Very thoughtful question answer format. A right learning approach.admire the presentation 😊my question iswhateverbeenportrayed in this dosanj’s film. Let dosanj and his admirers ask the women of their families if they have any to accept and enjoy these offensive andl lewed lyrics and some called them legendary songs. Shame on being in the society. My humble thoughts.🇨🇦😊
I observed recently the films stars wearing punjabi turbans. Then showing in a negative characters , a deliberate attempt to malign punjabi by these film makers,
Airm of True religion is to RELIEVE the human from Kaam Lobh Ahankaar, whereas, Aim of the Rulers is to ENHANCE Kaam Lobh Ahankar in their subjects, because then only it becomes possible for a small number if RULERS to control huge population amd rule them..
ਬਹੁਤ ਘੱਟ ਸ਼ਬਦਾਂ ਚ ਆਪਣੀ ਗੱਲ , ਅਤੇ ਗੱਲ ਦਾ ਮੂਲ ਭਾਵ / ਨਿਚੋੜ ਕਿਵੇਂ ਦੱਸੀਦਾ ਹੁੰਦਾ, ਇਹ ਡਾ. ਸੇਵਕ ਸਿੰਘ ਜੀ ਦੀ ਗੱਲਾਂ ਬਾਤਾਂ ਸੁਣ ਕੇ ਸਮਝ ਸਕਦੇ ਹੋ। 🙏🏻
ਮੈਂ ਕੀ ਤੇਰੇ ਪੱਟ ਲਏ ਗੂੰਗਲੋ (ਅਧਯੇ ਦਾ ਨਸ਼ਾ ਚੜ ਗਿਆ) ਗੀਤ ਜਿਸ ਸਾਰੇ ਗਾਣੇ ਵਿਚ ਇਕ ਔਰਤ ਦੇ ਸਰੀਰ ਦੀ ਬਣਤਰ ਦੇ ਦਸੀ ਜਾ ਰਹੀ ਓਥੇ ਗੂੰਗਲੋ ਸਬਜ਼ੀ ਦੀ ਤਾਂ ਗੱਲ ਹੋ ਨਹੀਂ ਰਹੀ ਫ਼ਿਰ ਔਰਤ ਦੇ ਸਰੀਰ ਨਾਲ਼ ਗੂੰਗਲਿਆ ਦਾ ਕੀ ਅਰਥ ਬਣ ਰਿਹਾ ਤੁਸੀਂ ਆਪ ਸਭ ਹਿਸਾਬ ਲਗਾ ਲਓ। ਅਜੇ ਸਿਰਫ਼ ਮੈਂ ਇਕ ਹੀ ਗੀਤ ਸੁਣਿਆ ਏ ਏਨਾ ਗੰਦ ਤੌਬਾ। ਗੁਰਦਾਸ ਮਾਨ ਦੇ ਦੌਰ ਤੋਂ ਪਹਿਲਾਂ ਘਰ ਵਾਲ਼ੇ ਗੀਤ ਨਹੀਂ ਸਨ ਸੁਣਨ ਦਿਦੇ ਕਿਉੰਕਿ ਗੀਤਾਂ ਦਾ ਪੱਧਰ ਨੀਵਾਂ ਡਿੱਗ ਚੁੱਕਿਆ ਸੀ, ਏ ਗਲ਼ ਬਹੁਤ ਸਾਰੀਆਂ ਘੜ ਚ ਆਮ ਸੀ ਉਸ ਸਮੇਂ ਜੈ ਨਹੀਂ ਤਾਂ ਅਮਰਿੰਦਰ ਗਿੱਲ ਨੇ ਖੁਦ ਇਕ interview ਚ ਕਿਹਾ ਸੀ ਕਿ ਘਰਦੇ ਗੀਤ ਸੁਣਨ ਦੀ ਆਗਿਆ ਨਹੀਂ ਸੀ ਦਿੰਦੇ ਕਿਉੰਕਿ ਉਸ ਵੇਲ਼ੇ ਦੇ ਗੀਤ ਸਹੀ ਨਹੀਂ ਸਨ। ਫ਼ਿਲਮਾਂ ਜਾ ਗਾਣੇ ਜਿੰਦਗੀ ਤੇ ਬਹੁਤ ਅਸਰ ਪਾਉਂਦੇ ਨੇ, ਪਰ ਜੈ ਫ਼ਿਰ ਵੀ ਸਭ ਨੂੰ ਲਗਦਾ ਏ ਕਿ ਠੀਕ ਏ ਤੇ ਫ਼ਿਰ ਸੁਣੀ ਜਾਉ ਪਰ ਘਰ ਚ ਜਦੋਂ ਕਿਸੇ ਛੋਟੀ ਉਮਰ ਦੀ ਧੀ ਭੈਣ ਉਸਦਾ ਮਤਲੱਬ ਪੁੱਛ ਲਿਆ ਤਾਂ ਫ਼ਿਰ ਗਲ਼ ਚ ਵਲ੍ਹ ਨਾ ਪਾਇਉ ਸਹੀ ਅਰਥਾਂ ਵਿੱਚ ਸਮਝੀਓ। ਕੋਈ ਨਵ ਵਿਆਹੀਆ ਜੌੜਾ ਜੈ ਬੱਚੇ ਨੂੰ ਜਨਮ ਦਿੰਦਾ ਤਾਂ ਪੀੜੀ ਅੱਗੇ ਵਧਾਉਂਦਾ ਪਰ ਉਹੀ ਕੰਮ ਜਦੋਂ ਕੋਈ ਵਿਅਕਤੀ ਆ ਵਿਵਹਿਤ ਕਰਦਾ ਤਾਂ ਉਹ ਚਰਿੱਤਰ ਹੀਣ ਅਖਵਾਂਦਾ ਕਿਰਿਆ ਤਾਂ ਦੋਹਾਂ ਨੇ ਇਕ ਹੀ ਕੀਤੀ ਪਰ ਇਕ ਨੇ ਮਰਯਾਦਾ ਅਨੁਸਾਰ ਕੀਤੀ ਦੂਜੇ ਨੇ ਸਿਰਫ਼ ਆਪਣਾ ਠਰਕ ਲਈ ਕੀਤੀ ਏ ਫਰਕ , ਏਸੇ ਤਰ੍ਹਾਂ ਲੋਕਾਂ ਦੇ ਮਨਾਂ ਚ ਜੋ ਵੀ ਚਲਦਾ ਏ ਜ਼ਰੂਰੀ ਨਹੀਂ ਉਸ ਨੂੰ ਲੋਕਾਂ ਦੇ ਸਾਹਮਣੇ ਲ ਕੇ ਆਉਣਾ ਕੁਝ ਗਲਾਂ ਪਰਦੇ ਪਿੱਛੇ ਹੀ ਠੀਕ ਲਗਦੀਆਂ ਏ। ਏਸੇ ਤਰ੍ਹਾਂ ਚਮਕੀਲੇ ਤੇ ਬਾਕੀ ਗੀਤਕਾਰਾਂ ਚ ਫ਼ਰਕ ਏ ਹਾਂ ਅੱਜ ਕਈ ਗਯੋਨ ਵਾਲ਼ੇ ਨੇ ਜੋਂ ਬਹੁਤ ਭਦਾ ਗਾ ਰਹੇ ਨੇ, ਹਾਂ ਉਹ ਗੀਤਕਾਰ ਸੀ ਜਿਸ ਨੂੰ ਸੁਰ ਤੇ ਤਾਲ ਮੇਲ ਪਤਾ ਸੀ ਪਰ ਉਹ ਚੰਗਾ ਇਨਸਾਨ ਕਦੀ ਵੀ ਨਹੀਂ ਸੀ।।
