ਝੁੱਗੀਆਂ-ਝੌਂਪੜੀਆਂ 'ਚ ਰਹਿਣ ਲਈ ਮਜ਼ਬੂਰ ਖਿਡਾਰਨ ਨੂੰ NRI ਨੇ ਬਣਾਇਆ ਹਮਸਫ਼ਰ

Поделиться
HTML-код
  • Опубликовано: 2 дек 2024

Комментарии • 2,1 тыс.

  • @parmindersingh2081
    @parmindersingh2081 4 года назад +636

    ਧੰਨਵਾਦ ਵੀਰ ਤੈਨੂੰ ਸਲਾਮ ਹੈ ਪੰਜਾਬੀਆਂ ਦਾ ਪਰ ਵੇਖੀਂ ਕਿਤੇ ਵੀਰ ਹੁਣ ਇਸ ਲੜਕੀ ਧੋਖਾ ਨਾ ਦੇਵੀਂ ਸ਼ਾਦੀ ਕਰਵਾਈ ਹੈ ਤਾਂ ਹੋਰਾਂ ਲਈ ਮਿਸਾਲ ਬਣ ਜਾਂਵੀ ਭਰਾ ਰਹਿੰਦੀ ਦੁਨੀਆਂ ਤੱਕ ਤੁਹਾਨੂੰ ਲੋਕ ਯਾਦ ਕਰਨਗੇ "ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ"

    • @sandeepkaursandy7575
      @sandeepkaursandy7575 4 года назад +12

      Parminder Singh bhut vdia gag khi veer ji tusi

    • @honeykumar9888
      @honeykumar9888 4 года назад +12

      Paji waheguru ap te mehar kare

    • @waraichsardar6521
      @waraichsardar6521 4 года назад +7

      Ryt brother

    • @abisingh186
      @abisingh186 4 года назад +17

      ਸਹੀ ਗੱਲ ਵੀਰ ਜੀ। ਉਸ ਸਿੱਖ ਕੌਮ ਦੇ ਮਹਾਨ ਵਿਸ਼ਵਾਸ ਨੂੰ ਕਾਇਮ ਰੱਖਣ ਲਈ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇਂ ਸਿੰਘਾਂ ਨੂੰ

    • @gursahibsingh4784
      @gursahibsingh4784 4 года назад +3

      Waheguru ji mehar kro es veer te

  • @mantujohal8393
    @mantujohal8393 4 года назад +555

    ਜੇ ਭੈਣ ਦੀ ਹਿੰਮਤ ਵੱਡੀ ਹੈ ਤਾਂ ਵੀਰੇ ਦੀ ਸੋਚ ਉਸ ਤੋਂ ਵੀ ਵੱਡੀ । ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਚ ਰੱਖਣ।

  • @RajKumar-yf8zc
    @RajKumar-yf8zc 4 года назад +448

    ਸਲਿਊਟ ਆ ਬਾਈ ਜੀ ਤੁਹਾਡੀ ਸੋਚ ਨੂੰ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਣ

  • @sekhonstudio238
    @sekhonstudio238 4 года назад +91

    ਪ੍ਰਮਾਤਮਾ ਦੇ ਰੰਗ ਨੂੰ ਕੋਈ ਨਹੀਂ ਜਾਣਦਾ ਪ੍ਰਮਾਤਮਾ। ਸਭ ਨੂੰ ਦੇਖਦਾ। god gift.

  • @mrgs4661
    @mrgs4661 4 года назад +2

    ਇਹ ਹੈ ਇੰਡੀਆ ਦੀ ਅਸਲੀਅਤ ਗੰਦਾ ਸਿਸਟਮ ਇੰਡੀਆ ਵਿੱਚ ਚੰਗੇ ਲੋਕਾਂ ਦੀ ਅਤੇ ਮਿਹਨਤੀ ਲੋਕਾਂ ਦੀ ਕੋਈ ਕਦਰ ਨਹੀਂ ਹੈ ਅਤੇ ਬੜੀ ਹੀ ਹੈਰਾਨੀ ਦੀ ਗੱਲ ਹੈ ਸਾਡੇ ਪੰਜਾਬ ਡੰਗਰ ਦਮਾਗ ਲੋਕ ਮੁੜ ਮੁੜ ਕੇ ਇਨ੍ਹਾਂ ਕਾਂਗਰਸੀਆਂ ਤੇ ਅਕਾਲੀ-ਭਾਜਪਾ ਨੂੰ ਵੋਟਾਂ ਪਾਈ ਜਾਂਦੇ ਹਨ

  • @gurchetsingh7720
    @gurchetsingh7720 4 года назад +172

    ਭਾੲੀ ਸਾਬ ਦਾ ਬਹੁਤ ਧੰਨਵਾਦ ,ਸਲੂਟ ਹੈ ਤੁਹਾਨੂੰ 👌👌👌🙏🙏🙏

  • @BHUPINDER55484
    @BHUPINDER55484 4 года назад +210

    ਹੁਣ ਪੰਜਾਬੀ ਪਤਰਕਾਰ ਸਹੀ ਮਾਇਨੇ ਚ ਪੱਤਰਕਾਰਿਤਾ ਕਰ ਰਹੇ ਹਨ
    ਬਦਲਦੇ ਸਮਾਜ ਲਈ ਸ਼ੁਭ ਸੰਦੇਸ਼ ਹੈ 👍

  • @gurpreetghumangopi
    @gurpreetghumangopi 4 года назад +240

    ਭਾਜੀ ਵਿਆਹ ਦੀਆਂ ਲੱਖ ਲੱਖ ਵਧਾਈਆਂ
    । ਪ੍ਰਮਾਤਮਾ ਆਪ ਜੀ ਨੂੰ ਤੰਦਰੁਸਤੀ ਬਖਸ਼ਣ।

  • @emeraldadventure5970
    @emeraldadventure5970 4 года назад +28

    ਦਿਲੋਂ ਸਲਾਮ ਆ ਕੈਨੇਡਾ ਵਾਲੇ ਵੀਰ ਲਈ, ਹੀਰਾ ਬੰਦਾ ਜਿਹਨੇ ਗਰੀਬ ਭੈਣ ਦਾ ਸਾਥ ਦਿੱਤਾ.

