ਪੰਜਾਬ ਦੇ ਕਿਸੇ ਵੀ ਕੋਨੇ ਤੋਂ 2 ਘੰਟਿਆਂ ਵੀ ਵਾਟ ਮਸਾਂ ਹੋਊ,ਪਰ ਇੱਕ ਛੁੱਟੀ ਚ ਮਹੀਨੇ ਡਾ ਸੁਆਦ ਆਊ ਪੱਕਾ

Поделиться
HTML-код
  • Опубликовано: 27 апр 2023
  • #sukhjinder_lopon

Комментарии • 1,2 тыс.

  • @dildiyasadran2582
    @dildiyasadran2582 Год назад +182

    ਸਰਦਾਰ ਮੇਹਨਤੀ ਹੁੰਦੇ ਹਨ ਜੰਗਲ ਵਿੱਚ ਮੰਗਲ ਬਣਾ ਦੇਂਦੇ ਹਨ ਵੀਰ ਜੀ ਚੱੜਦੀ ਕਲਾ ਵਿਚ ਰੱਖੇ ਵਾਹਿਗੁਰੂ ਜੀ 🙏🙏

  • @SukhwinderSingh-lu4dc
    @SukhwinderSingh-lu4dc Год назад +40

    ਗਲਤੀ ਤਾ ਮਾਪਿਆ ਦੀਆ ਫਿਰ ਕਹਦਿਆ ਬੱਚੇ ਵਿਗਡਗੇ ਜੇ ਸਹੀ ਰਸਤਾ ਤਾ ਗੁਰੂ ਘਰਦਾ ਸਹੀ ਗੱਲੇ ਵੀਰ ਸਰਹੱਦ ਅਨੰਦਪੁਰ ਦਿਖਾਕੇ ਲਿਆਉ ਅੱਜ ਕਲੱ ਲੋਕ ਫੁਕਰਪਨ ਚ ਵਾਲੇਨੇ ਫੈਸਨਾ ਚ ਤੇ ਦਿਖਾਵੇ ਚ🙂🤔🤔

