90% ਲੋਕਾਂ ਨੂੰ ਆਹ ਚੀਜ਼ ਲਗਾਉਣੀ ਹੀ ਨਹੀਂ ਆਉਂਦੀ ,ਅੰਨੇਵਾਹ ਹੀ ਠੋਕੀ ਜਾਂਦੇ || Shunt capictor 3phase motor

Поделиться
HTML-код
  • Опубликовано: 27 авг 2024
  • ਸਤਿ ਸ੍ਰੀ ਅਕਾਲ ਜੀ 90% ਲੋਕਾਂ ਨੂੰ ਆਹ ਚੀਜ਼ ਲਗਾਉਣੀ ਹੀ ਨਹੀਂ ਆਉਂਦੀ ,ਅੰਨੇਵਾਹ ਹੀ ਠੋਕੀ ਜਾਂਦੇ || Shunt capictor 3phase motor
    my website link:-
    sunvoam.com/
    www.mrsewak.net/
    ⚠️ Copyright Disclaimers
    • We use images and content by the RUclips Fair Use copyright guidelines
    • Section 107 of the U.S. Copyright Act states: “Notwithstanding the provisions of sections 106 and 106A, the fair use of a copyrighted work, including such use by reproduction in copies or phonorecords or by any other means specified by that section, for purposes such as criticism, comment, news reporting, teaching (including multiple copies for classroom use), scholarship, or research, is not an infringement of copyright.”
    • This video could contain certain copyrighted video clips, pictures, or photographs that were not specifically authorized to be used by the copyright holder(s), but which we believe in good faith are protected by federal law and the fair use doctrine for one or more of the reasons noted above.
    #sewakmechanical
    Your queries:-

Комментарии • 140

  • @khalsasubmersibleserviceba5964
    @khalsasubmersibleserviceba5964 Месяц назад +23

    ਬਹੁਤ ਵਧੀਆ ਵੀਡੀਓ, ਇਹ ਸਿਰਫ਼ ਲਾਇਨ ਤੇ ਕੰਮ ਕਰਦਾ ਹੈ, ਬਿਜਲੀ ਮਹਿਕਮਾ ਇਸ ਦੀ ਵਰਤੋਂ ਜ਼ਰੂਰੀ ਮੰਗਦਾ ਹੈ

    • @lovelygill8570
      @lovelygill8570 Месяц назад +3

      Bhaji normal Ghar de load te vi capster kivy lagda h ki fayda h dso

  • @Jasvir-Singh8360
    @Jasvir-Singh8360 Месяц назад +1

    ਬਹੁਤ ਹੀ ਜਾਣਕਾਰੀ ਭਰਪੂਰ ਵੀਡੀਓ ਹੈ ਵੀਰ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਲੰਬੀ ਖੁਸ਼ੀਆਂ ਭਰੀ ਉਮਰ ਅਤੇ ਗੁਰਸਿੱਖੀ ਜੀਵਨ ਬਖਸ਼ਣ ਜੀ

  • @dhillonelectrical466
    @dhillonelectrical466 5 дней назад

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ

  • @AmandeepSingh-og5ue
    @AmandeepSingh-og5ue Месяц назад +8

    ਹਾ ਜੀ ਅਸੀਂ ਵੀ ਅੱਜ 11ਕੇ ਵੀ ਲਾਈਨ ਤੇ 450 ਕੇਵੀਆਰ ਦੇ shunt capacitor ਲਾਏ ਨੇ ਜਿਸ ਨਾਲ਼ ਪੂਰੇ ਫ਼ੀਡਰ ਤੇ 20ampere ਘੱਟ ਹੋ ਗਿਆ ਲੋਡ

  • @GurdasDhillon-go7ko
    @GurdasDhillon-go7ko Месяц назад +3

    Very good ji parmatma app nu hamesha chardikalan ch rakhe ji

  • @sabiagroindustries1888
    @sabiagroindustries1888 Месяц назад +1

    ਧੰਨਵਾਦ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਬਕਸ਼ੇ

  • @djjasu99
    @djjasu99 28 дней назад

    ਬਹੁਤ ਵਧੀਆ ਤਰੀਕੇ ਨਾਲ਼ ਸਮਜ਼ਾਯਾ ਹੈ ਵੀਰ ਨੇ।

  • @manjeetsinghuppal5980
    @manjeetsinghuppal5980 Месяц назад +1

    ਬਹੁਤ ਵਧੀਆ ਜਾਣਕਾਰੀ ਲਈ ਧੰਨਵਾਦ ਜੀ

  • @arjunrandhawa3449
    @arjunrandhawa3449 Месяц назад +5

    ਬਹੁਤ ਵਧੀਆ ਹੈ

  • @khalsasubmersibleserviceba5964
    @khalsasubmersibleserviceba5964 Месяц назад +6

