8saal ho zindagi cho gyi nu,par aa song sun ke ohdi yaad taza ho jandi aa,hun ta vayah v ho gya te bache v ho gye yaar par fr v Kamli yaad aa jandi, ਜਿੱਥੇ ਵੀ ਹੋਵੇ ਖੁਸ਼ ਹੋਵੇ ਬੱਸ ਇਹੋ ਦੁਆ karda ❤
Jithe ik din nikl gya fr othe sari zindgi v guzarni sokhi a Zindgi da ki aa lang jaogii J tu hunda ta gl hor honi c 😭 Jass tere bina jee nhi lgda Kehn Vala na reha 😔🖤
Koi koi hi smjh sakta h ...kulbir jinjhar k song kya cheez the .... Route,gal hor honi si, classroom, college , rakhwan kota ... So much missing yur songs jttaa .... Luv uh always ♥️♥️
Menu meri bhatiji yaad aundi eh song sunke bht bht bht rawaunda ik ik bol Sakonn v milda roo k dil haula ho jnda hor kuj ni bas 😭😭😭 jithe v rahe khush rahe waheguru jiii😊
Aa song ne v bdi agg laye c dila ch bhut sunia pra bs sara 2 din repeat te chlda c bhut sath dita y song ne Love U jatta ❤❤❤❤❤ Sirra song aj fr ohi din yaad krva te Jionda reh vr Ik hor eme da song liyao pra 🤘🤘🤘
Nwe Nwe collage ch lgge bda sunea eh Gaana, Vadia ohdo v lagda si Aj vadde aa te ehda lagda aah Gaana har ek munde di awaaz aa.. Udaas Dilla'n te Muskraahat, Muskrandea'n nu rok ek Pal lai Zindagi de lnnghe kal vich lai janda hai.. Mtthhaas naal parrea hoeya klla klla bol te ohni hi khoobsurat Bai di awaaz.... ❤️
