ਕਿਸਾਨ ਦਾ ਸਭ ਤੋਂ ਵੱਡਾ ਨੁਕਸਾਨ ਜਦੋ ਖੇਤ ਵਾਲਾ ਬੋਰ ਖਰਾਬ ਹੋ ਜਾਵੇ , ਇਸ ਤੋਂ ਕਿਵੇਂ ਬਚਿਆ ਜਾਵੇ

Поделиться
HTML-код
  • Опубликовано: 23 янв 2025

Комментарии • 53

  • @MandeepSingh-hp4yd
    @MandeepSingh-hp4yd Год назад +2

    ਬਾਈ ਜੀ ਬਹੁਤ ਜਾਣਕਾਰੀ ਭਰਪੂਰ ਵੀਡੀਓ ਹੈ । ਬਹੁਤ ਬਹੁਤ ਧੰਨਵਾਦ ਮੇਹਰਬਾਨੀ ਜੀ

  • @Anterjitsinghdhillon
    @Anterjitsinghdhillon 5 месяцев назад

    ਭਾਜੀ ਬਹੁਤ ਵਧੀਅਾ ਗੱਲਾ ਦਸੀਅਾ ਸਾਡੇ ਅਾਪਣੇ ਘਰੇ ਿੲਹ ਹੋੲਿਅਾ ਜੀ

  • @walejatt-uh2tq
    @walejatt-uh2tq Год назад +2

    ਬਹੁਤ ਵਧੀਆ ਜਾਣਕਾਰੀ ਦਿੱਤੀ ਆ ਬਾਈ ਜੀ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ 👍👍

  • @cssidhu6884
    @cssidhu6884 Год назад +3

    ਬੋਕੀ ਵਾਲਾ ਬੋਰ ਸਭ ਤੋਂ ਵੱਧ ਕਾਮਯਾਬ ਹੈ। ਮੇਰੇ ਇਲਾਕੇ ਵਿੱਚ ਸਾਰੇ ਇਹੀ ਬੋਰ ਲੱਗੇ ਹੋਏ ਹਨ। ਕੋਈ ਵੀ ਦਿੱਕਤ ਨਹੀਂ ਆਉਂਦੀ।

  • @alltractorfanclub.1487
    @alltractorfanclub.1487 Год назад +1

    ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ 👌👍🙏🙏🙏🙏

  • @LovepreetSingh-bz2st
    @LovepreetSingh-bz2st Год назад +7

    ਗਰੀਬ ਮਜ਼ਦੂਰ ਨੂੰ ਸਭ ਤੋਂ ਵੱਡੀ ਮਾਰ ਉਦੋਂ ਪੈਂਦੀ ਏ ਜਦੋਂ ਬਰਸਾਤਾਂ ਵਿੱਚ ਉਸਦਾ ਕਮਰਾ ਚੌਣ ਲੱਗ ਜਾਦਾ ਏ

  • @RK-ei8ql
    @RK-ei8ql Год назад +4

    ਝੋਨਾ ਲਾਉਣਾ ਛੱਡਣਾ ਨੀ ਬੋਰ ਕੀ ਕਰਨ । ਖੂਹ ਦੀ ਮਿੱਟੀ ਖੂਹ ਲਾਈ ਜਾਂਦੇ ਆ ਤੇ ਪੰਜਾਬ ਰੇਗਿਸਤਾਨ ਬਣ ਰਿਹਾ ਓਹ ਵੱਖਰਾ

  • @Cricket-fr1xt
    @Cricket-fr1xt Год назад +2

    ਗਰੰਟੀ ਅਾ ਕਮੈਟ ਕਰਨ ਵਾਲਿਅਾ ਵਿੱਚੋ 80% ਮੋਟਰ ਦਾ ਅਾਟੋਮੈਟਿਕ ਲਾਕੇ ਪਤਾ ਵੀ ਨੀ ਕਰਦੇ ਹੋਣੇ ਕਮੈਟ ਮੇਰੇ ਵਰਗਾ ਹਰੇਕ ਕਰ ਦਿੰਦਾ ਪਰ ਗੌਰ ਕੋੲੀ ਨੀ ਕਰਦਾ ਹੋਣਾ ਗੁੱਸਾ ਨਾ ਕਰਿੳੁ ਬਾੲੀ

