How to Develop Character of Children? Speech of Dr. Sewak Singh

Поделиться
HTML-код
  • Опубликовано: 11 дек 2024

Комментарии • 49

  • @karankaler8777
    @karankaler8777 6 месяцев назад +1

    ਵਾਹਿਗੁਰੂ ਜੀ ਤੁਹਾਡੇ ਓਸ਼ੋ ਬਾਰੇ ਕੀ ਵਿਚਾਰ ਨੇਂ

  • @JasveerKaur-b5z
    @JasveerKaur-b5z Год назад +3

    ਅਸੀਂ ਜ਼ਰੂਰ ਭਾਈ ਸਾਬ ਜੀ ਦੀਆਂ ਗੱਲਾਂ ਤੇ ਅਮਲ ਕਰਾਂਗੇ

    • @Sumeet12_2
      @Sumeet12_2 Год назад

      LoL 😂😂😂😂 your shudra acchut Guru madarchod Randi da claimed to be a Khatri not jatt LoL 🤣🤣🤣 dhakka with jatt brothers LoL 🤣🤣

  • @kamaldeepsingh3988
    @kamaldeepsingh3988 11 месяцев назад

    ਬਿਲਕੁੱਲ ਭਾਈ ਸਾਬ੍ਹ 🙏🏻🌹

  • @joshansingh2014
    @joshansingh2014 11 месяцев назад

    Waheguru ji🌺🙏 aap ji da bahut bahut Dhanvaad h khalsa ji🌺

  • @bloodofpanjab1995
    @bloodofpanjab1995 Год назад +2

    ਸਿੱਖ ਸਿਆਸਤ ਚੈਨਲ ਦਾ ਬਹੁਤ ਬਹੁਤ ਧੰਨਵਾਦ ਸਿੱਖਿਆ ਲਈ

    • @Sumeet12_2
      @Sumeet12_2 Год назад

      LoL 😂😂😂😂 your shudra acchut Guru madarchod Randi da claimed to be a Khatri not jatt LoL 🤣🤣🤣 dhakka with jatt brothers LoL 🤣🤣

  • @rashneetsingh7733
    @rashneetsingh7733 11 месяцев назад

    ਬਹੁਤ ਸੋਹਣੇ ਵਿਚਾਰ ਬਾਬਾ ਜੀ

  • @kusumchopra735
    @kusumchopra735 11 месяцев назад

    Wmk 🙏

  • @harmanpreetkaur7889
    @harmanpreetkaur7889 Год назад

    Bahut accha gyan milya , umid hai jinnane sunia o ajj to ithas te bani nall bachya nu jorange,
    Te , roti Khan lagge bacche mobile le ke be jande wa, 5th Patshah Arjan maharaj ji da Shabad hai. 5 line da
    "" Raeen dinas prabhat ,Tuhe he gawna.
    Jee jant sarbatra Naoo tera dhyaona.
    Tuu data data, Tera ditta khawna.( RAHAOO)
    Ghagat jana ke sang, paap gawaona.
    Jan Nanak sadd balhare, bal bal jaona."""
    Aa bachya nu roti khaon to pela te , bad wich kha ke sukrana karna , har eek nu sakhalin ji.Hinfu howe bhawe koi wi.

  • @satwindersinghsikh321
    @satwindersinghsikh321 Год назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @Sumeet12_2
      @Sumeet12_2 Год назад

      LoL 😂😂😂😂 your shudra acchut Guru madarchod Randi da claimed to be a Khatri not jatt LoL 🤣🤣🤣 dhakka with jatt brothers LoL 🤣🤣

  • @JaspreetSingh-bl1gp
    @JaspreetSingh-bl1gp Год назад

    ਵਾਹਿਗੁਰੂ ਜੀ 🙏🙏

    • @Sumeet12_2
      @Sumeet12_2 Год назад

      LoL 😂😂😂😂 your shudra acchut Guru madarchod Randi da claimed to be a Khatri not jatt LoL 🤣🤣🤣 dhakka with jatt brothers LoL 🤣🤣

