ਪੰਜਾਬੀਓ ਹੋਜੋ ਤਕੜੇ,,300 ਫੁੱਟ ਤੇ ਚਲਾ ਗਿਆ ਪਾਣੀ 45 ਹਾਰਸ ਪਾਵਰ ਦੀਆਂ ਮੋਟਰਾਂ,,

Поделиться
HTML-код
  • Опубликовано: 28 ноя 2024

Комментарии • 313

  • @ManbirMaan1980
    @ManbirMaan1980 3 года назад +32

    ਪੰਜਾਬ ਵਿੱਚ ਤਾਂ ਮੋਟਰਾਂ ਤੇ ਮੀਟਰ ਲੱਗਣੇ ਚਾਹੀਦੇ, ਮੀਟਰ ਲੱਗਣ ਨਾਲ ਬਿਜਲੀ ਤੇ ਪਾਣੀ ਦੋਨੋਂ ਬਚਣਗੇ, ਸਾਡੇ ਪਿੰਡ ਹੀ ਕੲਈ ਘਰ ਇਹੋ ਜਿਹੇ ਆ ਜਿਹੜੇ ਮੀਂਹ ਦਾ ਪਾਣੀ ਤਾਂ ਅੱਗੇ ਕੱਢ ਦਿੰਦੇ ਆ ਤੇ ਬਾਅਦ ਵਿੱਚ ਨਾਲ ਹੀ ਮੋਟਰਾਂ ਚਲਾ ਦਿੰਦੇ ਆ, ਜੇਕਰ ਪੰਜਾਬ ਬਚਾਉਣਾ ਤਾਂ ਝੋਨਾ ਬੰਦ ਹੋਣਾ ਚਾਹੀਦਾ

  • @satnambrar2297
    @satnambrar2297 3 года назад +75

    ਬਾਈ ਜੀ ਇਸ ਵਿਸ਼ੇ ਤੇ ਸੱਚਮੁਚ ਹੀ ਸੋਚਣ ਦੀ ਲੋੜ ਹੈ

    • @gurushira5359
      @gurushira5359 2 года назад +2

      Bai ji ethe Pani ta hga jwe hga, etthe rise mill (shaller) walaya ne bot gand Paya Hoya a, rise mill wala stem da camical wala Pani borwell wich sitde ne, jis nal canser hunda a

  • @talwindersingh8929
    @talwindersingh8929 3 года назад +23

    ਦੇਖੋ ਚੋਲ ਨਾਂ ਤਾਂ ਪੰਜਾਬੀ ਖਾਂਦੇ ਨੇ ਪਰ ਪੰਜਾਬ ਸਰਕਾਰ ਸੁਤੀ ਪਈ ਆ ਕੋਈ ਉਪਰਾਲਾ ਨਹੀ ਕਰ ਰਹੀ ਪੰਜਾਬ ਨੂੰ ਰੇਗਿਸਤਾਨ ਬਣਨ ਤੋਂ ਰੋਕਣ ਲਈ

  • @manpreetsinghsekhon5310
    @manpreetsinghsekhon5310 3 года назад +44

    ਵੀਰੋ ਜਾਂ ਤੇ ਜੀਰੀ ਲਾਉਂਣੀ ਛੱਡ ਦਿਉ ਜਾਂ ਫਿਰ ਆਪਣੇ ਨਹਿਰੀ ਪਾਣੀ ਲੇਣ ਲਈ ਸਰਕਾਰਾਂ ਨੂੰ ਮਜਬੂਰ ਕਰੋ ਨਹੀਂ ਤਾਂ ਪੰਜਾਬ ਦਾ ਬਹੁਤ ਮਾੜਾ ਹੁਣਾਂ ਹੈ

  • @nexion5144
    @nexion5144 3 года назад +33

    ਬਹੁਤ ਵਧੀਅਾ ਮੁॅਦਾ ਚੁॅਕੇਅਾ ਇਸ ਸਮੇ ਇੰਨਸ਼ਾਨ ਲਈ ਪਾਣੀ ਦਾ ਘਟਨਾ ਸਭ ਤੋ ਖਤਰਨਾਕ ਹੈ

  • @nexion5144
    @nexion5144 3 года назад +24

    ਯਾਰ ਲੋਪੋ ਵਾਲੇਅਾ ਕੀ ਬਣੂੰਗਾ ਪੰਜਾਬ ਦੀ ਧਰਤੀ ਦਾ 😴 ਜॅਟਾ ਨੇ ਤਾ ਹਵਾ ,ਪਾਣੀ ਧਰਤੀ ਬਰਬਾਦ ਕਰਤੀ

    • @minturandhawaminturandhawa706
      @minturandhawaminturandhawa706 3 года назад

      22 ਜੱਟਾ ਨੂੰ ਕਹਿਣਾ ਚਾਹੀਦਾ ਕੀ ਕਣਕ ਚਾਵਲ ਹੋਰ ਜਮੀਨ ਵਿੱਚ ਉਗਣ ਵਾਲੀਆ ਵਰੇਇੱਟਿਆ ਬੰਦ ਕਰ ਦੇਣ,,,

    • @nexion5144
      @nexion5144 3 года назад +2

      @@minturandhawaminturandhawa706 ਕਣਕ ਪਾਣੀ िਜਅਾਦਾ ਨਹੀ ਲੈਂਦੀ ਝੋਨਾ ਬਰਬਾਦ ਕਰ ਰੇਹਾ ਹੈ ਪੰਜਾਬ ਨੂੰ