    ਇਸ ਸਾਲ ਰਲੇਆ ਵੀ ਗਰਮੀ ਨਾਲ ਕਮਲੀਆਂ ਜਿਹੀਆਂ ਹੋਈਆਂ ਪਈਆਂ ਨੇ ਬਾਈ ਜੀ, ਵੋਲਟੇਜ ਬਹੁਤ ਜ਼ਿਆਦਾ ਡਰੌਪ ਹੋਈ ਪਈ ਆ ਤੇ ਗਰਮੀ ਵੀ ਹੱਦੋਂ ਵੱਧ, ਮੋਟਰਾਂ 370 + ਵੋਲਟੇਜ ਤੇ ਸਹੀ ਅੰਪੇਅਰ ਲੈਂਦੀ ਹੈ ਨਹੀਂ ਤਾਂ ਪਾਣੀ ਘੱਟ ਤੇ ਲੋਡ ਨਜ਼ੈਜ਼

    • @sewakmechanical
      @sewakmechanical  Месяц назад +1

      ਸਹੀ ਗੱਲ ਆ ਵੀਰ ਜੀ ਗਰਮੀ ਕਾਰਨ ਬਹੁਤ ਮੁਸ਼ਕਿਲ ਆ ਰਹੀ ਆ ਜੀ |

  • @user-sw4kq7dv7p
    @user-sw4kq7dv7p Месяц назад +1

    ਬਹੁਤ ਵਧੀਆ ਜਾਣਕਾਰੀ ਜੀ

  • @kamalkumar081
    @kamalkumar081 Месяц назад +1

    ਜਿਹੜੇ ਹੁਣ ਚਿੱਪ ਵਾਲੇ ਸਮਾਰਟ ਮੀਟਰ ਲੱਗੇ ਹਨ ਉਹਨਾਂ ਦੀ ਰੀਡਿੰਗ ਬਾਰੇ ਜਰੂਰ ਦੱਸੋ ਜੀ ਉਹਨਾਂ ਦੀ ਰੀਡਿੰਗ ਕਿਸ ਤਰ੍ਹਾਂ ਬਣਦੀ ਹੈ ਨਹੀਂ ਪਤਾ ਲੱਗ ਰਿਹਾ

  • @shangarasingh7786
    @shangarasingh7786 21 день назад

    ਬਹੁਤ ਵਧੀਆ ਜੀ ਧੰਨਵਾਦ

  • @baldevraj7266
    @baldevraj7266 27 дней назад

    Very wise and intelligent Live you Long

  • @jawanda
    @jawanda Месяц назад +1

    12:20 Block diagram ਬਿਲਕੁੱਲ ਸਹੀ ਬਣਾਈ, ਲੇਕਿਨ ਜਾਂਦੇ ਜਾਂਦੇ contactor ਦੀ 440v ਦੀ coil ਨੂੰ shunt capacitor ਚ ਜੋੜ ਦਿੱਤਾ। ਹੋ ਸਕਦਾ ਗਰਮੀ ਕਰਕੇ ਇਹ ਗਲਤੀ ਹੋ ਗਈ ਹੋਣੀ ਆ।