Still listening now And Remembering past Moments ....I was listening this song when I was Studying In 12th government School and I was listening This song even i was writing the Questions on notebook ..in 2017 I got Distinction In 12th class. NOW I AM doing Pg In social Work still I love my Beautiful Memories and Past days......love from Kashmir.....kulbir Jhinjer.
ਸੱਚੀ ਯਾਰ ਕਿਨਾਂ ਦਰਦ ਆ ਬਾਈ ਜੀ ਦੀ ਆਵਾਜ਼ ਵਿਚ, ਜਦੋਂ ਵੀ ਇਹ ਗੀਤ ਸੁਣੀ ਦਾ ਆਪਣਾ ਬੀਤਿਆ ਪਿਆਰ ਯਾਦ ਆ ਜਾਂਦਾਂ,ਬਸ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿਚ ਇਹੀ ਅਰਦਾਸ ਆ ਕਿ ਦੋ ਪਿਆਰ ਕਰਨ ਵਾਲਿਆਂ ਵਿਚ ਕਦੇ ਵਿਛੋੜਾ ਨਾ ਪਾਵੀਂ , ਬੰਦਾ ਜ਼ਿਦਗੀ ਜੀਅ ਤਾਂ ਲੈਂਦਾ,ਪਰ ਉਸਦੇ ਚੱਲੇ ਜਾਣ ਦੇ ਦਰਦ ਦੀ ਚੀਸ ਆਖ਼ਰੀ ਸਾਹ ਤੱਕ ਨਾਲ ਹੀ ਰਹਿੰਦੀ ਆ।
😢😢😢
😢
Ryt 😢
Bilkul sahi a gal a 22
Sahi gall ver ji
2024 wale like kro
Kinna sohna gaana❤
Hanji
❤
ਵਕਤ ਹੰਡਾਇਆ ਕਿੱਥੇ ਭੁੱਲਦਾ
ਚੇਤੇ ਰਹਿਣ ਅਵਾਜ਼ਾ
ਦਿਲ ਮਿਲਿਆ ਦੇ ਮੇਲੇ ਸੱਜ਼ਣਾ
ਵਿਛੜ ਗਿਆ ਦੀਆ ਯਾਦਾਂ 🙂
ਵਿਛੜ ਗਿਆ ਦੀਆ ਯਾਦਾਂ 💔💔💔😭😭😭
Shi gl 😞
Sachi
Very nice
Sahi baiji ❤️
ਹਮੇਸ਼ਾ ਕੁੜੀ ਨੀ ਗਲਤ ਹੁੰਦੀ😔 ਹਾਲਾਤ ਹੀ ਇਦਾਂ ਦੇ ਹੋ ਜਾਂਦੇ ਆ ਕਿ ਮਜਬੂਰ ਹੋ ਕੇ ਪਰਿਵਾਰ ਜਾਂ ਹਮਸਫ਼ਰ ਵਿੱਚੋਂ ਕਿਸੇ ਇੱਕ ਦਾ ਹੋਣਾ ਪੈਂਦਾ💔💔
Situation solv krn di koshis v krni cahidi a
#respect girls 👧
Sahi gal aa
Pehla sochi da hunda privar bare kudia de ehh e gal hunde a vichara munda fir ehh gal te chup ho jnda
Pehla ta bai pta he hunda ghr deya yrr v han karn gya ja nhi 💔
Aj bhi yada ਤਾਜ਼ੀਆ ho ਜਾਂਦੀਆ ਨੇ ਗੀਤ ਸੁਣ ਕੇ ਵਾਪਿਸ ਤਾ ਨੀ ਪਰ ਜਿੱਥੇ ਏ ਖੁਸ਼ ਰਹੇ ❤❤❤
8saal ho zindagi cho gyi nu,par aa song sun ke ohdi yaad taza ho jandi aa,hun ta vayah v ho gya te bache v ho gye yaar par fr v Kamli yaad aa jandi, ਜਿੱਥੇ ਵੀ ਹੋਵੇ ਖੁਸ਼ ਹੋਵੇ ਬੱਸ ਇਹੋ ਦੁਆ karda ❤
Same life
😢😢😢😢😢😢😢
Same bro
