Classroom | Kulbir Jhinjer | feat. Desi Crew | Punjabi Songs | 2013

Поделиться
HTML-код
  • Опубликовано: 25 дек 2024

Комментарии • 7 тыс.

  • @Pankajkumar-vp8pk
    @Pankajkumar-vp8pk 10 месяцев назад +931

    2024 ਵਿੱਚ ਕੌਣ ਕੌਣ ਸੁਣ ਰਿਹਾ ❤

  • @funnyvideo8310
    @funnyvideo8310 3 года назад +256

    ਇਹ ਗੀਤ ਸੁਣ ਕੇ ਸਾਰਾ ਕੁਝ ਅੱਖਾ ਮੁਹਰੇ ਆ ਜਦਾ ਏ ਹ,ਹੋਰ ਕੋਣ ਕੋਣ ਆ ਮੇਰੇ ਵਰਗਾ 😭😭😭

  • @Lover0018
    @Lover0018 3 года назад +684

    ਅੱਜ ਦਿਲ ਟੁੱਟ‌ ਗਿਆ 💔
    5 ਸਾਲ ਬਾਅਦ ਸੁਣਿਆ ਇਹ ਗੀਤ
    ਅੱਜ ਹੀ ਇਸ ਗੀਤ ਦੀ value ਪਤਾ ਲੱਗੀ ਆ😢

    • @karanaujla9746
      @karanaujla9746 3 года назад +4

      Hnji shi aaa gll aaa

    • @mohammadfaiz5221
      @mohammadfaiz5221 3 года назад +6

      Sahi gal kahi bai gaana sira c

    • @sukhjitsingh4568
      @sukhjitsingh4568 3 года назад +5

      Correct bro😥😥

    • @harrykailay5992
      @harrykailay5992 3 года назад +6

      ਦਿਲ ਦਾ ਮਾਮਲਾ ਦਰਜ ਕੀਤਾ ਗਿਆ ਸੀ Gagan ਦੇ ਖਿਲਾਫ ਮੈ ਹਾਰ ਗਿਆ ਯਾਰ

    • @virdeesaab3035
      @virdeesaab3035 2 года назад +2

      Nic

  • @RohitRana-ej6wr
    @RohitRana-ej6wr 3 года назад +373

    ਜਦੋਂ ਏ ਗਾਣਾ ਆਇਆ ਸੀ ਉਦੋਂ ਬਹੁਤ ਦਿਨ ਵਧੀਆ ਸੀ ਅੱਜ ਜਿੰਦਗੀ ਨਰਕ ਬਣ ਗਈ👍

  • @monikathiara9189
    @monikathiara9189 5 лет назад +227

    ਮੇਰੀ ਪੁਲਿਸ ਵਾਲਿਆਂ ਵਾਂਗੂੰ ਸਖ਼ਤ ਡਿਊਟੀ ਹੁੰਦੀ ਸੀ...
    ੳਹਦਾ ਮੰਤਰੀ ਵਾਂਗੂੰ ਲੰਘਣਾ ਪਲ ਪਲ ਬਾਅਦ ਯਾਦ ਆਉਂਦਾ ਏ....
    ਰੂਹ ਨੂੰ ਛੂਹਣ ਵਾਲਾ ਗੀਤ ਤੇ ਗਾਇਕ

    • @diptyjatindersingh4745
      @diptyjatindersingh4745 4 года назад +1

      Right bro tera comment

    • @harneknar8580
      @harneknar8580 4 года назад

      Mera farvite song love you mera le bhut sona lgya

    • @MandeepMalwaa
      @MandeepMalwaa Год назад +2

      ਮੇਰੀ ਆਰਮੀ ਵਾਲਿਆ ਵਾਗੂੰ ਸਖ਼ਤ ਡਿਊਟੀ ਹੁੰਦੀ ਸੀ,,,
      ਓਹਦਾ ਕਮਾਂਡਰ ਵਾਗੂੰ ਲੰਘਣਾ ਪਲ ਪਲ ਬਾਅਦ ਯਾਦ ਆਉਂਦਾ ਏ 😢
      ਅੱਜ ਵੀ ਬਹੁਤ ਯਾਦ ਆਉਂਦੀ ਯਾਰ ਓਹਦੀ
      😒 ਲਵ ਯੂ ਜਿੰਦਰੀ ਜਾਨ ❤