    • @harbaxgrewal
      @harbaxgrewal Месяц назад

      ਬਿਲਕੁਲ ਸਹੀ ਕਿਹਾ 22 ਜੀ ਤੁਸੀ

  • @JagtarSingh-dp8lf
    @JagtarSingh-dp8lf Месяц назад +2

    Sat shri akala sir ji ❤❤

  • @NarinderpalBrar
    @NarinderpalBrar Месяц назад

    ਬਹੁਤ ਵਧੀਆ ਜਾਨਕਾਰੀ ਵੀਰ ਜੀ

  • @karanvirthaper1317
    @karanvirthaper1317 Месяц назад +1

    baut vadia kam krde a bai ji tusi

  • @Sandhuboy12
    @Sandhuboy12 Месяц назад

    Good information sir 👍

  • @amriksinghheer2523
    @amriksinghheer2523 17 дней назад

    ❤Nice video❤

  • @NirmalSingh-jt8zj
    @NirmalSingh-jt8zj 16 дней назад

    Nice video br

  • @JasvirSingh-bm9yg
    @JasvirSingh-bm9yg 28 дней назад

    ਵਧੀਆ ਜਾਣਕਾਰੀ ਦਿੱਤੀ ਜੀ ਇਕ ਵਾਰੀ ਫਿਰ ਬ੍ਰਹਮੇ ਦੀ ਧਾਰ ਲਾਉਣ ਦੀ ਜਾਣਕਾਰੀ ਜ਼ਰੂਰ ਦਿਓ ਜੀ

  • @amandeep1322
    @amandeep1322 Месяц назад +1

    ਬਾਈ ਜੀ ਜਰੂਰੀ ਨਹੀਂ ਸ਼ਾਂਟ ਕਪੈਸਟਰ ਨੂੰ ਕੰਟੈਕਟਰ ਵੱਖਰਾ ਲਾਇਆ ਜਾਵੇ।। ਆਪਾਂ ਰਿਲੇਅ ਵੀ ਘੱਟ ਤੇ ਸੈੱਟ ਕਰ ਸਕਦੇ ਆ।। ਮੰਨ ਲਓ ਰਿਲੇਅ 21 ਤੋਂ 32 ਆਲੀ ਆ ਜੇਕਰ ਕੈਪੈਸਟਰ ਨਾਲ ਮੋਟਰ ਦੇ AMPEAR 25 ਜਾਂ 26 ਆ ਤਾਂ ਰਿਲੇਅ ਕੱਟ ਕਰੂ ਗੀ।। ਮੋਟਰ ਵਾਲੀਆਂ ਤਾਰਾਂ ਦੇ ਨਾਲ ਕੈਪੇਸਟਰ ਲੋਣ ਨਾਲ ਸਟਾਰਟਰ ਦੀਆਂ ਪੱਤੀਆਂ ਵੀ ਸੋਖੀਆਂ ਰਹਿੰਦੀਆਂ।। ਜੇਕਰ ਮੈਂ ਗਲਤ ਹੋਵਾਂ ਤਾਂ ਮੈਨੂੰ ਸਹੀ guide ਕਰ ਦਿਓ ਜੀ।। ਧੰਨਵਾਦ

  • @rock.zz6084
    @rock.zz6084 23 дня назад

    Bilkul correct veer ji

  • @jaskarandeepsingh9522
    @jaskarandeepsingh9522 Месяц назад +2

    Bohat vdia knowledge sir ji....

  • @daljitsingh8044
    @daljitsingh8044 7 дней назад

    Good

  • @permindersingh2013
    @permindersingh2013 Месяц назад +1

    Good information paji

  • @akaalsahaye1
    @akaalsahaye1 27 дней назад +1

    ਗਲਤ, ਸ਼ੰਟ ਕੰਪੈਸਟਰ ਚੋਂ ਕੌਇਲ ਦੀਆਂ ਤਾਰਾਂ ਨਹੀ ਨਿਕਲਣੀਆਂ, 2 ਤਾਰਾਂ ਕੰਟਰੈਕਟਰ ਦੇ ਕੌਇਲ ਚੋਂ ਨਿਕਲਣੀਆਂ। ਡਾਇਗ੍ਰਾਮ ਸਹੀ ਕਰੋ।

  • @dineshchoudharydcpodvr9
    @dineshchoudharydcpodvr9 Месяц назад +1

    Nice information veer g

  • @lakhysidhu2992
    @lakhysidhu2992 Месяц назад +1

    Very good sir

  • @ranjitranjit7543
    @ranjitranjit7543 Месяц назад +1

    Good job 👍

  • @vickybeniwal602
    @vickybeniwal602 Месяц назад +1

    Very nice

  • @iqbalsinghshahi
    @iqbalsinghshahi Месяц назад

    ਜਿਆਦਾ ਗਰਮੀ ਵਿੱਚ 1.5 Ton AC ਵੀ 7.5 amp ਤੇ ਚਲਦੇ ਸਨ ਜਦਕਿ 4.5 ਤੋਂ 5.0 amp ਤੇ ਚਲਦੇ ਹੁੰਦੇ ਨੇ। ਜਦੋਂ ਵੋਲਟੇਜ ਘੱਟ ਹੋਵੇ ਫਿਰ ampere ਜਿਆਦਾ ਹੋ ਜਾਂਦਾ ਹੈ। Power factor ਖਰਾਬ ਹੋ ਜਾਂਦਾ ਹੈ।