bai oye 😢😢😢 ki bola
Same bro
ਅੱਜ ਬਾਈ ਦੇ ਗੀਤਾਂ ਦਾ ਮਤਲੱਬ ਪਤਾਂ ਲਗਦਾ ਬਾਈ ਲਵ ਯੂ 😭💔🥺😍
Sai gai aa veer
ਸੱਚਾ ਪਿਆਰ ਕਿਸਮਤ ਵਾਲਿਆ ਨੂੰ ਮਿਲਦਾ,,ਉਹ ਲੋਕ ਕਿਸਮਤ ਵਾਲੇ ਨੇ ਜਿੰਨਾ ਨੂੰ ਓਹਨਾ ਦਾ ਪਿਆਰ ਮਿਲਿਆ,
yrr m ta apni aali da naa kismat rkh dita je fr v ni hui ta
Right❤
ਜਿੰਨਾ ਨੂੰ ਮਿਲਿਆ ...........
Wow 😊@@SUMERJODHPUR09
ਕੁੱਝ ਕੁ ਗੀਤ ਿੲਹੋ ਜਿਹੇ ਹੁੰਦੇ ਨੇ ਜੋ ਕਦੇ ਪੁਰਾਣੇ ਨਹੀ ਲੱਗਦੇ |
ਕੋਂਣ ਕੋਂਣ ਸੁਣਦਾ ਅੱਜ ਵੀ Headphones 🎧 ਲਗਾਂ ਕੇ 🖤🖤
Suni da aa ji
,
,
,
,
ਕੀਨੋ ਕੀਨੋ ਰੋਣਾ ਆ ਜਾਂਦਾ ਇਹ ਗਾਣਾ ਸੁਣ ਕੇ 🥺
Mai
Ma
😢😢👍
😢
😭😭
ਪਿਆਰ ਦੇ ਬੱਦਲ ਹਰ ਕਿਸੇ ਤੇ ਵਰਦੇ ਨਹੀਂ
ਇਹ ਓਹ ਫੱਟ ਨੇ ਜੋ ਕਦੇ ਵੀ ਭਰਦੇ ਨਹੀਂ 💔
ਹਰਿੰਦਰ ਕੌਰ ਸਿੱਧੂ
Right
Yes
Bilkul sahi ji
ਇਹ ਉਹ ਫੱਟ ਜੋ ਸਾਰੀ ਉਮਰ ਰਿਸਦੇ ਰੇਂਦੇ ਆ
❤❤👌👌
ਹਾ ਵੀਰੇ ਜ਼ਿੰਦਗੀ ਤਾਂ ਲੰਘ ਹੀ ਜਾਂਦੀ ਆਂ
ਪਰ ਯਾਦਾ ਸਤੋਂਦੀਆ ਰਹਿੰਦੀਆ ਨੇ😔😔😔
Hm bai right aj vi yad aandi aa oodi 😭😭
Hji bilkul right
ਜਿੰਦਗੀ ਦਾ ਕੀ ਲੱਗੀ ਜਾਦੀ ਪਰ ਜੇ ਤੂੰ ਹੁੰਦੀ ਤਾ ਜਿੰਦਗੀ ਜਿਉਣ ਦਾ ਸੰਵਾਦ ਵੱਖਰਾ ਹੋਣਾ ਸੀ ❤😢 ਅੱਜ ਵੀ ਇਹੀ ਸੁਣੀ ਜਾਈ ਦਾ ❤S
😢😢
ਕਹਿੰਦੇ ਨੇ ਕਿ ਪਹਿਲਾ ਪਿਆਰ ਜਾਂ ਪਹਿਲੀ ਮਹੋਬਤ ਕਦੇ ਭੁਲੀ ਨਹੀਂ ਜਾ ਸਕਦੀ ੳਹ ਥੋਨੂੰ ਤੋੜ ਕੇ ਰੱਖ ਦਿੰਦੀ ਹੈ। ਦਰਦ ਤਾਂ ਹੁੰਦਾ ਹੈ ਪਰ ਸਭ ਤੋਂ ਜ਼ਿਆਦਾ ਦਰਦ ਇਕਤਰਫ਼ਾ ਪਿਆਰ ਵਿੱਚ ਹੁੰਦਾ ਹੈ । ਰਬ ਕਰੇ ਜਾਂ ਤਾਂ ਕਿਸੇ ਨਾਲ ਪਿਆਰ ਨਾ ਹੋਵੇ ਪਰ ਜੇ ਹੋਵੇ ਫੇਰ ਕਦੇ ਵਿਛੜੇ ਨਾ ਹਮੇਸ਼ਾ ਨਾਲ ਰਹੇ ਸਾਰੀ ਜ਼ਿੰਦਗੀ। ਮੈਨੂੰ ਲੱਗਦਾ ਇਹ ਗਾਣਾ ਕੁਲਬੀਰ ਝਿੰਜਰ ਬਾਈ ਦੀ ਆਪ ਬੀਤੀ ਹੈ ਕਿਉਂਕਿ ਬਾਈ ਨੇ ਆਪ ਲਿਖਿਆ ਹੈ ਗਾਣਾ ਕਿ ਪਤਾ ਬਾਈ ਦਾ ਵੀ ਦਿਲ ਟੁੱਟਿਆ ਹੋਵੇ , ਜਿਆਦਾ ਤਰ ਟੁੱਟੇ ਦਿਲ ਵਾਲੇ ਬੰਦੇ ਲੇਖਕ ਬਣਦੇ ਨੇ ਤੇ ਇਦਾਂ ਦੇ ਗੀਤ ਲਿਖ ਕੇ ਤੇ ਗਾ ਕੇ ਲੋਕਾਂ ਨੂੰ ਆਪਣਾ ਦੁੱਖ ਸੁਣਾਉਂਦੇ ਨੇ । ਰੱਬ ਰਾਖਾ
👍
ਵਾਪਸ ਮੁੜ ਆਉਂਦੀਆ ਨੇ ਉਹ ਤਰੀਕਾ ਪਰ ਉਹ ਦਿਨ ਵਾਪਸ ਨਹੀਂ ਆਉਂਦੇ 💔😓
😭😭
