Prime Time With Parmvir Baath(1324) || ਕੈਨੇਡਾ ਦਾ ਇਹ ਸ਼ਹਿਰ | ਖ਼ਰਚਾ ਘੱਟ, ਕੰਮ ਵਥੇਰਾ | ਪੱਕਾ ਹੋਣਾ ਵੀ ਸੌਖਾ

Поделиться
HTML-код
  • Опубликовано: 31 янв 2023
  • #PrimeAsiaTV #PrimeTime #ParmvirSinghBaath
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    RUclips: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

Комментарии • 516

  • @swarnjitsinghswarnjit1129
    @swarnjitsinghswarnjit1129 Год назад +79

    ਜਿੰਨਾਂ ਨੇ ਪੰਜਾਬ ਚੋ ਅਜੇ ਜਾਣਾ ਪਹਿਲੀ ਵਾਰ ਪੈਰ ਰੱਖਣਾ ਕਨੇਡਾ ਦੀ ਧਰਤੀ ਤੇ ਉਨ੍ਹਾਂ ਲਈ ਬਹੁਤ ਵਧੀਆ ਜਾਣਕਾਰੀ ਦਿੱਤੀ ਬਾਠ ਸਾਬ ਜੀ ਬਹੁਤ ਬਹੁਤ ਧੰਨਵਾਦ ਜੀ ਸਾਰੀ ਸੰਗਤ ਜੀ ਦਾ ਵਾਹਿਗੁਰੂ ਜੀ 🙏🙏🙏🙏🙏🙏

  • @kesarnirmaan5711
    @kesarnirmaan5711 Год назад +35

    ਬਹੁੱਤ ਮਿਹਨਤੀ ਬੱਚਾ ਹੈ ਜੀ ਤਿੰਨ ਸਾਲਾ ਵਿੱਚ ਪੜਾਈ ਪੂਰੀ ਕਰਕੇ ਪਾਇਲ ਅਸਟੇਟ ਦਾ ਲਾਈਸੈਸ ਲੈਣਾ ਬਹੁੱਤ ਵੱਡੀ ਪ੍ਰਾਪਤੀ ਹੈ ,ਜ਼ਿਹਨਾਂ ਨੇ ਕੰਮ ਨਹੀਂ ਕਰਨਾ ਉਹ ਕੈਨੇਡਾ ਨੂੰ ਮਾੜਾ ਕਹੀ ਜਾਂਦੇ ਹਨ

