Punjab Migration is Part of The Global Game : Dr. Sewak Singh

Поделиться
HTML-код
  • Опубликовано: 19 окт 2024

Комментарии •

  • @larcm3
    @larcm3 2 года назад +48

    ਮੈਂ ਅਰਦਾਸ ਕਰਦਾਂ ਹਾਂ ਕਿ ਮੇਰੇ ਆਖਰੀ ਸਵਾਸ ਮੇਰੀ ਧਰਤੀ ਪੰਜਾਬ ਵਿਚ ਹੋਵੇ

  • @gurdeepsarao5
    @gurdeepsarao5 2 года назад +21

    ਮੈਂ ਹਮੇਸ਼ਾ ਇਹੀ ਕਹਿੰਨਾ ਕਿ ਗਲੋਬਲ ਵਾਰਮਿੰਗ ਦੇ ਖਤਰੇ ਨੂੰ ਦੇਖਦੇ ਹੋਏ ਭਵਿੱਖ ਵਿਚ ਪੰਜਾਬ ਸਭ ਤੋਂ ਸੁਰੱਖਿਅਤ ਥਾਂ ਹੈ। ਇੱਥੇ ਸਿਰਫ ਸੌਣ ਮਹੀਨੇ ਦੀ ਬਰਸਾਤ ਸਾਰੇ ਸਾਲ ਦਾ ਭੋਜਨ ਦੇਣ ਦੀ ਸਮਰੱਥਾ ਰੱਖਦੀ ਹੈ। ਜੇ ਝੋਨੇ ਨੂੰ ਛੱਡ ਦੇਈਏ ਤਾਂ ਬਾਕੀ ਫਸਲਾਂ ਲਈ ਪਾਣੀ ਸਟੋਰ ਵੀ ਹੋ ਸਕਦਾ ।

  • @manjitdhillon9973
    @manjitdhillon9973 Год назад +5

    ਵਾਹ ਜੀ ਵਾਹ, ਸਮੇਂ ਦੀ ਬਹੁਤ ਜ਼ਰੂਰਤ ਹੈ ਆਪ ਵਰਗੇ ਨੌਜੁਆਨਾ ਦੀ। ਪੰਜਾਬ ਨੂੰ ਖਾਲ਼ੀ ਕਰਨ ਦੀ ਇਹ ਬਹੁਤ ਵੱਡੀ ਸਾਜਿਸ਼ ਹੈ ਜੀ ਤੇ ਜਿਹੜੇ ਲੋਕ ਸਿੱਖ ਰਾਜ ਦੇ ਵਿਰੋਧੀ ਸਨ ਅੱਜ ਵੀ ਓਹੀ ਨੇ ਇਸ ਦੇ ਪਿੱਛੇ ਬੱਸ ਤਰੀਕਾ ਹੀ ਬਦਲਿਆ ਜੀ ਕੇ ਕਿਵੇਂ ਜੁਆਨੀ ਨੂੰ ਬਾਹਰ ਕੱਢਿਆ ਜਾਏ।

  • @avtarsingh2531
    @avtarsingh2531 4 месяца назад

    ਬਹੁਤ ਹੀ ਵਧੀਆ ਵੀਚਾਰ ਹਨ ਭਾਈ ਸਾਬ੍ਹ ਦੇ, ਭਾਈ ਸਾਬ੍ਹ ਨੂੰ ਬੇਨਤੀ ਹੈ ਕਿ ਪੰਜਾਬ ਨੂੰ ਫ਼ਸਲੀ ਚੱਕਰ ਨਸ਼ਿਆਂ ਦੀ ਅਤੇ ਪਾਣੀ ਦੀ ਸਮੱਸਿਆ ਦੇ ਹੱਲ ਲਈ ਖਸ ਖਸ ਦੀ ਖੇਤੀ ਬਾਰੇ ਵੀ ਜ਼ਰੂਰ ਚਾਨਣਾ ਪਾਓ ਜੀ। ਕਿਉਂਕਿ ਖਸ ਖਸ ਦੀ ਖੇਤੀ ਅਫੀਮ ਭੁੱਕੀ ਨੂੰ ਮਨਜ਼ੂਰੀ ਦੀ ਅੱਗ ਪੰਜਾਬ ਨੂੰ ਸਖ਼ਤ ਤੋਂ ਸਖ਼ਤ ਲੋੜ ਹੈ।

  • @lavi9136
    @lavi9136 2 года назад +22

    ਬਿਲਕੁਲ ਸਹੀ ਕਿਹਾ ਭਾਈ ਸਾਹਿਬ ਜੀ ਸਾਡੇ ਤੇ ਆਲੁਮੀਨਾਤੀ ਲੋਕ ਕਬਜ਼ਾ ਕਰਨਾ ਚਾਹੁੰਦੇ ਨੇ ਤੇ ਕਰ ਵੀ ਰਹੇ ਨੇ ਜਿਸ ਨਾ ਨਿਊ ਵਰਲਡ ਆਓਡ

  • @king_of_world375
    @king_of_world375 2 года назад +28

    ਧੰਨਵਾਦ ਮੇਰੇ ਵੀਰ ਜੀ ਬਹੁਤ ਵਧੀਆ ਵਿਚਾਰਾਂ ਸੀ੍ ਗੁਰੂ ਗ੍ੰਥ ਸਾਹਿਬ ਜੀ ਮਿਹਰ ਭਰਿਆ ਹੱਥ ਸਿਰ ਤੇ ਰੱਖਣ