  • @goldysidhu3878
    @goldysidhu3878 Год назад +1

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

    • @Sumeet12_2
      @Sumeet12_2 Год назад

      LoL 😂😂😂😂 your shudra acchut Guru madarchod Randi da claimed to be a Khatri not jatt LoL 🤣🤣🤣 dhakka with jatt brothers LoL 🤣🤣

  • @jasvirsinghgrewal7883
    @jasvirsinghgrewal7883 11 месяцев назад

    🙏🙏🙏🙏🙏

  • @bossfact724
    @bossfact724 Год назад

    Waheguru Ji 🙏🙏
    Thanks ❤

  • @bikarjitsingh34bikarjitsin10
    @bikarjitsingh34bikarjitsin10 Год назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @Sumeet12_2
      @Sumeet12_2 Год назад

      LoL 😂😂😂😂 your shudra acchut Guru madarchod Randi da claimed to be a Khatri not jatt LoL 🤣🤣🤣 dhakka with jatt brothers LoL 🤣🤣

  • @amrindergill8329
    @amrindergill8329 Год назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

    • @Sumeet12_2
      @Sumeet12_2 Год назад

      LoL 😂😂😂😂 your shudra acchut Guru madarchod Randi da claimed to be a Khatri not jatt LoL 🤣🤣🤣 dhakka with jatt brothers LoL 🤣🤣

  • @sandeepdeepu3908
    @sandeepdeepu3908 Год назад

    Waheguru ji ka Khalsa waheguru ji ki Fateh

    • @Sumeet12_2
      @Sumeet12_2 Год назад

      LoL 😂😂😂😂 your shudra acchut Guru madarchod Randi da claimed to be a Khatri not jatt LoL 🤣🤣🤣 dhakka with jatt brothers LoL 🤣🤣

