RAKHWAN KOTA ||JUKEBOX || Kulbir Jhinger || Vehli Janta 2014

Поделиться
HTML-код
  • Опубликовано: 25 дек 2024

Комментарии • 1 тыс.

  • @ontheway2710
    @ontheway2710 4 года назад +118

    Ajj v saari ਐਲਬਮ sun skde a fresh lgdi a jive kal e ae ਹੋਵੇ

  • @gurnamsahal1802
    @gurnamsahal1802 6 лет назад +22

    ਜੋ ਲੋਕ ਰਾਖਵਾਂਕਰਨ ਦਾ ਵਿਰੋਧ ਕਰ ਰਹੇ ਹਨ..ੳੁਹਨਾਂ ਲਈ ਮੈਂ ਇੱਕ ਛੋਟੀ ਜਿਹੀ ਰਚਨਾਂ ਲਿਖੀ ਅਾ...ੳੁਮੀਦ ਅਾ ਤੁਹਾਨੂੰ ਪਸੰਦ ਅਾਵੇ...... ਇਸ ਪੋਸਟ ਨੂੰ ਵੱਧ ਤੋਂ ਵੱਧ ਸੇਅਰ ਕਰੋ ਤਾਂ ਜੋ ਇਹ ੳੁਹਨਾਂ ਕੋਲ਼ ਪਹੁੰਚ ਜਾਵੇ ਜੋ ਰਾਖਵਾਕਰਨ ਵਿਰੋਧੀ ਹਨ.......
    ਤੈਨੂੰ ਲਿਮਟਾਂ ਮਿਲਣ ਜਮੀਨਾਂ ਤੇ
    ਤੇਰੇ ਗੁੱਚੀ ਲਿਖਿਅਾ ਜੀਨਾਂ ਤੇ
    ਤੇਰਾ ਸੀਰੀ ਖੇਤਾਂ ਵਿੱਚ ਰੁੱਲਦਾ
    ਕੰਮ ਕਰਦਾ ਵਾਂਗ ਮਸ਼ੀਨਾਂ ਤੇ
    ਤੈਨੂੰ ਤੇਰੀ ਹੀ ਸੋਚ ਦਾ ਜੋ ਕੱਦ ਛੋਟਾ ਮਾਰ ਗਿਅਾ
    #ਤੂੰ ਕਿਦਾਂ ਕਹਿਤਾ ਯਾਰਾ ਤੈਨੂੰ ਰਾਖਵਾਂ ਕੋਟਾ ਮਾਰ ਗਿਅਾ...
    ਤੁਸੀਂ ਜੰਮਦੇ ਮਾਲਿਕ ਲੱਖਾਂ ਦੇ
    ਅਸੀਂ ਕੋਡੀਅਾਂ ਦੇ ਨਾ ਕੱਖਾਂ ਦੇ
    ਸਾਡੀ ਦਿਹਾੜੀ ਲੱਗੇ ਨਾ ਲੱਗੇ
    ਚੁੱਲ੍ਹਾ ਤਪਦਾ ਨਹੀਂ ਬਿਨ ਸੱਕਾਂ ਦੇ
    ਸਾਨੂੰ ਸਾਡੇ ਬੱਚਿਅਾਂ ਦਾ ਭੁੱਖਾ ਜੋ ਪੋਟਾ ਮਾਰ ਗਿਅਾ
    #ਤੂੰ ਕਿਦਾਂ ਕਹਿਤਾ ਯਾਰਾ..........
    ਥੋਡੇ ਚੰਡੀਗੜ੍ਹ ਵਿੱਚ ਪੜਦੇ ਨੇਂ
    ਨਾਲੇ ਮੰਡੀਰ-ਮਸਤੀਅਾਂ ਕਰਦੇ ਨੇਂ
    ਸਪੋਟ ਬਾਪੂ ਦੀ ਸਿਰ ਤੇ ਹੈ
    ਤਾਂਹੀਂ ਤਾਂ ਭਿੜਦੇ ਲੜਦੇ ਨੇਂ
    ਤੇਰੇ ਬੁੱਲਟ ਤੇ ਲਿਖਿਅਾ ਵੱਡਾ ਕਰਕੇ#ਝੋਟਾ ਮਾਰ ਗਿਅਾ
    #ਤੂੰ ਕਿਦਾਂ ਕਹਿਤਾ ਯਾਰਾ......
    ਤੂੰ #ਅਮਰੀਕ ਤੋਂ ਕਦੇ ਪੁੱਛ ਅਾ ਕੇ
    #ਬੀਹਲੇ ਪਿੰਡ ਕਿੱਡਾ ਵੱਡਾ ਪਾੜਾ ਏ
    ਸ਼ਮਸਾਨ ਘਾਟ ਇਥੇ ਵੱਖਰੇ ਨੇਂ
    ਹਰ ਜਾਤ ਦਾ ਗੁਰੂਦੁਅਾਰਾ ਏ
    ਤੈਨੂੰ ਤੇਰਾ ਹੀ ਮਨ ਅੰਦਰ ਵਾਲਾ ਖੋਟਾ ਮਾਰ ਗਿਅਾ
    #ਤੂੰ ਕਿਦਾਂ ਕਹਿਤਾ ਝਿੰਜਰਾ ਤੈਨੂੰ ਰਾਖਵਾਂ-ਕੋਟਾ ਮਾਰ ਗਿਅਾ...
    #ਤੂੰ ਕਿਦਾਂ ਕਹਿਤਾ ਯਾਰਾ ਤੈਨੂੰ ਰਾਖਵਾਂ ਕੋਟਾ ਮਾਰ ਗਿਅਾ..
    ਜੈ ਭੀਮ ਜੈ ਭਾਰਤ ਜੈ ਰਵਿਦਾਸ ਜੈ ਵਾਲਮੀਕਿ !!!!!! ਗੁਰਨਾਮ ਸਹਾਲ