    • @minturandhawaminturandhawa706
      @minturandhawaminturandhawa706 3 года назад +3

      ਪਰ 22 ਸਾਡੇ ਤਾ 20 ਫੁੱਟ ਤੇ ਪਾਣੀ ਆ ਮੋਟਰਾਂ ਉਤੇ ਇ ਚੱਲ ਦੀਆ ਆ,,

  • @AmrikSingh-tm2gy
    @AmrikSingh-tm2gy 3 года назад +6

    ਸਰਕਾਰ 10 ਸਾਲ ਲਈ ਝੋਨੇ ਤੇ ਪਬੰਦੀ ਲਾ ਦੇਵੈ ਤਾ ਪੰਜਾਬ ਹਰਿਆਣਾ ਬਚ ਸਕਦਾ ਹੈ ਤੇ ਹੋਰ ਘੱਟ ਪਾਣੀ ਵਾਲੀਆ ਫਸਲਾ ਦਾ ਸਰਕਾਰ ਵਧੀਆ ਮੁਲ ਦੇਵੈ

  • @taranpalsinghtaranpalsingh344
    @taranpalsinghtaranpalsingh344 3 года назад +18

    ਸਾਨੂੰ ਪਤਾ ਜਮੀਨ ਦਾ ਪਾਣੀ ਘਟ ਰਿਹਾ ਹੈ। ਸਾਨੂੰ ਨਾਲ ਦੀ ਨਾਲ ਝੋਨਾ ਵੀ ਘਟਾਉਣ ਚਾਹੀਦਾ ਹੈ । ਹੋਰ ਫ਼ਸਲਾਂ ਦੀ ਖਰੀਦ ਸਰਕਾਰਾਂ ਨੂੰ ਕਰਨੀ ਚਾਹੀਦੀ ਦੀ ਹੈ।

  • @gurpreetsinghchahal616
    @gurpreetsinghchahal616 3 года назад +4

    ਅਸੀ ਸਾਰੇ ਜਾਣਦੇ ਆ ਇਹ ਗੱਲ ਪਰ ਅਫਸੋਸ ਇਹ ਸਿਰਫ ਗੱਲਾਂ ਹੀ ਆ ਹੱਲ ਵਾਸਤੇ ਨਾ ਸਰਕਾਰ ਕੁਝ ਕਰਦੀ ਆ ਤੇ ਨਾ ਆਪਾ, 10 ਸਾਲ ਹੋਰ ਰੁਕੋ ਆਪੇ ਸਭ ਸਾਹਮਣੇ ਆਜੂ ।

  • @kamaldhindsa308
    @kamaldhindsa308 3 года назад +25

    ਵਾਲੀ ਦੂਰ ਨੀ ਉਹ ਦਿਨ ਜਦੋਂ ਪੰਜਾਬ ਚ ਰਾਜਸਥਾਨ ਵਰਗੇ ਹਾਲਾਤ ਬਣਨਗੇ ਇਸ ਗੱਲ ਤੋਂ ਕੋਈ ਵੀ ਅਣਜਾਣ ਨੀ

    • @youtubevelly5533
      @youtubevelly5533 3 года назад

      Ki kariye phir daso

    • @Hbuttar
      @Hbuttar 3 года назад +1

      22 Rajasthan deh halat sudher gai ne othe pani 35foot teh aa

    • @Hbuttar
      @Hbuttar 3 года назад

      @@youtubevelly5533 narma beejo veer

    • @GagandeepSingh-vc7fu
      @GagandeepSingh-vc7fu 3 года назад

      @@youtubevelly5533 bai apa nu sarkaar to nehri Pani mangna chahida jo pata ni kidher nu ja reha kidher nahi

    • @manpretthind3261
      @manpretthind3261 3 года назад +1

      bai hor fasla da v upraala kro jinve moongi narma sarso eda diya fasla nu vadh bijaandh krao aape paani bot ghat lagnge
      te zmeen v sudhrugi
      Rajsthan ch eda hi hai koi jhona londa koi nrma bizda koi moongi koi gvaara koi kinua da baag laayi jaanda jithe jida de paani da system othe oda di kheti

  • @baljindersinghlongowal4097
    @baljindersinghlongowal4097 3 года назад +12

    ਆਓ ਰਲ ਕੇ ਹੰਭਲਾ ਮਾਰੋ ਸਰਕਾਰ ਨੂੰ ਮਜਬੂਰ ਕਰੀਏ ਨਹਿਰੀ ਪਾਣੀ ਲਈ ਆਪਣੇ ਪੰਜਾਬ ਦੇ ਬਚਦੇ ਖੁਚਦੇ ਦਰਿਆ ਨੂੰ ਦੂਸਿਤ ਨਾ ਕਰਨ ਦੇਣ ਵੱਡੇ ਘਰਾਣਿਆ ਹੱਥੋ ਤੇ ਆਮ ਲੋਕਾ ਹੱਥੋ