  • @punjabiboyzmusic374
    @punjabiboyzmusic374 Месяц назад

    Lag ty lead.nu ok rakhda voltage con 120 degree da hunda voltage aur current dy bich

  • @chandiboparai8843
    @chandiboparai8843 Месяц назад

    ਵੀਰ ਜੀ ਸਤਿ ਸ਼੍ਰੀ ਅਕਾਲ

  • @lovepreetsardarlovepreet4857
    @lovepreetsardarlovepreet4857 Месяц назад

    Good Great Work big brother 💯💯💯💯💯💯💯💯💯💯

  • @gurwindersingh-te5bl
    @gurwindersingh-te5bl Месяц назад

    Good information brother ❤❤❤❤❤🎉🎉🎉🎉🎉

  • @matharusboyramgariya5246
    @matharusboyramgariya5246 Месяц назад +3

    Paji tuhade kepde Dass rahe aa ki tussi konni garmi vich vedio bna rahe ho. Je tuwble aage nhate hunde ta kamij da thalda hissa gilla hunda. Te passene vich uperla hissa hi gillaa hoiyyaaa.

    • @sewakmechanical
      @sewakmechanical  Месяц назад

      ਹਾਂਜੀ ਬਹੁਤ ਮਿਹਨਤ ਨਾਲ ਵੀਡੀਓ ਬਣਾਈ ਦੀਆ ਜੀ | ਦੋਸਤ ਜਾਣਕਰੀ ਮਿਲ ਸਕੇ ,

  • @jakkeyforman
    @jakkeyforman 14 дней назад

    Veer ji. Power factor. Vare ve. Dasso

  • @pardeepduggal3431
    @pardeepduggal3431 Месяц назад

    Shunt capcitor nal power factor, good, hunda hai,

  • @ALLWARKSPUNJAB
    @ALLWARKSPUNJAB Месяц назад +1

    ਵੀਰ ਘੱਟ ਵੋਲਟੇਜ ਤੇ ਛੋਟਾ ਹੀ ਲਗਦਾ।

  • @jakkeyforman
    @jakkeyforman 14 дней назад

    Veer ji. Shantcapacity. Bare. Ve. Dasso

  • @raghbirsingh9469
    @raghbirsingh9469 21 день назад

    22ji daalta star stater connection on sunt capacitor

  • @Rupinder_Ghuman
    @Rupinder_Ghuman 29 дней назад

    Yg tuci motor diya tara te centcapacitor laiya j main supply te laiya jave fer relay nu koi fark ni pena baki tuhanu jiada pta

  • @neverseenbefore7245
    @neverseenbefore7245 15 дней назад

    ਬਾਈ ਜੀ ਆਟਾ ਚੱਕੀ ਤੇ 25 ਦੀ ਮੋਟਰ ਆ ਉਸ ਤੇ ਵੀ ਇਸੇ ਤਰ੍ਹਾਂ ਹੀ ਸਰਕਟ ਬਣੂਗੀ

  • @sonudandiwal777
    @sonudandiwal777 Месяц назад +1

    Nice blog

  • @aseemkumar958
    @aseemkumar958 Месяц назад

    ਘਰ ਤੇ ਲਾਉਣ ਲਈ ਸਬਸਿਡੀ ਵਾਲਾ ਸਰਕਾਰੀ ਸੋਲਰ ਸਿਸਟਮ।

  • @user-hr8hq6mt7q
    @user-hr8hq6mt7q 25 дней назад +1

    🎉

  • @karamjitsingh9478
    @karamjitsingh9478 Месяц назад

    Sir g any company steam wali press any fault problem repair vedio bna k bejo

  • @rajurj6829
    @rajurj6829 Месяц назад +1

    bhut vdiya vdo hai ji, sir, Payal boparai di company hai ji jo eh sab item bnaundi hai ji, sir kde othey ake vdo bnao tusi, mera pind nal hi hai sir, tuhanu milna hai sir koi jugad dso, number tusi dinde ni, kuj din pehle tusi Ghudani pind ae c, word home tower 🗼 di vdo cover krn ae, ek benti hai ji aun ton pehla koi notification pa deya kro channel te ji

