Waheguru ji kirpa karan 🙏🌺 Guru Pyareyo Sikha di har mushkil da hal Man yog khalsa ji ne das deta h. Sangat ji apne bachaya nu bani de lad la ke, apna itihaas bare janu karwa ke 🙏Asi har medaan fateh kar sakde ha, sirf te sirf guru sahab 🙏de dete hukam nu man ke. Guru bin gor andher h har sikh Lai🌺🙏🌺Data mehar kre, te asi khalsa ji vlo dsye gye gyan da vad to vad Laha le sakeye🙏 waheguru ji sarbat khalsa kom nu bal baksan ji🙏🌺🙏⚔️🌺
Bhai Sahib bahut vadea vichar sanje kette ne .dukh es gal da hai jeadatar vidvan eho jehea changea galan nahi karde oh eh karde ne jina nal nuksan hi hunda hai bachea te galat asar penda hai te sikhi to door v ho rehe ne bhai Sahib tuhada bhahut hi satkar nal dhanvad ji .
Jehde shabad guru di guru granth sahib vich gal kiti hai oh likhan padan bolan wala shabad nhi ..oh anhad naad hai Bhai sahib...baki vichar sohne kitay tuci
ਇਹੋ ਜਿਹੇ ਵਿਚਾਰ ਸਾਡੇ ਸਾਰੇ ਪੰਜਾਬੀਆਂ ਕੋਲ ਹੋਣ ਤਾਂ ਖੁਵਾਰ ਨਾਂ ਹੋਈਏ ਸਮਝ ਨੀ ਹੈਗੀ ਗੁਰਬਾਣੀ ਤੋਂ ਦੂਰ ਹੋ ਗਏ ਲੋਕ ਭਾਈ ਸਾਹਬ ਜੀ ਬਹੁਤ ਵਧੀਆ ਵਿਚਾਰ🙏🙏🙏🙏
ਦਾਤਾ ਪਾਤਸ਼ਾਹ ਮੇਰੀ ਕੌਮ ਵਿੱਚ ਧਰਮ ਵਿੱਚ ਇਹੋ ਜਿਹੇ ਦਾਨੇ ਬੰਦੇ ਬਖ਼ਸ਼ੇ ਜੋ ਨਵੀਂ ਪੀੜ੍ਹੀ ਨੂੰ ਸਹੀ ਸੇਧ ਦੇ ਸਕਣ।
ਪਰਮਾਤਮਾ ਮੈਨੂੰ ਵੀ ਕੌਮ ਲਈ ਧਰਮ ਲਈ ਉੱਦਮ ਕਰਨ ਦਾ ਬਲ ਬੁੱਧ ਬਖ਼ਸ਼ੇ।
ਵਾਹਿਗੁਰੂ ਜੀ
ਭਾਈ ਸਾਹਿਬ ਜੀ ਤੁਹਾਡਾ ਧੰਨਵਾਦ ਜੀ
ਤੁਸੀਂ ਸਿਧਾ ਪੁਆਇਟ ਦੀ ਗਲਤ ਦੱਸਦੇ ਜੇ
ਜਿੰਨਾ ਚਿਰ ਸਿੱਖਾਂ ਦੇ ਪਰਿਵਾਰਾਂ ਦੇ ਆਪਣੇ ਬੱਚਿਆਂ ਦਾ ਵਿੱਦਿਆ ਦੇ ਖੇਤਰ ਵਿੱਚ ਪੁਲਾਂਘ ਪੁੱਟਣ ਦਾ ਚਾਅ ਪੈਦਾ ਨਹੀਂ ਹੁੰਦਾ,,,ਗੱਲ ਨਹੀਂ ਬਨਣੀ ❤
ਜੁਗੋ ਜੁਗ ਅਟੱਲ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨ ਮਾਝਾ ਬਲਾਕ ਦੇਸ ਪੰਜਾਬ ਕਿਰਤ ਕਰੋ ਨਾਮ ਜਪੋ ਵੰਡ ਕੇ ਛਕੋ
ਬਹੁਤ ਵਧੀਆ ਜੀ। ਬਹੁਤ ਡੂੰਗੀ ਸੋਚ ਹੈ। ਇਸ ਨੂੰ ਘਰ ਘਰ ਫੈਲਾਓ ਜੀ।
Bhut bhut keemti vichar bhai sahib ji🙏🙏 Sikh Siyasat da bhut shukriya ji