  • @golasingh1013
    @golasingh1013 3 года назад +10

    ਵੀਰ ਚੰਡੀਗੜ੍ਹ ਖਰੜ ਕੁਰਾਲੀ ਦੇ ਆਸ ਪਾਸ ਦਾ ਵੀ ਇਹੋ ਹਾਲ ਏ

  • @shindersingh2785
    @shindersingh2785 3 года назад +1

    ਜਿਹੜਾ ਵੀ ਕਮੈਟ ਦੇਖੋ ਝੋਨੇ ਦੀ ਫ਼ਸਲ ਤੇ ਕੇ ਕਿਸਾਨ ਪਾਣੀ ਨੂੰ ਹੇਠਾਂ ਲਿਜਾ ਰਹੇ ਨੇਂ ਇਸ ਵਾਸਤੇ ਕਿ ਹਰ ਇੱਕ ਦੇ ਦਿਮਾਗ ਵਿੱਚ ਇਹ ਗੱਲ ਭਰੀ ਜਾ ਚੁੱਕੀ ਹੈ ਕਿਸਾਨ ਲਗਤਾਰ ਮੋਟਰ ਚਲਾਉਂਦਾ 60 ਜਾਂ 70 , ਦਿਨ ਇੱਕ ਸਾਲ ਵਿੱਚ ਪਰ ਜਿਹੜੀਆਂ ਫੈਕਟਰੀਆਂ 50,50 ਦੀਆਂ ਮੋਟਰਾਂ 365 ਦਿਨਾਂ ਵਿੱਚ ਇੱਕ ਸੈਕਿੰਡ ਵੀ ਬੰਦ ਨਹੀਂ ਹੁੰਦੀਆਂ ਕੀ ਓਹ ਪਾਣੀ ਉਪਰ ਲੈ ਕੇ ਆਉਂਦੀਆਂ ਨੇ ਤੇ ਕਿਸਾਨਾਂ ਦੀਆਂ ਮੋਟਰਾਂ ਪਾਣੀ ਹੇਠਾਂ ਲੈ ਜਾ ਰਹੀਆਂ ਨੇ ਸੋਚੋ

  • @AvtarSingh-vb7rs
    @AvtarSingh-vb7rs 3 года назад +13

    ਵੀਰ ਗੱਲਾਂ ਤਾ ਸੋਚਣ ਵਾਲੀ ਪਰ ਆਪਣੇ ਸੋ ਸਾਲਾਂ ਤੋਂ ਪਹਿਲਾਂ ਪਾਣੀ ਬਹੁਤ ਹੇਠਾਂ ਸੀ ਸਾਡੇ ਡੇਢ਼ ਸੌ ਫੁੱਟ ਡੂੰਘੇ ਨੇ ਪੁਰਾਣੇਂ ਖੂਹ ਉਦੋਂ ਪਾਣੀ ਡੂਘਾ ਸੀ ਫਿਰ ਪਾਣੀ ਸਾਡੇ ਦੋ ਫੁੱਟ ਤੇ ਹੋ ਗਿਆ ਕੁਦਰਤ ਦਾ ਪਤਾ ਨਹੀਂ ਲਗਦਾ।

    • @AllInOne-hd2qn
      @AllInOne-hd2qn 3 года назад

      Bai Dubara dassi sade Do foot mtlb ?

  • @sarajmanes4505
    @sarajmanes4505 3 года назад +1

    ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਾੰਨੂ ਝੋਨਾ ਲਾਉਣਾ ਛੱਡਣਾ ਪੈਣਾ ਹੈ ਅਗਰ ਅਸੀ ਆਪਣੀ ਜਿੰਦਗੀ ਬਚਾਉਣੀ ਹੈ & ਬਾਕੀ ਬਾਈ ਜੀ ਬਹੁਤ ਵਧੀਆ & ਚਿੰਤਾ ਵਾਲਾ ਵਿਸ਼ਾ ਰੱਖਿਆ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਜੀ

  • @preetsingh1193
    @preetsingh1193 3 года назад +22

    ਬੋਰ ਦੇ ਨੇੜੇ ਇਕ ਬੋਰ ਹੋਰ ਕਰੋ ਮੀਂਹ ਦਾ ਪਾਣੀ ਜਾ ਕੋਈ ਫਾਲਤੂ ਪਾਣੀ ਜ਼ਮੀਨ ਵਿਚ ਰਿਚਾਰਾਜ ਕੀਤਾ ਜਾ ਸਕੇ ਉਸ ਤੋਂ ਬਿਨਾ ਕੋਈ ਹੱਲ ਨੀ ।

    • @baghatakhar4236
      @baghatakhar4236 3 года назад +9

      Bai g eda nai recharge hunda pani sara pani gandla ho jana ..vad toon vad darakht lagaye jaan ..trees de naal meeh v jyada paenge te recharge v hovega..

  • @KULWINDERSINGH-xt2wt
    @KULWINDERSINGH-xt2wt 3 года назад

    ਸਾਡੇ ਪਿੰਡ ਤੀਹ ਤੋ ਪੈਂਤੀ ਫੁੱਟ ਪਾਣੀ ਆ ਤੇ ਪੀਣ ਚ ਵੀ ਪੂਰਾ ਸਵਾਦ ਆ ਪਿੰਡ ਮੇਰਾ ਮਾਨਸਾ ਤੋ ਤਲਵੰਡੀ ਰੋਡ ਤੇ ਪੈਦਾ ਦਲੀਏਵਾਲੀ ਸਾਡੇ ਸੱਤ ਦੀਆ ਸਾਰੀਆਂ ਮੋਟਰਾਂ ਦੱਸ ਦੀ ਤਾ ਵਿਰਲੀ ਆ ਵਾਈ

  • @Nimana-f6f
    @Nimana-f6f 3 года назад

    ਪੰਜਾਬ ਦਾ ਪਾਣੀ ਜੇ ਸਾਰਾ ਪੰਜਾਬ ਨੂੰ ਮਿਲ ਜਾਵੇ ਤਾਂ ਇੱਕ ਵੀ ਬੋਰ ਲਾਉਣ ਜਾਂ ਚਲਾਉਣ ਦੀ ਲੋੜ ਨਹੀਂ ਪੈਣੀ।

