@@goggyhundal5100 bai mai shayari likh ke video upload krda ik baar jroor suneo meri shayari sirf 15 second di aa je video lgdi tan like krdo je nhi vdia lagdi tan dislike kr deo 🙏
Jatt vi obc vich aunde ne oh kyu nai lainde aa rakhwa Kota ???? Obc vich already ambedakar ne jatt layi reservation rakhi hoi aa , jadd tusi general kahoge aapne aap nu ta fer 3rd class baman jatt saade to jealous karde
@@kingdad4972ghar ki jimmedari mein esa uljha ..college bhi nahi kar paya bhai. govt job ki to aas hi nahi ..sc se hoon ,.....dukh sabki life mein hain 😢
@@Bobby_chumber you should know about the high price of electricity you are telling about no income tax you should know that people have no much income to give taxes their income is less so they could not Fulfill their needs every year government increase every product price but there is no increase on the crops of farmer
Tusi gulam kiu rahe fr lad k ajaad hon di himmat nhi c ?? Hun saria nokriaa leke v mufat di kanak Len tur pende eh v gulami aa hor ki aa gall kodi aa par suchi aa tuhadi soch hi gulam aa

Jatt vi obc vich aunde ne oh kyu nai lainde aa rakhwa Kota ???? Obc vich already ambedakar ne jatt layi reservation rakhi hoi aa , ghooseyo jadd tusi general kahoge aapne aap nu ta fer 3rd class baman jatt saade to jealous karde

@@Talwindersingh-sh7go bhai saab jatt di reservation baman kha reha Dr Ambedkar ne tuhade layi reservation rakhi jehdi ki sc , st naalo vi jayada hai 52 % par tusi lainde nai tuhanu es baare pta he nai
Jatt vi obc vich aunde ne oh kyu nai lainde aa rakhwa Kota ???? Obc vich already ambedakar ne jatt layi reservation rakhi hoi aa , ghooseyo jadd tusi general kahoge aapne aap nu ta fer saale 3rd class baman jatt

@@aadpunjabi3473 jaake ithas padh government n hume reservation nhi di thi , jat shuru se kisani kaum rahi h , but us bagwan ne kuch or he chaha tha , isliye Haryana punjab ka jat aaz b general m ata h
2025 ਵਿੱਚ ਕੌਣ ਸੁਣ ਰਿਹਾ ਇਹ ਗੀਤ 💔💔💔
mee❤
ਮੇਰੇ ਹਿਸਾਬ ਨਾਲ ਇਹ ਓਹ ਗੀਤ ਆ ਜਿਹੜਾ ਰਹਿੰਦੀ ਉਮਰ ਤੱਕ ਚੱਲੂ।। ਕੌਣ ਕੌਣ ਸਹਿਮਤ ਆ ਇਹ ਗੱਲ ਨਾਲ ।
Sahi gl 22 ji
Shi gall veer♥️
ਫਰਵਰੀ 2024 ਵਿਚ ਕੌਣ ਕੌਣ ਸੁਣਦਾ ਹੈ ਗੀਤ
😢😢
💔💔
Ma bai😢
Hun sun reha
🙏👍🏻
2023.. ਵਿੱਚ ਕੌਣ ਕੌਣ ਸੁਣਦਾ ਹਾਰਟ ਟੱਚ ਸੌਂਗ ਬਾਈ..100% ਵਿੱਚੋਂ 90% ਹਕੀਕਤ ਹੋ ਰਿਹਾ ਸਾਡੇ ਨਾਲ ਸਭ ਸੇਮ ❤
❤
Asi
Sun rahe a bai ❤
ਬਿਲਕੁਲ ਸਹੀ ਕਿਹਾ
ਪੁੱਤ ਜੱਟ ਦੇ ਬੇਰੋਜਗਾਰ ਨੂੰ ਰਾਖਵਾਂ ਕੋਟਾ ਮਰ ਗਯਾ
ਸੱਚ ਕਿਹਾ, ਕਿਸੇ ਨੇ ਮੌਤ ਆ ਜਾਵੇ ਪਰ ਗਰੀਬੀ ਨਾ ਆਵੇ, ਕੌਣ ਕੌਣ ਸਹਿਮਤ 😢😢
Bil kul shi 🥺🥺
@@Punjab_845 km ki BN 0
Bilkul Shi khyaa u
,,,6,,,,
Bai shi gl a 🥺🥺🥺
ਬੜਾ ਰੋਏ ਆਂ ਅੰਦਰੋਂ ਅੰਦਰੀ ਘੁਟ ਘੁਟ ਕੇ,,ਇਹ ਗਾਣਾ ਸੁਣਕੇ,,ਸ਼ੁਕਰ ਆ ਉਸ ਪ੍ਰਮਾਤਮਾ ਦਾ,,ਮਿਹਰ ਹੋ ਗਈ 7 ਸਾਲ ਬਾਅਦ 🙏🙏 ਰੱਬ ਸਭ ਦੀ ਮਿਹਨਤ ਨੂੰ ਫਲ ਲਾਵੇ ਤੇ ਵਧੀਆ ਤੇ ਇੱਜ਼ਤ ਵਾਲਾ ਕਿੱਤਾ ਬਖਸ਼ੇ
🙏
🙏
Mubarka veer...hun mai bhi iss phase aa..koi naa hoju sbb theek umeed te hai🙏💔
Rakhwan Kota matlab
💯✅
2021 hogeya fer v kon kon sun reya veere nu......lubh ju Kulbir Veere #bablufighter
Hanji
Ya ☺️
yarra da yaar aa bai kulbir
Guddi😭
daily sunde aa🤙🏻❤️
ਹੈਗੇ ਜੱਟ ਵੀ ਕਈ ਗਰੀਬ ਓਹਨਾ ਦਾ ਦੋਸ਼ ਨਾ ਕੋਈ !! ❤️ ਬਾਈ ਜੀ ਅੱਤ ਲਿਖਿਆ ਤੁਸੀ ❤️
❤️
Bilkul shi
P
sahi gl g
Best line but starting tu ne ja rakhwan krn greeban....