  • @devinderkaur4781
    @devinderkaur4781 10 дней назад +2

    ਬਹੁਤ ਹੀ ਸ਼ਾਨਦਾਰ ਘੁੰਮਣ ਯੋਗ ਸਥਾਨ ਜੰਗਲ ਵਿੱਚ ਮੰਗਲ ਬਹੁਤ ਹੀ ਸ਼ਲਾਘਾਯੋਗ ਵਧੀਆ ਉਪਰਾਲਾ

  • @harbanskaur8146
    @harbanskaur8146 Год назад +12

    ਬਹੁਤ ਵਧੀਆ ਜਾਣਕਾਰੀ ਦਿਤੀ ਹੈ

  • @makhansingh3002
    @makhansingh3002 Год назад +1017

    ਮੇਰੀ ਬੇਨਤੀ ਆ ਆਪਣੇ ਬੱਚਿਆਂ ਨੂੰ ਸਰਹਿੰਦ ਜ਼ਰੂਰ ਵਾਖੲਇਆ ਕਰੋ

    • @baljitSingh-lm9bo
      @baljitSingh-lm9bo Год назад +15

      ❤❤

    • @baaz8718
      @baaz8718 Год назад +72

      ਹਿੰਦ ਮੈਂ ਤੀਰਥ ਏਕ ਹੈ ਯਾਤਰਾ ਕੇ ਲੀਏ
      ਕਟਾਏ ਬਾਪ ਨੇ ਬੇਟੇ ਯਹਾ ਖੁਦਾ ਕੇ ਲੀ👏👏ਏ

    • @gurpreetsingh-pu6tb
      @gurpreetsingh-pu6tb Год назад +13

      Best comment

    • @kuldeepsinghkala3408
      @kuldeepsinghkala3408 Год назад +8

      Good veer g

    • @baidwansaab8875
      @baidwansaab8875 Год назад +12

      Bai ji sabh jaruri aa ghumna vi Waheguru ji

  • @sandeepkashyap3565
    @sandeepkashyap3565 Год назад +19

    ਬਲਿਹਾਰੀ ਕੁਦਰਤ ਤੇਰਿਉ ਤੇਰਾ ਅੰਤੂ ਕੋਈ ਨ ਬਹੁਤ ਬਹੁਤ ਵਧੀਆ ਬਹੁਤ ਬਹੁਤ ਮੇਹਨਤ

  • @sskherisingh5223
    @sskherisingh5223 Год назад +3

    ਬਹੁਤ ਬਹੁਤ ਧੰਨਵਾਦ ਜੀ ਜਾਣਕਾਰੀ ਦਿੰਦਿਆਂ ਦਾ ਸ਼ੁਕਰੀਆ

  • @Mastana_jog910
    @Mastana_jog910 Год назад +145

    ਅੱਜ ਦਾ ਵਲੋਗ ਦੇਖ ਕੇ ਰੂਹ ਖ਼ੁਸ਼ ਹੋ ਗਈ . ਜਿਸ ਤਰਾਂ ਤੁਸੀਂ ਸਾਨੂ ਖ਼ੁਸ਼ ਰੱਖਦੇ ਵਾਹਿਗੁਰੂ ਤੁਹਾਨੂੰ ਵੀ ਖ਼ੁਸ਼ ਰੱਖੇ

  • @user-se9gi7jz7e
    @user-se9gi7jz7e 16 дней назад +4

    ਗਰਮੀ ਆਂ ਤੋਂ ਪਹਿਲਾ ਹਰ ਸ਼ਹਿਰ ਚ ਸਰਕਸ ਵਾਲਿਆ ਵਾਂਗ ਬੋਰਡ ਲਗਵਾਓ ਨਾਲ ਹਰ ਥਾਂ ਤੋਂ ਕਿਵੇਂ ਪੋਹੰਚਨਾ ਹੈ ਬੱਸ ਰੂਟ ਵੀ ਦੱਸੋ ਸਭ ਕੋਲ ਆਪਣੀ ਕਨਵੇਂਸ ਨਹੀਂ ਹੁੰਦੀ। ਜਦੋਂ ਇਸ ਜਗਹ ਦੇ ਨੇੜੇ ਉਤਰਨ ਸਪੈਸ਼ਲ ਬੱਸਾਂ ਹੋਣ

  • @jogasingh1643
    @jogasingh1643 Год назад +183

    ਵੀਰ ਤੇਰੀਆਂ ਗੱਲਾਂ ਨਾਲ ਮੈਂ ਸਹਿਮਤ ਹਾਂ ਪਰ ਇੱਕ ਗੱਲ ਨਾਲ ਸਹਿਮਤ ਨਹੀਂ ਕਿਉਂਕਿ ਅੱਜ ਕੱਲ ਦੇ ਬੱਚਿਆਂ ਨੂੰ ਭਾਵੇਂ ਲੰਡਨ ਦਿਖਾ ਦਿਓ ਉਹ ਕਦੇ ਵੀ ਇਹ ਨਹੀਂ ਕਹਿੰਦੇ ਕਿ ਬਾਪੂ ਅੱਜ ਤਾਂ ਸਵਾਦ ਆ ਗਿਆ 😀😀😀

  • @neelamranienglishteacher3876
    @neelamranienglishteacher3876 Год назад +2

    ਵਧੀਆ ਜਾਣਕਾਰੀ

  • @gurvindersinghbawasran3336
    @gurvindersinghbawasran3336 Год назад +115

    ਇਕ ਗੱਲ ਵੀਰ ਜੀ ਆਖਣਾ ਚਾਉਂਦਾ ਹਾ,,,, ਤੁਸੀ ਪੰਜਾਬ ਦੇ ਸਾਰੇ ਸਕੂਲਾਂ ਵਿੱਚ ਜਾਕੇ ਵੀ ਕਹੋ,,,, ਬੱਚਿਆ ਨੂੰ ਟੁਰਿਸਟ ਲਈ ਲੈਕੇ ਆਉਣ। ਬੱਚਿਆ ਲਈ ਬਹੁਤ ਵਧੀਆ ਹੈ।