  • @akashdeepsingh4317
    @akashdeepsingh4317 3 года назад +8

    ਵੱਧ ਤੋਂ ਵੱਧ ਨਰਮਾ ਬੀਜੋ ਵੀਰੇ

  • @jasschouhan8226
    @jasschouhan8226 3 года назад +15

    ਝੋਨਾ ਲਾਉਣਾ ਛੱਡਣਾ ਪੈਣਾ ਹੋਰ ਕੋਈ ਹੱਲ ਨਹੀਂ

  • @jagdeepsingh3763
    @jagdeepsingh3763 3 года назад +31

    ਝੋਨਾ ਨਾ ਬੰਦ ਹੋਇਆ ਤਾਂ ਅਸੀਂ ਪਾਣੀ ਪੀਣ ਨੂੰ ਵੀ ਤਰਸਾਂਗੇ

    • @abhishekbathla6210
      @abhishekbathla6210 3 года назад

      Narma lao

    • @manindersidhufarmteona3259
      @manindersidhufarmteona3259 3 года назад

      @@abhishekbathla6210 y narma khada hunda j ho j tain koi chugda ni

    • @abhishekbathla6210
      @abhishekbathla6210 3 года назад

      @@manindersidhufarmteona3259 kyu nahi chugde bai chona nu roj chihda narma. 10 ku din sarlenda pacho vich vi

    • @manindersidhufarmteona3259
      @manindersidhufarmteona3259 3 года назад

      @@abhishekbathla6210 y ਲੇਵਰ ਨੀ ਮਿਲਦੀ ਚੁਗਣ ਵਾਲੀ

    • @manindersidhufarmteona3259
      @manindersidhufarmteona3259 3 года назад +1

      ਨਰਮੇ ਨੂੰ ਤੇਲਾ ਈ ਨੀ ਮਰਦਾ ਪਿਛਲੇ ਸਾਲ ਅਸੀਂ 8ਸਪਰੇ ਕੀਤੀ ਨਰਮਾ ਹੋਇਆ 13 ਮਣ 1 spry 700 di a insecticide 5600 di hogi fungicide alag a

  • @gurjantsandhudubai7222
    @gurjantsandhudubai7222 3 года назад +14

    ਸਰਕਾਰ ਨੂੰ ਪਾਣੀ ਨਹਿਰਾਂ ਚ ਛੱਡਣਾ ਚਾਹੀਦਾ .ਨਹੀਂ ਤਾ ਬਹੁਤ ਔਖਾ ਹੋ ਜਾਣਾ

  • @Davinder03_brar
    @Davinder03_brar 3 года назад +15

    Bai narme di kheti shru krni chaidi hai jithe hundi a
    Free electricity band honi chaidi a
    Rice cultivation te gov control hona chaida
    Punjab nu groundwater de level de hisab nal zones ch vandna chaida

    • @simransandhu9114
      @simransandhu9114 3 года назад +2

      6:4 de hisab nal jhona lona chaida jithe ground water de. Level jyada
      Jive kice kol 10kile aa oh 6kille narma 4 kille jhona
      Narma mostly pani 15+ dina baad pani mangda

  • @marketinformation-15
    @marketinformation-15 3 года назад

    #ਸੁਪਰਸੀਡਰ, ਰੋਟਾਵੇਟਰ, ਲੇਜ਼ਰ ਲੈਵਲਰ, ਤੂੜੀ ਰੀਪਰ ਆਦਿ ਸੰਦਾਂ ਸੰਬੰਧੀ ਜਾਣਕਾਰੀ ਲਈ ਚੈਨਲ #Subscribe ਕਰੋ, ਜੀ।

  • @BalwinderSingh-ug9fe
    @BalwinderSingh-ug9fe 3 года назад +2

    ਹੁਣ ਲੋੜ ਹੈ ਹਰ ਪ੍ਰਵਾਰ ਚੋਂ ਇਕ ਬਾਬਾ,ਸਾਧ ਜਰੂਰ ਬਣਾਉ ।ਤਾਂ ਜੁ ਝੋਨਾਂ ਆਦਿ ਨੂੰ ਮੋੜਾ ਆ ਜਾਵੇ ।ਫਿਰ ਪਾਣੀ ਕੁਝ ਸਾਲਾਂ ਵਿੱਚ ਉਤਾਂਹ ਆ ਜਾਵੇਗਾ ।

  • @faridworkers9069
    @faridworkers9069 3 года назад +3

    ਲੋਪੋ,ਵਾਲੇ,ਬਾਈ,ਤੁਹਾਡੇ, ਲੋਪੋ,ਵਿੱਚ, ਪਾਣੀ, 150,180,,ਅਸੀਂ, ਪਾਣੀ, ਬਹੁਤ, ਡੂੰਗਾ,ਮਨਦਏ,ਹਾ
    ਪਾਣੀ, ਹੈ, ਸਭ,ਕੁੱਝ, ਹੈ,

  • @RajuSingh-xc5li
    @RajuSingh-xc5li 3 года назад +1

    22 g..eh haal Punjab da v hon wala .. .Mera boring machine da he kam hai.cheeka to Patiala road te 150 ft .te water lavel ho gya..