ਤੇਰਾ ਗਾਣਾ ਸਾਡੇ ਲਈ ਸੱਚਾ ਹੋ ਗਿਆ ਯਰ ❤️🙌🏻
Ew a aq 😭awq wa e❤️qwa aq 😁 wa r aq aa😁 wa wa qaea😉
Shi gl a bai 🙂
Mere lai bhi yr
Jatt vi obc vich aunde ne oh kyu nai lainde aa rakhwa Kota ????
@@aadpunjabi3473 general
ਕੁਲਵੀਰ ਬਾਈ ਨੇ ਹਮੇਸ਼ਾਂ ਸੱਚ ਹੀ ਗਾਇਆ❤️ , ਕੌਣ ਕੌਣ ਸਹਿਮਤ ਹੈ??
ruclips.net/video/sKqJoUqjsYI/видео.html
sahi gal kahi bai ne
Right ji
Ha
kehra sach?fudu banda eh jaatpaat wala
ਸੁਣਿਆ ਗਾਣਾ ਬਹੁਤ ਚਿਰ ਦਾ ਸੀ ਪਰ ਸਮਜ ਡਿਗਰੀ ਕਰਨ ਤੋਂ ਬਾਅਦ ਲਗਾ। ਬਾਈ ਨੇ ਬਹੁਤ ਡੂੰਗੀ ਸੋਚ ਨਾਲ ਲਿਖਿਆ ਹੈ।😭😭😭😭😭😭😭😭😭😭
Sahi gal bai
@@sharrysandhujoneke6636 ਮਣ ਹਲਕਾ ਹੋ ਜਾਂਦਾ।😌😌
ਸਹੀ ਗੱਲ ਏ ਕਾਲਜ ਤੋਂ ਪਾਸ ਆਊਟ ਹੋਣ ਤੋ ਬਾਅਦ ਪਤਾ ਲਗਦਾ
Shi gl aa vr
@@Laddi_Wraich_UK 🙏🙏🙏 ਵਾਹਿਗੁਰੂ ਭਲਾ ਕਰੇ ਸਬਦਾ।🙏🙏
ਬਿਲਕੁਲ ਸਹੀ ਗੱਲ ਆ "ਬੇਰੁਜਗਾਰ" ਬੰਦੇਂ ਨੂੰ ਇੱਕ-ਇੱਕ ਕਰਕੇ ਸਾਰੇ ਛੱਡ ਜਾਂਦੇ ਨੇਂ
ਆਪਣਾਂ ਵੀ ਨੀ ਕੋਈ ਸਾਰ ਪੁੱਛਦਾ
Write
right
Sach hai eh tan j
rabb ne mehar kiti te ..assi sab da ਸਾਥ dwange ..jo ajj call v ni krde 😥😥
Sahi aa veer
Middle class bnda hee smj sakda eh song nu 😔. Upro dil tutt gya tae rakhwan kota. Salaa marn nu dil krda 😔
Shi keha
Sahi gal aa ji 😢😢😢
nice
Bai ki Hunda hai
Write
Nov 2024 ❤❤❤
ਹੈਗੇ ਜੱਟ ਵੀ ਕਈ ਗਰੀਬ ਓਹਨਾ ਦਾ ਦੋਸ਼ ਕੋਈ ਨਾ 🙏🙏🙏👌
L0lp
ruclips.net/video/sKqJoUqjsYI/видео.html
Hji
Apa vi ahhi hai pardhan
@@goggyhundal5100 bai mai shayari likh ke video upload krda ik baar jroor suneo meri shayari sirf 15 second di aa je video lgdi tan like krdo je nhi vdia lagdi tan dislike kr deo 🙏
ਇੱਕ ਤੂੰ ਹੀ ਦਿਲ ਦੇ ਨੇੜੇ ਸੀ.. ਮੈਂ ਬਹੁਤੇਆਂ ਯਾਰਾ ਵਾਲਾ ਨੀ 👌👌
❤️❤️
❤️
Shi keha
Thik aa g
Jatt vi obc vich aunde ne oh kyu nai lainde aa rakhwa Kota ???? Obc vich already ambedakar ne jatt layi reservation rakhi hoi aa , jadd tusi general kahoge aapne aap nu ta fer 3rd class baman jatt saade to jealous karde
ਇੱਕ ਤੂੰ ਹੀ ਦਿਲ ਦੇ ਨੇੜੇ ਸੀ ਮੈ ਬਹੁਤੇ ਯਾਰਾ ਵਾਲਾ ਨੀਂ 🔥🔥🔥
😭😭
Sahi gall aa bai 😢😢
2014: I enjoyed this song as child
2023: I feel it as barozgar
😢😢
Sahi gal h bhai
Asi bi
same brdr
Shi m bhai
😢😢
ਕੋਂਣ ਕੋਂਣ ਸੁਣਦਾ ਅੱਜ ਵੀ Headphones 🎧 ਲਗਾਂ ਕੇ 🖤🖤
ਬਾਈ ਮੈਂ ਹੁਣ ਵੀ ਸੁਣ ਰਿਹਾ
2021 ale ajjo like kari jo ajj bhi sun reha ess ghaint gane nu 🥺🥺
Painful a
@@SharanjeetKaurSohal hnji
Eho ਗਾਣਾ ਸੁਣ ਕੇ ਤਸੱਲੀ ਆ ਹੁਣ ਤਾ ਬਸ
ਵੈਸੇ ਬਈ ਝਿੰਜਰ ਤੂੰ ਗਆਯਾ ਸੱਚ ਈ ਆਂ
Singh is kingg Hoi
2024vich kon kon gaana sunda
❤
ਜੋ ਲੋਕ ਰਾਖਵਾਂਕਰਨ ਦਾ ਵਿਰੋਧ ਕਰ ਰਹੇ ਹਨ..ੳੁਹਨਾਂ ਲਈ ਮੈਂ ਇੱਕ ਛੋਟੀ ਜਿਹੀ ਰਚਨਾਂ ਲਿਖੀ ਅਾ...ੳੁਮੀਦ ਅਾ ਤੁਹਾਨੂੰ ਪਸੰਦ ਅਾਵੇ...... ਇਸ ਪੋਸਟ ਨੂੰ ਵੱਧ ਤੋਂ ਵੱਧ ਸੇਅਰ ਕਰੋ ਤਾਂ ਜੋ ਇਹ ੳੁਹਨਾਂ ਕੋਲ਼ ਪਹੁੰਚ ਜਾਵੇ ਜੋ ਰਾਖਵਾਕਰਨ ਵਿਰੋਧੀ ਹਨ.......