  • @user-zm1ru1gd5z
    @user-zm1ru1gd5z Месяц назад +3

    ਬਾਈ ਸੁਖਵਿੰਦਰ ਬਾਈ ਨੇ ਪਾਰਕ ਤੇ ਬਹੁਤ ਵਧਿਆ ਬੱਣਾਇਆ ਪਰ ਵੀਰੇ ਤੇਰੀ ਮੇਹਨਤ ਨਾਲ ਵੀਡੀਓ ਘੈਂਟ ਬਣਾ ਦਿੱਤੀ

  • @user-mw3fh5qs3q
    @user-mw3fh5qs3q Год назад +6

    ਬਹੁਤ ਵਧੀਆ ਜੀ

  • @haroonmasih8414
    @haroonmasih8414 Год назад +6

    ਭਾਈ ਜੀ ਬਹੁਤ ਵਧੀਆ ਪੰਛੀਆਂ ਲਈ

  • @gillmanpreetsingh1990
    @gillmanpreetsingh1990 Год назад +27

    ਬਹੁਤ ਵਧੀਆ ਵੀਰ ਜੀ, ਜਿਊਦੇ ਵਸਦੇ ਰਹੋ

  • @makhansingh3002
    @makhansingh3002 Год назад +3

    ਬਹੁਤ ਸੋਹਣਾ

  • @MAMTARANI-hm8li
    @MAMTARANI-hm8li Год назад +4

    Congrats Sir g God bless you 💐💐💐

  • @saajansumal8996
    @saajansumal8996 Год назад

    ਬਹੁਤ। ਵਧੀਆ ਜਗਾਹ ਮਨ ਖੁਸ਼ ਹੋ ਗਿਆ

  • @karamjitdhaliwal2672
    @karamjitdhaliwal2672 Год назад +4

    ਅਾਨੰਦ ਜੀ ਅਾਨੰਦ
    ਕਿਅਾਂ ਬਾਤ ਹੈ 👌👌👌👌

  • @sudershankumari2890
    @sudershankumari2890 3 месяца назад +5

    ਤਰੀਫ਼ ਹੀ ਕਰੀ gae ਜਗ੍ਹਾ ਦਾ ਪਤਾ ਤਾਂ ਦਸਿਆ ਨਹੀਂ ਤੇ ਲੋਕ ਕਿੱਥੇ ਆਉਣਗੇ।

  • @kakkasandhu8299
    @kakkasandhu8299 Год назад +5

    Va va Ji va kea baat hai JNAB ji 👍👍

  • @laxmihans3007
    @laxmihans3007 Год назад +3

    Very good sir great work

  • @GurjantSingh-gi5zv
    @GurjantSingh-gi5zv Год назад +33

    ਵਾਹ ਬਈ ਵਾਹ ਨਜ਼ਾਰਾ ਤੁਸੀਂ ਪਹਿਲਾਂ ਕਦੇ ਕਿਉਂ ਨਹੀਂ ਇਸ ਜਗ੍ਹਾ ਬਾਰੇ ਜਾਣਕਾਰੀ ਦਿੱਤੀ ਜਾਂ ਜ਼ਿਕਰ ਕੀਤਾ ਸੋ ਪੱਤਰਕਾਰ ਵੀਰ ਦਾ ਬਹੁਤ ਬਹੁਤ ਧੰਨਵਾਦ ਰੱਬ ਰਾਖਾ

  • @baljitsingh8394
    @baljitsingh8394 Год назад +5

    Wow very beautiful place veer ji 👍👍👍❤️❤️❤️❤️❤️

  • @baimanjeet5674
    @baimanjeet5674 Год назад

    Kya baat A Sukhjinder Paji

  • @ManjitKaur-qr6uw
    @ManjitKaur-qr6uw Год назад +20

    ਹੁਸਿਆਰ ਪੁਰ ਤੋਂ ਗੜਦੀਵਾਲ ਨੂੰ ਜਾਓ ਭੂੰਗਾ ਅੱਡੇ ਤੋਂ ਅੱਗੇ ਦੁਸੜਕੇ ਅੱਡੇ ਢੋਲਬਾਹਾ ਰੋਡ ਤੇ Angle ਬਣਿਆਂ ਹੈ