  • @sharanjitsingh3693
    @sharanjitsingh3693 4 года назад +72

    ਰਬ ਮਿਹਰ ਕਰੇ ਜੋੜੀ ਨੂੰ ਚੜਦੀ ਕਲਾ ਚ ਰੱਖੇ ਤਰਕੀਆ ਬਖਸੇ

  • @ਖੈੜਾਡੇਅਰੀਫਾਰਮ
    @ਖੈੜਾਡੇਅਰੀਫਾਰਮ 4 года назад +154

    ਬਾਈ ਜੀ ਦੀ ਸੋਚ ਨੂੰ ਸਲਾਮ

  • @daljeetsingh4749
    @daljeetsingh4749 4 года назад +10

    ਇਸ ਕਹਾਣੀ ਨੂੰ ਸੁਣ ਕੇ ਖੁਸ਼ੀ ਹੋਈ । ਸਲੂਟ ਆ ਇਸ ਵੀਰ ਨੂੰ ਜਿਸ ਨੇ ਐਡਾ ਵੱਡਾ ਫੈਸਲਾ ਲਿਆ ।ਹੋਰਾਂ ਲਈ ਸਿੱਖਿਆਦਾਇਕ ਵਿਆਹ ਹੈ ।

  • @manpreetdhaliwal1526
    @manpreetdhaliwal1526 4 года назад +32

    ਰੱਬ ਨਹੀਂ ਦੇਖਿਆ ਸੀ ਕਦੀ ਪਰ ਅੱਜ ਦੇਖ ਲਿਆ ਇਸ ਵੀਰ ਦੇ ਰੂਪ ਚ ....ਦਿਲੋਂ ਸਲਾਮ ਆ .

  • @RupinderSingh-oz2pt
    @RupinderSingh-oz2pt 3 года назад +1

    Great bandaaa...veer ji tuHADI SOCH NU ..SALAMM AAA...SACHE INSAN HO.TUSIN

  • @tejwantsingh1338
    @tejwantsingh1338 4 года назад +17

    ਸਲਿਊਟ ਐ ਬਾਈ ਜੀ ਦੀ ਸੋਚ ਨੂੰ
    ਲਾਹਣਤ ਐ ਪੰਜਾਬ ਚ ਰਾਜਭਾਗ ਹੰਢਾਉਣ ਵਾਲਿਆਂ ਨੂੰ ਜੀ।।

  • @ਓਫੀਸ਼ੀਅਲਪੇਂਡੂੰ

    ਜੇ ਸਾਰੇ ਐਦਾਂ ਸੋਚਣ ਲੱਗ ਜਾਣ ਫੇ ਪੰਜਾਬੀ ਫਾਹੇ ਨਾ ਲੈਣ 😍😍

  • @singermanaksandhu2657
    @singermanaksandhu2657 4 года назад +135

    ਬੁੱਲੇ ਸ਼ਾਹ ਰੱਬ ਉਹਨਾਂ ਨੂੰ ਮਿਲਦਾ ਸਾਫ ਜਿਨ੍ਹਾਂ ਦੀਆਂ ਨੀਤਾਂ

  • @gurwinderdiora54
    @gurwinderdiora54 4 года назад +267

    ਕ੍ਰਿਸ਼ਮਾ ਹੁੰਦਾ ਸੁਣਿਆ ਸੀ
    ਅਜ ਵੇਖ ਵੀ ਲਿਆ
    May u live long

    • @gurmangm47
      @gurmangm47 4 года назад

      Hji pardan sade deo tuc pta menu vadiya comment kita tuc vre

  • @ramanpreet4958
    @ramanpreet4958 4 года назад +121

    ਮੁਬਾਰਕ ਵੀਰ ਬੋਹਤ ਸੋਹਣੀ ਸੋਚ ਦੇ ਮਾਲਿਕ ਸਦਾ ਖੁਸ਼ ਰੱਖੇ ਵਾਹਿਗੁਰੂ ਤੁਹਾਡੀ ਜੋੜੀ ਨੂੰ

  • @bhagwantsinghmanjpur7545
    @bhagwantsinghmanjpur7545 4 года назад +6

    ਸਿੱਖੀ ਦੀ ਚੜਦੀ ਕਲਾ ਲੲੀ ਬਹੁਤ ਸਾਰਥਿਕ ਖਬਰ,ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ

  • @jaswindersingh5463
    @jaswindersingh5463 4 года назад +246

    ੲਿਹ ਕੁੜੀ ਚ
    ਨਿਮਰਤਾ ਮਿਹਨਤ ਅੱਤ ਅੈ.
    ਸਾਰੇ ਘਰ ਨੂੰ ਸਵਰਗ ਬਣਾੳੂ।

  • @nirmalbhullar7593
    @nirmalbhullar7593 4 года назад +240

    ਲਗਦਾ ਕੁੜੀ ਦੀ ਸੱਚੀ ਸੁੱਚੀ ਕਿਰਤ ਕਰਨ ਵਾਲੀ ਸੀ ਜਿਸ ਦੀ ਪ੍ਰਮਾਤਮਾਂ ਨੇ ਨੇੜੇ ਹੋਕੇ ਸੁਣੀ ਗਈ ਹੈ ਪ੍ਰਮਾਤਮਾਂ ਖੁਸ਼ ਰੱਖੇ ਜੋੜੀ ਨੂੰ