❤waheguru ji ka Khalsa waheguru ji ki fateh
ਮੈਂ ਨਿਊ ਯੌਰਕ ਅਮਰੀਕਾ ਵਿੱਚ ਇਹ ਵਿਚਾਰ ਸੁਣ ਰਿਹਾ ਹਾਂ | ਬਹੁਤ ਕਮਾਲ ਦੇ ਬੋਲ ਡਾ. ਸੇਵਕ ਸਿੰਘ ਜੀ ਦੇ | ਆਪਣੇ ਗੁਰਮੁਖੀ ਅੱਖਰਾਂ ਦੇ ਗਿਆਨ ਬਾਰੇ ਬੜੀ ਜਰੂਰੀ ਤਾਕੀਦ ਕੀਤੀ ਹੈ | ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਤਕਰੀਬਨ 50-55 ਮਿੰਟ ਦੀ ਤਕਰੀਰ ਵਿੱਚ ਇਹਨਾਂ ਨੇ ਇੱਕ ਵੀ ਸ਼ਬਦ ਅੰਗਰੇਜ਼ੀ ਦਾ ਨਹੀਂ ਬੋਲਿਆ | ਇਸ ਗੱਲ ਦੀ ਵੀ ਬਹੁਤ ਖੁਸ਼ੀ ਹੈ ਕਿਉਂਕਿ ਅਸੀਂ ਰੋਜ਼ ਕਈ ਕਥਾ ਵਾਚਕਾਂ ਨੂੰ ਸੁਣਦੇ ਹਾਂ ਜੋ ਆਪਣੀ ਜਿਆਦਾ ਵਿਦਵਤਾ ਦਿਖਾਣ ਲਈ ਅੰਗਰੇਜ਼ੀ ਸ਼ਬਦਾਂ ਦੀ ਵਰਤੋਂ ਕਰਦੇ ਹਨ | ਡਾ. ਸਾਹਿਬ ਦੀ ਇੱਕ ਇੱਕ ਗੱਲ ਪੱਲੇ ਬੰਨਣ ਵਾਲੀ ਹੈ | ਚੈਨਲ ਵਾਲਿਆਂ ਨੂੰ ਇਸ ਤਕਰੀਰ ਡਾ ਸਿਰਲੇਖ ਪੰਜਾਬੀ ਵਿੱਚ ਲਿਖਣਾ ਚਾਹੀਦਾ ਸੀ | ਟਿੱਪਣੀਆਂ ਕਰਨ ਵਾਲੇ ਵੀ ਬਹੁਤੇ ਅੰਗਰੇਜ਼ੀ ਦੇ ਵਿਦਵਾਨ ਹਨ |
Dhan dhan Shri Guru Granth Sahib ji Maharaj ji
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਤੁਸੀਂ ਸਭ ਗੱਲਾਂ ਸਹੀ ਕਰਦੇ ਹੋ। ਸੈਂਟਰ ਵੀ ਦੁਸ਼ਮਣ ਪੰਜਾਬ ਦੇ ਸਭ ਲੀਡਰਾਂ ਵੀ ਦੁਸ਼ਮਣੀ ਕੀਤੀ ਪਤਾ ਨੀ ਬਣੂਗਾ ਕੀ ਤਿੰਨ ਲੱਖ ਕਰੋੜ ਤੋਂ ਕਰਜ਼ਾ ਵਧ ਏਹ ਕਿਵੇ ਲੈਣਾ ਕੁਝ ਪਤਾ ਨਹੀਂ ਸਿਖਾ ਦੀ ਗਿਣਤੀ ਘਟ ਰਹੀ ਆ ਗੁਰੂ ਜੀ ਕਿਰਪਾ ਕਰਨ
Good👍 presentation🙏
Sewak 22 g te gaazi 22 g da dhanwaad.....
Waheguru ji kirpa karan 🙏🌺
Guru Pyareyo Sikha di har mushkil da hal Man yog khalsa ji ne das deta h. Sangat ji apne bachaya nu bani de lad la ke, apna itihaas bare janu karwa ke 🙏Asi har medaan fateh kar sakde ha, sirf te sirf guru sahab 🙏de dete hukam nu man ke.
Guru bin gor andher h har sikh Lai🌺🙏🌺Data mehar kre, te asi khalsa ji vlo dsye gye gyan da vad to vad Laha le sakeye🙏 waheguru ji sarbat khalsa kom nu bal baksan ji🙏🌺🙏⚔️🌺
ਸਤਿ ਸ਼੍ਰੀ ਆਕਾਲ ਜੀ
ਤਰੀਕ ੧-੧੦-੨੦੨੩ ਵਾਂਗ ਲਿਖੋ ਜੀ
੩੧-੧੦-੨੩
੨੧-੧੦-੨੩
The man is doing a grand job in showing us a mirror but “dare we look at it? And better still, act upon our deficiencies?”