  • @narinderpalsingh5349
    @narinderpalsingh5349 Год назад +73

    ਵਧੀਆ ਥਾਂ ਦੱਸੀ ਪੰਜਾਬੀਆਂ ਨੂੰ,ਜੋ ਪੰਜਾਬ ਚ ਬਚੇ ਹਨ,ਇਥੇ ਆ ਸਕਣਗੇ ਹੁਣ,ਧੰਨਵਾਦ ਬਾਠ ਸਾਬ।

  • @JagtarSingh-uh2rx
    @JagtarSingh-uh2rx Год назад +18

    ਕੀ ਰੀਸਾਂ ਬਾਠ ਸਾਹਿਬ ਜੀ ਤੇਰੀਆਂ

  • @GurmeetSingh-oc1sn
    @GurmeetSingh-oc1sn Год назад +35

    ਨਾਮ ਜਪੋ ਕਿਰਤ ਕਰੋ ਪੰਗਤ ਸੰਗਤ ਕਰੋ ਵੰਡ ਕੇ ਛਕੋ ਧੰਨ ਵਾਹਿਗੁਰੂ ਜੀ🙏🙏🙏🙏

    • @sscsingh8838
      @sscsingh8838 Год назад

      Kine vich visa lag sakda kihre course

  • @singhsaab8664
    @singhsaab8664 Год назад +25

    ਬਹੁਤ ਅੱਛਾ ਲੱਗਾ ਕੇ ਇਥੇ ਪੰਜਾਬੀ ਇੱਕ ਦੂਜੇ ਨੂੰ ਪਿਆਰ ਕਰਦੇ ਹਨ।

  • @dv18punjabinews
    @dv18punjabinews 9 месяцев назад +7

    ਨਹੀਂ ਰੀਸਾ ਪਰਇਮ ਏਸ਼ੀਆ ਸਲੂਟ ਹੈ ਵੀਰ ਪਰਮਵੀਰ ਬਾਠ ਅਤੇ ਪੂਰੀ ਟੀਮ ਨੂੰ 🙏🙏🇨🇦🇨🇦

  • @gurpalsingh5780
    @gurpalsingh5780 Год назад +6

    ਬਾਠ ਸਾਬ ਬਹੁਤ ਵਧੀਆ ਜੀ
    ਬਹੁਤ ਧੰਨਵਾਦ ਜੀ ਨਵੀਂ ਥਾ ਦੱਸਣ ਵਾਸਤੇ ਪੰਜਾਬ ਚ ਬੱਚੇ ਖੁਚੇ ਪੰਜਾਬੀ ਜਰੂਰ ਸੋਚਣ ਗੇ ਨਵੀਂ ਥਾਂ ਬਾਰੇ

  • @JogindersinghSandhu-pf6xp
    @JogindersinghSandhu-pf6xp Месяц назад +1

    ਬਹੁਤ ਵਧੀਆ ਜਾਣਕਾਰੀ ਬਾਠ ਸਾਬ ਜੀ

  • @DavinderSingh-us4cx
    @DavinderSingh-us4cx Год назад +13

    ਧੰਨਵਾਦ ਜੀ ਤੁਸੀਂ ਸਾਡੇ ਜ਼ਿਲੇ ਦੇ ਹੋ ਵਾਹਿਗੁਰੂ ਜੀ ਸਭ ਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ 🙏

  • @amandeep_farmaha
    @amandeep_farmaha Год назад +11

    ਬਹੁਤ ਵਧੀਆ ਪੇਸ਼ਕਾਰੀ ਬਾਠ ਸਾਬ ,ਦਿਲੋਂ ਪਿਆਰ ਤੇ ਸਤਿਕਾਰ 🙏🙏

  • @dilpreetsingh7684
    @dilpreetsingh7684 Год назад +13

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏

  • @singhdhesi1664
    @singhdhesi1664 Год назад +5

    ਬਾਠ ਸਾਹਿਬ ਉਨ੍ਹਾਂ ਲੋਕਾਂ ਵਾਰੇ ਵੀ ਰੈੱਡ ਇਅਰ ਵਾਰੇ ਜਾਣਕਾਰੀ ਦਿਉਂ ਜੋ ਪਹਿਲੀ ਵਾਰ ਆ ਰਹੇ ਨੇਂ ਤੇ ਉਹ ਆਮ ਲੋਕਾਂ ਵਾਂਗ ਕਿਵੇਂ ਕੰਮ ਕਰ ਸਕਦੇ ਹਨ ਇੱਥੇ ਪੜ੍ਹਾਈ ਕਿੰਨੀਂ ਚਾਹੀਦੀ ਆ ਪੀ ਆਰ ਪ੍ਰੋਸੈਸਿੰਗ ਕਿ ਆ

  • @RandhirSingh-ij5sq
    @RandhirSingh-ij5sq Год назад +3

    ਦੇਖੋ ਹੁਣ ਪੰਜਾਬੀ ਇਸ ਛੋਟੇ ਜਿਹੇ ਸ਼ਹਿਰ ਨੂੰ ਆਪਣੀ ਆਬਾਦੀ ਨਾਲ ਭਰਨ ਲਈ ਦੌੜਨਗੇ।

  • @KashmirSingh-py4tb
    @KashmirSingh-py4tb Год назад +16

    ਬਹੁਤ ਵਧੀਆ ਹੈ ਆਪ ਜੀ ਦਾ ਇਹ ਪ੍ਰੋਗਰਾਮ ਧੰਨਵਾਦ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ

    • @darshankumar2898
      @darshankumar2898 Год назад +1

      Information about rediur city of canada

    • @jagjitjhajj1350
      @jagjitjhajj1350 Год назад

      My friend lives there from 5/6
      years,she is RN
      She is so happy

  • @gursharnsingh1180
    @gursharnsingh1180 Год назад +26

    ਬਹੁਤ ਵਧੀਆ ਮੁਲਾਕਾਤ ਕਰਵਾਈ ਬਾਠ ਸਾਬ ਇਹ ਇਨਸਾਨ ਬੜੇ ਚੰਗੇ ਲਗਦੇ ਨੇ ਅਸੀਂ ਵੀ ਸਤਿਕਾਰ ਕਰਦੇ ਹਾਂ ਧੰਨਵਾਦ ਜੀ

  • @karmjeethans6194
    @karmjeethans6194 Год назад +3

    ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਬਾਦ👍🙏🏻🥰

  • @pritpalsingh7180
    @pritpalsingh7180 9 месяцев назад +1

    ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ

  • @jarmansingh9986
    @jarmansingh9986 Год назад +18

    ਬਹੁਤ ਵਧੀਆ ਲੱਗਿਆ ਤੁਹਡਾ ਪ੍ਰੋਗਰਾਮ ਬਹੁਤ ਬਹੁਤ ਧੰਨਵਾਦ ਆਪ ਜੀ ਦਾ 🙏🙏🙏🙏

  • @khevinderkaur5421
    @khevinderkaur5421 Год назад +7

    Waheguru ji waheguru ji waheguru ji waheguru ji waheguru ji waheguru ji waheguru ji waheguru ji

  • @sharanjhajj4950
    @sharanjhajj4950 Год назад +8

    ਧਰਮ ਅਤੇ ਇਨਸਾਨੀਅਤ ਦੀਆ ਸੇਵਾਂਵਾਂ ਲਈ ਇਥੋ ਦੀਆ ਸੰਗਤਾਂ(ਸੰਸਥਾ) ਦਾ ਧੰਨਵਾਦ ਜੀ ,ਗੁਰੂ ਫਤਿਹ ਜੀ !

  • @BaljitSingh-bj4vm
    @BaljitSingh-bj4vm Год назад +7

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਸਭ ਦਾ ਭਲਾ ਕਰੋ ਜੀ ਵਾਹਿਗੁਰੂ ਵਾਹਿਗੁਰੂ ਜੀ। ਚੜ੍ਹਦੀ ਕਲਾ ਬਖਸ਼ੇ ਰੈਡੀਅਰ ਕਨੇਡਾ ਨਿਵਾਸੀਆਂ ਨੂੰ। ਬਲਜੀਤ ਸਿੰਘ ਅਜਨਾਲਾ

  • @sandhuss9836
    @sandhuss9836 Год назад +10

    ਉਹ ਯਾਰ ਤੁਸੀ ਪੰਜਾਬ ਚ ਕਿਸੇ ਨੂੰ ਰਹਿਣ ਨਹੀਂ ਦੇਣਾ ਪੰਜਾਬ ਨੂੰ ਖਾਲੀ ਕਰਕੇ ਸਾਹ ਲਉਗੇ😔😔😔

    • @gurmitbatth226
      @gurmitbatth226 Год назад

      Oo yar O ta caghi slah he de rahe ne👍👍👍👍jankari vadiyaa de rhe ne

  • @gurdishkaurgrewal9660
    @gurdishkaurgrewal9660 Год назад +3

    ਵਧੀਆ ਜਾਣਕਾਰੀ ਬੇਟੇ ਰੈਡ ਡੀਅਰ ਬਾਰੇ 👍 ਧੰਨਵਾਦ ਜੀ! ਜੁੱਗ ਜੁੱਗ ਜੀਓ! ਢੇਰ ਸਾਰੀਆਂ ਦੁਆਵਾਂ!

