੇ ਖੜ੍ਹ ਕੇ ਦੇਖਿਆ ਸੀ ਉਸਤਾਦ ਨੂੰ❤️❤️

  • @sukhdevsinghdhaliwal3468
    @sukhdevsinghdhaliwal3468 Год назад +40

    ਅਖਾੜਿਆਂ ਦਾ ਰਾਜਾ ਬੱਬੂ ਮਾਨ ਸਾਹਿਬ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @prahbjot1268
    @prahbjot1268 3 года назад +344

    ਕੌਣ ਇਸ ਵੀਡੀਓ ਨੂੰ ਦੁਬਾਰਾ ਦੁਬਾਰਾ ਦੇਖਦਾ

  • @krandeepsingh1485
    @krandeepsingh1485 3 года назад +156

    ਜੇ you tube ਤੇ ਏਨਾ ਸਵਾਦ ਆ ਰੇਆ ਤਾਂ ਲਾਈਵ ਕਿੰਨਾ ਨਜ਼ਅਰਾ ਔਨਦਾ ਹੌਊ ।

  • @gurbir6746
    @gurbir6746 4 года назад +118

    Aah show taah nira ishq aah... rehndi dunyia takk dirba yaad rhu.... att kraayi c maan ne... poster dekh dekh dil ni rajda... maan fans nu pyaar ❤️❤️❤️

  • @nardeepdhimanjilasangrursa2230
    @nardeepdhimanjilasangrursa2230 2 года назад +45

    Babbu Mann 👈👈👈👈👈👈👈👈Good 👍👍👍👍👍👍ਬੱਬੂ ਮਾਨ ਜੀ ਅਵਾਜ ਬਹੁਤ ਸੌਣੀ ਹੈ🌧🌧🌧🌧🌧🌧🌧✍✍✍✍✍✍👍👍👍👍👍👌👌👌👌👌💯💯💯💯💯💯💯💯💯💯💯💯💯💪💪💪💪

  • @vijaykumar21129
    @vijaykumar21129 3 года назад +161

    6M views live te,,,ye bhi apne aap ch record hi aa❣️❣️❣️

  • @Royalstarjee
    @Royalstarjee 4 года назад +396

    *ਬੱਬੂ ਮਾਨ ਦੇ ਨਾਲ ਨਾਲ ਢੋਲਕ ਮਾਸਟਰ ਨੇ ਵੀ ਅੱਤ ਕਰਾ ਦਿੱਤੀ ਹੈ*

  • @sukhdevsinghdhaliwal3468
    @sukhdevsinghdhaliwal3468 Год назад +36

    ਇਤਿਹਾਸ ਰਚ ਗਿਆ ਬੱਬੂ ਮਾਨ ਸਾਹਿਬ ਜੀ ਦਾ ਦਿਰਬਾ ਲਾਈਵ ਸ਼ੋ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @JatinderSingh-wh3dd
    @JatinderSingh-wh3dd 3 года назад +80

    ਪੈਂਦੀ ਆ ਧੱਕ ਫੇਰ ਵਾਹ ਤੇਰੇ ਮਾਨਾ ,ਨਜ਼ਾਰਾ ਆ ਗਿਆ show ਦੇਖ ਕੇ💪💪💪💪

  • @nikhilkumar3464
    @nikhilkumar3464 4 года назад +71

    Oh my God Itna Achcha Insan main Kabhi Nahin Dekha Jo apni gay kiko Itna enjoy Karte Hain Sar ji Hamesha aise hi enjoy karna god bless you⭐⭐🙏🙏👍

  • @bestvideos8616
    @bestvideos8616 4 года назад +159

    ਇਕੱਲਾ ਸਾਡਾ ਮਾਨ ਆ ਜੀਹਦੀ ਸਟੇਜ ਖਾਲੀ ਪਈ ਹੁੰਦੀ ਨਹੀਂ ਦੂਜਿਆਂ ਨੂੰ ਤਾਂ ਲੋਕ ਗਾਉਣ ਹੀ ਨੀ ਦਿੰਦੇ, ਤੰਗ ਕਰੀ ਜਾਂਦੇ ਆ , ਇਹ ਆ ਰੋਹਬ ਜੱਟ ਦਾ।