Right 😢😢
@@Manveer_brar001 😕
Right
😭
Feb 2024ਵਿਚ ਬਹੁਤ ਸੁਣਿਆ ਮੈਂ ਅਹ੍ਹ ਗੀਤ🥺🥺🥺
❤❤
Menu yaad kar lendi
@@KiranWahla_51 baki phar dasu ga phla apni insta I'd dio
Me bi jaan 😢😢
❤❤
19,21 ਤਾਂ ਚੱਲ ਜਾਂਦਾ ਫ਼ਰਕ ਸੀ ਬੋਤਿਆਂ ਕੋਹਾਂ ਦਾ
ਇੱਕ ਜ਼ਾਤ ਪਾਤ ਦਾ ਰੋਲਾਂ
ਉਤੋਂ ਇੱਕ ਪਿੰਡ ਸੀ ਦੋਹਾਂ ਦਾ 💔🥀
ਊੰ ਤਾਂ ਜਿੰਦਗੀ ਚ ਹੱਸ ਬਹੁਤ ਲਈਦਾ ਸੇ ਹੱਸਦੇ ਰਹਾਂਗੇ ਪਰ ਤੇਰੇ ਨਾਲ ਜੋ ਖੁਸ਼ੀ ਸੀ ਉਹ ਨਹੀਂ ਲੱਭਣੀ 💔
Pyar bohat buri chiz kise na kise nu dukh le bethda
Right
ਇਹ ਕਹਾਣੀ ਹਰ ਤੀਜੇ ਨੌਜਵਾਨ ਦੀ ਏ ਮੇਰੀ ਵੀ
Meri v 😔
Meri v
@@jeskaur hnji
Sachi gall a yrr bai ohna 3 cho main v ik 💔
😢😢
2024 ਚ ਕੌਣ ਕੌਣ ਸੁਣਦਾ❤
❤️🩹
ਦਿਲ ਵਿਚ ਚੀਸ ਪੇਦੀ ਜੀ ਕਰਦਾ ਉੱਡ ਕੇ ਓਸ ਕੋਲ ਚਲੇ ਜਾ ਤੇ ਵੇਖੀ ਜਵਾ ਬੱਸ ਵੇਖੀ ਜਵਾ 😭😭😭😭 ਕੀਤੇ ਓ ਵੀ ਵੇਖ ਲਵੇ।😭😭😭
ਗੀਤ ਦਾ ਹਰ ਇੱਕ ਬੋਲ ਦਿਲ ਨੂੰ ਟੁੰਬਦਾ 🥺 ਜਿਵੇਂ ਸਾਰੀ ਦਿਲ ਦੀ ਗੱਲ ਬਾਹਰ ਆਉਦੀ😢
ਅੱਜ ਵੀ ਕੌਣ ਕੌਣ ਸੁਣਦਾ ਇਹ ਗਾਣੇ ਨੂੰ 🖤🖤🖤
ਸਹੀ ਗਲ ਬਾਈ ਸਕੂਲ ਵਿੱਚ ਸਾਰਾ ਦਿਨ ੳਹਨੂੰ ਦੇਖਦੇ ਲੰਗ ਜਾਦਾਂ ਸੀ ਕਦੌ ਛੁਟੀ ਦਾ ਟਾਈਮ ਹੋ ਜਾਦਾਂ ਸੀ ❤❤❤❤❤❤ ਅਮਨ I love You
ਹਾ ਯਾਰ ਚੇਤਾ ਰਹਿ ਜਾਣਾ ❤
ਤੂੰ ਤਾਂ ਨਾਲ ਨਈ ਪਰ ਤੇਰੀਆ ਯਾਦਾਂ ਹਰ ਟਾਈਮ ਨਾਲ ਰਹਿੰਦੀਆਂ ਮੇਰੇ schi veer kuj puraniya yaddan cheta aa gaiya 😔🖤
😣☹️☹️😭😭😭😭😭😭😭😭😢😢😢😢😢😢
ਸਵੇਰ ਦੇ ਰੋਕ ਰੱਖੇ ਹੰਜੂ ਮੈਂ ਦੇਖ਼ ਰਾਤ ਨੂੰ ਡੁੱਲ ਗਏ 😭 ਇਸ਼ਕ ਵਿੱਚ ਪੈ ਕੇ ਸੱਜਣਾ ਦੇਖ਼ ਅਸੀਂ ਰੁਲ ਹੀ ਗਏ..✍️😭💔
ਜੇ ਕੋਮਲ ਹੁੰਦੀ ਤਾਂ ਗੱਲ ਹੋਰ ਹੋਣੀ ਸੀ ਪਰ ਉਹ ਹੁਣ ਕਿਸੇ ਹੋਰ ਦੀ ਹੋਗੀ😢😢। ਗੱਲਾ ਤਾਂ ਸਾਰਿਆ ਯਾਦ ਨੇ ਮੇਰੇ 😢।
Oh hun mere yaar di gharwali aa bro😂😂
@cantlivewithoutlaugh4751 gal krvayi fir 😂
😢😢ਅਜ ਫਿਰ ਰੋਣਾ ਆ ਗਿਆ ਯਾਰ ਗਾਣਾ ਸੁਨ ਕੇ miss you 😭😭 pooja 💔💔
ਸੁਣਦੇ ਸੀ ਪਿਆਰ ਚ ਧੋਖਾ ਮਿਲਦਾ ਹੀ ਹੀ ਮਿਲਦਾ ਆ ਇਸ ਕਰਕੇ ਪਿਆਰ ਨਹੀਂ ਸੀ ਪਾਉਂਦੇ..