    • @Badhan.777
      @Badhan.777 Месяц назад

      Sade close he aa ji😊

  • @paramjeetsaini9061
    @paramjeetsaini9061 Год назад +22

    ਬਹੁਤ ਵਧੀਆ ਜਗ੍ਹਾ ਵੀਰ ਜੀ

  • @Rinkukhurdvlogs
    @Rinkukhurdvlogs Год назад +4

    ਜ਼ਰੂਰ ਆਵਾ ਗੇ ਜੀ

  • @surinderpalsingh2785
    @surinderpalsingh2785 Год назад +1

    Bahut vadia jagha hai ,watch last year

  • @gagandeepkaur1658
    @gagandeepkaur1658 Год назад +1

    Bahut vadia g.👍👍

  • @chamanlalkalia7576
    @chamanlalkalia7576 Год назад +18

    Nice steps to alternate in business also agriculture. Also start gharatte(water MILL)

  • @gaganmalik1776
    @gaganmalik1776 Год назад +18

    Love you veer ji ❤❤❤❤

  • @surindersidana1653
    @surindersidana1653 Год назад +2

    Very Nice Sir Ji 🙏🙏👍💯👍💯

  • @babachahal9381
    @babachahal9381 Год назад +2

    ਵਧੀਆ ਚੀਜ ਏ

  • @vinodkumarvinodkumarsirsa5084
    @vinodkumarvinodkumarsirsa5084 Год назад +7

    Beautiful ❤️

  • @gurdeep.singh489
    @gurdeep.singh489 11 месяцев назад +3

    ਬਾਈ ਜੀ ਜਿਆਦਾ ਗਰਮੀ, ਸਰਦੀ ਜਾਂ ਬਰਸਾਤ ਦੇ ਮੌਸਮ ਚ ਨਾ ਚਲੇ ਜਾਣਾ, ਅਜੇ ਸ਼ੁਰੂਆਤ ਹੋਣ ਕਰਕੇ ਪਰਬੰਧ ਕੋਈ ਵੀ ਵਧੀਆ ਨਹੀਂ। ਲੋਕਲ ਬੰਦਾ ਗੇੜਾ ਮਾਰ ਕੇ ਆ ਸਕਦਾ। ਪਰ ਕੋਈ ਦੂਰ ਦਾ ਬੰਦਾ ਸਪੈਸ਼ਲ ਏਥੋਂ ਦਾ ਪ੍ਰੋਗਰਾਮ ਬਣਾ ਕੇ ਨਾ ਜਾਣਾ। ਰੈਸਟੋਰੈਂਟ ਦਾ ਸਟਾਫ਼ ਤਾਂ ਬਸ ਘੂਰਕੀਆਂ lai lai ਪੈਂਦਾ 😂

  • @RandhirSingh-lh5fq
    @RandhirSingh-lh5fq Год назад +1

    V Good Effort Did Pa Ji Ne Thx

  • @sushmabansal9979
    @sushmabansal9979 Год назад +4

    Ram Ram veer ji lopo ਤੋ

  • @lakhvindersingh6349
    @lakhvindersingh6349 Год назад +11

    Waheguru ji waheguru ji

  • @Kaur_bhullarr_
    @Kaur_bhullarr_ Год назад

    Very nice brother thanks far this place

  • @kulvinderkaur5096
    @kulvinderkaur5096 Год назад

    Wow very beautiful amazing

  • @KirpalSingh-zj7et
    @KirpalSingh-zj7et Год назад +36

    ਵੀਰੇ ਬਲੌਗ ਤਾਂ ਬਹੁਤ ਹੀ ਵਧੀਆ ਹੈ।ਪਰ ਬੰਦਾ ਖਰਚਾ ਕਿੰਨਾ ਹੈ।ਰਾਤ ਰੁਕਣ ਦਾ ਕਿੰਨਾ ਖਰਚਾ ਹੈ।ਪੂਰਾ ਐਡਰੈੱਸ ਜਿਸ ਕੋਲ ਕੋਈ ਸਾਧਨ ਨਹੀਂ ਹੈ ਉਹ ਕਿਸ ਤਰ੍ਹਾਂ ਪਹੁੰਚੇਗਾ ਵੇਰਵਾ ਦੇਣਾ।