  • @googleuser747
    @googleuser747 Год назад

    ਵੀਰ ਜੀ ਤੁਹਾਡੀਆਂ ਬੁਹਤ ਸਾਰੀਆਂ ਗੱਲਾਂ ਚੰਗੀਆਂ ਹੁੰਦੀਆਂ ਹਨ ਜੀ। ਨਿਮਰਤਾ ਸਹਿਤ ਮਾਫੀ ਹੈ ਜੀ ਪਰ ਕੁੱਝ ਗੱਲਾਂ ਸੱਚਾਈ ਤੇ ਵਰਤਮਾਨ ਤੋ ਕੋਹਾਂ ਦੂਰ ਹੁੰਦੀਆਂ ਹਨ ਜੀ!ਜਿਸ ਤਰ੍ਹਾਂ ਮਾਂ ਬਾਪ ਬੱਚਿਆਂ ਨੂੰ ਚੰਗੀ ਸਿੱਖਿਆ ਦੇਣ ਤੇ ਬਾਹਰ ਵੀ ਕ੍ਰਾਈਮ ਹੈ ਅਤੇ ਪੜ੍ਹਾਈ ਕਰਾਕੇ ਨੌਕਰੀ ਨਹੀਂ ਕਰੋਣੀ ਚਾਹੀਦੀ ਵਰਗੀਆਂ ਗੱਲਾਂ ਜੀ!ਵੀਰ ਜੀ ਪਹਿਲਾਂ ਤਾਂ ਹਰ ਮਾਂ ਬਾਪ ਅਪਣੇ ਬੱਚਿਆਂ ਨੂੰ ਆਪਣੇ ਵਲੋਂ ਚੰਗੀ ਸਿੱਖਿਆ ਹੀ ਦਿੰਦੇ ਨੇ ਮਾੜੀ ਕੋਈ ਨਹੀਂ ਦਿੰਦਾ ਜੀ ਕੋਈ ਬੱਚਿਆਂ ਦਾ ਜੇ ਦੁਸ਼ਮਣ ਹੋਵੇਗਾ ਤਾਂ ਉਹ ਸ਼ਾਇਦ ਇਸ ਤਰ੍ਹਾਂ ਕਰੇਗਾ!ਬਾਕੀ ਵੀਰ ਜੀ ਮਾੜੇ ਮਾਂ ਬਾਪ ਦੇ ਘਰ ਚੰਗੀਆ ਔਲਾਦਾ ਪੈਦਾ ਹੁੰਦੀਆਂ ਦੁਨੀਆਂ ਨੇ ਬਹੁਤ ਦੇਖੀਆਂ ਨੇ ਫਿਰ ਉਹਨਾ ਨੂੰ ਚੰਗੀ ਸਿੱਖਿਆ ਕੋਣ ਦਿੰਦਾ ਹੈ ਜੀ!ਹਰ ਮਾਂ ਤੇ ਬਾਪੂ ਆਪਣੀ ਔਲਾਦ ਦਾ ਭਲਾ ਹੀ ਚੁੰਦੇ ਨੇ ਤੇ ਸਿੱਖਿਆ ਵੀ ਚੰਗੀ ਹੀ ਦਿੰਦੇ ਨੇ ਪਰ ਔਲਾਦ ਚੰਗੀ ਜਾ ਮਾਰੀ ਨਿਕਲਦੀ ਹੈ ਉਹ ਵੀ ਜੇ ਕਰਤਾਰ ਪਰਮਾਤਮਾ ਮੇਹਰ ਕਰਨ ਤਾਂ ਚੰਗੀ ਨਿਕਲਦੀ ਹੈ ਜੇ ਪਰਮਾਤਮਾ ਦੀ ਨਦਰਿ ਨਹੀਂ ਤਾ ਮਾੜੀ! ਸਾਧੂ ਦੇ ਘਰ ਸਾਧੂ ਜਾ ਡਾਕੂ ਦੇ ਘਰ ਡਾਕੂ ਕਦੇ ਨਹੀਂ ਜੰਮਦਾ ਵੀਰ ਗੁਰੂ ਨਾਨਕ ਦੇਵ ਜੀ ਤੋ ਚੰਗੀ ਸਿੱਖਿਆ ਕੋਣ ਦੇ ਸਕਦਾ ਅਪਣੀ ਔਲਾਦ ਨੂੰ ਫਿਰ ਉਹਨਾ ਦੇ ਪੁੱਤਰ ਕਰਮਕਾਂਡ ਵਿੱਚ ਕਿਉਂ ਪੈ ਗਏ ਸੀ?ਕਿਉਂ ਕੇ ਨਿਰੰਕਾਰ ਵਾਹਿਗੁਰੂ ਜੀ ਦੀ ਮੇਹਰ ਉਹਨਾਂ ਤੇ ਨਹੀਂ ਸੀ ਜੀ!ਦੂਜਾ ਵੀਰ ਤੁਸੀਂ ਸਹੀ ਕਿਹਾ ਕੇ ਬਾਹਰ ਕ੍ਰਾਈਮ ਹੈ ਜੀ ਪਰ ਉੱਥੇ ਇਨਸਾਫ ਵੀ ਹੈ ਇਥੇ ਤਾਂ ਪਹਿਲਾਂ ਰਿਪੋਰਟ ਹੀ ਨਹੀਂ ਲਿਖਦੇ ਜੀ ਜੇ ਕੋਈ ਲਿਖ ਵੀ ਲਵੇ ਕੋਈ ਕਾਰਵਾਈ ਨਹੀਂ ਹੁੰਦੀ ਜੀ ਜੇ ਕਰ ਕੋਈ ਬੁਹਤ ਭੱਜ ਦੌੜ ਕਰਕੇ ਮੰਤਰੀਆਂ ਦੇ ਹੱਥ ਪੈਰ ਜੋੜ ਕੇ ਅਫਸਰਾਂ ਦੀਆਂ ਜੇਬਾਂ ਭਰ ਕੇ ਕਾਰਵਾਈ ਕਰਵਾਵੇ ਵੀ ਤਾਂ ਉਸਦਾ ਹੱਲ ਜੇ ਕਿਸਮਤ ਚੰਗੀ ਹੈ ਤਾ ਨਿੱਕਲ ਆਉਂਦਾ ਹੈ ਨਹੀਂ ਤਾਂ ਸਾਲਾ ਤੱਕ ਗਾਇਬ ਹੋਏ ਬੱਚਿਆਂ ਦਾ ਪਤਾ ਤੱਕ ਨਹੀਂ ਚੱਲਦਾ ਪਰ ਬਾਹਰ ਘੱਟੋ ਘੱਟ ਉਥੇ ਸੁਣਵਾਈ ਤਾਂ ਹੈ ਕਾਰਵਾਈ ਆਪਣੇ ਆਪ ਹੁੰਦੀ ਤਾਂ ਹੈ ਜੀ ਕਿਸੇ ਮੰਤਰੀ ਜਾ ਅਫਸਰ ਦੇ ਤਰਲੇ ਤਾਂ ਨਹੀਂ ਕਰਨੇ ਪੈਂਦੇ ਜੀ! ਪਰ ਇਥੇ ਮੇਰੀ ਗੱਲ ਦਾ ਮਤਲਬ ਇਹ ਬਿਲਕੁਲ ਨਹੀਂ ਹੈ ਜੀ ਕੇ ਸਭ ਨੂੰ ਪੰਜਾਬ ਛੱਡ ਕੇ ਬਾਹਰ ਚੱਲੇ ਜਾਣਾਂ ਚਾਹੀਦਾ ਹੈ ਨਹੀਂ ਜੀ ਮੇਰੇ ਕਹਿਣ ਦਾ ਮਤਲਬ ਹੈ ਕੇ ਜੇਕਰ ਕੋਈ ਜਾਂਦਾ ਹੈ ਤਾਂ ਉਸ ਦੀ ਲੋੜ ਹੈ ਜਾ ਮਜਬੂਰੀ ਹੈ! ਪਰ ਚੰਗੇ ਭਲੇ ਜਿਨਾ ਨੂੰ ਨਾ ਲੋੜ ਹੈ ਤੇ ਨਾਂ ਮਜਬੂਰੀ ਉਹ ਜਾ ਰਿਹੇ ਨੇ ਉਹਨਾਂ ਨੂੰ ਨਹੀਂ ਜਾਣਾਂ ਚਾਹੀਦਾ ਜੀ।ਤੀਸਰੀ ਗੱਲ ਪੜ੍ਹਾਈ ਕਰਵਾ ਕੇ ਜੇ ਨੌਕਰੀ ਨਹੀਂ ਕਰੋਨੀ ਤਾਂ ਫਿਰ ਪੜ੍ਹਾਈ ਕਿਉਂ ਕਰੋਣੀ ਹੈ ਜੀ ਜਾਣਕਾਰੀ ਲਈ? ਤੇ ਫਿਰ ਉਸ ਲਈ ਤੇ ਕਿਤਾਬਾਂ ਤੇ ਅਖਬਾਰਾਂ ਟੀ ਵੀ ਹਨ ਫਿਰ ਬੱਚਿਆਂ ਨੂੰ ਘਰ ਬੈਠਾ ਲਵੋ ਜੀ ਕਾਲਜ ਤੇ ਯੂਨੀਵਰਸਿਟੀ ਚਂ ਕਿਉਂ ਭੇਜਣਾ ਹੈ ਜੀ!ਇਕ ਸਵਾਲ ਏ ਵੀਰ ਜੀ ਉਨੀ ਮੇਰੀ ਮਤ ਨਹੀਂ ਹੈ ਜੀ ਫਿਰ ਵੀ ਪੁੱਛਣ ਦੀ ਖਿਮਾਂ ਕਰਦਾਂ ਹਾਂ ਜੀ ਗੁਰੂ ਸਾਹਿਬਾਨ ਜੀ ਦੇ ਟਾਈਮ ਤੇ ਐਜੂਕੇਸ਼ਨ ਜਾਂ ਪੜ੍ਹਾਈ ਦਾ ਸਿਸਟਮ ਨੌਕਰੀ ਦਾ ਸਿਸਟਮ ਇਹੋ ਜਿਹਾ ਸੀ ਜੋ ਅੱਜ ਹੈ ਵੈਸੇ ਜੀ ਮੈਨੂੰ ਤੇ ਨਹੀਂ ਪਤਾ ਕਿਹੜੇ ਗੁਰੂ ਸਾਹਿਬਾਨ ਨੇ ਇਹ ਕਿਹਾ ਕਿ ਪੜਾਉ ਨੌਕਰੀ ਨਾ ਕਰਾਓ ਪੜ੍ਹਾਈ ਨੌਕਰੀ ਦਾ ਸਾਧਨ ਨਹੀਂ ਹੋਣਾ ਚਾਹੀਦੀ ਪਰ ਫਿਰ ਵੀ ਮੈਂ ਤੁਹਾਡੀ ਗੱਲ ਤੇ ਯਕੀਨ ਕਰਦਾ ਪਰ ਗੁਰੂ ਸਾਹਿਬਾਨ ਨੇ ਉਸ ਟਾਈਮ ਦੀ ਸਿਚੁਏਸ਼ਨ ਦੇ ਹਿਸਾਬ ਨਾਲ ਗੱਲ ਕਹੀ ਹੋਏਗੀ ਪਰ ਜੇ ਅੱਜ ਗੁਰੂ ਸਾਹਿਬਾਨ ਹੁੰਦੇ ਤਾਂ ਕੀ ਇਹੀ ਬਚਨ ਕਰਦੇ ਜੀ?ਵੀਰ ਜੀ ਕੋਈ ਗਲਤੀ ਹੋ ਗਈ ਹੋਵੇ ਤੇ ਨਿਮਰਤਾ ਨਾਲ ਮਾਫੀ ਮੰਗਦਾ ਹਾਂ ਜੀ।