ਤੈਨੂੰ ਲਿਮਟਾਂ ਮਿਲਣ ਜਮੀਨਾਂ ਤੇ
ਤੇਰੇ ਗੁੱਚੀ ਲਿਖਿਅਾ ਜੀਨਾਂ ਤੇ
ਤੇਰਾ ਸੀਰੀ ਖੇਤਾਂ ਵਿੱਚ ਰੁੱਲਦਾ
ਕੰਮ ਕਰਦਾ ਵਾਂਗ ਮਸ਼ੀਨਾਂ ਤੇ
ਤੈਨੂੰ ਤੇਰੀ ਹੀ ਸੋਚ ਦਾ ਜੋ ਕੱਦ ਛੋਟਾ ਮਾਰ ਗਿਅਾ
#ਤੂੰ ਕਿਦਾਂ ਕਹਿਤਾ ਯਾਰਾ ਤੈਨੂੰ ਰਾਖਵਾਂ ਕੋਟਾ ਮਾਰ ਗਿਅਾ...
ਤੁਸੀਂ ਜੰਮਦੇ ਮਾਲਿਕ ਲੱਖਾਂ ਦੇ
ਅਸੀਂ ਕੋਡੀਅਾਂ ਦੇ ਨਾ ਕੱਖਾਂ ਦੇ
ਸਾਡੀ ਦਿਹਾੜੀ ਲੱਗੇ ਨਾ ਲੱਗੇ
ਚੁੱਲ੍ਹਾ ਤਪਦਾ ਨਹੀਂ ਬਿਨ ਸੱਕਾਂ ਦੇ
ਸਾਨੂੰ ਸਾਡੇ ਬੱਚਿਅਾਂ ਦਾ ਭੁੱਖਾ ਜੋ ਪੋਟਾ ਮਾਰ ਗਿਅਾ
#ਤੂੰ ਕਿਦਾਂ ਕਹਿਤਾ ਯਾਰਾ..........
ਥੋਡੇ ਚੰਡੀਗੜ੍ਹ ਵਿੱਚ ਪੜਦੇ ਨੇਂ
ਨਾਲੇ ਮੰਡੀਰ-ਮਸਤੀਅਾਂ ਕਰਦੇ ਨੇਂ
ਸਪੋਟ ਬਾਪੂ ਦੀ ਸਿਰ ਤੇ ਹੈ
ਤਾਂਹੀਂ ਤਾਂ ਭਿੜਦੇ ਲੜਦੇ ਨੇਂ
ਤੇਰੇ ਬੁੱਲਟ ਤੇ ਲਿਖਿਅਾ ਵੱਡਾ ਕਰਕੇ#ਝੋਟਾ ਮਾਰ ਗਿਅਾ
#ਤੂੰ ਕਿਦਾਂ ਕਹਿਤਾ ਯਾਰਾ......
ਤੂੰ #ਅਮਰੀਕ ਤੋਂ ਕਦੇ ਪੁੱਛ ਅਾ ਕੇ
#ਬੀਹਲੇ ਪਿੰਡ ਕਿੱਡਾ ਵੱਡਾ ਪਾੜਾ ਏ
ਸ਼ਮਸਾਨ ਘਾਟ ਇਥੇ ਵੱਖਰੇ ਨੇਂ
ਹਰ ਜਾਤ ਦਾ ਗੁਰੂਦੁਅਾਰਾ ਏ
ਤੈਨੂੰ ਤੇਰਾ ਹੀ ਮਨ ਅੰਦਰ ਵਾਲਾ ਖੋਟਾ ਮਾਰ ਗਿਅਾ
#ਤੂੰ ਕਿਦਾਂ ਕਹਿਤਾ ਝਿੰਜਰਾ ਤੈਨੂੰ ਰਾਖਵਾਂ-ਕੋਟਾ ਮਾਰ ਗਿਅਾ...
#ਤੂੰ ਕਿਦਾਂ ਕਹਿਤਾ ਯਾਰਾ ਤੈਨੂੰ ਰਾਖਵਾਂ ਕੋਟਾ ਮਾਰ ਗਿਅਾ..
Sade varge gareeb v hunde aw jatt vr
@@karansidhu4491 ਵੀਰ ਜੀ ਡਾਂ ਭੀੇਮ ਰਾਓੁ ਅੰਬੇਂਦਕਰ ਜੀ ਨੇ ੲਿਹ SC ਅੈਕਟ ੲਿਸ ਕਰਕੇ ਬਣਾੲਿਅਾ ਸੀ ।ਕਿ ਕਿਸੇ ਵੀ ਗਰੀਬ ਨਾਲ ਪੜਾੲੀ ਵਿਚ ਵਿਤਕਰਾਂ ਨਾ ਕੀਤਾ ਜਾਵੇ । ੳੁਸ ਸਮੇਂ ਵਿਚ ਜ਼ਾਤ ਪਾਤ ਮਾੲਿਨਾਂ ਰੱਖਦੀ ਸੀ । ਗਰੀਬ ਕੌੲੀ ਵੀ ਹੌ ਸਕਦਾ ਮੈ ਤੇਰੀ ਗੱਲ ਨਾਲ ਵੀ ਸਹਿਮਤ ਹਾਂ ਪਰ ੲਿਹ ਗੰਦਾ ਸਿਸਟਮ ਅਾ ੲੇਥੌਂ ਦਾ । ਜਿਸ ਦਿਨ ਜਾਤ ਪਾਤ ਖਤਮ ਹੌ ਗੲੀ ੳੁਸ ਦਿਨ ਮੈ ਸੌਚਦਾ ਅੈਕਟ ਵੀ ਖਤਮ ਹੌ ਜਾਓ। ਬਾਕੀ ਜਿੰਦਗੀ ੲਿੱਕ ਸ਼ੰਘਰਸ਼ ਹੈ ਵੀਰ ਜੀ । ਅਾਪਣੇ ਤੌ ਵੀ ਗਰੀਬ ਲੌਕ ਹੌਣਗੇ ਜਿੰਨਾ ਕੌਲ ਸਿਰ ਦੀ ਛੱਤ ਵੀ ਨੀ ।
ਗੁਸਤਾਖੀ ਮਾਫ਼ ਵੀਰ ਜ਼ੀ।
Gall bai tere ve Shi aw
Bai tu vi yrr dil lutt lyaa pra
Hasda vasda reh veere 💯
sade varge lok vi aa jina kol pesa nhi kde bahr nikalke dekh ethe bolna aunda tenu
Middle class bnda hee smj sakda eh song nu 😔. Har oh bndedae kareeb eh gana jehda struggle krda apni life.. Ch.. Pr dhan pkho koi gal ni bnn di. 💔😑😥😥
Right brother
Sirf middle class ni bhai jo gareeb jaat h vo 😔😔
Right bai
Par Bai vyah wali gali jhuthi hai , vyah ta bhaiye Da v ho janda ,
Har Garib general kota wale ka bhai
This song base on tru life after 12th🙏😔
Kulbir always writes tru life base story
22g aje ta degree kro fr pta lggu
@@harsimransaini9349 hnji bai
😞😞sc st dost get college at low marks and I am jat govt give us general category tag nothing left😞😞
@@295chotusame here Bhai par koi bat nhi🙂
@@kingdad4972ghar ki jimmedari mein esa uljha ..college bhi nahi kar paya bhai. govt job ki to aas hi nahi ..sc se hoon ,.....dukh sabki life mein hain 😢
2024,15,09ਵਿਚ ਕੌਣ ਸੁਣਦਾ ਪਿਆ
Me😢
27 9 24 nu sunda pya
❤❤❤
@@RamandeepKaur-tl5bb❤❤
12 10.24 😢
ਪੰਜਾਬ ਦੇ ਹਰ ਮੇਹਨਤੀ ਨੌਜਵਾਨਾਂ ਦੀ ਅਸਲ ਕਹਾਣੀ ਬਿਲਕੁਲ ਇਦਾ ਹੀਂ ਹੁੰਦਾ ਬਾਕਮਾਲ ਲਿਖਤ ਬਾਈ ਦੀ ਇਦਾ ਲੱਗਾ ਜਿਵੇੰ ਮੇਰੀ ਹੀਂ ਜਿੰਦਗੀ ਤੇ ਗਾਣਾ ਲਿਖਿਆ ਹੋਵੇ ✍️✍️👌👌👌👍👍