ਤੁਸੀਂ ਬਹੁਤ ਵਧੀਆ ਵਿਚਾਰ ਦਿੱਤੇ ਹਨ | ਪੰਜਾਬੀ ਸਹੀ ਲਿਖਣ ਦਾ ਹੋਰ ਅਭਿਆਸ ਕਰੋ | ਧੰਨਵਾਦ ਜੀ |
Bilkul sahi keha baai ji.
ਬਹੁੱਤ ਸੋਹਣੇ ਵਿਚਾਰ
Good 🌹🥀🥀..👍..🥀🥀🌹
Waheguru Waheguru Waheguru
ਗੱਲਾਂ ਸੋਲਾਂ ਆਨੇ ਸੱਚੀਆਂ
👍👍👍👍👍👌✌️🙏
Waheguru ji 🪯🪯
Wah g wah 👏👏👏👏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।
Very thoughtful question answer format. A right learning approach.admire the presentation 😊my question iswhateverbeenportrayed in this dosanj’s film. Let dosanj and his admirers ask the women of their families if they have any to accept and enjoy these offensive andl lewed lyrics and some called them legendary songs. Shame on being in the society. My humble thoughts.🇨🇦😊
WAHEGURU JI KA KHALSA WAHEGURU JI KI FATEH
The best program
Great
Thanks!
I observed recently the films stars wearing punjabi turbans. Then showing in a negative characters , a deliberate attempt to malign punjabi by these film makers,
Gud y
ਏਹੀਹੋਰਿਹਾਹੈ
ਗਿਆਨ ਤਾਂ ਸਿੰਘ ਸਾਬ ਜੀ ਕੋਲ ਬਹੁਤ ਹੈ। ਪਰ 😢 ਇਨਾਂ ਨੂੰ ਪੇਸ਼ ਨਹੀਂ ਕਰਨਾ ਆਇਆ ਆਵਾਜ਼ ਬੋਲਦੇ ਹੋਏ ਦੱਬ ਜਾਂਦੀ ਹੈ ।ਵਿਧੀ ਅਨੁਸਾਰ ਸ਼ਬਦ ਸਰਲਤਾ ਨਾਲ ਨਹੀਂ ਬੋਲੇ ਗਏ। ਸੁਣਨਾ ਮੁਸ਼ਕਿਲ ਲੱਗਿਆ।
Veer ji Fathey parwan karna ji. Aap ji da kathan theek hai state hi sadi jiwan shailly parbhavat kar rahi hai.
🙏🙏🙏🙏🙏
👍👍
🙏🇩🇪
Airm of True religion is to RELIEVE the human from Kaam Lobh Ahankaar, whereas, Aim of the Rulers is to ENHANCE Kaam Lobh Ahankar in their subjects, because then only it becomes possible for a small number if RULERS to control huge population amd rule them..
Chamkila - Diljit are merely tools to spread Kaam Lobh Ahankaar...
Veerji dr sahib di book ayi koi?
Hanji thora sma pehlan hi ehna di kitab SHABAD JANG jaari hoi hai.
Sikhsiyasat de page te ja ke community vich sarwark labh jau ga scroll down krke.
Legend chamkila ❤❤