  • @ajmerdhillon3013
    @ajmerdhillon3013 3 года назад

    ਇਸ ਲਗਦਾ ਅਸੀਂ ਦੁਨੀਆ ਦੀ ਸਭ ਤੋਂ ਮਿਹਨਤੀ ਬੇਸਮਝ ਕੌਮ ਹਾਂ । ਜੋ ਸਿਰਫ ਅੱਜ ਵਾਰੇ ਸੋਚਦੀ ਹੈ ਆਉਣ ਵਾਲੇ ਸਮੇ ਵਾਸਤੇ ਨਹੀਂ

  • @MandeepSingh-rg8rl
    @MandeepSingh-rg8rl 3 года назад +1

    Sade Karnal Haryana che v 25-30 HP diya motra aam NE 20 HP di koi moter ni milu gi

  • @gurjeetsingh3870
    @gurjeetsingh3870 3 года назад

    ਵੀਰ ਖਸਖਸ ਲਾਉ ਯਾਰ ਇਕਠੇ ਹੋ ਕੇ ਨਾ ਕੋਈ. ਵੇਚਣ ਦੀ ਕਿਲਤ ਹਰ ਇੱਕ ਦੇ ਘਰ ਤੋ ਵਿਕ ਜੂ ਪਰ ਹਰ ਇੱਕ ਨੂ ਇੱਕ ਤੇ ਪਰਚਾ ਪਿੰਡ ਚੋ ਘੱਟ ਤੋਂ ਘੱਟ 180_185 ਘਰਾ ਤੇ ਪਰਚਾ ਹੋਵੇ ਫਿਰ ਕੁਝ ਨੀ ਹੋਣ

  • @harjeetsinghbhangu
    @harjeetsinghbhangu 3 года назад +17

    ਸਿਰਸਾ ਜਿਲ੍ਹਾ ਝੋਨੇ ਵਾਲ਼ੀ ਵੇਲਟ ਚ 60 hp ਦੀ ਮੋਟਰਾਂ ਚਲਦੀਆਂ

  • @Davindersingh-pv4fb
    @Davindersingh-pv4fb 3 года назад +3

    ਮੈ ਤਰ ਵੱਤਰ ਵਿਧੀ ਨਾਲ 7 ਕਿੱਲੇ ਝੋਨਾ 22 ਮਈ ਬੀਜਿਆ ਸੀ ਅੱਜ ਛੇਵਾ ਪਾਣੀ ਲਾਇਆ ਹੈ

  • @sewakbrar2041
    @sewakbrar2041 3 года назад

    ਸਾਡੇ ਤਾਂ ਭਰਾਵਾਂ 5 ਫੁੱਟ ਦਾ ਟੋਹਾ ਨੀ ਪੁੱਟਿਆ ਜਾਂਦਾ ਅਸੀ ਮੋਟਰ ਦਾ ਪਾਣੀ ਬੌਤ ਘੱਟ ਲਾਉਣੇ ਹਾ ਨਹਿਰ ਦਾ ਪਾਣੀ ਵਾਧੂ ਆ

  • @mjsg8476
    @mjsg8476 3 года назад +4

    This is the biggest issue of everywhere. Save water💧; save world.

  • @sukhchainsinghbrargeetkarh2500
    @sukhchainsinghbrargeetkarh2500 3 года назад +2

    ਇਸ ਸਭ ਲਈ ਸਾਨੂੰ ਲੋਕਾਂ ਨੂੰ ਸੋਚਣ ਦੀ ਲੋੜ ਆ

  • @indervir_bains
    @indervir_bains 3 года назад

    22ਜੀ ਮੇਰਾ ਹੋਸ਼ਿਆਰਪੁਰ ਏਰੀਆ ਹੈ ਸਾਡੇ ਪਾਣੀ 200 ਤੋ 220 ਤੇ ਚਲਿਆ ਗਿਆ ਤੇ ਹਰ ਸਾਲ 10 ਫੁੱਟ ਤੋ ਜਿਆਦਾ ਹੇਠਾ ਜਾਂਦਾ ਏ ਪਰ ਸਾਡੇ ਤਾ 60 ਤੋ 70% ਏਰੀਆ ਗੰਨਾ ਆਲੂ ਤੇ ਹੋਰ ਰਲਮੀਆਂ ਫਸਲਾ ਬੀਜਿਆ ਜਾਂਦੀਆ ਤਾ ਵੀ ਏ ਹਾਲ ਏ

  • @jkdairyfarmjamuana
    @jkdairyfarmjamuana 2 года назад

    ਵੀਰ ਜੀ ਛੱਪੜ ਬਹਾਲ ਕਰੋ
    ਝੋਨਾ ਲਾਉਣਾ ਬੰਦ ਕਰੋ
    ਰੁੱਖ ਲਾਓ
    ਨਹੀਂ ਤੇ ਨਤੀਜੇ ਭੁਗਤਣ ਲਈ ਤਿਆਰ ਰਹੋ

  • @gurpreetsingh9591
    @gurpreetsingh9591 3 года назад

    ਬਾਈ ਸਰਸੇ ਦੇ ਬੇਗੁ ਪਿੰਡ ਚ 60 hp ਦੀ ਮੋਟਰ chaldi aa

  • @talwindersingh4332
    @talwindersingh4332 3 года назад

    ਕਿੰਨਾਂ ਵਧੀਆ ਸਮਾਂ ਸੀ,ਰਾਹਾਂ ਚ', ਘਰਾਂ ਚ ਹੈਂਡਪੰਪ ਮਾੜੇ ਖੂਹ ਜਿਨਾਂ ਨਿਰਮਲ ਪਾਣੀ ਦੇਂਦੇ ਸਨ।ਬਿਜਲੀ ਨਾ ਹੋਣ ਦੀ ਸੂਰਤ ਵਿਚ ਫਸਲਾਂ ਨੂੰ ਲੱਗੀ ਅੱਗ ਬੇਕਾਬੂ ਹੋ ਜਾਦੀ ਏ।ਪਾਣੀ ਵਾਲੀ ਗੁਲਾਮੀ ਹੋਰ ਵਧੂ।