    • @paramkaur9879
      @paramkaur9879 Год назад +1

      Google te search kro g pura address mil javega

    • @victoroberoie8398
      @victoroberoie8398 Год назад +1

      @@paramkaur9879 tusi search kita huna tusi hi das do

    • @mandeepkaurgilljharsahib3543
      @mandeepkaurgilljharsahib3543 3 месяца назад +1

      ਮੈਪ ਤੇ ਸਰਚ ਕਰਿਓ angle farm ,
      ਐਂਟਰੀ ਫੀਸ 50 ਰੁਪਏ
      100 ਪੂਲ ਦੇ
      ਕਮਰੇ ਦਾ ਕਿਰਾਇਆ 2000 ਰੁਪਏ

  • @iamajayanand
    @iamajayanand Год назад +3

    Veeer ji bhut vadhiyaaaas ❤

  • @ManjitSingh-mn9qu
    @ManjitSingh-mn9qu Год назад +18

    ਬਾਈ ਜੀ ਬਾਦਲਾਂ ਤੋਂ ਬਚ ਕੇ ਰਹਿਣਾ। ਬਹੁਤ ਹੀ ਵਧੀਆ ਲੱਗਾ।❤❤❤🎉❤

    • @user-dk6ds9td9s
      @user-dk6ds9td9s Год назад +1

      ਇਸ ਕਮੇਂਟ ਦਾ ਮਤਲਬ ਨੀ ਪੱਤਾ ਲੱਗਾ

    • @catigmanshusinghbhatia3780
      @catigmanshusinghbhatia3780 Год назад +1

      ​@@user-dk6ds9td9sje ohna nu psnd aa gea..ta hissa pea lo

    • @pindersangha51
      @pindersangha51 Год назад +3

      ​@@user-dk6ds9td9sehda matlab ਜਲੰਧਰ ਹਵੇਲੀ walia nu push lio veer, oda kehna je dukhbir ne dekh lia one kehna mera share rakhoo ede vich

    • @rajanarora1110
      @rajanarora1110 2 месяца назад +1

      ਤੁਹਾਡੇ ਵਰਗੇ ਲੋਕਾਂ ਦੀ ਸੋਚ ਨੇ ਹੀ ਅੱਜ ਝਾੜੂ ਦੀ ਘਟੀਆ ਸਰਕਾਰ ਬਣਾ ਦਿੱਤੀ ਪੰਜਾਬ ਦੀ

    • @parmjitkaur890
      @parmjitkaur890 Месяц назад

      😂😂😂😂😂😂😂

  • @ragbirkaur6227
    @ragbirkaur6227 Год назад +4

    Waheguru ji 🙏

  • @deeppreet654
    @deeppreet654 11 месяцев назад

    Bhut vdiya lgya from haryana jrur aavage ase v athe

  • @nirmalsingh-df8hc
    @nirmalsingh-df8hc Год назад

    Bhout vdiaaa

  • @sarabjitkaur8997
    @sarabjitkaur8997 Год назад +4

    Very nice viedo ♥️😊

  • @musicindustrytoshake368
    @musicindustrytoshake368 Год назад +3

    Super nyc palace

  • @ShamsherSingh-go7db
    @ShamsherSingh-go7db Год назад

    I have seen it , Really Beautiful able to seen

  • @rajinderkaur-mj3po
    @rajinderkaur-mj3po Год назад +1

    Tuc nature de close le k jande o
    Thanx for all this

  • @puranjitsingh8301
    @puranjitsingh8301 Год назад +5

    ❤super great beautiful view area...🎉

  • @gurbaxsidhu1074
    @gurbaxsidhu1074 Год назад +7

    ਥਾਂ ਤਾਂ ਬਹੁਤ ਸੋਹਣੀ ਏ ਪਰ ਭਾਈ ਸਾਹਿਬ ਗੱਲਾਂ ਜਿਆਦਾ ਕਰਦਾ ਕਿ ਪੂਰੇ ਪੰਜਾਬ ਤੋ ਮਸਾਂ ਦੋ ਘੰਟੇ ਦੀ ਵਾਟ ।ਬਠਿੰਡੇ ਵਾਲੇਕਿਵੇਂ ਪਹੁੰਚਣ ਹਾ ਹਾ ਹਾ