  • @filmylife1550
    @filmylife1550 День назад

    voltes ghat hai koi hal daso ji

  • @gurbaxsingh6849
    @gurbaxsingh6849 Месяц назад

    Vdia bhaji

  • @punjabiboyzmusic374
    @punjabiboyzmusic374 Месяц назад

    OLR 3amp uper set kar diye good work karde jida 10 amp.load.a ta.apa 13 Tak set.kar.sKdy

    • @GurpreetSingh-ui7vq
      @GurpreetSingh-ui7vq Месяц назад +3

      ਮੋਟਰ ਦੇ ਸਟਾਟਰ ਦੀ ਆਉਟ ਪੁੱਟ ਤੇ ਲਗਾਓਗੇ ਤਾ ਤਿੰਨ ਐਮਪੇਅਰ ਥੱਲੇ ਕਰਨੀਂ ਪਵੇਗੀ ਰੀਲੇਅ 10 am ਤੇ 7 am ਤੇ ਰੀਲੇਅ ਸਿੱਟ ਕਰਨੀਂ ਪਏਗੀ ਬਾਕੀ ਪਾਵਰ ਫਿਕਟਰ ਵੋਲਟ ਤੇ ਐਮਪੇਅਰ ਦੇ ਫਾਰਮੂਲੇ ਨਾਲ਼ ਪਤਾਂ ਲੱਗ ਜਾਦਾ ਸੇਵਕ ਵੀਰ ਜੀ ਬਹੁਤ ਜ਼ਿਆਦਾ ਮਾਹਰ ਨੇ ਵਾਹਿਗੁਰੂ ਜੀ ਵੀਰ ਤੇ ਕਿਰਪਾ ਰੱਖਣਾ ਤਾਂ ਕਿ ਖਪਤਕਾਰਾਂ ਨੂੰ ਨਵੀ ਨਵੀਂ ਜਾਣਕਾਰੀ ਮਿਲਦੀ ਰਹੇ ਜੀ

  • @mathematicsolution6132
    @mathematicsolution6132 Месяц назад

    Sir video bahut hi informative banai hai aapne .salute hai aapko sir
    Lekin ek request hai aapse aap bol chahe Punjabi language me bol lo lekin video ka title or jo bhi likhne ka kam hai wo Hindi language me Kiya kro kyuki ye video sirf Punjabi bhaiyon ke liye sahi hai lekin jo Punjabi language nahi jante unke liye koi fayada nahi hai.isiliye aapse 🙏🏻jod kar nivedan hai ki aap jo bhi likho wo Hindi language me likha karo please.

  • @karamjitsingh9478
    @karamjitsingh9478 Месяц назад

    sir g sec fan all problems te vedio bnao g

  • @karamjitsingh9478
    @karamjitsingh9478 Месяц назад

    sir g stream wali press shock pr vedio bna kr deo

  • @sardarhari2325
    @sardarhari2325 Месяц назад

    Current and voltage legging accurate system

  • @paramjitkhaira13
    @paramjitkhaira13 Месяц назад

    Veer ji ik video bnao je appa 3 phase nu single phase vich convert karde aa converter rahi.. tah end ch kinni voltage, ampere milange.. please ehh 3 phase te single phase ala concept changi tara smjhao🙏🏻

  • @SukhwinderS1ngh
    @SukhwinderS1ngh 26 дней назад

    Ssa bhaji
    Ki eh 3 phase genrator te v working krda eh method .

  • @gurpreetkhokhar4730
    @gurpreetkhokhar4730 Месяц назад

    👌👌👌

  • @deepindersohi635
    @deepindersohi635 Месяц назад +1

    First comment mera 🎉

    • @sewakmechanical
      @sewakmechanical  Месяц назад

      ਬਹੁਤ ਬਹੁਤ ਧੰਨਵਾਦ ਜੀ |

  • @Jaspreetsingh-nq7vi
    @Jaspreetsingh-nq7vi 8 дней назад

    Capacitor wale contactor da coil nu supply kide de ni aa

  • @jobanjeet8766
    @jobanjeet8766 Месяц назад +1

    ❤❤❤❤❤

  • @user-ub4yg3fc8e
    @user-ub4yg3fc8e Месяц назад +3

    Thanks Bro g K Moge Wala ❤

  • @babbuchahal1402
    @babbuchahal1402 20 дней назад

    sade ale mstry tn sidiya tara shut cmpstr diya motar nu hi laonde a upr grip ni londe y te j motar 40 load lendi tn 36 kr jndi aww hun tuc reply krke dso eh shi aw ja glt

