Размер видео: 1280 X 720853 X 480640 X 360
Показать панель управления
Автовоспроизведение
Автоповтор
ਬਹੁਤ ਵਧੀਆ ਵੀਚਾਰ ਭਾਈ ਸਾਹਿਬ ਜੀ ਦੇ🙏
ਅਸੀ ਜਰੂਰ ਰੋਜ਼ ਗੁਰਬਾਣੀ ਦਾ ਪਾਠ ਤੇ ਪੁਰਾਤਨ ਸਿੱਖੀ ਨਾਲ ਜੁੜੇ ਗ੍ਰੰਥ ਪੜ੍ਹਾਂਗੇ 🙏🏼
ਗਿਆਨ ਤੇ ਤਾਕਤ ਇਕ ਸਿੱਕੇ ਦੋ ਪਹਿਲੂ ਨੇ ਸਾਨੂੰ ਜੰਗ ਜਿੱਤਣ ਲਈ ਇਹ ਦੋਵੇਂ ਜ਼ਰੂਰੀ ਨੇ
ਬੇਸ਼ਕੀਮਤੀ ਵੀਚਾਰ
ਸੇਵਕ ਸਿੰਘ ਜੀ ਬਹੁਤ ਸੋਹਣੀ ਪੰਜਾਬੀ ਬੋਲਦੇ ਨੇ 🙏🏼
ਬਿਲਕੁਲ ਸੱਚ ਏ
ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਵੀਰੋ ਤਾਂ ਕੇ ਇਹ ਗੱਲਾਂ ਸਾਡੇ ਹਰੇਕ ਨੌਜਵਾਨ ਤੱਕ ਪਹੁੰਚਣ 🙏
ਜੁਗੋ ਜੁਗ ਅਟੱਲ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨ ਮਾਝਾ ਬਲਾਕ ਪੰਜਾਬ ਕਿਰਤ ਕਰੋ ਨਾਮ ਜਪੋ ਵੰਡ ਕੇ ਛਕੋ
ਅੱਜ ਡਾਕਟਰ ਸਾਬ ਕੁਝ ਜਿਆਦਾਂ ਤੱਤ ਅਵਸਥਾ ਚ ਲੱਗੇ, ਹਮੇਸ਼ਾਂ ਵਾਂਗ ਬਹੁਤ ਵਧੀਆ ਵੀਚਾਰ ❤
ਬੇਨਤੀ ਹੈ ਕੇ ਆਪਾਂ ਸਾਰੇ ਆਪਣੇ ਆਪਣੇ ਪਿੰਡਾਂ ਵਿਚ 5 ਸੂਜਵਾਨ ਗੁਰਸਿੱਖ ਮੈਂਬਰੀ ਗੁਰੂਦਵਾਰਾ ਕਮੇਟੀ ਬਣਾਇਏ ਤੇ ਉਹ 5 ਮੈਂਬਰ 5 ਅਲੱਗ ਅਲੱਗ ਜਾਤਾਂ ਵਿਚੋਂ ਹੋਣ। ਜੋ ਸਵੇਰੇ ਪ੍ਰਕਾਸ਼ ਤੇ ਸੁਖਆਸਣ ਸਮੇ ਮੁਜੂਦ ਰਹਿਣ, ਤੇ ਪੰਥਕ ਪ੍ਰਚਾਰ ਲਈ ਵਚਨਬੱਧ ਰਹਿਣ,ਇਹਨਾਂ ਵਿਚੋਂ ਹੀ ਅੱਗੇ ਚੱਲਕੇ ਸਿੱਖ ਰਾਜਨੀਤੀ ਤੇ ਅਕਾਲ ਤਖ਼ਤ ਰਾਜ ਆਜ਼ਾਦ ਹੋਣਗੇ।
ਸਹੀ ਇਤਿਹਾਸ ਕਿਵੇਂ ਸਮਝੀਏ ਅੱਜ। ਇਕੋ ਇਤਿਹਾਸ ਦੋ ਨਹੀਂ ਬਲਕਿ ਕਿੰਨੇ ਹੀ ਪ੍ਰਕਾਰ ਦਾ ਦੱਸਿਆ ਜਾ ਰਿਹਾ ਹੈ
ਵੀਰ ਜੀ ਇਹੀ ਤਾ ਰੋਣਾ ਏ ਜੋ ਪੰਜਾਬ ਦੇ ਨਾਲ ਅੱਜ ਸਾਜਸ਼ਾ ਹੋ ਰਹੀਆਂ ਹਨ ਪਰ ਕੁੱਝ ਸਾਡੇ ਹੀ ਪੰਜਾਬੀ ਇਸ ਗੱਲ ਨੂੰ ਗੰਭੀਰਤਾ ਨਾਲ਼ ਨਹੀਂ ਲੈ ਰਹੇ ।।ਪੰਜਾਬ ਦੀ ਡੇਮੋਗਰਾਫੀ ਬਦਲੀ ਜਾ ਰਹੀ ਹੈ ਪਰ ਸਾਡੇ ਲੋਕ ਸੁੱਤੇ ਪਏ ਨੇ!।