    • @ashujabalia4171
      @ashujabalia4171 4 года назад +1

      Ganda kithe paya ..nach hi raha

    • @bailarsrecord9690
      @bailarsrecord9690 4 года назад

      @@ashujabalia4171 🌶🌶🌶🌶🌶

    • @Spall.family
      @Spall.family 4 года назад +1

      ਓਏ ਜਾ ਦਫਾ ਹੋ...ਤੇਰਾ ਫੁੱਫੜ ਲਗਦਾ ਸਾਲਾ ਡੱਡੂ

    • @bestvideos8616
      @bestvideos8616 4 года назад +7

      @@Spall.family ਤੇਰੀ ਭੈਣ ਦੇ ਲੁੱਲ ਸਾਲਿਆ ਸਾਕ ਕਰਨ ਆਇਆ ਨਿੱਕੀ ਦਾ ਇੱਥੇ

    • @babbumaansaab5348
      @babbumaansaab5348 4 года назад +1

      Babbu maan Zindabad

  • @RajpalParihar-jf8vr
    @RajpalParihar-jf8vr 2 года назад +28

    Luv u ਉਸਤਾਦ ਜੀ ❤️❤️❤️❤️
    Always rocking performance ❤️❤️
    ਸਿਰਾ ਗੱਲਬਾਤ

  • @officialmaan2279
    @officialmaan2279 3 года назад +69

    ੴ🌹Waheguru ji 🌹🙏Maan Saab g nu hamesha Khush rakhiyo gg 🙏

    • @KamalKamal-if7ni
      @KamalKamal-if7ni 2 года назад +3

      ❤️❤️❤️❤️❤️❤️❤️❤️❤️❤️ nice

  • @palakdesignersuits2418
    @palakdesignersuits2418 4 года назад +115

    ਜਿੰਨਾ ਮਰਜੀ ਜੋਰ ਲਾ ਲੳੁ ਥੋਡਾ ਜੀਜਾ ਨੀ ਦਬਦਾ ਥੋਡੇ ਤੋ ਉਸਤਾਦ ਬੱਬੂ ਮਾਨ ਜੀ

  • @actionjackson7671
    @actionjackson7671 4 года назад +256

    ਸਾਨੂੰ ਨੀ ਕਲਿਕਾ ਪੈਂਦੀਆਂ 6.6 ਮਿਲੀਅਨ ਵਿਯੂ ਹੋਗੇ ਲਾਈਵ ਨੂੰ ਇਹਨੂੰ ਕਹਿੰਦੇ ਆ real ਉਸਤਾਦ ਕਿਸੇ ਪੰਜਾਬੀ ਸਿੰਗਰ ਦੇ live ਨੂੰ 7+ ਮਿਲੀਅਨ ਵਿਊ ਨੀ ਹੋਏ ਅੱਜ ਤਕ ਲਵ ਯੂ ਉਸਤਾਦ ਮਾਨ

    • @RAJVEERSINGH-ji8hd
      @RAJVEERSINGH-ji8hd 4 года назад +5

      ਤੈਨੂਂ ਕੀ ਫੈਦਾ ਕਿਸੇ ਦੇ ਵਿਊ ਦਾ ਦਁਸ ਮਿਁਤਰਾ

    • @lkasdbb
      @lkasdbb 4 года назад +10

      @@RAJVEERSINGH-ji8hd ਤੂੰ ਆਪਦੀ ਭੈਣ ਦੀ ਸੋਲੀ ਮਰਆ ਖੜਾ ਹੋਕੇ ਇਥੇ ਕਿ ਲਂਨ ਲੈਣ ਆਇਆ

    • @jskumar4517
      @jskumar4517 4 года назад +3

      Serra bro

    • @actionjackson7671
      @actionjackson7671 4 года назад +3

      @@lkasdbb 😂😂😂

    • @punjabpowerfullpunjabpower6767
      @punjabpowerfullpunjabpower6767 3 года назад +3

      5m

  • @angrejsingh9165
    @angrejsingh9165 2 года назад +23

    Yrrr ਉਸਤਾਦ ਜੀ ਠੋਡਾ ਡਾਂਸ ਦੇਖ ਕੇ ਨਿਰਾ ishq aa jnda aa ਲਵ ਯੂ ਉਸਤਾਦ ❤❤❤❤

  • @karanpreetrai5450
    @karanpreetrai5450 3 года назад +41

    Purane khund di koi Rees nhi
    Love u aa Dilo....Maan Saab ji

  • @rahulsunda282
    @rahulsunda282 3 года назад +47

    ਜਿੱਦਾਂ ਮਰਜੀ ਆ,, ਉਸਤਾਦ ਉਸਤਾਦ ਹੀ ਹੁੰਦਾ,,
    Love You Maana
    ❤️❤️❤️❤️❤️❤️

  • @nikhilkumar3464
    @nikhilkumar3464 4 года назад +77

    My favourite hero Babbu Maan g Apne life aise hi injoy karna Hamesha ke liye main aapka bahut bada fan ..🎼🎼👍

    • @GurpreetSingh1234w
      @GurpreetSingh1234w 7 месяцев назад +1

      ❤❤❤❤❤❤❤❤❤❤❤❤❤❤🎉🎉🎉❤❤❤❤❤❤❤❤❤❤❤🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉

  • @adabpunjabi5706
    @adabpunjabi5706 9 месяцев назад +13

    2024 ਵਾਲੇ ਹਾਜਰੀ ਲਗਵਾਉ❤

  • @bachanbakhora9281
    @bachanbakhora9281 4 года назад +466

    *ਗਾੲਿਕ ਵੀ, ਢੋਲਕੀ ਮਾਸਟਰ ਵੀ, ਵੀਡੀਓ ਗਰਾਫਰ ਵੀ, ਪ੍ਰਬੰਧਕ ਵੀ, ਸਭ ਕੁਝ ਟੋਪ ਹੈ*

    • @manjeetstudio1817
      @manjeetstudio1817  4 года назад +36

      ਤਾਹੀ ਇਹਨੂ ਦਿੜਬਾ ਕਹਿਦੇ ਨੇ

    • @myfavouritelabhheera4242
      @myfavouritelabhheera4242 4 года назад +8

      ਬਾਈ ਜੀ ਲਾਭ ਹੀਰੇ ਵਰਗਾ ਅਖਾਡ਼ਾ ਫੇਰ ਵੀ ਨਹੀਂ
      ਲਗ ਰਿਹਾ ਹੈ

    • @attinderpalsingh7467
      @attinderpalsingh7467 4 года назад +6

      Labh Hira Fan club ohh rehn de bai kyo mzaak krda😂😂

    • @virdimechanicalworks31
      @virdimechanicalworks31 4 года назад +2

      @@myfavouritelabhheera4242 acha 🌶🌶🌶 chote lri aa

    • @maan2951
      @maan2951 4 года назад +1

      @@myfavouritelabhheera4242 tan bai labh hire kol jao. Ethe ki krn aya .?