  • @arshdeepsinghdhillon583
    @arshdeepsinghdhillon583 4 года назад +217

    ਸਹੀ ਗੱਲ ਆ ਝਿੰਜਰ ਤੋਂ ਬਿਨਾ ਕੋਈ ਕਾਲਜ ਦੇ ਯਾਦ ਨਹੀਂ ਦਵਾ ਸਕਦਾ ਹੈ

  • @arshthind_022
    @arshthind_022 7 месяцев назад +90

    10 saal hoge par song feel ajj ho reha😢❤❤

  • @gurwinderdhaliwal1941
    @gurwinderdhaliwal1941 5 лет назад +162

    ਬਾਈ ਸੱਚੀ ਦਿਲ ਨੂੰ ਸਕੂਨ ਜਾ ਮਿਲ ਜਾਦਾ ਜੱਦ ਵੀ ਸੁਣ ਦਾ ਆ Calass Room to ਵੀ ਕੱਡ ਦੇ ਵੀਰ ਕੋਣ ਕੋਣ ਚਾਹੁੰਦੇ ਆ ਵੀ ਕਲਾਸ ਰੂਮ ਟੂ ਆਵੇ ਲਵ ਯੂ ਵੀਰੇ ਬਹੁਤ ਵਦੀਆਂ ਸੋਗ ਆ ਰੋਜ ਸੁਣ ਦਾ ਮੈ ਠੋਕੋ ਲਾਈਕ ਜੇ ਤੁਸੀ ਵੀ ਸੁਣਦੇ ਆ ਤਾ

  • @vickyarora94
    @vickyarora94 3 года назад +243

    ਵੀਰ ਜੀ ਕਾਲਜ ਤੇ ਗਏ ਨਹੀਂ ਪਰ ਸੋਹ ਲਗੇ ਸਕੂਲ ਟਾਇਮ ਯਾਦ ਆ ਗਿਆ 💔

    • @rajdhanoa7680
      @rajdhanoa7680 3 года назад +1

      Sahi aw veer 🙂💔

    • @vinisha2578
      @vinisha2578 2 года назад

      😂😂👍

    • @khushal3735
      @khushal3735 2 года назад +1

      Sahi gal bro

    • @gaarrypreet5670
      @gaarrypreet5670 2 года назад +2

      Sahi keha g college te gye nhi school time yad aa gya phla pyar phla hi hunda 2 war pyar nhi hunda

    • @anughai01
      @anughai01 2 года назад +1

      ☺️☺️💟💟

  • @Kirat-vlogs487
    @Kirat-vlogs487 3 года назад +772

    ਕੌਣ ਸੁਣਦਾ ਅਜੇ ਵੀ ਉਹਨੇ ਛਡਿਆ ਤਾਂ ਝਿੰਜਰ ਨੇ ਲਾਉਣੀ ਯਾਰੀ ਛੱਡਤੀ। ਝਿੰਜਰ ਵੀਰ ਹਮੇਸ਼ਾਂ ਦਿੱਲ ਵਿੱਚ।

  • @sajandhanaula001
    @sajandhanaula001 Год назад +56

    2023 ਚ ਸੁਣਨ ਆਲੇ ਲਵਾਓ ਹਾਜ਼ਰੀ 💔💔👍👍

  • @Gamer_7597
    @Gamer_7597 4 года назад +877

    2021 ch eh song kon kon sun rehaa❣❣❣❣old memories chette aundiya ne sun ke😋😋😋🥰

  • @gurirai4839
    @gurirai4839 4 года назад +1893

    ਇਹ ਗੀਤ ਨਹੀਂ ਮੈਨੂੰ ਮੇਰੀ ਜ਼ਿੰਦਗੀ ਲੱਗਦਾ ਬਹੁਤ ਯਾਦਾਂ ਜੁੜੀਆਂ ਇਸ ਨਾਲ 😔💔

    • @virendersingh8690
      @virendersingh8690 3 года назад +29

      🙏❤️

    • @balff3105
      @balff3105 3 года назад +48

      Me we bda sunda reha... fir ek din munda kehda holi jeh chota... Bappu me 7 saal da ho gya wada 14 da oh we sunda eh... jaan de bappu bass kar😥😀...hun head ph. laa lyi da parr😥

    • @HappySingh-tk5wc
      @HappySingh-tk5wc 3 года назад +17

      Meria v verre boht yada hjuria

    • @paliraikotphotograper2801
      @paliraikotphotograper2801 3 года назад +13

      Veera tusi ikle hi ni yr both ne veera sab diya both yada ne

    • @jogabains4926
      @jogabains4926 3 года назад +3

      Right

  • @harmangoraya2067
    @harmangoraya2067 5 лет назад +635

    ਹੁਣ ਅਗਲੇ ਜਨਮ ਵਿੱਚ ਟੱਕਰਾਂ ਗੇ ਤੈਨੂੰ ਦਿਲ ਦਿਆਂ ਜਾਣ ਦੀਏ.... ਤੇਰੀ ਯਾਦ ਨੂੰ ਸਿਨੇ ਲਾ ਰੱਖਣਾ ਜਦ ਤੀਕ ਸਾਹ ਆਉਂਦਾ ਏ

