Boht vadiya soch aa ji. Saade lokan da dimaag nhi chalda. Saade lok ghat ginti ban gye vakh vakh deshan vich khillar ke. Punjab vich vi ghat ginti ban de jaa rhe. Haje ta dharne Punjab ch launde, pr aun aale samme ch duje deshan vich lauge jado tuadi naslkhushi te khaatma houga.
Parvaas (migration) is also changing the demographics of the Punjab region because other people from the Eastern region of the country fill the space that Punjabis has left behind.
Anchor ! U r asking questions from an ignorant stand-point. Not only U like Dr. Sewak Singh's viewpoints I also subscribe to his views, postulates & doctrines.
👌👌👏👍🙏 bahut vadhiaa..ihi ta channel waalian da dohra-pann hai.. ih ohi channel hai jihna sidhu de ghar agge dhrna vi laaya si te ohde kolo te ohde parvaar kolo maafi mangaun ch sab toe agge san,te phir murke Sidhu di interview vi kiti si baad vich..ihi ta ihna da dogla pann hai..mai vi sirf Sewak Singh ji krke video dekhda pia,channel ih jida da hai o tusi das e dita...Waheguru ji ka khalsa, Waheguru ji ki fateh ji 🙏🙏🙏🙏🙏
As the time goes by the generations, Sikhs will forget their culture, and language. Sikhs abroad are a teeny tiny minority, they will get absorbed into other religions/culture. It is already happening in many western nations. They don't know their language or religion. They won't even know what chardi kala means in due time.
well they never speak against the crimes those countries are doing at global scale because they fear the governments there, therefore they are scared and in fear and therefore can not express their Sikhi of calling Babbar as Jabber
