Prime Women (451) || NRI ਲਾੜੇ ਨੇ ਦੱਸਿਆ ਮੈਂ ਕਿਉਂ ਲਈਆਂ ਛੱਜ ਘਾੜੀ ਨਾਲ ਲਾਵਾਂ

Поделиться
HTML-код
  • Опубликовано: 20 окт 2024
  • #PrimeAsiaTV #PrimeWomen
    Link to Part 1 :- • Prime Women (450) || ਛ...
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    INDIA
    JIO TV
    ******************
    Available Worldwide on
    RUclips: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

Комментарии • 1 тыс.

  • @balbirsinghvirk6713
    @balbirsinghvirk6713 Год назад +6

    ਬੇਟੇ ਆਪ ਜੀ ਦੀ ਬਹੁਤ ਵੱਡੀ ਕੁਰਬਾਨੀ ਹੈ ਪਰਮਾਤਮਾ ਤੁਹਾਡੀ ਉਮਰ ਲੰਮੀ ਕਰੇ

  • @kulwindersinghkulwinder5981
    @kulwindersinghkulwinder5981 4 года назад +14

    ਇਸ ਵੀਰ ਜੀ ਦੀ ਸੋਚ ਕਿਸੇ ਪੀਰ ਪੈਗੰਬਰ ਤੋਂ ਛੋਟੀ ਨਹੀਂ। ਸਲਾਮ ਇਸ ਪਰਮਾਤਮਾ ਦੇ ਦੂਤ ਨੂੰ। ਇਸ ਮਨੁੱਖ ਦਾ ਨਾਮ ਇਤਿਹਾਸ ਦੇ ਉਹਨਾਂ ਪੰਨਿਆਂ ਉੱਤੇ ਸੁਨਹਿਰੀ ਲਿੱਪੀ ਵਿੱਚ ਲਿਖਿਆ ਜਾਵੇਗਾ ਅਤੇ ਪੰਜਾਬ ਦੇ ਉਹਨਾਂ ਚੰਦ ਲੋਕਾਂ ਵਿੱਚ ਸਦਾ ਲਈ ਵਿਚਾਰਿਆ ਜਾਵੇਗਾ ਜਿੰਨਾ ਲੋਕਾਂ ਨੇ ਹਕੀਕਤ ਵਿੱਚ ਬਾਬੇ ਨਾਨਕ ਦੇ ਫਲਸਫੇ ਨੂੰ ਸਮਝਿਆ ਅਤੇ ਸਾਡੇ ਗੁਰੂ ਸਾਹਿਬਾਨਾਂ ਦੇ ਦੱਸੇ ਰਾਹ ਨੂੰ ਅਪਣਾਇਆ। ਮੁਬਾਰਕਾਂ ਮੇਰੇ ਵੀਰ ਨੂੰ ਵਿਆਹ ਦੀਆਂ

  • @harbanssidhu5234
    @harbanssidhu5234 4 года назад +122

    ਉੱਚੀ ਸੁੱਚੀ ਸੋਚ ਨੂੰ ਦਿਲੋਂ ਸਲਾਮ 👍 ਜੋੜੀ ਸਦਾ ਸਲਾਮਤ ਰਹੇ god bless you

  • @manjitbopara1968
    @manjitbopara1968 4 года назад +163

    ਏ ਆ ਬਾਬੇ ਨਾਨਕ ਦਾ ਸੁਚਾ ਤੇ ਸੱਚਾ ਸੇਵਕ .ਵੀਰ ਨੇ ਜਿੰਦਗੀ ਸਫਲ ਕਰ ਲਈ ਏ .ਵਾਹਿਗੁਰੂ ਚੜ੍ਹਦੀ ਕਲਾਂ ਰਖ ਐ

    • @gamer_artist1397
      @gamer_artist1397 Год назад +3

      We.

    • @AmarjitSingh-nu7xn
      @AmarjitSingh-nu7xn Год назад

      CR ft to CR ft
      ।।

    • @narveer2440
      @narveer2440 Год назад

      ਵਾ।।ਓਵੀਰਾਜੀਵਨ‌।।ਸਫਲ।।ਕੀਤਾਧੌਨਵਾਦ।ਤੇਰਾ

    • @kulwantkour667
      @kulwantkour667 Год назад

      @@narveer2440 xxxxxxxxxxxxxxxxxzxxxzxxxxxxxxxxxxxxxxxzxxxxxxzxxxxxxxxxxxxxxxxxzxxxxxxxxxxxxxxxxxxxxxxxxxxxxxxxxzxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxfxxxzxxxxxxxxxxxxxxxxxxxxxxxxxxxxxxxxxxxxxxxxxxxxxxxgfxxfxgggggggxxggggggggggggggggggxxxxxxxxggfxxxxxxxxggxggggfggggggggxgxgxggx8xggggggfgggggdggggggffgggggfgxgxgggx

  • @brarvlogs5531
    @brarvlogs5531 4 года назад +62

    ਬਹੁਤ ਵੱਧੀਆ ਸੋਚ ਬਾਈਂ ਦੀ ਰੱਬ ਸਲਾਮਤ ਰਖੇ ਜੋੜੀ ਨੂੰਂ 🙏 🙏

    • @bhagwantgrewal7043
      @bhagwantgrewal7043 4 года назад +1

      Gooo ਵੀਰ ਜੀ ਸਲਾਮ ਤੁਹੀਡੀ ਸੋਚ ਤੇ

  • @tripatcheema871
    @tripatcheema871 4 года назад +50

    ਵੀਰ ਜੀ ਤੁਹਾਡੀ ਸੋਚ ਇਕ ਅਸਲੀ ਸਾਧ ਵਰਗੀ ਏ।ਤੁਹਾਨੂੰ ਭਗਤੀ ਕਰਨ ਦੀ ਲੋੜ ਨਹੀ ਤੁਹਾਡਾ ਜੀਵਨ ਤੁਹਾਡੀ ਉੱਚੀ ਸੋਚ ਨੇ ਸਫਲ ਕਰਤਾ।