    • @Sumeet12_2
      @Sumeet12_2 Год назад

      LoL 😂😂😂😂 your shudra acchut Guru madarchod Randi da claimed to be a Khatri not jatt LoL 🤣🤣🤣 dhakka with jatt brothers LoL 🤣🤣

    • @jagdevsamra2829
      @jagdevsamra2829 11 месяцев назад

      Sab kismat te karma de khed hai

  • @SatnamSingh-vi2gj
    @SatnamSingh-vi2gj Год назад

    ਸਤਿ ਸੀ੍ ਆਕਾਲ ਜੀ

    • @Sumeet12_2
      @Sumeet12_2 Год назад

      LoL 😂😂😂😂 your shudra acchut Guru madarchod Randi da claimed to be a Khatri not jatt LoL 🤣🤣🤣 dhakka with jatt brothers LoL 🤣🤣

  • @amrindergill8329
    @amrindergill8329 Год назад

    ❤❤❤

    • @Sumeet12_2
      @Sumeet12_2 Год назад

      LoL 😂😂😂😂 your shudra acchut Guru madarchod Randi da claimed to be a Khatri not jatt LoL 🤣🤣🤣 dhakka with jatt brothers LoL 🤣🤣

  • @Lovenature-nt8zm
    @Lovenature-nt8zm 3 месяца назад +1

    ਚੰਗੇ ਸੰਸਕਾਰਾਂ ਲਈ ਗੁਰਬਾਣੀ ਨੂੰ ਖੁਦ ਸਹੀ ਅਰਥਾਂ ਨਾਲ ਪੜੋ ਸੁਣੋ ਅਤੇ ਮੰਨੋ 🙏

  • @poonambrar9482
    @poonambrar9482 Год назад +1

    Sikho, is tarah diyah videos nu support karoh.... Lokha da gund h na dahkho.....

