What Affects The Person the Most?

Поделиться
HTML-код
  • Опубликовано: 3 фев 2025

Комментарии • 27

  • @Jandu_Ramgarhia
    @Jandu_Ramgarhia 10 месяцев назад +1

    BAHUT WADIYA MERE VEER...

  • @shivdevsingh3626
    @shivdevsingh3626 Год назад +9

    ਡਾਕਟਰ ਸੇਵਕ ਸਿੰਘ ਜੀ ਵਰਗਾ ਵਿਦਵਾਨ ਅੱਜ ਦੇ ਸਮੇਂ ਵਿੱਚ ਮੈਨੂੰ ਕੋਈ ਨਹੀਂ ਦਿੱਸਦਾ |

    • @Kiranpal-Singh
      @Kiranpal-Singh 3 месяца назад

      ਡਾ. ਸੇਵਕ ਸਿੰਘ ਕੋਈ ਸ਼ੱਕ ਨਹੀਂ-ਵਧੀਆ ਵਿਦਵਾਨ ਹਨ, ਪਰ ਜਮੀਨੀ ਪੱਧਰ ਤੇ ਕੋਈ ਲਾਮਬੰਦੀ ਨਹੀਂ ਦਿਸ ਰਹੀ, ਸੰਤ ਜਰਨੈਲ ਸਿੰਘ ਜੀ ਤੋਂ ਬਾਅਦ ਕੋਈ ਪੰਥਕ ਇਕੱਠ-ਮੋਰਚਾ ਨਹੀਂ ਵਿੱਢ ਸਕੇ, ਲੈਕਚਰ ਤਾਂ ਬਹੁਤ ਹੋ ਰਹੇ ਹਨ, ਸੁਹਿਰਦ, ਇਮਾਨਦਾਰ-ਸਮੱਰਪਿਤ ਆਗੂ ਹੀ ਸੇਧ-ਏਜੰਡਾ ਪ੍ਰਧਾਨ ਕਰ ਸਕਦੇ ਹਨ !

  • @ManjitSingh-vq4ee
    @ManjitSingh-vq4ee Год назад +7

    ਸਰਦਾਰ ਡਾ ਸੇਵਕ ਸਿੰਘ ਜੀ ਬਹੁਤ ਵੱਧੀਆ ਵਿਚਾਰ ਹਨ ਸਾਨੂੰ ਅਮਲ ਕਰਨ ਦੀ ਜ਼ਰੂਰਤ ਹੈ ਮਾਝਾ ਬਲਾਕ ਪੰਜਾਬ ਕਿਰਤ ਕਰੋ ਨਾਮ ਜਪੋ ਵੰਡ ਕੇ ਛਕੋ

  • @sandeepਸਿੰਘ149
    @sandeepਸਿੰਘ149 Год назад +7

    ਸ਼ੁਰੂ ਤੋਂ ਸੁਣਦਾ ਆ ਰਿਹਾ ਭਾਈ ਸਾਹਿਬ ਨੂੰ , ਬਹੁਤ ਅਸਰ ਪਾਇਆ ਤੇ ਪੈ ਰਿਹਾ 🙏

  • @mandeepkaur-ix5iq
    @mandeepkaur-ix5iq Год назад +4

    ਮਹਾਰਾਜ ਤੁਹਾਡੇ ਤੋਂ ਸੇਵਾ ਲੈਂਦੇ ਰਹਿਣ 💕

  • @ManjitSingh-vq4ee
    @ManjitSingh-vq4ee Год назад +6

    ਡਾ ਸਰਦਾਰ ਸੇਵਕ ਸਿੰਘ ਜੀ ਬਹੁਤ ਹੀ ਵੱਧੀਆਂ ਬੱਚਿਆਂ ਨੂੰ ਪੜ੍ਹਾਣਾ ਬਹੁਤ ਜਰੂਰੀ ਹੈ ਮਾਝਾ ਬਲਾਕ ਪੰਜਾਬ ਕਿਰਤ ਕਰੋ ਨਾਮ ਜਪੋ ਵੰਡ ਕੇ ਛਕੋ

  • @simranmaddoke1
    @simranmaddoke1 10 месяцев назад +1

    ਬਹੁਤ ਸੁਹਿਰਦ ਸੰਵਾਦ ਜੀ ।

  • @SatnamSingh-vi2gj
    @SatnamSingh-vi2gj Год назад +7

    ਮੈ ਆਪਣੀ ਜਿੰਦਗੀ ਵਿੱਚ ਸੁਧਾਰ ਕਰਣ ਦੀ ਕੋਸ਼ਿਸ਼ ਕਰ ਰਹਿਆ ਆ ਤੁਹਾਨੂੰ ਸੁਣ ਕੇ ਕੁਝ ਫਰਕ ਪੇ ਰਿਹਾ ਜੀ

  • @jasmeetsingh1377
    @jasmeetsingh1377 Год назад +4

    ਭਾਈ ਸਾਹਿਬ ਨੂੰ ਸੁਣ ਕੇ ਸ਼ਬਦਾਂ ਦੀ ਕੀਮਤ ਪਤਾ ਲੱਗੀ, ਹੁਣ ਆਪਣੇ ਰੋਜ਼ ਮਰਾਹ ਦੀ ਜ਼ਿੰਦਗੀ ਵਿੱਚ ਪੰਜਾਬੀ ਵਧੇਰੇ ਵਰਤਣੀ ਸ਼ੁਰੂ ਕੀਤੀ ਹੈ | ਆਪ ਸਭ ਭੈਣ-ਭਾਈ ਵੀ ਇਸ ਬਾਬਤ ਗੰਭੀਰਤਾ ਨਾਲ਼ ਉੱਦਮ ਕਰੋ |
    ਪੰਜਾਬ ਦੇ ਵਾਰਿਸ ਅਖਵਾਉਣ ਲਈ ਪੰਜਾਬੀ ਜ਼ੁਬਾਨ ਲਾਜ਼ਮੀ ਹੈ ਜੀ 🙏🏽