ਸਾਰੀਆਂ ਜੌਬਸ ਵਿਚੋਂ ਲਗਭਗ 2 % ਜੌਬਸ ਸਰਕਾਰੀ ਜੌਬਸ ਹੁੰਦੀਆਂ ਨੇ ! ਇਸ ਹਿਸਾਬ ਨਾਲ ਜੇਕਰ ਇਸ ਵਿੱਚੋ 50 % reservation ਵਿੱਚ ਲਗਾ ਲਿਆ ਜਾਵੇ ਤਾਂ 1 % job reserve ਕੈਟਾਗਰੀ ਦੀ ਬਣਦੀ ਹੈ, ਬਾਕੀ 98 % (Private ) ਤੇ 1 % ਸਰਕਾਰੀ ਮਿਲਾ ਕੇ 99 % ਜੌਬਸ ਵਿੱਚ ਕੋਈ ਕੋਟਾ ਨਹੀਂ ਏ ! ਇਸ ਲਈ ਜੱਟ ਨੂੰ ਕੋਟੇ ਨੇ ਨਹੀਂ , ਜੱਟਵਾਦ ਨੇ ਮਾਰਿਆ ਹੋਇਆ ਹੈ ! ਇਸ ਲਈ ਏਹ ਗਾਣਾ ਇਕ ਮਾਯੂਸ ਸ਼ਕਸ ਨੇ ਆਪਣੀ ਨਿਕੰਮੇਪਣ ਨੂੰ ਲਕੋਣ ਲਈ ਲਿਖਿਆ ਏ !
Bai reservation sirf greebi te aadhar te milna chahida shi keha kulbir bai ne
Hor kini kuj milna caste system te job tan ek passe
Right
@@humanindian sahii a
Jnab
8 lakh de tractor bina
Ehna Di bund ni tikdi
Fr marn de natak krde a
Rona hi aa geya yaar gana sunke rab tenu meri umer de deve
Bohut bohut bohut sohna likheya or gaya veere mann bhar bhar ronda per fir v sunda roz hain
Sahi gal aa veer, senti karta bai ne.
souful voice veere
Random Guy shi bola 22 tune
ਦਾਰੂ ਪੀ ਕੇ ਕੌਣ ਕੌਣ ਸੁਣ ਦਾ had bitiya nu ❤🙁
ਇਹ ਗੀਤ ਮੈਨੂੰ ਆਏ ਲੱਗਦਾ ਵੀ ਮੇਰੇ ਉਪਰ ਲਿਖਿਆ ਇਹ ਹਲਾਤ ਮੇਰੇ ਆ
Same here bro
Par veer tu aa halat na rehn dene appa punjabi aa dig ke uthan wala mahan hunda aa veer apne app ch legend aa kosis kariya kar bakki rab bhali karu
Same veere
same here bro
Same here bro
Kulbir jhinjer di kismat bdal diti si iss song ne..
Like if u agree??
true i become faan of jinger after this song
Vary nic
Bcch gya bund kutti jani c sale di
Ehdi ki bhen kdd k le gye rakhwe kote wale ... sale kteed
singhsingh bilkul shi
@Nitesh Nehra lil we
ਛੇ ਸਾਲ ਹੋ ਗਏ ਦਿਲ ਤੇ ਛਪਿਆ ਪਿਆ ਅੱਜ ਵੀ ਸੁਣਕੇ ਲੂੰਅ ਕੰਡਾ ਖੜ੍ਹਾ ਹੁੰਦਾ।
💯💯💯
@@Bobby_chumber assi bheekh ni mangde assi apne rights mangde a you should know about our rights if u have no knowledge about this
@@Bobby_chumber you should know about the high price of electricity you are telling about no income tax you should know that people have no much income to give taxes their income is less so they could not Fulfill their needs every year government increase every product price but there is no increase on the crops of farmer
@@Bobby_chumber what about ur suggestion about the smoke from factories vehicles and testing of different weapons
@@Bobby_chumber the government made worst policies someof the farmer which are poor what about them
This song was heard in 2014 in college life. but now understood in 2023. This is hard reality😭😭😭
@Princesharmashortskashyap brahmin b hunde Sc b hunde obc b hunde
When u r teenager u just like this song
When u r 22+ u will realise this song
Bilkul shi vir
Yes bro 😐
Sahi gal modi sarkar mai to jada yaad ara h ye song😂😂
@@amanmusicals 😂😂😂😂
absolutely right bro!!!!