  • @ਖੈੜਾਡੇਅਰੀਫਾਰਮ
    @ਖੈੜਾਡੇਅਰੀਫਾਰਮ 4 года назад +122

    ਮਨਜੀਤ ਕੋਰ ਜੀ ਦੇ ਜਜ਼ਬੇ ਤੇ ਸੋਚ ਨੂੰ ਸਲਾਮ

    • @satpalsingh-qp6co
      @satpalsingh-qp6co 4 года назад

      ਸਲਾਮ ਬਾਈ ਦੀ ਸੋਚ ਨੂੰ

  • @Baalstories
    @Baalstories 4 года назад +24

    ਇਤਿਹਾਸ ਗਵਾਹ ਹੈ ਜਿੰਨਾ ਕੁੜੀਆਂ ਮਾ ਪਿਉ ਦੀ ਇਜੱਤ ਬਚਾਅ ਕੇ ਰੱਖੀ ਤੇ ਨਾਲ ਆਪਣੀ ਵੀ ਰੱਬ ਨੇ ਖੁਦ ਆਪ ਆ ਕੇ ਓਹਨਾਂ ਦੀ ਬਾਹ ਫੜੀ ਹੈ

  • @roopsingh2250
    @roopsingh2250 3 года назад +1

    Wahaguru Wahaguru Wahaguru Wahaguru Wahaguru Wahaguru ji all base with

  • @jogindergill5433
    @jogindergill5433 4 года назад +25

    ਮਨਜੀਤ ਕੌਰ ਜੀ ਦੀ ਬਾਈ ਬਿੱਟੂ, ਚੱਕ ਵਾਲੇ ਨੇ ਵੀ ਇੰਟਰਵਿਊ ਕੀਤੀ ਸੀ, ਪਰ ਇਸ ਵੀਰ ਜੀ ਦਾ ਪ੍ਰਮਾਤਮਾ ਭਲਾ ਕਰੇ, ਜੋੜੀ ਸਦਾ ਸੁਖੀ ਜੀਵਨ ਬਤੀਤ ਕਰੇ ।ਬਹੁਤ ਵਧੀਆ ਲੱਗਿਆ ਸੁਣ ਕੇ ਜਿਉਂਦੇ ਵਸਦੇ ਰਹੋ, ਧੰਨਵਾਦ ਜੀ,

  • @tirathsingh3417
    @tirathsingh3417 4 года назад +82

    ਭਾਈ ਸਾਹਿਬ ਨੂੰ ਦਿਲੋਂ ਸਲੂਟ ਆ

  • @manjitkahlon2794
    @manjitkahlon2794 4 года назад +178

    ਨੀਚੌ ਊਚ ਕਰੇ ਮੇਰਾ ਗੋਬਿੰਦ ਤੇਰੀ ਕੁਦਰਤ ਦੇ ਕੁਰਬਾਨ ਜੀ

  • @balwindersinghgrewal5931
    @balwindersinghgrewal5931 4 года назад +11

    NRI ਅਤੇ ਅਮੀਰ ਵੀਰਾਂ ਭੈਣਾਂ ਨੂੰ ਬੇਨਤੀ ਐ ਅਜਿਹੇ ਹੋਰ ਵੀ ਲੋਡ਼ ਮੰਦ ਇਨਸਾਨ ਹੋਣਗੇ ਅਜਿਹਾ ਤੁਸੀਂ ਵੀ ਉਪਰਾਲਾ ਕਰੋ ਆਕਾਲਪੁਰਖ

  • @SurinderSingh-li1tm
    @SurinderSingh-li1tm 4 года назад +6

    ਵਾਹਿਗੁਰੂ ਇਸ ਭੈਣ ਤੇ ਮੇਹਰ ਭਰਿਆ ਹੱਥ ਰੱਖੇ।

  • @GurdeepSingh-rf9fb
    @GurdeepSingh-rf9fb 4 года назад +366

    ਹੀਰੇ ਦੀ ਪਹਿਚਾਣ ਕੋਈ ਜੌਹਰੀ ਕਰ ਸਕਦਾ ਹੈ ਜੀ

  • @GurjantSingh-wv4nx
    @GurjantSingh-wv4nx 4 года назад +158

    ਸਲੂਟ ਆ ਬਾਈ ਜੀ ਤੁਹਾਡੀ ਸੋਚ ਨੂੰ । ਪਰ ਇਕ ਗੱਲ ਆ ਬਾਈ ਜੀ ਹੁਣ ਇਸ ਭੈਣ ਨਾਲ ਸਾਰੀ ਉਮਰ ਬਿਤਾਉਣ
    ਦੀ ਕਿਰਪਾ ਕਰਨੀ । ਸਾਡੀ ਦੁਆ ਹੈ ਕਿ ਵਾਹਿਗੁਰੂ ਇਸ ਜੋੜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ।

  • @PremSingh-xv2ni
    @PremSingh-xv2ni 4 года назад +52

    ਸਲੂਟ ਅਾ ਵੀਰ ਨੂੰ ਇिਤਅਾਸ िਲਖ िਦਤਾ ਵੀਰ ਨੇ ਇਸ ਨੂੰ ਇਨਸਾਨੀਅਾਤ ਕिਹਦੇ ਅਾ

  • @satnams9507
    @satnams9507 4 года назад +9

    ਪਰਮਾਤਮਾ ਤਰੱਕੀਆਂ ਬਖ਼ਸ਼ੇ ੲਿਸ ਭਲੇ ਇਨਸਾਨ ਨੂੰ

  • @gurdeepsinghgurdeep2528
    @gurdeepsinghgurdeep2528 4 года назад +1

    ਸਲਾਮ ਵੀਰ ਨੂੰ ਬਹੁਤ ਵੱਡੀ ਕੁਰਬਾਨੀ ਆ ਵੀਰ ਦੀ ਨਹੀ ਤਾ ਕਨੇਡਾ ਵਾਲਿਆਂ ਦੇ ਪਿਛੇ ਲੋਕੀ ਕੁੜੀਆਂ ਲਈ ਫਿਰਦੇ ਆ ਨਹੀ ਇਹ ਵੀਰ ਜਹੋ ਜੀ ਚਾਹੁੰਦਾ ਕੁੜੀ ਓਦੇ ਨਾਲ ਵਿਆਹ ਕਰਾ ਲੈਂਦਾ ਕਨੇਡਾ ਦਾ ਨਾਮ ਵੱਡਾ