  • @Pawan_bakhtu
    @Pawan_bakhtu Год назад +41

    ਜਿਸ ਦਾ ਇਸ਼ਕ ਨਾਲ ਕੋਈ ਵਾਹ ਵਾਸਤਾ ਵੀ ਨਹੀਂ, ਉਹਦਾ ਵੀ ਇਹ ਗੀਤ ਸੁਣ ਕੇ ਗੱਚ ਭਰ ਆਉਂਦਾ 🙏

  • @PunjabiViralVideos
    @PunjabiViralVideos 5 лет назад +146

    ਓਹਨੇ shdeya ਤੇ jhinjer ਨੇ ਲੌਨੀ ਯਾਰੀ shadti🤘👌👌👌

  • @SahilNoble
    @SahilNoble 4 года назад +38

    22 g ਇਹ ਗਾਣਾ ਦੁਬਾਰਾ release ਕਰਦੋ please........ਇਹੋ ਜਿਹੇ ਗਾਣੇ ਨਹੀਂ ਲਭਦੇ ਹੁਣ 🙏🙏🙏🙏

  • @akrecords9120
    @akrecords9120 4 года назад +152

    Kis nu yaad ayye 😭😬🧛‍♀sachi daseyo class room yaad aunda aa💔👍

  • @amardeepshergill6815
    @amardeepshergill6815 2 года назад +35

    ਜਦੋਂ ਨਵਾ ਨਵਾ ਇਹ ਗਾਣਾ ਆਇਆ ਤਾਂ ਬੜਾ ਸੁਣਿਆ ਕਾਲਜ ਛੱਡਣ ਤੋਂ ਬਾਦ ਅੱਜ ਸੁਣਿਆ ਤਾਂ ਰੂਹ ਖੁਸ਼ ਹੋਗੀ❤️

  • @rrana922
    @rrana922 4 года назад +129

    ਟੁੱਟ ਕੇ ਰਿਸ਼ਤਾ ਸਾਡਾ ਹੋਰ ਵੀ ਖ਼ੂਬਸੂਰਤ ਹੋ
    ਗਿਆ…
    ਉਸ ਨੂੰ ਮਿਲ ਗਈ ਮੰਜਿਲ ਤੇ ਮੈਂ ਫਿਰ ਤੋਂ
    ਮੁਸਾਫਿਰ ਹੋ ਗਿਆ...!......

  • @smartykhan471
    @smartykhan471 5 лет назад +336

    Yaaro o classroom bdaa yaad onda h😭😭😭😭😭😭😭😭

  • @officialchaudhary6076
    @officialchaudhary6076 3 года назад +129

    ਸੱਚੀ ਯਾਰ ਮਨ ਭਰ ਆਉਂਦਾ ਆ ਗੀਤ ਸੁਣਕੇ❣️

  • @Status_vibes_1
    @Status_vibes_1 7 месяцев назад +223

    Legends who are listening in 2024...... Attendance here✅✅✅✅✅✅✅✅

  • @jpsega161
    @jpsega161 5 лет назад +138

    Memory of every college students to remember their love . .hnji kon kon 2020 me sun rha hai 👍👍👍👍

  • @toppersingh7441
    @toppersingh7441 4 года назад +860

    I remember my wife everytime when i listen this song because its her favourite song
    My wife Late. Sandeep Kaur Sandhu
    She was died in 2014 in car accident.
    I hope she rest in peace but i want to say her me and our daughter we miss her alot with every breath..

  • @Shamsher.Singh-786.
    @Shamsher.Singh-786. Год назад +10

    ਕਿਸੇ ਹੋਰ ਨੂੰ ਯਾਰ ਬਣਾਉਣ ਵਾਲੀ ਗੱਲ ਦਿਲ ਚੋ ਕੱਢਤੀ । ਹੁਣ ਅਗਲੇ ਜਨਮ ਚ ਟਕਰਾਗੇ ਤੈਨੂੰ ਦਿਲ ਦੀਆ ਜਾਣਦੀ ਏ।😢😢😢😢😢😢😢ਬਹਤ ਸੋਹਣੀ ਕਲਮ ਆ ਬਾਈ ਦੀ 🙏

  • @gagannijjar3819
    @gagannijjar3819 Год назад +10

    Sare college student d story te bnya 😃😃😃✌✌✌✌✌ koi na koi tappa jrur ralda hunda kise d zindgi de naal

  • @majhewale9778
    @majhewale9778 3 года назад +74

    ਅੱਜ ਵੀ ਗਾਣਾ ਸੁਣ ਕੇ ਜ਼ਿੰਦਗੀ ਦਸ ਸਾਲ ਪਿੱਛੇ ਚਲੀ ਜਾਂਦੀ ਆ🥺

  • @davinder4319
    @davinder4319 4 года назад +55

    ਯਕੀਨ ਨਹੀ ਹੁੰਦਾ ਇਸ ਗਾਣੇ ਨੂੰ 6 ਸਾਲ ਹੋ ਗਏ ।। ਅਜ ਵੀ ਉਹੀ feeling ਆ 💔💔

  • @simranjeetsingh419
    @simranjeetsingh419 5 лет назад +138

    2019 like kro jere halle vi sunde ne eh song❤❤

  • @ravneetkaur-ec2ib
    @ravneetkaur-ec2ib Год назад +95

    Listening this song after 9 years but still feelings are same ..
    Memories

  • @AmandeepSingh-ks9ob
    @AmandeepSingh-ks9ob 4 года назад +175

    Am lucky yr mai jis nu chahya oh mili nd thnx to our parents jehde nal Khade ... now we both are very happy with our life waheguru sab d sune