Aa saare general aala di same kahani h , kise ne tan hosalla karya kulbir bai dillo salute thonu
ਹਜ਼ਾਰਾਂ ਸਾਲਾਂ ਤੋਂ ਰਾਖਵਾਂ ਕੋਟਾ ਵਾਲਿਆਂ ਨੂੰ ਗ਼ੁਲਾਮ ਬਣਾ ਕੇ ਰੱਖਿਆ 75 ਸਾਲਾਂ ਦੀ ਅਜ਼ਾਦੀ ਨਾਲ ਥੋਡੇ ਦਰਦ ਹੋਣ ਲੱਗ ਪਿਆ ਰਹੀ ਗੱਲ ਗਰੀਬ ਜੱਟਾਂ ਦੀ ੳਉਹਨਾ ਨੂੰ ਅਲੱਗ ਤੋਂ ਰਾਖਵਾਂ Indian constitution ਦੇ ਵਿੱਚ amendment 103 EWS economically weaker section ਆਰਥਿਕ ਪਖੋਂ ਕਮਜ਼ੋਰ ਨੂੰ 10% ਕੋਟਾਂ। ਪੜਨਾਂ ਆਪਾਂ ਹੈ ਨੀ ਕਸੂਰ ਰਾਖਵਾਂ ਕੋਟੇ ਦਾ 😊😊
Bai ews da certificate ve tn nhi bnda .picha jamina boldiya😅😅.supna ambran nalo Vada.
Tusi gulam kiu rahe fr lad k ajaad hon di himmat nhi c ?? Hun saria nokriaa leke v mufat di kanak Len tur pende eh v gulami aa hor ki aa gall kodi aa par suchi aa tuhadi soch hi gulam aa
Right @@Exited_video
"Mei lakh hazara vaala ni ...." ess gaane da aaj v koi muqabla ni 🔥
2019 ਚ ਵੀ ਸੁਣਦਾ ਜੱਟ....!!
Jatt ta saari Umar hi sunuga ....
Sandeep Johal jatt roz hi sunda
👍
Me 2🤩🤩🤩
Sahi a paji e ta sari umbar chalu
ਸੱਚੀ ਡਿਗਰੀਆਂ ਕਰਕੇ ਵੀ ਸਾਡੇ youth ਦਾ ਇਹ ਹਾਲ ਆ ਜਦੋ ਅੱਜ ਪੜ ਲਿਖ ਕੇ ਆਪਣਾ ਇਹ ਹਾਲ ਹੋਇਆ ਤਾਂ ਦੁਬਾਰਾ ਇਹ ਗਾਣਾ ਸੁਣਿਆ ਤੇ ਪਤਾ ਲੱਗਾ ਬਿਲਕੁਲ ਸੱਚ ਲਿਖਿਆ ਤੇ ਗਾਇਆ😭😭😭😭
Hor Karo ashiquee
2025 dai vich kon kon sun rha wa
ਬਹੁਤ ਹੀ ਡੂੰਘੀ ਸੋਚ ਚ ਲਿਖਿਆ📝 ਗੀਤ ਕੁਲਵੀਰ ਝਿੰਝਰ ਨੇ ❤🔥💯
Jatt vi obc vich aunde ne oh kyu nai lainde aa rakhwa Kota ???? Obc vich already ambedakar ne jatt layi reservation rakhi hoi aa , jadd tusi general kahoge aapne aap nu ta fer 3rd class baman jatt saade to jealous karde
Love and support from Haryana 😘❤️
2021 ch kon kon ustaad nu sunda pea a
🙌🙌
ਮੈਂ.....👍
Scha song a
Me
😊
100% ਜਾਤੀਵਾਦੀ ਕੋਟੇ ਵਾਲੇ ਜਲ ਜੰਗਲ ਜਮੀਨ ਉਪਰ ਨਜਾਇਜ ਕਬਜੇ ਕਰਕੇ ਗਰੀਬ ਲੋਕਾ ਦੇ ਹੱਕ ਲੁੱਟਣੇ ਵਾਲੇ ਲੁਟੇਰੇ ਲੋਕਾ ਦੇ ਕੋਟੇ ਪਰ ਤੇਰੇ ਗੀਤ ਕਦੋ ਬਣਨਗੇ।
ਵੈਸੇ ਤਾ ਮੈਨੂੰ ਹੈ ਕਿ ਤੂੰ ਤੇ ਤੇਰੇ ਆਕੇ ਇਸ ਤਰਾ ਦੀ ਇਨਸਾਨੀਅਤ ਦੀ ਸੋਚ ਬਾਰੇ ਕਦੇ ਸੋਚ ਵੀ ਨਹੀ ਸਕਦੇ।
ਕਿਉਕਿ ਲੁਟੇਰੇ ਕਦੇ ਮਾਨਵਤਾ ਪਸੰਦ ਨਹੀ ਕਰਦੇ
ਜੈ ਭੀਮ ਜੈ ਭਾਰਤ ਜੈ ਗੁਰੂ ਰਵਿਦਾਸ ਜੀ
Sach kauda hunda
ਧਰਤੀ ਤੇ ਜਾਲਮ ਲੁਟੇਰੇ ਕਦੇ ਸੱਚ ਮਾਨਵਤਾ ਬਰਾਬਰੀ ਇਨਸਾਫ ਪਸੰਦ ਨਹੀ ਕਰਦੇ
ਗਾਣਾ ਨੀ ਜਜ਼ਬਾਤ ਐ 👌👌👏
Hege jatt v kayi greeb ohna da dosh na koyi 😭😭
Parm Samrao same here 😞
BHAI MAIN B KOTE WALA PER SADA V EHI HALL AW
Shi Gal mere Wang hege jatt v kayi gareeb ohna da dosh na koi
Sahi gal aa veer 😭😭😭
@@studydaily3936 same pra
ਆ ਗ਼ਾਣਾਂ ਸੁਣ ਕੇ ਰੋਣ ਨੂੰ ਦਿਲ ਕਰਦਾ ਸਭ ਕੁਝ ਦਸਿਆ ਇਸ ਚ😭 ਪਹਿਲਾ ਤਾਂ ਇੰਨੇ ਸਮਜ ਨਹੀਂ ਸੀ ਪਾਰ ਹੁਣ ਪਤਾ ਲੱਗਦਾ 😭🙏
Ajj pta laga es song da mtlb
Mere naal v ahi hoya ....m
Avneet Sandhu Bai Kaya ho ap k sath
Mehnat kar gana kat son
@@raghusharma9695 ..hahahaha sahi keha. .
avneet sandhu so sad veer
ohh shit
so bad
This Song brings tears Everytime I listen
So true
🔥🔥
paaji......