  • @ammypannu01
    @ammypannu01 24 дня назад

    (ਬਹੁਤ ਪ੍ਰੇਸ਼ਾਨ ਹਾਂ) ਵੀਰ ਜੀ ਕਮੈਂਟ ਜਰੂਰ ਪੜ੍ਹਿਓ ਤੇ ਦਸਿਓ ਕੇ ਪਾਣੀ ਚ ਰੇਤਾ ਵਰਗਾ ਜੰਗਾਲ ਜਿਹਾ ਆਉਂਦਾ ਹੈ ਤੇ ਜਦੋ ਮੀਂਹ ਪੈਂਦਾ ਤਾਂ ਪਾਣੀ ਚੋ ਮੁਸ਼ਕ ਜਹੀ ਵੀ ਆਉਂਦੀ ਹੈ ਘਰ ਦੇ ਲਾਗੇ ਛੱਪੜ ਹੈ ਇਸਦਾ ਕੋਈ ਹੱਲ ਦੱਸੋ ਬਹੁਤ ਪ੍ਰੇਸ਼ਾਨ ਹਾਂ
    ਟੈਂਕੀ ਵਿਚ ਰੇਤਾ ਵਰਗਾ ਜੰਗਾਲ ਜਿਹਾ ਬਹੁਤ ਹੈ ਜਿਸ ਨਾਲ ਟੂਟੀਆ ਵਗ਼ੈਰਾ ਬੰਦ ਹੋ ਜਾਂਦੀਆ ਹਨ

    • @GurpreetSingh-ui7vq
      @GurpreetSingh-ui7vq 16 дней назад

      ਪਾਣੀ ਉਤਲੇ ਪੱਤਣ ਦਾ ਹੈ ਜੀ ਪਾਣੀ ਡੂੰਘੇ ਪੱਤਣ ਦਾ ਲਵੋਂ ਤੇ ਜਿਹੜੇ ਪੱਤਣ ਦਾ ਪਾਣੀ ਲੈਣਾ ਉਸਤੋਂ ਉਤੇ ਫਿਲਟਰ ਨਹੀਂ ਪਾਉਣਾ

    • @ammypannu01
      @ammypannu01 16 дней назад

      @@GurpreetSingh-ui7vq dhanvaad vr g eh dseo k bor doonga krvona pauga ?

    • @GurpreetSingh-ui7vq
      @GurpreetSingh-ui7vq 15 дней назад

      @@ammypannu01 ਜੀ ਜ਼ਰੂਰ ਹੁਣ ਜਦੋਂ ਵੀ ਬੋਰ ਕਰਵਾਓਗੇ ਤਾਂ ਚਾਰ ਸੋ। ਫੁੱਟ ਤੋਂ ਥੱਲੇ ਵਾਲਾਂ ਪੱਤਣ ਲਵੋ ਜੀ ਉੱਤਲੇ ਦਾਂ ਕੋਈ ਫਾਇਦਾ ਨਹੀਂ ਸਾਡੇ ਪਿੰਡ ਇੱਕ ਵੀਰ ਨੇ ਸੱਤ ਸੋ ਪੰਜਾਹ ਫੁੱਟ ਤੋਂ ਪੱਤਣ ਲਿਆਂ ਇੰਨਾ ਸਵਾਦ ਪਾਣੀ ਇੰਨਾਂ ਹੋਲਾ ਜਿੰਨਾ ਮਰਜ਼ੀ ਪਾਣੀ ਪੀ ਲਵੋ ਢਿੱਡ ਨੂੰ ਅਫਰੇਵਾ ਨਹੀਂ ਹੁੰਦਾ ਪੀਣ ਤੋਂ ਥੋੜ੍ਹਾ ਸਮਾਂ ਬਾਅਦ ਹਜ਼ਮ ਹੋ ਜਾਂਦਾ ਹੈ ਚਾਹ ਦਾਲ ਸਬਜ਼ੀ ਬਹੁਤ ਵਧੀਆ ਸਵਾਦ ਬਣਦੀ ਹੈ ਜੀ ਟੈਕੀਆ ਦਾਂ ਪਾਣੀ ਵੀ ਵਧੀਆ ਜੇ ਰਸਤੇ ਵਿੱਚ ਲੀਕਜ ਨਾਂ ਹੋਵੇ ਤਾਂ

