fiber pipe kirti ankur ksb ਬੋਰ ਵਾਲੇ ਪਲਾਸਟਿਕ ਪਾਇਪ,ਬਲਾਕੀ ਰਾਮ ਯਾਦਵਿੰਦਰ ਕੁਮਾਰ 9815550701

Поделиться
HTML-код
  • Опубликовано: 22 окт 2024

Комментарии • 239

  • @lakhveerchahal23
    @lakhveerchahal23 3 года назад +37

    ਪਰੋਮਸਨ ਕਰਨ ਲੱਗ ਗਿਆ ਸੋਕੀ ਸਰਦਾਰ ਭਾਈ ਜੋ ਸਚਾਈ ਦਿਖਾਉਣੀ ਚਾਹੀਦੀ ਐ ਯੂ ਟਿਊਬਰ ਨੂੰ ਪਰ ਜਾਣਕਾਰੀ ਦੀ ਜਗਾ ਸਿਰਫ ਪ੍ਰੋਡਕਟ ਦੀ ਮਸਹੂਰੀ ਐ।
    ਸਚਾਈ ਤੋਂ ਦੂਰ

  • @newbhangu9958
    @newbhangu9958 3 года назад +27

    ਮੈਂ ਵੀ ਮੋਟਰਾਂ ਦਾ ਕੰਮ ਕਰਦਾ ਮੇਰਾ ਪਿੰਡ ਬਰਨਾਲੇ ਦੇ ਕੋਲ ਅ ਮੈਂ ਜ਼ਿਮੀਂਦਾਰਾਂ ਪੱਤ ਆ ਬਾਈ ਇਹ ਮਿਸਤਰੀ ਨੂੰ ਕਿਮਸ਼ਨ ਵਾਲਾ ਦੀਦੇ ਆ ਇਹ ਮੋਟਰ ਨੂੰ ਖੋਲ ਕੇ ਦੇਖ ਲਵੋ ਕਵਰ ਚ 1ਬੂਸ ਈ ਮੀਲੂ ਇਹਦਾ ਸਾਮਾਨ ਵਾਲਾ ਹਾਲਕਾ ਬਾਈ ਇਕ ਗੱਲ ਹੋਰ ਜੇ ਕੀਸੇ ਕੇਵਲ ਪੋਨੀ ਆਆ KEI ਜਾ finolex ਪਾਊ 🙏

    • @mandeepsinghsandhu6633
      @mandeepsinghsandhu6633 3 года назад

      Asi bhi mistri aa bai asi ehna kolo 1.5 saal pehla pind ch moter dvayi cc 30 hp ksb