Shi gl b
Jatt vi obc vich aunde ne oh kyu nai lainde aa rakhwa Kota ???? Obc vich already ambedakar ne jatt layi reservation rakhi hoi aa , ghooseyo jadd tusi general kahoge aapne aap nu ta fer 3rd class baman jatt saade to jealous karde
Sach likhya Bai ne"ਹੈਗੇ ਜੱਟ ਵੀ ਕਈ ਗਰੀਬ ਉਹਨਾਂ ਦਾ ਦੋਸ ਨਾ ਕੋਈ"
Bilkul
😭😭😭 ehi haal aa
ਭਾਰਤ ਦੇ 80% ਲੋਕ ਗਰੀਬਾਂ ਵਾਲੀ ਜ਼ਿੰਦਗੀ ਜਿਓੰਦੇ ਹਨ ਜੇ ਜੱਟ ਗਰੀਬ ਹੋ ਗਏ ਤਾਂ ਕਿਡੀ ਕੁ ਗੱਲ ਹੈ. ਹਜੇ ਆਉਣ ਵਾਲੇ ਟਾਈਮ ਚ ਕਿੰਨੇ ਹੋਣੇ ਪਤਾ.ਜੱਟ ਕੋਈ ਸਪੈਸ਼ਲ ਤੇ ਨਹੀਂ ਬਾਈ ਜੇ ਉਹ ਗਰੀਬ ਹੋ ਤੇ ਮਹਾਂ ਪਰਲੇ ਆਜੂ ਗ.
Jatt vi obc vich aunde ne oh kyu nai lainde aa rakhwa Kota ???? Obc vich already ambedakar ne jatt layi reservation rakhi hoi aa , jadd tusi general kahoge aapne aap nu ta fer 3rd class baman jatt saade to jealous karde
Malo malli Rona aa jnda ah song sun k 🥺😢
अपनी कहानी सी लगती है .....
५ साल प्यार किया ओर कोई Goverment job वाला ले गया ...
तेरा इश्क़ बड़ा कलाकार गया .....🙁
koi story nahi real life ka truth aaa
8 sall
Same here
Ajj v sun k sawad agya😍😍😍😍🔥🔥🔥🔥👌🏻
Haga koi 2018 wala??
Ji main ajj v 2025 vich gaana sun rhya ji
ਹਾਏ ਉਏ ਰੱਬਾ ਗਰੀਬ ਦੇ ਹੱਥੌ ਵੰਡੀਆ ਕੋਠੀਆ ਵਾਲਾ ਜਾਨ ਖੌ ਕੇ ਲਾ ਗਿਆ 😢😢😢😢😢😢
Bai tohada song bhot vdiya hga pr koi like atte comments nhi krde😢😢😢
Bai jhinjer bhi bdia banda h naale gaane bhi
Bs bai
Ha bai
GENRAL aaleya layi tan fer foreign hi sahara 🇨🇦 🇦🇺🇺🇲🇳🇿🏴🇬🇧
@Crime Master Gogo pra brahman vi general Hunde aa
@Crime Master Gogo nhi mildi bai brahmn nu eh Hindu dharam di sbhto uchi cast a
@Crime Master Gogo inha nu nahi pata veer.. Bahamnwaad baare
@@gurtejsingh6569 sare mandiro me resevation hai.. vha ka psa kha jata hai
Sahi baat pandit g.
1:34 these lines hit different 💔💔😔
ਸਦਾ ਬਹਾਰ ਰਹਿਣਾ ਗਾਣਾ ਤੇ ਕੁਲਬੀਰ ਝਿੰਜਰ (2023)
ਸੱਚੀ ਗੱਲ ਬਾਈ 🥺 ਸਾਡੇ ਵਰਗੇ ਗਰੀਬ ਬੰਦੇ ਐਵੇਂ ਹੀ ਮਾਰ ਜਾਂਦੇ ਆ 🙂
ਡਿਗਰੀ ਵੀ ਰੁਲ ਦੀਆ ਪਈ ਆ 😓💔
ਕਿਸਮਤ ਮਾੜੀ ਜਾ ਮਾੜੇ ਪਾਪ ਕੀਤੇ ਹੁਣ ਪਿਛਲੇ ਜਨਮ ਚ 🙌
😢😢 bai sare passé ehe hall aa
Hagga koee jo lockdown ch v aa ganna sunn rehya 2020 vehli janta jindbaad🙏🙏🙏
2021
🙏🙏
ਇਹ ਗੀਤ ਦੀ ਫੀਲ ਹੋਰ ਆ
ਸਾਡੀ ਪੂਰੀ ਜੈਨਰੇਸ਼ਨ ਕੋਟੇ ਦੇ ਜ਼ੁਲਮ ਦੀ ਸ਼ਿਕਾਰ ਰਹੀ... ਸੱਭ ਤੋਂ ਜਿਆਦਾ ਸੰਤਾਪ ਭੋਗ ਰਹੇ ਨੇ ਓਪਨ ਕੈਟਾਗਰੀ ਦੀ lower middle class
😂😂😂😂
2019 ਵਿੱਚ ਵੀ ਸੁਣਦਾ ਜੱਟ
Sira song a war war sun nu dill karda
2018 ਚ ਵੀ ਸੁਣਦਾ ਜੱਟ
gurdeep singh
Jatt 2050 tak sunuga
good veer ji
ਕੁਲਵੀਰ ਝਿੰਜਰ ਦੀ ਅਵਾਜ ਦਾ ਕੋਈ ਮੁਕਾਬਲਾ ਨਹੀ..