  • @gill7821
    @gill7821 4 года назад +27

    Eh live mai zindgi par ni bhul skda ehna vdia live koi lah e skda yr kya baat e aa nachn laah dinda yr bnde nu ehve ni maan maan hundi ♥️👌🏻👌🏻🔥🔥👌🏻

  • @VijayKumar-gd9rs
    @VijayKumar-gd9rs 2 года назад +15

    Love from Jhunjhunu, Rajasthan India 🇮🇳 ustaad ji
    बहुत ही धांसू लाइव शो था ये मान साब 🔥🔥🔥

  • @manjeetstudiolehragaga5312
    @manjeetstudiolehragaga5312 3 месяца назад +2

    Thanku my friend ਅੱਜ ਤੁਹਾਡੀ ਮੇਹਰਬਾਨੀ ਨਾਲ ਨਾਰ ਗੀਤ 9 ਮਿਲੀਅਨ ਨੂੰ ਪਾਰ ਕਰ ਗਿਆ

  • @deepjudge2581
    @deepjudge2581 3 года назад +142

    ਲੰਡੂ ਜਏ ਜਵਾਕ ਦਾ ਵਹਿਮ ਕੱਢਿਆ ਸੀ ਇਸ ਦਿਨ ਸਾਡੇ ਬਾਈ ਨੇ #babbumaan🔥🔥

    • @sukhdhaliwal5989
      @sukhdhaliwal5989 3 года назад +6

      Siraaa cmnt 🤣🤣😂😂😂😂👌👌👌👌👌

    • @shubhamverma6347
      @shubhamverma6347 3 года назад +2

      Sahi keha

    • @harjindarsingh3506
      @harjindarsingh3506 2 года назад +3

      Vehm te eda nikleya c

    • @jandsohal6093
      @jandsohal6093 2 года назад +1

      Vehm ta o ganya ch kr dinda a ganya ch odi lage bnne vi nhi hga odi hhp but jwak to la ke bude sunde onnu

    • @Davindergill1313
      @Davindergill1313 2 года назад

      @@harjindarsingh3506 veham Ta Canada ch Niklu BC ch

  • @karanbaidh7269
    @karanbaidh7269 3 года назад +23

    ਸਭ ਦੇ ਦਿਲਾ ਦੀ ਧੜਕਨ
    ਪਹਿਚਾਨ.... ਸਾਨ
    ਦਿਲਦਾਰ ਤੇ ੳੁਸਤਾਦ
    ਬੱਬੂ ਮਾਨ ਸਾਬ
    ਕਰਦੋ ਲਇਕ ਜੀ
    Love you ustadd

  • @gurpreetsetia8713
    @gurpreetsetia8713 4 года назад +38

    ਕਿਆਂ ਦਿਨ ਸੀ❣️❣️❣️❣️❣️❣️❤️❤️❤️❤️❤️ਮਾਨ ਸਾਬ ਉੱਕੇ ਰਿਪੋਰਟ ਸੀ

  • @Sandeep.78686
    @Sandeep.78686 11 месяцев назад +23

    ਕੋਣ ਕੋਣ ਗਿਆ ਸੀ ਦਿੜਬੇ ਕਰੋ ਲਾਈਕ 👍

  • @rajatchoudhary4693
    @rajatchoudhary4693 3 года назад +96

    Babbu Maan Babbu Maan hoyi peyi aaaa Himachali Fan

  • @rwa_ahul_sir_ka_jutta
    @rwa_ahul_sir_ka_jutta 3 года назад +61

    100 bar dekh laya live hlla b ne dil rajda....love you mann sab

  • @preetmannisandhu
    @preetmannisandhu 4 года назад +81

    ਰੂਹ ਖੁਸ਼ ਹੋ ਜਾਂਦੀ ਆ ❤️❤️❤️

  • @jaspreetjassi360
    @jaspreetjassi360 2 года назад +4

    Mjaa aa gya। Daily ਦੇਖਦੇ ਇਹ ਵੀਡਿਉ
    ਕਾਸ਼ ਏਦਾ ਦਾ ਪ੍ਰੋਗਰਾਮ ਦੋਬਾਰਾ ਫਿਰ ਹੋਜੇ dirbe

  • @arshgill7608
    @arshgill7608 3 года назад +106

    65 lakh views 🔥🔥🔥
    Eh v jatt hi kra sakda
    Punjabi industry da king BABBU MAAN

    • @babbumaantsp7542
      @babbumaantsp7542 3 года назад +3

      🏅🏅🏅🏅

    • @SinghSaab-jl9fq
      @SinghSaab-jl9fq 3 года назад

      Sirf 65 lakh views ,😂😂😂

    • @SinghSaab-jl9fq
      @SinghSaab-jl9fq 3 года назад +1

      But it is true he is our ..senior legend ...old singer

    • @beimaanustaad8328
      @beimaanustaad8328 3 года назад +5

      @@SinghSaab-jl9fq Oye kise de live nu ene view ni hoye Tere binge mooh da vi piya Masa 2 million hoyya 😂😂

    • @SinghSaab-jl9fq
      @SinghSaab-jl9fq 3 года назад +2

      Ok Karan bhaji

  • @AmAn-ui6oe
    @AmAn-ui6oe 4 года назад +227

    10/02/20 ਆ ਦਿਨ ਨਹੀ ਭੁਲਣਾ ਕਦੇ ਹੈਟਰ ਰੋਣ ਲੱਗ ਸੀ ਇੱਕਠ ਦੇਖ ਕੇ ਫੈਨਸ ਨੇ ਪਿੱਠ ਨਹੀ ਲੱਗਣ ਦਿੱਤੀ ਸੀ ਮਾਨ ਸਾਹਬ ਦੀ 🥰🥰🥰🥰🥰🥰🥰😘😘😘😘❤

  • @nardeepdhimanjilasangrursa2230
    @nardeepdhimanjilasangrursa2230 3 года назад +17