    • @newbhangu9958
      @newbhangu9958 3 года назад

      @@mandeepsinghsandhu6633 Sonu pta ho y fr ksb bare

    • @mandeepsinghsandhu6633
      @mandeepsinghsandhu6633 3 года назад

      Moter 1 month pehla seez hogi cc

    • @SDDEVIL_
      @SDDEVIL_ 3 года назад +1

      @@mandeepsinghsandhu6633 means thagg a ah duplicate aa smaan

    • @sonychahal4006
      @sonychahal4006 2 года назад

      Y purani motor milju 15 di

  • @harpalsandhu7279
    @harpalsandhu7279 2 года назад +2

    ਭੁੱਖੇ ਨੇਂ ਭੁੱਖੇ ਦੀ,,,, ਮਾਰੀ ਦੋਹਾਂ ਨੂੰ ਗਸ਼ ਪੈ ਗਿਆ

  • @gurpreetbrar811
    @gurpreetbrar811 3 года назад +22

    ਲੋਪੋ ਵਾਲਿਆ ਕਿਸਾਨਾਂ ਨਾਲ ਧੱਕਾ ਨਹੀਂ ਕਰੀਦਾ ਔਖਾ ਹੋਵੇਗਾਂ

  • @amritgill6858
    @amritgill6858 3 года назад +13

    ਪਹਿਲੀ ਗੱਲ ਇਹ fiber ਦੇ ਪਾਉਣ ਲੱਗੇ ਤੋਂ ਹੀ ਤ੍ਰੇੜਾਂ ਆ ਜਾਂਦੀਆਂ ਬਹੁਤ ਗੌਰ ਨਾਲ ਪਾਉਣੇ ਪੈਂਦੇ । ਦੂਜੀ ਗੱਲ ਮੋਟਰ ਕੱਢਦਿਆ ਪਾਉਂਦਿਆਂ ਤੋਂ ਇਹ ਲੋਹੇ ਦੀ ਡਲਿਵਰੀ ਇਹਨੂੰ ਅੰਦਰੋਂ ਵੱਢਦੀ ਬਹੁਤ ਆ । ਪਲਾਸਟਿਕ ਦੇ ਹੀ ਬੈਸਟ ਆ ਪੀਲੇ ਰੰਗ ਦੇ

    • @pratham8438
      @pratham8438 Год назад +2

      Sahi gal hai veer eh dukandar sire da thag hai

    • @mandeepgrewal3649
      @mandeepgrewal3649 Год назад +1

      veer ਪਲਾਸਟਿਕ ਵੀ ਚਿਪਕ ਜਾਂਦੀ ਆ ਸਾਡੇ ਦੋ ਬੋਰ ਖਰਾਬ ਹੋਗੇ ਟੋਟੇ ਵੀ ਪੂਰੈ ਸੀ ਰੇਤਾ ਧੱਕ ਮਾਰ ਗਿਆ ਸੀ

    • @sukhichahal6723
      @sukhichahal6723 7 месяцев назад

      ​@@mandeepgrewal3649mere v reta dhakk maar gya bor khraab ho gya

  • @gurmukhsembhi1770
    @gurmukhsembhi1770 2 года назад

    Ksb balaki ram barnale walian dee dukaan te harek gahak dee sunvaayi bhut vadhiya trike naal hundi hai

  • @sukhpalbatth5807
    @sukhpalbatth5807 2 года назад +2

    ਬਾਈ ਕੁਮੈਂਟ ਬਹੁਤ ਵਧੀਆ ਲੱਗੇ

  • @PANJAB-13
    @PANJAB-13 2 года назад +13

    ਸੱਚਾਈ ਦਿਖਾਇਆ ਕਰ ਬਾਈ।
    ਪੈਸੇ ਪਿੱਛੇ ਝੂਠ ਨਾ ਦਿਖਾ।

  • @amritgill6858
    @amritgill6858 3 года назад +10

    ਹੋਰ ਤਾਂ ਆਪਾਂ ਨੂੰ ਪਤਾ ਨਈਂ ਪਰ ਕੇਬਲ ਪਹਿਲੇ ਨੰਬਰ ਤੇ finolex ਤੇ super netko ਦੀ ਆ । ਲਾਲੇ ਆਵਦੀ ksb ਨੂੰ ਹੀ ਵਧੀਆ ਦੱਸੀ ਜਾਂਦੇ ਆ । ਪਲਾਸਟਿਕ pipe ਵੀ finolex ਦਾ best ਆ

    • @newbhangu9958
      @newbhangu9958 3 года назад

      KEI v thik a

    • @prabhjitsinghbal
      @prabhjitsinghbal 3 года назад

      @@newbhangu9958 ਅੰਗਰੇਜ਼ੀ ਵਿੱਚ ਅਨੁਵਾਦ ਕਰਕੇ ਕੀਹਨੂੰ ਦੱਸਣਾਂ?

    • @jaggikhangura9298
      @jaggikhangura9298 7 месяцев назад

      supernitco sab to best a kioki finolex wich duplicate bahut hai

  • @ravisingh-tx7rw
    @ravisingh-tx7rw Год назад +1

    ਭਰਾਵਾਂ ksb ਬੱਤੀ ਬਹੁਤ ਮੰਗਦੀ ਆ

  • @prabhjitsinghbal
    @prabhjitsinghbal 3 года назад +10

    ਵੇਖ ਓ ਪ੍ਰੀਤ ਵੀਡੀਓ ਕਿੱਡੀ ਲੰਮੀ ਕਰਤੀ

  • @malikfarmervlogs
    @malikfarmervlogs 2 года назад

    Ashirwad pipe di quality nalo ehh sab thale ne. Bai g
    Kissan pravo ashirwad vrt k dekhyo bor lai v te delivery lai v
    Asi 18 sal ho gye 4 inches plastic ashirwad pai hoi hai boht vadia qwality hai hun tk koi problem ni aai 70 feet to shuru kiti c hun 240 te poch gyi pipe ashirwad de hi pae hu. Tk