  • @Pb10sydney
    @Pb10sydney 2 года назад +32

    ਬਹੁਤ ਵਧੀਆ ਪ੍ਰਚਾਰ ਵੀਰ ਜੀ 🙏🙏

  • @simransandhu1633
    @simransandhu1633 2 года назад +15

    ਬਹੁਤ ਵਧੀਆ ਵੀਚਾਰ ਭਾਈ ਸਾਹਿਬ ਜੀ

  • @NavjotSingh-bh3ol
    @NavjotSingh-bh3ol 2 года назад +9

    ਬਹੁਤ ਵਧੀਆ ਵਿਚਾਰ ਹੁੰਦੇ ਆ ਹਮੇਸ਼ਾ ਹੀ ਭਾਈ ਸਾਹਿਬ ਜੀ ਦੇ

  • @PunjaBxxx
    @PunjaBxxx 2 года назад +17

    Meri zindgi da nazariya badal dita es video ne. Dhanwad Dr saheb

  • @rkraniofficial643
    @rkraniofficial643 Год назад +4

    ਬਹੁਤ ਹੀ ਵਧੀਆ ਵਿਚਾਰ! ਦਿਲ ਨੂੰ ਛੂਹ ਗਏ। ਬਹੁਤ ਬਹੁਤ ਧੰਨਵਾਦ ਜੀ 🙏🙏

  • @balkourdhillon5402
    @balkourdhillon5402 2 года назад +23

    ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗਰੂ ਜੀ ਕੀ ਫਤਹਿ ਧੰਨਵਾਦ ਜੀ ਬਹੁਤ ਹੀ ਵਧੀਆ ਸੋਚ ਤੇ ਵਿਚਾਰ ਹੈ।ਡਾਂ ਸਾਹਿਬ ਜੀ ਪੰਜਾਬੀ ਦੀ ਇੱਕ ਕਹਾਵਤ ਹੈ ਘਰ ਵਸਦੀਆਂ ਦੇ ਜਮੀਨਾਂਵਾਹੁੰਦਿਆਂਦੀਆਂ । ਜੋ ਬਾਹਰ ਭੱਜ ਰਹੇ ਆ ਪੰਜਾਬ ਛੱਡ ਕੇ ਇਹ ਠੇਕੇ ਤੇ ਦੇ ਕੇ ਕਿੰਨਾ ਕੁ ਚਿਰ ਜਾਣਗੇ ।ਜਿਹੜੇ ਪਹਿਲਾਂ ਗੲਏ ਆ ਉਹਨਾ ਵਲ ਵੇਖੋ।

  • @ParminderSingh-ob8px
    @ParminderSingh-ob8px 2 года назад +13

    ਬਹੁਤ ਵਧੀਆ ਵਿਚਾਰ ਅਤੇ ਬਹੁਤ ਵਧੀਆ ਪੇਸ਼ਕਾਰੀ 👏👏

  • @maninderchandi4420
    @maninderchandi4420 2 года назад +29

    Dr. Sawek singh ji you are right shabad is base of all human beings.

    • @NavjotSingh-bh3ol
      @NavjotSingh-bh3ol 2 года назад +5

      ਵੀਰ ਜੀ ਆਪਾ ਗੁਰਮੁਖੀ ਲਿਪੀ ਚ ਆਪਣੇ ਸੁਝਾਅ ਦੇਣ ਦੀ ਕੋਸ਼ਿਸ਼ ਕਰਿਆ ਕਰੀਏ🙏🙏

    • @sabisingh8821
      @sabisingh8821 Год назад +4

      ਬਿਲਕੁਲ ਸਹੀ ਕਿਹਾ ਨਵਜੋਤ ਸਿੰਘ ਜੀ

  • @satwindersingh9994
    @satwindersingh9994 2 года назад +9

    ਬਹੁਤ ਖੂਬ ਜੀ

  • @highwayprisoner538
    @highwayprisoner538 2 года назад +9

    ਬਹੁਤ ਵਧੀਆ ਤੇ ਸੱਚੀਆਂ ਗੱਲਾਂ ਵੀਰ ਜੀ

  • @gurcharansingh3029
    @gurcharansingh3029 2 года назад +4

    ਸੱਚੀਆਂ ਗੱਲਾਂ ਸਰਦਾਰ ਦੀਆਂ l

  • @akaur4533
    @akaur4533 2 года назад +38

    ਵੀਰ ਜੀ ਮੈ ਬਾਹਰਲੇ ਮੁਲਕ ਵਿੱਚ ਜਾਣਾ ਨਹੀਂ ਸੀ ਚਾਹੁੰਦਾ ਪਰ ਮੇਰੇ ਮਾਪਿਆ ਨੇ ਮੈਨੂੰ ਮਜਬੂਰਕਰਕੇ ਭੇਜਿਆ
    ਹੁਣ ਵੀ ਮੈਂ ਆਉਣਾ ਚਾਹੁੰਦਾ ਪਰ ਮੇਰੀ ਪੇਸ਼ ਨਹੀਂ ਜਾਂਦੀ ਮੈਂ ਫਸ ਗਿਆ ਹਾਂ ਪਰ ਮੇਰਾ ਬਾਹਰ ਮਨ ਨਹੀਂ ਲੱਗਦਾ
    ਮੇਰੀ ਆਪਣੀ ਧਰਤੀ ਤੇ ਮੇਰੇ ਆਪਣੇ ਲੋਕਾਂ ਵਿੱਚ ਰਹਿਣਾ ਚਾਹੁੰਦਾ ਹਾਂ❤️😭😭😭😭😭

    • @jaspreetgill3576
      @jaspreetgill3576 2 года назад +1

      It's KK sis ,,, Punjab Apne Ander hamesha ae

    • @samandeepmundi9818
      @samandeepmundi9818 2 года назад +5

      Don't worry so but same like me.last 13 year live in brampton pind. Now I play football ⚽️ or trucking. When my children near about 19 or 20 I came back in my village. I will try my one children live in Punjab .

    • @samandeepmundi9818
      @samandeepmundi9818 2 года назад +7

      3 years back I was grown 100 trees or fruits in my dad house in my pind. My grandfather or Nanna ji back from Calcuta. Why we not came back our home land.