ਸਤਿ ਸ਼੍ਰੀ ਆਕਾਲ ਜੀ
ਵਾਹਿਗੁਰੂ ਜੀ 🙏🙏🙏
ਬਹੁਤ ਵਧੀਆ ਵੀਚਾਰ ਆ
Buht buht vadhyia vichar ne
🙏
Bhai Sahib bahut vadea vichar sanje kette ne .dukh es gal da hai jeadatar vidvan eho jehea changea galan nahi karde oh eh karde ne jina nal nuksan hi hunda hai bachea te galat asar penda hai te sikhi to door v ho rehe ne bhai Sahib tuhada bhahut hi satkar nal dhanvad ji .
ਜੁਗੋ ਜੁਗ ਅਟੱਲ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਡਾ ਸੇਵਕ ਸਿੰਘ ਸਾਡੇ ਸਿੱਖ ਕੌਮ ਦੀ ਅਣਖ ਮਰ ਗਈ ਹੈ ਸਿੱਖ ਕੌਮ ਨੂੰ ਇੱਕ ਵਾਰ ਦੁਬਾਰਾ ਆਪਣੀ ਪੁਰਾਤਨ ਸਮੇਂ ਦੀ ਵੱਡੇ ਵਡੇਰਿਆ ਵਾਲੀ ਅਣਖ ਵਿੱਚ ਆਉਣਾ ਪਵੇਗਾ ਡਾ ਸੇਵਕ ਸਿੰਘ ਜੀ ਡਰੱਗ ਮੁਦਰਾ ਪੋਟ ਗੁਜਰਾਤ ਤੋ ਸਿੱਧੀ ਪੰਜਾਬ ਵਿੱਚ ਕਿਉਂ ਆਉਂਦੀ ਹੈ ਡਰੱਗ ਦਿੱਲੀ ਤੋ ਤਿਆਰ ਹੋਕੇ ਸਿੱਧੀ ਪੰਜਾਬ ਵਿੱਚ ਕਿਉਂ ਆਉਂਦੀ ਹੈ ਰਾਹ ਵਿੱਚੋ ਹਰਿਆਣਾ ਪੁਲਿਸ ਦੀ ਨਜ਼ਰ ਹੇਠ ਡਰੱਗ ਪੰਜਾਬ ਪਹੁੰਚਦੀ ਹੈ ਸਿੱਖ ਕੌਮ ਬੇ ਗੈਰਤੀ ਹੋ ਗਈ ਹੈ ਸਾਨੂੰ ਅੱਜ ਆਪਣੀ ਪੁਰਾਣੀ ਪੁਰਾਤਨ ਸਮੇ ਵਾਲੀ ਸੈਲੀ ਨੂੰ ਵਿੱਚ ਪਰਤਆਨਾ ਪਵੇਗਾ ਤਾ ਹੀ ਅਸੀ ਆਪਣੇ ਕੌਮੀ ਘਰ ਦੀ ਗੱਲ ਲਈ ਕਾਮਜਾਬ ਹੋ ਪਾਵਾਗੇ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨ ਮਾਝਾ ਬਲਾਕ ਦੇਸ ਪੰਜਾਬ ਕਿਰਤ ਕਰੋ ਨਾਮ ਜਪੋ ਵੰਡ ਕੇ ਛਕੋ
❤
🙏🙏🙏🙏🙏
👏👏👏
ਵਾਹਿਗੁਰੂ ਜੀ ਕਾ ਖਾਲਸਾ ||
ਵਾਹਿਗੁਰੂ ਜੀ ਕੀ ਫਤਹਿ ||
🙏
ਵੀਰੋ ਅਤੇ ਭੈਣੋ ਕਿਰਪਾ ਕਰਕੇ ਅਥਾਰਟੀ ਵਾਲੇ ਲੋਕਾਂ ਨੂੰ ਤੁਹਾਨੂੰ ਮੂਰਖ ਨਾ ਬਣਾਉ ਅਤੇ ਤੁਹਾਡੀ ਵੋਟ ਚੋਰੀ ਨਾ ਕਰੋ।
ਵਾਰ-ਵਾਰ ਉਹ ਇਸ ਨਾਟਕ ਦਾ ਮੰਚਨ ਕਰਦੇ ਹਨ ਤਾਂ ਜੋ ਇਹ ਜਾਪਿਆ ਜਾ ਸਕੇ ਕਿ ਸਾਡੇ ਕੋਲ ਇੱਕ ਵਿਕਲਪ ਹੈ। ਵੋਟਿੰਗ ਕਿਵੇਂ ਕੰਮ ਕਰਦੀ ਹੈ? ਪ੍ਰਕਿਰਿਆ ਦੀ ਵਿਆਖਿਆ ਕਰਨ ਲਈ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਹੈ ਅਤੇ ਇਹ ਕਿ ਉਹ ਚੋਰੀ ਕੀਤੇ ਬਿਨਾਂ ਵੋਟ ਕਿਵੇਂ ਬਣਾ ਸਕਦੇ ਹਨ।
ਇਸ ਦੇ ਦੋ ਪਹਿਲੂ ਹਨ। ਜੇਕਰ ਇਹ ਦਸਤੀ ਵੋਟਿੰਗ ਹੈ ਤਾਂ ਕੀ ਵੋਟਰ ਖੁਦ ਚੋਣ ਕਰ ਰਿਹਾ ਹੈ ਅਤੇ ਇਸਨੂੰ ਬੈਲਟ ਬਾਕਸ ਵਿੱਚ ਪਾ ਰਿਹਾ ਹੈ? ਜੇ ਡਿਜ਼ੀਟਲ ਕੀ ਉਹ ਖੁਦ ਬਟਨ ਦਬਾ ਰਹੇ ਹਨ?