  • @sukhchainsinghkang1313
    @sukhchainsinghkang1313 4 года назад +9

    ਬਹੁ਼ਤ ਬਹੁ਼ਤ ਧੰਨਵਾਦ ਇਸ ਵੀਰ ਦਾ ਜਿਹਨਾਂ ਇਸ ਭੈਣ ਦਾ ਹਥ ਫੜੀਆ ਉਮਰ ਭਰ ਲਈ।

  • @ArpanjotVlogs
    @ArpanjotVlogs 4 года назад +42

    ਬਹੁਤ ਵਧੀਆ ਸੋਚ ਜੀ।ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ ਤੁਹਾਨੂੰ

  • @farminglover1656
    @farminglover1656 4 года назад +90

    ਬਾਈ ਕਦੀ ਕੋਈ ਗਰੀਬੀ ਦਾ ਉਲਾਂਭਾ ਨਾ ਦੇਈ । ਵਾਹਿਗੁਰੂ ਤੁਹਾਨੂੰ ਸਦਾ ਖੁਸ਼ ਰੱਖੇ ।

    • @ybgamers8907
      @ybgamers8907 4 года назад +1

      🙏🙏🙏🙏

    • @paulquinten2095
      @paulquinten2095 4 года назад

      par eh ho nahi sakda mard ulabhe dena ni bhulda us ensan vich jini marji kami howe

  • @rajwinderhundal8271
    @rajwinderhundal8271 4 года назад +3

    ਬਹੁਤ ਹੀ ਵਧੀਆ ਲੱਗਾ ਜੋ ਕਿਸੇ ਗਰੀਬ ਦੀ ਬਾਂਹ ਫੜੀ,ਪਰਮਾਤਮਾਂ ਹਮੇਸਾ਼ ਕਿ੍ਪਾ ਕਰੇ

  • @sukhdevsinghdhillon8851
    @sukhdevsinghdhillon8851 4 года назад +36

    ਵੀਰੇ ਬਾਂਹ ਫੜੀ ਆ ਤਾਂ ਸਿਰੇ ਲਾ ਦੀ ਹੁਣ ,ਤੇਰਾ ਬਹੁਤ ਬਹੁਤ ਧੰਨਵਾਦ

  • @angrejbajwa7692
    @angrejbajwa7692 4 года назад +64

    ਵਾਹਿਗੁਰੂ ਜੀ ਤੁਹਾਨੂੰ ਤਰੱਕੀ ਬਕਸੇ ਜੀ

  • @amansunner52
    @amansunner52 4 года назад +178

    ਸੂਰਮੇ ਤਾਂ ਬਹੁਤ ਸੁਣੇ ਪਰ ਇੱਦਾ ਦਾ ਕੋਈ ਨਹੀਂ,💪👍

  • @charanjeetsingh8820
    @charanjeetsingh8820 4 года назад +6

    ਬਹੁਤ ਬਹੁਤ ਬਹੁਤ ਧੰਨਵਾਦ ਫਿਕਰ ਕਰਨ ਲਈ ਰਿਸ਼ਤਾ ਬਣਾ ਕੇ ਰੱਖੇ ਵਾਹਿਗੁਰੂ

  • @dalergill1537
    @dalergill1537 4 года назад +6

    ਇਨਸਾਨੀਅਤ ਦੀ ਮਿਸਾਲ....💐

  • @jinderrai6354
    @jinderrai6354 3 года назад +1

    God bless you sister ji

  • @manjindersingh4156
    @manjindersingh4156 4 года назад +9

    ਮੇਰੇ ਪਿਆਰੇ ਵੀਰ ਜੀ ਬਹੁਤ ਵਧੀਆ ਹਿੰਮਤ ਭਰਿਆ ਕਾਰਜ ਕੀਤਾ ਤੁਸੀਂ ਬਹੁਤ ਖੁਸ਼ੀ ਹੋਈ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ਥੋਨੂੰ।

  • @NavdeepSingh-ep7zv
    @NavdeepSingh-ep7zv 4 года назад +75

    ਦੋਨੋ ਹੱਥਾਂ ਨਾਲ ਸਲੂਟ ਆ ਬਾਈ ਨੂੰ ਅਤੇ ਭੈਣ ਜੀ ਦੇ ਜਜ਼ਬੇ ਨੂੰ ਵੀ ਸਲਾਮ 🙏🙏🙏

  • @user-bw6rq2zw7h
    @user-bw6rq2zw7h 4 года назад +7

    ਬਹੁਤ ਵਧੀਅਾ ਸੋਚ ਵੀਰ ਦੀ, ਵਾਹਿਗੁਰੂ ਦੋਨਾਂ ਨੂੰ ਹਮੇਸਾ ਚੜਦੀਕਲਾ ਵਿਚ ਰੱਖੇ

  • @SatpalSingh-ms3hq
    @SatpalSingh-ms3hq 4 года назад

    NRI ਭਰਾ ਦਾ ਧੰਨਵਾਦ ,ਸਰਕਾਰਾਂ ਕਿਵੇਂ ਲੋਕਾਂ ਦੀਆਂ ਛੋਟੀਆਂ -ਛੋਟੀਆਂ ਲੋੜਾਂ ਪੂਰੀਆਂ ਕਰਨ ਵਿੱਚ ਅਸਮਰਥ ਨੇ ਪੰਚਾਇਤਾਂ ਨੂੰ ਲੱਖਾਂ ਰੁਪਏ ਦੇਕੇ ਖਰਾਬ ਕਰਦੀਐਂ