  • @gogisingh4272
    @gogisingh4272 Год назад +1

    ਬਹੁਤ ਵਧੀਆ ਜੀ ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ

  • @surjitkaur1895
    @surjitkaur1895 Год назад

    ਵਾਹਿਗੁਰੂ ਜੀ ਇਹੋ ਜਿਹੀਆਂ ਰੂਹਾਂ ਦੇ ਨਾਲ ਪੰਜਾਬ ਪੰਜਾਬ ਰਹਿ ਸਕਦਾ ਹੈ। ਵਾਹਿਗੁਰੂ ਜੀ ਮੇਹਰ ਕਰੋ ਜੀ।

  • @rockyj1970
    @rockyj1970 2 года назад +13

    ਬਹੁਤ ਵਧੀਆ ਪੁੱਤਰ ਜੀ ਧੰਨਵਾਦ

  • @santokhsingh9291
    @santokhsingh9291 2 года назад +10

    ਬਹੁਤ ਵਧੀਆ।
    ਅਮੀਰ ਸ਼ਬਦ ਹੀ ਮਨ ਦੀ ਖੁਰਾਕ ਬਣਾਓ।

  • @harpreetsinghsingh2049
    @harpreetsinghsingh2049 2 года назад +14

    Bhut vadia vichar ji

  • @bsingh1310
    @bsingh1310 2 года назад +3

    ਬਹੁਤ ਵਧੀਆ ਵੀਚਾਰ

  • @roopsydney9218
    @roopsydney9218 2 года назад +24

    Wah baba ji wah waheguru ji chardi kala Vich rakhan tuhanu ji 🙏
    Thade shabad ajj v yaad aaunde
    Oh Bhalwan aa....
    Gurpreet Psychology

  • @akaur4533
    @akaur4533 2 года назад +4

    ਬਹੁਤ ਵਧੀਆ ਵਿਚਾਰ 👏

  • @damanbhatia7
    @damanbhatia7 Год назад +2

    ਧੰਨਵਾਦ ਜੀ। ਵਾਹਿਗੁਰੂ ਚੜਦੀ ਕਲਾ ਵਿਚ ਰੱਖਣ।

  • @gymmotivation8246
    @gymmotivation8246 2 года назад +4

    4ਸਾਲ ਪੰਜਾਬ ਤੋਂ ਬਾਹਰ,6ਸਾਲ ਫੋਰਨ ਪਰ ਹਰ ਵਖਤ ਧਿਆਨ ਪੰਜਾਬ ਵਿੱਚ ਰਹਿੰਦਾ , ਫਿਰ ਸੋਚਿਆ ਹੁਣ ਕਦੇ ਪੰਜਾਬ ਤੋਂ ਬਾਹਰ ਨਹੀਂ ਜਾਣਾ, ਅੰਮ੍ਰਿਤਸਰ ਰੈਸਟੋਰੈਂਟ ਖੋਲਿਆਂ 2ਸਾਲ ਬਹੁਤ ਵਧੀਆ ਰਿਹਾ ਫਿਰ ਕਰੋਨਾ ਕਾਲ ਦੇ ਰੂਪ ਵਿੱਚ ਆਇਆ ਸਬ ਕੁਝ ਬਰਬਾਦ ਕਰਤਾ, ਉਪਰੋਂ ਮਹਿਗਾਈ ਡਬਲ, ਫਿਰ ਘਰ ਵਿੱਚ ਕੈਂਸਰ ਦੀ ਬਿਮਾਰੀ ਆ ਗਈ , ਹੁਣ ਬਾਹਰ ਤੋਂ ਸਿਵਾ ਕੋਈ ਦੂਸਰਾ ਰਾਹ ਨਜ਼ਰ ਨਹੀਂ ਆਉਂਦਾ ਪਰ ਰਹਿਏ ਕਿਤੇ ਵੀ ਧਿਆਨ ਹਮੇਸ਼ਾ ਪੰਜਾਬ ਵਿੱਚ ਰਹਿੰਦਾ,ਏਸ ਧਰਤੀ ਦੀ ਖਿੱਚ ਹੀ ਏਹੋ ਜਿਹੀ ਆ

  • @jalwinderkaur335
    @jalwinderkaur335 2 года назад +3

    ਬਹੁਤ ਵਧੀਆ 💯 ਡਾ.ਸੇਵਕ ਸਿੰਘ ਵੀਰ 💙 🙏 #savepunjab @sikhsiyasat 👉 share g

  • @happyjatttv6619
    @happyjatttv6619 2 года назад +5

    ਬਹੁਤ ਵਧੀਆ ਸਪੀਚ ਆ ਸੱਚ ਆ 👍🙏🏻

  • @gurdishpannu
    @gurdishpannu 8 месяцев назад

    ਨਹੀਂ ਤੁਸੀਂ ਜੋ ਸੋਚਦੇ ਹੋ ਏਦਾਂ ਨਹੀਂ ਹੋਵੇਗਾ … ਇਹ ਸਮਾਂ ਵੀ ਆ ਸਕਦਾ ਜਦੋਂ ਸਾਰਾ ਵਿਸਵ ਪੰਜਾਬੀ ਬੋਲੇਗਾ

  • @bsingh1310
    @bsingh1310 2 года назад +3

    ਵਾਹਿਗੁਰੂ ਜ

  • @Gurbachan-qq2im
    @Gurbachan-qq2im 2 года назад +1

    ਬਹੁਤ ਵਧੀਆ ਸੰਤੁਲਤ ਖਿਆਲ ਤੇ ਠਰੰਮੇਂ ਨਾਲ ਸਮਝਾਏ

  • @NanakAnandpuria5875
    @NanakAnandpuria5875 Год назад

    ਭਾਈ ਸਾਹਿਬ ਜੀ ਬੇਨਤੀ ਹੈ ਕਿ ਰੱਜ ਕੇ ਪ੍ਰਚਾਰ ਕਰੋ ਆਪਣਾਂ ਸੋਹਣਾਂ ਪੰਜਾਬ ਹੱਸ ਦਾ ਵੱਸ ਦਾ ਰਹੇ
    ਦਿੱਲੋ ਧੰਨਵਾਦ ਆਪ ਜੀ ਦਾ

  • @indirad1876
    @indirad1876 2 года назад +8

    Well said. All Punjabis should save Punjab. Punjab is going out of your hands.