  • @t-stota9906
    @t-stota9906 4 года назад +95

    ਇਹ ਹੁੰਦਾ ਪਿਆਰ- ਐਸੇ ਵੈਸੇ ਤੇ ਬਹੁਤ ਤੁਰੇ ਫਿਰਦੇ ਨੇ।

  • @SachinSharma-rm4th
    @SachinSharma-rm4th 4 года назад +7

    ਪਤਾ ਨੀ ਆ ਜਿਹੜੇ unlike ਕਰਨ ਆਲੇ ਆ ਏ ਕੀ ਚਾਹੁੰਦੇ ਆ, ਏਸ ਵੀਡੀਓ ਚ ਕੀ ਇਹਨਾਂ ਦੀ ਭੈਣ ਨਿੱਕਲ ਗਈ ਕਿੱਸੇ ਨਾਲ, ਜਿਹੜੇ ਏਨੀ ਚੰਗੀ ਸੋਚ ਦੇ ਬੰਦਿਆਂ ਨਾਲ ਵੀ ਖਾਰ ਖਾਂਦੇ ਆ, ਜਿਓੰਦਾ ਵੱਸਦਾ ਰਹਿ ਵੀਰ ਮਹਿੰਦਰ ਭੁੱਲਰ, ਤੇਰੇ ਵਰਗੀ ਸੋਚ ਕੋਈ ਬਿਰਲਾ ਹੀ ਰੱਖ ਸਕਦਾ, ਰੱਬ ਮੇਹਰ ਕਰੇ

  • @Kulwantsingh-od3tc
    @Kulwantsingh-od3tc 4 года назад +6

    ਵੀਰੇ ਰੱਖ ਰੱਖ ਭੁੱਲੇਗਾ। ਸੱਚੀ ਸਬਦ ਨੀ ਲਭਦੇ ਲਿਖਣ ਲਈ ਸਲਾਘਾ ਕਰਨ ਲਈ। ਤੁਹਾਡੇ ਯਾਰ ਵੇਲੀ ਰਿਸ਼ਤੇਦਾਰਾ ਦਾ ਵੀ ਧੰਨਵਾਦ ਜਿਹੜੇ ਸਹਿਮਤ ਇਸ ਰਿਸ਼ਤੇ ਲਈ। ਇਹ ਬਹੁਤ ਵੱਡੀ ਗੱਲ ਐ ਜੀ। ਕੋਈ ਛੋਟੀ ਗੱਲ ਨੀ। ਸਾਰੀ ਜਿਂਦਗੀ ਦਾ ਬਹੁਤ ਵੱਡਾ ਫੈਸਲਾ ਕਰਨਾ ਬਹੁਤ ਔਖਾ ਧੰਨਵਾਦ ਜੀ।

  • @mohansingh509
    @mohansingh509 2 года назад +3

    ਕੁਝ ਕਹਿਣ ਵਾਸਤੇ ਸ਼ਬਦ ਹੀ ਨਹੀਂ ਮਿਲ ਰਹੇ ਇਸ ਜੋੜੀ ਨੂੰ ਧੰਨਵਾਦ ਬਾਈ ਜੀ

  • @bharpurbrar2308
    @bharpurbrar2308 4 года назад +58

    ਆਹ ਸਾਡੇ ਵੀਰੇ ਨੇ ਉਹ ਕੰਮ ਕੀਤਾ ਜੋ ਇਕ ਦੇਵਤਾ ਹੀ ਕਰ ਸਕਦਾ ਵਾਹ ਵੀਰੇ ਗੁਰੂ ਖੁਸ਼ੀ ਦੇਵੇ

  • @harrykhiva9425
    @harrykhiva9425 4 года назад +36

    1000 ਤੋਫਾ ਦਾ ਸਲਾਮੀ ਬਾਈ ਜੀ ਨੂੰ

  • @gurjeetkang6623
    @gurjeetkang6623 4 года назад +35

    ਸੋਚ ਤੋ ਪਰੇ ਅਾ ਗੱਲਾਂ ਭਰਾ ਦੀਅਾ
    ਸਲਾਮ ਅਾ ਸੋਚ ਨੂੰ

  • @NirmalSingh-dv3bg
    @NirmalSingh-dv3bg 3 года назад +1

    ਉੱਚੀ ਸੁੱਚੀ ਸੋਚ ਨੂੰ ਸਲਾਮ ਪ੍ਰਮਾਤਮਾ ਇਸ ਜੋੜੀ ਨੂੰ ਹਮੇਸ਼ਾ ਚੜ੍ਹਦੀ ਕਲ੍ਹਾ ਬਖਸ਼ੇ ਬਾਈ ਭੁੱਲਰ ਸਾਹਿਬ ਜੀ ਨੇ ਲੋਕਾਂ ਨੂੰ ਦੱਸ ਦਿੱਤਾ ਕਿ ਜਾਤ ਪਾਤ ਦੇ ਚੱਕਰਾਂ ਵਿੱਚ ਨਾਂ ਪਵੋ ਰੰਗ ਰੂਪ ਨਾਲ ਕੋਈ ਵੀ ਫਰਕ ਨਹੀਂ ਪੈਂਦਾ ਇਨਸ਼ਾਨ ਦੀ ਸੋਚ ਚੰਗੀ ਹੋਣੀ ਚਾਹੀਦੀ ਹੈ ਮੈਂ ਇਸ ਜੋੜੀ ਨੂੰ ਸੱਚੇ ਦਿਲੋਂ ਸਲੂਟ ਕਰਦਾ ਹਾਂ 🌹🙏

  • @jss9014
    @jss9014 3 года назад +11

    ਸਲੂਟ ਹੈ ਵੀਰ ਨੂੰ ਵਾਹਿਗੁਰੂ ਜੀ ਚੜਦੀ ਕਲਾ ਚ ਰੱਖਣ ਹਰ ਮੈਦਾਨ ਫਤਿਹ ਹੋਵੇ

  • @AvtarSingh-vo3sp
    @AvtarSingh-vo3sp 4 года назад +58

    ਗਰੀਬ ਦੀਆਂ ਅਸੀਸਾਂ ਵੀਰ ਮੇਰਿਆ ਲੈ ਲਈਆਂ ਸਮਝਲਾ ਲਈਂ ਰੱਬ ਮਿਲ ਗਿਆ ਵਾਹਿਗੁਰੂ ਜੀ ਤੁਹਾਡੀੰ ਜੋੜੀ ਤੇ ਮੇਹਰ ਭਰਿਆ ਹਥ ਰਖੇ ਜੀ