ਅੱਜ ਪਿਆਰ ਚ ਪੈ ਕੇ ਹੀ ਪਤਾ ਲੱਗਾ ਸਭ ਸੱਚ ਹੀ ਕਹਿਦੇ ਸੀ..😭😭😭
Sachi je tu hunda ta gal hor honi c 😥🥺par lekh mare ne 😥bhut vdiya song gayaa kulbir tusi 🥲thnx a lot 😇
aj v tusi apne pyar nu miss krde o viah bad v
Eeh gana ohi feel kr sakde jehre eeh time cho lange hon 😢
Shi aa bro
Merr te chal reha
@@taranjotjhajj1831 koi ni 22.
Time heals everything. Try to move on.
Mere nal v eda kuch ho reha pta nhi ohna milna ja door ho jana 😢😢😢😢 bhut dard mehsoos ho reha 😢
Hji😢
ਝਿੰਜਰ ਨੇ ਉਹੀ ਗਾਇਆ ਜੋ ਉਸ ਨਾਲ ਖੁਦ ਹੋਇਆ
Jithe ik din nikl gya fr othe sari zindgi v guzarni sokhi a
Zindgi da ki aa lang jaogii
J tu hunda ta gl hor honi c 😭
Jass tere bina jee nhi lgda
Kehn Vala na reha 😔🖤
yrr time bhut mushkil nal niklda..........................😕
Ajj kal eda ganna headphone la k hi sukoon dinda😌
ਬਾਈ ਯਰ ਸਿਰਾ ਗਾਣਾ ਬਾਈ ਦਾ ਜਵਾ ਇਹੀ ਹਾਲ ਹੁੰਦਾ ਸਾਰਿਆਂ ਦਾ ਆਖਰ ਤੇ ਯਰ ਰੋਣ ਆ ਜਾਦਾ ਬਾਈ ਦਾ ਗਾਣਾ ਸੁਣ ਕੇ
Right y
ਜਦੋ ਵੀ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰਦਾ ਹਾਂ ਤਾ ਇਹ ਗੀਤ ਨੂੰ ਜ਼ਰੂਰ ਸੁਣ ਦਾ ❤❤
Miss u mom😢😢sahi a Bai je maa hundi gll sachi kuch hor honi c ajj😭😭😭😭😭
😢😢😢
May WAHEGURU JI bless you
Kis kis ko yeh wla song sunke sukoon sa milta hein 😊
ਸਦਾ-ਬਹਾਰ ਗਾਣਾ 💕
Bilkul sahi ji....❤️
ਨਾ ਸੁਣੇ ਬਿਨਾ ਰਹਿ ਹੁੰਦਾ😍
Shi gal a
ਜਿੰਦਗੀ ਦਾ ਕੀ ਆ ਨਾਗ ਜਾਉਗੀ ਜੇ ਤੂੰ ਹੁੰਦਾ ਤਾ ਗੱਲ ਹੋਰ ਹੋ ਨੀ ਸੀ ਵਾ ਕਿਆ ਬਾਤ ਆ ਜੀ 😢😢
😂😂😂
Still alive this song in 2023 with some memoriers ❤
Ñ
Ñ😊
Ñ😊
Ñ😊
Ñ😊
O diya yaada Aaj v Dil vich hai rab onu hamesa khush rhke😢😢
ਇਹ ਗੀਤ ਬਿਛੜੇ ਹੋਏ ਪਿਆਰ ਦੀ ਹਮੇਸ਼ਾ ਯਾਦ ਦਵੋਂਦਾ ਹੈ ... ਜਿਹਨਾਂ ਨੂੰ ਓਹਨਾਂ ਦਾ ਪਿਆਰ ਮਿਲ ਜਂਦਾ ਉਹ ਬਹੁਤ ਕਿਸਮਤ ਵਾਲੇ ਹੁੰਦੇ
ਬਹੁਤ ਗੀਤ ਸੁਣੀਆਂ ਬਹੁਤ ਪੁਰਾਣੇ ਯਾਦ ਤਾਜ਼ਾ ਕੀਤਾ👍
5:11 😢😢😢 ਕੁਛ seme ਹਾਲਾਤ ਬਣ ਗਏ ਮੇਰੇ ਨਾਲ ਵੀ ਇਹੀ ਹੋਇਆ 😢😢😢
Koi koi hi smjh sakta h ...kulbir jinjhar k song kya cheez the ....