    • @gssingh8470
      @gssingh8470 Год назад

      By Road, by train by two wheeler

  • @HarpreetSingh-ki4dg
    @HarpreetSingh-ki4dg Год назад +1

    Siraa kamm a 22 jaroor awa ge es bar

  • @sandeepsandhu6853
    @sandeepsandhu6853 Год назад +1

    Bahut bahut zyada vadiya park ae

  • @sudeepsingh2358
    @sudeepsingh2358 Год назад +48

    Beautifully created all natural place with so much fun to do at a single spot. Bhaji chha gye. Avange patiale ton 😍

  • @mohinderkooner4843
    @mohinderkooner4843 Год назад +7

    Beautiful place 😊

  • @MeenaKumari-kl5yj
    @MeenaKumari-kl5yj Год назад +2

    Very good veer ji

  • @SukhBrar-ql2vn
    @SukhBrar-ql2vn Год назад +2

    Waheguru ji

  • @gurvindersinghbawasran3336
    @gurvindersinghbawasran3336 Год назад +27

    ਜਰੂਰ ਜਾਵਾਂਗੇ ਵੀਰ ਸੁਖਜਿੰਦਰ ਸਿੰਘ ਜੀ

  • @18slibazz30
    @18slibazz30 Год назад +12

    Thanks for creating this awesome place

  • @amandeepkair2826
    @amandeepkair2826 Год назад

    Vvv beautiful ji

  • @rajwinder1968
    @rajwinder1968 Год назад +10

    ਪੰਜਾਬੀ ਤਾ ਏਵੇ ਸਿਮਲੇ ਤੁਰੇ ਫਿਰਦੇ ਇੱਥੇ ਆਉਣ

  • @rupinderkaur7546
    @rupinderkaur7546 Год назад +3

    Very nice nature

  • @amansandhu619
    @amansandhu619 Год назад +2

    Very beautiful 😊😊

  • @kkjatt4468
    @kkjatt4468 Год назад +2

    Very nice👍

  • @ramangrewal6053
    @ramangrewal6053 Год назад +9

    Very beautiful place👍👌

  • @barinderkaurhundal9856
    @barinderkaurhundal9856 Год назад +4

    ਬਹੁਤ ਵਧੀਆ ਲੱਗਿਆ ਦੇਖ ਕੇ ਵੀਡਿਉ ❤️💗💜

  • @ranjitkaurveghel675
    @ranjitkaurveghel675 Год назад

    Veryyyyyy nice 💯 beutiful 🎉❤ place awwesm asi v avangy June month days

  • @birvirindersingh
    @birvirindersingh Год назад +2

    Beautiful setup

  • @dhanmeetsinghrisam6256
    @dhanmeetsinghrisam6256 Год назад +3

    Bahut vadiya idea & natural place

  • @SpiritualSafar
    @SpiritualSafar Год назад +12

    ਅਬੋਹਰ ਤੋਂ 2 ਘੰਟੇ ਛੱਡੋ ਤਿੰਨ ਵਿੱਚ ਵੀ ਨਹੀਂ ਪਹੁੰਚਿਆ ਜਾਣਾ.