  • @dharampreetsharma758
    @dharampreetsharma758 2 года назад +34

    ਸਕੂਲ ਟਾਈਮ ਤੋ ਪਹਿਲਾ ਜਿੱਥੇ ਰੋਜ ਸਵੇਰੇ ਮਿਲ ਦੀ ਸੀ ਯਾਰੋ ਹੋ ਕਲਾਸ ਰੂਮ ਬੜਾ ਯਾਦ ਆਉਂਦਾ 🥺 ਪ੍ਰੀਤ💔

  • @knowledgewithpalvinder
    @knowledgewithpalvinder 3 месяца назад +10

    ਕੌਣ ਕੌਣ 2024 ਚ ਸੁਣ ਰਿਹਾ ਜੀ, ਕਮੈਂਟ ਲਾਈਕ ਕਰੋ ਜੀ

  • @devbhardwaj01__
    @devbhardwaj01__ 4 года назад +162

    99% यकीन था कि तू मेरी नहीं होगी... बस उस 1% ने मुझे किसी और का ना होने दिया...
    .
    😭😭😭😭😭

  • @pennduvikas6378
    @pennduvikas6378 6 лет назад +535

    Bus kar jhinjhera gaana sun ke Rona aa gaya
    SiDhi dil vich lagdi aa tune😥😌

    • @santoshtanwar6453
      @santoshtanwar6453 5 лет назад +1

      penndu vikas same here

    • @riyasharma6456
      @riyasharma6456 5 лет назад +3

      Bhot he acha song h sachi baat btayi h es song m really m rona aa gya

    • @deshrajsharma3108
      @deshrajsharma3108 5 лет назад

      so beautifull song dil chu diya es song na

    • @upschindi4724
      @upschindi4724 5 лет назад

      Sahi baat h acha song h college time ki yaad aa jati h

    • @RajRaj-nh7wz
      @RajRaj-nh7wz 5 лет назад

      penndu vikas Hii

  • @GurpreetSingh-jg8mj
    @GurpreetSingh-jg8mj 5 лет назад +232

    Room tan yaad auna hi aa but oh marzani us to v kite yaad aundi 😘😘😘

  • @jassa.dhillon678
    @jassa.dhillon678 2 года назад +48

    Eh song kde ni purana ho skda bai ❤❤

  • @SunnyHissowal
    @SunnyHissowal 3 года назад +6

    ਇਹ ਗੀਤ ਤਾ,ਮੇਰੀ ਜਿੰਦਗੀ ਆ,ਅੱਜ 9 ਸਾਲ ਹੋ ਗਏ ਆ ,ਮੈਨੂੰ ਤੇ ਉਹ ਨੂੰ ਦੂਰ ਹੋਇਆਂ ਨੂੰ ,ਝਿੰਜਰ ਵੀਰ ਤੂੰ ਇਹੋ ਜਿਹੇ ਗੀਤ ਕਿਉਂ ਲਿਖਦਾ,ਇਹ ਗੀਤ ਸੁਣਕੇ ਦਿਲ ਹੀ ਟੁੱਟ ਜਾਂਦਾ, ਮਨ ਸੈਡ ਹੋ ਜਾਂਦਾ ਉਹ ਦੇ ਬਾਰੇ ਹੀ ਸੋਚੀ ਜਾਨਾ 💔💔😢😢

  • @nancychauhan01
    @nancychauhan01 4 года назад +76

    Aih song us har student Di kahani aa fr bhavie school de Hun ya college 😌 what a song it's charm is as new as diamond

  • @SahilKumar-tj5lk
    @SahilKumar-tj5lk 2 года назад +12

    ਇਹ ਗਾਣਾ ਪੁਰਾਣਾ ਨਈ ਹੋ ਸਕਦਾ ।।।❤️❤️
    ਬਾਰ ਬਾਰ ਸੁਣਕੇ ਨਹੀਂ ਦਿਲ ਭਰਦਾ

  • @SumitJohar-wx4xp
    @SumitJohar-wx4xp Год назад +18

    After 10 years aj fer sunya ..yaadan taaziya ho gaiya ..thanku kulbir for this master peace ..