  • @amarjit8412
    @amarjit8412 3 года назад

    ਜਿੱਥੇ ਪਾਣੀ ਦਾ ਲੈਵਲ 40 ਫੁੱਟ ਹੇਠਾਂ ਹੈ ਕਿਸਾਨ ਵੀਰ ਝੋਨਾ ਲਾਉਣ ਆਂ ਬੰਦ ਕਰ ਦੇਣ

  • @bootadreger4540
    @bootadreger4540 3 года назад

    ਚੋਲ ਲਾਕੇ ਪਾਣੀ ਖਤਮ ਕਰ ਦਿੱਤਾ ਫਿਰ ਕੀ ਕਰੋ ਹੇ ਜਦੋਂ ਅਫ਼ਰੀਕਾ ਬਣ ਗਿਆ ਫਿਰ ਕਿਵੇਂ ਖੇਤੀ ਕਰਨੀ ਹੈ ਹੋਰ ਬਹੁਤ ਫਸਲਾ ਨੇ ਜਿ ਨਾ ਦੀ ਖੇਤੀ ਕਰ ਸਕਦੇ ਹਾ 1990 ਤੋਂ ਪਹਿਲਾ ਮੱਕੀ ਦੀ ਖੇਤੀ ਹੁੰਦੀ ਸੀ ਕਿਸਾਨ ਆਪੇ ਮਰੀ ਜਾਦਾ ਹੈ ਹਾਲ ਵੀ ਟਾਈਮ ਹੈ ਵਾਪਸ ਆ ਜਾਉ

  • @gurpreetraja242
    @gurpreetraja242 3 года назад +1

    Bhut bdeaa topic te video bnai phaji tusi 👌🙏🙏

  • @gursewaksingh5027
    @gursewaksingh5027 3 года назад

    Sade Muktsar taa uttu hi ne pani
    Barish wele fixwal khole te bahar aun lagg janda

  • @baljindersinghlongowal4097
    @baljindersinghlongowal4097 3 года назад +4

    ਇਹ ਕਦੇ ਨਾ ਭੂੱਲੀਏ ਆਪਾਣਾ ਸਰ ਜਾਉ ਅਗਲੀਆ ਪੀੜੀਆ ਲਈ ਵਿਡਿਓ ਆ ਇਹ ਵਹਿਮ ਦਿਲ ਚੋ ਕੱਢ ਦਿਓ ਕੁਝ ਕ ਸਾਲ ਦੀ ਖੇਡ ਆ ਸੱਜਣੋ ???????

  • @harkrishanbrar922
    @harkrishanbrar922 3 года назад +2

    Main harr sall kuj k narme di kheti v krda huna bhot vadiya kheti aa narme di bai

  • @Sandhu_vlog
    @Sandhu_vlog 3 года назад +3

    Bai ji sirsa haryana ch begu te rangrikhera pind ch 60 ton 75-80 hp diya motra chl diya 75-85 hjr theka jhona belt

  • @navtejkhosa7210
    @navtejkhosa7210 3 года назад

    Brother 230 fut sade pind kot kator kalan 700 wale boer ji

  • @sandhu942
    @sandhu942 3 года назад

    ਬਈ ਬਾਗ਼ ਲਗਾਉ ਿਡਰਪ ਨਾਲ , ਜੇ ਪਾਣੀ ਬਚਾਉਣਾ ਤਾਂ

  • @comedykiduniya1805
    @comedykiduniya1805 3 года назад

    Haryana ch ta 50 di motor v aw Sade nede bande ne 100 di motor payi aw 5 di drivery aw. Kaduka b kamb janda

  • @anuragsaini1683
    @anuragsaini1683 3 года назад +4

    Big fan. Want to meet you one day. Love from Karnal ❤️

  • @sunnygrewal3784
    @sunnygrewal3784 3 года назад

    Bai kehda jiri to bina gujara ni haiga gujara ta krna paina he aa je paani cahida jaan pyari aa