    ਬੱਬੂ ਮਾਨ ਜੀ ਬਹੁਤ ਵਧੀਆ ਜੀ 👍👍👍👌👌👌👌👌🤝🤝

  • @adabpunjabi5706
    @adabpunjabi5706 Год назад +24

    8 million+ view live da aha rutba aa maan da ❤❤ lalli shali thok k rakha ga❤

  • @sukhagujjar7844
    @sukhagujjar7844 3 года назад +105

    ek gall sirra maan saab di live ch music ohi hunda jehda real gaaneya ch hunda 😍

  • @sukhazaad2023
    @sukhazaad2023 3 года назад +14

    ਬਾਈ ਦਾ ਨੱਚਣ ਦਾ ਅੰਦਾਜ਼ ਵੱਖਰਾ ਹੀ ਆ ਸਾਰਿਆਂ ਨਾਲੋਂ

  • @Jot.filmz21
    @Jot.filmz21 2 года назад +34

    ਸਕੂਨ ਏ ਪੂਰਾ ਮਾਨ ਬਾਈ 🙏🙏🙏🙏

  • @VIKRAMKUMAR-zb6cz
    @VIKRAMKUMAR-zb6cz 3 года назад +42

    One of my favourite Babbu Maan saab live show ❤️❤️❤️❤️❤️

  • @Randhawa548
    @Randhawa548 4 года назад +156

    🎤KING OF LIVE 🎵
    🔰ਅਖਾੜਿਅਾ ਦਾ ਰਾਜਾ 🔰
    💝BABBU ßai👈

  • @bhagwantmann1993
    @bhagwantmann1993 4 года назад +115

    ਬਹੁਤ ਹੀ ਵਧੀਆ ਕਲਾਕਾਰ ਹੈ ਬੱਬੂ ਮਾਨ
    ਜਿਉਦਾ ਰਹੇ ਵੀਰ

    • @ibnation_kabaddi
      @ibnation_kabaddi 4 года назад

      2

    • @ibnation_kabaddi
      @ibnation_kabaddi 4 года назад

      ਬਾਈ ਮੇਰੇ ਕੱਲੇ ਦੇ clickan song ਤੇ 200+ comments ਨੇ 🤘ਤੁਹਾਡੀ support ਦੀ ਲੋੜ ਆ ਮਾਨ ਫੈਨ ਆਪਣੇ ਚੈਨਲ ਨੂੰ ਵੀ Subscribe ਕਰਦੋ 🙏🙏🙏 ruclips.net/video/RNv2mcsFb3Q/видео.html
      🚩ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ 🚩
      🚩ਪੰਜਾਬ ਪੰਜਾਬੀਅਤ ਜ਼ਿੰਦਾਬਾਦ 🚩

  • @gurmailsinghopt3893
    @gurmailsinghopt3893 2 года назад +7

    I love you maan Saab very very good show god bless you maan Saab

  • @SiraaStudio
    @SiraaStudio 4 года назад +49

    All time Block busters in punjabi industry 💗💗💗☝️☝️☝️

  • @gurmejkachura2052
    @gurmejkachura2052 3 года назад +19

    ਕਹਾਣੀ ਖ਼ਤਮ ਐ ਏਸ bnde ਤੋ ਬਾਅਦ 👌👌👌💖💖💖💖💖💖

  • @ParamThaper
    @ParamThaper 4 года назад +22

    Thanku Manjeet studio ਬਹੁਤ ਵਧੀਆ coverage ਕੀਤੀ ਆ ਤੁਸੀ 🔥ਉਸਤਾਦ ਬੱਬੂ ਮਾਨ ਜ਼ਿੰਦਾਬਾਦ😘😘

  • @bikrmjitsingh3157
    @bikrmjitsingh3157 2 года назад +5

    ਮਾਨ ਸਾਬ ਨੇ ਜੋ ਕੰਮ ਕੀਤੇ ਪੰਜਾਬ ਲਈ ਹੋਰ ਕੋਈ ਨਹੀ ਕਰ ਸਕਦਾ ਖੰਟ ਵਾਲਾ ਪੰਜਾਬ ਦਾ ਮਾਣ

  • @diljaano3o2
    @diljaano3o2 3 года назад +20

    7M+ views live te,,,ye bhi apne ap ch record hi aa love you maan fan army 💞 💞 💞

  • @bhabiranjitkaur6089
    @bhabiranjitkaur6089 3 года назад +95

    Living Legend ❤️❤️❤️❤️❤️

  • @sanjeevbeimaan2576
    @sanjeevbeimaan2576 4 года назад +85

    ਵੱਟ ਕੱਢ ਗਿਆ ਸੀ ਉਸਤਾਦ 10 ਨੂੰ ਸਿਰਾ ਲਾਤਾ ਸੀ ਹਰ ਵਾਰ ਦੀ ਤਰ੍ਹਾਂ ਬਹੁਤ ਨਜ਼ਾਰਾ ਆਇਆ ਸੀ ਦਿੜ੍ਹਬੇ 🖖💪

    • @anmolanm9692
      @anmolanm9692 4 года назад +1

      ਵੀਰ। ਸਹੀ। ਗੱਲ। ਦੱਸੀ। ਇੱਕਠ। ਕਿਸ। ਦਾ। ਸੀ। ਬੱਬੂ। ਬਾਈ। ਦਾ। ਜਾ। ਸਿੱਧੂ

    • @gurbir6746
      @gurbir6746 4 года назад +1

      Anmol ANM Bai khant aale da hi c... eh aam gal aah maan lyi... shuru toh kath karda aarya... sidhu ne punjab ch show laaye... kite kath ni hoya na live gaaya janda ode toh... muqabla live king naal... sidhu aale ne taah 2017 dirba babbu maan di crowd di video nu apni bnaake paata c😂...

    • @gurbir6746
      @gurbir6746 4 года назад

      Anmol ANM khant aale da taah right hand side v kath c.. khant aale ne har jgaah show bhree ne Ajj tak.. ludinaa vrgi city ch guru nanak stadium bharta c apne prime ch... sidhu toh adha ni bharya jaana... dirba 2010 taah sidhu lyi Hmesha khaab ho rhu... ranwaa 2015 dekhlo... khant aala shuru toh bharda aarya har jgaah...prime ch taah kise nu khangan ni dita jatt ne... Ajj sher di dhlaan dekh joban te gye giddar nu chaah c dirbe da... par sher ne taavi dirba jaam karta....