  • @Sahil_Sharma01
    @Sahil_Sharma01 3 года назад +84

    2021 ch kon sun reha video oh nu
    Like👇

  • @ROSHANCHANCHAL
    @ROSHANCHANCHAL Год назад +4

    ਅੱਜ ਮੈਂ ਪੀਤੀ ਦਾਰੂ ਇਹ ਗਾਣਾ ਸੁਨਣ ਨੂੰ ਦਿੱਲ ਕਰਦਾ ਸੀ, ਓਹੁ ਰੱਬਾ ਇਹ ਜ਼ਿੰਦਗੀ ਕਿਹੋ ਜਹੀ ਹੈ, love you ਮੇਰੀ ਬੀਤੀ ਜ਼ਿੰਦਗੀ

  • @pawanjhorar33
    @pawanjhorar33 Год назад +25

    ਰੱਬ ਲੰਭੀ ਉਮਰ ਕਰੇ ਬਾਈ ਤੇਰੀ ।। ਜੋ ਇਹੋ ਜਿਹੇ ਸਦਾ ਬਹਾਰ ਗਾਣੇ ਗਾਉਂਦਾ h

  • @Butterfly-u2o
    @Butterfly-u2o 10 месяцев назад +20

    2024 m kon kon sun rha h ❤❤🙌🏻

  • @ashokrawaliya1546
    @ashokrawaliya1546 4 года назад +29

    School time classroom bhut yaad aunda ae 😭😭😭

  • @maninderpalsingh5270
    @maninderpalsingh5270 4 года назад +54

    Deo fer 11/05/2020 kon kon sunda kro like 👍👍👍👍👍👍👍

  • @manjotkaur4635
    @manjotkaur4635 Год назад +4

    ਮੈਂ ਜਦ ਵੀ ਲੰਘ ਗਈ ਉਮਰ ਨੂੰ ਪਿੱਛੇ ਮੁੜਕੇ ਵੇਖਦਾ ਹਾਂ ਇੱਕ ਭੋਲਾ ਚਿਹਰਾ ਰਾਹਾ ਦੇ ਵਿੱਚ ਖੜਾ ਯਾਦ ਆਉਦਾ ਏ...............lines😢😢💔

  • @kuldeepsidhu7278
    @kuldeepsidhu7278 5 лет назад +1372

    Kaun eh 2020ch sun reha
    👇Like

  • @AkashKumar-xc1yt
    @AkashKumar-xc1yt 5 лет назад +155

    Bekaar h ye jawaani without college ki kahani. Agree ho to kro like.

  • @attitudeboy5996
    @attitudeboy5996 2 года назад +6

    9 ਸਾਲ ਹੋ ਗਏ ਗਾਣੇ ਅੱਜ ਫਿਰ ਸੁਣਿਆ ਸਾਰਾ ਸਰੀਰ ਹਿੱਲ ਜੇ ਗਿਆ ਆਪਣੀ ਅਲੱਗ ਜੀ ਦੁਨੀਆਂ ਵਿੱਚ ਚਲ ਗਿਆ ਜਿੱਥੇ ਯਾਦਾਂ ਤੇ ਸਕੂਨ ਜਾ ਆ

  • @varinder6949
    @varinder6949 4 года назад +53

    College life yadd a gyi ,😍😭😭😭😭😭😭😘

  • @NOTWHITE444-s2s
    @NOTWHITE444-s2s 23 дня назад +1

    ਦਸੰਬਰ 2024❤

  • @gopalnath4105
    @gopalnath4105 5 лет назад +50

    ਬਾਈ ਓ ਬੋਤ ਯਾਦ ਆਊਗੀ 🥰🥰🥰🥰🥺🥺🥺🥺😢😭😭😢😭

  • @parveshkumar4872
    @parveshkumar4872 3 года назад +15

    ਕੋਣ ਕੋਣ ਬਾਈ ਦਾ ਫੈਨ ਆ ?

  • @AMBERBRAROFFICIAL
    @AMBERBRAROFFICIAL 5 лет назад +1233

    Heart touching Song
    Kon kon sun reha ji 2019 vich

  • @kahnuwaniamanpreet2213
    @kahnuwaniamanpreet2213 2 года назад +11

    ਛੋਟੇ ਹੁੰਦੇ ਸੁਣਦਾ ਸੀ ਤੇ ਹਸਦਾ ਸੀ ਪਰ ਬਾਈ ਜੀ ਜਦ ਇਹ ਗੀਤ ਆਪਣੇ ਤੇ ਢੁਕਦਾ ਆ ਨਾ ਹੁਣ ਤਾਂ ਸਮਝ ਲਗਦੀ ਆ ,ਲਵ ਜੂ ਬਾਈ 🥺💔 ਸੱਚੀ ਬੜਾ ਚਿੱਤ ਉਦਾਸ ਹੁੰਦਾ ਤੇ ਇਹ ਗੀਤ ਸੁਣਦਾ ਮੈਂ

  • @emjeet1097
    @emjeet1097 6 лет назад +233

    ਜਾਂਨ ਕੱਡਦਾ ਗੀਤ ਜਦ ਵੀ ਸੁਣੀਦਾ

  • @TheBoss-xt6wr
    @TheBoss-xt6wr 5 лет назад +12

    ਨਵੇ ਗਾਨੇ ਬੇਸ਼ਕ ਸੁਨੀਦੇ ਆ ਪਰ ਮੁੜ ਫੇਰ ਏਹਨਾਂ ਨਾਲ ਹੀ ਸਕੂਨ ਮਿਲਦਾ♥️ 2020....