  • @mandeepsinghchahal5629
    @mandeepsinghchahal5629 3 года назад

    ਆਪਾ ਆਪ ਖੁਦ ਕਰੋ ਬੰਦ ਝੋਨਾ।ਸਾਰਾ ਡੰਡੇ ਨਾਲ ਹੋਣਾ ਚਾਹੀਦਾ ਹੈ।

  • @sukhrai4075
    @sukhrai4075 3 года назад +2

    ਏਥੇ।ਝੋਨਾ।ਬੇਨ।ਚਹੀ।ਦਾ ਸਰਕਾਰ।ਨੂ।।

  • @gindagill4028
    @gindagill4028 3 года назад +2

    22 ji Sarya de sochn vale gal aa bahut he Gambeer visha 22 ji

  • @harishsaharan6126
    @harishsaharan6126 3 года назад +6

    Rajsthan ,bikaner area me 60 power ki motor chalti h 1300-1400 fit pr

  • @sarbirakhra5881
    @sarbirakhra5881 3 года назад +4

    Good job sir

  • @rampymaan1015
    @rampymaan1015 3 года назад

    ਅਗਲਾ ਮਾਰੂਥਲ ਪੰਜਾਬ ਹੋਵੇਗਾ

  • @karanpreet8146
    @karanpreet8146 3 года назад

    Ma v veer Guhla Cheeka to hi a daban Kheri pind a ji Mara

  • @GurdeepSingh-bd6eg
    @GurdeepSingh-bd6eg 3 года назад +4

    Punjab da future v ehi hou

  • @sukhchainsinghruhal6679
    @sukhchainsinghruhal6679 3 года назад

    ratia tohana rania elnabaad bi 300 feet te aaunda pani jhonne da area

  • @ArunRana-1952
    @ArunRana-1952 2 года назад

    Bindrakh side VA Hal hai

  • @RajuSingh-xc5li
    @RajuSingh-xc5li 3 года назад

    22g .Pani nu recharge karn de lod aa ajj de time..par eh kise ek da karn da kam Nahi..Sara Punjab baris da Pani dharti vich recharge Karo . .80 ft to 100ft tak.water level down Nahi hona..

  • @hardeepsingh8536
    @hardeepsingh8536 3 года назад

    ਬਈ ਜੀ ਅਸੀ ਮੋਗੇ v 350 ਫੁੱਟ ਤੇ submersible motor ਪਾਈ ਅਾ,,,ਪਰ ਪਾਣੀ ਫਿਰ v ਪੀਣ ਵਾਲਾ ਨਈ

  • @sohansingh1510
    @sohansingh1510 3 года назад +1

    Eh sab jiri do mehbani aa Punjab Di wari vi aun wali a

  • @jattblogger3630
    @jattblogger3630 3 года назад

    22g ... ਆਪਣੇ ਵਾਹਨ ਵਿੱਚ ਅਥਾ ਝੋਨਾ ਲਾਉ ਅਥਾ ਨਰਮਾ ਲਾਉ..

  • @sidhuboutiques8665
    @sidhuboutiques8665 3 года назад +2

    Save 🌍🌎 save 💦 🌊

  • @vishalgupta-qw6zh
    @vishalgupta-qw6zh 3 года назад

    Punjab te haryana will be next rajasthan.all thanx to paddy cultivation

  • @canadaalaypandit
    @canadaalaypandit 3 года назад

    Bhai thudi help chayi di aa main volging krda camera suggest kr doo kehra lawwa

  • @tittusingh4631
    @tittusingh4631 3 года назад

    ਸਹੀ ਗੱਲ ਵੀਰ ਜੀ

  • @sidhumohi7123
    @sidhumohi7123 3 года назад

    Sadi motr 430 ft te chl rhi aw. Te bore 700 ft aw.

  • @hrwale-ki1vp
    @hrwale-ki1vp 3 года назад

    Y sade 400 fut te aa pani 60 di motor aa Fatehabad Haryana

  • @tajindersingh1746
    @tajindersingh1746 3 года назад

    Nawasehar balachour ...area da v eho hi hall hai veer

  • @sukhchainsinghruhal6679
    @sukhchainsinghruhal6679 3 года назад +1

    rain water harvesting jarur bnao
    mere khet ch bor hai extra oo 6 inch full pani pee janda es baar 12 din lagatar nahar da pani jameen ch pejya

  • @gurbuxsingh7397
    @gurbuxsingh7397 2 года назад

    Sarkar nu hi act paas karna chahida Jhona bijan de khilaf

  • @desertdevils
    @desertdevils 3 года назад +1

    ਬੀਕਾਨੇਰ ਵਿੱਚ 1000+ ਚਲਾ ਗਿਆ ਇਨੇ ਨੀਚੇ ਤਤਾ ਪਾਣੀ ਆਉਂਦਾ ਏ ਤਾਂ ਡਿੱਗਿਆ ਵਿੱਚ ਪਾ ਕੇ ਠੰਡਾ ਕਰਦੇ ਆ
    ਇਸਦਾ ਇੱਕੋ ਹੀ ਹਲ ਆ ਕਿ ਘੱਟ ਪਾਣੀ ਆਲ਼ੀ ਕਰੋਪ ਲਾਵੋ 🙏🙏🙏

    • @burajkaramgarhhr2446
      @burajkaramgarhhr2446 3 года назад

      TRACTOR WORLD JI ਸ਼ਤਿ ਸੀ੍ ਅਕਾਲ ਜੀ ਵੀਰ ਜੀ ਬਿਕਾਨੇਰ ਚ ਕਿਸ ਹਲਕੇ, ਤਹਿਸੀਲ,ਬਲਾੱਕ ਚ ਇਹ ਹਾਲ ਹੈ ਜੀ

  • @TRADELIKEAPROO
    @TRADELIKEAPROO 3 года назад

    Y sade ambala area ch 450 te moter chldi aa

  • @dakshrao2622
    @dakshrao2622 3 года назад

    Bhaiji rewari haryana me 600 feet par pani h or 5 lakh me bore hota h

  • @sidhuboutiques8665
    @sidhuboutiques8665 3 года назад +2

    Save earth save water

  • @GurdeepSingh-mn1ny
    @GurdeepSingh-mn1ny 3 года назад

    Veer Punjab ch aahi kuj aa snaam chuni v paani 400 plus aa pani

  • @gurikang3091
    @gurikang3091 3 года назад +3

    Save Water 💦 Save life

  • @desertdevils
    @desertdevils 3 года назад

    ਪੰਜਾਬ ਵਿੱਚ ਬਾਗਵਾਨੀ ਬੋਹੋਤ ਵਧੀਆ ਹੋ ਜਾਂਦੀ ਆ ਨਾਲੇ ਖਪਤ ਵੀ ਵਧੀਆ ਏ
    ਬਾਕੀ ਓਰਗਨਿਕ ਵਿੱਚ ਪਹਿਚਾਣ ਬਣਾਓ all world ਵਿੱਚ ਮੰਗ ਹੋਣ ਲੱਗ ਜੂ