Route,gal hor honi si, classroom, college , rakhwan kota ...
So much missing yur songs jttaa ....
Luv uh always ♥️♥️
14 April nu kon sunda pya 😊
Menu meri bhatiji yaad aundi eh song sunke bht bht bht rawaunda ik ik bol
Sakonn v milda roo k dil haula ho jnda hor kuj ni bas 😭😭😭 jithe v rahe khush rahe waheguru jiii😊
Pura skoon milda headphones la K jhinjer da gaana sun k ❤️🩹❤️🩹
ਹਟ ਟੱਚ ਸੋਂਗ ਆ ਜੀ ❤️
Par eh life story a jis naal biti ohi Jan skda
@@anthanykataria1879😅y😅😅😊
ਅਸੀ ਪਾਗਲਾ ਵਾਂਗੂ ਉਹ ਨੂੰ ਚੋਹਦੇ ਰਹੇ ਤੇ ਉਹ ਕਿਸੇ ਹੋਰ ਦੇ ਹੋ ਗਏ ਮੈਨੂੰ ਨਹੀ ਪਤਾ ਕਿ ਉਹ ਮੈਨੂੰ ਚੋਹਦੀ ਸ਼ੀ ਜਾ ਨਾ ਪਰ ਉਸ ਦੀ ਸਾਨੂੰ ਦੇਖਣ ਦੀ ਤਾਂਘ ਸਾਨੂੰ ਦੇਖ ਕੇ ਵਿੱਚੋ ਵਿੱਚ ਖੁਸ਼ ਹੋਣਾ ਚੋਰੀ ਚੋਰੀ ਅੱਖ ਬਚਾ ਕੇ ਦੇਖਣਾ ਇਜਹਾਰ ਨਹੀ ਕਰ ਸਕੇ ਪਰ ਉਹ ਸੱਚਾ ਪਿਆਰ ਸ਼ੀ ਜੇ ਕੋਈ ਉਸ ਨੂੰ ਤੱਕ ਦਾ ਸ਼ੀ ਮੈ ਲੜ ਪੇਦਾ ਸ਼ੀ ਅਫਸੋਸ ਜਿਸ ਨਾਲ ਵਧ ਲੜਦਾ ਸ਼ੀ ਉਹ ਮਰਜਾਣੀ ਪਿੱਛੇ ਉਹ ਉਸ ਦੀ ਹੀ ਹੋ ਗਈ ਮੈ ਪਿੰਡ ਛੱਡ ਗਿਆ ਕਿਸਮਤ ਵਾਲਾ ਯਾਰਾ ਤੂੰ ਹੱਕ ਤੇਰਾ ਸ਼ੀ ਉਸ ਤੇ ਰੱਬ ਨੇ ਤੇਰੇ ਲਈ ਬਣਾਇਆ ਸ਼ੀ ਮੈ ਐਵੈ ਜਿੱਦਾ ਕਰੀ ਗਿਆ ਰੱਬ ਹੱਸਦੇ ਵਸਦੇ ਰੱਖੇ ਤੁਹਾਨੂੰ ਸ਼ਾਡਾ ਕੀ ਆ ਫੱਕਰਾ ਦਾ ਕੁੱਝ ਲੰਗ ਗਈ ਬਾਕੀ ਵੀ ਤੇਰੀਆ ਯਾਦਾ ਚ ਲੰਗ ਜੂ
ਸਿਰੇ ਦਾ ਗਾਣਾ ਹੈ ਕੁਲਬੀਰ ਝਿੰਜਰ ਦਾ ਸੱਚੀ ਗਾਣਾ ਸੁਣ ਕੇ ਅੱਖਾਂ ਚੋਂ ਹੰਝੂ ਆ ਗਏ 😢😢
ਆਜ 3ਸਾਲ ਬਾਦ ਫੇਰ ਜਾਦ 😢😢 ਆਗੀ ਦੀਲਾ ਤੇਰੀ ਇਹ ਗਾਣਾ ਸੋਣ ਕੇ😢😢
Kulbir jhinjer and sidhu moosewala genuine artist of Punjabi music industry ⭐⭐⭐
❣️
Ja yaar comment Galt kar ta eee
Yr e Gana life time fvrt a par gane de view ine samjh nhi ondi Kine saal
Hoge sundeya nu
Ajj ik saal ho geye onu jindgi cho grye ni pr aa song sun ke o kmla ja ajj v yaad aa jada i miss you Harman bugdi 😢😢😢🥺🥺💔💔😭😭😭😭
wakh kyu hoye
ਇਹ ਗਾਣੇ ਨੂੰ daily ਸੁਣ ਕੇ ਪੇਨਾ ਬਾਈ ਦਿਲ ਨੀ ਭਰਦਾ ਸੁਣ ਕੇ ❤
old memories back 🙂❤️❤️
W
Sahi keha paa
Nice song
@@MandeepKaur-vb8iv yes
ਅੱਜ ਬੀ ਨਹੀਂ ਭੁਲਦੀ , ਉਹਦੇ ਨਾਲ ਬਿਤਾਏ ਪੱਲਾ ਨਾਲ ਅਜ ਬੀ ਪਿਆਰ ਬੋਹੁਤ ਐ ,