ਮੈ ਉਨ੍ਹਾਂ ਸਾਰੇ ਵੀਰਾ ਨੂੰ ਬੇਨਤੀ ਕਰਦਾ ਹਾਂ ਕਿ ਕਿਜਦੋ ਕਿਸੇ ਕੌਮ ਨੂੰ ਨੂੰ ਤੇਉਸ ਦੀ ਵਿਚਾਰ ਧਾਰਾ ਨੂੰ ਖਤਮ ਕਰਨਾ ਹੋਵੇ ਤਾਂ ਉਸਦੇ ਸਹੀਤੇ ਸੱਚੇ ਪੈਰੋਕਾਰਾਂ ਨੂੰ ਧੁੰਦਲਾ ਬਣਾ ਕੇ ਦੁਨੀਆਂ ਦੇ ਸਾਮ੍ਹਣੇ ਪੇਸ਼ ਕੀਤਾ ਜਾਂਦਾ ਹੈ ਸਮਝਣਾ ਵੀਰੋ
Very nicely explained proud of you sir. May waheguru bless you.
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸੱਚੇ ਪਾਤਸ਼ਾਹ ਇਹੋ ਜਿਹੇ ਦਾਨੇ ਮਨੁੱਖ ਸਿੱਖ ਕੌਮ ਨੂੰ ਬਖਸ਼ੋ ਤਾਂ ਕਿ ਸਿੱਖ ਸਮਾਜ ਨੂੰ ਸੇਧ ਦੇ ਸਕਣ।
Great sir!! People like you,are the real asset of society !! Keep it up
15:15 ਬਿਲਕੁਲ ਸਹੀ
ਵਾਹਿਗੁਰੂ 🇩🇪🙏
ਬਹੁਤ ਵਧੀਆ 💕
ਵਾਹਿਗੁਰੂ ਜੀ
Tusi bhot vadyia kam kar Rahe oh g 🙏🙏🙏
❤
jio
Bahut vadiya ji
Satguru ji kirpa karan🌺🙏🌺
ਇੱਕੋ ਹੱਲ ਖਾਲਿਸਤਾਨ,, khalistan zindabad, never forget 1984,#freepunjab...
Waheguru ji mair karan🙏
Waheguru Ji mehar karan 🙏🙏
DHANVAAD ji
Ehna da Tiranga phr jehde .para ch ragde ne. Bilkul changa krde ne.
🙏🙏
ਪਹਿਲੇ 3 ਮਿੰਟ ਸੁਣੇ ਵੀ ਜੇ ਸਾਡੀ ਨੌਜੁਆਨ ਪੀੜ੍ਹੀ ਦੇ ਖਾਨੇ ਪੈ ਜਾਣ ਤਾਂ ਸਾਡੇ ਹੋਂਦ ਬਚੀ ਰਹਿ ਜਾਏਗੀ।
ਡਾਕਟਰ ਸਾਹਬ ਦੀ ਬੋਲੀ ਤੇ ਗੱਲਾਂ ਸੁਣੋ ਤੇ ਮੌਜੂਦਾ ਮੁੱਖ ਮੰਤਰੀ ਨੂੰ ਸੁਣੋ, ਜ਼ਮੀਨ ਅਸਮਾਨ ਦਾ ਫਰਕ
ਕਿਰਪਾ ਕਰਕੇ ਚਰਚਾ ਕਿੱਥੇ ਕਿੱਥੇ ਹੋਣ ਵਾਲੀ ਹੁੰਦੀ ਆ ਏਹਦੀ ਜਾਣਕਾਰੀ ਪਹਿਲਾਂ ਤੋ ਕਿਤਿਓਂ ਮਿਲ ਸਕਦੀ ਆ ਜੀ?
I request Sh Sewak Singh to Listen to Yuri Bezmenov also
😊😊😊😅🎉🎉🎉😂😂😂😂😂😂😂😢😢
Vadh to vadh share kroo
Ajj wadh to wadh sucheet rehna chahida hai
'
❤❤❤❤❤
Waheguru ji Mehar kare