  • @gulzarbehniwal6281
    @gulzarbehniwal6281 4 года назад +5

    ਇਸ ਵੀਰ ਨੇ ਰਿਕਾਰਡ ਅਤੇ ਮਿਸਾਲ ਕਾਇਮ ਕੀਤੀ ਹੈ, ਧੰਨ ਹੈ ਇਹ ਵੀਰ, ਧੰਨ ਇਸ ਵੀਰ ਨੂੰ ਜਨਮ ਦੇਣ ਵਾਲੀ ਮਾਪੇ ।ਇਹ ਧਰਤੀ ਤੇ ਦੇਵਤਾ ਪੁਰਸ ਹੈ । ਇਸ ਵੀਰ ਦੇ ਦਰਸਨ ਪਰਮਾਤਮਾ ਦੇ ਦਰਸ਼ਨ ਹਨ ।

  • @cyberhub2019
    @cyberhub2019 4 года назад +80

    ਪਰਮਾਤਮਾ ਇਸ ਜੋੜੀ ਨੂੰ ਤੰਦਰੁਸਤੀ ਅਤੇ ਲੰਬੀ ਉਮਰ ਬਖਸ਼ੇ ।

  • @BalbirSingh-uf3oi
    @BalbirSingh-uf3oi 4 года назад +82

    ਸਾਬਾਸ਼ । ਇਕ ਜਿ਼ਦਗੀ ਬਦਲਣੀ । ਇਸ ਤੋ ਵੱਧ ਕੋਈ ਪੁੰਨ ਦਾ ਕੰਮ ਨਹੀ ।

  • @karamjeetkaur1841
    @karamjeetkaur1841 4 года назад +150

    ਕਹਿਣ ਲਈ ਕੁੱਝ ਨਹੀਂ ਛੱਡਿਆ ਸਰਦਾਰ ਭੁੱਲਰ ਨੇ ਇਹ ਹੁੰਦੇ ਨੇ ਅਸਲੀ ਸਰਦਾਰ

    • @malikashiya7041
      @malikashiya7041 4 года назад +6

      ਵੀਰ ਜੀ ਬਹੁਤ ਵਧੀਆ ਲਗਾ

    • @malikashiya7041
      @malikashiya7041 4 года назад +5

      ਵੀਰ ਆਪਣਾ ਨੰਬਰ ਦੇਣਾ ਤੁਹਾਡੇ ਨਾਲ ਗੱਲ ਕਰਕੇ ਮੰਨ ਬਹੁਤ ਖੁਸ਼ ਹੋਣਾ ਜੀ ਜਰੂਰ ਦੇਣਾ

    • @rajkaur4724
      @rajkaur4724 4 года назад +1

      Good job bhaji

    • @jaswantbrar1411
      @jaswantbrar1411 3 года назад

      Very good views

    • @AmarjitKaur-wl4tf
      @AmarjitKaur-wl4tf 3 года назад

      @@malikashiya70415ytf⁰⁰

  • @GurpreetSingh-wf7vh
    @GurpreetSingh-wf7vh 4 года назад +60

    ਰੱਬਾ ਰਾਜੀ ਰੱਖੀ ਇਸ ਜੋੜੀ ਨੂੰ (ੴ)

  • @harafangle9473
    @harafangle9473 4 года назад +17

    ਬਹੁਤ ਵਧੀਆ ਗੱਲ ਹੈ ਵਾਹਿਗੁਰੂ ਜੀ ਮੇਹਰ ਕਰਨ

  • @sukhasinghjawanda3325
    @sukhasinghjawanda3325 4 года назад +114

    ਹੁਣ ਤੇਰੀ ਪਤਨੀ ਹੋ ਗਈ ਤੇਰੇ ਸਿਰ ਦਾ ਤਾਜ ਏ ਹੁਣ ਇਸਨੂੰ ਨੀਵਾਂ ਨਾ ਹੋਣ ਦੇ ਔਰ ਉਸਨੂੰ ਅਹਿਸਾਨ ਜਿਤਾਉਣਾ ਵੀ ਠੀਕ ਨਹੀਂ
    ਭਾਵੇਂ ਕਿ ਤੁਸੀਂ ਬਹੁਤ ਵਡਾ ਨੇਕ ਕੰਮ ਕੀਤਾ

    • @sardarjisingh8049
      @sardarjisingh8049 4 года назад +4

      ਕੌਈ ਹੈਮਾ ਮਾਲਨੀ ਮਗਰ ਨਹੀਂ ਲਗਨਾ ਹੂਨ ।

    • @surinderkaur6433
      @surinderkaur6433 4 года назад +2

      @@sardarjisingh8049 please poor girl kho thanks veer coungrulions 🎉

  • @KirpalSingh-mi8xq
    @KirpalSingh-mi8xq 4 года назад +9

    ਵਾਹਿਗੁਰੂ ਇਸ ਜੋੜੀ ਨੂੰ ਸਦਾ ਸਲਾਮਿਤ ਰਖੇ ਹਰ ਇਕ ਇੰਨਸਾਨ ਨੂੰ ਜਾਤਾਂ ਪਾਤਾਂ ਤੋ ਉਪਰ ਦੀ ਸੋਚ ਰਖਣੀ ਚਾਹੀਦੀ ਹੈ

  • @karamvirsinghgathi8961
    @karamvirsinghgathi8961 4 года назад +95

    ਜਿਥੇ ਵੀਰ ਨੇ ਗੁਣਾ ਦੀ ਕਦਰ ਪਾਈ ਏ, ਉਥੇ ਜਾਤ ਪਾਤ ਦੇ ਖਤਮੇ ਵਲ ਇਕ ਸ਼ਲਾਘਾਯੋਗ ਕਦਮ ਵਧਾਇਆ ਹੈ। ਇਹ ਕੰਮ ਤਾਂ ਸਾਡੇ ਮੌਜੂਦਾ ਧਾਰਿਮਕ ਆਗੂ ਵੀ ਨਹੀਂ ਕਰ ਸਕੇ। ਸਲਾਮ ਵੀਰ ਦੀ ਆਧੁਨਿਕ ਸੋਚ ਨੂੰ