  • @ajmerdhillon3013
    @ajmerdhillon3013 2 года назад +2

    ਬਹੁਤ ਵਧਿਆ ਵਿਚਾਰ 👍

  • @harjindragill351
    @harjindragill351 2 года назад +4

    ਮੌਜੂਦਾ ਸਮੇਂ ਬਾਰੇ ਇਸ ਤੋਂ ਵੱਡੀ ਅਤੇ ਡੂੰਘੀ ਸਚਾਈ ਹੋ ਹੀ ਨਹੀਂ ਸਕਦੀ …

  • @swaransingh7492
    @swaransingh7492 2 года назад +1

    ਵਾਹਿਗੁਰੂ ਜੀ

  • @gurpreetsinghgurpreetsingh6912
    @gurpreetsinghgurpreetsingh6912 8 месяцев назад

    ਪੰਜਾਬ ਦੇ ਨੌਜਵਾਨਾਂ ਨੂੰ ਬੇਨਤੀ ਹੈ ਕਿ ਪੰਜਾਬ ਵਿੱਚ ਰਹਿ ਕੇ ਮਿਹਨਤ ਕਰਨ ਤਾਂ ਜੋਂ ਪੰਜਾਬ ਦੇ ਸੱਭਿਆਚਾਰ ਤੇ ਪੰਜਾਬੀ ਬੋਲੀ ਨੂੰ ਬਚਾਇਆ ਜਾ ਸਕੇ ।

  • @joshansingh2014
    @joshansingh2014 Год назад +1

    Very deep an valuable thought for all punjabi people thanks gyani ji 🙏

  • @dalwinderperth
    @dalwinderperth Год назад

    ਬਹੁਤ ਹੀ ਕੀਮਤੀ ਗੱਲਬਾਤ 🙏

  • @gurdeepsarao5
    @gurdeepsarao5 2 года назад +1

    ਭਾਸ਼ਾ ਵਿਗਿਆਨ ਅਤੇ ਮਨੋਵਿਗਿਆਨ ਨੂੰ ਕਿੰਨੇ ਸੋਹਣੇ ਤਰੀਕੇ ਨਾਲ ਸਮਝਾਇਆ ਡਾ. ਸੇਵਕ ਸਿੰਘ ਜੀ ਨੇ। ਇਹੀ ਚੰਗੇ ਬੁਲਾਰੇ ਦਾ ਗੁਣ ਹੁੰਦਾ। ਭਾਸ਼ਾ ਹੀ ਹੈ ਜਿਸ ਨਾਲ ਦੁਨੀਆਂ ਸਿਰਜੀ ਜਾਂਦੀ ਹੈ। ਭਾਸ਼ਾ ਬਦਲ ਦਵੋ ਸਭ ਕੁਝ ਬਦਲ ਜਾਵੇਗਾ।

  • @amrinderkaursandhu2703
    @amrinderkaursandhu2703 Год назад

    ਭਾਈ ਸਾਬ ਬਿਲਕੁਲ ਸੌ ਪਰਸੈਂਟ ਗੱਲਾਂ ਸੱਚੀਆ ਨੇ ਤੁਹਾਡੀਆ

  • @gurdevsinghladdie9803
    @gurdevsinghladdie9803 Год назад

    ਧੰਨ ਜਾਣਕਾਰੀ ਲਈ 🙏

  • @malhishab4563
    @malhishab4563 2 года назад

    ਮੇਰੇ ਦੇਸ਼ ਪੰਜਾਬ, ਸਾਰੀ ਦੁਨੀਆਂ ਵਿੱਚ ਗੁਲਾਬ 🌹🌾🌾🌾🌾🌾🌾🌹🌹🌷💐💐🎍🎋🎋🍃🍂🍁🌻🌼🍄🌺🌸🍀🎄🌲🌴🌳🌱🌿☘️🌵🌳🌳🌳🌳🌳🌳🌳🌏🌞🌝🌧🌦🌈

  • @AmandeepKaur-ps2mr
    @AmandeepKaur-ps2mr Год назад

    ਪੰਜਾਬੀ ਸਿੱਖ ਇਤਿਹਾਸ ਬਾਰੇ ਇੱਕ ਅਲੱਗ ਕਿਤਾਬ ਜਾਰੀ ਕਰੋ । ਕਿਰਪਾ ਕਰਕੇ ਜਰੂਰ ਕਰੋ।

  • @punjabisauditoopunjabisaud3760

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਸਿੰਘ ਓ

  • @tajindersingh-ft4kk
    @tajindersingh-ft4kk 2 года назад +5

    No words,,,,,,,,,, dimaag he khol diya

  • @grewal2202
    @grewal2202 Год назад +2

    Dhan Sikhi. Dhan dhan Sri Guru GRANTH SAHIB JI MAHARAJ SACHE PATSHAH 🙏

  • @ManpreetSingh-wb6fz
    @ManpreetSingh-wb6fz 2 года назад +5

    ਜਿਨੇ ਸਾਡੇ ਪੰਜਾਬੀ ਵੀਰੇ ਬਾਹਰ ਜਾਂਦੇ ਨੇ ਕਿਰਪਾ ਕਰਕੇ ਅਗਰ ਬਾਹਰ ਤੋਂ ਬਿਨਾ ਨਹੀ ਰਹਿ ਸਕਦੇ ਤਾ ਪੈਸਾ ਕਾਮਕੇ ਪੰਜਾਬ ਵਾਪਸ ਜਰੂਰੀ ਆਓ । ਪੰਜਾਬ ਵਿੱਚ ਸਰਕਾਰੀ ਨੌਕਰੀਆਂ ਬਾਹਰ ਵਾਲਿਆ ਨੂੰ ਦੇਈ ਜਾਣਦੇ । ਪ੍ਰਾਈਵੇਟ ਉਪਰ ਵ ਪੂਰੀ ਤਰ੍ਹਾਂ ਭਈਆ ਦਾ ਕਬਜਾ ਹੈ ਜਿੱਥੇ ਵੀ ਇੰਟਰਵਿਊ ਦੇਣ ਜਾਈਏ ਅੱਗੇ UP Bihar ਵਾਲੇ ਕੁਰਸੀਆ ਤੇ ਬੈਠੇ ਹੁੰਦੇ ਉਹ ਸਾਡੀ ਸ਼ਕਲ ਦੇਖ ਕੇ ਹੀ ਨਾਹ ਕਰ ਦਿੰਦੇ ਹੈ । ਬਾਕੀ ਮੈ ਦੂਸਰੀ ਗੱਲ ਇਹ ਵੀ ਦੇਖੀ ਹੈ ਕਿ ਪੰਜਾਬੀ ਹੁਣ ਬਹੁਤ ਜਲਦੀ ਅਮੀਰ ਹੋਣਾ ਚਾਹੁੰਦੇ ਨੇ ਗਰੀਬ ਤੋਂ ਗਰੀਬ ਬੰਦਾ ਵ ਸੋਚ ਅਗਰ ਕਿਸੇ ਤਰੀਕੇ ਨਾਲ ਕੈਨੇਡਾ ਚਲੇ ਜਾਈਏ ਤਾਂ ਕੰਮ ਸੈੱਟ ਹੋ ਜਾਣਾ । ਅਗਰ ਸਾਨੂੰ ਪੰਜਾਬ ਲਈ ਕੁਝ ਕਰਨਾ ਹੈ ਤਾਂ ਸਭ ਤੋਂ ਪਹਿਲਾ ਪ੍ਰਾਈਵੇਟ ਜੌਬਸ ਉੱਪਰ ਆਪਣਾ ਅਧਿਕਾਰ ਲੈਣਾ ਚਾਹੀਦਾ ।ਫੇਰ ਹੀ ਪੰਜਾਬ ਬਾਹਰ ਜਾਨ ਤੋ ਰੁਕ ਸਕਦਾ ਕਿਉਕਿ ਗੌਰਮੈਂਟ ਵ ਹਰ ਬੰਦੇ ਨੂੰ ਸਰਕਾਰੀ ਨੌਕਰੀ ਨਹੀ ਦੇ ਸਕਦੀ ।🙏🙏🙏🙏🙏🙏