    • @manpreetsingh-je4gc
      @manpreetsingh-je4gc 6 лет назад +3

      Oo motaya khupda har jatt amir nhi hunda

    • @manpreetsingh-je4gc
      @manpreetsingh-je4gc 6 лет назад +3

      Kise kise kol tn kanal k tha hunda ohne kheti cho ki patt lena

    • @mohitrana4033
      @mohitrana4033 6 лет назад +2

      Gurnam Sahal mere 5 khet a lela tu mainu dawa de kise dsp rank di sarkari naukri

    • @taranjotsingh4425
      @taranjotsingh4425 6 лет назад +2

      i will still oppose reservation system. Its not fault that i am born in jatt sikh family.

    • @viratmusicalgroup8915
      @viratmusicalgroup8915 5 лет назад +1

      Rakaan syndicate nice songs

  • @alkari3019
    @alkari3019 3 года назад +11

    School time di yaad aa gyi
    Chori chori jdu song aayea c us time school cha c really miss tht days

  • @punjabsingh8971
    @punjabsingh8971 2 дня назад

    ਦਸਵੀਂ ਦੇ ਪੇਪਰ ਤੇ ਰਾਖਵਾਂ ਕੋਟਾ album ਕਿਆ ਸਮਾ ਸੀ ਯਰ ਉਹ ❤️❤️

  • @HarjinderSingh-zp8tt
    @HarjinderSingh-zp8tt Год назад +68

    College time yadd krva Dita bahut sunde c college time kulbir nu 🙏

  • @gurpreetsinghgill6436
    @gurpreetsinghgill6436 2 года назад +14

    Jine mere yaar judagi c oh bahar de mulkhe var gye ne jina de bapuva kol c paise oh Kam kar ser kr gye ne true lines 👍👍😭😭😭

  • @MukeshKumar-dg2rc
    @MukeshKumar-dg2rc 3 года назад +31

    Love you bro 😘
    Me tumra ye song bahut bar sunta Hu ...?
    Jab muje Mari gf ki yad ATI h to ...?
    Pata nhi wo kha pe h bahi kis ke sath h ...?
    Love you yar ho tum ne ye song banya wo Kuch nhi h ...😔