  • @lavi9136
    @lavi9136 3 года назад +13

    ਜੇ ਬਾਈ ਜੀ ਐਦਾਂ ਦੀ ਵੀਡੀਓ ਬਣਾਉਣੀ ਐ ਤਾਂ ਪਹਿਲਾਂ ਪੂਰੀ ਜਾਣਕਾਰੀ ਲਿਆ ਕਰੋ ਬਾਈ ਜੀ ਇਕ ਵੀ ਕਿਸਾਨ ਤੇ ਮਾਰ ਪੈਂਦੀ ਐ ਤਾਂ ਬਹੁਤ ਵੱਡੀ ਗੱਲ ਐ

  • @tejarureke5497
    @tejarureke5497 2 года назад +1

    Siraaaaa video

  • @HarpreetSingh-di5pi
    @HarpreetSingh-di5pi 2 года назад +3

    Ksb motor and kirti pipe sira quality

  • @malkeetdhaliwal6821
    @malkeetdhaliwal6821 Год назад

    Saade lubi hi chldi aa y barnala de mansa aali side pinda ch , hun asi 17.5 to 20 ch upgrade krni aa koi suggest kr skda k Lubi paayiye ja ksb ?

    • @pratham8438
      @pratham8438 Год назад

      Lubi ya cri pa 22 ksb halki te katia motor aa sire di eh sirf mistry krke vikdi aa baki shehra ch ksb agency ale vehle ne

  • @Johal9022
    @Johal9022 10 месяцев назад

    Dealing bahut vdia barnale walia di

  • @harpreetdhaliwal4316
    @harpreetdhaliwal4316 2 года назад

    Sethan dee dealing bhut vadhia

  • @prabhjitsinghbal
    @prabhjitsinghbal 3 года назад +14

    ਲੋਪੋ ਵਾਲੇ ਦੀਆਂ ਵੀਡੀਓ ਚੰਗੀਆਂ ਹੁੰਦੀਆਂ ਪਰ ਅੱਜ ਵੀਡੀਓ ਸ਼ੁਰੂ ਕਰਦਿਆਂ ਨੂੰ 8 ਮਿੰਟ ਲੱਗਗੇ ਜੋ ਅੱਤ ਨਿੰਦਣਯੋਗ ਹੈ ਵੀਡੀਓ ਖਿੱਚ ਕੇ ਲੰਮੀ ਕਰਨੀ, ਬਚੋ ਇਹਨਾਂ ਹਰਕਤਾਂ ਤੋਂ

  • @PANJAB-13
    @PANJAB-13 2 года назад +12

    ਠੱਗ ਨੇ ਸਿਰੇ ਦੇ।
    ਪੁਰਾਣੀਆਂ ਮੋਟਰਾਂ ਰੰਗ ਕਰਕੇ ਵੇਚਦੇ ਨੇ।
    ਬਾਈ ਹੁਣ ਯਾਰ ਪੈਸੇ ਪਿੱਛੇ ਗਲਤ paid parmotion ਨਾ ਕਰ ਬਾਈ ।

  • @amritgill6858
    @amritgill6858 3 года назад +16

    ਬੋਰ ਕਰਵਾਉਣਾ ਹੋਣਾ ਲੋਪੋ ਵਾਲਿਆ ਹੁਣ ਤੁਸੀ😆😆😆 ...ਹੁਣ pipe ਵੀ ਗਿਫ਼੍ਟ ਚ ਭਾਲਦਾ ਹੋਣੈ

  • @deepaman1523
    @deepaman1523 2 года назад

    Veer bore bii tuc aap krde oo ??? Apne mashine nall ??