  • @dineshchoudharydcpodvr9
    @dineshchoudharydcpodvr9 Месяц назад +1

    वीर जी अगली विडियो मे माइक सही कर के लगाऐ आवाज मे दिक्कत आ रही है

  • @420sandhujatt
    @420sandhujatt Месяц назад

    Motor utta mccb laun da koi fayda hai...fuse di jagaa teh

  • @motivationalvoice8332
    @motivationalvoice8332 23 дня назад

    Y relay te compacitor lga k dikhaiya kyu ni

  • @Jaash365
    @Jaash365 Месяц назад +1

    Aaj Mastar ji ne wadia study karbai

  • @ravindersinghjhim3900
    @ravindersinghjhim3900 28 дней назад

    sir ji,jo supple motor ko jaege wo contactor se jaegi yan relay se jaegi..pls clear karo...

  • @harjaspandher05
    @harjaspandher05 Месяц назад

    ਵੀਰ ਜੀ , 415 volt contactor ਜੇਹੜਾ ਸ਼ੰਤ ਕਪੈਸਟਰ ਲਈ ਲਗਾਇਆ ਜਾਂਦਾ, ਉਹ ਥੋੜ੍ਹੇ ਸਮਾਂ ਬਾਅਦ ਹੀ ਆਵਾਜ਼ ਦੇਣ ਲੱਗ ਜਾਂਦਾ, ਕਿਉਂਕਿ july Aug ਵਿੱਚ moisture ਬਹੁਤ ਹੁੰਦਾ I ਇਹਦਾ ਕੋਈ ਹੱਲ ਦੱਸਣਾ

  • @aseemkumar958
    @aseemkumar958 Месяц назад

    🙏 Sewak ji ki tusi eh dss sakde ho ki tulip turbine kinni wind speed te chaldi e?

  • @jatinderpal8054
    @jatinderpal8054 Месяц назад

    Bhaji single phase starter baare v dso

  • @JasvirSingh-fs3up
    @JasvirSingh-fs3up Месяц назад

    ❤❤❤

  • @Harman97747
    @Harman97747 Месяц назад

    ਜਨਰੇਟਰ ਸੈੱਟ ਲਈ ਵੀਂ ਇਸਦਾ ਲਾਬ he🙏

  • @i.s.technology9297
    @i.s.technology9297 Месяц назад

    🙏🏻🙏🏻

  • @karamjitsingh9478
    @karamjitsingh9478 Месяц назад

    bhai g jo me vedio boli hai vo b bna do

  • @420sandhujatt
    @420sandhujatt Месяц назад

    Mccb and mpcb laun da ki fayda motor teh

  • @Canadaclab
    @Canadaclab Месяц назад

    Sat sri akal ji mere kol video a free energy di oh kive work karda ki samja shakde ho eh Finland ch laga hoya eh akhde a ki eh 1990 to laga tar chali janda bina oil ja electrical power to

  • @JagjitSingh-kd1hj
    @JagjitSingh-kd1hj Месяц назад +1

    ਸੇਵਕ ਸਿੰਘ ਜੀ ਖਾਲਸਾ ਵਾਲਿਆਂ ਦਾ ਨੰਬਰ ਦੱਸਿਆ ਜੇ

  • @charnjitsingh920
    @charnjitsingh920 Месяц назад +1

    ਬਾਈ ਜੀ ਕੀ ਅਸੀ ਆਪਣੇ ਘਰ ਵਿੱਚ ਸ਼ੰਟ ਕਪੈਸਟਰ ਲਾ ਸਕਦੇ ਹਾਂ

  • @anupkainth3786
    @anupkainth3786 Месяц назад

    22 ji clamp meter kiney da ...?

  • @punjabfarmers7298
    @punjabfarmers7298 10 дней назад

    ਏਨਾਂ ਸਿਆਪਾ ਕੇਹੜਾ ਕਰੇ😂

  • @akaalsahaye1
    @akaalsahaye1 20 дней назад

    ਇਹ ਕੰਟਰੈਕਟਰ ਕੀ ਰੇਟ ਮਿਲੇਗਾ?