  • @balbirsinghvirk6713
    @balbirsinghvirk6713 Год назад +1

    ਵੀਰ ਜੀ ਆਪ ਜੀ ਨੂੰ ਬਹੁਤ ਬਹੁਤ ਵਧਾਈ ਹੋਵੇ ਜੀ

  • @surindersingh260
    @surindersingh260 4 года назад +6

    ਇਹ ਨੇ ਜਿਉਂਦੇ ਦੇਵਤੇ , ਵਾਹਿਗੁਰੂ ਜੀ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ
    ਬਿਲਕੁਲ ਜੀ ਜਾਤ ਦੇ ਗ੍ਰਸਤ ਹੋਣ ਵਾਲੇ ਲੋਕਾਂ ਨੂੰ ਜਾਗਰੂਕ ਕਰਨ ਵਾਲਾ ਸੁਨੇਹਾ
    ਇਨਾੱ ਤੇ ਫ਼ਿਲਮ ਬਣਨੀ ਚਾਹੀਦੀ ਹੈ।
    ਸੁਰਿੰਦਰ ਸਿੰਘ ਘਮੌਰUK

    • @kauranmol3152
      @kauranmol3152 Год назад

      Grib kuri di benti mere father cancer bimari vich chl vasse maa hart patient hai ghar gribi hai mainu help cahidi hai maa beti presan majbur ha mangn lai

  • @kulvirmanguwal6202
    @kulvirmanguwal6202 4 года назад +14

    ਬਹੁਤ ਵਧੀਆ ਸੋਚ ਆ ਦੋਨਾ ਦੀ... ਸਲੂਟ ਆ ਵੀਰ ਜੀ ਤੁਹਾਨੂੰ

  • @chanansingh903
    @chanansingh903 4 года назад +120

    ਅਕਸਰ ਕਿਹਾ ਜਾਂਦਾ ਦੇਵਤੇ ਕਿਵੇਂ ਦੇ ਹੁੰਦੇ ਨੇ, ਆਹ ਵੇਖੋ ਮਨਜੀਤ ਵਾਸਤੇ ਦੇਵਤਾ ਆ ਗਿਆ।

  • @paramjeetkaur5200
    @paramjeetkaur5200 4 года назад +25

    ਸਲਾਮ ਹੈ ਜੀ ਇਹਨਾਂ ਦੀ ਸੋਚ ਤੇ

  • @balvirbainsbains4384
    @balvirbainsbains4384 3 года назад +7

    ਵਾਹਿਗੁਰੂ ਜੀ ਤੁਸਾਂ ਦੇ ਖੁਸੀਆਂ ਭਰੇ ਜੀਵਨ ਸਦਾ ਚੜਦੀ ਕਲਾ ਵਿੱਚ ਰੱਖੇ ਜੀ

  • @balwinderbhullar9056
    @balwinderbhullar9056 4 года назад +1

    ਵਾਹਿਗੁਰੂ ਚੱੜਦੀਆਂ ਕਲਾ ਵਿਚ ਰੱਖੇ ਇਸ ਨਵੀਂ ਵਿਆਈ ਜੋੜੀ ਨੂੰ ਸੱਚ ਮੁੱਚ ਸਾਡੇ ਸਮਾਜ ਲਈ ਇੱਕ ਵਧੀਆ ਮੈਸਜ ਹੈ
    ਸਾਡੇ ਪੰਜਾਬ ਦੇ ਗੋਟਨਾ ਹਿਜਾਮਤ ਕਰਵਾ ਕੇ ਬਹਾਰੋਂ ਫੋਰਨ ਤੋਂ ਇੱਕ ਅੱਧਾ ਚੱਕਰ ਲਾ ਕੇ ਜਿਹੜੇ ਐਥੇ ਪਿੱਟਬੋਲ ਕਤੀੜਾਂ ਰੱਖ ਕੇ ਉਹਨਾ ਨੂੰ ਬਿੱਸਕੁਟ ਖਵਾ + ਖਵਾ ਪਾਲਦੇ ਉਹਨਾ ਦੇ ਮੁੰਹ ਤੇ ਇਸ ਵੀਰ ਸਾਡੇ ਭੁੱਲਰ ਖਾਨਦਾਨ ਨੇ ਹਰਮਨ ਜੀ ਕਰਾਰੀ ਚੋਪੇੜ ਮਾਰੀ ਜੇ ਕੋਈ ਸਮਝਨ ਵਾਲਾ ਹੋਵੇ🙏

  • @californiawaladsharma210
    @californiawaladsharma210 4 года назад +76

    ਮੇਰੇ ਕੋਲ ਸ਼ਬਦ ਨਹੀਂ ਤੁਹਾਡੀ ਸਿਫ਼ਤ ਕਰਨ ਦੇ

  • @NirmaljitBajwa
    @NirmaljitBajwa 2 месяца назад

    👍ਬਹੁਤ ਵੱਧੀਆ ਸੋਚ ਹੈ ਅਤੇ ਸੋਚ ਨੂੰ ਅਮਲੀ ਜਾਮਾਂ ਸੱਚੇ ਮਨ ਨਾਲ ਪੂਰਾ ਕਰਨਾ ਦੇਵੀ ਬੱਚਿਆਂ ਲਈ ਇੱਕ ਮਿਸਾਲ ਪੈਦਾ ਕੀਤੀ ਹੈ । ਵਾਹਿਗੁਰੂ ਜੀ ਉਸ ਜੋੜੀ ਨੂੰ ਸਦਾ ਸੁੱਖੀ ਖੁਸ਼ੀ ਰੱਖਣ ਅਤੇ ਜ਼ਿੰਦਗੀ ਦੇ ਹੁਸੀਨ ਸੁਪਨਿਆਂ ਨੂੰ ਪੂਰਾ ਕਰਨ । ਸ਼ਾਦੀ ਬੰਧਨ ਸਦਾ ਸਲਾਮਤ ਰਹੇ । ਸ਼ਾਦੀ ਮੁਬਾਰਕ ਹੋਵੇ ।👏🙏।

  • @surindersingh45
    @surindersingh45 4 года назад +9

    ਬਹੁਤ ਬਹੁਤ ਧੰਨਵਾਦ ਹਰਮਨ ਭੈਣ ਤੁਹਾਡਾ
    ਇਹ ਇੰਟਰਵਿਊ ਕਰਨ ਲਈ

  • @jujharsandhu3315
    @jujharsandhu3315 4 года назад +2

    ਬਹੁਤ ਵਧੀਆ ਪ੍ਰੋਗਰਾਮ ਹਰਮਨ ਥਿੰਦ ਜੀ ਧੰਨਵਾਦ

  • @sukhchainsingh1370
    @sukhchainsingh1370 4 года назад +16

    ਸਲਾਮ ਆ ਤੁਹਾਡੀ ਸੋਚ ਨੂੰ ਵੀਰੇ

  • @channibaidwan4812
    @channibaidwan4812 4 года назад +1

    ਨੀਚਾ ਅੰਦਰ ਨੀਚ ਜਾਤਿ ਨੀਚੀ ਹੂ ਅਤਿ ਨੀਚੁ।। ਨਾਨਕ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ।।ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ।।