  • @DSingh-wk5vh
    @DSingh-wk5vh Год назад +5

    tusi 100% sach rakhde ho sngat sahmaney Dr, Sewak singh ji. tuhanu salute aa g

  • @bachittarsingh6714
    @bachittarsingh6714 Год назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @gagigagi-td7jv
    @gagigagi-td7jv Год назад +2

    Waheguru g🙏🙏🙏🙏

  • @harjitbadial9367
    @harjitbadial9367 Год назад +3

    👍🙏🙏🙏🙏❤️

  • @roopsydney9218
    @roopsydney9218 Год назад +2

    Wah Vir ji koi shabad he nai mere kol thade ehne sohne Shabadan bare kuch kiha ja ske.
    🙏🙏

  • @Simarsway
    @Simarsway Год назад

    Thanks!

  • @satnamuppal7801
    @satnamuppal7801 Год назад +1

    🙏🙏🙏🙏🙏

  • @singhsukhi5799
    @singhsukhi5799 Год назад +1

  • @harjeeschekhonz5556
    @harjeeschekhonz5556 Год назад +1

    🙏🙏💐

  • @Kiranpal-Singh
    @Kiranpal-Singh 3 месяца назад

    *ਗੁਰੂ ਨਾਨਕ ਸਾਹਿਬ ਤੇ ਹੋਰ ਗੁਰੂ-ਭਗਤਾਂ-ਮਹਾਂਪੁਰਖਾਂ, ਯੋਧਿਆਂ ਕਰਕੇ ਦੇਸ਼ ਪੰਜਾਬ ਮਹਾਨ ਸੀ ਤੇ ਰਹੇਗਾ* ……
    ਪਰ ਅਸੀਂ ਬਹੁਤਾਤ ਨੇ ਬੰਦਗੀ-ਸਿਧਾਂਤ ਛੱਡ ਕੇ ਮਨਮਤਿ ਅਪਣਾ ਲਈ, ਸਰਕਾਰੀ-ਅਧਿਕਾਰੀ-ਲੋਕ ਭ੍ਰਿਸ਼ਟ, ਲਾਲਚੀ, ਨਿੱਜ ਪ੍ਰੱਸਤ ਹੋ ਗਏ, ਜਿਸ ਵਿੱਚ ਖੁਆਰੀ ਹੋਣੀ ਹੀ ਸੀ-ਪੰਜਾਬੀ ਪੱਥਰ ਚੱਟ ਕੇ ਵਾਪਸ ਮੁੜ ਰਹੇ ਹਨ, ਅਗਰ ਦੇਸ਼ ਪੰਜਾਬ ਅਜਾਦ ਹੋਵੇ ਤਾਂ ਮਿਸਾਲੀ ਸੂਬਾ-ਦੇਸ਼ ਬਣ ਸਕਦਾ ਹੈ !
    *ਗੱਲਾਂ ਨਾਲ ਕੁਝ ਨਹੀਂ ਸੰਵਰਦਾ, ਸਵੈ-ਪੜਚੋਲ ਕਰੀਏ-ਕੀ ਅਸੀਂ ਆਪਣੇ ਆਪ ਅਤੇ ਫਰਜਾਂ ਪ੍ਰਤੀ ਇਮਾਨਦਾਰ ਹਾਂ* ?????

  • @Kiranpal-Singh
    @Kiranpal-Singh 3 месяца назад

    ਡਾ. ਸੇਵਕ ਸਿੰਘ ਵਧੀਆ ਵਿਦਵਾਨ ਹਨ, ਪਰ ਜਮੀਨੀ ਪੱਧਰ ਤੇ ਕੋਈ ਲਾਮਬੰਦੀ ਨਹੀਂ ਦਿਸ ਰਹੀ *ਸੰਤ ਜਰਨੈਲ ਸਿੰਘ ਜੀ ਤੋਂ ਬਾਅਦ ਕੋਈ ਏਜੰਡਾ ਤਹਿ ਕਰਕੇ ਪੰਥਕ ਮੋਰਚਾ ਨਹੀਂ ਵਿੱਢ ਸਕੇ* ਲੈਕਚਰ ਤਾਂ ਬਹੁਤ ਹੋ ਰਹੇ ਹਨ, ਸੁਹਿਰਦ, ਇਮਾਨਦਾਰ-ਸਮੱਰਪਿਤ ਆਗੂ ਹੀ ਸੇਧ-ਏਜੰਡਾ ਪ੍ਰਦਾਨ ਕਰ ਸਕਦੇ ਹਨ !

  • @ManjinderSingh-ot4vo
    @ManjinderSingh-ot4vo 5 месяцев назад

    Sikh koum da raj to bina kuj hul ni a.hun jina da raj o apna hi sikhunde a har passe to

  • @jagirsingh7369
    @jagirsingh7369 Год назад +2

    ਬਿਰਸਾ ਕਿ ਵਿਰਸਾ ?

  • @insaninsan3708
    @insaninsan3708 Месяц назад

    Banda kon hai. ?.

  • @ਸਤਵੀਰਸਿੰਘ-ਦ8ਲ

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫ਼ਤਿਹ

  • @gorasingh2061
    @gorasingh2061 Год назад +1

    Waheguru ji

  • @kanwaljitsingh3293
    @kanwaljitsingh3293 Год назад +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