  • @Amandeepbuttar-ru4gn
    @Amandeepbuttar-ru4gn Год назад +50

    😱 😱 highest crowded live show of india 🙌"👌..koi tod ni aj bi top te chlde ne legend babbu maan saab🤗🤘

  • @rishipalchoudhary9338
    @rishipalchoudhary9338 4 года назад +30

    ਬ ਹੁਤ ਵਧੀਆ ਢੰਗ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ ਜੀ ਜੋ ਓਮੀ ਮੈਂ ਆਪਣੇ ਸਮੇ ਤੋ ਬੇਖੀਆ ਹੈ ਆਤ ਹੇ ਬਾਈ ਜੀ ਮਾਨ ਬੇਈਮਾਨ ਐਸ ਲਈ ਫੈਨ ਹੈ ਚੋਧਰੀ ਖਾਂਗ ਵਾਲੇ

  • @Karanjawndha5723
    @Karanjawndha5723 3 года назад +88

    5.6m 🔥 golden view
    ustaad g 🎧

  • @likeapplive1901
    @likeapplive1901 4 года назад +203

    बबू मान जेसा कोई सिंगर नही बन सकता बबु मान तो बबू मान हे 👋👋👋

    • @nickprabh6707
      @nickprabh6707 4 года назад +2

      Chamkile ton sab niche ne bai

    • @ibnation_kabaddi
      @ibnation_kabaddi 4 года назад +1

      ਬਾਈ ਮੇਰੇ ਕੱਲੇ ਦੇ clickan song ਤੇ 200+ comments ਨੇ 🤘ਤੁਹਾਡੀ support ਦੀ ਲੋੜ ਆ ਮਾਨ ਫੈਨ ਆਪਣੇ ਚੈਨਲ ਨੂੰ ਵੀ Subscribe ਕਰਦੋ 🙏🙏🙏 ruclips.net/video/RNv2mcsFb3Q/видео.html
      🚩ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ 🚩
      🚩ਪੰਜਾਬ ਪੰਜਾਬੀਅਤ ਜ਼ਿੰਦਾਬਾਦ 🚩

    • @talibchoudhury2597
      @talibchoudhury2597 4 года назад

      Gurdas maan bhi acha h

    • @Kumar_anil855
      @Kumar_anil855 4 года назад

      Haaa bro super man

    • @jdmanhas3617
      @jdmanhas3617 4 года назад

      Babbu maan ta end gal baat ai

  • @gurpreetdosanjh6496
    @gurpreetdosanjh6496 2 года назад +17

    Babbu Mann
    The King of Stage Performance.

  • @bestvideos8616
    @bestvideos8616 4 года назад +82

    ਤੂ ਮਾਣ ਮਾਣ ਨਾ ਮਾਣ ਮਾਨ ਹੂਆ ਬੇਈਮਾਨ 🔥

  • @goldd9643
    @goldd9643 3 года назад +28

    The king of industry legends of babbu maan Saab 🔥❤️

  • @bestvideos8616
    @bestvideos8616 4 года назад +252

    ਅੜਬ ਪੰਜਾਬੀ ਦੇ ਕਮੈਂਟ 1 ਮਿਲੀਅਨ ਹੋਣ ਆਲੇ ਆ

  • @sukhjeetchahal9236
    @sukhjeetchahal9236 4 года назад +30

    ਰੂਹ ਖੁਸ਼ ਹੋ ਗੲੀ ਧਰਮ ਨਾਲ 😍

  • @paramjeetkaur3866
    @paramjeetkaur3866 3 года назад +125

    My favourite singer maan saab ji ❤

    • @amritsidhu6356
      @amritsidhu6356 2 года назад

      By the way if u don't mind could u tell me please that why he is your favorite singer than others.

    • @officialmaan2279
      @officialmaan2279 2 года назад

      😍😘 ਮੇਰੀ ਜਾਨ BABBU MAAN❤💕

    • @mangatram5947
      @mangatram5947 Год назад

      7.jhb

    • @hrysndhu8925
      @hrysndhu8925 Год назад

      @@amritsidhu6356 Always standing for punjab pujabiyat, standing for kisan majdoors, asking to free the sikh prisioner from many years, no ego of anything.

  • @muhmmadsheraz7068
    @muhmmadsheraz7068 3 года назад +27

    Love you ustad babu man ❤❤❤❤🇵🇰🇵🇰🇵🇰🇵🇰🇵🇰

  • @saggi8590
    @saggi8590 4 года назад +105

    ਧਰਨ ਪਾ ਗਿਆ ਸੀ ਜੱਟ ਹੇਟਰਾ ਦੇ,, ਇਸ ਦਿਨ, ਜਿਊੂਦਾ ਰਹਿ ਮਾਨਾਂ

  • @golddiggerindia
    @golddiggerindia 4 года назад +43

    King of punjabi singing 💞💞💞💖💖
    Love you ustaad

  • @vijenderraghuvanshi7634
    @vijenderraghuvanshi7634 3 года назад +20

    Wow kya crowd hai..babbu maan ji aap great ho🙏👌❤🙋‍♂

  • @sunnysingh-hf3jo
    @sunnysingh-hf3jo 2 года назад +9

    Vehem kd din c oh....itihaas rach gya eh din 🔥🔥🔥🔥

  • @sankybhatti466
    @sankybhatti466 3 года назад +20

    Babu maan nu fer mudke sunan nu. Man karda 🙏🙏😘😘👍👍

    • @gurjeets5799
      @gurjeets5799 3 года назад

      ਕੋਈ ਗੱਲ ਨਹੀਂ ਬਾਬੇ ਤਿਆਰ ਹੋ ਜਾ ਧੂਰੀ ਮੇਲਾ ਆ rya ha

  • @sitarbeetrecoadssbr5797
    @sitarbeetrecoadssbr5797 4 года назад +362

    ਦਿੜਬਾ ਲਾਈਵ ਤਾ ਮੂਸੇਵਾਲੇ ਦਾ ਵੀ ਸੁਣਿਅਾ ਪਰ ਮਾਨ ਤਾ ਮਾਨ ਹੀ ਹੈ ਅੱਤ ਕਰਾਤੀ ਮਾਨ ਨੇ

    • @Randhawa548
      @Randhawa548 4 года назад +26

      Kithe ustad bnda 22 year da experience kithe kal da jwak bs me me kri jana bina logic toh