  • @singhaman6785
    @singhaman6785 4 года назад +1

    Att ta poori krvai c bhai ne apne time ch te aaj v agg poori ae bhai ch

  • @Sukh_bhathal0017
    @Sukh_bhathal0017 Год назад +72

    2024 ਚ ਕੋਈ ਹੈਗਾ ਸੁਣਨ ਵਾਲਾ 🤙🏻✅

  • @SonuYadav-nc8qr
    @SonuYadav-nc8qr 5 лет назад +16

    ❤️❤️❤️ Sira song dil nu touch krde tere sad song love u bai.. Yaad purani

  • @WalthersWorld........90M
    @WalthersWorld........90M 6 лет назад +25

    ਤੈਨੂੰ ਲਿਮਟਾਂ ਮਿਲਣ ਜਮੀਨਾਂ ਤੇ
    ਤੇਰੀ ਗੁੱਚੀ ਲਿਖਿਆ ਜੀਨਾਂ ਤੇ
    ਤੇਰਾ ਸੀਰੀ ਖੇਤਾਂ ਵਿੱਚ ਰੁਲਦਾ
    ਕੰਮ ਕਰਦਾ ਵਾਂਗ ਮਸ਼ੀਨਾਂ ਦੇ
    ਤੈਨੂੰ ਤੇਰੀ ਹੀ ਸੋਚ ਦਾ ਜੋ ਕੱਦ ਛੋਟਾ ਮਾਰ ਗਿਆ
    # ਤੂੰ ਕਿੱਦਾਂ ਕਹਿਤਾ ਯਾਰਾ ਤੈਨੂੰ ਰਾਖਵਾਂ ਕੋਟਾ ਮਾਰ ਗਿਆ ?
    ਤੁਸੀਂ ਜੰਮਦੇ ਮਲਿਕ ਲੱਖਾਂ ਦੇ
    ਅਸੀਂ ਕੌਡੀਆਂ ਦੇ ਨਾਂ ਕੱਖਾਂ ਦੇ
    ਸਾਡੀ ਦਿਹਾੜੀ ਲੱਗੇ ਨਾ ਲੱਗੇ
    ਚੁੱਲ੍ਹਾ ਤਪਦਾ ਨਹੀਂ ਬਿੰਨ ਸੱਕਾਂ ਦੇ
    ਸਾਨੂੰ ਸਾਡੇ ਬੱਚਿਆਂ ਦਾ ਜੋ ਭੁੱਖਾ ਪੋਟਾ ਮਾਰ ਗਿਆ
    # ਤੂੰ ਕਿੱਦਾਂ ਕਹਿਤਾ ਯਾਰਾ.........
    ਥੋਡੇ ਚੰਡੀਗੜ੍ਹ ਵਿੱਚ ਪੜ੍ਹਦੇ ਨੇ
    ਨਾਲ ਮੰਡੀਰ ਮਸਤੀਆਂ ਕਰਦੇ ਨੇ
    ਸਪੋਟ ਬਾਪੂ ਦੀ ਸਿਰ ਤੇ ਹੈ
    ਤਾਹੀਂ ਤਾਂ ਭਿੜਦੇ ਲੜਦੇ ਨੇ
    ਤੈਨੂੰ ਬੁਲੇਟ ਤੇ ਲਿਖਿਆ ਵੱਡਾ ਕਰਕੇ #
    ਝੋਟਾ ਮਾਰ ਗਿਆ
    # ਤੂੰ ਕਿੱਦਾਂ ਕਹਿਤਾ ਯਾਰਾ.....
    ਤੂੰ # ਅਮਰੀਕ ਤੋਂ ਕਦੇ ਪੁੱਛ ਆਕੇ
    # ਬੀਹਲੇ ਪਿੰਡ ਕਿੱਡਾ ਵੱਡਾ ਪਾੜਾ ਏ
    ਸ਼ਮਸ਼ਾਨ ਘਾਟ ਇੱਥੇ ਵੱਖਰੇ ਨੇ
    ਹਰ ਜਾਤ ਦਾ ਗੁਰੂਦਵਾਰਾ ਏ
    ਤੈਨੂੰ ਤੇਰਾ ਹੀ ਮਨ ਅੰਦਰ ਵਾਲਾ ਖੋਟਾ ਮਾਰ ਗਿਆ
    # ਤੂੰ ਕਿੱਦਾਂ ਕਹਿਤਾ ਯਾਰਾ ਤੈਨੂੰ ਰਾਖਵਾਂ ਕੋਟਾ ਮਾਰ ਗਿਆ
    # ਤੂੰ ਕਿੱਦਾਂ ਕਹਿਤਾ ਯਾਰਾ ਤੈਨੂੰ ਰਾਖਵਾਂ ਕੋਟਾ ਮਾਰ ਗਿਆ...