  • @Lal_singh1
    @Lal_singh1 Год назад +14

    ਹੁਣ ਪ੍ਰਧਾਨਗੀ ਦੀ ਜੰਗ ਸ਼ੁਰੂ ਕਰ ਦਿਓ,ਗੁਰਦੁਆਰਾ ਤਾਂ ਬਣ ਗਿਆ।

  • @baldevsinghmankoo3774
    @baldevsinghmankoo3774 Год назад +6

    ਬਾਠ ਸਾिਹਬ ਜੀ ਧੰਨਵਾਦ , ਐਨੀ िਮਹਨਤ ਕਰਕੇ ਕਨੇਢਾ ਦੇ ਇਕ ਬਹੁਤ ਹੀ ਵਧੀਆ ਅਤੇ ਸਸਤੇ ਸिਹਰ ਦੀ ਵੀਢੀਓ ਪੰਜਾਬ ਹੀ ਨਹੀਂ ਭਾਰਤ ਦੇ ਵਖ ਵਖ ਸੂिਬਆਂ ਤੋਂ ੳੁਚ िਸਖਸ਼ਾ ਲਈ ਜਾਣ ਵਾਲੇ ਨੌਜਵਾਨਾਂ ਲਈ ਸੋਨੇ ਤੇ ਸੁਹਾਗਾ ਕਥਨ िਸॅਧ ਹੋਵੇਗੀ
    God bless U and Ur team Batth sahib

    • @jsayurveda_jaswant
      @jsayurveda_jaswant Год назад

      ਉੱਚ ਸ਼ਿਖਸ਼ਾ ਨਹੀਂ ਉੱਚ ਸਿਖਿਆ

  • @kanwaljitdhillon45
    @kanwaljitdhillon45 10 месяцев назад +2

    ਬਾਠ ਸਾਹਿਬ, ਮੋਗੇ ਦੇ ਜਿਲੇ ਤੇਂ ਮਹਿੰਦਰ ਸਿੰਘ ਰਤਨ 😮 ਡੀ ਐਮ ਕਾਲਜ ਮੋਗਾ ਤੋਂ ਬੀ ਏ ਕਰਕੇ ਇਥੋਂ ਮਾਸਟਰ ਅਤੇ ਪੀ ਐਚ ਡੀ ਕਰਕੇ 1975 ਤੋਂ ਲੈ 1990 ਤਕ ਰੈਡ ਡੀਅਰ ਕਾਲਜ ਵਿੱਚ ਸਾਈਕਾਲੋਜੀ ਦਾ ਪ੍ਰੋਫੈਸਰ ਰਿਹਾ, ਜਿਸ ਦਾ ਦਾਦਾ 1906 ਵਿੱਚ ਕੈਨੇਡਾ ਆਇਆ ਸੀ ।

  • @gureksinghgill8279
    @gureksinghgill8279 Год назад +2

    Dhanvad ਜਾਣਕਾਰੀ ਦੇਣ ਲਈ,🙏
    ਅਮਰਜੀਤ ਕੌਰ ਬਾਠ

  • @jagtarsinghpawra8187
    @jagtarsinghpawra8187 Год назад +10

    ਜਿੱਥੇ ਜ਼ਾਣ ਪੰਜ਼ਾਬੀ ਨਵਾ;ਪੰਜ਼ਾਬ ਵਸ਼ਾ;ਦਿੰਦੇ ਬਹੁਤ ਹੀ ਵਧੀਅਾ ਬਾਠ ਜੀ

  • @roopsingh8427
    @roopsingh8427 Год назад +2

    ਬਹੁਤ ਵਧੀਆ ਵਧੀਆ ਬਾਠ ਜੀ ਜੋ ਹਰ ਤਰ੍ਹਾਂ ਦੀ ਜਾਣਕਾਰੀ ਦੁਨੀਆਂ ਦੇ ਹਰੇਕ ਕੋਨੇ ਵਿੱਚ ਪਹੁੰਚਾ ਰਹੇ ਹੋ

  • @tarsemlal304
    @tarsemlal304 Год назад +9

    love you prime asia from chandigarh keep it up punjab always with you

  • @sgl8191
    @sgl8191 Год назад +18

    Bath ji, wonderful interview specially for youngsters who r trying to come to Canada. But v good for all A’s information. Get going for such informative programs. Sat sti Akal.