  • @ranjeetgill4329
    @ranjeetgill4329 2 года назад

    Harek Saman sira quality da hai ji 🇨🇮

  • @sahajpal8919
    @sahajpal8919 2 года назад +1

    delivery pipe taan ashirwaad best hai baki sab desi hai

  • @yashpaul720
    @yashpaul720 2 года назад +2

    Veery exelent dealing!

  • @sukhdeepdhaliwal8283
    @sukhdeepdhaliwal8283 2 года назад

    Bagot badea

  • @KuldeepSingh-bk1lo
    @KuldeepSingh-bk1lo 2 года назад

    Ksb motor and kirti pipe no 1

  • @mandirbhaika4170
    @mandirbhaika4170 2 года назад

    Nyc video y

  • @DEVLIVERADIO
    @DEVLIVERADIO 2 года назад +7

    ਵੀਰ ਅੈਡਾ ਵਾਲੇ ਚੱਕਰ ਚ ਨਾ ਪੈ ਚੈਨਲ ਵਧੀਆ ਚਲ ਰਿਹੈ ਲੋਕ ਛੱਡ ਦੇਣਗੇ ਤੋਹਾਨੂ

  • @didarsingh304
    @didarsingh304 Год назад

    Didar singh OK Hai pipe Pasand Hai 👍

  • @jashanchahaljashandeepsing8197

    Service best aa barnale walian dee

  • @kamaljeetsingh7107
    @kamaljeetsingh7107 3 года назад +2

    ਬਾਈ ਜੀ ਕਿੱਲ ਬੋਰ ਚ ਕਿੱਥੇ ਲੱਗੇਗਾ

  • @bhanajatt6239
    @bhanajatt6239 2 года назад +4

    ਬਾਈ ਕਹਿਂਦਾ ਸਟਾਰਟਰ ਦਾ ਕਂਮ ਮੋਟਰ ਚਲਾਓਣਾ ਨਹੀ ਹੁਦਾ ਬਂਦ ਕਰਨਾ ਹੁਂਦੈ।ਫੇਰ ਸਟਾਰਟਰ ਕਿਂਓ ਕਹਿਂਦੇ ਹੋ ਸਟੌਪਰ ਕਿਹਾ ਕਰੋ।ਸਟਾਹਟਰ ਦਾ ਮਤਲਬ ਤਾ ਸਟਹਟ ਕਰਨ ਵਾਲਾ ਹੁਂਦੈ

  • @binderbasra1359
    @binderbasra1359 2 года назад +1

    Kirti pipe no 1

  • @dhfigkg1697
    @dhfigkg1697 2 года назад

    NYC video y

  • @lakhidhaliwal5072
    @lakhidhaliwal5072 2 года назад

    Nyc video y g

  • @baltejsinghdhillon691
    @baltejsinghdhillon691 3 года назад +2

    ਸ਼ੌਂਕੀ ਬਾਈ ਹਰੇਕ ਥਾਂ ਹੱਥ ਨਾ ਪਾਇਆ ਕਰੋ, ਜਾਂ ਪਹਿਲਾਂ ਤਜਰਬਾ ਲਵੋ ਬੰਦਾ ਇੰਟਰਵਿਊ ਲਵੇ ਤਾਂ ਅਗਲੇ ਨੂੰ ਝੱਗੋਂ ਝੱਗ ਨਾਂ ਕਰੇ ਤਾਂ ਸੁਆਦ ਨਹੀਂ ਆਉਂਦਾ, ਹੁਣ ਕਿੱਲ ਕਾਵਲੇ ਤੋਂ ਗੱਲ ਅਗਾਂਹ ਨਿਕਲ ਗੲੀ

  • @karampreetsingh8386
    @karampreetsingh8386 2 года назад

    KSB ਬਹੁਤ ਵਧੀਆ ਮੋਟਰ

  • @beantmann4225
    @beantmann4225 2 года назад

    V nyc video vr

  • @pargatsingh1588
    @pargatsingh1588 Год назад

    Wah ji wah

  • @sivia5961
    @sivia5961 2 года назад +1

    Price bahut aa ehna da mitri nu ਕਮਿਸਨ ਦੇਂਦੇਂ ਆ। ਸਮਾਨ ਸਿੱਧਾ factory to leya kro goniana ton