    • @mohitrana4033
      @mohitrana4033 6 лет назад +4

      I am watcher bro sarre general caste wale amir ni haige te saree sc wale garib ni haige tuhi das mayawati nu reservation di ki lod a

    • @preetsharry4342
      @preetsharry4342 6 лет назад +1

      Manpreet. G. S. P. Attttttttttttttttttt

    • @newyorkwale6489
      @newyorkwale6489 6 лет назад +1

      nyc

    • @sarbjeet8389
      @sarbjeet8389 6 лет назад

      Veer you wrong

    • @amankhalsa4966
      @amankhalsa4966 6 лет назад +1

      Very nyc

  • @lovejeetsingh9166
    @lovejeetsingh9166 3 года назад +7

    👉Sira aaa veer 👌

  • @gaganbhullar4569
    @gaganbhullar4569 5 лет назад +16

    kuj fikke rang de suit lai lyi yaari tutti ton pon lyi❤️❤️😍😍😍 cra c ustad tu pela hun o gl ni rhi pr y

  • @mehreenkaursekhon2884
    @mehreenkaursekhon2884 4 года назад +63

    ਕਾਲਜ ਟਾਈਮ ਯਾਦ ਆ ਜਾਂਦਾ ਇਸ ਐਲਬਮ ਦੇ ਗਾਣੇ ਸੁਣ ਕੇ 😍 all ਟਾਈਮ ਫ਼ੇਵ 🤩

  • @kunaljhamb9958
    @kunaljhamb9958 3 года назад +5

    Jadon Navi navi Album ayi c Swere morning walk karde ne album download kiti c Kulbir jhinjer veere di Rakhwa Kotta ❤ Daily sun da aj v,, ik skoon jea androoni .. Awaz , lyrics , 😭😭 uttoh tutya dil , supne , khani rabb de hath aa

  • @satindersingh9073
    @satindersingh9073 11 месяцев назад +2

    College cha hunda c jad ayi c eh...yaad ah geya time

  • @amenadiel2068
    @amenadiel2068 3 года назад +4

    poraniyan yaadaan taaajiyan hogiya yrrr🥰😘🤗👌🏻

  • @jonnysingh1032
    @jonnysingh1032 3 месяца назад +1

    ਕਾਲਜ ਚ ਝਿੰਜਰ ਸੁਣਦੇ ਹੁੰਦੇ ਸੀ. ਅੱਜ ਯਾਦ ਤਾਜਾ ਹੋਗੀ.

  • @tawanmann2813
    @tawanmann2813 Год назад +4

    Evergreen Album. Raat truck chlonde neend todaj lyi aahi album layi d aa.

  • @rajwindersinghrahul8967
    @rajwindersinghrahul8967 2 года назад +4

    Ghaint song jinne purane hoi jande one ghant lggi jande 😘

  • @HarjotSingh-bq3nj
    @HarjotSingh-bq3nj 5 лет назад +3

    Vr de sare song vadiya ne Waheguru kirpa kre vr te

  • @sukhsingh9895
    @sukhsingh9895 11 месяцев назад +465

    2024 ਵਿੱਚ ਕੌਣ ਕੌਣ ਸੁਣਦਾ ਪਿਆ❤

  • @karanbhullar6151
    @karanbhullar6151 6 лет назад +38

    Schooll tymm ch ah album ayi c yr school chete a janda jdo v es album de gaan e sunide