    • @sitarbeetrecoadssbr5797
      @sitarbeetrecoadssbr5797 4 года назад +12

      @@Randhawa548 ਬਿਲਕੁਲ ਸਹੀ ਕਿਹਾ ਵੀਰ

    • @vickydhuri404
      @vickydhuri404 4 года назад +16

      ਸਿੱਧੂ ਤਾਂ ਟੈਂਪੂ ਆ ਬਾਈ

    • @Boos_Babbumaan
      @Boos_Babbumaan 4 года назад +10

      Titra ਦਾ baaz nal ਦੱਸ ਕੀ ਮੁਕਾਬਲਾ

    • @gurvinderrandhawa9372
      @gurvinderrandhawa9372 4 года назад +7

      @@vickydhuri404 dabbu maan tempu

  • @ajaypalaulakh13
    @ajaypalaulakh13 4 года назад +143

    ਅਖਾੜਿਆਂ ਦਾ ਇਕੱਠ ਦੱਸਦਾ ,ਕੌਣ ਕਿੰਨੇ ਕੁ ਪਾਣੀ ਚ ਮੁਟਿਆਰੇ❤❤

    • @AmanDeep-vw3zk
      @AmanDeep-vw3zk 4 года назад +3

      👍👍👍👍👍👍👍👍👍👍👍👍

    • @gurwindermashiana7414
      @gurwindermashiana7414 4 года назад

      @@AmanDeep-vw3zk sidhu chun te bablo lun te

    • @ibnation_kabaddi
      @ibnation_kabaddi 4 года назад

      ਬਾਈ ਮੇਰੇ ਕੱਲੇ ਦੇ clickan song ਤੇ 200+ comments ਨੇ 🤘ਤੁਹਾਡੀ support ਦੀ ਲੋੜ ਆ ਮਾਨ ਫੈਨ ਆਪਣੇ ਚੈਨਲ ਨੂੰ ਵੀ Subscribe ਕਰਦੋ 🙏🙏🙏 ruclips.net/video/RNv2mcsFb3Q/видео.html
      🚩ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ 🚩
      🚩ਪੰਜਾਬ ਪੰਜਾਬੀਅਤ ਜ਼ਿੰਦਾਬਾਦ 🚩

    • @sumankagra4337
      @sumankagra4337 4 года назад +2

      Love you❤😘 always maan saab❤❤

    • @JaspalSingh-ub1bo
      @JaspalSingh-ub1bo 4 года назад

      ਏਅਰਪੋਰਟਤੇਉਸਹੈ,ਜੋਇਸਦੇਲਆਪਣੀਟੀਮਜੀਦੀਕਪਤਾਨੀਕਰਏਅਰਪੋਰਟੀਈ

  • @gurisingh3057
    @gurisingh3057 2 года назад +16

    ਜਿੰਦ ਜਾਨ ਬੱਬੂ ਮਾਨ 🥰🥰🥰

  • @nikkanikka5209
    @nikkanikka5209 4 года назад +45

    Nira Ishq Maan saab ji....👏👏👏👏👏👏👏👏👏👏👏👏👏👏👏👏👏👏👏👏 Love You Ustaad ji.😘😘😘😘😘😘😘😘😘😘😘

  • @sindhusingh9276
    @sindhusingh9276 4 года назад +26

    ਮਾਨ ਦੀ ਰੀਸ਼ ਕਰਨੀ ਸਡ ਦੋ ਕਿਉਂ ਕਿ ਸ਼ੇਰ ਜਮ ਦੇ ਆ ਬਣਾਏ ਨਹੀਂ ਜਾਂਦੇ ਮਾਨ 🦁aa

  • @sarbjeetjatt.3122
    @sarbjeetjatt.3122 4 года назад +42

    Ayyyyyyaaaa ooooo maaanaa tu nai mnda .... luv u ustaaad g... from jammu

  • @mramanbuttar4734
    @mramanbuttar4734 2 года назад +15

    Live king🤘💪🏾💪🏾 great icon legend babbu maan❣

  • @kingofpunjab1320
    @kingofpunjab1320 4 года назад +78

    Bai usdin suchi kattad fana ne maan Saab di pitth ni lagan diti haneeri lya k rhkti c gaintt bande ne maan Saab de kattad fan jeonde rehn ♥️♥️🙏🙏

    • @ibnation_kabaddi
      @ibnation_kabaddi 4 года назад

      ਬਾਈ ਮੇਰੇ ਕੱਲੇ ਦੇ clickan song ਤੇ 200+ comments ਨੇ 🤘ਤੁਹਾਡੀ support ਦੀ ਲੋੜ ਆ ਮਾਨ ਫੈਨ ਆਪਣੇ ਚੈਨਲ ਨੂੰ ਵੀ Subscribe ਕਰਦੋ 🙏🙏🙏 ruclips.net/video/RNv2mcsFb3Q/видео.html
      🚩ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ 🚩
      🚩ਪੰਜਾਬ ਪੰਜਾਬੀਅਤ ਜ਼ਿੰਦਾਬਾਦ 🚩

  • @Sahota4774
    @Sahota4774 3 года назад +9

    ik Babbu maan saab ik Jazzy b shayad duniya de eh do legends hune jina de gaane 2022 vich v chalde aa 😎😎
    #legendsneverdie 💪💪