  • @SIMRANSADHNAਸਿਮਰਨਸਾਧਨਾ

    ਕੋਈ ਸਬਦ ਨਹੀਂ ਜੀ ਭੁੱਲਰ ਸਾਬ ਵਾਸਤੇ 🙏🙏🙏🙏🌹🌹🌹🌹

  • @santram2601
    @santram2601 4 года назад +89

    ਭੂਲਰ ਦੀ ਗਰੇਟ । ਸ਼ਬਦ ਖਤਮ ਬਾਈ ਜੀ।
    ਸਲੂਟ ਫੌਜੀ ਦਾ ਪਰਵਾਨ ਕਰੋ ਬਾਈ ਜੀ।

  • @booktubing6937
    @booktubing6937 4 года назад +184

    ਮੱਦਦ ਵੇਲੇ ਤਾ ਪ੍ਰਸਾਸਨ ਅੰਨਾ ਤੇ ਵੋਲਾ ਹੋ ਜਾਂਦਾ

    • @rakeshkhanpuriam1098
      @rakeshkhanpuriam1098 4 года назад

      Very nice bro

    • @sukhigill007
      @sukhigill007 4 года назад

      Sarkar tan anni honi hi aa , aah saale gurudware , mandir , masjid , chutiya dharam aale v anne ho jande

    • @sukhigill007
      @sukhigill007 4 года назад

      Sarkar tan anni honi hi aa , aah saale gurudware , mandir , masjid , chutiya dharam aale v anne ho jande

  • @FatehSingh-fv6ip
    @FatehSingh-fv6ip 4 года назад +86

    ਭੈਣ ਦੀ ਮਿਹਨਤ ਤੇ ਵੀਰ ਦੀ ਸੋਚ ਨੂੰ ਸਲਾਮ

  • @harjindersandhu7493
    @harjindersandhu7493 4 года назад

    ਰੱਬ ਦੀ ਖੇਡ ਨਿਆਰੀ ਸੁਣੀ ਤਾਂ ਸੀ ਅੱਜ ਦੇਖ ਵੀ ਲਈ.ਜੋੜੀ ਸਦਾ ਸਲਾਮਤ ਰਹੇ

  • @swransingh9862
    @swransingh9862 4 года назад +2

    ਵੀਰ ਦੇ ਏਸ ਮਹਾਨ ਫੈਸਲੇ ਉੱਪਰ ਬਹੁਤ ਮਾਣ ਮਹਿਸੂਸ ਹੋ ਰਿਹਾ ਕਾਸ਼ ਸਭ ਦੀ ਸੋਚ ਇਹਨਾਂ ਵਰਗੀ ਹੋ ਜਾਵੇ ਤਾਂ ਗੁਰੂਆਂ ਦਵਾਰਾ ਦਿੱਤਾ ਉਪਦੇਸ਼ ਸਾਰਥਕ ਹੋ ਜਾਵੇਗਾ
    ਦਿਲੋਂ ਸਲਾਮ ਏਸ ਵੀਰ ਨੂੰ

  • @Singh-ou5tb
    @Singh-ou5tb 4 года назад +52

    ਬਹੁਤ ਵਧੀਆ ਸੋਚ ਵੀਰ ਦੀ

  • @ravinderkaur-hb2ro
    @ravinderkaur-hb2ro 4 года назад +38

    He is Such a Great Guy and Definitely Role Model for today's Youth. Hope everyone follows him. Salute to you Brother. God Bless you Both. I pray No One has to go through these kinda hardships.

  • @godblessyou2720
    @godblessyou2720 4 года назад +57

    ਸਰਕਾਰਾਂ ਨੇ ਲੋਕਾਂ ਨੂੰ ਬੇਵਕੂਫ ਬਣਾਇਆ ਏ,,,,ਇਹ ਮੇਰਾ ਭਾਰਤ ਮਹਾਨ ਹੈ,,, ਸਿਰਫ ਕਿਤਾਬਾਂ ਵਿਚ 😔😔😔

  • @bhupinderdhaliwal9925
    @bhupinderdhaliwal9925 3 года назад +1

    Mera Veer ji, congratulations millions of time, God bless, both of you. Have a happy new journey

  • @sukhdeepsinghkhalsa4911
    @sukhdeepsinghkhalsa4911 3 года назад +1

    Salute to bro bhullar saab

  • @rudysandhu8178
    @rudysandhu8178 4 года назад +26

    do not have any words to express my feelings for this gentle man , person like him are like god , I would like to see him personly and feel his vibes ,

  • @RahulRai-il3ge
    @RahulRai-il3ge 4 года назад +78

    ਬਾਈ ਜੀ ਪਹਿਲੀ ਗੱਲ ਤਾਂ ਇਹ ਹੈ ਕਿ ਸਿੱਖਾਂ ਵਿੱਚ ਕੋਈ ਜ਼ਾਤ ਨਹੀਂ ਹੈ। ੲਿਹ ਸਰਟੀਫਿਕੇਟ ਜਾਤਾਂ ਦੇ ਸਰਕਾਰ ਨੇ ਵੰਡੇ ਹਨ। ਬਾਕੀ ਵਾਹਿਗੁਰੂ ਤਰੱਕੀਆਂ ਬਖਸ਼ਿਸ਼ ਕਰਨ

  • @ਦਿੱਲੀਵਾਲੇ
    @ਦਿੱਲੀਵਾਲੇ 4 года назад +15

    God bless you and your family dear brother Heartiest congratulations Happy married life 🙏🙏ਬਹੁਤ ਹੀ ਵਧੀਆ ਤੇ ਚੰਗੀ ਸੋਚ ਹੈ ਵੀਰ ਦੀ