  • @virpalkaur980
    @virpalkaur980 Год назад +1

    Bht vdia veer ji

  • @kalabrar9278
    @kalabrar9278 Год назад +2

    ਸਤਿ ਸੀ੍ ਅਕਾਲ ਵੀਰ ਜੀ

  • @maheshwardutt9495
    @maheshwardutt9495 Год назад +4

    Nature nall Jodan liye dhanbad

  • @kalabrar4735
    @kalabrar4735 2 месяца назад +3

    ਮੇਰੀ ਜ਼ਿੰਦਗੀ ਦਾ ਸੱਭ ਤੋਂ ਘਟੀਆ ਟੂਰ ਰਿਹਾ ਏਥੇ ਜਾਣਾ ਅਸੀਂ 150 ਕਿਲੋਮੀਟਰ ਤੋਂ ਸਪੈਸ਼ਲ ਗਏ ਸੀ ਲੋਪੋ ਵਾਲੇ ਦੀ ਵੀਡਿਉ ਦੇਖ ਕੇ ਬੱਚੇ ਵੀ ਨਰਾਜ਼ ਹੋ ਕੇ ਆਏ 👎

  • @salonidevi6840
    @salonidevi6840 Год назад +2

    Very nice 🎉

  • @SukhwinderSingh-pu1pu
    @SukhwinderSingh-pu1pu Год назад +1

    Very nice🎉

  • @avtarsingh7285
    @avtarsingh7285 Год назад +4

    ਜਗ੍ਹਾ ਦਾ ਨਾਮ ਤਾਂ ਦਸ ਕੱਲੀਆਂ ਤਾਰੀਫ਼ਾਂ ਹੀ ਕਰੀ ਜਾਵੇਗਾ ਬੱਲੇ ਬਾਈ ਤੇਰੇ

  • @puneetsharma4160
    @puneetsharma4160 Год назад +9

    ਜਾਣਾ ਆ ਕਿਸੀ ਦੀ ਬੱਚਿਆ ਨੂੰ ਲੈ ਕੇ,ਸਾਡੇ ਤਾ ਕੋਲ ਹਿ ਆ ਸੁਣੀਆਂ ਬਹੁਤ ਅ ਪਰ ਗਿਆ ਨਿ,ਪਰ ਪ੍ਰੋਜੈਕਟ ਬਹੁਤ ਘੈਂਟ ਅ,

    • @hajindermann3407
      @hajindermann3407 Год назад

      Address dsdo plz

    • @puneetsharma4160
      @puneetsharma4160 Год назад

      @@hajindermann3407 hoshiarpur to dasiya road te hariana kasba a,us to fir right side dholwaha dam wal Jana,ohde kol a, pahadi area suru ho janda fir dholwaha dam vi a,muhre ja thana dam a,sarkar ne othe voting di facility diti a,jangal a poora, ਬਾਘ ਵਿ ਹੁੰਦੇ ਉਸ ਜੰਗਲ ਵਿੱਚ

  • @gursimrankaur2262
    @gursimrankaur2262 Год назад

    bhut vdia g

  • @HarpreetSingh-rc7wm
    @HarpreetSingh-rc7wm Год назад +2

    Hoshiarpur to dasuya road adda dusrka dhol waha rod te aa angil park bhut sohne jga aa

  • @kamalsingh3973
    @kamalsingh3973 Год назад +4

    fatehghar sahib jarur jao ji

  • @KanhaiyaLal-eu3xw
    @KanhaiyaLal-eu3xw Год назад +10

    Super wonderful Loction❤

  • @Narindersingh_25
    @Narindersingh_25 Год назад

    Bhut Khoob ❤️

  • @parmjitsingh2991
    @parmjitsingh2991 Год назад

    Very nice veer ji keep it up

  • @ManjitKaur-qr6uw
    @ManjitKaur-qr6uw Год назад +8

    Angle Farm ਬਣਿਆ ਹੈ nice ਹੈ but little bit costly ਐ

    • @Satnamkothaguru
      @Satnamkothaguru Год назад +1

      hai kithe aa ji ehh

    • @DeepMehra-lt8pc
      @DeepMehra-lt8pc 8 месяцев назад

      ​@@SatnamkothaguruHoshiarpur tuon dassuya road te pind aunda hai dosadka tuon morrh murrda hai 5 toun 6 killo metter dholwaha side hai pind chakk laadiyan