  • @dalbirsingh7019
    @dalbirsingh7019 Год назад +5

    Waheguru ji ka kahlsa waheguru ji ki fathe 🙏🏽 veer ji tusi bahut vadia jankari diti students vasty waheguru ji mehar Karan aap sab di chardikala Karan te trakiya tandrustia baksan Guru rakha ji 🙏🏽

  • @RanjeetSingh-xm6cd
    @RanjeetSingh-xm6cd Год назад +4

    ਸਤਿ ਸ੍ਰੀ ਅਕਾਲ ਪਰਮਜੀਤ ਸਿੰਘ ਬਾਠ ਜੀ ਵਾਹਿਗੂਰੁ ਜੀ ਚੜਦੀ ਕਲਾ ਰੱਖੇ

  • @KamalSingh-dl6yc
    @KamalSingh-dl6yc Год назад +5

    ਬਾਠ ਸਾਹਿਬ ਜੀ Bhout vadia program kita 🙏🙏

  • @SurinderSingh-qi6qv
    @SurinderSingh-qi6qv Год назад +2

    ਧੰਨ ਗੁਰੂ ਗ੍ਰੰਥ ਸਾਹਿਬ ਜੀ

  • @navdeepsingh6166
    @navdeepsingh6166 Год назад +8

    Sir ji ਬਹੁਤ ਵਧੀਆ ਜੀ

  • @manmohanwalia2706
    @manmohanwalia2706 26 дней назад

    ਬੇਨਤੀ ਹੈ ਵੀਰ ਇੰਡੀਆ ਦੇ ਏਜੰਟ ਬਹੁਤ ਲੁੱਟ ਦੇ ਨੇ ਸਹੀ visa rate len tan bhut punjabi lok a sakde ney ਇੱਥੇ ਜੀ।

  • @hardeepsinghcheema429
    @hardeepsinghcheema429 Год назад +4

    ਬਾਠ ਸਾਹਿਬ ਆਹ ਕੰਮ ਤੁਸੀਂ ਬਹੁਤ ਵਧੀਆ ਕੀਤਾ I ਨਵੀ ਜਗ੍ਹਾ ਲੱਭ ਦਿੱਤੀ l

  • @bdhnews9534
    @bdhnews9534 Год назад +1

    ਬਹੁਤ ਵਧੀਆ ਲੱਗਿਆ ਜੀ ਤੁਹਾਡਾ ਪ੍ਰੋਗਰਾਮ ਦੇਖ ਕੇ🙏🙏👍👍

  • @jasbirkaur6962
    @jasbirkaur6962 Год назад +3

    V nice interview 👌 God bless u bhath beta ji 🙏

  • @akaaltv8946
    @akaaltv8946 Год назад +4

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @khevinderkaur5421
    @khevinderkaur5421 Год назад +12

    Dhan dhan baba Deep Singh ji

  • @neeruverma4359
    @neeruverma4359 Год назад +3

    Waheguru sahib ji 🙏🏻🙏🏻

  • @lallymukerian2224
    @lallymukerian2224 10 месяцев назад

    ਵੀਰ ਜੀ ਖੁਸ਼ੀਆਂ ਮਾਣੋਂ ਹਮੇਸ਼ਾ ਬਹੁਤ ਵਧੀਆ ਜਾਣਕਾਰੀ ਦਿੱਤੀ ਬਹੁਤ ਖੁਸ਼ੀ ਹੋਈ

  • @jasbirkaur8592
    @jasbirkaur8592 Год назад +3

    Good veer ji waheguru mehara karn

  • @harman7192
    @harman7192 Год назад +5

    Very good and nice program thanks bath Sahib for knowledge full program

  • @surindervirk5445
    @surindervirk5445 Год назад +1

    ਵਾਹਿਗੁਰੂ ਜੀ

  • @jaswindersinghjaswindersin5248
    @jaswindersinghjaswindersin5248 Год назад +7

    Baba nanak g mehar krn aap sb te veer g

  • @khevinderkaur5421
    @khevinderkaur5421 Год назад +15

    Dhan dhan baba Nod Singh ji

  • @paramjitpannu6179
    @paramjitpannu6179 Год назад +4

    Good knowledge.bath sahab es knowledge nal Sade loka noo khas karke student noo bahut benifit milega

  • @boharsingh7725
    @boharsingh7725 Год назад +17

    ਬਹੁਤ ਵਧੀਆ ਜੀ, ਸਤਿ ਸ੍ਰੀ ਅਕਾਲ
    🙏🙏🙏🙏🙏

  • @harmelsroa5102
    @harmelsroa5102 Год назад +3

    Wahe guru ji.very good guidelines.