  • @HarpalSingh-cj4ej
    @HarpalSingh-cj4ej 2 года назад +1

    Main v bhut miss krda apni college life nu . Te apni ex

  • @jarmansandhu023
    @jarmansandhu023 3 года назад +9

    Aj hi nva phone liya ohde vich sbto pehla album layi aa,💥

  • @PB03new_punjabi_song
    @PB03new_punjabi_song 27 дней назад +2

    2025 ਹਾਜ਼ਰੀ ਲਵਾਉ

  • @NewHindiDubbedMovies20244
    @NewHindiDubbedMovies20244 2 года назад +10

    2022❤️ hale b eda lagda jive hune album release hoi aw👌 jini var marji sunloo always fresh👌

  • @sarvjitsingh303
    @sarvjitsingh303 Год назад +1

    Bahut vadiya song ne veer ji❤❤❤

  • @JaspalSingh-l3o
    @JaspalSingh-l3o Год назад +4

    साढ़े बुलेट नु बेख ना जरदिया 👌👌👌👌👍👍👍

  • @GurpreetSingh-km6kc
    @GurpreetSingh-km6kc 8 месяцев назад +30

    ਅੱਜ ਵੀ ਬਾਈ ਜਿੰਦਾਬਾਦ ❤❤❤❤

  • @harnooraulakhengland8131
    @harnooraulakhengland8131 5 лет назад +6

    Eh gane sun ke purani yaada nu yaad kara dandi

  • @SunnySingh-yi3oc
    @SunnySingh-yi3oc Год назад +1

    Tere song bhul ni sakde bai odu collage se jawani di yad

  • @kuldeepdeol1459
    @kuldeepdeol1459 6 лет назад +4

    siraa gal baat ae tuhadi veer ji

  • @JatinderSingh-zh5qw
    @JatinderSingh-zh5qw 9 месяцев назад +1

    All time sunde rahage jhinjar school time to college time tak jaan ❤ reha te jaan hi rehna

  • @cheema2220
    @cheema2220 10 лет назад +6

    Thnx kulbir veeray ....Chass aa gai
    Lub juh ♡♡♡

  • @souravnarula6767
    @souravnarula6767 4 года назад +2

    08-07-2020 nu chll rea gana love u vrr 🥰🥰🥰🥺🥺

  • @Motivationpanda
    @Motivationpanda 6 лет назад +24

    ..us adde te vaang checkra khad da c😍❤

  • @gurmailsingh3545
    @gurmailsingh3545 5 лет назад +2

    School yadd aya Veri nice jhinjar g

  • @johalsingh2233
    @johalsingh2233 5 лет назад +3

    Y tere song dil nal sunide aa hun v eh song sunde aa sirrerrerraaaaaaaa galbaat bro luv u y

  • @HardeepSingh-kk8dk
    @HardeepSingh-kk8dk 4 года назад

    Aye haye oye att krati jinjhar ne ajj v end kra dinda

  • @manpreetkaurmann9969
    @manpreetkaurmann9969 3 года назад +4

    2021 ale hajri lvao..🤙

  • @Akshaykumar-zs3bc
    @Akshaykumar-zs3bc 2 года назад +6

    Legend listening 2022 Siraaa Baiii Kon Kon sunda Ustad nu 2022 ch

  • @ITSCHAHALHARWINDER
    @ITSCHAHALHARWINDER Год назад +26

    2023 ch ਸੁਣਨ ਵਾਲੇ ਲਾਓ ਹਾਜ਼ਰੀ 😊

  • @panjabimusicmusic9873
    @panjabimusicmusic9873 5 лет назад +1

    School time yaad ageya veer ji

  • @hardipsingh7087
    @hardipsingh7087 Год назад +9

    Ehnu knde MALWA BELT..