ਪਤਾ ਨਹੀਂ ਕਿਵੇਂ ਏਡਾ ਜੇਰਾ ਕਰ ਗਈ , ਜਿਹੜੀ ਕਿਹਦੀ ਸੀ ਤੇਰੇ ਬਿਨਾ ਮਰ ਜਾਓ ,
ਬਸ ਅਸੀ ਰੋਜ਼ ਰੋਜ਼ ਮਰ ਰਹੇ ਆ
ਖੈਰ ਜਿੱਥੇ ਵੀ ਰਖੇ ਰੱਬ ਖੁਸ਼ ਰੱਖੇ ਉਹਨੂੰ , ਸਬ ਖ਼ੂਸ਼ੀਆ ਮਿਲੇ ਉਹਨੂੰ ❤
ਅਸੀ ਤਾ ਕੱਟ ਲਵਾ ਗੇ ਮਰ ਮਰ ਕੇ ,
😔🥺ਹੁਣ ਮਨ ਤੇਰੇ ਬਿਨਾਂ ❤ ਜੀ ਨਈ ਲਗਦਾ ਕਹਿਣ ਵਾਲੀ ਨਹੀਂ ਰਾਹੀਂ 😢😢
ਮੇਰਾ ਇਕ ਦੋਸਤ ਆ ਇਹ ਗਾਣਾ ਬਹੁਤ ਸੁਣਦਾ
😢😢😢 sachi oh ni labhni chahe jina marji jahan frool lwa rabba 😭😭😭😭😭
Bs eda hi hunda yaara 😭😭😭😭
Je rab chave ta hi mil sakdi aa bro
Menu mera pyr mile aa 15 sall bad 😢😢😢😢
Vdiaaa song aa❤ sadi story to match hundi aa 😊
Heart touching song and beautiful song ❤️❤️😍😍👌🏼👌🏼👍🏻👍🏻
bhut sohna song old is gold ❤❤😢
Aa song ne v bdi agg laye c dila ch bhut sunia pra bs sara 2 din repeat te chlda c bhut sath dita y song ne Love U jatta ❤❤❤❤❤ Sirra song aj fr ohi din yaad krva te Jionda reh vr Ik hor eme da song liyao pra 🤘🤘🤘
End lines 💔 are
ਪਤਾ ਹੀ ਨਹੀ ❤ ਲਗੀਆ ਕਦੋ 10 ਸਾਲ ਬੀਤ ਗਏ ❤❤❤❤❤❤
Repeat te chlda c eh song, ajj sun k yaadan taaza ho gayian,
Bs edan hi Zindgi lang jani
ਕੌਣ ਕੌਣ ਸੁਣ ਰਿਹਾ ਅਜ ਵੀ 16-11-2022
mai 24-01-2023
04/04/23
24-5-2023
7/6/2023..🙌
ਆ ਗੱਲ ਦਿਲ ਤੇ ਦਿਮਾਗ ਵਿਚ ਹਮੇਸ਼ਾ ਰਹੇਗੀ 😢😢
Aaj v eh song una he vadhya lagda jado phale bar sunya c 2022
Boofer te suni da veer de song nu bhaut Kamal vaj ji nhi rajda bar bar sun k
Ajj v o kise hor da h pr ajj v o kmla ja yaad oda miss nu bugdi 😢😢😢
ਦਿਲ ਦੀਆ ਗਹਰਾਈਆ ਨੂ ਸ਼ੂ ਜਾਣ ਵਾਲਾ ਗੀਤ
😩 ਯਾਰਾ ਤੇਰੇ ਬਿਨ ਦਿਲ ਨਹੀ ਲੱਗਦਾ ਕਹਿਣ ਵਾਲੀ ਨਾ ਰਹੀ 😢
Ohnu vi ahh psnd aya si te ohne vi ehi gal kahi je tu Hundi ta gal hor hi honi si
2023 cho kon kon sunda pay aaa song like kr ke dso❤
Ro ro k kihra kihra song sun reha mere wang 😢
Rabb ohnu khush rakhe🙂
Same bro 🙏🙏💯💯
ਅਸੀ ਵਕਤ ਨੀ ਉਹਨਾਂ ਨਾਲ ਜਿੰਦਗੀ ਲੰਘਾਉਣੀ ਚਾਹੀ ਪਰ ਉਹ ਅਧ ਵਿਚਕਾਰ ਹੀ ਛਡ ਗਏ ਕਦੇ ਹੁੰਦਾ ਸੀ ਪਿਆਰ ਬਾਹਲਾ ਤੇ ਆਖਰ ਨੂੰ ਸਾਨੂੰ ਕੱਲੇ ਆ ਛਡ ਗਏ✍✍✍✍✍ 💯💯💯💔💔💔💔👰