ਮੋਤ ਤਾਕ ਸੁਣਦਾ ਜੱਟ ਨੇ👌👌
ਇਹ ਗੀਤ ਮੇਰੇ ਦਿਲ ਦੇ ਬਹੁਤ ਕਰੀਬ ਆ
❤️❤️
Ght
Mera V Jatta ❤️
Jatt vi obc vich aunde ne oh kyu nai lainde aa rakhwa Kota ????
@@aadpunjabi3473 kede ahmde ne ???
@@Talwindersingh-sh7go bhai saab jatt di reservation baman kha reha Dr Ambedkar ne tuhade layi reservation rakhi jehdi ki sc , st naalo vi jayada hai 52 % par tusi lainde nai tuhanu es baare pta he nai
C akh teri vadh jameena te
Mai lakh hajara wala ni
Ni mai baldha wala jatt kude
Jeepa cara wala ni..
Att kardi bhai
Yes bro 😥
2025 vale 👌👌👌❤❤
ਜਦੋਂ ਮੈਂ ਨਿਆਲ ਕਾਲਜ ਪਾਤੜਾਂ (ਪਟਿਆਲਾ) ਵਿਖੇ ਪੜਦਾ ਹੁੰਦਾ ਸੀ ਜਦੋਂ ਇਹ ਗਾਣਾ ਆਇਆ ਸੀ ਪਰ ਅੱਜ ਤੋਂ ਪੰਜ ਸਾਲ ਪਹਿਲਾਂ ਮੈਂ ਸਰਕਾਰੀ ਨੌਕਰੀ ਲੱਗ ਗਿਆ ਇਹ ਰਿਪਲਾਈ ਮੈਂ ਪੰਜ ਸਾਲ ਪਹਿਲਾਂ ਵੀ ਕਰ ਸਕਦਾ ਸੀ ਪਰ ਹੁਣ ਕਰਦਾ ਪਿਆ ਕਲਵੀਰ ਵੀਰੇ ਦੁਨੀਆਂ ਪੜਦੀ ਹੈ ਜਰਨਲ ਕੋਟੇ ਚੋਂ ਇੱਕ ਤੋਂ ਇੱਕ ਅਫਸਰ ਪਿਆ ਹੈ ਠੀਕ ਆ ਵੀਰੇ ਤੇ ਜਰੂਰੀ ਨਹੀਂ ਹੁੰਦਾ ਕਿ ਜਨਰਲ ਕੋਟੇ ਨੂੰ ਨੌਕਰੀ ਨਹੀਂ ਮਿਲਦੀ ਵੀਰੇ ਪੜ੍ਹਾਈ ਨਾਲ ਸਭ ਕੁਝ ਮਿਲਦਾ ਹੈ ਲੱਗੀ ਸਮਝ ਮੈਂ ਮਜਬੀ ਸਿੰਘ ਪਰਿਵਾਰ ਵਿੱਚੋਂ ਹਾਂ ਤੇ ਮਿਹਨਤ ਤੋਂ ਬਗੈਰ ਕੋਈ ਕਿਸੇ ਨੂੰ ਘਰੋਂ ਚੱਕ ਕੇ ਨਹੀਂ ਲੈ ਕੇ ਜਾਂਦਾ ਨੌਕਰੀ ਲੱਗਣ ਲਈ ਸੰਘਰਸ਼ ਬਹੁਤ ਜਰੂਰੀ ਹੈ ਠੀਕ ਹ ਵੀਰੇ
Thik hai veere😢😂
2006 ਤੋਂ 2010 ਦਾ ਓ ਰੂਹਾਨੀਂ ਦੋਰ /- 😭ਕੋਈ ਸਮਾਂ ਸੀ ਜਦੋਂ ਕਹਿੰਦੀ ਸੀ ਤੇਰੇ ਤੋ ਬਿਨਾ ਕੋਈ ਨੀ /- ਪਰ ਜਦੋਂ ਦਾ ਓਨੇ 2010 ਚ ਫੋਨ ਲੈ ਲਿਆ ਓਨੇਂ /- ਕੋਈ ਛੱਡਿਆ ਈ ਨੀ /-
ਭੌਸ ਪੈ ਗਿਆ ਓਨੂੰ ਛੋਲਾਈ ਯਾਵੀ ਨੂੰ ਯਾਰ ਬਦਲਣ ਦਾ ।- ਹੋਣ ਤੇ ਵਿਆਹ ਹੋ ਗਿਆ ਹੋਣਾ ਓਦਾ /- ਬਥੇਰੇ ਬੰਦੇ ਰਜਾਤੇ ਓਨੇ /- ਜਿੰਨੀ ਚ ਖੂਫੀਆਂ ਰਿਪੋਰਟ ਆਈ ਆ 😅/- ਬੱਸ ਦੁੱਖ ਆ 2 ਸਾਲ ਖਰਾਬ ਕੀਤੇ ਪਹਿਲੇ ਓਦੇ ਲਈ /-- ਯਰ ਫ਼ੋਨਾਂ ਨੇ ਆਸ਼ਕੀ ਸਸਤੀ ਕਰਤੀ ਭੈਣਚੋ ।
Kon 2021 ch v sun reha like kro👍👍
👇👇
Maa bhi
,2025 vich v sunde aa
ਯਾਰ ਡਿਗਰੀਆਂ ਕਰਦੇ ਰਹੇਂਗੇ ਓਹਨੁ ਮੋਹ ਕੇ ਮਹਿਲ ਸ਼ੇਸੇ ਦੇ ਲੇਗੇ 😭😭😭 same here bro
ਯਕੀਂਨ ਨਹੀਂ ਹੋ ਰਿਹਾ ਇਸ ਗਾਣੇ ਨੂੰ 7 ਸਾਲ ਹੋ ਗਏ ❤️❤️
Ajj 9.5 saal hogye lagbhag
ਕਿਸਮਤ ਹਾਰ ਜਾਏ ਤਾ ਗੱਲ ਵੱਖਰੀ ਬੱਲਿਆ!! ਉੱਝ ਗਲੇਲਾਂ ਨਾਲ ਕਦੇ ਬਾਜ🦅 ਨੀ ਮਰਦੇ🤙👉 👈
ਵੀਰੇ ਸਵਾਦ ਆ ਗਿਆ
ਭਾਜੀ SC/BC kote ch vi competition boht aa,,😂
Hor bai
Kulbir jhinjer is legend
One of my favorite ❤
General like a curse in India,,,, Sandeep Sharma 💯💯
Jatt vi obc vich aunde ne oh kyu nai lainde aa rakhwa Kota ???? Obc vich already ambedakar ne jatt layi reservation rakhi hoi aa , ghooseyo jadd tusi general kahoge aapne aap nu ta fer saale 3rd class baman jatt
ਕੋਟਾ ਖਤਮ ਕਰਨਾ ਬਹੁਤ ਜਰੂਰੀ ਹੈ।
ਪਰ ਸਬ ਜਗਾ ਕੋਟਾ ਖਤਮ ਕਰੋ।
ਜਮੀਨ ਧਨ ਪਾਣੀ ਜੰਗਲ ਧਰਮ ਗੁਰੂਦੁਆਰਿਆ ਸਰੋਮਣੀ ਕਮੇਟੀਆ ਤੇ ਸਰਕਾਰਾ ਤੇ ਕੀਤੇ ਸਾਰੇ ਜਾਤੀਵਾਦੀ ਕੋਟੇ ਕਬਜੇ ਖਤਮ ਕਰੋ ਤਾ ਜੋ ਗਰੀਬ ਲੋਕਾ ਦੀ ਸਦੀਆ ਤੋ ਹੋ ਰਹੀ ਲੁੱਟਮਾਰ ਜਬਰ ਜੁਲਮ ਹਮੇਸ਼ਾ ਲਈ ਖਤਮ ਹੋ ਜਾਵੇ।
ਨਹੀ ਤਾ ਇਹੇ ਜਿਹੇ ਜਾਤੀਵਾਦੀ ਲੋਕ ਜਾਤੀਵਾਦੀ ਗੰਦੇ ਗੀਤ ਗਾ ਕੇ ਬਕਵਾਸ ਕਰਨਾ ਬੰਦ ਕਰਨ।