ਗਲਬਾਤ,ਬਹੁਤ ਵਧੀਆ ਜਾਣਕਾਰੀ ਦਿੱਤੀ ਹੈ। ਪੰਜਾਬ, ਪੰਜਾਬੀ ਨੂੰ ਬਚਾਉਣ ਲਈ ਪਹਿਲਾਂ ਆਪਣਾ ਘਰ ਫਿਰ ਗੁਰਦੁਆਰੇ ਹਫਤਾਵਾਰੀ ਪ੍ਰੋਗਰਾਮ ਅਤੇ ਪੰਜਾਬੀ, ਗੁਰਮੁਖੀ, ਬਾਣੀ, ਸਿੱਖ ਇਤਿਹਾਸ ਦੀਆਂ ਕਲਾਸਾਂ ਲਗਾਉਣਾ ਜ਼ਰੂਰੀ ਹੈ।ਹਰ ਸਕੂਲ ਵਿੱਚ ਦਸਵੀਂ+2ਤਕ ਪੰਜਾਬੀ ਵਿਸ਼ਾ ਵੀ ਲਾਜ਼ਮੀ ਹੋਣਾ ਚਾਹੀਦਾ ਹੈ। ਤਾਂ ਪੰਜਾਬੀਓ ਪੰਜਾਬ, ਪੰਜਾਬੀ ,ਪੰਜਾਬੀਅਤ ਬਚਾ ਸਕਦੇ ਹਾਂ।ਬੀਬਾ ਜੀ ਅਤੇ ਡਾਕਟਰ ਸੇਵਕ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ।
ਪੰਜਾਬ ਲਈ, ਸਿੱਖਾਂ ਤੇ ਪੰਜਾਬੀਆਂ ਦੇ ਭਵਿੱਖ ਲਈ ਬੇਹਤਰੀਨ ਗੱਲਬਾਤ ਰਹੀ। ਪੂਰੀ ਗੱਲਬਾਤ ਤੋਂ ਜਾਪਿਆ ਬੋਲੀ ਨੂੰ ਸੰਭਾਲਣ ਅਤੇ ਆਪਣੀ ਵਿਰਾਸਤ ਨੂੰ ਬਚਾਉਣ ਲਈ ਇਸ ਉਪਰ ਕਿਵੇਂ ਪਹਿਰਾ ਦੇਣ ਦੀ ਲੋੜ ਹੈ ਤਾਂ ਜੋ ਭਵਿੱਖ ਵਿੱਚ ਪਰਵਾਸ ਤੋਂ ਵਾਪਰਨ ਵਾਲੇ ਨੁਕਸਾਨ ਤੋਂ ਬਚਿਆ ਜਾ ਸਕੇ। ਇਨ੍ਹਾਂ ਨੁਕਤਿਆਂ ਨੂੰ ਸ਼ੰਜੀਦਗੀ ਨਾਲ ਵਿਚਾਰਨ ਅਤੇ ਸਮਝਣ ਦੀ ਲੋੜ ਹੈ। ਸਵਾਲ ਤੇ ਜਵਾਬ ਉਚ ਪਾਏ ਦੇ ਸਨ।ਪੂਰੀ ਗੱਲਬਾਤ ਵਿੱਚ ਗੰਭੀਰਤਾ ਬਰਕਰਾਰ ਰਹੀ।ਇਹ ਕੇਵਲ ਇੱਕ ਗੱਲਬਾਤ ਨਹੀਂ ਸੀ ਬਲਕਿ ਇਸ ਧਰਤੀ ਦੀ ਵਿਰਾਸਤ ਤੇ ਇਤਿਹਾਸ ਨੂੰ ਮੌਜੂਦਾ ਸਮੇਂ ਵਿੱਚ ਕਿਹੜੇ ਨਜ਼ਰੀਏ ਤੋਂ ਸਮਝਣਾ ਅਤੇ ਭਵਿੱਖ ਵਿੱਚ ਕਿਵੇਂ ਅੱਗੇ ਤੁਰਨਾ ਤੇ ਵਧਣਾ ਉਸ ਲਈ ਇਕ ਦਸਤਾਵੇਜ਼ੀ ਸਕਿਰਿਪਟ ਵੀ ਹੈ। ਬਹੁਤ ਲੰਬੇ ਸਮੇਂ ਬਾਅਦ ਤੱਥਾਂ ਨਾਲ ਮੌਜੂਦਾ ਪਰਵਾਸ ਦੇ ਹੜ੍ਹ, ਇਸ ਦੇ ਭਿਆਨਕ ਨਤੀਜੇ ਅਤੇ ਇਸ ਦੇ ਹੱਲ ਬਾਰੇ ਜੇ ਕਿਸੇ ਨੇ ਵਿਸਥਾਰ ਨਾਲ ਰੌਸ਼ਨੀ ਪਾਈ ਹੈ ਉਹ ਡਾ ਸੇਵਕ ਸਿੰਘ ਹੈ ,ਬੀਬਾ ਜੀ ਦੀ ਪੇਸ਼ਕਾਰੀ ਬੇਹੱਦ ਸੁਲਝੀ ਅਤੇ ਬੇਹਤਰੀਨ ਸੀ। ਬਹੁਤ ਧੰਨਵਾਦ ਜੀ।
ਰਾਜਵੀਰ ਸਿੰਘ
ਗਲਬਾਤ ਬਹੁਤ ਵਧੀਆ ਅਤੇ ਪੰਜਾਬ, ਪੰਜਾਬੀ, ਸਿੱਖੀ ਨੂੰ ਬਚਾਉਣਾ ਬਹੁਤ ਚਿੰਤਾ ਜਨਕ ਵਿਸ਼ਾ ਹੈ ਇਸ ਲਈ ਵਧ ਤੋਂ ਵਧ ਉਪਰਾਲੇ ਕਰਨੇ ਚਾਹੀਦੇ ਹਨ। ਪਹਿਲਾਂ ਆਪਣਾ ਘਰ, ਫਿਰ ਗੁਰਦੁਆਰੇ ਵਿੱਚ ਹਫਤਾਵਾਰੀ ਪ੍ਰੋਗਰਾਮ ਅਤੇ ਕਲਾਸਾਂ ਲਗਾਉਣਾ ਅਤੇ ਬੱਚਿਆਂ ਲਈ ਸਕੂਲ ਵਿੱਚ ਦਸਵੀਂ +2ਤਕ ਪੰਜਾਬੀ ਵਿਸ਼ਾ ਵੀ ਜ਼ਰੂਰੀ ਹੋਣਾ ਲਾਜ਼ਮੀ ਹੋਵੇ।ਬੀਬਾ ਜੀ ਅਤੇ ਵੀਰ ਸੇਵਕ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ।
ਬਹੁਤ ਡੂੰਘੀ ਜਾਣਕਰੀ ਭਾਈ ਸਾਹਿਬ ਜੀ
ਸੇਵਕ ਸਾਬ 🫡🫡🫡
ਬਹੁਤ ਹੀ ਗਹਿਰਾਈ ਭਰਪੂਰ ਜਾਣਕਾਰੀ ਡਾ. ਸੇਵਕ ਸਿੰਘ ਜੀ ਹੁਰਾਂ ਵੱਲੋਂ !