  • @singhsukhchain5213
    @singhsukhchain5213 4 года назад +108

    bai ji aasi ki comnt kar sakde tuhadi soch aage aasi ta tuhade aage kakh v ni bai ji tuhadi gall batt sun k dil bago bhag ho giya i love u bai

  • @Karanupdate
    @Karanupdate 4 года назад +1

    ਬਹੁਤ ਹੀ ਬੇਸਬਰੀ ਨਾਲ ਦੁਜੇ ਭਾਗ ਦੀ wait ਸੀ ,, ਬਹੁਤ ਹੀ ਵਧੀਆਂ ਸੋਚ ਵੀਰ ਦੀ ,, ਮਾਲਕ ਚੜਦੀ ਕਲਾ ਚ’ ਰੱਖੇ ❤️❤️🙏🏻🙏🏻👌🏻👌🏻👍🏻👍🏻👌🏻😊😊😊

  • @kamleshkaur4853
    @kamleshkaur4853 2 года назад +4

    ਵਾਹਿਗੁਰੂ ਮੇਹਰ ਕਰੇ ਜੀ ਧੰਨਵਾਦ ਜੀ ਬਾਈ ਜੀ 💓💓💓💓💓

  • @lyricsgippychahal4886
    @lyricsgippychahal4886 4 года назад +3

    ਮੁਬਾਰਕਾਂ ਜੀ ਤੁਹਾਨੂੰ ਦੋਹਾਂ ਨੂੰ,,, ਵਾਹਿਗੁਰੂ ਖੁਸ਼ ਰੱਖਣ ਹਮੇਸ਼ਾ

  • @protejasinghdhandra8025
    @protejasinghdhandra8025 4 года назад +5

    ਵੀਰ ਦੀ ਨੇਕ ਸੋਚ ਨੂੰ ਦਿਲੋਂ ਸਲਾਮ। ਭੈਣ ਦੀ ਮਿਹਨਤ ਤੇ ਕਿਰਤ ਅਤੇ ਵੀਰ ਦੀ ਉਸਾਰੂ ਤੇ ਅਗਾਂਹਵਧੂ ਸੋਚ ਪ੍ਰਤੀ ਮੇਰੇ ਕੋਲ ਸ਼ਬਦ ਨਹੀਂ ਹਨ।

  • @gurmitsinghgurmitbhullar9121
    @gurmitsinghgurmitbhullar9121 3 года назад +1

    ਹਰਮਨ ਥਿੰਦ ਭੈਣ ਜੀ ਸਾਡਾ ਵੀਰ ਟਹਿਣਾ ਕਿੱਥੇ ਹੈ ਤੁਸੀਂ ਕੱਲੇ ਇੰਟਰਵਿਊ ਲੈ ਰਹੇ ਹੋ ਤੁਸੀਂ ਕੱਲੇ ਵੀ ਬਹੁਤ ਵਧੀਆ ਇੰਟਰਵਿਊ ਕੀਤੀ ਤੇ ਨਾਲ ਦੀ ਨਾਲ ਜੋੜੀ ਵੀ ਬਹੁਤ ਵਧੀਆ ਰੱਬ ਮੇਹਰ ਰੱਖੇ ਤਰੱਕੀਆਂ ਕਰਨ

  • @lovekadian3208
    @lovekadian3208 4 года назад +3

    ਰਬ ਤੁਹਾਨੂੰ ਬਹੁਤ ਸਾਰੀਆਂ ਖੁਸ਼ੀਆਂ ਤੇ ਚੰਗੀ ਸਿਹਤ ਬਖਸ਼ੇ ਹਮੇਸ਼ਾ ਚੜ੍ਹਦੀ ਕਲਾ ਚ ਰਹੋ। ਦਿਲੋਂ ਦੁਆਵਾਂ

  • @amolaksingh1015
    @amolaksingh1015 4 года назад

    ਵੀਰ ਜੀ ਤੇਰੀ ਸੋਚ ਨੂੰ ਸਲਾਮ ਪਰਮਾਤਮਾ ਤੁਹਾਡੀ ਉਮਰ ਲੰਬੀ ਕਰੇਂ ਤਹਾਨੂੰ ਤਰੱਕੀ ਆ ਬਖਸ਼ੇ ਅਸਲੀ ਧਰਮ ਇਸ ਨੂੰ ਕਹਿੰਦੇ ਨੇ ਵੀਰ ਬਹੁਤ ਬਹੁਤ ਧੰਨਵਾਦ ਜੀ

  • @balvindersingh5333
    @balvindersingh5333 4 года назад +4

    ਭੁੱਲਰ ਬਾਈ ਨੇ ਤਾਂ
    ਅਭੁੱਲ ਯਾਦ ਕਾਇਮ ਕਰਤੀ
    ਵਾਹਿਗੁਰੂ ਜੀ ਅਗੇ ਐਹੋ ਅਰਦਾਸ ਹੈ ਕਿ ਜੋੜੀ
    ਸਦਾ ਆਬਾਦ ਰਹੇ ਖੁਸ਼ ਰਹੇ ਬਾਈ ਜੀ ਦੇ ਇਸ
    ਜਜਬੇ ਨੂੰ ਸੈਲਿਊਟ ਹੈ

  • @harpalsinghsingh5252
    @harpalsinghsingh5252 4 года назад +12

    ਮੇਰੀ ਬੀਬੀ ਭੈਣ ਜੀ ਇਹੋ ਜੇ ਪਰੋਗਰਾਮ ਕਰਿਆ ਕਰੋ।ਜਿਹੜੇ ਲੋਕ ਦੀ ਸੋਚ ਬਦਲਣ ਗੇ।ਝਿਵੇ ਇਸ ਵੀਰ ਨੇ ਝੰਡਾ ਗਡਿਆ ਇਸ ਤਰਾ ਦੇ ਹੋਰ ਵੀਰਾਂ ਨੂੰ ਸਮਜ ਆਵੇ।

  • @gagandeepsinghriar1678
    @gagandeepsinghriar1678 4 года назад +18

    ਮੇਰੀ ਜਿੰਦਗੀ ਵਿਚ ਮੇਰੇ ਸੋਹਣਿਆ ਸੱਜਣਾ ਖਾਸ ਜਗਾਂ ਵੀ ਤੇਰੀ ਏ ਤੂੰ ਰਾਜੀ ਰੱਖ ਨਾ ਰਜਾ ਵੀ ਤੇਰੀ ਏ

  • @rameshkaur4513
    @rameshkaur4513 4 года назад +1

    ਸਲਾਮ ਇਸ ਵੀਰ ਤੋ ਕੁਝ ਸਿਖਣ ਨੂੰ ਮਿਲਦਾ ਹੈ ਇਸ ਜੋੜੀ ਦੀ ਲੱਬੀ ਉਮਰ ਕਰੇ 👌👌👌👌👌

  • @Serenitynature
    @Serenitynature 4 года назад +12

    What a beautiful story. Congratulations to both of you. I live in Canada, please visit.