  • @maninderdhillon7742
    @maninderdhillon7742 4 года назад +2

    Siiirrrraaaaa song 22 de sare he
    Dil to salute aaa tohanu22

  • @jatt-qv1tn
    @jatt-qv1tn 4 года назад +12

    Always fav. Album 💓💓💓💓💓💓💓💓💓💓💓💓💓💓💓💓💓ah gall jhi gall mudke jhinjer to v ni bn skdi 💓💓💓💓

  • @vanshujakhu5952
    @vanshujakhu5952 6 лет назад +21

    Kulbir veree ne purania yaada tajia kr tia

  • @gurpindersingh7615
    @gurpindersingh7615 6 лет назад +11

    Love you veer sira song sare daily sune de aa apa ta

  • @ramanladhar8312
    @ramanladhar8312 3 года назад +28

    2021 ch vh challda bai da song love you so much bai 🎵

  • @taranathwal9626
    @taranathwal9626 4 года назад +6

    ❤❤❤fan a bai da 😍😍😍

  • @MandeepSingh-rg8rl
    @MandeepSingh-rg8rl 2 года назад +1

    Puri album suni mai taaa aaj bohot dina bad

  • @akashkang1747
    @akashkang1747 3 года назад +4

    2021 ch v sun rhe asi es album nu all the best song life time

  • @Suman-z2u
    @Suman-z2u 12 дней назад

    Saag ala phera laal trouser ch bhala gaint aa❤❤❤❤❤

  • @iamansidhu
    @iamansidhu 3 года назад +16

    Oh time meri life da sunehra daur c... Jdo kulbir di album ayi c

  • @Records-dj2fb
    @Records-dj2fb Год назад +2

    Kulbir zindgi di sachi geeta wich jo hoya oh he lekh da song

  • @DavidPragana-v1v
    @DavidPragana-v1v Год назад +6

    Whoever is reading this comment, I wish you success, health, love and happiness

  • @sharanmann337
    @sharanmann337 5 лет назад +2

    Hrr saal sunhi da es song nu

  • @Sainiiiiiiiii
    @Sainiiiiiiiii 3 года назад +3

    ❤jaata da limt de paise nal ghr war chle💯

  • @Buntyvirk798
    @Buntyvirk798 5 месяцев назад +15

    ਸੁਪਰ ਹਿੱਟ ਐਲਬਮ 🔥🔥🔥🔥🔥🔥🔥🔥🔥🔥🔥

  • @Shehwaazproduction13
    @Shehwaazproduction13 7 лет назад +45

    Ustaad Ji
    10 days for 2018 ... still fav.
    Jado vi sunnu ta fresh lage aa gaane

  • @surkhabjohal3914
    @surkhabjohal3914 7 лет назад +13

    2018 ch v chldaa aa 22 👌👌😍😍🔥🔥

  • @InderBhullar
    @InderBhullar 6 лет назад +35

    Fattian song chon poori feeling aundi aa yr
    Dil de bahut kareeb aa gaana
    Real life my story ................ o meri jaan

  • @Moudgillhamidiala
    @Moudgillhamidiala 3 года назад +3

    🔥2021 ch v sunde a ustad tenu

  • @punjab-records451
    @punjab-records451 4 года назад +7

    Jinne vaar Bhi Is Album Nu sunida Jama Bore Ni Hunda Banda.
    If You Are Getting Bored Then Listen This Album And Chill.