  • @vijaykumar21129
    @vijaykumar21129 4 года назад +32

    Ye video m km se km 100 baar dekh chuka hu ,,,
    Ustaad 🎧🎧🎧🎧

    • @mandeepmandeep9641
      @mandeepmandeep9641 3 года назад +1

      Menu sari speech yaad aa jeda maan saab ne bolya mai v Almost roj hi sun lenda

    • @vijaykumar21129
      @vijaykumar21129 3 года назад

      @@mandeepmandeep9641 same here bruhh ❣️❣️

    • @vijaykumar21129
      @vijaykumar21129 3 года назад

      5 million views live show video pr ,,ye bhi record h

    • @vijaykumar21129
      @vijaykumar21129 3 года назад

      कैमरे छोटे पड़ गए ,, ऑडियंस को रिकॉर्ड करने के लिए

    • @mandeepmandeep9641
      @mandeepmandeep9641 3 года назад +1

      @@vijaykumar21129 hanji bai

  • @amandeepkumar6578
    @amandeepkumar6578 2 года назад +9

    Babu maan singing de nal bht uchi soch da malik aa i m big fan babu maan

  • @arshgill3294
    @arshgill3294 3 года назад +72

    7Million Views Soon....
    Babbu Maan Fan's Power 🤟🤟

  • @gurdassingh4363
    @gurdassingh4363 4 года назад +155

    Rajsthan wale fan Babu maan ustad de ji

  • @pankaj8100
    @pankaj8100 4 года назад +55

    sakooon Ethe aa baii.. 😉

  • @HardeepSingh-im4pi
    @HardeepSingh-im4pi 2 года назад +1

    ਪਹਿਲੀ ਵਾਰ ਦੇਖਿਆ ਸੀ ਦਿੜਬੇ ਬੱਬੂ ਮਾਨ ਨੂੰ ਬਹੁਤ ਵਧੀਆ ਲੱਗ ਸੀ

  • @lovejeetsingh2858
    @lovejeetsingh2858 4 года назад +315

    ustaad ji nu pasand krn vale like krn

  • @mramanbuttar4734
    @mramanbuttar4734 2 года назад +32

    Legendary artist and his legendary live concerts not only in india foreign s also