  • @harjindersinghsajjan8363
    @harjindersinghsajjan8363 Год назад +2

    Waheguru Ji 🙏

  • @jaspreetbrar6484
    @jaspreetbrar6484 Год назад +1

    Very good Baljeet Bai ji

  • @jagdeepsinghchahal1381
    @jagdeepsinghchahal1381 Год назад +1

    Very good information 👌👍

  • @charanjitkaur9230
    @charanjitkaur9230 Год назад +2

    Good job veer ji❤❤❤❤❤

  • @kuldeepsidhu1149
    @kuldeepsidhu1149 Год назад +1

    Very nice ❤

  • @nirbhaiwarring164
    @nirbhaiwarring164 Год назад +3

    ਪਿੰਡ ਸੱਪਾਂਵਾਲੀ ਫਿਰੋਜ਼ਪੁਰ ਵਿੱਚ 28 ਫੁੱਟ ਵਾਲੇ ਬੋਰ ਵੀ ਚਲ ਰਹਿ ਆ , ਤੇ ਪਾਣੀ ਵੀ 8 ,10 ਤੇ ਆ

    • @SukhwinderSingh-ir1rd
      @SukhwinderSingh-ir1rd Год назад

      ਜ਼ਮੀਨ ਦਾ ਰੈਟ ਅੰਦਾਜ਼ਾ ਕਿੰਨਾ ਏ ਏਥੇ

    • @nirbhaiwarring164
      @nirbhaiwarring164 Год назад +1

      ਬਾਈ ਜੀ 2017 ਚ ਮੈੰ ਜਮੀਨ 17 ਲਖ ਨੂੰ ਲਈ ਸੀ ਤੇ 2021 ਚ ਸਾਡੇ 18 ਲਖ ਨੂੰ ਤੇ ਹੁਣ ਕਚੇ ਰਸਤੇ ਤੇ 25 ਲਖ ਤੇ ਰੋੜ ਤੇ 35 ਲਖ

    • @gsravi5029
      @gsravi5029 Год назад

      5 futt mukerian

  • @sukhrai4075
    @sukhrai4075 Год назад +3

    ਏਨੇ।ਪੰਗੇਆ।ਨਾਲੋ।ਬੋਕੀ।ਵਾਲਾ।ਕਰਲੋ25ਸਾਲ।ਨੀ।ਖਰਾਬ।ਹੁਦਾ

  • @jindersinghjindersingh8402
    @jindersinghjindersingh8402 Год назад

    Very good information

  • @GurdhianSingh-uh2xq
    @GurdhianSingh-uh2xq Год назад

    ਗੁੱਡ

  • @hakamsingh2415
    @hakamsingh2415 Год назад

    Good veer ji

  • @swagpunjabda
    @swagpunjabda Год назад +2

    Govt nu bi sochna chahida es bre

  • @dharamveersingh7627
    @dharamveersingh7627 Год назад +1

    11:11….ਬਾਘਾ ਪੁਰਾਣਾ…

  • @Gurubani1309
    @Gurubani1309 Год назад

    ਪਹਿਲਾਂ ਪੰਜ ਇੰਚੀ ਕੀਤਾ ਫਿਰ ਸੱਤ ਇਚੀ ਕੀਤਾ ਹੁਣ ਦਸ ਇੰਚੀ ਕਰਵਾਈਆਂ 20ਕੁ ਸਾਲ ਚ ਛੇ ਬੋਰ ਕਰਵਾ ਲੇ ਚਾਰ ਬੋਰਾ ਦਾ ਸਮਾਨ ਵਿਚ ਹੀ ਦੱਬਿਆ

  • @dineshchoudharydcpodvr9
    @dineshchoudharydcpodvr9 Год назад

    Nice information veer g

  • @jainchandan9247
    @jainchandan9247 Год назад

    Sir g agar pura tubewell 6 inch. bilkul thik h..dubara bor karwana chahte h...10 inch.ka bor lagana h.. motor v8 dalni h..bor laga sakte h...pahle Wale bor ke paas...purana bor par dakkan laga denge...