  • @charanjitkaur6036
    @charanjitkaur6036 Год назад +8

    ਸਤਿ ਸ੍ਰੀ ਅਕਾਲ ਬਾਠ ਜੀ

  • @jashpalsingh1875
    @jashpalsingh1875 Год назад +24

    ਮਹਿਲਾਂ ਨੂੰ ਛੱਡ ਕੇ ਖੁੱਡੀਆਂ ਵਿੱਚ ਰਹਿ ਕੇ ਕਹਿੰਦੇ ਅਸੀਂ ਸਵਰਗ ਵਿਚ ਹਾਂ

    • @gaurviverma6442
      @gaurviverma6442 Год назад +3

      Bro kothiya nalo sohne Ghar h etha Canada vich

    • @Aksmusic210
      @Aksmusic210 Год назад +1

      Tere kol hi hone Mahal saade kol ta nahi.india vikhade eho jiya khudian

    • @jashpalsingh1875
      @jashpalsingh1875 Год назад

      @@Aksmusic210 ਵੀਰ ਬੁਰਾ ਨਾ ਮੰਨ ਜੌ ਸੱਚਾਈ ਆ ਕਨੇਡਾ ਸਾਡੇ ਪਰਿਵਾਰ ਰਹਿੰਦੇ ਉਹਨਾਂ ਤਕਲੀਫਾ ਦਾ ਪਤਾ ਸੱਚ ਨੁ ਮੰਨ ਲੈਣਾ ਚਾਹੀਦਾ ਹੈ।ਬਨਾਵਟੀ ਹਾਸਾ ਜਿਆਦਾ ਦਿਨ ਨਹੀਂ ਚਲਦਾ socal ਮੀਡੀਆ ਦਾ ਯੁੱਗ ਆ ਕੁਝ ਵੀ ਛੁਪਿਆ ਨਹੀ ਹੈ