  • @KlaaKaur
    @KlaaKaur Год назад

    ਸੱਚ ਇਹੋ ਹੀ ਆ ਕਿ ਜਿੰਨਾ ਨੂੰ ਇਹ ਗੱਲ ਸੁਣਨ ਦੀ ਸਖ਼ਤ ਲੋੜ ਆ, ਓਹਨਾ ਨੇ ਇਹ ਵੀਡਿਉ ਕਦੇ ਖੋਲ ਕੇ ਨਹੀਂ ਦੇਖਣੀ, ਤੇ ਅੱਸੀ ਬੱਸ ਸੁਣ ਸੁਣ ਖੁਸ਼ ਹੁੰਦੇ ਆ ਜਾ ਦੁਖੀ ਹੁੰਦੇ ਆ ਕੀ ਅੱਸੀ ਤੇ ਭਾਈ ਇੱਦਾ ਹੀ ਕਰਦੇ ਆ ਲੋਕੀ ਨਹੀਂ ਕਰਦੇ

    • @Sumeet12_2
      @Sumeet12_2 Год назад

      LoL 😂😂😂😂 your shudra acchut Guru madarchod Randi da claimed to be a Khatri not jatt LoL 🤣🤣🤣 dhakka with jatt brothers LoL 🤣🤣

  • @raghvirsingh8253
    @raghvirsingh8253 Год назад +1

    ਸ਼ਬਦ ਭੜਾਈ ਸਾਡੀ, ਗੁਰੂ ਮੁਖੀ ਨਾਂ ਹੋ ਕੇ,ਪੁਜਾਰੀ ਤੇ ਪੂੰਜੀਵਾਦੀ ਹੋ ਗਈ ਹੈ।। ਅਨਪੜ੍ਹ ਪੁਜਾਰੀ ਨੇ ਇਕੱਠੇ ਕਰਨ ਲਈ, ਸਾਨੂੰ ਸਾਡੇ ਪਿੰਡ ਘਰ ਹੀ ਬਣ ਪ੍ਰਾਹਣੇਂ,, ਲੰਗਰਾਂ ਵਿੱਚ ਬਹਾਇਆ।।ਜਿਸ ਸ਼ਬਦ ਗੁਰੂ ਤੋਂ ਸਿੱਖ ਸਿੰਘ ਲੱਗੇ ਸੀ ਲਾਬਣ ਲੰਗਰ,, ਉਸ ਸ਼ਬਦ ਤੋਂ ਧਿਆਨ ਹਟਾਇਆ।।ਥਾਂ ਥਾਂ ਪਾਂਡੇ ਬਣਕੇ ਥਾਥੇ ਬਹਿਗੇ, ਸਾਨੂੰ ਰਾਹੇ,,ਕਾਲੇ ਸਾਗਰ,, ਵਾਲਿਆਂ ਬਿਪਰਾਂ ਦੇ ਪਾਇਆ।ਕਿਰਤ ਸ਼ਿਕਾਰ, ਤਿਆਗੀ ਬੈਠੇ ਬੰਦੇ ਲਛਮਣ ਦੇਵ ਦੇ, ਜਦੋਂ ਸਤਿਗੁਰਾਂ,, ਕੰਨੀਂ ਜਿਓਂ,ਸੱਚਾ ਸ਼ਬਦ ਨੂੰ ਪਾਇਆ,, ਰਿਧੀਆਂ ਸਿਧੀਆਂ ਸਭ ਝੋਕ ਫੈਂਕ,ਧੂਣੇਂ ਵਿੱਚ ਕਰਮਕਾਂਡਾਂ ਨੂੰ ਸਾਧ,, ਅਸੰਤ ਤੋਂ ਬਣ ਬੰਦਾ ਸ਼ੀਸ਼ ਸਤਿਗੁਰੂ ਦੀ ਸੇਵਾ,,ਭੇਟ ਝੜਾਇਆ।। ਸਮਝ ਸ਼ਬਦ ਗੁਰੂ ਤੋਂ ਬੰਦਾ ਸਿੰਘ ਬਹਾਦਰ, ਹੈ ਮਹਾਂਨ ਜਰਨੈਲ ਬਣ ਗਿਆ,, ਆਪਣੀਆਂ ਕੁੱਲ ਕੁੱਲਾਂ੍ਹ ਨੂੰ ਚਮਕਾਇਆ।।ਬਚੇ ਸਾਥੀ,ਉਜੜੀਂ ਜੰਗਲੀ ਕਿਧਰ ਰੁਲਗੇ,ਕੋਈ ਸਾਧੂ,,, ਮੁੱਕਤੀ ਵਾਲਾ,,,ਸਦਜੀਵਨ ਨਾਂ ਪਾਇਆ।।। ਗੁਰ ਦੇ ਸਿੱਖਾਂ ਤੋਂ ਵੀ ਸ਼ਬਦ ਥੋੜੀ ਦੂਰ,ਖਿਸਕਿਆ ਕਿਉਂਕਿ, ਬੱਚਿਆਂ ਨੂੰ ਸਿੱਖ, ਦੇਂਣ ਵਾਲੀਆਂ ਨੂੰ ,, ਬਾਬਿਆਂ ਨੇ ਫੋਕਟ, ਧਾਰਨਾਵਾਂ ਤੇ ਕਰਮਕਾਂਡੀ ਕਹਾਣੀ ਆਂ ਵਿੱਚ ਉਲਝਾਇਆ।। ਸ਼ਬਦ ਗੁਰੂ ਬਣਿਆਂ,ਮਨੂ ਮੰਤਤ,, ਗਿਣਤੀਆਂ ਮਿਣਤੀਆਂ ਦੇ ਵਿੱਚ ਲਾਇਆ। ਪੂਜਾ ਪਾਠੀ ਰਾਹੇ ਪਾਇਆ।। ਸ਼ਬਦ ਦੇ ਅਰਥਾਂ ਨੂੰ ਉਲਟਾਇਆ।। ਸੰਤ ਸਿਪਾਹੀ ਜੇਲ੍ਹੀਂ, ਪਾਏ ਉਮਰਾਂ ਗਾਲਣ੍ਹ,।। ਪਰ ਰਹੇ ਭਕੰਦਰਨਾਥ,ਨਭ ਸਰਸੇ ਆਲਾ, ਫਰਲੋ ਤੇ ਆਇਆ।। ਪਿਆ ਸੱਚੇ ਸ਼ਬਦ ਤੇ ਘਾਤਕੀ ਫਤਵਾ ਜਾਰੀ, ਝੂਠੀਆਂ ਮਹਿਫਲਾਂ ਨੇ ਖੌਰੂ ਪਾਇਆ।।ਜਨ ਆਦਮ ਪਿਛੇ ਲਾਇਆ।। ਆਪਣੇ ਕਰਮ ਖੋਜਣ ਦਾ ਸ਼ਬਦ ਛਡਾਕੇ,ਜਨ ਧਨ ਰੱਬ ਖਜਣ ਵੱਲ ਲਾਇਆ।।