  • @malkitsingh7411
    @malkitsingh7411 4 года назад +7

    ਬਹੁਤ ਹੀ ਉॅਚੀ ਸੁॅਚੀ ਸੋਚ ਦਾ ਮਾਲਕ ਅਾ ਵੀਰ , ਜੀਹਨੇ ਇॅਕ ਗਰੀਬ ਕੁੜੀ ਦੀ ਅਪਣੀ ਜੀਵਨ ਸਾਥਣ ਦੇ ਰੂਪ िਵॅਚ ਬਾਂਹ ਫੜੀ ਅਾ 🙏 ਵिਹਗੁਰੂ ਲੰਬੀ ੳੁਮਰ ਬਖਸ਼ੇ

  • @rrani2769
    @rrani2769 3 года назад +1

    v ery very good je bata godblessyou

  • @saabsingh2808
    @saabsingh2808 4 года назад +68

    ਵੀਰ ਜੀ ਜਿਨਾਂ ਚਿਰ ਅਕਾਲੀ ਭਾਜਪਾ ਕਾਂਗਰਸ ਪਾਰਟੀ ਰਹੇਗੀ ਗੇਮ ਵਾਲਿਆ ਦਾ ਇਹੀ ਹਾਲ ਰਹੇਗਾ

  • @glgurpreetsingh9450
    @glgurpreetsingh9450 4 года назад +18

    ਰੱਬ ਚੜਦੀ ਕਲਾ ਵਿੱਚ ਰੱਖੇ ਜੀ

  • @amangrewal1045
    @amangrewal1045 4 года назад +15

    ਵੀਰ ਬਹੁਤ ਕੁੱਝ ਸਿੱਖਣ ਨੂੰ ਮਿਲਿਆ'
    ਤੁਹਾਡੀ ਸੌਚ ਨੂੰ ਦਿਲੋ 🙏 ਖੁਸ਼ ਰਹੋ 💫💫🍀🍀🍀

  • @gillsaabdigitalstudio9098
    @gillsaabdigitalstudio9098 4 года назад +10

    ਜਾਤਪਾਤ ਵਿੱਚੋਂ ਬਾਹਰ ਆਉ ਇਨਸਾਨ ਦੀ ਕਦਰ ਇਨਸਾਨ ਸਮਝ ਕੇ ਕਰੋ

  • @gurlabhsra1998
    @gurlabhsra1998 4 года назад +8

    ਬਾਈ ਜੀ ਸਲੂਟ ਆ ਤੁਹਾਡੀ ਸੋਚ ਨੂੰ

  • @cahibbaali2563
    @cahibbaali2563 4 года назад +3

    ਇਸ ਭੈਣ ਨੂੰ ਤੇ ਇਸ ਦੇ ਪਰਿਵਾਰ ਨੂੰ ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ।

  • @palwindersingh4328
    @palwindersingh4328 4 года назад +12

    ਵਾਹਿਗੁਰੂ ਜੀ ਭਲਾ ਕਰੀਂ ਸਭ ਦਾ

  • @mohindersingh3512
    @mohindersingh3512 4 года назад +13

    🙏 Waheguru! Salute to this brother. God bless both of you ...cheers & happiness 👏🏻

  • @balluklairballuklair332
    @balluklairballuklair332 4 года назад +2

    ਵੀਰ ਜੀ ਬਹੁਤ ਵਧੀਆ ਸੋਚ ਦੇ ਮਾਲਕ ਹੋ ਤੁਸੀਂ
    ਵਾਹਿਗੁਰੂ ਜੀ ਤੁਹਾਡੀ ਜੋੜੀ ਨੂੰ ਚੜ੍ਹਦੀ ਕਲਾ ਵਿਚ ਰੱਖੇਜੀ

  • @harjapbrar7511
    @harjapbrar7511 4 года назад

    ਬਹੁਤ ਉੱਚੀ ਸੋਚ ਵੀਰ ਦੀ,ਰੱਬ ਹਮੇਸ਼ਾ ਇਹਨਾਂ ਨੂੰ ਖੁਸ਼ ਰੱਖੇ

  • @nirmalsingh-xu2ze
    @nirmalsingh-xu2ze 4 года назад +8

    ਭੈਣ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀਕਲਾ ਬਖਸ਼ੇ। ਭੁੱਲਰ ਸਾਬ ਜੀ ਸ਼ਾਬਾਸ਼। ਧੰਨ ਤੇਰੀ ਜਨਮ ਦੇਣ ਵਾਲੀ ਮਾਤਾ।

  • @fatah1377
    @fatah1377 4 года назад +12

    This man is such an inspiration for humanity

  • @ManpreetSingh-qh7wr
    @ManpreetSingh-qh7wr 4 года назад +15

    ਅੱਜ ਦੇ ਸਮੇਂ ਵਿੱਚ ਬਹੁਤ ਵੱਡਾ ਕ੍ਰਿਸ਼ਮਾ ਕਰਕੇ ਦਿਖਾਇਆ ਹੈ ਵੀਰ ਨੇ ।
    ਰੱਬ ਤੁਹਾਨੂੰ ਦੋਵਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ।

  • @balwinderbains2073
    @balwinderbains2073 4 года назад +1

    God bless you, Both of you. Veer ji thanks .