  • @gursewaksingh3479
    @gursewaksingh3479 11 месяцев назад

    ਬਹੁਤ ਵਧੀਆ ਜਾਣਕਾਰੀ ਦਿੱਤੀ ਐ ਜੀ

  • @gurtejsingh5546
    @gurtejsingh5546 Год назад +3

    Waheguru ji

  • @user-nv4dk5gw3g
    @user-nv4dk5gw3g 11 месяцев назад +1

    ਵਾਹਿਗੁਰੂ ਜੀ 💞🙏✈️😊

  • @harparkashsingh7660
    @harparkashsingh7660 Год назад +2

    Waheguru SAHIB Jio

  • @rajgill3482
    @rajgill3482 Год назад +8

    Reddeer is very fast growing city and its a beautiful place 👌👌

  • @ParamjeetKaur-wd4qc
    @ParamjeetKaur-wd4qc Год назад +9

    ਧੰਨਵਾਦ ਜੀ ਸਾਰਿਆ ਦਾ 🙏🌹💐💞🇳🇪❣️🇹🇯💕💐🌹🙏

  • @shinderpalkaur7773
    @shinderpalkaur7773 Год назад +2

    Bahut badhiya interview Veere Di

  • @ManjeetKaur-dz4us
    @ManjeetKaur-dz4us Год назад +4

    ਬਾਠ ਦੀਆਂ ਵਿਲੱਖਣ ਸਾਂਝਾਂ, ਬਾਕਮਾਲ।
    ⛳🤲🙏🙏🙏🙏🙏🌳🌳

  • @yadwindersingh3574
    @yadwindersingh3574 Год назад +1

    ਸਹੀ ਸਲਾਹ ਵੀ ਕਿਰਤ ਹੈ ਬਾਠ ਸਾਹਬ ਧੰਨਵਾਦ ਜੀ

  • @jaswindersinghdhillon2937
    @jaswindersinghdhillon2937 Год назад

    ਬਹੁਤ ਬਹੁਤ ਧੰਨਵਾਦ ਬਾਠ ਸਾਬ ਜਾਣਕਾਰੀ ਦੇਣ ਲਈ

  • @harvindersidhu530
    @harvindersidhu530 Год назад +4

    VERY GOOD INTERVIEW

  • @ManjeetKaur-bs8dq
    @ManjeetKaur-bs8dq Год назад +3

    Bohat vadia jaankari diti a veer ne

  • @BaljinderKaur-ir6hx
    @BaljinderKaur-ir6hx Год назад

    ਵਾਹਿਗੁਰੂ ਜੀ ਵਾਹਿਗੁਰੂ ਜੀ

  • @daljitsingh5448
    @daljitsingh5448 Год назад +2

    Your valuable Advice for not to. buy costlier cars . valuable information.
    Keep Going.God bless

  • @arpanvirk7134
    @arpanvirk7134 Год назад +2

    Waheguru ji waheguru ji 🙏🏻🙏🏻🙏🏻🙏🏻🙏🏻🙏🏻🙏🏻

  • @gurcharansinghsandhu8427
    @gurcharansinghsandhu8427 Год назад +5

    ਸਤਿ ਸ੍ਰੀ ਆਕਾਲ ਜੀ ਬਾਠ ਸਾਬ ਜੀ

  • @merapindmerishaan8668
    @merapindmerishaan8668 Год назад

    ਬਹੁਤ ਵਧੀਆ ਲੱਗਿਆ ਜੀ ਤੁਹਾਡਾ ਪ੍ਰੋਗਰਾਮ ਦੇਖ ਕੇ ਜੀ

  • @surindersidana1653
    @surindersidana1653 Год назад +3

    Very Good Knowledge SIR ji 🙏🙏🙏🙏🙏🙏👍💯

  • @harvinderbedi9739
    @harvinderbedi9739 Год назад +2

    ਪੰਜਾਬੀ ਦੁਨੀਆ ਚ ਜਿੱਥੇ ਮਰਜ਼ੀ ਚਲੇ ਜਾਣ
    ਉੱਥੇ ਜਾ ਕੇ ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਲੱਭਦੇ ਨੇ🤣

  • @rajudhawanlappo7244
    @rajudhawanlappo7244 Год назад +1

    Waheguru ji 🙏

  • @ravinderkaur2640
    @ravinderkaur2640 Год назад +3

    Bot vadia program kita Baath saab ji 🙏🙏

  • @asharani6758
    @asharani6758 Год назад +7

    2019 ch gea arpit jada time ni hoa punjabi angreja wali bolda. Nkli jhi. Ani jldi punjabi ch frk pe jada. Hdd a

  • @singhsaab8664
    @singhsaab8664 Год назад

    ਧੰਨਵਾਦ

  • @jashanjot6133
    @jashanjot6133 Год назад +1

    Wahegruru ji mehar kro 😍😍

  • @harjindersingh161
    @harjindersingh161 Год назад +2

    Very informative Prime Asia team

  • @majorsingh6495
    @majorsingh6495 Год назад +2

    ਧੰਨ ਵਾਦ ਵੀਰ ਜੀ ਨਵੀ ਜਾਣ ਕਾਰੀ ਲੲਈ

  • @balbirsinghdhillon81
    @balbirsinghdhillon81 11 месяцев назад

    ਬਹੁਤ ਵਧੀਆ ਜੀ

  • @killersaini4531
    @killersaini4531 Год назад +7

    ਜੇ ਕਿਸੇ ਆਉਣਾ ਹੋਵੇ ਤਾ Lloydmister ਆਵੇ ਸਸਤਾ ਤੇ ਘੱਟ ਖਰਚੇ ਵਾਲਾ ਤੇ 100 ਸਾਲ ਪੁਰਾਣਾ ਕੈਲੇਜ਼ ਵੀ ਆ ਦੋ ਬਾਰਡਰ ਦੇ ਵਿਚ ਵਸਿਆ Alberta te sasketchwen de

  • @prathipk1244
    @prathipk1244 11 месяцев назад

    Good Information For New comer &Very Good Informative Program for ALL of Us ..
    Thanks Bath Saab Ji....