  • @shiv0786
    @shiv0786 4 года назад +1

    ਪ੍ਰੋਗਰਾਮ ਦੇਖਿਆ ਬਹੁਤ ਸੋਹਣਾ ਲੱਗਿਆ।
    ਤੇ ਭੁੱਲਰ ਸਾਬ ਜੀ ਦੀ ਸੋਚ ਨੂੰ ਵੀ ਸਲਾਮ ਆ।
    ਇੱਕ ਗੱਲ ਕਹਿਣੀ ਚਾਹੁੰਦਾ ਸੀ।
    ਮੈਨੂੰ ਲੱਗਦਾ ਆ ਕਿ ਆਉਣ ਵਾਲੇ ਸਮੇਂ ਵਿੱਚ ਕੋਈ ਐਦਾਂ ਦਾ ਡਾਇਰੈਕਟਰ ਜ਼ਰੂਰ ਹੋਵੇਗਾ ਜੋ ਇਹਨਾਂ ਤੇ ਫ਼ਿਲਮ ਨਿਰਧਾਰਿਤ ਕਰੇਗਾ।
    👏👏👏👏

    • @mohindergill7478
      @mohindergill7478 2 года назад

      Very good bahut sohna kita mohinder ji kina piayar karde ne lok god bless you

  • @daljitsingh3631
    @daljitsingh3631 4 года назад +5

    ਤੇਰੀ ਸੋਚ ਨੂੰ ਸਲਾਮ ਹੈ ਵੀਰ

  • @karamjitsingh5650
    @karamjitsingh5650 4 года назад +1

    ਵੀਰ ਮਹਿੰਦਰ ਸਿੰਘ ਜੀ ਮੈਂ ਇੱਕ ਪ੍ਰਚਾਰਕ ਹੋਣ ਦੇ ਨਾਤੇ ਤੁਹਾਡੀ ਸੋਚ ਨੂੰ ਸਲਾਮ ਕਰਦਾ। ਜੇ ਤੁਹਾਨੂੰ ਖਾਲਸਾ ਕਹਿ ਲਈਏ ਤਾਂ ਮੇਰੇ ਖਿਆਲ ਚ ਕੋਈ ਪਾਪ ਨਹੀਂ। ਵਾਹਿਗੁਰੂ ਜੀ ਤੁਹਾਡੀ ਜਿੰਦਗੀ ਚ ਖੁਸ਼ੀਆਂ,, ਖੇੜਿਆਂ ਦੀਆਂ ਦਾਤਾਂ ਪਾਉਣ।
    ਭਾਈ ਕਰਮਜੀਤ ਸਿੰਘ ਖੰਡੂਰ ਵਾਲੇ

  • @muskanboutique5706
    @muskanboutique5706 3 года назад +6

    ਸੋਨੂੰ ਲੰਮੀ ਉਮਰ ਦੇਵੇ ਰੱਬ 🤗🤗

  • @surjitkaddu5136
    @surjitkaddu5136 4 года назад +1

    ਭੁੱਲਰ ਸਾਬ ਜਦੋਂ ਭੈਣ ਮਨਜੀਤ ਕਨੇਡਾ ਪਹੁੰਚ ਗੀ ਇੱਕ ਇੰਟਰਵਿਊ ਫੇਰ ਦੇਣਾ ਜੀ

  • @harjinderpalsinghgill1394
    @harjinderpalsinghgill1394 4 года назад +12

    ਕਾਸ਼ ਸਾਡੀ ਸੋਚ ਵੀ ਪਰਮਾਤਮਾ ਇਹੋ ਜਿਹੀ ਬਣਾ ਦੇਵੇ

  • @amangill1995
    @amangill1995 Год назад +1

    Good decession regarding biba je nail marriage karia example paish Katy congraletion both of you gurnam kaoni Muktsar

  • @Manisingh-zw9qy
    @Manisingh-zw9qy 4 года назад +95

    ਮੈ ਕਹਾਨੀ ਸੁਨ ਕੇ ਬਹੁਤ ਭਾਵਕ ਹੋ ਜਾਦਾ ਜੀ

  • @jarnalsingjarnalsing4140
    @jarnalsingjarnalsing4140 4 года назад

    ਬਹੁਤ ਬਹੁਤ ਧੰਨਵਾਦ ਹੈ ਵੀਰ ਜੀ ਤਹੁਡਾ ਜੋ ਗਰੀਬ ਦੀ ਧੀ ਦੀ ਬਾਂਹ ਫੜੀ ਹੈ ਰੱਬ ਥੋਨੂੰ ਬਹੁਤ ਬਹੁਤ ਹੀ ਖੁਸ਼ ਰੱਖੇ

  • @sarassinghjoy9734
    @sarassinghjoy9734 2 года назад +3

    Bahut bdaa te vdia punn da kmm kitta Veer ji tusi yug yug jeeoo... waheguru ji Mehr krn tuhade te🙏🙏🙏🙏🙏