    • @user-og4in5yx2i
      @user-og4in5yx2i Год назад

      ਸ਼ਬਦ ਜੋੜ ਬਹੁਤ ਅਸ਼ੁੱਧ ਹੈ ਜੀ ਜਿਸ ਕਰਕੇ ਪੜ੍ਹਨ ਵਿਚ ਦਿੱਕਤ ਆਉਂਦੀ ਪਈ ਹੈ,ਕਿਰਪਾ ਕਰਕੇ ਸੁਧਾਰ ਕੇ ਲਿਖੀ ਜੀ

    • @Sumeet12_2
      @Sumeet12_2 Год назад

      LoL 😂😂😂😂 your shudra acchut Guru madarchod Randi da claimed to be a Khatri not jatt LoL 🤣🤣🤣 dhakka with jatt brothers LoL 🤣🤣

  • @Sumeet12_2
    @Sumeet12_2 Год назад

    Tell them that you are jatt and tell them to listen Jatt jatt wale songs hahaha 😂😂😂😂😊

  • @rupindersingh3769
    @rupindersingh3769 Год назад

    Punjabi stone ho gye a

  • @gorasingh2061
    @gorasingh2061 Год назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @karanchahal6213
    @karanchahal6213 Год назад

    ❤❤

  • @bachittarsingh6714
    @bachittarsingh6714 Год назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