  • @syedahmedzaferhashmi901
    @syedahmedzaferhashmi901 15 дней назад

    Ohhh aee kitho laab gya ♥️✨😭

  • @Manjitsroa
    @Manjitsroa Год назад +7

    M aj saari album suni ame lgiya kal hi ayi aw❤

  • @baljotguron3785
    @baljotguron3785 4 года назад +10

    End n song bro ❤❤

  • @sandhujita01
    @sandhujita01 3 года назад +7

    26 saal d umar to bad sare gane sammj aunnde zindgi d khanni wannggu

  • @ajaygill9552
    @ajaygill9552 19 дней назад

    8 saal ho gye school cho hatte nu par ajj v feel nal sunda gana

  • @happyvli3270
    @happyvli3270 3 года назад +3

    Att bro Kon kon mera veer kulbir bro nu 👌👌🌷🌹🌷🌹 like karda ji 🙏🙏

  • @RimpyRimpy-i3b
    @RimpyRimpy-i3b 15 дней назад

    Veer mohar LA gaya pakki end kraya c te aggo v mahool De hisaab naal karvaunga

  • @mrpaulpal
    @mrpaulpal 11 месяцев назад +16

    2024 wale kon ne❤

  • @AmanDeep-kj3xx
    @AmanDeep-kj3xx 6 лет назад +1

    all album enddddd aa ji ehh ta

  • @kulwindersinghrathor894
    @kulwindersinghrathor894 5 лет назад +10

    Song sun kay school time yad andha hai 22 ji attt song bhi love u

  • @NandLalSuniara
    @NandLalSuniara 8 месяцев назад +2

    Jehni jengi sunage sare song bro de vadia aa ji

  • @sumanjotbrar867
    @sumanjotbrar867 3 года назад +8

    2021👌👌👌❤️❤️❤️

  • @daljeetsingh5594
    @daljeetsingh5594 4 года назад +2

    Aa chalda rahoga bai all time

  • @sulakhansingh8280
    @sulakhansingh8280 4 года назад +26

    2020 ch Kon sun reha like karo

  • @pb13aalee
    @pb13aalee Год назад

    Sira album 👌👌
    Feb 2023
    Raat 11 vje hun tak Sunda jhinger pra apna 9 saal hoge gane sunde nu

  • @harsimransingh7974
    @harsimransingh7974 7 лет назад +14

    Jhinjer bai end swadd ah jnda sun k hun v luv u bro

  • @rupindersinghtona9583
    @rupindersinghtona9583 6 лет назад +1

    Kaimmm bai ......

  • @narinderjangra8609
    @narinderjangra8609 6 лет назад +4

    Rakhwan kota different song love u bro

  • @amenadiel2068
    @amenadiel2068 3 года назад +1

    ghaint songs sarey 👌🏼👌🏼

  • @няє-в4н
    @няє-в4н 2 года назад +16

    SCHOOL DAYS YAAD AA JANDE NE ❤️

  • @sandygill6470
    @sandygill6470 7 лет назад +1

    😍😍😍👌👌j tu hundi tann gall hor honi c😊

  • @pargatsingh4507
    @pargatsingh4507 Год назад +12

    2023 wala haga koi kro like frr ❤

  • @sukhveer3607
    @sukhveer3607 5 лет назад +154

    2019 ch Kon Kon sun reha aa like kro

  • @angroiasingh4171
    @angroiasingh4171 8 лет назад +4

    va g va sari albumb super. song att a bro

  • @Kirpamalikdi
    @Kirpamalikdi 2 месяца назад

    Boht sona likhda veer yr

  • @paramveerchahal9685
    @paramveerchahal9685 Год назад +3

    ਇਹ ਗਾਣਾ ਸੁਣਿਆ ਤਾਂ ਪਹਿਲਾਂ ਵੀ ਸੀ ਪਰ ਸਮਜ਼ ਹੁਣ ਆਉਣ ਲੱਗਾ ਏ

  • @jdharni9361
    @jdharni9361 4 года назад

    Love u jhinjer veer Ajj v eda lgta rakhwan kota aaj hi aya

  • @gaganmannsb6951
    @gaganmannsb6951 5 лет назад +4

    Very Nice song all sireaa gl bat ji👍👌👌👌👌👌👌👌👌

  • @SurinderSingh-m3m
    @SurinderSingh-m3m 26 дней назад +1

    30 /11/2024 love punjab ❤

  • @bhindersidhu3665
    @bhindersidhu3665 9 лет назад +39

    daily album suni dia te daily oh marjani yaad a jandi e

  • @Sukhuppal_123
    @Sukhuppal_123 4 месяца назад

    Bohta siraa layea kulbir veere ne❤❤❤

  • @planingthings9823
    @planingthings9823 3 года назад +3

    Khra khra 2021 ch sun reha
    Attendence lwaoo

  • @RanjeetSingh-iq3nv
    @RanjeetSingh-iq3nv Год назад +1

    Sirra hi ne sare song yr new song karo but ho ihne varg

  • @kamalthakur4178
    @kamalthakur4178 5 лет назад +4

    Nice songs collection...😃😊😋😎

  • @jassinawanpind279
    @jassinawanpind279 6 лет назад +2

    Gal hor honi si end song yaada tajiya ho geya Love u 22