ਐਂਕਰ ਬੀਬੀ ਜ਼ਿਹਨੀ ਤੌਰ ਤੇ ਹਾਲੇ ਨਿਆਣੀਂ ਏ ! ਗੱਲਾਂ ਦੀ ਗਹਿਰਾਈ ਵਿੱਚ ਜਾ ਕੇ ਉਨ੍ਹਾਂ ਗੱਲਾਂ ਦੀ ਜੜ੍ਹ ਨੂੰ ਨਹੀਂ ਫੜ੍ਹ ਪਾ ਰਿਹਾ ਐਂਕਰ ਬੀਬੀ ਦਾ ਜ਼ਿਹਨ !
ਬਾਈ ਜੀ ਸਤਿ ਸ੍ਰੀ ਅਕਾਲ ਜੀ
ਬਾਈ ਦੀਆਂ ਗੱਲਾਂ ਨੇ ਦਿਲ ਖੁਸ ਕਰਤਾ ਚਲੋ ਕੋਈ ਤਾਂ ਸਾਡੇ ਪੰਜਾਬ ਦੀ ਕਲਚਰ ਦੀ ਪੰਜਾਬੀਅਤ ਦੀ ਫ਼ਿਕਰ ਕਰਦਾ
ਵਿਦੇਸ਼ ਜਾ ਰਹੇ ਪੰਜਾਬੀਆਂ ਦੀ ਚਿੰਤਾ ਦੇ ਵਿਸ਼ੇ ਤੇ ਇੰਟਰਵਿਊ ਲੈ ਰਹੇ ਹੋ ਤੇ ਤੁਹਾਡੇ ਚੈਨਲ ਤੇ ਮਸ਼ਹੂਰੀਆਂ ਵਿਦੇਸ਼ ਜਾਣ ਲਈ ਬਹਿਤਰ ਸਕੀਮਾਂ ਤੇ ਆ ਰਹੀਆਂ
😂😂😂😂
ਇਸ ਧਰਤੀ ਤੋਂ ਸਿਖਾਂ ਨੂੰ ਬੜੇ ਤਰੀਕੇ ਨਾਲ ਬਾਹਰ ਕੱਢਿਆ ਜਾ ਰਿਹਾ
Sahi keha veer
ਕੋੲੀ ਿਮੰਨਤਾ ਨਹੀ ਕਰਦਾ ਵੀਰ ...ਹਰ ਗਲ ਦੂਜੇ ਦੇ ਸਿਰ ਮੜਨਾਂ ਪੰਜਾਬੀਆਂ ਦੇ ਪੱਲੇ ਰਹਿ ਗਿਆ
@@Yes_no_haan_na sc bc ਨੂੰ ਹਰ ਜਗਾ ਪਹਿਲ ਦੇ ਕੇ ਗਰੀਬ ਜਟ ਸਿਖ
ਨੂੰ ਕਮਜ਼ੋਰ ਕੀਤਾ ਜਾ ਰਿਹਾ। ਕਈਆਂ ਮੂਰਖਾਂ ਨੂ ਪਤਾ ਨਹੀ ਲੱਗ ਰਿਹਾ
@@balrajsandhu6028 ਮੈ 50-50 ਕਿਲੇਆਂ ਅਾਲੇ ਬਾਹਰ ਜਾਂਦੇ ਦੇਖ ਰਿਹਓ ਵੀਰ .... ਿਜਹੜੀ ਕੋਮ ਹਰ ਬਲੇਮ ਦੂਜਿਆਂ ਤੇ ਸੁਟ ਦਿੰਦੀ ਆ ੳੁਹਦੇ ਪੱਲੇ ਬਸ ਰੋਣਾਂ ਹੀ ਹੁੰਦਾ
I'm moving back to India 🇮🇳. Punjab I miss everyday. Together we can make Punjab prosperity for everyone. Love India 🇮🇳 and Punjab.