  • @BalwinderSingh-ug9fe
    @BalwinderSingh-ug9fe 4 года назад +1

    ਪਰਮਾਤਮਾ ਵਲੋ ਆਪ ਢੇਰ ਸਾਰੀਆਂ ਅਸੀਸਾਂ ਦੇ ਪਾਤਰ ਬਣੇ ਹੋ।ਤੁਹਾਡੀ ਸੋਚ ਨੂੰ ਪਰਨਾਮ ਹੈ ।

  • @bubble814
    @bubble814 4 года назад +5

    V nice ਵੀਰ ਜੀ god bless you both

  • @MSGaminG-cc4dz
    @MSGaminG-cc4dz 3 года назад +1

    ਸਾਲਾਮ ਹੈ ਵੀਰ ਦੀ ਸੋਚ ਨੂੰ

  • @GouravKumar-qp3pz
    @GouravKumar-qp3pz 4 года назад +48

    THIND didi de nal - nal sohni Jodi nu v ❤️❤️❤️❤️😊

  • @gkkumar2755
    @gkkumar2755 4 года назад +1

    ਵੀਰ ਜੀ ਤੁਹਾਡੀ ੳੁਚੀ ਸੁਚੀ ਸੋਚ ਨੂੰ ਸਲਾਮ ਹੈ ਇਹ ਹੈ ਬਾਬੇ ਨਾਨਕ ਦੇਵ ਜੀ ਦਾ ਅਸਲੀ ਸਿੱਖ god bless you ਵੀਰ ਜੀ

  • @ginamann225
    @ginamann225 3 года назад +16

    This is the best video I've seen so far. Congratulations to both of you! ❤🎉🎊❤

  • @balwindersangha1304
    @balwindersangha1304 2 года назад

    ਸਲਾਮ ਹੈ ਬਾਈ ਦੀ ਸੋਚ ਨੂੰ ਫ਼ਿਲਮ ਬਣਨੀ ਚਾਹੀਦੀ ਹੈ ਇਹਨਾਂ ਦੀ ਜ਼ਿੰਦਗੀ ਤੇ

  • @sardarjisingh8049
    @sardarjisingh8049 4 года назад +9

    Thank you and respect HKT ji

  • @gurjitsingh2325
    @gurjitsingh2325 4 года назад +1

    ਬਹੁਤ ਵਧੀਆ ਕੰਮ ਕੀਤਾ ਪੁੱਤਰ ਜੀ GOOD LUCK

  • @manjitkaur9448
    @manjitkaur9448 4 года назад +49

    very nice good job

  • @kirpal66
    @kirpal66 4 года назад +1

    ਛੱਜ ਘਾੜੀ ਕਹਿਣ ਨਾਲੋ ਛੱਜ ਘਾੜਿਆ ਦੀ ਬੇਟੀ ਲਿਖਿਆ ਜਾਵੇ ਤਾ ਹੋਰ ਵੀ ਸੋਹਣਾ ਲੱਗੇਗਾ ਜੀ ਕਿਰਪਾ ਕਰਕੇ ਥੋੜਾ ਦਰੁਸਤ ਕਰ ਦਿਓ ਜੀ ਬੱਚਿਆ ਦਾ ਬਹੁਤ ਵੱਡਾ ਤੇ ਇਤਹਾਸਿਕ ਫੈਸਲਾ ਹੈ ਜੀ ਧੰਨਵਾਦ ਤੁਹਾਡਾ ਇੰਨਾ ਨੂੰ ਚੈਨਲ ਤੇ ਵਿਖਾਉਣ ਲਈ ਹਰਮਨ ਥਿੰਦ ਤੇ ਸਵਰਨ ਟਹਿਣਾ ਹਮੇਸ਼ਾ ਹੀ ਦਿਲਚਸਪ ਪਰੋਗਰਾਮ ਲੈਕੇ ਆਉਦੇ ਹਨ ਵਹਿਗੁਰੂ ਚੜਦੀਕਲਾ ਵਿੱਚ ਰੱਖੇ ਇਹਨਾ ਨੂੰ

  • @randhirsingh2479
    @randhirsingh2479 4 года назад +12

    *God bless both of you with dozen of children, health & wealth.*

  • @balvirkaurkaur3878
    @balvirkaurkaur3878 4 года назад

    ਸਾਨੂੰ ਤਾਂ ਕਨੈਡਾ ਵਿੱਚ ਜਾ ਕੇ ਵੀ ਇੱਕ ਮੁਲਾਕਾਤ।ਜਰੂਰ।ਕਰਵਾਉਣਾ ਤਾਂ ਕਿ ਤੁਹਾਨੂੰ ਦੇਖਕੇ ਬਹੁਤ ਮਨ ਹੋਰ ਵੀ ਖੁਸ਼ ਹੋ ਜਾਵੇਗਾ ਬਹੁਤ ਵਧੀਆ ਲੱਗਿਆ 🙏🙏🙏🙏👌👌👌👌👍👍👍👍🌹🌹🌹🌹❤❤❤❤

  • @kartarchagger6557
    @kartarchagger6557 4 года назад +5

    Very good interview !! Remarkably high level of thinking of both of them Manjit Kaur nd mohinder Singh. Awesome nd amazing Harman Ji!

  • @gurmukhsingh2059
    @gurmukhsingh2059 4 года назад

    ਮਹਿੰਦਰ ਸਿੰਘ ਜੀ ਭੁੱਲਰ ਵਰਗਾ ਤਾਂ ਸ਼ਾਇਦ ਹੀ ਕਰੋੜਾਂ ਵਿੱਚੋਂ ਕੋਈ ਹੋਵੇ ਜੋ ਦੂਸਰੇ ਦੀਆਂ ਖੁਸ਼ੀਆਂ ਲਈ ਆਪਣੇ ਆਪ ਨੂੰ ਕੁਰਬਾਨ ਕਰੇ

  • @sukhasinghjawanda3325
    @sukhasinghjawanda3325 4 года назад +5

    ਲੜਕੀ ਦੀ ਸਿਆਣਪ ਤੇ ਉੱਚਾ ਜੀਵਨ ਝਲਕਦਾ

    • @hellomehra473
      @hellomehra473 4 года назад

      yes veer ji. eh girl vadhia subah di hai. but god kade is boy de man vich maan ya ehsaan jihe khial na liawe. god bless the both

  • @preetsinghpreetsingh
    @preetsinghpreetsingh 2 месяца назад +1

    At first I salute your mother she give a good edu. For all public last I salute you my bro

  • @jaswantlohat571
    @jaswantlohat571 4 года назад +11

    God bless you both with bundle of joy !