  • @famous6262
    @famous6262 3 года назад +46

    I Wish I can go back and live those moments again

  • @ushasaroha381
    @ushasaroha381 2 года назад +5

    Clg time k sbhi frnds yaad aa jate h iss gane ko sunke ,ab to mile hue bhi arsa beet gya , God bless them 🥰❤️

  • @gurmindersingh5783
    @gurmindersingh5783 4 года назад +36

    Purana dard ajj fir hariya ho giya !! Ohi dard te ohi song ❤️❤️

  • @akfaridkotia1010
    @akfaridkotia1010 3 года назад +15

    ਮੈਂ ਕਈ ਸਾਲਾਂ ਤੋਂ ਇਹ ਗੀਤ ਸੁਣ ਰਿਹਾ ਪਰ ਹਿੰਮਤ ਨਹੀਂ ਹੋਈ ਕੁੱਛ ਲਿਖਾ
    ਮੈਂ ਆਪਣੀ ਸਹੇਲੀ ਨੂੰ ਨਹੀਂ ਆਪਣੇ ਯਾਰਾਂ ਨੂੰ ਵੀ ਬਹੁਤ ਯਾਦ ਕਰਦਾ
    ਸਾਰੇ ਸਹੇਲੀ ਨਾਲੋਂ ਵੱਧ ਪਿਆਰੇ ਨੇਂ ਓਹਦੇ ਨਾਲ ਨਾਲ ਬਾਕੀ ਵੀ ਜਿੰਦਗੀ ਦੌੜ ਵਿਚ ਵਿਛੜ ਗਏ
    ਮਿਸ ਯਾਰੋ ਲਵ ਯੂ ਦਿਲੋ
    ਕਦੀ ਵੀ ਕਮੇਂਟ ਪੜੋ ਯਾਦ ਕਰ ਲਿਓ

  • @literaturelover7804
    @literaturelover7804 3 года назад +5

    ਇਹ ਗੀਤ ਸਦਾ ਬਹਾਰ ਗੀਤਾਂ ਵਿੱਚੋਂ ਇੱਕ ਆ,ਇਹ ਗੀਤ ਇੰਝ ਲੱਗਦਾ ਜਿਵੇਂ ਬਾਈ ਕੁਲਬੀਰ ਝਿੰਜਰ ਨੇ ਇੱਕ ਇੱਕ ਵਿਦਿਆਰਥੀ ਲਈ ਗਾਇਆ ਜਿਸ ਨੇ ਕਾਲਜ ਦੀ ਜਿੰਦਗੀ ਦਾ ਅਨੰਦ ਮਾਣਿਆ। ਮੈਂ ਜਦੋਂ ਵੀ ਦਿਲ ਕਰਦਾ ਇਹ ਗੀਤ ਜ਼ਰੂਰ ਸੁਣਦਾ ਹਾਂ।❤️❤️ ਬਹੁਤ ਬਹੁਤ ਮੁਹੱਬਤ ਕੁਲਬੀਰ ਬਾਈ

  • @JagdeepSingh-rh3vo
    @JagdeepSingh-rh3vo 5 месяцев назад +2

    ਸਾਰਾ ਕੁਝ ਚੇਤੇ ਆ ਜਾਦਾਂ 22 ਗਾਣਾ ਸੁਣ ਕੇ ਸਕੂਲ ਟਾਇਮ ਘੈਂਟ ਸੀ ਲਵ ਯੂ ਯਾਰੋ,, ਮਿਸ ਯੂ ❤🥺

  • @kuldeepsherpuria6222
    @kuldeepsherpuria6222 3 года назад +7

    ਪੁਰਾਣੀਆਂ ਸਾਰੀਆਂ ਯਾਦਾਂ ਇਹ ਗਾਣਾ ਸੁਣਕੇ ਤਾਜ਼ਾ ਹੋ ਜਾਦੀਆਂ ਹਨ ਮੁੜ ਕੇ ਨਹੀਂ ਆਉਣਾ ਉਹ ਟਾਈਮ ਹੁਣ ਤਾ ਬਸ ਰੋਣਾ ਆ ਜਾਂਦਾ😭😭 🥺😢

  • @deepmaan472
    @deepmaan472 4 года назад +20

    Schi yaar bot yaad onda aa classroom 😭😭😭

  • @AjayRajputYT482
    @AjayRajputYT482 3 года назад +53

    No one appreciate kulbir jhinjer for his lyrics.💖

  • @bsbhangu
    @bsbhangu Год назад +4

    ਇਹ song ਮੈ 5,6 ਸਾਲ ਤੋਂ ਰੋਜ਼ ਸੁਣਦਾ ਆ ਰਿਹਾ, ਮੈਂ ਵੀ ਆਪ ਦੇ ਪਿਆਰ ਨਾਲ ਪਹਿਲੀ ਕਲਾਸ ਤੋਂ ਲੈਕੇ ਬਾਰਵੀਂ ਤੱਕ ਪੜ੍ਹਿਆ। ਉਹਦੇ ਦੂਰ ਜਾਣ ਦੇ ਡਰ ਤੋਂ ਹਰ ਇੱਕ ਮਾੜਾ ਕੰਮ ਛਡਿਆ। ਪਰ ਉਹ ਫਿਰ ਵੀ ਨੀ ਮਿਲੀ। ਚਲ ਖੈਰ ਜਿੰਦਗੀ ਤਾਂ ਕਟਣੀ ਹੀ ਪੈਂਦੀ ਆ, ਪਰ ਉਹ ਹੁੰਦੀ ਤਾਂ ਗੱਲ ਹੋਰ ਹੁੰਦੀ

