Размер видео: 1280 X 720853 X 480640 X 360
Показать панель управления
Автовоспроизведение
Автоповтор
ਨੌਜਵਾਨ ਵਰਗ ਨੂੰ ਚੰਗਾ ਉਸਤਾਦ ਮਿਲ ਗਿਆ ਹੈ । ਚੰਗੀ ਔਲਾਦ ਬਣਨ ਲਈ ਡਾਕਟਰ ਸੇਵਕ ਸਿੰਘ ਦੀ ਸਿੱਖਿਆ ਅਨੁਸਾਰ ਚੱਲਣਾ ਚਾਹੀਦਾ ਹੈ
ਇੱਕ-ਇੱਕ ਅੱਖਰ ਸੁਨਣ-ਸਮਝਣ ਵਾਲਾ ਹੈ। ਹਾਜ਼ਰੀ ਲਵਾਓ ਇੱਥੇ ਜਿਹੜੇ-ਜਿਹੜੇ ਬਾਹਰਲੇ ਮੁਲਕਾਂ ਚੋਂ ਸੁਣਦੇ ਪਏ ਨੇ ਤੇ ਮਨ ਵਿੱਚ ਇਹ ਇੱਛਾ ਪਾਲਦੇ ਨੇ ਕੇ ਪੰਜਾਬ ਜਾ ਕੇ ਦੁਬਾਰਾ ਵੱਸਣਾ ਹੈ ਅਤੇ ਆਪਣੀ ਕੌਮ ਲਈ ਜੀਅ-ਜਾਨ ਨਾਲ ਕੰਮ ਕਰਨਾ ਹੈ। 🙏🏼
ਵਾਹਿਗੁਰੂ ਜੀ ਮੇਹਰ ਕਰੋ ਜੀ
ਬਹੁਤ ਗ੍ਰੇਟ ਫਲਸਫਾ ਹੈ। ਸਮੂਹ ਪੰਜਾਬੀ ਗੌਰ ਕਰਨ ਅਤੇ ਅਮਲ ਕਰਨ ਦੀ ਵੀ ਕੋਸਿ਼ਸ਼ ਕਰਨ।ਵਾਹਿਗੁਰੂ ਜੀ ਹਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ🙏🙏
ਬਾਬਾ ਜੀ ਹਰ ਪਿੰਡ ਤੇ ਸ਼ਹਿਰ ਵਿਚ ਦੀਵਾਨ ਸਜਾਏ ਜਾਣ ਜੀ
,ੴ ਸਤਿਨਾਮ ਸ੍ਰੀ ਵਾਹਿਗੁਰੂ ਜੀ🙏🌹🙏
Dr Sewak Singh should be the person our Punjabi youth should listen to 🙌🏽
ਬਹੁਤ ਹੀ ਸਿੱਖਣ ਯੋਗ ਵਿਚਾਰ
ਬੁਹਤ ਸੋਹਣੀ ਅਤੇ ਪ੍ਰੀਤ ਵਾਲੀ ਵਿਚਾਰ ਹੈ...ਵਾਹਿਗੁਰੂ ਜੀ ਕਾ ਖਾਲਸਾ ..ਵਾਹਿਗੁਰੂ ਜੀ ਕੀ ਫਤਿਹ..
100/right vir ji zindabad punjabio
ਬਹੁਤ ਚੰਗੇ ਵਿਚਾਰ🙏 ਬਹੁਤ ਕੁਝ ਸਿੱਖਣ ਨੂੰ ਮਿਲਿਆ। 🙏
Vhot vadiya veer , akaal purkh da gyan sbnu mile
ਸਤਿਨਾਮ ਵਾਹਿਗੁਰੂ ਜੀ
Phenomenal! It’s amazing that the content covered is more or less the same yet I seem to learn something new each time and the reaffirmation process is an added extra. Thank you so much
Bhut vadia ji
Waheguru g ka Khalsa waheguru ji ki fateh
Waheguru ji
Vahe guru ji ka Khalsa Vahe guru ji Ke fathe
ਜਾਣਕਾਰੀ ਭਰਪੂਰ ਲੈਕਚਰ
🙏
❤❤❤
🙏🙏
Bhut vadiya Vir Ji hamesha di tarah🙏🙏 Australia vich 5.6 hours per day screen time aa lokan da