You will come back soon 😂
Start from 04:11
Boht vadiya soch aa ji. Saade lokan da dimaag nhi chalda. Saade lok ghat ginti ban gye vakh vakh deshan vich khillar ke. Punjab vich vi ghat ginti ban de jaa rhe. Haje ta dharne Punjab ch launde, pr aun aale samme ch duje deshan vich lauge jado tuadi naslkhushi te khaatma houga.
Correct khalsa ji
ਬਹੁਤ ਵਧੀਆ ਬਾਈ ਸੇਵਕ singh ji per Anchor ਬੀਬੀ ਨੂੰ savalan ਪ੍ਰਤੀ ਸਪਸ਼ਟਤਾ ਨਹੀਂ ਹੈ ji
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
Hello ਦਾ ਜਵਾਬ ਤੇ ਸਾਰੇ hello ਚ ਦੇ ਹੀ ਦਿੰਦੇ ਨੇ, ਪਰ ਫਤਹਿ ਦਾ ਜਵਾਬ ਫਤਹਿ ਚ ਨਹੀ ਦਿੰਦੇ ਲੋਕੀ ਆਹੀ ਬਹੁਤ ਵਡਾ ਫਰਕ ਹੈ। ਗੁਰ ਸਿਖ ਨੂੰ ਕੋਈ ਗੱਲ ਪੁਛਣ ਤੋ ਪਹਿਲਾ ਉਸ ਵਲੋ ਬੁਲਾਈ ਹੋਈ ਫਤਹਿ ਦਾ ਜਵਾਬ ਵੀ ਜਰੂਰ ਦਿਉ ਜੀ ਸਾਰਿਆ ਨੂੰ ਬੇਨਤੀ ਹੈ।
@ਸਰਦਾਰ ਗੁਰਵਿੰਦਰ ਸਿੰਘ
ਵੀਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ👏
@@akaur4533 ਸਤਕਾਰ ਯੋਗ ਭੈਣ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
A healthy discussion👍👍
Bhot sahi te sachiyaan gallan.
Parvaas (migration) is also changing the demographics of the Punjab region because other people from the Eastern region of the country fill the space that Punjabis has left behind.
Absolutely
❤❤
Chardia klaa veer ji jio
Keep it up plzz
Plzz eh debate Continously Rkho
Bhut wdiya
ਬਹੁਤ ਡੂੰਘੀ ਗੱਲਬਾਤ
Anchor ! U r asking questions from an ignorant stand-point. Not only U like Dr. Sewak Singh's viewpoints I also subscribe to his views, postulates & doctrines.
Also, what will happen if other countries kick you out where will you go then, because things are changing in those countries also.
Good
Wah o chanal waleo add Canada de krde o te gal punjab ch rehn de krde oo😮
Tusi parwas di charcha kar rhe ho par vich advertisement te canada di de rhe ho?????? @rozana
Mai v aahi d😂😂😂😂😂
Anchor ! Your camera is only fixed on a single angle. It doesn't show your & your host's side.