  • @kalachahal4903
    @kalachahal4903 Год назад

    Pipe and ksb motor no 1

  • @DHARAMPREET982
    @DHARAMPREET982 2 года назад

    Kiri pipe no 1

  • @kakamistri9101
    @kakamistri9101 2 года назад

    Very NYC pipe

  • @MandeepSingh-qk4tg
    @MandeepSingh-qk4tg 5 месяцев назад +1

    ਪਲੇਸਮੈਂਟ ਵਾਲੀਆਂ ਮੋਟਰਾਂ ਤੇ ਰੰਗ ਕਰਕੇ ਨਵੀਆਂ ਮੋਟਰਾਂ ਦੇ ਵਿੱਚ ਵੇਚੀ ਜਾਂਦੇ ਨੇ ਉੱਤੋਂ ਦੀ ਕਾਗਜ਼ ਚਾੜ ਦਿੰਦੇ ਨੇ

  • @amankhangura4772
    @amankhangura4772 2 года назад

    NYC video 🙏 👍

  • @HarjinderSingh-kt8sm
    @HarjinderSingh-kt8sm 2 года назад

    Vadhia information

  • @sukhdevsamra7930
    @sukhdevsamra7930 2 года назад

    Kirti pipe no1

  • @JaswinderSingh-qw2cw
    @JaswinderSingh-qw2cw 2 года назад

    NYC video g

  • @nirmalbawa2083
    @nirmalbawa2083 Год назад

    Ksb motor Barnale Wale jindabaad

  • @gurlal4302
    @gurlal4302 3 года назад

    ਬਹੁਤ ਹੀ ਵਧੀਆ ਹੈ

  • @surjitsingh6788
    @surjitsingh6788 Год назад

    Please tell rate everything

  • @amanrai9097
    @amanrai9097 3 года назад +1

    Very informative video

  • @harpalsingh1907
    @harpalsingh1907 2 года назад

    very nyc bro

  • @Cattlepondmanal
    @Cattlepondmanal 2 года назад

    Good a y g

  • @parmindersinghparmindersin5198
    @parmindersinghparmindersin5198 2 года назад

    NYC a vr

  • @GurdeepSingh-dv8ig
    @GurdeepSingh-dv8ig 2 года назад

    NYC video vr

  • @AmarjitSingh-ii8qh
    @AmarjitSingh-ii8qh 2 года назад

    Very nic shopkeeper

  • @amandhaliwal2254
    @amandhaliwal2254 2 года назад

    Wah ji wah ksb motor load kat ate paani vadh
    Barnale walian dee guarantee full

  • @Vivoy-dx5yw
    @Vivoy-dx5yw 3 года назад +6

    Promote kaern lagya paseaa DA lalchi lobhi aa shonki serdar chnel to name badelke lalchi bande rkh lo

  • @bhajankumar6046
    @bhajankumar6046 2 года назад

    Har taran dee pouraani motor mildi hai guarantee naal

  • @ramandeepkaur9506
    @ramandeepkaur9506 2 года назад

    NYC video

  • @navsinghnavsingh1947
    @navsinghnavsingh1947 3 года назад +5

    Pai gya swaad 5 mnt di video bna k paise kmun da te loka to free ch gift lain da tainu vadia bndha smjde c but hauli hauli bndha apne mision te aa hi jnda matlab k paise nal matlab loka di koi prvah nhi dubde duban