  • @kulwinderkaur7761
    @kulwinderkaur7761 Год назад +10

    Beautiful place

  • @officialpreet1950
    @officialpreet1950 Год назад +1

    Bht wdia g 👌👌👌👌

  • @ManjeetKaur-dz4us
    @ManjeetKaur-dz4us Год назад +9

    ਪ੍ਕ੍ਰਿਤੀ ਦਾ ਮਹੱਤਵ, ਬਾਕਮਾਲ ਜੀਓ।
    ਅਤਿ ਧੰਨਵਾਦ। 🙏🙏

  • @gurleen_kaur_kahlon
    @gurleen_kaur_kahlon Год назад +6

    Video ਹੀ ਸੋਹਣੀ ਹੈ ਉਥੇ ਜਾ ਕੇ ਦੇਖੋਂ ਕੁੱਝ ਨਹੀਂ ਹੈ ਉਥੇ ਟਾਇਮ ਖ਼ਰਾਬ ਹੀ ਹੋਵੇਗਾ

    • @AmandeepSingh-yj7gw
      @AmandeepSingh-yj7gw Год назад +1

      Tuhada hoya huna time khraab... sarya da ni hunda... kudrat naal time spend krn naal koi time khraab ni hunda... baki sarya da apna apna experience hunda.... shyd tuhada experience vdia ni c pr ho skda baki kise da vdia hau... is lyi negativity na felayo

    • @gurleen_kaur_kahlon
      @gurleen_kaur_kahlon Год назад +2

      @@AmandeepSingh-yj7gw Haji time khraab hoye ta hi keha se

  • @ravinderkaur3905
    @ravinderkaur3905 Год назад

    Bhai ji bhut bdia hill bnya he ik sujeshn he thanu small ja senior koi anda he ona nu sara 15-20 kile da area ghuman ly 2-3 small jipa jehia vargi koi swari rkhi hove ta oh sara kuch dekh ke mja le skn kyo ki nal aye syne bnde dur tk turn nhi ja skde thankyou ji asi vi mohali kharar to kde awege

  • @nareshbhanot6466
    @nareshbhanot6466 Год назад +1

    JISDI TASVIR TOH HI PTA LAGTA HAI KI EH PLACE REMARKABLE HAI AND IT IS A HISTORICAL PLACE AND A RELIGIOUS PLACE

  • @rajindersandhu2339
    @rajindersandhu2339 Год назад +15

    ਡੇਰਾ ਬਿਆਸ ਵਿਚ ਵੀ oxegen , water , greenery ,silence, tempratur ਸਭ ਕੁਸ਼ ਬਹੁਤ ਵਧੀਆ ਲੱਗਦਾ ਉਥੇ ਵੀ ਜਾ ਕੇ ਵੇਖੋ ੧ ਵਾਰ

  • @NarinderPalJandu69
    @NarinderPalJandu69 Год назад +11

    ਪਿਓ ਦੇ ਪੁੱਤੋ ਮੈਨੂੰ ਤਾਂ ਕਿਤੇ ਤੁਸੀਂ ਕਿਤੇ ਲੋਕੇਸ਼ਨ ਬੋਲੀ ਹੋਵੇ ਕਿਤੇ ਮੈਂ ਨਾਂ ਉੱਕ ਗਿਆ ਹੋਵਾਂ ਹੁਣ ਮੈਨੂੰ ਦੁਬਾਰਾ ਸੁਨਣਾ ਪਊ ਚਲੋ ਦੇਖਦੇ ਹਾਂ।

  • @karmjithira518
    @karmjithira518 Год назад

    Sooooooooo good 👍🌹🌹🌹🌹

  • @DeepMehra-lt8pc
    @DeepMehra-lt8pc 8 месяцев назад

    Jghaa bahut vadhiya hai mein aapni family naal ghum k aayeya 50 RS entry fees hai te swiming 100 ticket hai etho takk taan bahut jaayez hai pr eithon de restaurant vich khaana bahut mehnga hai te ehna ne eh likh k laaya hai k ithe ghar da khaana nahi laike aa sakde ja phir koi v khaan wali cheez hove jo k galat hai

  • @rajwinder1968
    @rajwinder1968 Год назад +6

    ਲੋਕੇਸਨ ਦੱਸੋ ਵੀਰੇ

  • @romasingh2106
    @romasingh2106 Год назад +7

    Beautiful n awesome place