Bahut wadia jankari ji, Wahegur sannu sab nu samatt bakshe
ਬਹੁਤ ਵਧੀਆ ਵਿਚਾਰ ਨੇ
Veer tuhadian videos bhot wadia lgdian..🙏
ਭਾਈ ਸਾਹਿਬ ਜੀ ਨੇ ਅੱਗੇ ਕਿਹੜੇ ਪਿੰਡਾਂ ਚ ਵਿਚਾਰ ਸਾਂਝੇ ਕਰਨੇ ਨੇ, ਕਿਰਪਾ ਕਰਕੇ ਵੇਰਵਾ ਸਾਂਝਾਕਰੋ ਜੀ, ਤਾਂ ਕੇ ਵਿਚਾਰ ਸੰਗਤ ਵਿੱਚ ਬੈਠ ਕੇ ਸੁਣ ਸਕੀਏ। ਕਰੋ ਏਨੀ ਕਿਰਪਾ। 🙏
🇩🇪🙏
Es seese te sun rhe tuhanu
55:07 ਮਨੁੱਖ ਦਾ ਕਿਰਦਾਰ ਘੜਣ ਵਾਲੀਆਂ ਗੱਲਾਂ....💐
ਸੱਚੀਓਂ ਭਾਈ ਸਾਹਬ ਬੋਤ ਅੱਛੇ ਵਿਚਾਰ ਨੇ
Paly Speed 1.25 ❤😊
ਬਾ ਕਮਾਲ ਦੂਰਅੰਦੇਸ਼ੀ ਵਾਲੀਆਂ ਗੱਲਾਂ ਨੇ ਕਪਾਟ ਖੋਲਣ ਵਾਲੀਆਂ ਧੰਨਵਾਦ
50:29 ਤੋਂ 53:37 ਤੱਕ ਸ਼ਾਰਟ ਬਣਾ ਕੇ ਪੋਸਟ ਕਰਿਓ ਜੀ
59:29 ਤੋਂ 1:03:00 ਤੱਕ ਸ਼ਾਰਟ ਬਣਾ ਕੇ ਪਾਓ ਜੀ
Mai moosey aley nu sun da g bht te mai ohde vrga bn na aa
ਡਾ ਸਾਹਿਬ ਆਪਣੇ ਮਾਨਸਾ ਜਿਲੇ ਚ ਸੰਥਿਆ ਕਿਥੇ ਦਿੰਦੇ ਹਨ ਤੁਹਾਡੀ ਨਜਰ ਹੈ ਤਾ ਦਸੋ ਜੀ ਧੰਨਵਾਦ ਜੀ
Bhai sahib ji tuhada kore jabab nahi tuhade te rub dee bakhsis hai guru dee nadar hai eni sach i katha kore nahi karda
ਡਾਕਟਰ ਸਹਿਬ ਤੁਸੀ ਕਮਾਲ ਹੋ
🙏🙏❤
🙏🙏🙏🙏🙏
Waheguru g🙏🙏🙏🙏🙏
🙏🏻🙏🏻🙏🏻
ਨੌਜਵਾਨ ਵਰਗ ਨੂੰ ਚੰਗਾ ਉਸਤਾਦ ਮਿਲ ਗਿਆ ਹੈ । ਚੰਗੀ ਔਲਾਦ ਬਣਨ ਲਈ ਡਾਕਟਰ ਸੇਵਕ ਸਿੰਘ ਦੀ ਸਿੱਖਿਆ ਅਨੁਸਾਰ ਚੱਲਣਾ ਚਾਹੀਦਾ ਹੈ
ਇੱਕ-ਇੱਕ ਅੱਖਰ ਸੁਨਣ-ਸਮਝਣ ਵਾਲਾ ਹੈ। ਹਾਜ਼ਰੀ ਲਵਾਓ ਇੱਥੇ ਜਿਹੜੇ-ਜਿਹੜੇ ਬਾਹਰਲੇ ਮੁਲਕਾਂ ਚੋਂ ਸੁਣਦੇ ਪਏ ਨੇ ਤੇ ਮਨ ਵਿੱਚ ਇਹ ਇੱਛਾ ਪਾਲਦੇ ਨੇ ਕੇ ਪੰਜਾਬ ਜਾ ਕੇ ਦੁਬਾਰਾ ਵੱਸਣਾ ਹੈ ਅਤੇ ਆਪਣੀ ਕੌਮ ਲਈ ਜੀਅ-ਜਾਨ ਨਾਲ ਕੰਮ ਕਰਨਾ ਹੈ। 🙏🏼
ਵਾਹਿਗੁਰੂ ਜੀ ਮੇਹਰ ਕਰੋ ਜੀ
ਬਹੁਤ ਗ੍ਰੇਟ ਫਲਸਫਾ ਹੈ। ਸਮੂਹ ਪੰਜਾਬੀ ਗੌਰ ਕਰਨ ਅਤੇ ਅਮਲ ਕਰਨ ਦੀ ਵੀ ਕੋਸਿ਼ਸ਼ ਕਰਨ।
ਵਾਹਿਗੁਰੂ ਜੀ ਹਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ🙏🙏