  • @harpreetsinghrandhawa7772
    @harpreetsinghrandhawa7772 Год назад

    ਬਹੁਤ ਬਹੁਤ ਬਹੁਤ ਵਧੀਆ

  • @baldevkumar8552
    @baldevkumar8552 Год назад +1

    ਬਾਠ ਜੀ ਬਹੁਤ ਵਧੀਆ ਜਾਣਕਾਰੀ ਹੈ ਪਰ ਸ਼ਰਮਾਂ ਜੀ ਵਲੋਂ ਜੋ ਮਕਾਨ ਦੀਆਂ ਕੀਮਤ 4 ਤੋਂ 5 ਦਸੀ ਹੈ ਦੂਸਰੇ ਭਾਈ ਜੀ ਵਲੋਂ ਗੁਰੂ ਘਰ ਲਖ ਡੇਢ ਲਖ ਦੀ ਜਰੂਰਤ ਦਾ ਜਿਕਰ ਕੀਤਾ ਹੈ ਇਹ ਇੱਕ ਝੋਲ ਜਿਹਾ ਹੈ ਸਪਸ਼ਟ ਕੀਤਾ ਜਾਵੇ ਜੀ ਧੰਨਵਾਦ ਬਾਕੀ ਆਪ ਵਲੋਂ ਕੀਤੀ ਜਾਂਦੀ ਪਰੋਗਰਾਮਾਂ ਦੀ ਪੇਸ਼ਕਾਰੀ ਅਤੇ ਵਿਚਾਰਾਂ ਦੇ ਲਹਿਜੇ ਦੇ ਕਾਇਲ ਹਾਂ

  • @ManpreetKaur-xj6wu
    @ManpreetKaur-xj6wu Год назад +2

    Nice vedio veer ji thanks 👍

  • @msmaninder450
    @msmaninder450 Год назад

    waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ਜੀ

  • @jaswindersinghjaswindersin5248
    @jaswindersinghjaswindersin5248 Год назад +1

    J waheguru ji mehar krngy te jroor awangy ethy b

  • @sukhwantsingh356
    @sukhwantsingh356 Год назад

    Waheguru ji sab te karn

  • @gurjindersinghgill2719
    @gurjindersinghgill2719 Год назад +1

    Best love you ever.God Bless You

  • @mohindersidhu1279
    @mohindersidhu1279 Месяц назад

    Waheguru g

  • @neenarani5364
    @neenarani5364 Год назад +1

    Veer ji tuhada bahot bahot thanks 🙏 tusi bahot vadiya knowledge ditti 🙏

  • @balvirpanglia4653
    @balvirpanglia4653 Год назад +4

    Thanks Bath Saab Rab lambi umar kare thank you for Prime Asia

  • @JaspreetSingh-ip4se
    @JaspreetSingh-ip4se Год назад +2

    ਸਾਨੂੰ ਮਾਣ ਆ ਪੰਜਾਬੀ ਹੋਣ ਤੇ,

  • @JASVIRSINGH-gw6sj
    @JASVIRSINGH-gw6sj Год назад

    Waheguru waheguru Ji

  • @j.s.dhaliwalreader6267
    @j.s.dhaliwalreader6267 Год назад

    Congratulations Bath Sahib ji.

  • @gurdassingh6294
    @gurdassingh6294 Год назад +1

    Love you. Prime. Asia. Staff.

  • @pindadalifestyle682
    @pindadalifestyle682 Год назад

    ਬਹੁਤ ਵਧੀਆ ਵੀਰ ਜੀ

  • @balbirkaur1255
    @balbirkaur1255 Год назад +1

    Very informative