  • @deeplohatshortvideo2284
    @deeplohatshortvideo2284 Год назад +1

    LOTAS PIPE no 1

  • @jagrajsingh2667
    @jagrajsingh2667 2 года назад

    fine quality

  • @GurtejSingh-bf6ot
    @GurtejSingh-bf6ot Год назад

    Ksb sira motor

  • @sukhwindersingh3329
    @sukhwindersingh3329 2 года назад

    Pipe kirti no 1

  • @ReshamSingh-rg4vb
    @ReshamSingh-rg4vb 2 года назад

    👍

  • @mangalsingh5763
    @mangalsingh5763 2 года назад

    Bhut vadia

  • @khalsaking9538
    @khalsaking9538 2 года назад +1

    Ksb moter and kirti pipe no1

  • @jasvir5342
    @jasvir5342 2 года назад

    Kirton pipe no 1 ksb no 1

  • @AmandeepSingh-ob4oj
    @AmandeepSingh-ob4oj 2 года назад

    Nyc pipe a y g

  • @jagpalsekha7238
    @jagpalsekha7238 2 года назад

    Bala vadhiya

  • @78seemarani73
    @78seemarani73 2 года назад

    Bhut vadhiya samaan

  • @dharmpalsingh8606
    @dharmpalsingh8606 2 года назад +1

    Pipe nice

  • @rashipalsingh6786
    @rashipalsingh6786 2 года назад

    V NYC

  • @gurcharansingh5529
    @gurcharansingh5529 2 года назад

    V nyc pipe

  • @sirjitsingh3886
    @sirjitsingh3886 Год назад

    Ksb motor sira

  • @Gagan-mf9pj
    @Gagan-mf9pj Год назад

    Kirti pipe sarian nalo 1 no pipe

  • @sharmaherike6753
    @sharmaherike6753 2 года назад

    Ampere wala kat aa ksb motor da

  • @navidhuri9805
    @navidhuri9805 2 года назад +1

    Ksb motor di guarantee full dinde ne Barnala wale Balaki ram ke

  • @surjitsingh6788
    @surjitsingh6788 Год назад

    Veer u tuber rate pus fir pata laghu moter da

  • @SatnamSingh-qr4mw
    @SatnamSingh-qr4mw 3 года назад +1

    Bahut banda chalak a

  • @nirmalbawa2083
    @nirmalbawa2083 2 года назад

    Ksb motor jindabàd

  • @tonibassan8243
    @tonibassan8243 2 года назад

    Pipe nyc a g

  • @AmrikSingh-zs7on
    @AmrikSingh-zs7on 2 года назад

    👌👌👌👌

  • @ਓਹੀਸੰਗਰੂਰਆਲਾ

    👍👍👍👍👍👍

  • @DavinderSingh-sk4kc
    @DavinderSingh-sk4kc 2 года назад

    Ok

  • @harwindergill8911
    @harwindergill8911 2 года назад

    Pipe no 1

  • @noorsingh9363
    @noorsingh9363 2 года назад

    👍👍🙏🙏👍👍

  • @sandeepsaini2890
    @sandeepsaini2890 Год назад +1

    It's a Paid promotion

  • @baljindersingh6600
    @baljindersingh6600 2 года назад

    Bahut vadiaa

  • @sukhmindersingh9371
    @sukhmindersingh9371 2 года назад

    kise item da rate ta dasea ni

  • @bantcheema5639
    @bantcheema5639 2 года назад

    Siraa gll baat

  • @harwindersingh9951
    @harwindersingh9951 2 года назад

    🙏🏻🙏🏻

  • @baldipsingh7974
    @baldipsingh7974 Год назад

    Bor ali gl jma glt aa phone Kita cc asi bahut mehnga kehnde cc machine v kehnde sodi hove gii asi ta mall Deva ge sirf oo v mehnga

  • @johnysanghera1988
    @johnysanghera1988 3 года назад +4

    ਠੱਗ ਆ ਸਿਰੇ ਦਾ ਪੁਰਾਣੀਆਂ ਮੋਟਰਾਂ ਰੰਗ ਕਰਕੇ ਠੱਗੀ ਮਾਰਦੇ ਆ

  • @ManpreetSingh-iq1ln
    @ManpreetSingh-iq1ln 2 года назад

    Siraaaa

  • @HarpreetSingh-nv5yx
    @HarpreetSingh-nv5yx 2 года назад

    right

  • @JagtarSingh-bu5sf
    @JagtarSingh-bu5sf 2 года назад

    Nyc