Madam ji conwent da matlab ki hai jara sochio
Add thodi visa de chal rahi ha
Kafi fikar a RS channel nu esse karke adds v Vinay Hari diyan chla rahe naalo naal
👌👌👏👍🙏 bahut vadhiaa..ihi ta channel waalian da dohra-pann hai..
ih ohi channel hai jihna sidhu de ghar agge dhrna vi laaya si te ohde kolo te ohde parvaar kolo maafi mangaun ch sab toe agge san,te phir murke Sidhu di interview vi kiti si baad vich..ihi ta ihna da dogla pann hai..mai vi sirf Sewak Singh ji krke video dekhda pia,channel ih jida da hai o tusi das e dita...Waheguru ji ka khalsa, Waheguru ji ki fateh ji 🙏🙏🙏🙏🙏
Ithe koi kanoon nhi me ikli ha amli menu marn nu firde
Baba ji fateh Kon balauga unjh tusi punjabi ho
Yrrr channel walyiea nu eni sharm nhi nal nal ad fr canada de pr and agent de dai janda kujj teh sharm kr layiea kro
Bilkul sahi bro 😂
Loko tuc canada ni ja rhe
Tuhanu bhjayea ja reha
ਪਹਿਲਾਂ ਏਹ ਵੀਰ ਲਗਦਾ ਸੀ ਵੀ ਠੀਕ ਲਗਦਾ ਸੀ। ਕਈ ਇੰਟਰਵਿਊ ਸੁਣ ਕੇ ਪਤਾ ਲੱਗਿਆ ਏਹ ਬਾਈ ਤੇ ਮਾਨਸਿਕ ਰੋਗੀ ਹੈ। ਐਹੋ ਜਿਹੇ ਗੁਰੂ ਨਾਨਕ ਸਾਹਿਬ ਦੇ ਵਿਚਾਰਾਂ ਦੇ ਦੁਸ਼ਮਣ ਨੇ
Spokesman wale sale interview thalle Vijay hari chalayi ja the gal parvaas di ke rhe ..
Back gair v lag hi chukka fiker na kro fukerpuna shad ke ghar e kam aouna
Sikhs are in chardi kalaa in other countries
As the time goes by the generations, Sikhs will forget their culture, and language. Sikhs abroad are a teeny tiny minority, they will get absorbed into other religions/culture. It is already happening in many western nations. They don't know their language or religion. They won't even know what chardi kala means in due time.
well they never speak against the crimes those countries are doing at global scale because they fear the governments there, therefore they are scared and in fear and therefore can not express their Sikhi of calling Babbar as Jabber
@@KanwaljitSinghKhalsa I agree
ਪਰ ਜਦੋਂ ਬਾਹਰਲੇ ਮੁਲਕਾਂ ਨੇ ਕੱਢ ਦਿੱਤਾ ਫਿਰ ਕਿਥੇ ਜਾਣਾ ਉਦੋਂ ਤਾਂ ੲਿੰਡੀਆ ਨੇ ਵੀ ਢਝੱਲਣਾ
ਜਦੋਂ ਯੋਗੰਡਾ ਵਿੱਚੋ ਭਾਰਤੀਆਂ ਨੂੰ ਕੱਢਿਆ ਸੀ ੲਿੰਡੀਆ ਨੇ ਜੁਆਬ ਦੇ ਦਿੱਤਾ ਸੀ
@@akaur4533 ਸੱਚੀਂ? ਕਦੋਂ ਕੁ ਦੀ ਗੱਲ ਆ ਭੈਣੇ??
Ujara ho chukka hai cannot be corrected now.
Pravaas ghaatak nahin hai
Reason daseyo veer ji
Prvaas naal identity hi loss ho rhi
Je tuc identity hi loss krti tan fer sabh kujh loss krge veer
Bakwaas a, koi fayda nai punjab wapsi da, main 4 saal reh aya punjab , fuddu system a , now back to USA good life
Remove that annoying music at the beginning of your videos. Just a suggestion.