  • @sunnysahota5556
    @sunnysahota5556 4 года назад

    ਧੰਨਵਾਦ ਵੀਰਾਂ ਆਪ ਜੀ ਦਾ ਗਰੀਬ ਲੜਕੀ ਦਾ ਸਹਾਰਾ ਬਣਨ ਲਈ,ਮੇਰਾ ਦਿਲ ਤੋਂ ਸਲੂਟ ਆ ਆਪ ਜੀ ਨੂੰ

  • @sukhwindersinghzira6001
    @sukhwindersinghzira6001 4 года назад +10

    ਵਾਹਿਗੁਰੂ ਜੀ ਮਿਹਰ ਕਰੇ

  • @mangli307
    @mangli307 4 года назад +69

    ਵਾਹਿਗੁਰੂ ਜੀ ਮੇਹਰ ਕਰਿਓ ਮੇਰੇ ਪਿੰਡ ਦੀ ਧੀ ਉੱਪਰ ਮੇਰੀ ਭੈਣ ਨੂੰ ਰੱਬ ਹੋਰ ਵੀ ਤਰੱਕੀਆਂ ਬਖਸ਼ੇ🙏🙏🙏👍👍👍👍

    • @lalihalwai8936
      @lalihalwai8936 4 года назад

      @@bikramjitrandhawa6598 Ryt bro sahi keha phla dekhde ni behna nu kive rehndiya.Gud👍

  • @BhupinderSingh-gp6qc
    @BhupinderSingh-gp6qc 4 года назад +15

    This men is awesome. He did something different. Whenever I go to Punjab, mein ek hi gaal dekhda hai, saare pahe piche daudde aa. Kisi nu kise di pai ni. Jede kol paisa ode age piche ghomde rainde aa, bhama banda maada hoye. Par je Banda Changa hai, je ode kol pahe haini te koi nai pochda. But I really salute this man from the bottom of my heart. He did a excellent job
    Thanking You,
    Sunny Gill

  • @vinylRECORDS0522
    @vinylRECORDS0522 4 года назад

    ਦਿਲ ਨੂੰ ਐਨੀ ਖੁਸ਼ੀ ਹੋਈ ਇਸ ਜੋੜੀ ਨੂੰ ਦੇਖਕੇ ।ਪਰਮਾਤਮਾ ਦੇ ਦਰਸ਼ਨ ਤਾਂ ਕਿਸੇ ਨੇ ਵੀ ਨਹੀਂ ਕੀਤੇ ਪਰ ਇਹ ਮੁੰਡੇ ਦੇ ਦਿਲ ਵਿੱਚ ਪਰਮਾਤਮਾ ਨੇ ਖੁਦ ਵਾਸਾ ਕੀਤਾ ਹੈ ।ਪਰਮਾਤਮਾ ਜੋੜੀ ਨੂੰ ਦੁਨੀਆਂ ਦੀਆਂ ਸਾਰੀਆਂ ਖੁਸ਼ੀਆਂ ਦੇਵੇ ।ਇਹੋ ਦੁਆ ਹੈ ।

  • @darasarpanch7461
    @darasarpanch7461 4 года назад

    ਵਾਹ ਜੀ ਵਾਹ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਅਤੇ ਤਰੱਕੀ ਬਖਸ਼ਣ ਸਲੂਟ

  • @manjeetsingh-xi8ip
    @manjeetsingh-xi8ip 4 года назад +47

    ਬਾਈ ਕੁੜੀ ਇੱਕ ਤਰਾਸਿਆ ਹੀਰਾ ਲੱਗ ਰਹੀ ਹੈ ਇਸ ਦੀ ਕਦਰ ਕਰੀ ਬੋਲ ਚਾਲ ਅਤੇ ਇਸ ਦੀ ਬੋਲੀ ਬੜੀ ਚੰਗੀ ਲੱਗੀ
    ਭੁੱਲਰ ਸਾਹਿਬ ਵਧਾਈਆਂ

  • @Singh-ou5tb
    @Singh-ou5tb 4 года назад +108

    ਇਥੇ ਕੋਈ ਨਹੀਂ ਪੁਛਦਾ ਗਰੀਬਾਂ ਨੂੰ ਗੰਦੀਆਂ ਸਰਕਾਰਾਂ

    • @deepakkakkar278
      @deepakkakkar278 4 года назад

      🙏🏼🙏🏼🙏🏼

    • @daljitsingh2121
      @daljitsingh2121 4 года назад

      ਗੁਰਬੀਰ ਸਿੰਘ ਸੰਧੂ Singh Veer ji Rab de gar der a ander nai Veer ne Inklabi kadam chok ke gareb de jindgey badal deti Waheguru ji de kirpa nal Waheguru ji Waheguru ji

    • @rajkamal4570
      @rajkamal4570 4 года назад

      Gurbir Singh Sandhu Singh Ki Jor Gariban Da Maari Jihrak Sochyan Mur Ge Sadi Khaka Di Kuli Tere Hath Vadya Ghran Naal Jur Gaye Is Geet Diyaan Lyina Amar Singh Chamkila Te Amarjot Diyaan Ne Ethe Gal Ulat Hogi Is NRI Ne Amir Ghar Nahi Khakan Di Kuli Wali Naal Hath Jod Laye ENGLAND

  • @totalgames9265
    @totalgames9265 4 года назад +186

    ਇਸ ਵੀਰ ਦੇ ਪੈਰ ਧੋ ਕੇ ਪੀਣ ਨੂੰ ਜੀ ਕਰਦਾ ਅੈ

    • @sangeetdarpan1313
      @sangeetdarpan1313 4 года назад +3

      Wah

    • @navjotjosan5979
      @navjotjosan5979 4 года назад +4

      gal kismat di hundi g jo hona o hona a

    • @Rangrata65
      @Rangrata65 4 года назад +5

      ਖੁਸ਼ ਰਹੋ ਇਨਸਾਨੀਅਤ ਮਹਿਸੂਸ ਕਰਨ ਵਾਲਿਓ

    • @vermaboy0086
      @vermaboy0086 4 года назад

      Mandeep Kaur mare tati khan nu taa nahi jee karda 😂

    • @abisingh186
      @abisingh186 4 года назад +7

      ਬਾਦਲਾਂ ਦੇ ਪੈਰ ਵੱਢਣੇ ਨੂੰ ਦਿਲ ਕਰਦਾ

  • @harkeeratsingh9544
    @harkeeratsingh9544 4 года назад

    ਇਸ ਬੰਦੇ ਨੂੰ ਦਿਲੋਂ ਹੱਥ ਜੋੜ ਕੇ ਸਲੂਟ ਆ
    ਤੂੰ ਕੁੜੀ ਲੲੀ ਰੱਬ ਬਣ ਕੇ ਆਇਆ ਪਰ
    ਇਹ ਸਾਥ ਸਾਰੀ ਉਮਰ ਦਾ ਹੋਣਾ ਚਾਹਿਦਾ ਹੈ
    ਧੰਨਵਾਦ