Waheguru oo jithe vi hove khush hove💔
❤❤❤❤
वो रास्ता फिर लौट आता है लेकिन वो दिन वापस नहीं आते 💔😢
ਦਿਲ ਕਿੱਥੇ ਭਰਦਾ ਸੁਣਦਾ ਰਹਾਂ ਬਸ
Kon kon sun reha ajj 13-12-2022
2023 che a
22 ਸੱਚੀਆ ਗੱਲਾ ਦੱਸਦਾ ਯਾਰ😢😢😢
SOOHE BULLA DI NA KDI AWAZ KNNA VCH PYI
KULBIR TERE BIN JI NHI LGDA KEHN WALI NA RAHI ~♥~
Nwe Nwe collage ch lgge bda sunea eh Gaana, Vadia ohdo v lagda si
Aj vadde aa te ehda lagda aah Gaana har ek munde di awaaz aa.. Udaas Dilla'n te Muskraahat, Muskrandea'n nu rok ek Pal lai Zindagi de lnnghe kal vich lai janda hai..
Mtthhaas naal parrea hoeya klla klla bol te ohni hi khoobsurat Bai di awaaz....
❤️
Bhut sona song aa bhut kuj yaad aa jada es song nu sunke
Aa song schi rva 😭 janda yr. bhut sohna likhya te gaya, ❤️miss u my love…..✍🏻
Old is gold 🥺❤️
Sai gal a ji ❤️
Same got
Still listening now And Remembering past Moments ....I was listening this song when I was Studying In 12th government School and I was listening This song even i was writing the Questions on notebook ..in 2017 I got Distinction In 12th class. NOW I AM doing Pg In social Work still I love my Beautiful Memories and Past days......love from Kashmir.....kulbir Jhinjer.
I have no words to say that song but this song is really amazing my life are also same😔😔😭
ਕੀਹਦੀ ਕੀਹਦੀ ਅੱਖ ਚੋ ਪਾਣੀ ਅਾ ਜਾਦਾ ਿੲਹ ਗੀਤ ਸੁਣ ਕੇ😢😢😢
Verry Heart touched song❤❤❤
Bhai salut aa tainu puraniya yaada yaad aa gayiaa❤❤❤
dil KO chu leta h jitni baar hi suno❤❤❤❤❤❤❤❤❤❤
2024 me kis kis ka favourite song h
Dev smaj school vich c moge odo bahut sunia..😢😢😢moge ਸਮੇ ਦਾ ਪਤਾ ਹੀ ਨੀ ਲੱਗਿਆ... Love ਗਿੱਲ ਮੋਗਾ ❤️❤️❤️😢😢
Best song of Jhinjer till date ❤❤
Nic song
Es song naal bahut yaada judian ne😩