    • @samandeepmundi9818
      @samandeepmundi9818 2 года назад

      Bai Toronto vich same Punjabi or gujrati ne .mostly all labour's

  • @jashandeepaujla5448
    @jashandeepaujla5448 2 года назад +5

    Thank you doctor sahib

  • @sikhfamily5257
    @sikhfamily5257 Год назад +1

    Salute Sir j
    Such Great Thoughts

  • @harindersinghchahal8624
    @harindersinghchahal8624 2 года назад +9

    ਵਾਹਿਗੁਰੂ ਭਲੀ ਕਰੇ ਜੀ 🙏📿

  • @2356ghost
    @2356ghost Год назад

    ❤❤❤❤❤❤

  • @ASingh1699k
    @ASingh1699k 2 года назад +7

    Dhanwad ji.. Raj Bina Nahin Dharm Challe Hain Dharam Bina Sab Dalle Malle. Ik hal azadi 🙏🏼

  • @balkourdhillon5402
    @balkourdhillon5402 2 года назад +3

    ਡਾ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗਰੂ ਜੀ ਕੀ ਫਤਹਿ ਭਾਈ ਸਾਹਿਬ ਜੀ ਤੁਹਾਡੇ ਵਲੋਂ ਬੋਲੇ ਗਏ ਬੋਲ ਪੰਜਾਬ ਵਾਸੀਆਂ ਤੇ ਸਿਖਾਂ ਲੲ ਈ ਬਿਲਕੁਲ ਸਚ ਤੇ ਸਹੀ ਹੈ ਇਹ ਤੁਹਾਡੇ ਬਚਨ ਜੋ ਬੋਲੇ ਗਏ ਹਨ ਇਹ ਹੀਰੇ ਜਵਾਹਰ ਸੋਨੇ ਤੋ। ਵੀ ਕੀਮਤੀ ਹਨ ਜੇ ਕੋਈ ਸਮਝ ਲਵੇ ਮੰਨ ਲਵੇ ।ਮੰਨੇ ਕੀ ਗਤ ਕਹੀ ਨ ਜਾਇ। ਜਪੁਜੀ। ਭਾਈ ਸਾਹਿਬ ਜੀ ਆਪਣਾ ਪਤਾ ਤੇ ਨੰਬਰ ਜਰੂਰ ਦਿਉ ਜੀ ।

  • @YuvrajSingh-rr5lh
    @YuvrajSingh-rr5lh Год назад +1

    ❤️❤️❤️bohot gyan he tuhade kol chardikala ch raho

  • @amarjeetsinghchawla1386
    @amarjeetsinghchawla1386 2 года назад +14

    Very intelligent way of explaining the concept of words " Sabad".

  • @MandeepSingh-nn5pz
    @MandeepSingh-nn5pz Год назад

    🙏

  • @proudsikh-uj6rw
    @proudsikh-uj6rw Год назад +1

    Waheguru ji🙏

  • @JaswinderKaur-xm1wx
    @JaswinderKaur-xm1wx Год назад +1

    WaheGuru Ji

  • @deepsidhu_
    @deepsidhu_ Год назад

    Bahut keemti gallan 💯

  • @AmandeepKaur-ps2mr
    @AmandeepKaur-ps2mr Год назад

    ਵੀਰ ਜੀ ਤੁਸੀਂ ਪੰਜਾਬੀ ਵਿਆਕਰਨ ਬਾਰੇ ਵੀ ਵੀਡੀਓ ਬਣਾਓ ਜਾ ਕਿਤਾਬ ਬਾਰੇ ਦੱਸੋ

  • @TajinderSingh-ro7hp
    @TajinderSingh-ro7hp 2 года назад +17

    Sikha de scool colege te hospital shri akaal takhat sahib ji apne sache sikha de hath vich diyo

    • @ASingh1699k
      @ASingh1699k 2 года назад +3

      Raj bina jo marji krlo kaum da kush ni rehna. Hindu te muscleman samj gai c 1947 Sikh aj v q ni samj rahe.

    • @jalwinderkaur335
      @jalwinderkaur335 2 года назад

      ਪੰਜਾਬ ਬੋਲ ਜੀ🙏

  • @ekamsingh1167
    @ekamsingh1167 2 года назад

    ਬਹੁਤ ਖ਼ੂਬਸੂਰਤ ਵਿਚਾਰ

  • @balwantkaurchahal8382
    @balwantkaurchahal8382 2 года назад +4

    Very good job very nice speech.

