ਪੈਰ ਬਿੰਦੀ ਵਾਲੇ ਅੱਖਰਾਂ ਦਾ ਸ਼ੁੱਧ ਉਚਾਰਨ। 9914658090

Поделиться
HTML-код
  • Опубликовано: 2 фев 2025

Комментарии • 19

  • @KhalsaGurmatSangeetAcademy2020
    @KhalsaGurmatSangeetAcademy2020 9 месяцев назад +1

    ਬਹੁਤ ਹੀ ਵਡਮੁੱਲੀ ਜਾਣਕਾਰੀ ਦਿੱਤੀ ਹੈ ਭਾਈ ਸਤਿੰਦਰਪਾਲ ਸਿੰਘ ਜੀ ਨੇ, ਵਾਹਿਗੁਰੂ ਜੀ ਚੜਦੀ ਕਲ੍ਹਾ ਰੱਖਣ ਇਸੇ ਤਰ੍ਹਾਂ ਆਪਣੀ ਕਿਰਪਾ ਬਣਾਈ ਰੱਖਣ ਜੀ।

  • @harinderbhumbhak7112
    @harinderbhumbhak7112 Год назад +2

    ਵਾਹਿਗੁਰੂ ਜੀ ਵਾਹਿਗੁਰੂ ਜੀ❤ ਬਹੁਤ ਵਧੀਆ ਗੱਲ ਹੈ ਵੀਰ ਜੀ ਗੁਰੂ ਸਿੱਖੀ ਨਾਲ ਪਿਆਰ ਕਰਦਾ ਹੈ

  • @davinderkaur2475
    @davinderkaur2475 10 месяцев назад +5

    ਬਹੁਤ ਵਧੀਆ ਉਪਰਾਲਾ ਕੀਤਾ ਜਾ ਰਿਹਾ ਹੈ।

  • @darshankaur8164
    @darshankaur8164 4 месяца назад +1

    ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @SARAO-vG
    @SARAO-vG Год назад +2

    Waheguru ji meher karan

  • @KhalsaGurmatSangeetAcademy2020
    @KhalsaGurmatSangeetAcademy2020 10 месяцев назад +3

    ਬਹੁਤ ਹੀ ਵਧੀਆ ਤਰੀਕੇ ਨਾਲ ਸਮਝਾਇਆ ਗਿਆ ਹੈ ਭਾਈ ਸਤਿੰਦਰਪਾਲ ਸਿੰਘ ਜੀ ਨੇ।

  • @davinderkaur2475
    @davinderkaur2475 Год назад +3

    Waheguru ji 🙏

  • @HarpreetKaur-uj5ll
    @HarpreetKaur-uj5ll 8 месяцев назад +1

    Waheguru ji ❤❤

  • @bikramjitsingh8872
    @bikramjitsingh8872 Год назад +1

    Waheguru ji 👏🏻

  • @SARAO-vG
    @SARAO-vG Год назад +2

    Very nice chacha ji

  • @gurpalvirdi1627
    @gurpalvirdi1627 9 месяцев назад +1

    Very nice information wahegur ji

    • @satinderpalsingh8587
      @satinderpalsingh8587  8 месяцев назад

      ਧੰਨਵਾਦ ਵੀਰ ਜੀ, ਵੱਧ ਤੋਂ ਵੱਧ ਸ਼ੇਅਰ ਕਰੋ ਜੀ 🙏

  • @user-lati-s3w
    @user-lati-s3w 10 месяцев назад +1

    ਦਾਸ ਨੂੰ ਫ਼ਾਰਸੀ ਆਉਂਦੀ ਹੈ ਜੀ ਅਤੇ ਇਹਨਾਂ ਅੱਖਰਾਂ ਦਾ ਸਹੀ ਉਚਾਰਣ ਵੀ ਆਉਂਦਾ ਹੈ।

  • @satgursingh4957
    @satgursingh4957 5 месяцев назад +1

    ਚੰਗਾ ਹੋਵੇ ਜੇਕਰ ਆਪ ਪੈਰ ਬਿੰਦੀ ਵਾਲ਼ੇ ਅੱੱਖਰਾਂ ਦਾ ਉਚਾਰਨ ਇਹਨਾਂ ਅੱਖਰਾਂ ਨੂੰ ਸ਼ਬਦਾਂ ਵਿਚ ਵਰਤ ਕੇ ਕਰਦੇ। ਪੈਰ ਬਿੰਦੀ ਵਾਲ਼ੇ ਅੱੱਖਰਾਂ ਦਾ ਉਚਾਰਨ ਬਿਨਾਂ ਬਿੰਦੀ ਤੋਂ ਕਿਵੇਂ ਵੱਖਰਾ ਹੈ ਜੇ ਆਪ ਜੀ ਇਹ ਵੀ ਸਪੱਸ਼ਟ ਕਰ ਦਿੰਦੇ ਤਾਂ ਵੱਧ ਲਾਭ ਹੁੰਦਾ। ਵਿਸ਼ੇਸ਼ ਕਰਕੇ ਖ ਅਤੇ ਖ਼, ਗ ਅਤੇ ਗ਼ ਅਤੇ ਫ ਅਤੇ ਫ਼ ਦੇ ਉਚਾਰਨ ਵਿਚਲੇ ਫਰਕ ਨੂੰ ਸਪੱਸ਼ਟ ਕਰਨ ਦੀ ਬਹੁਤ ਲੋੜ ਹੈ ਜੀ।

    • @satinderpalsingh8587
      @satinderpalsingh8587  5 месяцев назад

      ਠੀਕ ਹੈ ਵੀਰ ਜੀ ਅਗਲੀ ਵੀਡੀਓ ਵਿੱਚ ਇਹ ਕੋਸ਼ਿਸ਼ ਜਰੂਰ ਕਰਾਂਗਾ। ਆਪ ਜੀ ਦਾ ਬਹੁਤ ਬਹੁਤ ਧੰਨਵਾਦ ਦਾਸ ਨੂੰ ਚੰਗਾ ਸੁਝਾਅ ਦੇਣ ਲਈ। 🙏

  • @RanjitSingh-bf1vi
    @RanjitSingh-bf1vi 9 месяцев назад +1

    Waheguru ji ka khalsa waheguru ji fateh baba g baba g gurbani vich guari rag vich gurbani akshara de niche pair vich numbering likhi hundi hai gurbani read samey karde samey ohna ucharan kita janda hai ja nahi

  • @KarpalSingh-dg5qo
    @KarpalSingh-dg5qo 9 месяцев назад +1

    Guru Granth Sahib vich kite v pair ch bindi nhi h

    • @satinderpalsingh8587
      @satinderpalsingh8587  9 месяцев назад

      ਹਾਂ ਜੀ ਵੀਰ ਜੀ ਪਰ ਦਸਮ ਬਾਣੀ ਅਤੇ ਭਾਈ ਨੰਦ ਲਾਲ ਜੀ ਦੀਆਂ ਲਿਖਤਾਂ ਵਿੱਚ ਹੈ ।