ਜੇਕਰ ਹੱਥੀਂ ਕੀਤਾ ਜਾਵੇ ਤਾਂ ਵੋਟਾਂ ਕੌਣ ਗਿਣ ਰਿਹਾ ਹੈ? ਕੀ ਉਨ੍ਹਾਂ 'ਤੇ ਭਰੋਸਾ ਕੀਤਾ ਜਾ ਸਕਦਾ ਹੈ? ਪ੍ਰਕਿਰਿਆ ਦੀ ਨਿਗਰਾਨੀ ਕਰਨ, ਪਰਛਾਵੇਂ ਕਰਨ ਲਈ ਲੋਕਾਂ ਦਾ ਇੱਕ ਸੁਤੰਤਰ ਸਮੂਹ ਲੋਕਾਂ ਦੁਆਰਾ ਨਿਯੁਕਤ ਕੀਤਾ ਜਾ ਸਕਦਾ ਹੈ।
ਜੇ ਇਹ ਡਿਜੀਟਲ ਹੈ ਤਾਂ ਕੀ ਇਸ 'ਤੇ ਭਰੋਸਾ ਕੀਤਾ ਜਾ ਸਕਦਾ ਹੈ? ਸੁਤੰਤਰ ਤੌਰ 'ਤੇ ਪ੍ਰਮਾਣਿਤ ਨਹੀਂ ਕੀਤੇ ਗਏ ਕਿਸੇ ਵੀ ਇਲੈਕਟ੍ਰਾਨਿਕ ਡਿਵਾਈਸ ਦੀ ਵਰਤੋਂ ਕਰਨਾ ਚਿੰਤਾ ਦਾ ਵਿਸ਼ਾ ਹੋਣਾ ਚਾਹੀਦਾ ਹੈ। ਇਹਨਾਂ ਵਿੱਚੋਂ ਬਹੁਤ ਸਾਰੀਆਂ ਪ੍ਰਣਾਲੀਆਂ ਨੂੰ ਇੱਕ ਵੱਖਰਾ ਨਤੀਜਾ ਦੇਣ ਲਈ ਸੋਧਿਆ ਜਾ ਸਕਦਾ ਹੈ।
ਸ਼ਾਇਦ ਇੱਕ ਭਾਈਚਾਰੇ ਦੇ ਤੌਰ 'ਤੇ ਸਾਨੂੰ ਇਹ ਵਿਚਾਰ ਕਰਨ ਦੀ ਲੋੜ ਹੈ ਕਿ ਲੋਕ ਇਸ ਦੇ ਉਲਟ ਵੋਟ ਪਾਉਣਗੇ ਕਿ ਨਤੀਜਾ ਕੀ ਹੋਵੇਗਾ? ਸਾਨੂੰ ਸਬੂਤ ਪ੍ਰਦਾਨ ਕਰਨ ਦੇ ਯੋਗ ਹੋਣ ਦੀ ਜ਼ਰੂਰਤ ਹੈ ਜਾਂ ਲੋਕਾਂ ਦੇ ਵਿਰੁੱਧ ਕੀਤੀ ਗਈ ਕਿਸੇ ਵੀ ਵੋਟਰ ਧੋਖਾਧੜੀ ਨੂੰ ਰੋਕਣ ਦੀ ਜ਼ਰੂਰਤ ਹੈ!