  • @parmvirsinghgill04
    @parmvirsinghgill04 2 года назад +2

    Wonderful message rather very much important

  • @narinderpalsingh5349
    @narinderpalsingh5349 2 года назад

    ਸਹੀ ਗੱਲ ਹੈ

  • @bilu267
    @bilu267 2 года назад +6

    I left punjab 40 years ago ,punjab has been robbed from day one by non sikh center robbers Plan to come back soon ...all sikhs have icon in Punjab

    • @raminderify
      @raminderify 2 года назад

      punjab has not been destroyed by non punjabi hindus. Hindus of UP and madhya pradesh etc have nothing to do with punjab.. Punjab has been destroyed by the lahori lala,, punjabi hindu,, these people do not belong to their own land, they always claim to belong to some other land,, and never to the land they live in. Punjabi lala community has some hatred against everybody. Culture of punjab is SIKH, even in lendha punjab,, which is muslim , And punjabi hindus or lahori hindus need to realise that punjabi culture whether in charda punjab or lendha punjab will be sikh culture , has been sikh culture and will be sikh culture... Punjab cannot be punjab without sikhs,,, punjab without sikhs and just hindu punjabis is just another bihar or UP. . So punjabi culture can never be hindu punjabi,, hindu punjabi culture is more suited to UP or madhya pradesh or bihar. Basically hindu lahori lalas are just pretending to be different from UP bihar , hindus but do they belong to UP ,, NO.. Do they belong to bihar ,, NOO.. Do they belong to lahore, NO,, Do they belong to mumbai NO..ARE they from punjab NO but we are punjabis from lahore from peshawar from frontier, from sind from balochistan but while we live in mumbai we are from lahore and while we live in punjab we are from mumbai and while living in madhya pradesh we are from balochistan, and while living in south we are from madhya pradesh.. So we are lahori lalas who are never from the land they live in

    • @XOYzzzz
      @XOYzzzz Год назад

      Punjabi Hindus are also the partner with central government in this destruction.

  • @swaransandhu1672
    @swaransandhu1672 Год назад +1

    Dear dr Sahib jio level of your,s thoughts Are very very high but maximum number of Punjaby families looking for I elts clearing. And flight to other countries... Guru bhalla kare sabda jio thanks ..
    ...

  • @cesiumion
    @cesiumion 2 года назад +1

    ਅਜਾਦੀ ਹੀ ਹੱਲ।।

  • @MrRobinbhullar
    @MrRobinbhullar 2 года назад +1

    Dhnwad doctor saaab good work👍👍👍👍

  • @harpreetpipli6628
    @harpreetpipli6628 2 года назад

    ਬਹੁਤ ਵਧੀਆ ਭਾਸ਼ਣ n't ਲੈਕਚਰ

  • @maninderchandi4420
    @maninderchandi4420 2 года назад

    Dr. Sewak singh ji. You are absolutely correct. I agree with you totally

  • @jashpalsingh1875
    @jashpalsingh1875 2 года назад +1

    ਬਕਮਾਲ ਬੋਲ ਬਹੁਤ ਗਿਆਨ ਵਾਲੀਆ ਬਾਤਾਂ

  • @banvindersingh2725
    @banvindersingh2725 2 года назад +2

    Very very nice

  • @MK-et3gj
    @MK-et3gj 2 года назад

    Punjab/Sikh Ghulam!
    Eh Ghulami Gallon Laoni Paini!

  • @bablusing6749
    @bablusing6749 Год назад

    ਭਾਈ ਸਾਹਿਬ ਸਾਡੇ ਪੰਜਾਬ ਦੇ ਲੀਡਰ ਤੇ ਪੰਜਾਬ ਦੀ ਚੁਣੀਆਂ ਹੋਈਆਂ ਸਰਕਾਰਾਂ ਪੰਜਾਬ ਤੇ ਪੰਜਾਬੀਆਂ ਦੇ ਪ੍ਰਤੀ ਅਕ੍ਰਿਤਘਣ ਹਨ।ਇਹ ਵੀ ਚੁਹੰਦੇ ਹਨ ਕਿ ਪੰਜਾਬ ਤੇ ਪੰਜਾਬੀ ਇਥੋਂ ਉਜੜ ਜਾਣਾ।

  • @gurdarshansingh4826
    @gurdarshansingh4826 2 года назад +6

    Very good talk. Gurdarshan singh Sector85 mohali

  • @gurnamdhandhi4741
    @gurnamdhandhi4741 2 года назад +2

    Very nice

  • @Jaas13
    @Jaas13 2 года назад +19

    ਸਿੱਖ ਧਰਮ ਦੁਨੀਆ ਦਾ ਪੰਜਵਾਂ ਵੱਡਾ ਧਰਮ ਹੈ ਤੇ ਸਿੱਖ ਧਰਮ ਦਾ ਕੋਈ ਆਪਣਾਂ ਦੇਸ਼ ਨਹੀ
    ਸਾਨੂੰ ਖਾਲਿਸਤਾਨ ਬਣਾਉਣਾ ਪੈਣਾ
    ਦੁਨੀਆਂ ਵਿੱਚ ਸਭ ਧਰਮਾਂ ਦਾ ਰਾਜ ਹੈ ਆਬਦਾ ਦੇਸ਼ ਹੈ
    ਮੁਸਲਮਾਨਾਂ ਦੇ 60ਦੇ ਕਰੀਬ ਦੇਸ਼ ਹਨ ਇਸ ਲਈ ਉਹਨਾਂ ਵੱਲ ਕੋਈ ਉਂਗਲ ਨਹੀ ਕਰ ਸਕਦਾ
    ਈਸਾਈਆਂ ਦੀਆਂ ਕਿੰਨੀਆਂ ਕੰਟਰੀ ਆ ਹਨ
    ਹਿੰਦੂਆਂ ਦੀਆਂ ਦੋ ਕੰਟਰੀਆ ਹਨ ਨੇਪਾਲ ਤੇ ਭਾਰਤ
    ਬੋਧੀਆਂ ਦੀਆਂ ਵੀ ਕਈ ਕੰਟਰੀ ਆ ਹਨ
    ਜੇ ਹੋਰ ਧਰਮਾਂ ਦੇ ਦੇਸ਼ ਹੋ ਸਕਦੇ ਹਨ ਤਾਂ ਸਿੱਖਾਂ ਦਾ ਦੇਸ਼ ਕਿਉ ਨਹੀ ਬਣ ਸਕਦਾ
    ਸਾਨੂੰ ਖਾਲਿਸਤਾਨ ਬਣਾਉਣਾ ਪੈਣਾ