  • @anilsharma2895
    @anilsharma2895 4 года назад +23

    After 7 years ❣️😍🔥🔥
    Edit :-after 10 years still missing her ❤

  • @rohitrk9111
    @rohitrk9111 3 года назад +11

    Only for legends... Kis kis ko apna phela pyaar bhout yaad aata hai or phele ki yaade❤🔥🔥

  • @myindia257
    @myindia257 6 лет назад +19

    Anyone crying after remembering his love 😭😭😭😭😭

  • @sonusahi7040
    @sonusahi7040 8 месяцев назад +15

    2024 main 😮😮😮 old is gold

    • @DEVILBROHK
      @DEVILBROHK 6 месяцев назад +2

      Yaar ye gane related hai mujhe se aaj tak bhi 2024

  • @harmanpreetsingh6559
    @harmanpreetsingh6559 5 лет назад +225

    22 aa ganna dubara release kerade yr ajj kul fer landdi puchi kalakaran nu likhya ni aunda koi vadia GEET

    • @amitsaabu1504
      @amitsaabu1504 4 года назад +4

      22 tu thoda ja hatt k kr yaar bandook shad unj likh koi song vdia lgde simple jahe song

    • @vinodjakhadpalwaliya5378
      @vinodjakhadpalwaliya5378 4 года назад +1

      Fff

    • @missyou1163
      @missyou1163 4 года назад +1

      @@amitsaabu1504 singga

    • @kamalnokwal1183
      @kamalnokwal1183 4 года назад +2

      @@amitsaabu1504 fffhrjfffhffff

    • @jaggisidhu2224
      @jaggisidhu2224 4 года назад +1

      ਦੁਬਾਰਾ ਕਰਦੋ ਬਾੲੀ ਗਾਣਾ

  • @harryzchogawan930
    @harryzchogawan930 5 лет назад +225

    Kon 2019 August ch sun reha?

    • @panvirsingh2771
      @panvirsingh2771 5 лет назад +4

      Eh song te roj sunida bhot attt krwadi eh song ne dil Kambb janda aaa............

    • @badalgill9004
      @badalgill9004 5 лет назад +1

      Mai.sunde.paea.ji.mannu.sandhu

    • @makhansingh3208
      @makhansingh3208 5 лет назад

      Main v

  • @sandeepsainiharyau366
    @sandeepsainiharyau366 4 года назад +34

    Kon kon 2020 ch ih gana sun riha y like karo❤️🤗

  • @jassikaroda8511
    @jassikaroda8511 2 года назад +1

    💕 Anyone listen in July 2024?🎉
    suchi bhout yaad aunda h 😭😭😭

  • @Rahulsingh-wi5bv
    @Rahulsingh-wi5bv 2 года назад +12

    ਇਹ ਗੀਤ ਬਹੁਤ ਕੁਝ ਯਾਦ ਕਰਾ ਦਿੰਦਾ ਏ ਪੁਰਾਣੀਆਂ ਗੱਲਾਂ 😔😔

    • @gagandeepkaur5677
      @gagandeepkaur5677 Год назад +1

      Ryt ji

    • @Rahulsingh-wi5bv
      @Rahulsingh-wi5bv Год назад

      ਤੁਹਾਨੂੰ ਵੀ ਕੁਝ ਯਾਦ ਆ ਜਾਂਦਾ ਇਸ ਗੀਤ ਨੂੰ ਸੁਣ ਕੇ ?

    • @Rahulsingh-wi5bv
      @Rahulsingh-wi5bv Год назад

      ‌‌ ਏਦਾਂ ਦੀਆਂ ਗੱਲਾਂ ਦਾ ਮੁੰਡਿਆਂ ਨੂੰ ਯਾਦ ਆਉਂਦੀ ਆ ਨੇ 😞

    • @Rahulsingh-wi5bv
      @Rahulsingh-wi5bv Год назад

      @@gagandeepkaur5677 gal tan thik hai thodi

    • @Rahulsingh-wi5bv
      @Rahulsingh-wi5bv Год назад

      Par ada Diyan kudiyan 100 vichon a 2 hundiya ne ji

  • @RajVerma-ku4bp
    @RajVerma-ku4bp 5 лет назад +82

    she got married and take my name for his son 😭😭

  • @navjotkaur3408
    @navjotkaur3408 Год назад +2

    ਸਹੀ ਆ college life sabb to best aa❤️
    Ik like college lyi🥺💞

  • @buckleup1465
    @buckleup1465 5 лет назад +46

    Hun bhukh ni lendi vekh ke haye ehna jeana walia nu. Saadw kapdea de vch chehra jadh masoom yaad onda ae❣️