ਸਾਨੂੰ ਉਨ੍ਹਾਂ ਦੀ ਜਵਾਬਦੇਹੀ ਯਕੀਨੀ ਬਣਾਉਣ ਦੀ ਲੋੜ ਹੈ। ਸਿੱਖੀ ਝੂਠ ਦੀ ਨਹੀਂ ਸੱਚ ਤੇ ਬਣੀ ਹੈ। 🙏
ਕਿਸੇ ਮੌਜੂਦਾ ਸਿਸਟਮ 'ਤੇ ਭਰੋਸਾ ਨਾ ਕਰੋ।
ਖਾਲਸੇ ਦੇ ਮਾਰਗ ਰਾਹੀਂ ਆਪਣਾ ਬਣਾਓ। ਜੋ ਤੇਰਾ ਹੱਕ ਹੈ ਵਾਪਸ ਲੈ ਲਉ। ਵਾਹਿਗੁਰੂ ਜੀ ਸਾਰੀ ਮਨੁੱਖਤਾ ਦੇ ਨਾਲ ਹਨ। ਗੁਰੂ ਜੀ ਅਤੇ ਵਾਹਿਗੁਰੂ ਆਪਣੇ ਸਿੱਖਾਂ ਲਈ ਹਨ।
ਜੇ ਤੁਹਾਨੂੰ ਪੁੱਛਣਾ ਹੈ, ਤਾਂ ਤੁਹਾਨੂੰ ਕਦੇ ਵੀ ਪਤਾ ਨਹੀਂ ਲੱਗੇਗਾ। ਜੇ ਤੁਸੀਂ ਜਾਣਦੇ ਹੋ, ਤਾਂ ਤੁਹਾਨੂੰ ਸਿਰਫ਼ ਪੁੱਛਣ ਦੀ ਲੋੜ ਹੈ।
ਵਾਹਿਗੁਰੂ ਜੀ ਕਾ ਖਾਲਸਾ ||
ਵਾਹਿਗੁਰੂ ਜੀ ਕੀ ਫਤਹਿ ||
🙏🙏🙏
ਭਾਈ ਸਾਹਿਬ ਇਤਿਹਾਸ ਕਿਸ ਲੇਖਕ ਦਾ ਪੜੀਏ?
Pirthi chand ne dharam di sikhya ktho lai c
Jehde shabad guru di guru granth sahib vich gal kiti hai oh likhan padan bolan wala shabad nhi ..oh anhad naad hai Bhai sahib...baki vichar sohne kitay tuci
ਭਾਈ ਸਾਹਿਬ ਸਭ ਮਸਲਿਆ ਹਲ ਆਜਾਦੀ ਹੈ । ਬਿਨ ਰਾਜ ਨਾ ਧਰਮ ਚਲਦਾ ਹੈ ਨਾ ਬਚਦਾ ਹੈ ,ਅਮਰਿਤਪਾਲ ਸਿਘ ਨਾਲ ਜੋ ਹੇਇਆ ਉ ਇਸਦੀ ਮਿਸਾਲ ਹੈ।ਤੁਸੀ ਲੋਤਰ ਵਿ ਨੁਕਸ ਕੱਢਰਹੇ ਹੋ ਤਾਇਸਦ ਮਤਲਬ ਹੈ ਸਿੱਖਸ ਫਾਰ ਜਸਟਿਸ ਵਲੋ ਬੜੀ ਕਮਯਾਬੀ ਨਾਲ ਕਰਵਇਆ ਜਾ ਰਿਹਾ ਰਾਫਰਡਮ ਵੀ ਗਲਤ ਹੈ? ਅਜ ਦੇ ਹਲਾਤ ਵਿੱਚ ਸਿੱਖ ਕੇਵਲ ਲਕਤਤਰ ਤਰੀਕੇ ਨਾਲ ਆਜਾਦ ਹੋਸਕਦੇ ਨੇ ,ਹੇ ਕੋਈਰਾਹ ਨਹੀ ।ਰਫਰੈਡਮ ਦੀ ਤਸੀ ਨ ਤੱਕ ਨਹੀ ਾਦੇਸਗ ਉਲਟਾ ਲੋਕਤ੍ਵਤਰ ਨੂ੍ਵਭਡੀ ਜਦੇ ਉ ।ਜ ਲੋਕਤ੍ਵਤਰ ਸਹੀ ਨਹੀ ਤਾ ਅਮਰੀਕਾ ਕਨੇਡਾ ਤ ਹੋਰ ਲੇਤ੍ਵਤਰੀ ਦੇਸ਼ਾ ਵਿਚ ਘਟਗਿਣਤੀਆ ਕਿਉ ਸਰੱਖਿਤ ਹਨ ।
👍👍👏👏
🙏