  • @amanmaan7172
    @amanmaan7172 3 года назад +2

    ਬਾਈ ਤੂੰ 300 ਫੁੱਟ ਨੂੰ ਰੋਣਾ ਬਠਿੰਡੇ ਦੇ ਨਾਲ ਸਿਵੀਆ ਪਿੰਡ ਆ ਉੱਥੇ ਜਾ ਕੇ ਪੁੱਛ 800-850 ਫੁੱਟ ਆਉਂਦਾ ਪਾਣੀ ਤਾਪਮਾਨ ਪਾਣੀ 35-40 ਸੈਲਸੀਅਸ ਡਿਗਰੀ ਹੁੰਦਾ

  • @Hi-sy5xl
    @Hi-sy5xl 3 года назад

    Lalru side veer 650 ft te aa te sarkaari boor 1000 te

  • @jagroopsandhu3000
    @jagroopsandhu3000 3 года назад

    ਵੀਰ ਮੰਡ ਏਰੀਏ ਵਿਚ ਪਾਣੀ ਉੱਪਰ ਈ ਐ

  • @harjeetsingh7037
    @harjeetsingh7037 3 года назад

    Y Vich vich ta 2-2 motora v na y

  • @dhaliwaldakala4324
    @dhaliwaldakala4324 3 года назад

    ਵੀਰੋ ਛੱਡੋ ਝੋਨੇ ਦਾ ਖੈੜਾ ਪੰਜ ਸੱਤ ਸਾਲ ਨੂੰ ਇਹਨਾ ਆਪਣਾ ਗਲ ਹੀ ਫੜ ਲੈਣਾ

  • @gurkiratsivia6752
    @gurkiratsivia6752 3 года назад

    Bhai ji dakar jameen ch dsr nal bajaii karrni chaidia

  • @farmlife3304
    @farmlife3304 3 года назад +1

    ਬੱਚਾ ਲਵੋ ਪੰਜਾਬੀਉ ਪੰਜਾਬ ਨੂੰ ਉਏ🙏🙏🙏🙏🙏🙏🙏🙏

  • @GurpreetSingh-oc5cd
    @GurpreetSingh-oc5cd 3 года назад

    Bai Ferozepur ch ta 7.5 hp di bhut a

  • @sanisingh4676
    @sanisingh4676 2 года назад

    ਹੜੋਲੀ ਰਤੀਆ ਪੰਜਾਹ ਦੀਆਂ ਵੀਰ

    • @sanisingh4676
      @sanisingh4676 2 года назад

      ਠੇਕਾ ਸੱਤਰ ਲਗਪਗ

  • @Gavvvvy
    @Gavvvvy 3 года назад

    Bai narme di kheti hauli hauli shuru karo
    dooji gall kaddu krna shado DSR start karo jaa vatta te jhona lona start karo
    🙏🙏🙏

  • @happybuttar4155
    @happybuttar4155 3 года назад

    ਮੋਟਰ 45 ਹਾਰਸ ਪਾਵਰ ਨਹੀਂ ਵੀਰੇ 45 ਕਿਲੋਵਾਟ ਆ ਜੀ ਮਤਲਬ 45 ਕਿਲੋਵਾਟ = 55-60 ਹਾਰਸ ਪਾਵਰ ਅੰਦਾਜ਼ਨ

  • @gurwindergindhu8608
    @gurwindergindhu8608 3 года назад

    ਅਗਾਂ ਵਧੂ ਕਿਸਾਨ ਇਥੇ ਵੀ ਨੇ

  • @sukhrai4075
    @sukhrai4075 3 года назад +1

    ਇਹ।ਲੋਕ।ਮੋਤ।ਖਰੀਦੀ।ਫਿਰਦੇ

  • @rajatgujjar3876
    @rajatgujjar3876 2 года назад

    Bai sade 60 dian motran chldi pyi ae theka 75 hazar 8 knala da

  • @sandhu_farming_zone
    @sandhu_farming_zone 3 года назад

    60 60 HP Diya Moters paa rkhi aa ji lokan ne

  • @dharmindersandhu7261
    @dharmindersandhu7261 3 года назад

    22 ji time a hon v koi hall ..
    Karna chai daa
    Nhi ta Rajsthan dekheya
    Jado barsat hudi aa oo pani store kar kee jado saf huda fir vartdee nee
    Jado khapdde dhode ne ooo vest pani sabn wala panii apne pashua nu pelode nee

  • @RajKumar-mi2di
    @RajKumar-mi2di Месяц назад

    Bir ji bande naal edi motor lai hoi pani di barbadi ta tusi karan lage hoye daal beej lo motte anaj beej lo dhaan jaruar lane dhaan 22rs per kg daal 140rs per kg

  • @sandhu_farming_zone
    @sandhu_farming_zone 3 года назад

    Bai ji 60-60 hp Diya paa rkhiya g

  • @raviyt849
    @raviyt849 3 года назад

    Gujrat me 700 feet 60 di moter