  • @baliharvirk6799
    @baliharvirk6799 6 лет назад +27

    Who is listening 2019 ..poraniya yaddan chete aa jandiya ne 😥😥😥😥😥

  • @Harmeetsingh-lj1mj
    @Harmeetsingh-lj1mj 3 года назад +12

    Pta ni kyu but sacha pyr krn alya di rab kde ne sunda😔

    • @gurmeetkaur-dl8ht
      @gurmeetkaur-dl8ht 3 года назад +1

      Shi gl aaa meri v ni suni rabb ne😔😢😢

    • @Harmeetsingh-lj1mj
      @Harmeetsingh-lj1mj 3 года назад

      @@gurmeetkaur-dl8ht no worries time nl sab thik ho jana

    • @gurmeetkaur-dl8ht
      @gurmeetkaur-dl8ht 3 года назад

      @@Harmeetsingh-lj1mj shi ki hona hun oda ta viah ho gea aa hor naal

  • @pollywoodtechz4516
    @pollywoodtechz4516 Месяц назад +2

    2024 ch kon kon sun reha 💔💔

  • @lovishgill5546
    @lovishgill5546 2 года назад +4

    ਬਹੁਤ ਸੁਣਿਆਂ ਇਹ ਗਾਣਾ 2013 ਵਿਚ੍ ਯਾਦਾਂ ਹੀ ਰਹਿ ਗਈਆਂ ਹੁਣ ਤਾ .💔

  • @iamproudtobeindian3988
    @iamproudtobeindian3988 5 лет назад +555

    Aj 16 year baad vi us di yaad aandi hai
    2003 ch 10th ch study karde c
    I love you simran
    She know I love her
    Aj aake dekh tera vijay ki hai
    Par tu newzeeland hai
    Te mai Australia
    I am married
    You also married
    But first love nahi bhulda

  • @v.hbrothersvip9199
    @v.hbrothersvip9199 3 года назад +8

    Miss you Rajpreet 😭😭😭😭😭😭8sall ho gya thnu dekha nu

  • @vikramjeet._
    @vikramjeet._ 6 месяцев назад +2

    ਮੈਂ ਜਦ ਵੀ ਲੰਘ ਗਈ ਉਮਰ ਨੂੰ ਪਿੱਛੇ ਮੁੜਕੇ ਦੇਖਦਾ ਹਾਂ 😢

  • @karanbatth1265
    @karanbatth1265 5 лет назад +81

    Jhinjher bro hun v ik gaana gaayo plsss iho jiha
    Buht time ho gya suneya nu

  • @endless_vicky_jakhtiya9566
    @endless_vicky_jakhtiya9566 6 лет назад +36

    Aaj fir rona aa gya ye song sunker
    😢😢😢😢😣😣😣

  • @gurnoorgamingyt2002
    @gurnoorgamingyt2002 6 лет назад +184

    Who is listening in 2019..?

  • @GaganDeepsingh-pt5pj
    @GaganDeepsingh-pt5pj 2 года назад +1

    ਬਾਈ ਯਰ ਕਿ ਲਿਖ ਗਿਆ ਤੂੰ ਤੇਰੇ ਪੁਰਾਣੇ ਗਾਣੇ ਸੁਣ ਕੇ ਓਹ 8 ਤੋਂ 9 ਕਲਾਸ ਦਾ ਸਫ਼ਰ ਯਾਦ ਆ ਜਾਂਦਾ । Miss you kv faridkot walio😒💔🥺

  • @ranjeetvirk9205
    @ranjeetvirk9205 11 лет назад +25

    this type of songs always keep the music freshness alive...GREAT

  • @jaspreetdhillon7915
    @jaspreetdhillon7915 Год назад +4

    Who’s listening in 2023❤

  • @PankajKumar-pw9xv
    @PankajKumar-pw9xv 6 лет назад +11

    2019 ch sun rhya koi song ni.. Love this song 😍 😍 😍

  • @gurnoorsingh3239
    @gurnoorsingh3239 2 года назад +1

    ਮੇਰੀ ਜ਼ਿੰਦਗੀ ਜੁੜੀ a as song nal miss u college time😭😭😭😭😭😭😭😭😭😭😭miss u my love😭😭😭😭😭

  • @sumitbehl4580
    @sumitbehl4580 6 лет назад +23

    Bhai iska Second part bnaao..
    Ksm se... Sbkii Faad degaa...
    Ldkii yhii..
    Story aage...
    New gaana..
    Feelings yhi... Words new...
    Vry vry gud luck..
    Hurry uP

  • @Manjeetkaur-vf3lq
    @Manjeetkaur-vf3lq 5 лет назад +150

    Hlo veer ji a song mara fayrt ajj v 2019

  • @lakhveerb1998b
    @lakhveerb1998b 6 лет назад +163

    kon sunda ferr???