    • @OhiSandhu
      @OhiSandhu 2 года назад

      Palestine wal ungal chkda tn h israel?? Bakia te v chkda..
      Ukraine christain te v ungl chkti putin

    • @ShivKumar-rc8lr
      @ShivKumar-rc8lr 2 года назад

      SIKH SMMAJ SIRJYA C NA K VKHRA DHRM KYONK 9 GURU HINDU SN NA K SIKH

    • @Jaas13
      @Jaas13 2 года назад +1

      @@ShivKumar-rc8lr ਇਹ ਗੱਲ ਲਾਇਵ ਹੋ ਕੇ ਕਹਿ ਦੇ ਫੇਰ ਮੈਂ ਦੇਖਦਾ ਤੁਹਾਡੇ ਮੂਤ ਪੀਣਿਆਂ ਤੇ ਸਾਡੇ ਵਿੱਚ ਕੀ ਫਰਕ ਹੈ ।ਨਾਲੇ ਨੰਬਰ ਸੈੱਡ ਕਰੀ ਮੈਨੂੰ ਕਾਲ ਤੇ ਸਮਝਾ ਦੇਈ

    • @Jaas13
      @Jaas13 2 года назад

      @@OhiSandhu ਕੋਈ ਮੂੰਹ ਸਿਰ ਹੈ ਤੇਰੀ ਗੱਲ ਦਾ ਨਾਲੇ ਪੂਰਾ ਕੋਮੈਂਟਸ ਕਰ ਤੇ ਨਾਲੇ ਚਬਲੋ ਪੰਜਾਬੀ ਲਿਖਿਆ ਕਰੋ ਅੰਗਰੇਜ਼ੀ ਦੀ ਬੁੰਡ ਵਿਚ ਵੜੇ ਹੋਏ ਹੋ ਉਏ ਤਾ ਕਹਿਣਗੇ ਕਿ ਅੰਗਰੇਜ਼ ਗੰਦੇ ਸੀ ਉਹ ਸੀ ਆਹ ਸੀ ਫੇਰ ਮਾ ਜਾਬੇ ਉ ਅੰਗਰੇਜ਼ੀ ਵਿਚ ਕਿਉ ਬੂੰਡ ਮਰਵਾਉਦੇ ਹੋ ਸਾਲੇ ਬਣੇ ਅੰਗਰੇਜ਼ੀ ਦੇ ਚਬਲ

    • @Jaas13
      @Jaas13 2 года назад

      @@ShivKumar-rc8lr ਨਾਲੇ ਮੂਤ ਪੀਣਿਆਂ ਨੰਬਰ ਦੇ ਮੈ ਤੈਨੂੰ ਇਹ ਸਾਬਿਤ ਕਰੂ ਸਿੱਖ ਵੱਖਰਾ ਧਰਮ ਹੈ ਤੇ ਤੂੰ ਹਵਾਲਾ ਦੇ ਕੇ ਦੱਸੀ ਕਿ ਸਿੱਖ ਧਰਮ ਵੱਖਰਾ ਧਰਮ ਨਹੀ ਸਾਲੇ ਆਰ ਐੱਸ ਐੱਸ ਦੇ ਟਰੇਂਡ ਕੁੱਤੇ ਚੱਲ ਮੂਤ ਪੀਣਿਆਂ ਨੰਬਰ ਦੇ

  • @sarkar-e-khalsa5216
    @sarkar-e-khalsa5216 2 года назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @Rabab1459
    @Rabab1459 8 месяцев назад

    ਪੰਜਆਬ 🌾

  • @ManjitSingh-mn9qu
    @ManjitSingh-mn9qu 2 года назад +2

    very Good job.

  • @ApinderSingh-oe1zz
    @ApinderSingh-oe1zz Год назад

    True, khalsa ji correct

  • @parveenkaur196
    @parveenkaur196 2 года назад +1

    Very nice veer

  • @akaur4533
    @akaur4533 2 года назад +5

    ਪੰਜਾਬੀ ਪ੍ਰਵਾਸ ਵੱਡੀ ਖੇਡ ਦਾ ਹਿੱਸਾ😭

  • @Rabab1459
    @Rabab1459 2 года назад +1

    ਪੰਜਆਬ 🍀❤️

  • @aircoolco.8964
    @aircoolco.8964 2 года назад

    Thanks

  • @jagtarsingh8877
    @jagtarsingh8877 2 года назад

    ਡਾ ਸਾਹਿਬ ਦੁਨੀਆਂ ਚ ਬਦਲਾਅ ਆਉਂਦਾ ਹੀ ਰਹਿੰਦਾ ਹੈ ,ਕੀ ਵਾਲ ਦੀ ਖੱਲ ਲਾਹੀ ਜਾਂਦੇ ਹੋ ਕਿਸੇ ਦੀ ਟੰਗ ਫੜ ਲੈਂਦੇ ਹੋ ਕਿਸੇ ਬਾਹ ਕੋਈ ਦਮ ਵਾਲੀ ਗੱਲ ਨਹੀਂ , ਧੰਨਵਾਦ ।।