  • @rinku7835
    @rinku7835 Год назад

    Bahi ji sade 20hp di motor ha usnu ek ganta chalan te bhi grip garm ho jande ne yo kis Karn ho raha ha isme kio dikkat wali bat to nahi

  • @paramji9929
    @paramji9929 Год назад

    Vah ji yah to samjhoge Badri

  • @balkarsingh7532
    @balkarsingh7532 Год назад

    Very good

  • @punjabiweatherchannel
    @punjabiweatherchannel Год назад

    👍👍👍👍👍👍

  • @kahlonsaab4936
    @kahlonsaab4936 8 месяцев назад

    Paji sada 1991 da bor chalda payha loha di piep ha 34 sal ho gay bood wadiaa chalda paya ji

  • @brarsaab007
    @brarsaab007 Год назад

    Good information

  • @charanjitkaur9230
    @charanjitkaur9230 Год назад

    Veer ji Ludhana not da ek kela da kine inch da bor kina kharcha please dasna

  • @Manjinder92
    @Manjinder92 Год назад

    Sab ton vadya plastic pipe 10" wala h y kharch tn jyda onda h pr 20 25 sal khrab nai hunda bro. Apna mull mod jnda h y

  • @ranjeetkesri
    @ranjeetkesri Год назад

    Reverse da bore 550rs foot la rhe fiber de pipe nal bajri pa sara complete
    Pipe changa paunde ni fer kehnde sadde bor ni chalde,,, direct machine nal kite bor ch electric well kra lo ke pattan da shak hunda,,, aapna bora da hi kamm hai 1990 to,,, Kesri Drilling Engineers de nam to,,,
    Lok nuksan kraunde ne saste de chakar ch,,,, reverse da bor koi mehnga ni penda

    • @amangrewal47
      @amangrewal47 7 месяцев назад

      Reverse koi company hai bai

  • @vickyseehra9169
    @vickyseehra9169 Год назад +1

    Mera bhara baljeet singh bagha purana 😊

  • @babbljitsidhubabbljitsidhu8076

    Y j Pani ohi onda fr Pani da swad kyo badl da?

  • @indiaindian1181
    @indiaindian1181 Год назад

    Shi gal a bhi de lage boor shi ne a

  • @swagpunjabda
    @swagpunjabda Год назад

    Sada bi khad gya c pishle saal hje laya bi ni gya 😐

  • @Australiawale8727
    @Australiawale8727 Год назад

    Veer moge vich koi nehar nahi ha

  • @BaljitSingh-py2zp
    @BaljitSingh-py2zp Год назад

    ਨਜਡਜਦੱਜਹਵਨ ਹਚਵ ਜ ਜਗ ਜ

  • @swagpunjabda
    @swagpunjabda Год назад

    Pdoliya wla jyda khrab hunde

  • @natureisgod-v2m
    @natureisgod-v2m 26 дней назад

    Pani ta khatam

  • @indiaindian1181
    @indiaindian1181 Год назад

    20 ku futt door kra lo

  • @paramji9929
    @paramji9929 Год назад

    Badri mein rahata

  • @jagmailsinghbullan2276
    @jagmailsinghbullan2276 5 месяцев назад

    Ehna da number dyy skde o

  • @inderjitsinghmaan4747
    @inderjitsinghmaan4747 7 месяцев назад +1

    Bai tha number send kardo veer

  • @TSBADESHA
    @TSBADESHA Год назад

    Good 👍