  • @Uk1984
    @Uk1984 4 года назад

    ਵਾਹਿਗੁਰੂ ਸਾਹਿਬ ਜੀ ਬੜੇ ਬੇਅੰਤ ਹਨ ਗਰੀਬ ਦੀ ਸਚੇ ਦੀ ਬਾਹ ਫੜਦੇ ਨੇ,,,, ਕੈਨੇਡੀਅਨ ਵੀਰ ਬਹੁਤ ਮਾਣ ਵਾਲੀ ਗੱਲ ਕੀਤੀ ਤੁਸਾ,, ਹੁਣ ਗੁਰਸਿੱਖੀ ਨਾਲ ਵੀ ਜੁੜ ਜਾਓ, ਅੰਮ੍ਰਿਤਧਾਰੀ ਬਣ,, , ਤੇ ਲਖ ਲਾਹਨਤਾ ਸਰਕਾਰ ਦੇ ਜੋ ਖਿਡਾਰੀਆਂ ਨੂੰ ਸਾਭਦੇ ਨਹੀ,, ਪੰਜਾਬ ਪੰਜਾਬੀ ਨਾਲ ਸੈਟਰ ਨੇ ਹਮੇਸ਼ਾ ਵਿਤਕਰਾ ਕੀਤਾ

  • @sherbajbrar7401
    @sherbajbrar7401 4 года назад +3

    ਸੱਚੀ ਸੁਚੀ ਕਿਰਤ ਤੇ ਸੰਘਰਸ਼ ਨੂੰ ਵੇਖਕੇ ਇਜ ਲਗਦਾ ਕੁਦਰਤ ਨੇ ਇਕ ਇਨਸਾਨ ਰਾਹੀਂ ਕ੍ਰਿਸ਼ਮਾ ਕੀਤਾ ਹੈ
    ਜੁਗ ਜੁਗ ਜੀਉ

  • @ਖੈੜਾਡੇਅਰੀਫਾਰਮ
    @ਖੈੜਾਡੇਅਰੀਫਾਰਮ 4 года назад +93

    ਲੀਡਰਾਂ ਨੂੰ ਤਰਸ ਨਹੀਂ ਕਿਸੇ ਤੇ

  • @arshdeep1800
    @arshdeep1800 4 года назад +9

    Salute aa veere tenu . Tuhadhe vargi soch vi lakha vicho kisse ik di aa veere . God bless both of you . Very well done . Waheguru hamesha tahanu khush rakhe .

  • @iqbalsingh1436
    @iqbalsingh1436 4 года назад

    ਦੁਆਂਵਾਂ ਭਰਿਆ ਸਲੂਟ ਹੈ ,ਤੁਹਾਡੀ ਸੋਚ ਨੂੰ ਜੀਉ। ਧੰਨਵਾਦ, ਜੱਗ ਬਾਣੀ ਦੀ ਸਾਰੀ ਟੀਮ ਦਾ ਜੋ ਸਾਰਿਆਂ ਦੇ ਰੂਬਰੂ ਕਰਵਾਇਆ

  • @grewalgrewal3496
    @grewalgrewal3496 4 года назад

    ਅਸਲੀ ਗੁਰੂ ਦਾ ਸਿੱਖ ਹੈ ਰੱਬ ਤੁਹਾਨੂੰ ਹਰ ਖੁਸ਼ੀ ਦੇਵੇ ਜੀ

  • @GurvinderSingh-ic7kc
    @GurvinderSingh-ic7kc 4 года назад +7

    Congratulations Bhullar bai ji you’re a legend. You did a best deed possible. Good luck for future, may god bless you

  • @vijayKumar-df9jj
    @vijayKumar-df9jj 4 года назад +17

    Mohinder Singh ji. Salute hai aap de jazbe nu

  • @charanjitrajcharanjitraj9167
    @charanjitrajcharanjitraj9167 4 года назад +33

    100 ਸਾਲ ਜੋੜੀ ਖੁਸ਼ੀਆ ਮਾਣੇ ਪ੍ਮਾਤਮਾ ਅੱਗੇ ਅਰਦਾਸ ਹੈ

    • @narindersingh-ku5ep
      @narindersingh-ku5ep Год назад +1

      ਵਾਹਿਗੁਰੂ ਜੀ ਜੋੜੀ.ਨੂ। ਤਰੱਕੀ ਬਖਸ਼ਏ

  • @GurpreetSingh-xc1ds
    @GurpreetSingh-xc1ds 4 года назад

    ਵਾਹਿਗੁਰੂ ਜੀ ੲਿਸ ਜੋੜੀ ਹਮੇਸ਼ਾ ਮੇਹਰ ਰੱਖੇੳੁ ਵਾਹਿਗੁਰੂ ਜੀ

  • @prabhdyalsingh4722
    @prabhdyalsingh4722 4 года назад

    ਇੱਕ ਮਸਾਲ ਪੇਸ਼ ਕੀਤੀ ਹੈ ਵੀਰ ਨੇ। ਰੱਬ ਤਹਾਨੂੰ ਚੜਦੀ ਕਲਾ ਚ ਰੱਖੇ