  • @kulwantsingh2986
    @kulwantsingh2986 2 года назад +2

    👌👌👌👌👌👌

  • @prabhjeetsingh5519
    @prabhjeetsingh5519 2 года назад +2

    Right 😞🙏🙏

  • @KingofSuperPunjab
    @KingofSuperPunjab 2 года назад +1

    ਡਾਕਟਰ ਸਾਹਿਬ ਜੀ,ਆਪ ਕੇ ਕਈ ਗੱਲਾਂ ਸਹੀ ਕੀਤੀਆਂ ਹਨ,ਪਰ 1947 ਵਿੱਚ ਪੰਜਾਬ ਦੇ ਲੋਕ ਪਾਕਿਸਤਾਨ ਵੰਡ ਵੇਲੇ ਭਾਰਤ ਵਿੱਚ ਆਉਣਾ ਸਹੀ ਸੋਚਿਆ ਸੀ,ਉਨ੍ਹਾਂ ਨੂੰ ਮੁਲਾਸਮਨਾ ਦੇ ਉਪਰ ਵਿਸ਼ਵਾਸ ਨਹੀਂ ਸੀ, ਮੇਰਾ ਦਾਦਾ ਦਾਦੀ ਨਵੰਬਰ 1947 ਵਿੱਚ ਲੈਂਦੇ ਪੰਜਾਬ ਵਿੱਚੋ ਚੜ੍ਹਦੇ ਪੰਜਬ ਵਿੱਚ ਆਏ ਸੀ ਲੇਟ ਆਉਣ ਦਾ ਕਾਰਨ ਜ਼ਮੀਨ ਖੇਤ ਸੀ ਪਰ ਮਜਬੂਰੀ ਵਿੱਚ ਆਏ, ਅੱਜ ਗੱਲ ਹੋ ਰਹੀ ਹੈ ਕਿ ਪੰਜਾਬੀ ਹੁਣ ਬਾਹਰ ਦੇਸ਼ਾ ਵਿੱਚ ਵਸੋ ਕਰ ਰਹੇ ਨੇ , ਭਾਰਤ ਵਿੱਚੋ ਸਭ ਤੋਂ ਪਹਿਲਾਂ ਪੰਜਾਬੀ ਨੇ ਇਹ ਰੀਤ ਚਲਾਈ ਹੈ,ਜਿਸ ਦਾ ਖਮਿਆਜਾ ਹੁਣ ਭੁਗਤ ਰਹੇ ਹਾਂ, ਮੈਨੂੰ ਭਾਰਤ ਦੇ ਕਿ ਸ਼ਹਿਰਾਂ ਵਿੱਚ ਪੜ੍ਹਨ ਦਾ ਮੌਕਾ ਮਿਲਿਆ, ਹਰ ਪਾਸੇ ਪੰਜਾਬੀ ਵੱਸੇ ਹੋਏ ਹਨ, ਪੰਜਾਬੀ ਲੋਕ ਹਿੰਦੀ ਭਾਸ਼ਾ ਬੋਲਦੇ ਨੇ,ਸਾਰਾ ਚੰਡੀਗੜ੍ਹ, ਜ਼ੀਰਕਪੁਰ,ਮੋਹਾਲੀ ਦੇ ਲੋਕ ਹਿੰਦੀ ਬੋਲਦੇ ਨੇ, ਆਪ ਜੀ ਦੇ ਬੱਚੇ ਖੁਦ ਅਗਰੇਜ਼ੀ ਸਕੂਲ ਪੜ ਰਹੇ ਨੇ,ਭਾਸ਼ਣ ਦੇਣਾ ਆਸਾਨ ਹੈ ਪਰ ਅਮਲ ਤਾਂ ਆਪ ਜੀ ਦੇ ਘਰ ਵਿੱਚ ਵੀ ਨਹੀਂ ਹੁੰਦਾ , ਐਪਲ ਬਨਾਣਾ ਅਤੇ ਬਟਰਫਲਾਈ, ਕਰੋ ਅਤੇ ਮੋਮ ਦੇਡ ਸ਼ਬਦ ਤੁਸੀ ਆਪ ਬੱਚੇ ਦੇ ਜੰਮਦੇ ਹੀ ਉਸ ਨੂੰ ਸਿੱਖਾਂ ਰਹੇ ਹੁੰਦੇ ਹਨ,
    ਪੰਜਾਬ ਸਰਕਾਰ ਨੇ SGPC ਨੇ ਪੰਜਾਬ ਨੂੰ ਖਤਮ ਕਾਰਨ ਦੀ ਕਸਮ ਖਾਧੀ ਹੈ , ਜਿੰਨਾ ਪੈਸਾ ਬਜਟ SGPC ਦਾ ਹੈ ਉਸ ਨਾਲ ਸਾਰੇ ਭਾਰਤ ਨੂੰ ਸਿੱਖ ਧਰਮ ਵਿੱਚ ਸ਼ਾਮਲ ਕਰ ਸਕਦੇ ਹਾਂ, ਪਰ ਨਹੀਂ ਸਾਰਾ ਪੈਸਾ ਇਨ੍ਹਾਂ ਜਥੇਦਾਰਾਂ ਦੇ ਪੇਟ ਵਿੱਚ ਜਾ ਰਿਹਾ ਹੈ ,ਕੋਈ ਸਮਾਜਿਕ ਪ੍ਰਚਾਰ ਨਹੀਂ ਕੀਤਾ ਜਾਂਦਾ, ਬਾਇ ਜੀ ਜਾਦਾ ਨਹੀਂ ਪੰਜਾਬ ਦੇ ਵਿੱਚ ਹੀ ਸਿੱਖੀ ਦਾ ਪ੍ਰਚਾਰ ਹੀ ਕਰਲੋ, ਆਪ ਜੋ ਬੋਲ ਰਹੇ ਹੋ ਸਾਰੇ ਲੋਕਾ ਨੂੰ ਪਤਾ ਹੈ ਪਰ ਅਮਲ ਨਹੀਂ ਕਰਦੇ

  • @jaswantsandhu2701
    @jaswantsandhu2701 2 года назад +4

    Baba deep singh ji sandhu jat puvind da cte guru gobind singh ji da sacha sikh cji

  • @jarnailsingh1731
    @jarnailsingh1731 2 года назад

    Very good views

  • @againsttyranny4228
    @againsttyranny4228 2 года назад +4

    Waheguru veer ji u hit the nail on the head

  • @jaswantsandhu2701
    @jaswantsandhu2701 2 года назад

    Good vichar cji

  • @BhupinderSingh-mf7xe
    @BhupinderSingh-mf7xe Год назад

    Sahi keha

  • @tejindersingh933
    @tejindersingh933 2 года назад +6

    ਵੱਡੀ ਖੇਡ

  • @parvindersingh5710
    @parvindersingh5710 2 года назад

    Waheguru waheguru waheguru