  • @DharamSingh-ue5zi
    @DharamSingh-ue5zi Месяц назад

    Vir ji eh motar Satan to nhi bachaonda sirf motar cabal garm nhi hon dinda bas

  • @dharambirsingh1792
    @dharambirsingh1792 Месяц назад

    Power facter

  • @BSBRAR_IASERVICE
    @BSBRAR_IASERVICE Месяц назад

    Single phase te shunt capacitor laun da koi fyda h

  • @punjab3459
    @punjab3459 Месяц назад

    ਸੇਵਕ ਜੀ ਅਵਾਜ ਦੀ ਕਮੀ ਹੈ। ਧਿਆਨ ਦਿਉ

  • @JassaSingh-k1r
    @JassaSingh-k1r Месяц назад

    ਘਰ ਲਾਈਟ ਪੂਰੀ ਨਹੀ ਰਹਿਦੀ,, ਮੀਟਰ ਵੀ ਬਾਹਰ ਲੱਗੇ ਬਾਕਸ ਚੁ,, ਲਾਈਟ ਪੂਰੀ ਰੱਖਣ ਲਈ ਕੀ ਕੀਤਾ ਜਾਵੇ ਜੀ ਜਾ ਕੋਈ ਬਾਕਸ ਲੋਣਾ ਪਉ ਲਾਈਟ ਪੂਰੀ ਕਰਨ ਲਈ ਤਾਂ ਕਿਹੜਾ ਲੋਹਣਾ ????

  • @singhkaran80
    @singhkaran80 Месяц назад

    Sir 1.5 ton AC chalan layi kini capacity da solar pannel lagana chahida hai g

  • @laddirandhawa9323
    @laddirandhawa9323 Месяц назад

    Y 30 Hp te kine da Lai a

  • @singhsaab796
    @singhsaab796 Месяц назад

    Sat shri akal bhaji luminous eco watt Neo square wave inverter te led tv chala sakde hai ke nahi is bare daso bhaji 🤨

  • @Khushpreetkaur572
    @Khushpreetkaur572 Месяц назад

    ਵੀਰ ਰਿਲੇ ਨੇ ਓਵਰਲੋਡ ਹੋਣ ਤੇ ਟਰਿੱਪ ਕਰਨਾਂ ਪਰ ਜਿਹੜਾ ਆਟੋ ਸਟਾਰਟਰ ਜੀਨੂੰ ਭਈਆ ਕਹਿੰਦੇ ਹਾਂ ਕੀ ਇਹ ਵੀ ਓਵਰਲੋਡ ਹੋਣ ਤੇ ਮੋਟਰ ਨਹੀਂ ਚਲਾਵੇਗਾ?

    • @Gagnavillon
      @Gagnavillon Месяц назад

      Nhi a da lod da koi km nhi

  • @punjabivillagersardar4996
    @punjabivillagersardar4996 Месяц назад

    Laye magro cut pehla ditte bijli mehkme ne aap e

  • @deepindersohi635
    @deepindersohi635 Месяц назад +1

    Asi ta fir galt he lagie firde c

  • @user-ky4td9xo1c
    @user-ky4td9xo1c Месяц назад

    Tere b kol gal vich dam ne hoda ghani kety kmy kety kmy

  • @romeothind04
    @romeothind04 Месяц назад

    वीर जी ३०एच पी सबमर्सीबल मोटर है ६तारा वाली उस ते ला सकदे हां के। क्योकि हर एक तार विच हाफ करंट हूदां है। तुसी ३तार ते ही दसया है।

  • @tarvindersingh1072
    @tarvindersingh1072 Месяц назад

    ਸ਼ਟ ਕਪੈਸਟਰ ਮੀਟਰ ਤੋਂ ਬਾਅਦ ਲਗਾ ਲਈਏ ਤਾਂ ਮੀਟਰ ਦਾ ਬਿੱਲ ਵੱਧ ਜਾਂਦਾ ਹੈ ਕਦੇ ਨੋਟ ਕੀਤਾ ਹੈ

  • @sattibega9243
    @sattibega9243 Месяц назад

    ਪਾਣੀ ਬਚਾਉਣ ਲਈ ਕੁੱਝ ਨਾ ਕਰਿਉ