  • @HolisticMoves
    @HolisticMoves 4 года назад +10

    Dil chu leti hai bhai apki awaj great bro love you babbu maan

  • @gurisingh3057
    @gurisingh3057 2 года назад +2

    ਸਟੂਡੀਓ ਨਾਲ ਤਾਲਮੇਲ ਕਰਨਾ ਬੱਬੂ ਮਾਨ ਤੋ ਸਿੱਖੇ 🥰🥰🥰kiya ਤਾਲਮੇਲ ਐ ਵੈਰੀ ਗੂੜ 🥰🥰🥰

  • @Baaz_gharu0
    @Baaz_gharu0 4 года назад +14

    ਜੌਦਾ ਰੇ ਮਾਨਾ ❤️❤️

  • @bhupindergill2599
    @bhupindergill2599 4 года назад +53

    ਮਾਨਾ ਕਿ ਤੇਰੀ ਤਾਰੀਫ ਕੇ ਕਾਬਿਲ ਨਹੀ ਹੂੰ ਮੈਂ ਫਿਰ ਬੀ ਮੇਰਾ ਸ਼ੌਕ ਦੇਖ ਤੇਰਾ ਇੰਤਯਾਰ ਹੈ

  • @bikarsraa8591
    @bikarsraa8591 Год назад +2

    ਬੱਬੂ ਮਾਨ ਦੀ ਲਵ ਸਟੋਰੀ ਨਾਲ, ਮੇਰੀ ਲਵ ਸਟੋਰੀ ਕਿਨੀ ਮਿਲਦੀ ਹੈ। ਬੱਬੂ ਮਾਨ ਵੀ ਇਕ ਕੁੜੀ ਨੂੰ ਪਿਆਰ ਕਰਦਾ ਸੀ ਪਰ ਪਿਆਰ ਦਾ ਇਜ਼ਹਾਰ ਨਹੀ ਕਰ ਸਕਿਆਂ। ਬੱਬੂ ਮਾਨ ਨੇ ਕਿਨੇ ਸਾਲ ਚਿੱਠੀ ਜੇਬ ਵਿੱਚ ਪਾਕੇ ਸਭਾਲ ਕੇ ਰੱਖੀ। ਜਦ ਉਸ ਕੁੜੀ ਨੂੰ ਚਿੱਠੀ ਦੇਣ ਦਾ ਦਿਲ ਵਿਚ ਵਿਚਾਰ ਆਇਆ, ਉਹ ਕੁੜੀ ਕਹਿੰਦੀ' ਚੰਗਾ ਹੁਣ ਮੈਂ ਚੱਲਦੀ ਹਾਂ, ਬੱਬੂ ਮਾਨ ਕਹਿੰਦਾ ਚੰਗਾ ਕੁੜੇ ਰੱਬ ਖੈਰ ਕਰੇ।
    ਜੇ ਉਹ ਕੁੜੀ ਨਾ ਜਾਂਦੀ ਫਿਰ ਬੱਬੂ ਮਾਨ ਨਹੀ ਜੈਤਿੰਦਰ ਸਿੰਘ ਮਾਨ ਹੁੰਦਾ। ਬੱਬੂ ਮਾਨ ਨਾ ਅਦਾਕਾਰ, ਨਾ ਗੀਤਕਾਰ, ਨਾ ਕਲਾਕਾਰ ਹੁੰਦਾ। ਇੰਨੀ ਤਾਕਤ ਸੱਚੇ ਪਿਆਰ ਦੇ ਵਿਚ ਹੁੰਦੀ ਹੈ।
    ਕਿ ਇਕ ਕੁੜੀ ਫਰਸ਼ ਤੋ ਅਰਸ਼ ਤਕ ਲਿਜਾ ਸਕਦੀ ਹੈ ?
    ਕਿ ਇਕ ਕੁੜੀ ਸਟਾਰ ਬਣਾ ਸਕਦੀ ਹੈ ? ਮੈਂ ਕਾਫੀ ਗਹਿਰਾਈ ਨਾਲ ਬੱਬੂ ਮਾਨ ਦੇ ਗੀਤ ਸੁਣੇ ਅਤੇ ਸਮਝੇ, ਹਰ ਇਕ ਇੰਟਰਵਿਊ, ਲਾਈਵ ਸ਼ੋਅ ਸੁਣਿਆਂ, ਇਹਨਾ ਨੂੰ ਬਰੀਕੀ ਦੇ ਨਾਲ ਸਮਝਿਆਂ।
    ਬੱਬੂ ਮਾਨ ਨੇ ਸਾਰੀ ਦੁਨੀਆ ਘੁੰਮ ਕੇ ਦੇਖ ਲਈ ਫੇਰ ਵੀ ਉਹ ਕੁੜੀ ਵਰਗੀ ਕੁੜੀ ਨਹੀ ਮਿਲੀ, ਉਸ ਕੁੜੀ ਵਰਗਾ ਖੂਬਸੂਰਤ ਚਿਹਰਾ ਕਦੇ ਨਜ਼ਰ ਨਹੀ ਆਇਆ।
    ਅੱਜ ਵੀ ਉਹ ਕੁੜੀ ਬੱਬੂ ਮਾਨ ਦੇ ਦਿਲ ਵਿੱਚ ਧੜਕ ਰਹੀ ਹੈ।
    ਬੜੇ ਗੀਤ ਬੱਬੂ ਮਾਨ ਨੇ ਉਸ ਕੁੜੀ ਨੂੰ ਮਹਿਸੂਸ ਕਰ ਕੇ ਲਿਖੇ
    ਜਿਵੇ:
    ●ਅੱਜ ਮੈਨੂੰ ਫਿਰ ਤੇਰੀ ਯਾਦ ਆਈ ਹੈ
    ●ਕਈ ਸਾਲਾ ਦੀ ਵਿਛੜੀ ਅੱਜ ਮਿਲ ਗਈ ਪਿੰਡ ਦੇ ਮੋੜ ਤੇ,,,
    ●ਇਸ਼ਕ ਜਿਹਾ ਚੜ੍ਹਦਾ ਐ ਕੁੜੀ ਤਾ ਲੱਖਾਂ ਨੇ ਦਿਲ ਤੇਰੇ ਤੇ ਮਰਦਾ ਐ,,,
    ●ਦਿਲ ਤਾ ਪਾਗਲ ਹੈ (2004)
    ●ਮੇਰੇ ਦਿਲ ਵਿੱਚ ਤੇਰਾ ਘਰ ਹੋਵੇ (ਪਿਆਸ 2005)
    ●ਕੁਝ ਕੂ ਪਲਾ ਦੀਆ ਦੇਕੇ ਖੂਸ਼ੀਆਂ ਹਸ਼ਰ (2008)
    ●ਜਦੋ ਮਨ ਮਿਹਰ ਤੇਰੇ ਪੈਣੀ ਮੇਰੇ ਮਹਿਰਮਾਂ (ਬਾਜ 2014)
    ਜੇ ਮੈਂ ਸਾਰੇ ਉਹਨਾਂ ਗੀਤਾ ਦਾ ਜਿਕਰ ਕਰਾਂ ਜਿਹੜੇ ਉਹ ਕੁੜੀ ਦੇ ਲਈ ਲਿਖੇ ਨੇ, ਫੇਰ ਇਕ ਕਿਤਾਬ ਲਿਖੀ ਜਾ ਸਕਦੀ ਹੈ।
    ਆਖਿਰ ਵਿੱਚ ਮੈਂ ਇਹ ਹੀ ਕਹਾਗਾਂ, ਕਦੇ ਪਿਆਰ ਵਿਚ ਧੋਖਾ ਨਾ ਦਿਉ, ਸਚੀ ਮੁਹੱਬਤ ਦੇ ਵਿਚ ਧੋਖਾ ਖਾਣ ਵਾਲਾ ਜਾਂ ਮਰ ਜਾਂਦਾ ਹੈ ਜਾਂ ਸ਼ਾਇਰ ਬਣ ਜਾਂਦਾ ਹੈ।
    ਬਹੁਤ ਕਿਸੇਕਾਰ, ਸਾਹਿਤਕਾਰ, ਕਲਾਕਾਰ, ਸ਼ਾਇਰ ਨੇ ਜਿਹਨਾਂ ਨੂੰ ਮੈਂ ਜਾਣਦਾ ਹਾਂ। ਜਿਹੜੇ ਇਸ਼ਕ ਦੇ ਮਰੀਜ਼ ਰਹੇ ਚੁੱਕੇ ਹਨ।
    ਮੁਹੱਬਤ ਵਿੱਚ ਮਿਲੇ ਧੋਖੇ, ਧੋਖਿਆਂ ਨੇ ਦਿੱਤੀ ਕਲਮ ।
    ਨੀ ਕੁੜੀ ਮੇਰੇ ਅਲੇ ਜਖਮਾਂ ਉਤੇ ਲਾਜਾਂ ਆਕੇ ਮਹਰਮ।
    Bikar Sraa /Haryana

  • @nikkanikka5209
    @nikkanikka5209 4 года назад +11

    Record tod ikath hunda jatta tere live shows vich.❤👌🏻👌🏻👌🏻👌🏻👌🏻👌🏻

  • @goldd9643
    @goldd9643 3 года назад +45

    The baap of industry legends of babbu maan Saab ❤️🔥

  • @preetblike2683
    @preetblike2683 3 года назад +15

    Har roj Dekhda ehh video
    Love u mana

  • @goodkakabangagoogleloveyou7849
    @goodkakabangagoogleloveyou7849 2 года назад +12

    Waheguru love you Kaka Bagga Gurvinder Singh Harsi pind I love you all 💐