  • @AmarjeetSingh-zh7xn
    @AmarjeetSingh-zh7xn 4 года назад +2

    ਬਹੁਤ ਉੱਚੀ ਸੋਚ ਦਿਲੋਂ ਸਲੁਟ ਵੀਰੇ ਤੈਨੂੰ

  • @varinderkaur5612
    @varinderkaur5612 4 года назад +8

    Speechless ❤️ god bless u both 🙏

  • @pawankumaryadav6717
    @pawankumaryadav6717 4 года назад

    ਬਹੁਤ ਵਧੀਅਾ ਸੋਚ ੲੇ ਵੀਰ ਤੁਹਾਡੀ ਸਲਾਮ ੲੇ ਤੁਹਾਡੀ ਸੋਚ ਨੂੰ

  • @jaggis4914
    @jaggis4914 4 года назад +10

    The power of social media Gods. All the best to both.

  • @gurmejsingh3020
    @gurmejsingh3020 4 года назад

    ਵੀਰ ਜੀ ਤੁਸੀਂ ਬਹੁਤ ਵਧੀਆ ਕੀਤਾ ਵਾਹਿਗੁਰੂ ਜੀ ਮੇਹਰ ਕਰਨ ਜੀ ਵੀਰ ਜੀ ਤੁਹਾਨੂੰ ਬਹੁਤ ਬਹੁਤ ਵਧ
    ਵਧਾਈਆਂ ਬਾਕੀ ਵੀਰ ਜੀ ਇਸ ਭੈਣ ਦੇ ਸਾਹਮਣੇ ਅੱਗੇ ਤੋਂ ਜਾਤ ਪਾਤ ਦਾ ਨਾਮ ਨਹੀਂ ਲੈਣਾ ਭੈਣ ਦੇ ਦਿਲ ਨੂੰ ਠੇਸ ਨਾ ਪਹੁੰਚੇ

  • @InderjitSingh-hl6qk
    @InderjitSingh-hl6qk 4 года назад +7

    Congratulations. God bless to newly couple. Love u all. Be happy in your feature. 🎂🎺🥁

  • @gurdarshansidhu170
    @gurdarshansidhu170 3 года назад

    ਪਰਮਾਤਮਾ ਤੁਹਾਨੂੰ ਖੁਸ਼ੀਆ ਬਖਸ਼ੇ ਮੇਹਰ ਭਰਿਆ ਹੱਥ ਰੱਖੇ

  • @geetabhalla5768
    @geetabhalla5768 4 года назад +11

    God bless both of you 🙏❣️

  • @JasbirSingh-iq1ev
    @JasbirSingh-iq1ev 4 года назад +1

    ਬਹੁਤ ਵਧੀਆ ਸੋਚ ਜਜ਼ਬੇ ਨੂੰ ਸਲੂਟ

  • @harjitsandhu5115
    @harjitsandhu5115 4 года назад +5

    Sammaj nu badlan lai himmat di loor hundi he (salaam)

  • @JaswinderKaur-nj1uf
    @JaswinderKaur-nj1uf 3 месяца назад

    ਇਹ ਵੀਡੀਉ ਤੇ ਅਸੀਂ ਪਹਿਲਾਂ ਵੀ ਵੇਖੀ ਆ ਜਦੋਂ ਇਹਨਾਂ ਦਾ ਵਿਆਹ ਹੋਇਆ ਸੀ ਅਗਲੀ ਜ਼ਿੰਦਗੀ ਕਿਸ ਤਰ੍ਹਾਂ ਦੀ ਮਨਜੀਤ ਖੁਛ ਆ

  • @amerjitsingh4225
    @amerjitsingh4225 4 года назад +4

    Good job done, guruji teaching followed, nice interview , congrats to newly weds couple God bless both

  • @atmasingh5372
    @atmasingh5372 3 года назад

    ਚੰਗੇ ਇਨਸਾਨ ਤਾਂ ਕਿਤੇ ਕਿਤੇ ਮਿਲਦੇ ਨੇ ਜੌ ਤੁਹਾਡੇ ਕੋਲ ਹੈ।

  • @lakhbirsingh8575
    @lakhbirsingh8575 4 года назад +21

    ਰੱਬ ਰੂਪ ਬੰਦਾ,,,

  • @ramnakalkat2647
    @ramnakalkat2647 4 года назад +1

    Good job 👌 ਭਰਾ ਦੀ ਬਹੁਤ ਵੱਡੀ ਸੋਚ

  • @kulbirsahota7823
    @kulbirsahota7823 4 года назад +4

    Madam Thind ji and team.Prime TV.thank you so mich for These 2 Episode.And God bless this happy Couple.

  • @AryanKumar-fg7rc
    @AryanKumar-fg7rc 2 месяца назад

    ਇਹ ਕਹਾਵਤ ਸਭ ਦੇ ਸਾਹਮਣੇ ਸੱਚ ਹੋਈ ਆ ਸ਼੍ਰੀ ਵਾਹਿਗੁਰੂ ਸਾਹਿਬ ਜੀ ਰਾਜੇ ਨੂੰ ਭਿਖਾਰੀ ਤੇ ਭਿਖਾਰੀ ਨੂੰ ਰਾਜਾ ਬਣਾ ਦਿੰਦਾ

  • @GurpreetSingh-sy9bx
    @GurpreetSingh-sy9bx 4 года назад +39

    Good veer ji God bless you

  • @GurinderSingh-wl4lp
    @GurinderSingh-wl4lp 3 года назад +1

    ਸਲੂਟ ਬਾਈ ਜੀ ਤੁਹਾਡੀ ਸੋਚ ਨੂੰ

  • @JaswinderSingh-gi3fl
    @JaswinderSingh-gi3fl 4 года назад +12

    ਵਾਹ ਜੀ ਬਾਈ ਜੀ ਤੁਸੀਂ ਆਪਣਾ ਨੰਬਰ ਦਿਓ ਜੀ। ਤੁਹਾਨੂੰ ਕਹਿਣ ਲਈ ਕੋਈ ਸਬਦ ਨਹੀਂ ਬਸ ਇਹੀ ਕਹਾਂਗਾ ਮੈ ਤਾਂ ਜੀ।

  • @nirbhaibrar9738
    @nirbhaibrar9738 4 года назад +1

    ਜੁੱਗ ਜੁੱਗ ਜੀਵੇ ਤੁਹਾਡੀ ਜੋੜੀ 💐 ਬਾਈ ਦੀ ਸੋਚ ਨੂੰ ਸਲਾਮ

    • @simrangaminggaming
      @simrangaminggaming 3 месяца назад

      Ehnu kehende sacha pyar ajj kal ta dajj de lobhi firde hajara lok rabb es jodi nu kushya deve