ਜਿੰਨੀ ਵਾਰ ਮਰਜੀ ਸੁਣ ਲਵੋ ਬਾਈ ਦਾ ਇਹ ਗਾਣਾ ਕਿਹਣੁ ਕਿਹਣੁ future ਯਾਦ ਆ ❤ਜਾਦਾ coments krka dso
Hanju aunde jhinjer bai jini wr gana sunn layie😓😓......Eh gana ni kde purana huna🔥🔥
1 .1.2025 ch kon sin riha
Ye sirf ganna nhi feelings h. Jatt di
👌👌👌...
Hnji
Rakhwan da ki mtlb hunda ?
Mathur reservation kota bro jo OB / Sc/ ST nu milda
@@MITNICK.K reservation
2021 ch kon son reya ji🥰🥰🥰
Hit the like
😞😞😞
ਬਹੁਤ ਸੋਹਣਾ ਗੀਤ ਹੈ ਕੁਲਬੀਰ ਵੀਰ ਜੀ
ਦੂਜਾ ਤੇ ਤੀਜਾ ਪੈਰਾਂ ਬਹੁਤ ਸੋਹਣਾ ਵੀਰ
Music ਵੀ ਘੈਂਟ ਹੈ
💯💯💯,Likes
☝️☝️☝️☝️😍
Punjab Police 2024 Exam general category wale Haajri lwao🥲🙄
Dil roon lag jnda sachii heart touching song 👌👌
ਸਦਾਬਹਾਰ ਗੀਤ 🔥❤️
Jatt vi obc vich aunde ne oh kyu nai lainde aa rakhwa Kota ???? Obc vich already ambedakar ne jatt layi reservation rakhi hoi aa , jadd tusi general kahoge aapne aap nu ta fer 3rd class baman jatt saade to jealous karde
2024 vich kon kon sona rhaa ???🥺🥺
Rees ni koi 22 teri ajj de time ch 2020.. schiaa glaa #kulbir jhinjer❤️❤️❤️❤️
After 22 age understand this song every middle class family boys 🙏😭
Right😢
jini marji var song suno bor ni hunda banda hadd beeti aa bai ❤
ਮੈਂ ਬਲਦਾਂ ਵਾਲਾ ਜੱਟ ਕੁੱੜੇ ਜੀਪਾ ਕਾਰਾ ਵਾਲਾ ਨਈ . ਬਹੁਤ ਹੀ ਸੋਹਣਾ ਲਿਖਿਆ ਤੈ ਗਾਇਆ ਵੀਰ ਨੇ 🥰🥰
Listening in 2022 ….. Still a painful song 😢masterpiece 🏆
Jatt vi obc vich aunde ne oh kyu nai lainde aa rakhwa Kota ???? Obc vich already ambedakar ne jatt layi reservation rakhi hoi aa , jadd tusi general kahoge aapne aap nu ta fer 3rd class baman jatt saade to jealous karde
@@aadpunjabi3473 jaake ithas padh government n hume reservation nhi di thi , jat shuru se kisani kaum rahi h , but us bagwan ne kuch or he chaha tha , isliye Haryana punjab ka jat aaz b general m ata h
2023❤🩹
@ChArlIe Sharma ryt
My mother has done the role of mother of kulbeer jhinjher in this song .
Good jod 😍
😭
@@Jeeta. SC bc walea Nu reservation mildi aa govt sector ch job liye
@@Jeeta. SC ST OBC categories li
@@Jeeta. reservation
ਕੋਟਾ ਜਾਤੀ ਦੇ ਆਧਾਰ ਤੇ ਨਹੀਂ ਗਰੀਬੀ ਦੇ ਆਧਾਰ ਤੇ ਹੋਣਾ ਚਾਹੀਦਾ ਵਾ
Rakhawan kota kinu kende veer ??
@@lakhanoneness8058 sc bc caste valeyaa nuu 20% naukreaa guranteed
Je Kota khatam Karna hai ta pehla jat pat khatam kro
Sahi gl ae bro
@@narnjansingh250 jat pat de ta sarkar valo certificate bnde a
2024 bich kon kon sun reha e song ❤
Shi gal aw kai jatt v hage aa greeb
bhot vadiaa song aa♥️
2019 ch kon kon sun reha?
Mai
Subham Manhas mai
Iam g
Maaa
✋✋✋✋